Eh chabal reporter ehdi koi qualifications nahi koi experience nahi jadon koi gal kre kidda counter karna kise nu pls eda de rab bande nal gal karn ton pehla thodi akal sikh lao and to be honest with you guy’s you have to learn how to do a reporting this is a principle how to talk to someone’s like British type listen understand then counter or talking but you foolish interrupting while he’s talking …??? Pls stop this ()/
Right bai g hun v lok lawrence de maa baap nu v kina glt bolde à bai but eh sun k rona niklda aa v maa baap ni chaunda koi ona de dila te ki betedi a plz kise de v maa baap nu mada na bolo oh age hi pta ni vachare kine k dukhi a
You are blessed to be a wife of gangster. Rare girls get that luck in their life. Pray for his success and Support him till he is alive. May waheguru bless you both.
Shera khuban da fan c Lawrence tey Rocky Fazilka nu avde daddy Manda aa Lawrence Bishnoi, Mai jdo pehli vaar Lawrence nu Rocky dey Ghar dekheya c jdo Lawrence aunda c Rocky veer bolda hunda c Mera puttar aa geya tey avde Patt ja jhooli vich bha lainda c
Bohat dukh hoya bapu Diya gallan sun ke. Kidaa bechare jeonde jee moye paye ne. Aluaad nu maa baap baare jrur sochna chahida. Main khud eh raste toh time naal mud aya. Mere naal de jaila ch baithe ne. Oh kahdi badmashi jaddo peyo nu razinaame ch pagg pairi rakh maafi mangni pe jaye. Maa baap hi apni aulaad nu bin matlav pyar krde aa. Hor yaar dost te mandeer bas charde nu slaama krdi. Jaddo koyi Chal janda ya bande de apne maade hallat hunde koyi ni haal pushda. So sab veera nu request aa es raah ch kujj ni rakheya bas ek vaar Banda eh raah gya vapis mudna bohat aukha. Apne layi jiyo apne maa baap layi. Satnam waheguru
Bapu je. Tusi kida däk Karm kar lä ,Tusi 2na bacia balo 😢buht duki ho Sache! Tohade Story Sunkä buht, duk laga ,Waheguru ji kesä nal ,Vi äda na hobä Waheguru ji, god bless you 🙏 bapu je Germany !
Sardar saab s.s.akal ji Veer ji...sun k Rona aa gya. Bache n taa jeene ki koshis ki Lekin.....affsur sahi or sarkar n jab us ki kabliyat k babjood v mokka nhi mila to bacha galut mood le gya.system jumedaar h 38:24
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
ਜੇ ਓਸ ਦਿਨ ਪਰਗਟ ਸ਼ੇਰੇ ਦੀ ਟਰਾਇਲ ਪਾਸ ਕਰ ਦੇਂਦੇ ਸ਼ਾਇਦ ਸ਼ੇਰਾ ਏਸ ਰਾਹ ਨਾ ਪੈਂਦਾ. ਬਾਪ ਦੀ ਦੀ ਜਬਾਨੀ ਆਪਣੇ ਪੁੱਤ ਦੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ੇ 🙏
ਸਰਕਾਰ ਦੀ ਗਲਤੀ ਕਾਰਣ ਇਸ ਬਜ਼ੁਰਗ ਮਾ ਬਾਪ ਨੂੰ ਆਹ ਦਿਨ ਦੇਖਣੇ ਪਏ
Bilkul right 👍
ਪਰਗਟ ਜਿਹੇ ਬੰਦੇ ਨੇ ਹੋਣਹਾਰ ਖਿਡਾਰੀ ਨੂੰ ਗੈਗਸਟਰ ਦਾ ਮੈਡਲ ਦੇ ਕੇ ਮੁਕਾਬਲੇ ਚ ਖਤਮ ਕਰਾ ਦਿੱਤਾ ਬੇਸ਼ਰਮ ਲੀਡਰੋ ਬਾਪੂ ਦਾ ਘਰ ਉਜਾੜ ਦਿੱਤਾ 🙏🙏
Pargat ta aap Olympic captain si ....mnu nhi lagda k pargat desi hai
11@@ਸੰਤਾਦੇਅਨਮੋਲਬਚਨ
ਬਾਪੂ ਦੀਆਂ ਗੱਲਾਂ ਸੁਣ ਰੋਣਾ ਆ ਗਿਆ ਜਦ ਬਾਪੂ ਨੇ ਮੂੰਹ ਕਾਲੇ ਵਾਲੀ ਗੱਲ ਕਹੀ ਬੜਾ ਅਜੀਬ ਮਹਿਸੂਸ ਹੋਇਆ
Sahi gal veer bohat okha kina dukhi a bapu ji very sad 😢
ਬਾਪੂ ਜੀ ਥੋਡੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਕਿਸੇ ਦਾ ਵੀ ਧੀ ਪੁੱਤ ਕਦੇ ਵੀ ਕਿਸੇ ਗਲਤ ਰਸਤੇ ਨਾਂ ਪਵੇ।
ਰੋਣਾ ਆ ਗਿਆ ਬਾਪੂ ਜੀ ਦੀਆਂ ਗੱਲਾਂ ਸੁਣ ਕੇ
ਸਾਡੇ ਲਈ ਇਹ ਦਰਸਾਇਆ ਗਿਆ ਹੈ ਕਿ ਇਹ ਨੌਜਵਾਨ ਲੜਕਿਆਂ ਨੇ ਇਹ ਰਸਤਾ ਉਦੋਂ ਚੁਣਿਆ ਜਦੋਂ ਉਨ੍ਹਾਂ ਨੇ ਜ਼ਿੰਦਗੀ ਵਿੱਚ ਕੋਈ ਮੌਕਾ ਨਾ ਦਿੱਤਾ ਪਰ ਅਸਲ ਵਿੱਚ ਸਿਆਸਤਦਾਨ ਉਨ੍ਹਾਂ ਨੂੰ ਆਪਣੀਆਂ ਸੁਆਰਥੀ ਲੋੜਾਂ ਲਈ ਵਰਤਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਤਬਾਹ ਕਰ ਦਿੰਦੇ ਹਨ।
ਇਹ ਲੀਡਰ ਲੋਕਾਂ ਦੀਆਂ ਜਿੰਦਗੀਆ ਖਰਾਬ ਤਬਾਹ ਕਰ ਦਿੰਦੇ ਨੇ ।ਸੁਣ ਲੳ ਪਰਗਟਾ ।
ਬਾਪੂ ਜੀ ਸਤਿ ਸ੍ਰੀ ਅਕਾਲ ਤੁਹਾਡੀ ਗੱਲਾਂ ਸੁਣ ਕੇ ਮੇਰਾ ਰੌਣਾ ਆ ਗਿਆ ਜਿਨਾਂ ਨੇ ਪੁੱਤ ਨਹੀਂ ਹੁੰਦੇ ਉਹਨਾਂ ਨੂੰ ਬੈਗ ਹੁੰਦਾ ਹੈ ਕਿ ਸਾਡੇ ਪੁੱਤ ਨਹੀਂ ਜੇ ਪੁੱਤ ਹੋਵੇ ਤਾਂ ਲਾਇਕ ਹੋਵੇ ਨਹੀਂ ਤਾਂ ਨਾ ਦੇਵੇ ਉਹ ਇੱਕ ਦੁੱਖ ਹੁੰਦਾ ਹੈ ਬਾਪੂ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ ਪਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੁਹਾਡੀ ਬੇਟੀ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ੇ ਗੁਰੂ ਚੜ੍ਹਦੀ ਕਲਾ ਬਖਸ਼ੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਿਰ ਤੇ ਮੇਰਾ ਦਾ ਭਰਿਆ ਹੱਥ ਰੱਖੀ ਮਹਾਰਾਜ
ਆ ਪੱਤਰਕਾਰਾਂ ਨੂੰ ਵਾਲੀ ਮਾੜੀ ਆਦਤ ਹੁੰਦੀ ਹੈ ਅਗਲੇ ਦੀ ਗੱਲ ਕੱਟ ਦਿੱਦੇ ਨੇ ਸਰਦਾਰ ਜੀ ਵਧੀਆ ਗੱਲ ਦੱਸ ਰਹੇ ਸੀ ਵੀ ਸੇਰੇ ਨੂੰ ਉੱਥੋ ਲਿਉਣ ਵਾਰੇ
Eh chabal reporter ehdi koi qualifications nahi koi experience nahi jadon koi gal kre kidda counter karna kise nu pls eda de rab bande nal gal karn ton pehla thodi akal sikh lao and to be honest with you guy’s you have to learn how to do a reporting this is a principle how to talk to someone’s like British type listen understand then counter or talking but you foolish interrupting while he’s talking …??? Pls stop this ()/
ਪਰਗਟ ਸਿੰਘ ਦੀ ਬਹੁਤ ਵੱਡੀ ਗਲਤੀ ਨੇ ਨੋਜਵਾਨ ਮਰਵਾਤਾ
ਬਾਈ ਜੀ ਕੋਈ ਲਫ਼ਜ਼ ਨਹੀ ਕਿ ਤੁਹਾਨੂੰ ਕਿਮੇ ਹੋਸਲਾ ਦੇਈਏ ਪਰ ਜਿੰਨਾ ਦੇ ਪੁੱਤ ਤੁਰ ਜਾਂਦੇ ਉਹ ਹੀ ਜਾਣਦਾ ਪੁੱਤਾਂ ਦੇ ਦੁੱਖ ਨੂੰ ਵਾਹਿਗੁਰੂ ਤੁਹਾਨੂੰ ਤੱਦਰੁਸਤੀ ਦੇਵੇ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਨਾਲ ਲਾਵੇ ਵਾਹਿਗੁਰੂ ਜੀ😭😭😭😭😭😭
ਬਹੁਤ ਵਧੀਆ ਵਿਚਾਰ ਦਿੱਤੇ ਜੱਥੇਦਾਰ ਜੀ ਨੇ
ਮੈ ਬਹੁਤ ਟਾਈਮ ਸੇਰੇ ਨਾਲ ਰਿਹਾ ਸਰਤ ਲਾ ਕੇ ਮੇਰੀ ਗੱਡੀ ਚੱਕ ਦਿੰਦਾ ਸੀ ਅੱਗੋ😢 ਬਹੁਤ ਵਧੀਆ ਸੁਭਾਅ ਸੀ ਬਾਈ ਦਾ
Tera keda pind aa y
ਰੋਣਾ ਆ ਗਿਆ ਬਾਪੂ ਦੀਆ ਗਲਾ ਸੁਣ ਕੇ
Mera tan veer hi c chahe frnd circul cho kite na kite judeya c
ਬਹੁਤ ਦੁੱਖ ਹੋਇਆ ਬਾਪੂ ਜੀ ਤੁਹਾਡੀ interview ਸੁਣਕੇ ਮਾਲਿਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਕੁੱਲ ਮਿਲਾ ਕੇ ਸਾਰੀ ਉਮਰ ਦੀ ਲਾਹਨਤ ਪ੍ਰਗਟ ਸਿੰਘ ਤੈਨੂੰ ਤੂੰ ਇਕ ਘਰ ਹੀ ਖਤਮ ਕਰਤਾ
Main jd v bapu ji di interview dekhdi aa meriyan akhaan bhr aundiyan kina dukh aa ohna de dil ch 🙏🏻
@@NishanSingh-td5pgnai bnni gal veere
Sare comment shd keh eko hi mileya good morning wish krn lyi ?
Waaah veere kyaa baat
ਕਾਸ਼ ਸਾਡੇ ਦੇਸ਼ ਦਾ ਸਿਸਟਮ ਸਹੀ, ਇਮਾਨਦਾਰ ਹੋ ਜਾਏ ਤਾਂ ਕੀ es ਤਰ੍ਹਾਂ ਦੇ ਹੀਰੇ ਨਾਂ ਰੁਲਣ
ਬਹੁਤ ਦੁਖ ਹੋਇਆ ਹੈ ਬਾਈ ਐਟਰ ਵਿਓ ਵੇਖ ਕੇ ਬਾਈ ਵਾਹਿਗੁਰੂ ਭਲਾ ਕਰੇ ਜੀ
ਥੱਲੇ ਬੈਠਾ ਹੱਥ ਕੜੀਆਂ ਲੱਗੀਆਂ,,,, ਬਾਪੂ ਬੇ ਹੋਸ਼ ਕੇ ਡਿੱਗ ਪਿਆ।ਇਹ ਦੁੱਖ ਬਾਪ ਹੀ ਜਾਣਦਾ ਬਹੁਤ ਦੁੱਖਦਾਇਕ ਹੈ।
ਸ਼ੇਰੇ ਦੀ ਜ਼ਿੰਦਗੀ ਤਬਾਹ ਕਰਨ ਵਾਲਾ ਅਸਲੀ ਦੋਸੀ ਪ੍ਰਗਟ ਹੈ
ਪਰਗਟ ਸਿਆਂ ਤੈੈਨੂੰ ਕੁਦਰਤ ਤੇ ਤੇਰਾ ਆਪਣਾ ਆਪ ਕਦੇ ਮਾਫ ਨਹੀਂ ਕਰੂ
ਵਾਹਿਗੁਰੂ ਕਿੰਨਾ ਸੱਚਾ ਬੰਦਾ
Bahut hi mara sama dekhea tusi baapu ji...
Waheguru ji tuhanu chardi kalaa wich rakhan..
Waheguru ji ka Khalsa waheguru ji ki Fateh...
ਬਾਪੂ ਜੀ ਮੈਂ ਤੁਹਾਡੀਆਂ ਸਾਰੀਆਂ ਇੰਟਰਵੈਓਸ ਸੁਣੀਆਂ ਅਤੇ ਪ੍ਰਗਟ ਸਿੰਘ ਦੀ ਇੰਟਰਵਿਓ ਵੀ ਸੁਨੀਆ ਓ ਡਰਾਮਾ ਜਿਹਾ ਕਰਕੇ ਕਹਿੰਦਾ ਪਤਾ ਨੀ ਮੇਰੇ ਤਾਂ ਜਾਦ ਨੀ ਮੈਂ ਉਸ ਨੂੰ ਜਾਣਦਾ ਨੀ ਪ੍ਰੰਤੂ ਸਭ ਜਾਣਦੇ ਆ ਪ੍ਰਗਟ ਸਿੰਘ ਝੂਠ ਬੋਲ ਰਿਹਾ
ਪ੍ਰਗਟ ਸਿੰਘ ਸਭ ਜਾਣਦਾ ਹੈ । ਇਹ ਦੋਸ਼ੀ ਹੈ
Sahi kaha
ਦੁਖਾਂਤ ਮੇਰੇ ਪੰਜਾਬ ਦਾ ,ਅਗਰ ਪ੍ਰਗਟ ਸਿੰਘ ਅਸਲੀਅਤ ਕੰਮ ਕਰ ਜਾਂਦਾ ਤਾਂ ਇਹ ਕੰਮ ਨਾ ਹੁੰਦਾ ਜੀ, ਹਮੇਸ਼ ਹਰੇਕ ਦਾ ਬਣਦਾ ਹੱਕ ਦੇਣਾ ਚਾਹੀਦਾ ਏ।
ਬਾਪ ਦਾ ਦਰਦ ਬਾਪ ਹੀ ਜਾਣਦਾ ਗੈਗਸਟਰ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੁੰਦੇ ਸਰਕਾਰਾਂ ਵਿੱਚ ਕੰਮ ਕਰਦੇ ਉੱਚ ਅਧਿਕਾਰੀਆਂ ਦੀ ਮਾੜ੍ਹੀ ਸੋਚ ਸਰੀਫ ਇਨਸਾਨ ਨੂੰ ਅਪਰਾਧ ਦੀ ਦੁਨੀਆ ਵਿੱਚ ਧਕੇਲ ਦੇਦੇ। ਹਾ ਅਪਰਾਧੀ ਸਾਡਾ ਸਰਕਾਰੀ ਗਲਤ ਸਿਸਟਮ ਪੈਦਾ ਕਰਦਾ ਜਿਸ ਦਾ ਖਮਿਆਜ਼ਾ ਮਾ ਬਾਪ ਨੂੰ ਬੁਢਾਪੇ ਵਿੱਚ ਜਾ ਕੇ ਭੁਗਤਣਾ ਪੈਂਦਾ। ਮੈ ਉਨਾ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਪੁਰਜੋਰ ਅਪੀਲ ਕਰਦਾ ਅਪਰਾਧ ਦੀ ਦੁਨੀਆ ਵਿੱਚ ਜਾਣ ਤੋਂ ਪਹਿਲਾਂ ਆਪਣੇ ਮਾ ਬਾਪ ਵੱਲ ਜਰੂਰ ਧਿਆਨ ਮਾਰ ਲਿਆ ਕਰੋ ਉਨਾ ਦਾ ਬੁਢਾਪੇ ਦਾ ਸਹਾਰਾ ਹੋਰ ਕੋਈ ਨਹੀਂ ਤੁਸੀਂ ਹੀ ਹੋ।
Wahe guru ji
ਪਰਗਟ ਸਿੰਘ ਤੋਂ ਇਹ ਉਮੀਦ ਨਹੀਂ ਸੀ ਕਿਸੇ ਜਵਾਨ ਪੁੱਤ ਦੇ ਤੁਰ ਜਾਣ ਦਾ ਦਰਦ ਮਾਪਿਆਂ ਨੂੰ ਪਤਾ ਹੁੰਦਾ ਰੋਜ਼ ਰੋਜ਼ ਮਰਦੇ ਨੇ ਮਾਪੇ ਬਹੁਤ ਦੁੱਖ ਹੋਇਆ ਬਾਪੂ ਜੀ ਦਾ ਦਰਦ ਸੁਣ ke😢
Pargat kon MLA
Eh mere vir ji de put kahani sun ke pargat singh nu marjana chahi da harmi
@@GurpreetSingh-vi8qw Hanji Ohi
ਮਾਂ ਪਿਉ ਦੀ ਕਿਸਮਤ ਖੋਟੀ ਜਦੋਂ ਇਹ ਦਿਨ ਦੇਖਣੇ ਪੈਣ। ਪ੍ਰਮਾਤਮਾ ਭਲਾ ਕਰੇ।
ਵਾਹ ੳਏ ਮੇਰਿਆ ਰੱਬਾ ਛੌਕ ਤੇ ਪਿਆਰ ਨਾਲ ਪਾਲਿਆ ਹੋਇਆ ਪੁਤ ਸਿਸਟਮ ਨੇ ਕਿਹੜੇ ਪਾਸੇ ਤੋਰ ਦਿਤਾ ਅੱਜ ਮਾਪੇ ਕਿਨੇ ਦੁਖੀ ਹਨ.
Bot hi jada dukh reha uncle ji wal dekh dekh ke ek ek shabad ohna da dil nu vaj reha sade mother father ki kuj nai karde yr sade lai
ਇਹ ਰਾਜਨੀਤਕ ਲੋਕ ਅਤੇ ਪੁਲਿਸ ਪ੍ਰਸ਼ਾਸਨ ਹੀ ਜੁਮੇਵਾਰ ਹੈ ਜਿਹਨਾਂ ਦੀ ਬਦੌਲਤ ਹੀ ਨੌਜਵਾਨ ਪੀੜ੍ਹੀ ਗਲਤ ਰਸਤੇ ਪੈਂਦੀ ਹੈ ਇਸ ਵਿੱਚ ਸੁਧਾਰ ਲਿਆਉਣ ਲਈ ਸਾਨੂੰ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਚੰਗੇ ਬੰਦੇ ਪੁਲਿਸ ਪ੍ਰਸ਼ਾਸਨ ਵਿੱਚ ਅਤੇ ਰਾਜਨੀਤੀ ਵਿੱਚ ਲਿਆਈਏ ਤਾਂ ਕਿ ਸਾਡਾ ਸਮਾਜ ਅਤੇ ਨੌਜਵਾਨ ਪੀੜ੍ਹੀ ਸਿੱਧੇ ਰਸਤੇ ਚੱਲਣ
ਧੰਨ ਆ ਬਾਪੂ ਜੀ ਤੁਸੀ wmk
This man is able to be selected by people
Good effort by this channel to reform the misguided youth.
Waheguru 🥲🙏🏻🙏🏻RespectBappu ji🙏🏻🙏🏻
Ma Hindu va but I’m big fan of satwant Singh
Waheguru ji MEHAR kro 🙏🌹🙏
Putt da dukh usda Baap te usda parivaar hi jan sakda,Waheguru ji 🙏🙏
Sidhi g gal ae shere di jindgi khraab krn ch pargat singh da baeda baethya
ਗੱਲ ਕੋਈ ਹੋਰ ਚਲਦੀ ਆ ਤੇ ਪਤਰਕਾਰ ਸਾਬ ਹੋਰ ਤੁਰੇ ਫਿਰਦੇ ਆ
Uncle ji your thoughts great
ਪ੍ਗਟ ਸਿੰਘ ਸਾਨੁੰ ਬੁਹਤ ਦੁੱਖ ਹੇ
Such a balanced man
💪🏻Asli yaar 29:55 Tu befikar reh Shera 2 ghnte ch aaye tere brabar paa deya ge💪🏻
Shera bikaner aaya us time bahut he acha ladka tha sant rhata tha
System ne ok top de player nu Gangster bna k rakh dita.Bapu g thonu sare privaar nu chardi kalan vich rakhe Malak.
ਮੂੰਹ ਕਾਲਾ ਓਸ ਪ੍ਗਟ ਦਾ ਕਰੋ। ਜਾਂ ਪ੍ਗਟ ਸੱਪੱਸਟੀ ਕਰਨ ਦੇਵੇ ।ਕੌਣ ਹੈ ਪ੍ਗਟ । ਕਿਸੇ ਬੱਚੇ ਦੀ ਜਿੰਦਗੀ ਤਬਾਹ ਕਰਤੀ। ਜੋ ਬੱਚੇ ਸੇਰੇ ਨੇ ਮਾਰੇ ਓਵੀ ਗੱਲਤ ਸੀ ਤੇਰੇ ਬਰਗਾ ਬਾਪ ਹਰੇਕ ਨੂੰ ਮਿਲੇ ।ਰੌਣਾ ਆਗਿਆ ਸਿੰਘ ਸਾਹਿਬ ਗੰਦੇ ਸੀਸਿਟਮ ਨੇ ਇਕ ਖਿਡਾਰੀ ਨੂੰ ਮਾਰ ਦਿਤਾ
Right bai g hun v lok lawrence de maa baap nu v kina glt bolde à bai but eh sun k rona niklda aa v maa baap ni chaunda koi ona de dila te ki betedi a plz kise de v maa baap nu mada na bolo oh age hi pta ni vachare kine k dukhi a
ਪ੍ਰਗਟ ਤਾਂ ਹਾਕੀ ਖਿਡਾਰੀ ਸੀ ਉਸ ਨੂੰ ਇਸ ਤਰਾਂ ਨਹੀ ਸੀ ਕਰਨਾ ਚਾਹੀਦਾ ਪਰ ਸਾਲੀ ਪਾਵਰ ਚੀਜ ਹੀ ਇਹੋ ਇਹੀ ਹੈ ਕਿ ਬੰਦਾ ਰੱਬ ਨੂੰ ਟੱਬ ਦੱਸਣ ਲੱਗ ਜਾਦਾਂ
ਮੇਰਾ ਹਸਬੈਂਡ ਵੀ ਏਸੇ ਰਾਹ ਤੇ ਆ,, ਇਹ gangater ਆਪਣੀ ਜਿੰਦਗੀ ਹੀ ਖਰਾਬ ਨੀ ਕਰਦੇ ਆਪਣੀਆਂ 3 ਪੁਸ਼ਤਾਂ ਦੀ ਜ਼ਿੰਦਗੀ ਖਰਾਬ ਕਰਦੇ ਨੇ। ਇੱਕ ਆਪਣੇ ਮਾ ਪਿਉ ਫੇਰ ਘਰਵਾਲੀ ਤੇ ਬੱਚਿਆਂ ਦੀ।। ਪਿੱਛਲੇ 15 ਸਾਲ ਚ ਮੈਂ ਇਕ ਦਿਨ ਸਕੂਨ ਦਾ ਨੀ ਕੱਟਿਆ। ਬੱਚਿਆਂ ਦੀ ਪਛਾਣ chupa ਕੇ ਰਹਿਣਾ ਪੈਂਦਾ। ਸ਼ਰਮ ਆਉਂਦੀ ਇਹ ਦਸਦੇਆ ਨੂੰ ਕੇ ਅਸੀਂ ਓਹਦੀ ਫੈਮਿਲੀ ਆ। ਰੱਬ ਦਾ ਹੀ ਵਾਸਤਾ ਕੋਈ ਬੀ ਵੀਰ ਇਸ ਰਾਸਤੇ ਨਾ ਜਾਓ। ਮੈਂ ਬਹੁਤ ਮੁਸ਼ਕਿਲ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਜੀ ਰਹੀ ਆ । ਇਕ ਡਰ ਦਿਲ ਚ ਲੈ ਕੇ,, ਇੱਕ ਤਕਲੀਫ਼ ਲੈ ਕੇ 🥹🥹 .. ਪਰ ਸਕੂਨ ਆ ਕੇ ਓਹਦੇ ਤੋਂ ਵੱਖ ਆ ਹੁਣ ਮੈਂ ਬੱਚਿਆਂ ਦੀ vadiah ਜਿੰਦਗੀ ਲਈ
ਵਧੀਆ ਪਰਵਰਿਸ਼ ਤੇ ਚੰਗੇ ਸੰਸਕਾਰ ਦਿਓ ਬੱਚਿਆਂ ਨੂੰ
Kitho boling karda o ji
Ma aas rasta Pena chuna koyo ke duniya majboor kar a denda a
@@devindersingh1612 jina nu ma bap sanskar deinde o kde v eda ni krde .kise da koe kasoor ni .ma bap
You are blessed to be a wife of gangster. Rare girls get that luck in their life. Pray for his success and Support him till he is alive. May waheguru bless you both.
ਬਾਪੂ ਜੀ ਬੋਹਤ ਅਫਸੋਸ ਆ ਤੁਹਾਡਾ ਜਵਾਨ ਪੁੱਤ ਤੁਰ ਗਿਆ ਪਰ ਫਿਰ ਵੀ ਓਸ ਨੂੰ ਰੋਬਿਨ ਹੁਡ ਬਣਾਓਣ ਦੀ ਕੋਸ਼ਿਸ਼ ਨਾ ਕਰੋ ਮਾਫ ਕਰਨਾ ,
Wahagur ji
Bappu ji same mre chote brother nal Fazilka district wale kr rehe hai 😢😢😢 Bhot vadia Cricket da player 😢😢 Made Bande di waleo nhi a 😢😢
ਵਾਹਿਗੁਰੂ ਜੀ
ਪੱਤਰਕਾਰ ਨੇ ਸੁਣ ਜਵਾਬ ਆਏ ਡਲ ਦੱਸਦਾ ਛਂਡ ਦੇ ਪੱਤਰਕਾਰੀ
Shera khuban da fan c Lawrence tey Rocky Fazilka nu avde daddy Manda aa Lawrence Bishnoi, Mai jdo pehli vaar Lawrence nu Rocky dey Ghar dekheya c jdo Lawrence aunda c Rocky veer bolda hunda c Mera puttar aa geya tey avde Patt ja jhooli vich bha lainda c
Shera serdil c
Waheguru ji
Bohat dukh hoya bapu Diya gallan sun ke. Kidaa bechare jeonde jee moye paye ne. Aluaad nu maa baap baare jrur sochna chahida. Main khud eh raste toh time naal mud aya. Mere naal de jaila ch baithe ne. Oh kahdi badmashi jaddo peyo nu razinaame ch pagg pairi rakh maafi mangni pe jaye. Maa baap hi apni aulaad nu bin matlav pyar krde aa. Hor yaar dost te mandeer bas charde nu slaama krdi. Jaddo koyi Chal janda ya bande de apne maade hallat hunde koyi ni haal pushda. So sab veera nu request aa es raah ch kujj ni rakheya bas ek vaar Banda eh raah gya vapis mudna bohat aukha. Apne layi jiyo apne maa baap layi. Satnam waheguru
Miss you bhai 😢 shera
Waheguru ji mehar krn
Waheguruji. Pargat you are that kind of person. I'm shocked. Feel sooooo bad for shera parents. Pargat ruined their family.
ਵਾਹਿਗੁਰੂ ਗੁਰੂ ਜੀ ਕੋਈ ਬਾਪ ਇਸ ਤਰ੍ਹਾਂ ਬਦਨਸੀਬ ਨਾ ਹੋਵੇ।
Sir i respect 🙏🙏🙏🙏
P😊arents never forget their loving one.so sad
Totally true
ਵਾਹਿਗੁਰੂ ਜੀ।
ਵੀਰ ਜੀ ਮੇਨੂੰ ਬੁਹਤ ਦੁੱਖ ਹੈ
Shera khuban group ❤
ਕੋਈ ਗਰੁਪ ਨੀ ਦੇਖ ਨੀ ਰਿਹਾ ਕਿ ਹਾਲ ਆ ਏਸ ਬਾਪ ਦਾ ਨਾਲੇ ਸਿਧੂ ਦੇ ਬਾਪ ਦਾ
ਇਹਦਾ ਪੁਤ ਅਸਲੀ ਗੇਗਸਤਰ ਸੀ
ਤੈ ਸਿਧੂ ਅਸਲੀ ਸਿਗਰ ਸੀ ।।
ਸੋਚੋ ਲੋਕੋ
God bless you bapu ji
Bapu je. Tusi kida däk Karm kar lä ,Tusi 2na bacia balo 😢buht duki ho Sache! Tohade Story Sunkä buht, duk laga ,Waheguru ji kesä nal ,Vi äda na hobä Waheguru ji, god bless you 🙏 bapu je Germany !
Oho waheguru g
Kini bebasi hai bache de hathon. Waheguru Aap ji da bhala karan
Ashaaaa
ਰਿਪੋਟਰ ਬਾਈ,, , ਬਾਪੂ ਦੀ ਗੱਲ ਪੂਰੀ ਸੁਣਿਆ ਕਰ ਤੂੰ ਵਿੱਚ ਜਦੋਂ ਟੋਕਦਾ ਬੁਰਾ ਲੱਗਦਾ, , , ,
Wheguru ji 😢
Waheguru 🙏
Waheguru je
ਇਮੋਂਸ਼ਨਲ ਹੋਣ ਦੀ ਲੋੜ ਨੀ ਸ਼ੇਰੇ ਵਰਗੇ ਨੋਜਵਾਨ ਸਮਾਜ ਵਿਚ ਕਲੰਕ ਨੇ ,ਅੰਤ ਆਹੀ ਇਹਨਾ ਦਾ,
😢😢😢😢😢😢😢😢 BAPU G RAB TAHANU HAMESHA CHARDIKALA CH RAKHE
majhe ale sher shera khuban mjahial kasoor district
Sardar saab s.s.akal ji
Veer ji...sun k Rona aa gya.
Bache n taa jeene ki koshis ki
Lekin.....affsur sahi or sarkar n jab us ki kabliyat k babjood v mokka nhi mila to bacha galut mood le gya.system jumedaar h 38:24
ਬਾਪੂ ਦੀ ਬਾਰ ਬਾਰ ਸਪੋਟ ਕਰਨ ਤੇ ਪੁੱਤ ਵਿਗੜੀ ਗਿਆ !!
Waheguru ji Waheguru ji 🙏
ਪ੍ਰਗਟ ਸਿੰਘ ਤਾਂ MLA ਬਣ ਗਿਆ ਵਾਹ ਓਏ ਸਿਸਟਮਾਂ
Good luck 😊😇😇😇
ਪਰਗਟ ਬੁੱਚੜ ਤੇਰਾ ਬੇੜਾ ਬਹਿ ਜੇ ਤੇਰੇ ਖਾਨ ਦਾਨ ਦਾ ਅੰਤ ਹੋਜੇ
ਪ੍ਰਗਟ ਸਿੰਘ ਨੇ ਖਿਡਾਰੀ ਹੋ ਕੇ ਇਹ ਕਰਤੂਤ ਕੀਤੀ ਪ੍ਰਗਟ ਸਿੰਘ ਨੂੰ ਕੀੜੇ ਪੈਣ ਇਹਨਾਂ ਸੋਹਣ ਖਿਡਾਰੀ ਮਾਰਤਾ
Pargat singh ne kharab keti life shere di nhi aaj nu ek player hunda oh te kise vadia ias ips officer hunda shera
Bhot dukh laga g halta ne and parshan ne bana dita
Wahguru g
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
ਰਿਪੋਰਟਰ ਵਧੀਆ ਹੁੰਦਾ ਤਾਂ ਗੱਲ ਬਾਤ ਹੋਰ ਚੰਗੀ ਹੋ ਸਕਦੀ ਸੀ
ਜੇਕਰ ਸ਼ੇਰਾ ਪਰਗਟ ਦੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਤਾਂ ਇਹ ਸੱਭ ਕੁੱਝ ਨੀ ਹੋਣਾ ਸੀ
ਦੂਖ਼ੀ ਬੰਦੇ ਹੀ ਇਸ ਰਾਹ ਤੂਰ ਪਿਆ ਇੱਜਤ ਪੱਖੋ ਸਹੀ ਬੰਦਾ ਸੀ ਸੇਰਾ
ਹਾਏ ਓਹ ਰੱਬਾ ਧਾਹ ਨਿੱਕਲ ਗਈ ਇੱਕ ਪੁੱਤ ਦੇ ਮਰਨ ਦਾ ਦੁੱਖ ਕੀ ਹੁੰਦਾ ਆ ਇੱਕ ਪਿਓ ਤਾਂ ਬਿਆਨ ਵੀ ਨਹੀਂ ਕਰ ਸਕਦਾ।ਰੱਬਾ ਕਦੀ ਕਿਸੇ ਮਾਂ ਬਾਪ ਤੋਂ ਪਹਿਲਾ ਧੀਆਂ ਪੁੱਤਾਂ ਦਾ ਵਿਛੋੜਾ ਨੇ ਪਾਵੀ
Emotional video😢
ਪੱਤਰਕਾਰ ਨੇ ਕੋਈ ਸਵਾਲ ਚੱਜ ਦਾ ਨੀ ਕੀਤਾ ਉਹ ਕੌਣ ਸੀ ਬੇਸਵਾਲ ਵਾਲੇ ਮੁੰਡੇ ਕਿਸ ਨੇ ਭੇਜੇ ਸੀ ਸੇਰੇ ਨਾਲ ਗਲਤ ਹੋਇਆ ਤਾਂ ਉਹ ਗਲਤ ਰਸਤੇ ਤੇ ਚੱਲਿਆ😢😢
ਰਾਜਨੀਤੀ ਨੇ ਇਕ ਹੋਣ ਹਾਰ ਨੌਜਵਾਨ ਖੋਹ ਲਿਆ
"Mande Karmi Nanka jad kad manda hovey"
Very sad story 🙏🙏
ਬਾਪੂ ਜੀ ਪਰਮਾਤਮਾ ਦਾ ਭਾਣਾ ਮੰਨੋ ਹੌਂਸਲਾ ਨਾ ਹਾਰੋ