ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
*ਧੰਨਵਾਦ ਦੋਸਤੋ ਤੁਹਾਡਾ ਪਿਆਰ ਈ ਸਾਡੀ ਹਿਮਤ ਅਾ ਏਸੇ ਤਰ੍ਹਾਂ ਪਿਆਰ ਬਣਾਈ ਰੱਖੋ ਵੀਡੀਉ ਸੇਅਰ ਜਰੂਰ ਕਰ ਦਿਓ ਜੀ ਵਧੀਆ ਲੱਗੀ ਤਾਂ*
I'm from singapore your videos very good
Khantt.att yy
Bahut vdhia tuhadi video. Tuhadia saria video bahut vdhia hundia ji.
Boht vadia message veer ji...boht ghaint video
Dhilon veer ji ਮੈ ਤਰਨਤਾਰਨ ਤੋ ਆ ਵੀਰ ਜੀ ਤੁਹਾਡੀ ਫਿਲਮਾ ਸਾਨੂੰ ਜੱਟਾ ਨੂੰ ਬਹੁਤ ਸਿੱਖਿਆ ਦਿੰਦੀਆਂ god bless u veer ਮੈ ਤੁਹਾਡਾ ਬਹੁਤ ਵੱਡਾ Fan veer ji
ਬੁਹਤ ਹੀ ਵਧੀਆ ਵੀਡੀਉ ਹੈ ਬੁਹਤ ਸੋਹਣਾ ਸਬਕ ਹੈ ਸਭ ਕਿਸਾਨਾਂ ਨੂੰ ਜਾਣਕਾਰੀ ਮਿਲੇਗੀ ਵੀਡੀਉ ਵਿਚ ਕੋਈ ਕਮੀ ਨਹੀਂ ਹੈ ਢਿੱਲੋ ਸਾਹਿਬ ਜੀ ਲਵ ਯੂ bro
Thanks ji
@@Dhillon_Bathinde_Aala well come dear bro ji
ਬਾਈ ਜੀ ਤੁਸੀਂ ਉਨ੍ਹਾਂ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਹੈ ਜੋ ਨਾ ਆਪ ਕੁਝ ਕਰਦੇ ਆ ਨਾ ਹੀ ਦੂਜਿਆਂ ਨੂੰ ਕਰਦਾ ਵੇਖ ਸਕਦੇ ਆ। ਮੈਨੂੰ ਵੀ ਕਹਿ ਦਿੰਦੇ ਆ ਕਿ ਹਿੱਕ ਤੋਂ ਰੱਖ ਕੇ ਲੈ ਜਾਈ।
ਬਹੁਤ ਵਧੀਆ ਢਿੱਲੋਂ ਬਾਈ I ਹਮੇਸ਼ਾ ਪਾਵਰਫੁੱਲ ਮੈਸਜ ਹੁੰਦਾ ਬਾਈ ਦੀਆਂ ਵੀਡਿਓਜ਼ ਵਿਚ I ਦੂਰਦਰਸ਼ਨ ਐਵੇਂ ਲੱਖਾਂ ਰੁਪਏ ਲਾ ਦਿੰਦਾ ਸੀ ਐਨੀ ਕੁ ਗੱਲ ਕਰਨ ਲਈ I ਦੱਬੀ ਚੱਲੋ ਕੰਮ ਵੀਰੋ I ਬਹੁਤ ਵਧੀਆ ਐਕਟਿੰਗ ਦੋਨਾਂ ਵੀਰਾਂ ਦੀ I ਬਹੁਤ ਵਧੀਆ ਨਰਮ ਥੋਡਾ I ਲੰਬਾ ਜ਼ਿਆਦਾ ਹੋ ਗਿਆ I ਟੂਸੇ ਤੋੜ ਦੇਣੇ ਸੀ ਥੋੜ੍ਹਾ ਚਿਰ ਪਹਿਲਾਂ I ਚੁਗਣਾ ਵੀ ਅਉਖਾ ਹੋ ਜੂ I ਲਵ ਐਂਡ ਰਿਸਪੈਕਟ ਫਰਾਮ ਆਸਟ੍ਰੇਲੀਆ I Always miss Punjab.
ਬਹੁਤ ਬਹੁਤ ਧੰਨਵਾਦ ਜੀ
ਢਿੱਲੋਂ ਵੀਰੇ ਤੇਰੀਆਂ ਤੇ ਹਮੀਰਗੜ੍ਹ ਵਾਲੇ ਵੀਰਾਂ ਦੀਆਂ ਵੀਡੀਓ ਵਧੀਆ ਹੁੰਦੀਆਂ ਬਾਕੀ ਸਭ ਬਕਬਾਸ ਅਤੇ ਅਸ਼ਲੀਲਤਾ ਜਾਂ ਗੰਦ ਹੈ ਜੀ ਤੇ ਨੰਬਰ ਸੈਂਡ ਕਰ ਦੇਣਾ
, ਬਹੁਤ ਵਧੀਆ ਸੁਨੇਹਾ ਦਿੱਤਾ ਵੀਰ
Thanks Bai ji
ਬਹੁਤ ਵਧੀਆਂ ਵੀਰ ਸਿਆਣੇ ਕਹਿੰਦੇ ਆ ਖੇਤ ਵੀ ਅਪਣੇ ਮਾਲਕ ਨੂੰ ਉਡੀਕਦਾ ਹੁੰਦਾ ਜੇਕਰ ਆਪਾਂ ਖੇਤ ਜਾਂਵਾਂਗੇ ਤਾਂ ਹੀ ਬਫ਼ਾ ਕਰਦਾ ਨਾਲੇ ਆਂਵਦੀ ਨਿਗਰਾਨੀ ਬਿਨਾ ਫਸਲ ਨੀ ਹੁੰਦੀ।
ਵੀਰ ਜੀ ਤੁਸੀਂ ਬੁਹਤ ਵਧੀਆ ਸਿੱਖਿਆ ਦਿੱਤੀ ਉਮੀਦ ਕਰਦੇ ਹਾਂ ਲੋਕ ਇਸ ਤੋਂ ਸਿੱਖਿਆ ਲੈਣ ਗੇ
ਨਹੀਂ ਰੀਸਾਂ ਢਿੱਲੋਂ ਬਾਈ ਤੇਰੀਆਂ ਵੀਡਿਉ ਤਾਂ ਸੋਹਣੀ ਹੁੰਦੀ ਈ ਹੁੰਦੀ ਅਾ ਨਾਲ ਬਾਈ ਦੀ ਐਕਟਿੰਗ ਬੁਹਤ ਸੋਹਣੀ ਹੁੰਦੀ ਅਾ 😍😍😍😍
ਢਿੱਲੋਂ y ਰੱਬ ਤੈਨੂੰ ਚੜਦੀਕਲਾ ਚ ਰੱਖੇ y
ਬਹੁਤ vdia ਬਾਈ ਵੀਡੀਓ, ਸੋਹਣੀ ਆ
ਢਿਲੋਂ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਲੱਗੀ ਜੀ
ਧੰਨਵਾਦ ਜੀ
ਬਾਈ ਬਹੁਤ ਵਧੀਆ ਵੀਡੀਓ ਆ ਕਾਮੇ ਦੇ ਨਾਲ ਕੰਮ ਕਰਵਾਉਣਾ ਚਾਹੀਦਾ ਨਾਲੇ ਆਪਣੀ ਵਰਜਸ ਹੋ ਜਾਦੀ ਆ ਨਾਲੇ ਨਿਗਾ ਦਾਰੀ ਰਹਿੰਦੀ ਆ
Veer jatta di kehdi exersize mjburi hundi aa
ਰੇਸ਼ਮ, ਢਿੱਲੋ ਵਧੀਆ ਸੁਨੇਹਾ ਫੋਕੀ ਟੌਹਰ ਵਾਲਿਆ ਨੂੰ ਬਾਈ ਜੀ ਲੱਗੇ ਰਹੋ ਨਵੀ ਪਨੀਰੀ ਨੂੰ ਕੁੱਛ ਤਾ ਸੇਧ ਮਿਲੀ। ਜਿਉਦੇ ਰਹੋ।
ਵੱਡੇ ਬਾਈ ਸਲੂਟ ਅੈ ਥੋਨੂੰ, ਬਹੁਤ ਸੋਹਣੀ ਫਿਲਮ ਬਣਾਈ ਅੈ 👌👌
ਵੀਰੇ ਵੀਡੀਓ ਭਾਵੇਂ ਲੇਟ ਆਉਂਦੀ ਐ ਪਰ ਜਦੋਂ ਵੀ ਤੁਹਾਡੀ ਵੀਡੀਓ ਅਪਲੋਡ ਹੁੰਦੀ ਐ ਤੇ ਵੇਖ ਕੇ ਮਨ ਖੁਸ਼ ਹੋ ਜਾਦਾ ਏ। ਏਹ ਜਿਹੜਾ ਤੁਸੀ ਵਿਖਾਇਆ ਐ ਏਹ ਬਿਲਕੁੱਲ ਸਚਾਈ ਐ ਤੇ ਅਸੀ ਏਸ ਵਾਅਕੇ ਨੂੰ ਵੇਖਿਆ ਵੀ ਐ ਤੇ ਸੁਣਿਆ ਵੀ ਐ। ਸਿਆਣੇ ਕਹਿੰਦੇ ਨੇ ਬਿਗਾਨੇ ਹੱਥ ਖੇਤੀ, ਨਾ ਹੋਣ ਬੱਤੀਆਂ ਤੋਂ ਤੇਤੀ। ਜਿਉਂਦੇ ਰਹੋ ਵੀਰੋ ਬੜੇ ਵਧੀਆ ਵੀਡੀਓ ਹੁੰਦੇ ਨੇ ਤੁਹਾਡੇ।
BUHT HI NICE VIDO HA G DHILLON BAI
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਸੀ ਵੀਡੀਓ ਸਾਡੇ ਆਲਿਆਂ ਨੇ ਤਾਂ ਬਿਹਾਰੀਆ ਨੂੰ ਖੇਤੀ ਸੰਭਾਲ ਰੱਖੀ ਹੈ ਵਧੀਆ ਜੇ ਇਹਨਾਂ ਨੂੰ ਅਕਲ ਆ ਜੇ ਉਹੀ ਫੌਕੀ ਮੈਂ ਮੈਂ ਮੈਂ ਕਰਦੇ ਫਿਰੀ ਜਾਂਦੇ ਨੇ ਪਰ ਸਾਡੇ ਤਾਂ ਖੇਤ ਹੈ ਨਹੀਂ ਜਿਉਂਦੇ ਵਸਦੇ ਰਹੋ ਵੀਰੇ ਰਬ ਹੋਰ ਤਰੱਕੀ ਬਕਸੇ 👍🏻👍🏻g0 Crowns👑👑👑👑🙋♂️
Veere tuc Punjabi bhej do Sade Punjabi pinda waleya Di hawa khraab Aa je puchde de Aa Km kra do kehde Aa dhol ch 2 rupiye Alli kanak hegi koi dakka ni torda Bai baki je tuc pretical nhi Kita fer tuc keh ni sakde kuch v
Bahut javerdest jodi c patandera nu pta ni kisdi njr lg gi
ਬਹੁਤ ਵਧੀਆ ਸਨੇਹਾ ਦਿੱਤਾ ਹੈ ਵੀਡਿਓ ਵਿੱਚ
ਬਹੁਤ ਸੋਹਣਾ ਸੰਦੇਸ਼ ਦਿੱਤਾ ਬਾਈ ਜੀ🙏🙏
*ਬਹੁਤ ਵਧੀਆ ਸੁਨੇਹਾ, ਬਹੁਤੇ ਫੁਕਰੇ ਜੱਟਾਂ ਦਾ ਇਹੋ ਹਾਲ ਹੈ*
ਧੰਨਵਾਦ ਬਾਈ ਜੀ
ਨਾਈਸ
ਬਾਈ ਤੇਰਾ ਰੇਸਮ ਤਾਂ ਸਿਰਾਂ ਹੀ ਕਰ ਦਿੰਦਾ 👌👌👌
ਸਹੀ ਗੱਲ ਆ ਵੀਰ ਰੇਸ਼ਮ ਤਾਂ ਪੂਰਾ ਸਿਰਾਂ ਕਰਾਂ ਦਿੰਦਾ ਧਰਨਾਟ ਤੋਂ ਵੀ ਜ਼ਿਆਦਾ ਵਧੀਆ ਕਮੇਡੀ ਹੁੰਦੀ ਆ ਰੇਸ਼ਮ ਦੀ
ਢਿੱਲੋਂ ਬਾਈ ਬਹੁਤ ਹੀ ਵਧੀਆ ਮੈਸੇਜ ੲੇ ਖੁਦ ਮਰੇ ਬਿਨਾਂ ਸੁਰਗ ਨਹੀਂ ਮਿਲਦਾ good job
ਬਾਈ ਅੇਦਾ ਕਿਸੇ ਹੋਰ ਨਾਲ ਹੋਈ ਇਹ ਤਾ ਪਤਾ ਨਹੀ ਪਰ ਸਾਡੇ ਪਿਡ ਅੇਦਾ ਹੋ ਚੁੱਕੇਅਾ ਵੀਰੇ ਪਰਮਾਤਮਾ ਸੱਬ ਦਾ ਭਲਾ ਕਰੀ ਬਾਕੀ ਵਿਡੀਅੋ ਸਿਰਾ ਬਾਈ
Ah kiti dhillon veere ne end gal bat... Msg bhut vdia hai
ਵਧੀਆ ਸੁਨੇਹਾ
ਬਹੁਤ ਵਧੀਅਾ ਮੈਸਜ ਦਿਤਾ ਵੀਰੇ
Nice video vir ji ਬਹੁਤ ਹੀ ਵਧੀਆ video ਸੀ vir ji👌👌👌👌🙏🙏🙏🙏💞💞💞💞💞
ਬਹੁਤ ਵਧੀਆ ਵੀਡੀਓ ਆ ਬਾਈ ਜੀ
Bhutt Acha message ...10000000%real
Y tera desi mehkma dekh k dil khush ho geya jeenda reh
ਬਹੁਤ ਵਧੀਆ ਜੀ ਢਿੱਲੋਂ y good ਬੰਦਾ
ਖੜ੍ਹਾ ਤੇ ਸੋਹਣਾ ਲੱਗਦਾ
Vadda bai bahut vdia ...yr gurdaspur ton
Sahi massage h y ji bhut bdiya video
ਬਾਈ ਜੀ ਬਹੁਤ ਵਧੀਆ ਵੀਡੀਓ ਕਾਮੇ ਨੂੰ ਘਰ ਦਾ ਮੈਂਬਰ ਸਮਝ ਕੇ ਬਰਾਬਰ ਕੰਮ ਕਰਨ ਨਾਲ ਹੀ ਮਿਹਨਤ ਦਾ ਮੁੱਲ ਮਿਲਦਾ ਹੈ ।
Bahut vadiya msg. Good veero. Love you
ਬਹੁਤ ਬਹੁਤ ਧੰਨਵਾਦ ਵੀਰ ਜੀ । ਅੱਪਣੇ ਹੱਥੀਂ ਅੱਪਣਾ ਆਪੇ ਹੀ ਕਾਜ ਸੁਆਰੀਏ
ਬਾਈ ਢਿੱਲੋਂ ਬਹੁਤ ਵਧੀਆ ਮੈਸਜ ਦਿੱਤਾ ਵੀਡੀਓ ਰਾਹੀਂ
Dhillon 22 rab ਇੱਦਾਂ ਹੀ ਗੁੱਡੀ ਚੜੈ ਰੱਖੇ ਬਸ ਗੰਦ ਨਾ ਦਿਖਾਈ ਇਕ 22 yr Resham ਕੁੜਤਾ ਬਦਲੀ ਕਰ ਦੇ ਬਾਕੀ God bless you
Bai eh TUC video ni bnonda ik jatt life di sachi hkekat aa tuc jatt o eh chez jatt smj skda dilo salute y g thnu lv u bai
Sierra.bay.je.dhilno.sab.
Nyc
ਬਾਈ ਤੇਰੀ ਦੇਸੀ ਦਾਰੂ ਨੇ ਖੇਤਾ ਵਾਲੀ ਮੋਟਰ ਚੇਤੇ ਕਰਾ ਦਿੱਤੀ ਗੁੱਡ👌👍(ਯੂ ਏ ਈ)
Very good veer ji waheguru chardekala rakha good
So Nice 👌 22 ji👍👍👍
good y g ... m vekhi ni vse aje.... bhut bhut good aaa...
ਚੱਲ ਕੋਈ ਨਾ ਮੱਲਾ ਹੁਣ ਨਰਮੇ ਵਾਲੇ ਕੰਮ ਤੋ ਵੇਹਲਾ ਜਮਾ ਮਾਰ ਜਿੰਮ ਵਿੱਚ ਜ਼ੋਰ ਜਾਕੇ🤘
ਬਾਈ ਜੀ ਬਹੁਤ ਵੀਡੀਓ ਬੀਰੇ ਦਿਲ ਵਿੱਚੋਂ ਆਹ ਨਿਕਲ ਗਈ ਤੇ ਹੰਝੂ ਆ ਗਏ ਵੀਡੀਓ ਵੇਖ ਕੇ ਬੀਰੇ ਦਿਲ💘 ਲਵ ਯੂ ਲਵ❤️😘❤️😘❤️😘
Ryt
Nice ਵੀਰ
bahut wadiya ji
nyc
Bhut vdia massage y
Nyc video veer ji
Bhai Aslam my shamas Pakistan sailcot Bhai ap ki ved ham bahot paiair par dhiti hai
ਬਹੁਤ ਵਧੀਆ ਬਾਈ ਜੀ
Bahut vdia video dhillon sabb
ਵੀਰ ਮੈਸਜ ਤੁਹਾਡਾ ਸਹੀ ਆ ੲਿਹ ਵੀ ਠੀਕ ਹੈ ਮਾਲਕ ਤੋਂ ਬਿਨਾ ਫਸਲ ਨਹੀਂ ਬਚਦੀ ਪਰ ੲਿਹ ਠੀਕ ਨਹੀਂ ਕੋਈ ਜੱਟ ਦਿਹਾੜੀੲੇ ਜਾ ਮਜਹਬੀ ਤੇ ਭਰੋਸਾ ਕਰਕੇ ਸਪਰੇ ਕਰਾਦੁੂਗਾ ਤੇ ਨਾ ਹੀ ਸੀਰੀ ਪਾਲੀ ਐਨਾ ਭੋਲਾ ਹੁਦਾ ਕੇ ਹੋਰ ਚੱਕਕੇ ਿਿਸ੍ੜਕਦੂਗਾ ੲਿਨ੍ਹਾ ਦਾ ਵੀ ਰੋਜ ਦਾ ਕੰਮ ਹੁੰਦਾ ਹੈ
very gud bro boht vdiya triky nal smjya j
Nice video dhllion veer god job rashm veer
Bai sirrra
Kujh ni is to upper dhillon y att video
ਬਹੁਤ ਵਧੀਆ ਜੀ
Very very nice video ji
Nice video
Geet gonna bahut sohna lgda resm kakh paon wele
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਅਾ ਬਾੲੀ ਮੈਸੇਜ ਦਿੱਤਾ ਵੀਡੀਓ ਰਾਹੀ ਬਾੲੀ ਜੀ ਮੈ ਤਾ ਅਾਪ ਕੱਲ ਦਾ ਨਾਲ ਲੱਗ ਸਪੇ੍ਅ ਕਰਾੳੁਣਾ ਹਥੀ ਕੰਮ ਕਰਨ ਦਾ ਸੁਅਾਦ ਹੀ ਵਖਰਾ ਜੀ 5 ਕਿੱਲੇ ਕੱਲ ਕੀਤੇ 5 ਅਜ ਬਾਕੀ ਦੌ ਤੋ ਤਿੰਨ ਦਿਨਾ ਵਿਚ ਮੁਕਾ ਦੇ ਗੲੇ ਕੰਮ
Sahi Gall Aah Bai Apne marre Bina Swarga nu Nahi Jaya Janda
Veer bohat hi vdhiya
bahut vadiya veer ji
Bahut wadhiya saaf suthra entertainment
Resham bala sira banda y
Very good lesson
sirrrrrrrra bai video👌👌👌
Good Saeer DuBai Kheri
Sira
ਜੇ ਸਪਰੇ ਆਪ ਨਹੀਂ ਕਰ ਸਕਦੇ ਤਾਂ ਸਪਰੇ ਵਾਲੇ ਦੇ ਕੋਲ ਤਾਂ ਬੈਠ ਸਕਦੇ ਹਾਂ
Sodiaa saria e videos bht wdia hundia yAas rkhde a k eho jihia e videos agge v wekhan nu milngia💐💐
Hor
नाइस वीर जी
very good brother bhut vdia msg dita vedio vich
Good msz y vehleya layi.very nice video 👌
Proud of u veere.. canada ch ve punjab yaad karyia
Mst
bht ghaint
Bhut vadiya
Bauth vadea massage ha ji
ਗੁਡ ਮੈਸੇਜ
ਹਵਾਬਾਜੀ
ਗੁੱਡ ਬਾਈ ਜੀ
Boht vdia veer
Jma shi aw video
Mandeep Dhillon ZINDABAAD
👌👌👌👌
9463935336 ਤੇ msg kro ji Tuhada comment pehle 5 coment ਵਿਚ ਅਾ ਜੀ
Bhut vdiaa video
Dhillon y bht sohnia videos hundia thodia
Sirrra ji
ਬਹੁਤ ਵਧੀਅਾ ਵੀਡੀਓ ਜੀ
*ਧੰਨਵਾਦ ਦੋਸਤੋ ਤੁਹਾਡਾ ਪਿਆਰ ਈ ਸਾਡੀ ਹਿਮਤ ਅਾ ਏਸੇ ਤਰ੍ਹਾਂ ਪਿਆਰ ਬਣਾਈ ਰੱਖੋ
ਵੀਡੀਉ ਸੇਅਰ ਜਰੂਰ ਕਰ ਦਿਓ ਜੀ ਵਧੀਆ ਲੱਗੀ ਤਾਂ*
I'm from singapore your videos very good
Khantt.att yy
Bahut vdhia tuhadi video. Tuhadia saria video bahut vdhia hundia ji.
Boht vadia message veer ji...boht ghaint video
Dhilon veer ji ਮੈ ਤਰਨਤਾਰਨ ਤੋ ਆ ਵੀਰ ਜੀ ਤੁਹਾਡੀ ਫਿਲਮਾ ਸਾਨੂੰ ਜੱਟਾ ਨੂੰ ਬਹੁਤ ਸਿੱਖਿਆ ਦਿੰਦੀਆਂ god bless u veer ਮੈ ਤੁਹਾਡਾ ਬਹੁਤ ਵੱਡਾ Fan veer ji
ਬੁਹਤ ਹੀ ਵਧੀਆ ਵੀਡੀਉ ਹੈ ਬੁਹਤ ਸੋਹਣਾ ਸਬਕ ਹੈ ਸਭ ਕਿਸਾਨਾਂ ਨੂੰ ਜਾਣਕਾਰੀ ਮਿਲੇਗੀ ਵੀਡੀਉ ਵਿਚ ਕੋਈ ਕਮੀ ਨਹੀਂ ਹੈ ਢਿੱਲੋ ਸਾਹਿਬ ਜੀ ਲਵ ਯੂ bro
Thanks ji
@@Dhillon_Bathinde_Aala well come dear bro ji
ਬਾਈ ਜੀ ਤੁਸੀਂ ਉਨ੍ਹਾਂ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਹੈ ਜੋ ਨਾ ਆਪ ਕੁਝ ਕਰਦੇ ਆ ਨਾ ਹੀ ਦੂਜਿਆਂ ਨੂੰ ਕਰਦਾ ਵੇਖ ਸਕਦੇ ਆ। ਮੈਨੂੰ ਵੀ ਕਹਿ ਦਿੰਦੇ ਆ ਕਿ ਹਿੱਕ ਤੋਂ ਰੱਖ ਕੇ ਲੈ ਜਾਈ।
ਬਹੁਤ ਵਧੀਆ ਢਿੱਲੋਂ ਬਾਈ I ਹਮੇਸ਼ਾ ਪਾਵਰਫੁੱਲ ਮੈਸਜ ਹੁੰਦਾ ਬਾਈ ਦੀਆਂ ਵੀਡਿਓਜ਼ ਵਿਚ I ਦੂਰਦਰਸ਼ਨ ਐਵੇਂ ਲੱਖਾਂ ਰੁਪਏ ਲਾ ਦਿੰਦਾ ਸੀ ਐਨੀ ਕੁ ਗੱਲ ਕਰਨ ਲਈ I ਦੱਬੀ ਚੱਲੋ ਕੰਮ ਵੀਰੋ I ਬਹੁਤ ਵਧੀਆ ਐਕਟਿੰਗ ਦੋਨਾਂ ਵੀਰਾਂ ਦੀ I ਬਹੁਤ ਵਧੀਆ ਨਰਮ ਥੋਡਾ I ਲੰਬਾ ਜ਼ਿਆਦਾ ਹੋ ਗਿਆ I ਟੂਸੇ ਤੋੜ ਦੇਣੇ ਸੀ ਥੋੜ੍ਹਾ ਚਿਰ ਪਹਿਲਾਂ I ਚੁਗਣਾ ਵੀ ਅਉਖਾ ਹੋ ਜੂ I ਲਵ ਐਂਡ ਰਿਸਪੈਕਟ ਫਰਾਮ ਆਸਟ੍ਰੇਲੀਆ I Always miss Punjab.
ਬਹੁਤ ਬਹੁਤ ਧੰਨਵਾਦ ਜੀ
ਢਿੱਲੋਂ ਵੀਰੇ ਤੇਰੀਆਂ ਤੇ ਹਮੀਰਗੜ੍ਹ ਵਾਲੇ ਵੀਰਾਂ ਦੀਆਂ ਵੀਡੀਓ ਵਧੀਆ ਹੁੰਦੀਆਂ ਬਾਕੀ ਸਭ ਬਕਬਾਸ ਅਤੇ ਅਸ਼ਲੀਲਤਾ ਜਾਂ ਗੰਦ ਹੈ ਜੀ ਤੇ ਨੰਬਰ ਸੈਂਡ ਕਰ ਦੇਣਾ
, ਬਹੁਤ ਵਧੀਆ ਸੁਨੇਹਾ ਦਿੱਤਾ ਵੀਰ
Thanks Bai ji
ਬਹੁਤ ਵਧੀਆਂ ਵੀਰ ਸਿਆਣੇ ਕਹਿੰਦੇ ਆ ਖੇਤ ਵੀ ਅਪਣੇ ਮਾਲਕ ਨੂੰ ਉਡੀਕਦਾ ਹੁੰਦਾ ਜੇਕਰ ਆਪਾਂ ਖੇਤ ਜਾਂਵਾਂਗੇ ਤਾਂ ਹੀ ਬਫ਼ਾ ਕਰਦਾ ਨਾਲੇ ਆਂਵਦੀ ਨਿਗਰਾਨੀ ਬਿਨਾ ਫਸਲ ਨੀ ਹੁੰਦੀ।
ਵੀਰ ਜੀ ਤੁਸੀਂ ਬੁਹਤ ਵਧੀਆ ਸਿੱਖਿਆ ਦਿੱਤੀ ਉਮੀਦ ਕਰਦੇ ਹਾਂ ਲੋਕ ਇਸ ਤੋਂ ਸਿੱਖਿਆ ਲੈਣ ਗੇ
Thanks ji
ਨਹੀਂ ਰੀਸਾਂ ਢਿੱਲੋਂ ਬਾਈ ਤੇਰੀਆਂ ਵੀਡਿਉ ਤਾਂ ਸੋਹਣੀ ਹੁੰਦੀ ਈ ਹੁੰਦੀ ਅਾ ਨਾਲ ਬਾਈ ਦੀ ਐਕਟਿੰਗ ਬੁਹਤ ਸੋਹਣੀ ਹੁੰਦੀ ਅਾ 😍😍😍😍
Thanks Bai ji
ਢਿੱਲੋਂ y ਰੱਬ ਤੈਨੂੰ ਚੜਦੀਕਲਾ ਚ ਰੱਖੇ y
ਬਹੁਤ vdia ਬਾਈ ਵੀਡੀਓ, ਸੋਹਣੀ ਆ
ਢਿਲੋਂ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਲੱਗੀ ਜੀ
ਧੰਨਵਾਦ ਜੀ
ਬਾਈ ਬਹੁਤ ਵਧੀਆ ਵੀਡੀਓ ਆ ਕਾਮੇ ਦੇ ਨਾਲ ਕੰਮ ਕਰਵਾਉਣਾ ਚਾਹੀਦਾ ਨਾਲੇ ਆਪਣੀ ਵਰਜਸ ਹੋ ਜਾਦੀ ਆ ਨਾਲੇ ਨਿਗਾ ਦਾਰੀ ਰਹਿੰਦੀ ਆ
Veer jatta di kehdi exersize mjburi hundi aa
ਰੇਸ਼ਮ, ਢਿੱਲੋ ਵਧੀਆ ਸੁਨੇਹਾ ਫੋਕੀ ਟੌਹਰ ਵਾਲਿਆ ਨੂੰ ਬਾਈ ਜੀ ਲੱਗੇ ਰਹੋ ਨਵੀ ਪਨੀਰੀ ਨੂੰ ਕੁੱਛ ਤਾ ਸੇਧ ਮਿਲੀ। ਜਿਉਦੇ ਰਹੋ।
Thanks ji
ਵੱਡੇ ਬਾਈ ਸਲੂਟ ਅੈ ਥੋਨੂੰ, ਬਹੁਤ ਸੋਹਣੀ ਫਿਲਮ ਬਣਾਈ ਅੈ 👌👌
Thanks ji
ਵੀਰੇ ਵੀਡੀਓ ਭਾਵੇਂ ਲੇਟ ਆਉਂਦੀ ਐ ਪਰ ਜਦੋਂ ਵੀ ਤੁਹਾਡੀ ਵੀਡੀਓ ਅਪਲੋਡ ਹੁੰਦੀ ਐ ਤੇ ਵੇਖ ਕੇ ਮਨ ਖੁਸ਼ ਹੋ ਜਾਦਾ ਏ। ਏਹ ਜਿਹੜਾ ਤੁਸੀ ਵਿਖਾਇਆ ਐ ਏਹ ਬਿਲਕੁੱਲ ਸਚਾਈ ਐ ਤੇ ਅਸੀ ਏਸ ਵਾਅਕੇ ਨੂੰ ਵੇਖਿਆ ਵੀ ਐ ਤੇ ਸੁਣਿਆ ਵੀ ਐ। ਸਿਆਣੇ ਕਹਿੰਦੇ ਨੇ ਬਿਗਾਨੇ ਹੱਥ ਖੇਤੀ, ਨਾ ਹੋਣ ਬੱਤੀਆਂ ਤੋਂ ਤੇਤੀ। ਜਿਉਂਦੇ ਰਹੋ ਵੀਰੋ ਬੜੇ ਵਧੀਆ ਵੀਡੀਓ ਹੁੰਦੇ ਨੇ ਤੁਹਾਡੇ।
ਧੰਨਵਾਦ ਜੀ
BUHT HI NICE VIDO HA G DHILLON BAI
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਸੀ ਵੀਡੀਓ ਸਾਡੇ ਆਲਿਆਂ ਨੇ ਤਾਂ ਬਿਹਾਰੀਆ ਨੂੰ ਖੇਤੀ ਸੰਭਾਲ ਰੱਖੀ ਹੈ ਵਧੀਆ ਜੇ ਇਹਨਾਂ ਨੂੰ ਅਕਲ ਆ ਜੇ ਉਹੀ ਫੌਕੀ ਮੈਂ ਮੈਂ ਮੈਂ ਕਰਦੇ ਫਿਰੀ ਜਾਂਦੇ ਨੇ ਪਰ ਸਾਡੇ ਤਾਂ ਖੇਤ ਹੈ ਨਹੀਂ ਜਿਉਂਦੇ ਵਸਦੇ ਰਹੋ ਵੀਰੇ ਰਬ ਹੋਰ ਤਰੱਕੀ ਬਕਸੇ 👍🏻👍🏻g0 Crowns👑👑👑👑🙋♂️
Veere tuc Punjabi bhej do Sade Punjabi pinda waleya Di hawa khraab Aa je puchde de Aa Km kra do kehde Aa dhol ch 2 rupiye Alli kanak hegi koi dakka ni torda Bai baki je tuc pretical nhi Kita fer tuc keh ni sakde kuch v
Bahut javerdest jodi c patandera nu pta ni kisdi njr lg gi
ਬਹੁਤ ਵਧੀਆ ਸਨੇਹਾ ਦਿੱਤਾ ਹੈ ਵੀਡਿਓ ਵਿੱਚ
ਬਹੁਤ ਸੋਹਣਾ ਸੰਦੇਸ਼ ਦਿੱਤਾ ਬਾਈ ਜੀ🙏🙏
ਧੰਨਵਾਦ ਜੀ
*ਬਹੁਤ ਵਧੀਆ ਸੁਨੇਹਾ, ਬਹੁਤੇ ਫੁਕਰੇ ਜੱਟਾਂ ਦਾ ਇਹੋ ਹਾਲ ਹੈ*
ਧੰਨਵਾਦ ਬਾਈ ਜੀ
ਨਾਈਸ
ਬਾਈ ਤੇਰਾ ਰੇਸਮ ਤਾਂ ਸਿਰਾਂ ਹੀ ਕਰ ਦਿੰਦਾ 👌👌👌
ਸਹੀ ਗੱਲ ਆ ਵੀਰ ਰੇਸ਼ਮ ਤਾਂ ਪੂਰਾ ਸਿਰਾਂ ਕਰਾਂ ਦਿੰਦਾ ਧਰਨਾਟ ਤੋਂ ਵੀ ਜ਼ਿਆਦਾ ਵਧੀਆ ਕਮੇਡੀ ਹੁੰਦੀ ਆ ਰੇਸ਼ਮ ਦੀ
ਢਿੱਲੋਂ ਬਾਈ ਬਹੁਤ ਹੀ ਵਧੀਆ ਮੈਸੇਜ ੲੇ ਖੁਦ ਮਰੇ ਬਿਨਾਂ ਸੁਰਗ ਨਹੀਂ ਮਿਲਦਾ good job
ਬਾਈ ਅੇਦਾ ਕਿਸੇ ਹੋਰ ਨਾਲ ਹੋਈ ਇਹ ਤਾ ਪਤਾ ਨਹੀ ਪਰ ਸਾਡੇ ਪਿਡ ਅੇਦਾ ਹੋ ਚੁੱਕੇਅਾ ਵੀਰੇ ਪਰਮਾਤਮਾ ਸੱਬ ਦਾ ਭਲਾ ਕਰੀ ਬਾਕੀ ਵਿਡੀਅੋ ਸਿਰਾ ਬਾਈ
Ah kiti dhillon veere ne end gal bat... Msg bhut vdia hai
Thanks ji
ਵਧੀਆ ਸੁਨੇਹਾ
ਬਹੁਤ ਵਧੀਅਾ ਮੈਸਜ ਦਿਤਾ ਵੀਰੇ
Nice video vir ji ਬਹੁਤ ਹੀ ਵਧੀਆ video ਸੀ vir ji👌👌👌👌🙏🙏🙏🙏💞💞💞💞💞
ਬਹੁਤ ਵਧੀਆ ਵੀਡੀਓ ਆ ਬਾਈ ਜੀ
Bhutt Acha message ...10000000%real
Y tera desi mehkma dekh k dil khush ho geya jeenda reh
Thanks ji
ਬਹੁਤ ਵਧੀਆ ਜੀ ਢਿੱਲੋਂ y good ਬੰਦਾ
ਖੜ੍ਹਾ ਤੇ ਸੋਹਣਾ ਲੱਗਦਾ
Vadda bai bahut vdia ...yr gurdaspur ton
Thanks ji
Sahi massage h y ji bhut bdiya video
ਬਾਈ ਜੀ ਬਹੁਤ ਵਧੀਆ ਵੀਡੀਓ ਕਾਮੇ ਨੂੰ ਘਰ ਦਾ ਮੈਂਬਰ ਸਮਝ ਕੇ ਬਰਾਬਰ ਕੰਮ ਕਰਨ ਨਾਲ ਹੀ ਮਿਹਨਤ ਦਾ ਮੁੱਲ ਮਿਲਦਾ ਹੈ ।
Thanks ji
Bahut vadiya msg. Good veero. Love you
ਬਹੁਤ ਬਹੁਤ ਧੰਨਵਾਦ ਵੀਰ ਜੀ । ਅੱਪਣੇ ਹੱਥੀਂ ਅੱਪਣਾ ਆਪੇ ਹੀ ਕਾਜ ਸੁਆਰੀਏ
ਬਾਈ ਢਿੱਲੋਂ ਬਹੁਤ ਵਧੀਆ ਮੈਸਜ ਦਿੱਤਾ ਵੀਡੀਓ ਰਾਹੀਂ
Dhillon 22 rab ਇੱਦਾਂ ਹੀ ਗੁੱਡੀ ਚੜੈ ਰੱਖੇ ਬਸ ਗੰਦ ਨਾ ਦਿਖਾਈ ਇਕ 22 yr Resham ਕੁੜਤਾ ਬਦਲੀ ਕਰ ਦੇ ਬਾਕੀ God bless you
ਧੰਨਵਾਦ ਜੀ
Bai eh TUC video ni bnonda ik jatt life di sachi hkekat aa tuc jatt o eh chez jatt smj skda dilo salute y g thnu lv u bai
Sierra.bay.je.dhilno.sab.
Nyc
ਬਾਈ ਤੇਰੀ ਦੇਸੀ ਦਾਰੂ ਨੇ ਖੇਤਾ ਵਾਲੀ ਮੋਟਰ ਚੇਤੇ ਕਰਾ ਦਿੱਤੀ ਗੁੱਡ👌👍(ਯੂ ਏ ਈ)
ਧੰਨਵਾਦ ਜੀ
Very good veer ji waheguru chardekala rakha good
So Nice 👌 22 ji👍👍👍
good y g ... m vekhi ni vse aje.... bhut bhut good aaa...
ਚੱਲ ਕੋਈ ਨਾ ਮੱਲਾ ਹੁਣ ਨਰਮੇ ਵਾਲੇ ਕੰਮ ਤੋ ਵੇਹਲਾ ਜਮਾ
ਮਾਰ ਜਿੰਮ ਵਿੱਚ ਜ਼ੋਰ ਜਾਕੇ🤘
ਬਾਈ ਜੀ ਬਹੁਤ ਵੀਡੀਓ ਬੀਰੇ ਦਿਲ ਵਿੱਚੋਂ ਆਹ ਨਿਕਲ ਗਈ ਤੇ ਹੰਝੂ ਆ ਗਏ ਵੀਡੀਓ ਵੇਖ ਕੇ ਬੀਰੇ ਦਿਲ💘 ਲਵ ਯੂ ਲਵ❤️😘❤️😘❤️😘
Ryt
Nice ਵੀਰ
bahut wadiya ji
nyc
Bhut vdia massage y
Nyc video veer ji
Bhai Aslam my shamas Pakistan sailcot Bhai ap ki ved ham bahot paiair par dhiti hai
ਬਹੁਤ ਵਧੀਆ ਬਾਈ ਜੀ
Bahut vdia video dhillon sabb
ਵੀਰ ਮੈਸਜ ਤੁਹਾਡਾ ਸਹੀ ਆ ੲਿਹ ਵੀ ਠੀਕ ਹੈ ਮਾਲਕ ਤੋਂ ਬਿਨਾ ਫਸਲ ਨਹੀਂ ਬਚਦੀ ਪਰ ੲਿਹ ਠੀਕ ਨਹੀਂ ਕੋਈ ਜੱਟ ਦਿਹਾੜੀੲੇ ਜਾ ਮਜਹਬੀ ਤੇ ਭਰੋਸਾ ਕਰਕੇ ਸਪਰੇ ਕਰਾਦੁੂਗਾ ਤੇ ਨਾ ਹੀ ਸੀਰੀ ਪਾਲੀ ਐਨਾ ਭੋਲਾ ਹੁਦਾ ਕੇ ਹੋਰ ਚੱਕਕੇ ਿ
ਿਸ੍ੜਕਦੂਗਾ ੲਿਨ੍ਹਾ ਦਾ ਵੀ ਰੋਜ ਦਾ ਕੰਮ ਹੁੰਦਾ ਹੈ
very gud bro boht vdiya triky nal smjya j
Nice video dhllion veer god job rashm veer
Bai sirrra
Kujh ni is to upper dhillon y att video
ਬਹੁਤ ਵਧੀਆ ਜੀ
Very very nice video ji
Nice video
Geet gonna bahut sohna lgda resm kakh paon wele
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਅਾ ਬਾੲੀ ਮੈਸੇਜ ਦਿੱਤਾ ਵੀਡੀਓ ਰਾਹੀ ਬਾੲੀ ਜੀ ਮੈ ਤਾ ਅਾਪ ਕੱਲ ਦਾ ਨਾਲ ਲੱਗ ਸਪੇ੍ਅ ਕਰਾੳੁਣਾ ਹਥੀ ਕੰਮ ਕਰਨ ਦਾ ਸੁਅਾਦ ਹੀ ਵਖਰਾ ਜੀ 5 ਕਿੱਲੇ ਕੱਲ ਕੀਤੇ 5 ਅਜ ਬਾਕੀ ਦੌ ਤੋ ਤਿੰਨ ਦਿਨਾ ਵਿਚ ਮੁਕਾ ਦੇ ਗੲੇ ਕੰਮ
Sahi Gall Aah Bai Apne marre Bina Swarga nu Nahi Jaya Janda
Veer bohat hi vdhiya
bahut vadiya veer ji
Bahut wadhiya saaf suthra entertainment
Resham bala sira banda y
Very good lesson
sirrrrrrrra bai video👌👌👌
Good Saeer DuBai Kheri
Sira
ਜੇ ਸਪਰੇ ਆਪ ਨਹੀਂ ਕਰ ਸਕਦੇ ਤਾਂ ਸਪਰੇ ਵਾਲੇ ਦੇ ਕੋਲ ਤਾਂ ਬੈਠ ਸਕਦੇ ਹਾਂ
Sodiaa saria e videos bht wdia hundia y
Aas rkhde a k eho jihia e videos agge v wekhan nu milngia💐💐
Hor
नाइस वीर जी
very good brother bhut vdia msg dita vedio vich
Good msz y vehleya layi.very nice video 👌
Proud of u veere.. canada ch ve punjab yaad karyia
Mst
bht ghaint
Bhut vadiya
Bauth vadea massage ha ji
ਗੁਡ ਮੈਸੇਜ
ਹਵਾਬਾਜੀ
ਗੁੱਡ ਬਾਈ ਜੀ
Boht vdia veer
Jma shi aw video
Mandeep Dhillon ZINDABAAD
👌👌👌👌
9463935336 ਤੇ msg kro ji
Tuhada comment pehle 5 coment ਵਿਚ ਅਾ ਜੀ