32 bor de pistola angrej ali || dhokha na dekhi de jayi || Shaheed Udham Singh

แชร์
ฝัง
  • เผยแพร่เมื่อ 4 ม.ค. 2025

ความคิดเห็น • 2.6K

  • @kulwinderaujla6090
    @kulwinderaujla6090 5 ปีที่แล้ว +682

    ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ salute

    • @AvtarSingh-oe6nv
      @AvtarSingh-oe6nv 4 ปีที่แล้ว +9

      ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ

    • @manojdhami9110
      @manojdhami9110 4 ปีที่แล้ว +8

      Real King

    • @Gurmeetsingh-xx8tt
      @Gurmeetsingh-xx8tt 4 ปีที่แล้ว +4

      Bai.ana.da.beta.bera. socho.sarkar.n.koy.madat.neai.kite

  • @ਮਾਝੇਆਲੇਭਾਊ-ਡ3ਦ
    @ਮਾਝੇਆਲੇਭਾਊ-ਡ3ਦ 4 ปีที่แล้ว +407

    ਲੱਖ ਲਾਹਨਤ ਸਾਡੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਇਹਨਾਂ ਮਹਾਨ ਯੋਧਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਦਰ ਨਹੀਂ ਕੀਤੀ ...

    • @mannusingh3849
      @mannusingh3849 3 ปีที่แล้ว +11

      ਸਹੀ ਗੱਲ ਆ ਵੀਰੇ

    • @rjxl0989
      @rjxl0989 2 ปีที่แล้ว +15

      Sarkaran aundiyan jandiyan rehngiyan.........bss awaam nu yaad rahena chahida, Naale ehne wadde soorme nu sarkar ne ki de Dena🙏🙏🙏🙏🙏

    • @Hashandeepsingh-md8tf
      @Hashandeepsingh-md8tf ปีที่แล้ว +4

      veer g ajj parivar but muskil NAL Gujra Kar rya

    • @veerdaman
      @veerdaman ปีที่แล้ว +12

      Paaji sirf Sarkaaran nahi Sikh-Panth ne v kujh ni kita shaheeda de parivaara lyi.

    • @Hashandeepsingh-md8tf
      @Hashandeepsingh-md8tf ปีที่แล้ว +4

      @@rjxl0989 j help karda na ta sarkarran jhotha case kardia ta income tax daily Oda na

  • @navdeepkaurdeepa9039
    @navdeepkaurdeepa9039 ปีที่แล้ว +111

    21 ਸਾਲਾਂ ਪਿੱਛੋਂ ਚੱਕ ਲਈ ਏ ਵੈਰੀ
    ਜਿਹੜੇ ਡੱਬਾਂ ਦੇ ਵਿੱਚ ਲੱਗੇ ਅਸਲੇ ਕਿਤਾਬਾਂ ਦੇ ਵਿੱਚ ਰੱਖ ਲਈਏ

  • @lovelylahoria8645
    @lovelylahoria8645 9 หลายเดือนก่อน +151

    2024 ਵਿਚ ਕੌਣ ਕੌਣ ਸੁਣ ਰਿਹਾ

  • @manusamra7439
    @manusamra7439 ปีที่แล้ว +19

    Shaeed sardar UDHAM SINGH JI set an example of ਨਿਸ਼ਚੈ ਕਰ ਅਪਨੀ ਜੀਤ ਕਰੌ ⛳️🪯 Salute aa uchi te suchi soch wale soorme nu 🙏🏻

  • @gurdeepkhaira9665
    @gurdeepkhaira9665 4 ปีที่แล้ว +296

    ਇਹ ਗਾਣਾ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ, ਸਾਡੀਆ ਸਰਕਾਰਾ ਨੇ ਇਹਨਾਂ ਯੋਧਿਆ ਦੀ ਕਦਰ ਨੀ ਕੀਤੀ/ fan like kro💪💪💪💪

    • @davindersingh1432
      @davindersingh1432 3 ปีที่แล้ว +2

      💪🏻💪🏻💪🏻💪🏻💪🏻

    • @devkamal7705
      @devkamal7705 2 ปีที่แล้ว +1

      sarkaran ch ohi 5000 gore punarjanm le ke aa gae ne. 5000 mantree. shaheed mud ke nee aunde oh amar ho gae. Jad punjabi noo mot da dar na rehe te fir mulk/qom/teeche laee lad-penda. Maximum of us have seen death already.

  • @NirmalSingh-iu3zf
    @NirmalSingh-iu3zf 5 ปีที่แล้ว +509

    ਨਹੀਂ ਦੇਣਾ ਦੈ ਸ਼ਕਦੇ ਆਪਾਂ ਇੰਨਾ ਮਹਾਨ ਸ਼ਹੀਦਾਂ ਦਾ ਲੂੰ ਕੰਡਾ ਖੜਾ ਹੋ ਜਾਂਦਾ ਜਦੋ ਮੈ ਇਹ ਗੀਤ ਸ਼ੁਣਦਾ ਇਹ ਮਹਾਨ ਯੋਧਾ ਸਾਡੇ ਸੁਨਾਮ ਸ਼ਹਿਰ ਦਾ ਹੈ ਪਰ ਗੰਦੀਆਂ ਸ਼ਰਕਾਰਾ ਨੈ ਇੰਡੀਆ ਨੂੰ ਬਰਬਾਦ ਕਰਤਾ

    • @SatnamSingh-iw3je
      @SatnamSingh-iw3je 5 ปีที่แล้ว

      Nice

    • @JamesBond-cv3tt
      @JamesBond-cv3tt 5 ปีที่แล้ว +1

      Nirmal Singh you are right sir aa log c asli shaheed hun ta har koi landa shaheed kahai janda aa

    • @bahadursinghlali9139
      @bahadursinghlali9139 5 ปีที่แล้ว

      🇮🇳🇮🇳🇮🇳🕴🙏🙏🙏

    • @sanjaychauhan-mu2es
      @sanjaychauhan-mu2es 4 ปีที่แล้ว +1

      @Patialvi Jatt tainu sharam auni chahide guru sahib ne kade kisne nu alag nhi smjheya te tusi gallan karde khalistan di sache patshah nu ki jawab dega tu sharam kar

    • @tinkasbanwait
      @tinkasbanwait 4 ปีที่แล้ว +1

      Dena deta 1984 wich

  • @lakhasingh647
    @lakhasingh647 3 ปีที่แล้ว +39

    ਅੱਜ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨੂੰ ਉਹਨਾਂ ਨੂੰ ਸਿਜਦਾ ਕਰਦੇ ਹਾਂ 🙏

  • @jspannu681
    @jspannu681 ปีที่แล้ว +646

    ਕੌਣ ਕੌਣ 2024 ਸੁਣਦਾ

    • @JeetaLitt
      @JeetaLitt 10 หลายเดือนก่อน +17

      ਸੂਰਮੇਆ ਦੇ ਲਈ ਸਾਰੀ ਜ਼ਿੰਦਗੀ ਦਾ ਗਹਿਣਾ

    • @gurnaj_sran
      @gurnaj_sran 10 หลายเดือนก่อน +5

    • @GulzarCheekewala
      @GulzarCheekewala 10 หลายเดือนก่อน +5

      HAZIRR JI

    • @AmarjeetSingh-xu1ds
      @AmarjeetSingh-xu1ds 10 หลายเดือนก่อน +2

    • @jatinderbedi2300
      @jatinderbedi2300 10 หลายเดือนก่อน +2

      ਮੈਂ ਸੁਣਦਾ ਵੀਰ

  • @problemsolver2240
    @problemsolver2240 5 ปีที่แล้ว +41

    ਦਿਲੋਂ ਬਹੁਤ ਬਹੁਤ ਪਿਆਰ ਉਸ ਸੱਚੀ ਰੂਹ ਨੂੰ ।। ਸਰਦਾਰ ਸ਼ਹੀਦ ਊਧਮ ਸਿੰਘ ਜੀ ।।

  • @mmanjotkalsitvkalsisingh
    @mmanjotkalsitvkalsisingh 5 ปีที่แล้ว +250

    ਮਨ ਦੀ ਗਹਿਰਾਈ ਤੋਂ ਸਲਾਮ ਸ਼ਹੀਦ ਉੱਧਮ ਸਿੰਘ ਜੀ ਨੂੰ

    • @kharkusingh4225
      @kharkusingh4225 4 ปีที่แล้ว +2

      Hani Hun Sikh eda tee dunya vich

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 3 ปีที่แล้ว +49

    ਪਰਨਾਮ ਸ਼ਹੀਦਾ ਨੂ 🙏ਖੂਨ ਡੌਲ ਨੇ ਪੈਂਦੇ ਫੇਰ ਇਤਿਹਾਸ ਬਣ ਦੇ ਆ ਸਲਾਮ ਉਧਮ ਸਿੰਘ ਸ਼ੇਰ ਨੂੰ 🙏

  • @Ravindersinghgrewal9800
    @Ravindersinghgrewal9800 10 หลายเดือนก่อน +196

    2024 ਚ ਕੌਣ ਕੌਣ ਸਨ ਰਿਹਾ

    • @ChiragSharma-ff6si
      @ChiragSharma-ff6si 10 หลายเดือนก่อน +1

      Instagram to sun ke aya bro 😂

  • @kalakadiana1448
    @kalakadiana1448 ปีที่แล้ว +57

    ਸ਼ਹੀਦ ਉਧਮ ਸਿੰਘ ਜੀ ਵਾਂਗੂ ਇਹ ਗੀਤ ਵੀ ਅਮਰ ਹੋ ਗਿਆ
    2023 ਵਿੱਚ ਕੋਣ ਕੋਣ ਸੁਣਦਾ ਇਹ ਗੀਤ

  • @avtarlohat
    @avtarlohat 3 ปีที่แล้ว +13

    ਸਰਦਾਰ ਉਧਮ ਫਿਲਮ ਦੇਖਣ ਤੋ ਬਾਅਦ ਇਹ ਗਾਣਾ ਸੁਣਿਆ ਅੱਖਾਂ ਵਿੱਚੋ ਅੰਝੂ ਨੀ ਸੁੱਕ ਰਹੇ

  • @hargunjyot8283
    @hargunjyot8283 4 ปีที่แล้ว +65

    ਲੰਡਨ ਅੱਜ ਵੀ ਕੰਬਦਾ ਨਾ ਸੁਣਕੇ ਉਧਮ ਸਿੰਘ ਕੰਬੋਜ ਦਾ ✌💯 ਸ਼ਹੀਦ ਸਰਦਾਰ ਉਧਮ ਸਿੰਘ ਕੰਬੋਜ 💖❤

    • @ILovepreetSGillg
      @ILovepreetSGillg ปีที่แล้ว +5

      😂 salyo wand do jaat ch shaheed v hun

    • @newstop2656
      @newstop2656 ปีที่แล้ว

      ​@@ILovepreetSGillgਘੁਸੇ ਜੰਮਣ ਕੰਦਾਂ ਕੰਬਣ ਏ ਲੋਲ ਲੋਕ ਆ ਜਿਹੜੇ ਓਹਨੂੰ ਜਾਤਾ ਪਾਤਾ ਵਿੱਚ ਬੰਡੀ ਜਾਂਦਾ

    • @sarvjeetsingh1777
      @sarvjeetsingh1777 ปีที่แล้ว +1

      Ram Mohamad Singh Azad naam aa Ona ne jo likhwaya apne byan vich

    • @ravindersingh9648
      @ravindersingh9648 ปีที่แล้ว

      ਜਾਤਾਂ ਚ ਵੰਡੀ ਜਾਓ

    • @gopii7517
      @gopii7517 9 หลายเดือนก่อน

      Jaat hi dekheyo hrek di

  • @Lotus-jf9fk
    @Lotus-jf9fk 3 ปีที่แล้ว +18

    ਅੱਜ ਵੀ ਧਰਤ ਲੰਦਨ ਦੀ ਕੰਬਦੀ ਏ, ਜਦੋਂ ਜ਼ਿਕਰ ਊਧਮ ਦਾ ਹੁੰਦਾ ਏ

  • @gurpartapsingh4365
    @gurpartapsingh4365 2 ปีที่แล้ว +5

    ❤️ ਬਹੁਤ ਵਧੀਆ ਖਾਣਾ
    ਸ਼ਹੀਦ ਜੋਧਿਆਂ ਸ਼ਰਧਾਂਜਲੀ

  • @dawindersandhu4302
    @dawindersandhu4302 5 ปีที่แล้ว +126

    ਸਹੀਦ ਉਧਮ ਸਿੰਘ ਜੀ ਨੂੰ ਕੋਟਿ ਕੋਟਿ ਪਰਨਾਮ ।।। ਦਸਮੇਸ਼ ਪਿਤਾ ਜੀ ਕਿਰਪਾ ਕਰੇ ਸਭ ਅਣਖੀ ਯੋਧੇ ਵੀਰਾ ਤੇ । ਖਾਲਿਸਤਾਨ ਜ਼ਿੰਦਾਬਾਦ ।।। ਅਮਰ ਸਹੀਦ ਉਧਮ ਸਿੰਘ ਕੰਬੋਜ਼

    • @skullgamer5516
      @skullgamer5516 5 ปีที่แล้ว +1

      J udham singh nu pata hunda k oss di kaum na aa kuch hona ohna kadi nhi sheed hona c

    • @binderzaildaar1587
      @binderzaildaar1587 5 ปีที่แล้ว +1

      Y nal lago apa kardia jena ho sakda

    • @binderzaildaar1587
      @binderzaildaar1587 5 ปีที่แล้ว

      J bani slah ta dash dio

    • @binderzaildaar1587
      @binderzaildaar1587 5 ปีที่แล้ว

      7986573780 only sms ja pehla sms karke dah de kon a fer call me karlu ga from patiala

    • @oxydeepyt8964
      @oxydeepyt8964 ปีที่แล้ว +1

      ​@@skullgamer5516j pta hunda jina sikha ne india lie shaheedia ditia usi namak hram hindua t India walea ne darbaar sahab t 2 vaar attack Krna ........nahi ta pahele bhagat singh vrge tuhanu khatam krde t apna alag raz kaim krde 💯

  • @thereal_markymark
    @thereal_markymark 3 ปีที่แล้ว +139

    I am proud to be Punjabi every time I hear this song, and am proud to be from the same soil which has been reddened by the blood of shaheeds, inkalab zindabad

  • @SSS-tv3nx
    @SSS-tv3nx 3 ปีที่แล้ว +27

    ਅੱਜ 13 ਮਾਰਚ 2021 ਸਮਾਂ 9.47 ਸਵੇਰੇ ਯੋਧੇ ਨੂੰ ਯਾਦ ਕੀਤਾ ਤੇ ਗੀਤ ਯਾਦ ਆ ਗਿਆ 🙏🏼

  • @jusssingh5499
    @jusssingh5499 8 หลายเดือนก่อน +7

    Sikh people are incredible warriors, Udham Singh came all the way from a small village in Punjab to the most powerful capital at that time and punished the culprits of the jallanwala bagh massacre. Respect ✊

  • @dudegaming9148
    @dudegaming9148 3 หลายเดือนก่อน +12

    2024 ਵਾਲੇ ਕਿਹੜੀ ਕਿਹੜੀ ਵਿਰ ਆ ❤️

  • @sobartv_01
    @sobartv_01 5 ปีที่แล้ว +80

    ਪ੍ਰਣਾਮ ਸ਼ਹੀਦਾਂ ਨੂੰ...!🙏
    Parnam Saheeda Nu..!🙏

  • @simarvarnala2396
    @simarvarnala2396 5 ปีที่แล้ว +178

    Dil tu saloute saheed sardar udam singh ji nu

  • @mr.amarjitsingh8714
    @mr.amarjitsingh8714 4 ปีที่แล้ว +59

    2021 ch V ਸੁਣਦੇ ਆ ਕਿਉਂਕਿ eh ਉਹ ਸੂਰਮੇ ਨੇ ਜਿਨ੍ਹਾਂ ਦੇ ਅਣਖ ਕਰਕੇ ਸਿਰ ਸਦਾ ਉਚਾ ਆ ਪੂਰੇ ਪੰਜਾਬ da

  • @HarpreetSingh-hq1wn
    @HarpreetSingh-hq1wn ปีที่แล้ว +1

    Salute a sahidan nu jina krkky ajj asi bharle mulka vich gum rhe a ❤❤ 🇦🇪

  • @GuruchelakhadstoreGuruchelakha
    @GuruchelakhadstoreGuruchelakha ปีที่แล้ว +2

    ਪਰਨਾਮ ਸ਼ਹੀਦਾ ਨੂ ਖੂਨ ਡੌਲ ਨੇ ਪੈਂਦੇ ਫੇਰ ਇਤਿਹਾਸ ਬਣ ਦੇ ਆ ਸਲਾਮ ਉਧਮ ਸਿੰਘ ਸ਼ੇਰ ਨੂੰ 🙏

  • @prabhdayalsingh7381
    @prabhdayalsingh7381 5 ปีที่แล้ว +267

    Dhan Sheed Bhai Udham Singh Jee jina ne pure India da badla lita England ja ke

    • @KuldeepSingh-vp3wl
      @KuldeepSingh-vp3wl 5 ปีที่แล้ว +3

      Badla liya begunaha de khoon da

    • @narindersainisingh3550
      @narindersainisingh3550 5 ปีที่แล้ว +6

      @issa jattt good Mera veer da ihh sale Indian kom fuddu kom a ihh ta kmm 2% wale he krr sakde ta2% wale Sikh kom he a

    • @apto5361
      @apto5361 5 ปีที่แล้ว +7

      @@narindersainisingh3550 india fuddu desh sada khalisthan zindabaad

    • @apto5361
      @apto5361 5 ปีที่แล้ว

      @@veerkumar8755 lan te vajje insaniyat ta india che nahi gasti de maran to behd 1984 che 5000 sikh marta

    • @raghavmalhotra3482
      @raghavmalhotra3482 4 ปีที่แล้ว

      @@apto5361 JAD VADHA DRAKTH GIRDA TA PHIER DHARTI TA HILLU HI

  • @dawindersandhu4302
    @dawindersandhu4302 5 ปีที่แล้ว +254

    ਸਹੀਦ ਉਧਮ ਸਿੰਘ ਕੰਬੋਜ਼ ਜੀ ਦੇ ਵਾਰਿਸ ਬਹੁਤ ਗਰੀਬੀ ਵਾਲਾ ਜੀਵਨ ਬਤੀਤ ਕਰ ਰਹੈ ਆ । ਤੇ ਗਾਧੀ ਪਰਿਵਾਰ ਐਸ ਪ੍ਰਸਤੀ ਕਰਦਾਂ ਆ । ਇਸ ਲਈ ਖਾਲਿਸਤਾਨ ਬਣੇਗ

    • @DharmendraKumar-br3tw
      @DharmendraKumar-br3tw 5 ปีที่แล้ว +6

      Sahi keha veeree kuchh karna chahida sab nu milke

    • @singhcctvcameras9321
      @singhcctvcameras9321 4 ปีที่แล้ว +6

      Ehna yodhya da dena koi nhi de sakda veer jina na us time which badla lya jado na koi phn hunde c na koi hor chara , bahout wadi kurbani a sade bajurga di , kot kot parnam

    • @pushvinderjawandha9462
      @pushvinderjawandha9462 4 ปีที่แล้ว +2

      Only one 2020

    • @RR-oy2wm
      @RR-oy2wm 4 ปีที่แล้ว

      J kise da bhla krna ta apa nu aap krna paina veere gndiaa sarkaar te bss mrwa hi skdia ne

    • @panjab2956
      @panjab2956 4 ปีที่แล้ว

      Dawinder Sandhu saheed sardar udham singh c kamboj kambuj nii

  • @GurwinderSingh-hz6pi
    @GurwinderSingh-hz6pi 2 ปีที่แล้ว +11

    ਨਹੀਂ ਰੀਸਾਂ ਬੱਬਰ ਸ਼ੇਰ ਸ਼ਹੀਦ ਊਧਮ ਸਿੰਘ ਜੀ ਦੀਆਂ
    ਨਹੀਂ ਮਿਲਣਾ ਅਨਮੋਲ ਹੀਰਾ 🙏🙏🙏🙏🙏

    • @MaanSingh-l9o
      @MaanSingh-l9o 4 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤

  • @Prabhdayalsingh-fl5fc
    @Prabhdayalsingh-fl5fc 9 วันที่ผ่านมา

    ਜੱਟ ਕੁਮੈਂਟਾਂ ਜੋਗਾ ਹਰਿ ਜੇ ਪੰਜਾਬ ਦੀ ਧਰਤੀ ਹਿਸਾਬ ਮੰਗਦੀ ਹੈ ❤❤❤❤❤❤❤

  • @SukhdeepSingh-xf2vc
    @SukhdeepSingh-xf2vc ปีที่แล้ว +6

    ਮੈਂ ਅੱਜ ਵੀ ਇਹ ਸੁਣਦਾ ਹਾਂ
    ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @punjab2598
    @punjab2598 5 ปีที่แล้ว +141

    Sardar udham singh nu dil to slaam

  • @honeykamboz1190
    @honeykamboz1190 4 ปีที่แล้ว +20

    ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਸ਼ਹੀਦਾਂ ਨੂੰ 🌹
    💐💐💐💐💐 🙏🏻🙏🏻💐💐💐💐💐💐

  • @godisone5932
    @godisone5932 5 ปีที่แล้ว +18

    Shaheed da drja bht ucha sucha hubda hai. Kise karma vale nu he mildi hai eh shahadt. Asi kdi v ena shaheeda da mull nahi pa skde..

  • @TinkuBilla-k5o
    @TinkuBilla-k5o ปีที่แล้ว +3

    Salute aise veer nu jine sadde dil vich ajj bi hai hames ha rauga

  • @Comedydada56
    @Comedydada56 9 หลายเดือนก่อน +2

    Eh song me apne papa de first phone vich sunya si bahut vdia lgaa si udo mein 6 saal da si te ajj tak sunda a riha aa in 14 yr age

  • @gursimran84
    @gursimran84 5 ปีที่แล้ว +37

    Bda sohna gana yar.. by chance e sun ho gya.. superlike.. Parnaam Sheedan Nu 🙏

    • @GonianaCreation
      @GonianaCreation  5 ปีที่แล้ว +3

      Chalo Mera Eh Song Paun Da maksad ta Poora hoya

    • @jasvindersingh6773
      @jasvindersingh6773 4 ปีที่แล้ว

      22 g.. bhut sallan ton sun rahe Hann.... Dhanwad

  • @VarinderSingh-jl9wx
    @VarinderSingh-jl9wx 5 ปีที่แล้ว +50

    ਅਮਰ ਸ਼ਹੀਦ ਸਰਦਾਰ ਊਧਮ ਸਿੰਘ ਜੀ
    ਜ਼ਿੰਦਾਬਾਦ

  • @LakhwinderSingh-gv6uc
    @LakhwinderSingh-gv6uc 4 ปีที่แล้ว +847

    ਕੋਨ ਕੋਨ ਸੁਣਦਾ ਅੱਜ ਵੀ ੨੦੨੦ਵਿੱਚ

  • @sonunagi4208
    @sonunagi4208 4 หลายเดือนก่อน +1

    3/9/24..ਸੁਣ ਰਿਹਾ ਜੀ 🙏🙏🙏ਸਵੇਰੇ ਸਵੇਰੇ ਸੁਣ ਕੇ energy a gai...

  • @rashwindersinghmaan1522
    @rashwindersinghmaan1522 ปีที่แล้ว +12

    ਪ੍ਰਣਾਮ ਸ਼ਹੀਦਾਂ ਨੂੰ 🙏🏽

  • @deepindersingh3560
    @deepindersingh3560 2 ปีที่แล้ว +7

    Proud to be from sunam ਊਧਮ ਸਿੰਘ ਵਾਲਾ. Legend

  • @amitsinghsoam5654
    @amitsinghsoam5654 3 ปีที่แล้ว +56

    💓 Salute to Sardar Udham Singh Ji 🚩🚩🚩🔥💪💪💪
    Shaheed always alive in our heart 😭😭😭😭😭😭

  • @MandeepSingh-lp3hc
    @MandeepSingh-lp3hc 5 ปีที่แล้ว +85

    Oh jo sikha k gye ne,ona de raaste utte chlo,anakh nal jio

    • @dawindersandhu4302
      @dawindersandhu4302 5 ปีที่แล้ว +4

      ਬਿਲਕੁੱਲ ਸੰਤ ਭਿੰਡਰਾਂਵਾਲਿਆਂ ਵੀ ਸਹੀਦ ਹੋਏ ਆ । ਜੇ ਖਾਲਸੇ ਦਾ ਰਾਜ ਆਇਆ ਸਭ ਸਾਸਤਰ ਧਾਰੀ ਹੋਣਗੇ

  • @rajabrar9803
    @rajabrar9803 ปีที่แล้ว +16

    Im proud to be punjabi I salute to all punjabi legends 🙏

  • @babbujassar800
    @babbujassar800 5 หลายเดือนก่อน +3

    31 ਜੁਲਾਈ 1940 ਸ਼ਹੀਦ ਊਧਮ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ 🙏

  • @pawanpreetsingh2355
    @pawanpreetsingh2355 5 ปีที่แล้ว +86

    Salute to this 🌹🌹 "Mahan Sheed"🌹🌹🙏🙏🙏

  • @ਗੁਰਦੀਪਸਰਾਂ
    @ਗੁਰਦੀਪਸਰਾਂ 5 ปีที่แล้ว +11

    ਦਿਲੋਂ salute ਮਹਾਨ ਸ਼ਹੀਦ ਉਧਮ ਸਿੰਘ ਜੀ ਨੂੰ

  • @ashwanichaudhary6739
    @ashwanichaudhary6739 5 ปีที่แล้ว +78

    Balle o shera tera warga v kine ban jana🙏🙏🙏

  • @GulshanKumar-m6p
    @GulshanKumar-m6p 7 หลายเดือนก่อน

    Hats off to Angrej Ali jisne aise Shaheed ke liye gana gaya jinhone khud se upar desh ko rakha. Shaheed -E-Azam Udham Singh ji ko koi bhi kabhi nahi bhul sakta.

  • @prabhdiyalsingh5744
    @prabhdiyalsingh5744 4 ปีที่แล้ว +23

    I love sheeds udam Singh Jo 1919to 1942 tak 21year dusman de wait Karda riha g dear.

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 5 ปีที่แล้ว +36

    🙏🌹Aaj ve kaun kaun fain song da mard surma Ankhe yodha Udham singh Salam yodhe nu.

  • @gurnamsingh8661
    @gurnamsingh8661 5 ปีที่แล้ว +43

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @tarvindersingh6735
    @tarvindersingh6735 10 หลายเดือนก่อน +1

    24 ਚ ਸੁਣ ਰਿਹਾ ❤️

  • @pawanjotsingh872
    @pawanjotsingh872 10 ชั่วโมงที่ผ่านมา

    ਕੌਣ ਕੌਣ ਸੁਣਦਾ ਪਿਆ 2025 ਵਿਚ ਯੋਧੇ ਸ਼ਹੀਦ ਊਧਮ ਸਿੰਘ ਦੀ ਵਾਰ ❤️💥💥💥

  • @gagangurpreet3102
    @gagangurpreet3102 4 ปีที่แล้ว +65

    Ultimate song... Whenever listen this song, heart filled with pride, eyes filled tears... Josh up... Waheguru mehar kri sade te v.. Bal bakhshi sanu v Esa Jindgi wich.. 🙏🙏

  • @beinformative02
    @beinformative02 5 ปีที่แล้ว +26

    Parnaam Shadeed Udham Singh.The key of inspiration of my life.

  • @AbhishekSharma-rg3gv
    @AbhishekSharma-rg3gv ปีที่แล้ว +2

    ❤❤ ਸਲਾਮ ਊਧਮ ਸਿੰਘ ਜੀ ਨੂੰ❤❤
    ਰਾਮ ਮੁਹੰਮਦ ਸਿੰਘ ਆਜ਼ਾਦ

  • @jasvirbrar6620
    @jasvirbrar6620 ปีที่แล้ว +4

    ਵਾਹਿਗੁਰੂ ਮੇਹਰ ਰੱਖੇ ਪੰਜਾਬ ਤੇ🙏

  • @Webhike_by_harnav
    @Webhike_by_harnav 3 ปีที่แล้ว +12

    Every time I listen this song and cry from childhood 😥😥😥..I can’t see the eyes of udham Singh don’t know why..😭😭

    • @vishalbhanot1021
      @vishalbhanot1021 3 ปีที่แล้ว

      Cause u know he is about to pull the trigger hahahah

  • @DarkKnight-ree
    @DarkKnight-ree 4 ปีที่แล้ว +20

    U don't know how long has i been looking for this song.

  • @bhaigurditsingh5206
    @bhaigurditsingh5206 ปีที่แล้ว +2

    ਪ੍ਰਣਾਮ ਸ਼ਹਾਦਤ ਨੂੰ ,,ਪਹਿਲੀ ਵਾਰ ਇਹ ਗੀਤ ਮੈਂ ਅੱਠਵੀਂ ਜਮਾਤ ਵਿੱਚ ਸੁਣਿਆ ਸੀ ਵੀਰ #jabby Gill ਕੋਲੋ

  • @Badhan621
    @Badhan621 14 วันที่ผ่านมา

    ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ ਦਿਲੋਂ ਪ੍ਰਣਾਮ ❤🙏🙏

  • @HarpreetKaur-ub6xq
    @HarpreetKaur-ub6xq 5 ปีที่แล้ว +135

    sheed udham singh 👌👌

    • @GagandeepSingh-ps8hy
      @GagandeepSingh-ps8hy 5 ปีที่แล้ว

      Far R. S. S ki a

    • @HarpreetKaur-ub6xq
      @HarpreetKaur-ub6xq 5 ปีที่แล้ว +11

      main jisdi marji lava thainu koi problam

    • @jasskaurjass6633
      @jasskaurjass6633 5 ปีที่แล้ว +6

      Jagtar Singh g god bless u Sikh kom da hera 💪💪

    • @karamjeetsandhu4630
      @karamjeetsandhu4630 5 ปีที่แล้ว +5

      Jaskirat Singh sikh kaum nu maan brha jagtar haware te💪🏼
      Handcuffed ch e jarh k chped sitti c singh ne tere varge de Thoda dhyaan nal comment krya kro

    • @SandeepSingh-oz8bt
      @SandeepSingh-oz8bt 4 ปีที่แล้ว

      Harpreet Kaur 💖💖

  • @sharryakhtar4094
    @sharryakhtar4094 2 ปีที่แล้ว +21

    Legend are never die parnam shaheda nu 🙏🙏🙏🙏🙏🙏🙏🙏

  • @aishleensharma820
    @aishleensharma820 4 ปีที่แล้ว +39

    SALUTE E US MAA NU JIS NE UDHAM SINGH NU JANM DITA.

  • @jassaimmortal..6772
    @jassaimmortal..6772 5 หลายเดือนก่อน +5

    ਅੱਜ ਕੋਣ ਕੋਣ ਆਯਾ 3 ਅਗਸਤ ਨੂ
    ਸ਼ੇਰ ਤੈ ਸ਼ੇਰ ਕੋਮ ਦਾ ਸਾਥ ਦੇਣ ਆਯਾ
    ।।। 32 ਯਾਰਾ ❤ 2024
    ।। ਇਹ ਕੋਈ ਕੋਈ ਸਮਜ ਸਕਦਾ ।।

    • @pb08Love
      @pb08Love 4 หลายเดือนก่อน +1

      3 sap nu bai❤

  • @SiraaStudio
    @SiraaStudio 4 หลายเดือนก่อน

    ❤ all-time ਸੁਣਦੇ ਰਹਾਂਗੇ ਇੱਕ ਅਲੱਗ ਹੀ ਲੈਵਲ ਤੇ ਪਹੁੰਚ ਜਾਨੇ ਆ ਸੁਣ ਕੇ ਜੀ ਕਰਦਾ ਅਸੀ ਵੀ ਹੁੰਦੇ 😢

  • @vivekxgameing6599
    @vivekxgameing6599 2 ปีที่แล้ว +10

    Waheguru ji najar na lge ini sohni kalam nu ❤❤❤🙏🙏

  • @varunvats0025
    @varunvats0025 2 ปีที่แล้ว +6

    Respect UDHAM Singh...He is Our Hero...Jai Shree Ram 🙏🙏

  • @kunaltripathi9816
    @kunaltripathi9816 3 ปีที่แล้ว +6

    Kaash yeh gaane ke lyrics main samajh paata pr gaane ke lyrics nh smjhne paane ke bawjood bhi iss gaane se ek connection sa h afsos hota hai ki aise gaane ke views itne Kam h
    Shaheed sardar Udham Singh ji Amar rahe ❣️

  • @jaggijaggi8558
    @jaggijaggi8558 3 หลายเดือนก่อน +1

    very good song 👍
    ਸਰਦਾਰ ਉੱਦਮ ਸਿੰਘ ਜੀ 🙏🙏🙏🙏

  • @manjitbhandal595
    @manjitbhandal595 3 หลายเดือนก่อน +2

    ਮਰੀਆ ਸਰਕਾਰਾ ਪੰਜਾਬ ਦੀਆ 70 ਸਾਲਾ ਤੋ ਯੋਦਿਆ ਦੀਆ ਕੁਰਬਾਨੀ ਦਾ ਮੁੱਲ ਨਹੀ ਪਾਇਆ ਅਜੇ ਤਕ

  • @SUNILKUMAR-eu6zt
    @SUNILKUMAR-eu6zt 5 ปีที่แล้ว +9

    Eve chaki Asla Mandeer firdi
    Hik vich Goli Udham singh jeha
    Soorma he Marda..
    Salute 🙏🏻🙏🏻🙏🏻

  • @nishantsingh7988
    @nishantsingh7988 3 ปีที่แล้ว +30

    Most of the inspiration for my whole day comes from listening this song

  • @signlanguage6421
    @signlanguage6421 3 ปีที่แล้ว +7

    Aaj SHAHID UDHAM SINGH ka shahidi diwas hai. Unhe koti koti naman 🙏🙏🙏

  • @amarbains4794
    @amarbains4794 ปีที่แล้ว

    ❤to salute hai ❤shaheed sardar udam singh ji nu.......❤❤❤❤❤❤❤❤❤❤❤❤❤❤❤❤❤❤

  • @deepgill8925
    @deepgill8925 ปีที่แล้ว +3

    Ajj ਸਰਦਾਰ ਉੱਦਮ ਸਿੰਘ ਜੀ ਦਾ ਜਨਮ ਦਿਨ a ਕਿੰਨਾ ਕਿੰਨਾ ਸੁਣਿਆ Ajj ਗੀਤ ea 🎉

  • @babbujassar800
    @babbujassar800 ปีที่แล้ว +5

    🙏ਪ੍ਰਣਾਮ ⛳ਸ਼ਹੀਦਾਂ ਨੂੰ 💯

  • @gagandeep6164
    @gagandeep6164 4 ปีที่แล้ว +7

    The biggest freedom fighter of india. Shaheed-e-Azam Sardar Udham Singh ji 🙏🏼

  • @AmritSingh-lc8vf
    @AmritSingh-lc8vf 4 ปีที่แล้ว +6

    ਸ਼ਹੀਦ ਊਧਮ ਸਿੰਘ ਕੰਬੋਜ 👌🙏

    • @gurpreetgedu
      @gurpreetgedu 4 ปีที่แล้ว

      Ye naam piche kamboj lona fr singh hataa la .. morkhaa

    • @AkashVarma-se6ni
      @AkashVarma-se6ni 5 หลายเดือนก่อน

      Kamboj ❌ sikh chamar ✔️

  • @LovepreetSingh-xq6fd
    @LovepreetSingh-xq6fd 6 หลายเดือนก่อน

    ਜਿੰਨੇ ਵਾਰ ਇਹ ਗੀਤ ਸੁਣਦੇ ਆ ਜਮਾ ਨਵਾਂ ਲੱਗਦਾ । ਸਲੂਟ ਆ ਕੌਮ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ।

  • @LovepreetSingh-xq6fd
    @LovepreetSingh-xq6fd 9 หลายเดือนก่อน +1

    2024 ਵਿੱਚ ਵੀ ਜਮਾ ਨਵਾਂ ਲੱਗਦਾ ਗੀਤ ❤

  • @rupinder_singh_hr24
    @rupinder_singh_hr24 ปีที่แล้ว +8

    Proud to be punjabi , we always remember your sacrifices which you made for us

  • @vishalgautam7966
    @vishalgautam7966 2 ปีที่แล้ว +7

    Sardar udham singh Jatav nu sat sat naman🙏

  • @jatindergill7329
    @jatindergill7329 3 ปีที่แล้ว +4

    ਤੈਅ ਦਿਲੋ ਸੈਲਿਉਟ ਸ਼ਹੀਦ ਉੱਧਮ ਸਿੰਘ ਜੀ ਨੂੰ

  • @bestmoviesjh8135
    @bestmoviesjh8135 2 ปีที่แล้ว

    Sanu proud a asi Sheed Udham Singh vala Sunam halke cho aw

  • @sukhakaler6786
    @sukhakaler6786 ปีที่แล้ว +1

    ਕਿਆ ਬਾਤ ਆ ❤

  • @vijaykamboj3057
    @vijaykamboj3057 3 ปีที่แล้ว +20

    Salute to great legend Sardar Udham Singh 🌹🌹🙏🙏🙏🙏

  • @DeepPeshi
    @DeepPeshi 5 หลายเดือนก่อน +4

    ਹੁਣੇ ਕੌਣ ਕੌਣ ਸੁਨ ਰਿਹਾ

  • @sahilsharma2461
    @sahilsharma2461 2 ปีที่แล้ว +7

    The real legend shaheed udam Singh ji.proud to be punjabi.

  • @amritpalsingh7935
    @amritpalsingh7935 3 หลายเดือนก่อน +1

    ਇਹ ਗਾਣੇ ਦੇ ਵਿਊ ਘੱਟੋ-ਘੱਟ 500ਮਿਲੀਅਨ ਹੋਣੇ ਚਾਹੀਦੇ ਸੀ।
    ਜੇ ਅੰਗਰੇਜ਼ ਅਲੀ ਬਾਈ ਅੱਜ ਵੀ ਵੀਡੀਓ ਬਣਾ ਦੇਵੇ ਤਾਂ ਸਾਰੀ ਦੁਨੀਆਂ 'ਚ ਇਹ ਗਾਣਾ ਜਰੂਰ ਪਹੁੰਚ ਜਾਵੇਗਾ। 🙏🙏

  • @sunilking0008
    @sunilking0008 วันที่ผ่านมา +1

    ਕੌਣ ਕੌਣ 2025 ਵਿਚ ਸੁਣਦਾ

  • @avinashchauhan5005
    @avinashchauhan5005 3 ปีที่แล้ว +4

    Dhan Dhan Shri Guru Gobind Singh ji Sarbans daniya, Jinha ne Khalsa Panth di neev Rakhi,Sikha da ehsaan Hindustan kadi nahi utar sakda,What happened in 1984 as a hindu I apologize to my Sikh brothers & Sisters it would hv been avoided but politics & Politicians..Nahi mande

  • @harjitsingh8894
    @harjitsingh8894 ปีที่แล้ว +6

    ਮਹਾਨ ਯੋਧਾ ਸਰਦਾਰ ਉਦਮ ਸਿੰਘ ❤️🙏

  • @PardeepSimmer
    @PardeepSimmer 5 หลายเดือนก่อน

    ਦੁਨੀਆ ਦਾ ਸ਼ੇਰ ਸਿਰਫ ਤੇ ਸਿਰਫ ਸਰਦਾਰ ਉਧਮ ਸਿੰਘ ❤❤❤❤

  • @RAJEEVKUMAR-hj3vm
    @RAJEEVKUMAR-hj3vm ปีที่แล้ว

    Sardar udham singh ji ko naman from rajasthan veero ki dharti se

  • @cemextown542
    @cemextown542 4 ปีที่แล้ว +5

    2021 vich kaun sunda..saheed udhham singh zindabaad😍😍😍😍😍😍😍😍😘😘😘😘🤩🤩🤩🤩🤩😘🤩😍😍🤩