Right bro .. people just make laugh at this situation . The harminder sahib already face lot of mishappens in our history . Thats most shamefull act in present time
Tuc v tn social media de i desh bhagat o ....mnan te mnaon ch frk hunda ......lokaan ne kutte brabr level krta ina da tn ina nu mn,na pya ..te kl nu j fer dubara power ch aunde e tn sb ton pehla thode vrgeya de i sir ch jutiaa ferniaa ina ne
पहले गुरुद्वारा इंसान के लिए सबसे ज्यादा सेफ जगह होती थी अकाल तख्त द्वारा दी गई सजा सबको मान्य होती लेकिन अब ऐसा लगता है कुछ चरमपंथी संगठन मजबूत मानते हैं अपने आप को गुरुद्वारा कमेटी और अकाल तख्त सेभी ज्यादा जिस में आप सरकार सबसे ज्यादा शामिल हैं सिख धर्म गुरु को इस पर एक्शन लेना चाहिए नहीं तो गुरु के घर में ऐसे ही गोलियां चलती रहेगी फिर कौन सी जगह सेफ मानी जाएगी राजनीतिकविचारधारा को अलग कर सिख धर्म गुरु ओर संगठन को कुछ करना होगा जो गुरुद्वारे के अंदर गोली चलाने की हिम्मत कैसे कर सकता है चाहे कितना ताकतवर क्यों नहीं एक्शन होना चाहिए 😢😮
Every day, I remind myself of this truth, one that deeply resonates with me. It’s a perspective I wholeheartedly share but often struggle to articulate. I haven’t found the right way or platform to express my thoughts on this topic effectively. However, you have the platform and ability to do so-use it to express what’s right.
ਬਿਲਕੁਲ ਸਹੀ ਵੀਰ ਮੈਨੂੰ ਬਹੁਤ ਗੁੱਸਾ ਆਇਆ ਲੋਕਾਂ ਤੇ ਬਾਈ ਜਮੀਰ ਮਰ ਗਏ ਲੋਕਾਂ ਦੇ
ਨਵਰੀਤ ਬਾਈ ਬਿਲਕੁਲ ਠੀਕ ਆਖ ਰਿਹਾ. ਅਕਾਲ ਤਖਤ ਸਾਹਿਬ ਤੋ ਉੱਚਾ ਕੋਈ ਨਹੀਂ
ਸਾਨੂੰ ਤਾਂ ਬਾਈ ਜੀ ਤੇਰੇ ਵਰਗੇ ਪੱਤਰਕਾਰਾ ਦੀ ਲੋੜ ਹੈ
ਦਾਦੂਵਾਲ ਵਰਗੇ ਲੋਕ ਪੰਜਾਬ ਨੂੰ ਅੱਗ ਲਾਉਣੀ ਚਾਹੁੰਦੇ ਨੇ
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ। ਅਕਾਲ ਤਖ਼ਤ ਸਾਹਿਬ ਤੋਂ ਵੀ ਕੁੱਝ ਲੋਕ ਵੱਡਾ ਸਮਝਦੇ ਹਨ ਜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ
Koi ni bhra tere baap da katal hoya fer vi keh di ki jisne katal kita usto sirf bhande dhwa lo
ਪੱਤਰਕਾਰ ਜੀ ਲੋਕਾਂ ਦੇ ਦਿਲ ਦੀ ਆਵਾਜ਼ ਸੁਣਾਈ ਹੈ ਤੁਸੀਂ ਧੰਨਵਾਦ ਤੁਹਾਡਾ
ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਤਨਖਾਹ ਨੂੰ ਨਿਮਾਣਾ ਬਣ ਕੇ ਭੁਗਤ ਰਹੇ ਸਿੱਖ ਉਤੇ ਹਮਲਾ ਕਰਨਾ ਬਹੁਤ ਮਾੜੀ ਗੱਲ ਹੈ
ਜੱਥੇਦਾਰ ਵੀ ਬਾਦਲ ਦੇ ਹੀ ਆ , ਕਿ ਬੇਅਦਬੀ ਕਰਨ ਤੋਂ ਬਾਅਦ ਸੁਖਬੀਰ ਨੂੰ ਸੇਵਾ ਲਾਉਣੀ ਜਾਇਜ਼ ਸੀ??? ਸੋਧਾਂ ਚਾਹੀਦਾ ਸੀ ਜੱਥੇਦਾਰ ਨੂੰ ਸੁਖਬੀਰ ਦਾ ਲਾਉਣਾ ਜਾ ਫਿਰ ਸਜਾ ਲਾਉਣੀ ਚਾਹੀਦੀ ਸੀ।
ਸੁੱਖੇ ਤੇ ਹਮਲੇ ਪਿੱਛੇ ਕੋਮਦਾ ਗੁੱਸਾ ਹੈ ਜਿੰਨਾ ਦੇ ਇਹਨਾਂ ਕਾਰਨ ਮਰੇ ਹਨ ਓਹ ਖੁਸ਼ ਹਨ ਇਹ ਜਿਹੜਾ ਬੋਲਦਾ ਹੈ ਬੱਚਾ ਹੈ ਸਾਡੇ ਵਰਗੇ ਬਜ਼ੁਰਗਾਂ ਨੂੰ ਪੁੱਛ ਜਿਨ੍ਹਾਂ ਨੇ ਅਖੀ ਦੇਖਿਆ ਤੇ ਹੰਡਾਇਆ ਕੌਮ ਤਾਂ ਇਹਨਾ ਨੂੰ ਜੱਥੇਦਾਰ ਹੀ ਨਹੀਂ ਮੰਨਦੀ ਜੱਥੇਦਾਰ ਤਾਂ ਭਾਈ ਸਾਹਿਬ ਜਗਤਾਰ ਸਿੰਘ ਹਵਾਰਾ ਹਨ ਮਾਫ਼ੀ ਕਾਹਦੀ
ਤੂੰ ਲਾ ਲਾ ਸੋਧਾਂ ਕੁਮੈਂਟਾਂ ਨਾਲ ਨੀ ਸੋਧਾਂ ਲਗਦਾ @@beingsandhu5633
Tuhade vrge bhagtaan ne hi Punjab da beda grk kita a
ਨਰਾਇਣ ਸਿੰਘ ਚੌੜਾ ਨੂੰ ਵੀ ਅਕਾਲ ਤਖ਼ਤ ਸਾਹਿਬ ਵਿੱਚ ਭਾਂਡੇ ਮਾਂਜਣ ਦੀ ਸਜਾ ਜਾਂ ਫਿਰ ਵਰਸ਼ਾ ਫੜ ਕੇ ਕੁਰਸੀ ਉੱਤੇ ਬਿਠਾਉਣ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉ ਕਿ ਸੁਖਬੀਰ ਬਾਦਲ ਨੇ ਤਾਂ ਬਹਿਬਲ ਕਲਾਂ ਵਿੱਚ ਸਿੱਖ ਸੰਗਤਾਂ ਉੱਤੇ ਗੋਲੀ ਚਲਵਾ ਕੇ ਦੋ ਸਿੱਖਾਂ ਨੂੰ ਸਹੀਦ ਕਰਵਾ ਦਿੱਤਾ ਸੀ ਪਰ ਇਸਦੇ ਉਲਟ ਨਰਾਇਣ ਸਿੰਘ ਨੇ ਤਾਂ ਹਲੇ ਕੋਸ਼ਿਸ਼ ਹੀ ਕੀਤੀ ਹੈ ਗੋਲੀ ਕਿਸੇ ਦੇ ਵੱਜੀ ਵੀ ਨਹੀਂ ਇਸ ਨੂੰ ਵੀ ਅਕਾਲੀ ਲੀਡਰਸ਼ਿਪ ਵਾਂਗ ਮਾਫ਼ ਕਰ ਦੇਣਾ ਚਾਹੀਦਾ ਹੈ 🙏
ਇਸ ਹਮਲੇ ਵਿੱਚ ਜ਼ੋ ਗੋਲੀ ਚੱਲੀ ਉਹ ਕਿਸੇ ਵੀ ਸ਼ਰਧਾਲੂ ਦੇ ਵੀ ਲੱਗ ਸਕਦੀ ਸੀ ਇਹ ਗਲਤ ਹੈ ਜ਼ੋ ਗੁਰੂ ਘਰ ਵਿੱਚ ਗੋਲੀ ਚਲਾਈ
ਗਲਤ ਕੀਤਾ ਜਦੋ ਆਕਾਲ ਤਖਤ ਸਾਬ ਤੋ ਸਜਾ ਮਿਲੀ ਐ ਉਸ ਵੱਡੀ ਸਜਾ ਕਿਹੜੀ ਐ ਚੌੜੇ ਨੂੰ ਪੁੱਛੇ ਤੂੰ ਜਥੇਦਾਰ ਸਹਿਬਾਨ ਤੋ ਵੱਡਾ ਐ
ਜੱਥੇਦਾਰ ਵੀ ਬਾਦਲ ਦੇ ਹੀ ਆ , ਕਿ ਬੇਅਦਬੀ ਕਰਨ ਤੋਂ ਬਾਅਦ ਸੁਖਬੀਰ ਨੂੰ ਸੇਵਾ ਲਾਉਣੀ ਜਾਇਜ਼ ਸੀ??? ਸੋਧਾਂ ਚਾਹੀਦਾ ਸੀ ਜੱਥੇਦਾਰ ਨੂੰ ਸੁਖਬੀਰ ਦਾ ਲਾਉਣਾ ਜਾ ਫਿਰ ਸਜਾ ਲਾਉਣੀ ਚਾਹੀਦੀ ਸੀ।
being sandhu
ਕਦੇ ਨੌਕਰ ਵੀ ਮਾਲਕ ਨੂੰ ਸਜਾ ਸੁਣਾ ਸਕਦਾ ਰਲ ਮਿਲ ਕੇ ਕੰਮ ਚਲਾ ਗੇ@@sat393
Tu kida ku syana aa tenu bna dya jathedar
ਨਵਰੀਤ ਵੀਰ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਿੱਖ ਧਰਮ ਵਿੱਚ ਮੁਆਫ਼ ਕਰਨਾ ਹੀ ਅਸਲ ਸਿੱਖੀ ਹੈ ਨਿਹੱਥੇ ਅਤੇ ਔਰਤ ਤੇ ਵਾਰ ਕਰਨਾ ਸਿੱਖ ਧਰਮ ਵਿੱਚ ਲਾਗੂ ਨਹੀਂ ਹੈ ਅਕਾਲ ਤਖ਼ਤ ਸਾਹਿਬ ਸਰਬਉਚ ਹੈ ਅਸੀਂ
Sade ale malanga da shikhi te guru nal koi Lena nhi ki hai?
Sukhveer badal ❤🎉
ਸੁਖਵੀਰ ਬਾਦਲ ਜਿੰਦਾਬਾਦ ..ਕੁੱਲ ਮਿਲਾ ਕੇ ਕੈਂਟ ਬੰਦਾ ...ਦੁੱਧ ਧੋਤਾ ਕੋਈ ਨੀ ਹੈਗਾ ਕੁੱਲ ਸੰਸਾਰ ਚ ....
😂
Right
Bilkul
Sukhbir Singh Badal jindabad jindabad
ਮੁਰਦਾਬਾਦ ਤੂੰ ਵੀ ਤੇ ਤੇਰਾ ਮੱਸਾ ਸੁਖਬੀਰ।
ਨਵਰੀਤ ਵੀਰੇ ਬਾਦਲ ਕਿਨੀ ਵੱਡੀ ਹਸਤੀ ਹੈ ਪਰ ਅੱਜ ਉਹ ਗੁਰੂ ਘਰ ਦੇ ਦਰਬਾਰ ਤੇ ਇੱਕ ਆਮ ਇਨਸਾਨ ਵਾਂਗ ਸੇਵਾ ਨਿਭਾ ਰਿਹਾ ਪਰ ਕੁਝ ਲੋਕ ਆਪਣੇ ਆਪ ਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਬਜੀਰ ਤੋਂ ਵੀ ਵੱਡਾ ਸਮਝਦੇ ਨੇ ਜਿਨ੍ਹਾਂ ਨੂੰ ਸਿੰਘ ਸਾਹਿਬਾਨ ਵਲੋਂ ਦਿਤੀ ਸਜ਼ਾ ਤੋਂ ਬਾਅਦ ਖੁਦ ਸਜ਼ਾ ਦੇਣ ਵਾਲੇ ਚੌੜਾ ਨੂੰ ਵੱਡਾ ਬਣਾ ਰਹੇ ਨੇ
Right bro .. people just make laugh at this situation . The harminder sahib already face lot of mishappens in our history . Thats most shamefull act in present time
ਬੰਦੀ ਸਿੰਘਾਂ ਦੀ ਰਿਹਾਈ ਹੁਣ ਮੁਸ਼ਕਿਲ ਹੈ।
😂😂😂 ਹਾਸਾ ਆਉਂਦਾ ਤੁਹਾਡੇ ਉੱਤੇ ਜਿਸ ਨੂੰ ਤੁਸੀਂ ਗੁਰੂ ਤੋਂ ਵੱਡੀ ਹਸਤੀ ਸਮਝਦੇ ਹੋ ਲਾਹਨਤਿਓ ਉਹਨਾਂ ਦੇ ਗੁਨਾਹ ਬਖਸ਼ਾਉਣ ਯੋਗ ਨਹੀਂ।ਜੇਕਰ ਉਹ ਇੱਕ ਆਮ ਇਨਸਾਨ ਵਾਂਗ ਬੈਠੇ ਹਨ ਤਾਂ ਗੂਰੂ ਦੀ ਬਦੌਲਤ ਉਹਨਾਂ ਦੇ ਗੁਨਾਹ ਬਹੁਤ ਵੱਡੇ ਹਨ । ਲਾਹਨਤਿਓ ਜਦੋਂ ਮੁੱਖਮੰਤਰੀ ਹੁੰਦੇ ਉਹ ਇਸੇ ਰੱਬ ਨੂੰ ਟੱਬ ਦੱਸਦਾ ਸੀ ਤੇ ਜੇਕਰ ਅੱਜ ਨੀਵਾਂ ਹੋ ਕੇ ਖੜਾ ਏ ਉਹ ਵੀ ਸੱਤਾ ਬਾਹਰ ਹੋਣ ਕਰਕੇ ਖੜਾ ਹੈ ਵਰਨਾ ਅੱਜ ਵੀ ਅਕਾਲ ਤਖ਼ਤ ਇਸ ਲਈ ਕੋਈ ਅਹਿਮੀਅਤ ਨਾ ਰੱਖਦਾ ਹੁੰਦਾ।ਬਾਕੀ ਚੌੜਾ ਸਾਹਿਬ ਦੀਆਂ ਕੁਰਬਾਨੀਆਂ ਇਸ ਤੋਂ ਕਿਤੇ ਵੱਡੀਆਂ ਹਨ।
ਬਾਦਲ ਬਹੁਤ ਵੱਡੀ ਹਸਤੀ ਹੈ. ਜਿਸਨੇ ਸਿੱਖ ਕੌਮ ਦੇ ਜਥੇਦਾਰ ਨੂੰ ਕੋਹ ਕੋਹ ਮਰਵਾਇਆ. ਜਥੇਦਾਰਾ ਨੂੰ ਅਪਣੀ ਕੋਠੀ ਸੱਦ ਸਰਸੇ ਵਾਲੇ ਨੂੰ ਮਾਫੀ ਦਵਾਈ. ਸਿੱਖ ਕੌਮ ਦੇ ਕਾਤਿਲ ਤੇ ਧੀਆ ਭੈਣਾ ਦੇ ਬਲਾਤਕਾਰ ਕਰਨ ਵਾਲਿਆ ਨੂੰ ਕੁਰਸੀਆ ਦੇ ਕੇ ਨਿਵਾਜਿਆ. ਸੁਖਬੀਰ ਬਾਦਲ ਨੇ ਗੁਰੂ ਦੀ ਗੋਲਕ ਦਾ ਪੈਸਾ ਬਲਾਤਕਾਰੀ ਤੇ ਬੇਅਦਬੀਆ ਦੇ ਦੋਸੀ ਲਈ ਖਰਚਿਆ. 50 ਸਾਲਾ ਤੋ ਗੁਰਦੁਆਰਿਆ ਦੀਆ ਗੋਲਕਾ ਨੂੰ ਲੁੱਟ ਰਹੇ ਨੇ. ਪੰਜਾਬ ਦੇ ਨੌਜਵਾਨਾ ਦੇ ਖੂਨ ਵਿੱਚ ਚਿੱਟਾ ਘੋਲਣ ਵਾਲੇ ਬਾਦਲ ਦਲੀਏ ਨੇ. 365 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕੀਤੇ. ਗੁਰੂ ਘਰ ਦੀ ਮਰਿਯਾਦਾ ਦਾ ਘਾਣ ਕੀਤਾ. ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਤੇ ਦਬਾਅ ਪਾਇਆ ਬੀਜੇਪੀ ਆਰ ਐਸ ਐਸ ਨਾਲ ਰਲਕੇ. ਗੁਰਦੁਆਰਿਆ ਵਿੱਚ ਆਰ ਐਸ ਐਸ ਦੇ ਲੋਕਾ ਦੀ ਐਟਰੀ ਕੀਤੀ.
ਸੁਖਬੀਰ ਪ੍ਰਕਾਸ ਮਜੀਠੀਆ ਹਰਸਿਮਰਤ ਬਾਦਲ ਦਲੀਏ ਪੰਜਾਬ ਪੰਜਾਬੀ ਕਿਸਾਨ ਮਜ਼ਦੂਰ ਸਿੱਖ ਕੌਮ ਦੇ ਗੱਦਾਰ ਮਸੰਦ ਕਾਤਿਲ ਦੁਸ਼ਮਣ ਨੇ ਆਰ ਐਸ ਐਸ ਦੇ ਜੁੱਤੀ ਚੱਟ
Aam insan jdo guru ghar seva karda ode naal 4 bodyguard nahi hunde.
ਨਵਰੀਤ ਬਹੁਤ ਵਧੀਆ ਪੇਸ਼ਕਾਰੀ! ਲੋਕਾਂ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਵਿਦਵਾਨਾਂ ਦੀ ਮਾਨਿਸਕਤਾ ਦਾ ਸਹੀ ਮੁਲਾਂਕਣ ਕੀਤਾ ਹੈ
ਇਹਨਾਂ ਲੋਕਾਂ ਨੇ ਹੁਣ ਬੰਦੀ ਸਿੰਘਾਂ ਦੀਆਂ ਮੁਸਕਲਾਂ ਵਧਾਤੀਆ
ਮੈਂ ਕੋਈ ਸੁਖਬੀਰ ਦਾ ਸਮਰਥਕ ਨੀਂ ਹੈਗਾ ਪਰ ਇਹ ਹਮਲਾ ਗਲਤ ਹੋਇਆ ਆ, ਗਲਤ ਜਗਾਂ ਤੇ ਕਰਿਆ ਆ 👍
Agency da km aw
@@didarsinghdhallu2352sali khach 😂 bndu cutnge agency wale teri
2 katal di saja sirf bhande dhone
Hun app golia chlaonde ne je srkar kardi hai ta haou bnaonde ne pakhandi koum bn chuki hai
ਬੇਅਦਬੀ ਤਾ ਕੈਪਟਨ ਦੇ ਰਾਜ ਵਿਚ ਤੇ ਭੰਡ ਦੇ ਰਾਜ ਵਿਚ ਵੀ ਹੋਈ ਆ ਉਨ੍ਹਾਂ ਨੂੰ ਸਜ਼ਾ ਕਦੋ ਮਿਲੂ ਇਕੱਲੇ ਸੁਖਬੀਰ ਕਿਉਂ ਦੋਸ਼ੀ
Captain te Maan ne kise Sirse aale nu muaafi nhi diwayi. Je gal da pta nhi hunda ta aiwen ee bas....
@sukhwinderkaur1718 ਗੁਟਕਾ ਸਾਹਿਬ ਦੀ ਸੋਂਹ ਤੇਰੇ ਭਾਪੇ ਨੇ ਖਾਦੀ ਸੀ ਸੁਲਤਾਨਪੁਰ ਗੋਲੀ ਭੰਡ ਨੇ ਚਲਵਾਈ ਸੀ nsa ਕੀਨੇ ਲਗਵਾਈ
@@sukhwinderkaur1718kpde pano nal j koi guru Gobind Singh ji bn sakda fr tuc avda dimag avde kol rekho
@@GurpreetSingh007-rl6gn Chela lagdan tu Sirse aale da ya fir Badal da !!?
ਕੈਪਟਨ ਦੀ ਮਾ ਇੰਦਰਾ ਨੇ ਗੁਰਦੁਆਰੇ ਡਾਹੇ ਉਹ ਭੁੱਲ ਗਏ ਮਰੀ ਜਮੀਰ ਵਾਲਿੳ
Bilkul sahi gal a veer
Shukar ae raab da koi thuadai warga v patarkar ae Jo tarak walia galla krda congratulations navreet bro
ਨਵਰੀਤ ਵੀਰੇ ਬਿਲਕੁਲ ਸਹੀ ਕਿਹਾ ਇਹ ਬੰਦੇ ਅਕਾਲ ਤਖ਼ਤ ਸਾਹਿਬ ਤੋਂ ਵੀ ਵੱਡੇ ਹੋ ਗਏ ਧਾਰਮਿਕ ਸਜ਼ਾ ਇਹੀ ਹੁੰਦੀ
ਬਹੁਤ ਵਧੀਆ ਗੱਲ ਕੀਤੀ ਤੁਸੀਂ ਨਵਰੀਤ ਜੀ
Sukhveer badal jindabad
sahi aa veer ਅਕਾਲ ਤੱਖਤ ਤੌ ਉਪਰ ਕੁਝ ਨੀ ਜੌ ਸਜਾ ਮਿਲ ਗੀ ਉਸ ਤੋ ਉਪਰ ਕੋਈ ਦੇ ਨੀ ਸਕਦਾ ਸਜਾ
Sukhbir singh badal jindabad
100% agree
ਇਸ ਨੂੰ ਅੱਤਵਾਦੀ ਕਿਓਂ ਨਹੀਂ ਆਖਦੇ ਇਹਨਾਂ ਲੋਕਾਂ
ਨੂੰ ਉਗਰਾਹੀ ਆਊਗੀ ਬਾਹਰ ਤੋਂ ਇਹ ਧਰਮ ਦੇ ਨਾਮ ਤੇ
ਧੰਦਾ ਕਰਦੇ ਹਨ।
Attack Galt a sukhbir badal te
ਸਹੀ ਕਹਿ ਰਹੇ ਹੌ ।ਸਿਵੀਆ ਜੀ ਇੱਹ ਲੋਕ ਭਰਾ ਮਾਰੂ ਜੰਗ ਵੱਲ ਧੱਕ ਦੇਣਗੇ ਫਿਰ ਪੰਜ਼ਾਬ ਅੱਗ ਚ ਬਲੇਗਾ ਪਰ ਇੱਹ ਫਿਰ ਵੀ ਨਹੀ ਸਮਝਣਗੇ ।ਏਜੰਸੀਆਂ ਆਪਣਾ ਕੰਮ ਕਰ ਜਾਣਗੀਆਂ ।
ਬਿਲਕੁਲ ਸਹੀ ਕਿਹਾ ਤੁਸੀ ਨਵਰੀਤ ਵੀਰ ਅਸੀਂ ਵੀ ਬਾਦਲ ਵਿਰੋਧੀ ਆ ਪਰ ਇੰਜ ਕਿਸੇ ਨੂੰ ਗੋਲੀ ਮਾਰ ਦੇਣਾ ਮਾੜੀ ਗਲ ਆ ਇਸਦਾ ਵਿਰੋਧ ਕਰਨਾ ਚਾਹੀਦਾ ਆ।
Nal kis de pls dasna fer
ਕਿਸੇ ਮੰਦਰ ਦਾ ਪੁਜਾਰੀ ਜਾਂ ਕਿਸੇ ਮਸਜਿਦ ਦਾ ਮੌਲਵੀ ਜਾਂ ਕਿਸੇ ਚਰਚ ਦਾ ਪਾਦਰੀ ਅਵੱਗਿਆ ਕਰਨ ਵਾਲੇ ਆਪਣੇ ਆਗੂ ਤੋਂ ਹਾਂ ਜਾਂ ਨਾਂਹ ਵਿੱਚ ਜੁਆਬ ਲੈ ਸਕਦਾ, ਜਿਸ ਤਰਾਂ ਪ੍ਰੰਪਰਾ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਲਿਆ ਗਿਆ ਹੈ। 1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਕਿਸੇ ਧਾਰਮਿਕ ਜਾ ਦੁਨਿਆਵੀ ਅਦਾਲਤ ਨੇ ਦੋਸ਼ੀਆ ਤੋਂ ਹਾਂ ਜਾਂ ਨਾਂਹ ਵਿੱਚ ਜੁਆਬ ਲੈਕੇ ਦੋਸ਼ੀਆ ਨੂੰ ਸਜਾ ਸੁਣਾਈ ਐ? ਗੁਰੂ ਸਰਬੱਤ ਦਾ ਭਲਾ ਕਰੇ🙏
ਪੱਤਰਕਾਰ ਜੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਮੈਂ ਨਾਮ ਹੀ ਲੈ ਦਿੱਤੇ ਹਨ
ਸਭ ਕਹਿ ਰਹੇ ਨੇ ਕਿ ਸੁਖਵੀਰ ਨੂੰ ਸਜ਼ਾ ਲਈ ਸੀ ਯਕੀਨ ਨਹੀਂ ਕੀਤਾ ਓਹਨਾ ਦੀ ਸਜ਼ਾ ਦਿੱਤੀ ਅਕਾਲ ਤਖ਼ਤ ਸਾਬ ਸਾਡਾ ਗੁਰੂ ਆ ਮੰਨਦੇ ਆ ਕਿ ਉਹ ਸਾਡਾ ਗੁਰੂ ਆ ਪਰ ਜਿਸਨੇ ਸਜ਼ਾ ਦਿੱਤੀ ਓਹ ਤਾਂ ਓਹਨਾ ਦਾ ਹੀ ਆ ਪਤਾ ਸਭ ਨੂੰ ਕਹਿ ਕੇ ਸਜ਼ਾ ਲੇਤੀ ਆ ਕਿ ਇਹ ਸਜ਼ਾ ਦਿਓ ਯਾਰ ਜੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਵੋਟਾਂ ਪਿੱਛੇ ਸਰਸੇ ਵਾਲੇ ਸਾਧ ਨੂੰ ਬਚਾਏ ਆ ਯਾਰ ਗਲਤ ਗੱਲ ਆ ਤੁਸੀ ਜੋਂ ਇਹ ਇੰਟਰਵਿਊ ਕੀਤੀ
ਇਹ ਹਮਲਾ ਸੁਖਬੀਰ ਬਾਦਲ ਤੇ ਨਹੀ ਇਹ ਹਮਲਾ ਅਕਾਲ ਤਖ਼ਤ ਸਾਹਿਬ ਤੇ ਹੋਇਆ। ਸਖ਼ਤ ਸ਼ਬਦਾਂ ਵਿੱਚ ਨਿਖੇਪੀ ਕਰਦੇ ਹਾ 🙏
Shi gal aaa
ਬਹੁਤ ਵਧੀਆ ਵਿਚਾਰ ਨਵਰੀਤ ਵੀਰੇ
ਕੁੱਝ ਲੋਕ ਮਾਨਸਿਕ ਰੋਗੀ ਹੋ ਚੁੱਕੇ
ਸੁਖਬੀਰ ਸਿੰਘ ਬਾਦਲ ❤
Right
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫਲਸਫਾ ਸ਼ਰਨ ਚ ਆਏ ਨੂੰ ਮਾਫ ਕਰਨਾ ਤੇ ਗੁਨਾਹ ਨਾਲ ਨਫ਼ਰਤ ਕਰਨਾ ਹੈ ਗੁਨਾਹਗਾਰ ਨਾਲ ਨਹੀਂ ਸਗੋਂ ਸੁਧਾਰ ਕਰਨਾ ਹੁੰਦਾ।
ਨਵਪ੍ਰੀਤ ਜੀ ਤੁਹਾੜੀ ਗੱਲ ਬਾਤ ਬਹੁਤ ਵਧੀਆ ਤੁਹਾੜੀ ਗੱਲ ਬਿਲਕੁੱਲ ਠੀਕ ਆ ਸੁਖਬੀਰ ਬਾਦਲ ਬਿਲਕੁੱਲ ਗਲਤ ਆ ਉਹ ਖੁਦ ਮੰਨ ਰਹੇ ਆ ਬਹੁਤ ਨਿਮਰਤਾ ਨਾਲ ਮੰਨ ਰਹੇ ਆ ਇਹ ਵੱਡੀ ਗੱਲ ਆ
ਸਾਨੂੰ ਬਚਨ ਦੀ ਲੋੜ ਆ ਸੋਸਲ ਮੀਡੀਆ ਵਾਲੇ ਦੇਸ਼ ਭਗਤਾ ਤੋ
Tuc v tn social media de i desh bhagat o ....mnan te mnaon ch frk hunda ......lokaan ne kutte brabr level krta ina da tn ina nu mn,na pya ..te kl nu j fer dubara power ch aunde e tn sb ton pehla thode vrgeya de i sir ch jutiaa ferniaa ina ne
ਸਹਿਮਤ ਆ ਜਨਾ ਖਣਾ ਆਵਦੇ ਆਪ ਨੂੰ ਵਿਦਵਾਨ ਬਣਿਆ ਫਿਰਦਾ
Hanji jado pale kujh nahi riha
Kio k lok hun akha band kar k vota nahi pounde....hath na upre thu kori
You are absolutely right
You are absolutely right Navneet veer ji🙏🙏🙏🙏
ਇਹ ਲੋਕਾ ਨੇ ਪੰਜਾਬ ਨੂੰ ਡਰਾਮਾ ਬਣਾ ਛੱਡਿਆ ਹਰ ਪਾਸੇ ਡਰਾਮੇ ਤੇ ਡਰਾਮਾ ਹੋ ਰਿਹਾ
ਭਾਈ ਸਰਬਜੀਤ ਸਿੰਘ ਖਾਲਸਾ ਨੇ ਬਹੁਤ ਮੰਦਭਾਗਾ ਬਿਆਨ ਦਿੱਤਾ ਬਾਦਲ ਤੇ ਹਮਲੇ ਤੋ ਬਾਅਦ """""
ਉਹ ਨਸ਼ੇ ਵਿਚ ਡੱਕਯਾ ਕੁੱਛ ਵੀ ਬੋਲ ਦਿੰਦਾ 👎
@@rajuarora3163aora butha na ktwa lyi
oh bharawa ohnu jita k asi fridkot walea ne bhut vaddi glti krti jitn ton baad asi ni dekhea bhi oh kidr gyab ho gya
Sukhbir badal is Very good leader in punjab
ਪੱਤਰਕਾਰ ਜੀ ਦਾਦੂਵਾਲ ਨੂੰ ਵੀ ਸਮਝਾਓ
Good ji ❤
95 % ਸਿੱਖ ਸੰਗਤਾਂ ਇਵੇਂ ਸੋਚਦੀਆਂ ਹਨ 🙏 ੧੦੦% ਸੱਚ 🙏 ਧੰਨਵਾਦ🙏 🙏
Sukhveer badal Saab jindabad
Tatte fdlo ohde
Good patarkari ❤❤
ਬਿਲਕੁਲ ਸੱਚ ਵੀਰ
ਸਹੀ ਗੱਲ ਹੈ ਜੀ
ਬਹੁਤ ਵਧੀਆ ਬੇਟਾਤੂੰ ਬਹੁਤ ਵਿਸਥਾਰ,ਰ ਨਾਲ ਜਾਣਕਾਰੀ ਦਿਤੀ
Rabb ne baksh lya
ਵਾਹਿਗੁਰੂ ਜੀ
Ik bahut vadhia journalist navreet sivia
ਵਾਹ... ਬਹੁਤ ਵਧੀਆ ਨਵਰੀਤ.
Eh patrkar siraa jva sahi ryt gl krda
Akalidal zindabad
पहले गुरुद्वारा इंसान के लिए सबसे ज्यादा सेफ जगह होती थी अकाल तख्त द्वारा दी गई सजा सबको मान्य होती लेकिन अब ऐसा लगता है कुछ चरमपंथी संगठन मजबूत मानते हैं अपने आप को गुरुद्वारा कमेटी और अकाल तख्त सेभी ज्यादा जिस में आप सरकार सबसे ज्यादा शामिल हैं सिख धर्म गुरु को इस पर एक्शन लेना चाहिए नहीं तो गुरु के घर में ऐसे ही गोलियां चलती रहेगी फिर कौन सी जगह सेफ मानी जाएगी राजनीतिकविचारधारा को अलग कर सिख धर्म गुरु ओर संगठन को कुछ करना होगा जो गुरुद्वारे के अंदर गोली चलाने की हिम्मत कैसे कर सकता है चाहे कितना ताकतवर क्यों नहीं एक्शन होना चाहिए 😢😮
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
Sahi gal a veere
Bilkul sahi jidabad
ਲੋਕ ਦਿਨ ਬ ਦਿਨ ਮਾਨਸਿਕ ਕੰਗਾਲੀ ਵੱਲ ਵੱਧ ਰਹੇ
Haji sahi kiha tusi.....fer indera gadhi..beanta buchar kps Gill
Vi tuhade hiro hone aa
ਨਵਰੀਤ ਜੀ ਤੁਸੀ ਸਹੀ ਹੋ ਜੀ
Bohot accha Bhai ji 😂badal changa ho gya hun kine lok mre si pta kuj
Good things navreet
Yaar hun ta sharam manlo ohne galti v manhli hle v sukhbir badal zindabaad hdddd aa
ਬਿਲਕੁਲ ਠੀਕ
ਗੱਲ ਵੀਰੇ ਤੇਰੀ ਸਹੀ ਆ ਬਾਕੀ ਝਥੇਦਾਰ ਹੁੰਦਾ ਸਹੀ ਤੇ ਸਜ਼ਾ ਦਿੱਤੀ ਹੁੰਦੀ ਗੁਨਾਹ ਦੇ ਸਾਬ ਨਾਲ ਤੇ ਕਿਸੇ ਵੀ ਸਿੰਘ ਦੀ ਜੁਰਤ ਨਹੀਂ ਸੀ ਅਕਾਲ ਤਖਤ ਦੇ ਹੁਕਮ ਵਿਰੁੱਧ ਜਾਂਦਾ
ਚੌੜੇ ਨੂੰ ਦੇਖਦਿਆਂ ਹੋਇਆਂ ਬੀਜੇਪੀ ਸਹੀ ਹੈ
Bilkul Sach aa
U Right Bai ji
Sahi gal Bai g gud g
Very nek vichar hai veer ji tohade
Good work y ji sach bol de ho love you ❤❤❤❤❤❤❤❤❤❤
ਜਿਸ ਦਿਨ ਬਾਦਲ ਆ ਗਿਆ ਨਾ ਵਾਪਸ ਝਾੜੂ ਵਾਲਿਆ ਦਾ ਮੋਰ ਬਣਾਉ 😂😁
Pr o din ni aunda 😢🎉😢......
ਬਿਲਕੁਲ 👍
Oh din ni auna badal da prr akali dal jrror ayu
@@gulzarsingh3379 ਇਥੇ ਕੁੱਛ ਨੀਂ ਪਤਾ ਚਲਦਾ ਐਵੇਂ ਗਰੰਟੀਆਂ ਨਹੀਂ ਚੱਕੀ ਦਿਆਂ ਹੁੰਦੀਆਂ ਸ਼ੇਰਾ ਗਰੰਟੀ ਤਾ ਤੂੰ ਆਵਦੀ ਨੀਂ ਲੇ ਸਕਦਾ ਕੇ ਤੂੰ ਕਿਸਦੀ ਸਟ ਨਾਲ ਆਇਆ ਇਸ ਦੁਨੀਆ ਤੇ
@@SimranjeetSingh-g7vaunda vake tu labna lunde ne
Navreet veere thoudi gal bilkul sahi hai hun banddi Singh bahar nahi aha shakde iss hamle ne hora layi khoo patt dita
Bilkul sahi gla kahiya bhai ji tuc
ਦੂਜੀਆਂ ਪਾਰਟੀਆਂ ਵਿੱਚ ਸਿੱਖ ਹੈ ਨੀ ਭਗਵੰਤ ਮਾਨ ਸਿੱਖ ਹੈ ਨੀ ਇਹਨਾਂ ਨੂੰ ਵੀ ਸਜਾ ਸੁਣਾਈ ਜਾਵੇ ਜਥੇਦਾਰ ਜੀ
Bilkul shi keha siviw bai
ਬਹੁਤ ਗਲਤ ਕੀਤਾ
Sahi a veer tu👌👌👌👌
Good job veer ji 👍
Very good job 👍
Very good thinking veer g
Bahoot vadia bai
Nice talking god bless you
Every day, I remind myself of this truth, one that deeply resonates with me. It’s a perspective I wholeheartedly share but often struggle to articulate. I haven’t found the right way or platform to express my thoughts on this topic effectively. However, you have the platform and ability to do so-use it to express what’s right.
Some people have gone mad in their hate.
Badal saab jindabad
Very good Bai ji🎉🎉🎉❤❤❤❤
Respect Sardar sukhbir badal Lia 2027 ch votan da meh paina badal sahib te chahe lambi toh ya jallalabad toh
Love you again ❤❤❤❤❤❤❤
Ryt bro
ਸੁਖਬੀਰ ਬਾਦਲ ਤੇ ਹਮਲਾ ਬਿਲਕੁਲ ਹੀ ਗਲਤ ਗੱਲ ਏ ਪਰ ਸ਼ੋਸ਼ਲ ਮੀਡੀਆ ਤੇ ਕੌਣ ਸੈਲੀਬਰੇਟ ਕਰ ਰਿਹਾ ਤੁਸੀ ਨਾਮ ਲੈ ਕੇ ਦੱਸੋ ।ਤੇ ਜੇਕਰ ਸ਼ੋਸ਼ਲ ਮੀਡੀਆ ਤੇ ਅੱਲਗ ਵਿਚਾਰਾਂ ਨੂੰ ਤੁਸੀ ਤਾਲਿਬਾਨ ਕਹਿ ਸਕਦੇ ਹੋ ਤਾਂ ਤੁਹਾਡੀ ਵਿਚਾਰਧਾਰਾ ਵੀ ਕੁਝ ਠੀਕ ਨਹੀਂ ਕਿੳਂਕਿ ਵਿਰੋਧੀ ਆਵਾਜ਼ ਨੂੰ ਤਾਲਿਬਾਨ ਕਹਿਣਾ ਤੁਹਾਡੀ ਮਾਨਸਿਕਤਾ ਦੱਸਦੀ ਹੈ ।ਹਮਲਾ ਤਾਂ ਮੈਂ ਪਹਿਲਾਂ ਹੀ ਗਲਤ ਕਿਹਾ ਪਰ ਤਕਲੀਫ ਵੀਰ ਤੈਨੂੰ ਸਭ ਤੋ ਵੱਧ ਹੋਈ ਹੈ ਇਹ ਸਭ ਨੂੰ ਪਤਾ ਹੀ ਸੀ ਕਿੳਕਿ ਤੂੰ ਸੁਖਬੀਰ ਦਾ ਪੱਕਾ ਸੁਪੋਟਰ ਹੈ ।
Nationalist a
Very good
Right ✅️