Vishavdeep Fazilka Nu jaldi bahr kadh leava ge Ashok Mahindra

แชร์
ฝัง
  • เผยแพร่เมื่อ 30 ก.ย. 2024
  • ‪@SamajikMuddeChannel‬
    ‪@drgurindersinghranghreta‬
    ‪@vishavdeepfazilka‬
    ‪@nirpakhtodaypunjab‬ #news #song #punjabi #duet #songpunjabi #army #funny #gurpreetsingh #video #despunjabmedia

ความคิดเห็น • 77

  • @SunilKumar-gv6fy
    @SunilKumar-gv6fy 3 หลายเดือนก่อน +10

    ਬਿਲਕੁਲ ਜੀ ਸਭ ਵੀਰਾਂ ਨੂੰ ਧਰਨਾ ਦੇਣਾ ਚਾਹੀਦਾ ਏ,,ਇਹ ਨਜਾਇਜ ਗਿਰਫਤਾਰੀ ਹੋਈ ਏ ,,ਤੇ ਪੰਜਾਬ ਸਰਕਾਰ ਨੂੰ ਇਹ ਦੱਸ ਦੇਣਾ ਚਾਹੀਦਾ ਏ ਕੇ ਸਾਡੀ ਪਾਵਰ ਕਿੰਨੀ ਏ,,,
    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @heerasingh1455
    @heerasingh1455 3 หลายเดือนก่อน +14

    ਸਭ ਨੂੰ ਸਾਥ ਦੇਣਾ ਚਾਹੀਦਾ ਹੈ ਵਿਸ਼ਵਦੀਪ ਦਾ

  • @sarupsingh5316
    @sarupsingh5316 3 หลายเดือนก่อน +8

    SC ਭਾਈਚਾਰੇ ਨੂੰ ਬੇਨਤੀ ਹੈ ਕਿ ਭੈਣੋਂ ਭਰਾਵੋ ਤੁਸੀਂ ਵੋਟਾਂ ਬਹੁਜਨ ਸਮਾਜ ਪਾਰਟੀ ਨੂੰ ਨਹੀਂ ਪਾਈਆਂ ਤੁਸੀਂ ਵੋਟਾਂ ਪਾ ਕੇ ਆਪਣੀ ਸਰਕਾਰ ਨਹੀਂ ਬਣਾਈ ਜਿਸ ਦਾ ਖਮਿਆਜ਼ਾ ਤੁਸੀਂ ਭੁਗਤ ਰਹੇ ਹੋ ਝੂਠੇ ਪਰਚੇ ਤੁਹਾਡੇ ਉੱਤੇ ਹੋ ਰਹੇ ਨੇ ਕਿਉਂਕਿ ਤੁਸੀਂ ਵੋਟਾਂ ਘੜਮ ਚੋਦਰੀਆ ਨੂੰ ਪਾਈਆਂ ਜਿਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਮੇਰੇ ਗਰੀਬ ਭੈਣ ਭਰਾਵੋ ਨਾਂ ਇਨ੍ਹਾਂ ਘੜਮ ਚੋਦਰੀਆ ਦੀਆਂ ਰੈਲੀਆਂ ਧਰਨਿਆਂ ਵਹੀਰਾਂ ਤੇ ਨਾਂ ਜਾਇਆ ਕਰੋ ਕਿਉਂਕਿ ਤੁਹਾਡੇ ਗੁਰੂ ਘਰ ਵਖ ਕਬਰਾਂ ਵਖ ਬਾਟੇ ਵਖ ਨੇਂ ਇਸ ਲਈ ਆਪਣਾਂ ਸਰਪੰਚ ਚੁਣੋਂ ਆਪਣਾਂ ਮੰਤਰੀ ਮੁਖਮੰਤਰੀ ਬਣਾਓ ਬਹੁਜਨ ਸਮਾਜ ਪਾਰਟੀ ਨਾਲ ਜੁੜੋ ਹਾਥੀ ਨੂੰ ਵੋਟਾਂ ਪਾਇਆ ਕਰੋ ਤੇ ਆਪਣੀ ਸਰਕਾਰ ਬਣਾਓ ਭੈਣੋਂ ਭਰਾਵੋ ਡਾਕਟਰ ਸਾਹਿਬ ਰੰਘਰੇਟਾ ਕੁਲਦੀਪ ਸਿੰਘ ਸਰਦੂਲਗੜ੍ਹ ਚੋਧਰੀ ਕ੍ਰਿਸ਼ਨ ਲਾਲ ਜਤਿੰਦਰ ਸਿੰਘ ਮੱਟੂ ਇਨ੍ਹਾਂ ਦਾਂ ਵਧ ਤੋਂ ਵਧ ਸਾਥ ਦਿਓ ਜੋ ਤੁਹਾਡੇ ਹਕਾਂ ਦੀ ਗੱਲ ਕਰਦੇ ਨੇ ਜੈ ਭਾਰਤ ਜੈ ਸਵਿਧਾਨ ਜੈ ਭੀਮ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਰਘਰੇਟੇ ਗੁਰੂ ਕੇ ਬੇਟੇ

  • @MakhanSingh-px4bk
    @MakhanSingh-px4bk 3 หลายเดือนก่อน +12

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @Jaswinder-c9v
    @Jaswinder-c9v 3 หลายเดือนก่อน +12

    ਬੁਚੜ ਸਰਕਾਰ ਮੁਰਦਾਬਾਦ

  • @PremSingh-t3h
    @PremSingh-t3h 3 หลายเดือนก่อน +3

    ਵਿਸਵਦੀਪ ਨੇ ਭਾਨੇ ਸਿੱਧੂ ਵਾਰੀ ਧਰਨਾ ਲਾਇਆ ਸੀ । ਡਾਕਟਰ ਗੁਰਿੰਦਰ ਸਿੰਘ ਨੂੰ ਗਾਲ੍ਹਾਂ ਕੱਢਦਾ ਸੀ। ਭਾਨਾ ਸਿੱਧੂ ਇਸ ਦੀ ਮਦਦ ਲਈ ਆਵੇਗਾ।

  • @gurmindersingh9777
    @gurmindersingh9777 3 หลายเดือนก่อน +11

    ਬਿਲਕੁਲ ਸਹੀ ਕਿਹਾ ਜੀ।

    • @SorabSahota
      @SorabSahota 3 หลายเดือนก่อน

      ❤❤❤❤❤❤❤❤ok

  • @sgillsgill9231
    @sgillsgill9231 3 หลายเดือนก่อน +2

    ਭਾਜੀ ਵਿੱਚ ਜੱਟ ਰਾਜ ਆ। ਏ ਜੱਟ ਗਰੀਬ ਬੰਦੇ ਤੇ ਮਿੰਟਾਂ ਵਿੱਚ ਪੱਰਚਾ ਕਰਵਾ ਦਿੰਦੇ। ਆਪਣੇ ਆਲੇ ਧੱਰਨੇ ਲਾ ਲਾ ਕੇ ਪਾਗ਼ਲ ਹੋ ਜਾਂਦੇ । ਜੱਟਾਂ ਤੇ ਨਾ ਪੱਰਚਾ ਨਾ ਕਾਰਵਾਈ ਹੁੰਦੀ ਆ। ਐੱਸ ਸਮਾਜ ਦੀ ਇੱਜਤ 0 ਆ। ਪੰਜਾਬ ਵਿੱਚ ਸਰਕਾਰਾ ਜੱਟਾਂ ਦੀਆ। ਪੁਲਿਸ ਜੱਟਾਂ ਦੀ। ਸਾਡੇ ਲੋਕ ਖੋਤੇ ਵੋਟਾਂ ਪੋਣ ਜੋਗੇ। ਤੇ ਛਿੱਤਰ ਖਾਣ ਜੋਗੇ।।,

  • @paramjeetsingh8418
    @paramjeetsingh8418 3 หลายเดือนก่อน +8

    ਸਿਰਫ਼ ਵਿਸਵ ਦੀਪ ਵੀਰ ਨੂੰ ਸੱਚ ਬੋਲਣ ਦੀ ਸਜਾ ਮਿਲ ਰਹੀ ਹੈ, ਕਿਉਂਕਿ ਗਰੀਬ ਮਜਲੂਮ ਲਈ ਬੋਲਦਾ ਸੀ

    • @PremSingh-t3h
      @PremSingh-t3h 3 หลายเดือนก่อน +1

      ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੀ ਨੂੰ ਗਾਲ੍ਹਾਂ ਕੱਢਣੀਆਂ ਸੱਚ ਹੈ।ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੀ ਕੌਮ ਦਾ ਯੋਧਾ ਹੈ। ਇਹ ਡਾਕਟਰ ਸਾਹਿਬ ਦਾ ਬਰਧੋ ਕਰਦਾ ਸੀ।

    • @paramjeetsingh8418
      @paramjeetsingh8418 3 หลายเดือนก่อน

      @@PremSingh-t3h ਤੁਸੀ ਬਿਲਕੁਲ ਠੀਕ ਕਿਹਾ ਹੈ,ਫਿਰ ਵੀ ਡਾ ਗੁਰਿੰਦਰ ਸਿੰਘ ਜੀ ਨੂੰ ਵਿਸਵ ਦੀਪ ਦੇ ਹੱਕ ਵਿੱਚ ਨਾਰਾ ਮਾਰਨਾ ਚਾਹੀਦਾ ਹੈ ਕਿਉਂਕਿ ਡਾ ਸਾਹਿਬ ਦਾ ਨਾਰਾ ਇਨਾ ਜਾਤ ਹੰਕਾਰਿਆ ਨੂੰ ਭੜਥੂ ਪਾ ਦਿੰਦਾ ਹੈ ਕੋਈ ਗੱਲ ਨਹੀ ਜੇ ਵਿਸਵ ਦੀਪ ਦੂਸਰਿਆਂ ਦੀਆ ਗੱਲਾ ਵਿੱਚ ਆ ਕੇ ਡਾ ਸਾਹਿਬ ਦੇ ਖਿਲਾਫ ਬੋਲ ਗਿਆ,

    • @PremSingh-t3h
      @PremSingh-t3h 3 หลายเดือนก่อน

      ਤੁਸੀਂ ਸਰ ਪਰਮਜੀਤ ਹੰਸ ਜੀ ਹੋ

  • @nirmalsinghhans4671
    @nirmalsinghhans4671 3 หลายเดือนก่อน +7

    Bilkul ji we all with you carry on jai bheem jai bharat

  • @sarabjit9684
    @sarabjit9684 3 หลายเดือนก่อน +7

    Very nice 👍

  • @vinayguptaism
    @vinayguptaism 3 หลายเดือนก่อน +1

    Gangsters MLA, SHO, judge must be given highest punishment, lie detector test krao

  • @ShaminderSingh-pv3ec
    @ShaminderSingh-pv3ec 3 หลายเดือนก่อน +1

    ਮੈਨੂੰ ਤਾਂ ਏਦਾਂ ਜਾਪਦਾ ਪੰਚਾਇਤੀ ਜਮੀਨ ਦੀ ਬੋਲੀ 09/06/2024 ਨੂੰ ਹੋਈ ਆ ਜਿਹੜਾ ਨਰਮਾ ਬੀਜਿਆ ਗਿਆ ਹੈ ਜਿਸ ਨੇ ਇਹ ਜਮੀਨ ਦਾ ਬੋਲੀਕਾਰ ਸੀ ਉਸਨੇ ਆਪਣੇ ਘਰ ਹੀ ਨਰਮਾ ਬੀਜ ਕੇ ਪੌਦੇ ਤਿਆਰ ਕਰ ਲੈ ਆ ਉਸਨੂੰ ਪਤਾ ਸੀ ਬੋਲੀ ਤਾਂ ਮੇਰੇ ਨਾਮ ਹੀ ਹੋਣੀ ਆ ਆਪਾਂ ਨੇ ਝੋਨੇ ਦੀ ਪਨੀਰੀ ਵਾਂਗ ਖੇਤ ਤਿਆਰ ਕਰਕੇ ਨਰਮੇ ਦੇ ਪੌਦੇ ਖੇਤ ਵਿੱਚ ਲਾ ਦੇਵਾਂਗੇ ਤਾਂ ਹੀ ਨਰਮਾ 09/06/2024 ਨੂੰ ਸਵੇਰੇ ਦੇ ਟਾਈਮ ਬੋਲੀ ਦੇ ਕੇ ਬੀਜਿਆ ਨਰਮਾ ਟਹਿਕ ਰਿਹਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਸੀ ਪ੍ਬੰਧਕਾਂ ਨੂੰ ਕਿਉਂਕਿ ਇਹ ਰੌਲਾ ਵਿਸ਼ਵ ਵਿੱਚ ਬੈਠੇ ਪੰਜਾਬੀ ਵੇਖ ਰਹੇ ਹਨ। ਜੇਕਰ ਪ੍ਬੰਧਕ ਮੁਲਾਜਮਾਂ ਦੇ ਬੱਚੇ ਸਮਝਦਾਰ ਹੋ ਗਏ ਤਾਂ ਇਹ ਮੇਰੇ ਸਾਲੇ ਉਨ੍ਹਾਂ ਦੇ ਸਾਹਮਣੇ ਕਿਵੇਂ ਗੱਲਾਂ ਕਰਦੇ ਹੋਣਗੇ। 😅😅😅😅😅

  • @amritsingh-e4p
    @amritsingh-e4p 3 หลายเดือนก่อน +3

    ਪੰਜਾਬ ਸਰਕਾਰ ਮੁਰਦਾਬਾਦ

  • @Anmol-dr2ir
    @Anmol-dr2ir 3 หลายเดือนก่อน +4

    Well done 👍👍👍

  • @ManjitSingh-x8v
    @ManjitSingh-x8v 3 หลายเดือนก่อน +3

    Vishavdeep Fajilka jindabad hai 💯💯

  • @gurmailsingh9460
    @gurmailsingh9460 3 หลายเดือนก่อน +1

    Bilkul Right kiha Veer ji ne God bless You Veer ji

  • @fatehsingh5898
    @fatehsingh5898 3 หลายเดือนก่อน +1

    Y ji Up Wale Chander Shekhar ji Nal Saprank Karo ji Jai Bhim Jai Bharat

  • @nirmalsinghhans4671
    @nirmalsinghhans4671 3 หลายเดือนก่อน +2

    Nirmal singh Hans District kapurthala punjab India work in foreign country

  • @la9649
    @la9649 3 หลายเดือนก่อน +1

    Absolutely correct, we have to show our support

  • @bindersingh661
    @bindersingh661 3 หลายเดือนก่อน +1

    Jay Bheem Jay Bharat Jay sanvidhan

  • @BaljinderSingh-lq7lt
    @BaljinderSingh-lq7lt 3 หลายเดือนก่อน +1

    Visawdeep Fazalka jindabad

  • @LsGhoman-fi4cl
    @LsGhoman-fi4cl 3 หลายเดือนก่อน +1

    Jai. Valmik. Ji jai hbim jai savidan

  • @SukhpalSingh-bo3rs
    @SukhpalSingh-bo3rs 3 หลายเดือนก่อน +1

    Jai bhim jai bhart jai sawidhan

  • @drvijaykumar8271
    @drvijaykumar8271 3 หลายเดือนก่อน +1

    Jai bhim jai valmiki jai svidan

  • @RinkuAmbala-f9t
    @RinkuAmbala-f9t 3 หลายเดือนก่อน +1

    Jai bheem jai bhart

  • @majorverygoodbhatti4101
    @majorverygoodbhatti4101 3 หลายเดือนก่อน +3

    Right

  • @ManjeetSingh-ed2gp
    @ManjeetSingh-ed2gp 3 หลายเดือนก่อน +1

    Jai Bhim Ji 🙏🙏🙏🙏🙏

  • @QtrNew-ol9zn
    @QtrNew-ol9zn 3 หลายเดือนก่อน +1

    Good.paje❤❤❤

  • @ManminderAulakh
    @ManminderAulakh 3 หลายเดือนก่อน

    ਇਕੱਲਾ ਵਿਸ਼ਵਦੀਪ ਦਾ। ਪੱਖ ਦੱਸ ਰਹੇ ਹੋ ਦੂਜੀ ਧਿਰ ਦਾ ਪੱਖ ਵੀ ਦਿਉ

  • @vinayguptaism
    @vinayguptaism 3 หลายเดือนก่อน

    Zameen why only for jattsikh gangsters, hindus and dalits ko bhi zameen diti jave

  • @rajkumar.shergill
    @rajkumar.shergill 3 หลายเดือนก่อน +1

    Jai bheem ❤

  • @rajkumar.shergill
    @rajkumar.shergill 3 หลายเดือนก่อน +1

    Jai bheem ❤

  • @rajkumar.shergill
    @rajkumar.shergill 3 หลายเดือนก่อน +1

    Jai bheem ❤

  • @rajkumar.shergill
    @rajkumar.shergill 3 หลายเดือนก่อน +1

    Jai bheem ❤

  • @rajkumar.shergill
    @rajkumar.shergill 3 หลายเดือนก่อน +1

    Jai bheem ❤

  • @sulakhandhaliwal6456
    @sulakhandhaliwal6456 3 หลายเดือนก่อน

    Es mamle di enquiry uch padr te honi chahudi hai gulity persons de khilaf kanoon anusar karwai aml vich leoni chahidi hai , amir log paise da dm khm police nu dikha k grib di awaz band krde rhe ne , panjab vich jine v jhoothe mukadme griba te hoe ne sariya di padtal hove , bahute glt honge jai bhim jai bharat🙏🙏

  • @tonytony4429
    @tonytony4429 3 หลายเดือนก่อน

    Police suspender 🙏💪🙏💪🙏💪🙏💯

  • @vinayguptaism
    @vinayguptaism 3 หลายเดือนก่อน

    Zameen da sarkari karan kita jave, zameen of all, zameen for all

  • @Harman-gz6qv
    @Harman-gz6qv 3 หลายเดือนก่อน

    🙏🙏🙏🙏🙏🙏🙏🙏🙏🙏🙏👍🙏🙏🙏

  • @sitalsingh6753
    @sitalsingh6753 3 หลายเดือนก่อน

    Bilkul sahi keh rehe ho , kush log aisian kaminian harkata karde han ohna nu Nakel pauni jaruri haiis lai ikathe ho javo. Jai Bhim, Jai Bharat.

  • @SukhpalSingh-bo3rs
    @SukhpalSingh-bo3rs 3 หลายเดือนก่อน

    Kad liyava ge bahar 22 nu nale jatta nu pta lagju sadi jurt da

  • @ajitsingh-kp2ip
    @ajitsingh-kp2ip 3 หลายเดือนก่อน

    Jo majdoor waste bolu us nu daba dita banda hai

  • @Gurcharnsingh12345
    @Gurcharnsingh12345 3 หลายเดือนก่อน

    Bhaiya apne bhai Jaaye Tak video Bachao

  • @yh_0742
    @yh_0742 3 หลายเดือนก่อน

    Jai bhim jai bharat jai savdhan

  • @vinayguptaism
    @vinayguptaism 3 หลายเดือนก่อน

    Shabash, gareeb pr bahut zulm hua h

  • @sunnyshergill6428
    @sunnyshergill6428 3 หลายเดือนก่อน

    We are with you

  • @kuldeepsingh-qj7hw
    @kuldeepsingh-qj7hw 3 หลายเดือนก่อน

    Jai Bhim. Jai Savidhan ❤.

  • @tanbirsinghlifestyle
    @tanbirsinghlifestyle 3 หลายเดือนก่อน

    Very very good

  • @BALKARSingh-ro5mi
    @BALKARSingh-ro5mi 3 หลายเดือนก่อน

    Right bro

  • @happyrandhawa6759
    @happyrandhawa6759 3 หลายเดือนก่อน

    Right sir 🙏

  • @Gurcharnsingh12345
    @Gurcharnsingh12345 3 หลายเดือนก่อน

    Birha Sitaram Yadav

  • @SajanSingh-ui7ry
    @SajanSingh-ui7ry 3 หลายเดือนก่อน

    👍👍👍👍

  • @RoshandeepSingh-o9k
    @RoshandeepSingh-o9k 3 หลายเดือนก่อน

    Good veer

  • @Gurcharnsingh12345
    @Gurcharnsingh12345 3 หลายเดือนก่อน

    👍👍👍

  • @manjitpal1156
    @manjitpal1156 3 หลายเดือนก่อน

    Great

  • @rinkukandyara4381
    @rinkukandyara4381 3 หลายเดือนก่อน

  • @kuldeepsabharwal4417
    @kuldeepsabharwal4417 3 หลายเดือนก่อน

    👍

  • @MENREGA_CELL_PUNJAB
    @MENREGA_CELL_PUNJAB 3 หลายเดือนก่อน

  • @satpalSingh-zv5js
    @satpalSingh-zv5js 3 หลายเดือนก่อน

    Right g

  • @GurcharnGurcharnsingh-sh4fi
    @GurcharnGurcharnsingh-sh4fi 3 หลายเดือนก่อน

    👍🙏

  • @Gurcharnsingh12345
    @Gurcharnsingh12345 3 หลายเดือนก่อน

    Hasina wala bhai ji

  • @BalwindersinghSingh-o4j
    @BalwindersinghSingh-o4j 3 หลายเดือนก่อน

    Visvdip jida bad

  • @HarpalSingh-zx4cq
    @HarpalSingh-zx4cq 3 หลายเดือนก่อน

    Jai ho

  • @sharma614
    @sharma614 3 หลายเดือนก่อน +1

    Good

  • @ingh3765
    @ingh3765 3 หลายเดือนก่อน

    Ji

  • @darshansingh180
    @darshansingh180 3 หลายเดือนก่อน

    Vare nies