ਜਾਰੀ ਜੰਗ ਰੱਖਿਓ - Jari Jang Rakhio - Manmohan Waris, Kamal Heer & Sangtar

แชร์
ฝัง
  • เผยแพร่เมื่อ 8 ม.ค. 2017
  • Jari Jang Rakheo | Punjabi Virsa 2016 - Powerade Live
    Artist: Manmohan Waris, Kamal Heer & Sangtar
    Music: Sangtar. Lyrics: Gill Raunta
    Album: Punjabi Virsa 2016 - Powerade Live
    Presented by: Team4Entertainment & Plasma Records.
    This show was recorded live at Powerade Centre, Brampton, ONT, Canada on September 17th, 2016. © Copyright 2016-2017 Plasma Records. All rights reserved.
    TH-cam: goo.gl/A6qwx
    Visit us : Plasma Records: goo.gl/T4E3U
    Kamal Heer | Facebook: goo.gl/7vd1G
    Kamal Heer | Twitter: goo.gl/u1YzJ
    Manmohan Waris | Facebook: goo.gl/lNLO0
    Manmohan Waris | Twitter: goo.gl/mP4TK
    Sangtar | Facebook: www. sangtar
    Sangtar | Twitter: / sangtar
  • เพลง

ความคิดเห็น • 5K

  • @jaideep9032
    @jaideep9032 ปีที่แล้ว +386

    ਕੌਣ ਕੌਣ ਵੀਰ 2023 ਵਿੱਚ ਇਹ ਗਾਣਾ ਸੁਣ ਰਿਹਾ ਹੈ ❤️❤️

  • @Beant99sandhu
    @Beant99sandhu 2 ปีที่แล้ว +37

    ਕੌਣ ਕੌਣ ਤਿੰਨ ਕਾਨੂੰਨ ਰੱਦ ਹੋਣ ਤੋਂ ਬਾਅਦ ਸੁਣ ਰਿਹਾ ਆ

  • @gurmejsingh9295
    @gurmejsingh9295 ปีที่แล้ว +278

    ਮੇਰਾ ਇੱਕ ਸੁਪਨਾ ਏ ਪੰਜਾਬ ਪਟਵਾਰੀ,,,2021 ਦਾ ਮੇਰਾ ਪੇਪਰ ਪਾਸ ਨਹੀਂ ਹੋਇਆ ਸੀ ।।।।ਇਹ ਗਾਣਾ ਸੁਣ ਸੁਣ ਕੇ ਮੇਰਾ ਸੁਪਨਾ ਅੱਜ ਬਰਕਰਾਰ ਏ।।🙏🙏🙏🙏

  • @being_anwar
    @being_anwar 2 ปีที่แล้ว +31

    ਲਾਈਵ ਸੁਣ ਰਹੇ ਸਰੋਤਿਆਂ ਨੂੰ ਕਿਹੜਾ ਪਤਾ ਹੋਣਾ ਕਿ ਸਾਲਾਂ ਬਾਅਦ ਇਹ ਗੀਤ ਇਤਿਹਾਸਿਕ ਹੋ ਨਿਬੜਣਾ...

  • @balkaranpawar1650
    @balkaranpawar1650 2 ปีที่แล้ว +188

    ਅੱਜ ਕੋਣ ਕੋਣ ਸੁਣਨ ਆਗਿਆ

  • @kamaljeetkaur6579
    @kamaljeetkaur6579 2 ปีที่แล้ว +64

    ਇਸ ਗਾਣੇ ਦੇ ਜੋਸ਼ ਦਾ ਅੱਜ ਪਤਾ ਲੱਗਿਆ , ਇਸ ਗਾਣੇ ਵਿੱਚ ਇੱਕ ਇੱਕ ਬੋਲ ਬੱਸ ਹਕੀਕਤ ਹੀ ਬਿਆਨ ਕਰਤੀ । ਏਸੇ ਤਰ੍ਹਾਂ ਕਿਸਾਨਾਂ ਦੀ ਜਿੱਤ ਹੋਈ ਹੈ l

    • @luckypal865
      @luckypal865 หลายเดือนก่อน

      ਕਿਸਾਨ ਤਾਂ ਅੱਜ 24 ਵਿੱਚ ਵੀ ਮੋਰਚਾ ਲਾ ਕੇ ਬੈਠੇ ਹਨ
      ਬਾਕੀ ਇਹ ਗੱਲ ਕਿਸੇ ਵੀ ਜੰਗ ਦੀ ਹੋ ਸੱਕਦੀ ਹੈ ਭਾਵ ਜ਼ਿੰਦਗੀ ਦੀ ਕਾਮਯਾਬੀ ਬਾਰੇ ਜੰਗ ਮੌਤ ਤੋਂ ਜ਼ੰਦਗੀ ਦੀ ਹੋ ਕਈ ਤਰਾਂ ਦੀ ਜੰਗ

  • @paramjitSingh-oh9sp
    @paramjitSingh-oh9sp 2 ปีที่แล้ว +54

    2022 ਵਿੱਚ ਕੋਣ ਕੋਣ ਸੋਣਦਾ

  • @cricketlovers5130
    @cricketlovers5130 2 ปีที่แล้ว +25

    ਜਦੋਂ ਕਦੇ ਵੀ ਮੈ ਪ੍ਰੌਬਲਮ ਹੁੰਦਾ ਉਦੋਂ ਇਹ ਗਾਣਾ ਮੈਂਨੂੰ ਬਹੁਤ ਹਿਮਤ ਦਿੰਦਾ NYC song

  • @Grewalmada
    @Grewalmada 2 ปีที่แล้ว +49

    ਕਿੱਥੇ ਸਿੱਧੂ ਮੂਸੇ ਵਾਲਾ ਐਵੇਂ ਫੋਕੇ ਵੈਲੀਆਂ ਵਾਲੇ ਗਾਣੇ , ਕਿੱਥੇ ਆ ਸਾਡੇ ਵਾਰਿਸ ਭਰਾ, ਜਿਉਂਦੇ ਰਹੋ।

  • @MrChakarias
    @MrChakarias 3 ปีที่แล้ว +118

    Kisaana leyi ardaas 🙏... ਮਾਲਕ chardikala wakshe...

  • @Motivational_life429
    @Motivational_life429 ปีที่แล้ว +19

    ਹਰ ਹਫਤੇ ਇਹ ਗੀਤ,ਸੁਣ ਲੈਂਦੀ, ਹਰ ਹਫਤੇ ਕੋਈ ਨਾ ਕੋਈ ਦਿਮਾਗ ਵਿੱਚ ਜਰੂਰ ਆਉਂਦਾ, ਇਸ ਵਾਰੀ ਬਾਈ ਅੰਮ੍ਰਿਤਪਾਲ ਸਿੰਘ ਆਇਆ 😍 ਸਿੰਘ ਸਾਬ ਅਸੀਂ ਜਿੱਤਾਂਗੇ ਜਰੂਰ 🙏

  • @satwindersinghchattha7507
    @satwindersinghchattha7507 3 หลายเดือนก่อน +26

    2024 ਚ ਕੌਣ ਕੌਣ ਸੁਣ ਦਾ

  • @theracethe4076
    @theracethe4076 2 ปีที่แล้ว +17

    ਅੱਜ ਉਹ ਦਿਨ ਆ ਹੀ ਗਿਆ 🌾🌾🌾ਜਿੱਤ ਗਏ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @hdsingh7345
    @hdsingh7345 4 ปีที่แล้ว +67

    ਡਿਗਿਆਂ ਨੂੰ ਖੜ੍ਹੇ ਕਰਨ ਵਾਲੇ ਵਿਚਾਰ। ਧੰਨਵਾਦ ਵਾਰਿਸ ਭਰਾਵਾਂ ਦਾ।

  • @varindersingh5508
    @varindersingh5508 2 ปีที่แล้ว +13

    ਆ ਗਾਣੇ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਹੋਸਲਾ ਬਹੁਤ ਬੁਲੰਦ ਕੀਤਾ ,,ਸਲਾਮ ਆ ਵਾਰਿਸ ਵੀਰੋ,,

  • @inderjeetdhaliwal5628
    @inderjeetdhaliwal5628 2 ปีที่แล้ว +29

    ਜਿੱਤ ਹੋ ਗਈ ਬਾਈ ਆਪਣੀ ਸੱਭ ਦੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurwinderSingh-kt1js
    @GurwinderSingh-kt1js 2 ปีที่แล้ว +18

    Jit gaye patandaro, siraaa kra gaye tusi

  • @BalvirKaur_Gill
    @BalvirKaur_Gill 5 ปีที่แล้ว +34

    ਜਦੋ ਤੱਕ ਏਸ ਸੰਸਾਰ ਵਿੱਚ ਕਦੇ ਕੋਈ ਮੁਹਿੰਮ ਚਲੂਗੀ ,,ਕੋਈ ਸੰਘਰਸ਼ ਹੋਵੇਗਾ ਇਹ ਗੀਤ ਜਰੂਰ ਚੱਲਿਆ ਕਰੇਗਾ ਤਿਨਾ ਭਰਾਵਾਂ ਨੂੰ ਸਲੂਟ ਹੈ

    • @goldysidhu4970
      @goldysidhu4970 4 ปีที่แล้ว +3

      ਸਹੀ ਗੱਲ ਆ ਜੀ ਹੌਸਲਾ ਦਿੰਦਾ ਗੀਤ ਜੋ ਸਭ ਤੋਂ ਜਿੱਤ ਆ ਕੁਝ ਕਰਨ ਦੀ

    • @ankitchopra2120
      @ankitchopra2120 3 ปีที่แล้ว

      ajj ahe geet chal reha kisan sangharsh ch

  • @chriswoakes6834
    @chriswoakes6834 2 ปีที่แล้ว +13

    'ਜਿਓਣਾ ਅਣਖ ਨਾਲ
    ਮਰਨਾ ਧਰਮ ਲਈ 🙏
    ਬਹੁਤ ਵਦੀਆਂ ਗਾਇਆ ਭਰਾਵਾਂ ਨੇ ❤

  • @Motivational_life429
    @Motivational_life429 2 ปีที่แล้ว +14

    ਅਸੀਂ ਜਿੱਤ ਗਏ ✌✌✌✌

  • @sukhpreetsandhu
    @sukhpreetsandhu 3 ปีที่แล้ว +75

    Kisan ekta zindabaad,
    ਕਿਸੇ ਨੂੰ ਕੀ ਪਤਾ ਸੀ ਕੇ ਇਹ ਗਾਣਾ 4 ਸਾਲ ਬਾਅਦ ਏਨਾ ਚੱਲ ਜਾਣਾ ।

  • @barindersingh7936
    @barindersingh7936 3 ปีที่แล้ว +58

    ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਾਂਗੇ🙏🙏👍👍ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurpreetsingh1789
    @gurpreetsingh1789 2 ปีที่แล้ว +15

    ਜ਼ਿੰਦਗੀ ਦੀ ਜੰਗ ਦ ਗੱਲ ਏ। ਵੋਟਾਂ ਵਾਲੀ ਜੰਗ ਨਹੀਂ। !!!!

  • @ranjitsingh1238
    @ranjitsingh1238 2 ปีที่แล้ว +13

    100 millon view v ghat aa bai is song de
    Aaj kisan jitt ke vapis aaye a eh ganaa sunan nu bahut dil kerda aa aaj

  • @soravnahar5229
    @soravnahar5229 2 ปีที่แล้ว +20

    4saal pehla hi dsta c. veera ny. kisan ekta zindabad 😇😇

  • @anmoldhanju3688
    @anmoldhanju3688 2 ปีที่แล้ว +9

    Jit gye veereyo.... Aj ta proud hi hoyi janda punjabi hone te.. 😊😊😊

  • @karansingh9335
    @karansingh9335 2 ปีที่แล้ว +9

    Jehre v struggle kr rahe ess time apni life ch.. himmat bna k rakho .. waheguru mehr kru jroor 🙏 jaari jang rakhio 💪

  • @kulbirsingh5824
    @kulbirsingh5824 2 ปีที่แล้ว +11

    Asi jeet gye... salaam ohna veeran nu jina ne jang jaari rakhi 🙏
    Kisaan majdoor ekta zindabad 👍
    Bole so nihal sat shri akal 🙏

  • @landlordjattsukh7046
    @landlordjattsukh7046 3 ปีที่แล้ว +31

    ਕਹਿੰਦੇ ਹਨ ਕੁਦਰਤ ਵਲੋ ਸਾਰਾ ਕੁੱਝ ਪਹਿਲਾ ਹੀ ਤੈਅ ਹੁੰਦਾ। ਇਹ ਗਾਣਾ ਜੌ ਤਿੰਨ ਸਾਲ ਪਹਿਲਾ ਬਣਿਆ ਸ਼ਾਇਦ ਇਹ ਉਹ ਕਿਸਾਨਾਂ ਲਈ ਹੀ ਬਣਿਆ ਹੈ। ਜੌ ਅੱਜ ਦਿੱਲੀ ਵਿਚ ਜੰਗ ਜਿੱਤਣ ਗਏ ਹਨ। ਤੇ ਬਾਬਾ ਆਸਰੇ ਜਿੱਤ ਕੇ ਹੀ ਆਉਣ ਗੇ 🙏।

    • @amarbhatti7458
      @amarbhatti7458 3 ปีที่แล้ว +1

      Bilkul veer jii Jitt sadi pkki hoyi ea bss Ailaan hona baki hai

    • @avishekkumar282
      @avishekkumar282 3 ปีที่แล้ว +1

      Shi gl veer

    • @landlordjattsukh7046
      @landlordjattsukh7046 3 ปีที่แล้ว

      Bilkul sahi bhaji bus elaan hona baki aa

  • @jagseersingh-nu2eh
    @jagseersingh-nu2eh 3 ปีที่แล้ว +11

    ਇਹ ਗੀਤ ਕਾਰਨ ਮੇਰੀ ਜ਼ਿੰਦਗੀ ਬਦਲ ਗਈ ...ਜਦੋ ਨੌਕਰੀ ਲਈ ਸੰਘਰਸ਼ ਕਰਦੇ ਸੀ ਹਰ ਰੋਜ਼ 2-3 ਵਾਰ ਇਹ ਗੀਤ ਸੁਣ ਕੇ ਹੌਂਸਲਾ ਵਧ ਜਾਂਦਾ ਤੇ ਨਵੀਂ ਰੂਹ ਭਰ ਜਾਂਦੀ ਸੀ ਸਰੀਰ ਚ ਤੇ ਮੁਕਾਮ ਤੇ ਪਹੁੰਚ ਗਏ ...ਅੱਗੇ ਵੀ ਨਵੀਂ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ।।।।।। thnx gill rounta bro and warish brothers

  • @rakeshkumarkumar724
    @rakeshkumarkumar724 2 ปีที่แล้ว +11

    ਪੰਜਾਬੀ ਕੌਮ ਬੱਬਰ ਸ਼ੇਰ ਹੁੰਦੇ ਨੇ ਦੁਨੀਆ ਵਾਲਿਓ ਜੋ ਕੰਮ ਸਾਡੇ ਪੰਜਾਬ ਲੋਕ ਕਰਦੇ ਨੇ ਉਸ ਵਾਰੇ ਕੋਈ ਹੋਰ ਸੌਚ ਵੀ ਨਹੀਂ ਸਕਦੇ ਦੁਨੀਆਂ ਵਾਲਿਓ ਪੰਜਾਬ ਨੂੰ ਬਚਾਉਣ ਲਈ ਇੱਕ ਹੋਕੇ ਜੰਗ ਲੜਣ ਦੀ ਜਰੂਰਤ ਹੈ ਪੰਜਾਬੀਓ ਜਾਗੋ ਇੱਕ ਜੁੱਟ ਹੌ ਜਾਵੌ । ਵੀਰ ਜੀ ਗੀਤ ਸੁੱਣ ਕੇ ਰੋਗਟੇਂ ਖੜ੍ਹੇ ਹੌ ਜਾਦੇ ।ਨੀਟਾ ਨਵਾਂਸ਼ਹਿਰ ਦੋਆਬਾ ਤੋਂ ਜੈ ਹਿੰਦ ਜੀ

  • @RattiMusic
    @RattiMusic 3 วันที่ผ่านมา +6

    2024 ਵਾਲ਼ੇ ਕਰੋ ਲਾਈਕ ✌️

  • @balkarsingh6070
    @balkarsingh6070 3 ปีที่แล้ว +78

    ਆਓ ਹੁਣ ਆਪਾਂ ਸਾਰੇ ਰਲ੍ਹ ਮਿਲਕੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਯਾਰੀ ਯੰਗ ਰਕੀਏ

  • @satvirbains3129
    @satvirbains3129 3 ปีที่แล้ว +21

    ਅਸੀਂ ਜਿੱਤਾ ਗੇ ਜ਼ਰੂਰ ਜਾਰੀ ਜੰਗ ਰੱਖੀਓ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

    • @ingen2289
      @ingen2289 2 ปีที่แล้ว

      Original Punjabi songs

  • @warispinka9303
    @warispinka9303 2 ปีที่แล้ว +19

    ਆਖਰੀ ਪਲਾ ਤੇ ਯੁੱਧ ਆਰ ਪਾਰ ਦਾ , ਦੱਬਣਾ ਨੀ ਜਿੱਤ ਸਾਡੇ ਦਰਾਂ ਤੇ ਖੱੜੀ ?

  • @NarinderSingh-xj6ds
    @NarinderSingh-xj6ds 2 ปีที่แล้ว +11

    ਜਿੱਤ ਗਏ ਅਸੀਂ ਸਭ

  • @gurjantguri2836
    @gurjantguri2836 3 ปีที่แล้ว +38

    ਆ ਹੁੰਦੀ ਆ ਕਲਾਕਾਰੀ

  • @jasbrar6608
    @jasbrar6608 4 ปีที่แล้ว +16

    ਦਿਲ ਤੋ ਸਲਾਮ ਤਿੰਨਾਂ ਭਰਾਵਾਂ ਨੂੰ .... ਵਿਰਸੇ ਦੇ ਅਸਲੀ ਵਾਰਿਸ .... ਸਦਾਬਹਾਰ ਗਾਣਿਆਂ ਦੇ ਵਾਰਿਸ 🙏🏻

  • @luckynarsaut6335
    @luckynarsaut6335 2 ปีที่แล้ว +12

    Jaet to bad kis kis ne suniya aa song

  • @MohanLal-bk6by
    @MohanLal-bk6by 2 ปีที่แล้ว +10

    2022 vich guru Ravidass maharaj ji da shabd gona ji Manmohan paji . Gurpurv te . Dhanbaad ji

  • @ARSHDEEPSINGH-ec1nq
    @ARSHDEEPSINGH-ec1nq 3 ปีที่แล้ว +12

    ਗਿੱਲ ਰਾਉਂਤਾ 👌👌
    ਕਿੰਨੇ ਸੋਹਣੇ ਖਿਆਲਾਂ ਨਾਲ ਇਸ ਗੀਤਕਾਰ ਦੀ ਬੁੱਧੀ ਲਬਰੇਜ਼ ਹੋਵੇਗੀ🙏
    ਬਾ-ਕਮਾਲ👏

  • @Creativemind...
    @Creativemind... 3 ปีที่แล้ว +23

    ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ
    ਬਸ ਹੌਂਸਲੇ ਬਣਾਕੇ ਤੁਸੀਂ ਬੰਬ ਰੱਖਿਓ .. 👌👌

    • @Jag10789
      @Jag10789 3 ปีที่แล้ว +2

      ਕਾਲੇ ਕੰਬਲ਼ ਦੇ ਭੁਲਾਵੇਂ, ਲਾਲਚੀ ਮੋਦੀ ਨੇ ਰਿੱਛ ਨੂੰ ਜੱਫ਼ਾ ਪਾ ਲਿਆ... ਹੁਣ ਮੋਦੀ ਛੁਡਾਉਂਦਾ ਫਿਰਦਾ ਪਰ ਕੰਬਲ਼ ਨੀ ਛੱਡਦਾ।

  • @Vikramjit-ol6vj
    @Vikramjit-ol6vj 18 วันที่ผ่านมา +8

    ਮੈਂ ਵੀ ਮੌਤ ਤੋਂ ਜਿੱਤਣਾ ਦੇਖੋਂ ਕਦੋ ਨੂੰ ਜਿੱਤ ਹੁੰਦਾ
    ਸ਼ੰਘਰਸ਼ ਜਾਰੀ ਆ। Vicky

  • @jkkvideomaker2896
    @jkkvideomaker2896 2 ปีที่แล้ว +20

    Jehde veer 2022 nu sun rahe like kro

  • @dunichand9595
    @dunichand9595 3 ปีที่แล้ว +69

    ਅੱਜ ਦੇ ਦਿੱਲੀ ਧਰਨੇ ਨੂੰ ਗਾਣਾ ਬਹੁਤ ਵਧੀਆ ਹੈ ਦਿਲੋਂ ਸਲੂਟ ਮਾਰਦੇ ਹਾਂ ਮਨਮੋਹਣ ਵਾਰਿਸ ਜੀ ਤਿਨਾ ਭਰਾਵਾਂ ਨੂੰ

    • @avtarkatodia
      @avtarkatodia 3 ปีที่แล้ว +2

      Bha ji 2 shabd ohna lyi jis ne eh song likhya gill raunta lyi

  • @agiapalsingh6695
    @agiapalsingh6695 3 ปีที่แล้ว +16

    ਲੂ ਕੰਡੇ ਖੜੇ ਕਰਨ ਵਾਲਾ ਗੀਤ 💯
    Best motivational song💯
    Really feeling blessed ਕਿ ਮੈ ਇਹਨਾ ਹਸਤੀਆਂ ਨੂੰ ਸੁਣਦਾ।

  • @RohitKumar-rv7rr
    @RohitKumar-rv7rr 4 หลายเดือนก่อน +10

    ਏ ਵਾਲਾ ਗਾਣਾ ਸੁਣ ਸੁਣ ਕੇ ਮੈਂ ਆਪਣੀ ਦੌੜ ਪੂਰੀ ਕੀਤੀ। ਫੈਕਚਰ ਗੋਡੇ ਨਾਲ 3ਸੈਕਿੰਡ ਪਹਿਲਾਂ।

  • @dilrajrandhawa125
    @dilrajrandhawa125 2 ปีที่แล้ว +10

    Ganna 2017 vich gaia c par fit 2021 ho gya good job

  • @KuldeepSingh-bf6ph
    @KuldeepSingh-bf6ph 3 ปีที่แล้ว +25

    Pehla mai kabaddi khed da c fir mare injari aa gayi te mai kabaddi chad dita te fir mai bai hona da song sun ke kabaddi khedan laga te canada de sizan da best raidrr bania

  • @AmarjitSingh-cj9pd
    @AmarjitSingh-cj9pd 3 ปีที่แล้ว +81

    हरियाणा से प्यार तीनो भाइयों को 🇮🇳🇮🇳💪💪

  • @Jaga_006
    @Jaga_006 ปีที่แล้ว +8

    ਅੱਜ ਜਿੱਤ ਗਏ ਆ ਭਾਉ
    ਤੈਨੂੰ ਯਾਦ ਕਰਦੇ ਹਾਂ ਦੀਪ ਸਿਆ ❤️
    ਸਰਦਾਰ ਸਿਮਰਨਜੀਤ ਸਿੰਘ ਮਾਨ MP 💯✅

    • @manpreetmani9102
      @manpreetmani9102 ปีที่แล้ว +1

      ਵਾਹਿਗੁਰੂ ਕਿਰਪਾ ਕਰਨਗੇ 2027 ਵਿੱਚ ਆਪਾ ਪੰਜਾਬ ਵਿੱਚ ਉਹ ਕਿਲਾ ਵੀ ਸਰ ਕਰਲਾ ਗੇ ਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਂਨ ਦਲ ਦੀ ਸਰਕਾਰ ਬਣੂ

  • @Bharattaak2001
    @Bharattaak2001 2 ปีที่แล้ว +9

    3 gem 💎 of punjabi music industry

  • @RavinderSingh-en3py
    @RavinderSingh-en3py 2 ปีที่แล้ว +18

    ਲੂੰ ਕੰਡੇ ਖੜੇ ਹੋ ਜਾਂਦੇ ਯਾਰ ਇਹਨਾਂ ਵੀਰਾਂ ਨੂੰ ਸੁਣ ਕੇ।।।।ਇਹ ਗੀਤ ਤਾਂ ਬਹੁਤ ਸੋਹਣਾ ਗਾਇਆ।।।।।ਮੋਤੀਆਂ ਦੀ ਤਰ੍ਹਾਂ ਪਰ੍ਹੋ ਦਿੱਤੇ ਸੋਹਣੀ ਅਵਾਜ ਦੇ ਨਾਲ ਇਸ ਗੀਤ ਦੇ ਬੋਲ।।।।🙏🙏🙏

  • @preetKaur-fh2iv
    @preetKaur-fh2iv 2 ปีที่แล้ว +16

    Jittge g kisaan veer 🙏🏻🙏🏻🙏🏻🙏🏻🙏🏻🙏🏻 waheguru ji ka khalsa waheguru ji ki Fateh 🙏🏻🙏🏻🙏🏻

    • @ravikamboj7032
      @ravikamboj7032 2 ปีที่แล้ว +2

      🤟🙏

    • @preetKaur-fh2iv
      @preetKaur-fh2iv 2 ปีที่แล้ว

      @@ravikamboj7032 sada Teachers da v saath dwo Berujgaar ETT TET pass. Nu job milje 🙏🏻🙏🏻🙏🏻

  • @harwindersinghvicky1253
    @harwindersinghvicky1253 6 หลายเดือนก่อน +10

    ਮੈਂ ਵੀ ਜ਼ਰੂਰ ਜਿਤਾਂਗਾ 💪👍ਜੰਗ ਜਾਰੀ ਏ

  • @MOHIEWALA
    @MOHIEWALA หลายเดือนก่อน +5

    ਰੈਫਰੇਨਡਮ ਦੀਆਂ ਵੋਟਾਂ ਯਾਦ ਆ ਗਈਆਂ , ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ,💪💪✌️ ਖਾਲਿਸਤਾਨ ਜਿੰਦਾਬਾਦ ਜੀ 🚩💪⛳⛳⛳

  • @ravinderlotey8511
    @ravinderlotey8511 2 ปีที่แล้ว +15

    ਜਦੋ ਵੀ ਕਿਸੇ ਧਰਨੇ ਚ ਜਾ ਮੈਨਜਮੈਂਟ ਦਾ ਪਿਟ ਸਿਆਪਾ ਕਰਨ ਜਾਈ ਦਾ ਓਦੋਂ ਇਹ ਭਰਾਵਾਂ ਦਾ ਗੀਤ ਸੁਣ ਕੇ ਜਾਈ ਦਾ ਦਿਲ ਹੌਸਲਾ ਬਹੁਤ ਮਿਲਦਾ

  • @kuldeepsingh9415
    @kuldeepsingh9415 3 ปีที่แล้ว +34

    ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਆ ਗਾਣਾ ਯਾਦ ਆ ਗਿਆ ਸੁਣਨ ਨੂੰ ਕਿਹਦਾ ਜੀ ਕਰਦਾ ਸੀ ਦੱਸੋ

  • @gurmukhhanda7078
    @gurmukhhanda7078 2 ปีที่แล้ว +15

    Bhagwan maan next cm

  • @PrinceShaRma-hl7ii
    @PrinceShaRma-hl7ii 3 ปีที่แล้ว +179

    ਇਹ ਗਾਣਾ ਅੱਜ ਦੇ ਸਮੇ ਤੇ ਪੂਰਾ ਖਰਾ ਉਤਰਦਾ ਆ
    ਸੰਘਰਸ਼ ਨੂੰ ਹੁਣ ਵਿਚਾਲੇ ਨਾ ਛੱਡ ਦਿਓ

  • @theracethe4076
    @theracethe4076 2 ปีที่แล้ว +15

    ਕਿਸ ਕਿਸ ਨੇ ਇਹ ਗੀਤ ਪਸੰਦ ਕੀਤਾ......?????

  • @satnamjhajj8023
    @satnamjhajj8023 2 ปีที่แล้ว +8

    Dil baar baar krda eh gana sunan laee........Super...

  • @dharmbirsinghpanjeta4486
    @dharmbirsinghpanjeta4486 2 ปีที่แล้ว +6

    Kisan ekta jindabad super song dil jit leya veera na ...

  • @ranjitspannu
    @ranjitspannu 3 ปีที่แล้ว +11

    Physically I am not in Farmer Protest in Delhi Dec 2020, But I did everything using social media from the day BJP unlawful pass new 3 ordinances for Kisaan, But "dil te jaan Punjaab vaste hamesha hajir hai". Delhi Hila diti hai sade kisaan veera ne, Addi jang te jit gye haan 5-Dec nu hi. Poori vi jit jaan ge saade veer.

  • @BuntySandhu-rq4rg
    @BuntySandhu-rq4rg 3 ปีที่แล้ว +73

    ਅਸਲੀ ਹੀਰੋ ਸੋਂਗ ਦਾ ਗਿੱਲ ਰੌਂਤਾ ਹੈ ਜੀ

  • @satbirsingh5905
    @satbirsingh5905 2 ปีที่แล้ว +6

    ਰੂਹ ਖੂਸ਼ ਹੋ ਜਾਂਦੀ ਇਹਨਾਂ ਵੀਰਾਂ ਨੂੰ ਸੁੁਣ ਕੇ ....

  • @madhavsehgal9738
    @madhavsehgal9738 3 หลายเดือนก่อน +7

    Kisaan Mazdoor Ekta Jinda baad ✊️. (2024)

  • @ManjeetSingh-uu6dw
    @ManjeetSingh-uu6dw 3 ปีที่แล้ว +76

    ਜਦੋ ਦਾ ਦਿੱਲੀ ਮੋਰਚਾ ਲੱਗਿਆ, ਇਹ ਗਾਣਾ ਮੈ ਕਈ ਵਾਰ ਸੁਣਿਆ, ਬੜਾ ਹੌਸਲਾ ਹੋ ਜਾਦਾਂ ਇਹਨੂੰ ਸੁਣਕੇ 👌👌✌️✌️🙏🏻🙏🏻

  • @user-od3lu5hl8m
    @user-od3lu5hl8m 3 ปีที่แล้ว +94

    ਇਕ ਲਾਈਕ ਅਨ ਦਾਤਾ ਲਈ

  • @jodha831
    @jodha831 2 ปีที่แล้ว +11

    12-3-2022
    ਜੰਗ ਜਾਰੀ ਐ
    ਬੱਸ ਜਿੱਤਣਾ ਬਾਕੀ ਐ 🇺🇸🦅

  • @sukhvirsingh453
    @sukhvirsingh453 2 ปีที่แล้ว +5

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ 🙏🙏🙏❤❤❤

  • @Singhtejpalsaraon
    @Singhtejpalsaraon 6 ปีที่แล้ว +16

    ਬਹੁਤ ਸੋਹਣਾ ਗੀਤ ... ਗਾਇਕੀ ਤੇ ਲਿਖਤ ਦੇ ਚਿੱਬ ਕੱਢੇ ਪਏ ... ਇੱਕ ਇੱਕ ਬੋਲ ਰੂਹ ਨੂੰ ਸਕੂਨ ਦਿੰਦੇ ਤੇ ਅੱਗੇ ਵਧਣ ਦਾ ਹੋਸਲਾ ✍🏻👌🏻

  • @Prem_singh777
    @Prem_singh777 2 ปีที่แล้ว +14

    👌ਐਨੇ ਸੋਹਣੇ ਗੀਤ ਨੂੰ ਲੋਕ dislike ਪਤਾ ਨੀ ਕਿਵੇ ਕਰ ਦਿੰਦੇ ਨੇ ਫੂਦੂ ਲੋਕ ਹੀ dislike ਕਰਦੇ ਨੇ ਸਾਲੇ 😡

  • @balwinderkaur4464
    @balwinderkaur4464 6 วันที่ผ่านมา +4

    Bai ji kamaal karti new generation layi great massage beautiful song jio❤❤❤

  • @devendersinghmahal1570
    @devendersinghmahal1570 2 ปีที่แล้ว +8

    Kisaan majdoor ekta zindabad 👍

  • @gurunanakinterlocktilefact8458
    @gurunanakinterlocktilefact8458 2 ปีที่แล้ว +27

    2021ਵਾਲੇ ਲਾਈਕ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌴🤟🙏💪

  • @msshergill1112
    @msshergill1112 3 ปีที่แล้ว +53

    ਇਹ ਗੀਤ ਕਿਸਾਨ ਸੰਘਰਸ਼ ਉਤੇ ਪੂਰਾ ਢੁੱਕਦਾ ਹੈ

    • @amanlalka8593
      @amanlalka8593 3 ปีที่แล้ว +1

      👍👍kisan aketa zinbaad 🌾 no farmers no food ❤️🌾🌾🌾🌾🌾🌾🌾🌾🌾🌾🌾🌾🌾🌾🌾🌾❤️❤️🔥

    • @lyricsjindersikanderpuria7011
      @lyricsjindersikanderpuria7011 3 ปีที่แล้ว

      💯 right bro

  • @lallysingh4320
    @lallysingh4320 2 ปีที่แล้ว +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @LakhvirSingh-ry4rs
    @LakhvirSingh-ry4rs 2 ปีที่แล้ว +13

    Deep shidu zindabad

  • @ramanmasih6120
    @ramanmasih6120 4 ปีที่แล้ว +21

    ਜਦ ਵੀ ਮਨ ਨਿਰਾਸ਼ ਹੁੰਦਾ ਤਾਂ ਇਹ ਗੀਤ ਸੁਣਦਾ👌👌👌👌

  • @RavinderSingh-lh2vn
    @RavinderSingh-lh2vn 2 ปีที่แล้ว +11

    Kuj veeran ne kal tak kisaani jit bare comment kite si... Today we won.
    Salute to all of them...🙏🙏🙏🙏🙏

  • @gurjantsingh-mx7js
    @gurjantsingh-mx7js 2 ปีที่แล้ว +7

    ਇਹਨਾਂ ਪੰਜ ਪਹਿਲਾ ਹੀ ਗਾਣਾ ਗਾਂ ਦਿੱਤਾ ਸੀ ਅੱਜ ਲਈ✌✌✌✌✌✌

  • @aashu661
    @aashu661 2 ปีที่แล้ว +8

    This song is dedicated to our brave farmers 🙏🏻🔥🔥🙏🏻

    • @mmepack
      @mmepack 2 ปีที่แล้ว

      aap

  • @mrrajaddiwall6881
    @mrrajaddiwall6881 2 ปีที่แล้ว +9

    Main motivated hon jindgi Jeon lai main jindgi to bhut tang pehla but hun song soonan to baad Life Love

  • @jagrajbajwa9173
    @jagrajbajwa9173 3 ปีที่แล้ว +12

    3 saal purna gaana ena gaana oddo ni chlya hoona jinna hun kissan andolan ch chlyaa..
    BKKI JO MRJII A gaana purra kaim Aaaa
    Kissan majdur EKTA ZINDABAAD 🌾🌾🌾👳🏼‍♂️

  • @gurpreetdosanjh6496
    @gurpreetdosanjh6496 2 ปีที่แล้ว +10

    10 ਮਾਰਚ ਪੰਜਾਬ ਲਈ ਇਹ ਗੀਤ ਆਮੀਨ
    ਆਮ ਆਦਮੀ ਪਾਰਟੀ ਜ਼ਿੰਦਾਬਾਦ
    9 - 3 - 2022
    10 : 13 PM

  • @Jattvlog09
    @Jattvlog09 2 ปีที่แล้ว +7

    ਜਿੱਤ ਗਿਆ ਪੰਜਾਬ 🙏

  • @harjindersi
    @harjindersi 3 ปีที่แล้ว +98

    ਧਰਨੇ ਆਲੇ ਕਿਹੜੇ ਕਿਹੜੇ ਆ ???

  • @HarpreetSingh-hn7ri
    @HarpreetSingh-hn7ri 2 ปีที่แล้ว +15

    Morcha fathe ho giya sach jett giya juth harr giya 🙏🙏🙏🙏🙏🙏🙏😊😊🙏🙏❤️❤️❤️❤️

  • @arundhalwal5054
    @arundhalwal5054 ปีที่แล้ว +4

    Not biography, Not book summary, just incredible motivation 👌👌👍👍🤘🤘

  • @makhankalas660
    @makhankalas660 2 ปีที่แล้ว +8

    ਅੰਦੋਲਨ ਵਿੱਚ ਗਾਣੇ ਨੇ ਬਹੁਤ ਮੋਟੀਵੇਟ ਕੀਤਾ ਹੈ

  • @garry00420
    @garry00420 3 ปีที่แล้ว +39

    ਵਕਤ ਤੋਂ ਅੱਗੇ ਦੀ ਸ਼ਾਇਰੀ "ਗਿੱਲ ਰੌਂਤਾ" ਵੀਰ ਨਹੀਂ ਰੀਸ ਤੇਰੀ
    ਉੱਤੋਂ ਵਿਰਸਾ ਭਰਾਵਾਂ ਦੀ ਜੁਨੂੰਨ ਅਤੇ ਜਜ਼ਬੇ ਨੂੰ ਵਧਾਉਣ ਵਾਲੀ ਗਾਇਕੀ

  • @vijayjosan6439
    @vijayjosan6439 3 ปีที่แล้ว +30

    Kisaan majdoor ekta zindabad🌾💪

  • @manmsohansingh7044
    @manmsohansingh7044 9 หลายเดือนก่อน +6

    Ehhh song son ke honsla buland ho janda.... blood double raftar naal ragga ch dorhdda

  • @instaranjotaulakh18
    @instaranjotaulakh18 2 ปีที่แล้ว +7

    ਜਿੱਤ ਹਾਸਿਲ ਹੋਈ ਆ ਵੀਰ ਜੀ 🙏👌👌❤️❤️

  • @dilrajrandhawa125
    @dilrajrandhawa125 2 ปีที่แล้ว +9

    Song repeat today kisaan ekta jindabad .winner💪💪

  • @tanwarstatusstudio9106
    @tanwarstatusstudio9106 3 ปีที่แล้ว +24

    Jeeta ga jroor jari jang rkhyo💪
    Kisaan mazdoor ekta zindabaad💪🔥

  • @akashnagpal4673
    @akashnagpal4673 2 ปีที่แล้ว +7

    Army paper lii jang jari rakyoo veero
    Asi ak din jita gaa jur 😍💂‍♀️

  • @GurcharanSingh-jx5eu
    @GurcharanSingh-jx5eu 10 หลายเดือนก่อน +6

    ਵਾਹ! ਬਹੁਤ ਵਧੀਆ ਲਿਖਿਆ ਤੇ ਗਾਇਆ❤

  • @BalwinderSingh-kp2zx
    @BalwinderSingh-kp2zx 2 ปีที่แล้ว +9

    Jit gya punjab jit gya haryana jit gya UP jit gya bharat haar gyia sarkaara jit gya Kisaan veer