ਕੋਟਦੁੱਨੇ ਵਾਲੇ ਮੱਘਰ ਨਾਲ ਦੂਜੇ ਪਿੰਡ ਦੇ ਮੁੰਡੇ ਦੀ ਫਸੀ ਗਰਾਰੀ | Live Sauda | New Holland 6500 Live Boli

แชร์
ฝัง
  • เผยแพร่เมื่อ 27 ก.พ. 2022
  • ਕੋਟਦੁੱਨੇ ਵਾਲੇ ਮੱਘਰ ਨਾਲ ਦੂਜੇ ਪਿੰਡ ਦੇ ਮੁੰਡੇ ਦੀ ਫਸੀ ਗਰਾਰੀ | Live Sauda | New Holland 6500 Live Boli
    Hi
    I am amrik dhaliwal Welcome to our youtube channel Amrik Bhaini Jassa.
    ਦੂਜਾ ਚੈਨਲ Subscribe 👇link
    / @amrikunscripted
    Facebook page link👇 Follow
    / amrikdhaliwal3600
    #AmrikBhainiJassa #LiveSauda #LiveBoli #ProducerDxx #NewHolland6500LiveSauda #Farmtrac70LiveSauda #Kotduna #KotdunaTractorBoli #KotdunaTractorLiveSauda
  • ยานยนต์และพาหนะ

ความคิดเห็น • 217

  • @dhiansingh1133
    @dhiansingh1133 2 ปีที่แล้ว +36

    ਸੁਸਾਇਟੀ ਦੇ ਟਰੇਕਟਰਾ ਦੀ ਲਾਈਵ ਬੋਲੀ ਦੇਖ ਕੇ ਨਜ਼ਾਰਾ ਆਗਿਆ ਜੀ ਬਹੁਤ ਇਮਾਨਦਾਰੀ ਨਾਲ ਸੰਪੂਰਨ ਹੋਈ ਹੈ

  • @jagtarsingh7001
    @jagtarsingh7001 2 ปีที่แล้ว +24

    ਬਹੁਤ ਮਹਿੰਗੇ ਵੀਕੇ ਨੇ ਬਾਈ ਦੋਨਾਂ ਦੀ ਮਾਰਕੀਟ ਨੀ ਜਵਾਂ ਵੀ 😂😂😂😂

    • @ArshpreetSingh-qg4zy
      @ArshpreetSingh-qg4zy 25 วันที่ผ่านมา

      Y ehe morkh look ne pehla hunde c Sade pend da pehlwan hae v peth na lagn dae pehlwana pend de ejat tere hath hae a mere bRge ne Jeb vitcho khuj dena ne akhe pend de mundeo tarector appa. Bahr ne jandena v fer tu he rakh la ewe cawad bAnae tarectora te ene ene lagae nande han enanshe wale ae han fer ohe na bole de dende ewe chak ch na aeya kro Loko bole te chej kade saste melde hae es nalo mande te chej thok bna ke low fer agle nu rupeya deo charde to charde kahde hunde a

  • @bhagsingh9639
    @bhagsingh9639 ปีที่แล้ว +13

    ਜੱਟਾਂ ਨੂੰ ਰੱਬ ਨੇ ਜੋਰ ਬਥੇਰਾ ਦੇਤਾ ਅਕਲ ਧੇਲੇ ਦੀ ਨੀ ਦਿੱਤੀ।

  • @jagseersinghmaan6153
    @jagseersinghmaan6153 2 ปีที่แล้ว +57

    ਐਵੇਂ ਨਹੀਂ ਕਹਿੰਦੇ ਕਿ ਅੱਜ ਸਾਬਿਤ ਕਰਤਾ ਵੀ ਵਾਕਿਆ ਹੀ ਜੱਟ ਕਲੱਨ ਹੁੰਂਦੇ ਐ।

    • @jagtarsingh7001
      @jagtarsingh7001 2 ปีที่แล้ว +2

      ਸੱਤ ਬਚਨ ਬਾਈ 😂😂😂

    • @oddahi7886
      @oddahi7886 2 ปีที่แล้ว +6

      Klunn ni bro hrek nu dikhda hunda v ghata pe reha gal graari di hundi aa baki naale jihde palle kuch hunda ohi panga lenda hunda bolli vich

    • @MalkitSingh-nl1sg
      @MalkitSingh-nl1sg ปีที่แล้ว +2

      Jata varga koi kalan ni hunda jata varga koi saf Dil ni hunda

    • @Funadda-lk1wt
      @Funadda-lk1wt ปีที่แล้ว

      😂😂

    • @happychhina9062
      @happychhina9062 ปีที่แล้ว

      ​❤

  • @lalimehal1987
    @lalimehal1987 2 ปีที่แล้ว +21

    ਮੱਘਰ ਪ੍ਰਧਾਨ ਦੇ ਆੜੀ ਨੇ ਐਵੇ ਆਵਦੀ ਲੱਸੀ ਕਰਵਾ ਲੀ, ਮੋਗੇ ਆਲੇ ਨੂੰ ਰਾਂਝਾ ਬਣਾਉਂਦਾ ਸੀ, ਮੁੜ ਕੇ ਖੜਿਆ ਵੀ ਨੀ ਪ੍ਰਧਾਨ ਨਾਲ

    • @arvindergill4374
      @arvindergill4374 2 ปีที่แล้ว +1

      Nahi veer jatt ne he jatt da nuksan karvaya lal pag vale ne pump de ke reate vada ditta fiyda bank vale da hoya 5o hajer tractor mehanga leya

    • @dhanwantbhullar42
      @dhanwantbhullar42 2 ปีที่แล้ว +1

      Good

  • @mehra6889
    @mehra6889 2 ปีที่แล้ว +24

    ਬੋਲੀ ਲਾਊਣ ਵਾਲੇ ਖੱੜੇ ਨੇ ਵੇਹਲੇ ਲੋਗ ਬੈਠੇ ਨੇ 😂😂😂

  • @AkashdeepSingh-ij6gn
    @AkashdeepSingh-ij6gn 2 ปีที่แล้ว +14

    Jatt bai ne jatta wali gal kiti aa 👍 sirra krta yrr jatta

  • @gurpreetbrarbrar5492
    @gurpreetbrarbrar5492 2 ปีที่แล้ว +12

    Swaad aa geya moge aaleya 👍👍💪💪💪

  • @harpreetchahalharpreet840
    @harpreetchahalharpreet840 ปีที่แล้ว +2

    ਫੁੱਕਰੇ ਨੇ ਸਾਰੇ ਆਈ ਮਰਦਾਂ ਜੱਟ

  • @navibrar7313
    @navibrar7313 2 ปีที่แล้ว +14

    Kamle Jatt ewe fukrpune ch rate chki jnde aw fir mere vrga faha la Linda jdo kol kuj na rahe

  • @HardeepSingh-ot1vf
    @HardeepSingh-ot1vf 2 ปีที่แล้ว +13

    ਪਿੰਡ ਆਕੇ ਜੁੱਤੀ ਮਾਰ ਗਿਆ ਨਾਲੇ ਪੰਪ ਬੰਦ ਕਰਵਾ ਗਿਆ

  • @faridworkers9069
    @faridworkers9069 2 ปีที่แล้ว +28

    ਫੈਰ ਆਖਦੇ ਜੱਟ ਖੁਦਕੁਸ਼ੀਆਂ ਕਰਦੇ ਨੇ

    • @sukhdhaliwal3163
      @sukhdhaliwal3163 2 ปีที่แล้ว

      Theek aa price ...525 tk da haiga tractor 🚜

  • @RamSingh-sn1iy
    @RamSingh-sn1iy 2 ปีที่แล้ว +21

    ਪਿੰਡ ਚ ਪੰਪ ਭਲਾਂ ਕਿੱਧਰ ਗਿਆ ਕਹਿੰਦਾ ਸੀ ਸੱਡਣਾ ਨ੍ਹੀਂ ਪਹਿਲਾਂ ਦਾ

  • @gurjitsingh7404
    @gurjitsingh7404 ปีที่แล้ว +3

    ਬਾਈ ਜੀ ਨੇ 70 ਟਰੈਕਟਰ ਬਹੁਤ ਵਧੀਆ ਰੇਟ ਨਾਲ ਖਰੀਦ

  • @gursimranruhal5916
    @gursimranruhal5916 2 ปีที่แล้ว +9

    Lal pag aale ne sira lati

  • @mandeepsinghsingh2924
    @mandeepsinghsingh2924 2 ปีที่แล้ว +1

    Bhut vdia bai congratulations

  • @kulvirsinghdhanoa9283
    @kulvirsinghdhanoa9283 2 ปีที่แล้ว +1

    Nama kena da bapu khanda manu ta bo😀😁😂🤣😃😄😅😗😉😚😋ht hasi aye

  • @GurtejSingh-kz9vg
    @GurtejSingh-kz9vg 2 ปีที่แล้ว +11

    Pump wala kithe. Aa pardhan nu pump den wala

  • @kulwindersinghbhathal8383
    @kulwindersinghbhathal8383 2 ปีที่แล้ว +9

    ਚੱਕ ਆਲੇ ਚਵਲ ਆਪ ਬੋਲੀ ਦੇ ਦੇਣ

  • @mehra6889
    @mehra6889 2 ปีที่แล้ว +16

    ਦਿਮਾਗ ਤੋ ਨਹੀ ਦਿਲ ਤੋ ਕੰਮ ਲੈਣਾ ਸਿਖੋ

    • @sukhjithathur
      @sukhjithathur 2 ปีที่แล้ว +2

      ਸਹੀ ਕਿਹਾ ਵੀਰ ਐਵੇਂ ਚੱਕ ਚੋੜੋ ਹੋ ਹੋ ਪੈਸਾ ਲਾਈ ਜਾਂਦੇ ਨਾਲੇ ਸੋਸਾਇਟੀ ਦੇ ਸਮਾਨ ਟਰੈਕਟਰ ਦੀ ਕਿੰਨੀ ਕੁ ਦੇਖ ਰੈਂਕ ਹੁੰਦੀ ਏ ਤੇਲ ਪਾਣੀ ਤੋਂ ਬਿਨਾਂ ਚਲਾਈ ਫਿਰਦੇ ਏ

  • @SherSingh-ht7me
    @SherSingh-ht7me 2 ปีที่แล้ว +2

    Good job 👍

  • @JaswantSingh-hl6bu
    @JaswantSingh-hl6bu 2 ปีที่แล้ว

    ਬਹੁਤ ਵਧੀਆ ਨਤੀਜੇ

  • @Janti838
    @Janti838 2 ปีที่แล้ว +3

    👍👍👍👍👍

  • @jagseersingh964
    @jagseersingh964 2 ปีที่แล้ว +1

    👌👌👌

  • @AvtarSingh-vb7rs
    @AvtarSingh-vb7rs 2 ปีที่แล้ว +16

    ਡੀਜ਼ਲ ਦੇਖੋ ਕਿਨੇ ਦਾ ਖਾਂ ਗਿਆ ਜੇ ਸਾਲ ਵਿੱਚ 6 ਲੱਖ ਦਾ ਡੀਜ਼ਲ ਖਾਦਾ ਸੋਸਾਇਟੀ ਵਿੱਚ ਫਿਰ ਦੇਖ ਕੇ ਲਿਆ ਕਰੋ

    • @brargurmeet8242
      @brargurmeet8242 2 ปีที่แล้ว

      ਪੁੱਤ ਮੇਰੇ ਕੋਲ ਆਜਾ
      ਮੈ ਦੱਸੂ ਤੈਨੂੰ ਕਿੰਨੇ ਦਾ ਕੰਮ ਤੇ ਕਿੰਨਾਂ ਡੀਜਲ ਖਾਂਦੈ ਤੁਹਾਡੀ ਸੁਸਾਇਟੀ ਦਾ ਟਰੈਕਟਰ

    • @JobFarming
      @JobFarming 2 ปีที่แล้ว

      ਬਾਈ ਸੋਸਾਇਟੀ ਦੇ ਟਰੈਕਟਰ ਦਾ 6 ਲੱਖ ਦਾ ਡੀਜ਼ਲ ਖਾਣਾ ਕਿੰਨਾ ਕੂ ਆ?? ਇਕ ਸੀਜ਼ਨ ਚ 700-700 ਘੰਟੇ ਟਰੈਕਟਰ ਚੱਲ ਜਾਂਦੇ ਆ ਸੋਸਾਇਟੀ ਆਲ਼ੇ।
      ਸਾਡੇ ਸੋਸਾਇਟੀ ਵਿਚ ਜਦੋਂ ਨਵਾ ਟਰੈਕਟਰ ਆਇਆ ਸੀ ਸਭ ਤੋਂ ਪਹਿਲਾ ਅਸੀਂ ਲੈਕੇ ਆਏ ਸੀ ਖੇਤਾਂ ਵਿਚ ਲੇਜ਼ਰ ਲੈਵਲਰ ਮਾਰਨ ਲਈ।ਉਸਤੋਂ 2.5 ਕੂ ਮਹੀਨੇ ਬਾਅਦ ਫੇਰ ਥੋੜੇ ਜਹੇ ਖੇਤਾਂ ਚ ਲੇਜ਼ਰ ਮਾਰਨਾ ਸੀ ਬੁਲਾਇਆ ਤਾਂ ਓਹ 750 ਘੰਟੇ ਚੱਲ ਚੁੱਕਾ ਸੀ।ਇਹਨਾਂ ਦੇ ਡਰਾਈਵਰ ਕਿਹੜਾ ਤੇਲ ਘੱਟ ਖਵਾਉਣ ਲਈ ਵਹਾਉਂਦੇ ਨੇ।ਫੁੱਲ ਰੇਸ ਚ ਹੀ ਚਲਦਾ ਕੰਮ।ਬਾਕੀ ਟਾਂਕਾ ਵੀ ਲਗਦਾ ਹੁੰਦਾ। 6 ਲੱਖ ਦਾ ਤੇਲ ਕੋਈ ਜਿਆਦਾ ਨੀ
      ਸਾਲ ਚ ਸੋਸਾਇਟੀ ਆਲੇ ਟਰੈਕਟਰ 7-8 ਮਹੀਨੇ ਚਲਦੇ ਰਹਿੰਦੇ ਕਦੀ ਕੋਈ ਫਸਲ ਆ ਗਈ ਕਦੀ ਕੋਈ।।ਏਵੇਂ ਨੀ ਆ ਕਿ ਇੱਕਲੀ ਜੀਰੀ ਕਣਕ ਦਾ ਹੀ ਕੰਮ ਹੁੰਦਾ ਓਹਨਾਂ ਨੂੰ।।

  • @13_maninder
    @13_maninder ปีที่แล้ว

    Att hoi payi aa

  • @AkashdeepSingh-ij6gn
    @AkashdeepSingh-ij6gn 2 ปีที่แล้ว +2

    Jagmeet bai sira

  • @buttarkuwait1320
    @buttarkuwait1320 2 ปีที่แล้ว +2

    Veer atttttt

  • @user-fg8cp3ou6h
    @user-fg8cp3ou6h 3 หลายเดือนก่อน

    ਮੱਘਰ ਦੀ ਗੜ੍ਹ ਤੀ ਜਮਾਂ

  • @harpreetkaur8063
    @harpreetkaur8063 2 ปีที่แล้ว +21

    ਸਤਿ ਸ੍ਰੀ ਆਕਾਲ ਵੀਰ ਤਹਾਨੂੰ ਬਹੁਤ ਵਧਾਈਅ

  • @dhaliwalbalourdhaliwalthan5833
    @dhaliwalbalourdhaliwalthan5833 2 ปีที่แล้ว

    very good news 👌👌👌☺

  • @user-ec4hy2tf4t
    @user-ec4hy2tf4t 2 ปีที่แล้ว +26

    ਅਸੀ ਜੱਟ ਅਾ ਤੇ ਜੱਟਾ ਆਲੀ ਕਰਾਗੇ .. ਸਿਰਾ ਲਾਤਾ

  • @gurpreetsandhu9701
    @gurpreetsandhu9701 2 ปีที่แล้ว +5

    ਮਲਵਈ ਤਾਹੀ ਫਾਹ ਲੈ ਕੈ ਮਰਦੇ ਆ ਆਪਣੇ ਕੱਮਾ ਤੋਂ

  • @NareshKumar-qu1ft
    @NareshKumar-qu1ft 2 ปีที่แล้ว +3

    👌👌👌👍Very Good and funey 🤣😂🤣😂🤣👍

  • @jasspreet3538
    @jasspreet3538 2 ปีที่แล้ว +3

    End moge wala

  • @rajbirsingh3641
    @rajbirsingh3641 ปีที่แล้ว

    Very nice

  • @kaursingh127
    @kaursingh127 2 ปีที่แล้ว +5

    Sarkar karja muaf kardo ihna greeba da

  • @gopichahal7797
    @gopichahal7797 2 ปีที่แล้ว +4

    ਦੰਦ ਐਵੇਂ ਕੱਢ ਰਹੇ ਨੇ ਜਿਵੇਂ ਕਮਲੀ ਲ ਨੂੰ ਦੇਖ ਕੇ

  • @dhaliwalbalourdhaliwalthan5833
    @dhaliwalbalourdhaliwalthan5833 2 ปีที่แล้ว +1

    ❤💛

  • @worldpeace5725
    @worldpeace5725 2 ปีที่แล้ว

    last ch lal pagg aala kacha ja krta jdo ohne keha pind di nishani sambal k rkhu, agla kehnda tnu ki yar m ta bechunga🤣🤣🤣👌👌👌

  • @punjabearthmovers2153
    @punjabearthmovers2153 2 ปีที่แล้ว +1

    jattmind⚠️❣

  • @brargurmeet8242
    @brargurmeet8242 2 ปีที่แล้ว +6

    ਯਾਰ ਸੈਕਟਰੀਆ ਕੁਮੈਂਟਾਂ ਵਾਲੇ ਲੋਕ ਤਾਂ ਅਜੇ ਵੀ ਨਰਾਜ ਐ
    ਇਸ ਤੋਂ ਅੱਗੇ ਤਾਂ ਪਰਧਾਨ ਤੇ ਸੈਕਟਰੀ ਪੈਂਟ ਲਾਹਦੋ
    ਯਾਰ ਪਿੰਡ ਦੇ ਭਾਈਚਾਰੇ ਦੀ ਵੀਡੀਓਗ੍ਰਾਫੀ ਕਰੋ ਪਰ ਲਾਈਵ ਜਲੂਸ ਨਾਂ ਕੱਢਵਾਉ

  • @gurjant147
    @gurjant147 ปีที่แล้ว +2

    ਉਗਲ ਤੇ ਕੇਹਦੈ ਪਖਰਾ ਨੂੰ ਪਾੜ ਦਿੰਦੀ ਆ ਪਹਿਲਾਂ ਬਾਪੂ ਨੇ ਕਿਹਾ ਸੀ ਛੰਡ ਦੋ ਫੇਰ ਮਗਰ ਪੰਪ ਵਾਲੇ ਕੰਮ ਖਰਾਬ ਕਰਦੇ ਆ

  • @dhanwantbhullar42
    @dhanwantbhullar42 2 ปีที่แล้ว +1

    Good moge Wala y

  • @gsdhillon7707
    @gsdhillon7707 2 ปีที่แล้ว

    💪👌👍

  • @manpreetsingh1389
    @manpreetsingh1389 2 ปีที่แล้ว +6

    Marva gya fukarpuna ,vaah oye jatodyo

  • @lakhveersingh3352
    @lakhveersingh3352 2 ปีที่แล้ว

    Sachi gal krti y ne

  • @happygujjar4201
    @happygujjar4201 2 ปีที่แล้ว +3

    Jagmeet y sirra krta y

  • @RanjeetSingh-dd3jb
    @RanjeetSingh-dd3jb 2 ปีที่แล้ว

    Good

  • @BalwinderSingh-ch4ly
    @BalwinderSingh-ch4ly ปีที่แล้ว

    Jagmeet veere bouat pyar nal gal krde ho

  • @jasbirsinghsandhu6211
    @jasbirsinghsandhu6211 ปีที่แล้ว +2

    ਬਸ ਬਾਹਰ ਆਹ ਕੁਝ ਨਹੀ ਹੇਗਾ ਵਿਹਲੜਪੁਣਾ ਕਮ ਇਕ ਦਾ ਸੋ ਨਾਲ ਵਿਹਲੜ

  • @Jssidhufarm
    @Jssidhufarm ปีที่แล้ว

    ਫੇਰ ਫਾਹਾ ਲੈਦੇ ਨੇ

  • @harpreetkaur8063
    @harpreetkaur8063 2 ปีที่แล้ว +3

    ਵਾਹਿਗੁਰੂ ਜੀ ਤਰਕੀਬਖਸੇ

  • @punjabearthmovers2153
    @punjabearthmovers2153 2 ปีที่แล้ว +2

    cra krta 🤙⚠️

  • @DmMangat-uj3bt
    @DmMangat-uj3bt ปีที่แล้ว

    Edda rl mil k rho...khusi shonk di

  • @ffgaminglive8156
    @ffgaminglive8156 2 ปีที่แล้ว +1

    Ok

  • @GurpreetSingh-bh3xi
    @GurpreetSingh-bh3xi 2 ปีที่แล้ว +3

    ਜਿੱਦ ਬਾਜ਼ੀ ਵਿੱਚ ਟਰੈਕਟਰ ਮਹਿੰਗਾ ਲੈ ਲਿਆ

    • @PANJAB-13
      @PANJAB-13 2 ปีที่แล้ว

      New da rate puch li ja ke

    • @maan.9899
      @maan.9899 2 ปีที่แล้ว

      Gurpreet.11.Lakh.new.da.reat

  • @user-zd8sz6jh8u
    @user-zd8sz6jh8u ปีที่แล้ว

    Moga y ne sira karta

  • @jobanmangat9822
    @jobanmangat9822 2 ปีที่แล้ว

    Etho tn jatt mrde aa fukrpune ch

  • @JobFarming
    @JobFarming 2 ปีที่แล้ว +11

    ਜਿਹੜੀ ਇਹ 6500 ਹੌਲੈਂਡ ਦੀ ਬੋਲੀ ਹੋਈ ਆ ਓਹ ਬੋਲੀ ਚੱਕ ਕੇ ਲਿਆ ਕਿਸੇ ਬੰਦੇ ਨੇ ਪਰ ਢਿੱਡ ਏਥੇ ਕਮੈਂਟਾਂ ਚ ਹੋਰ ਹੀ ਲੋਕਾਂ ਦਾ ਦੁੱਖੀ ਜਾ ਰਿਹੈ। ਨਵਾਂ 6500 11 ਲੱਖ ਤੋਂ ਉੱਤੇ ਦਾ ਹੋ ਗਿਆ।ਜਿੰਨੇ ਦਾ ਅਗਲੇ ਨੇ 6500 ਖਰੀਦ ਲਿਆ ਓੰਨੇ ਦਾ 5500 ਵੇਚ ਦਿੰਦੇ ਨੇ ਲੋਕੀਂ। ਕਦੀ 6500 ਦਾ ਰੇਟ ਪੁੱਛ ਕੇ ਦੇਖਿਓ
    ਇਹ ਇਹਨਾਂ ਵਿਦਵਾਨਾਂ ਨੂੰ ਮਹਿੰਗਾ ਲੱਗ ਰਿਹੈ ਜਦੋਂ ਇਹੋ ਜੇਹਾਂ ਨੂੰ ਪੁੱਛੋ ਇਹਨਾਂ ਦੇ ਤਾਂ ਅਪਣਾ 2 ਲੱਖ ਆਲਾ ਸਵਰਾਜ ਵੀ 3.5 ਲੱਖ ਦਾ ਦੱਸਦੇ ਨੇ।।
    ਏਥੇ ਆਕੇ ਜੱਟ ਇਹ ਆ ਜੱਟ ਓਹ ਸਰਕਾਰਾਂ ਦੀ ਗਲਤੀ ਨੀ।ਪਤਾ ਨੀ ਕੀ ਕੀ ਬੋਲੀ ਜਾਂਦੇ।

    • @sattisamrao5422
      @sattisamrao5422 2 ปีที่แล้ว +1

      Sahi aa mai 99 modal swaraj lain geaa 190 ton hetha ni utrea tyar v pichle 35 paise c 🙏

    • @JobFarming
      @JobFarming 2 ปีที่แล้ว +3

      @@sattisamrao5422 ਬਾਈ ਇਹੀ ਤਾਂ ਗੱਲ ਐ ਏਥੇ ਕਮੈਂਟਾਂ ਚ ਹਰ ਕੋਈ ਦਲਾਲ ਬਣੀ ਫਿਰਦਾ।ਮਹਿੰਗਾ ਲੈ ਲਿਆ,ਜੱਟ ਫਾਹੇ ਲੈਂਦੇ ਆ ਫਲਾਣਾਂ ਢੀਮਕਣਾ।।ਅਗਲਾ ਭਾਵੇਂ ਕਿਸੇ ਵੀ caste ਦਾ ਹੋਵੇ ਵਿਚਲੈਣੀ ਦਿਆਂ ਨੂੰ ਹਰੇਕ ਜੱਟ ਹੀ ਲਗਦਾ।।

    • @sattisamrao5422
      @sattisamrao5422 2 ปีที่แล้ว

      @@JobFarming ਹੋਰ ਵੀਰ 855 ਸੀ 185 ਤੇ ਅੱਡ ਗੇਆ ਟਰੈਕਟਰ ਸੀ 160 165 ਦਾ 170 ਵੀ ਲਾਤੇ ਸੀ

    • @JobFarming
      @JobFarming 2 ปีที่แล้ว +3

      @@sattisamrao5422 ਹੋਰ ਬਥੇਰੇ ਮਿਲ ਜਾਂਦੇ ਬਾਈ।ਅਗਰ ਕੋਈ ਜਿਆਦਾ ਅੜਦਾ ਤਾਂ ਰਹਿਣ ਦਵੇ ਬੰਦਾ ਲੈਣ ਤੋਂ।।ਅਗਰ ਓਹਦੀ ਵੀਡਿਉ ਬਣਾਕੇ ਪਾਉਂਦੇ ਤੁਸੀਂ ਤਾਂ ਬਾਈ ਲੋਕਾਂ ਨੇ ਤੈਨੂੰ ਕਹਿਣਾ ਸੀ ਫੇਰ ਤੇਰੇ ਵਰਗੇ ਫਾਹੇ ਲੈਂਦੇ ਆ ਇਹ ਤਾਂ ਟਰੈਕਟਰ ਹੀ ਲੱਖ ਰੁਪਏ ਦਾ ਏ ਵਗੈਰਾ ਵਗੈਰਾ।।ਤੂੰ 1 70 ਲਾਈ ਜਾਂਦਾ।ਇਹ ਵੋ

    • @sattisamrao5422
      @sattisamrao5422 2 ปีที่แล้ว +1

      @@JobFarming ਹੋਰ ਕੀ ਵੀਰ ਮੇਰੇ ਆਲਾ ਤਾਂ ਚਾਚੇ ਨੇ ਬੋਲੀ ਲਾ ਕੇ ਰੱਖ ਲਿਆ ਸਾਰਾ ਸੰਦਾ ਦਾਦੇ ਨੇ ਮੈਨੂੰ ਦਿੱਤਾ ਹੋਏਆ ਸਾਰਾ ਕੁਝ ਚਾਚੇ ਨੂੰ ਬਾਰ ਪੇਜਤਾ ਸਾਰੀ ਫੈਮਿਲੀ ਸਮੇਤ ਓਹ pr ਹੋ ਗਏ ਜਿਹੜਾ ਲੋਨ ਲਿਮਟ ਕਰਾ ਕੇ ਬੇਜਿਆ ਸੀ ਓਹ ਮੈਂ ਉਤਾਰੇ ਦਾਦੇ ਨਾਲ ਹਿਸਾਬ ਨੀ ਕਿੱਤਾ ਦੋ ਵਾਰ ਆਇਆ ਸੀ ਏਦਾਂ ਹੀ ਮੁੜ ਗਿਆ ਮੇਰੇ ਪੈਸੇ ਬਣਦੇ ਸੀ ਓਸ ਕੰਨੀ ਟਰੈਕਟਰ ਮੈਨੂੰ ਦਿੱਤਾ ਹੋਏਆ ਸੀ ਅਚਾਨਕ ਹਾਰਟ ਅਟੈਕ ਨਾਲ ਦਾਦੇ ਜੀ ਦੀ ਡੈਥ ਹੋ ਗਈ ਪਹਿਲਾ ਪਿਤਾ ਫਟ ਗਿਆ ਸੀ ਮੈਕਸ ਮੋਹਾਲੀ ਚੋ ਇਲਾਜ਼ ਕਰਵਾਇਆ ਸੀ 7ਲੱਖ ਲੱਗੇ ਸੀ ਓਹਨਾ ਚੋ ਵੀ ਨੀ ਹਿਸਾ ਦਿੱਤਾ ਹੁਣ ਆਇਆ ਸੀ tractor ਵੀ ਬੋਲੀ ਲਾ ਕੇ ਰੱਖ ਗਿਆ ਮੇਰੇ ਹਿੱਸੇ ਦੇ ਪੈਸੇ ਵੀ ਨੀ ਦੇ ਕੇ ਗੇਆ 🙏

  • @pardeepparry8912
    @pardeepparry8912 2 ปีที่แล้ว

    Prducer dxx

  • @prabhnijjar5132
    @prabhnijjar5132 2 ปีที่แล้ว

    ❤️❤️❤️🤣🤣🥰🥰

  • @user-ep6ud1zd4b
    @user-ep6ud1zd4b 2 ปีที่แล้ว +11

    ਬਚੋ ਬਾਈ ਸਰਕਾਰਾਂ ਦੀ ਆ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਆ

    • @AmrinderSingh-tq5ci
      @AmrinderSingh-tq5ci ปีที่แล้ว

      sahi kah rahe o vir ji tusin

    • @pamajawadha5325
      @pamajawadha5325 16 วันที่ผ่านมา

      Hor madi aap ai c dhaka karn tractor de k gya

  • @vipherobalahakam8316
    @vipherobalahakam8316 2 ปีที่แล้ว +1

    ਬੋਲ੍ਹੈ ਜੱਟ ਆਪਸ ਦੇ ਵਿੱਚ ਭਿੜੀ ਜਾਂਦੇ ਹਨ

  • @sikandersingh5248
    @sikandersingh5248 2 ปีที่แล้ว

    Boli 22 Phelan Das do karo

  • @amrinderaulakh202
    @amrinderaulakh202 2 ปีที่แล้ว +2

    ਫੁਕਰਪੁਣਾ ਮਰਵਾਉਦਾ ਹੁੰਦਾ

  • @jattmafia1517
    @jattmafia1517 2 ปีที่แล้ว

    Sirrra lgai video bro
    Oh babe da review jror leni c video dea last ch
    Baki siraaa brother 🍾

  • @aravinbrar1847
    @aravinbrar1847 2 ปีที่แล้ว

    Eda jatt marde a mandi te tractar 4 lac.da 14 model jma bnd mil jnda aa

  • @MukeeProductions
    @MukeeProductions 2 ปีที่แล้ว +1

    Producer dxxx

  • @satveerkhosa4731
    @satveerkhosa4731 2 ปีที่แล้ว +3

    O sntri pag aala chwl oda pump kithe gya ame pump de de k nuksan awde ki jimidar pra da kri jade a fukr Puna ni sdna pve plle kus na rwe

  • @gurlalsinghvirkvirk877
    @gurlalsinghvirkvirk877 2 ปีที่แล้ว +8

    Moga wal ne bund band ker te 😂😂😂😂😂

  • @AmandeepSingh-hy1oh
    @AmandeepSingh-hy1oh 2 ปีที่แล้ว

    👍👍

  • @JasbirSingh-wx1xk
    @JasbirSingh-wx1xk 2 ปีที่แล้ว

    New kne da he

  • @AvtarSingh-vb7rs
    @AvtarSingh-vb7rs 2 ปีที่แล้ว +12

    ਘਰੇ ਜਾਕੇ ਲੱਤਾਂ ਨਾ ਪੈਣ

  • @karanbaraich2300
    @karanbaraich2300 2 ปีที่แล้ว

    👍

  • @deolharjotsingh940
    @deolharjotsingh940 2 ปีที่แล้ว +2

    Boli sirf 2 jane laa rahe aa, baki janta vehli aa boli dekhan ayi aa

  • @indiaindian1181
    @indiaindian1181 2 ปีที่แล้ว +8

    Galt gal a phela bapu ne khe ta c dedo fer hor la t

  • @rajumoga8052
    @rajumoga8052 2 ปีที่แล้ว +1

    Si Gaal a 22

  • @sukhpreetbassi3592
    @sukhpreetbassi3592 2 ปีที่แล้ว +20

    ਘੁੱਸੇ ਜੱਟ ਨਵਾਂ ਟਰੈਕਟਰ ਜਿੰਨਾ ਪੈਸੇ ਲਾ ਦਿੱਤੇ

  • @aman5050d
    @aman5050d 2 ปีที่แล้ว +13

    ਸਤਿ ਸ੍ਰੀ ਆਕਾਲ ਜੀ

  • @jassacyprus2071
    @jassacyprus2071 2 ปีที่แล้ว +1

    J eh hi kise greeb nu lain dende ta ki frk paina c veero apna locka da ida fadiya lainde aa oo

  • @karmjeetsingh4911
    @karmjeetsingh4911 2 ปีที่แล้ว +1

    855 modal 2016 y 6 30 da litaa bapu n

  • @bhagsingh9639
    @bhagsingh9639 ปีที่แล้ว +1

    ਫੇਰ ਕਰਜੇ ਮਾਫੀ ਵਾਸਤੇ ਧਰਨੇ ਲਾਉਣਗੇ।

  • @inderdahliwal481
    @inderdahliwal481 2 ปีที่แล้ว

    Filmi seen e. Banaata

  • @RanjitsinghSidhu-hm1cn
    @RanjitsinghSidhu-hm1cn 3 หลายเดือนก่อน

    Ranjeet singh

  • @mehra6889
    @mehra6889 2 ปีที่แล้ว

    2 :24:

  • @jassalgopi3215
    @jassalgopi3215 2 ปีที่แล้ว +1

    pump de de kra diti boli

  • @kaursingh127
    @kaursingh127 2 ปีที่แล้ว

    Blue pagg wala nang a

  • @kaursingh127
    @kaursingh127 2 ปีที่แล้ว +2

    Fir kehnde karja muaf kardo sada

  • @LAKHWINDERSINGH-uj2xo
    @LAKHWINDERSINGH-uj2xo 2 ปีที่แล้ว +1

    Bai putt ni bechida

  • @arvindergill4374
    @arvindergill4374 2 ปีที่แล้ว +3

    75000 hajer rupey mehnga leya tracter lal pag vale ne pump de k rete mehanga kar dita jatt ne he jatt da nuksan ketta

  • @amanlahoria94bhau
    @amanlahoria94bhau 2 ปีที่แล้ว

    Pump mehkma kunda krva denda bande da😂

  • @SatnamSingh-jo7ci
    @SatnamSingh-jo7ci 2 ปีที่แล้ว +1

    Tractor 🚜 de naal ik Rassa vi ley jayeo hun baad ch kehna sade sir karja ho giya shrm kro koi loko

  • @reallifevloges4132
    @reallifevloges4132 2 ปีที่แล้ว +2

    Jagmeet ghent banda

  • @user-lx2gw3fo5w
    @user-lx2gw3fo5w 2 ปีที่แล้ว +1

    Enu kehda aa jdo lish Chad jadi aa loka nu Fer aahi huda aa

  • @Devil_gamer1094
    @Devil_gamer1094 2 ปีที่แล้ว +4

    ਕਹਿੰਦੇ ਟ੍ਰੈਕਟਰ ਇਕ ਹੱਥ ਚ ਚੱਲਿਆ ਪਰ ਡਰਾਈਵਰ ਬਹੁਤ ਹੱਥਾ ਚ ਚਲਿਆ 🤣😂

  • @happydrall52
    @happydrall52 2 ปีที่แล้ว +1

    ਕਿੱਤੇ ਤਾ ਉੱਹ 27 ਤੋ ਵੱਧ ਨੀ ਸੀ ਫਿੱਰ ਕਿ ਹੋ ਗਿਆ

  • @KulwantSingh-qy7gf
    @KulwantSingh-qy7gf 2 ปีที่แล้ว +2

    Fer kahnde ke sarkara madiya

  • @jagwindersingh807
    @jagwindersingh807 ปีที่แล้ว

    Jat da Jat very

  • @ArshpreetSingh-qg4zy
    @ArshpreetSingh-qg4zy หลายเดือนก่อน

    Es vitch ke koe sepeshel garare lage a pan de rahe han kahredan wale nu v tarector bahe ne jan dena hun dhada dAhd chadae jande a chamb vitch bad vitch cahe hath la la dekhe jan ese tra he panchaete jameen de bole ek doje to outo outo de ho hoke denge mandea to ke tarector ne melde charde to charde kahde hunde han