ਉਡੀਕ||Wait||Episode 1||LEATEST Punjabi video||Punjabi Short Movie 2019||Dhillon Bathinde aala||
ฝัง
- เผยแพร่เมื่อ 11 ก.ย. 2024
- ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
Whats app no 9463935336
ਗਰੁੱਪ link
chat.whatsapp....
#DhillonBathindeaala
ਢਿੱਲੋ ਦਾ TH-cam ਚੈਨਲ👇👇 / @dhillon_bathinde_aala
ਢਿੱਲੋ ਬਠਿੰਡੇ ਆਲਾ ਫੇਸਬੁੱਕ ਪੇਜ👇👇👇
/ ਸਾਡਾ
ਢਿੱਲੋਂ ਬਾਈ ਰੇਸਮ ਤਾਂ ਜਮਾ ਢੀਠ ਬੰਦਾ ਆ ਕੰਮ ਤੋਂ ਡਰਦਾ ਹੀ ਰਹਿੰਦਾ
ਬਾਈ ਜੀ ਤੁਹਾਡੀਆਂ ਸਾਰੀਆਂ ਫਿਲਮਾਂ ਦੇਖ ਕੇ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਅਤੇ ਅੱਖਾਂ ਵਿੱਚ ਹੰਝੂ ਆ ਜਾਂਦੇ। ਧੰਨਵਾਦ
ਬਹੁਤ ਵਧੀਆ ਵੀਡੀਓ
ਰੇਸ਼ਮ ਕੋਣ ਹੈ
Thanks ji
A bhai dharna lai baitha ikala vekh ke ajj video dekhi pehla pta ni si ke video banda veer nice real lagda sab kite ni lga ke video bna rahe
Giant a 22 g eh video.
ਨਹੀ ਰੀਸਾ ਢਿੱਲੋਂ ਬਾਈ ਦੀਆਂ 👌👌👌👌👌
ਬਹੁਤ ਬਹੁਤ ਵਧਾਈਆਂ ਵੀਡੀਓ ਹੈ ਜੀ
Kia baat sir very nice videos
Nice video
Nice 22. Eda feel hoya k main v punjab ch e aaha sara kuch kr reha tuhade nal.purane din yaad kr k dil nu skoon boht mileaa❤
Resham sirra bandaa
Waheguru ji sare Kisan veera diaa fasla te mehar bhreaa hath rakhna 🙏🙏👆👆
ਬਹੁਤ ਵਧੀਆ ਵੀਰੇ
God bless you Dhillon veer ji
Nice veer g
Nice
Siraa 😂😂😂 video ji
Very good video
ਰੋਟੀ ਵਾਲੀ ਗੱਲ ਜਮਾ ਸਿਰਾ ਲਾਤਾ
Very nice
Best video ji bathinde wala yaar rocks
Bai baali siraaaa c Thanks bai punjab yaad krata naale khet yaad krate 🙏🙏🙏
sira lata thode krke sade vrge London ch baithe khet dekh lainde nice video bro
Dhillon bhai Zindabad love and spot from Hariyana
ਬਹੁਤ ਵਧੀਆ 👌👌👌
Mandeep Bhai ta doza Bhai dove brother aq
ਬਹੁਤ ਵਧੀਆ
👍👍👍👌👌
Dhillon 22 bahut vdia
Carry on..gbu all team
God bless u dhillon bai reshm bai great
Bai ji sodi eha video dekh ka menu mera 10 sall pahila da time yaad a gea walli vaadia video a
Siraaaaaa
Bhai mote di ackting very good
Siraa video 👌👌👌👌
ਹਰ ਕੋਈ ਧਰਨਾਟ ਨਹੀ ਬਣ ਸਕਦਾ ਵਾਈ ਦੇਸੀ ਸੰਗਰੂਰ ਵਾਲੇ
ਬਹੁਤ ਵਧੀਅਾ ਜੀ
Dhrnaat tan kl aea ga osto kite javerdest video hundian ne
Purri video vich ikk seen chaj da c last wala. Pr oh v copy kitta hoea. Pta ni kinea loka ne ehi seen pr video bnati tusi bnon lgge
end cheej resham veer
Bhut bhut wadiya video veer
Siraaaaa gallbatt veeroo dab K rakho km full support aa
👍👍👌👌👌👌😀😀😁😂
👌👌👌👌
Resham ne sirrra karta..
Bhut vadia
ਰੇਸਮ ਦਾ ਕੁੜਤਾ ਤਾ ਨਵਾ ਲੋਦੋ
Sirra karata bai end cha ta👌
Sira veer
End te siraa La gya
Nice friends.......👍👍👍👍
300 subscribers hon lyi bdaaean dhillon bro kine dina sa dekhda c 299 te khde c
👌👌👌
Bhut hi sohni acting veere jma orignal ...100000000 present original bai bhut hi sohnaa te badia
Thanks Bai ji
ਬਿਲਕੁਲ ਜੀ ਕੋਈ over acting nhi
ਬਾਈ िਢॅਲੋਂ ਨਰਮਾ ਤਾਂ ਸੋਹਣਾ ਵੀिਢਉ ਵੀ ਸੋਹਣੀ ਹੈ,ਪਰ ਰੇਸ਼ਮ ਦੇ ਮਗਰ ਲॅਗ ਕੇ ਸਪਰੇ ਨਾਂ ਕਰ िਦਉ ਮਰਵਾ िਦਊਗਾ ਇਹ ਤਾਂ 😀😀
Hahahaha
Wah o veero sera i la ta end vich.
Sirrraaaaaa
suppppppeerrrrr gorgeous veer bhut khoob so imosnal veer baba mehar kre
👌😎😎👌
Bht sohni movie a dhillon veer
ਰੇਸ਼ਮ 5000 ਲੈ ਲਈ
😂😂🤣😭
Balle dharnat bai eh ni ruk skda bma 10000 dedo
@@Dhillon_Bathinde_Aala great veer dhillon
Y thk ha
😃😃😃😃😃
Love you 22 PB 10 HA
Har video Ch resm nu nal rakhia kro veer ,, jma att kra Dida resm ta veer , siria vedio att ne veer sodia ta ,,, love you yaaro
ਬਹੁਤ ਵਧੀਆ ਵੀਡੀਓ ਆ ਵੀਰ
👍👍👍👍
ਸਿਰਾ ਰੇਸ਼ਮ ਵੀਰ
Last vala seen siraa c
Very nice veere ... Swaad aa gya vekh k
Thanks Bai ki plan aa Bai
Gud aa dhillon veer
bhut vhdia messege bai har pind ch 30% lok aja aw jo sachi gal nhi ds da kar da kus hor aw das da kus hor aw bilkul sachi gal aw aya ta
Nyc
Bhut hi bdia dhillon sahab
Siraa veer
End siraaaaaa veeraaa
ਆਪਣੇ ਖੇਤ ਦੀਆ ਵੀਡੀਉ ਇਹ ਬਾਈ ਨਰਮੇ ਤੇ ਮਿਹਨਤ ਕਰੀ ਹੋਈ ਤਾ ਦਿਸਦੀਆ ਤੁਹਾਡੀ ਬਹੁਤ ਵਧੀਆ ਵੀਡੀਉ ਹੈ ਵੀਰ ਕੲਈ ਐਪੀਸੋਡ ਬਣਾਇਉ ਪਰਮਾਤਮਾ ਮਿਹਨਤਾ ਨੂੰ ਫਲ ਲਾਵੇ ਤੇ ਤੰਦਰੁਸਤੀ ਬਖਸੇ
Ha ji Bai next video bhut vdhia le k aa rhe aa msg wali
Very good ji
Hahahaha lol 🤣🤣🤣 End att pura
ਸਾਡੀ ਨੌਜਵਾਨੀ ਕਿੱਧਰਲੇ ਰਾਹ ਪੈ ਗਈ ਵੀਡੀਓ ਬਣਾਉਣ ਯੋਗੋ ਰਹਿਗੇ । ਦਿੱਲੋਂ ਕੰਮ ਧੰਦਾ ਕਰ ਲਵੋ ਵੀਰ ਜੀ । ਸਿਫਰ ਅੱਪਣੇ ਯਾਰ ਦੋਸਤ ਹੀ ਕੁਮੈਂਟਾ ਵਿੱਚ ਹੀ ਵਾਹ ਵਾਹ ਕਰਦੇ ਹਨ । ਵਿਦੇਸ਼ੀ ਤਾਂ ਗਾਲਾਂ ਹੀ ਕੱਢਦੇ ਹਨ ਵੀਰਿਓ । 6 ਜਣੇ ਤਾਂ ਖੂਹ ਛਾਂਵੇ ਕਰ ਦੇਣ । ਕੰਵਰ ਗਰੇਵਾਲ ਸਾਹਿਬ ਦਾ ਕਹਿਣਾ 4 ਕੁ ਕੁਮੈਂਟਾ ਪਿੱਛੇ ਕਿੱਲਾ ਵੇਚਣ ਵਾਲੀ ਗੱਲ ਹੋ ਜਾਂਦੀ ਹੈ । ਹੇ ਪ੍ਰਮਾਤਮਾਂ ਜੀ ਸਾਨੂੰ ਸਮੱਤ ਬਖਸ਼ਿਓ ਜੀ
ਵਦੇਸੀ ਵੀ ਆਪਣੇ ਯਾਰ ਮਿੱਤਰ ਈ ਅਾ ਵੀਰ
ਓਹਨਾ ਦਾ ਈ ਪੰਜਾਬ ਅਾ ਇਹ
ਪੁੱਛ ਕੇ ਦੇਖ ਕਿਸੇ ਵਿਦੇਸੀ ਪੰਜਾਬੀ ਤੋ ਕਿੰਨਾ ਸਕੂਨ ਮਿਲਦਾ ਆਪਣਾ ਪੰਜਾਬ ਦੇਖ ਕੇ
ਬਾਕੀ ਰਹੀ ਦਿਲੋਂ ਕੰਮ ਕਰਨ ਦੀ ਵੀਰ
ਜਦੋ ਮਰਜੀ ਵੀਰ ਜਿਸ ਕੰਮ ਚ ਮਰਜੀ
ਸੁਭਾ ਤੋਂ ਸ਼ਾਮ ਤੱਕ ਬਰਾਬਰ ਲੱਗ ਜਾਇਓ
ਸੁਮੱਤ ਪਰਮਾਤਮਾ ਨੇ ਬਹੁਤ ਬਖਸੀ ਅਾ
ਤੇ ਬਾਕੀ ਤੁਸੀ ਕਿਧਰਲੇ ਰਾਹ ਪੈਣ ਦੀ ਗੱਲ ਕੀਤੀ ਅਾ ਵੀਡੀਉ ਬਣਾਉਣ ਜੋਗੇ ਰਹਿ ਗਏ ਕਹਿ ਰਹੇ ਓ
ਗਲਤ ਰਾਹ ਓਹ ਲੋਕ ਨੇ ਜੌ ਨਸ਼ਿਆ ਦੇ ਰਾਹ ਪਏ ਨੇ
ਬਾਕੀ ਵੀਰ ਇਕ ਕਮੇਂਟ ਕਰ ਦੇਣਾ ਸੋਖਾ ਬੰਦੇ ਬਾਰੇ ਪੂਰੀ ਜਾਣਕਾਰੀ ਪਤਾ ਕਰ ਲਿਆ ਕਰੋ
9463935336 ਤੇ cal jrur kri veer kmma bare vi dss DEWA ga tuhanu
Thanks ji
Sahi kaha Dhillon saab
Wah g wah
God bro
Your very very very very very very great g
👌👌👌👌👌👌😘
bast on luck🍀🎋
Sirra Lata veeran ne love u sare veeran nu
Fabulous video
ਟ੍ਰੈਕਟਰ ਬਾਈ ਦੋਵੇਂ ਕੱਠਿਆਂ ਨੇ ਹੀ ਕਢਾਏ ਲੱਗਦੇ ਆ ਇੱਕੋ ਜਿਹੇ ।।
Bah jatta ashake aa tere
Nice👏
ਰੇਸਮ ਵੀਰ ਨੇ ਸਿਰਾ ਲਾਤਾ
nice video bro👌👌
Surender Sheeran kheowali
Bai sirra lata jta di asl jindgi ehi hudi h
7.00 te either di awaz bahut sohni aa poori badk maarda
Nice video best off luck
Very very nice video ji
Bhut bdia video aa y
Sirrra Bai g
Vry nyc Bro
Nazara aGya Dekh Ke
Nice video Bai dhillon tare pind kar yar asi auna se tare kol
Good bai
ਸਿਰਾ
Uncle asi tudhi video bhut like karde aa please ik bar Sade pind makha ,raipur which jroor aeo please
Hahaha hahaha hahaha 😂😂😂
Bai ji nirma bhut vdia hai