ਇਸ ਵਾਰ Meet Hayer ਦੇ ਭੁਲੇਖੇ ਕੱਢਤੇ | 2027 ‘ਚ ਰਹਿੰਦੀ ਕਸਰ ਵੀ ਕੱਢ ਦਿਆਂਗੇ | Akhar

แชร์
ฝัง
  • เผยแพร่เมื่อ 16 ม.ค. 2025

ความคิดเห็น • 74

  • @SatnamSingh-h6e
    @SatnamSingh-h6e หลายเดือนก่อน +34

    ਬਾਠ ਬਾਈ ਸਚਮੁੱਚ ਇਮਾਨਦਾਰ ਇਨਸਾਨ ਆ । ਬਾਠ ਵੀਰ ਨਿੱਡਰ ਧਾਕੜ ਸੁਲਝਿਆ ਹੋਇਆ ਇਨਸਾਨ ਹੈ ਇਹ 17 ਹਜ਼ਾਰ ਵੋਟਾਂ ਤੋਂ ਬਹੁਤ ਜ਼ਿਆਦਾ ਵੋਟਾਂ ਦਾ ਹੱਕਦਾਰ ਸੀ। ਪ੍ਰਮਾਤਮਾ ਇਸਨੂੰ ਬੁਲੰਦੀਆਂ ਬਖਸ਼ੇ। ਧੰਨਵਾਦ

  • @Avtarsingh-p6p8f
    @Avtarsingh-p6p8f หลายเดือนก่อน +31

    ਜਿੰਨੀਆਂ ਵੋਟਾਂ ਬਾਠ ਬਾਈ ਨੂੰ ਬਰਨਾਲੇ ਤੋਂ ਪ‌ਈਆਂ ਹਨ ਉਹ ਘੱਟ ਸੀ ਕਿਉਂਕਿ ਬਾਠ ਬਾਈ ਇਸ ਤੋਂ ਜ਼ਿਆਦਾ ਵੋਟਾਂ ਦਾ ਹੱਕਦਾਰ ਸੀ ਪਰ ਚਲੋ ਇਸਨੇ ਮੀਤ ਦੀ ਧੌਣ ਚ ਅੜਿਆ ਕਿੱਲਾ ਤਾਂ ਕੱਢ ਹੀ ਦਿੱਤਾ

    • @sunnybenipal2
      @sunnybenipal2 หลายเดือนก่อน +2

      Agree 🎉

    • @jagjeet021
      @jagjeet021 หลายเดือนก่อน +1

      cangress di vote khadi

  • @KuldeepSingh-vv6dm
    @KuldeepSingh-vv6dm หลายเดือนก่อน +2

    ਬਹੁਤ ਹੀ ਵਧੀਆ ਇਨਸਾਨ ਤੇ ਇਮਾਨਦਾਰ ਸੂਝਵਾਨ ਪੜਿਆ ਲਿਖਿਆ ਲੀਡਰ ਹੈ ਗੁਰਦੀਪ ਸਿੰਘ ਬਾਠ ਵਹਿਗੁਰੂ ਜੀ ਮੇਹਰ ਕਰਨ

  • @vikramjitsingh7710
    @vikramjitsingh7710 หลายเดือนก่อน +14

    ਬਹੁਤ ਵਧਿਆ, ਬਾਢ ਵਰਗੇ ਘਾਟ ਹੀ ਹੁੰਦੇ ਜਾਗਦੀ ਜ਼ਮੀਰ ਵਾਲੇ ਨਹੀਂ ਤਾ ਜਾਦਾ ਤਾ ਸਿਰਫ ਜੀ ਹਜ਼ੂਰੀ ਵਾਲੇ ਹੀ ਹੁੰਦੇ. ਪਰ ਅੱਜ ਕਲ ਸਿਆਸਤ ਪੈਸੇ ਦੀ ਰਹਿ ਗਈ. ਟਿਕਟਾਂ ਮੁੱਲ ਬਿੱਕਦੀਆਂ ਵੋਟਾਂ ਲਈ ਅਨਾ ਪੈਸੇ ਖਰਚ ਪੈਸੇ ਵਾਲਾ ਜਿਤ ਜਾਂਦਾ ਤੇ ਸਾਡੇ ਵਰਗਾ ਆਮ ਬੰਦਾ ਰਹਿ ਜਾਂਦਾ

  • @amrik408able
    @amrik408able หลายเดือนก่อน +9

    ਬਾਈ ਆਪ ਬੇਸ਼ਕ ਨਹੀ ਜਿੱਤਿਆ ਪਰ ਮੀਤ ਨੂੰ ਦੱਸ ਦਿੱਤਾ ਕੇ ਬਾਠ ਵੀ ਕੋਈ ਚੀਜ ਏ

  • @Makhan-r1j
    @Makhan-r1j หลายเดือนก่อน +4

    ❤ ਬਹੁਤ ਬਹੁਤ ਜ਼ਿਆਦਾ ਵਧੀਆ ਕੀਤਾ ਬਾਠ ਬਾਈ ਆਜ਼ਾਦ ਇਲੈਕਸ਼ਨ ਲੜਕੇ ਜਿੱਤ ਹਾਰ ਤਾਂ ਬਣੀ ਹੈ ਹਰ ਇੱਕ ਜਿੱਤਣ ਲਈ ਇਲੈਕਸ਼ਨ ਲੜਦਾ ਹੈ ਨਹੀਂ ਤਾਂ ਕੋਈ ਇਲੈਕਸ਼ਨ ਹੀ ਨਾ ਲੜੇ ਮੈਂ ਹਾਰ ਜਾਵਾ ਗਾ, ਜਿੱਤਣਾ ਤਾਂ ਇੱਕ ਨੇ ਹੀ ਹੈ, ਬਾਠ ਬਾਈ ਤੁਹਾਡੀ ਹਾਰ ਕੇ ਵੀ ਜਿੱਤ ਹੈ ਤੁਸੀ ਮੀਤ ਹੇਅਰ ਦਾ ਕਿੱਲਾ ਕੱਢ ਦਿੱਤਾ, ਮੀਤ ਹੇਅਰ ਤਾਂ ਐਮ ਪੀ ਦੀ ਚੋਣ ਹਾਰਦਾ, ਉਹ ਤਾਂ ਸਿਮਰਨਜੀਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਇਕੱਠੇ ਸੰਗਰੂਰ ਤੋਂ ਇਲੈਕਸ਼ਨ ਲੜਨ ਕਰਕੇ ਜਿੱਤ ਗਿਆ ਖਹਿਰਾ ਸਾਬ ਤੇ ਮਾਨ ਸਾਬ ਚ ਵੋਟਾਂ ਦੀ ਵੰਡ ਹੋ ਗਈ ਇਸਦਾ ਫਾਇਦਾ ਮੀਤ ਹੇਅਰ ਨੂੰ ਮਿਲਿਆ

  • @decentbutdevil989
    @decentbutdevil989 หลายเดือนก่อน +12

    ਆਮ ਆਦਮੀ ਪਾਰਟੀ ਵਿੱਚ ਜਾਊਗਾ ਬਾਠ ਤਾਂ ਜੀਰੋ ਹੋਊਗਾ
    ਪਰ ਜੇ ਇਸ ਵਾਰ ਦੀ ਤਰਾਂ ਲੋਕਾਂ ਵੱਲੋਂ ਹੋਊਗਾ ਤਾਂ ਸਾਡੇ ਬਰਨਾਲੇ ਦਾ ਆਉਣ ਵਾਲਾ ਐਮ ਐਲ ਏ ਬਾਠ ਹੀ ਹੋਊਗਾ 🙏👍

    • @harmansingh-e6h3w
      @harmansingh-e6h3w หลายเดือนก่อน +4

      Nai 22 jey aap Ch jauga Ta fer Jitugaa Nai Te fer reh jana

  • @AmarjitSingh-dv7gc
    @AmarjitSingh-dv7gc หลายเดือนก่อน +7

    Sirrrra krta batt veer ne

  • @sukhvindersingh6817
    @sukhvindersingh6817 หลายเดือนก่อน +9

    Bath Ghaint banda

  • @SimratDairyFarm
    @SimratDairyFarm หลายเดือนก่อน +7

    Good ❤❤❤

  • @BittuCheema-t9x
    @BittuCheema-t9x หลายเดือนก่อน +2

    Love you bai

  • @JatinderSingh-m4j
    @JatinderSingh-m4j หลายเดือนก่อน

    Good bath ji Tuc Election lade a Independent Bhoot vadi gal a

  • @charanjitkainth650
    @charanjitkainth650 หลายเดือนก่อน +1

    ਸਮਾਂ ਬੜਾ ਬਲਵਾਨ-ਢਾਹ ਲਵੇ ਵੱਡੇ ਵੱਡੇ ਖੱਬੀ-ਖਾਨ.

  • @SinghSingh-un9tb
    @SinghSingh-un9tb หลายเดือนก่อน

    ਬਹੁਤ ਵਧੀਆ ਬਾਠ ਸਾਬ

  • @gurbindercheema5720
    @gurbindercheema5720 หลายเดือนก่อน +2

    Good Bath Sahib Ji

  • @sahib9037
    @sahib9037 หลายเดือนก่อน +2

    good ਬਾਈ
    ਸੱਚਾ ਜਾ ਇਨਸਾਨ ਲੱਗਦਾ ਬਾਈ
    ਕੋਈ ਗੱਲ batt ਬਾਈ 27 ਚ ਦੇਖ ਲਵਾਂ ਗੈ

  • @manjitkaur6153
    @manjitkaur6153 หลายเดือนก่อน

    ਬਹੁਤਾ ਪਰਮਾਤਮਾ 2 ਕਰ ਰਹੇ ਹੋ ਲੋਕਤੰਤਰ ਵਿੱਚ ਲੋਕ ਵੀ ਪਰਮਾਤਮਾ ਹੀ ਹੁੰਦੇ ਨੇ ਓਹਨਾ ਦੀ ਵੀ ਇੱਜ਼ਤ ਕਰੋ ਕਈ ਵਾਰੀ ਜਿੰਨੇ ਜਿਆਦਾ ਕਰੱਪਟ ਨੇਤਾ ਹੁੰਦੇ ਨੇ ਓਹ ਵੀ ਰੱਬ ਦਾ ਨਾ ਬਹੁਤ ਲੈਂਦੇ ਨੇ ਪਰ ਮੰਨਦੇ ਨਹੀਂ

  • @harmangrewal2631
    @harmangrewal2631 หลายเดือนก่อน +1

    Just bath bai zndabaad hai te rahu ❤❤❤❤❤❤ ❤❤❤❤❤❤❤❤❤❤❤❤❤❤❤❤❤❤❤❤❤❤❤ and bath bai ❤❤❤❤ ❤

  • @chamkaurrai2621
    @chamkaurrai2621 หลายเดือนก่อน

    Very Good job

  • @mukhtiarsinghmann5588
    @mukhtiarsinghmann5588 12 วันที่ผ่านมา

    ਜਿਹੜੇ ਲੋਕਾ ਦੇ ਬਾਠ ਦੀ ਚੇਅਰਮੈਨੀ ਤੇ ਜਿਲਾ ਪ੍ਰਧਾਨਗੀ ਹਾਜਮ ਨਹੀ ਸੀ ਹੋ ਰਹੀ ਉਹਨਾ ਨੇ ਬਾਠ ਨੂੰ ਚੱਕ ਦੇ ਕੇ ਆਪਣਾ ਕੰਮ ਪੂਰਾ ਕਰ ਲਿਆ

  • @ajitpaljawandha3258
    @ajitpaljawandha3258 หลายเดือนก่อน

    Bathh zindbaad 👌👌👌

  • @AnandiBains
    @AnandiBains หลายเดือนก่อน

    👍

  • @dilbagsidhu7651
    @dilbagsidhu7651 หลายเดือนก่อน

    Good yg

  • @manjindersinghkhaira4711
    @manjindersinghkhaira4711 หลายเดือนก่อน

    Batth y zindabaad ❤

  • @BittuCheema-t9x
    @BittuCheema-t9x หลายเดือนก่อน +3

    Eh dili de Dale chval .ne bath lai jaan hajar ji

  • @GurpreetSinghGill-f6w
    @GurpreetSinghGill-f6w หลายเดือนก่อน

    ਬਾਠ ਨੇ ਮੀਤ ਹੇਅਰ ਦੀ ਅਕਲ ਟਿਕਾਣੇ ਕਰ ਦਿੱਤੀ ਬਾਠ ਨੇ ਮੀਤ ਹੇਅਰ ਨੂੰ ਹੰਕਾਰ ਸੀ ਬਰਨਾਲੇ ਹਲਕ ਮੇਰੇ ਤੋ ਬਿਨਾ ਕੋੲੀ ਚਾਲਾ ਨਹੀ ਸਕਦਾ ਪਰ ਵਹਿਮ ਸੀ ਅਾਪ ਪਾਰਟੀ ਨੂੰ

  • @BhammaSaab
    @BhammaSaab หลายเดือนก่อน +3

    ਸੱਚੀਂ ਇਮਾਨਦਾਰ ਆਦਮੀ ਐ ਬਾਠ ਸਾਹਿਬ ਵੱਡੇ ਮੀਤ ਲੇਰ ਦੀ ਬਾਟ ਲਵਾ ਦਿੱਤੀ

  • @ProGaming-yq7fe
    @ProGaming-yq7fe หลายเดือนก่อน

    Good. Baath. 22Ji

  • @Gagandeepsingh-zf2li
    @Gagandeepsingh-zf2li หลายเดือนก่อน

    ਮੇਰੀ ਇਕ ਗੱਲ ਲਿਖ ਲਉ ਹੁਣ ਨਾ ਕਦੇ ਵੀ mp ਬਣਨਾ ਨਾ ਵਿਧਾਇਕ

  • @sukhisidhu1228
    @sukhisidhu1228 หลายเดือนก่อน +1

    MLA for 2027

  • @BittuCheema-t9x
    @BittuCheema-t9x หลายเดือนก่อน

    We supórt baath

  • @RahulKumar-yc8nu
    @RahulKumar-yc8nu หลายเดือนก่อน +2

    GOOD.. WORK..KITTA
    VEER..NA..2027.. WHICH..MALLA.. MUKKA..LAVO

  • @MrGaganghuman
    @MrGaganghuman หลายเดือนก่อน

    How could you make such a long introduced video... Highlights of a full video can't be around 10% of full video

  • @AtwalPanjeeta5213
    @AtwalPanjeeta5213 หลายเดือนก่อน

    Bath good person ❤

  • @vishaldogra3834
    @vishaldogra3834 หลายเดือนก่อน

    ਵਾਈ ਆਪ ਚ ਨਾ ਜਈ

  • @dharamveertinna5144
    @dharamveertinna5144 หลายเดือนก่อน +4

    बाठ बढिया आदमी 🙏🏻

  • @jagjeet021
    @jagjeet021 หลายเดือนก่อน

    Jehri vote baath saab nu payi a na oh sarkaar de virodh ali c naa ki aap di barnale ta kala kala hundi c lok jande a

  • @DhaliwalReaction
    @DhaliwalReaction หลายเดือนก่อน +1

    Vse ta lok app sarkar nu gala kadi jnde ha but ohi lok 4wicho 3 seata app sarkar de haq cha vota payi jnde ha
    Koi trust ni krr skda ajj de time cha ta khass krka

    • @jagjeet021
      @jagjeet021 หลายเดือนก่อน +1

      by election sarkaar di hundi fer v Cong ne avdi vote oni hi rakhi a eh bht bdi gal a

    • @Punjabi-f9b
      @Punjabi-f9b หลายเดือนก่อน +1

      By election sarkar administration de durwarto karke jit layia per 2027 wich congress jitu👍❤️

    • @taranveerbobby7617
      @taranveerbobby7617 หลายเดือนก่อน

      Cong di bdi fikr rehndi a sonu,indra di​@@jagjeet021

  • @fukravlogger2452
    @fukravlogger2452 หลายเดือนก่อน

    Sarkaar krka tu loka da km kr skya tn vote pa giya kisa na ni puchna tnu dakh li

  • @JasPinder-gx3xs
    @JasPinder-gx3xs หลายเดือนก่อน

    BATHH SAHIB SIKH KAUM ESS MAN SURKAR,A,A,PARTY DEE. SURKAR KOLO GURU GRUNTH SAHIB DEE KURWAEE BEAUDHBI DA INSAF MUNG RHI, NHI TE. SATAEE SUN TAON PAHENLA HEE GHURO GHURI BAITHH JAN , RS DHALIWALL FDK PUNJAB ❤

  • @sunnysingh-r3z8f
    @sunnysingh-r3z8f หลายเดือนก่อน +2

    2027 vich app

    • @jagjeet021
      @jagjeet021 หลายเดือนก่อน

      😂😂 Congress❤

    • @MrSingh-jt6qm
      @MrSingh-jt6qm หลายเดือนก่อน +2

      Congress jitni hun

    • @harmansingh-e6h3w
      @harmansingh-e6h3w หลายเดือนก่อน

      eh puleka😂​@@jagjeet021

    • @SandeepKumar-tq3pn
      @SandeepKumar-tq3pn หลายเดือนก่อน +1

      Bulekha kdd de mukk geya kamm aam aadmi party da hun

    • @harmansingh-e6h3w
      @harmansingh-e6h3w หลายเดือนก่อน

      @@SandeepKumar-tq3pn tus kise prty dey worker o ta krke tus eda hi kheana

  • @RamaMaan-z7u
    @RamaMaan-z7u หลายเดือนก่อน +1

    Bai AAP join Karo 27ch MLA paka ❤❤❤❤❤

    • @jagjeet021
      @jagjeet021 หลายเดือนก่อน

      Congress jitu jo mrzi join karlo

    • @SandeepKumar-tq3pn
      @SandeepKumar-tq3pn หลายเดือนก่อน

      AAP da te kamm hi muk geya va hun bra lutteya punjab nu AAP