Punjab De Heere
Punjab De Heere
  • 1 675
  • 55 859 295
ਕ੍ਰੈਡਿਟ ਕਾਰਡ ਤੋਂ ਤੁਸੀਂ ਵੀ ਪੈਸੇ ਕਮਾ ਸਕਦੇ ਹੋ| Credit card kaise use Kare| credit debit@PunjabDeHeere1
Credit card kaise use Kare | Debit card | Credit card Difference debit cards | ​⁠
Your Query:-
#punjabdeheere1
#creditcard
#debitcard
#creditcardkaiseusekare
Punjab de heere channel
credit card
Debit card credit card kaise use Kare
มุมมอง: 140

วีดีโอ

ਇਸ ਸਕੀਮ ਦੇ ਜਰੀਏ ਤੁਸੀਂ ਲੱਖਪਤੀ ਬਣ ਸਕਦੇ ਹੋ। Psrlm | DAYNRLM | Punjab Schemes | Nrlm| @PunjabDeHeere1
มุมมอง 3954 ชั่วโมงที่ผ่านมา
ਇਸ ਸਕੀਮ ਵਿੱਚ ਸਾਰਿਆਂ ਨੂੰ ਪੈਸੇ ਮਿਲਦੇ ਨੇ । Psrlm | DAYNRLM | Punjab Schemes | Nrlm| ​⁠ your Query:- #punjabdeheere1 #punjabscheme #scheme #nrlm #psrlm #daynrlm Punjab Schemes video: th-cam.com/play/PLB_p17VNXntAvN_nFKpWy5mhfVn02m5Dy.html Punjab de heere channel nrlm psrlm day nrlm shg schemes
ਇੰਤਕਾਲ ਦੀਆਂ ਸਾਰੀਆਂ ਕਿਸਮਾਂ ਬਾਰੇ ਜਾਣੋ| Mutations| intkal | Zameen Intkal jankari @PunjabDeHeere1
มุมมอง 3.8K16 ชั่วโมงที่ผ่านมา
ਇੰਤਕਾਲ ਦੀਆਂ ਸਾਰੀਆਂ ਕਿਸਮਾਂ ਬਾਰੇ ਜਾਣੋ| Mutations| intkal | Zameen Intkal jankari ​⁠ Your Query:- #punjabdeheere1 #intkal #mutation #punjablandrecord ਇੰਤਕਾਲ ਦੀਆਂ 23 ਕਿਸਮਾਂ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੇਗੀ ਅਤੇ ਹੋਰ ਸਵਾਲਾਂ ਦੇ ਲਈ ਕਮੈਂਟ ਕਰੋ Punjab de heere channel intkal kaise dekhein mutation Land record Punjab
ਇੱਕ ਤਰਫਾ ਤਕਸੀਮ ਕਿਵੇਂ ਹੁੰਦੀ ਹੈ| Land question answer| khasra khatoni kaise dekhan @PunjabDeHeere1
มุมมอง 4.8Kวันที่ผ่านมา
ਇੱਕ ਤਰਫਾ ਤਕਸੀਮ ਕਿਵੇਂ ਹੁੰਦੀ ਹੈ| Land question answer| khasra khatoni kaise dekhan ​⁠ Your Query:- #punjabdeheere1 #jamabandipunjab #landrecordpunjab #taqseem #khasrakhatoni Punjab De Heere1 channel ਤੇ ਅਗਰ ਜ਼ਮੀਨ, ਵਰਾਸਤ ਅਤੇ ਹੋਰ ਵਿਸ਼ੇ ਸੰਬੰਧੀ ਆਪ ਜੀ ਦਾ ਜੋ ਵੀ ਕਮੈਂਟ ਹੈ ਉਸ ਨੂੰ TH-cam channel ਦੇ ਲਿੰਕ ਤੇ ਕਮੈਂਟ ਕਰੋ ਜੀ ਅਤੇ ਆਪ ਨੂੰ ਕਮੈਂਟ ਨੋਟ ਕਰਨ ਉਪਰੰਤ ਵਾਪਸੀ ਮੈਸਜ਼ ਵੀ ਆਵੇਗਾ। Punjab de heere channel khasra girdaw...
ਘਰ ਬੈਠੇ ਵਿੱਘੇ ਵਿਸਵੇ ਫ਼ਰਦ ਵਿੱਚੋਂ ਕੱਢਣੇ ਸਿੱਖੋ । Bigha biswa Jamabandi | bigha biswa |@PunjabDeHeere1
มุมมอง 595วันที่ผ่านมา
ਘਰ ਬੈਠੇ ਵਿੱਘੇ ਵਿਸਵੇ ਫ਼ਰਦ ਵਿੱਚੋਂ ਕੱਢਣੇ ਸਿੱਖੋ । Bigha biswa Jamabandi | bigha biswa |​⁠ your Query:- #punjabdeheere1 #jamabandipunjab #bighabiswa ਘਰ ਬੈਠੇ ਮਿੰਟਾਂ ਵਿੱਚ ਆਪਣੇ ਹਿੱਸੇ ਕੱਢੋ ਅਤੇ ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html Punjab...
ਬਾਪੂ ਦੀਆਂ ਗੱਲਾਂ ਰੌਂਕਟੇ ਖੜੇ ਕਰਦੀਆਂ ਨੇ। Partition Story | 1947 | Plague disease | @PunjabDeHeere1
มุมมอง 662วันที่ผ่านมา
ਬਾਪੂ ਦੀਆਂ ਗੱਲਾਂ ਰੌਕਟੇ ਖੜੇ ਕਰਦੀਆਂ ਨੇ। Bajurag bapu | 1947 | Plague disease | ​⁠ your Query:- #punjabdeheere1 #partition #bajuragbapu #bapu #plague ਬਾਪੂ ਜੀ ਦੀਆਂ ਗੱਲਾਂ ਜ਼ਿੰਦਗੀ ਵਿੱਚ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕਰਦੀਆਂ ਨੇ | 87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ | mata shukuntla Devi: th-cam.com/play/PLB_p17VNXntAPNlTMXQrWiGepcbSPd30i.html Punjab de heere channe...
ਅਗਰ ਨੰਬਰਦਾਰ ਵਿਦੇਸ਼ ਚਲਾ ਜਾਵੇ | Kursinama| land record question answer | girdawari @PunjabDeHeere1
มุมมอง 2.2K14 วันที่ผ่านมา
ਅਗਰ ਨੰਬਰਦਾਰ ਵਿਦੇਸ਼ ਚਲਾ ਜਾਵੇ | Kursinama| land record question answer | girdawari ​⁠ @PunjabDeHeere1 your Query:- #punjabdeheere1 #landrecordpunjab #kusrinama #numbardar All long video land record playlist Punjab de heere channel girdawari Punjab land record kaise check karan khewat
ਖੇਤੀਬਾੜੀ ਦੀਆਂ ਸਕੀਮਾਂ ਅਤੇ ਸਬਸਿਡੀ ਕਿਵੇਂ ਮਿਲੇਗੀ। Atma Scheme & yojana | Pmkisan yojana@PunjabDeHeere1
มุมมอง 2.5K14 วันที่ผ่านมา
Atma Scheme and yojana kya hai | Pmkisan yojana | ਖੇਤੀਬਾੜੀ ਦੀਆਂ ਸਕੀਮਾਂ ਅਤੇ ਸਬਸਿਡੀ​⁠ ਬਾਰੇ ਜਾਣਕਾਰੀ ਜਾਣੋ your Query:- #punjabdeheere1 #subsidy #punjabscheme #subsidyscheme #pmkisansammannidhi #atmascheme ਖੇਤੀ ਬਾੜੀ ਦੀਆਂ ਸਕੀਮਾਂ ਬਾਰੇ ਜਾਣਕਾਰੀ ਜਾਣੋ Punjab de heere channel pm Kisan sanman yojana atma scheme atma scheme kya hai
ਮੱਛੀ ਪਾਲਣ ਵਿਭਾਗ ਦੀਆਂ ਸਕੀਮਾਂ ਅਤੇ ਸਬਸਿਡੀ ਦਾ ਲਓ ਮੋਟਾ ਫ਼ਾਇਦਾ। Business Plan |Motivation@PunjabDeHeere1
มุมมอง 2.7K14 วันที่ผ่านมา
ਮੱਛੀ ਪਾਲਣ ਵਿਭਾਗ ਦੀਆਂ ਸਕੀਮਾਂ ਅਤੇ ਸਬਸਿਡੀ ਦਾ ਲਓ ਮੋਟਾ ਫ਼ਾਇਦਾ। Business Plan |Motivation​⁠ Your Query:- #punjabdeheere1 #fish #scheme #fishdepartment Punjab Schemes video: th-cam.com/play/PLB_p17VNXntAvN_nFKpWy5mhfVn02m5Dy.html Punjab de heere channel fish schemes Punjab schemes fish department Punjab
ਕੀ ਸਰਕਾਰੀ ਨੌਕਰੀ ਵਾਲੇ ਵੀ ਨੰਬਰਦਾਰ ਬਣ ਸਕਦੇ ਨੇ| Land record question answer series || @PunjabDeHeere1
มุมมอง 1.1K14 วันที่ผ่านมา
ਕੀ ਸਰਕਾਰੀ ਨੌਕਰੀ ਵਾਲੇ ਵੀ ਨੰਬਰਦਾਰ ਬਣ ਸਕਦੇ ਨੇ| Land record question answer series | @PunjabDeHeere1 your Query:- #punjabdeheere1 #landrecordpunjab #khasragirdawari #numbardar All long video land record playlist series Punjab de heere channel khasra girdawari Punjab land record kaise check karan
ਵਹਿਮ ਭਰਮ ਕਰਨੇ ਕੀ ਠੀਕ ਹੁੰਦੇ ਨੇ । Dr Narinder Singh Kapoor | Punjabi Interview |। @punjabdeheere
มุมมอง 30314 วันที่ผ่านมา
ਵਹਿਮ ਭਰਮ ਕਰਨੇ ਕੀ ਠੀਕ ਹੁੰਦੇ ਨੇ । Dr Narinder Singh Kapoor | Punjabi Interview |। @punjabdeheere your Query:- #punjabdeheere1 #drnarinderkapoor #kapoor Dr Narinder Singh Kapoor all videos: th-cam.com/play/PLB_p17VNXntB126fsuFIyzwCRchNefIwG.html Punjab de heere channel Dr narinder Singh Kapoor mala manke book
99 ਸਾਲਾਂ ਜ਼ਮੀਨ ਕਿਵੇਂ ਖ਼ਰੀਦੀ ਜਾਂ ਸਕਦੀ ਹੈ। Question answer land record session -16| @punjabdeheere1
มุมมอง 8K21 วันที่ผ่านมา
99 ਸਾਲਾਂ ਜ਼ਮੀਨ ਕਿਵੇਂ ਖ਼ਰੀਦੀ ਜਾਂ ਸਕਦੀ ਹੈ। Question answer land record session -16| @punjabdeheere1
ਗਿਰਦਾਵਰੀ ਵਾਲੇ ਪੈਸੇ ਜਾਣੋ ਕਿਵੇਂ ਮਿਲਦੇ ਨੇ । Khasra Girdawari | Land Record | @punjabdeheere1
มุมมอง 97921 วันที่ผ่านมา
ਗਿਰਦਾਵਰੀ ਵਾਲੇ ਪੈਸੇ ਜਾਣੋ ਕਿਵੇਂ ਮਿਲਦੇ ਨੇ । Khasra Girdawari | Land Record | @punjabdeheere1
ਨਕਸ਼ੇ ਵਿੱਚ ਰਸਤਾ ਨਹੀਂ ਹੁਣ ਰਸਤਾ ਕਿਵੇਂ ਲਈਏ| Punjab land record question answer @punjabdeheere1
มุมมอง 2.5K21 วันที่ผ่านมา
ਨਕਸ਼ੇ ਵਿੱਚ ਰਸਤਾ ਨਹੀਂ ਹੁਣ ਰਸਤਾ ਕਿਵੇਂ ਲਈਏ| Punjab land record question answer @punjabdeheere1
ਲੱਠੇ ਬਾਰੇ ਅਦਭੁੱਤ ਜਾਣਕਾਰੀ। Land record Map full Jankari | Naksha bare Information |@PunjabDeHeere1
มุมมอง 2.6K21 วันที่ผ่านมา
ਲੱਠੇ ਬਾਰੇ ਅਦਭੁੱਤ ਜਾਣਕਾਰੀ। Land record Map full Jankari | Naksha bare Information |@PunjabDeHeere1
ਮੁਰੱਬਾਬੰਦੀ ਮਿਸਲ ਹਲਕੀਅਤ ਕੀ ਹੁੰਦਾ ਹੈ| Question answer land record | Series- 14| khasra @punjabdeheere1
มุมมอง 1.7K28 วันที่ผ่านมา
ਮੁਰੱਬਾਬੰਦੀ ਮਿਸਲ ਹਲਕੀਅਤ ਕੀ ਹੁੰਦਾ ਹੈ| Question answer land record | Series- 14| khasra @punjabdeheere1
ਨਵੀਆਂ ਰਾਹਾਂ ਅਨੋਖਾ ਪ੍ਰੋਜੈਕਟ ਕਿਓ ਹੈ| Slum area School Children | Motivational Video | @punjabdeheere1
มุมมอง 807หลายเดือนก่อน
ਨਵੀਆਂ ਰਾਹਾਂ ਅਨੋਖਾ ਪ੍ਰੋਜੈਕਟ ਕਿਓ ਹੈ| Slum area School Children | Motivational Video | @punjabdeheere1
ਨੰਬਰਦਾਰ ਹੁਣ ਸਾਰੇ ਲੋਕ ਬਣ ਸਕਦੇ ਨੇ। Lamberdar kaise bante hai | Pind de Lamberdar |@punjabdeheere1
มุมมอง 75Kหลายเดือนก่อน
ਨੰਬਰਦਾਰ ਹੁਣ ਸਾਰੇ ਲੋਕ ਬਣ ਸਕਦੇ ਨੇ। Lamberdar kaise bante hai | Pind de Lamberdar |@punjabdeheere1
ਫ਼ਰਦ ਵਿੱਚ ਨਾਮ ਠੀਕ ਕਰਵਾਓ ਇਸ ਤਰੀਕੇ ਨਾਲ। Frad Badar land record punjab | @punjabdeheere1
มุมมอง 950หลายเดือนก่อน
ਫ਼ਰਦ ਵਿੱਚ ਨਾਮ ਠੀਕ ਕਰਵਾਓ ਇਸ ਤਰੀਕੇ ਨਾਲ। Frad Badar land record punjab | @punjabdeheere1
ਜ਼ਿੰਦਗੀ ਦੇ ਦੋ ਮੁੱਖ ਕੰਮ ਜਾਣੋ। Dr Narinder Singh Kapoor Interview ।Chardikala formula@PunjabDeHeere1
มุมมอง 401หลายเดือนก่อน
ਜ਼ਿੰਦਗੀ ਦੇ ਦੋ ਮੁੱ ਕੰਮ ਜਾਣੋ। Dr Narinder Singh Kapoor Interview ।Chardikala formula@PunjabDeHeere1
ਰਿਕਾਰਡ ਚੈੱਕ ਕਰਨਾ ਕਿਓਂ ਜ਼ਰੂਰੀ ਹੈ। Land record Question Answers Part-13 | Jamabandi|@PunjabDeHeere1
มุมมอง 2.4Kหลายเดือนก่อน
ਰਿਕਾਰਡ ਚੈੱਕ ਕਰਨਾ ਕਿਓਂ ਜ਼ਰੂਰੀ ਹੈ। Land record Question Answers Part-13 | Jamabandi|@PunjabDeHeere1
ਜਾਣੋ ਕਿਹੜੀ ਵਿਰਾਸਤ ਲੰਮੇ ਸਮੇਂ ਤੱਕ ਵੈਲਿਡ ਹੈ| Virasat types| Virasat intkal kya hai| @PunjabDeHeere1
มุมมอง 1.6Kหลายเดือนก่อน
ਜਾਣੋ ਕਿਹੜੀ ਵਿਰਾਸਤ ਲੰਮੇ ਸਮੇਂ ਤੱਕ ਵੈਲਿਡ ਹੈ| Virasat types| Virasat intkal kya hai| @PunjabDeHeere1
ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Missing Person virasat intkal @PunjabDeHeere1
มุมมอง 1.8Kหลายเดือนก่อน
ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Missing Person virasat intkal @PunjabDeHeere1
Piles | ਅੱਜ ਜਾਣੋ ਗੇ ਘਰ ਬੈਠੇ ਬਵਾਸੀਰ ਤੇ ਕਬਜ ਕਿਓਂ ਹੁੰਦੀ ਹੈ | Ayurvedic piles treatment @PunjabDeHeere1
มุมมอง 485หลายเดือนก่อน
Piles | ਅੱਜ ਜਾਣੋ ਗੇ ਘਰ ਬੈਠੇ ਬਵਾਸੀਰ ਤੇ ਕਬਜ ਕਿਓਂ ਹੁੰਦੀ ਹੈ | Ayurvedic piles treatment @PunjabDeHeere1
ਪੁਰਾਣੀ ਰਜਿਸਟਰੀ ਦਾ ਤਤੀਮਾਂ ਕਿਵੇਂ ਬਣੇਗਾ| Land record punjab question answer session| @PunjabDeHeere1
มุมมอง 2.5Kหลายเดือนก่อน
ਪੁਰਾਣੀ ਰਜਿਸਟਰੀ ਦਾ ਤਤੀਮਾਂ ਕਿਵੇਂ ਬਣੇਗਾ| Land record punjab question answer session| @PunjabDeHeere1
103 ਸਾਲਾਂ ਦੀ ਮਾਤਾ ਦੀਆਂ ਗੱਲਾਂ ਤੇ ਬੋਲੀਆਂ ਵਾਰ ਵਾਰ ਸੁਣਨ ਨੂੰ ਜੀਅ ਕਰੇਗਾ| 103 year mata @PunjabDeHeere1
มุมมอง 1.3Kหลายเดือนก่อน
103 ਸਾਲਾਂ ਦੀ ਮਾਤਾ ਦੀਆਂ ਗੱਲਾਂ ਤੇ ਬੋਲੀਆਂ ਵਾਰ ਵਾਰ ਸੁਣਨ ਨੂੰ ਜੀਅ ਕਰੇਗਾ| 103 year mata @PunjabDeHeere1
ਅਪੀਲ ਬਾਰੇ ਅਜਿਹੀ ਅਦਭੁਤ ਜਾਣਕਾਰੀ ਤੁਹਾਨੂੰ ਕਿਤੋਂ ਨਹੀਂ ਮਿਲਣੀ| Appeal Part- 2 | Appeals @PunjabDeHeere1
มุมมอง 2.9Kหลายเดือนก่อน
ਅਪੀਲ ਬਾਰੇ ਅਜਿਹੀ ਅਦਭੁਤ ਜਾਣਕਾਰੀ ਤੁਹਾਨੂੰ ਕਿਤੋਂ ਨਹੀਂ ਮਿਲਣੀ| Appeal Part- 2 | Appeals @PunjabDeHeere1
ਅਪੀਲ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ| Appeal land record Revenue act | Appeal Part - 1 @PunjabDeHeere1
มุมมอง 2.3Kหลายเดือนก่อน
ਅਪੀਲ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ| Appeal land record Revenue act | Appeal Part - 1 @PunjabDeHeere1
ਮੋਬਾਈਲ ਨਾਲ ਜ਼ਮੀਨ ਦੀ ਮਿੰਟਾਂ ਵਿੱਚ ਕਰੋ ਮਿਣਤੀ| Jareeb app se zameen measurement| @PunjabDeHeere1
มุมมอง 2.9Kหลายเดือนก่อน
ਮੋਬਾਈਲ ਨਾਲ ਜ਼ਮੀਨ ਦੀ ਮਿੰਟਾਂ ਵਿੱਚ ਕਰੋ ਮਿਣਤੀ| Jareeb app se zameen measurement| @PunjabDeHeere1
ਪੰਜ ਭਾਈ ਆਪਣੇ ਖੇਤਾਂ ਨੂੰ ਰਸਤਾ ਕਿਵੇਂ ਲਗਾ ਸਕਦੇ ਨੇ| Land record related question answers @PunjabDeHeere1
มุมมอง 4.7Kหลายเดือนก่อน
ਪੰਜ ਭਾਈ ਆਪਣੇ ਖੇਤਾਂ ਨੂੰ ਰਸਤਾ ਕਿਵੇਂ ਲਗਾ ਸਕਦੇ ਨੇ| Land record related question answers @PunjabDeHeere1

ความคิดเห็น

  • @SurjitSingh-zi1lb
    @SurjitSingh-zi1lb 5 ชั่วโมงที่ผ่านมา

    ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @maluksinghgill5117
    @maluksinghgill5117 17 ชั่วโมงที่ผ่านมา

    How a zimidar who is facing Bank fraud and also facing a criminal case may be removed

  • @GurpreetSingh-lb9ht
    @GurpreetSingh-lb9ht วันที่ผ่านมา

    ਵੀਰ ਜੀ ਮੇਰੀ ਜਮੀਨ ਆਈ ਹੈ ਬਾਈਪਾਸ ਦੇ ਵਿੱਚ ਪਰ ਉਸ ਦਾ ਮੁਆਵਜਾ ਮੈਨੂੰ ਘੱਟ ਆ ਰਿਹਾ ਹੈ ਤੇ ਜਿਸ ਦਾ ਮਰਲਾ ਵੀ ਨਹੀਂ ਆਇਆ ਵਿੱਚ ਉਸ ਨੂੰ ਜਿਆਦਾ ਪੈਸੇ ਮਿਲ ਰਹੇ ਹਨ ਜਮੀਨ ਮੇਰੀ ਗਈ ਨੁਕਸਾਨ ਮੇਰਾ ਹੋਇਆ ਸਭ

  • @bhupinder..........1503
    @bhupinder..........1503 วันที่ผ่านมา

    ਬਾਈ ਜੀ । ਅਸੀਂ ਇਹਨਾਂ ਪਟਵਾਰੀ ਸਾਹਬ ਨੂੰ ਜੇ ਮਿਲਨਾ ਹੋਵੇ।ਤਾਂ ਕੀ ਇਹ ਡਿਊਟੀ ਤੋਂ ਬਾਅਦ ਮਿਲ ਸਕਦੇ ਨੇਂ? ਜੋ ਇਹਨਾਂ ਦੀ ਫੀਸ ਹੋਈ। ਆਪਾਂ ਚਾਰਜ ਕਰਦਾਂ ਗੇ

    • @PunjabDeHeere1
      @PunjabDeHeere1 วันที่ผ่านมา

      Jo be swal hai daso ji

  • @mangatsharma9920
    @mangatsharma9920 วันที่ผ่านมา

    Nice

  • @Majhewalejatt0
    @Majhewalejatt0 วันที่ผ่านมา

    ਅਣਅਧਿਕਾਰਤ ਕਲੋਨੀ de Noc kive milu ji ਕਮਰਸੀਅਲ ਏਰੀਆ ਚ ਆਉਦੀ ਜਗ੍ਹਾ ਪੁੱਡਾ ਦੀ ਕਲ਼ੋਨੀ ਨਾਲ ਲਗਦੀ ਪਰ ਕਲੋਨੀ ਤੋ ਬਾਹਰ ਆ 15ਮਰਲੇ ਜਗ੍ਹਾ ਕੀ ਏਹਨੂੰ ਅਣਅਧਿਕਾਰਤ ਕਲੋਨੀ ਕਿਹਾ ਜਾਉ

    • @Majhewalejatt0
      @Majhewalejatt0 วันที่ผ่านมา

      Paji este ek vedio banaio ja comnt ch dasio

  • @mangatsharma9920
    @mangatsharma9920 วันที่ผ่านมา

    Good

  • @JagwantSingh1973
    @JagwantSingh1973 2 วันที่ผ่านมา

    ਸੁੱਚੇ ਸੂਰਮੇ, ਨੇ ਹੀ ਸੂਰਮੇ ਗਾਇਕਾਂ ਦੀ ਲਿਹਾਜ ਪਵਾਤੀ,

  • @PunjabDeHeere1
    @PunjabDeHeere1 2 วันที่ผ่านมา

    Punjab Schemes video: th-cam.com/play/PLB_p17VNXntAvN_nFKpWy5mhfVn02m5Dy.html

  • @user-ub4yg3fc8e
    @user-ub4yg3fc8e 2 วันที่ผ่านมา

    My help Please g ❤

  • @FunnyGardeningTools-li2qg
    @FunnyGardeningTools-li2qg 2 วันที่ผ่านมา

    Sir ਜੀ ਤੁਸੀਂ knoledge ਬਹੁਤ ਵਧੀਆ ਦੇ ਰਹੇ ਹੋ ਮੈਂ ਤੁਹਾਡੀਆਂ ਸਾਰੀਆਂ ਵੀਡਿਓ ਬਹੁਤ ਧਿਆਨ ਨਾਲ ਵਾਰ ਵਾਰ ਦੇਖਦਾ ਜੀ ਮੇਰਾ ਇਕ ਸਵਾਲ ਆ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਮੇਰਾ ਨਾਂ beebo kaur ਆ ਜੀ ਅਸੀਂ 2 sisters ਤੇ ਸਾਡਾ ਇਕ ਭਰਾ ਸੀ ਭੋਲਾ ਸਿੰਘ, ਸਾਡੇ father ਦਾ ਨਾਮ Gurnaam singh ਸੀ, ਮੇਰੇ ਭਰਾ ਭੋਲਾ ਸਿੰਘ ਦੀ ਕੁਆਰੇ ਦੀ death ਹੋ ਗਈ ਸੀ 1987 ਵਿੱਚ, ਓਸ ਤੋਂ ਬਾਅਦ ਉਹਦੇ ਵਾਰਿਸ ਅਸੀਂ ਦੋਵੇਂ sisters ਮੈਂ beebo kaur ਤੇ ਮੇਰੀ ਭੈਣ bant kaur ਤੇ ਸਾਡੀ ਮਾਤਾ ਸੁਰਜੀਤ ਕੌਰ ਸੀ, ਕੁਰਸੀਨਾਮਾ ਪਟਵਾਰੀ ਵੱਲੋਂ ਗ਼ਲਤ ਬਣਾਇਆ ਗਿਆ ਜੋ ਇਸ ਤਰਾਂ ਹੈ ਮੇਰੀ ਭੈਣ ਬੰਤ ਕੌਰ ਨੇ ਮਿਲੀ ਭੁਗਤ ਕਰਕੇ total 28 ਕਨਾਲ ਜ਼ਮੀਨ ਦਾ ਹਿੱਸਾ 1/2 ਦੇ ਹਿਸਾਬ ਨਾਲ ਖੁਦ ਦੇ ਨਾਮ 14 ਕਨਾਲ ਤੇ 14 ਕਨਾਲ ਧਰਤੀ awdi ਭੂਆ ਦੀ ਕੁੜੀ ਦਰਸ਼ਨ ਕੌਰ ਦੇ ਨਾਮ ਕਰਾਈ ਤੇ ਵੇਚ ਦਿੱਤੀ ਜ਼ਮੀਨ ਦੇ ਕੁਰਸੀਨਾਮਾ ਤੇ ਮੇਰਾ ਨਾਮ ਵੀ ਨਹੀਂ ਆਇਆ ਤੇ ਮੇਰੀ ਮਾਤਾ ਸੁਰਜੀਤ ਕੌਰ ਨੂੰ 1987 ਵਿਚ ਏਹ ਲਿਖਿਆ ਕਿ ਪਹਿਲਾਂ ਹੀ ਮਰ ਚੁੱਕੀ ਹੈ ਜਦਕਿ ਮੇਰੀ ਮਾਤਾ ਓਸ ਤੋਂ 15-16 ਸਾਲਾਂ ਬਾਅਦ 2003 ਵਿੱਚ death ਹੋਈ , ਦਰਸ਼ਨ ਕੌਰ ਭੋਲਾ ਸਿੰਘ ਦੀ ਨਕਲੀ ਭੈਣ ਹੈ ਭੋਲਾ ਸਿੰਘ ਦੇ father ਦਾ ਨਾਮ ਗੁਰਨਾਮ ਸਿੰਘ ਹੈ ਦਰਸ਼ਨ ਕੌਰ ਦਾ father ਧੰਨਾ ਸਿੰਘ ਹੈ ਫੇਰ ਦਰਸ਼ਨ ਕੌਰ ਭੋਲਾ ਸਿੰਘ ਦਾ ਕੁਰਸੀਨਾਮਾ ਖੁਦ ਦੇ ਨਾਮ ਕਿਵੇਂ ਕਰਵਾ ਸਕਦੀ ਹੈ ਏਹ ਦਾ ਕੋਈ salution ਦਸਿਆ ਜਾਵੇ ਜੀ

  • @SoniSingh-v1r
    @SoniSingh-v1r 2 วันที่ผ่านมา

    ❤ good 👍 22gj

  • @shivdevsingh4287
    @shivdevsingh4287 2 วันที่ผ่านมา

    ਕਈ ਵਾਰ ਪਟਵਾਰੀਆਂ ਨਾਲ ਮਿਲਕੇ ਲੋਕ ਆਪਣੇ ਛੜੇ ਭਰਾ ਨੂੰ ਚਾਰ ਸਾਲੇ ਵਿਚ ਹੀ ਕਢਵਾ ਦਿੰਦੇ ਹਨ।

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @JagsirSingh-cg5fk
    @JagsirSingh-cg5fk 2 วันที่ผ่านมา

    Very nice

  • @tarun9317
    @tarun9317 3 วันที่ผ่านมา

    Sir property sale kiwe kriye??

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @RajinderSingh-gr3dd
    @RajinderSingh-gr3dd 3 วันที่ผ่านมา

    ਵਿਰਾਸਤੀ ਜ਼ਮੀਨ ਦੀ ਕਿ ਨਿਸ਼ਾਨੀਆਂ ਹਨ ?? ਕਿ ਵਿਰਾਸਤੀ ਜ਼ਮੀਨ ਇੱਕ ਭਾਈ ਦੁਜੇ ਸਕੇ ਭਾਈ ਦੇ ਨਾਮ blood relation ਦੀ ਰਜੀਸਟਰੀ ਕਰਵਾ ਸਕਦਾ ਹੇ ਰਜੀਸਟਰੀ ਕਰਵਾਨ ਤੋਂ ਬਾਅਦ ਵਾਰਸ ਜ਼ਮੀਨ ਪੁੱਠੀ ਤਾਂ ਨਹੀ ਲੇ ਸਕਦੇ ਖਾਤਾ ਹਜੇ ਸਾਂਝਾ ਹੇ ਤਕਸੀਮ ਨਹੀ ਹੋਈ ਧੰਨਬਾਦ ਜ਼ਿਲ੍ਹਾ ਬਠਿੰਡਾ ਰਜਿੰਦਰ ਸਿੰਘ

  • @user-ov9hv7qu1g
    @user-ov9hv7qu1g 3 วันที่ผ่านมา

    Jdo Patwari Gurdawari kise de naam kr denda hai oh fard vich kis tra check kra ge. Kine rakbe de Gurdawari hoi hai eh fard vich kis tra check kra ge

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @user-ov9hv7qu1g
    @user-ov9hv7qu1g 3 วันที่ผ่านมา

    Sir girdari assi fard vich kis tra apne naam check kri da hai

  • @kakusahi4680
    @kakusahi4680 3 วันที่ผ่านมา

    ਇਕ ਪ੍ਰਵਾਰ ਕਿੰਨੀ ਜਮੀਨ ਰੱਖ ਸਕਦਾ ਹੈ

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @harmanhayer8601
    @harmanhayer8601 3 วันที่ผ่านมา

    ਦਾਦੀ ਦੇ ਨਾਮ ਪਿੰਡ ਵਿੱਚ ਘਰ ਵਾਲੀ ਜਗਾਹ ਦਾਦੀ ਦੀ ਮੌਤ ਤੋਂ ਬਾਅਦ ਵਸੀਅਤ ਦੇ ਜਰੀਏ ਪੋਤੇ ਦੇ ਨਾਮ ਟਰਾਂਸਫਰ ਹੋਈ ਹੈ। ਕੀ ਉਹ ਅੱਗੇ ਪੋਤੇ ਦੇ ਬੇਟੇ ਲਈ ਕਨੂੰਨੀ ਤੌਰ ਤੇ ਜੱਦੀ ਜਾਇਦਾਦ ਹੈ ਕੇ ਨਹੀਂ?

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @princekashyap6766
    @princekashyap6766 3 วันที่ผ่านมา

    ਬਹੁਤ ਚੰਗੀ ਜਾਣਕਾਰੀ ਜੀ | ਸਾਡੇ ਪਲੋਟ ਦੇ ਸਮਣੇ ਰਸਤਾ ਜਾਂਦਾ ਹੈ ਤੇ ਸਰਕਾਰੀ ਇੱਟ ਲੱਗੀ ਹੈ ਪਰੰਤੂ ਜਿਸਦੀ ਜਗ੍ਹਾ ਦਾ ਹਿੱਸਾ ਹੈ ਓਹ ਰਸਤਾ ਉਸਨੇ ਕੰਦ ਕਰ ਲਈ ਹੈ | ਏਹ ਵਿਡੀਉ ਤੋਂ ਪਤਾ ਲੱਗਾ ਕੀ SDM ਆਫਿਸ ਚ ਅਰਜੀ ਪਾ ਕੇ ਕੰਮ ਹੋ ਸਕਦਾ ਹੈ | ਧਨਵਾਦ ਜੀ ਬਹੁਤ ਬਹੁਤ |

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @princekashyap6766
    @princekashyap6766 3 วันที่ผ่านมา

    ਪੱਤੇ ਦੇ ਨਿਸ਼ਾਨ ਕੀ ਨੇ ਜੀ ??

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @simranjitsingh8319
    @simranjitsingh8319 4 วันที่ผ่านมา

    Sir ji nu boht knowledge hai boht vdia jankari dende aa

  • @simranjitsingh8319
    @simranjitsingh8319 4 วันที่ผ่านมา

    Sir ji boht vdia jankari dende ne

  • @jotsidhu9297
    @jotsidhu9297 4 วันที่ผ่านมา

    ਸਰ ਮੈਂ ਇਕ ਅਬਾਦੀ ਖਰੀਦੀ ਸੀ ਉਸ ਦਾ ਇੰਤਕਾਲ ਨਹੀ ਹੋਇਆ ਮਾਲਕ ਮਰ ਚੁਕਾ ਹੈ ਉਸ ਦੇ ਵਾਰਸਾਂ ਨੂੰ ਤਬਦੀਲੀ ਹੋ ਚੁਕੀ ਹੈ ਉਸ ਦਾ ਹਲ ਦਸੋ

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @user-vu2od7dm1f
    @user-vu2od7dm1f 4 วันที่ผ่านมา

    Sirra🐎🐎

  • @user-tf1bd2qo4x
    @user-tf1bd2qo4x 4 วันที่ผ่านมา

    Sir ikolaha Maa ajo

  • @gurjitmann6400
    @gurjitmann6400 4 วันที่ผ่านมา

    ਬਾਪੂ ਜੀ ਇਹ ਦੱਸੋ ਕਿ ਇੰਨੀਆਂ ਕਿਤਾਬਾਂ ਕਿਥੋਂ ਮਿਲੀਆਂ ਜਾਂ ਮਿਲਦੀਆਂ ਹਨ। ਜ਼ਰੂਰ ਦੱਸੋ ਜੀ।

  • @sukhjeetsingh2870
    @sukhjeetsingh2870 4 วันที่ผ่านมา

    ਵੀਰ ਜੀ ਮੋਬਾਈਲ ਨੰਬਰ

  • @sukhjeetsingh2870
    @sukhjeetsingh2870 4 วันที่ผ่านมา

    ਵੀਰ ਜੀ ਮੋਬਾਇਲ ਨੰਬਰ

  • @sukhjeetsingh2870
    @sukhjeetsingh2870 4 วันที่ผ่านมา

    ਵੀਰ ਜੀ ਤੁਹਾਡਾ ਮੋਬਾਈਲ ਨੰਬਰ ਸੈਂਡ ਵੀ ਕਰਿਓ

  • @shivdevsingh4287
    @shivdevsingh4287 4 วันที่ผ่านมา

    ਬਹੁਤ ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @jeevansohal1599
    @jeevansohal1599 4 วันที่ผ่านมา

    Veer ਮੁਕਬਜਾ MAKBUJA da ki matlab hunda

  • @SSBains-js8ot
    @SSBains-js8ot 5 วันที่ผ่านมา

    Sir jmeen da naksha kive download kar sakde?

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @chkeshavghorela
    @chkeshavghorela 5 วันที่ผ่านมา

    Grandfather transfer land to grandson time taken in registration

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @PawanKumar-qv1ct
    @PawanKumar-qv1ct 6 วันที่ผ่านมา

    सर बशरह पड़ता बवजा तसबर बैय का क्या मतलब है कृपया बताएं

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @ssisingh
    @ssisingh 6 วันที่ผ่านมา

    What is the procedure to have nishn tahi done. Where do you start?

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @sidhugurpreet698
    @sidhugurpreet698 6 วันที่ผ่านมา

    ਖਾਨਗੀ ਤਕਸੀਮ ਚ ਲਿੱਖਤ ਹਿੱਸੇਦਾਰੀ ਸਹੀ ਹੈ ਪਰੰਤੂ ਏਿਤਕਾਲ ਚ ਹਿੱਸੇਦਾਰੀ ਘੱਟ ਦਰਜ ਹੋ ਗਈ ਇਸ ਦਾ ਕੋਈ ਹੱਲ ਦੱਸਣਾ ਜੀ

  • @NishanSekhon-xg1db
    @NishanSekhon-xg1db 6 วันที่ผ่านมา

    Very good g

  • @soniamadhavsharma1054
    @soniamadhavsharma1054 6 วันที่ผ่านมา

    Please send address

  • @gopigill2785
    @gopigill2785 6 วันที่ผ่านมา

    ਬਹੁਤ ਵਾਧੀਅਾ ਜੀ

  • @myselfsukha8727
    @myselfsukha8727 6 วันที่ผ่านมา

    10 ਸਾਲ ਤੋਂ ਤਕਸੀਮ ਦਾ ਕੇਸ ਨਹੀਂ ਨਿੱਬੜਿਆ ਕੀ ਕਰੀਏ

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @sumeetsingh2895
    @sumeetsingh2895 6 วันที่ผ่านมา

    Khoo te tod da pta kuch ?? Khoo da Tod appne naa hona jarorri hai ja nahi ?? Khoo de Tod da ajj de time ch ki important hai ?? Khoo de Tod ja hissa jamabandi ch nahi bolda te ohnu kidda kadva sakde patvari nu puchea oh kehnda purania fard laike ao … Purani fard hai nahi mere kol ? Agar hundi ta patwari kol jan di lod c … please help .. koi sahi rah pa sakda ta reply krke daseo kirpa karke 🙏🏻🙏🏻🙏🏻🙏🏻🙏🏻

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @ManpreetSingh-oo9rk
    @ManpreetSingh-oo9rk 6 วันที่ผ่านมา

    ਸ੍ਰ ਮੇਰੇ ਭਰਾ ਦੇ ਨਾਂ ਰਿਸ਼ਤੇਦਾਰਾ ਪਾਸੋਂ ਜ਼ਮੀਨ ਨਾ ਹੋਈ ਸੀ ੳਸਦੀ੍ ਮੌਤ ਪਿੱਛੋਂ ਉਹ ਜ਼ਮੀਨ ਮੇਰੇ ਮਾਤਾ ਦੇ ਨਾਂ ਹੋ ਗਈ ਅਤੇ ਉਹਨਾਂ ਦੀ ਮੌਤ ਪਿੱਛੋਂ ਉਹ ਜ਼ਮੀਨ ਦਾ ਇੰਤਕਾਲ ਮੇਰੇ ਅਤੇ ਮੇਰੇ ਪਿਤਾ ਜੀ ਦੇ ਨਾਂ ਹੋ ਗਿਆ ਸੀ ਅਤੇ ਹੁਣ ਪਿਤਾ ਜੀ ਦੀ ਮੌਤ ਪਿੱਛੋਂ ਉਹ ਜ਼ਮੀਨ ਦਾ ਇੰਤਕਾਲ ਮੇਰੇ ਨਾਂ ਹੋ ਗਿਆ ਇਹ ਜ਼ਮੀਨ ਹੁਣ ਤੱਕ ਰਿਸ਼ਤੇਦਾਰਾਂ ਪਾਸੋਂ ਵਾਹੀ ਜਾ ਰਹੀ ਹੈ ਇਸ ਜ਼ਮੀਨ ਮਾਲਕੀਅਤ ਸਾਡੀ ਬੋਲ ਰਹੀ ਹੈ ਮੈਂ ਇਸ ਜ਼ਮੀਨ ਨੂੰ ਵੇਚਣਾ ਚਾਹੁੰਦਾ ਹਾਂ ਮੈਂ ਇਸ ਨੂੰ ਵੇਚ ਸਕਦਾ। ਹੁਸ਼ਿਆਰਪੁਰ

  • @jasbirsingh5199
    @jasbirsingh5199 6 วันที่ผ่านมา

    ਪਰਚਾ ਬੁੱਕ ਬਾਰੇ ਵੀ ਦੱਸਿਓ ਸਰ ਜੀ ਪਿੰਡ ਕਕਰਾਲਾ ਭਾਈਕਾ

  • @balwindersinghjattana5770
    @balwindersinghjattana5770 6 วันที่ผ่านมา

    ਵਿਰਾਸਤ ਦੇ ਇੰਤਕਾਲ ਦੀ ਫੀਸ ਵੀ ਦੱਸੋ ਜੀ ਕਨਾਲ ਦੀ ਕਿੰਨੀ ਆ

    • @PunjabDeHeere1
      @PunjabDeHeere1 วันที่ผ่านมา

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: th-cam.com/play/PLB_p17VNXntD2OJ4fiVqRQdf55OuSRM2U.html

  • @khushwantsingh3241
    @khushwantsingh3241 6 วันที่ผ่านมา

    ਗਰਦਾਵਰੀ ਲੈਣ ਲਈ ਫੀਸ ਕਿਸ ਆਧਾਰ ਤੇ ਹੁੰਦੀ ਏ ਸਰਕਾਰ ਵੱਲੋ ਇਹ ਜਰੂਰ ਦੱਸਣਾ ਜੀ

  • @SSBains-js8ot
    @SSBains-js8ot 6 วันที่ผ่านมา

    Sir ਦੋ ਭਰਾਵਾਂ ਵਿਚੋਂ ਜੇਕਰ ਚਾਚਾ ਇਕ ਨੂੰ ਮਤਵੰਨਾ ਬਣਾ ਲੈਂਦਾ ਹੈ ਤਾਂ ਕੀ ਮਤਵੰਨਾ ਵਿਅਕਤੀ ਆਪਣੇ ਅਸਲੀ ਪਿਤਾ ਦੇ ਹਿਸੇ ਚੋ ਵੀ ਹਿਸਾ ਲੈ ਸਕਦਾ?plz answer .area jalandhar