ਵਿਆਹ ਦਾ ਕਾਰਡ।। invitation . motivation video 2020.Dhillon Bathinde Aala.Mandeep Dhillon

แชร์
ฝัง
  • เผยแพร่เมื่อ 26 ธ.ค. 2024

ความคิดเห็น • 1.3K

  • @Dhillon_Bathinde_Aala
    @Dhillon_Bathinde_Aala  4 ปีที่แล้ว +106

    ਧੰਨਵਾਦ ਦੋਸਤੋ ਸੇਅਰ ਜਰੂਰ ਕਰੋ ਜੀ
    ਅਗਲੀ ਵੀਡੀਉ ਕਿਸ ਟੋਪਿਕ ਤੇ ਬਣਾਈਏ ਜੀ ,?

    • @gagangill1034
      @gagangill1034 4 ปีที่แล้ว +3

      Bai hun comedy video resham naal

    • @TiwanaPowerSolutions
      @TiwanaPowerSolutions 4 ปีที่แล้ว +8

      ਪਹਿਲਾਂ ਇੱਕ ਕਮੇਡੀ ਬਣਾ ਲਓ ਰੇਸ਼ਮ ਨਾਲ, ਉਸਤੋ ਬਾਅਦ ਇੱਕ ਸੀਰੀਅਸ ਮੈਟਰ
      ਘੱਟ ਜਮੀਨ ਵਾਲੇ ਪੜੇ ਲਿਖੇ ਮੁੰਡਿਆ ਨੂੰ ਰਿਸ਼ਤਾ ਨਾ ਹੋਣਾ

    • @navibenipal2743
      @navibenipal2743 4 ปีที่แล้ว +2

      Nice video

    • @inderpalsingh126
      @inderpalsingh126 4 ปีที่แล้ว +4

      Veer ik vedio ona te bnayo Jo jameen da vaad rate chaak ke theke te jameen lende aa te ghaata pain te murke pashtonde aa..

    • @JagdevagriculturistDairyfarme
      @JagdevagriculturistDairyfarme 4 ปีที่แล้ว +2

      Y ji ajj kl de munde galt rah te jande aa te apni zindgi nashe krke khrab kr lende aa es te video bano tusi nashe sadh ke koi km kro

  • @kaurpanag001
    @kaurpanag001 4 ปีที่แล้ว +3

    End aa

  • @harwinderkaur2283
    @harwinderkaur2283 4 ปีที่แล้ว +2

    Bhaut vdia vide si hor banao

  • @olympiansawarnsinghvirkrow9307
    @olympiansawarnsinghvirkrow9307 4 ปีที่แล้ว +84

    ਸਿਰਾ 22 ਜੀ
    ਹੱਡਬੀਤੀ ਸੁਣਾ ਦਿੱਤੀ 22
    ਲੂ ਕੰਡੇ ਖੜ੍ਹੇ ਹੋ ਗਏ
    ਆਖਰੀ ਦੇ ਮਿੰਟ ਵਿੱਚ
    ਸਲੂਟ ਆ ਜਨਾਬ

  • @inderjeetghumaan6104
    @inderjeetghumaan6104 4 ปีที่แล้ว +2

    Bhot vadya lagi veer ji video thodi

  • @delhiamritsarkatraexpressw5316
    @delhiamritsarkatraexpressw5316 4 ปีที่แล้ว +32

    ਦੁੱਖ ਤੇ ਤਾਂ ਬੰਦਾ ਆਪ ਜਾਂਦਾ ਖੁਸ਼ੀ ਦੇ ਮੌਕੇ ਤੇ ਜਦ ਕੋਈ ਇਸ ਤਰ੍ਹਾਂ ਕਰਦਾਂ ਬੜਾ ਦੁੱਖ ਲੱਗਦਾ ਕਿਸੇ ਗਰੀਬ ਨਾਲ

  • @sukhdevsingh-qs9bl
    @sukhdevsingh-qs9bl 4 ปีที่แล้ว +2

    ਢਿੱਲੋ ਬਾਈ ਇਹੀ ਦੁਨੀਆ ਦੀ ਸਚਾਈ ਹੈ ਜਿਹੜੇਸਾਡੇ ਕੋਲੋ ਹਾੜੀ ਸਾਉਣੀ ਕਣਕ ਤੁੜੀ ਹੋਰ ਆਥਣ ਸਵੇਰ ਨਾਲ ਲੱਗ ਲੱਗ ਵਹਿੰਦੇ ਸੀ ਸੁਭਾ ਸਾਮ ਬਾਈ ਤੇਰੇ ਤੋ ਬਿਨਾ ਸਾਡਾ ਕੋਈ ਨਹੀ ਕਹਿਣ ਵਾਲੇ ਦੂਰ ਹੋਕੇ ਨੰਗਦੇਹੈ ਥੋੜਾ ਮਾੜਾ ਸਮਾ ਆਉਣ ਤੇ ਮੁੱਖ ਮੋੜ ਜਾਦੇ ਹਨ ਵੀਰੇ ਧੰਨਵਾਦ ਸਮੇ ਦਾ ਸੱਚ ਦਿਖਾਇਆ ਵਹਿਗੂਰੁ ਚੜਦੀ ਕਲਾ ਵਖਸੇ

  • @ramandeepkaurmaan639
    @ramandeepkaurmaan639 4 ปีที่แล้ว +2

    Very nice video veer ji God bless you

  • @Harpal7653
    @Harpal7653 4 ปีที่แล้ว +20

    ਬਹੁਤ ਵਧੀਆ ਤੇ ਅਸਲੀਅਤ ਦੇ ਨੇੜੇ ਵਿਸ਼ਾ ਅੱਜ ਕੱਲ 90% ਰਿਸ਼ਤਿਆਂ ਦਾ ਆਹੀ ਹਾਲ ਆ

  • @harwinderkaur2283
    @harwinderkaur2283 4 ปีที่แล้ว +2

    Nice video 22gg

  • @progressivegoatfarmers6991
    @progressivegoatfarmers6991 4 ปีที่แล้ว +17

    ਕੱਲਾ ਕੱਦ ਈ ਵੱਡਾ ਨੀ ਢਿਲੋ ਵੀਰ ਦਾ ਦਿਲ ਓਸਤੋਂ ਵੀ ਵੱਡੈ

  • @pindersandhu8008
    @pindersandhu8008 4 ปีที่แล้ว +2

    Baji aa Video Endless c bht vdiya msg hai veer ji

  • @amanbrar7370
    @amanbrar7370 4 ปีที่แล้ว +4

    ਮੇਰੇ ਤੇ ਮਾੜਾ ਟਾਇਮ ਆਇਆ ਸੀ ਵੀਰ ਪਿੳ,ਦਾਦਾ ਜੀ ਗੁਜ਼ਰ ਗਏ ਸੀ ਮੈਂ 8ਸਾਲ ਦਾ ਸੀ ਸਾਰੇ ਰਿਸ਼ਤੇ ਦਾਰ ਵੀ ਆੳਣੋ ਹੱਟ ਗਏ ਸੀ ਜਮਾ ਸਹੀ ਗੱਲ ਕੀਤੀ। ਤੁਸੀਂ ਵੀ ਰ ਗਰੀਬ ਲੋਕਾਂ ਦਿਲ ਵਾਕਿਆ ਵੱਡਾ ਹੁੰਦਾ

  • @SukhwinderSingh-mv7rd
    @SukhwinderSingh-mv7rd 4 ปีที่แล้ว +2

    Super all video

  • @bapuubhia
    @bapuubhia 4 ปีที่แล้ว +17

    ਬਹੁਤ ਵਧੀਆ ਵੀਡੀਓ ਆ ਪੁੱਤ ਕੋਈ ਸਬਦ ਨੀ ਹੈਗੇ ਸਾਡੇ ਕੋਲ ਬਹੁਤ ਹੀ ਸੋਹਣੀ ਇਕ ਸਚਾਈ ਦੱਸੀ ਆ ਮੁੰਡਿਆਂ ਨੇ ਅਸੀ ਤਾਂ ਸੈਅਰ ਕਰਤੀ ਬਈ ਤੁਸੀ ਵੀ ਸੇਅਰ ਕਰੋ ਜੀ ਸਾਰੇ

  • @RAAZMUSAFIR
    @RAAZMUSAFIR 3 ปีที่แล้ว +1

    ਬਹੁਤ ਵਧੀਆ ਤੇ ਅਸਲੀਅਤ ਆ, ਅੱਜ ਕੱਲ ਰਿਸ਼ਤਿਆਂ ਦਾ ਆਹੀ ਹਾਲ ਆ ਬਾਈ ਜੀ

  • @kadhvamirchi9729
    @kadhvamirchi9729 4 ปีที่แล้ว +48

    ਬਾਈ ਜੀ ਬਿਲਕੁਲ ਇਹੀ ਕੁਝ ਹੋ ਰਿਹੈ ਅੱਜ ਦੇ ਦੋਰ ਚ।ਤੁਸੀਂ ਇਕਦੱਮ ਸਹੀ ਚੋਟ ਮਾਰੀ ਐ ਜਿਹੜੇ ਕੱਲ ਸਾਡੇ ਤੋਂ ਮੰਗ ਮੰਗ ਸਾਰਦੇ ਸੀ ਤੇ ਅੱਜ ਸਾਡੇ ਤੇ ਮਾੜਾ ਸਮਾ ਆਇਆ ਤੇ ਅੱਜ ਉਹੀ ਮੰਗ ਖਾਣੇ ਸਾਨੂੰ ਟਿਚਰਾਂ ਕਰਦੇ ਆ।ਧੰਨਵਾਦ ਤੁਹਾਡਾ ਇਸ ਗੰਦੇ ਸਮਾਜ ਦੀਆਂ ਸਚਾਈਆਂ ਦਿਖਾਉਣ ਵਾਸਤੇ ਵਾਹਿਗੁਰੂ ਤੁਹਾਡੀ ਚੜਦੀ ਕਲਾ ਕਰੇ।
    ਜੈ ਜਵਾਨ ਜੈ ਕਿਸਾਨ

    • @pandatji5008
      @pandatji5008 4 ปีที่แล้ว +2

      ਸਹੀ ਗॅਲ ਐ ਵੀਰ ਤੇਰੀ ਪੈਦੀਆ ਚ ਆਪਦੇ ਵੀ ਨੀ ਖੜਦੇ ਅॅਜ ਕੰਮ ਚਲਵਾਤਾ ਰॅਬ ਨੇ िਜਹੜੇ ਕिਹੰਦੇ ਸੀ ਮੁਸ਼ਕ ਆਉਦੀਆ ਅॅਜ िਪਛੇ िਪਛੇ िਫਰ ਦੇ ਨੇ ਰॅਬ ਦੇ ਰੰਗ िਨਆਰੇ ਮੇਰੀ ਆਪਣੀ ਗॅਲ ਐ ਵੀਰ ਇਹੇ

    • @amandeepkaur892
      @amandeepkaur892 4 ปีที่แล้ว

      Good video

  • @81183-brar
    @81183-brar 4 ปีที่แล้ว +2

    ਬਹੁਤ ਵਧੀਆ ਸੁਨੇਹਾ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ

  • @gurjeetsinghrai9210
    @gurjeetsinghrai9210 4 ปีที่แล้ว +6

    ਬਾਈ ਦਿਲ ਨੂੰ ਛੂਹ ਗਈ ਵੀਡੀਓ ।ਪੂਰੀ ਵੀਡੀਓ ਬਹੁਤ ਵਧੀਆ ਲੱਗੀ ।ਬਿਲਕੁਲ ਸੱਚ ਦਿਖਾਇਆ ਗਿਆ ਜੀ।

  • @manjeetkauraujla2325
    @manjeetkauraujla2325 4 ปีที่แล้ว +2

    Very nice

  • @reshamsidhu9383
    @reshamsidhu9383 4 ปีที่แล้ว +5

    ਬਹੁਤ ਹੀ ਵਧੀਆ ਵੀਡੀਓ ਆ ਢਿੱਲੋਂ ਵਾਈ

  • @lakhwindersingh4158
    @lakhwindersingh4158 4 ปีที่แล้ว +1

    ਬਹੁਤ ਵਧੀਆ ਫਿਲਮ ਬਣਾਈ ਗਈ ਏ

  • @gurpreetsinghkhangura7224
    @gurpreetsinghkhangura7224 4 ปีที่แล้ว +10

    ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @deep88salana86
    @deep88salana86 4 ปีที่แล้ว +1

    sirraaa y ji

  • @keepsidhu8642
    @keepsidhu8642 4 ปีที่แล้ว +5

    ਬਾਈ ਢਿੱਲੋਂ ਤੇ ਮਨਦੀਪ ਤੁਹਾਡੀ ਕਲਾਕਾਰੀ ਬਾਕਮਾਲ ਹੈ ਅਤੇ ਵੀਡੀਓ ਤੇ ਕਹਾਣੀ ਅੱਜ ਦੇ ਸਮੇਂ ਨੂੰ ਬਿਆਨ ਕਰਦੀ ਹੈ। 👍👍👍👍👍🙏🙏🙏🙏🙏🙏🙏🙏🙏

  • @Itsnahar482
    @Itsnahar482 4 ปีที่แล้ว +2

    ਸਿਰਾ ਢਿੱਲੋ ਸਾਬ. ਬਹੁਤ ਵਧੀਆ ਵੀਡੀਓ ਤੇ ਸੁਨੇਹਾ. ਪੰਜਾਬ ਵਿਚ ਹਰ ਗਰੀਬ ਪਰਿਵਾਰ ਨਾਲ ੲਿਦਾ ਹੀ ਹੁੰਦਾ ਹੈ.
    ੲਿਕ ਸੱਚੀ ਕਹਾਣੀ.
    ਸਲੂਟ ਅਾ ਢਿੱਲੋ ਸਾਬ
    ਵਹਿਗੂਰੁ ਤੁਹਾਡੇ ਪਰਿਵਾਰ ਅਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ

  • @navsidhu8661
    @navsidhu8661 4 ปีที่แล้ว +5

    ਬਹੁਤ ਵਧੀਆ ਵੀਡੀਉ ਬਾਈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸੇ਼

  • @Dharnatjhinjer
    @Dharnatjhinjer 4 ปีที่แล้ว +1

    ਵਾਹ ਜੀ ਵਾਹ

  • @gurtejkhaira5672
    @gurtejkhaira5672 4 ปีที่แล้ว +4

    ਸਹੀ ਗੱਲ ਆ ਵੀਰ ਮਾੜੇ ਸਮੇ ਚ ਕੋਈ ਨੀ ਹਾਲ ਪੁਸਦਾ

  • @bindersingh7145
    @bindersingh7145 4 ปีที่แล้ว +2

    ਬਾਈ ਕੋਈ ਅਲਫਾਜ ਨਹੀਂ ਜੀਦੇ ਨਾਲ ਇੱਸ ਵੀਡੀਅੋ ਦੀ ਤਰੀਫ ਕੀਤੀ ਜਾ ਸਕੇ ਬਾਈ ਸਿਰਾ ਲਾ ਤਾ ਬਾਈ ਮੇਨੂੰ ਗਰਵ ਅਾ ਅਾਪਣੇ ਵਿਰਾਂ ਤੇ ਜਿੱਨਾ ਦੀ ਅੇਨੀ ਵੱਡੀ ਸੋਚ ਅਾ ਵੀਰੇ ਜੇ ਪਰਮਾਤਮਾ ਸਾਰੇਅਾ ਦੀ ਸੋਚ ਥੋਡੇ ਵਰਗੀ ਕਰਦੇ ਤਾਂ ਵੀਰੇ ਪੰਜਾਬ ਅੱਜ ਹੀ ਸਵਰਗ ਕੀ ਪੁਰਾ ਮੁਲਕ ਹੀ ਸਵਰਗ ਬਣ ਜੁ ਬਾਈ ਸਲੁਟ ਅਾ ਥੋਡੀਸੋਚ ਨੂੰ

  • @mahekmahek3943
    @mahekmahek3943 4 ปีที่แล้ว +6

    ਸਿਰਾ ਸੀ ਵੀਰੇ ਬਿਲਕੁਲ ਸੱਚ ਹੈ ਪੈਸਾ ਹੀ ਦਿੱਖਦਾ ਰਿਸ਼ਤੇ ਭੁੱਲ ਗਏ ਧੰਨਵਾਦ ਵੀਰੇ ਲੋਕਾਂ ਦੀ ਸਚਾਈ ਬਹਾਰ ਲਿਊਣ ਲਈ 👌🏻👌🏻👌🏻👌🏻 go 👑👑👑

  • @balwinderkaur-kk1uc
    @balwinderkaur-kk1uc 4 ปีที่แล้ว +1

    Boht vadiya massage aj di Dunia waste.thank u very much

  • @parmjeetsinghjawandha661
    @parmjeetsinghjawandha661 4 ปีที่แล้ว +4

    ਮਿਹਨਤ ਨਾਲ ਹੀ ਸਭ ਕੁੱਝ ਹੈ ਵਧੀਆ ਮੈਸਿਜ ਏ ਵੀਰ god bless u

  • @dr.sandeepkhan5680
    @dr.sandeepkhan5680 4 ปีที่แล้ว +2

    ਢਿੱਲੋਂ ਸਾਹਿਬ ਜੀ ਮੈ ਉਸ ਦਿਨ ਉਸੇ ਵਿਆਹ ਵਿੱਚ ਸੀ ਪਰ ਮੈਨੂੰ ਤੁਹਾਡੇ ਆਉਣ ਜਾਣ ਦਾ ਬਿਲਕੁਲ ਵੀ ਪਤਾ ਨਹੀਂ ਚਲਾਇਆ ਪਰ ਨਹੀਂ ਤਾਂ ਮੈਂ ਤੁਹਾਨੂੰ ਮਿਲਣਾ ਸੀ ਯਾਦਗਾਰੀ ਤਸਵੀਰ ਕਰਵਾਉਣੀ ਸੀ ਤੁਹਾਡੇ ਨਾਲ

    • @Dhillon_Bathinde_Aala
      @Dhillon_Bathinde_Aala  4 ปีที่แล้ว

      ਚਲੋ ਕੋਈ ਗੱਲ ਨਹੀਂ ਜੀ ਫੇਰ ਮਿਲਦੇ ਅਾ ਕਦੇ

  • @sukhveersinghvirk5713
    @sukhveersinghvirk5713 4 ปีที่แล้ว +4

    ਦਿੱਲ ਨੂੰ ਲੱਗੀਆ ਸਾਰੀਆਂ ਗੱਲਾਂ ਰੋਣਾ ਆ ਗਿਆ ਦੇਖ ਕੇ
    ਬਹੁਤ ਵਧੀਆ ਮੈਸੇਜ ਆ 👌👌👌

  • @delhi_ki_shayara
    @delhi_ki_shayara 4 ปีที่แล้ว +1

    बहुत ही अच्छी और प्रेरणादायक वीडियो
    अमरीक के कर्म और उस अच्छे मददगार को किस्मत के रूप में भगवान ने भेजा
    कर्म + किस्मत= कामयाबी
    और अमरीक के संस्कार भी बहुत अच्छे थे ऐसे दोग बहुत कम होते है।👍

  • @GurdeepSingh-df5fc
    @GurdeepSingh-df5fc 4 ปีที่แล้ว +4

    ਬਹੁਤ ਵੱਧੀਆ ਬਾਈ ਜੀ
    ਚੜ੍ਹਦੀ ਕਲਾ ਦਾ ਮਾਨ ਬਕਸੇ ਤੁਹਾਨੂੰ 🙏🙏🙏🙏👍👍👍👍

  • @balbindersingh7676
    @balbindersingh7676 4 ปีที่แล้ว +2

    Sera bai

  • @mukandgill7693
    @mukandgill7693 4 ปีที่แล้ว +7

    ਢਿੱਲੋਂ ਬਾਈ ਮੈਂ ਤੁਹਾਡਾ ਬਹੁਤ ਵਡਾ ਫੈਨ ਆ

  • @Aamtonkhaas
    @Aamtonkhaas 3 ปีที่แล้ว +2

    Bohat jadaa wadiaa video bnai veere JAMA mere gar wali hi story aa waheguru kirpaa Krnn

  • @nikkatailor5991
    @nikkatailor5991 4 ปีที่แล้ว +4

    ਬਾਈ ਜੀ ਬਹੁਤ ਵਧੀਆ। ਮੇਸਜ ਦਿੱਤਾ ਇਸ ਤਰ੍ਹਾਂ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੋ

  • @kabootarbazi3107
    @kabootarbazi3107 4 ปีที่แล้ว +1

    Bahot badia concept a bai

  • @jasveersarpanch8719
    @jasveersarpanch8719 4 ปีที่แล้ว +5

    ਬਹੁਤ ਵਧੀਆ ਵੀਡੀਓ ਆ ਬਾਈ

  • @SherSingh-et4cr
    @SherSingh-et4cr 4 ปีที่แล้ว +1

    ਬਹੁਤ ਵਧੀਆ ਸਿੱਖਿਆ

  • @grandproduction3493
    @grandproduction3493 4 ปีที่แล้ว +4

    ਵੱਡੇ ਬਾਈ ਬਹੁਤ ਸੋਹਣੀ ਫ਼ਿਲਮ ਬਣਾਈ ਅੈ,
    ਵਾਹਿਗੁਰੂ ਮੇਹਰ ਕਰਨ 👍

  • @jindersingh2891
    @jindersingh2891 4 ปีที่แล้ว +1

    Bahi ji emotional karte

  • @ApneetSidhu
    @ApneetSidhu 4 ปีที่แล้ว +5

    ਅੱਜ ਕੱਲ੍ਹ ਹੋ ਇਹੀ ਕੁੱਝ ਰਿਹਾ ਏ ਦੋਸਤਾ,,, ਹਰ ਵੀਡੀਓ ਵਾਗ ਬਹੁਤ ਵਧੀਆਂ ਮੈਸਜ ਦਿੱਤਾ ਤੁਸੀ ਇਸ ਵੀਡੀਓ ਰਾਹੀ....

  • @nschoudhary2806
    @nschoudhary2806 4 ปีที่แล้ว +1

    ਢਿੱਲੋਂ ਬਾਈ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਵਧੀਆ movie ਸਹੀ ਗੱਲ ਹੈ ਕਿ ਗਰੀਬਾਂ ਨੂੰ ਨਾ ਫੁਲੋਂ ਬਾਬਾ ਨਾਨਕ ਚੰੜਦੀ ਕੱਲਾਂ ਚ ਰਖੇ

  • @flopjatt5111
    @flopjatt5111 4 ปีที่แล้ว +3

    Boht vdiaa 22 ji sme time chl reha apne te ajj

  • @singhkuldeep4312
    @singhkuldeep4312 4 ปีที่แล้ว +1

    So nice dhillon saab. ek bhout hi wadiya msg dita tusi video rahi love you bro.

  • @gurisidhu015
    @gurisidhu015 4 ปีที่แล้ว +10

    Sada ghr vi aaiyea picha video ch 😍😍😍😍😍..... Jitha bai km krn lgga hunda 😍

  • @jasbirkaurvirk1042
    @jasbirkaurvirk1042 4 ปีที่แล้ว +1

    ਬਹੁਤ ਵਧੀਅਾਂ ਵੀਰ ਸਮੇ ਦੀ ਸਚਾਈ ਹੈ

  • @ਤਲਵਿੰਦਰਸਿੰਘ-ਘ1ਸ
    @ਤਲਵਿੰਦਰਸਿੰਘ-ਘ1ਸ 4 ปีที่แล้ว +17

    ਵੀਰ ਬਹੁਤ ਸੋਹਣੀ ਵੀਡੀਉ ਆ ਵਧੀਆ ਸੁਨੇਹਾ ਦਿੱਤਾ ਵੀਰ ਅੱਜ ਕਲ ਦੁਨੀਆ ਸਾਰੇ ਰਿਸਤੇ ਭੁੱਲ ਕੇ ਪੈਸੇ ਦੀ ਹੋ ਕੇ ਰਹਿ ਗਈ

  • @mrsingh5489
    @mrsingh5489 4 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਵੀਰ ਬਿਲਕੁਲ ਸਹੀ

  • @pandatji5008
    @pandatji5008 4 ปีที่แล้ว +11

    िਬਲਕੁਲ ਸੇਮ ਬੀਤੀ ਮੇਰੇ ਨਾਲ िਜਵੇ ਮੇਰੀ ਹੀ ਕਹਾਣੀ ਹੋਵੇ

  • @sukhmandhillon6474
    @sukhmandhillon6474 4 ปีที่แล้ว

    ਬਹੁਤ ਵਧੀਆ ਇਸ ਤੋਂ ਵਧੀਆ ਵਿਸ਼ਾ ਹੋ ਹੀ ਨਹੀਂ ਸਕਦਾ

  • @manubhinder1899
    @manubhinder1899 4 ปีที่แล้ว +8

    Bda sohna message.... End

  • @sukhvindersahney5987
    @sukhvindersahney5987 4 ปีที่แล้ว +1

    Shukar vaheguru ji da very touch ing scene

  • @sukhidhillon2735
    @sukhidhillon2735 4 ปีที่แล้ว +4

    👌👌 Amazing💕😍

  • @RajeshKumar-ft3vr
    @RajeshKumar-ft3vr 4 ปีที่แล้ว +1

    ਬਹੁਤ ਵਧੀਆ ਬਣੀ video

  • @progressivegoatfarmers6991
    @progressivegoatfarmers6991 4 ปีที่แล้ว +10

    ਬਿਲਕੁਲ ਅੱਜ ਇਹੀ ਕੁਝ ਹੋ ਰਿਹੈ ਸਮਾਜ ਚ

  • @goraromana3259
    @goraromana3259 4 ปีที่แล้ว +1

    ਬਹੁਤ ਹੀ ਖੁਬਸੂਰਤ y ji

  • @jindbhangu6875
    @jindbhangu6875 4 ปีที่แล้ว +3

    ਮੇਰਾ ਵੀ ਟਾਈਮ ਮਾੜਾ ਈ ਚਲਦਾ ਅਜੇ। ਕੋਈ ਨੀ ਪੁਸ਼ਦਾ ਮਾਰਿਆ ਨੂੰ
    ਸਾਰੀ ਵੀਡੀਓ ਓਕੇ ਹੈ ਵੀਰ ਜੀ।
    tek tok te v👌👌

  • @HarjeetKaur-kq3up
    @HarjeetKaur-kq3up 4 ปีที่แล้ว +1

    ਬਹੁਤ ਵਧੀਆ ਸਨੇਹਾ ਦਿੱਤਾ ਬਾਈ ਜੀ ਤੁਸੀਂ ਬਹੁਤ ਮੁਬਾਰਕਾਂ ਜੀ

  • @aulakhentertainment
    @aulakhentertainment 4 ปีที่แล้ว +4

    #AWESOME 😍

  • @pindersandhu8008
    @pindersandhu8008 4 ปีที่แล้ว +2

    V v nice

  • @veerpalkaur3390
    @veerpalkaur3390 4 ปีที่แล้ว +4

    Dhillon saab 😍🥰👌

  • @gurwinderromana8637
    @gurwinderromana8637 4 ปีที่แล้ว +1

    Veer ji bahut bahut vadhia video hai ik changa suneha amira vaste

  • @SatbirSingh-oj8ui
    @SatbirSingh-oj8ui 4 ปีที่แล้ว +6

    This is reality of today Bai ji....hope people will get some lesson from this...kudoosss keep it up....👍👍👍

  • @skstudio3728
    @skstudio3728 4 ปีที่แล้ว +3

    It looks like my own story.The sama thing happened with us.Jdo kuch nai c kol,odo koi nai puchda c and ajj Parmatma di kirpa naal sab kuj aa tan sab ji-ji krde aa..

  • @skgaur4831
    @skgaur4831 4 ปีที่แล้ว +1

    Heart touching video god bless you dear

  • @progressivegoatfarmers6991
    @progressivegoatfarmers6991 4 ปีที่แล้ว +10

    ਨਾ ਓ ਮਨਦੀਪ ਬਾਈ ਜੇ ਸਾਡੇ ਅਮਰੀਕ ਵੀਰ ਨੂੰ ਵਿਆਹ ਚ ਨੀ ਬੁਲਾਇਆ ਤਾਂ ਆਓਣਾ ਅਸੀਂ ਵੀ ਨੀਂ

    • @Dhillon_Bathinde_Aala
      @Dhillon_Bathinde_Aala  4 ปีที่แล้ว +2

      ਸਹੀ ਗੱਲ ਅਾ ਜੀ

    • @kuldeepbrar8218
      @kuldeepbrar8218 4 ปีที่แล้ว +1

      22 video dekh k rona aa janda
      Mada time ta kde v aa sakda a kise te
      Gud 22 gud

  • @sandhupreet3892
    @sandhupreet3892 4 ปีที่แล้ว +1

    ਬਹੁਤ ਵਧੀਆ ਵੀਰ ਜੀ
    ਸਲੂਟ ਆ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @iqbalsingh8953
    @iqbalsingh8953 4 ปีที่แล้ว +3

    Dhillon sahibਦਿਲੋ ਸਲੂਟ ਆ ਤਹਾਨੂੰ
    ਇਹ ਜੱਗ ਬੀਤੀ ਨਹੀ ਹੱਡ ਬੀਤੀ ਐ
    ਬਾਕੀ ਵੀਡੀਓ ਲੇਟ ਵੇਖਣ ਲਈ ਮਾਫੀ ਚਾਹੁੰਣੇ ਆ ਜੀ।

  • @RajinderSIngh-eo9sj
    @RajinderSIngh-eo9sj 4 ปีที่แล้ว +3

    Video stroy vadiya veer positive
    Stroy twist improve karo negative
    PROFESIONAL lvl te kam karo

  • @sidhuparminder8839
    @sidhuparminder8839 4 ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ ਜਿਉਦੇ ਵਸਦੇ ਰਹੋ love you

  • @indianvlog986
    @indianvlog986 4 ปีที่แล้ว +7

    Y bilkul sahi story a main v aap eh time handayeya y

  • @ravinderdhaliwal1072
    @ravinderdhaliwal1072 4 ปีที่แล้ว +1

    Bai ji bht vdya tuhadia saria videos dekhde aa bht vdya gallan hundyian bai jii

  • @gurbhajansinghguri78140
    @gurbhajansinghguri78140 4 ปีที่แล้ว +6

    ਬਾਈ ਜੀ ਸੱਚ ਕਿਹਾ ਕੋਈ ਕੋਠੀ ਕਾਰ ਦੇ ਨਾਲ ਵੱਡਾ ਨਹੀ ਹੁੰਦਾ ਦਿਲ ਵੱਡਾ ਹੋਣਾ ਚਾਹੀਦਾ

  • @agamgill9563
    @agamgill9563 4 ปีที่แล้ว +1

    Shi gl aa rona aa gya dekh k 100% schai aa eh

  • @baljinderdhaliwalmansa5092
    @baljinderdhaliwalmansa5092 4 ปีที่แล้ว +19

    ਬਾਈ ਮੈਂਨੂੰ ਤਾਂ ਇਹ ਰਿਅਲਿਟੀ ਲਗਦੀ ਐ ਵੀਡੀਓ ਨੀਂ ਮੈਂ ਸਾਰੀ ਦੇਖੀਂ ਐ ਜੀ 🙏🙏

  • @jaspreetgrewalbittu4028
    @jaspreetgrewalbittu4028 4 ปีที่แล้ว +1

    bhut vadiya.sariyan video nalion vadiya bai.good

  • @karangill3779
    @karangill3779 4 ปีที่แล้ว +3

    bai 8.07 te dhillin bai de pra d allto car kive 🤐🤔🤣

  • @gillsab5138
    @gillsab5138 4 ปีที่แล้ว +1

    By ji njara aa gya vdo dekh k ....dhnwad ji

  • @ਬੇਈਮਾਨਤੂਰ
    @ਬੇਈਮਾਨਤੂਰ 4 ปีที่แล้ว +11

    Y ajj mere te v mada time chlda sare rishtedar auno hat ge😔v eh grib kuj mang na lve ..
    Baki Thoda suneha bhut vdiya vire waheguru trkiyan bkshe

    • @dhamisangha887
      @dhamisangha887 4 ปีที่แล้ว +2

      koi gl ni veere time changa jroor auga ,je rabb greebi na dikhave fr ameeri aye da swaad ni pta lgda ,time ni rukda hunda veer meriya yaad rakhi kde hankar na kri na kde kise nu dekh ke jealos rabb jroor changa time liavega, Ass na chadi asss nal ta zindgi chaldi a

  • @Harjitnagra68
    @Harjitnagra68 4 ปีที่แล้ว +2

    ਵਧੀਆ ਲੱਗਦੀਆਂ ਤੁਹਾਡੀਆਂ ਸਾਰੀਆਂ ਵੀਡੀਓ!
    #ਓਹ ਸੀਰੀ ਪੱਟਣ ਵਾਲ਼ੀ ਤਾਂ ਬਾਹਲ਼ੀ ਵਧੀਆ ਲੱਗੀ ! ਦੂਜੀ ਓਹ ਵੀ ਬਾਹਲ਼ੀ ਹਸਾਉਂਦੀ ਸੀ ਜਿਸ ਚ ਬਾਬੇ ਨੂੰ ਤੂੜੀ ਪਾਉਣ ਲਾ ਲਿਆ ਸੀ ਮੱਝਾਂ ਨੂੰ😆
    ਤੁਰਦੇ ਰਹੋ ਭਰਾਵੋ!
    ਸ਼ੁੱਭ ਕਾਮਨਾਵਾਂ!

  • @rajendrabishnoi4040
    @rajendrabishnoi4040 4 ปีที่แล้ว +8

    बाई यार थोडी सारी विडीयो चंगी हौदीं है मै रावला Th घड़सानॎ से थोडा तकड़ॎा फेन हा

  • @pargatsingh9549
    @pargatsingh9549 4 ปีที่แล้ว +1

    ਬਹੁਤ ਹੀ ਵਧੀਆ

  • @pritpalsingh489
    @pritpalsingh489 4 ปีที่แล้ว +1

    Dhillon y dhanwad video bauth sohni aa gbu

  • @inderjitbhullar2464
    @inderjitbhullar2464 4 ปีที่แล้ว +1

    ਬਹੁਤ ਵਧੀਆ

  • @gurpreetsinghbagha3372
    @gurpreetsinghbagha3372 4 ปีที่แล้ว +1

    ਬਹੁਤ ਵਧੀਆ ਵੀਡਿਓ ਆ ਬਾਈ ਜੀ

  • @rajusran9378
    @rajusran9378 4 ปีที่แล้ว +1

    Bahut vadiya video aa dhillon veer waheguru chardikla ch rakhe

  • @silldeshokeengabru8880
    @silldeshokeengabru8880 4 ปีที่แล้ว +1

    boht hi vadhia video ae bai g ,boht vadhia message dita e

  • @violetdecoration5862
    @violetdecoration5862 2 ปีที่แล้ว

    ਬਹੁਤ ਵਧੀਆ ਲੱਗੀ ਏ ਇਕ ਸੱਚ ਹੈ

  • @kuldeepheer3676
    @kuldeepheer3676 4 ปีที่แล้ว +1

    Thanks bht vadiya movi c good massage

  • @gurmeetkaur8874
    @gurmeetkaur8874 4 ปีที่แล้ว +1

    Boht sohni video a veero god bless you both

  • @BaljinderSingh-hl1lc
    @BaljinderSingh-hl1lc 4 ปีที่แล้ว +1

    best vedio bai ji sachi gll kiti aa galti da ahsas krva hi dena chahi da best sikhia vali aa ji thanks

  • @RavinderKaur-yk8pn
    @RavinderKaur-yk8pn 4 ปีที่แล้ว +1

    So nice I love it 👍😍😍from Canada 👍🎈🎈🌹🌹

  • @tanveerbhatti6040
    @tanveerbhatti6040 4 ปีที่แล้ว +1

    Es nu kahnde ne Qudrat da dhapar .es toon sabak aho milda ha kah apne toon kissi nu kamzor te laa char nah samjo.great message Dhilon veer g.

  • @kulwinderkaur222
    @kulwinderkaur222 4 ปีที่แล้ว +2

    Bhut vadia veer ji BABA ji kirpa kaern aap te 🙏🙏