@@gurjantsingh-se3ll hnji Guru granth saab ji diya kiniya bedbiya ho gyiaa ki ohna loka nu fd leya gya nit blaatkaar hunde aa ohna firud tn koi bolda nhiii.... Nle jehre singer gand gaunde aaa ohna Tu tn change e nee.... Apne na piche singh la k kisy kudi nu aeda bolna shoba nhi dinda veere....
@@gurjantsingh-se3ll hr ik di apni life aa kisy nu changa sunna wdiaa lgda kisy nu maada.... Tusi kisy nu glt bol k ki laina... Tusi manu aeda bolyea... Ago m thanu reply ch glt boleya...? Bolna sab nu hi aunda hunda.......
@@sonpreetkaur3905 par guru g 15 16 since vich ne Laddi sai 1947. De ne fer ihna Di Iine fakiri guru g Di sikh chalo shado ih v gal nu... vansh kida hoye Laddi sia g guru g de kihre ithaas Vic likheya.. Ki guru g kih k gaye c gurdass nu ki Laddi sada munda hai.. Ih galti nai te hor ki wa
Veera syana banda nu ta samzaya ja sakda a par bavkuf banda nu samzana ta kandh ch sir maran wali gal a Baki maan Saab na Punjab ta Punjabi lai kee keeta eh dasan de lod nahi dunya jandi a gurdas maan Saab zindabad hai ta rehndi dunya Tak zindabad he rehnga
Shame on people who disrespected Gurdas Maan. This singer always talked about Punjabi language throughout his career. I’m always with Gurdas Maan. I thought Punjabi people destroy other punjabis only in foreign countries by not giving their workers right wages, but now they started hurting their own in India as well. Good job 👏
Gurdas Maan Saab is a great personality and a legend of whole world. Very respected and God gifted Man. Proud of India. God bless him good health. Forever Hero🙏🙏🙏🙏🙏🙏
Gurdas sir tuc sahi oo respect from my core of my heart. Actually loka d samj da fer aa. Tuc keha ek common language honi chaidi like hindi ta ki assi dusri states ja k kise nu problem na hove but apni punjabi boli koi punjabi ni bhul sakda. 🙏🏻
ਗੁਰਦਾਸ ਮਾਨ ਜੀ ਨੂੰ ਗ਼ਲਤ ਕਹਿਣ ਵਾਲੇ ਆਪਣੇ ਬੱਚਿਆਂ ਨੂੰ ਕਿਉਂ ਇੰਗਲਿਸ਼ ਸਕੂਲ ਭੇਜਦੇ ਨੇ
Shi gl aa bt a ni lok dekhde
Haji tusi thik kihaa.
Sahi gl VEERE
Maan saab Jindabaad c, Jindabaad hai te Jindabaad hi rhuga...
Avi kise da dil ni krda kise glt boln da..bt appo apni soch aa Sb di...chlo g Waheguru Sb da bhla kre ..
ਗੁਰਦਾਸ ਵੀਰ ਜੀ ਤੁਸੀਂ ਬਹੁਤ ਵਧਿਆ ਇਨਸਾਨ ਹੋ
ਇਹ ਕਿਸੇ ਨੂੰ ਦੱਸਣ ਦੀ ਲੋੜ ਕੀ ਤੁਸੀਂ ਪੰਜਾਬੀ ਨੂੰ
ਪਿਆਰ ਕਰਦੇ ਹੋ ਅਸੀਂ ਤੁਹਾਨੂੰ 1983 ਤੋਂ ਸੁਣ ਰਹੇ
ਹਾਂ ਜਿੰਨਾਂ ਸਤਕਾਰ ਤੁਸੀਂ ਪੰਜਾਬੀ ਨੂੰ ਦਿੱਤਾ ਹੈ ਉਹੋ
ਛੇਤੀ ਹੋਰ ਕਿਸੇ ਦੇ ਹਿੱਸੇ ਨਹੀਂ ਆਉਣਾਂ ਤੁਸੀਂ ਬਹੁਤ
ਚੰਗਾ ਕੀਤਾ ਧਰਨੇ ਤੇ ਆ ਕੇ ਪੰਜਾਬੀ ਤੁਹਾਡੇ ਆਪਣੇ
ਨੇ ਜ਼ਰੂਰ ਮਾਫ਼ ਕਰਨਗੇ 🙏
Gurdas maan jindabaad h our jindabaad rahega
th-cam.com/video/smYxFZFCU3Q/w-d-xo.html
ਗੂਰਦਾਸ਼ ਮਾਨ ਇੱਕ ਬਹੂਤ ਚੱਗਾ ਇਨਸ਼ਾਨ ਹੈ ਲੋਕਾ ਨੂੰ ਸਮਝਣਾ ਚਾਹੀਦਾ
K p s gill da acha dost v hai . A v Samzana chahida hai louka nu
ਗੁਰਦਾਸ ਮਾਨ ਇੱਕ ਪਰਿਵਾਰਕ ਗਾਇਕ ਹੈ। ਜਿਸ ਨੂੰ ਅਸੀਂ ਅਪਣੀ ਮਾਂ ਭੈਣ ਧੀ ਨਾਲ ਬਹਿ ਕੇ ਬੇਝਿਜਕ ਸੁਣ ਸਕਦੇ ਹਾਂ।ਗੁਰਦਾਸ ਮਾਨ ਨੇ ਕਦੇ ਨੌਜਵਾਨਾਂ ਨੂੰ ਨਹੀਂ ਭੜਕਾਇਆ ਕਦੇ ਕੋਈ ਹਥਿਆਰਾਂ ਤੇ ਗੀਤ ਨਹੀਂ ਗਾਇਆ।ਪੰਜਾਬ ਜੱਟ ਦਾ ਅਕਸ਼ ਨਹੀਂ ਵਿਗਾੜਿਆ। ਜੋ ਵੀ ਗਾਇਆ ਜਮੀਨ ਨਾਲ ਜੁੜਿਆ ਹੀ ਗਾਇਆ ਕੋਈ ਹਵਾ ਵਿਚੋਂ ਫੜਕੇ ਨਹੀਂ ਗਾਇਆ। ਮੈਂ ਪੂਰੇ ਧਿਆਨ ਨਾਲ ਗੁਰਦਾਸ ਮਾਨ ਇੰਟਰਵਿਊ ਸੁਣੀ ਹੈ ਉਸ ਨੇ ਇਹ ਤਾਂ ਗੱਲ ਹੀ ਨਹੀਂ ਕਹੀ ਕਿ ਪੰਜਾਬੀ ਛੱਡ ਕੇ ਹਿੰਦੀ ਨੂੰ ਲਾਗੂ ਕਰ ਦਿਊ।ਹਿੰਦੀ ਸਾਡੇ ਦੇਸ਼ ਦੀ ਭਾਸ਼ਾ ਹੈ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਹਿੰਦੀ ਬੋਲਦੇ ਸੀ ਉਨ੍ਹਾਂ ਪੰਜਾਬੀ ਬੋਲੀ ਹੀ ਨਹੀਂ ਫਿਰ ਅਸੀਂ ਉਸ ਭਾਸ਼ਾ ਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ ਜਿਸ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਕੁਝ ਧਾਰਮਿਕ ਗ੍ਰੰਥਾਂ ਦਾ ਉਚਾਰਣ ਕੀਤਾ।ਹਾਂ ਹਿੰਦੀ ਸਾਡੀ ਮਾਸੀ ਹੈ।ਇਹ ਜੋ ਅੱਗ ਲਾਊ ਮੀਡੀਆ ਹੈ ਹੈ ਇਹ ਹੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ।ਇਸ ਵਿੱਚ ਵੀ ਪੱਤਰਕਾਰ ਗੁਰਦਾਸ ਮਾਨ ਤੋਂ ਧੱਕੇ ਨਾਲ ਗਲਤ ਬੁਲਾਉਣਾ ਚਾਹੁੰਦਾ ਸੀ ਵੀ ਬਾਅਦ ਵਿੱਚ ਫਿਰ ਖੰਭਾਂ ਦੀ ਡਾਰ ਬਣਾਵਾਂ।
ਹਮੇਸ਼ਾ ਦਿਲੋਂ ਸਤਿਕਾਰ ਸੀ ਅਤੇ ਰਹੇਗਾ 🙏
👍👍👍👍👍👍👍👍👍👍👍
Salute aap ji noo,Khush raho.
Aap dey coment ne meri dihaari bna ditti🙏
satkar tatenu.v.milu.jutiaa.da
@@gurjantsingh-se3ll hnji Guru granth saab ji diya kiniya bedbiya ho gyiaa ki ohna loka nu fd leya gya nit blaatkaar hunde aa ohna firud tn koi bolda nhiii.... Nle jehre singer gand gaunde aaa ohna Tu tn change e nee.... Apne na piche singh la k kisy kudi nu aeda bolna shoba nhi dinda veere....
@@gurjantsingh-se3ll hr ik di apni life aa kisy nu changa sunna wdiaa lgda kisy nu maada.... Tusi kisy nu glt bol k ki laina... Tusi manu aeda bolyea... Ago m thanu reply ch glt boleya...? Bolna sab nu hi aunda hunda.......
ੲਿਹ।ਕੁਤਾ।ਮੁਕਰ।ਗਿਆ
ਮਾਨ ਸਾਬ ਪਰਮਾਤਮਾ ਚੜਦੀਕਲਾ ਵਿੱਚ ਰੱਖੇ
40 ਸਾਲ ਦੀ ਗਾਇਕੀ ਨੂੰ ਸਲਾਮ❤️I support Gurdas maan
FITTY MUH
ਸਲੂਟ ਆ ਸੋਡੀ ਸੋਚ ਨੂੰ ਪ੍ਰਮਾਤਮਾ ਤਰੱਕੀਆਂ ਬਕਸ਼ੇ ਵੀਰ ਜੀ
ਪੰਜਾਬ ਦੀ ਸਾਨ ਗੁਰਦਾਸ ਮਾਨ ਹੀ ਮਾਣ
ਸਵੇਰ ਦਾ ਭੁਲਾਇਆ ਸ਼ਾਮ ਨੂੰ ਘਰ ਅਹ ਜਾਵੇ ਓਹਨੂੰ ਭੁੱਲਿਆ ਨੀ ਕਹਿੰਦੇ🙏 ਗਲਤੀ ਹਰ ਇਕ ਤੋਂ ਹੋ ਜਾਂਦੀ ਆ 🙏 ਬਥੇਰੀ ਸੇਵਾ ਕੀਤੀ ਇਨੇ ਵੀ ਪੰਜਾਬੀ ਮਾਂ❤️ ਬੋਲੀ ਦੀ
Kahdi sewa.. sala Rs 5 lakh program da lenda si jaddon rate Rs 50,000 kenday kawande singer lende si.. Punjabi ne edhi sewa kiti aa
Maan sahib salute you.hum sab aap ke saath hai 🙏🙏🙏🙏
ਵਾਹਿਗੁਰੂ ਮੇਹਰ ਕਰੇ ਗੁਰਦਾਸ ਮਾਨ ਸਹਾਬ ਦਾ ਕੋਈ ਦੇਣਾ ਨਹੀਂ ਦੇ ਸਕਦਾ। ਪਰ ਦਨੀਆਂ ਕਿਸੇ ਦੇ ਮੰਤ ਨਹੀਂ।
ਗੁਰਦਾਸ ਮਾਨ ਸਾਬ ਜੀ ਨੂੰ ਦਿਲੋ ਸਲਾਮ 🙏🏻
ਗੁਰਦਾਸ ਮਾਨ ਨੇ ਕੋਇ ਇਕ ਵੀ ਗੀਤ ਸਿੱਖ ਕੌਮ ਲਈ ਗਇਆ ਹੋਵੇ ਜਾਂ ਸੰਤਾ ਲਈ ਗਇਆ ਹੋਵੇ ਤਾਂ ਦੱਸਣਾ,kps ਦਾ ਯਾਰ ਹੈ।
ਗੁਰਦਾਸ ਮਾਨ good man❤🙏🙏🙏👍👍👍👍
ਗੁਰਦਾਸ ਬਹੁਤ ਵਧੀਆ ਬੰਦਾ ਹੈ
Maan saab tuhadi gal sun ke rona aa gya tusi aaj man to dukhi ho maan saab tusi punjabi ho ede wich koi shak nahi love u maan saab
ਜੈ ਬਾਬਾ ਮੁਰਾਦ ਸ਼ਾਹ ਜੀ ਜੈ ਸਾਂਈ ਗ਼ੁਲਾਮ ਸ਼ਾਹ ਜੀ 🙏❣️ ਗੁਰਦਾਸ ਮਾਨ ਸਾਬ 🙏❣️ ਬਾਬਾ ਜੀ ਕੋਈ ਗੱਲ ਨਹੀਂ ਲੋਕ ਤਾਂ ਬਹੁਤ ਕੁਛ ਕਹਿੰਦੇ ਨੇ ਬਾਬਾ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਲੋਕ ਭੁਰਾ ਭਲਾ ਕਹਿੰਦੇ ਸੀ। ਸੋ ਕੋਈ ਗੱਲ ਨਹੀਂ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏❣️
ਗੁਰਦਾਸ ਮਾਨ ਸਾਬ ਤੁਸੀ ਅਨਮੋਲ ਹੋ ਦਿਲੋ ਸਤਿਕਾਰ ਹੈ ਜੀ ਮੈਨੂੰ ਪਤਾ ਹੈ ਕਿ ਤੁਸੀ ਹਰ ਦਿਲ ਵਿੱਚ ਵਸਦੇ ਹੋ ਤੇ ਵਸਦੇ ਰਹੋਗੇ
Bilkul theek kiha
ਪੰਜਾਬ ਦਾ ਮਾਣ
ਗੁਰਦਾਸ ਮਾਨ ਜੀ
Gdaar bol
🙏🙏🙏🙏 ਬੱਸ ਕਰਜੋ ਵੀਰੋ ,, ਕਿਓ ਜਾਨ ਲੈਣੀ ਬੰਦੇ ਦੀ ,, ਏਕ ਗਲਤੀ ਦੀ ਸਜਾ ਇਹਨੀ ਵੱਡੀ ਕਿਉ,, ਬਹੁਤ ਸਾਫ ਸੁਥਰੀ ਤੇ ਡੂੰਘੀ ਕਲਮ ਦਾ ਮਾਲਕ ਆ ਗੁਰਦਾਸ ਮਾਨ,,,,🙏🙏🙏🙏🙏 ਬਖਸ਼ ਦਿਉ ,,ਵਾਹਿਗੁਰੂ ਦਾ ਵਾਸਤਾ ਜਿਹ
Sahi gal a
ਕੋਈ ਗੱਲ ਨਹੀਂ ਮਾਨ ਸਾਹਬ ਅੱਜ ਜਦੋਂ ਹਿੰਦੀ ਪੰਜਾਬੀ ਇਕੱਠੀ ਇਕ ਛੱਤ ਥੱਲੇ ਬੈਠੇ ਨੇ ਇੱਕ ਦੂਜੇ ਤੇ ਮਾਣ ਮਹਿਸੂਸ ਕਰ ਰਹੇ ਨੇ ਤੁਹਾਡੀ ਮਾਸੀ ਵਾਲੀ ਗੱਲ ਵੀ ਸਭ ਦੇ ਸਮਝ ਆ ਗੲੀ ਹੋਣੀ ਹੈ
Good
ਬਿਲਕੁਲ ਸਹਿਮਤ
A gla bahut ght lok dekhde aa veere
Hindi mai likha kto
Good
Ajj tak mann sahib ji ne ma boli nu hamesha Number 1 te Rakhya 🙏👍
िਬਲਕੁਲ ਸਹੀ
Bilkul shy kiha itho tk paunchn le una nu 40 saal lg gay saday Desh day kemety heeray hn Sanu Ina Tay maan hay punjaiba da maan hay
ਤੁਸੀਂ ਗ੍ਰੇਟ ਹੋ ਮਾਨ ਸਾਹਬ ਅੱਗੇ ਵੀ ਗ੍ਰੇਟ ਹੀ ਰਹੋਗੇ
Good👍
ਕੁੱਝ ਸ਼ਰਾਰਤੀ ਅਨਸਰਾਂ ਨੇ ਗੁਰਦਾਸ ਮਾਨ ਜੀ ਦੀ ਇਮੇਜ ਨੂੰ ਖਰਾਬ ਕੀਤਾ ਗਿਆ ਪਰ ਮਾਨ ਸਾਹਿਬ ਜੀ ਪਾਕ ਸਾਫ ਇੰਨਸਾਨ ਇੱਕ ਐਸਾ ਕਲਾਕਾਰ ਸ਼ਾਇਦ ਹੀ ਪੰਜਾਬੀ ਨੂੰ ਮਿਲੇ ਰੱਬੀ ਰੂਹ ਦਾ ਦਿਲੋਂ ਸਤਿਕਾਰ ਕਰਦੇ ਆ ਜੀ
Bilkul shy Kia g
Batti bna ke le le eh gal kini k syaani sii veer ji
ਮਾਨ ਸਾਬ ਤੁਸੀ ਪੰਜਾਬੀ ਮਾ ਬੋਲੀ ਦੀ ਬਹੁਤ ਵਧੀਆ ਸੇਵਾ ਨਿਵਾ ਰਹੋ ਹੋ ਸਾਨੂੰ ਮਾਨ ਸਾਬ ਤੇ ਮਾਣ 👌🏾👌🏾👌🏾👌🏾
ਗੁਰਦਾਸ ਮਾਨ ਜੀ ਦੀ ਕੋਈ ਕਲਾਂ ਕਾਰ ਰੀਸ ਨਹੀਂ ਕਰ ਸਕਦਾ
I am really respect you 🙏
ਕੋਈ ਗੱਲ ਨੀ maan ਸਾਬ , ਤਲਖ਼ ਨਾ ਹੋਵੋ, ਗਲਤੀ ਕਬੂਲ ਕਰਨ ਵਾਲੇ ਨੂੰ ਪੰਜਾਬੀ ਹੱਥੀਂ ਛਾਂਵਾਂ ਕਰਦੇ ਨੇ।
Koi galti hi ni kitti.
@@sonpreetkaur3905 par guru g 15 16 since vich ne Laddi sai 1947. De ne fer ihna Di
Iine fakiri guru g Di sikh chalo shado ih v gal nu... vansh kida hoye Laddi sia g guru g de kihre ithaas Vic likheya.. Ki guru g kih k gaye c gurdass nu ki Laddi sada munda hai.. Ih galti nai te hor ki wa
Maan shab ji jinda baad
Khedi galti koi galti nahi maan saab di
baba gurdas maan saab ji Iove you 😘😍💖💞🌹💕😌🙏🤲😁🤴🤴🤴👑👑👑💎💎💎🤗🇮🇳👏👏👌
gurdas mann is the only diamond of punjab..... lv u paaji from childhood....
Punjab dee sann gurdass mann sabh🙏
ਗੁਰਦਾਸ-ਮਾਨ-ਸਾਬ ਤੁਸੀਂ ਪੰਜਾਬੀ ਲਈ ਕੁਝ ਗਲਤ ਨਹੀਂ ਕਿਹਾ ਸੀ ,
acha kehanda hindi promote karo punjab ch. kuch nhi, fer canada ch kehanda bhati bna ke piche lai lo
Hindi is national language
India ch baki sare state ch hindi hi chldi as
Sabnu punjabi de naal naal hindi b aoni chahidi
Maan saab was right
@@lakhveersingh2926 bana lo hindu nation je eni pasand hai hindi national language, punjab and punjabi zindabad
Maanji tusi great ho loka noo bhokan de sare hindi bolde ne apne val dekhan kinya galtya karde ne hor koi kam nahi
@@mohindergill7478 je banda hindi nu promote karda ohh maa boli naal dhokha karda... Loka nu batti banan nu kehanda. Gand banda.
ਦੋਗਲੇ ਲੋਕ ਹਨ ਜਿੱਥੋਂ ਕਾਹਨੂੰ ਮਿਲਦੀ ਹੈ ਉੱਥੇ ਦੇ ਹੋ ਜਾਂਦੇ ਹਨ ਚੰਗੇ ਕੰਮ ਕਰਨ ਵਾਲੇ ਨੂੰ ਕਹਿੰਦੇ ਮਾੜਾ ਹੈ ਮਾੜੇ ਕਰਮਾਂ ਆਲ਼ੇ ਨੂੰ ਕਹਿੰਦੇ ਬਹੁਤ ਵਧੀਆ ਹੈ
ਗੱਲ ਦੋਗਲੇ ਦੀ ਨੀ....ਜੇ ਅਸੀ ਗੱਲਤ ਨੂੰ ਗੱਲਤ ਤੇ ਸਹੀ ਨੂੰ ਸਹੀ ਨਹੀ ਕਰਾਗੇ ਤਾ ਅਸੀ ਬੇਗੇਰਤ ਕਹਾਵਾਗੇ...ਇੱਥੇ ਲੋਕਾਂ ਚ ਰੌਸ ਇੱਕਲਾ ਮਾ ਬੋਲੀ ਲਈ ਨਹੀ ਬਲਕਿ ਕਨੇਡਾ ਚ ਹੋਏ ਸੌਅ ਲਈ ਵੀ ਹੈ ਜੋ ਸਬਦ ਸਾਇਦ ਮੈਨੂੰ ਇੱਕ ਅੌਰਤ ਨੂੰ ਨਹੀ ਬੋਲਣੇ ਚਾਹਿਦੇ...ਤੇ ਇਹ ਸਬਦ ਬੋਲਣ ਤੋ ਬਾਦ ਵੀ ਗੁਰਦਾਸ ਮਾਨ ਨੇ ਉਸ ਆਦਮੀ ਤੋ ਮਾਫੀ ਮੰਗਣੀ ਜਰੂਰੀ ਨੀ ਸਮਝੀ । ਤੇ ਹੁਣ ਵੀ vedio ਵਿੱਚ ਪੱਤਰਕਾਰ ਵਲੋ ਪੁੱਛਣ ਤੇ ਕਿ ਸਰਕਾਰ ਦੀ ਕਿਸਾਨਾਂ ਦੇ ਨਾਲ ਜੋ ਕਰ ਰਹੀ ਹੈ....? ਉਸ ਤੇ ਵੀ ਉਹ BJP ਨੂੰ ਕੁਝ ਨਾ ਬੋਲਿਆ ! ਸਾਇਦ ਇਸ ਲਈ ਕਿ ਆਪਾ ਨੇ ਰੋਟੀ ਉਹਨਾਂ ਦੇ ਸਿਰੋ ਵੀ ਖਾਣੀ ਅ...........। ਗੁਸਤਾਖੀ ਮਾਫ ਜੇ ਕੁਝ ਘੱਟ ਵੱਧ ਬੋਲਿਆ ਹੋਵੇ..
🙏🏼ਜਦੋ ਵੀ ਪੰਜਾਬ ਤੇ ਪੰਜਾਬੀ ਦੀ ਗੱਲ ਹੋਵੇਗੀ ਤਾਂ ਗੁਰਦਾਸ ਮਾਨ ਦਾ ਨਾਮ ਲੁਕਿਆ ਨਹੀ ਰਹੇਗਾ । ਇਤਿਹਾਸ ਮਾਨ ਸਾਬ ਨੂੰ ਯਾਦ ਰੱਖੇਗਾ ਤੇ ਧਰਮ ਦੇ ਨਾਮ ਤੇ ਨਫਰਤ ਕਰਨ ਵਾਲਿਆ ਨੂੰ ਵੀ । 🙏🏼
ਗੁਰਦਾਸ ਮਾਨ ♥️♥️🥰🥰
ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਕੁਰਾਹੀਆ ਕਿਹਾ ਸੀ
ਅੱਜ ਏਹੇ ਸ਼ਰਾਬਾ ਤੇ ਹੱਡੀਆਂ ਚੱਬਣ ਵਾਲੇ ਗੁਰਦਾਸ ਮਾਨ ਨੂੰ ਗਦਾਰ ਦਸਦੇ ਅਾ ।
Sharaba ta tere khasam eh gurdas v pinda
@@akam2822 ਓ ਬਸ ਕਰੋ ਤਹਾਨੂੰ ਕਿਸ ਨੇ ਕਹਿ ਦਿੱਤਾ ਓਹ ਤੇ ਵਿਰੋਧ ਕਰਦਾ ਨਸ਼ਿਆਂ ਦਾ ਭਾਵੇਂ ਲਾਡੀ ਸ਼ਾਹ ਦਾ ਚੇਲਾ ਹੂ ਪਰ ਓਹ ਤੇ ਲੱਗਾ ਨੀ ਸਿਗਰਟ ਪੀਣ ??? ਇਹ ਤੁਹਾਡੀ ਸਿੱਖ ਕੌਮ ਆਪੇ ਵਿਗੜੀ ਅਾ ਸ਼ਰਾਬਾਂ ,ਹੱਡੀਆਂ , ਡਾਂਸਰਾਂ ਅਤੇ ਖੇਤਾਂ ਚ ਦੀਵੇ ਘੱਟ ਤੋਂ ਘੱਟ ਅੱਧੇ ਜੱਟ ਕਰਦੇ ਹੋਣੇ ਜੇਕਰ ਹਿੰਮਤ ਹੈ ਤਾਂ ਵਿਰੋਧ ਕਰੋ ਉਨੀ ਹਿੰਮਤ ਤਹਾਡੇ ਚ ਹੈਨੀ ਕਿਉ ਅਗਲੇ ਨੇ ਅੱਗੇਓ 36 ਸੁਣਾਉਣੀਆਂ ਤਾਂਹੀ ਤੁਸੀ ਸ਼ਰੀਫ ਬੰਦਿਆਂ ਨੂੰ ਤੰਗ ਕਰ ਸਕਦੇ ਲਾਹਨਤ ਹੈ ਇਹੋ ਜਿਹੇ ਬੰਦੇ ਤੇ ।ਬਾਕੀ ਸੱਚ ਤੇ ਕੌੜਾ ਹੀ ਹੁੰਦਾ ਗੁੱਸਾ ਨਾ ਕਰਨਾ 🙏
@@jindardass9852 very good reply ....
ਗੁਰਦਾਸ ਮਾਨ ਸਹੀ ਗੱਲ ਕਰ ਰਹੇ ਆ
Respect for Gurdas Maan saab
ਬਾਈ ਤੂੰ ਸਭਿਆਚਾਰ ਕਿਉਂ ਗਇਆ ਹਥਿਆਰਾਂ ਦੇ ਤੇ ਗੰਦੇ ਗੀਤ ਗਾਉਣੇ ਸੀ ਸੇਟਡ ਤੇ ਚੜ੍ਹ ਕੇ ਗਾਲਾਂ ਕੱਢਣੀਆਂ ਸੀ ਦੂਜੇ ਕਲਾਕਾਰਾਂ ਨੂੰ ਭੰਡਣਾਂ ਸੀ ਫੇਰ ਸਾਰਾ ਪੰਜਾਬ ਤੇਰੇ ਨਾਲ ਸੀ
ਦਿਲੋ ਸਤਿਕਾਰ ਏ ਮਾਨ ਸਾਬ ਜੀ💐💐💐💐💐🙏🏻🙏🏻
ਸਾਨੂੰ ਮਾਣ ਤੁਹਾਡੇ ਤੇ
Gurdas maan Saab zindabad hai ta rehndi dunya Tak zindabad he rehnga
ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ... ਮੁਆਫ ਕਰਦੋ ਵੀਰੋ ਚਲੋ
ਮਾਨ ਸਾਬ ਜੋ ਤੁਸੀਂ ਬੱਤੀ ਵਾਲੀ ਗੱਲ ਕੀਤੀ ਸੀ ਉਸ ਤੋ ਗੁੱਸਾ ਸੀ ਸਾਰਿਆਂ ਨੂੰ ਤੁਹਾਡੇ ਵਰਗਾ ਜੇ ਏਦਾਂ ਦੀ ਗੱਲ ਕਰਦਾ ਹੈ ਤਾਂ ਇਹ ਹੋਣਾ ਹੀ ਸੀ
Vary vary vary vary nice Maan shab ji 💌🤲🤲🤲🤲🤲🤲🤲🤲
ਗੁਰਦਾਸ ਮਾਨ ਪੰਜਾਬ ਦਾ ਮਾਣ ਆ
We always support you
Mere dil ch gurdaas maan ji layi hmesha respect karungi gurdaas ji punjab di shaan ae 🙏🙏
Mere v bahut vadiya insaan aa te hamesha ravega maan shaab jinda baad
ਪੰਜਾਬੀਓ ਚੱਲੋਂ ਛੱਡੋ ਭਰਾਵੋ ਸਵੇਰ ਦਾ ਭੁਲਿਆ ਸ਼ਾਮ ਨੂੰ ਘਰੇ ਪਹੁੰਚ ਚੁੱਕਿਆ ❤
ਮਾਨ ਜੀ ਬੋਲਣ ਤੌ ਪਹਿਲਾਂ ਸੋਚਣਾ ਚਾਹੀਦਾ ਹੈ, ਤੁਸੀਂ ਤਾਂ ਬੱਤੀ ਬਣਾਕੇ ਵਰਗੇ ਸ਼ਬਦ ਸਟੇਜ ਤੋਂ ਬੋਲੇ ਤੇ ਗਲਤੀ ਲਈ ਮੁਆਫੀ ਵੀ ਨਹੀ ਮੰਗੀ !
Tun gare guse hombe te tun koi parogram karda home te tanu koi choud kare fer tun ki kahe
Log jo mrji boli jaan oh gusse ch ena bol gye tan umeed di gal aa gyi kyu umeed sirf samne wale kolo hi ho skdi apne waloo koi nhi
ਤੁਸੀਂ ਤੋਂ ਪੰਜਾਬ ਦੇ ਅਨਮੋਲ ਹੀਰੇ ਹੋ ਗੁਰਦਾਸ ਮਾਨ ਜਿੰਦਾਬਾਦ
Jai Sayian Di Ji 👏👏🙏🙏💙💙💚💚❤️❤️
Maan Saab zindabad
We always do respect of Gurdas Maan ji
tenu ptta ni ik punjabi nu canada c ki keha se fuddo
@@HarpreetSingh-hh1fl Jado agle nu galt poster show kroge ta oh moorhe ton ਖੰਡ ਤੋਲੇਗਾ
os punjabi bande ny tai sirf poster dekhia se ??
Mein ta full support karda Gurdas maan di
Koi jo marji kahi jawe
िਦਲੋ िਪਅਾਰ ਗੁਰਦਾਸ ਮਾਨ ਸਾਬ ਤੰਦਦਰੁਸਤਾ ਦਾ ਮੇਲਾ ਮੇਲਾ ਨਈ िਬਮਾਰਾ ਦਾ ਅਪਨਾ िਖਅਾਲ ਰॅਖੋ ਬਾਬਾ ਨਾ ਬॅिਚਅਾ ਨਾ ਸॅिਚਅਾ ਕਦ ਦੁਨੀਅਾ ਦੀ ਪਰਵਾਹ ਹੁਦੀ ਇਨਾ ਨੇ ਤਾ ਮਨਸੁਰ ਵਰਗੇ िਫਕੀਰਾ ਸੁਲੀ ਟਗ ਤਾ ਸੀ
Wa g wa sach a y
Veera syana banda nu ta samzaya ja sakda a par bavkuf banda nu samzana ta kandh ch sir maran wali gal a Baki maan Saab na Punjab ta Punjabi lai kee keeta eh dasan de lod nahi dunya jandi a gurdas maan Saab zindabad hai ta rehndi dunya Tak zindabad he rehnga
Shame on people who disrespected Gurdas Maan. This singer always talked about Punjabi language throughout his career. I’m always with Gurdas Maan.
I thought Punjabi people destroy other punjabis only in foreign countries by not giving their workers right wages, but now they started hurting their own in India as well. Good job 👏
You are right maan saab
Maan Saab sala landu singer
22 ji akha kholo.
#ਪੰਜਾਬ ਦਾ ਮਾਣ #ਗੁਰੂਦਾਸ ਮਾਂਨ...🙏...
Gurdas Maan great aa bai g asi tere naal aa love you my friend ji
Maan saab always ਜ਼ਿੰਦਾਬਾਦ
Gurdas mann love you
🙏🌹🌹🙏
ਮਾਨ ਸਾਬ ਧੰਨਵਾਦ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵੀਰੇ। ਸਭ ਠੀਕ ਹੋ ਜਾਵੇਗਾ
😀😀😃😃😃😃
oh Sai Ji te bharosa rakhda
ਧੰਨਵਾਦ ਗੁਰਦਾਸ ਮਾਨ ਸਾਬ ਜੀ ਦਾ
ਗੁਰਦਾਸ ਮਾਨ ਬਹੁਤ ਵਧੀਆ ਇਨਸਾਨ ਹੈ
ਅਸੀਂ ਗੁਰਦਾਸ ਮਾਨ ਦੇ ਨਾਲ ਹਾਂ ਬਹੁਤ ਸੋਹਣੇ ਗੀਤਾਂ ਰਾਹੀਂ ਚੰਗੇ ਸੁਨੇਹੇ ਦਿੱਤੇ ਹਨ
Always respect for maan saab🙏🙏
Gurdaas maan salute
I love u gurdass mann ji
Lol dosanjh says it all
Ur part of landu team
ਮਾਨ ਵੀਰ ਜੀ ਤੁਸੀਂਅਾਪਣੇ ਹੋ
@@amritpalkaurbrar2170 asi kera keh rhe ki bgaane a g
ਭਟਕ ਜਾਂਦੇ ਨੇ ਰਾਹ ਮੁਸਾਫਰ ਅਕਸਰ ਹੀ
ਮੁਡ਼ ਆਉਣ ਤਾਂ ਯਾਰ ਸਵਾਗਤ ਬਣਦਾ ਹੈ
Gurdas Maan Saab is a great personality and a legend of whole world. Very respected and God gifted Man. Proud of India. God bless him good health. Forever Hero🙏🙏🙏🙏🙏🙏
Mann Sab gud🙏🙏👍
ਮਾਨ ਸਾਬ ਰੱਬ ਦਾ ਬੰਦਾ ਹੈ
We respect U sir...
Tusi Legend ho...
🙏🏿
ਗੁਰਦਾਸ ਮਾਨ ਸਾਹਬ ਸਤਿਕਾਰ ਯੋਗ ਨੇ
ਬਿਲਕੁਲ ਸਹੀ ਆ ਗੁਰਦਾਸ ਮਾਨ ਭਾਈ ਸਾਹਿਬ ਜੀ
ਗੁਰਦਾਸ ਮਾਨ ਜੀ,
ਮੈਨੂੰ ਲਗਦਾ ਹੈ ਕਿ ਜਦੋਂ ਤੁਸੀਂ ਸਟੇਜ ਤੋਂ ਬੱਤੀ ਬਣਾ ਕੇ ਇਸ਼ਾਰਾ ਕੀਤਾ ਸੀ ਉਹੋ ਚੰਗਾ ਨਹੀਂ ਲੱਗਿਆ ਕਿਓਂਕਿ ਸਾਰੀ ਦੁਨੀਆਂ ਦੇਖ ਰਹੀ ਸੀ
ਤੁਹਾਡੇ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ
ਤੁਸੀਂ ਸਮਝਦਾਰ ਹੋ
ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ
ਜਾਂ
ਤੁਸੀਂ ਆਪਣੀ ਗੱਲ ਸਮਝਾ ਦਿਉ
This is my comment too bro. Thanks
Love you Man Saab Waheguru g mehar karan aap g tey 🙏🙏🙏
ਮਾਨ ਸਾਹਿਬ ਜਦੋਂ ਤੁਸੀਂ ਬਤੀ ਵਾਲੀ ਗਾਲ ਕਢਕੇ ਇਕ ਸ਼ਰੀਫ ਇਨਸਾਨ ਦੀ ਭਰੀ ਮਹਿਫਲ ਵਿੱਚ ਬੇਇੱਜ਼ਤੀ ਕੀਤੀ ਸੀ ਉਦੋਂ ਕਿਉਂ ਨਹੀਂ ਸਲੀਕੇ ਨਾਲ ਜਵਾਬ ਦਿਤਾ। ਤੁਹਾਡੇ ਅੰਦਰੋਂ ਹੰਕਾਰ ਦੀ ਝਲਕ ਪੈਂਦੀ ਹੈ।
ਮਾਨ ਸਾਬ ਬਹੁਤ ਵਧੀਆਂ ਬੰਦਾ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ਮਾਨ ਸਾਹਿਬ ਮੈਂ ਤੁਹਾਡੀ ਸਾਰੀ ਇੰਟਰਵਿਊ ਦੇਖੀ ਹੈ ਜਿਥੋਂ ਵਿਵਾਦ ਖੜ੍ਹਾ ਕੀਤਾ ਗਿਆ ।ਜਿਹੜਾ ਰੇਡੀਓ ਹੋਸਟ ਵੈਨਕੂਵਰ ਵਾਲਾ ਤੁਹਾਡੀ ਇੰਟਰਵਿਊ ਲੈ ਰਿਹਾ ਸੀ ਉਸ ਦੀ ਪਹਿਲਾਂ ਹੀ ਸਕੀਮ ਬਣਾਈ ਹੋਈ ਲਗਦੀ ਸੀ। ਇਹ ਵੀ ਸੁਣਨ ਚ ਆ ਰਿਹਾ ਸੀ ਕਿ ਉਹਨਾਂ ਨੂੰ ਤੁਹਾਡੇ ਪਰਮੋਟਰ ਨਾਲ ਕੋਈ ਸਮਸਿਆ ਸੀ ਸ਼ਾਇਦ ਤੇ ਉਸ ਦਾ ਪਰੋਗਰਾਮ ਫੇਲ ਕਰਨ ਲਈ ਤੁਹਾਡੇ ਸ਼ਬਦਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ । ਕਿਉਂਕਿ ਜਦੋਂ ਰੇਡੀਓ ਹੋਸਟ ਆਪਣੇ ਸ਼ਬਦ ਤੁਹਾਡੇ ਮੂੰਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂ ਆਪਣੇ ਪਤੀ ਨੂੰ ਕਿਹਾ "ਲੈ ਗੁਰਦਾਸ ਮਾਨ ਫਸ ਗਿਆ " ਮੇਰੇ ਪਤੀ ਦਾ ਜਵਾਬ ਸੀ "ਨਹੀ ਗੁਰਦਾਸ ਮਾਨ ਨੇ ਗਲਤ ਕੁਝ ਨਹੀ ਕਿਹਾ ਦੂਜਾ ਮਾਨ ਕਦੇ ਵਿਵਾਦਾਂ ਚ ਨਹੀ ਪੈਂਦਾ" ਮੈਂ ਫਿਰ ਕਿਹਾ "ਮੇਰੀ ਗਲ ਮਾਰਕ ਕਰ ਲਉ ਮਾਨ ਪਵੇ ਨ ਪਵੇ ਰੇਡੀਓ ਹੋਸਟ ਪੂਰੀ ਤਿਆਰੀ ਚ ਆ" ਤੇ ਮਾਨ ਨੂੰ ਫਸਾ ਲਿਆ। 10 ਮਿੰਟਾਂ ਚ ਜੰਗਲ ਦੀ ਅਗ ਵਾਂਗ ਗਲ ਫੈਲ ਗਈ। ਪਰ ਮੈਂ ਏਥੇ ਇਕ ਦਸ ਦਿਆਂ ਜੇ ਕਿਸੇ ਨੇ ਭਗਤ ਸਿੰਘ ਨੂੰ ਪੜ੍ਹਿਆ ਤਾਂ ਉਸ ਨੂੰ ਪਤਾ ਹੋਵੇਗਾ ਕਿ ਭਗਤ ਸਿੰਘ ਦਾ ਇਹੋ ਵਿਚਾਰ ਸੀ ਹਿੰਦੀ ਸਭ ਨੂੰ ਆਉਣੀ ਚਾਹੀਦੀ ਹੈ। ਆਪਣੀ ਮਾਤਰ ਭਾਸ਼ਾ ਵੀ ਸਿਖੋ ਪਰ ਇਕ ਸੈਂਟਰ ਭਾਸ਼ਾ ਸਭ ਨੂੰ ਲਾਜ਼ਮੀ ਸਿਖਣੀ ਚਾਹੀਦੀ ਹੈ ਤਾਂ ਵਿਚਾਰ ਵਟਾਂਦਰਾ ਆਸਾਨੀ ਨਾਲ ਹੋ ਸਕੇ। ਜਿਹੜੇ ਤੁਹਾਨੂੰ ਗਦਾਰ ਕਿਹ ਰਹੇ ਸਾਡੇ ਗਾਇਕ ਉਹਨਾਂ ਦੀ ਮਜਬੂਰੀ ਹੈ ਜੀ ਆਖਦੇ ਤਾਂ ਖੁਦ ਮਾਂ ਬੋਲੀ ਦੇ ਸੇਵਕ ਦਰਅਸਲ ਉਹਨਾਂ ਦੇ ਤੋਰੀ ਫੁਲਕੇ ਦਾ ਸਵਾਲ ਹੈ।
ਵੈਸੇ ਮੈਂ ਇਹ ਵੀ ਦਸਦੀ ਜਾਵਾਂ ਕਿ ਮੈਂ ਗੁਰਦਾਸ ਮਾਨ ਦੀ ਫੈਨ ਨਹੀ ਹਾਂ । ਨ ਮੈਂ ਉਹਨਾਂ ਨੂੰ ਗਾਇਕ ਮੰਨਦੀ ਹਾਂ ਪਰ ਜੋ ਉਹਨਾਂ ਨਾਲ ਵਖਵਾਦੀ ਲੋਕਾਂ ਨੇ ਕਨੇਡਾ ਅਮਰੀਕਾ ਚ ਕੀਤਾ ਤੇ ਲਾਈ ਲਗ ਤੇ ਮਤਲਬ ਪਰਸਤ ਲੋਕਾਂ ਨੇ ਪੰਜਾਬ ਚ ਕੀਤਾ ਮੈਂ ਉਸ ਦੀ ਸਖਤ ਸ਼ਬਦਾ ਚ ਨਿੰਦਾ ਕਰਦੀ ਹਾਂ।
Gurdaas maan ji jesa hor koi ni bn skda maan sahib is very nice
ਮਾਨ ਸਾਹਿਬ , ਮੇਰਾ ਪਿਆਰ ਪੰਜਾਬੀ ਏ,ੳ ਮੇਰਾ ਯਾਰ ਪੰਜਾਬੀ ਏ।ਆਪ ਪੰਜਾਬੀ ਸੰਗੀਤ ਜਗਤ ,ਸਭਿਆਚਾਰ ਦੀ ਸ਼ਾਨ ਹੋ।
Exalant Gurdas Mann Sahib
At this time I am pray to Sahib Shri Guru Nanak Sahib ji bless to you with his love that's Make's every day a joy to live
ਮੇਰੇ ,, ਆਪਣੇ ਗੁਰੂ ਸਾਹਿਬ ਨੇ ਜਦੋਂ ਇਹ ਆਖਿਆ,,,
ਜੋ ਸ਼ਰਨ ਆਏ ਤਿਸ ਕੰਠਿ ਲਾਇ,,,,,
ਤਾਂ ਫਿਰ ਆਪਾਂ ਕੌਣ ਆ,,,
ਸਮੂਹ ਸਿੱਖ ਸੰਗਤਾਂ ਤੋਂ ਮੁਆਫੀ ਮੰਗਣੀ ਹੀ ਗੁਰੂ ਸਾਹਿਬ ਤੋਂ ਮੁਆਫੀ ਮੰਗਣਾ ਦੇ ਸਮਾਨ ਆ,,
ਸਾਡੇ ਗੁਰੂਆਂ ਸਹਿਬਾਨ ਨੇ ਐਲਾਨੀਆ ਆਖਿਆ,,,
ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਣ ਵਾਲੇ ਨੂੰ ਮੁਆਫ਼ ਹੀ ਨਹੀਂ ਸਗੋਂ ਗਲ਼ ਨਾਲ ਲਾਇਆ ਜਾਂਦਾ ਹੈ,,
ਇਕ ਮੁਖ ਉਦਾਹਰਣ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਆ,,
ਗੁਰੂ ਸਵਾਰਿਓ ਏਦਾਂ ਨਹੀਂ ਕਰੀਏ,,, ਗੁਰੂ ਸਾਹਿਬ ਜੀ ਕੈਹਣੀ ਮੰਨਦੇ ਹੋਏ,,
ਗੁਰਦਾਸ ਮਾਨ ਨੂ ਵੱਡੇ ਦਿਲ ਨਾਲ,,, ਗਲ ਨਾਲ ਲਾਇਆ ਜਾਵੇ
ਉਹ ਵੀ ਪੰਜਾਬੀ ਆ,, ਪੰਜਾਬ ਦਾ ਮਾਣ ਆ,
ਸਿਰਮੌਰ ਪੰਜਾਬੀ ਆ,, ਪੰਜਾਬੀਆਂ ਦੀ ਸ਼ਾਨ ਹੈ
੪੭ ਸਾਲਾਂ ਤੋਂ ਪੰਜਾਬ ਦਾ ਸਿਰਮੌਰ ਲੇਖਕ ਤੇ ਗਾਇਕ ਆ,,,
Gurdas Mann is the
Exalant,, Superb & marbles stage performance for Punjab in the whole World❤❤
Gurdas sir tuc sahi oo respect from my core of my heart. Actually loka d samj da fer aa. Tuc keha ek common language honi chaidi like hindi ta ki assi dusri states ja k kise nu problem na hove but apni punjabi boli koi punjabi ni bhul sakda. 🙏🏻
ਗੁਰਦਾਸ ਮਾਨ ਜੀ ਜਿੰਦਾਬਾਦ
ਪੰਜਾਬੀ ਮਾਂ ਬੋਲੀ ਨੂੰ ਸਭ ਤੋਂ ਪਹਿਲਾ ਵਿਦੇਸ਼ਾਂ ਵਿਚ ਪਹੁੰਚਣ ਵਾਲਾ ਇਕੋ ਇਕ ਕਲਾਕਾਰ ਗੁਰਦਾਸ ਮਾਨ ਸਾਬ
ਅੱਜ ਤਕ ਦੇਸ਼ ਚ ਹੀ ਰਹਿ ਕੇ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਨੇ ਮਾਨ ਸਾਬ
ਗੁਰਦਾਸ ਮਾਨ ਪੰਜਾਬੀ ਮਾਨ ਬੋ ਲੀ ਨੁੰ ਅਰਸ਼ਾਂ ਤੇ ਪੁਹਂਚਾਉਣ ਵਾਲਾ ਹੀਰਾ ਮੇਰਾ ਫੇਵਰਟ ਕਲਾਕਾਰ
Mann shaib great ne.
Baba borh gurdass maan Saab 🙏
Sach a y
ਗੁਰਦਾਸਮਾਨ ਲਵਯੂ ਤੁਸੀਂ ਬਹੁਤ ਵਧੀਆ ਮਾਨ ਹੋ
We will always support you maan saab🙏🙏🙏🙏
Gurdas maan g jindabad hai c te jindabad rahega kisan jindabad desh jindabad full sapot
Maan saab jindabaad
Respect for Gurdas Maan ❤️🙏
gurdas mann saab ji punjabi di shan
love you maan saab ji
We always with you love you maan saab , ਜੋ ਤੁਹਾਨੂੰ ਗ਼ਲਤ ਬੋਲੇ ਅਸੀਂ ਸਭ block ਮਾਰੇ ਹੋਏ ਨੇ ..........
ਜਦ ਹਵਾ ਚੱਲੇਗੀ ਤੇਰੇ ਸ਼ਹਿਰ ਵਿੱਚ ਤੇਰੇ ਖ਼ਿਲਾਫ਼
ਤੇਰੇ ਵਿਹੜੇ ਦਾ ਵੀ ਬੂਟਾ ਉਸ ਸੰਗ ਰਲ ਜਾਏਗਾ
ਡਾਕ ਨਿੱਤ ਆਏਗੀ ਤੇਰੇ ਨਾਂ ਦਾ ਖ਼ਤ ਨਾ ਆਏਗਾ
ਕੀ ਖ਼ਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ ...
Respect for Mann Saab
Rab barga banda man saib
👌👌👌👌👌👌👌👏👏👏👏👏👏👏🙏🙏🙏🙏🙏🙏🙏🌹🌹🌹🌹🌹🌹🌹🌹♥️♥️♥️♥️♥️♥️♥️👍👍👍👍👍👍👍👍
We love u Gurdaas Maan Sir. 🙏🙏 Bless u Ji
ਮਾਨਾ ਜਾਨ ਹਜ਼ਾਰ ਆ ਤਹਾਡੇ ਲਈ।
Maan saab zindabad 🥺
Gurdas man is langend
ਮਾਨ ਸਾਬ੍ਹ, ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ, ਮਾਨ ਸਾਬ੍ਹ ਤੁਸੀਂ ਪਹਿਲਾਂ ਵੀ ਗਰੇਟ ਸੀ ਸਾਰੀ ਜਿੰਦਗੀ ਗਰੇਟ ਰਹੋੱਗੇ