ਜਾਲੀ ਨਹੀਂ ਲਾਹੀ , ਨੌਕਰੀਓਂ ਲਹਿ ਗਿਆ

แชร์
ฝัง
  • เผยแพร่เมื่อ 27 ต.ค. 2024

ความคิดเห็น • 171

  • @mandersingh9153
    @mandersingh9153 2 หลายเดือนก่อน +112

    ਡੀਐਸਪੀ ਸਾਬ ਨਾਲ ਗਨਮੈਨ ਲੱਗ ਕੇ ਆਪਣੀ ਅਸਲ ਔਕਾਤ ਭੁੱਲ ਗਿਆ ਸੀ ਆਲਾ ਅਫ਼ਸਰਾਂ ਨੇ ਅਸਲ ਔਕਾਤ ਦਿਖਾ ਦਿੱਤੀ ਹੈ

    • @msshergill1112
      @msshergill1112 2 หลายเดือนก่อน +2

      @@mandersingh9153 ਇਹ ਹਰ ਜਗਾ ਔਕਾਤ ਦਿਖਾ ਦਿੰਦੇ ਨੇ

  • @jasbirkaurchahal1021
    @jasbirkaurchahal1021 2 หลายเดือนก่อน +68

    ਡੌਨ ਬਣਨ ਦੀ ਫੀਲਿੰਗ ਕੁਝ ਜਿਆਦਾ ਈ ਲੈ ਗਿਆ।

  • @Itstruetime
    @Itstruetime 2 หลายเดือนก่อน +116

    ਫੁਕਰੀ ਮਾਰਦਾ ਸੀ ਵੀ ਡਰ ਜਾਣਗੇ
    ਪਰ 😂ਅਕਲ ਟੀਕਾਣੇ ਲਿਆਤੀ ਬਿਗਾਨੇ ਪੁੱਤਾ ਤੇ ਧੀ ਨੇ 🙏🏻🙏🏻🙏🏻🙏🏻🙏🏻🙏🏻

    • @deepjhanjoti8573
      @deepjhanjoti8573 2 หลายเดือนก่อน +7

      Dhee di boli ve soon le hone tu

    • @allpunjabistatus8670
      @allpunjabistatus8670 2 หลายเดือนก่อน +9

      @@Itstruetime ਚਵਲ ਜਨਾਨੀ ਸੀ ਕੋਈ, ਬੋਲਣ ਦਾ ਪਤਾ ਨੀ ਸੀ ਉਹਨੂੰ

    • @supremeleader5516
      @supremeleader5516 2 หลายเดือนก่อน

      @allpunjabistatus8670 Teri bhen sigi oh

    • @AkAk-yd9qf
      @AkAk-yd9qf หลายเดือนก่อน +1

      ਸਹੀ ਮੈਨਿਆ ਵਿੱਚ ਅਸੂਲ ਵਿਚ ਰਹਿ ਕੇ ਡਿਓਟੀ ਦੇਣਾ ਹੀ ਧਰਮ ਹੈ ਪਾਵਰ ਵਿੱਚ ਆ ਕੇ ਇਨਸਾਨ ਨੂੰ ਧਰਮ ਨਹੀਂ ਭੁਲਣਾ ਚਾਹੀਦਾ ਯਾਨੀ ਕਿ ਕਨੂੰਨ ਨਹੀਂ ਭੁਲਣਾ ਚਾਹੀਦਾ ਵੀਰੋ ਭੈਣੋਂ 🙏

    • @parkashrandhawa7423
      @parkashrandhawa7423 หลายเดือนก่อน

      ​@@allpunjabistatus8670haan veere sahi gal aa tuhadi kuri de gal krn da style bhut zyada galat aa
      Munde tinno he sahi aa

  • @karamjitsingh7431
    @karamjitsingh7431 2 หลายเดือนก่อน +35

    ਜਿਹੜੇ ਪ੍ਰਾਈਵੇਟ ਵਹੀਕਲਜ਼ ਤੇ ਵੀ police ਵਾਲਾ sign ਜਾਂ light ਲਾਈ ਫਿਰਦੇ ਨੇ ਓਹਨਾਂ ਦਾ ਵੀ ਚਲਾਨ ਹੋਣਾ ਚਾਹੀਦਾ ਹੈ

  • @narinderpalsingh5349
    @narinderpalsingh5349 2 หลายเดือนก่อน +119

    ਪੰਜਾਬੀ ਪੁੱਤਰ ਫੁਕਰੇ ਤੇ ਕਲੇਸ਼ੀ ਬਣ ਚੁੱਕੇ ਹਨ,,,ਨਿਮਰਤਾ,ਹਲੀਮੀ ਖਤਮ ਹੈ 😢😢😢😢

    • @satnamsingh-qh2si
      @satnamsingh-qh2si 2 หลายเดือนก่อน +11

      @@narinderpalsingh5349 adhi agg tn punjabi singera ne paayi hoyi aa ..

    • @jashandeep3782
      @jashandeep3782 2 หลายเดือนก่อน +1

      Vire panje ungla 1 barabar ni hundiya

    • @Nirvana-For-All
      @Nirvana-For-All 2 หลายเดือนก่อน +5

      ​​@@satnamsingh-qh2si Veerji mainu 10-12 saal ho gye eho gall karde karde. Singer hi navvi pidi nu gumrah karde ne, jaddo dekho bas bandukaa, gaddiaa, naddiaa, bottlaa...

    • @parvindersingh0069
      @parvindersingh0069 2 หลายเดือนก่อน +3

      @@Nirvana-For-All aho bai ik bc ta main main krda mr gya sari usdi den aa jada

    • @NavjotSingh-ex7tp
      @NavjotSingh-ex7tp 2 หลายเดือนก่อน

      @@parvindersingh0069 aho moosewala fudu lun mera🤣

  • @MrXYZ-eq7zi
    @MrXYZ-eq7zi 2 หลายเดือนก่อน +29

    ਬਹੁਤ ਵਧੀਆ ਹੋਇਆ ਫੁਕਰੇ ਨਾਲ।

  • @rajuarora3163
    @rajuarora3163 2 หลายเดือนก่อน +46

    ਚੰਗਾ ਕੀਤਾ ਫੁਕਰੇ ਨਾਲ ❤

    • @NavjotSingh-ex7tp
      @NavjotSingh-ex7tp 2 หลายเดือนก่อน +1

      Fukra ta Moosewala c margaya oh😂😂😂😂😂

    • @MovieCom-rq8xx
      @MovieCom-rq8xx หลายเดือนก่อน

      @@NavjotSingh-ex7tp 😂😂

  • @SurjitSingh-iw5ek
    @SurjitSingh-iw5ek 2 หลายเดือนก่อน +33

    ਪੁਲਿਸ ਲਾਈਨ ਦੇ ਬਾਹਰ ਝਾੜੂ ਪੋਚਾ ਲਾਉਣ ਦੀ ਵੀ ਛੇ ਮਹੀਨੇ ਦੀ ਸੇਵਾ ਲਾਈ ਜਾਵੇ ਇਹੋ ਜਿਹੇ ਫੁੱਕਰੇ ਦੀ

    • @msshergill1112
      @msshergill1112 2 หลายเดือนก่อน +2

      ਬਿਲਕੁਲ

  • @Aishwinder2004
    @Aishwinder2004 2 หลายเดือนก่อน +15

    ਮੈ ਉਡੀਕਾਂ ਓਸ ਪੁਰਾਣੇ ਪੰਜਾਬ ਨੂੰ ਜਿੱਥੇ ਲੋਕਾਂ ਵਿੱਚ ਚਿੱਟੇ ਖੂਨ ਨਹੀਂ ਸੀ।। ਕਾਸ਼ ਮੈਂ ਓਸ ਦੌਰ ਵਿੱਚ ਜੰਮਿਆ ਹੁੰਦਾ ਜਦੋਂ ਸਾਰੇ ਇਕੱਠੇ ਰੱਲ ਮਿਲ ਕੇ ਰਹਿੰਦੇ ਸੀ ❤

    • @sanjusingh6389
      @sanjusingh6389 2 หลายเดือนก่อน +1

      @@Aishwinder2004 mai v yaar daur madam aa chukia

    • @Join.Conversation
      @Join.Conversation หลายเดือนก่อน

      I did fortunately.

  • @Ramankalsi54
    @Ramankalsi54 2 หลายเดือนก่อน +8

    ਬਹੁਤ ਵਧੀਆ ਕੀਤਾ

  • @nagramanjit9300
    @nagramanjit9300 2 หลายเดือนก่อน +14

    Bahut vadia hoyea kanoon sarea vaste braber

  • @hardiphundal6771
    @hardiphundal6771 2 หลายเดือนก่อน +40

    ਇਹਨੂੰ ਕਹਿੰਦੇ ਨੇ ਜਿਹੜੇ ਲਾਹੌਰ .. ਉਹ ਪਿਸ਼ੌਰ ਵੀ ..

  • @Tonystark_24
    @Tonystark_24 2 หลายเดือนก่อน +45

    Suspend ਹੋਣਾ ਨੌਕਰਿਓਂ ਲਹਿਣਾ ਨਹੀਂ ਹੁੰਦਾ ,ਇਹਨੇ ਰਿਸ਼ਵਤ ਦੇਕੇ ਆ ਜਾਣਾ ਫੇਰ ਸ਼ਿਫਾਰਸ਼ ਕਰਵਾ ਕੇ ਕਿਤੋਂ ਨਹੀਂ ਯਕੀਨ ਤੇ ਕੁਝ ਟਾਈਮ ਬਾਅਦ ਇਹ ਮੁੰਡੇ ਦੀ ਅੱਪਡੇਟ ਲੈ ਲੈਣਾ

    • @krishanmohan2385
      @krishanmohan2385 2 หลายเดือนก่อน

      Lakh denge

    • @rupinderbhullar5989
      @rupinderbhullar5989 2 หลายเดือนก่อน +4

      Suspend ਹੋਣ ਨਾਲ ਸਾਰਾ ਟਰੈਕ ਖਰਾਬ ਹੋ ਜਾਂਦਾ.....ਨੌਕਰੀ ਤੇ ਤਲਵਾਰ ਲਟਕਦੀ ਹੀ ਰਹਿਣੀ.... ਤਰੱਕੀ late ਜਾਂ ਫਿਰ struck ਹੋ ਜਾਂਦੀ ਆ

    • @Join.Conversation
      @Join.Conversation หลายเดือนก่อน

      Do these think these 2 persons have this level knowledge.

    • @SukhmanChauhan-nn7ti
      @SukhmanChauhan-nn7ti หลายเดือนก่อน

      @@Tonystark_24 hun oh hor khatrnak ban ke aavega

  • @SukhwinderSinghSukhwinde-tj6ij
    @SukhwinderSinghSukhwinde-tj6ij หลายเดือนก่อน +2

    ਤੁਹਾਡੀ ਗੱਲਬਾਤ ਸੁਣਕੇ ਬਹੁਤ ਵਧੀਆ ਲੱਗਿਆ 👌👌❤️
    ਕਨੂੰਨ ਸਾਰਿਆ ਵਾਸਤੇ ਬਰਾਬਰ ਹੋਣਾ ਚਾਹੀਦਾ।

  • @Sandeepkhattra54
    @Sandeepkhattra54 2 หลายเดือนก่อน +5

    ਸਾਡੇ ਲੋਕ ਪੈਰ ਛੇਤੀ ਛੱਡ ਜਾਂਦੇ ਆ,,,, ਜੀਦੀ ਮਾੜੀ ਮੋਟੀ ਬਣੀ ਹੁੰਦੀ ਅਗਲਾ 2 ਫੁੱਟ ਉੱਚਾ ਚਲਦਾ ਜਮੀਨ ਤੋਂ

  • @ravindarsingh3002
    @ravindarsingh3002 2 หลายเดือนก่อน +10

    ਜਾਲ਼ੀ ਤੇ ਹੁਣ ਵਿ ਲੱਥਣੀ ਆ😂😂

  • @SonuSingh-mx2dy
    @SonuSingh-mx2dy 2 หลายเดือนก่อน +4

    ਵਧੀਆ ਕੀਤਾ ਜੀ ਹੋਰ ਪੁਲਿਸ ਵਾਲਿਆਂ ਨੂੰ ਵੀ ਅਕਲ ਆ ਜਾਊਗੀ ਇਹਦੇ ਨਾਲ ਇਦਾਂ ਦੇ ਫੁਕਰਿਆਂ ਨੇ ਗੰਦ ਪਾਇਆ ਉਹਦਾ ਨਸ਼ੇ ਵਾਲਾ ਟੈਸਟ ਵੀ ਚੈੱਕ ਕਰਵਾਣਾ ਚਾਹੀਦਾ ਉਹ ਨੇ ਨਸ਼ਾ ਕੀਤਾ ਲੱਗਦਾ ਸੀ ਉਸ ਪੁਲਿਸ ਵਾਲੇ ਮੁੰਡੇ ਨੇ

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 2 หลายเดือนก่อน +5

    ਡਾਇਰੈਕਟਰ ਖੰਨੇ ਦਾ ਬਹੁਤ ਹੰਕਾਰ ਕਰਦਾ ਧਮਕੀਆਂ ਦਿੰਦਾ ਰਹਿੰਦਾ

  • @BhinderSran-ky8ok
    @BhinderSran-ky8ok 2 หลายเดือนก่อน +2

    ਏਹੋ ਜਿਹੇ ਬੰਦੇ ਨੂੰ ਪੁਲਿਸ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਹੈ ਬਾਈ ਏਨੂੰ ਪੱਕੇ ਤੌਰ ਅਤੇ ਡਿਮਿਮ ਕਰਨਾ ਚਾਹੀਦਾ ਹੈ ਜੀ

  • @MalkitSingh-gq4uc
    @MalkitSingh-gq4uc 2 หลายเดือนก่อน +2

    ਜਿਹੜੇ ਪੁਲਿਸ ਅਧਿਕਾਰੀਆ ਨੇ ਸਖ਼ਤ ਐਕਸ਼ਨ ਲਿਆ ਉਨ੍ਹਾਂ ਨੂੰ ਸਲਾਮ ਕਰਨੀਂ ਤਾਂ ਬਣਦੀ ਹੈ ਫੁਕਰੇ ਲੋਕਾਂ ਤੇ ਸਖ਼ਤੀ ਜ਼ਰੂਰੀ ਹੈ

  • @sandhujatt1362
    @sandhujatt1362 2 หลายเดือนก่อน +7

    ਬੱਕਾ ਢੀਠ ਲਗਦਾ ਜਾਲੀਅਾ ਨਹੀ ਲਾੲੀਅਾ

  • @subedarmadhosingharmy4065
    @subedarmadhosingharmy4065 หลายเดือนก่อน

    ਮਿੱਟੂ ਵੀਰ ਜੀ ਅਸੀਂ ਫੌਜ ਦੀ ਨੌਕਰੀ ਕੀਤੀ ਹੈ 10 ਸਾਲ ਤੱਕ ਤਾਂ ਪੁਰਾਣੇ ਉਸਤਾਦ ਸਿਪਾਹੀ ਦੇ ਪੈਰ ਹੀ ਨਹੀਂ ਸੀ ਲੱਗਣ ਦਿੰਦੇ।ਤੇ ਜ਼ੋ ਸਿਪਾਹੀ ਹੌਲਦਾਰ ਜਾ ਸੂਬੇਦਾਰ ਨੂੰ ਯਾਰ ਸ਼ਬਦ ਕਹਿਦੇ।ਤਾਂ ਅੱਗੋਂ ਸੂਬੇਦਾਰ ਕਹਿੰਦਾ ਸਾਲਿਆ ਨਾਲ ਪੜਦਾ ਰਿਹਾ ਜ਼ੋ ਯਾਰ ਕਹਿੰਦਾ ਹੈ।ਤੇ ਦੂਜੇ ਪਾਸੇ ਇਹ ਇੱਕ ਪੰਜਾਬ ਪੁਲਿਸ ਵਾਲੇ ਕਾਂਸਟੇਬਲ ਹਨ।ਜੋ ਸਬ ਇੰਸਪੈਕਟਰ ਨੂੰ ਯਾਰ ਕਹੀ ਜਾਂਦੇ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਮਰੇਂ ਹਨ।ਜ਼ੋ ਕਾਂਸਟੇਬਲ ਕਹਿੰਦੇ ਮੈਂ ਐਨਾਂ ਚਿੱਟਾ ਫੜਿਆ ਹੈ।ਲਾ ਕੇ ਪਿੱਠੂ ਸਾਲ਼ੇ ਦੇ ਗੋਡੇ ਛਿੱਲ ਦਿਉਂ

  • @NarenderSingh-xi2mc
    @NarenderSingh-xi2mc หลายเดือนก่อน

    Very good 👍👍

  • @YogrshKhol
    @YogrshKhol 2 หลายเดือนก่อน

    Nice sir ji

  • @inderjeetsidhu3862
    @inderjeetsidhu3862 หลายเดือนก่อน

    Good 👍🏻

  • @subagsingh5057
    @subagsingh5057 2 หลายเดือนก่อน +4

    Good job Punjab police

  • @jantsandhu184
    @jantsandhu184 2 หลายเดือนก่อน +7

    ਤੁਹਾਨੂੰ ਵੀ ਮੁੱਦਾ ਲੱਭ ਗਿਆ ਗੱਲ ਕਰਨ ਦਾ” LOL 😅

  • @LalliTarnTaran
    @LalliTarnTaran 2 หลายเดือนก่อน +5

    ਚਲੋ ਗਈ ਬੈਂਸ ਪਾਨੀ ਮੇਂ 😂

  • @ranavlogger
    @ranavlogger 2 หลายเดือนก่อน

    boht vdiya

  • @suchasingh6554
    @suchasingh6554 2 หลายเดือนก่อน +1

    Shi kita

  • @TeluRam-w3t
    @TeluRam-w3t 2 หลายเดือนก่อน +4

    ਅਮਰੂਦ ਤੇ ਬਰੂਦ ਨੇ ਤੁਹਾਡੇ ਪ੍ਰੋਗਰਾਮ ਦੇ ਅੰਤ. ਨੂੰ. ਰੌਚਿਕ ਬਣਾ ਦਿੱਤਾ

  • @goldysandhu4630
    @goldysandhu4630 หลายเดือนก่อน

    ਮਿੰਟੂ ਭਾਜੀ ਸਤਿ ਸ੍ਰੀ ਅਕਾਲ ਉਸ ਬੰਦੇ ਨਾਲ ਇਦਾ ਹੀ ਹੀ ਹੋਣਾ ਚਾਹੀਦਾ ਸੀ ਬੱਸ

  • @HARJEETSINGH-td9uf
    @HARJEETSINGH-td9uf หลายเดือนก่อน

    ਪੱਕਾ ਬਾਪ ਦੀ ਨੌਕਰੀ ਮਿਲੀ ਹੋਣੀ😊

  • @sciencetapa-il8mn
    @sciencetapa-il8mn 2 หลายเดือนก่อน +1

    ਨੌਕਰੀ ਤੋਂ ਕੁਝ ਨੀ ਲਾਹਿਆ, ਸਿਰਫ suspend ਕੀਤਾ। ਕੁੱਝ ਦਿਨਾਂ ਚ ਬਹਾਲ ਹੋ ਜਾਓ

  • @Mobilerepairsolutions07
    @Mobilerepairsolutions07 หลายเดือนก่อน

    Sir pl merei help karo sir mera meter hai bijli de meter nu leke kharar ch sir mai bhot dukhi ho gya sir

  • @RajKumar-bz7dy
    @RajKumar-bz7dy 2 หลายเดือนก่อน +3

    Dekh lena thode dina baad nokri te fir bahal ho jana, or government nu arrar ve dene penge, jaiadatar cases vich eda he hunda, Jai Hind ❤

  • @hearttouching6445
    @hearttouching6445 2 หลายเดือนก่อน +2

    Suspend ਕਰਨਾ ਨੌਟੰਕੀ ਹੈ ਅੱਧੀ ਤਨਖਾਹ ਮਿਲਦੀ ਤੇ 2,4 ਮਹੀਨੇ ਬਾਅਦ ਬਹਾਲ ਹੋ ਜਾਣਾ ਸੋ ਕਰਨਾ ਤਾਂ dissmiss ਕਰੋ

    • @raremovies793
      @raremovies793 2 หลายเดือนก่อน +1

      hawa kadni c kadti agleya ne😂🥱

    • @MalkitSingh-gq4uc
      @MalkitSingh-gq4uc 2 หลายเดือนก่อน

      ਠੀਕ ਹੈ

  • @JagtarSingh-yt4sg
    @JagtarSingh-yt4sg หลายเดือนก่อน

    Private gaddi vich salsa nahi rakh sake veer g

  • @JaspalSingh-b5l
    @JaspalSingh-b5l 2 หลายเดือนก่อน

    ਉਸ ਨੂੰ ਲਗਦਾ ਸੀ ਕਾਨੂੰਨ ਆਮ ਲੋਕਾਂ ਵਾਸਤੇ ਆ ਸਾਡੇ ਵਾਸਤੇ ਨੀ ਹੈਗਾ ਉਣ ਚੰਗਾ ਰਿਹਾ ਹੁਣ ਨੀ ਕਰਦਾ ਆਕੜ

  • @GurpreetSingh-wj8ch
    @GurpreetSingh-wj8ch หลายเดือนก่อน

    Punjab courpt. State wel come

  • @kirtsandhu5578
    @kirtsandhu5578 หลายเดือนก่อน +1

    Rabb Jndo maarda bnde di matt marda 🙏🏻🙏🏻

  • @JohnaDodher
    @JohnaDodher 2 หลายเดือนก่อน

    Bai forn wich te legal aaa sab kuj

  • @RohitSharma-yh8wf
    @RohitSharma-yh8wf 2 หลายเดือนก่อน

    🙏🏻

  • @GurjeetSingh-fl1lz
    @GurjeetSingh-fl1lz 2 หลายเดือนก่อน

    Good decision is SSP Sahib

  • @PARVEENCHECHI
    @PARVEENCHECHI 2 หลายเดือนก่อน +1

    Jive mrzi e mae us veer nu kehna chahnda v akad poori rakhni chahe nokri jndi jve hun. Jhukna ni akd vch

  • @navpreetsinghsuraj
    @navpreetsinghsuraj 2 หลายเดือนก่อน +3

    ਫਿਕਰਾਂ ਵੀ ਅਮਲੀ ਵੀ

  • @lakveerkaur2080
    @lakveerkaur2080 2 หลายเดือนก่อน +2

    ਜਾਲ ਲਾ ਕੇ ਫ਼ਸਾਇਆ

  • @gursharandhillon2931
    @gursharandhillon2931 2 หลายเดือนก่อน +4

    Constable is recruited on basic salary of 10,000 per month on 3 years probation. How he can afford 15 lakh+ Thar. Attitude doesn't come without money.

    • @sakinderkaur846
      @sakinderkaur846 2 หลายเดือนก่อน +1

      Ek security wale d eni income ni hu di ki thar rakhi .te boli v kida d.

    • @KhushveerMaan-j1j
      @KhushveerMaan-j1j 2 หลายเดือนก่อน

      Wrong pp constable actually paid 42000+ per month by government

  • @nehadhawan9945
    @nehadhawan9945 2 หลายเดือนก่อน

    Good job bro

  • @manjitpal1156
    @manjitpal1156 2 หลายเดือนก่อน +1

    Punjab. Zindabad ❤

  • @Surinderkumar-yx3mt
    @Surinderkumar-yx3mt 2 หลายเดือนก่อน

    Bohut vdya channel hai mintu bai apda vdya lagda khabra sun ke tuhadia mein patiala toh bai g😊

  • @harishkhepar4622
    @harishkhepar4622 2 หลายเดือนก่อน +4

    Sire da fukra c oh thar vala bhut vadia action hoya

  • @defullterdhillon
    @defullterdhillon 2 หลายเดือนก่อน +2

    ਮਾਨ ਸਰ ਦੀ ਸਰਕਾਰ ਚ ਪੁਲੀਸ ਬੜੀ ਸੋਹਣੀ ਡਿਉਟੀ ਕਰ ਰਹੀ ਦਿਲੋ ਸਲੂਟ ਆ ❤ ਸਾਨੂੰ ਵੀ ਕੌਪਰੇਟ ਕਰਨਾ ਚਾਹੀਦਾ 😮

  • @ManpreetKaur-do8up
    @ManpreetKaur-do8up 2 หลายเดือนก่อน

    Bahut vdeya Police nu Ida emandari nal duty Karnai chaidi hai

  • @sahitnama320
    @sahitnama320 2 หลายเดือนก่อน

    Suspend ਕੀਤਾ ਫ਼ਿਲਹਾਲ

  • @varinderbhatnagar6033
    @varinderbhatnagar6033 หลายเดือนก่อน

    Is policeman no need to pay toll tax fee then they ride in own personal car? Why toll plaza cross without any toll fee on personal car .... In nhai notifcation also mention clerarly when police person ride in gov car then they cross this gov vehicle without any toll so why toll department take no toll tax on policeman personal vehicle.

    • @Heer2515
      @Heer2515 หลายเดือนก่อน

      @@varinderbhatnagar6033 agreed,but cia,special cell,task forces use some strategies to stay camouflage, otherwise any accused will be ran off or got alerted before any step took by department....so there are different scenarios where system also do work accordingly....😊😊😊 i hope u got ur answer why toll plaza can't deduct toll from police,miltary or relevant fields

  • @Ad.S.
    @Ad.S. 2 หลายเดือนก่อน +1

    Lagbhag her department da 99% employee chaprasi to le k uper tak chahe private or government male or female her koi dusre bande nu dasna chahuda hai k main ki cheej ha, jad ki her service vich rakhe hoye mulajam LOK SEVA lai hunde han.

  • @BalwinderSingh-wc1is
    @BalwinderSingh-wc1is 2 หลายเดือนก่อน

    ਹੰਕਾਰ ਆ ਗਿਆ ਸੀ

  • @RakeshKumar-os6xo
    @RakeshKumar-os6xo หลายเดือนก่อน

    Poora ankhi c veer …. Vaise bahutte pbi eda ee fukri karde ……

  • @rbrar3859
    @rbrar3859 2 หลายเดือนก่อน +2

    ਡੀ ਐਸ ਪੀ ਦਾ ਗਨਮੈਨ ਆਪਣੀ ਆਕੜ ਵਿੱਚ ਬਹੁਤ ਬੋਲਦਾ ਰਿਹਾ।

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 2 หลายเดือนก่อน

    Powera ਸਦਾ ਨੀ ਰਹਿੰਦੀਆਂ ਹੁੰਦੀਆਂ

  • @harpalsinghg
    @harpalsinghg 2 หลายเดือนก่อน

    CIVIL UNIFORM
    THAR
    BLACK filums
    Upro Roahab dekho......ik v Point nahi hai Police vala.

  • @Lally-randhawa
    @Lally-randhawa 2 หลายเดือนก่อน

    Mame nu v mamea nu samjna chahida

  • @jagjeetsidhu198
    @jagjeetsidhu198 2 หลายเดือนก่อน

    Adi ida e hundi a

  • @Anwar.1515
    @Anwar.1515 2 หลายเดือนก่อน +2

    Punjabian de khun vich Delari a❤

    • @prem349
      @prem349 2 หลายเดือนก่อน +1

      @@Anwar.1515 dleri ni klesh aa

    • @jaspreetdhaliwal1601
      @jaspreetdhaliwal1601 2 หลายเดือนก่อน

      @@prem349 te fukri vi

    • @OuttaBox.
      @OuttaBox. 2 หลายเดือนก่อน

      Chitte da asar h😂

    • @ekam_8600
      @ekam_8600 หลายเดือนก่อน

      Kyi war daleri v marwa jandi ae veer 😊

  • @AllOne-u4x
    @AllOne-u4x 2 หลายเดือนก่อน

    कहीं न कहीं कोई बात जरूर होती है, ऐसे ही नहीं पुलिस वाले काली जली लगते अपनी गाड़ी पर।

  • @AmandeepSingh-eb7pk
    @AmandeepSingh-eb7pk 2 หลายเดือนก่อน

    😂😂😂😂😂@thumbnail

  • @MaanBrar7007
    @MaanBrar7007 หลายเดือนก่อน

    Boln di akal ta nhin hundi ji police nu a ta gal pkki a

  • @gurmukhgs8597
    @gurmukhgs8597 2 หลายเดือนก่อน +1

    Suspand ik safe zone a bachan da

  • @GiggleGrove911
    @GiggleGrove911 2 หลายเดือนก่อน

    South wala actor ban'da c feeling chakk gya c😂😂 baad ch pta lagga k eh Punjab aa 😂😂

  • @MANJOT_SINGH_KAHLON
    @MANJOT_SINGH_KAHLON 2 หลายเดือนก่อน

    Bai kuj time lai kadia ke hun job thoo pakka he kad ta?

  • @jaspritsinghbrar2053
    @jaspritsinghbrar2053 2 หลายเดือนก่อน

    Bai mintu ji os ct nu tan chittar chahide c rajj k

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 2 หลายเดือนก่อน

    ਸਾਡਾ ਵੀ ਜਾਣ ਪਛਾਣ ਹੈਗਾ ਇਕ ਓ ਵੀ ਪਾਵਰ ਦਾ ਹੰਕਾਰ ਕਰਦਾ ਬਹੁਤ ਪੈਸੇ ਖਾਂਦਾ ਲੋਕਾ ਦੇ ਡਾਇਰੈਕਟਰ ਸਾਬ

  • @jssinghbhatti8957
    @jssinghbhatti8957 2 หลายเดือนก่อน

    Bai Tera Kassor nahi Tera Dipartment he Bikaoo hai..
    Sare eda de miln ge Punjab Police chh

  • @surinderjitsingh8954
    @surinderjitsingh8954 2 หลายเดือนก่อน +1

    ਦਲੇਰ ਨਹੀਂ ਮੂਰਖ😵👎

  • @MandeepSingh-bq2ez
    @MandeepSingh-bq2ez 2 หลายเดือนก่อน

    ਫੁਕਰਾ ਸੀ

  • @jaskaranbhullar3802
    @jaskaranbhullar3802 หลายเดือนก่อน

    Mintu ji as munde nu pakistan toh tred a jalia os da shaonk ni majboori a

  • @sukhwantsinghbrar4794
    @sukhwantsinghbrar4794 2 หลายเดือนก่อน +1

    ਇਹੋ ਜਿਹਾ ਨੂੰ ਭਰਤੀ ਹੀ ਕਿੁਉ ਕਰਦੇ ਨੇ

  • @surinderjitsingh2757
    @surinderjitsingh2757 2 หลายเดือนก่อน

    Suspension Public vaaste eyewash hai. Hafte baad reinstate ho ju.

  • @JaideepSingh-g1p
    @JaideepSingh-g1p 2 หลายเดือนก่อน +3

    Apne bhute Bande kannon di palna nhi karde bai ji ...

  • @jaskiratsinghsra3441
    @jaskiratsinghsra3441 หลายเดือนก่อน

    ਕੋਈ ਨੀ ਸਸਪੈਂਸ਼ਨ ਕੀ ਆ। ਦਲੇਰ ਬੰਦਾ।ਬਾਤ ਦਾ ਬਣਾ ਰੱਖਿਆ ਕੲਈ ਦਿਨਾਂ ਦਾ। ਬੰਦਾ ਸੀ ਆਈ ਐ ਚ ਆ ‌ਅਸਲਾ ਉਹਦੇ ਕੋਲ ਆ ਫੇਰ ਕੀ ਭਾਲਦੇ ਓਂ ਓਹਦੇ ਕੋਲੋਂ।ਸਸਪੈਂਡ ਕੀਤਾ ਉਹਨੂੰ ਤੇਰੇ ਵਰਗੇ ਵਾਲ ਦੀ ਖੱਲ ਲਾਹੁਣ ਆਲੇ ਵਾਲਿਆਂ ਕੋਲੋਂ ਰੌਲਾ ਪਾਉਣ ਤੋਂ ਬਚਾਉਣ ਊ

  • @All_in_10011
    @All_in_10011 หลายเดือนก่อน

    Butta 😂😂

  • @advancehumans97
    @advancehumans97 2 หลายเดือนก่อน

    Majhe wale Ke kehde tenu hadd a ਵੱਡਾ ਬੁੱਧੀਜੀਵੀ ਬਣਿਅਾ

  • @ismartzalka9372
    @ismartzalka9372 2 หลายเดือนก่อน

    Jo ho gya so ho gya.. fer ki ho gya...sukh batala

  • @jagbirsinghgill3166
    @jagbirsinghgill3166 หลายเดือนก่อน

    Bas hun te chittdan di fukrapanthi da dhuan nahi tikan denda naujwana nu Khasskr panjab de

  • @mrpendujugarrimhikma816
    @mrpendujugarrimhikma816 2 หลายเดือนก่อน

    O Barra chatter banda aa pind ch

  • @harshkahlon1010
    @harshkahlon1010 2 หลายเดือนก่อน

    Par veerji ik hor gal aa india nu chad ke baaki saari duniya vich kaale sheeshe legal aa infact pakistan vich v ehthe pata nhi ki gal aa jehra eh ban krke betha aa

    • @ekam_8600
      @ekam_8600 หลายเดือนก่อน

      Othe nalo jyada kaale km, gangsters te waardata sade punjab ch hundiya ne ji isslyi.

  • @Singh0039
    @Singh0039 2 หลายเดือนก่อน

    Lagg hi reha pta Majhe da koi klunn gyaani mashrea peya

  • @indersingh9831
    @indersingh9831 2 หลายเดือนก่อน

    wdia kita 22 onu hun akl aa gyi huni .. ghr hun takiya nu jali laa k ander baitha huna 😂

  • @BaljinderSingh-rz5kg
    @BaljinderSingh-rz5kg 2 หลายเดือนก่อน

    Bol chal thik ho jayia ga

  • @djkmproduction1784
    @djkmproduction1784 2 หลายเดือนก่อน +1

    Eh sab hankare hunde aa.. Meri activa boond krti aap e chabi lko ke

  • @SatpalSingh-cg3iv
    @SatpalSingh-cg3iv 2 หลายเดือนก่อน +1

    Es nu nokri ton louhana chahida e sardar ne apne aap nu gunda samjda ehde dubara nokri nahi lagne chahide

  • @R-Winder
    @R-Winder 2 หลายเดือนก่อน

    😂😂😂😂 akal aagi honi enu chaval nu hun

  • @garryShah5497
    @garryShah5497 2 หลายเดือนก่อน

    Kush fukry police mulazim apny aap nu D G P hi samjhdy ny.ihho jahe mulazima nu dissmiss kro ty Ghar wapis bitha devo.

  • @ManpreetSingh-xi5rg
    @ManpreetSingh-xi5rg 2 หลายเดือนก่อน

    Pkaa akali sarkar time da bharti huna ehe

  • @Sonivibez
    @Sonivibez 2 หลายเดือนก่อน +1

    Hun Cp Saab dey 😂 polish kar …

  • @jagjitsingh5483
    @jagjitsingh5483 2 หลายเดือนก่อน

    Chor te fade ni jande police kol nasha wale te fade ni ja rahe chlan katan nu sher aw punjab police ahi kam reh gya police kol

  • @pindawale-bi5vi
    @pindawale-bi5vi 2 หลายเดือนก่อน

    Free di fukri h noukri gwa li.. Gl trike nl krda te kujj ni c hona.. Ohh khena kuj chounda c.. Gal kuj hor bn rhi c😂😂

  • @the_dextr
    @the_dextr 2 หลายเดือนก่อน

    Ehna nu lgda bhi sarkari afsar ban k Desh hi khareed leya.

  • @deepvolley9590
    @deepvolley9590 2 หลายเดือนก่อน +1

    Dushmani pae jndi y....koi thok gya..dekhi jyo