2 ਕਿੱਲੇ 3 ਕਨਾਲਾਂ 4 ਲੱਖ 30 ਹਜਾਰ ਰੁਪਏ ਨੂੰ ਠੇਕੇ ਤੇ ਲਈ ਜਮੀਨ, ਕਹਿੰਦੇ ਅਸੀਂ ਤਾਂ ਜੱਟਾਂ ਵਾਲੀ ਅੜੀ ਪੁਗਾਈ ਐ

แชร์
ฝัง
  • เผยแพร่เมื่อ 25 เม.ย. 2022
  • 2 ਕਿੱਲੇ 3 ਕਨਾਲਾਂ 4 ਲੱਖ 30 ਹਜਾਰ ਰੁਪਏ ਨੂੰ ਠੇਕੇ ਤੇ ਲਈ ਜਮੀਨ, ਕਹਿੰਦੇ ਅਸੀਂ ਤਾਂ ਜੱਟਾਂ ਵਾਲੀ ਅੜੀ ਪੁਗਾਈ ਐ,ਸਾਨੂੰ ਵੀ ਪਤਾ ਬਚਣਾ ਕੱਖ ਨੀ ਪਰ ਜੱਟ ਕੌਣ ਕਹਿੰਦਾ ਜੇ ਛੱਡ ਦਿੰਦੇ
    #punjab #kisan #farmers #jameen #farming #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 448

  • @sarbbrar2203
    @sarbbrar2203 2 ปีที่แล้ว +138

    ਫਾਹਾ ਲੈ ਲਓ ਬਾਅਦ ਵਿੱਚ ਫਿਰ ਕਹਿੰਦੇ ਆ ਸਰਕਾਰ ਇੱਕ ਕਰੋੜ ਦੇਵੇ ਦਸੋ ਲੋਕ ਗਲਤ ਆ ਜਾਂ ਸਰਕਾਰ ਆ

    • @gurtejkhokher4318
      @gurtejkhokher4318 2 ปีที่แล้ว +2

      ਸਹੀ ਕਿਹਾ ਵੀਰ ਨੇ

    • @jagdishsingh9965
      @jagdishsingh9965 2 ปีที่แล้ว +4

      ਵੀਰ ਜੀ ਕੁੱਝ ਇਸ ਤਰ੍ਹਾਂ ਦੇ ਹੁੰਦੇ ਹਨ ਪਰ ਕੁਝ ਸਮੇਂ ਦੀ ਮਾਰ ਹੇਠ ਵੀ ਆਏ ਹੋਏ ਹਨ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

    • @sukhirandhawa3723
      @sukhirandhawa3723 ปีที่แล้ว

      30 kille aa agle kol aw ge

  • @kavisharhardeepsinghvairon5841
    @kavisharhardeepsinghvairon5841 2 ปีที่แล้ว +72

    30ਕਿੱਲੇ ਜਮੀਨ ਤਿੰਨ ਬੱਚੇ ਬਾਹਰ ਸਰਦਾਰੀ ਕਾਇਮ ਰੱਖਣ ਲਈ ਮਹਿੰਗੀ ਜਮੀਨ ਲਈ ਬਾਪੂ ਜੀ ਕਦੇ ਕਦੇ ਕਿਸੇ ਗਰੀਬ ਪਰਿਵਾਰ ਦੀ ਮਦਦ ਵੀ ਕਰ ਦਿਆ ਕਰੋ। ਕਿਉਂਕਿ ਤੁਹਾਡੇ ਤੇ ਰੱਬ ਦੀ ਕਿਰਪਾ ਹੈ।

    • @balwindersinghjattana5770
      @balwindersinghjattana5770 2 ปีที่แล้ว +11

      ਅੰਕਲ ਜੀ ਇਹੋ ਜੇ ਬੰਦੇ ਘਰ ਵਿਆਹ ਟਾਈਮ ਲਾਗੀ ਨਾਲ ਸੂਟ ਪਿੱਛੇ ਲਡ਼ਆਈ ਕਰਦੇ ਆ

    • @sukhirandhawa3723
      @sukhirandhawa3723 ปีที่แล้ว

      Uncle ji tus krlo greeb de Hlp duje nu Akh to phla

  • @khushdeep7172
    @khushdeep7172 2 ปีที่แล้ว +62

    ਬਾਈ ਜੀ ਬਹੁਤ ਹੀ ਗਲਤ ਕੰਮ ਆ ਫਿਰ ਆਪਾਂ ਸਰਕਾਰਾਂ ਨੂੰ ਮਾੜਾ ਕਹਿੰਨੇ ਆ

  • @majorlal8879
    @majorlal8879 2 ปีที่แล้ว +97

    ਭਰਾਵੋ, ਇਸਨੂੰ ਕਹਿੰਦੇ ਸਿਰੇ ਦੀ ਮੂਰਖਤਾ।

    • @sanjeev9657
      @sanjeev9657 2 ปีที่แล้ว +1

      ਮੁਰਖਤਾ ਨੀ ਹੈਗੀ ਇਹ ਰਾਜੇ ਮਹਾਰਾਜਿਆਂ ਆਲੀ ਫੀਲਿੰਗ ਐ, ਕਿਸਾਨ ਯੁਨੀਅਨ ਵਾਲੇ ਕਹਿੰਦੇ ਕਿਸਾਨ ਗਰੀਬ ਨੇ 😵😵😵😵😵😵😵😵

  • @gora9973
    @gora9973 2 ปีที่แล้ว +92

    ਘਰ ਜਾਣ ਲੱਗੇ ਰੱਸਾ ਵੀ ਨਾਲ ਲੈ ਜਾਇਉਂ ਬਚਣਾ ਤਾਂ ਕੱਖ ਨੀ ਫਾਹਾ ਲੈਣਾ ਸੌਖਾ ਹੋਜੂ

  • @GurjeetSingh-zm6xk
    @GurjeetSingh-zm6xk 2 ปีที่แล้ว +104

    ਫਾਹਾ ਲੈ ਕੇ v ਏਹੀ ਲੋਕ ਮਰਦੇ ਨੇ.. ਫਿਰ ਕਸੂਰ ਸਰਕਾਰਾਂ ਦੇ.. ਸ਼ਰਮ ਆਉਣੀ ਚਾਹੀਦੀ ਆ

    • @saabsingh1898
      @saabsingh1898 2 ปีที่แล้ว

      😃😃

    • @bittuchambal3008
      @bittuchambal3008 2 ปีที่แล้ว

      Right

    • @panthpannu8724
      @panthpannu8724 2 ปีที่แล้ว +2

      ਤੁਹਾਡੇ ਵਾਗ ਮਂਗਤੇ ਨਹੀ,ਸਰਕਾਰੀ ਨੋਕਰੀ ਵਿਂਚ ਕੋਟਾ ਨਹੀ ਲੈਦੇ,,ਮੁਫਤ ਰਾਸਨ ਨਹੀ ਲੈਦੇ,,ਮੁਫਤ ਦੀਆ ਸੁਹਲਤਾਂ ਨਹੀ ਲੈਦੇ,,। ਪਹਿਲਾਂ ਸਾਰੀ ਵੀਡੀਓ ਵੇਖ।ਤੂਂ ਸਰੀ ਚਲ

    • @bs-db3ys
      @bs-db3ys 2 ปีที่แล้ว

      @@panthpannu8724 fer faah leke muavja te ek ji ne naukri v tuhi mangni.....ja fer jhnda chuk k road te beh jaoge..

    • @panthpannu8724
      @panthpannu8724 2 ปีที่แล้ว +2

      @@bs-db3ys ਮਂਗਤੇ ਓ ਮੁਫਤ ਦਾ ਰਾਸਨ ਲਉ ਸਰਕਾਰ ਕੋਲੋ।ਮੁਫਤ ਦੀ ਬਿਜਲੀ,ਮੁਫਤ ਦਾ ਇਲਾਜ,ਸਰਕਾਰੀ ਨੌਕਰੀ ਵਿਂਚ ਕੋਟਾ ਚਾਹੀਦਾ,ਸਕੂਲਾ, ਕਾਲਜਾਂ ਵਿਚ ਕੋਟਾ ਚਾਹੀਦਾ ਤੁਹਾਨੂਂ।
      ਕਿਸਾਨ ਨਾ ਮਂਗੇ ਸਰਕਾਰ ਕੋਲੋ ਕੁਝ ਵੀ।।

  • @fazilkabranch2986
    @fazilkabranch2986 2 ปีที่แล้ว +80

    ਭੈਣ ਦਿਓ ਲੌੜਿਓ ਫਿਰ ਕਹਿ ਦਿੰਦੇ ਓ ਕਿਸਾਨ ਨੇ ਕੀਤੀ ਖੁਦਕਸ਼ੀ ਤੇ ਸਰਕਾਰਾਂ ਜਿੰਮੇਵਾਰ ਨੇ।

  • @DharminderSinghSidhu3600
    @DharminderSinghSidhu3600 2 ปีที่แล้ว +28

    ਇਹੋ ਜੇ ਬੰਦੇ ਆਪ ਤਾਂ ਮਰਦੇ ਹੀ ਆ ਦੂਜਿਆਂ ਨੂੰ ਵੀ ਲੈ ਕੇ ਬਹਿ ਜਾਦੇ ਆ ਦੂਜੇ ਛੋਟੇ ਕਿਸਾਨਾਂ ਨੂੰ ਵੀ ਮਾਰਦੇ ਆ।

  • @balvinderbalvinder6934
    @balvinderbalvinder6934 2 ปีที่แล้ว +60

    ਹੁਣ ਦੱਸੈ ਕਿਸਾਨ ਗਰੀਬ ਕਰਜਾ ਲੈ ਕੈ ਫ਼ੇਰ ਮੌਰਨਾ ਨੀ ਫਿਰ ਖ੍ਦਖ੍ਸੀ ਕਰਲੀ ਵਾਂਗ ਵਾ ਵਾ ਵਾ ਕਿ ਬਾਤ ਹੈ

  • @budhsingh5747
    @budhsingh5747 2 ปีที่แล้ว +70

    ਇਹਨਾ ਲੋਕਾ ਨੂੰ ਸ਼ਰਮ ਹੈ ਹੀ ਨਹੀ ਬਾਹਰਲਾ ਪੈਸਾ ਹੁੰਦਾ ਬਸ ਏਦਾ ਉਜਾੜਾ ਪਾਉਦੇ ਨੇ ਓਦਾ ਦੇ ਪਾਉਣ ਵਾਲੇ
    ਓ ਪਾਪੀਉ ਪਿੰਡ ਚ ਕੋਈ ਗਰੀਬ ਨੀ ਦਿਸਦਾ ਤਹਾਨੂੰ
    ਲੱਖ ਲੱਖ ਲਾਹਨਤਾ ਕਸਾਈਉ

    • @mcjag8265
      @mcjag8265 2 ปีที่แล้ว

      Bilkul ji

    • @jarmejasinghbrar9111
      @jarmejasinghbrar9111 2 ปีที่แล้ว

      ਕੌਮ ਕੋਈ ਵੀ ਹੋਵੇ ਭਾਵੇਂ ਜਿਹੜੀਆਂ ਕੌਮਾ ਦੀ ਅਣਖ ਮਰ ਜਾਂਦੀ ਹੈ ਉਹ ਕੌਮਾਂ ਖ਼ਤਮ ਹੋ ਜਾਂਦੀਆਂ ਨੇ ਬੇਸ਼ਰਮਾਂ ਦਾ ਤਾਂ ਨੀਵੀਂ ਪਾਕੇ ਵੀ ਸਰ ਜਾਂਦਾ ਹੈ

    • @MrSingh-hq5zd
      @MrSingh-hq5zd 2 ปีที่แล้ว +1

      Sahi gal aa veer bahr bachey diharian kardey aa vicharey ehna nu sharm nahi aundi

    • @dullabaggaoffical3913
      @dullabaggaoffical3913 2 ปีที่แล้ว +2

      Bai greeb avdi mehnat nl v kma sakda raab ne hath par sarya nu deta je ajj de denda passe fr jhak rakhni c fr greeb koi km ni krda la k free passe

    • @sukhirandhawa3723
      @sukhirandhawa3723 ปีที่แล้ว

      @@MrSingh-hq5zd ona nu koi itraz nhi jo dehadi krde aw fr thnu kyo dukh lg rea

  • @ranjitsinghbains1839
    @ranjitsinghbains1839 2 ปีที่แล้ว +56

    ਬਾਈ ਜੀ ਹੁਣ ਅੜੀ ਵਿੱਚ ਲੈ ਲਈ ਬਾਅਦ ਵਿੱਚ ਰੱਛਾ ਚੁੱਕੇਓ

  • @KulwantSingh-ff4ju
    @KulwantSingh-ff4ju 2 ปีที่แล้ว +26

    ਰੱਸੇ ਵੀ ਗਲਾ ਵਿੱਚ ਤੁਹਾਡੇ ਵਰਗੇ ਪਾਉਂਦੇ ਨੇ ਫਿਰ ਸਰਕਾਰਾਂ ਤੋਂ ਮੁਆਵਜ਼ਾ ਭਾਲਦੇ ਨੇ ਇੱਕ ਬੰਦੇ ਨੂੰ ਨੌਕਰੀ 1ਕਰੋੜ ਮੁਆਵਜ਼ੇ ਦੀ ਮੰਗ

    • @bs-db3ys
      @bs-db3ys 2 ปีที่แล้ว

      Ja fer jhanda chuk k sarka te beh jaange

    • @sukhirandhawa3723
      @sukhirandhawa3723 ปีที่แล้ว

      Kisda karza maff kita Aj tk kes nu nokri dite aw kisnu core rupea dita

  • @GurdeepSingh-oh4jo
    @GurdeepSingh-oh4jo 2 ปีที่แล้ว +16

    ਆਪਣੇ ਗੱਲਾ ਵਿੱਚ ਫਾਹੇ ਅਪ ਪਾਉਂਦੇ ਨੇ ਫ਼ੇਰ ਧਰਨਾ ਲਾਕੇ ਬੈਠ ਜਾਣਾ

  • @narajansingh959
    @narajansingh959 2 ปีที่แล้ว +21

    ਇਹ ਦੇ ਵਿਚ ਅੜੀ ਇਹ ਹੈ ਕਿ ਕਿਸੇ ਹੋਰ ਨੂੰ ਨਹੀ ਜਮੀਨ ਲੈਣ ਦੇਣੀ। ਸਾਡੇ ਵੀ ਇਹੋ ਜਿਹੇ ਹੈਗੇ ਮੂਰਖ ਨਹੀ ਹੰਕਾਰੀ ਲੋਕ।

  • @jaskarandhaliwal9011
    @jaskarandhaliwal9011 2 ปีที่แล้ว +45

    ਨਾਲ ਇੱਕ ਇੱਕ ਰੱਸਾ ਵੀ ਲੈ ਲੈਣਾ ਸੀ ਫਾਹਾ ਲੈਣ ਨੂੰ ਜਿਹੜਾ ਇਸ ਕਰਜ਼ੇ ਥੱਲੇ ਆ ਗਿਆ ਉਹ ਫਾਹਾ ਲੈ ਲਿਓ ਬਦਨਾਮੀ ਤੋਂ ਬਚ ਜਾਓਗੇ। ਹਲੇ ਹੰਕਾਰ ਕੇ ਕਹਿੰਦੇ ਆ ਕਿ ਜੱਟਾਂ ਵਾਲੀ ਅੜੀ ਪੁਗਾਈ ਆ। ਆਪ ਤਾਂ ਫਾਹਾ ਲੈ ਕੇ ਮਰ ਜਾਂਦੇ ਹੁੰਦੇ ਆ ਪਿੱਛੇ ਜਵਾਕਾਂ ਲਈ ਕੰਡੇ ਬੀਜ ਜਾਂਦੇ ਆ ਫਿਰ ਕੋਈ ਮੁੜਕੇ ਮੰਗਿਆ ਪਾਣੀ ਵੀ ਨੀ ਦਿੰਦਾ। ਮਰਨ ਵਾਲੇ ਕੰਮ ਕਰਦੇ ਆ।

    • @mcjag8265
      @mcjag8265 2 ปีที่แล้ว +1

      Bilkul Dhaliwal saab

    • @gss5741
      @gss5741 2 ปีที่แล้ว +2

      ਹਾਥੀ ਮਰਿਆ ਸਵਾ ਲੱਖ ਦਾ ਵਾਲੀ ਗੱਲ ਹੈ ਜੱਟ ਜਿਊਂਦਾ ਕੱਖ ਦਾ ਮਰਿਆ ਦਸ ਲੱਖ ਅਤੇ ਇੱਕ ਸਰਕਾਰੀ ਨੌਕਰੀ ਪੱਕੀ

    • @sukhirandhawa3723
      @sukhirandhawa3723 ปีที่แล้ว

      @@gss5741 kisnu dite y Aj tk sucide kite kisan ds parivar nu sarkari nokri nle pAise dse ik case ds de

    • @gurjeeetsingh6344
      @gurjeeetsingh6344 ปีที่แล้ว

      ਬਹੁਤ ਵਧੀਆ 👍👍😆😆😁😁

  • @b.s1637
    @b.s1637 2 ปีที่แล้ว +26

    ਫੇਰ ਕਹਿੰਦੇ ਨੇ ਸਾਡੇ ਕਰਜ਼ੇ ਮੁਆਫ਼ ਕਰੋ ਕਿਸਾਨ ਖ਼ੁਦਕੁਸ਼ੀਆਂ ਕਰਦੇ ਨੇ

  • @jaspindergilluboke5010
    @jaspindergilluboke5010 2 ปีที่แล้ว +32

    ਜੱਟੋ 😀 ਇੰਨੀ ਮਹਿੰਗੀ ਪੈਲੀ ਤਾਂ ਲੈਲੀ ਅੜੀ ਭੰਨਣ ਲਈ ਨਾਲ ਹੀ ਇੱਕ ਪੰਜਾਹ ਰੁਪਏ ਦਾ ਰੱਸਾ ਵੀ ਲੈ ਲੈਣਾ ਸੀ ਬਾਅਦ ਵਿਚ ਕੰਮ ਆਵੇਗ

    • @sukhirandhawa3723
      @sukhirandhawa3723 ปีที่แล้ว

      30 kille zmen khud dea ede kol 3 bache bhr aa gye

    • @makhansingh-vg5gg
      @makhansingh-vg5gg ปีที่แล้ว

      ​@@sukhirandhawa37233 bache bahar aa othe kehra dc lgge aa krde ta dihadi aa ona nu pucho ki haal aa ethe bund pange lyi jande o

    • @sukhirandhawa3723
      @sukhirandhawa3723 ปีที่แล้ว

      @@makhansingh-vg5gg bai agle de bache pwe dehadi krn pwe pwe chori krn agle Apne paisea nl kuj mrzi kre bai thnu ki tklef aw ena to ?

    • @makhansingh-vg5gg
      @makhansingh-vg5gg ปีที่แล้ว

      @@sukhirandhawa3723 ohi ta tenu puchda tu kyo osdi gwahi bhrda baar baar

    • @sukhirandhawa3723
      @sukhirandhawa3723 ปีที่แล้ว

      @@makhansingh-vg5gg jwe thnu fikr aa usde bachya de dhehadi gwahi pr reo Oda he me bhr rea

  • @omkaruppal2681
    @omkaruppal2681 2 ปีที่แล้ว +16

    ਇੱਜ਼ਤ ਔਦੇ ਪਤਾ ਲੁੱਗੂ ਜਦੋਂ ਦਿਹਾੜੀ ਕਰਨੀ ਪਈ ਫੁਕਰੇ ਜੱਟ

  • @jajbirsinghboparai5952
    @jajbirsinghboparai5952 2 ปีที่แล้ว +16

    ਇੰਝ ਹੀ ਕਰਜਾ ਚੜਾਉਦੈ ਆ,ਤੇ ਫਿਰ ਫਾਹ ਲੈਂਦੇ ਹਨ!

  • @jagjitsidhu8913
    @jagjitsidhu8913 2 ปีที่แล้ว +19

    30 ਕਿੱਲੇ ਵਾਲੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਦੂਜੇ ਮਾਰੇ ਜਾਣਗੇ

    • @sukhpalsingh3275
      @sukhpalsingh3275 2 ปีที่แล้ว

      ਦੁਜਿਆਂ ਨੇ ਫੁਕਰ ਪੁਣੇ ਚੂ ਉਡਦਾ ਤੀਰ ਬੁਡ ਚੂ ਲੈ ਲਿਆਂ

    • @makhansingh-vg5gg
      @makhansingh-vg5gg ปีที่แล้ว

      Jdo 2022 ch paddy te boote chote rehn wali bimari aai c fer eho bande pehla akhde c sannu sarkar muaavja deve

  • @rashpalsingh9173
    @rashpalsingh9173 2 ปีที่แล้ว +35

    ਸਾਲਿਓ ਕਿਸੇ ਗਰੀਬ ਦੀ ਮਦਦ ਕਰ ਦਿੰਦੇ ਇੰਝ ਪੈਸੇ ਬਰਬਾਦ ਕਰਕੇ ਕੁਝ ਨਹੀਂ ਹੋਣਾ, ਡੁੱਬ ਕੇ ਮਰਜੋ ਫੇਰ ਰੱਬ ਨੂੰ ਤੇ ਸਰਕਾਰਾਂ ਨੂੰ ਗਲਤ ਕਹਿੰਦੇ ਆ

    • @sukhirandhawa3723
      @sukhirandhawa3723 ปีที่แล้ว

      Tu krla greeb de Hlp k dujea nu he akhn jogeo

    • @makhansingh-vg5gg
      @makhansingh-vg5gg ปีที่แล้ว

      ​@@sukhirandhawa3723 Tera hreek de comment te dhid dukhda

    • @sukhirandhawa3723
      @sukhirandhawa3723 ปีที่แล้ว

      @@makhansingh-vg5gg reply tus krea mera na k me thoda

  • @harwindersinghharwindersin3852
    @harwindersinghharwindersin3852 2 ปีที่แล้ว +11

    ਫੇਰ ਕਹਿਦੇ ਸਾਡਾ ਕਰਜ਼ਾ ਮੁਆਫ਼ ਕਰਾਦੋ ਅਸੀਂ ਮਰਦੇ ਹਾ

  • @sumalsaab3748
    @sumalsaab3748 2 ปีที่แล้ว +7

    ੲਿਹ ਓਹੀ ਗਰੀਬ ਨੇ 600ਯੂਨਿਟ ਬਿਜਲੀ ਵਾਲੇ

  • @gurnamsingh3216
    @gurnamsingh3216 2 ปีที่แล้ว +14

    ਜਿਹੜਾ ਦੋ ਕਿਲਿਆ ਕਹਿੰਦਾ ਅੜੀ ਭੰਨੀ
    ਐ।। ਕਿਸਾਨ ਜਥੇਬੰਦੀ ਨੂੰ ਵਖਤ ਪਾਊ।।
    ਸਰਕਾਰ ਨੇ ਕੁਛ ਨੀ ਦੇਨਾ।।
    ਰੱਸਾ ਨਾਲ ਈ ਰਖਿਆ ਕਰ।।

  • @Hardeep138
    @Hardeep138 2 ปีที่แล้ว +11

    ਬਾਦ ਵਿੱਚ ਫਾਅਏ ਲੈਣਗੇ

  • @RameshKumar-zr5gk
    @RameshKumar-zr5gk 2 ปีที่แล้ว +17

    ਇਹਨਾਂ ਦੇ ਕਰਜੇ ਸਰਕਾਰ ਮੁਆਫ ਕਰ ਰਹੀ ਹੈ ਦੁਰ ਫਿਟੇ ਮੂੰਹ ਸਰਕਾਰਾਂ ਦੇ ਚਪਣੀ ਵਿੱਚ ਨਕ ਡੋਬ ਕੇ ਮਰ ਜਾਓ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਇਹਨਾਂ ਕੁਤੀਆਂ ਸਰਕਾਰਾਂ ਨੇ

    • @gurmeetusmankheriya7763
      @gurmeetusmankheriya7763 2 ปีที่แล้ว

      Sahi gal aa fir khende aa karja maf karo

    • @anitasharma6019
      @anitasharma6019 2 ปีที่แล้ว

      ਤੂੰ ਆਪਣੀ ਕੁੜੀ ਜਾ ਭੈਣ ਜੱਟਾ ਦੀ ਮੋਟਰ ਤੇ ਨਾ ਘੱਲੀ ਹੁਣ
      ਨਹੀਂ ਤਾ ਏ ਪਾੜ ਦੇਣ ਗੇ

  • @bittudhaliwal582
    @bittudhaliwal582 2 ปีที่แล้ว +5

    Je ਇਸ ਤਰ੍ਹਾਂ ਕੰਮ ਚਲਦਾ ਰਿਹਾ। ਹੁਣ ਭਰੂ ਖਜਾਨਾ।

  • @kulveerdhiman4761
    @kulveerdhiman4761 2 ปีที่แล้ว +11

    ਫੇਰ ਕਹਿੰਦੇ ਨੇ ਸਾਡਾ ਕਰਜ਼ਾ ਮਾਫ਼ ਕਰੋ।ਤੇ ਭਾਰ ਆਮ ਲੋਕਾ ਦੇ ਸਿਰ ਪੈਂਦਾ

    • @sukhirandhawa3723
      @sukhirandhawa3723 ปีที่แล้ว

      Jeda tus salyeo Free ata dal bijle leneo school ch pdhi frre te nokrea lye kota leneo bhekreo o nhi bhr hega amm loka te

  • @butasingh7005
    @butasingh7005 2 ปีที่แล้ว +3

    ਕਿਸਾਨ ਯੂਨੀਅਨ ਇਹਨਾਂ ਬਾਰੇ ਕੀ ਕਹੇਗੀ
    ਜਦ ਫਾਹਾ ਲੈ ਲਿਆ ਫਿਰ ਕਹਿਣਗੇ ਕਰਜ਼ਾ ਮੁਆਫ਼ ਕਰੋ ਪ੍ਰੀਵਾਰ ਦੇ ਇਕ ਜੀਅ ਨੂੰ ਨੌਕਰੀ ਦਿਓ ਹੁਣ ਕੋਈ ਬੋਲਦਾ ਨਹੀਂ ਫਿਰ ਲਾਸ਼ ਵੀ ਸੜਕ ਤੇ ਰੱਖੀ ਜਾਉ

  • @HarwinderSingh-ro6ys
    @HarwinderSingh-ro6ys 2 ปีที่แล้ว +19

    ਮੈਨੂੰ ਇਹ ਨੀ ਸਮਝ ਆਉਂਦੀ ਏਨਾ ਲੋਕਾਂ ਦੀ ਫੇਰ ਸਰਕਾਰ ਅਗੇ ਕਿਉਂ ਧਰਨੇ ਲੌਂਦੇ ਆ ਵੀ ਕਰਜਾ ਮਾਫ ਕਰੋ.. ਇਹਨਾਂ ਦਾ ਕਰਜਾ ਮਾਫ ਨਹੀਂ ਹੋਣਾ ਚਾਹੀਦਾ.. ਫੇਰ ਫਾਹੇ ਲੈਂਦੇ ਆ..

    • @sukhirandhawa3723
      @sukhirandhawa3723 ปีที่แล้ว

      Karze maff lye govermnt khud akhde aw k ghra gye

  • @narajansingh959
    @narajansingh959 2 ปีที่แล้ว +4

    ਜੱਟਾਂ ਵਾਲੀ ਅੜੀ ਤਾਂ ਬੱਸ ਇਹ ਹੈ ਕਿ ਕੋਈ ਮਾੜਾ ਜਿਮੀਦਾਰ ਜਾਂ ਬੇਜਮੀਨਾ ਨਾ ਲਵੇ। ਪੰਚਾਇਤੀ ਜਮੀਨ। ਪਰ ਫਸਲ ਵੇਚਣ ਵੇਲੇ ਅਡਾਨੀਆਂ ਦੇ ਗੁਦਾਮਾਂ ਮੂਹਰੇ ਖੜੇ ਹੋਏ ਸੀ ਉਦੋਂ ਧੌਣ ਵਿੱਚੋਂ ਜੱਟਾਂ ਵਾਲਾ ਕਿੱਲਾ ਨਿੱਕਲ ਗਿਆ ਸੀ।। ਜਦੋਂ ਮਤਾ ਪਾਸ ਕੀਤਾ ਸੀ ਕਿ ਅਡਾਨੀਆਂ ਨੂੰ ਫਸਲ ਨਹੀਂ ਦੇਣੀ। ਬਾਦ ਫਾਹਾ ਲੈਕੇ ਕਰਜ਼ਾ ਦੀ ਮਾਰ ਬੁਰੀ ਦੀ ਖਬਰ ਸੁਣੀ ਜਾਣੀ ਏ।

  • @rajsahni2
    @rajsahni2 2 ปีที่แล้ว +4

    ਕਰਜ਼ਾ ਮਾਫ਼ੀ ਵੇਲੇ ਤਾਂ ਜੱਟ ਸੱਭ ਤੋਂ ਅੱਗੇ

  • @sukhwindersinghsukhwinders7929
    @sukhwindersinghsukhwinders7929 2 ปีที่แล้ว +5

    ਮੂਰਖਾਂ ਸਿਰ ਕਿਹੜਾ ਸਿੰਗ ਹੁੰਦੇ ਬਾਈ 😁😁👈👈

  • @mangasingh6274
    @mangasingh6274 2 ปีที่แล้ว +6

    ਵੀਰ ਜੀ ਤਿੰਨ ਮਹੀਨਿਆਂ ਤੋਂ ਨਰੇਗਾ ਦਾ ਪੈਸਾ ਬੰਦ ਕੀਤਾ ਹੋਇਆ ਸੀ ਐੱਮ ਸਾਬਤਾ car ਸਾਡੀ ਅਵਾਜ਼ ਬਚਾਓ

  • @mangasingh6274
    @mangasingh6274 2 ปีที่แล้ว +4

    ਅਸੀਂ ਲੋਕਾਂ ਆਵਾਜ਼ ਦ ਬਹੁਤ ਖੁਸ਼ ਹਾਂ ਸਾਡੀ ਆਵਾਜ਼ ਸੀ ਐੱਮ ਤੱਕ ਪਚਾਈ ਜਾਵੇ ਨਰੇਗਾ ਨਰੇਗਾ ਨਰੇਗਾ ਦੇ ਪੈਸਿਆਂ ਦੀ ਪਚਾਹਿ ਜਾਵੇ ਜਾਹ ਵੇ ਵੇ

  • @KulwantSingh-ff4ju
    @KulwantSingh-ff4ju 2 ปีที่แล้ว +9

    ਜੁਆਕ ਵੀ ਬਾਹਰ ਦਿਹਾੜੀਆਂ ਕਰਦੇ ਨੇ ਗੋਰਿਆਂ ਦੀਆਂ ਕਿਹੜਾਂ ਡੀ ਸੀ ਲੱਗੇ ਨੇ

  • @AvtarSingh-xi3du
    @AvtarSingh-xi3du 2 ปีที่แล้ว +11

    2 k sala tak faha le liyo, fer government to muyavja mangiyo, ja karja muafi layi dharne la liyo

  • @ranjitmalhi1773
    @ranjitmalhi1773 2 ปีที่แล้ว +6

    ਅਸਲੀ ਜੱਟ,,,, ਇਹਨਾਂ ਜੱਟਾਂ ਦੇ ਸਿਰਾਂ ਤੇ ਪੰਜਾਬੀ ਫਿਲਮਾਂ ਅਤੇ ਪੰਜਾਬੀਆਂ ਦਾ ਟੌਹਰ ਟੱਪਾ ਦਰਸਾਉਂਦੇ ਗੀਤ ਬਣੇ ਹਨ,,ਮੰਨਣੀ ਪਉ ਸਾਹਨ ਜੱਟਾਂ ਦੀ ਦਲੇਰੀ ਨੂੰ,,,,,,,,,,,,,,,,

    • @saabsingh1898
      @saabsingh1898 2 ปีที่แล้ว

      fer Delhi nu bhena chadaun jande si.

    • @jasssingh8835
      @jasssingh8835 2 ปีที่แล้ว +1

      Fudu jat

    • @gss5741
      @gss5741 2 ปีที่แล้ว

      ਵੱਡੇ ਮੰਗਤੇ ਸਰਕਾਰ ਦੀਆਂ ਲੇਲੜੀਆਂ ਕੱਢਦੇ ਹਨ ਕਰਜ਼ਾ ਮੁਆਫ਼ ਕਰਨ ਲਈ

  • @balwindersinghjattana5770
    @balwindersinghjattana5770 2 ปีที่แล้ว +4

    ਭਰਾਵਾ ਤੇਰੇ ਵਰਗਿਆਂ ਕਰਕੇ ਅਸਲ ਚ ਬਿਮਾਰੀ ਫਸਲ ਦੀ ਮਾਰ ਕਰਕੇ ਕਰਜੇ ਹੇਠ ਆਏ ਕਿਸਾਨਾ ਤੇ ਮੋਦੀ ਸਰਕਾਰ ਸਵਾਲ ਚੁਕਦੀ ਆ ਜਿਹਡ਼ਏ ਬਾਹਰ ਵਾਲਿਆ ਦੀ ਗੱਲ ਕਰਦਾ ਉਥੇ ਡਾਲਰਾਂ ਦੇ ਦਰੱਖਤ ਨੀ ਲੱਗੇ ਲੇਬਰ ਚੌਕਾਂ ਚ ਬਹਿ ਕੇ ਫੇਰ 18। 20 ਘੰਟੇ ਕੰਮ ਕਰਕੇ ਕਮਾਏ ਆ ਬੇਨਤੀ ਆ nri ਵੀਰਾਂ ਨੂੰ ਆਪਣੀ ਕਮਾਈ ਨੂੰ ਇਹੋ ਜਿਹੇ ਬੂਝਡ਼ ਫੁਕਰੇ ਹੋਛੀ ਸੋਚ ਦੇ ਬੰਦਿਆਂ ਨੂੰ ਉਡਾਉਣ ਲੲਈ ਨਾ ਦਿਉ

    • @kartarsingh9905
      @kartarsingh9905 2 ปีที่แล้ว

      Yes sir you are 💯 right watching from LA

    • @cheenuahluwalia29789
      @cheenuahluwalia29789 ปีที่แล้ว

      Bro tsi v thik ho.. Bt a socho aapa bhar hoiye te koi apne maa peo nu dhake marre te fr dollar ja paiseya da aachar pona.. O apni jga sahi aa... A ta jst paiseya di gl lok watt pishe jana tak gwa dainde aa

  • @user-ti6zg5me9z
    @user-ti6zg5me9z 2 ปีที่แล้ว +5

    ਭੈਣਯਾਵੇ ਦਵਾਈ ਪੀਣ ਗੇ ਜਾ ਫਾਹਾ ਲੈ ਕੇ ਮਰਨ ਗੇ

  • @sidhumoosewala9887
    @sidhumoosewala9887 2 ปีที่แล้ว +1

    ,ਧਰਨੇ ਕਿੳੁ ਲੳੁਣੇ ਫਿਰ

  • @amarjitbhangu6802
    @amarjitbhangu6802 2 ปีที่แล้ว +1

    ਰਾਜੇਵਾਲ ਕਿਵੇ ਅੈ ਹੁਣ

  • @mr.mandeepsingh2338
    @mr.mandeepsingh2338 2 ปีที่แล้ว +2

    ਨਰੇਗਾ ਸਕੀਮ ਦੇ ਹੱਕਦਾਰ ਜੱਟ,,,ਇਹੋ ਜਿਹੇ ਹੁੰਦੇ ਨੇ

  • @amansona8205
    @amansona8205 2 ปีที่แล้ว

    Very good God bless you

  • @kashmirsingh8263
    @kashmirsingh8263 2 ปีที่แล้ว +1

    Waheguru g kirpa karn

  • @thind1705
    @thind1705 2 ปีที่แล้ว +1

    ਫਿਰ ਕਹਿਣਗੇ ਮੁਆਵਜ਼ੇ ਦਿਉ ਸਰਕਾਰ ਨੂੰ

  • @jessisingh5846
    @jessisingh5846 2 ปีที่แล้ว +2

    ਜਂਟਾ ਵਾਲੀ ਅੜੀ ਚੁਗਾਈ ਤਾਈਉ ਤਾ ਕਰਦਾ ਚਮੜੇ ਤੇ ਫੇਰ ਫਾਹਾ ਲੈ ਕੇ ਭਰਨਗੇ ਬੁਰਕੇ ਜਟ

  • @malkirsingh5550
    @malkirsingh5550 ปีที่แล้ว +1

    Waheguru g sarmatt bakshe g

  • @omkaruppal2681
    @omkaruppal2681 2 ปีที่แล้ว +2

    ਫੁਕਰੇ ਜੱਟ

  • @hakamsingh6861
    @hakamsingh6861 3 หลายเดือนก่อน

    ਇਹਨਾ ਜਿੰਮੀਦਾਰਾਂ ਦੇ ਨਾ ਲਿਖੋ ਇਹਨਾਂ ਨੂੰ ਕਰਜਾ ਨਹੀਂ.ਮਿਲਣਾ ਚਾਹੀਦਾ।

  • @gurjeeetsingh6344
    @gurjeeetsingh6344 ปีที่แล้ว +1

    ਬਾਦ ਵਿੱਚ ਰੱਸੇ ਪਾ ਪਾ ਕੇ ਗਲਾਂ ਵਿੱਚ ਫਾਹੇ ਲਈ ਜਾਇਓ

  • @gurbachansingh7116
    @gurbachansingh7116 2 ปีที่แล้ว +1

    Wahe.guru g mehar karen ji weary.gud work ji AAP.JINDA VAD.BHAGWANT.MAN

  • @dhattnimrat9830
    @dhattnimrat9830 2 ปีที่แล้ว +1

    Ehi adiaaa de chkr ch sari zindgi fer krjja ni lehda me prmatma da shukar krda eho jehiaaaa adiaaa cho rabb ne nikln ch madat kiti hun zindgi bhut sukhi aw agge nalo

  • @rajinderbarnala8778
    @rajinderbarnala8778 2 ปีที่แล้ว

    Att te ਖੁਦਾ da vair hunda veer ji. WMK

  • @mangasingh6274
    @mangasingh6274 2 ปีที่แล้ว +2

    ਲੋਕ ਆਵਾਜ਼ ਮੀਡੀਆ ਨੂੰ ਹੱਥ ਜੋੜ ਬੇਨਤੀ ਨਰੇਗਾ ਦੇ ਪੈਸਿਆਂ ਤਾਂ ਵੀ ਮੁੰਡਾ ਉਠਾ

  • @snapooworlds3493
    @snapooworlds3493 2 ปีที่แล้ว +1

    ਬੱਸ ਇਹੀ ਗੱਲਾ ਨੇ ਤਾਂ ਜੱਟ ਖ਼ਤਮ ਕਰਤੇ ਸਾਲਾ ਪੱਲੇ ਬੱਸ ਆਹੀ ਰਹਿ ਗਿਆ.. ਮੈ ਹੈਰਾਨ ਤਾ ਇਹਨਾ ਦੇ ਜਵਾਕਾ ਤੇ ਏ ਜਿੰਨਾ ਨੇ ਰੋਕੇਆ ਤੱਕ ਨਹੀ.. ਹੱਦ ਏ ਯਾਰ 👎🏻👎🏻👎🏻👎🏻

  • @kalakalaa6217
    @kalakalaa6217 ปีที่แล้ว

    Good

  • @jeetuguraya3380
    @jeetuguraya3380 2 ปีที่แล้ว +1

    ਅੜੀ ਨੂੰ ਸਾਰੀ ਉਮਰ ਲਈ ਲੈਣ ਲਈ ਫੁਕਰੇ ਜੱਟਵੈੜ

  • @jatt.saab1537
    @jatt.saab1537 ปีที่แล้ว

    ਵੇਹੜੇ ਆਲੇ ਸੜਦੇ ਰੇਹ ਗੲਏ ਜੱਟ ਅੱੜੀ ਭੰਨ ਗੲਏ

  • @deepgill2244
    @deepgill2244 2 ปีที่แล้ว +2

    Video.sirra.hundai.bai.teri

  • @gurpalsinghsingh3210
    @gurpalsinghsingh3210 2 ปีที่แล้ว +1

    ਇਹਨਾ ਨੂੰ ਤਾਂ 1000 ਯੂਨਿਟ ਮਾਫ਼ ਹੋਣੀ ਚਾਹੀਦੀ ਆਹ। ਬਹੁਤ ਗਰੀਬ ਨੇ

  • @prabhjotsingh8429
    @prabhjotsingh8429 2 ปีที่แล้ว +1

    👍💪

  • @sardarmohd2639
    @sardarmohd2639 2 ปีที่แล้ว

    Subhan alla

  • @ParminderSingh-yg1qh
    @ParminderSingh-yg1qh 2 ปีที่แล้ว

    ਨਾਲ ਇੱਕ ਇੱਕ ਰੱਸਾ ਵੀ ਦੇਣਾ ਚਾਹੀਦਾ ਹੈ

  • @rajindersingh5220
    @rajindersingh5220 2 ปีที่แล้ว +2

    ਤੇ ਜਦੋ ਅੰਬਾਨੀ ਦੇ ਸੋਲੋ ਮੂਰੇ ਖੜ੍ਹੇ ਸੀ ਓਦੋ ਅੰਦਰਲਾ ਜੱਟ ਮਰ ਗਿਆ ਸੀ

    • @jarmejasinghbrar9111
      @jarmejasinghbrar9111 2 ปีที่แล้ว +2

      Rajinder Singh Ji ਅਣਖੀ ਬੰਦੇ ਤਾ ਅਣਖ ਵਿੱਚ ਰਹਿੰਦੇ ਹਨ ਕੁਝ ਲੋਕ ਬੇਗੈਰਤ ਵੀ ਹੁੰਦੇ ਹਨ ਅੰਬਾਨੀ ਦੇ ਸੈਲਰਾ ਵਿਚ ਜਾਣ ਵਾਲੇ ਲੋਕ ਬੇਗੈਰਤ ਸੀ ਅਣਖੀ ਬੰਦੇ ਤਾਂ ਅਣਖ ਨਾਲ ਹੀ ਜਿਉਂਦੇ ਹਨ, ਬੇਸ਼ਰਮਾਂ ਦਾ ਤਾਂ ਨੀਵੀ ਪਾਕੇ ਸਰ ਜਾਂਦਾ ਹੈ

    • @gurveersinghsidhu2294
      @gurveersinghsidhu2294 2 ปีที่แล้ว +2

      @@jarmejasinghbrar9111 ਫਿਰ ਕਰਜ਼ਾ ਮਾਫ਼ ਕਰਵਾਉਣ ਲਈ ਸੜਕਾਂ ਤੇ ਧਰਨੇ ਕਿਉਂ ਲਗਾਉਦੇ ਨੇ ਉਸ ਟਾਇਮ ਇਹਨਾਂ ਦੀ ਅਣਖ ਕਿੱਥੇ ਹੁੰਦੀ ਆ

  • @ajmerdhillon3013
    @ajmerdhillon3013 2 ปีที่แล้ว

    ਸਾਨੂੰ ਅਕਲ ਪਤਾ ਨਹੀਂ ਕਦੋਂ ਆਵੇਗੀ

  • @jarnilsingh61
    @jarnilsingh61 2 ปีที่แล้ว

    Good reporter veer ji

  • @pssandhu9908
    @pssandhu9908 2 ปีที่แล้ว +1

    ਮਹਿਗੀ ਪੈਲੀ ਠੇਕੇ ਤੇ, ਦੂਜਾ ਲੱਖਾ ਦੇ dj ਵੂਫਰ ਟਰੈਕਟਰ ਤੇ ਫਿਰ dj ਵੂਫਰ ਰੂੜ੍ਹੀ ਤੇ.ਅਲੀਸ਼ਾਣ ਕੋਠੀਆਂ ..ਵਿਆਜ਼ ਨੂੰ ਫਿਰ ਵਿਆਜ਼... ਨਤੀਜੇ ਬਾਅਦ ਵਿੱਚ ਘਰਾਂ ਵਿੱਚ ਦਰੀਆਂ ਵਿਸ਼ ਕੇ ਨਿਕਲਦੇ ਆ

  • @SukhdevSingh-pz8ii
    @SukhdevSingh-pz8ii 3 หลายเดือนก่อน

    ਕੈਮਰੇ ਵਾਲੇ ਭਾਈ ਨੂੰ ਬੇਨਤੀ ਹੈ ਕਿ ਆਪਸੀ ਫੁਟ ਨੂੰ ਇਸ ਤਰ੍ਹਾਂ ਨਾ ਦਿਖਾਉ ਆਪਸੀ ਭਾਈਚਾਰਾ ਕਾਇਮ ਰਖੋ ।।

  • @SukhwinderSingh-ut4nc
    @SukhwinderSingh-ut4nc ปีที่แล้ว

    ਇਹ ਫਾਹੇ ਲੈਣ ਜਾਂ ਖੁਦ ਕਸ਼ੀ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਵੇ ਸਰਕਾਰ ਇਹਨਾਂ ਨੇ ਗਰੀਬ ਲੋਕਾਂ ਨੂੰ ਰੋਟੀ ਨਹੀਂ ਖਾਣ ਦੇਣੀ

  • @sar_mangat9711
    @sar_mangat9711 2 ปีที่แล้ว +4

    Fr kehn ge Krja maaf kro....jehde lok Tax bhrde ohna loka da paise eh lai jange Fukre Lok....Ta e ta punjab Dub gya

  • @GurjantsinghChahal-zq3il
    @GurjantsinghChahal-zq3il 3 หลายเดือนก่อน

    ਫੇਰ, ਕਹਿਦੇ, ਕਿਸਾਨ ਸਿਰ, ਕਰਜ਼ਾ

  • @deepbatuha6232
    @deepbatuha6232 2 ปีที่แล้ว +1

    ਫਿਰ ਕਰਜ਼ਾ ਮਾਫ਼ ਕਰਨ ਲਈ ਸਰਕਾਰ ਨੂੰ ਨਾ ਕਿਹਾ ਕਰੋ
    ਕਾਹਦੀ ਅੜੀ ਆ ਬਾਪੂ ੨ ਲੱਖ ਲਾ ਕੇ ਕਿਸੇ ਗਰੀਬ ਦੀ ਕੁੱੜੀ ਦਾ ਵਿਆਹ ਕਰ ਦਿੰਦੇ 🙏

    • @sukhirandhawa3723
      @sukhirandhawa3723 ปีที่แล้ว

      Ki gl greeb de hath pair tute aw ge dehadi ale boli la rea thyan nl dkho

  • @SukhwinderSingh-ut4nc
    @SukhwinderSingh-ut4nc ปีที่แล้ว

    ਮਾਨ ਸਾਹਿਬ ਸੁਣ ਲੲਉ ਇਹਨਾਂ ਦੀਆਂ ਗੱਲਾਂ ਫੇਰ ਫਾਹੇ ਲਾ ਕੇ ਮੁਆਵਜਾ ਮੰਗਣਗੇ

  • @sodhi1532
    @sodhi1532 ปีที่แล้ว

    ਹੁਣ ਸਰਕਾਰ ਅੰਨੀ ਆ ਇਹਨਾਂ ਦੇ ਕਰਜੇ ਮੁਆਫ ਕਰਦੀਆਂ ਤੇ ਗਰੀਬਾਂ ਨੂੰ ਡੰਡੇ ਮਾਰਦੀਆਂ ਡੁੱਬ ਕੇ ਮਰਜੋ

  • @PalveerDhillon98
    @PalveerDhillon98 ปีที่แล้ว

    ਅੜੀ ਤਾਂ ਏਹਾ ਜਾਕੇ ਪਤਾ ਲੱਗੂ ਆਮਦਨ ਦਾ ਜ,ਰ ਮੈਂ ਕੁਜ ਕੈਂਹ ਨੀ ਸਕਦਾ ਸਾਰੇ ਕੱਜਲ ਕੱਠੇ ਹੋਏ ਨੇ ਮਜਬੂਰੀ ਕਾਲੀ ਐ

  • @rightbro265
    @rightbro265 2 ปีที่แล้ว

    ਇਸ ਨੂੰ ਅੜੀ ਪਗੋਉਣਾ ਨਹੀ ਕਿਹਦੇ ਇਸ ਨੂੰ ਫੁਕਰ ਪੁਣਾ ਕਿਹਦੇ ਆ

  • @manjotkaur8099
    @manjotkaur8099 2 ปีที่แล้ว +3

    ਬਹੁਤ ਵਧੀਆ ਕਰ ਰਹੇ ਜੱਟ ਫੁਕਰੋ

  • @Singh-bu2ii
    @Singh-bu2ii 2 ปีที่แล้ว +4

    ਦੇਤੀ ਫੂਕ

  • @Globalkabbadiupdates
    @Globalkabbadiupdates 2 ปีที่แล้ว

    ਹੁਣ ਖੇਤ ਵਿੱਚੋਂ ਦਰੱਖਤ ਪੁਟਾ ਦਿਓੁ, ਅਤੇ ਸਪਰੇ ਵੀ ਸਾਂਭ ਕੇ ਰੱਖਿਓੁ, ਰੇਲ ਦੀ ਪਟੜੀ ਨੇੜੇ ਨਾਂ ਹੋਵੇ, ਕਰਜ਼ਾ ਹੋ ਗਿਆ ਤਾਂ ਧਰਨਾ ਲਾ ਲੈਣਗੇ

  • @avtarsingh7236
    @avtarsingh7236 ปีที่แล้ว

    ਹੁਣ ਤੁਹਾਡੀਆਂ ਅੜੀਆ ਜਵਾਕ ਭੰਨਗੇ, ਫ਼ਿਰ ਸ਼ਰਮ ਵੀ ਆਉਣੀ।

  • @anmolbrar3391
    @anmolbrar3391 2 ปีที่แล้ว

    ਇਹ ਹੀ ਕਾਰਨ ਹੈ ਕਿ ਫਸਲਾਂ ਦੇ ਸਰਕਾਰੀ ਰੇਟ ਵੀ ਨਹੀਂ ਵਧ ਰਹੇ ਹਨ ਜੀਉ।

  • @silversinghsilver2961
    @silversinghsilver2961 ปีที่แล้ว

    ਸਰਕਾਰ ਤੁਹਾਨੂੰ ਕੀ ਦੇਵੇ

  • @gurmeetusmankheriya7763
    @gurmeetusmankheriya7763 2 ปีที่แล้ว

    Bda khush Hoke dassi Jade aa jive jang jit liya hove

  • @sekhonshab8548
    @sekhonshab8548 2 ปีที่แล้ว +1

    Oh veero comment kr toh pehla puri video dekh lya kro ,,,ah Bai apni tha te thik a ,,,,carry on jatta

  • @brarbrar6884
    @brarbrar6884 ปีที่แล้ว

    ਸਹੀ ਐ ਫਿਰ ਅੜੀ ਐ ਤਾਂ ਅੜੀ ਐ ਪੈਸੇ ਹੈਗੇ ਤਾਂ ਨੱਪ ਕੇ ਰੱਖੋ

  • @NirmalSingh-yf5uu
    @NirmalSingh-yf5uu 2 ปีที่แล้ว

    ਸ਼ਰਮ ਨਹੀਂ ਆਉਂਦੀ ।ਲਗਦੈ ਪਾਗਲ ਹੋ ਗਏ ।ਸਰਕਾਰ ਇਕ ਇਕ ਕਰੋੜ ਤੇ ਸਰਕਾਰੀ ਨੌਕਰੀ ਤਿਆਰ ਰੱਖੇ । ਜਟਵਾਦ ਦਾ ਕਿੱਲਾ ਫਸਿਆ ਹੋਇਆ ਹੈ

  • @anmolbrar3391
    @anmolbrar3391 2 ปีที่แล้ว +3

    ਦੋ ਤਿੰਨ ਸਾਲਾਂ ਵਿੱਚ ਹੀ ਇਹਨਾਂ ਦੀ ਆਪਣੀ ਜ਼ਮੀਨ ਹੀ ਵਿਕ ਸਕਦੀ ਹੈ।

  • @mandeeppatto6467
    @mandeeppatto6467 ปีที่แล้ว

    ਅਗਲੀ ਵਾਰ 5 ਲਁਖ ਨੂੰ ਲੈ ਲਿਓ

  • @vickygill7781
    @vickygill7781 ปีที่แล้ว

    ਆਹ ਕੇੜਾ ਜੱਟ ਆ ਲੋਕਾ ਨੂੰ ਸਿਰੇ ਤੇ ਗਰੀਬ ਲੋਕਾ ਦੇ ਠੇਕੇ ਤੁਹਾਡੇ ਵਰਗੇ ਲੋਕਾ ਨੇ ਵਧਾਏ ਆ

  • @rajvindermaan940
    @rajvindermaan940 2 ปีที่แล้ว

    ਸ਼ਰਮ ਤਾਂ ਆਉਂਦੀ ਨੀ

  • @budhsingh5747
    @budhsingh5747 2 ปีที่แล้ว +8

    ਮੁੜਕੇ ਫਾਹੇ ਲੈਣੇ ਆ

  • @mcjag8265
    @mcjag8265 2 ปีที่แล้ว +2

    Government nu eho jeha rula krna chahida Jis kol jmeen aa oh Panchayti jmeen theke te nahi lay sakda na boli de sakda

  • @harmailsingh9769
    @harmailsingh9769 2 ปีที่แล้ว +2

    SIKHI VALA EK VI GUN NAHI HAI

  • @panthpannu8724
    @panthpannu8724 2 ปีที่แล้ว

    ਤੁਹਾਡੇ ਵਾਂਗ ਮਂਗਤੇ ਨਹੀ।।।ਅਾਪਣੇ ਕੋਲੋ ਰੁਪਏ ਦਿਤੇ ਨੇ।

  • @kiratrandhawa5773
    @kiratrandhawa5773 2 ปีที่แล้ว +1

    Hun ik rassa ja spray di botal ve ghar vich liya ke rakho bad vich sale kehnde government muavaza deve

  • @balvinderbalvinder6934
    @balvinderbalvinder6934 2 ปีที่แล้ว +1

    ਹੂਣ ਜੱਟਾ ਵਾਲੀ ਪੁਰਾਣੀ ਜਦੋਂ ਖੁਦਕਸ਼ੀ ਕਰਦੇ ਫ਼ਿਰ ਕਿਹੜੀ ਪਰਾਦੋ ਹੈ ਵਾ ਵਾ ਵਾ

  • @butasingh8893
    @butasingh8893 ปีที่แล้ว

    ਗਲ। ਵਿੱਚ ਫਿਰ ਰੱਸਾ ਪਾਉਣ ਗਏ ਜੇ ਪੱਕੀ ਫਸਲ ਤੇ ਗੜੇਮਾਰੀ ਹੋਈ ਗਈ ਫਿਰ ਸੜਕਾਂ ਤੇ ਧਰਨੇ ਲਾਊਗੇ

  • @GurcharanSingh-oe1zr
    @GurcharanSingh-oe1zr 2 ปีที่แล้ว

    DX

  • @pubgboyofficial8280
    @pubgboyofficial8280 ปีที่แล้ว

    ਹੜੀ ਕਰਨ ਨਾਲੋਂ ਪਿੰਡ ਦੀ ਗਰੀਬ ਧੀ ਭੈਣ ਦਾ ਵਿਆਹ ਕਰਦੇ ਪਿੰਡ ਛੱਡੋ ਸਾਰੇ ਇਲਾਕੇ ਚ ਚੰਗੀ ਚਰਚਾ ਦਾ ਵਿਸ਼ਾ ਬਣਦੇ ਤੇ ਤੁਹਾਡੇ ਵੱਲ ਦੇਖ ਕੇ ਹੋਰ ਵੀ ਚੰਗਾ ਉਪਰਾਲਾ ਕਰਦਾ ਇਹ ਤਾਂ ਸਾਰੇ ਪਿੰਡ ਇਲਾਕੇ ਚ ਹਾਸੋਹੀਣੀ ਕਾਰਵਾਈ ਪੈਸੇ ਦੇ ਕੇ