ਪਿੰਡ ਦੇ ਦੇਸੀ ਜਿਹੇ ਜੱਟ ਨੇ ਫਸਾਇਆ ਸਿੱਧੂ ਮੂਸੇਵਾਲਾ || Haqeeqat TV Punjabi

แชร์
ฝัง
  • เผยแพร่เมื่อ 6 ก.ย. 2024
  • #haqeeqattvpunjabi

ความคิดเห็น • 655

  • @jajbirsingh3271
    @jajbirsingh3271 4 ปีที่แล้ว +57

    ਇਹ ਗੱਲ ਬੜੀ ਗਲਤ ਅਾ ਇਹ ਤਾਂ ਧੱਕਾ ਕਰਨ ਲੱਗ ਗਿਆ। ਕਾਰਵਾਈ ਹੋਣੀ ਚਾਹੀਦੀ ਦੀ ਅਾ।

  • @BaldevSingh-fy6vm
    @BaldevSingh-fy6vm 4 ปีที่แล้ว +161

    ਚੈਨਲ ਵਾਲੇ ਨੇ ਲਿਖਿਅਾ ਹੈ ਕਿ ਦੇਸੀ ਜਿਹੇ ਜੱਟ ਨੇ ਫ਼ਸਾ ਲਿਅਾ ਸਿੱਧੂ...... ੲਿਹਨੂੰ ਕੋੲੀ ਪੁੱਸ਼ਣ ਵਾਲਾ ਹੋਵੇ ਕਿ ਅੰਗਰੇਜੀ ਜੁਟ ਕਿਹੜਾ ਹੁੰਦੈ ? ਕੋੲੀ ਤਮੀਜ਼ ਸਿੱਖ਼ੋ

  • @gagandeepsharma1034
    @gagandeepsharma1034 4 ปีที่แล้ว +115

    ਜੇ AK47 ਚੱਲੀ ਐ ਫਿਰ ਆਰਮਿਡ ਐਕਟ ਕਿਉਂ ਨੀ ਲੱਗਿਆ ਲਗਦਾ ਆਮ ਤੇ ਖ਼ਾਸ ਬੰਦੇ ਲਈ ਕਾਨੂੰਨ ਅਲੱਗ ਲਗਦੈ

    • @amritpaldhaliwal9137
      @amritpaldhaliwal9137 4 ปีที่แล้ว +8

      Je aam bnda huda hun nu rimand liya huda te desh diroh da prcha drj hona c. kis di ak47 c kihne fair kre hor phla kihda kihda hthiyar eve chlaye bhut swal hone c. Eh aa sade desh di arth vivstha

    • @amritpaldhaliwal9137
      @amritpaldhaliwal9137 4 ปีที่แล้ว +8

      ਖਾੜਕੂ khke andr bd kr dena c aam aadmi nu .

    • @spsingh999
      @spsingh999 4 ปีที่แล้ว +1

      Inna v Bach jana aa , jive sanjay dut Bach gyaa c.

  • @Doaba1313
    @Doaba1313 4 ปีที่แล้ว +117

    ਐੱਸ ਐੱਸ ਪੀ ਸਾਬ ਕੀ ਗੱਲ ਇਹਨਾਂ ਲਈ ਕਾਨੂੰਨ ਵੱਖਰਾ ਜੇ ਕਿਸੇ ਆਮ ਬੰਦੇ ਨੇ ਇੱਕ ਵੀ ਫਾਈਰ ਕੀਤਾ ਹੁੰਦਾ ਤਾਂ ਹੁਣ ਨੂੰ ਤੁਸੀਂ ਬੰਦਾ ਫੜ ਕੇ ਰਿਮਾਂਡ ਵੀ ਲੈ ਲੈਣਾ ਸੀ

    • @sandeeppuri2930
      @sandeeppuri2930 4 ปีที่แล้ว +1

      Karphew ehna te lagu ni hunda

    • @sukhwindersuniar322
      @sukhwindersuniar322 4 ปีที่แล้ว +2

      ਸਹੀ ਗੱਲ ਹੈ ਬਾਈ ਜੀ

    • @HonneyBandesha
      @HonneyBandesha 4 ปีที่แล้ว +2

      Hun nu ta attwadi da tag lag janna se bai

  • @karan-hw8gk
    @karan-hw8gk 4 ปีที่แล้ว +6

    ਇਹ SSP ਸਾਹਬ ਬਹੁਤ ਵਧੀਆ ਇਨਸਾਨ ਨੇਂ ਕਾਰਵਾਈ ਜਰੂਰ ਹੋਵੇਗੀ

  • @deepindia4379
    @deepindia4379 4 ปีที่แล้ว +152

    ਏਹਨੂੰ ਕਹਿਦੇ ਨੇ ਉੱਡਦਾ ਤੀਰ ਬੁੰਡ ਚ੍ਹ ਲੈਣਾ

  • @gursewaksingh2982
    @gursewaksingh2982 4 ปีที่แล้ว +5

    ਪਹਿਲਾਂ ਮੂਸੇ ਵਾਲਾ ਮੂਸੇ ਵਾਲਾ ਹੋੲੀ ਪਾਈਂ ਸੀ ਅੱਜ ਸਾਲੀ ਘੂਸੇ ਵਾਲਾ ਘੂਸੇ ਵਾਲਾ ਹੋੲੀ ਪਾਈਂ ਆ ਤਾਹੀ ਤਾਂ ਵੀਰੇ ਕਹਿੰਦੇ ਨੇ ਕਿ ਨਾਨਕ ਨੀਵਾਂ ਹੋ ਚਲੇ ਲਾਂਗੇ ਨਾ ਤੱਤੀ ਵਾਉ

  • @sandeepsandhu3286
    @sandeepsandhu3286 4 ปีที่แล้ว +147

    ਲੋਕਡੋਨ ਵਿੱਚ ਮੂਸੇ ਵਾਲੇ ਦੀ ਟੀਮ ਕਿਵੇਂ ਬਾਹਰ ਫਿਰ ਦੇ ਹਨ।

    • @pb60ale33
      @pb60ale33 4 ปีที่แล้ว +5

      Jive oh rashan vandn lga bahr c

    • @harjindersingh-tm1co
      @harjindersingh-tm1co 4 ปีที่แล้ว +5

      ਬਾਈ ਇਹ ਦੇਸ ਤੇ ਸਮਾਜ ਦੇ ਦੁਸਮਣ ਆ! ਇਹ ਟਿਕ ਕੇ ਘਰ ਨਹੀੰ ਬੈਠ ਸਕਦੇ!

    • @arshsandhu6002
      @arshsandhu6002 4 ปีที่แล้ว

      ਕਾਨੂੰਨ ਸ਼ਰੀਫ ਬੰਦੇ ਲਈ ਹੈ, ਗੁੰਡਿਆਂ ਦੇ ਕਾਨੂੰਨ ਜੇਬ ਵਿੱਚ ਹੈ

  • @DaljeetSingh-tq5ll
    @DaljeetSingh-tq5ll 4 ปีที่แล้ว +241

    ਜੇ ਕਿਸੇ ਗਰੀਬ ਨੇ ਕੀਤਾ ਹੁੰਦਾ ਤਾਂ ਕਦੋਂ ਦਾ 20 ਦਿਨਾਂ ਦੇ ਪੁਲਿਸ ਰਿਮਾਂਡ ਤੇ ਲੈ ਲਿਆ ਹੁੰਦਾ, ਪੈਸੇ ਵਾਲੇ ਨੂੰ ਕਨੂੰਨ ਗੋਡੇ ਟੇਕ ਦਿੰਦਾ

    • @gagandeepsharma1034
      @gagandeepsharma1034 4 ปีที่แล้ว +15

      ਸਹੀ ਐ ਬਾਈ ਹੁਣ ਕਿਧਰ ਗਿਆ ਆਰਮਿਡ ਐਕਟ

    • @Lucky-gd3dz
      @Lucky-gd3dz 4 ปีที่แล้ว +4

      Right 22 g

    • @gurbajbatth2845
      @gurbajbatth2845 4 ปีที่แล้ว +4

      Good

    • @ZoeYaAmRose
      @ZoeYaAmRose 4 ปีที่แล้ว +6

      ਸਹੀ ਗੱਲ ਹੈ।। ਤੇ ਇਸ ਨੂੰ ਹੁਣ ਤੱਕ ਗਿਰਫ਼ਤਾਰ ਨਹੀ ਕੀਤਾ ਹੋਣਾ।।

    • @rajdeepdhillon1779
      @rajdeepdhillon1779 4 ปีที่แล้ว +2

      Bilkul sahi gal

  • @BALJITSINGH-kt5ws
    @BALJITSINGH-kt5ws 4 ปีที่แล้ว +85

    ਇਹ AK 47 ਕਿਓ ਚਲਾਉਂਦਾ ਸੀ ਇਸ ਨੇ ਤਾਂ ਰਸਿਅਨ ਟੈਕਾਂ ਵਰਗੇ ਯਾਰ ਰੱਖੇ ਨੇ

  • @BB-ux9px
    @BB-ux9px 4 ปีที่แล้ว +70

    ਮੈਨੂੰ ਇਹ ਸਮਝ ਨਹੀ ਆਉਦੀ ਵੀ ਮੁਲਾਜ਼ਮ ਗੋਲੀਆ ਦਾ ਹਿਸਾਬ ਕਿਤਾਬ ਕਿਵੇ ਦੇਵੇ ਗਾ ਆਵਦੇ C.O ਨੂੰ?

    • @jobanpreetsingh.mararri6679
      @jobanpreetsingh.mararri6679 4 ปีที่แล้ว +3

      ਵੀਰ ਜੀ 2 ਨੰਬਰ 'ਚ ਕੀ ਨੀ ਮਿਲਦਾ ,

    • @sunny5641
      @sunny5641 4 ปีที่แล้ว +3

      Sukhwinder K. Bhaji eh chor ne phir hisab da mtlab e nhi banda

    • @jagjitsingh807
      @jagjitsingh807 4 ปีที่แล้ว +1

      Vr tu v foji bra lagda

    • @SSingh-mr9yt
      @SSingh-mr9yt 4 ปีที่แล้ว +1

      Punjab ch police nu khul mili hoi aa kyuki eh terror related state h...golia da hisab ta tere mere vrge sidde saade bnde dinde aa...eh sarkar de jvaai koi hisab ni dinde

  • @jasversingh5619
    @jasversingh5619 4 ปีที่แล้ว +80

    ਜੇ ਆਮ ਬੰਦਾ ਫਾਇਰ ਕਰਦੇ ਤਾਂ ਕੇਸ ਪੱਕਾ

  • @sarbjitsingh9926
    @sarbjitsingh9926 4 ปีที่แล้ว +131

    ਫੁੱਕਰੀਅਾਂ ਹੈ ਓੁੱਚੀਅਾਂ ਤੇਰੇ ਯਾਰ ਦੀਅਾਂ

    • @baljindersandhu2989
      @baljindersandhu2989 4 ปีที่แล้ว +4

      Badvar. Walio. Sidu. Try. Parcha. Karvao. Harmi. Nu. Sabak. Sikho. Pp. Waly. Tha. Kehandy. Key. Kartarpur. Martha. Taken. Gay. Traing. Leky. Aeondy

    • @kiranjot6092
      @kiranjot6092 4 ปีที่แล้ว

      Haaaaa att veer

    • @karandeepsingh2325
      @karandeepsingh2325 4 ปีที่แล้ว

      @@baljindersandhu2989 o dost thora chj nal likh k sabnu aram nl smj aje..

    • @nantdeepPB29
      @nantdeepPB29 4 ปีที่แล้ว +1

      Ehne maffiaa wala kam v karna hunda tempu ne

  • @allrounders2119
    @allrounders2119 4 ปีที่แล้ว +80

    ਨੀਵੇਂ ਰਹਿ ਕੇ ਚੱਲ ਬੰਦਿਆ ।
    ਸਮੇਂ ਦੀ ਸੱਟ ਕਰਾਰੀ ਆ ,
    ਆਪਣੇ ਦਮ ਤੇ ਜਿਓਣਾ ਮਾੜਾ ਨਹੀਂ ,
    ਪਰ ਬਹੁਤੀ ਮੈਂ ਵੀ ਮਾੜੀ ਆ

  • @punjjaabdesh8659
    @punjjaabdesh8659 4 ปีที่แล้ว +31

    ਇਹ ਤਾਂ ਕਹਿੰਦਾ ਸੀ ਮੈਂ ਹਰਜੀਤ ਸਿੰਘ ਆਂ ।

    • @harjindersingh-tm1co
      @harjindersingh-tm1co 4 ปีที่แล้ว +2

      ਇਹਨੂੰ ਭੁਲੇਖਾ ਪੈ ਗਿਆ ਸੀ ਕਿ ਇਹ ਸੱਚੀਂ ਮੁੱਚੀ ਦਾ ਹਰਜੀਤ ਆ!
      🤣🤣😂🤣

  • @KulwantSingh-ff4ju
    @KulwantSingh-ff4ju 4 ปีที่แล้ว +29

    ਸਰਕਾਰ ਨੂੰ ਸਖਤੀ ਨਾਲ ਨਿੱਜਿਠਣਾ ਚਾਹੀਦਾ ਨਹੀਂ ਤਾਂ ਪਖੰਡੀਆਂ ਸਾਧਾ ਵਾਂਗ ਸਾਭਣਾ ਔਖਾ ਹੋ ਜਾਵੇਗਾ

    • @arshsandhu6002
      @arshsandhu6002 4 ปีที่แล้ว

      ਸਹੀ ਕਿਹਾ ਜੀ, 😄😄😄

  • @sandeepsandhu3286
    @sandeepsandhu3286 4 ปีที่แล้ว +27

    Sps saab ਵਧੀਆਂ ਅਫਸਰ ਹਨ।

    • @thatscrazy1896
      @thatscrazy1896 4 ปีที่แล้ว

      👍

    • @viralfunnyvideo3978
      @viralfunnyvideo3978 4 ปีที่แล้ว

      Veere vadia police valyia Di badli sheti Kar dende Banda bhut nice a harek Di sunda

  • @AmandeepSingh-uu4yl
    @AmandeepSingh-uu4yl 4 ปีที่แล้ว +16

    ਚੱਲਦਾ ਏ ਧੱਕਾ , ਹੁਣ ਪਤਾ ਲੱਗੂ

  • @taranjitsingh3861
    @taranjitsingh3861 4 ปีที่แล้ว +31

    ਲਗਦਾ ਹੈ ਪੁਲਿਸ ਵਿਭਾਗ ਵਿਚ ਵੀ ਇਮਾਨਦਾਰ ਕਰਮੀਂ ਹਨ -- ਇਸਤਾ ਦੇ ਕਰਮੀਆਂ ਨੂੰ ਸਲਾਮ -- ਵਾਹਿਗੁਰੂ ਸਭ ਨੂੰ ਇਸ ਤਰ੍ਹਾਂ ਦੀ ਬੂਦੀ ਬਖ਼ਸ਼ਿਸ਼ ਕਰੇ ਜੀ -- ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ

    • @gurpreetsingh5193
      @gurpreetsingh5193 4 ปีที่แล้ว

      🤔🤔🤔🤔🤔🤔

    • @satpalsingh-qp6co
      @satpalsingh-qp6co 4 ปีที่แล้ว

      ਪਰਚੇ ਦਾ ਨਾਮ ਹੀ ਕਾਫੀ ਕਰਨਾ ਕੱਖ ਨਹੀ ਬੇਫਜੂਲ ਗੱਲਾ ਨੇ ਜੇ ਕਰ ਕਿਸੇ ਆਮ ਬੰਦੇ ਨੇ ਕਰਿਆ ਹੁੰਦਾ ਪੰਜ ਘੰਟੇ ਵਿਂਚ ਕਾਰਵਾਈ ਨਾਲੇ ਰਿਮਾਡ ਲੈ ਲੈਣਾ ਸੀ

  • @avtarsinghsohal5205
    @avtarsinghsohal5205 4 ปีที่แล้ว +32

    Civil bande nu allowed nhi ak 47
    Firings krn di gall ta door hath vich nhi fad sakda ak 47 army wepon aa

    • @jobanpreetsingh.mararri6679
      @jobanpreetsingh.mararri6679 4 ปีที่แล้ว +4

      ਵੀਰ ਜੀ ਇਹ ਆਰਮੀ ਦਾ ਹਥਿਆਰ ਜਰੂਰੀ ਨੀ ਆ, ਇਹ ਗੰਨਮੈਨ ਕੋਲ ਵੀ ਹੁੰਦੀ ਆ AK 47.

    • @baidwansingh7360
      @baidwansingh7360 4 ปีที่แล้ว

      ਪਰ ਆਮ ਬੰਦਾ ਤਾਂ ਬਿਲਕੁਲ ਵੀ ਨਹੀਂ ਰੱਖ ਸਕਦਾAk 47

  • @shindanidhanwala5504
    @shindanidhanwala5504 4 ปีที่แล้ว +11

    ਸੰਤਾਲੀਆ ਦੋਨਾਲੀਆ ਲਗੋੜ ਰੱਖਦੀ ਸਹੀ ਲਿਖਿਆ ਸੀ ਲਗੋੜ ਨੇ ਆਵਦੇ ਤੇ ਲਿਖਿਆ ਸੀ ਬਾਹਲੇ ਪੈਰ ਛੱਡੀ ਫਿਰਦਾ ਕਿਸੇ ਨਾਲ ਨੀ ਬਣਦੀ ਬਾਂਕੇ ਨਾ ਲੜਿਆ ਕੰਵਰ ਗਰੇਵਾਲ ਤੇ ਸਾਥੀਆ ਨਾ ਬਿਗ ਬਰਡ ਨਾ ਸਨੀ ਮਾਲਟਨ ਨਾ

    • @gurmeetsingh7136
      @gurmeetsingh7136 4 ปีที่แล้ว +2

      ਕੰਵਰ ਗਰੇਵਾਲ ਨਾਲ ਕਦੋਂ ਲੜ੍ਹਿਆ ਬਾਈ???

    • @shindanidhanwala5504
      @shindanidhanwala5504 4 ปีที่แล้ว +3

      @@gurmeetsingh7136 ਵੀਰੇ ਗਿੱਦੜਬਾਹੇ ਵਾਲੇ ਕੰਵਰ ਗਰੇਵਾਲ ਨੀ ਮਸਤ ਬਣਾ ਦੇਣਗੇ ਬੀਬਾ ਵਾਲੇ ਨਾਲ ਨੀ ਇਕ ਹੋਰ ਮੁੰਡਾ ਮੋਨਾ ਜਾ ਪਤਲਾ ਜਿਹਾ ਉਹ ਪੱਕਾ ਦੋਸਤ ਸੀ ਇਹਦੇ ਪਰਚਾ ਪਿਆ ਏਹਦੀ ਖਾਤਿਰ ਕੰਵਰ ਗਰੇਵਾਲ ਹੁਰੀ ਆਪਣੇ ਤੇ ਪਵਾਗੇ ਸੀ ਵੀ ਇਹ ਸਟਾਰ ਆ ਇਹਦਾ ਕਰੀਆ ਖਰਾਬ ਨਾ ਹੋਜੇ 11 ਜਣਿਆ ਨੇ ਇਹਦੇ ਪਿੱਛੇ ਪਰਚਾ ਕਰਵਾਗੇ ਸੀ ਈਸਟ ਸਾਇਡ ਫੌਲੋਅ ਸੌਗ ਜਦੋ ਆਇਆ ਸੀ ਕੰਵਰ ਨਾ ਗੂੜੀ ਯਾਰੀ ਸੀ ਉਸ ਗੀਤ ਚ ਕਹਿੰਦਾ ਤਾਂ ਹੁੰਦਾ

    • @shindanidhanwala5504
      @shindanidhanwala5504 4 ปีที่แล้ว +1

      ਪਾਈ ਮੈਨੂ ਸੁਟਣੇ ਲਈ ਝੱਲੀ ਸੀਗੀ ਯਾਰਾਂਮੇਰੇ ਲੋਕਾ ਲਈ ਥੋੜੇ ਪਰ ਵਰਗੇ ਹਜਾਰਾ ਮੇਰੇ
      ਚਾਰਜ ਜਿੰਨਾ ਤੇ ਉਹੋ ਗਿਆਰਾ ਦੇ ਨੇ ਗਿਆਰਾਂ ਮੇਰੇ

  • @jagdeepsingh3037
    @jagdeepsingh3037 4 ปีที่แล้ว +30

    ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @harpalsinghkainthharpalsin9778
    @harpalsinghkainthharpalsin9778 4 ปีที่แล้ว +5

    ਅੱਤਵਾਦੀਆਂ ਵਾਲਾ ਪਰਚਾ ਪਾਕੇ ਅੰਦਰ ਧੱਕੋ ਫੁਕਰੇ ਗਾਇਕ ਨੂੰ

  • @manjitgaidu378
    @manjitgaidu378 4 ปีที่แล้ว +1

    AK47 ਰੱਖਣ ਦੇ ਦੋਸ਼ ਚ ਸੰਜੇ ਦੱਤ ਤੇ ਕੇਸ ਪਿਆ ਸੀ... ਸਿੱਧੂ ਨੇ ਗੋਲੀਆਂ ਚਲਾਈਆਂ... ਜੇ ਤਾਂ ਏਸ ਦੇਸ਼ ਚ ਕੋਈ ਕਨੂੰਨ ਹੈਗਾ ਤਾਂ ਹੁਣ ਪਤਾ ਲੱਗਜੂ

  • @harjindersingh1878
    @harjindersingh1878 4 ปีที่แล้ว +1

    Very good job SSP sir

  • @HarpreetSingh-gk3oy
    @HarpreetSingh-gk3oy 4 ปีที่แล้ว +1

    ਆਪ ਈ ਕਹਿੰਦਾ ਸੀ ਉਚੀਆਂ ਨੇ ਗੱਲਾਂ ਯਾਰ ਦੀਆਂ
    ਸਹੀ ਕਹਿੰਦਾ ਸੀ ਬਾਕਿਆ ਈ ਉਚੀਆਂ ਨੇ 😅😂🤣🤣🤣🤣🤣🤣🤣🤣🤣🤣🤣

  • @ZoeYaAmRose
    @ZoeYaAmRose 4 ปีที่แล้ว +9

    ਆਮ ਬੰਦਾ ਬਹਾਰ ਨਹੀਂ ਜਾ ਸਕਦਾ ਤੇ ਜੇ ਜਾਂਦਾ ਹੈ ਤਾਂ ਸੇਵਾ ਹੁੰਦੀ ਹੈ।
    ਤੇ ਇਹ ਲੋਕ ਦੇਖੋ ਕਿ ਕਰਦੇ ਹਨ। ਬਹੁਤ ਹਵਾ ਚ ਉਡਿਆ ਫਿਰਦਾ ਸੀ ਹੁਣ ਆਵੇਗਾ ਨੀਚੇ

  • @Highend_Panjabi
    @Highend_Panjabi 4 ปีที่แล้ว +5

    ਜ਼ਿਆਦਾ ਸਿਆਣਾ ਬੰਦਾ ਦੇਖੋ ਫੁਕਰੀ ਕਿੱਦਾਂ ਮਾਰਦਾ।
    ਉਹ ਏ ਜ਼ਿਆਦਾ ਫੁਕਰਾ .ਦੇਖੋ ਫੁਕਰੀ ਕਿੱਦਾਂ ਮਾਰਦਾ

  • @arshsandhu6002
    @arshsandhu6002 4 ปีที่แล้ว +1

    ਇੰਨੇ ਸਿੰਗਰ ਆਏ,ਮਾਨ ਸਾਹਬ, ਛਿੰਦਾ ਜੀ,ਹੋਰ ਵੀ ਬਹੁਤ ਸਿੰਗਰ ਜਿੰਨਾ ਨੂੰ ਸੁਣ ਦਿਲ ਖੁਸ਼ ਹੁੰਦਾ ਏ, ਪਰ ਇਹਨੋ ਤਾ ਗੰਦ ਪਾ ਤਾ ਫੁਕਰੇ ਸਾਲਾ।

  • @pssandhu9908
    @pssandhu9908 4 ปีที่แล้ว +24

    ਗੀਤ ਦਾ ਪਤਾ ਨੀ ਲੱਗਾ ਅਜੇ ਤੱਕ ਗਾੳੁਦਾ ਕਿ ਅਾ,ੳੁਹੇ ਜਿਹੇ ਲੋਕ ੲਿਹੋ ਜਿਹੇ ਨੂੰ ਹਵਾ ਕਰ ਦਿੰਦੇ ਹਨ

  • @Noor_Pb02
    @Noor_Pb02 4 ปีที่แล้ว +1

    ਦੈਸੀ ਨਹੀ ਇਹ ਸੁਰਮਾ ਬੰਦਾ ਹੈ ਜਿਸ ਨੇ ਸੱਚ ਬੋਲੈਆ ਦੱਸੈਆ ਹੈ ਬਾਕੀ ਇਸ ਫੁੰਕਰੈ ਨੂੰ ਤੇ ਮੁਲਾਜਮਾਂ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ

  • @mehar.dhaliwal
    @mehar.dhaliwal 4 ปีที่แล้ว +1

    47 ਰੱਖਣ ਵਾਲੇਆ ਨੂ ਲਗੌੜ ਦੱਸਣ ਵਾਲਾ ਅਜ ਖੁਦ
    ਲਗੌੜ ਕਿਵੇਂ ਬਣ ਗਿਆ ....47 ਫੜਨ ਲੱਗੇ ਸ਼ਰਮ ਨਾ ਆਈ ....ਵੱਡਾ ਅਣਖੀ ਵੇਖ ਲਓ .....

  • @jackmood8253
    @jackmood8253 4 ปีที่แล้ว +1

    Good v

  • @gurparbantsinghpunu7369
    @gurparbantsinghpunu7369 4 ปีที่แล้ว +42

    ਹੁੱਣ ਦੇਖਦੇ ਕੇ ਆ ਪਾ ਲਵੋ ਮੂਧੇ

    • @arshsandhu6002
      @arshsandhu6002 4 ปีที่แล้ว

      ਬੁੱਢ ਹੀ ਕੁਟੋ ਸਾਲੇ ਦੀ

  • @rajajji4988
    @rajajji4988 4 ปีที่แล้ว +15

    ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ

  • @sukhwindersandhu5812
    @sukhwindersandhu5812 4 ปีที่แล้ว

    ਇਕ ਚੈਨਲ ਵਾਲੇ ਨੇ ਲੋਕ ਡਾਉਨ ਚਾ ਸਿਧੂ ਮੂਸੈਵਾਲ ਦੀ ਇੰਟਰਵਿਊ ਕੀਤੀ ਇਹਨਾਂ ਤੈ ਕੋਈ ਕਰਫਿਊ ਨਹੀਂ ਚੈਨਲ ਵਾਲੇ ਤੇ ਪਰਚਾ ਦਰਜ ਕਰਨਾ ਚਾਹੀਦਾ

  • @jailokshakti4676
    @jailokshakti4676 4 ปีที่แล้ว +1

    Good job

  • @balvindersingh2409
    @balvindersingh2409 4 ปีที่แล้ว

    Dil da nahi mada ..... jatt sidhu musewala
    Lots of love and support to siddhu bai
    Ajmer Rajasthan

    • @nantdeepPB29
      @nantdeepPB29 4 ปีที่แล้ว

      Thode pumpa ne bund ktta deniaa sidhu di😂😂😂

    • @balvindersingh2409
      @balvindersingh2409 4 ปีที่แล้ว

      @@nantdeepPB29 koi gaal nahi phir bhi ....dil da nahi maada 😜

  • @technicalanuji802
    @technicalanuji802 4 ปีที่แล้ว +8

    eh ta dhakar police officer aa eh ta bund paar do sidhu mosse aale di

  • @KuldeepSingh-zr1pe
    @KuldeepSingh-zr1pe 4 ปีที่แล้ว

    ਏ ਕੇ 47।ਇਸ ਸਿੱਧੂ ਮੋਸੇ ਵਾਲੇ ਨੂੰ ਕਿਸ ਨੇ ਦਿੱਤੀ ਕਿਸ ਪੁਲੀਸ ਵਾਲੇ ਨੇ ਦਿੱਤੀ ਇਹਨਾ ਉਪਰ ਇਸੇ ਕਾਰਵਾਈ ਹੋਵੇ ਨਾ ਤਾਂ ਕੋਈ ਪੁਲੀਸ ਵਾਲਾ ਕਿਸੇ ਨੂੰ ਆਪਣਾ ਹਿਥੇਆਰ ਜਾ ਵੈਪਨ ਕਿਸੇ ਨੂੰ ਨਾ ਦੇਣ ਪਹਿਲਾ ਪੁਲਿਸ ਉਪਰ ਕਾਰ ਵਾਈ ਹੋਵੇ ਜਲਦ ਤੋਂ ਜਲਦ ਹੋਵੇ।। ਡੀਜੀ ਪੀ ਦਿਨਕਰ ਗੁਪਤਾ ਉਸ ਤੇ ਵਾਦ ਸਿਧੂ ਮੋਸੇ ਵਾਲੇ ਤੇ ਇਸ ਪੁਲਿਸ ਨੂੰ ਕਿਸ ਉਸਤਾਦ ਨੇ ਟਰੇਨਿੰਗ ਦਿੱਤੀ ਹੈ ਮੈ ਕੁਲਦੀਪ ਸਿੰਘ ਪੰਜਾਬ ਤੋ ਨਿਦਾ ਕਰਦਾ ਹਾਂ ਮੈਂ ਕੁਲਦੀਪ ਸਿੰਘ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਰਦਾਸ ਕਰਦਾ ਹਾਂ ਕੀ ਇਹਨਾ ਉਪਰ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ

  • @ssingh4432
    @ssingh4432 4 ปีที่แล้ว

    ਜੇ ਕੋਈ ਆਮ ਸਿੰਘ ਹੁੰਦਾ ਤਾ ਅੱਤਵਾਦੀ ਬਣਾ ਕੇ ਰਿਮਾਂਡ ਵੀ ਲੈ ਲੈਣਾ ਸੀ ਹੁਣ ਦੇਖੋ ਸਰਕਾਰ ਕੀ ਕਰਦੀ ਆ , ਮੂਸੇਵਾਲ ਨੂੰ ਵੱਡਾ ਹੀਰੋ ਬਣਾਇਆ ਪੁਲੀਸ ਨੇ . Ssp ਸਾਹਿਬ ਤੁਹਾਨੰ ਜਲਦੀ ਅੈਕਸਨ ਲੈਣਾ ਚਾਹੀਦਾ ਨਹੀ ਤਾ ਪੁਲੀਸ ਤੇ ਕਲੰਕ ਲੱਗਾੇ ਗਾ

  • @RampalSingh-lq3zk
    @RampalSingh-lq3zk 4 ปีที่แล้ว

    ਪੁਲਿਸ ਵੀ ਮਿਲੀ ਜੁਲੀ ਹੈ ਚੋਰ ਕੁਤੀ ਇਕੋ ਨੇ ਲੋਕੋ ਚੁੱਪ ਕਰਜੋ ਸੋਡੇ ਤੇ ਪਰਚਾ ਹੋਜੂ

  • @preetains1171
    @preetains1171 4 ปีที่แล้ว +1

    Very good job police

  • @jagdishsingh9965
    @jagdishsingh9965 4 ปีที่แล้ว +3

    ਪੈਸੇ ਵਾਲੇ ਬੰਦੇ ਤੇ ਪਰਚਾ ਵੀ ਨਰਮ ਹੁੰਦਾ ਹੈ ਜੇਕੋਈ ਗਰੀਬ ਜਾ ਪੁਲਿਸ ਦੇ ਖਿਲਾਫ ਬੋਲਣ ਵਾਲਾ ਹੁੰਦਾ ਤਾਂ ਕਾਰਵਾਈ ਹੋਰ ਤਰੀਕੇ ਨਾਲ ਹੋਣੀ ਸੀ ਸਾਰੇ ਬਚ ਜਾਣੇ ਹਨ

  • @nantdeepPB29
    @nantdeepPB29 4 ปีที่แล้ว

    ਸਿੱਧੂ ਤਾਂ ਕਹਿੰਦਾ ਸੀ Ak47 ਲਗੌੜ ਰੱਖਦੀ ਆ ਹੁਣ ਚਲਾਉਣੀ ਵੀ ਸਿੱਖੀ ਜਾਂਦਾ

  • @bikramjitsingh8281
    @bikramjitsingh8281 4 ปีที่แล้ว

    ਮੂਸੇ ਦੇ ਤੇ ਬਾਕੀ ਸਾਰੇ ਆ ਮੁਲਾਜਮਾ ਤੇ ਪਰਚੇ ਹੋਣੇ ਚਾਹੀਦੇ ਹਨ ।ਇਹਨਾ ਲਈ ਕੋਈ ਲੌਕ ਡਾਉਨ ਨਹੀ 😈😨😴😷👹👎

  • @simransinghsingh5756
    @simransinghsingh5756 4 ปีที่แล้ว +3

    ਆ ਦੇਸੀ ਜਟ ਕਿਵੇ ਲਿਖਿਆ ਹੈਡਿੰਗ ਚ ਕੁਝ ਸ਼ਰਮ ਕਰੋ

  • @sahilkarrha1982
    @sahilkarrha1982 4 ปีที่แล้ว +1

    Sahi aa

  • @AmarjitSingh-ku8sr
    @AmarjitSingh-ku8sr 4 ปีที่แล้ว

    ਪੁਲਿਸ ਵਾਲਿਆਂ ਲਈ ਕਨੂੰਨ ਹੋਰ ਹੁੰਦਾ ਹਨ

  • @tajindersingh2534
    @tajindersingh2534 4 ปีที่แล้ว +1

    Parcha he hoyeaa wa Bai ji ta bahut wadyaa gal aa Jo v Kita ena ne galat Kita golyian challan wala Kam... Police mulazma te sakht karwayi honi chahidi aa ji

  • @rubanivienna2342
    @rubanivienna2342 4 ปีที่แล้ว +2

    ਸਖਤ ਪਰਚਾ ਕਰੋ

  • @puransingh-vk4dp
    @puransingh-vk4dp 4 ปีที่แล้ว +2

    ਸਾਰੀਆਂ ਨੂੰ20 ਸਾਲ ਕੈਦ ਹੋਣੀ ਚਾਹੀਦੀ ਹੈ

    • @arshsandhu6002
      @arshsandhu6002 4 ปีที่แล้ว

      ਬਾਕੀਆ ਨੂੰ ਵੀ ਅਕਲ ਟਿਕਾਣੇ ਆ ਜੂ, ਜੋ ਸਮਾਜ ਵਿੱਚ ਗੰਦ ਪਾਇਆ

  • @ZoeYaAmRose
    @ZoeYaAmRose 4 ปีที่แล้ว +2

    ਇਸ ਖ਼ਬਰ ਦੀ ਸਾਰੀ ਗੱਲ ਦੱਸਦੇ ਰਹਿਣਾ ਜੀ ਹੁਣ 2 ਦਿਨ ਦੱਸ ਕੇ ਦੱਬ ਨਾ ਦੇਣਾ ਹਕੀਕਤ ਚੈਨਲ ਵਾਲੀਯੋ

  • @vaidranjeetsidhukalipur5227
    @vaidranjeetsidhukalipur5227 4 ปีที่แล้ว +1

    Bahut achha ssp hai jeh jarur karwayee krega sandeep ji good person 👌👌🌹🌹

  • @garryhanda8911
    @garryhanda8911 4 ปีที่แล้ว +1

    ਚਲੋ ਇਕ ਗੱਲ ਤਾ ਬਣੀ ਕਿ ਆ ਚੈਨਲ ਵਾਲਿਆ ਦਾ ਸੂਤ ਆ ਗਿਆ ਸਿੱਧੂ ਤੇ FIR ਹੋ ਗਈ।ਹੁਣ ਤੁਸੀ ਚਲਾਓ ਖਬਰ 5-7 ਦਿਨ ਤੇ ਨੋਟ ਬਣਾਓ।

  • @jaswindersinghbatthi2467
    @jaswindersinghbatthi2467 4 ปีที่แล้ว +1

    Main vi khud ikk ex-army man han ak 47 fouji ya police ya attwaadi kol hi hundi aa moose wala na tan fouji na policeman

  • @jass582
    @jass582 4 ปีที่แล้ว +1

    Police wale v bs kuj ni,ina nu suspend krna chahida pkka ta jo uniform di repotation bni rwe

  • @kawaldeepsingh450
    @kawaldeepsingh450 4 ปีที่แล้ว +1

    ਖੱਚ ਸਿਧੂ

  • @Mannusandhu1311
    @Mannusandhu1311 4 ปีที่แล้ว

    Wese ਅੱਜ ਇੱਕ ਗੱਲ ਤਾਂ ਪਤਾ ਲੱਗ ਗਈ ਵੀ ਸਿੱਧੂ ਨੇ ਕਿਵੇਂ ਸਾਰੇ ਚੁੱਪ ਕਰਵਾਏ ਹੋਏ ਸਿ ਤੇ ਅੱਜ ਗ਼ਲਤੀ ਹੋਣ ਤੇ ਕਿਵੇਂ ਵਿਚਾਰੇ ਭੜਾਸ ਕੱਢ ਰਹੇ ਆ ਏਸ ਤੋ ਪਹਿਲਾ ਤਾਂ ਕੋਈ ਮੌਕਾ ਨੀ ਮਿਲਦਾ ਸਿ ਬੋਲਣ ਦਾ ਕਿਉ ਕਿ ਐਨਾ ਦਾ ਕੇਹੜਾ ਕੋਈ song ਚਲਦਾ ਸਿ ਵਿਚਾਰੇਆ ਦੇ ਮਨ ਚ ਕਿੰਨੀ ਭਦਾਸ ਭਰੀ ਪਈ ਸਿ ਅੱਜ ਇੱਕ ਦੂਜੇ ਦੇ ਉਤੋਂ ਦੀ ਹੋ ਹੋ comment ਕਰਦੇ ਆ ਵਿਚਾਰੇ 🤣🤣🤣🤣😂😂😂

  • @indersekhon6018
    @indersekhon6018 4 ปีที่แล้ว

    Eh officer bohat emandar hai

  • @gagan1856
    @gagan1856 4 ปีที่แล้ว +1

    Good

  • @bsantjaan6987
    @bsantjaan6987 4 ปีที่แล้ว

    Sari duniya mar Jani aa pr sadi soch ni mrni kde k aasi jatt aa eh dsna jruri hunda K aasi jatt lgda aasi aasman To dige hoye aa waa oh meriya rabba

  • @kabir9088
    @kabir9088 4 ปีที่แล้ว +1

    Ehnu sharm nhe Aye ke mahool vaa te kam ki kar riha eh Sidhu Moosewala, YOUTH nu Idol kise sahi insan nu banona chahida, Agar Moosewale Ne society da pay Back karna Te sewa kare loka de ehna halata vich RONALDO varge celebs to kuch sikhe 🙏

  • @user-is1gi6nk1m
    @user-is1gi6nk1m 4 ปีที่แล้ว

    ਚੱਕੀ ਹੋਈ ਲੰਬੜਾਂ ਦੀ ਠਾਣੇਦਾਰ ਦੇ ਬਰਾਬਰ ਬੋਲੇ,ਜੇ ਅਸੀਂ ਦੇਸੀ ਚੜਾਈ ਕਰਾਂ ਸਕਦੇ ਨੇ ਤਾਂ ਪੌੜੀ ਚੱਕਣ ਵੀ ਜਾਣਦੇ ਨੇ। ਜਿਹੜੇ ਬੂਟੇ ਦੀਆਂ ਜੜ੍ਹਾਂ ਧਰਤੀ ਤੋਂ ਕੱਟ
    ਜਾਣ ਉਹ ਬਹੁਤਾ ਸਮਾਂ ਨਹੀਂ ਰਹਿੰਦਾ ਹੁੰਦਾ

  • @ravindersohanpal1337
    @ravindersohanpal1337 2 ปีที่แล้ว

    ਕੇੰਦੇ ਕੁੱਤੇ ਨੂੰ ਘਿਓ ਹਜ਼ਮ ਨੀ ਹੁੰਦਾ ਲੋਕਾਂ ਨੇ ਤਾਂ ਮੱਖਣ ਪਾਤਾ, ਹੁਣ ਗੰਦ ਤਾ ਪਾਊਗਾ ਈ

  • @punjabinavel3135
    @punjabinavel3135 4 ปีที่แล้ว +2

    ਅਾ ਕੰਮ ਬਾਕੀ ਸੀ ਪੰਜਾਬ ਪੁਲਿਸ ਦਾ ਕਰਨ ਦਾ ਗਰੀਬਾ ਨੂੰ ਕੰਮ ਦੀ ਮੱਦਦ ਨੀ ਕਰਨੀ ਪੁਲਿਸ ਨੇ

  • @sukhvirsidhu998
    @sukhvirsidhu998 4 ปีที่แล้ว

    Aina k ta Jatt enjoy krde hii hunde ghre baitha bnda bor ho rhe ta kii krn chlo aina k ta chalda hii rehnda 🤟

  • @trend_hit_
    @trend_hit_ 4 ปีที่แล้ว

    Jatt....... The end

  • @Daljitsingh-uo4ju
    @Daljitsingh-uo4ju 4 ปีที่แล้ว +7

    Nai nai yaar o ta rasan wand rahe c 😂😂😂😂🤪

  • @SandeepGarg7837026550
    @SandeepGarg7837026550 4 ปีที่แล้ว

    chal vadia hoya, ewe apne aap nu rabb samjhan lg gya c sidhu. kehnda mere krke roti chaldi aa dujya di.

  • @BaljeetSingh-ty4kj
    @BaljeetSingh-ty4kj 2 ปีที่แล้ว

    Good.job.ssp.

  • @wahegurusimran5301
    @wahegurusimran5301 4 ปีที่แล้ว

    Good job police...
    Bout bolda see .. nri de kelaf guru ithas kelaf.. ab aya oonth bahar ke neche
    Try make to leader

  • @baljindersingh3615
    @baljindersingh3615 4 ปีที่แล้ว

    ਤਲਾਹ ਕਿਹਨੂੰ ਦਿੰਦੇ ਕੁਤੀ ਪੁਲਿਸ ਤਾਂ ਇਸਦੇ ਨਾਲ ਖੜ੍ਹੀ ਸੀ

  • @puransingh-vk4dp
    @puransingh-vk4dp 4 ปีที่แล้ว +1

    Ak47 ਜਾਨੀ ਕਿ ਦਹਿਸ਼ਤ ਗਰ

  • @JagjitSingh-gg4et
    @JagjitSingh-gg4et 4 ปีที่แล้ว +1

    Jad Rakhwala Hi Khet Nu Ķhan Lagje Fer Khet Kaun Sambu

  • @simran39
    @simran39 4 ปีที่แล้ว +8

    Sidhu moosewala da rimand lwo P. P waleyo... Nihang ta turne joge ni shade c.

  • @RampalSingh-lq3zk
    @RampalSingh-lq3zk 4 ปีที่แล้ว

    ਪੰਜਾਬ ਦਾ ਮਹੌਲ ਤੇ ਬੇਹਲੀ ਕਤੀੜ ਖਰਾਬ ਹੋਗੀ ਰੱਬ ਰਾਖਾ

  • @jaspalkang7668
    @jaspalkang7668 4 ปีที่แล้ว

    Is this Moosewala allowed to have AK47? This singer must be banned from Punjab and action taken on police persons who were with him .They take bribe and why go with Moosewala while on duty .Should take strict action on all these fools ,open Gundagardi .That is how police support illegal activities .

  • @fullflame7096
    @fullflame7096 4 ปีที่แล้ว

    Moosewala jatt

  • @GurpreetSingh-uy2lt
    @GurpreetSingh-uy2lt 4 ปีที่แล้ว

    Sakht to sakht karwai honi chaidi inna te police nu suspend Karna chaida Sidhu nu R.R bhej do

  • @SurinderSingh-ot1pc
    @SurinderSingh-ot1pc 4 ปีที่แล้ว

    Good bhai

  • @vijaykhosla2072
    @vijaykhosla2072 4 ปีที่แล้ว

    Sarkari weapon naal koi Civil kida fire kar sakda hai. Saja jroor honi chahidi hai

  • @mastermalookchandkirtanjat5191
    @mastermalookchandkirtanjat5191 4 ปีที่แล้ว

    ਰਮਨਦੀਪ ਨੂੰ ਵੀ ਪ੍ਰਤੱਖਦਰਸ਼ੀ ਲਿਖ ਰਹੇ ਓ
    ਪਰ ਓਹ ਸਾਫ਼ ਮੁੱਕਰ ਰਿਹਾ ਕਿ ਮੈ ਲਾਕਡਾਊਨ ਕਰਕੇ ਘਰ ਹੀ ਸੀ ਵੀਡੀਓ ਵੀ ਨਾ ਦੇਖੀ ਮੈ !!!!
    ਹੱਦ ਹੰੁਦੀ ਆ ਬੇਵਕੂਫ਼ੀ ਦੀ ਵੀ ਚੈਨਲ ਵਾਲਿਓ॥

  • @vickadhoot2525
    @vickadhoot2525 4 ปีที่แล้ว

    emergency duty vich police mulazam ih kam kar rahe ne....dooja ih koi shooting range nahi hai private jagah hai is lai sidhu sane police te sakhat karvai honi chahidi hai

  • @bababoharmanak864
    @bababoharmanak864 4 ปีที่แล้ว

    ਹੁਣ ਤਾਂ ਪਜਾਮਾ ਲਿਬੜੂਗਾ ਮੂਤ ਨਾਲ ਉਏ

  • @bakhseessingh7383
    @bakhseessingh7383 4 ปีที่แล้ว

    Very good sir

  • @harjitsingh-iw6ob
    @harjitsingh-iw6ob 4 ปีที่แล้ว

    Ehna police mulajama nu zarur puccho ey Sara asla Kitho aayea es di tapdeesh honi chahiye

  • @nishangill9628
    @nishangill9628 4 ปีที่แล้ว +1

    ਕੇਸ ਹੋਣਾ ਚਾਹੀਦਾ ਵਾ

  • @RajeevKumar-zx6eu
    @RajeevKumar-zx6eu 4 ปีที่แล้ว +1

    Saja milni chahidi enu
    Eve na bol sad deo thoko enu

  • @sandeepbains5229
    @sandeepbains5229 4 ปีที่แล้ว +11

    kuch nhi hona...na kadi hoya

    • @amanpreet9872
      @amanpreet9872 4 ปีที่แล้ว

      sb hoju oh tan sidhu hath la la k dekhe ga pr dsne ga ni sidhu🤣

    • @harjotsinghhappy365
      @harjotsinghhappy365 4 ปีที่แล้ว +1

      @@amanpreet9872 tu dekhli ਕਰਕੇ je hunda

  • @hphp1964
    @hphp1964 4 ปีที่แล้ว +6

    Hun mafi mange ga fukra

  • @makhansinghmameka4722
    @makhansinghmameka4722 4 ปีที่แล้ว

    ਚੈਨਲ ਵਾਲੇ ਨੂੰ ਸਮਝੋ.ਬੂਜੜ ਜੱਟਾ ਨੂੰ ਦਸਦਾ.ਮੂਸੇਵਾਲੇ ਤੇਰੀ ਏ ਕੇ ਸੰਤਾਲੀ ਨੇ ਕੁਝ ਨਹੀ ਕਰਨਾ.ਅਕਾਲ ਪੁਰਖ ਦੀ ਏ ਕੇ ਸੰਤਾਲੀ ਤੋ ਬਚ.ਪੈਰ ਨਾ ਛੱਡ.ਨਹੀ ਤਾ ਬਾਅਦ ਵਿੱਚ ਕਬੂਤਰ ਹੀ ਬੋਲਦੇ ਹੁੰਦੇ ਅਾ.ਮੇਰੇ ਵੀਰ.ਮਾਣਕ ਨੇ ਠੀਕ ਹੀ ਲਿਖਿਅਾ ਇਹ ਦੁਨੀਅਾ ਧੋਖੇ ਬਾਜਾ ਦੀ..........

  • @sanjusingh2133
    @sanjusingh2133 4 ปีที่แล้ว +9

    Edit v bund Paro sale di

  • @dot50cent29
    @dot50cent29 4 ปีที่แล้ว +2

    Sharam Karo Hun sidhu te pa deo police da koi dosh nai aa

  • @officialsanamsandhu7141
    @officialsanamsandhu7141 4 ปีที่แล้ว +1

    Sidhu 💌🌹

  • @rupalisahota5361
    @rupalisahota5361 4 ปีที่แล้ว

    Oh

  • @rdtkhokhar2113
    @rdtkhokhar2113 4 ปีที่แล้ว +3

    Punjab police fukreya dey had baney hoi hai

  • @mrkps0001
    @mrkps0001 4 ปีที่แล้ว +3

    Machde ae shareek Sidhu naal

    • @Mannusandhu1311
      @Mannusandhu1311 4 ปีที่แล้ว

      Shi gal aaa

    • @Mannusandhu1311
      @Mannusandhu1311 4 ปีที่แล้ว

      @Parmjeet sandhu ਕਿਉ ਵੀਰੇ ਹੋਰ ਕੋਈ ਏਸ ਤਰਾ ਦੇ song ni ਗੋਉਂਦੇ ਬੱਬੂ ਮਾਨ ਨੇ ਵੀ ਗਾਏ ਆ ਕਰਨ ਨੇ ਵੀ ਗਾਏ ਆ ਹਨਾ ਫਿਰ ਸਿੱਧੂ ਏ ਕਿਊ ਗ਼ਲਤ ਲੱਗਦਾ ਤੁਹਾਨੂੰ ... ਬਾਕੀ ਅਸੀਂ ਤਾਂ ਕਦੇ ਸੁਣਿਆ ਨੀ ਵੀ ਕਿੱਥੇ ਗੋਲੀ ਚੱਲ ਗਿ

    • @mrkps0001
      @mrkps0001 4 ปีที่แล้ว

      @Parmjeet sandhu hahahah...achaa

    • @Mannusandhu1311
      @Mannusandhu1311 4 ปีที่แล้ว

      @Parmjeet sandhu veere ਫੁਕਰੀ ਤਾਂ ਸਾਰੇ ਏ ਮਾਰਦੇ ਆ ਪਰ ਅੱਜ ਤੱਕ ਕਿਸੀ ਸਿੰਗਰ ਦਾ ਪਿੰਡ ਨੀ ਪਤਾ ਲੱਗਿਆ ਸਿ ਮਿਲਣਾ ਤਾਂ ਦੂਰ ਦੀ ਗੱਲ ਆ ਜੇ ਸਿੱਧੂ ਫੁੱਕਰਾ ਹੁੰਦਾ ਤਾਂ ਹੋਰਾਂ ਵਾਂਗੂ ਚੰਡੀਗੜ ਰਹਿਣ ਲੱਗਿਆ ਹੁੰਦਾ ਤੇ a ਬੰਦਾ daily 300 ਬੰਦੇ ਨਾਲ ਫੋਟੋ ਕਰਾਉਂਦਾ ਨਾ ਕਦੇ ਸਿੱਧੂ ਨੇ ਅਪਣੇ ਫੈਨ ਦੀ ਬੇਇੱਜ਼ਤੀ ਕਰੀ ਆ ਓ ਵੀ ਲੋਕਾਂ ਦੇ ਸਾਮਨੇ veere ਹੁਣ ਤੁਸੀਂ ਆਪੇ ਦਸੋ ਫੁੱਕਰਾ ਕੌਣ ਆ ਸੱਚ ਬੋਲੀ

    • @Mannusandhu1311
      @Mannusandhu1311 4 ปีที่แล้ว +1

      @@mrkps0001 hnji ਕਿਉ ਕਿ ਜੱਟ ਦੀ ਚੜ੍ਹਾਈ ਦੇਖੀ ਨੀ ਜਾਂਦੀ

  • @nareshasr
    @nareshasr 4 ปีที่แล้ว

    Ak 47 is not legal in India te gair kanoni Hathiyar da Parcha nhi ditta

  • @HarpalSingh-nm6pf
    @HarpalSingh-nm6pf 4 ปีที่แล้ว +1

    Veer je clear hai Police nal mili pugat hai eh koi Police da vada magermash hai