ਭਾਈ ਬੇਅੰਤ ਸਿੰਘ ਨੇ ਕਿਵੇਂ ਕਰੀ ਸੀ ਭਾਈ ਸਤਵੰਤ ਸਿੰਘ ਦੀ ਚੋਣ ? l Sarabjit Singh Khalsa Maloya | B Social

แชร์
ฝัง
  • เผยแพร่เมื่อ 13 พ.ค. 2024
  • Seyasi Khund l ਭਾਈ ਬੇਅੰਤ ਸਿੰਘ ਨੇ ਕਿਵੇਂ ਕਰੀ ਸੀ ਭਾਈ ਸਤਵੰਤ ਸਿੰਘ ਦੀ ਚੋਣ ? l Ep-30 l Sarabjit Singh Khalsa Maloya | Manpreet Ramanwas l B Social
    #SarabjitSInghKhalsaMaloya
    #bsocial
    #beantsingh
    #indragandhi
    Program : Seyasi Khund
    Host : Manpreet Ramanwas
    Guest : Sarabjit Singh Khalsa Maloya
    Editor : Mandeep Singh
    Camera By : Harmanpreet Singh , Varinder Singh
    Digital Producer : Gurdeep Kaur Grewal
    Label : B Social
  • บันเทิง

ความคิดเห็น • 198

  • @Rabbi984
    @Rabbi984 22 วันที่ผ่านมา +100

    ਬਹੁਤ ਵੱਡੀ ਕੁਰਬਾਨੀ ਏ ਭਾਈ ਬੇਅੰਤ ਸਿੰਘ ਜੀ ਦੀ , ਇੱਕ ਵਾਰ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ🙏🙏

  • @jagdeep9264
    @jagdeep9264 22 วันที่ผ่านมา +80

    ਫ਼ਰੀਦਕੋਟ ਆਲਿਉ ਸ਼ਹੀਦ ਸਿੰਘਾਂ ਦੇ ਪਰਿਵਾਰ ਦੀ ਲਾਜ ਰੱਖ ਦਿਉ

    • @user-tx4vb2fi7f
      @user-tx4vb2fi7f 22 วันที่ผ่านมา +5

      Waheguru ji app kirpa karo apne piaria te ❤💥💥💥💥💥💥💥💥💥✌️🙏🇪🇸

  • @manjeetkaursran7720
    @manjeetkaursran7720 21 วันที่ผ่านมา +53

    ਫਰੀਦਕੋਟ ਵਾਲਿਉ ਭਾਈ ਸਰਬਜੀਤ ਸਿੰਘ ਜੀ ਨੂੰ ਜਰੂਰ ਜਿਤਾਉ ਬਿਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਦੀ ਸ਼ਹੀਦੀ ਦਾ ਸਤਿਕਾਰ ਕਰੋ ਜੀ 🙏

  • @jaisinghrandhawa-cz3bo
    @jaisinghrandhawa-cz3bo 22 วันที่ผ่านมา +51

    ਸਿੱਖ ਕੋਮ ਨੂੰ ਹੱਥ ਜੋੜ ਬੇਨਤੀ ਹੈ ਕਿ ਸਹੀਦ ਪ੍ਰਵਾਰ ਮੱਦਦ ਕੀਤੀ ਜਾਵੇ

  • @navtejlitt7861
    @navtejlitt7861 22 วันที่ผ่านมา +148

    ਜੋ ਮਰਜੀ ਏ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਸਿੱਖ ਕੌਮ ਦੀ ਲੱਥੀ ਪੱਗ ਸਿਰ ਤੇ ਧਰੀ ਆ, ਸਲਾਮ ਸਿੱਖ ਜੋਧਿਆਂ ਨੂੰ

    • @DfghFvbbn
      @DfghFvbbn 18 วันที่ผ่านมา +3

      Sikh. Chom. Da. Heera

    • @Chatha21
      @Chatha21 18 วันที่ผ่านมา +2

      100% sach

    • @hdgamergang3168
      @hdgamergang3168 17 วันที่ผ่านมา +5

      Sachi gal hag

    • @SukhdevSingh-ju1ie
      @SukhdevSingh-ju1ie 15 วันที่ผ่านมา

      ਅਸੀ ਤੈਨੂੰ ਬੇਵਕੂਫ ਦੇ ਪੁੱਤ ਨੂੰ ਵੋਟ ਨਹੀ ਪਾਵਾਂਗੇ ਦੂਜੀ ਗੱਲ ਤੂੰ ਉਸ ਦੀਆ ਕਰਤੂਤਾਂ ਦੱਸਣ ਦੀ ਬਜਾਏ ਆਪਣੀ ਕੋਈ ਯੋਗਤਾ ਕਿੳ ਨਹੀਂ ਦਸਦਾ।

    • @SukhdevSingh-ju1ie
      @SukhdevSingh-ju1ie 15 วันที่ผ่านมา

      ਤੁਸੀਂ ਇਹ ਕਿੳ ਭੁਲ ਜਾਂਦੇ ਹੋ ਕਿ ਉਸ ਦੀ ਬੇਵਕੂਫੀ ਕਾਰਨ ਕਿਨਾਂ ਕਤਲੇਆਮ ਹੋਇਆ ਅਤੇ ਇਜਤਾ ਰੁਲੀਆ ਅਤੇ ਪੱਗਾਂ ਰੋਲੀਆਂ ।ਇਹ ਗੱਲ ਵੱਖਰੀ ਹੈ ਕਿ ਵਿਚਾਰੇ ਸਧਾਰਨ ਗਰੀਬ ਸਿੱਖ ਸਨ ਅਤੇ ਪੰਜਾਬ ਤੋ ਬਾਹਰ ਰਹਿੰਦੇ ਗੈਰ ਜੱਟ ਸਨ।

  • @ssingh8393
    @ssingh8393 22 วันที่ผ่านมา +54

    ਫਰੀਦਕੋਟ ਵਾਸੀਆਂ ਨੂੰ ਬੇਨਤੀ ਏ..ਕਿ ਇਸ ਵਾਰ ਸਿਰਦਾਰ ਸਰਬਜੀਤ ਸਿੰਘ ਮਲੋਆ ਬੇਟਾ ਅਮਰ ਸ਼ਹੀਦ ਬੇਅੰਤ ਸਿੰਘ ਜੀ ਨੂੰ ਜਿਤਾ ਕੇ ਲੋਕ ਸਭਾ ਚ ਭੇਜੋ...ਨਚਾਰਾਂ ਤੇ ਅਖੌਤੀ ਗਾਇਕਾਂ ਦਾ ਖਹਿੜਾ ਛੱਡੋ ...ਅਪਣੀ ਗਲਤੀ ਨੂੰ ਸੁਧਾਰੋ ਤੇ ਸਮੇਂ ਦੀ ਨਜ਼ਾਕਤ ਨੂੰ ਸਮਝੋ...ਸਿੱਖ ਇਤਿਹਾਸ ਚ ਅਪਣਾ ਨਾਂਅ ਦਰਜ਼ ਕਰਵਾਓ...ਵਾਹਿਗੁਰੂ ਭਲੀ ਕਰੇਗਾ❤🙏

    • @SurinderSingh-mz9px
      @SurinderSingh-mz9px 21 วันที่ผ่านมา +1

      ❤❤❤❤❤❤❤❤❤❤❤

    • @rahmatdandiwal5285
      @rahmatdandiwal5285 21 วันที่ผ่านมา +2

      ਵੀਰ ਜੀ ਇਹਨਾ ਲੋਕਾ ਨੇ ਤਾ ਨਚਾਰਾ ਤੱਕ ਹੀ ਸਿਹਮਤ ਰਹਿਣਾ ਇਹਨਾ ਨੂੰ ਕੀ ਪਤਾ ਕੁਰਬਾਨੀਆ ਦੇ ਮੁੱਲ ਦਾ

  • @rajasandhu1340
    @rajasandhu1340 16 วันที่ผ่านมา +22

    ਸਾਡੀ ਬੋਟ ਸਾਰੇ ਪਿੰਡ ਦੀ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਨੂੰ ਹੀ ਪੈਣਗੀਆਂ। ਸਮੁੰਦਰ ਤੋਂ ਵੀ ਵੱਡੀ ਕੁਰਬਾਨੀ ਹੈ ਭਾਈ ਸਾਹਿਬ ਸਰਦਾਰ ਬੇਅੰਤ ਸਿੰਘ ਜੀ

  • @rahmatdandiwal5285
    @rahmatdandiwal5285 22 วันที่ผ่านมา +43

    ਫਰੀਦਕੋਟ ਵਾਲਿਆ ਨੂੰ ਬੇਨਤੀ ਆ ਕਿ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਸਰਬਜੀਤ ਸਿੰਘ ਜੀ ਨੂੰ ਵੋਟਾ ਪਾਕੇ ਭਾਈ ਸਾਹਿਬ ਜੀ ਨੂੰ ਏਨਾ ਬੁੱਚੜਾ ਤੋ ਜਵਾਬ ਲੈਣ ਲਈ ਵਿਧਾਨ ਸਭਾ ਵਿੱਚ ਜਰੂਰ ਭੇਜੋ

    • @mannsandhar488
      @mannsandhar488 19 วันที่ผ่านมา +2

      Oh bharawa lok sabha keh

    • @Total-Entertainment.01_
      @Total-Entertainment.01_ 13 วันที่ผ่านมา

      Bhai Saab Bhai Sarbjit Singh Ji Khalsa Ji No Lok Saba Ch Bhejo

  • @amarjitkaur3694
    @amarjitkaur3694 22 วันที่ผ่านมา +46

    ਵੀਰੋ ਭਾਈ ਸਾਹਿਬ ਜੀ ਨੂੰ ਵੋਟ ਪਾ ਕੇ ਜਰੂਰ ਜਿਤਾੳ ਬੇਨਤੀ ਹੈ

  • @gorabrar8223
    @gorabrar8223 18 วันที่ผ่านมา +22

    ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਪਿੰਡ ਫਰੀਦਕੋਟ ਹਲਕੇ ਦੇ ਵਿੱਚ ਆਉਂਦਾ ਭਾਈ ਸਾਹਿਬ ਨੂੰ ਵੋਟਾਂ ਪਾਵਾਂਗੇ ਤੇ ਪਵਾਵਾਂਗੇ ਵੀ ਵਾਹਿਗੁਰੂ ਚੜਦੀ ਕਲਾ ਚ ਰੱਖਣ ਜਿਤਾਵਾਂਗੇ🙏🏻

  • @jaisinghrandhawa-cz3bo
    @jaisinghrandhawa-cz3bo 22 วันที่ผ่านมา +30

    ਸਿੱਖ ਕੋਮ ਨੂੰ ਬੇਨਤੀ ਹੈ ਸਹੀਦ ਪ੍ਰਵਾਰ ਦੀ ਮੱਦਦ ਕੀਤੀ ਜਾਵੇ

  • @mrpaulpal
    @mrpaulpal 22 วันที่ผ่านมา +26

    ਪਹਿਲਾ ਸੁਣ ਦੇ ਸੀ ਪਰ ਮੰਨ ਦੇ ਨੀ ਸੀ ਕਿੱਦਾਂ ਕਿਸੇ ਦਾ brain wash ਹੋ ਜਾਂਦਾ ਪਰ ਅੱਜ ਅਪਣੀ ਕੋਮ ਦਾ ਹਾਲ ਕੁੱਝ ਇਸ ਤਰਾਂ ਦਾ ਹੋਇਆ ਪਿਆ ਅਪਣਾ ਅਪਣੇ ਨੂੰ ਹੀ ਨੀਵਾਂ ਦਿਖਾਈ ਜਾਂਦੇ ਨੇ ॥॥॥॥ ਸਾਥ ਦਿਓ ਭਾਈ ਸਾਬ ਦਾ

  • @Daske.WaleSahi
    @Daske.WaleSahi 19 วันที่ผ่านมา +16

    ਅਸੀਂ ਪੰਜਾਬੀ ਦੇਣਾ ਨਹੀਂ ਦੇ ਸਕਦੇ ਸਰਦਾਰ ਬੇਅੰਤ ਸਿੰਘ ਸਤਵੰਤ ਸਿੰਘ ਤੇ ਕੇਹਹ ਸਿੰਘ ਦਾ ਜਿੰਨ੍ਹਾਂ ਕੌਮ ਦੀ ਪੱਗ ਆਪਣੀਆਂ ਸ਼ਹਾਦਤਾਂ ਦੇ ਕੇ ਕੌਮ ਦੇ ਸਿਰ ਰੱਖੀ

  • @sarajmanes4505
    @sarajmanes4505 21 วันที่ผ่านมา +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਕੁਰਬਾਨੀ ਹੈ ਪਰਿਵਾਰ ਦੀ ਭਾਈ ਸਾਹਿਬ ਨੂੰ ਵੋਟ ਪਾਉਣ ਕ੍ਰਿਪਾਲਤਾ ਕਰੋ ਜੀ ਬੇਨਤੀ ਹੈ ਹੱਥ ਜੋੜ ਕੇ ਧੰਨਵਾਦ ਜੀ 🙏🙏

  • @palwindersandhu6560
    @palwindersandhu6560 17 วันที่ผ่านมา +12

    ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਜਿਨ੍ਹਾਂ ਪੰਥ ਤੇ ਸਿੱਖ ਦੀ ਲਾਜ ਰੱਖੀ, ਡਿੱਗੀ ਦਸਤਾਰ ਸਿਰ ਤੇ ਰੱਖੀ

  • @harmanSingh-me9oy
    @harmanSingh-me9oy 22 วันที่ผ่านมา +18

    ਫ਼ਰੀਦਕੋਟ ਵਾਲਿਉ ਭਾਈ ਸਾਹਿਬ ਸਰਬਜੀਤ ਸਿੰਘ ਨੂੰ ਜਰੂਰ ਵੋਟ ਪਾਓ

  • @sohansingh5456
    @sohansingh5456 17 วันที่ผ่านมา +12

    ਭਾਈ ਸਰਬਜੀਤ ਸਿੰਘ ਨੂੰ ਜ਼ਰੂਰ ਜਤਾਉ ਫਰੀਦਕੋਟ ਵਾਸੀਓ ਪੰਥ ਦੀ ਲਾਜ ਰਖਿਉ

  • @reshidhaliwal1628
    @reshidhaliwal1628 19 วันที่ผ่านมา +9

    ਪਹਿਲੀ ਵਾਰ ਵਿਚਾਰ ਸੁਣੇ ਵੀਰ ਦੇ ਬਹੁਤ ਮਾਣ ਮਹਿਸੂਸ ਹੋਇਆ ਮੈ ਪਹਿਲਾਂ ਨਹੀ ਸੀ ਜਾਣਦਾ । ਪਰ ਹੁਣ ਕੌਮ ਨੂੰ ਤੇ ਪੰਜਾਬੀਆਂ ਨੂੰ ਵੋਟਾਂ ਪਾ ਕੇ ਜਿਤਾ ਦੇਣਾ ਚਾਹੀਦਾ ਨਹੀ ਤਾ ਬਹੁਤ ਵੱਡਾ ਭਾਰ ਰਹੇਗਾ ਮਨ ਤੇ

  • @sukhjitsingh6668
    @sukhjitsingh6668 17 วันที่ผ่านมา +7

    ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ, ਵੀਰ ਲੱਖਾ ਸਿਧਾਣਾ, ਭਾਈ ਸੰਦੀਪ ਸਿੰਘ ਸੰਨੀ,ਸਰਦਾਰ ਸਿਮਰਨਜੀਤ ਸਿੰਘ ਮਾਨ, ਕਮਲਜੀਤ ਸਿੰਘ ਬਰਾੜ ਏਹ ਸਾਰੇ ਉਮੀਦਵਾਰ ਜ਼ਰੂਰ ਜਿੱਤਣਾ ਚਾਹੀਦੇ ਹਨ

  • @baldeepbenipal2244
    @baldeepbenipal2244 21 วันที่ผ่านมา +14

    ਕਿੱਥੇ ਪਾਉਂਦੇ ਨੇ ਲੋਕ ਵੋਟ !ਅਸੀਂ ਫਤਿਹਗੜ੍ਹ ਸਾਹਿਬ ਤੋਂ ਵੀ ਪਿਛਲੀ ਵਾਰ ਖੜਾਇਆ ਸੀ ਵੀਰ, ਲੋਕ ਕਾਹਨੂੰ ਸਾਥ ਦਿੰਨੇ ਆ ,ਬੱਸ ਗੱਲਾਂ ਜੋਗੇ ਆ, ਧਰਨਿਆਂ ਚ ਜਿੰਦਾਬਾਦ ਮੁਰਦਾਬਾਦ ਕਰਨ ਜੋਗੇ ਆ।

    • @Total-Entertainment.01_
      @Total-Entertainment.01_ 13 วันที่ผ่านมา +2

      Veer Aitky Ta Paun Ge Lok Vota Bhai Saab Bhai Sarbjit Singh Ji Khalsa Ji Nu
      Faridkot Waleo ankh da Sawaal aa
      Dekheo Kite Khadur Sahib Waleya Vangu Ulamba Na khatt Leo
      Full Support Kro Bhai Saab Ji Nu

    • @baldeepbenipal2244
      @baldeepbenipal2244 13 วันที่ผ่านมา

      @@Total-Entertainment.01_ je paunge ta bhut wadhia hou bhra. Sadi ta benti oo a ਮੰਨਣੀ ਨਹੀਂ ਮੰਨਣੀ ਲੋਕਾਂ ਦੀ ਮਰਜੀ।

  • @jatindersinghsingh5296
    @jatindersinghsingh5296 18 วันที่ผ่านมา +4

    ਸਾਡੇ ਦੇਸ ਦੇ ਮਾਣ ਹੈ ਰੱਬੀ ਰੂਪ ਵਹਿਗੁਰੁ ਜੀ ਚੱੜਦੀ ਕਲਾ ਵਿਚ ਰੱਖ਼ੇ

  • @JaswinderSingh-io7uo
    @JaswinderSingh-io7uo 14 วันที่ผ่านมา +4

    ❤❤❤ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾ ਕੇ ਕਾਮਜਾਬ ਕਰੋ ਜੀ 👍👍👍❤❤❤

  • @nimmamaur8424
    @nimmamaur8424 20 วันที่ผ่านมา +5

    ਮਨਪ੍ਰੀਤ ਭਰਾ ਬਹੁਤ ਵਧੀਆ ਇੰਟਰਵਿਊ ਕਰੀ ਤੁਸੀ ❤

  • @BalkinderSingh-th1hr
    @BalkinderSingh-th1hr 22 วันที่ผ่านมา +7

    ਵਾਹਿਗੁਰੂ ਜੀ 🙏ਸਾਥ ਦਿਓ ਭਾਈ ਸਾਬ੍ਹ ਜੀ ਦਾ 🙏🙏ਬੇਨਤੀ ਹੈ ਜੀ ਫ਼ਰੀਦਕੋਟ ਵਾਲਿਓ🙏🙏

  • @KuldeepGill-ft1xn
    @KuldeepGill-ft1xn 22 วันที่ผ่านมา +9

    Bhai sarbjeet Singh ji full Spot as ji wmk

  • @AmarSingh-gp2hd
    @AmarSingh-gp2hd 21 วันที่ผ่านมา +6

    ਸਰਦਾਰ ਸਰਬਜੀਤ ਸਿੰਘ ਵੀਰ ਜੀ ਨੂੰ ਜਿਤਾਓ ਪੰਜਾਬੀਓ 🎉

  • @gurlabhsingh8072
    @gurlabhsingh8072 16 วันที่ผ่านมา +6

    ਅੰਮ੍ਰਿਤ ਪਾਲ ਸਿੰਘ ਦੀ ਕੁਰਬਾਨੀ ਤਾਂ ਇਹਨਾਂ ਦੇ ਪਿਤਾ ਜੀ ਅਤੇ ਪ੍ਰਵਾਰ ਦੀ ਕੁਰਬਾਨੀ ਦੇ ਮੁਕਾਬਲੇ ਬਹੁਤ ਵੱਡੀ ਹੈ ਸਿੱਖਾਂ ਨੂੰ ਵੱਡੀ ਦੇਣ ਹੈ ਇਸ ਪਰਿਵਾਰ ਦੀ ਸੰਗਤਾਂ ਇਹਨਾਂ ਦੀ ਮੱਦਦ ਕਰਨ

    • @charanjeetsingh9799
      @charanjeetsingh9799 12 วันที่ผ่านมา

      ਅੰਮ੍ਰਿਤ ਪਾਲ ਸਿੰਘ ਦੀ ਕੁਰਬਾਨੀ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਤੋਂ ਵੱਡੀ ਕਿਵੇਂ ਹੋ ਸਕਦੀ ਹੈ ਇਹ ਗੱਲ ਸਮਝੋਂ ਬਾਹਰ ਹੈ

  • @tajwrsingh5990
    @tajwrsingh5990 17 วันที่ผ่านมา +4

    ਫਰੀਦਕੋਟ ਵਾਲਿਓ ਸਰਬਜੀਤ ਸਿੰਘ ਨੂੰ ਜਿਤਾਓ ਜੀ 🙏🏻 ਲਾਜ ਰੱਖ ਲਿਓ ਸਹੀਦਾਂ ਦੇ ਪਰਿਵਾਰਾਂ ਦੀ 🙏🏻

  • @baljinderranu7834
    @baljinderranu7834 20 วันที่ผ่านมา +5

    ਬਹੁਤ ਚੰਗੀ ਲੱਗੀ ਗੱਲਬਾਤ

  • @bhuragill3233
    @bhuragill3233 21 วันที่ผ่านมา +6

    ਵਾਹਿਗੁਰੂ ਜੀ

  • @mandeepsidhuu8960
    @mandeepsidhuu8960 21 วันที่ผ่านมา +5

    ਜੋਧਿਆਂ ਨੂੰ ਸਲਾਮ

  • @user-oc2pc2km9k
    @user-oc2pc2km9k 15 วันที่ผ่านมา +2

    ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਤੇ ਭਾਈ ਕੇੇ ਹਰ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਅਤੇ ਭਾਈ ਸਰਬਜੀਤ ਸਿੰਘ ਨੂੰ ਬੋਟਾਂ ਪਾਉੂ ਜੀ ਜਿਤਾਉਣ ਜੀ ਵਾਹਿਗੁਰੂ ਜੀ ਕੀ ਫਤਿਹ

  • @jasdeepsidhu5949
    @jasdeepsidhu5949 14 วันที่ผ่านมา +2

    Bhai Sarbjeet Singh khalsa Jindabad

  • @billsingh8188
    @billsingh8188 19 วันที่ผ่านมา +5

    ਸਿੱਖਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਚ ਵਰਿਸ ਪੰਜਾਬ ਦੇ ( ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ) ਜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ ।
    ਦਿਬਰੂਗੜ੍ਹ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀਆਂ ਨੂੰ ਵੀ ਚੋਣਾ ਲੜਨ ਲਈ ਪ੍ਰੇਰਤ ਕੀਤਾ ਜਾਏ ।

  • @bhullarmk
    @bhullarmk 11 วันที่ผ่านมา +1

    ਭਾਈ ਸਰਬਜੀਤ ਸਿੰਘ ਨੂੰ ਜਿਤਾਉ

  • @gurjotbhinder6680
    @gurjotbhinder6680 18 วันที่ผ่านมา +4

    ਜਿਹੜੇ ਲੋਕਾ ਦੀ ਜਮੀਰ ਜਾਗਦੀ ਹੈ ੳਹ ਤਾ ਭਾਈ ਸਾਬ ਨੂੰ ਵੋਟ ਪਾ ਕੇ ਜਿਤਾਉਣਗੇ ,ਜਿਨਾ ਦੀ ਜਮੀਰ ਮਰ ਗੲਈ ਉਨਾ ਨੂੰ ਤਾ ਕਹਿਣ ਨੂੰ ਵੀ ਕੁਝ ਨਹੀਂ ਹੈ

  • @user-rc2wn6my3q
    @user-rc2wn6my3q 16 วันที่ผ่านมา +2

    ਫਰੀਦਕੋਟ ਵਾਲਿਓ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਦਿਉ ਭਾਈ ਸਰਬਜੀਤ ਸਿੰਘ ਮਲੋਆ ਨੂੰ ਸਮਰਥਨ ਦੇ ਕੇ ਜਿਤਾ ਦਿਉ

  • @sidhusimran286
    @sidhusimran286 20 วันที่ผ่านมา +9

    ਬਾਈ ਫਰੀਦਕੋਟ ਵਾਲਿਓ ਲਾਹਨਤ ਨਾ ਖਟ ਲਓ ਕਿਤੇ ਭਾਈ ਸਾਹਿਬ ਨਾਲ ਡਟ ਕੇ ਖੜੋ

  • @billsingh8188
    @billsingh8188 19 วันที่ผ่านมา +6

    ਸਿੱਖੋ ਜਾਗੋ ਸਿਰਫ ਪੰਜਾਬੀ ਪੱਖੀ ਭਾਈ ਅੰਮ੍ਰਿਤਪਾਲ , ਭਾਈ ਸਰਬਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਆਪਣਾ ਕੀਮਤੀ ਵੋਟ ਦੇਵੋ ।

  • @manajalal4457
    @manajalal4457 19 วันที่ผ่านมา +6

    ਸਿੱਖ ਕੌਮ ਦੀ ਲਹੀਂ ਪੱਗ ਨੂੰ ਦੁਵਾਰਾ ਸਿਰ ਤੇ ਰੱਖਿਆ ਸਰਦਾਰ ਬੇਅੰਤ ਸਿੰਘ ਜੀ ਨੇ

  • @palwinderkaur9842
    @palwinderkaur9842 16 วันที่ผ่านมา +2

    Waheguru ji Bhai Sarabjeet Singh ji te mehar bharya hath rakhan te kaamyaabi bakhshan 🙏🙏

  • @Daske.WaleSahi
    @Daske.WaleSahi 19 วันที่ผ่านมา +11

    ਵੀਰੋ ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਦੀ ਫੁੱਲ ਸਪੋਰਟ ਕਰੋ ਵੋਟਾਂ ਨਾਲ

  • @buntybains4050
    @buntybains4050 16 วันที่ผ่านมา +2

    ਜੇ ਅੱਜ ਅਸੀਂ ਸਿਰ ਚੁੱਕ ਕੇ ਰਹੇ ਆ ਅਸੀਂ ਸ੍ਰੀ ਦਰਬਾਰ ਸਾਹਿਬ ਦਾ ਬਦਲਾ ਲਿਆ ਤੇ ਹਿੰਦੁਸਤਾਨ ਦੀ ਓਹ ਬੁੱਚੜ ਔਰਤ ਜਿਹੜੀ ਪੀ ਐੱਮ ਸੀ ਉਹਨੂੰ ਸੱਬਕ ਸਿਖਿਆ ਉ ਇਹਨਾਂ ਦੇ ਪਿਉ ਭਾਈ ਸਤਵੰਤ ਸਿੰਘ ਦੇ ਭਾਈ ਕੇਹਰ ਸਿੰਘ ਕਰ ਕੇ ਆਂ,,🙏🙏

  • @user-tx4vb2fi7f
    @user-tx4vb2fi7f 22 วันที่ผ่านมา +5

    Waheguru ji app kirpa karo ❤💥💥💥💥💥💥💥💥💥✌️🙏🇪🇸

    • @user-sj7uz4vs3d
      @user-sj7uz4vs3d 21 วันที่ผ่านมา

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @jasdeepsidhu5949
    @jasdeepsidhu5949 14 วันที่ผ่านมา +2

    Bhai Sahib nu vote devo

  • @UttamSingh-rc9lz
    @UttamSingh-rc9lz 15 วันที่ผ่านมา +3

    ਫਰੀਦਕੋਟ ਵਾਲਿਉ ਆਪਣੀਂ ਜਮੀਰ ਦੀ ਗੱਲ ਸੁਣਿਉ ਇਸ ਪਰਿਵਾਰ ਦੀ ਸਿੱਖ ਕੌਮ ਲੲਈ ਬਹੁਤ ਵੱਡੀ ਮਹਾਨ ਕੁਰਬਾਨੀ ਹੈ ,ਹੁਣ ਮੌਕਾ ਹੈ ਕਰਜ ਉਤਾਰਨ ਦਾ ਇੱਕ ਇੱਕ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾ ਕੇ ਆਪਣਾਂ ਫਰਜ ਨਿਭਾਉ।

  • @jorawersingh216
    @jorawersingh216 21 วันที่ผ่านมา +3

    ਵਾਹਿਗੁਰੂ ਜੀ ਕਿਰਪਾ ਕਰਨਗੇ

  • @JaggaSingh-ry7wl
    @JaggaSingh-ry7wl 15 วันที่ผ่านมา +2

    ਉਹ ਫਰੀਦਕੋਟ ਵਾਲਿਓ ਇਸ ਬਾਰ ਭਾਈ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਪੋਤ ਪਾ ਕੇ ਜਿਤਾਓ ਸ਼ਹੀਦ ਪਰਿਵਾਰਾਂ ਨੂੰ ਆਪਾਂ ਅੱਗੇ ਲਈਏ

  • @user-fz2ml1pr1d
    @user-fz2ml1pr1d 17 วันที่ผ่านมา +2

    ਬਹੁਤ ਵਧੀਆ ਜੀ

  • @user-nc4fx7oi7y
    @user-nc4fx7oi7y 14 วันที่ผ่านมา +2

    Wehaguru

  • @majersingh2565
    @majersingh2565 18 วันที่ผ่านมา +2

    ਫਰੀਦਕੋਟ ਵਾਲਿਆਂ ਨੂੰਬੇਨਤੀ ਹੈ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਸਿੱਖੀ ਨੂੰ ਅਤੇ ਖਾਲਸੇ ਨੂੰ ਕਾਮਯਾਬ ਕਰੋ । 🙏🙏

  • @SurinderSingh-rr3mf
    @SurinderSingh-rr3mf 17 วันที่ผ่านมา +2

    Waheguru ji 🙏

  • @user-yg5tm1wl2n
    @user-yg5tm1wl2n 17 วันที่ผ่านมา +2

    Waheguru ji mehar karn ge

  • @user-oc7nt7gh9q
    @user-oc7nt7gh9q 13 วันที่ผ่านมา +1

    Waheguru ji

  • @gurlabhsingh8072
    @gurlabhsingh8072 16 วันที่ผ่านมา +4

    ਭਾਈ ਸਾਹਿਬ ਜੀ ਦੀ ਮੱਦਦ ਕਰਨ ਸੰਗਤਾਂ

  • @sandeepkaur4302
    @sandeepkaur4302 4 วันที่ผ่านมา

    Hune vote paa k aya bhaee sarbjit singh nu,, aavda farj nibhaya shaheedan lyi, parnaam shaheedan nu🙏

  • @Total-Entertainment.01_
    @Total-Entertainment.01_ 13 วันที่ผ่านมา +2

    Faridkot Waleo Aitky sada Veer Jittna Chahida Vaddi Lead Naal
    Kaumi Saheed Sardar Beant Singh Ji De Bete Bhai Saab Bhai Sarbjit Singh Ji Khalsa Ji Nu Vote Te Support Kro
    Faridkot Wale veero Bhai Saab Ji No Vote Kro Hath Jod Ke Benti aa

  • @techmixup8315
    @techmixup8315 14 วันที่ผ่านมา +1

    Support Punjab. And Bhai Sahib

  • @vickysingh-vt4te
    @vickysingh-vt4te 19 วันที่ผ่านมา +2

    Bhai sarabjit Singh khalsa jindabad faridkot 💪

  • @Varinder_Khanna
    @Varinder_Khanna 2 ชั่วโมงที่ผ่านมา

    ਤੀਜੇ ਸਾਥੀ ਭਾਈ ਕੇਹਰ ਸਿੰਘ ਨੂੰ ਵੀ ਯਾਦ ਰੱਖੋ

  • @SurinderSingh-rp1re
    @SurinderSingh-rp1re 17 วันที่ผ่านมา +2

    🎉 BHAI BEANT S, BHAI KEHAR S, BHAI SATWANT S ZINDABAAD.....

  • @trueview8984
    @trueview8984 19 วันที่ผ่านมา +4

    ਏਹ ਯੋਧਿਆਂ ਦਾ ਖੂਨ ਹੈ ਸੰਗਤ ਜੀ ਭਾਈ ਸਾਹਿਬ ਦੀ ਪਿੱਠ ਨਾ ਲਵਾ ਦਿਉ

  • @gurpalvirk6177
    @gurpalvirk6177 20 วันที่ผ่านมา +2

    Veer Bhai sahib ji nu vote pao ji

  • @jotsanghera7199
    @jotsanghera7199 15 วันที่ผ่านมา +1

    Waheguru Ji

  • @user-un7hs1dn4j
    @user-un7hs1dn4j 16 วันที่ผ่านมา +1

    Bole So Nihaal Sat Sri Akaal 🏹🏹🏹🏹🏹 Veer Sarbjeet Singh Khalsa Nu Vote Paa Ke Kaamjaab Karo Waheguru ji ka Khalsa Waheguru Ji Ki Fathey🏹🏹🏹🏹🏹♥️♥️♥️♥️♥️

  • @Maan_
    @Maan_ 22 วันที่ผ่านมา +3

    Waheguru

  • @tarangrewal2609
    @tarangrewal2609 15 วันที่ผ่านมา +2

    ਭਾਈ ਕੇਹਰ ਸਿੰਘ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਉਹਨਾ ਲੱਥੀ ਪੱਗ ਸਿਰ ਤੇ ਰੱਖੀ ਯੋਧਿਆ ਨੇ

  • @sukhjeetsingh91
    @sukhjeetsingh91 21 วันที่ผ่านมา +2

    Support bhai saab ji

  • @amritpalaujla1265
    @amritpalaujla1265 17 วันที่ผ่านมา +3

    ਫਰੀਦਕੋਟ ਵਾਲਿਉ ਉਲਾਂਭਾ ਨਾ ਲੈ‌ ਲੈਣਾ ਬਹੁਤ ਵੱਡੀ ਕੁਰਬਾਨੀ ਏ ਪਰਿਵਾਰ ਦੀ ਕਲਕਾਰਾ ਨੇ ਕੁਝ ਨੀ ਦੇਣਾ

  • @charanjitsingh7231
    @charanjitsingh7231 16 วันที่ผ่านมา +1

    Wahegure je

  • @SurinderSingh-rr3mf
    @SurinderSingh-rr3mf 17 วันที่ผ่านมา +2

    Vote and support 🙏

  • @Jattfarmerr78
    @Jattfarmerr78 13 วันที่ผ่านมา +1

    ਸਲੂਟ ਹੈ ਕੌਮ ਦੇ ਮਹਾਨ ਜਰਨੈਲ ਸਹੀਦ ਭਾਈ ਬੇਅੰਤ ਸਿੰਘ ਜੀ ਨੂੰ ਜਿੰਨਾਂ ਨੇ ਸਿੱਖ ਕੋਮ ਦੀ ਰੁਲਦੀ ਪੱਗ ਸਾਂਭੀ ਅਤੇ ਸਹੀਦ ਮਾਤਾ ਬਿਮਲ ਕੌਰ ਖਾਲਸਾ ਜੀ ਨੇ ਜਿੰਨਾਂ ਸਿੱਖ ਕੋਮ ਦੇ ਹੱਕਾਂ ਖਾਤਰ ਲੜਦੇ ਹੋਏ ਸਹੀਦੀ ਦਿੱਤੀ ਪਰ ਪੰਥਕ ਲੀਡਰਾਂ ਨੇ ਸਹੀਦ ਪਰਿਵਾਰ ਦੀ ਕਦੇ ਬਾਤ ਨਹੀ ਪੁੱਛੀ ਹੁਣ ਕੋਮ ਦਾ ਅੱਜ ਫਰਜ ਬਣਦਾ ਹੈ ਕਿ ਉਹਨਾਂ ਦੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਅਤੇ ਇੱਕ ਇੱਕ ਵੋਟ ਭਾਈ ਸਾਬ ਜੀ ਨੂੰ ਪਾ ਕੇ ਵੱਡੀ ਲੀਡ ਨਾਲ ਜਿਤਾਉ

  • @Editverse324
    @Editverse324 22 วันที่ผ่านมา +2

    waheguru ji mehr karn 🙏

  • @user-hv6ld2jf9s
    @user-hv6ld2jf9s 13 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @dbrarbrar9138
    @dbrarbrar9138 17 วันที่ผ่านมา +1

    Bhai sarbjeet Singh zindabad 🎉🎉🎉🎉

  • @chhambersingh8794
    @chhambersingh8794 15 วันที่ผ่านมา +1

    ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਵੀਰ

  • @mrmrsbasutabhela2314
    @mrmrsbasutabhela2314 21 วันที่ผ่านมา +2

    Bhutt vdiyaa vichar last vali gl bilkul shi 92 diya election da boycott glt c jd Moment bni c odo piche ht gye ada de lok jitne chiide👏👏

  • @PalwinderSingh-hl6bk
    @PalwinderSingh-hl6bk 17 ชั่วโมงที่ผ่านมา

    BHAI BEANT SINGH JINDABAD BHAI SATWANT SINGH JINDABAD 🙏🙏🙏🙏🙏

  • @manjitkaur5642
    @manjitkaur5642 18 วันที่ผ่านมา +1

    Wahe guru ji

  • @bodyfitnessmedia2171
    @bodyfitnessmedia2171 21 วันที่ผ่านมา +1

    Very nice. Sikhs should support people like him.

  • @sukhjitsingh6668
    @sukhjitsingh6668 17 วันที่ผ่านมา +1

    ਫ਼ਰੀਦਕੋਟ ਵਾਲਿਆਂ ਲੋਕਾਂ ਨੂੰ ਅਸੀਂ ਜ਼ਿਲ੍ਹਾ ਮੋਹਾਲੀ ਹਲਕਾ ਆਨੰਦਪੁਰ ਸਾਹਿਬ ਤੋਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਕਿਰਪਾ ਕਰਕੇ ਭਾਈ ਸਰਬਜੀਤ ਸਿੰਘ ਜੀ ਨੂੰ ਆਪਣੀਆਂ ਵੋਟਾਂ ਨਾਲ ਜਿਤਾ ਕੇ ਅਪਣੇ ਅਣਖੀ ਪੰਜਾਬੀ ਹੋਣ ਦਾ ਸਬੂਤ ਦਿਓ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਵਾਲਿਆਂ ਦੀਆਂ ਚੱਪਲਾਂ ਚੱਟਣ ਦਾ ਕੰਮ ਕਰਦੀਆਂ ਉਹਨਾਂ ਨੇ ਸਾਡਾ ਲੋਕਾਂ ਦਾ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ ਭਾਈ ਸਰਬਜੀਤ ਸਿੰਘ ਖਾਲਸਾ ਜੋ ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਓਹ ਕਿਸੇ ਦੇ ਦਬਾਅ ਨਹੀਂ ਹੋਣਗੇ ਪੰਜਾਬ ਦੇ ਮੁੱਦੇ ਚੁੱਕਣ ਲਈ ਇਸ ਵੀਰ ਨੂੰ ਜ਼ਰੂਰ ਜਿਤਾਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ

  • @JasbirSingh-wr5bq
    @JasbirSingh-wr5bq 18 วันที่ผ่านมา +2

    ਭਾਈ ਸਾਹਿਬ ਜੀ ਨੂੰ ਵੋਟਾ ਪਾ ਕੇ ਕਾਮਜਾਬ ਕਰੋ ਧੰਨਵਾਦ । ਭਾਈ ਸਾਹਿਬ ਤਹਡਾ ਫੂਨ # ਚਾਹੀਦਾ ਹੈ

  • @NishanSingh-xw1yy
    @NishanSingh-xw1yy 21 วันที่ผ่านมา +2

    Parnaam Sahida nu

  • @charanjitsingh9943
    @charanjitsingh9943 13 วันที่ผ่านมา

    Dhan Dhan Guru Ram Dass ji .Ehna Te Kirpa karni.

  • @Singh-or3uh
    @Singh-or3uh 22 วันที่ผ่านมา +3

    Support him
    Khalsa raaj

  • @proud2514
    @proud2514 19 วันที่ผ่านมา +2

  • @varamjeetsingh3040
    @varamjeetsingh3040 15 วันที่ผ่านมา +1

    ❤🙏🏼

  • @jangersingh4108
    @jangersingh4108 21 วันที่ผ่านมา +2

    ਫਰੀਦਕੋਟ ਦੇ ਸੂਝਵਾਨ ਵੋਟਰੋ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਉ ਜਿਸ ਦੀ ਧਰਮ ਲਈ ਬਹੁਤ ਵੱਡੀ ਕੁਰਬਾਨੀ ਹੈ। ਨਚਾਰਾਂ ਘੱਗਰੀਆਂ ਆਲੇਆਂ ਨੂੰ ਨਾ ਵੋਟਾਂ ਪਾਉ।ਇਹਨਾਂ ਨੇ ਕੁਝ ਨੀ ਸਵਾਰਣਾ ਆਪਣਾ ।ਅਣਖ ਜਗਾਉ ।

  • @TajinderSingh-yy1yo
    @TajinderSingh-yy1yo 16 วันที่ผ่านมา +1

    ❤❤❤❤❤

  • @user-cy3qy8ih6z
    @user-cy3qy8ih6z 17 วันที่ผ่านมา +2

    ਮਹਾਨ ਜੋਧੇ ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਜੀ ਹੋਣਾ ਦੀ ਕਰਬਾਨੀ ਬਹੁਤ ਮਹਾਨ + ਵੀ ਪਰਵਾਰ ਵਾਲੇ ਸੀ + ਜੇ ਉਹ ਵੀ ਤਹਾਡੇ ਵਾਗੂ ਪਰਵਾਰ ਪਰੇਮੀ ਹੋ ਜਾਦੇ ਫਿਰ ਕੌਮ ਦੀ ਪੱਗ ਸਿਰ ਤੇ ਕੌਣ ਰਖਦਾ+ਫਿਰ ਸਰਜੲਣਾ ਸੀ ਕੌਮ ਦਾ ਪਰ ਉਹਨਾ ਨੇ ਬਲ ਧਾਰਿਆ ਕੌਮ ਦੀ ਪੱਗ ਕੌਮ ਸਿਰ ਰੱਖੀ ਤੁਸੀ ਵੀ ਬਲਧਾਰੋ

  • @manindersingh1741
    @manindersingh1741 19 วันที่ผ่านมา +1

    ❤❤❤👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @surjitgill6411
    @surjitgill6411 18 วันที่ผ่านมา +2

    ਗੱਲਬਾਤ ਵਧੀਆ ਲੱਗੀ। ਸਰਬਜੀਤ ਸਿੰਘ ਇੱਕ ਵੀ ਸਵਾਲ ਤੋਂ ਥਿੜਕਿਆ ਨਹੀਂ ਹੈ।

  • @bathindadoordarshan2166
    @bathindadoordarshan2166 22 วันที่ผ่านมา +2

    ❤❤

  • @truckdriver9662
    @truckdriver9662 13 วันที่ผ่านมา +1

    🙏🙏#ੴ_ਵਾਹਿਗੁਰੂ_ਜੀ_ਕਾ_ਖਾਲਸਾ_ਵਾਹਿਗੁਰੂ_ਜੀ_ਕੀ_ਫਤਿਹ_ੴ 🙏🙏
    #ਭਾਈ_ਅੰਮ੍ਰਿਤਪਾਲ_ਸਿੰਘ_ਖਾਲਸਾ_ਜੀ #ਖੱਡੂਰ_ਸਾਹਿਬ
    #ਸਰਦਾਰ_ਸਿਮਰਨਜੀਤ_ਸਿੰਘ_ਮਾਨ #ਸੰਗਰੂਰ
    #ਭਾਈ_ਸਰਬਜੀਤ_ਸਿੰਘ_ਖਾਲਸਾ_ਜੀ #ਫਰੀਦਕੋਟ
    #ਕਮਲਜੀਤ_ਸਿੰਘ_ਬਰਾੜ #ਲੁਧਿਆਣਾ
    #ਲੱਖ_ਸਿਧਾਣਾ #ਬਠਿੰਡਾ
    ਅਤੇ ਹੋਰ ਵੀ ਜੌ ਚੰਗੇ ਉਮੀਦਵਾਰ ਨੇ ਜੌ ਪੰਥ ਪੰਜਾਬ ਅਤੇ ਪੰਜਾਬੀਅਤ ਦੇ ਲਈ ਕੰਮ ਕਰ ਸਕਦੇ ਨੇ ਓਨਾ ਦੀ ਸਪੋਰਟ ਕਰੋ ।

  • @hithere5671
    @hithere5671 18 วันที่ผ่านมา +2

    Bhai beant singh satwant singh zindabad babbar hardeep singh nijjar zindabad

  • @gurmejsingh1190
    @gurmejsingh1190 10 วันที่ผ่านมา

    ਫਰੀਦਕੋਟ ਵਾਲਿਓ ਵੋਟਾ ਵਧ ਤੋ ਵਧ ਪਾਵੋ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂ ਜਿਤਾਓ ਜੀ ।।

  • @manjeetdeol
    @manjeetdeol 16 วันที่ผ่านมา +1

    Bhai Sarbjit Singh jee nu vota pao thok k com ki lia vaadi kurbani hai Beant Singh jee de

  • @babaldeepsinghbrampton3305
    @babaldeepsinghbrampton3305 19 วันที่ผ่านมา +1

    🙏💯

  • @JagtarSingh-kz8gi
    @JagtarSingh-kz8gi 17 วันที่ผ่านมา +2

    ਬੇਅੰਤ ਸਿੰਘ ਦੇ ਬੇਟੇ ਦੀ ਯਾਦ ਹੁਣ ਕਿਵੇਂ ਆ ਗਈ ਸਿੱਖਾ ਨੂੰ ਕਿਉਂ ਕੇ ਇਹਨਾਂ ਨੂੰ ਇਕ ਐਸ ਸੀ ਚੇਹਰੇ ਦੀ ਲੋੜ ਆ।ਕਰਜ ਹੀ ਉਤਾਰਨਾ ਤਾਂ ਇਹਨਾਂ ਨੂੰ ਸੀ ਐਮ ਬਣਾਓ

  • @premsingh-rq9gv
    @premsingh-rq9gv 22 วันที่ผ่านมา +1

    👏👏👏👏