ਓ ਪਾਈਆ ਕੁੜਤੀ ਤੇ ਵੇਲਾ ਨੇ ਮਾਵਾਂ ਨੇ ਪੁੱਤ ਜੰਮੇ ਅਣਖੀ ਤਾਹੀਓਂ ਉਡੀਕਦੀਆਂ ਜੇਲ੍ਹਾਂ ਨੇ❤❤❤❤ beautifully written and sung amazing.... every line is unique in its own way❤❤❤❤ #Ammy_virk FAVOURITE FOREVER ♾️ WALA ❤❤❤ #MORH IT WILL BE DEFINITELY FIRE🎉🎉🔥🔥🔥🔥
Who says Panjabi language is going to die! Panjabi spirit will live forever ! Our language will rise on International stage! Love regards and prayers for Panjabi Panjabis and all Humanity from England!
@@RakeshKumar-ss7dx ghuseghatya thapiya punjab ch kahi sdiya to chldi aa rahi aa bhalwani te kabadi ch.. sala boojr .. lun leni deya bndya wali gal kr launda ta tu aap hega e a
Very good movie and beautiful song. LL Actor Nd Actresses performed Very good. Punjabi movies industry we salute. Keep it up. Amy Virk great performance . Jeyond reh putra
Har ik gane Fukri marn wale hathiyara Di gal krn wale sidhu nu rab mani baithe par Guru Gobind Singh ji di kurbani bhuli baithe . Sharm kro loko Sidhu insan c rab nhi jo ohdi pooja krde ehni pooja rab di karlo swarga nu javoge
@@vivekattri7284main khud Amrit shakya . Tu kaun a . Main ta Guru Gobind Singh ji da Sikh a kde Sidhu moosewale wangu Fukri nahi Mari ..main ❤️kise insan nu nhi poojda waheguru nu poojda Guru Gobind Singh ji da Sikh a jina sade layi sara sarbansh kurban karta . Sidhu ne kujh NHI kita bus hathiyara wale gane bole Fukri Mari 🙏
Love you Jasmine sandlas......thank you for teaching the young generation the real folk music in modern way .....today's generation will know the actual folk...with all due respect.....🙏🙏🙏🙏
I think you dont know about pakistani punjab we ejoy every year in my village. Soohay laal dawanay ni Tere enha kundla ne sade qatal karanay ni. Jhalli deya jhallea.
Got goosebumps ❤❤❤
No
@@ksmalksur1667 😊
😊😊😊😊😊😊😊😊😊😊😊😊😊😊😊üüü😊
. .
@@vipansharma5690 w
ਨੀਂ ਸੋਹਣੀਏ ਕਿੱਥੇ ਗੁੰਮ ਹੋਈ ਫਿਰਦੀ ਸੀ?
ਇਹ ਤੇਰਾ ਰੂਪ ਆ, ਇਸੇ ਦਾ ਹੀ ਤੇਰੇ ਨਾਲ ਮੇਲ ਚੰਗਾ ਲੱਗ ਰਿਹੈ, ਨੰਗਾ ਜਿਸਮ ਬਿਲਕੁਲ ਨੀਂ ਸੋਹੁੰਦਾ ਤੇਰਾ, ਕਿਸੇ ਪਰੀ ਨਾਲੋਂ ਘੱਟ ਨਹੀਂ, ਜੈਸਮੀਨ ਜੀ ਜੇ ਜਿੰਦਗੀ ਚ ਕਦੇ ਇਹ ਕੁਮੈਂਟ ਪੜ੍ਹੋਗੇ ਤਾਂ ਜਰੂਰ ਇਸ ਗੱਲ ਤੇ ਗੌਰ ਕਰਕੇ ਦੇਖਿਓ।
ਪਤਾ ਨਹੀਂ ਕਿੱਥੇ ਰੁਲਗੀ ਅਸਲੀਅਤ।
Sahi kehe y g
Han y Shi kiha
Good veer g
Shi keha bro 3:31
Right
ਬੱਸ ਖ਼ੌਰੂ ਈ ਨਾਵਾਂ ਦਾ
ਮਾਰਦੇ ਪੱਟਾਂ 'ਤੇ ਛਾਪੀਆਂ ਦੁੱਧ ਪੀਤਾ ਜਿੰਨ੍ਹਾਂ ਮਾਵਾਂ ਦਾ 🔥
#justiceforsidhumoosewala
ਥਾਪਿਆ
ਥਾਪੀਆਂ
@@poojakaur2159ਥਾਪੀਆਂ
ਜੈਸਮੀਨ ਨੇ ਹੁਣ ਤੱਕ ਗਾਏ ਪੁੱਠੇ ਸਿੱਧੇ ਗਾਣਿਆਂ ਦਾ ਉੰਲਾਬਾ ਲਾਹ ਤਾ ❤
ਪੱਟਾਂ ਤੇ ਮਾਰਨ ਥਾਪੀਆਂ ਓਏ.. ਦੁੱਧ ਪੀਤਾ ਜਿਨਾਂ ਮਾਵਾਂ ਦਾ ਓਏ..... Best tribute
ਅੰਗਰੇਜ਼ੀ ਪੜਾਈ ਵਿਦੇਸ਼ੀ ਕਲਚਰ ਸਾਨੂੰ ਬਰਬਾਦ ਕਰ ਰਹੇ ਪਰ ਇਸ ਗੀਤ ਨੇ ਰੁਹ ਖੂਸ ਕਰ ਦਿੱਤੀ
Totally wrong, ਆਪਣੇ ਅੰਦਰ ਦੀ ਖਰਾਬੀ ਨੂੰ ਦੂਜਿਆ ਸਿਰ ਨਾ ਧੋਪੋ।
ਮੈਂ ਕਾਫ਼ੀ ਦਿਨ ਤੋ ਗਾਣਾ ਦੇਖ ਰਹਾ ਸੀ ਪਰ ਜੈਸਮੀਨ ਸੈਂਡਲਸ ਕਰਕੇ ਨਹੀਂ ਸੁਣ ਰਹਾ ਸੀ ਪਰ ਅੱਜ ਗਾਣਾ ਸੁਣ ਕ ਦਿਲ ਖੁਸ਼ ਹੋ ਗਿਆ ਬਹੁਤ ਸੋਹਣੀ ਅਵਾਜ ਤੇ ਬਹੁਤ ਸੋਹਣੀ ਲਿਖ਼ਤ ❤❤❤ ਸੋ ਈਵੇ ਦੇ ਗਾਣੇ ਗਾਉ ਪਹਿਲਾਂ ਤਾ ਪਤਾ ਨਹੀਂ ਕਿਧਰ ਨੂੰ ਤੁਰੇ ਫਿਰਦੀ ਸੀ
Same me
Ryt g
Right bro same mara nal v aava hi ha kal movie dakh ka aaya ta kal da 10 vaar song sun lia 😂
True
Same lol ..
This song fits perfrctly for waris panjab de lakha sidhana and baje k warge panjab pakhiya da
ਏਦਾ ਦੀਆਂ ਫਿਲਮਾਂ ਹੋਰ ਵੀ ਆਉਣੀਆਂ ਚਾਹੀਦੀਆਂ ਨੇ ਜੋ ਸਾਡੇ ਵਿਸਰੇ ਇਤਿਹਾਸਕ ਵਿਰਸੇ ਨੂੰ ਦਰਸ਼ਾਏ । Ammy Virk dilogue ❤🔥
Ki fayeeda apne lok ta comedy magar e bhjda aa
MASTAANE MOVIE AA RAHI TEASER DEKHO
ਸਾਡੇ ਲਾਣੇ ਜਿਊਣੇ ਸੁਚਿਆਂ ਦੇ ❤ ਸਾਡੇ ਮਿਰਜ਼ੇ ਰਾਂਝੇ ਜੰਮਦੇ ਨ੍ਹੀ 💪🏻💪🏻💪🏻 ਮਿਸ ਯੂ legends
Suchya kon c
@@rowdystyle5785 ਆਹ ਦੇਖ ਲੋ ਨਵੀਂ ਪਨੀਰੀ ਦੀ ਸੋਝੀ
ਜੋਟੇ ਭਾਈ ਸੁੱਚਿਆ ਮਤਲਬ ਸੁੱਚਾ
ਬੁਫਰਾਂ ਉਤੇ ਮਿਰਜ਼ਾ ਗਾਉਂਦੀ ਜਸਵਿੰਦਰ ਬਰਾੜ ਕੋਣ ਸੁਣਦਾ ਸੀ
Legend ❤️❤️sidhu
@@happyasian7555 🎉
ਬੱਸ ਖੌਰੂ ਈ ਨਾਵਾਂ ਦਾ, ਹੋ ਮਾਰਦੇ ਪੱਟਾਂ ਤੇ ਥਾਪੀਆਂ ਹੋ ਦੁੱਧ ਪੀਤਾ ਜੀਹਨਾਂ ਮਾਵਾਂ ਦਾ⛳ REST IN POWER⛳ OG MOOSE🙌
today we still need these types of SURMEA to save our PUNJAB
ਜੈਸਮੀਨ ਸੈਂਡਲਸ ਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਤੇ ਸਿਰਾ ਗੀਤ ਏ 💯💯💯💯💯💯
22 g copy kitaab aaa
@@vikramsaini891 tuhanu keve pta
ਬਹੁਤ ਵਧੀਆ ਜੀ ਸਾਰਿਆ ਨੂੰ ਬੇਨਤੀ ਆ ਸਾਰੇ ਜ਼ਰੂਰ ਇਹ ਫਿਲਮ ਵੇਖਣ ਜਾਓ ਤੇ ਸਾਰੇ ਰਿਕਾਰਡ ਤੋੜ ਦੋ ਤਾਂ ਕੇ ਪਤਾ ਲੱਗੇ ਕੀ ਪੰਜਾਬ ਤੇ ਪੰਜਾਬੀ ਹਮੇਸ਼ਾਂ ਨੰਬਰ ੧ ਹੁੰਦੇ ਆ love you ❤ਸਾਰੀ ਮੋੜ ਟੀਮ ਨੂੰ ❤ ਰੱਬ ਦਾ ਇਸ ਫਿਲਮ ਤੇ ਸਾਡੀ ਪੰਜਾਬੀ industry ਤੇ ਮੇਹਰ ਭਰਿਆ ਹੱਥ ਬਣਿਆ ਰਵੇ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ, ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏
OK
ਜਿਉਣਾ ਮੌੜ ਫਿਲਮ ਬਣਾਉਣ ਵਾਲੇ ਸਾਰੇ ਕਲਾਕਾਰਾ ਨੂੰ ਮੇਰੇ ਅਤੇ ਜਿਉਣਾ ਮੌੜ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ।
ਸਾਡੇ ਪਿੰਡ ਦਾ ਨਾਮ ਰੌਸ਼ਨ ਵੀ ਰੋਸ਼ਨ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।
Bai phir naam pichon mann hataa ke proud naal mour likho
@@brother9440shi kya bhgwant maan na sun ke fudu km kita saade punjab nu bhiya nh vecta
ਮਾਰ ਦੇ ਪੱਟਾਂ ਤੇ ਥਾਪੀਆਂ
ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ
❤❤
ਪਹਿਲੀ ਵਾਰ ਜਸਮੀਨ ਸੰਡਲੇਸ ਦੀ ਲੁੱਕ ਤੇ ਗਾਣ ਦਾ ਅੰਦਾਜ਼ ਵਧੀਆ ਲੱਗਾ,
ਹਿੱਟ ਆ ਬੀਬਾ
ਮਾਰਦੇ ਪੱਟਾਂ ਤੇ ਥਾਪੀਆਂ,, ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ❤
#sidhumoosewala
Siddu mosewala
@@amanchouhan53420000😊
😅Sada Mose wala
ਭੋਰ ਦਿੱਤੀ ਏਥੇ ਵੀ,,, ਹਰ ਗੱਲ ਵਿੱਚ ਬਿਨਾ ਵਜਾਹ ਤੋਂ
@@HUMANITIES-m9f ਇਹਦਾ ਮਤਲਬ ਤੂੰ ਮਾਂ ਦਾ ਦੁੱਧ ਨੀ ਪੀਤਾ ਫ਼ਿਰ
ਬਹੁਤ ਚਿਰ ਬਾਦ ਬਹੁਤ ਵਧੀਆ ਗੋਣ ਸੁਣਿਆ ਜੈਸਮੀਨ ਸੈਡਲਸ ਦਾ
ਪੂਰੀ ਪੰਜਾਬੀਅਤ ਝਲਕਦੀ ਸੂਟ ਵਿੱਚੋਂ ਬਹੁਤ ਸੋਹਣੀ ਲੱਗ ਰਹੀ ਆ 🙏🙏🙏
Waah tera Punjab ch har Kudi ada vrgi honi chidi veer
Chaar din phla ehne jida de kpde paye see oh mnu lgda dekh k dobara eh nhi.bolega
@@viratrajput5023 veer oh dekh k ta hi likhya eh comment 🙏🙏
😂😂😂 ਭਰਾਵੋ ਇਹ ਨੀਕਰ ਤੋ ਵੀ ਨਫ਼ਰਤ ਮੰਨਦੀ ਆ। ਇੱਕ ਗਾਣਾ ਕੀ ਗਾਤਾ। ਲੋਕ ਜੱਥੇਦਾਰਨੀ ਬਣਾਉਣ ਨੂੰ ਤਿਆਰ ਹੋਗੇ।
koini bai wait kro 2 mahine
ਓ ਪਾਈਆ ਕੁੜਤੀ ਤੇ ਵੇਲਾ ਨੇ ਮਾਵਾਂ ਨੇ ਪੁੱਤ ਜੰਮੇ ਅਣਖੀ ਤਾਹੀਓਂ ਉਡੀਕਦੀਆਂ ਜੇਲ੍ਹਾਂ ਨੇ❤❤❤❤ beautifully written and sung amazing.... every line is unique in its own way❤❤❤❤ #Ammy_virk FAVOURITE FOREVER ♾️ WALA ❤❤❤ #MORH IT WILL BE DEFINITELY FIRE🎉🎉🔥🔥🔥🔥
V Nye
Bhai amritpal singh khalsa
💯
Amritpal singh
Bs khoru hi naama da marde patta te thapiya jina dud pita mava da mosse wala ❤
Jasminne ਦੀ ਆਵਾਜ਼ ਨੇ ਇਸ ਗਾਣੇ ਚ ਜਾਨ ਪਾ ਦਿੱਤੀ 🔥🔥🔥 she killed it
Eda lga jiven gaana sidhu Lai gaya hove..... Sidhu Moosewala ee imagine hoi gya ❤ bot Vadia gaya Jasmine ne 👌
ਮਾਰਦੇ ਪੱਟਾ ਤੇ ਥਾਪੀਆਂ,ਦੁੱਧ ਪੀਤਾ ਜਿੰਨਾ ਮਾਵਾਂ ਦਾ 💥#legendneverdie
End e krrraaati 🔥🔥🔥🔥🔥🔥🔥🔥🔥🔥🔥🔥🔥🔥
ਆਵਾਜ਼ ਦੇ ਪੂਰੇ ਚਿੱਬ ਕੱਢੇ ਪਤੰਦਰੀ ਨੇ ❤
Awaaz de Chibb kadd te Patandri Ne 👍
😂 pandari
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਯਾਦ ਰੱਖਗੇ ❤️ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ❤
Who says Panjabi language is going to die! Panjabi spirit will live forever ! Our language will rise on International stage! Love regards and prayers for Panjabi Panjabis and all Humanity from England!
Menu v kuj yaad aaya j janab
Soohay laal dawane ni
Tere enna kundla ne qatal karane ni
Chali deya chalea.
From pakistan.
Jekar bhain meriye is bane ch gaave taa panjab di shan banugi waheguru ji❤❤❤
ਜੀਅ ਕਰਦਾ ਸੀ ਸੁਣੀ ਜਾਈਏ ਮੁਕੇ ਨਾ ਗਾਣਾ ❤️
ਅਵਾਜ 🔥 ਅੱਗ ਆ ਤੇ ਲਿਖਿਤ ਤਬਾਹੀ 💥💥💥💥
ਉਸਤਾਦ ਲਾਭ ਹੀਰਾ ਸੁਪਰ ਹਿੱਟ ਕਰ ਦਿੰਦਾ ਇਹ ਗੀਤ ਜੈਸਮੀਨ ਦੀ ਆਵਾਜ਼ ਚ ਉਹ ਦਮ ਨੀ ਹੈਗਾ Labh heera❤❤🙏🙏🤟
👍🏻👍🏻💯
Poora dum a bhrawa cinema ch agg laati kudi a..i appreciate her
ਸਹੀ ਕਿਹਾ
Maarde pta te thapiya dudh pita jina mava da
Legend never die ❤
#justiceforsidhumoosewala
Kbadi dekhi kde??
ਜਿੰਨਾ ਥਾਪੀ ਨਹੀ ਮਾਰੀ ਓਹਨਾ ਨੇ ਦੁੱਧ ਫਿਰ ਕਿਹੜਾ ਪਿੱਤਾ ਆ
@@lakhwindersingh3418tere bond kyu fti hai daleyaa legend never die ❤ Sidhu hamesha legend rahu gaa
@@RakeshKumar-ss7dx ghuseghatya thapiya punjab ch kahi sdiya to chldi aa rahi aa bhalwani te kabadi ch.. sala boojr .. lun leni deya bndya wali gal kr launda ta tu aap hega e a
ਇਸ ਗੌਣ ਚ ਬੱਲੇ ਬੱਲੇ ਕਰਾਤੀ ਜੈਸਮੀਨ. ਵਾਹਿਗੁਰੂ ਤੈਨੂੰ ਸਦਾ ਖੁਸ਼ ਰੱਖੇ 🙏🙏🙏🙏🙏🌹🌹🌹
ਖਾਸ ਆ ਦਿਨ ਅੱਜ ਵੀ ਹੁੰਦੇ ਫੇਰ ਕੋਈ ਵੀ ਗਰੀਬ ਭੁੱਖ ਨਾਲ ਤੇ ਧੀਆਂ ਭੈਣਾਂ ਸੋਸ਼ਣ ਦਾ ਸ਼ਿਕਾਰ ਨਾ ਹੁੰਦੀਆਂ 😢😢😢
Ha
Haige a bhrawa.. pr duniya sath den di thaa hakoomat wal khad jandi ja k
@@laddisidhu5860😂❤
@@jugrajrandhawa7587 Politics bhari hogi har cheej te
ਮਾਰਦੇ ਪਟਾ ਤੇ ਥਾਪੀਆ ।ਜਿਹਨਾ ਨੇ ਮਾ ਦਾ ਦੁੱਧ ਪੀਤਾ ❤️👌💔😭
Moose vibe❤❤❤❤
Sidhu bai❤
Gulabi queen on billboard’s queen 👸 ……..different vibe goosebumps ❣️❣️❣️❣️
ਵਾਹ 👌👌 ਬਹੁਤ ਹੀ ਘੈਂਟ ਲੱਗਿਆ 🙏🙏🤗👍👍👌👌
ਮਾਰਦੇ ਪੱਟਾ ਤੇ ਥਾਪੀਆ ਦੁੱਧ ਪੀਤਾ ਜਿੰਨਾ ਮਾਵਾਂ ਦਾ। ਮਤਲਬ Sidhu Moosewala♥️
🐑🐑🐑
🐑
ਕੁੜੀਏ ਕਮਾਲ ਕਰਤੀ ਆਹ ਬੰਬ ਈ ਅਸਲੀ🌷❤️🌷
Last Line was epic "maavan ne putt jme ankhi tahion udeekdian jailan ne"
8th
Dil khush ho gyea ehh song sun kai❤❤
ਸਿਰਾ ਕਰਾਤਾ ਮੇਰੀ ਜਾਨ 🥰❤️💋💋💋
ਬਹੁਤ ਮਿਹਨਤ ਕੀਤੀ ਆ 👌👌🔥🔥
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Hlo
Hlo
ਬਹੁਤ ਵਧੀਆ ਜੀ ਆਪਣੇ ਪੁਰਾਣੇ ਨੂੰ ਜਰੂਰ ਯਾਦ ਰੱਖੋ
ਜੇਹ ਏਸ ਫਿਲਮ ਚ ਮੂਸੇਵਾਲੇ ਦਾ ਕੋਈ ਗਾਣਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ
ਜੈਸਮੀਨ ਨੇ ਅੱਜ ਦਿਲ ਜਿੱਤ ਲਿਆ
Sendal da pehla song jo soneya v like n shear kita well done 👍 Bunty Bains 👌
ਜੈਸਮੀਨ ਤੇਰਾ ਇਹ ਰੂਪ ਲਾਜਵਾਬ ਆ ❤❤❤
❤
❤❤
ਕਿਆ ਬਾਤ ਹੈ ਸਿਰਾ ਕਰਤਾ ਕੋਕੇ ਜੜਤੇ ਲਿਖਣ ਤੇ ਗਾਉਣ ਵਾਲੇ 🔥🔥🔥🔥🔥👍👍👍
ਬਹੁਤ ਸੋਹਣਾ ਗਾਣਾ ਰੱਬ ਤਰੱਕਿਆ ਬਖਸ਼ੇ ਭੈਣ ਨੂੰ
ਸ਼ੁਕਰ ਆ ਤੈਨੂੰ ਵੀ ਵਧੀਆ ਗਾਉਣਾ ਆ ਗਿਆ ❤,
P
ਓਏ ਹੋਏ ਬਾਬਿਓ ਲਿਖਣ ਵਾਲੇ ਨੇ ਵੀ ਕੋਈ ਕਸਰ ਨੀ ਛੱਡੀ ਤੇ ਗਾਓਣ ਵਾਲੇ ਨੇ ਵੀ ਸਿਰਾ ਲੱਗਾ ਦਿੱਤਾ
After long time song is giving vibe of original punjabi folk..
Song boht sira aa. ❤ Ghaint aa ik adha seen dev kharoud da pa dinde vich. Asi dev nu miss krdea thodi movies de song ch asi ode krke he jana dekhn
This is the masterpiece of this year ❤️
Well done boys and deseprate to watch the movie
Love from Punjab Pakistan 🇵🇰
ਰੱਜ ਕੇ ਜਲੂਸ ਕਡਿਆ ਗਾਣੇ ਦਾ
ਸਿਰਾ,ਪਂਜਾਬਣ,ਸੇਮਾ❤❤❤❤❤❤❤
Amrinder Gill productions always doing great work
ਖਤਰਨਾਕ ਆਵਾਜ਼।। ਏਥੇ ਇਹੀ ਆਵਾਜ਼ ਦੀ ਲੋੜ ਸੀ 🙏🙏
Muskan nohshai di copy kiti aw
Proud to be Punjabi 🎊🎊 love from Pakistan 🇵🇰
Isi bat pe Lahore dedo fir
@@rohanpuri8260tu ohnu bund dede oh tenu lahor de du.. 😅
@@rohanpuri8260 ajao ly lu most welcome Lahore ka L dy gay
@@rohanpuri8260 we are punjabi before we are indian and pakistani
Same here bro..
Jasmine sabb to different hamesha rahe ne te rehan ghay🌼
I support such movies... Will watch minimum 2 times in theaters ... Thanks Ammy and team..
Jasmine Sandlas + Indian Folks = 💣 🔥
Punjabi ❤😂
Punjabi folks
ਮਾਰੋ ਬਾਲਮ ਰੁਸਵੱਈਆ ਨੀ ਗਾਇਆ ਓਹਨੇ ਪੰਜਾਬੀ ਲੋਕ ਤੱਥ ਗਾਇਕ 😂😂
Legends never die ❤ ajj yaad hai
❤️❤️ Shubh Sadaa❤️❤️
Ik waar tn lgga k jiwe Jaswinder Brar d awaaj hai … bhout sohna gaayea ❤️❤️… bhout sohna likheya …..
ਬਾਈ ਹੌਲੀਵੁੱਡ ਦੀਆਂ ਪੁਰਾਣੀਆ ਵੈਸਟਰਨ ਫਿਲਮਾ ਵਾੱਗ ਨਜਾਰਾ ਲਿਆ ਤਾ ਜਿਵੇ ਉਹ ਵੈਸਟਰਨ ਫਿਲਮਾ ਇਦਾ ਹੀ ਘੋੜਿਆ ਦੇ ਨਾਲ ਚਿੱਬ ਕੱਡ ਫਿਲਮਾ ਬਣਾਉਦਾ ਸੀ ਉਸੇ ਤਰਾ ਮੌੜ ਵੀ ਪੂਰੀ ਮਿਹਨਤ ਨਾਲ ਬਣੀ ਬੰਬ ਮੂਵੀ ਆ । ਵੈਸਟਰਨ ਮੂਵੀ 1945 ਤੋ ਬਾਅਦ ਵਿਚ ਬਹੁਤ ਘੈਟ ਫਿਲਮਾ ਬਣਾਉਦੇ੍ ਸੀ ਅੱਜ ਦੀਆ ਫਿਲਮਾ ਉਹਨਾ ਸਾਹਮਣੇ ਕੁੱਝ ਵੀ ਨਹੀ
Very good movie and beautiful song. LL Actor Nd Actresses performed Very good. Punjabi movies industry we salute. Keep it up. Amy Virk great performance . Jeyond reh putra
ਸ਼ੁਕਰ ਹੈ ਰੱਬ ਦਾ ਇਹ ਕੰਜ਼ਰੀ ਨੂੰ ਅਕਲ ਆਈ ਏਨੇ ਵੀ ਕੁੱਝ ਵਧੀਆ ਗੀਤ ਗਾਇਆ 👍🙏🙏
😂😂😂
Har ik di niji jindgi alg hundi aw osdi kla alg chiz hundi aw
@@shirkatdeep eh kha Di kala ਨੰਗੀ ਹੋ ਕੇ ਨਚਣਾ ਪੈੱਗ ਫੜ ਕੇ ਨਚਣਾ ਏਹ ਕਲਾ ਕਿਆ ਬਾਤ ਹੈ
@@harvinderkumar6302mei es song di gal kar riha jdo jo koi chnga krda ohnu chnga e bolya janda
ਇਹ ਆ ਮੇਰਾ ਪੰਜਾਬ ❤️❤️
Jasmine +folk song=❤❤unexpected❤❤❤
Sahi a
But song siraaa... Va
Finally...... a song that comes close to Coke studio 🎙 Pakistan
Jasmine ne att krati schi lehnda punjab yaad aunda
ਹੁਣ ਵੀ ਇੱਕ ਜਿਉਣੇ ਮੌਡ਼ ਦੀ ਬਹੁਤ ਲੋਡ਼ ਪੰਜਾਬ ਨੂੰ🙏🙏❤❤
Tu ban ja jona
@@jasdeepdhillon5355 ਜੇ ਕੋਈ ਕਹਿਣ ਬਣਦਾ ਹੁੰਦਾ ਤੋ ਵੀ ਹੋਣ ਸੀ।fuke
Yaar movie ta mein dekhan jayuga tu apna Rohb apne kol rakh , I support the new era of Punjabi industry.
ਬਹੁਤ ਸੋਹਣਾ ਗੀਤ❤
Jassmine ny kmaal kar diyaaaa bahut tagdaaa ehhh
ਸਭ ਤੋਂ ਪੁਰਾਣਾ ਜਲਕ
Well Done Jasmine Sandlas
👌🏻 Matlab Punjabi ch kha ta Thaddthaliyaaa mcha tiya
Goosebumz poora thok k gaya maza aagya
Goosebumps❤🔥 LEGEND NEVER DIE REST IN POWER💪 🔥#JUSTICEFORSIDHUMOOSEWALA❤
Har ik gane Fukri marn wale hathiyara Di gal krn wale sidhu nu rab mani baithe par Guru Gobind Singh ji di kurbani bhuli baithe . Sharm kro loko Sidhu insan c rab nhi jo ohdi pooja krde ehni pooja rab di karlo swarga nu javoge
@@jagdipsinghbhinder5196 churre tere bdi mirch ldi sidhu de naam toh fake sardar behrupiye 😂
Legend never die #sidhumoosevala
@@vivekattri7284main khud Amrit shakya . Tu kaun a . Main ta Guru Gobind Singh ji da Sikh a kde Sidhu moosewale wangu Fukri nahi Mari ..main ❤️kise insan nu nhi poojda waheguru nu poojda Guru Gobind Singh ji da Sikh a jina sade layi sara sarbansh kurban karta . Sidhu ne kujh NHI kita bus hathiyara wale gane bole Fukri Mari 🙏
@@jagdipsinghbhinder5196 gurua naal compare na kar dharam de naa te baale gyaan naa vandeya karo commenta ch
Aa hai asli Jasmine Kaur 🔥🔥🔥🔥🔥🙏🙏🙏🙏🙏
Love you Jasmine sandlas......thank you for teaching the young generation the real folk music in modern way .....today's generation will know the actual folk...with all due respect.....🙏🙏🙏🙏
Yeah pure copy of Balli JATTI....
ਮੈ ਗਾਣਾ ਨੀ ਸੁਣਿਆ ਸੀ ਮੈ ਕਿਹਾ ਇਹ ਬੂੰਡ ਪਾੜ ਸੋਹ ਆਲੀ ਆ ਏ ਗੀਤ ਬਹੁਤ ਸਿਰਾਾਾਾ❤❤❤❤❤
⚡
ਜਿਹੜੀਆਂ ਫਿਲਮਾਂ ਇਕ ਵਾਰ ਬਣ ਚੁੱਕੀਆ ਹਨ
ਉਹ ਮੁੜ ਕੇ ਦੁਬਾਰਾ ਬਨਣ ਤਾ ਟੀਕਾ,ਟਿਪਣੀਆ ਨੂੰ ਜਨਮ ਦਿੰਦੀਆਂ ਹਨ
ਹੋਰ ਵੀ ਬਹੁਤ
ਇਤਿਹਾਸ ਹਨ ਜਿਹੜੇ ਅੱਜ ਤੱਕ ਲੋਕਾ ਅੱਗੇ ਨੀ ਆ ਸਕੇ ਉਹਨਾਂ ਨੂੰ ਪ੍ਰਮੋਟ ਕਰੋ
ਦੀ ਬਲੈਕ ਪਿ੍ਸ ਸਰਤਾਜ ਦੀ ਫਿਲਮ ਨੂੰ ਸਰਕਾਰ ਨੇ ਕਿਵੇ ਬੈਨ ਕੀਤਾ
ਮਤਲਬ ਨਵਾ ਸਰਕਾਰ ਅਤੇ ਤੁਸੀ ਲੋਕ ਪੇਸ ਹੀ ਨੀ ਕਰਨ ਦਿ਼ਦੇ
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਇਸ ਵੀਰ ਨੇ
😍
Ammy virk dailogue - ਅੱਜ ਤੋ ਬਾਅਦ ਜੇ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰ ਦਾਰ ਨੇ ਕਿਸੇ ਗਰੀਬ ਦੀ ਜਾ ਕਾਮੇ ਬੰਦੇ ਦੀ ਹਵਾ ਵੱਲ ਝਾਕਿਆ ਤਾਂ ਮੈ ਦੇਹਾ ਦੇ ਛਾਨਣੇ ਬਣਾ ਦਿਉ
🔥
❤
ਡਾਈਲੋਗ ਚ ਦਮ ਨੀ ਐਮੀ ਦੀ ਬੜਕ ਚ
Nale zaildar v kh dena c
@@AmandeepSingh-uu5st ਡਾਇਲਾਗ ਲੰਮਾ ਸੀ ਕਲਾਕਾਰ ਤੋਂ ਐਕਟਰ ਬਣੇ ਬੰਦੇ ਲਈ ਐਨਾ ਕੁ ਸਫਲ ਤਾਂ ਮੰਨਿਆ ਜਾ ਸਕਦਾ ਤੇ ਅਖੀਰ ਤੇ ਜੇ "ਓਏ" ਦੀ ਬੜ੍ਹਕ ਭਰ ਦਿੰਦਾ ਡਾਇਲਾਗ ਹੋਰ ਸੋਹਣਾ ਹੋਣਾ ਸੀ
Wow! Such a powerful voice! You look absolutely beautiful in this traditional look! Well done, sister 👏🏼
I think you dont know about pakistani punjab we ejoy every year in my village.
Soohay laal dawanay ni
Tere enha kundla ne sade qatal karanay ni.
Jhalli deya jhallea.
Perfect looks jasmine ♥️🔥♥️🔥
Jdo edha da song sunda fir mazaa anda ❤
Dill khush hogya sun k and Jasmine's performance 🔥🔥🔥🔥🔥🔥🔥🔥
This gave me goosebumps straight away. So proud of you Jasmine. Well done 🔥👏🙏
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
❤️❤️❤️
ਜੈਸਮੀਨ 🙏🙏🙏🙏🙏
ਜੈਸਮੀਨ ਸੈਂਡਲ ਦਾ ਇਹ ਰੂਪ ਦੇਖ ਬਹੁਤ ਵਧੀਆ ਲੱਗਿਆ ਬਾਕੀ ਗਾਣਾ ਵੀ ਬਹੁਤ ਵਧੀਆ ਲਿਖਿਆ ਅਤੇ ਗਾਇਆ ਗਿਆ ਹੈ ਰੂਹ ਖੁਸ਼ ਹੋਂ ਜਾਂਦੀ ਹੈਂ ਗਾਣਾ ਸੁਣ ਕੇ 👌🏻👌🏻
ਬੱਚਪਨ ਦੀ ਜਾਦ ਆ ਗਈ ❤❤❤❤❤ ਧੰਨਵਾਦ ਜੀ 🙏🏻
Jasmine done great work keep it up
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇਹਨੂੰ ਪੰਜਾਬੀਅਤ ਕਹਿਦੇ ਹੈ ਬਹੁਤ ਵਧੀਆ
Nhh
Punjabi kudi bahut bahut Mubarak and sari ammy virk team khas kr ammy virk and Jasmin sandela
ਤਰਜ਼ ਤੇ ਲਹਿੰਦੇ ਪੰਜਾਬ ਵਾਲਿਆਂ ਦੀ ਆ ਬਾਈ ਜੀ ਤਰਜ਼ ਤੁਹਾਡੀ ਕਿਵੇਂ ਹੋ ਗਈ ।
ਐਮੀ ਵਿੱਰਕ ਨੇ ਜਮਾਂ ਹੀ ਕਰਤੀ
Jasmine sandals + folk songs = 🔥🔥🔥 girl believe me u are fire in folk songs
Sidhu moosewala legend never dies ❤❤❤❤
real punjabi culture old days will keep us very strong
At 2.03 seconds.. Sidhu Moosewala comes to mind.. love you JATTA ❤
What a voice!!! What a song!!! Proud to be a punjabi.