ਬੁਲਟ ਦੀ ਜਿੱਦ ਨੇ ਕੀਤੀ life ਬਰਬਾਦ || latest punjabi Video || motivational movie 2018||

แชร์
ฝัง
  • เผยแพร่เมื่อ 26 ธ.ค. 2024

ความคิดเห็น • 387

  • @Dhillon_Bathinde_Aala
    @Dhillon_Bathinde_Aala  6 ปีที่แล้ว +38

    ਬਹੁਤ ਬਹੁਤ ਧੰਨਵਾਦ ਜੀ like share comment jrur ਕਰਿਓ

    • @sisimanu1
      @sisimanu1 6 ปีที่แล้ว +1

      kya baat aa dhillom sahb

    • @sisimanu1
      @sisimanu1 6 ปีที่แล้ว +1

      sanu vi kde ਚਾਹ िਪਅਾ ਦਵੋ 😁😁😁

    • @Dhillon_Bathinde_Aala
      @Dhillon_Bathinde_Aala  6 ปีที่แล้ว +3

      @@sisimanu1 ਸਾਨੂੰ ਤਾਂ ਮਿਲੀ ਨੀ ਯਰ
      ਪਰ ਤੁਹਾਨੂੰ ਜਰੂਰ ਪਿਲਾ ਦੇਵਾ ਗੇ

    • @sisimanu1
      @sisimanu1 6 ปีที่แล้ว +1

      koi ni onne aa kise din moter te nale chnga kita tusi ds ta vi key.itt thale hundi aa 😂😂😁😁😁

    • @Dhillon_Bathinde_Aala
      @Dhillon_Bathinde_Aala  6 ปีที่แล้ว +3

      Hahaha eh ta Jan ਕੇ ਦਸਿਆ ਸੀ
      ਵਾਲੇ ਜੁਗਾੜ ਫਿਟ ਕਿਤੇ ਅਾ ਏਥੇ

  • @hchahal8654
    @hchahal8654 5 ปีที่แล้ว +1

    ਬਹੁਤ ਵਧੀਆ ਮੈਸਜ ਦਿੱਤਾ ਹੈ

  • @ajaibsingh3283
    @ajaibsingh3283 4 ปีที่แล้ว

    ਬਹੁਤ ਵਧੀਆ ਢਿੱਲੋਂ ਵੀਰ

  • @MandeepBawa2614
    @MandeepBawa2614 6 ปีที่แล้ว +23

    ਢਿੱਲੋਂ ਵੀਰ ਜੀ ਬਹੁਤ ਵਧੀਅਾ ਮੈਸੀਜ ਦਿੱਤਾ ਵਾਹਿਗੁਰੂ ਧਵਾਨੂੰ ਖੁਸ ਰੱਖੇ ਜੀ

  • @Harpreet-mu5wb
    @Harpreet-mu5wb 5 ปีที่แล้ว +1

    ਬਾਈ ਸੋਹਣੀ ਵੀਡੀਓ ਆ ਬਾਈ

  • @Amandeepsingh-or7oy
    @Amandeepsingh-or7oy 3 ปีที่แล้ว +1

    Vary Nice veer ji

  • @penduvlogger7371
    @penduvlogger7371 6 ปีที่แล้ว +1

    ਇਹੀ ਹਾਲ ਐ ਬਾਈ ਜਿਮੀਦਾਰ ਪਰਿਵਾਰ ਦਾ ਕੋਈ ਅਗਾ ਪਿਛਾ ਨੀ ਵਿਹਦਾ ਦੂਜੇ ਦੀ ਰੀਸ ਕਰਨੀ ਹੀ ਕਰਨੀ ਮਾਂ-ਬਾਪ ਜਿਵੇ ਮਰਜ਼ੀ ਜਿਉਣ ਦਾ
    ਦਿਲੋ ਲਵਜੂ ਬਾਈ

  • @jassighumaan8625
    @jassighumaan8625 6 ปีที่แล้ว +1

    ਬਹੁਤ ਜਿਆਦਾ ਵਧੀਆ ਵੀਡੀਉ ਲੱਗੀ ਢਿੱਲੋਂ ਸਾਬ

  • @pardeepsidhu14397
    @pardeepsidhu14397 5 ปีที่แล้ว +1

    ਅੱਛਾ ਜਿਵੇਂ ਤੇਰੇ ਵਾਲਾ ਚਮਕਦਾ
    ਸਲਾਹ ਠੀਕ ਅਾ ਤੇਰੀ
    👌👌👌👌👌

  • @dhillonsaab3396
    @dhillonsaab3396 6 ปีที่แล้ว +1

    ਬਹੁਤ ਹੀ ਵਧੀਆ ਸਨੇਹਾ ਬਾਈ ਜੀ

  • @sukhdeepsidhu2570
    @sukhdeepsidhu2570 5 ปีที่แล้ว +1

    Bahut vdhia ji video

  • @tractorlover5198
    @tractorlover5198 3 ปีที่แล้ว +1

    Sirra jeta

  • @simranjeet3753
    @simranjeet3753 5 ปีที่แล้ว +1

    bai g is video vich bhaut vadia message ditta tussi very nice video

  • @HarpreetKaur-yv4oq
    @HarpreetKaur-yv4oq 4 ปีที่แล้ว +3

    Nice👌👌👌👌

  • @gurpreepsingh9984
    @gurpreepsingh9984 6 ปีที่แล้ว +3

    ਬਹੁਤ ਵਦੀਆ ਵੀਰੇ

  • @gurpreetuppal8975
    @gurpreetuppal8975 5 ปีที่แล้ว +2

    ਸਿਰਾਬਾਈ

  • @BaljinderSingh-jt2mn
    @BaljinderSingh-jt2mn 5 ปีที่แล้ว +1

    very gud ji

  • @bindersingh7145
    @bindersingh7145 5 ปีที่แล้ว +1

    ਬਾਈ ਸਿਰਾ ਲਾ ਤਾ ਢਿਲੋ ਵੀਰ ਚੰਗੀ ਸੋਚ ਅਾ ਤੇਰੀ

  • @swaransinghsandhu
    @swaransinghsandhu 6 ปีที่แล้ว +1

    ਬਹੁਤ ਵਧੀਆ massage ਦਿੱਤਾ ਵੀਰ

  • @punjabilive8461
    @punjabilive8461 6 ปีที่แล้ว +1

    ਬਹੁਤ ਵਧੀਅਾ ਸੁਨੇਹਾ ਨੌਜਵਾਨਾ ਨੂੰ ਢਿੱਲੋ ਵੀਰ ਜੀ

  • @sukhbrar3467
    @sukhbrar3467 5 ปีที่แล้ว +1

    Bhut hi vadia bai jiii

  • @harkamaljhajjz7842
    @harkamaljhajjz7842 5 ปีที่แล้ว +1

    Dil khush krta veer good work Dhillon bai ji

  • @navsidhu8661
    @navsidhu8661 5 ปีที่แล้ว +1

    Bouth vadia video

  • @mandeepkour8237
    @mandeepkour8237 5 ปีที่แล้ว +1

    Very very nice video nd good msg

  • @Dharnatjhinjer
    @Dharnatjhinjer 6 ปีที่แล้ว +32

    ਸਹੀ ਗੱਲ ਹੈ ਵੀਰ ਮੇਰੇਆ

  • @gurjindersingh3978
    @gurjindersingh3978 3 ปีที่แล้ว +1

    Good massage

  • @EngineerJasvir
    @EngineerJasvir 6 ปีที่แล้ว +1

    kait gal baat

  • @EngineerJasvir
    @EngineerJasvir 6 ปีที่แล้ว +1

    wa ji wa dhillon saahb

  • @mrcharan6952
    @mrcharan6952 5 ปีที่แล้ว +1

    Dhillon bai Tuhadyian Sariyan Shot movie Dekhiya Boht Hi vadiya puri team hi sira act kita aa

  • @harmanchouhan1705
    @harmanchouhan1705 5 ปีที่แล้ว +1

    Very cool video 😙😙😙😙😙😙

  • @gurjindergurjinder9558
    @gurjindergurjinder9558 6 ปีที่แล้ว +1

    Sirrra Bai ji

  • @simranjeet3753
    @simranjeet3753 5 ปีที่แล้ว +1

    Bai g is tara dea hor video bnao

  • @rupindersinghshergill9307
    @rupindersinghshergill9307 5 ปีที่แล้ว +1

    Bhut vadia veer

  • @olympiansawarnsinghvirkrow9307
    @olympiansawarnsinghvirkrow9307 5 ปีที่แล้ว +1

    Sira Dhillon saab

  • @jarnailpatwar6252
    @jarnailpatwar6252 6 ปีที่แล้ว +4

    ਗਿੱਲ ਬਾਈ ਜੀ ਨਵੀਂ ਪੀੜ੍ਹੀ ਨੂੰ ਚੰਗਾ ਸੁਨੇਹਾ ਬਹੁਤ ਹੀ ਜ਼ਿਆਦਾ ਵਧੀਆ ਵੀਡਿਉ ਰਾਹੀਂ ਬਹੁਤ ਸੋਹਣਾ ਸੁਨੇਹਾ
    ਜਿਉਂਦੇ ਰਹੇ ਵੀਰ ਜੀ ਏਸ ਏਸ ਤਰਾ ਹੋਰ ਵੀ ਵਧੀਆ ਸੁਨੇਹੇ ਸਭ ਲਾਈ ਲ਼ੈ ਕੇ ਆਉ

  • @sohandcoffice7817
    @sohandcoffice7817 4 ปีที่แล้ว +2

    ਸਹੀ ਗੱਲ ਐ 22 ਦੀ 🤣 ਮੈ ਵੀ ਨੌਕਰੀ ਲੱਗਣ ਮਗਰੋਂ ਬੁੱਲੇਟ ਲਿਆ,
    ਸਿਲਵਰ
    ਸਾਲੇ ਆਹੀ ਸਲਾਹਾਂ dyi ਜਾਣ ਗੇ ਵੀ ਕਾਲ਼ਾ ਲੈਣਾ ਸੀ 😃🤣

  • @anmolpreet3018
    @anmolpreet3018 6 ปีที่แล้ว +1

    Bhott sohni video waheguru g kisa nu shi rsta pawn

  • @cropsinformation
    @cropsinformation 6 ปีที่แล้ว +13

    *ਬਹੁਤ ਵਦੀਆ ਢਿੱਲੋਂ ਵੀਰ*

  • @rajputterayaar318
    @rajputterayaar318 6 ปีที่แล้ว +2

    22 ਜੀ ਤੁਹਾਡੀ ਕਹਾਣੀ ਦੇਖ ਕੇ ਰੌਂਅ ਆ ਗਿਆ
    ਅੱਜ ਤੋਂ ਵੱਡਾ ਮਈ ਆਪਣੇ ਮਾਪਿਆਂ ਦੀ ਹਰ ਗੱਲ ਮੰਨੂਨਗਾ

  • @rajumaan4463
    @rajumaan4463 6 ปีที่แล้ว +1

    ਬਹੁਤ ਵਦੀਆ

  • @prabdhillon7721
    @prabdhillon7721 5 ปีที่แล้ว +1

    Ryt paji

  • @sarwanbajwa8074
    @sarwanbajwa8074 4 ปีที่แล้ว +1

    ਬਾਈ ਜੀ ਵੀਡਿਓ ਤੇ ਤੁਹਾਡੀ ਬਹੁਤ ਵਧਿਆ ਏ ਪਰ ਵੀਰ ਜੀ ਨੋਕਰੀ ਵਾਲੀ ਗੱਲ ਤਾਂ ਹੁਣ ਝੂਠੀ ਏ ਵੀਰਿਆ ਚਾਹੇ ਜਿੰਨ੍ਹਾਂ ਮਰਜੀ ਪੜ੍ਹ ਲਵੇ ਬੰਦਾ ਖਾਸ ਕਰਕੇ ਜਨਰਲ ਕੈਟਾਗਰੀ ਨੂੰ ।

  • @darshanpalkaur9020
    @darshanpalkaur9020 3 ปีที่แล้ว +1

    Vary nice

  • @darshanpalkaur9020
    @darshanpalkaur9020 3 ปีที่แล้ว +1

    Good maseg

  • @terajijajija7380
    @terajijajija7380 6 ปีที่แล้ว +7

    ਬਹੁਤ ਵਧੀਆ ਵੀਡੀਓ ਢਿੱਲੋ ਬਾਈ

  • @jagdeepsidhu7623
    @jagdeepsidhu7623 6 ปีที่แล้ว +2

    ਬਹੁਤ ਵਧੀਆ

  • @jaskarandhillon8119
    @jaskarandhillon8119 6 ปีที่แล้ว +2

    ਬਾਈ ਜੀ ਇਹ ਤਾਂ ਬਹੁਤ ਹੀ ਵਧੀਆ ਮੈਸਜ ਦਿੱਤਾ ਹੈ ਤੁਸੀ ਨੌਜਵਾਨ ਪੀੜ੍ਹੀ ਨੂੰ
    .
    .Very Good 👏👍

  • @hamesa7716
    @hamesa7716 6 ปีที่แล้ว +1

    ਵੀਰ ਦਿਲ ਖੁਸ ਹੋ ਜਾਦਾ ਤੇਰੀ ਹਰ ੲਿਕ ਵੀਡੀਓ ਵੇਖਕੇ..ਮੁਸਜ ਬਹੁਤ ਵਦੀਅਾ ਹੁਦਾ ਹਰੇਕ ਵੀਡੀਓ ਵਿਚ.ਧੰਨਵਾਦ ਵੀਰ ਜੀ,,

  • @harrymadahar352
    @harrymadahar352 6 ปีที่แล้ว +1

    Very nice dhillon veer

  • @navindersurtia2008
    @navindersurtia2008 6 ปีที่แล้ว +1

    very nyc ji

  • @rinkugujjranrinkugujjran9365
    @rinkugujjranrinkugujjran9365 5 ปีที่แล้ว +1

    Sahi gall a Dhillon vr

  • @KashmirSingh-ic7gr
    @KashmirSingh-ic7gr 6 ปีที่แล้ว +1

    ਢਿਲੋਂ ਸਾਹਿਬ ਕਮਾਲ ਕਰ ਦਿੱਤੀ।

  • @harmansidhu5593
    @harmansidhu5593 6 ปีที่แล้ว +1

    Very nyc video

  • @RaviKumar-il3el
    @RaviKumar-il3el 6 ปีที่แล้ว +1

    ਬਹੁਤ ਸੋਣਾ ਹੈ ਜੀ ਚੰਗੀ video

  • @italy9080
    @italy9080 6 ปีที่แล้ว +3

    ਬਹੁਤ ਵਧੀਆਂ ਮੈਸੇਜ ਡਿਲੋ ਸਾਬ

  • @lakhveersinghmallan4273
    @lakhveersinghmallan4273 6 ปีที่แล้ว +8

    ਬਹੁਤ ਵਧੀਆ ਜੀ

  • @balwindersidhu3028
    @balwindersidhu3028 6 ปีที่แล้ว +2

    ਬਹੁਤ ਵਾਦਇਆ ਬਾਈ ਜੀ

  • @sukhmaan4159
    @sukhmaan4159 6 ปีที่แล้ว +1

    ਕਮਾਲ ਆ ਢਿੱਲੋਂ ਬਾਈ ਸਿਰਾਂ ਕਰਦਾ ਹਰ ਵਾਰੀ

  • @harwinderdhillow163
    @harwinderdhillow163 6 ปีที่แล้ว +1

    nic jiii gd👍👍👍👍

  • @gurpiarsingh3479
    @gurpiarsingh3479 5 ปีที่แล้ว +1

    Nice y

  • @GurwinderSingh-ec3kz
    @GurwinderSingh-ec3kz 5 ปีที่แล้ว +1

    Kaim video

  • @ਪਿੰਦਰਪੁਰਬਾ
    @ਪਿੰਦਰਪੁਰਬਾ 6 ปีที่แล้ว +13

    ਬਹੁਤ ਵਧੀਆ ਬਾਈ ਜੀ

  • @NirmalSingh-fg5zy
    @NirmalSingh-fg5zy 6 ปีที่แล้ว +1

    Very nice veer g

  • @sukhmansanghavlogs6617
    @sukhmansanghavlogs6617 6 ปีที่แล้ว +1

    ਬਹੁਤ ਵਧੀਆ ਸਿੱਖਿਆ ਦਿੱਤੀ ਆ ਬਾਈ ਪੜਾਈ ਦਾ ਈ ਮੁੱਲ ਪੈਦਾ

    • @Dhillon_Bathinde_Aala
      @Dhillon_Bathinde_Aala  6 ปีที่แล้ว +1

      ਧੰਨਵਾਦ ਜੀ

    • @sukhmansanghavlogs6617
      @sukhmansanghavlogs6617 6 ปีที่แล้ว +1

      @@Dhillon_Bathinde_Aala okay Bai ji

    • @sukhmansanghavlogs6617
      @sukhmansanghavlogs6617 6 ปีที่แล้ว +2

      @@Dhillon_Bathinde_Aala ਇਦਾ ਹੀ ਕਿਸਾਨਾਂ ਦੀਆਂ ਮੁਸ਼ਕਿਲਾਂ ਨਾਲ ਸੰਬੰਧਤ ਵੀਡੀਓ upload ਕਰਦਾ ਰਿਹਾ ਕਰ ਬਾਈ ਤਾਂ ਜੋ ਨਵੀਂ ਪੀੜੀ ਨੂੰ ਪਤਾ ਲੱਗ ਸਕੇ ਕਿ ਕਿਵੇਂ ਸਾਡੇ ਮਾਪੇ ਘਰ ਚਲਾਉਂਦੇ ਆ

  • @Akash7298p
    @Akash7298p 6 ปีที่แล้ว +1

    ਬਹੁਤ ਵਧੀਆ ਜੀ video

  • @Hardeep0728
    @Hardeep0728 6 ปีที่แล้ว +1

    Shiii glll aw vr

  • @jagdeepbaring9839
    @jagdeepbaring9839 6 ปีที่แล้ว +1

    Veere bahut vdia
    Rabb hamesha chardi kalla ch rakhe tuhanu

  • @Meharban2813
    @Meharban2813 6 ปีที่แล้ว +1

    Love u aw Bai tuhanu and tuhadi soch nu, rabb tuhanu tarki bakhshe

  • @gurpreetrupal3436
    @gurpreetrupal3436 6 ปีที่แล้ว +2

    Craaa video bayi 👌👌👌👌?

  • @manpreetrandhawa6599
    @manpreetrandhawa6599 6 ปีที่แล้ว +1

    boht vadia video 22 g

  • @labhasingh1074
    @labhasingh1074 6 ปีที่แล้ว +2

    Very nice bai .vdiya kosis hundi aa tuhadi mdeer nu samzoun di

  • @upkarjeetsinghmander6255
    @upkarjeetsinghmander6255 6 ปีที่แล้ว +1

    Very good message veer g

  • @HardeepSingh-dm5mb
    @HardeepSingh-dm5mb 6 ปีที่แล้ว +1

    Good y ji poora sirrrrra

  • @RahulKUMAR-ps9fm
    @RahulKUMAR-ps9fm 6 ปีที่แล้ว +1

    siraaa bai ji

  • @gurteejsingh526
    @gurteejsingh526 6 ปีที่แล้ว +1

    sirra

  • @simrgill7886
    @simrgill7886 6 ปีที่แล้ว +1

    Bohat sira

  • @tastyfoodanywhere3876
    @tastyfoodanywhere3876 5 ปีที่แล้ว +1

    wah kamaal video carry on god bless all of u always

  • @honeydhanoa4378
    @honeydhanoa4378 6 ปีที่แล้ว +1

    sahi ae veere ji

  • @harrymadahar352
    @harrymadahar352 6 ปีที่แล้ว +1

    Waheguru ji mahar kre dhillon veer

  • @gurninderdhindsa3289
    @gurninderdhindsa3289 6 ปีที่แล้ว +1

    Bhut bhut Attttttzzzzzz

  • @harjotbarn4268
    @harjotbarn4268 6 ปีที่แล้ว +1

    top lagi aa puri y

  • @KulwinderSingh-nf1zw
    @KulwinderSingh-nf1zw 6 ปีที่แล้ว +1

    bhut jaida vdia video veere

  • @jaswindergrewal2436
    @jaswindergrewal2436 6 ปีที่แล้ว +2

    Fan veer .....bahut vadiya j....

  • @khushicheema2752
    @khushicheema2752 6 ปีที่แล้ว +1

    ਜਮਾ ਸਿਰਾ

  • @sawarnsingh6840
    @sawarnsingh6840 6 ปีที่แล้ว +3

    ਬਹੁਤ ਵਧੀਅਾ ਬਾੲੀ ਜੀ

  • @gagandeepsingh5865
    @gagandeepsingh5865 6 ปีที่แล้ว +1

    Veer soothing krde pind Katie aaa bro

  • @rajwindersingh1655
    @rajwindersingh1655 6 ปีที่แล้ว +1

    nicey g

  • @jagwindersingh7433
    @jagwindersingh7433 6 ปีที่แล้ว +1

    Nice gall aa

  • @anupwalia4078
    @anupwalia4078 3 ปีที่แล้ว

    Nice concept

  • @sukhmansanghavlogs6617
    @sukhmansanghavlogs6617 6 ปีที่แล้ว +5

    ਬਹੁਤ ਵਧੀਆ ਵੀਡੀਓ ਬਾਈ ਢਿੱਲੋਂ

  • @rajeshnararwal4637
    @rajeshnararwal4637 6 ปีที่แล้ว +1

    Vvv nyc

  • @sukhmann4466
    @sukhmann4466 6 ปีที่แล้ว +1

    Siraaa veer g

  • @skatarsingh9573
    @skatarsingh9573 6 ปีที่แล้ว +4

    ਬੁਹਤ ਵਧੀਆ ਢਿਲੋਂ ਬਾਈ

  • @charnjotgill5756
    @charnjotgill5756 6 ปีที่แล้ว +1

    Nice video g

  • @KulwinderSingh-so1sw
    @KulwinderSingh-so1sw 6 ปีที่แล้ว +1

    ਸਿਰਾ ਬਾਈ ਜੀ

  • @neetajoural2265
    @neetajoural2265 6 ปีที่แล้ว +2

    Bai ਸਿਰਾ ਹੀ ਲਾਤਾ

  • @jaspreetrandhawa4614
    @jaspreetrandhawa4614 6 ปีที่แล้ว +1

    Siraaa y koreane videos vanie

  • @pardeepduhan1293
    @pardeepduhan1293 6 ปีที่แล้ว +1

    Shi dkhaya veer ne me v dekhe ne bapu gunta lake dwande bullet nu.generation da pta ni ki bnna

  • @unitedcolors2920
    @unitedcolors2920 6 ปีที่แล้ว +2

    ਬਹੁਤ ਚੰਗਾ msg ਦਿੱਤਾ ਬਾਈ

  • @sahilsindhu9189
    @sahilsindhu9189 6 ปีที่แล้ว +2

    Great message 👌👌