ਲੱਖਾ ਸਿਧਾਣਾ ਅਫ਼ਸਰਾਂ ਮੂਹਰੇ ਅੜਿਆ, ਤਕੜੇ ਸਬੂਤ ਵਿਖਾ ਕਹਿੰਦਾ ਕਰੋ ਕਾਰਵਾਈ। Mitti

แชร์
ฝัง
  • เผยแพร่เมื่อ 15 ก.ย. 2024
  • #Mitti #Punjab
    ਲੱਖਾ ਸਿਧਾਣਾ ਅਫ਼ਸਰਾਂ ਮੂਹਰੇ ਅੜਿਆ, ਤਕੜੇ ਸਬੂਤ ਵਿਖਾ ਕਹਿੰਦਾ ਕਰੋ ਕਾਰਵਾਈ। Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 153

  • @GurmeetSingh-sg6bc
    @GurmeetSingh-sg6bc 17 วันที่ผ่านมา +57

    ਲੱਖੇ ਵੀਰ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @hakamsinghhakamsinghhakams4664
    @hakamsinghhakamsinghhakams4664 16 วันที่ผ่านมา +21

    ਲੱਖਾ ਸਿਧਾਣਾ ਜ਼ਿੰਦਾਬਾਦ ।ਵਾਹਿਗੁਰੂ ਜੀ ਲੱਖੇ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @shivanisharma5562
    @shivanisharma5562 17 วันที่ผ่านมา +59

    ਲੱਖਾਂ ਸਿਧਾਣਾ ਜਿਦਾਂ ਬਾਦ, ਹੈ

  • @Davinder-g9k
    @Davinder-g9k 16 วันที่ผ่านมา +20

    ਯਾਰ ਭਰਾਵੋ ਇਹੋ ਜਿਹੇ ਬੰਦਿਆਂ ਨੂੰ ਜਤਾਉਂਦੇ ਕਿਉਂ ਨੀ।

    • @h.s3223
      @h.s3223 12 วันที่ผ่านมา

      Kyonki eho jahe gappi bas jitan layi hi aha drama karde a

  • @amarbhullar7745
    @amarbhullar7745 17 วันที่ผ่านมา +23

    ਪੰਜਾਬ ਨੂੰ ਫਿਰ ਠੱਗਿਆ ਗਿਆ ਬਦਲਾਅ ਦੇ ਨਾਂ ਤੇ ਲੱਖਾਂ ਸਿੰਘਾਂ ਇਨ੍ਹਾਂ ਨੂੰ ਰੱਬ ਨਹੀਂ ਯਾਦ ਸਾਰੀ ਪੁਲਿਸ ਨਾਲ ਲਈ ਫਿਰਦਾ ਹੈ

  • @Jaskaransingh-on2bo
    @Jaskaransingh-on2bo 17 วันที่ผ่านมา +23

    ਲੱਖਾ ਸਿਧਾਣਾ ਜਿੰਦਾਬਾਦ

  • @harmindersingh9172
    @harmindersingh9172 16 วันที่ผ่านมา +13

    ਲੱਖਾਂ ਭਾਈ ਤੁਸੀਂ ਸੱਚੇ ਹੋ ਤਾਂ ਹੀ ਸਰਕਾਰਾਂ ਨੂੰ ਚੁੰਭਦੇ ਹੋ ।

  • @ManjitKaur-dj7mq
    @ManjitKaur-dj7mq 13 วันที่ผ่านมา +2

    ਲੱਖਾ ਸਿਧਾਣਾ ਜੀ ਤੁਸੀ ਪੰਜਾਬ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ ਪੰਜਾਬ ਦੇ ਲੋਕੋ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਦੀ ਅਵਾਜ ਨੂੰ ਬੁਲੰਦ ਕਰਕੇ ਉਹਨਾ ਨਾਲ ਸਾਥ ਦੇਣਾ ਚਾਹੀਦਾ ਹੈ ਉਹਨਾ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਤੁਹਾਡੇ ਸਾਰਿਆਂ ਦੇ ਏਕੇ ਵਿੱਚ ਤੁਹਾਡੀ ਜਿੱਤ ਹੋਣੀ ਹੈ ਪੰਜਾਬ ਦੇ ਲੋਕੋ ਤੁਹਾਨੂੰ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣਕੇ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏

  • @japveer733
    @japveer733 16 วันที่ผ่านมา +12

    ਵੀਰੇ ਏਦਾਂ ਹੀ ਸਹੀ ਮੁੱਦੇ ਰਖੋ ਬਹੁਤ ਵਦੀਆਂ ਤੁਸੀਂ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹੋਰ ਵਦੀਆਂ ਕੰਮ ਕਰਨ ਦੀ ਹਿੰਮਤ ਸੁਮੱਤ ਦੇਵੇ ਲੰਮੀ ਉਮਰ ਬਖਸ਼ੇ ਵਾਹਿਗੁਰੂ

  • @GurjinderDeol-td7lj
    @GurjinderDeol-td7lj 16 วันที่ผ่านมา +10

    ਵਾਹਿਗੁਰੂ ਭਲੀ ਕਰੇ ਜੀ ❤❤

  • @KuldeepSingh-vv6dm
    @KuldeepSingh-vv6dm 16 วันที่ผ่านมา +9

    ਸਹੀ ਗੱਲ ਹੈ ਬਾਈ ਇਸ ਸ਼ਰਾਬੀ ਭੰਡ ਨਚਾਰ ਨੇ ਪੰਜਾਬ ਦਾ ਬੇੜਾ ਬਿਠਾਕੇ ਜਾਏਗਾ ਬੇਅੰਤ ਬੁੱਚੜ ਸਾਬਤ ਹੋ ਗਿਆ ਹੈ

  • @shivanisharma5562
    @shivanisharma5562 17 วันที่ผ่านมา +14

    ਪੰਜਾਬ ਵਿੱਚ ਪੀਣ ਵਾਲਾ ਪਾਣੀ ਪਿਛਲੇ ਤਿੰਨ ਮਹੀਨੇ ਤੋਂ ਨਹੀ ਆਇਆ ਸੰਤੇ ਮਾਜਰਾ ਕਲੋਨੀ ਵਿੱਚ,

  • @varindersohivarindersohi4342
    @varindersohivarindersohi4342 16 วันที่ผ่านมา +4

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @shivanisharma5562
    @shivanisharma5562 17 วันที่ผ่านมา +24

    ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @loveguru4554
      @loveguru4554 14 วันที่ผ่านมา +1

      Loko ede kol iko comment hi hai na koi dsdi kisan jthebndiya eide nal turn gyia par eh jan ke comment krdi sikha nu aatvadi sabit krn lyi bdkaundi ja apna eh shi address dve mile

    • @ibadatkaurkingra7376
      @ibadatkaurkingra7376 12 วันที่ผ่านมา

      😅sharma g kd apni lraii ap lrni ee...tusi sda e hor loka to gange o k sadi koi mddat krega ...

  • @kashmiraujla360
    @kashmiraujla360 16 วันที่ผ่านมา +8

    ਬਾਈ ਜੀ ਲੋਕ ਨਹੀ ਸਮਝਦੇ।

  • @SurjitSingh-vf6kb
    @SurjitSingh-vf6kb 17 วันที่ผ่านมา +11

    ਲੱਖਾਂ ਸਿੰਘ ਸਿਧਾਣਾ ਜ਼ਿੰਦਾਬਾਦ
    ਕੱਦੂ ਐਮ ਸੀ ਨਥਾਣਾ

  • @balvirsingh5810
    @balvirsingh5810 16 วันที่ผ่านมา +11

    ਇਹ ਭੰਡ ਨੂੰ ਕਾਹਦੀ ਸਰਮ ਹੈ ਦੰਦ ਕੱਢਣ ਚ ਤੇ ਕਢਾਉਣ ਚ ਮਾਹਿਰ ਹੈ,

  • @Kuljeet2001
    @Kuljeet2001 16 วันที่ผ่านมา +3

    ਵੈਰੀ ਗੁੱਡ ਸਿਰਾਂ ਕਰਾਈ ਜਾਦਾ. ਲੱਖਾ ਬਾਈ. 🙏🙏🙏🙏🙏🙏🙏🎤🎤🎤.

  • @dawindersingh5824
    @dawindersingh5824 16 วันที่ผ่านมา +8

    Chardikala ਵਿਚ ਰਹੋ ਵੀਰ ਲੱਖਾ ਵੀਰ ਅਸੀਂ ਤੁਹਾਡੇ ਨਾਲ ਆ

  • @balvirsingh5810
    @balvirsingh5810 16 วันที่ผ่านมา +8

    ਇਹ ਭੰਡ ਨੂੰ ਲੱਖਾ ਸਿਆਂ ਪੰਜਾਬ ਚ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਨਜਾਇਜ਼ ਐਨ ਐਸ ਏ ਤੇ ਘੇਰੋ ਇਹਦੇ ਲੋਕ ਪੰਜਾਬ ਚ ਡਲੇ ਮਾਰਨ ਲੱਗ ਜਾਣ ਗੇ ਕਿਵੇ ਇਹਨੇ ਕੋਰਟ ਚ ਵੱਖਵਾਦੀ ਸੋਚ ਕਿਹਾ ਖਾਲਸਾ ਪੰਥ ਸੋਚ ਨੂੰ ਇਹਨੂੰ ਇਸੇ ਤੇ ਨੰਗਾਂ ਕਰੋ ਕੇ ਇਹ ਡਰਾਮੇ ਕਰਦਾ ਪੰਜਾਬ ਦਾ ਵੈਰੀ ਹੈ ਭੰਡ

  • @chamkaursingh425
    @chamkaursingh425 14 วันที่ผ่านมา +1

    ਸਾਰੇ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਲੱਖੇ ਵੀਰ ਦਾ ਸਾਥ ਦਿਉ ਜੀ।

  • @asianphotoartrallaralla5706
    @asianphotoartrallaralla5706 17 วันที่ผ่านมา +11

    ਲੱਖੇ ਬਾਈ ਰਾਗਵ ਚੱਡਾ ਕਿੱਧਰ ਗਿਆ ਉਹਨੂੰ ਕਿਉਂ ਛੱਡ ਦਿੱਤਾ ਤੁਸੀਂ ਹੁਣ ਵੀ ਖਿੱਚੋ ਰਾਘਵ ਚ*** ਨੂੰ ਭੁੱਲ ਗਏ ਤੁਸੀਂ

  • @BhupinderKumar-ko9lg
    @BhupinderKumar-ko9lg 16 วันที่ผ่านมา +7

    ਬਾਂਦਰ ਮੁੱਖ ਮੰਤਰੀ ਆ ਚਵਲ ਆ ਆਮ ਆਦਮੀ ਪਾਰਟੀ ਵਾਲੇ ਕਿਸੇ ਨੂੰ ਕੋਈ ਸ਼ਰਮ ਹਯਾ ਨੀ

  • @karamjitsingh2622
    @karamjitsingh2622 17 วันที่ผ่านมา +7

    Lakha Singh ji waheguru tohanu charhdi kla ch rakhan ji

  • @AmandeepSingh-bu4wn
    @AmandeepSingh-bu4wn 16 วันที่ผ่านมา +12

    ਲੱਖਾ ਸਿਧਾਣਾ ਜਿੰਦਾਬਾਦ ਜੀ

  • @inderjeetkau-zi7fh
    @inderjeetkau-zi7fh 16 วันที่ผ่านมา +3

    Bahut vadia veer ji

  • @DSingh-wk5vh
    @DSingh-wk5vh 16 วันที่ผ่านมา +5

    Lakha vichara ekalla hi lageya hoya. bahut himmanti aa eh sacha yodha punjab da

  • @SukhwinderSingh-qn4rj
    @SukhwinderSingh-qn4rj 13 วันที่ผ่านมา +2

    Waheguru ji mehar karo ji sade panjab te waheguru ji

  • @gurmelsinghchahal5654
    @gurmelsinghchahal5654 16 วันที่ผ่านมา +2

    ਬਿਲਕੁਲ ਲੱਖਾਂ ਸਿਧਾਣਾ ਸੱਚ ਦੀ ਗੱਲ ਕਰਦੇ ਹੈਂ

  • @LovelySingh-sl6fs
    @LovelySingh-sl6fs 16 วันที่ผ่านมา +1

    ਜਿਊਂਦਾ ਰਹਿ ਲੱਖਾਂ ਜੀ ਮੇਹਰਕਰੇਵਾਹਿਗੁਰੂ ਜੀ

  • @hariomomkar4546
    @hariomomkar4546 16 วันที่ผ่านมา +4

    ਵਾਹੇਗੁਰੂ

  • @BakshishSingh-t6u
    @BakshishSingh-t6u 17 วันที่ผ่านมา +7

    MERA VEER JODA LOVE YOU🎉❤😮

  • @jagdevsingh7524
    @jagdevsingh7524 16 วันที่ผ่านมา +2

    14:40 ਬਾਈ ਜੀ ਨੌਜਵਾਨੀ ਨੂੰ ਮੁੱਦਿਆਂ ਤੋਂ ਭਟਕਾਉਣ ਲਈ, ਇਹ ਵੀ ਸਰਕਾਰਾਂ ਦੇ ਹੱਥਕੰਡੇ ਹਨ।

  • @yuvrajsingh-rz5st
    @yuvrajsingh-rz5st 16 วันที่ผ่านมา +1

    ਲੱਖਾ ਸਿਧਾਣਾ ਵੀਰ ਬਿਲਕੁਲ ਸਹੀ ਮੁੱਦਾ ਚੁੱਕਦਾ ਹੈ ਜਿਹੜਾ ਪੰਜਾਬ ਦੇ ਲੋਕਾਂ ਹੱਕ ਲਈ ਹੋਵੇ❤❤

  • @GurvinderSingh-xl9nt
    @GurvinderSingh-xl9nt 16 วันที่ผ่านมา +3

    ਸ਼ਰਮ ਲਾਈ ਵੀ ਆ ਲੋਕਾਂ ਨੇ

  • @kuldipdhak7972
    @kuldipdhak7972 16 วันที่ผ่านมา +5

    Lakha is Punjab daa puter 🙏

  • @BhupinderSingh-kf2ng
    @BhupinderSingh-kf2ng 16 วันที่ผ่านมา +4

    Lakha bai jindda bad

  • @user-nv2oi3q
    @user-nv2oi3q 16 วันที่ผ่านมา +5

    Balle jatta ❤

  • @harjitkaur3588
    @harjitkaur3588 13 วันที่ผ่านมา +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਲੱਖੇ ਬਾਈ ਜੀ ਨੂੰ ਪੰਜਾਬ ਸਰਕਾਰ ਦਾ ਬੇੜਾ ਗਰਕ ਹੋ ਗਿਆ ਭੰਡ ਮੋਦੀ ਦੀ ਬੋਲੀ ਬੋਲਦਾ ਪੰਜਾਬ ਦੀ ਨਹੀਂ ਲੱਖਾ ਸਿੰਘ ਸਿਧਾਣਾ ਬਾਈ ਅਤੇ ਭਾਨਾ ਸਿੱਧੂ ਬਾਈ ਜਿੰਦਾਵਾਦ ਜਿੰਦਾਵਾਦ ਜਿੰਦਾਵਾਦ

  • @BakshishSingh-t6u
    @BakshishSingh-t6u 17 วันที่ผ่านมา +3

    Lakhe Veer ethe jaat malek ne. Te fer ase Panjabw ke karye. Lakhe Veer Salute he aap ji nu. PAr Aapa GuruSaheb ji de manye😢🎉❤🙏

  • @gurpalsingh5388
    @gurpalsingh5388 16 วันที่ผ่านมา +2

    Weheguru mehar rakhe lakhe bhai te

  • @user-jh7dz3ly7b
    @user-jh7dz3ly7b 16 วันที่ผ่านมา +1

    Jeo Jeo Lakha Singh Ji Bahut HI Khub Rab Teri Lambi Umar Kre

  • @GURJOTKaure-os2kp
    @GURJOTKaure-os2kp 16 วันที่ผ่านมา +4

    🙏 Great

  • @avtarsidhu5776
    @avtarsidhu5776 12 วันที่ผ่านมา +1

    ਬਾਈ ਸਹੀ ਗੱਲ ਆ ਕੱਲਾ ਲੱਖਾ ਨੀ ਸਾਰਾ ਪੰਜਾਬ ਮਾਣ ਕਰਦਾ ਸੀ ਭਗਵੰਤ ਦਾ ਪਰ ਇਹਨੇ ਤਾ ਪੰਜਾਬ ਦਾ ਘਾਣ ਕਰਤਾ ਬਾਈ ਇਕ ਵਾਰ ਲੱਖੇ ਨੂੰ ਜਿਤਾਉ ਆਉਣ ਵਾਲੇ ਸਮੇਂ ਵਿੱਚ

  • @ChahalBoys99159
    @ChahalBoys99159 16 วันที่ผ่านมา +3

    ਲੱਖਾਂ ਸਿਧਾਣਾ ਜ਼ਿੰਦਾਬਾਦ

  • @kamaljitsingh1582
    @kamaljitsingh1582 16 วันที่ผ่านมา +1

    ਝੰਡਾ ਪੰਜਾਬ ਦੇ ਚੰਗੇ ਹਿੱਤ ਲਈ ਕੁੱਝ ਵੀ ਨਹੀਂ ਸੋਚ ਰਿਹਾ ਬੱਸ ਚੁਟਕਲੇ ਸਣਾਉਣਤੇ ਜੋਰ ਲਾਈ ਰੱਖਦਾ

  • @amarjitdhillon4636
    @amarjitdhillon4636 16 วันที่ผ่านมา +4

    ਚੁੱਪ ਕਰਾ ਦਿੱਤਾ ਗਿਆ ਹੈ ਸ਼ਰਾਬ ਨੀਤੀ ਦਾ ਚੇਤਾ ਕਰਾ ਕੇ

  • @amarjeetnirwan4073
    @amarjeetnirwan4073 16 วันที่ผ่านมา +3

    You are right brother 💯💯💯💯💯💯

  • @BHUPINDERSINGH-xu2ry
    @BHUPINDERSINGH-xu2ry 16 วันที่ผ่านมา +2

    ਸਤਿ ਸ੍ਰੀ ਆਕਾਲ ਵੀਰ ਲੱਖਾ ਸਿੰਘ ਸਿਧਾਣਾ ਤੇਰੀ ਸਾਰੀ ਗੱਲਾ ਸਹੀ ਹਨ ਐਨੀਆ ਉੱਚੀਆ ਸੜਕਾਂ ਬੰਨ ਮਾਰੇ ਨੇ ਪੰਜਾਬ ਡੋਬਣ ਵਾਸਤੇ ਪੰਜਾਬ ਬੇਚਤਾ ਵੀਰੋ ਜਾਗੋ ਪੰਜਾਬੀਓ ਸਾਰੇ ਪੰਜਾਬ ਨੂੰ ਪਤਾ ਅਮ੍ਰਿਤਪਾਲ ਦਾ ਕੀ ਕਸੂਰ ਹੈ ਪਰ ਪੰਜਾਬ ਚੁੱਪ ਐ ਲੱਖੇ ਬਾਈ ਪੰਜਾਬ ਬਚਾਓ ਤੁਸੀਂ ਇੱਕ ਦਲੇਰ ਬੁਲਾਰੇ ਹੋ ਸਿਰ ਤੇਰੇ ਲਈ ਪੰਜਾਬ ਲਈ ਹਾਜ਼ਰ ਹੈ ਵਾਹਿਗੁਰੂ

  • @indarjitsingh1228
    @indarjitsingh1228 16 วันที่ผ่านมา +2

    We support Lakha Serdana Bhai ji waheguru ji ka khalsa waheguru ji ke fate jindabadh ball jindabadh ball jindabadh ball jindabadh ball 👍🚩🌹🌷🙏🙏❤❤♥👍we salute you 🚩🚩🚩💞

  • @chamkaursingh425
    @chamkaursingh425 14 วันที่ผ่านมา +1

    ਜੁਗ ਜੁਗ ਜੀਵੇ ਮੇਰਾ ਵੀਰ।।

  • @gur8630
    @gur8630 16 วันที่ผ่านมา +2

    We need Lakha as CM of Punjab or PM of India.

  • @rana7018josan
    @rana7018josan 16 วันที่ผ่านมา +2

    Vdia kar lakha veer jindabad

  • @rajwinderkaur819
    @rajwinderkaur819 14 วันที่ผ่านมา +1

    Waheguru ji waheguru ji

  • @samshersingh41
    @samshersingh41 14 วันที่ผ่านมา +1

    ਯਾਰ ਲੱਖੇ ਬਾਈ ਨੂੰ ਜਿਤਾਉਣਾ ਚਾਹੀਦਾ ਸੀ ਪਰ ਪਤਾ ਨਹੀਂ ਜਦੋਂ ਟਾਈਮ ਆਉਂਦਾ ਲੋਕਾਂ ਦੀਆਂ ਜਮੀਰਾਂ ਕਿਉਂ ਮਰ ਜਾਂਦੀਆਂ ਨੇ ਲੱਖਾ ਸਿਧਾਣਾ ਜਿੰਦਾ ਬਾਦ

  • @swaransingh2213-ye4vh
    @swaransingh2213-ye4vh 16 วันที่ผ่านมา +1

    ❤ਲੱਖਾ ਸਿਧਾਣਾ ਗੁੱਡ ਪੰਜਾਬੀ ਵੀਰ ਜੀ

  • @harneksingh3845
    @harneksingh3845 15 วันที่ผ่านมา +1

    LAKHA VEER JINDAWAAD 🎉❤🎉🎉🎉🎉

  • @rajsidhu7169
    @rajsidhu7169 16 วันที่ผ่านมา +2

    Lakh veer ji chardikala ch raho

  • @gurpiyarsarpanch4103
    @gurpiyarsarpanch4103 11 วันที่ผ่านมา

    ਲੱਖਾਂ ਵੀਰ ਜ਼ਿੰਦਾਬਾਦ 🙏

  • @gurwinderbirsingh3681
    @gurwinderbirsingh3681 13 วันที่ผ่านมา +1

    Lakha Bhai Jindabad

  • @GurjinderSingh-mw8zz
    @GurjinderSingh-mw8zz 11 วันที่ผ่านมา +1

    VERYGOOD VIR JI

  • @BaljitSingh-tu5sc
    @BaljitSingh-tu5sc 12 วันที่ผ่านมา +1

    🙏👑🙏Amritpal+Deep sidhu+Moosewala+Lakha sidhana+Bhana sidhu. Son of 🚩🚩👑PAnjab🚩🦁🚩🚩

  • @_sam619
    @_sam619 16 วันที่ผ่านมา +2

    Karo karwai.very good veer ji.

  • @Khushwakhat
    @Khushwakhat 16 วันที่ผ่านมา +1

    ❤❤❤salute lakha

  • @LovelySingh-sl6fs
    @LovelySingh-sl6fs 16 วันที่ผ่านมา +1

    ਸੀਚੇਵਾਲ ਨੂੰ ਕੁਰਸੀ ਮਿਲ ਗਈਹੁਣ ਪਾਣੀਆਂ ਨੂੰ ਕੀ ਕਰਨਾ ਉਹਨੇ

  • @lakhvirkaur9761
    @lakhvirkaur9761 12 วันที่ผ่านมา +1

    Waheguru waheguru

  • @satwinderpanju9049
    @satwinderpanju9049 16 วันที่ผ่านมา +2

    ਜੇ ਤੇਰੇ ਪਿੰਡ ਕਿੱਲੋਆ ਦੇ ਹਿਸਾਬ ਨਾਲ ਚਿੱਟਾ ਵਿਕਦਾ ਹੈ ਤਾਂ ਬਹੁਤ ਸ਼ਰਮ ਦੀ ਗੱਲ ਹੈ ਤੇਰਾ ਕੀ ਫਾਇਦਾ ਹੋਇਆ

  • @labana2323
    @labana2323 16 วันที่ผ่านมา +1

    Very right Lakha good

  • @loveguru4554
    @loveguru4554 14 วันที่ผ่านมา +1

    Shi gal hai bai loka ne avde hero nchaar taimpu bna rakbe hai😂😂😂😂

  • @pindigrewal4349
    @pindigrewal4349 15 วันที่ผ่านมา +1

    Lakha sidana very nice

  • @varinderkaur5335
    @varinderkaur5335 16 วันที่ผ่านมา +1

    Right

  • @bschungha8542
    @bschungha8542 16 วันที่ผ่านมา +1

    ਪੰਜਾਬ ਦਾ ਪੁੱਤਰ ਹੈ ਲੱਖਾ ਸਿਧਾਣਾ
    ਜਦੋਂ ਲੋਕ ਇਸਦੀ ਗੱਲ ਸਮਝਣਗੇ ਉਦੋਂ ਸਮਾਂ ਨਿਕਲ ਜਾਵੇਗਾ
    ਲੋਕ ਖੱਸੀ ਹੋ ਗਏ

  • @GurmeetSingh-l6u
    @GurmeetSingh-l6u 12 วันที่ผ่านมา +1

    Good job

  • @HarpreetSingh-xs1by
    @HarpreetSingh-xs1by 14 วันที่ผ่านมา +1

    ਮੁੱਖ ਮੰਤਰੀ ਚੰਗਾ ਬਣਾਓ

  • @ramsarooplalli6989
    @ramsarooplalli6989 16 วันที่ผ่านมา +2

    you are saying true

  • @RanjitSingh-eq4lp
    @RanjitSingh-eq4lp 15 วันที่ผ่านมา +1

    Lakha y jindabad

  • @jassandhu7187
    @jassandhu7187 13 วันที่ผ่านมา +1

    ਇਹ ਤਾਂ ਸੈਂਟਰ ਸਰਕਾਰ ਦਾ ਗੁਲਾਮ ਬਣ ਕੇ ਰਹਿ ਗਿਆ ਹੈ

  • @darshansingh-no8vs
    @darshansingh-no8vs 16 วันที่ผ่านมา +1

    Bhai ji Salam hathon

  • @gurdialsingh6769
    @gurdialsingh6769 16 วันที่ผ่านมา +1

    Very good well said

  • @bhusankaur7312
    @bhusankaur7312 14 วันที่ผ่านมา +1

    ❤❤❤

  • @vishavrandhawa26
    @vishavrandhawa26 13 วันที่ผ่านมา +1

    💯

  • @GurjeetSingh-lm4yi
    @GurjeetSingh-lm4yi 16 วันที่ผ่านมา +1

    ਜੇਕੋਈ‌‌‍ ਛੋਟੀ ਲੁੱਟ-ਖਸੁੱਟ ਕਰਦਾ ਤਾਂ 24 ਘੰਟੇ ਵਿਚ ਫੜੇ ਜਾਂਦੇ ਨੇ ਜਿਹੜੇ ਬੁੱਢੇ ਦਰਿਆ ਦੇ ਕਰੋੜਾ ਰੁਪਏ ਖਾ ਗਏ ਉਨ੍ਹਾਂ ਕੋਲੋਂ ਪੰਜਾਬ ਦੀ ਪੁਲਿਸ ਸੀਰੀਆਈ ਪ੍ਰਦਰਸ਼ਨ ਅਦਘਾਰੀ ਜਲ ਸਪਲਾਈ ਅਫ਼ਸਰ ਪੰਜਾਬ ਸਰਕਾਰ ਵੀ ਗੱਲ ਕਰਨ ਤੋਂ ਬੜਾ ਹੀ ਡਰ ਦੀਆ। ਲੱਖਾਂ ਬਾਈ ਜਿਦਾਂ ਬਾਦ

  • @AMANDEEPSINGHBRAR-bz4qq
    @AMANDEEPSINGHBRAR-bz4qq 16 วันที่ผ่านมา +1

  • @rishmuloomba4572
    @rishmuloomba4572 17 วันที่ผ่านมา +2

    Lok Sade mantri d ta nhi sunde kiun ki oh factory walyan d sunda

  • @RamanRaman-i5k
    @RamanRaman-i5k 16 วันที่ผ่านมา +1

    101%

  • @BalwinderSingh-wy4bs
    @BalwinderSingh-wy4bs 16 วันที่ผ่านมา +1

    🙏

  • @gurindersohi6314
    @gurindersohi6314 13 วันที่ผ่านมา

    LAKHA SIDHNA NU NEXT CM BNAO PUNJABIO

  • @user-my8rj1nl6k
    @user-my8rj1nl6k 16 วันที่ผ่านมา +2

    ❤🎉🎉good big🌹🙏🙏

  • @sassytales279
    @sassytales279 16 วันที่ผ่านมา +1

    Very good bai

  • @HarpreetSingh-xs1by
    @HarpreetSingh-xs1by 14 วันที่ผ่านมา +1

    ਮੁੱਖ ਮੰਤਰੀ ਵਧੀਆ ਨੀ ਚੁਣਿਆ ਪੰਜਾਬ ਦੇ ਲੋਕਾਂ ਨੇ

  • @malkeetpannu1447
    @malkeetpannu1447 11 วันที่ผ่านมา

    ਲੋਕੋ ਤੁਰਪੋ ਨਾਲ ਨਹੀਂ ਅੱਗ ਹਰ ਇੱਕ ਘਰ ਚ ਆਉ ਜ਼ਿਆਦਾ ਟਾਇਮ ਨਹੀਂ ਹੈ ਗਿਆ ਇੱਕ ਦੋ ਸਾਲ ਚ ਪੰਜਾਬ ਦਾ ਭੈੜਾ ਗਰਕ ਹੌਜੂ ਜਾਗੋ ਆਪਦੇ ਹੱਕਾਂ ਦੀਆਂ ਲੜਾਈਆਂ ਲੜੌ

  • @Kirsanitezawani
    @Kirsanitezawani 12 วันที่ผ่านมา

    Bai ji ik passe apa kehne a ki je kise pind vich Nasha vikda hai sara pind ikatha howo te tuhade pind je kilograms vich wikda tuci ki kita lakha bai ji

  • @gurmukhgs8597
    @gurmukhgs8597 16 วันที่ผ่านมา +1

    Dgp de hath yaada power a bro eh gl smjni pao apaa nu

  • @HarpreetSingh-xs1by
    @HarpreetSingh-xs1by 14 วันที่ผ่านมา +1

    ਬਟਨ ਵਾਲਾ ਡੱਡੂ ਆ ਰਿਮੋਟ ਦਿੱਲੀ ਆ ਜਿਵੇਂ ਓਹ ਬਟਨ ਦੱਬਦੇ ਨੇ ਓਵੇਂ ਹੀ ਚੱਲਦਾ

  • @Sukhman-yy7me
    @Sukhman-yy7me 16 วันที่ผ่านมา +1

    Good bro

  • @JaswinderSingh-y3p
    @JaswinderSingh-y3p 16 วันที่ผ่านมา +1

    Right aa y lakha

  • @MohdUsman-hs9xm
    @MohdUsman-hs9xm 8 วันที่ผ่านมา

    Good

  • @malkeetpannu1447
    @malkeetpannu1447 11 วันที่ผ่านมา

    ਲੋਕੋ ਜਾਗੋ ਥੌੜਾ ਦੱਸ ਮਿੰਟ ਪੈਣ ਤੋਂ ਪਹਿਲਾਂ ਦਿਮਾਗ ਲਾਓ ਪੰਜਾਬ ਬਾਰੇ ਆਪਣਾ ਪੰਜਾਬ ਬਚਾਓ

  • @atindersinghbrar9652
    @atindersinghbrar9652 12 วันที่ผ่านมา

    ਲਖੇ ਬਈ ਜਿਵੇਂ ਤੈਂ ਸਾਰੀਆਂ ਗੱਲਾਂ ਕੀਤੀਆਂ ਬੱਡੀਆਂ ਚੰਗੀਆਂ ਜਰੂਰੀ ਵੀ ਆ ਪਰ ਭਗਵੰਤ ਮਾਨ ਵੀ ਇਹੋ ਮੁੱਦਿਆ ਤੇ ਗੱਲ ਕਰਦਾ ਸੀ ਗਾ

  • @DarshanSingh-qx4ti
    @DarshanSingh-qx4ti 16 วันที่ผ่านมา +1

    Salute to you jatta