ਜਮੀਨ ਦੇ ਠੇਕੇ ਦੀ ਬੋਲੀ ਪਿੰਡ ਠੂਠਿਆਂ ਵਾਲੀ .ਠੇਕਾ ਪੂਰਾ ਉੱਤੇ ਗਿਆ ⬆️⬆️

แชร์
ฝัง
  • เผยแพร่เมื่อ 29 เม.ย. 2023
  • #viralvideo #jattlife #trending #viral #jattlife #trending #kheti #newholland #newholland3630 ##fun #jattlife #jatt #kissanstatus #kissan_morcha #farmar #pind #punjabi #punjab #land #pandu
  • บันเทิง

ความคิดเห็น • 308

  • @piarasingh8897
    @piarasingh8897 ปีที่แล้ว +46

    ਕਿਸਾਨ ਮੇਰੇ ਮੁਤਾਬਕ ਸ਼ੁਦਾੲਈ ਹੋ ਗਏ ਹਨ।ਉਹ ਜਿਮੀਦਾਰ ਵੀਰੋ ਪਹਿਲਾ ਇਨਾਂ ਠੇਕੇ ਤੋ ਤੁਹਾਨੋ ਕਰਜ਼ਈ ਕਰਨਾ ਫਿਰ ਤੁਹਾਡੇ ਮਰਗ ਦੇ ਭੋਗ ਦੇ ਚੜਾਵੇ ਤੌ ।

  • @darshansgill
    @darshansgill ปีที่แล้ว +11

    ਬਿਨਾ ਹਿਸਾਬ ਲਾਏ ਫ਼ਾਹਾ ਲੈ ਰਹੇ ਨੇ ਲੋਕ, ਜਦੋਂ ਕੁਛ ਨਾ ਬਚਿਆ ਤਾਂ ਹੱਥਾਂ 'ਚ ਠੂਠੀਆਂ ਫੜ੍ਹਕੇ ਸਰਕਾਰ ਮੂਹਰੇ ਧਰਨਾ ਲਉਣ ਬਹਿ ਜਿਓ।

  • @jaswindermallan6606
    @jaswindermallan6606 ปีที่แล้ว +188

    ਏਹੀ ਬਾਬੇ ਨੇ ਅੰਤਿਮ ਅਰਦਾਸ ਚ ਕਹਿਣਾ ਫਿਰ ਕੇ ਸਰਕਾਰ ਵੱਲੋਂ ਸਤਾਇਆ ਹੋਇਆ ਇੱਕ ਹੋਰ ਕਿਸਾਨ ਸਲਫਾਸ ਖਾ ਗਿਆ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੀ

    • @RajanKumar-cd6cp
      @RajanKumar-cd6cp ปีที่แล้ว +5

      😂😂😂😂😂

    • @RajanKumar-cd6cp
      @RajanKumar-cd6cp ปีที่แล้ว +3

      Has has k pet dard ho reha

    • @punjabichakde1217
      @punjabichakde1217 ปีที่แล้ว +4

      Right veere

    • @Military-Artist-86
      @Military-Artist-86 ปีที่แล้ว +2

      😂😂😂😂

    • @user-ql6vx6oq1m
      @user-ql6vx6oq1m ปีที่แล้ว +9

      ਸਹੀ ਗੱਲ ਫਿਰ ਕਹਿਣਾ ਰੱਬ ਨੇ ਧਕਾ ਕੀਤਾ ਉਮਰ ਨਹੀਂ ਸੀ ਜਾਣ ਦੀ 😊

  • @gurbhejhundal-fn2ft
    @gurbhejhundal-fn2ft ปีที่แล้ว +69

    ਇਹ ਜ਼ਮੀਨ ਮਹਿੰਗੀ ਲੈ ਰਹੇ ਨੇ ਇਹਨਾਂ ਨੂੰ ਇੱਕ ਰੱਸਾ, ਜਾਂ,ਪੀਣ ਵਾਸਤੇ ਜ਼ਹਿਰ,ਨਾਲ ਹੀ ਦੇਵੋ।

  • @kulvinderhappy8671
    @kulvinderhappy8671 ปีที่แล้ว +71

    ਬੇਨਤੀ ਹੈ ਜੀ ਜੀਨਾ ਵਿਰਾ ਨੇ ਬੋਲੀ ਲਈ ਹੈ ਉਹਨਾਂ ਦੇ ਘਰ ਦੇ ਸਾਰੇ ਰੱਸੇ ਰਸੀਆ ਖੂਹ ਵਿੱਚ ਸੁੱਟ ਦੇਣ

  • @sandhuprabh553
    @sandhuprabh553 ปีที่แล้ว +25

    ਤੁਹਾਡੀ ਲੋਕਾਂ ਤੇ ਉਹ ਕਹਾਵਤ ਚੰਗੀ ਤਰ੍ਹਾਂ ਢੁੱਕਦੀ ਐ ਅਖੇ
    ਬੇਸ਼ਰਮਾਂ ਦੀ ਡੁੱਲ ਗਈ ਦਾਲ ਅਸੀਂ ਭੁੰਜੇ ਬਹਿ ਕੇ ਖਾਂਦੇ ਆਂ

  • @luckymaan9928
    @luckymaan9928 ปีที่แล้ว +15

    ਐਨੀ ਮਹਿੰਗੀ ਜ਼ਮੀਨ ਠੇਕੇ ਤੇ ਲੈਣ ਤੇ ਕੀ ਕੱਢ ਲੋ ਗੇ ਫਿਰ ਸਰਕਾਰਾਂ ਨੂੰ ਦੋਸ਼ ਮੁਆਵਜ਼ਾ ਨੀ ਦਿੰਦੇ

  • @nirbhaisingh9383
    @nirbhaisingh9383 ปีที่แล้ว +32

    ਗਲਤ ਕੰਮ ਆ ਬਾਈ ਇਹ ਤਾ ਗੁਰੂ ਘਰਾ ਦੇ ਨਾ ਤੇ ਪੈਸਾ ਬਸੁਲਣਾ ਹੋਰ ਦੇਖ ਪਲਾਟ ਬਣਾਤੇ ,ਬਾਬਾ ਨਾਨਕ ਬਚਾਵੇ ਲਾਲਚੀ ਲੋਕਾ ਤੋ ,,,,,🙏🏻

    • @5rvers79
      @5rvers79 ปีที่แล้ว +3

      Ghuru ghr di ki glti aa
      Thode lok e fuddu aa

    • @darshanchhadan8278
      @darshanchhadan8278 ปีที่แล้ว

      Bai Ji baba kehda zabardasti gall pa reha lok apni marzi naal rate chak rahe ne

  • @GurjeetSingh-dd5ut
    @GurjeetSingh-dd5ut ปีที่แล้ว +22

    ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਨਜਾਰਾ ਵੱਖਰਾ ਹੀ ਹੁੰਦਾ। ਕਿਉਂਕਿ ਫੇਰ ਕਰਜ਼ਾ ਸਿਰ ਲੈਕੇ ਮਰਨਗੇ। ਫੇਰ ਸਰਕਾਰ ਕਰੂ ਕਰਜ਼ਾ ਮੁਆਫ਼। ਸਰਮ ਕਰਲੋ?

  • @sukhwindersidhu9105
    @sukhwindersidhu9105 ปีที่แล้ว +22

    ਵੀਰ ਜੀ ਸਾਰਾ ਸਾਲ ਮਿਹਨਤ ਮੁਸ਼ੱਕਤ ਕਰਕੇ ਅੰਤ ਘਾਟਾ ਪੈਣੇ ਤਾਂ ਬਹੁਤ ਮਾੜੀ ਗੱਲ ਹੈ। ਵੀਰ ਜੀ ਆਪਣਾ ਨਹੀਂ ਘੱਟੋ ਘੱਟ ਆਪਣੇ ਬੱਚਿਆਂ ਬਾਰੇ ਸੋਚੋ। ਵੀਰ ਜੀ ਜਿੰਨਾ ਵਿੱਚ ਵਾਰਾ ਖਾਦੀ ਉਨ੍ਹੇ ਵਿੱਚ ਜ਼ਮੀਨ ਠੇਕੇ ਤੇ ਲਿਆ ਕਰੋ

  • @pubgboyofficial8280
    @pubgboyofficial8280 ปีที่แล้ว +36

    ਜਿਨ੍ਹਾਂ ਭਰਾਵਾਂ ਕੋਲ ਜ਼ਮੀਨ ਨਹੀਂ ਹੈ ਉਨ੍ਹਾਂ ਨੂੰ ਵੱਡਵੀ ਜ਼ਮੀਨ ਜਾਇਜ਼ ਠੇਕੇ ਤੇ ਦੇਣੀ ਚਾਹੀਦੀ ਹੈ ਪਰ ਇਥੇ ਕੰਮ ਲੱਖਾ ਵਾਲੀਆਂ ਦਾ ਰਹਿ ਗਿਆ

    • @Strangeofficial007
      @Strangeofficial007 ปีที่แล้ว

      Shi gal a guru ghr di zmeen a sara pind ekthe hoke pind ch jroort wale nu ghr rate te den shi kiha tusi

  • @GursewakSingh-tp4ju
    @GursewakSingh-tp4ju ปีที่แล้ว +12

    ਇਕ ਸਾਲ ਬਾਅਦ ਏ ਬਾਬਾ ਨੇ ਅਵਾਜ ਕਿਵੇ ਦੇਣੀ ਸੁਣੋ ਜਰਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਮੂਹ ਨਗਰ ਨਿਵਾਸੀਆ ਨੂੰ ਬੜੇ ਦੁੱਖ ਨਾਲ ਦੱਸਿਆ ਜਾਂਦਾ ਹੈ ਕੇ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਮਹਾਰਾਜ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂਜੀਂ ਨੂੰ ਭੋਗਦੇ ਹੋਏ ਅਕਾਲ ਚਲਾਣਾਂ ਕਰ ਗਏ ਹਨ ਜਿਸ ਕਿਸੇ ਮਾਈ ਭਾਈ ਨੇ ਅੰਤਿਮ ਯਾਤਰਾ ਵਿੱਚ ਹਾਜ਼ਰ ਹੋਣਾ ਹੋਵੇ ਉਹਨਾ ਦੇ ਘਰ ਪਹੁੰਚਣ ਦੀ ਕਿਰਪਾਲਤਾ ਕਰਨ।
    ਸਿਵਿਆਂ ਵਿੱਚ ਸੰਸਕਾਰ ਤੋਂ ਬਾਅਦ
    ਏਹੀ ਗ੍ਰੰਥੀ
    ਸਾਰੀ ਸੰਗਤ ਨੂੰ ਬੇਨਤੀ ਹੈ ਫਲਾਣੇ ਸਿੰਘ ਦੇ ਫੁੱਲ ਬੁਧਵਾਰ ਨੂੰ ਚੁਗੇ ਜਾਣਗੇ ਅਤੇ ਅਗਲੇ ਸ਼ੁਕਰਵਾਰ ਭੋਗ ਉਸੇ ਗੁਰੂਘਰ ਜਿਥੇ ਜਮੀਨ ਦੀ ਬੋਲੀ ਹੋਈ ਸੀ ਠੀਕ ਬਾਰਾਂ ਵਜੇ ਪਾਏ ਜਾਣਗੇ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏🙏

  • @sanghavlogs585
    @sanghavlogs585 ปีที่แล้ว +41

    ਮੁੜ ਕੇ ਰੋਵੇ ਨਾਂ ਬਾਈ ਜੀ ਜਿਸ ਵੀਰ ਨੇ ਵੀ ਲਈ ਐ ਜ਼ਮੀਨ

    • @gurcharanmaan323
      @gurcharanmaan323 ปีที่แล้ว +5

      ਵੀਰ ਕਹਿੰਦੇ 85000ਕਿਲਾ ਹੋਈ ਹੈ ਬੋਲੀ ਜਿਹੜੇ ਪਲਾਂਟ ਦੀ 250000 ਲੱਖ ਦੀ ਸਵਾ ਤਿੰਨ ਕਿਲੇ ਹੋਈਐ 26ਕਨਾਲਾਂ ਨੂੰ ਢਾਈ ਲੱਖ ਤੇ ਵੰਡੀਏ ਤਾਂ 76920 ਰੁਪਏ ਪ੍ਰਤੀ ਕਿਲਾ ਹੋ ਗਿਆ ਸਾਡੇ ਪਿੰਡ ਮੌੜ ਕਲਾਂ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਦੀ ਜ਼ਮੀਨ ਵੀ 82000 ਹਜ਼ਾਰ ਨੂੰ ਪ੍ਰਤੀ ਕਿਲਾ ਲੱਗੀ ਹੈ ਜ਼ਮੀਨ,,

    • @sanghavlogs585
      @sanghavlogs585 ปีที่แล้ว +3

      @@gurcharanmaan323 ਵੀਰ ਜੀ ਤੁਸੀਂ ਇਹ ਦੱਸੋ ਕਿ ਇੰਨੀ ਮਹਿਗੀ ਜ਼ਮੀਨ ਠੇਕੇ ਤੇ ਲੈ ਕੇ ਕਿ ਕੱਢਣਾ ਇਹਦੇ ਵਿੱਚੋ

    • @jaspalsinghmaster5686
      @jaspalsinghmaster5686 ปีที่แล้ว

      Village name. So that. Thuthainwali.

  • @mehra6889
    @mehra6889 ปีที่แล้ว +21

    ਫੂਕਰ ਬਾਜੀ ਨੇ ਤਾ ਮਾਰੇ ਪਏ ਨੇ ਪੰਜਾਬੀ

  • @rajdeepbhol8780
    @rajdeepbhol8780 ปีที่แล้ว +54

    ਹੁਣ ਇਸ ਵਿੱਚ ਵੀ ਸਰਕਾਰ ਦਾ ਕਸੂਰ ਆ ਦੱਸੋ ਜਰਾ, ਸ਼ਰਮ ਕਰੋ ਇੱਕ ਰੱਸਾ ਜਾ ਸਲਫਾਸ ਦੀ ਸ਼ੀਸ਼ੀ ਨਾਲ ਮੁਫ਼ਤ ਦੇ ਦਿਉ

  • @LOVEJOTGILL39
    @LOVEJOTGILL39 ปีที่แล้ว +7

    ਕਮਾਲ ਦੀ ਗੱਲ ਆ ਜਵਾ ਏਨਾਂ ਠੇਕਾ 🤯😳
    ਜਿਹੜਾ ਵਾਹਨ ਲੈਂਦਾ ਉਸ ਬੰਦੇ ਨੂੰ ਚੰਗਾ ਜਾ ਰੱਸਾ ਪੂਰਾ ਮੋਟਾ ਤੇ ਜਾ MONO ਸਪਰੇ ਦਾ ਇਕ ਲਿੱਟਰ ਜਰੂਰ ਗਿਫਟ ਕਰਿਓ

  • @kuldeeptakher4503
    @kuldeeptakher4503 ปีที่แล้ว +3

    ਜਿਹੜੇ ਕਿਸਾਨ ਨੇਂ ਜ਼ਮੀਨ ਠੇਕੇ ਤੇ ਲਈ ਹੈ ਬਾਬਾ ਜੀ ਅਰਦਾਸ ਕਰਨ ਗੇ ਗੁਰੂ ਚਰਨਾਂ ਵਿੱਚ ਬਿਰਾਜ ਹਨ ਇਹਨਾਂ ਨੂੰ ਟੇਢੀਆਂ ਮੇਢੀਆਂ

  • @sukhvirsingh-cu8lq
    @sukhvirsingh-cu8lq ปีที่แล้ว +37

    ਰੱਸਾ ਵੀ ਨਾਲ ਦੀਆਂ ਕਰੋ ਇਹਨਾਂ ਨੂੰ

  • @Harvinder_maan19
    @Harvinder_maan19 ปีที่แล้ว +30

    ਵੀਰ ਗੁਰੂ ਘਰ ਦੀ ਜਮੀਨ ਕਿਸੇ ਗਰੀਬ ਨੂੰ ਦੇਣੀ ਚਾਹੀਦੀ ਆ ਠੇਕੇ ਤੇ

  • @sukhakhanpuria8724
    @sukhakhanpuria8724 ปีที่แล้ว +6

    ਸਾਰਾ ਖਰਚਾ ਕੱਢ ਕੇ ਅਪਣੀਆ ਦਿਹਾੜੀਆ ਵੀ
    5000 ਨਹੀ ਬਚਣਾ ਸਾਡੀ ਵੀ ਜਿੰਦਗੀ ਲੱਘ ਗਈ ਖੇਤੀਵਾੜੀ ਕਰਦਿਆ

  • @baljindersingh8978
    @baljindersingh8978 ปีที่แล้ว +11

    Naal salfaas v de deo ji jehda jameen lauga eni mehangi. Jad ghata pena fer salfaas leyi v paise ni nikalne es karbk pehla hi le deo ji

  • @harjinderchahal6773
    @harjinderchahal6773 ปีที่แล้ว +16

    ਇਸੇ ਕਰਕੇ ਜਵਾਨੀ ਬਾਰ ਤੁਰੀ ਜਾਂਦੀ ਆ

  • @sukhwindersidhu9105
    @sukhwindersidhu9105 ปีที่แล้ว +20

    ਵੀਰ ਜੀ ਹਰੇਕ ਜ਼ਮੀਨ ਠੇਕੇ ਤੇ ਲੈਦਾ ਹੈ ਕਿ ਉਸ ਨੂੰ ਕੋਈ ਚਾਰ ਪੈਸੇ ਬਚ ਜਾਣ ਅਤੇ ਉਸ ਦੇ ਘਰ ਪਰਿਵਾਰ ਦਾ ਗੁਜ਼ਾਰਾ ਸੋਖਾ ਚੱਲ ਸਕੇ ਪਰ ਕੁੱਝ ਲੋਕ ਆਪਣੀ ਹੈਂਕੜ ਬਾਜੀ ਵਿੱਚ ਬੋਲੀ ਤਾਂ ਜ਼ਮੀਨ ਠੇਕੇ ਜਾ ਮੁੱਲ ਲੈ ਤਾਂ ਲੈਂਦੇ ਹਨ ਪਰ ਬਾਅਦ ਵਿੱਚ ਉਹਨਾਂ ਵਿੱਚੋਂ ਕੁੱਝ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਇਥੋਂ ਤੱਕ ਕਈਆਂ ਨੂੰ ਆਪਣੀ ਜਾ ਕਿਸੇ ਘਰ ਪਰਿਵਾਰ ਦੀ ਜਾਨ ਤੱਕ ਗਵਾਉਣੀ ਪੈਦੀ ਹੈ।ਮਾਫ ਕਰਨਾ ਕੁੱਝ ਵਿਆਕਤੀ ਇਸੇ ਤਰ੍ਹਾਂ ਸਰਪੰਚੀ ਵਿੱਚ ਖੜ੍ਹਕੇ ਅੰਨੇਵਾਹ ਪੈਸੇ ਬਰਬਾਦ ਕਰ ਬੈਠਦੇ ਹਨ ਅਤੇ ਇਥੋਂ ਤੱਕ ਉਹਨਾਂ ਦੀ ਘਰ ਪਰਿਵਾਰ ਦੀ ਬਹੁਤ ਮਾੜੀ ਹਾਲਤ ਹੋ ਜਾਦੀ ਹੈ। ਵੀਰ ਜੀ ਜੇਕਰ ਤੁਸੀਂ ਕਮਾਈ ਲਈ ਕੋਈ ਕੰਮ ਕਰਦੇ ਹੋ ਤਾਂ ਫਿਰ ਉਸ ਵਿੱਚ ਸਿਰਫ ਕਮਾਈ ਨੂੰ ਹੀ ਵੇਖਿਆ ਕਰੋ ਨਾ ਕਿ ਜ਼ਿੱਦ ਬਾਜ਼ੀ ਵਿੱਚ ਪੈ ਕੇ ਆਪਣਾ ਝੁੱਗਾ ਚੌੜ ਨਾ ਕਰਵਾ ਬੈਠੋ ਆਪਣਾ ਨਹੀਂ ਘੱਟੋ ਘੱਟ ਆਪਣੇ ਘਰ ਪਰਿਵਾਰ ਬੱਚਿਆਂ ਦਾ ਜ਼ਰੂਰ ਸੋਚੋ।

  • @baljitkaurbenipal8660
    @baljitkaurbenipal8660 ปีที่แล้ว +8

    ਲੋਕਾਂ ਨੂੰ ਜਿਉਂ ਲੈਣ ਦਿਓ ਗਰੀਬ ਕਿਸਾਨ ਕੀ ਕਰੂਗਾ

  • @gurjapsingh8942
    @gurjapsingh8942 ปีที่แล้ว +5

    ਰੱਸੀ ਖਰੀਦ ਕੇ ਬੋਲੀ ਦਿੱਤੀ ਹੋਣੀਂ ਆ ਇਹਨਾਂ ਕਿਸਾਨਾਂ ਨੇ

  • @amriksingh9589
    @amriksingh9589 ปีที่แล้ว +5

    ਬਾਈ ਫਿਰ ਇਨਾ ਲੋਕਾਂ ਨੇ ਹੀ ਕੱਠੇ ਹੋ ਕੇ ਧਰਨਾ ਲਾਕੇ ਕਹਿਣਾ ਹੈ ਇਸ ਕਿਸਾਨ ਨੂੰ ਸਰਕਾਰ ਇਕ ਕਰੋੜ ਰੁਪਏ ਦੇਵੇ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇ ਫਿਰ ਸਸਕਾਰ ਕਰਾ ਗੇ ਬੋਲੀ ਨਾਲੋ ਤਾ ਜਿਹੜਾ ਲੋੜ ਵੰਦ ਗਰੀਬ ਕਿਸਾਨ ਹੈ ਉਸ ਨੂੰ 40, ਰੁਪਏ ਕਿਲੇ ਤੋ ਵੱਧ ਨਾ ਦੇਣ ਅਗਲਾ ਆਪਣਾ ਪਰਿਵਾਰ ਪਾਲ ਸਕੇ

  • @manveerdhillon1977
    @manveerdhillon1977 ปีที่แล้ว +4

    👌👌

  • @allmovieschannel8116
    @allmovieschannel8116 ปีที่แล้ว +4

    bohut vdia videos

  • @nirbhaisingh6456
    @nirbhaisingh6456 ปีที่แล้ว +1

    ਬਾਈ ਸਾਰੇ ਕਿਸਾਨ ਨੂੰ ਮਾੜਾ ਕਹਿਣ ਤੇ ਲੱਗੇ ਹੋਏ ਨੇ ।ਅਸਲ ਚੋ ਬਹੁਤ ਕੇਸਾਂ ਵਿੱਚ ਇਹ ਹੁੰਦਾ ਹੈ ।ਕਿ ਜਿਹੜੇ ਖੇਤਾ ਦੀ ਬੋਲੀ ਇਹਨੀ ਮਹਿਗੀ ਹੁੰਦੀ ਹੈ ।ਉਥੇ ਪਾਣੀ ਸਾਧਨ ਹੁੰਦਾ ਹੈ ।ਜਿਆਦਾ ਤੌਰ ਤੇ ਇਹ ਹੁੰਦਾ ਹੈ ਕਿ ਨਾਲ ਹੋਰ ਕਿਸੇ ਦੀ ਪੈਲੀ ਹੁੰਦੀ ਹੈ ।ਜਿਥੇ ਪਾਣੀ ਦਾ ਸਾਧਨ ਨਹੀਂ ਹੁੰਦਾ ।ਉਹ ਸਸਤੀ ਜਮੀਨ ਸਸਤੀ ਮਿਲ ਜਾਂਦੀ ਹੈ ।ਕੁਲ ਮਲਾ ਕੇ ਦੜਾ ਉਹੁ ਸਠ ਪਹੈਟ ਵਿੱਚ ਪੈ ਜਾਂਦਾ ।ਜਿਨ੍ਹਾਂ ਕੁ ਰੇਟ ਆਮ ਚਲਦਾ।ਕੋਈ ਇਕ ਅੱਧਾ ਕੇਸ ਹੀ ਹੁੰਦਾ ਜਿਥੇ ਬੋਲੀ ਜਿਆਦਾ ਰੇਟ ਤੇ ਹੁੰਦੀ ਹੈ

  • @amritpaldhanoa6391
    @amritpaldhanoa6391 ปีที่แล้ว +3

    ਜਦੋਂ ਕਰਜ਼ਾ ਚੜ ਜਾਂਦਾ ਫ਼ੇਰ ਕਹਿਣਗੇ ਸਰਕਾਰ ਮਾਫ਼ ਕਰੇ।

  • @satnamsinghsidhu3932
    @satnamsinghsidhu3932 ปีที่แล้ว +2

    ❤❤

  • @satnamsingh2735
    @satnamsingh2735 ปีที่แล้ว +4

    ਸਰਮ ਕਰਲੋ ਜਰ ਬਾਈ ਕੋਈ ਕਿਉ ਮਰਨਾ ਤੁਸੀਂ ਠੇਕੇ ਤੇ ਪੈਲੀ ਲਓ ਪਰ ਅੱਡੀਆ ਚੱਕ ਕੇ ਫਾਹਾ ਨਾ ਲਓ ਫਿਰ ਕਹਿਣਗੇ ਸਾਨੂੰ ਕੁਸ ਨੀ ਬਚਦਾ ਅਸੀ ਮਾਰੇ ਤੇ ਸਰਕਾਰਾ ਨੇ

  • @bakhsissidhu6945
    @bakhsissidhu6945 ปีที่แล้ว +2

    ❤❤❤

  • @gurmukhsingh9717
    @gurmukhsingh9717 ปีที่แล้ว +3

    ਵੀਰੋ ਸਾਡੇ ਲੋਕਾਂ ਨੂੰ ਸ਼ਰਮ ਉਣੀ ਚਾਹੀਦੀ ਠੇਕੇ ਤੇ ਪੈਲੀ ਕਿਲਾ ਕਿਨਾਂ ਠੇਕਾ ਚਾੜ੍ਹ ਦਿੱਤਾ ਫਿਰ ਇਹ ਦਵਾਈ ਖਾ ਕੇ ਮਰਦੇ ਨੇ ਕਿ ਲੋੜ ਸੀ ਏਨਾਂ ਠੇਕਾ ਦੇਣ ਦੀ

  • @jagdishsingh9965
    @jagdishsingh9965 ปีที่แล้ว +1

    ਇਸ ਨਾਲੋਂ ਚੰਗਾ ਸੀ,ਕਿ ਗੁਰੂ ਘਰ ਨੂੰ 20,25 ਹਜ਼ਾਰ ਰੁਪਏ ਦਸਵੰਧ ਸਮਝ ਕੇ ਦੇ ਦਿੰਦੇ,।

  • @manindersingh2542
    @manindersingh2542 ปีที่แล้ว

    ਸਰਕਾਰ ਨੂੰ ਚਾਹੀਦਾ ਇਹਨਾਂ ਲਈ ਪਹਿਲਾਂ ਹੀ ਮੁਆਵਜ਼ੇ ਦਾ ਪ੍ਰਬੰਧ ਕਰਕੇ ਰੱਖੇ। ਮਗਰੋਂ ਸਾਰਿਆਂ ਨੇਂ ਸਰਕਾਰ ਦੇ ਦੁਆਲੇ ਹੀ ਹੋਣਾਂ ਹੈ।

  • @Virklove1234
    @Virklove1234 ปีที่แล้ว

    Jina veera ne eni megngi jmeen lai a ohna nu rassa and jehr me dyuga jdo lord hoi ta dsdio jrur.

  • @kala7232
    @kala7232 ปีที่แล้ว +4

    ਮੰਗਖਾਣੇ ਮਾਲਕ ਬਣਨਗੇ ਤਾਂ ਕ੍ਰਿਤੀ ਵਿਚਾਰੇ ਕੀ ਕਰਨ ।।

  • @fatehdeol400
    @fatehdeol400 ปีที่แล้ว +15

    ਬਾਬਾ ਜੀ ਰਹਿਮ. ਕਰੋ ਅਰਦਾਸ ਕਰਕੇ 50. ਹਜਾਰ ਨੁੰ ਕਿਰਪਾ ਕਰੋ ਗੁਰੂ ਦੀ ਕਿਰਪਾ 50 ਨੁੰ ਮੈ ਜ਼ਮੀਨ. ਦੲਈਦੀਆ

  • @gurkamalsingh4236
    @gurkamalsingh4236 ปีที่แล้ว

    Bai apna area kedaa te rate ki a zammen da

  • @GursewakSingh-malwabelt
    @GursewakSingh-malwabelt ปีที่แล้ว +1

    ਪਿੰਡ ਦਾ ਨਾਮ ਵੀ ਠੂਠਿਆਂ ਵਾਲੀ ਤੇ ਬਾਅਦ ਵਿੱਚ ਹੱਥਾਂ ਵਿੱਚ ਵੀ ਠੂਠਾ ਹੀ ਹੋਣਾ ਜਿਹੜੇ ਨੇ ਵਾਹਣ ਲਿਆ

  • @MohanLal-bz5qp
    @MohanLal-bz5qp ปีที่แล้ว

    Video bahut hi vadia

  • @harman0059
    @harman0059 ปีที่แล้ว +1

    🙏

  • @sukhwindersingh9905
    @sukhwindersingh9905 ปีที่แล้ว +3

    ਜ਼ਮੀਨ ਬਾਬਿਆਂ ਨ ਕਹੂੰ ਆਪ ਕਰ ਖੇਤੀ ਫੇਰ ਪਤਾ ਲੱਗੂ ਕੀ ਬਚਦਾ 90000 ਕੱਢ ਦੇ ਵੇਖੋ ਕੀ ਬਚਦਾ

    • @GULSHAN_FREE_FIRE
      @GULSHAN_FREE_FIRE ปีที่แล้ว

      Bai jameen kehra babe di a babe nu ta kameti wale le ge boli ta pind de lok e dinde a baba kehra kehnda v eni mehngi lao

  • @iqubalsinghsingh237
    @iqubalsinghsingh237 ปีที่แล้ว

    🙏👍

  • @G_S_Khalsa
    @G_S_Khalsa ปีที่แล้ว +18

    ਮੁੜਕੇ ਫਾਹੇ ਲੈਣ ਲਈ ਤਿਆਰ ਰਹਿਣਾ ਸਰਕਾਰ ਤੋਂ ਮੁਆਵਜ਼ੇ ਲਈ ਪਹਿਲਾਂ ਹੀ ਕਾਗਜ਼ ਤਿਆਰ ਕਰਨ ਦੀ ਲੋੜ ਹੈ ਅਜੇ ਕੁਝ ਬੱਚਤ ਨਹੀਂ ਹੁੰਦੀ ਖੇਤੀ ਵਿਚੋਂ

  • @balwindersingh-rf9dg
    @balwindersingh-rf9dg ปีที่แล้ว +1

    85000 nu Killa lain nalon tann 22 ji golgappe di rehdi la lo rupiya 500 banda shadd da nahi Sam takk .nale ghatta nahi full giya golgappa nahi papdi tann pakki aa. Faha lain nalon Kam changa .hann baki je post dode di kheti karni Howe fir koi mahinga nahi bahan

  • @gora9973
    @gora9973 ปีที่แล้ว +1

    ਇੱਕ ਰੱਸਾ ਵੀ ਨਾਲ ਫ਼ਰੀ ਦੇਣਾ ਬਾਅਦ ਵਿੱਚ ਫਾਹਾ ਵੀ ਤਾਂ ਲੈਣਾ ਬਚਣਾ ਤਾਂ ਕੁਸ਼ ਨਹੀਂ ਬਾਕੀ ਗਰੀਬ ਠੇਕੇ ਤੇ ਨਹੀਂ ਲੈ ਸਕਦਾ

  • @sukhpreetgrewalgrewal2416
    @sukhpreetgrewalgrewal2416 ปีที่แล้ว +2

    Bai yrr baahan da theka ina
    Ga yrr fr bachhoo ki yrr

  • @arunshingari9210
    @arunshingari9210 ปีที่แล้ว

    Ki is Jamin par affirm biji jae gi

  • @AvnoorSingh-bw6vm
    @AvnoorSingh-bw6vm 11 หลายเดือนก่อน +1

    Sade ta bhi last rate 50000 and 51.52 bas apni Abdi 13 kela 51000 te ha 3 fasla kadd da ha bhi ji

  • @manjeetmannu6340
    @manjeetmannu6340 ปีที่แล้ว +1

    Gahtaa toda a je ehnu gata pe gya ja fasal karaab ho gayee ehne 5 ।7 ekate karke darnaa la he dena hai te ਮੁਆਵਜਾ mil ਜਾਣਾ ਹੈ

  • @sonupataria3441
    @sonupataria3441 ปีที่แล้ว +10

    Baba ji aa theek nhi tusi parchi pavo tusi parchi di fees rakho 500 Jo bahd vich vapes nhi hove gi par aaa gallt aaa

    • @manveerm6920
      @manveerm6920 ปีที่แล้ว

      Sahi gal a yy

    • @bakhsissidhu6945
      @bakhsissidhu6945 ปีที่แล้ว

      Comety kradi aa boli y baba g sirf boli bol de c

  • @unknownforu581
    @unknownforu581 ปีที่แล้ว +1

    ਸ਼ਰਮ ਕਰਲੋ ਕੁਝ ਬੋਲੀ ਦੀ ਰਕਮ ਨੂੰ ਲੋੜ ਤੋ ਵੱਧ ਉੱਪਰ ਲੇ ਕੇ ਜਾਣ ਨੂੰ ਆਪਣੀ ਫੁਕਰੀ ਨਹੀਂ ਸਗੋਂ ਹੇਠੀ ਮਨਣਾ ਚਾਹੀਦਾ ਹੈ। ਸਭ ਤੋਂ ਵੱਧ ਇਹਨਾ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਨੂੰ ਸ਼ਰਮ ਮੰਨਣੀ ਚਾਹੀਦੀ ਹੈ।

  • @jasveerghumaan
    @jasveerghumaan ปีที่แล้ว

    saab kitaab bhut vdiya oda ahna nu 😂😂

  • @rahulbhardwaj9490
    @rahulbhardwaj9490 ปีที่แล้ว +4

    Baad ch pher govt toh muawja len lai dhrne lgande

  • @Richasharma-sj2ry
    @Richasharma-sj2ry ปีที่แล้ว +1

    Ena paisa pura kida karna 1 kile cho ?

  • @lashkindersingh6585
    @lashkindersingh6585 ปีที่แล้ว +1

    Rkbaa kinna g

  • @ParamjitsinghGrewal-ik6by
    @ParamjitsinghGrewal-ik6by ปีที่แล้ว

    Beer ji. Rab bhala kare

  • @rehmatboutique5891
    @rehmatboutique5891 ปีที่แล้ว +6

    Waheguru jii bhala kare

  • @allmovieschannel8116
    @allmovieschannel8116 ปีที่แล้ว

    yy

  • @ChanchalSingh-xd6yb
    @ChanchalSingh-xd6yb ปีที่แล้ว +2

    ਫਾਹਾ ਲੈਣ ਦਾ ਪੱਕਾ ਇਰਾਦਾ ਕਰ ਲਿਆ ਹੈ।

  • @emotionalpunjab827
    @emotionalpunjab827 ปีที่แล้ว

    ਸਰਕਾਰ ਜੀ
    ਏਨਾ ਨੂੰ ਮੁਆਵਜਾ ਨੀ ਦੇਣਾ ਹੁਣ

  • @jaspreetbrar5143
    @jaspreetbrar5143 ปีที่แล้ว +1

    Kiyu adiyan chak k faha laine aa bai

  • @majorsingh1285
    @majorsingh1285 ปีที่แล้ว

    ਸ਼ਰਮ ਹੀ ਲਾਹ ਤੀ ਬੋਲੀ ਦੇਣ ਵਾਲੀਆਂ ਨੇ ਸਮਝ ਤੋਂ ਬਹਾਰ ਆ ਇਹਨਾਂ ਨੂੰ ਕਿ ਬੱਚੇ ਗਾ

  • @varyamsingh3863
    @varyamsingh3863 ปีที่แล้ว +1

    Fear. Khenge. Kisan. Khudgsi. Kr. Gya

  • @chamkaursinghdhaliwal2957
    @chamkaursinghdhaliwal2957 ปีที่แล้ว +3

    ਮੇਰੇ ਪਿੰਡ ਫੂਲੇਵਾਲ ਬਠਿੰਡਾ 75000 ਨੂੰ ਪਰ ਮੈ64000 ਦਿੰਨਾ

    • @GurpreetSingh-ui7vq
      @GurpreetSingh-ui7vq ปีที่แล้ว +1

      ਵਹਿਗੁਰੂ ਵੀਰ ਤੈਨੁੰ ਤਰੱਕੀ ਬਖਸੂ

    • @bakhsissidhu6945
      @bakhsissidhu6945 ปีที่แล้ว

      Vdiaa y fr

  • @nssidhu8566
    @nssidhu8566 ปีที่แล้ว

    Bajab rate ਰੱਖਕੇ ਲਾਟਰੀ ਪਾਉਣੀ ਚਾਹੀਦੀ ਹੈ ਹੁਣ ਲੋਕ ਤਮਾਸ਼ਾ ਵੇਖਣ ਗਏ ਫਿਰ ਧਰਨਾ ਲਾਉਣਗੇ ਜਦੋਂ ਕਿਸੇ ਪੱਖੇ ਨਾਲ ਲਟਕ ਕੇ

  • @baghel6717
    @baghel6717 ปีที่แล้ว +2

    ਲੋਕ ਮੂਰਖ ਨੇ । ਕਰਜਾ ਮੁਆਫ ਕਰੋ , ਸਾਡੇ ਵਰਗੇ ਟੈਕਸ ਭਰਦੇ ਨੇ ਮੁੜਕੇ ਸਰਕਾਰ ਇਹੁ ਜਿਹੇ ਸੁਦਾਈ ਜੋਂ ਮਰ ਜਾਂਦੇ ਨੇ ਓਨਾ ਨੂੰ ਸਰਕਾਰੀ ਖਜਾਨੇ ਵਿੱਚੋ ਦਿੰਦੀ ਹੈ ।

  • @SukhjinderSingh-ru1ts
    @SukhjinderSingh-ru1ts ปีที่แล้ว +1

    Baray bhai nu keh deoo fansi vastay rassa v khreed lavay

  • @nirmalsinghcheema2726
    @nirmalsinghcheema2726 ปีที่แล้ว +2

    ਰੱਸਾ ਵੀ ਤਿਆਰ ਰੱਖਿਓ

  • @kapil9803
    @kapil9803 ปีที่แล้ว +1

    Bhai punjab me tumhare vha 1 kille me kitne square miter hote h?
    Theka 1 saal ke liye chhuta h ke?

  • @omkarsingh132
    @omkarsingh132 ปีที่แล้ว

    1. Kille vicho 1lakh di fasal ketho nikal ayo.oto 25-25000rupee karcha v auna....
    Fir oto rabb ne pta nu ki karna

  • @souravjain5611
    @souravjain5611 ปีที่แล้ว

    Ohkhaaa

  • @garmalsingh4181
    @garmalsingh4181 ปีที่แล้ว +2

    Jekar guru fhar de jamen had ta bin bole to gReeb nu thode teheke te dene cahedea guru ke golk gReeb da mooh hunda hae baba g

  • @lashkindersingh6585
    @lashkindersingh6585 ปีที่แล้ว +1

    Get ready for.

  • @shivphotography5014
    @shivphotography5014 ปีที่แล้ว

    ਜਿਹੜਾ ਡੇਡ ਕਿਲੇ ਦੀ ਬੋਲੀ ਇੱਕ ਲੱਖ ਵੀਹ ਦਿੱਤੀ ਐ ਉਸ ਦੇ ਰੱਸੇ ਤਾ ਹੋਨ ਗਏ

  • @gurmejsingh4299
    @gurmejsingh4299 ปีที่แล้ว

    karib theka 50.000/ per kila hona chida sareveer. varo vari sal Bad le sakde

  • @lakhvindersinghsingh-gc9zp
    @lakhvindersinghsingh-gc9zp ปีที่แล้ว

    Fr kehnde jatt spree pe gya

  • @manindershoker5681
    @manindershoker5681 ปีที่แล้ว

    Malwa belt da aahi haal aa. Lok ikk duje nu jarde ni..

  • @GurwinderSingh-wb1dx
    @GurwinderSingh-wb1dx ปีที่แล้ว +1

    2 much

  • @jasmeetsingh7844
    @jasmeetsingh7844 ปีที่แล้ว

    Baba v udeek daa v koi hor vdhe taan hauli hauli bolda

  • @Harvinder_maan19
    @Harvinder_maan19 ปีที่แล้ว +6

    ਤਾਕੀ ਗਰੀਬ ਵੀ ਆਪਣੇ ਜਵਾਕਾ ਦਾ ਢਿੱਡ ਭਰ ਸਕਨ

    • @inderjitbhathal1739
      @inderjitbhathal1739 ปีที่แล้ว

      Did tan Anna da bharna y ji jo kdda bhonk reha

    • @bakhsissidhu6945
      @bakhsissidhu6945 ปีที่แล้ว

      @@inderjitbhathal1739 brother cometi kraodi aa boli baba sirf mahat aa

  • @Thelegend-kw1qp
    @Thelegend-kw1qp ปีที่แล้ว

    ਪੰਜਾਬੀ ਪੱਲੇ ਆਹੀ ਫੁਕਰ ਬਾਜੀ ਬਚੀ... ਮੈ ਖੁਦ ਇਸ ਫੂਕਰ ਬਾਜੀ ਦਾ ਸ਼ਿਕਾਰ ਹੋਇਆ ਆ.... ਮੈਨੂੰ ਖੁਦ ਦੀ ਕੀਤੀ ਮਿਹਨਤ ਬਚੀ ਸੀ ਤੇ ਦੂਜਾ ਮੇਰੇ ਪੈਸੈ ਆਪਣੇ ਸੀ। ਮਾਲਕ ਨੇ ਬਚਾ ਲਾਇਆ। ਬੈਂਕ ਜਾ ਅੜਤ ਤੋ ਪੈਸੈ ਫੜਦਾ ਤਾਂ ਮੈ ਖ਼ਤਮ ਹੋ ਜਾਣਾ ਸੀ।
    ਬਸ ਮਾਲਕ ਏਨਾ ਨੂੰ ਮਤ ਬਖਸ਼ੇ 🙏

  • @TG_MAFIA674
    @TG_MAFIA674 ปีที่แล้ว +1

    Veer g bad vich pata ke hund

  • @AmandeepKaur-fg3kb
    @AmandeepKaur-fg3kb ปีที่แล้ว

    Veer eh pehla hi boli bhut jyada rate too Shuru krde aa

  • @mrskular7955
    @mrskular7955 ปีที่แล้ว +1

    Galat gal dujea nu v nal marde o.jihne ly a oh theka kadh k, Labour and baki kharche kadh k paleo pain ge paise.fir pitde o sarkar madad kre .theka sarkar nu push k chkde o.

  • @sukhsandhu1912
    @sukhsandhu1912 ปีที่แล้ว +3

    Mere veero boli den lyi kehda kise ne majboor kita hona kise nu
    Apni marji nal hi lagge hone
    Baki aini boli koi sehnda jimidar hi de rea hou jihnu ghaate vaadhe da koi fark na ove
    Tusi aive tension chukki firde sare

    • @satwantsingh4118
      @satwantsingh4118 ปีที่แล้ว +1

      Right bro ਇਹ ਤਾਂ ਉਹ ਗੱਲ ਕਿ ਇੱਕ ਫੌਜੀ ਫੌਜ ਚੋ ਛੁੱਟੀ ਕੱਟਣ ਪਿੰਡ ਆਇਆਂ ਸੀ ।ਪਤੰਦਰ ਆਉਣ ਸਾਰ ਹੀ ਸਾਰੇ ਟੱਬਰ ਦੀ ਪਰੇਡ ਕਰਾਉਣ ਲੱਗ ਪਿਆ ।ਆਪਣੀ ਘਰ ਵਾਲੀ ਮੂਹਰੇ ਲਾਇਨ ਚ ਖੜੀ ਕਰ ਜਿਸ ਦੇ ਬੱਚਾ ਹੋਣਾ ਸੀ ਦੂਸਰੇ ਨੰਬਰ ਬਾਪੂ ਤੇ ਤੀਸਰੇ ਨੰਬਰ ਤੇ ਮਾਤਾ ਤੇ ਫੌਜੀ ਲੱਗ ਗਿਆ ਉਠਕ ਬੈਠਕ ਕਰਾਉਣ ਤੇ ਘਰਵਾਲੀ ਨੂੰ ਕਹਿੰਦਾ ਸਾਵਧਾਨ ਬੀਸਰਾਮ ਪੇਟ ਅੰਦਰ ਖੀਚੌ ਤੇ ਵਿਚਾਰੀ ਫੌਜਣ ਤੰਗ ਹੋਈ ਜਾਵੇ ।ਫੌਜੀ ਦੀ ਮਾਂ ਕਹਿੰਦੀ ਪੁੱਤ ਤੇਰੀ ਘਰਵਾਲੀ ਦੇ ਬੱਚਾ ਹੋਣ ਵਾਲਾ ।ਫੌਜੀ ਕਹਿੰਦਾ ਬਾਤ ਏਕ ਨੰਬਰ ਸੇ ਕਰ ਰਹਾ ਹੂੰ ਸਾਲ਼ੀ ਗਾਂਡ ਤੀਨ ਨੰਬਰ ਕੀ ਫੱਟੀ ਜਾ ਰਹੀ ਹੈ ਮੋਰਲ ਕੋਈ ਲੈਣ ਵਾਲਾ ਕੋਈ ਦੇਣ ਵਾਲਾ ਯਾਰ ਤੁਸੀ ਕਿਉਂ tension ਲਈ ਆ ।ਨਜਾਰੇ ਲੳ ਕਿਸੇ ਦੀ ਆਪਣੀ ਜ਼ਿੰਦਗੀ ਆ ਆਪਣੇ ਸਾਰਿਆਂ ਦੇ ਘਰੇ ਹੀ ਬਹੁਤ tensions ਨੇ ਆ ਜੋ ਉਹਨਾਂ ਦਾ ਫ਼ਿਕਰ ਕਰੀਏ ਲੋਕਾ ਨੂੰ ਹੀ ਰੱਸੇ ਸ਼ਪਰੈਹਾ ਧੱਕੇ ਨਾਲ ਫੜਾਈ ਜਾਂਦੇ ੳ 😂😂😂😂😂😂

    • @singhsardar6929
      @singhsardar6929 ปีที่แล้ว

      ​@@satwantsingh4118 😂

  • @gurindersidhu1625
    @gurindersidhu1625 ปีที่แล้ว +1

    Salfas v nal de debo

  • @attwadigamer5642
    @attwadigamer5642 ปีที่แล้ว +1

    Veer eve diya video na paya kro yr duje pinda da v theka eve hi vaad janda eh ta lok sahookar hone a..hath banke ke benti a veer na paya kro eda diya videos..🙏🙏

  • @gurindersidhu1625
    @gurindersidhu1625 ปีที่แล้ว +2

    Jato lakh lahant thanu

  • @private191
    @private191 ปีที่แล้ว +1

    12 maru atki lgda

  • @harjitsingh1084
    @harjitsingh1084 ปีที่แล้ว

    Pind da name tothia wale a te bad vich v tothe he pharne a

  • @DarshanSingh-yh4yg
    @DarshanSingh-yh4yg ปีที่แล้ว +1

    Karja maf hou girdawri de paise mill Jane hor ki chahida

  • @sukhwindersingh9905
    @sukhwindersingh9905 ปีที่แล้ว

    90000 ਠੇਕੇ ਤੇ ਲੈਣ ਨਾਲੋਂ ਗੁਰੂ ਘਰ ਦੇ ਰੋਟੀ ਖ ਚੰਗੀਆਂ ਖੁਦਕਸ਼ੀ ਕਰਨ ਤੋਂ ਵਧੀਆ

  • @SukhwinderSingh-um9wx
    @SukhwinderSingh-um9wx ปีที่แล้ว

    ਕਰਦੋ ਇੰਨਾ ਜੱਟਵੈੜਾ ਦਾ ਕਰਜ਼ਾ ਮੁਆਫ਼।ਦੇ ਦਿਉ ਕਣਕ ਦੇ ਨੁਕਸਾਨ ਦਾ ਮੁਆਵਜ਼ਾ। ਕੱਲ੍ਹ ਨੂੰ ਇੰਨਾ ਨੇ ਹੀ ਸੜਕਾਂ ਤੇ ਧਰਨਾ ਲਾ ਕੇ ਬੈਠਣਾ ਕੇ ਕਰਜ਼ੇ ਦੀ ਮਾਰ ਹੇਠ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ ਸਰਕਾਰ ਇਸ ਦੇ ਪਰਿਵਾਰ ਨੂੰ ਨੋਕਰੀ ਦੇਵੇ ਅਤੇ ਕਰਜਾ ਮੁਆਫ ਕਰੇ। ਅਜਿਹੇ ਜੱਟਵੈੜਾ ਨੂੰ ਜੁਰਮਾਨਾ ਤੇ ਜ਼ਮੀਨ ਦੀ ਕੁਰਕੀ ਕਰਨੀ ਚਾਹੀਦੀ ਹੈ।।

  • @jatindersingh-kh1eq
    @jatindersingh-kh1eq ปีที่แล้ว

    hun high rate la k lyi jade a
    bad ch sarkar aage rola pa dinde sanu paise dwo sadi fasal ni hoyi
    eina paisa la k na lwo .
    chahe eh guru ghar di jga a eithe guru ghar di managment nu eida nhi high rate lagwana chahida .
    ik rate rakho jo normal market ch chalda a
    jo person eh jga lena chahda a os da naam likh k parchi pa dwo eida sab di parchi pwegi te
    ik fix jaiz rate rakh k parchi kad deo .

  • @Mr_Mrs_Tatla91
    @Mr_Mrs_Tatla91 ปีที่แล้ว +1

    Ki kaddo ge ehde cho, fer faha lain tak jane o

  • @jaswinderkaurkaur5758
    @jaswinderkaurkaur5758 ปีที่แล้ว +2

    Bai area

  • @bhupindersanghasanghabhupi6292
    @bhupindersanghasanghabhupi6292 ปีที่แล้ว

    PIND V .THUTAA WALI AA