ਨੌਜਵਾਨੋਂ ਸੁਣ ਲਓ Gangster ਦੇ ਪਰਿਵਾਰਾਂ ਦੀ ਦਰਦਨਾਕ ਦਾਸਤਾਨ, ਗ੍ਰੇਟ 𝗗𝗘𝗕𝗔𝗧𝗘 'ਚ ਯਾਦਵਿੰਦਰ ਨਾਲ | Pro Punjab TV

แชร์
ฝัง
  • เผยแพร่เมื่อ 15 ม.ค. 2025

ความคิดเห็น • 368

  • @pritammanshahia3030
    @pritammanshahia3030 2 ปีที่แล้ว +50

    ਯਾਦਵਿੰਦਰ ਜੀ ਅੱਜ ਤਾਂ ਤੁਸੀਂ ਡਿਬੇਟ ਦੇਖ ਕੇ ਹੰਝੂ ਆ ਗਿਏ ਅੱਖਾਂ ਚੋਂ ਸ਼ੇਰੇ ਖੱਭਣ ਦੇ ਪਿਉ ਦੀਆਂ ਗੱਲਾਂ ਸੁਣਕੇ ਰੋਣਾ ਆ‌ ਗਿਆ‌ ਬਹੁਤ ਔਖਾਂ ਮਾਂ ਬਾਪ ਵਾਸਤੇ‌ ਨਾਲੇ ਪੁੱਤ‌ ਗਿਆ ਨਾਲੇ ਘਰ ਗਿਆ‌ ਜਿਉਣਾ ਬਹੁਤ ਔਖਾਂ ਹੈ

    • @MrKhush001
      @MrKhush001 2 ปีที่แล้ว +2

      Enddd jva sahi keha

  • @sarbjeetkaur2816
    @sarbjeetkaur2816 2 ปีที่แล้ว +48

    ਸ਼ੇਰਾ ਖੂਬਣ ਦੇ ਪਿਤਾ ਜੀ ਬਹੁਤ ਹੀ ਵਧੀਆ ਹਨ 🙏🙏

  • @zaildarcheema106
    @zaildarcheema106 2 ปีที่แล้ว +46

    ਏਸ ਰਾਹ ਪਾਉਣ ਵਿੱਚ ਜ਼ਿਆਦਾਤਰ ਰਾਜਨੀਤਕ ਲੋਕਾਂ ਦਾ ਹੱਥ ਹੁੰਦਾ ਉਮਰ ਛੋਟੀ ਹੋਣ ਕਾਰਨ ਨੌਜਵਾਨ ਬੱਚੇ ਇਹਨਾਂ ਰਾਜਨੀਤਕ ਲੋਕਾਂ ਦੇ ਧੱਕੇ ਚੜ ਜਾਂਦੇ ਨੇ

  • @singhiskingsinghisking6774
    @singhiskingsinghisking6774 2 ปีที่แล้ว +7

    100 ਫ਼ੀਸਦੀ ਸਹੀ ਕਿਹਾ ਬਾਪੂ ਜੀ ਨੇ , ਸੰਘਰਸ਼ ਵਿੱਚ ਵੀ ਜ਼ਿਆਦਾ ਮੁੰਡੇ ਪੁਲਿਸ ਨੇ ਕੁੱਟ ਕੁੱਟ ਕੇ ਘਰਾਂ ਤੋਂ ਭਜਾਏ ਬਾਅਦ ਵਿੱਚ ਫੜ ਫ਼ੜ ਕੇ ਮਾਰ ਦਿੱਤੇ । ਅੱਜ ਵੀ ਪੁਲਿਸ ਉਹੀ ਰਣਨੀਤੀ ਤੇ ਕਾਇਮ ਹੈ ।

  • @Sukhdevsingh-vu5xv
    @Sukhdevsingh-vu5xv 2 ปีที่แล้ว +34

    ਜਿਹਨਾਂ ਦੇ ਬੱਚੇ ਗ਼ਲਤ ਰਾਹਾਂ ਤੇ ਤੁਰੇ ਹਨ। ਮਾਂ ਬਾਪ ਕਮਲੇ ਹੋ ਕੇ ਮਰੇ ਹਨ।

  • @marjanavellyjea3038
    @marjanavellyjea3038 2 ปีที่แล้ว +31

    ਤੇਰਾ ਥੋੜ੍ਹਾ ਜਿਹਾ ਸਾਥ ਵੀ ਹਜ਼ਾਰਾਂ ਜਿਹਾ ਲੱਗਦਾ I ਮਾਪੇ ਰੋਂਦੇ ਦੇਖ ਕੇ ਦਿਲ ਚੀਰ ਹੁੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😭

  • @ranbirsingh7840
    @ranbirsingh7840 2 ปีที่แล้ว +47

    Jaipal bhullar ' s father is speaking right

    • @jaish_sidhu
      @jaish_sidhu 2 ปีที่แล้ว +5

      Gangster are our punjabi son.they should give right path

    • @bhinders2500
      @bhinders2500 2 ปีที่แล้ว

      ⁰⁰⁰⁰

  • @baldevchungha2298
    @baldevchungha2298 2 ปีที่แล้ว +22

    ਬੱਚਿਓ ਇਹ ਮਾਪਿਆਂ ਦਾ ਹਾਲ ਦੇਖਲੋ ਕਿੰਨੀ ਤਕਲੀਫ ਵਿੱਚ ਹਨ ਬੁੱਢੇ ਮਾਪੇ
    ਵਾਪਸ ਆ ਜਾਓ ਗਲਤ ਰਸਤੇ ਤੇ ਚਲ ਕੇ ਮੌਤ ਨੂੰ ਸੱਦਾ ਦੇਣਾ ਹੈ ਜਵਾਨੀਆਂ ਮਾਣੋਂ ਸ਼ਾਂਤੀ ਪਸੰਦ ਜੀਵਨ ਬਤੀਤ ਕਰੋਂ

  • @JagdeepSingh-wh6xz
    @JagdeepSingh-wh6xz 2 ปีที่แล้ว +5

    ਇਹ ਗੱਲ ਸਪੱਸ਼ਟ ਹੈ ਮੁੰਡੇ ਡਰਦੇ ਹੀ ਭਜਦੇ ਨੇ ਘਰੋਂ ਮਾਪਿਆਂ ਦੀ ਨਹੀ ਸੁਣਦੇ ਜਦੋਂ ਤਸ਼ੱਦਦ ਯਾਦ ਆਉਂਦਾਹੈ

  • @govindersingh9230
    @govindersingh9230 2 ปีที่แล้ว +10

    ਬਹੁਤ ਵਧੀਆ ਗੱਲ ਕੀਤੀ ਜੀ ।ਸਹੀ ਗੱਲ ਆ ਲੱਚਰ ਗਾਣੇ ਤੇ ਪੁਲਸ ਅਫਸਰ ਦੀ ਪੂਰੀ ਤਰ੍ਹਾਂ ਜਿੰਮੇਵਾਰ ਆ ।

    • @onlytrue7990
      @onlytrue7990 2 ปีที่แล้ว

      ਸਹੀ ਗੱਲ ਹੈ ਲੱਚਰ ਗਾਣਿਆਂ ਦਾ ਹੀ ਸਭ ਰੋਲ ਹੈ

  • @ssbdiary5258
    @ssbdiary5258 2 ปีที่แล้ว +20

    ਸ ਭੁਪਿੰਦਰ ਸਿੰਘ ਨੇ ਬਿਲਕੁਲ ਸੱਚ ਬਿਆਨ ਕਰਿਆ ਹੈ।

    • @RAMNIKK
      @RAMNIKK 2 ปีที่แล้ว

      shayad kadi aap vi torture karde rahe hon. police ch ci.

  • @jagdeepbrar5576
    @jagdeepbrar5576 2 ปีที่แล้ว +47

    ਵੀਰ ਪਤਰਕਾਰ ਜੀੇ ਬਹੁਤ ਵਧੀਆ ਸਨੇਹਾ ਇਹਨਾਂ ਮਾਪਿਆਂ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏

  • @jsranajsrana5263
    @jsranajsrana5263 2 ปีที่แล้ว +5

    ਸੇਰੇ ਖੁੱਬਣ ਦੇ ਪਿਤਾ ਜੀ ਦੀਆਂ ਗੱਲਾਂ ਸੁਣ ਕੇ ਹਰ ਪੰਜਾਬੀ ਦਾ ਗਲ ਤੇ ਅੱਖਾਂ ਭਰ ਆਉਂਦੀ ਹੈ

  • @gmedia9838
    @gmedia9838 2 ปีที่แล้ว +8

    101% sahi gall kiti Jaipal de papa ne . Eh sari game punjab police ne khud Chlae wa .

  • @jigardeep3590
    @jigardeep3590 2 ปีที่แล้ว +6

    ਬਹੁਤ ਵਧੀਆ ਉਪਰਾਲਾ ਨੌਜਵਾਨਾਂ ਨੂੰ ਗਲਤ ਰਸਤੇ ਜਾਣ ਤੋਰੋਕਿਆ ਜਾ ਸਕਦਾ ਹੈ

  • @brarsingh3832
    @brarsingh3832 2 ปีที่แล้ว +3

    ਅੰਕਲ ਜਰਨੈਲ ਸਿੰਘ ਜੀ ਨੇ ਬੁਹਤ ਹੀ ਸੋਹਣੀਆਂ ਗੱਲਾ ਕੀਤੀਆਂ । ਇਕ ਬੇਵੱਸ ਪਿਓ ਹੋਰ ਕੁਸ਼ ਨਹੀਂ ਕਹਿ ਸਕਦੇ ।

  • @sukhjithathur
    @sukhjithathur 2 ปีที่แล้ว +2

    100%1 ਸੱਚ ਕਿਹਾ ਭੁਪਿੰਦਰ ਸਿੰਘ ਜੀ ਨੇ

  • @harjitdhaliwal4447
    @harjitdhaliwal4447 2 ปีที่แล้ว +11

    ਸਤਿਨਾਮ ਵਾਹਿਗੁਰੂ ਜੀ🙏

  • @baldevchungha2298
    @baldevchungha2298 2 ปีที่แล้ว +30

    ਸਰਦਾਰ ਸਾਹਿਬ ਜੀ ਪੁਲਿਸ ਕਦੋਂ ਚਾਹੁੰਦੀ ਹੈ ਮੁੰਡੇ ਘਰ ਬੈਠ ਜਾਣਗੇ ਪੁਲਿਸ ਪੈਸੇ ਬਣਾਉਣ ਲਈ ਮੁੰਡਿਆਂ ਨੂੰ ਘਰ ਨਹੀਂ ਟਿਕਣ ਦਿੰਦੀ

  • @vickySingh-zb4bl
    @vickySingh-zb4bl 2 ปีที่แล้ว +1

    ਬਿਲਕੁਲ ਸੱਚ ਬੋਲ ਰਹੇ ਆ ਜੈਪਾਲ ਵੀਰ ਦੇ ਪਿਤਾ ਜੀ

  • @mrharry9554
    @mrharry9554 2 ปีที่แล้ว +17

    Jaipal te shere de baapu bahut samajdaar ne. Pata nai kithe kammi reh gai ehna kolo. Menu bahut Taras aounda Donna te 😭😭😭

  • @shindanijjar8143
    @shindanijjar8143 2 ปีที่แล้ว +3

    ਯਾਦਵਿੰਦਰ ਜੀ,ਸਪੋਰਟਸ ਕਾਲਜ ਤਾ ਹੈ ਹੀ ਬੱਚੇ ਖਰਾਬ ਕਰਨ ਵਾਲਾ! ਸਭ ਤੋ ਪਹਿਲਾ 1980 ਵਿੱਚ ਰੇਸ਼ਮ ਸਿੰਘ ਪਹਿਲਵਾਨ ਬਣਿਆ ਸੀ! ਮੈ ਵੀ ਪੜਿਆ ਉੱਥੇ, ਸ਼ੁਕਰ ਹੈ ਮੇਰੇ ਘਰ ਦੇ ਮੈਨੂੰ ਵਾਪਸ ਲੈ ਆਏ ਸਨ! ਬਹੁਤ ਕੁਝ ਪਤਾ ਉਸ ਵੇਲੇ ਤੋ!!🙏

  • @gursahibromana9568
    @gursahibromana9568 2 ปีที่แล้ว +1

    ਬਿਲਕੁਲ ਠੀਕ ਗੱਲਾਂ ਕੀਤੀਆਂ ਹੈ ਸਾਰੇ ਭਰਾਵਾਂ ਦੀਆਂ ਜਿਸ ਦਾ ਪੁੱਤ ਗਲਤ ਪਾਸੇ ਤੁਰ ਪੈਂਦਾ ਉਸ ਮਾਂ ਬਾਪ ਨੂੰ ਹੀ ਦੁੱਖ ਦਾ ਪਤਾ ਹੁੰਦਾ ਹੈ ਇਕ ਤਰ੍ਹਾਂ ਮਹੋਲ ਠੀਕ ਹੋਸਕਦਾ ਜਦੋਂ ਕੋਈ ਛੋਟੀ ਮੋਟੀ ਲੜਾਈ ਵਿੱਚ ਫੜਿਆ ਜਾਂਦਾ ਤਾਂ ਸਹੀ ਇਨਸਾਫ਼ ਕੀਤਾ ਜਾਵੇ ਜਦੋਂ ਸਹੀ ਇਨਸਾਫ਼ ਨਹੀਂ ਮਿਲਦਾ ਫੇਰ ਭਗੋੜਾ ਹੁੰਦਾ

  • @amanbrar273
    @amanbrar273 2 ปีที่แล้ว +55

    ਯਾਦਵਿੰਦਰ ਵੀਰ ਜੀ ਇਨਸਾਫ ਮਿਲ ਵੀ ਜਾਵੇ ਪਰ ਮਾਪੇ ਸਾਰੀ ਉਮਰ ਤੜਫਗੇ ਤੁਹਾਡੀਆ ਗਲਾ ਸੁਣ ਕੇ ਰੋਣ ਆ ਰਿਹਾ

    • @paramjitkaur9453
      @paramjitkaur9453 2 ปีที่แล้ว

      Try CD

    • @paramjitkaur9453
      @paramjitkaur9453 2 ปีที่แล้ว

      Try CD

    • @HarpreetSingh-xw4fs
      @HarpreetSingh-xw4fs 2 ปีที่แล้ว +1

      ਵੀਰ ਰੋਅ ਲਾ ,,,,ਨਹੀਂ ਤਾ ਦਿਲ ਤੇ ਵੱਜਣ ਜਿਹਾ ਪੈ ਜਾਦਾ,,, ਜੋ ਕਿ ਮੋੌਤ ਦਾ ਅਸਲ ਕਾਰਨ ਬਣ ਜਾਂਦਾ,, ਤੇਰੀ ਮੌਤ ⚰️⚰️ ਤੌ ਬਾਆਦ ਤੇਰੇ ਮਾਪੇ ਵੀ ਬਹੁਤ ਤੜਫਣਗਏ,,,,,,

  • @preetbhatia6837
    @preetbhatia6837 2 ปีที่แล้ว +6

    Shera khuban saab ji de father saab Bahut ashe insaan han te oh bilkul sai bol rhe han waheguru ji una nu chardiyaklla ch rakhan.

  • @bhullargamerz1215
    @bhullargamerz1215 2 ปีที่แล้ว +5

    ਪਹਿਲਾਂ ਤਾਂ ਇਹ ਮੁਡਿਆਂ ਤੇ ਰੋਕ ਨਹੀਂ ਲਾਉਂਦੇ ਪੁਲੀਸ ਵਾਲੇ ਜਦੋਂ ਉਸਤੇ ਅਪਰਾਧਿਕ ਕੇਸ ਜਿਆਦਾਂ ਤੇ ਜਦੋਂ ਕੋਈ ਵੱਡਾ ਕੇਸ ਹੋ ਜਾਂਦਾ ਹੈ ਉਦੋਂ ਉਸਨੂੰ ਮਾਰ ਕੇ ਫੀਤੀਆਂ ਲਵਾਉਂਦੇ ਨੇ ਮੌਢਿਆਂ ਤੇ।

  • @kuka6853
    @kuka6853 2 ปีที่แล้ว +3

    ਜਿਸ ਤਨ ਲੱਗੀਆਂ ਉਹ ਹੀ ਜਾਣਦੇ ਆ। ਪੁੱਤ ਦੇ ਦੁਨੀਆ ਚੋ ਜਾਣ ਤੋ ਬਾਅਦ ਮਾਂ ਬਾਪ ਦੀ ਹਾਲਤ ਬਹੁਤ ਖਰਾਬ ਹੋ ਜਾਂਦੀ ਆ😭😭😭😭😭

  • @sarbjeetkaur2816
    @sarbjeetkaur2816 2 ปีที่แล้ว +10

    ਅਕਾਲੀਆਂ ਅਤੇ ਕਾਂਗਰਸ ਦੇ ਲੀਡਰਾਂ ਦਾ ਬੇੜਾ ਬੈਠ ਗਿਆ
    ਨੌਜਵਾਨ, player ਖ਼ਤਮ ਕਰ ਦਿਤੇ

    • @RanjitSingh-zo2yn
      @RanjitSingh-zo2yn 17 วันที่ผ่านมา

      ਆਪ ਪਾਰਟੀ ਵੀ ਆਹੀ ਕੁੱਜ ਆ
      ਬਚ ਜਾਓ ਸਰਕਾਰਾਂ ਤੋਂ
      ਜਿਨ੍ਹਾਂ ਚਿਰ ਲੋੜ ਹੁੰਦੀ ਆ ਓਨਾ ਚਿਰ ਈ ਬਾਈ ਬਾਈ ਆ
      ਬਾਦ ਵਿੱਚ ਗੈਂਗਸਟਰ ਬਣਾ ਦਿੰਦੇ ਆ

  • @sunilsirsa4386
    @sunilsirsa4386 2 ปีที่แล้ว +8

    ਕੁਝ ਵੀ ਕਹੋ ਬੱਚਿਆਂ ਨੂੰ ਸਿੱਖਿਆ ਸੰਸਕਾਰ ਅਤੇ ਮਾਹੌਲ ਦੇਣ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਮਾਪਿਆਂ ਦੀ ਹੀ ਬਣਦੀ ਹੈ। ਮੁੰਡਿਆਂ 'ਤੇ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ। ਮੁੰਡਿਆਂ ਦੇ ਵਿਗੜਨ ਵਿੱਚ ਮਾਪਿਆਂ ਵੱਲੋਂ , ਦਿੱਤਾ ਜਾਣ ਵਾਲਾ ਲੋੜ ਤੋਂ ਵੱਧ ਪੈਸਾ, ਲਾਡ ਪਿਆਰ ਅਤੇ ਮਾੜੀ ਸੰਗਤ ਦਾ ਬਹੁਤ ਵੱਡਾ ਰੋਲ ਹੁੰਦਾ ਹੈ ।

  • @BalwinderSingh-rg1sv
    @BalwinderSingh-rg1sv 2 ปีที่แล้ว

    ਵੀਰ ਯਾਦਵਿੰਦਰ, ਤੇਰੇ ਅੰਦਰ ਪੰਜਾਬ ਦਾ ਦਰਦ ਦਿਖਦਾ ਹੈ ਤੇਰੀ ਇਹ ਬੇਨਤੀ, ਸਭ ਗਲਤ ਪਏ ਰਾਸਤੇ ਬੱਚੇ ਜਰੂਰ, ਸਮਝਗੇ ਤੇਰਾ ਤੇ ਮਾਪਿਆ ਦਰਦ ਸਮਝਣਗੇ,

  • @ranbirsinghsandhu1838
    @ranbirsinghsandhu1838 2 ปีที่แล้ว +2

    ਜੈਪਾਲ ਦੇ िਪਤਾ ਨੇ ਸਹੀ ਕੇਹਾ

  • @girjesh0
    @girjesh0 ปีที่แล้ว +2

    YADWINDER JI 🙏🙏🌹🙏🌹🙏🙏 FULL SUPPORT & BEST WISHES FROM KAPURTHALA PUNJAB PROVINCE INDIA
    🇮🇳🇮🇳🇮🇳🇮🇳🇮🇳

  • @shekhasharma399
    @shekhasharma399 2 ปีที่แล้ว +14

    Waheguru g 🙏sb de Bachya te apni kirpa bnaye rkhna g 🙏

  • @gurmeetjossan1653
    @gurmeetjossan1653 2 ปีที่แล้ว +8

    ਯਾਦਵਿੰਦਰ ਜੀ ਇਹੋ ਜਿਹੀ ਜੁਮੇਵਾਰੀ ਸਾਰੇ ਪੱਤਰਕਾਰ ਨਭਾਉਣ ਤਾਂ ਬਹੁਤ ਸੁਧਾਰ ਹੋ ਸਕਦਾ

  • @harpreetsinghdhillon4102
    @harpreetsinghdhillon4102 2 ปีที่แล้ว +10

    Punjab university elections should be banned to stop factionism in students.

  • @sahitaksath2057
    @sahitaksath2057 2 ปีที่แล้ว +2

    ਜਵਾਨੀ ਵਿਚ ਜੋਸ਼ ਜਿਆਦਾ 'ਤੇ ਹੋਸ਼ ਦੀ ਘਾਟ ਹੁੰਦੀ ਹੈ....ਜਿੰਨ੍ਹਾਂ ਨੂੰ ਸਿਰਫ਼ ਵਰਤਿਆ ਜਾਂਦਾ....ਬਾਦ ਵਿਚ ਆਪਣੇ ਨਾਲ ਹੋਇਆ ਧੱਕਾ ਅਣਖੀ ਜਵਾਨੀ ਨੂੰ ਬਰਦਾਸ਼ਤ ਨਹੀਂ ਹੁੰਦਾ....ਰਹਿੰਦੀਆਂ ਕਸਰਾਂ ਪੁਲਿਸ ਪੂਰੀਆਂ ਕਰ ਦਿੰਦੀ ....ਮਾਪਿਆਂ ਨੂੰ ਨਹੀਂ ਲਭਣੇ ਲਾਲ ਗੁਆਚੇ... ਸਾਰੀ ਉਮਰ ਦਾ ਰੋਣਾ ਪੱਲੇ ਪੈ ਜਾਂਦਾ।
    ਅੱਜ 'ਬੇਟੀ ਬਚਾਉ' ਦੀਆਂ
    ਮੁਹਿੰਮਾਂ ਚਲ ਰਹੀਆਂ ਪਰ ਬੇਟਿਆਂ ਨੂੰ ਮਾੜੇ ਹਾਲਾਤਾਂ ਤੋਂ ਬਚਾਉਣਾ ਵੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ.....ਰੱਬਾ ਸੁੱਖ ਰਖੀਂ🙏🙏

  • @parminderpawar3975
    @parminderpawar3975 2 ปีที่แล้ว +3

    Thank you yadwinder paji 🙏🏼

  • @chardapunjab8475
    @chardapunjab8475 2 ปีที่แล้ว +6

    Waheguru ji mehar kare Punjab te 🙏

  • @harmanjeetsingh5369
    @harmanjeetsingh5369 2 ปีที่แล้ว +16

    Waheguru mehar rakhe punjab de mundeya te…Jaipal Shera Sukha Davinder kinne Hor pta ni kinne munde Sade Punjab de tur gaye…System ne kha laye…Jaipal de father Saab ne Bilcul shi keha…Very painful but bitter truth…🙏🙏

  • @AshaRani-qd6ue
    @AshaRani-qd6ue 2 ปีที่แล้ว +4

    Heart touching interview

  • @shubhpreet1
    @shubhpreet1 2 ปีที่แล้ว +4

    ਭੁਪਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ।

  • @SukhdeepSingh-fq8tc
    @SukhdeepSingh-fq8tc 2 ปีที่แล้ว +1

    ਯਾਦਵਿੰਦਰ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ

  • @SLAVEOFAKAAL-PURAKH
    @SLAVEOFAKAAL-PURAKH 2 ปีที่แล้ว +17

    ਜੈਪਾਲ ਸਿੰਘ ਭੁੱਲਰ ਦੇ ਬਾਪੂ ਜੀ ਨੇ ਬਿਲਕੁਲ ਸਹੀ ਕਿਹਾ। ਇਹ ਸਿੱਖਾਂ ਦੀ ਨਸਲਕੁਸ਼ੀ ਦਾ ਹੀ ਹਿੱਸਾ ਆ। ਕਦੀ ਗੈਂਗਸਟਰ ਕਹਿ ਮਾਰ ਦਿਓ, ਕਈ ਕਰਜ਼ੇ ਨਾਲ਼ ਮਰਨਗੇ, ਕਈ ਨਸ਼ੇ ਨਾਲ਼ ਮਰਨਗੇ, ਕਈ ਕੈਂਸਰ ਨਾਲ਼ ਮਰਨਗੇ, ਕਈ ਬਾਹਰ ਤੁਰ ਜਾਣਗੇ; ਇਹ ਸਭ ਨਸਲਕੁਸ਼ੀ ਦਾ ਹੀ ਹਿੱਸਾ ਆ।
    ਛੋਟੀ-ਮੋਟੀ ਲੜਾਈ ‘ਚ ਕੇਸ ਬਣ ਜਾਂਦਾ ਫ਼ੇਰ ਇਹ ਪੁਲ਼ਸੀਏ ਝੂਠੇ ਮਾਮਲੇ ਪਾ-ਪਾ ਅਗਲੇ ਨੂੰ ਵੱਡਾ ਬਣਾ ਦਿੰਦੇ ਨੇ। ਇਹ ਉਨ੍ਹਾਂ ਰਾਜਨੀਤਕ ਤੇ ਭਾਰਤੀ ਸਟੇਟ ਦੀ ਦੇਣ ਨੇ।ਅਜ਼ਾਦੀ ਹੀ ਇਹ ਸਾਰੇ ਕੰਮ ਨੂੰ ਠੱਲ ਪਾ ਸਕਦੀ ਆ।
    ਜੇ ਲੋਕ ਇਕੱਠੇ ਓਹ ਅਜ਼ਾਦੀ ਵੱਲ ਤੁਰ ਪੈਣ ਤਾਂ ਪੰਜਾਬ ਬਚੇਗਾ ਨਹੀਂ ਬਚਦੇ ਨਹੀਂ!

  • @avikaur4348
    @avikaur4348 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ 🙏

  • @majersingh6529
    @majersingh6529 2 ปีที่แล้ว +3

    ਸਰਕਾਰ ਬਦਲੀ ਸ਼ਾਇਦ ਫ਼ਰਕ ਪੈ ਜਾਵੇ 🙏🏽

  • @arjansingh2798
    @arjansingh2798 2 ปีที่แล้ว +6

    Buhat vadia message dita Ji waheguru ji Mehar Karo ji sub ty

  • @dhanwantmoga
    @dhanwantmoga 2 ปีที่แล้ว +14

    Totally agree with Jaipal Bhullar’s father

    • @RAMNIKK
      @RAMNIKK 2 ปีที่แล้ว +1

      he was himself in police at that time.

  • @harkaransingh4859
    @harkaransingh4859 2 ปีที่แล้ว +1

    ਯਾਦਵਿੰਦਰ ਕਰਫਿਊ ਜੀ ਬਹੁਤ ਵਧੀਆ ਤੁਸੀਂ ਬਹੁਤ ਸਿਆਣੇ ਹੋ ਪੜੇ ਲਿਖੇ ਹੋ ਤੁਹਾਡੇ ਵਰਗੇ ਘੱਟ ਨੇ

  • @jsranajsrana5263
    @jsranajsrana5263 2 ปีที่แล้ว +1

    ਜੇ ਪੁਲਿਸ ਚਾਹਵੇ ਤਾਂ ਕੋਈ ਵੀ ਗੈਂਗਸਟਰ ਜੇਲ ਵਿਚ ਫੋਨ ਨਹੀਂ ਕਰ ਸਕਦਾ
    ਪੰਜਾਬ ਦੇ ਮਾੜੇ ਹਲਾਤਾਂ ਲਈ ਪੰਜਾਬੀ ਆਪ ਵੀ ਜ਼ਿੰਮੇਵਾਰ ਹਨ
    ਕਈ ਲੋਕ ਹੁਣੇ ਹੀ ਗਵੰਤ ਮਾਨ ਨੂੰ ਬੁਰਾ ਭਲਾ ਕਹਿਣ ਲੱਗ ਪਏ ਹਨ ਜਦ ਕਿ ਹਾਲਾਤ ਖਰਾਬ ਕਰਨ ਵਿਚ ਕਾਂਗਰਸ ਤੇ ਅਕਾਲੀਆਂ ਦੀ100% ਜ਼ਿੰਮੇਵਾਰੀ ਹੈ
    ਪੰਜਾਬੀ ਬੰਦਾ ਨਹੀਂ ਸਮਝਦਾ ਕਿ ਅੱਜ ਪੰਜਾਬ ਸਰਕਾਰ ਦੀ ਬੁਰਾਈ ਕਰਨਾ ਦਾ ਮਤਲਬ
    ਕਾਂਗਰਸ ਨੇ ਜੋ ਅੱਤਵਾਦ ਦੇ ਨਾਂ ਤੇ ਘਾਣ ਕੀਤਾ ਅਤੇ ਬਾਦਲ ਮਜੀਠੀਆ ਪਰਿਵਾਰ ਨੇ ਜੋ ਗੈਂਗਸਟਰਵਾਦ ਤੇ ਚਿੱਟੇ ਦਾ ਤੋਹਫ਼ਾ ਪੰਜਾਬ ਨੂੰ ਦਿੱਤਾ ਠੀਕ ਸੀ.

  • @sukhwantbhullar2852
    @sukhwantbhullar2852 2 ปีที่แล้ว +7

    Best example is Lakha sidhna . He returned to life.

  • @angadjitsingh967
    @angadjitsingh967 2 ปีที่แล้ว +6

    shera da father da labaj sun ka rona a gya

  • @HarbhajanSingh-wp4dg
    @HarbhajanSingh-wp4dg 2 ปีที่แล้ว +1

    ਅਸੀ ਵੀ ਕਾਲੇਜ ਚ ਹੀ ਪੜ ਕੇ ਹਟੇ ਹਾਂ,,ਏਥੇ ਹੀ ਗਰੁੱਪ ਬਣਨੇ ਸ਼ੁਰੂ ਹੋ ਜਾਂਦੇ ਨੇ,,ਇੱਕ ਗਰੁੱਪ ਦੀ ਦੂਜੇ ਗਰੁੱਪ ਨਾਲ ਲੜਾਈ ਫੇਰ ਬਾਹਰ ਤੋ ਵੀ ਮੁੰਡੇ ਜਾਂ ਸਾਥੀ ਬੁਲਾਏ ਜਾਂਦੇ ਨੇ ਲੜਾਈ ਚ ਸਾਥ ਦੇਣ ਲਈ,,ਇਹ ਲੜਾਈਆਂ ਆਪਣੀ ਮੈ ਲਈ ਵੀ ਹੁੰਦੀਆਂ ਨੇ ਜਾਂ ਕਈ ਵਾਰ ਕੁੜੀਆਂ ਪਿੱਛੇ ਵੀ,,ਨਿਆਣੀ ਮੱਤ ਹੁੰਦੀ ਹੈ,,ਜਿਹੜੇ ਫੇਰ ਬਾਹਰ ਵਾਲੇ ਜਾਂ ਉਹਨਾ ਤੋ ਵੱਡੇ ਹੁੰਦੇ ਨੇ ਆ ਕੇ ਥਾਪੀ ਦਿੰਦੇ ਨੇ ਕੋਈ ਗੱਲ ਨੀ ਡਰਦਾ ਕਿਉ ਅਸੀ ਹੈਗੇ ਹਾਂ ਤੇਰੇ ਪਿੱਛੇ ਫੇਰ ਇਹ ਥਾਪੀ ਜਿਹੜੀ ਪਿੱਛੋ ਆਉਦੀ ਸਰੀਫ ਤੋ ਸਰੀਫ ਬੱਚੇ ਨੂੰ ਵੀ ਖਰਾਬ ਕਰਦੀ ਹੈ ਤੇ ਗਲਤ ਰਸਤੇ ਪਾਉਦੀ ਹੈ,,ਅੱਜਕੱਲ ਤਾਂ ਕਾਲਜਾਂ ਚ ਨਸ਼ੇ ਵੀ ਬਹੁੱਤ ਹੋ ਗਏ ਹਨ,,ਸਾਡੇ ਸਿਸਟਮ ਚ ਬਹੁੱਤ ਜਾਅਦੇ ਸੁਧਾਰ ਦੀ ਲੋੜ ਹੈ।

  • @samrajeetsingh8797
    @samrajeetsingh8797 2 ปีที่แล้ว +1

    Right gall

  • @MayurPanghaal
    @MayurPanghaal 2 ปีที่แล้ว +9

    Big effort by entire punjab civil society and govt is needed to bring back those who are still alive. Amnesty scheme like during chambal dacoits time needs to be brought.

  • @lovedeep6226
    @lovedeep6226 2 ปีที่แล้ว +1

    ਬੁਹਤ ਵਧੀਆ ਕੋਸ਼ਿਸ਼

  • @thenanima2121
    @thenanima2121 2 ปีที่แล้ว +3

    Greatest ever debate

  • @harjeet_maan_
    @harjeet_maan_ 2 ปีที่แล้ว +4

    ਮਾਲਕਾਂ ਹਰੇਕ ਬੱਚੇ ਨੂੰ ਬੁੱਧੀ ਬਖ਼ਸ਼ ਕੀ ਗਲਤ ਕਰਾਹੇ ਤੋਂ ਹੱਟਕੇ ਆਪਣੇ ਮਾਂ ਪਿਓ ਦਾ ਸਹਾਰਾ ਬਨਣ ਮੁੜ ਆਈ ਵੀਰੋ ਕੁਝ ਨਹੀਂ ਰੱਖਿਆਂ ਇਹਨਾਂ ਰਸਤੇ ਵਿਚ ਮਾਲਕ ਥੋਨੂੰ ਬੁੱਧੀ ਬਖਸ਼ੇ ਵਹਿਗੁਰੂ ਵਹਿਗੁਰੂ

  • @prabjeetsingh9780
    @prabjeetsingh9780 2 ปีที่แล้ว +5

    Great initiative yadvainder.Keep on conducting such shows. It will bring some change.

  • @kirankaur-nl4hm
    @kirankaur-nl4hm 2 ปีที่แล้ว +1

    Right ✅

  • @kakusingh1081
    @kakusingh1081 2 ปีที่แล้ว +3

    ਅੈਸੇ ਸੰਜੀਦਾ ਬੰਦੇ ਦਾ ਬੱਚਾ ਵੀ ਜੇ ਵਿਗੜ ਗਿਆ ਫਿਰ ਤਾ ਰੱਬ ਈ ਰਾਖਾ

  • @jagguathwal3508
    @jagguathwal3508 2 ปีที่แล้ว

    ashi gal 👍👍👍👍

  • @soniak2008
    @soniak2008 2 ปีที่แล้ว +1

    Very informative show...good worl

  • @raghvirsinghkaler6780
    @raghvirsinghkaler6780 2 ปีที่แล้ว +2

    ਈਆਦਵਿੰਰ ਸਿੰਘ ਵੀਰ ਬਾਹੁਤ ਵਦੀਆ ਆਪਰਾਲਾ ਹੈ ਜੀਮੇ ਆਪਾਂ ਕੁਹਾਵਤਾਂ ਸੁਣਦੇ ਹਾਂ ਕੀ ਚਿੜੀ ਦੀ ਚੋਂਜ ਨਾਲ ਆੱਗ ਤਾਂ ਨਾਹੀ ਬੋਝੀ ਸੀ ਪਾਰ ਉਦਾ ਨਾਂਮ ਆੱਗ ਬਝੋਣ ਵਾਲੀਆਂ ਆਉਦਾ ਸੀ ਇਨਾਂ ਮਾਂਪੀਆ ਦਾਰਦ ਵੀ ਕੀਤੇ ਨਾਂ ਕੀਤੇ ਹੋਕਾਂ ਮਾਰ ਮਾਰ ਕੇ ਦਾਸਦਾ ਹੈ ਵੀ ਕੀ ਵੀਤਦੀ ਹੈ ਪਾਰਵਾਰ ਤੇ ਕਾਰੋਦੀ ਪੋਲੀਸ ਹੈ ਜੈੜਾ ਇਕ ਵਾਰ ਇਨਾਂ ਦੀ ਕੋਟ ਆਗੀਆ ਉਂ ਦਵਾਰਾ ਹਾੱਥ ਚ ਨਾਂਹੀ ਆਉਗਾ

  • @khushikhushi-qj2zp
    @khushikhushi-qj2zp 2 ปีที่แล้ว +2

    Waheguru mehar karan panjab te y yadhwinder g salute tohadi paterkari nu

  • @JaswantSingh-og6pj
    @JaswantSingh-og6pj 2 ปีที่แล้ว +1

    ਯਾਦਵਿੰਦਰ ਅੱਜ ਮੈਂ ੬ ਵੀਡੀਉ ਤੇਰੀਆਂ ਹੀ ਦੇਖੀਆਂ ਬਹੁਤ ਵਧੀਆਂ ਪੱਤਰਕਾਰ ਜੇ ਤੁਸੀਂ

  • @nirajnalwa4094
    @nirajnalwa4094 2 ปีที่แล้ว +9

    जयपाल हालात का सिकार हुआ था उसके संस्कार खराब नहीं थे

  • @jassasidhu9432
    @jassasidhu9432 2 ปีที่แล้ว +1

    Ok vr ji good 👌👌👍👍

  • @MSGaminG-cc4dz
    @MSGaminG-cc4dz 2 ปีที่แล้ว

    Bilkul Sahi h g

  • @SandeepNagpal
    @SandeepNagpal 2 ปีที่แล้ว +1

    Ryt Nice Msg Sir 🙏

  • @rbrar3859
    @rbrar3859 2 ปีที่แล้ว +1

    ਵਾਹਿਗੁਰੂ ਜੀ

  • @Dhindsa30o6
    @Dhindsa30o6 2 ปีที่แล้ว

    ਯਾਦਵਿੰਦਰ ਸਿੰਘ, ਬੁੱਘੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਸੀ ਐਮ ਮਾਨ ਸਾਹਿਬ ਨੂੰ ਚਾਹੀਦਾ ਕਿ ਜਰਨੈਲ ਖੁੱਬਣ ਦੇ ਪਿਤਾ ਜੀ ਤੇ ਸ਼: ਭੁੱਲ੍ਹਰ ਸਿੰਘ ਜੀ ਦੀ ਸੇਵਾ ਸਲਾਹ ਲੈ ਕੇ ਕੁੱਝ ਨਾ ਕੁੱਝ ਜਰੂਰ ਕੀਤਾ ਜਾਵੇ।
    ਕਿੰਓਕੀ ਮੈੰ ਵੀ ਵੀਹ ਸਾਲ ਦੇ ਮੁੰਡੇ ਦਾ ਪਿਓ ਹਾ ਤੇ ਇਹ ਸਮਝਦਾ ਬੀ ਜਦ ਬੱਚੇ “ਬਾਈ ਬਾਈ” ਕਹਿਣ ਲੱਗਦੇ ਨੇ ਓਹ ਟਾਈਮ ਬਹੁਤ ਨਾਜੁਕ ਹੁੰਦਾ ਉਨ੍ਹਾ ਨਾਲ੍ਹ ਵਰਤਾਓ ਦਾ ਤੇ ਬਹੁਤ ਕੁੱਝ ਸੋਚਣਾੰ ਪੈੰਦਾ ਤੇ ਹੰਢੇ ਵਰਤੇ ਤੇ ਮਾੜ੍ਹਾ ਟਾਇਮ ਆਪਣੇ ਉੱਤੇ ਹੰਢਾਅ ਚੁੱਕੇ ਆਲ੍ਹਿਆੰ ਦੀ ਮਦਦ ਨਾਲ ਸੁਧਾਰ ਕੀਤਾ ਜਾ ਸਕਦਾ। ਬਾਕੀ ਯਾਦਵਿੰਦਰ ਸਾਡੇ ਖੂਨ ਚ ਗਰਮ ਕਹਿਲੋ ਜਾੰ ਧੱਕਾ ਨਾ ਕਰਨਾ ਤੇ ਨਾ ਸਹਿਣਾੰ ਤਾ ਹੈ ਈ ਆ ਜਿਹਦਾ ਕਿ ਸਮਾਜ (ਸਰਕਾਰਾੰ) ਨੂੰ ਫੈਦਾ ਲੈਣਾ ਬਣਦਾ ਨਾ ਕਿ ਡੋਬਣਾੰ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻

  • @avtarsinghrana1550
    @avtarsinghrana1550 ปีที่แล้ว

    बहुत बढ़िया प्रोग्राम यादविंदर ही हमारे youngster जरुर ही इस से सेध लोगे

  • @kaurkallu7909
    @kaurkallu7909 2 ปีที่แล้ว +2

    God bless 🙌 all families.

  • @BalwinderSingh-ek2ll
    @BalwinderSingh-ek2ll 2 ปีที่แล้ว

    Yadvinder ji very very thank you

  • @shubhpreet1
    @shubhpreet1 2 ปีที่แล้ว +2

    ਗੈਂਗਸਟਰ ਜਿਨੇ ਵੀ ਮੁੰਡੇ ਹੋਏ ਨੇ ਓਹ ਜਯਾਦਾਤਰ ਬਾਰਡਰ ਏਰੀਆ ਦੇ ਹੋਏ ਨੇ। ਵਿੱਕੀ ਗੌਂਡਰ ਸ਼ੇਰਾ ਖੁਬਣ ਮੰਨਾ ਮਲੋਟ ਲਾਰੈਂਸ ਬਿਸ਼ਨੋਈ ਦਵਿੰਦਰ ਬੰਬੀਹਾ। ਹੋਰ ਵੀ ਬਹੁਤ ਹੋਣਗੇ ਇਹ ਸੱਭ ਚੰਡੀਗੜ੍ਹ ਪੜਨ ਆਏ ਸੀ ਤੇ ਗੈਂਗਸਟਰ ਵਾਦ ਚ ਪੈ ਗਏ।

  • @goldymangat468
    @goldymangat468 2 ปีที่แล้ว +1

    ਮਾਨ ਸਰਕਾਰ ਨੂੰ ਪੁਲਿਸ ਵੱਲ ਧਿਆਨ ਦੇਣਾ ਚਾਹੀਦਾ ਹੈ। ਪੁਲਿਸ ਦੀ ਜਾਂਚ ਕੈਮਰਿਆਂ ਸਾਹਮਣੇ ਹੋਵੇ ਥਰਡ ਡਿਗਰੀ ਟਾਰਚਰ ਕਰਨ ਦੀ ਸਖਤ ਹੋਵੇ।

  • @tdb-wq5kf
    @tdb-wq5kf 2 ปีที่แล้ว

    Bahut vadhiya uprala Yadwinder Bhai

  • @harpreetkhalsa4354
    @harpreetkhalsa4354 2 ปีที่แล้ว +1

    ਕਾਨੂੰਨ ਸਖ਼ਤ ਕਰ ਦੇਂਣ । ਜਿਆਦਾ ਮਨਿਸਟਰਾਂ ਦੇ ਮੂੰਡੇ ਹੀ ਵਿਗੜੇ ਹੋਏ ਹਨ ।ਜੋ ਹੋਰਨਾ ਨੂੰ ਵਿਗਾੜਦੇ ਹਨ ।

  • @amansidhu7976
    @amansidhu7976 2 ปีที่แล้ว +2

    Bhttt hi jiyada vdia kmm kr rhe o tusi j aive hi kro tan aun vale din door nhi jdo hr naujwan sudhr jega

  • @manjitsinghsandhu9169
    @manjitsinghsandhu9169 2 ปีที่แล้ว

    ਨੌਜਵਾਨਾਂ ਨੂੰ ਚਾਹੀਦੈ ਕਿ ਆਪਣੇ ਕੰਮ ਤੱਕ ਕੰਮ ਰੱਖਣ ਕੋਈ ਕਿਸੇ ਦਾ ਨਹੀਂ ਇਸ ਦੁਨੀਆ ਵਿੱਚ ਜਦੋਂ ਤੁਹਾਡੇ ਨਾਲ ਕੁਸ਼ ਗਲਤ ਹੁੰਦੇ ਤਾਂ ਇਹ ਸੰਤਾਪ ਤੁਹਾਡੇ ਮਾਪੇ ਹੀ ਭੋਗਦੇ ਨੇ ਕੋਈ ਹੋਰ ਨਹੀਂ ਜਿੰਨਾ ਦੇ ਪਿੱਛੇ ਲੱਗ ਕੇ ਤੁਸੀ ਗਲਤ ਰਸਤੇ ਤੇ ਜਾਂਦੇ ਹੋ ਓਹ ਤੁਹਾਡੀ ਵਾਤ ਵੀ ਨਹੀਂ ਪੁੱਛਦੇ ਸ਼ੇਰਾ ਖੁਬਨ ਦੀ ਭੈਣ ਅੱਜ ਵੀ ਆਪਣੇ ਵੀਰ ਦੀ ਰੱਖੜੀ ਓਹਦੇ ਕਮਰੇ ਵਿੱਚ ਰੱਖ ਕੇ ਆਉਂਦੀ ਇਹ ਸੁਣ ਕੇ ਬੁਹਤ ਮੰਨ ਭਰਿਆ ਵੀਰੋ ਜਦੋ ਤੱਕ ਤੁਹਾਡੇ ਆਪਣੇ ਜਿਉਦੇ ਹਨ ਓਹ ਹਰ ਦਿਨ ਮਰਦੇ ਹਨ ਇਹਨਾਂ ਰਸਤਿਆ ਦਾ ਅੰਤ ਕਦੇ ਕਿਸੇ ਦਾ ਚੰਗਾ ਨਹੀਂ ਹੋਈਆਂ ਕਦੇ ਨਾ ਜਾਇਓ ਇਸ ਰਾਹ ਤੇ

  • @amanpreet8576
    @amanpreet8576 2 ปีที่แล้ว +3

    waheguru mehar kro parwar ty bachea nu akal deo waheguru ji bapu ji dea gallan sun rona aunda

  • @jagdeepchand5274
    @jagdeepchand5274 2 ปีที่แล้ว +5

    great effort yadi bai ,,,,
    god bless you

  • @greatermohalihomes4780
    @greatermohalihomes4780 2 ปีที่แล้ว +8

    Jai pal da ek hor brother hai us di awaaj bno varinder veer ji .

  • @ManjeetKaur-dz4us
    @ManjeetKaur-dz4us 2 ปีที่แล้ว +3

    ਦਿਲਚੀਰਵਾਂ ਦਰਦ।
    ਵਾਹਿਗੁਰੂ ਜੀ।⛳🤲🙏🙏🙏🙏

  • @butasingh7657
    @butasingh7657 2 ปีที่แล้ว +2

    Waheguru Ji waheguru Ji waheguru Ji waheguru Ji waheguru Ji

  • @kuldipsingh4236
    @kuldipsingh4236 2 หลายเดือนก่อน

    ਜਿਹੜ

  • @kamaldeeprana41
    @kamaldeeprana41 2 ปีที่แล้ว +4

    Waheguru mehar kare

  • @jagsirsingh8537
    @jagsirsingh8537 2 ปีที่แล้ว +3

    ਪੱਤਰਕਾਰੋ ਸ਼ਰਮ ਕਰੋ ਜ਼ੋ ਇਹਨਾਂ ਨੇ ਆਮ ਲੋਕਾਂ ਨੂੰ ਮਾਰਿਆ ਉਹਨਾਂ ਪਰਿਵਾਰਾ ਦੀ ਵੀ ਸਾਰ ਲੇ ਲਿਆ ਕਰੋ।।

    • @SS-bz6hw
      @SS-bz6hw 2 ปีที่แล้ว

      ਬਿਲਕੁੱਲ ਸਹੀ ਵੀਰ, ਇਹ ਦੱਲੇ TRP ਲਈ ਪੁਰਾਣੇ ਅੱਤਵਾਦੀਆਂ ਤੇ ਗੈਂਗਸਟਰਸ ਦੀ ਇੰਟਰਵਊ ਲੈ ਲੈ ਓਹਨਾਂ ਨੂੰ ਫੂਕ ਦੇ ਰਹੇ ਨੇ, ਓਹਨਾਂ ਨੂੰ ਹੀਰੋ ਬਣਾ ਕੇ ਨਵੀਂ ਪੀੜ੍ਹੀ ਦਾ ਨਾਸ਼ ਮਾਰ ਰਹੇ ਨੇ

  • @bhurasinghchahal244
    @bhurasinghchahal244 2 ปีที่แล้ว +3

    ਮਜਬੂਰੀਆਂ ਚ ਗੈਂਗਸਟਰ ਬਣੇਂ ਬੱਚਿਆਂ ਦੇ ਪਿਤਾ ਰਿਸ਼ਤੇਦਾਰਾਂ ਦੇ ਵਿਚਾਰ ਸੁਣਕੇ ਆਪਣੇ ਬੱਚਿਆਂ ਨੂੰ ਮਾੜੇ ਰਸਤਿਆਂ ਤੋਂ ਰੋਕਣ ਵਿੱਚ ਮੱਦਤ ਮਿਲੇਗੀ ਜੀ

  • @sharanjitsinghgill7181
    @sharanjitsinghgill7181 2 ปีที่แล้ว +1

    Very nice interview y g God bliss you veer

  • @harpreetsinghboparai3596
    @harpreetsinghboparai3596 2 ปีที่แล้ว +3

    Waheguru Ji mehar kreo Ena te

  • @sarbjeetkaur2816
    @sarbjeetkaur2816 2 ปีที่แล้ว

    ਪੱਤਰਕਾਰ ਬਹੁਤ ਵਧੀਆ matter touch ਕੀਤਾ.

  • @thenanima2121
    @thenanima2121 2 ปีที่แล้ว +1

    Great debate

  • @sukhpalgrewal5003
    @sukhpalgrewal5003 2 ปีที่แล้ว

    Thanks yadvinder dhanbad

  • @Kabaddilive08
    @Kabaddilive08 2 ปีที่แล้ว +8

    ਬਾਪੂ ਜੀ thudi ਬਹੁਤ ਇੱਜ਼ਤ ਆ ਤੁਸੀ ਏਵੈ ਨਾ ਕਹੋ

    • @SonuSingh-tt7em
      @SonuSingh-tt7em 2 ปีที่แล้ว +1

      ਵੀਰੇ ਬਾਪੂ ਜੀ ਨੇ ਸੱਚ ਬੋਲਿਆ ਤੂੰ ਤੁਸੀ ਵੀ ਮਨ ਜਾਓ।

    • @Kabaddilive08
      @Kabaddilive08 2 ปีที่แล้ว

      @@SonuSingh-tt7em ja yr bai je tu ne karda eda matlab eha nhi ga kio ve nhi krda

    • @SonuSingh-tt7em
      @SonuSingh-tt7em 2 ปีที่แล้ว

      @@Kabaddilive08 ਕਰਵਾ ਲਓ ਵੀਰ ਜੀ ਅੱਧੀ ਲੰਘ ਗਈ ਦੇਖ ਲਾ ਗੇ ਭਾਈ।

    • @Kabaddilive08
      @Kabaddilive08 2 ปีที่แล้ว +1

      @@SonuSingh-tt7em ਵੀਰ ਮੈ ਕਰਦਾ ਕਿਸੇ ਦਾ ਮੈਨੂੰ ਪਤਾ ਨੀ ਸਾਡਾ ਗਰੁੱਪ ਸਾਰਾ ਕਰਦਾ

  • @hardeepsinghmakoli435
    @hardeepsinghmakoli435 2 ปีที่แล้ว +4

    Very emotional 😓

  • @SurinderKumar-rq5mh
    @SurinderKumar-rq5mh 2 ปีที่แล้ว

    ਸ਼ੇਰਾ ਖੁਬਣ ਦੇ ਪਿਤਾ ਜੀ ਨੇ ਬਹੁਤ ਵਧੀਆ ਵਿਆਨ ਦਿੱਤੇ

  • @jagdeepsingh-bw4dx
    @jagdeepsingh-bw4dx 2 ปีที่แล้ว +1

    Satnam sire Wahegrur g

  • @JagdeepSingh-m4z
    @JagdeepSingh-m4z 6 หลายเดือนก่อน

    I am proud of Punjab peoples

  • @arvindersahota384
    @arvindersahota384 2 ปีที่แล้ว

    tuhade vardge pattarkar hon ta PUNJAB SONE DI CHIRHHI
    THANKS VEERJI