THARKI BABAA 137 || ਠਰਕੀ ਬਾਬਾ 137 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 15 ก.ย. 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 2.8K

  • @Producerdxxx
    @Producerdxxx  11 วันที่ผ่านมา +179

    ਕੱਡਲੋ ਭਾਈ ਗਾਲਾਂ ਆਲੀ ਭੜਾਸ਼ ਸੋਡਾ ਗੁੱਸਾ ਵੀ ਜਾਇਜ ਆ । ਹੁਣ ਕੁਝ ਨਹੀ ਕਰ ਸਕਦੇ ਆ ਸਾਨੂੰ ਕੀ ਪਤਾ ਸੀ ਤੁਸੀ ਇਨਾ serious ਲਵੋਗੇ , ਮਾਫ ਕਰਨਾ ਫੇਰ ਕਦੀ ਵੋਟਾ ਕਰਵਾਕੇ ਮੱਘਰ ਨੂੰ ਜਿੱਤਵਾ ਦਾ ਗੇ 💔🙏🏻

    • @Preetk764
      @Preetk764 11 วันที่ผ่านมา +21

      Bai adhi ton jyda janta ne video dekhni bnd kr deni dekh lyi veer eda e honi ene time ton votean da panga pa k betthe hun haara k rkh ditta Maghar Vakhipaad swaad ni aya yaar

    • @_Lopon007
      @_Lopon007 11 วันที่ผ่านมา +13

      ਨਹੀਂ ਵੀਰੇ special timmon ਤੋਂ ਅਸੀਂ ਸਾਰੇ ਭਰਾ ਇਕੱਠ ਕਰਕੇ ਬੈਠੇ ਸੀ ਵੀ ਮੱਘਰ ਜਿੱਤੇ ਪਰ ਤੂੰ ਸਵਾਦ ਈ ਗਾਲ ਤਾ ਜਾ yrr😢

    • @mannrehal6869
      @mannrehal6869 11 วันที่ผ่านมา +5

      @@Producerdxxx sahi gal aa..Hun pehla Wang wait ni kreya krna episode da Kise ne...

    • @GURdeepSingh-jn5mw
      @GURdeepSingh-jn5mw 11 วันที่ผ่านมา +3

      Jitna chahida c 22 maghar

    • @gautamrishi4241
      @gautamrishi4241 11 วันที่ผ่านมา +4

      22 do bara episode bana lo 137 magar jitna chiye da

  • @kamaldeepsidhu907
    @kamaldeepsidhu907 12 วันที่ผ่านมา +801

    ਸਿੰਦੀ ਤੇ ਸੋਨੀ ਆਪਣੀ ਯਾਰੀ ਨਿਭਾ ਗਈਆਂ

    • @SonyProducerDXXX
      @SonyProducerDXXX 11 วันที่ผ่านมา

      😂😂😂😂😂😂😂😂😂😂😂😂😂😂😂😂😂😂😂😂

    • @singhrana5610
      @singhrana5610 11 วันที่ผ่านมา +3

      Sacha pyar

    • @GARCHA-mu9lh
      @GARCHA-mu9lh 11 วันที่ผ่านมา +7

      Shi hai yar ,, ਬਾਕੀ ਅਪਣੀ ਭੂੰਡ ਮਰਾ ਗੇ😢

    • @ਹਰਪਾਲਸਿੰਘ-ਭ7ਹ
      @ਹਰਪਾਲਸਿੰਘ-ਭ7ਹ 11 วันที่ผ่านมา +5

      ​@@GARCHA-mu9lh ਲੋਕ ਸਿਆਣੇ ਆ ਹੁਣ ਮੈਂਬਰ ਨੂੰ ਹਰ ਇਕ ਘਰ ਜਾਣਾ ਪੈਂਦਾ ਪਰਿਵਾਰ ਕੋਲ ਬੈਠਣਾ ਪੈਂਦਾ
      ਮੱਘਰ ਘਰ ਵਾੜਨ ਆਲਾ ਬੰਦਾ ਹੈਨੀ

    • @GARCHA-mu9lh
      @GARCHA-mu9lh 11 วันที่ผ่านมา +1

      ਸਹੀ ਹੈ​@@ਹਰਪਾਲਸਿੰਘ-ਭ7ਹ

  • @Knttbande
    @Knttbande 12 วันที่ผ่านมา +1149

    ਬਾਈ ਯਾਰ ਹੁਣ episode ਦੇਖਣੇ ਬੰਦ
    ਕੌਣ ਕੌਣ ਚਾਹੁੰਦਾ ਸ਼ੀ ਬਾਈ ਮੱਘਰ ਜਿੱਤੇ

    • @karanveersingh2528
      @karanveersingh2528 12 วันที่ผ่านมา +8

      Hor baii mein tnn app nhi dekhde hor

    • @gurwinderguri2812
      @gurwinderguri2812 12 วันที่ผ่านมา +2

      Hm yra

    • @vimovies9458
      @vimovies9458 12 วันที่ผ่านมา +2

      ma ve ne dakhda yrr dil he tutt giya

    • @amankalra472
      @amankalra472 11 วันที่ผ่านมา +1

      Bai yaar eh episode de end hone hun magar shayd jail v jauga murder case ch

    • @harman_547
      @harman_547 11 วันที่ผ่านมา

      Fudu km kr gya dxx

  • @harrysingh6258
    @harrysingh6258 11 วันที่ผ่านมา +265

    ਮੱਘਰ ਨੂੰ ਜਿੱਤਣਾ ਚਾਹੀਦਾ ਸੀ ਕੌਣ ਕੋਣ ਮੇਰੇ ਨਾਲ ਸਹਿਮਤ ਆ ?

  • @shortvideos4784
    @shortvideos4784 11 วันที่ผ่านมา +149

    ਅੱਜ ਤੁੱ ਠਰਕੀ ਬਾਬਾ ਦੇਖਣ ਬੰਦ ਕੋਣ ਕੋਣ ਮੇਰੇ ਨਾਲ ਸਹਿਮਤ ਆ

  • @PenduDiaries
    @PenduDiaries 11 วันที่ผ่านมา +76

    ਮੱਘਰਾ ਕਹਿਦੇ ਇਹ ਸੁਪਨਾ ਸੀ ,ਦਿਲ ਹੀ ਤੋੜਤਾ ਯਾਰ

  • @harsharora5262
    @harsharora5262 12 วันที่ผ่านมา +430

    ਵੀਰੇ ਦਿਲ ਟੁੱਟ ਗਿਆ ਮੱਘਰ ਹਾਰ ਗਿਆ ❤❤😢😢😢 ਯਾਰ ਮੱਘਰ ਜਿਤਨਾ ਚਾਹੀਦਾ ਸੀ ।

    • @pritpall3213
      @pritpall3213 12 วันที่ผ่านมา +3

      Ajj to ki dekhna bs dill Tut Gaya ajj ta

    • @pawanpreetsingh2775
      @pawanpreetsingh2775 12 วันที่ผ่านมา +2

      ਯਾਰ ਇੱਹ ਬੁਹਤ ਗ਼ਲਤ ਕਰਿਆ ਵੈਟ ਸੀ ਕਿ ਮਗਰ ਹੀ ਜਿੱਤੂ ਗਾ ਯਰੇ ਇੱਹ ਅਪਿਸੋਡ ਹੀ ਨਹੀਂ ਦੇਖਣੇ ਹੁਣ 😭😭😭😭😭

    • @HarsimranSingh-x8f
      @HarsimranSingh-x8f 11 วันที่ผ่านมา

      💔💔💔💔💔

    • @amandeepmaan6875
      @amandeepmaan6875 11 วันที่ผ่านมา

      Galt Hoya Yr

    • @jasdeepsingh279
      @jasdeepsingh279 11 วันที่ผ่านมา +1

      Script a bai agge hor sapp kadd denge😂

  • @JassMy-tq5ls
    @JassMy-tq5ls 11 วันที่ผ่านมา +602

    ਸਾਰੇ ਸਹਿਮਤ ਹੋ ਤਾਂ ਅੱਜ ਤੋਂ ਬਾਅਦ ਐਪੀਸੋਡ ਦੇਖਣੇ ਬੰਦ

    • @user-mk7lv3ju1d
      @user-mk7lv3ju1d 11 วันที่ผ่านมา +1

      Ha g

    • @harman_547
      @harman_547 11 วันที่ผ่านมา +1

      Hn yr

    • @sonyverma9660
      @sonyverma9660 11 วันที่ผ่านมา +8

      ਦਿਲ ਨਹੀਂ ਕੀਤਾ ਦੇਖਣ ਨੂੰ ਫੋਟੋ ਦੇਖ ਕੇ ਹੀ ਬੰਦ ਕਰਤੀ ਵੀਡੀਓ😢 ਵੀਰੇ

    • @gaganmanila
      @gaganmanila 11 วันที่ผ่านมา +1

      Dekha ga y

    • @KiranPreet-dz4rb
      @KiranPreet-dz4rb 11 วันที่ผ่านมา +2

      Hji yrrr

  • @Karanatwal08
    @Karanatwal08 12 วันที่ผ่านมา +416

    ਮੱਘਰਾ ਅੱਜ ਨਾ ਜਿੱਤਿਆ epesod ਦੇਖਣਾ ਬੰਦ ❤

    • @iqbalgill9979
      @iqbalgill9979 12 วันที่ผ่านมา +1

      Dekhla…..avdi Zuban te rahi je asal peo da ta????

    • @Karanatwal08
      @Karanatwal08 12 วันที่ผ่านมา

      @@iqbalgill9979ਮੈ ਅਨਾ ਜਵਾ ਪਕਕੀ ਗੱਲ

    • @Karanatwal08
      @Karanatwal08 12 วันที่ผ่านมา

      @@iqbalgill9979 ਸਾਲਾ ਦਿਲ ਟੁੱਟ ਗੀਆ

    • @AVTARSINGH-wr5wr
      @AVTARSINGH-wr5wr 12 วันที่ผ่านมา +1

      ਯਰ ਮੱਘਰ ਤਾਂ ਹਾਰ ਗਿਆ 😂😂

    • @Karanatwal08
      @Karanatwal08 12 วันที่ผ่านมา

      @@AVTARSINGH-wr5wr ਹੂਣ ਦੇਖਣਾ ਬੰਦ

  • @AshuKing-h5u
    @AshuKing-h5u 11 วันที่ผ่านมา +87

    ਅੱਜ ਤੋਂ ਬਾਦ ਦੇਖਣਾ ਬੰਦ ਸਾਰਾ ਸਵਾਦ ਖ਼ਰਾਬ ਕਰਤਾ ਯਰ 🥺🥺ਕੌਣ ਕੌਣ ਸਹਿਮਤ ਆ

  • @JINDWALFF
    @JINDWALFF 11 วันที่ผ่านมา +40

    ਕੋਈ ਸੁਪਨਾ ਬਣਾ ਦਓ please 🥺😭
    ਮੱਘਰ ਜਿੱਤਣਾ ਚਾਹੀਦਾ ਯਾਰ
    Like kar ka ਮੱਘਰ nu vote pav

  • @karansangra3248
    @karansangra3248 11 วันที่ผ่านมา +350

    ਹੁਣ ਤਾਂ ਪ੍ਰੋਡਿਊਸਰ ਦੇ ਹੋਰ episode ਦੇਖਣੇ ਵੀ ਬੰਦ ਕਰ ਦੇਣੇ ਆ ਸਾਰੇ ਠਰਕੀ ਬਾਬੇ ਦਾ ਸਵਾਦ ਖਰਾਬ ਕਰਤਾ producer ਨੇ ਲੱਸੀ ਚ ਲਨ ਕੋਲਤਾ ਕੌਣ ਕੌਣ ਸਹਿਮਤ ਆ

    • @BajwaEurope
      @BajwaEurope 11 วันที่ผ่านมา +8

      ਮੇ ਤੇ unsubscribe ਕਰਤਾ । ਵਡੇ ਫੈਨ ਸੀ। ਜਮਾ ਲੱਸੀ ਕਰਤਾ। ਮਗਰਾ

    • @CharanjitSingh-ws3se
      @CharanjitSingh-ws3se 11 วันที่ผ่านมา +4

      ਬਾਈ ਆਪਾ ਤਾਂ ਅੱਜ ਚੈਨਲ ਬਲੋਕ ਇ ਕਰਤਾ ਹੁਣ ਨੀ ਵੀਡਿਓ ਵੇਖਣ ਨੂੰ ਦਿਲ ਕਰਦਾ ਸੁਆਦ ਹੀ ਖਤਮ ਕਰਤਾ, ਮੱਘਰ ਨੇ

    • @kamalpreetsingh7000
      @kamalpreetsingh7000 11 วันที่ผ่านมา +1

      Sahi keha yr

    • @YouTuber-wd5ok
      @YouTuber-wd5ok 11 วันที่ผ่านมา

      ਅੱਗੇ ਦੇਖਿਓ ਹੁਣ ਆ ਸਵਾਦ ਆਉ ਜੈ ਇਹ ਜਿੱਤ ਜਾਂਦਾ ਤਾਂ ਫੁੱਦੂ ਕੰਮ ਹੋ ਜਾਂਦਾ

    • @harpreetsingh-pt9mr
      @harpreetsingh-pt9mr 11 วันที่ผ่านมา

      Sehi gl aw

  • @Gurnoorsingh-ro5cr
    @Gurnoorsingh-ro5cr 11 วันที่ผ่านมา +79

    ਹੁਣ ਯੂਪੀ ਵਾਲੇ ਸਾਡੇ ਤੇ ਰਾਜ ਕਰਨਗੇ, ਅੱਜ ਤੋਂ ਬਾਅਦ ਨਹੀਂ ਦੇਖਣਾ

  • @rockysidhuavtarsingh9109
    @rockysidhuavtarsingh9109 12 วันที่ผ่านมา +939

    ਬਹੁਤ ਟਾਈਮ ਦਾ ਮੈ ਤਾ ਮੋਬਾਈਲ ਖੋਲ ਕੇ ਬੈਠਾ ਸੀ ਮੱਘਰ ਦੇ ਮੈਂਬਰ ਬਣ ਦੀ ਉਡੀਕ ਵਿੱਚ ਜਿਸ ਜਿਸ ਨੂੰ ਮੱਘਰ ਜਿੱਤਣ ਦੀ ਖੁਸ਼ੀ ਹੈ ਉਹ ਲਾਈਕ ਕਰਨ ਜੀ

    • @karanveersingh2528
      @karanveersingh2528 12 วันที่ผ่านมา +28

      Baii asii nhii dekhnee hgee agge yrr 😢

    • @anilgarg6443
      @anilgarg6443 12 วันที่ผ่านมา

      bc aah ki krta magar haar gaya

    • @jassrai5465
      @jassrai5465 12 วันที่ผ่านมา +25

      Is to bad kde ni dekhna

    • @rockysidhuavtarsingh9109
      @rockysidhuavtarsingh9109 11 วันที่ผ่านมา +6

      @@jassrai5465 ਸਹੀ ਗੱਲ ਵੀਰ

    • @karansangra3248
      @karansangra3248 11 วันที่ผ่านมา +10

      Fudu gal kr gya bai producer

  • @1993sidhu
    @1993sidhu 11 วันที่ผ่านมา +8

    ਮੱਘਰ ਨੇ ਇੱਕ ਸੁਨੇਹਾ ਦਿੱਤਾ ਆਪਣੀ ਇਸ ਵੀਡਿਓ ਵਿੱਚ ਵੀ ਯੂਪੀ ਬਿਹਾਰ ਵਾਲੇ ਲੋਕਾਂ ਨੇ ਆਉਣ ਵਾਲੇ ਸਮੇਂ ਵਿੱਚ ਏਵੇਂ ਈ ਸਰਪੰਚੀ ਤੇ ਮੈਂਬਰੀ ਦੀਆਂ ਵੋਟਾਂ ਵਿੱਚ ਜਿੱਤਣਾ ਜੇਕਰ ਏਹ ਐਵੀ ਪੰਜਾਬ ਵਿੱਚ ਆਪਣੀ ਵੋਟਾਂ ਬਣਾਉਂਦੇ ਰਹੇ

  • @babbujassar800
    @babbujassar800 9 วันที่ผ่านมา +4

    ਮੱਘਰ ਨੂੰ ਤਾਂ ਆਪਣੇ ਹੀ ਹਰਾ ਗਏ 💯😢

  • @gagandeepsingh7879
    @gagandeepsingh7879 12 วันที่ผ่านมา +224

    ਗਲਤ ਕੀਤਾ ਯਾਰ episode ਦੇਖਣੇ ਬੰਦ 🙏

    • @iqbalgill9979
      @iqbalgill9979 12 วันที่ผ่านมา +5

      Dekhla….Zuban te rahi je Asal Peo da ta????

  • @user-yb4cv1dc5r
    @user-yb4cv1dc5r 11 วันที่ผ่านมา +102

    ਇਹ ਬਹੁਤ ਪਿਆਰੀ ਵਿਡੀਉ ਬਣਾਈਏ ਇਹ ਇੱਕ ਚੰਗਾ ਸੁਝਾਹ ਦਿੱਤਾ ਗਿਆ ਏ ਕਿ ਯਾਰ ਤੇ ਘਰ ਦੇ ਹੀ ਹਰਾਉਦੇ ਹੁੰਦੇ ਨੇ

    • @punjabidhamakavideoandstat4421
      @punjabidhamakavideoandstat4421 11 วันที่ผ่านมา

      ਬਿਲਕੁਲ ਸਹੀ ਗੱਲ ਹੈ ਬਾਈ ਕਾਲੇ ਨੂੰ ਜਿਤਾ ਕੇ ਪ੍ਰੋਡਿਊਸਰ ਹੋਰਾਂ ਨੇ ਦਿਲ ਜਿੱਤ ਲਿਆ ਇਹਦੇ ਵਿੱਚ ਬਹੁਤ ਹੀ ਚੰਗਾ ਮੈਸੇਜ ਮਿਲਿਆ ਲੋਕਾਂ ਨੂੰ ਕਿ ਆਪਣੇ ਹੀ ਹਰਾਉਂਦੇ ਹਨ ਅਤੇ ਲੋਕ ਸਿਰਫ ਦਾਰੂ ਵੱਧ ਹੀ ਨਹੀਂ ਦੇਖਦੇ ਬੰਦੇ ਨੂੰ ਵੀ ਦੇਖਦੇ ਹਨ ਸਰਪੰਚੀ ਵਿੱਚ ਬੰਦਾ ਕਿਸ ਤਰ੍ਹਾਂ ਦਾ ਹੈ

  • @simraujla6808
    @simraujla6808 12 วันที่ผ่านมา +158

    ਅੱਜ ਤੋ ਠਰਕੀ ਬਾਬਾ ਦੇਖਣਾ ਬੰਦ 💔

  • @hasteraho9796
    @hasteraho9796 10 วันที่ผ่านมา +2

    ਬਾਈ ਤੁਸੀਂ ਇਸ ਨੂੰ ਸੁਪਨਾ ਬਣਾ ਕੇ ਅਗਲੇ ਐਪੀਸੋਡ ਵਿੱਚ ਹੋਰ ਵੀ ਧੱਕ ਪਾ ਸਕਦੇ ਹੋ ਤੇ ਸਾਡਾ ਰੋਪਾ ਤਾਰ ਸਕਦੇ ਹੋ ਜੇ ਮੱਗਰ ਜਿੱਤਦਾ ਹੈ ਤਾਂ ਬਹੁਤ ਹੀ ਜਿਆਦਾ ਨਜ਼ਾਰਾ ਆ ਜਾਵੇਗਾ ਪਲੀਜ਼ ਵੀਰੇ ਇਹ ਗੱਲ ਤੇ ਅਮਲ ਕੀਤਾ ਜਾਵੇ ਤੇ ਸਾਡੇ ਪਿਆਰ ਨੂੰ ਜਤਾਉਣ ਲਈ ਸਾਨੂੰ ਇਹ ਸੁਪਨਾ ਕਰਨਾ ਚਾਹੀਦਾ ਹੈ ਤੇ ਮੱਗਰ ਜਿਤਾਉਣਾ ਚਾਹੀਦਾ ਹੈ ਕਿਉਂਕਿ ਮੱਗਰ ਜਿੰਦਾਬਾਦ ਜਿੰਦਾਬਾਦ ਲਾਲੇ ਦੀ ਵੀ ਕੋਈ ਗਲਤੀ ਨਹੀਂ ਸੀ ਲਾਲੇ ਨੂੰ ਦੀਦਾ ਘੱਟ ਫੀਸ ਜਿਹੜਾ ਉਸ ਨੇ ਤੀਜਾ ਨੰਬਰ ਚੂਸ ਕਰ ਦਿੱਤਾ ਕੋਈ ਨਾ ਲਾਲਾ ਦੇਖਾਂਗੇ ਤੈਨੂੰ ਵੀ ਫਿਰ ਕੜਾਕੇ ਤੇ ਦਿਨੀ ਚੜਨੇ ਫਿਰ ਕਿਹੜਾ ਤੈਨੂੰ ਮੱਗਰ ਤੱਕ ਲੋੜ ਨਹੀਂ ਪੈਣੀ ਮਗਰਾ ਤੇ ਖਾਸ ਆਪਣਾ ਤੇਜਤਾ ਆਪਦੇ ਆਪ ਨੂੰ

  • @pippal8891
    @pippal8891 11 วันที่ผ่านมา +13

    ਮੱਘਰ ਦੀ ਹਾਰ ਤੋ ਦਿਲ ਹੀ ਟੁੱਟ ਗਿਆ

  • @guranchvlogs1511
    @guranchvlogs1511 11 วันที่ผ่านมา +67

    ਜਦੋ ਜਨਾਨੀ ਨੀ ਨਾਲ ਖਡੀ ਬਗਾਨੇ ਕੀ ਸਵਾਹ ਨਾਲ ਖਡਣ ਗੇ ..💯

  • @vickysingh343
    @vickysingh343 12 วันที่ผ่านมา +92

    ਦਿਲ ਟੁੱਟ ਗਿਆ ਐਪੀਸੋਡ ਦੇਖ ਕੇ ਯਾਰ ਮੱਘਰ ਹਾਰ ਗਿਆ ਮੱਘਰ ਹਾਰਨਾ ਨਹੀਂ ਚਾਹੀਦਾ ਸੀ ਮੱਘਰ ਜਿੱਤਣਾ ਚਾਹੀਦਾ ਸੀ ਬਸ ਅੱਜ ਤੋਂ ਐਪੀਸੋਡ ਦੇਖਣਾ ਹੀ ਬੰਦ ਕਰ ਦੇਣੇ ਆ

  • @MonuSonu-qr5ce
    @MonuSonu-qr5ce 12 วันที่ผ่านมา +149

    ਜੇ ਮੱਘਰ ਨਾ ਜਿੱਤਿਆ ਨਾ ਲਾਲਾ ਕੁੱਟ ਦੇਣਾ ਪਿੰਡ ਆ ਕੇ ਲਾਲਾ ਯਾਰ ਮਾਰ ਕਰ ਗਿਆ 😁😁😁

  • @Ravindersandhu5783
    @Ravindersandhu5783 11 วันที่ผ่านมา +1

    SHO ਦੀ ਐਕਟਿੰਗ ਬੰਬ 💥💥ਆ ਬਾਬੇ🎉🎉

  • @rehaanrecords7086
    @rehaanrecords7086 11 วันที่ผ่านมา +7

    ਜੇਹੜੇ ਕਹਿੰਦੇ ਸਵਾਦ ਨਹੀ ਆਇਆ ਮੱਘਰ ਹਾਰ ਗਿਆ ਅੱਗੇ ਤੋਂ ਸੀਰੀਅਲ ਨਹੀਂ ਦੇਖਣਾ ਉਹਨਾ ਨੂੰ ਇੱਕ ਗੱਲ ਦੱਸਦਾ ਪ੍ਰੋਡਿਊਸਰ ਖ਼ੁਦ ਆਪਣੀ ਵੀਡੀਓ ਦਾਂ ਡਾਇਰੈਕਟਰ ਹੈ ਅੱਗੇ ਕੁੱਛ ਖ਼ਾਸ ਹੀ ਹੋਣਾ ਹਾਰ ਦਾ ਫੈਸਲਾ ਪ੍ਰੋਡਿਊਸਰ ਨੇ ਖ਼ੁਦ ਹੀ ਲਿਆ ਕੀਂ ਮੈ ਇਸ ਨਾਟਕ ਚ ਹਾਰੁਗਾ ਹੁਣ ਕਾਲਾ ਪਿੰਡ ਦੇ ਫੈਂਸਲੇ ਤੇ ਝਗੜਿਆ ਚ ਵਿਅਸਤ ਰਿਹਾ ਕਰੂਗਾ ਮੱਘਰ ਸੋਨੀ ਦੀ ਵੱਖੀ ਪਾੜਿਆ ਕਰੂਗਾ

    • @TheManudhami
      @TheManudhami 11 วันที่ผ่านมา

      22g SERIES DEKHNI CHAD DO JAD TAK MAGAR NI JITDA 😂

  • @ANACONDA-q4r
    @ANACONDA-q4r 12 วันที่ผ่านมา +150

    ਸਿੰਦੀ ਤੇ ਸੋਨੀ ਦੀਆਂ ਵੋਟਾਂ ਨਾਲ ਮੱਘਰ ਜਿੱਤੂ 🙏

    • @SonyProducerDXXX
      @SonyProducerDXXX 11 วันที่ผ่านมา

      😂😂😂😂😂😂😂😂😂😂😂😂😂😂😂😂😂😂😂😂

  • @PRINCEDEEPGILL
    @PRINCEDEEPGILL 12 วันที่ผ่านมา +219

    ਆ ਏਪੀਸੋਡ ਦਵਾਰ ਤੋਂ ਬਣਿਆ ਜਾਵੇ ਜਿਸ ਵਿੱਚ ਮੱਘਰ ਜਤਾਇਆ ਜਾਵੇ

    • @BaljinderSingh-go8hz
      @BaljinderSingh-go8hz 11 วันที่ผ่านมา +2

      Y mnu lgda eah supna hou shyd kise da…. Twist aa skda agle episode ch

    • @happyjass1221
      @happyjass1221 11 วันที่ผ่านมา

      Hai supna ga aah

    • @KuldeepsinghDeol-q1r
      @KuldeepsinghDeol-q1r 11 วันที่ผ่านมา

      Q​@@happyjass1221

  • @AmandeepSingh-em1wy
    @AmandeepSingh-em1wy 11 วันที่ผ่านมา +19

    ਇਹ ਆਉਣ ਵਾਲੇ ਸਰਪੰਚੀ ਵੋਟਾਂ ਵਿੱਚ ਇੱਕ ਸਿੱਖਿਆ ਖਾ ਪੀ ਕੇ ਲੋਕ ਮੂਤ ਜਾਂਦੇ ਤੇ ਵੋਟਾਂ ਹੋਰ ਪਾਸੇ ਪਾ ਜਾਂਦੇ
    ਬਹੁਤ ਵਧੀਆ ਸਿੱਖਿਆ❤❤😊😊

  • @Deepuppal368
    @Deepuppal368 11 วันที่ผ่านมา +6

    ਅੱਜ ਤੋ ਬਾਅਦ ਮੱਘਰ ਬੱਖੀਪਾੜ ਦੇ ਐਪੀਸੋਡ ਦੇਖਣੇ ਬੰਦ ਕਰਦੋ ਪੈਡੋਸਿਰ ਨੇ ਲੱਸੀ ਚ ਲੱਨ ਘੋਲ ਤਾ ਮੱਘਰ ਬੱਖੀਪਾੜ ਨੂੰ ਜਿੱਤਣਾ ਚਾਹੀਦਾ ਸੀ ਮੈ ਤਾ ਕਿਹਨਾ ਇਹ ਐਪੀਸੋਡ ਦੋਵਾਰਾ banao ਕੋਣ ਕੋਣ ਮੇਰੀ ਗੱਲ ਨਾਲ ਸਹਿਮਤ ਮੱਘਰ ਬੱਖੀਪਾੜ ਨੂੰ ਮੈਬਰ ਬਾਨਾਊ

  • @officialmanpreetsingh-ot8xj
    @officialmanpreetsingh-ot8xj 10 วันที่ผ่านมา +1

    ਜਿੱਤ -ਹਾਰ ਦੇਖ ਕੇ ਨੀ ਦਿਲ ਟੁੱਟਿਆ , @producerdxxx ਨੂੰ ਦੇਖ ਕੇ ਦਿਲ ਟੁੱਟਿਆ ਗਾ

  • @5911_Ride
    @5911_Ride 12 วันที่ผ่านมา +203

    ਵੀਡੀਓ ਵਿੱਚ ਸੱਚਾਈ ਦੱਸੀ ਗਈ ਹੈ ਕਿ ਯਾਰ ਤੇ ਘਰ ਦੇ ਹੀ ਗ਼ੱਦਾਰੀ ਕਰਦੇ ਨੇ ਅੱਜ ਕੱਲ੍ਹ ❤ ਨਾਲੇ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ
    ਮੱਘਰ ਬੱਖੀਪਾੜ Fans Like 😎

  • @NirbhaiSingh-h5m
    @NirbhaiSingh-h5m 11 วันที่ผ่านมา +28

    ਜਿੰਨਾ ਤੇ ਸਭ ਤੋਂ ਵੱਧ ਯਕੀਨ ਸੀ ਮੱਘਰ ਨਾਲ ਉਹ ਹੀ ਧੋਖਾ ਕਰ ਗਏ ਯਾਰ ਮੱਘਰ ਨਾਲ ਤਾਂ ਨੀਟੂ ਸਟਰਾਂ ਵਾਲੇ ਵਾਲੀ ਹੋਈ ਯਾਰ ਘਰ ਦਿਆਂ ਨੇ ਵੀ ਨਹੀਂ ਪਾਈ ਵੋਟ 🤣🤣🤣🤣

  • @HarmanpreetsinghHarman-bd9tj
    @HarmanpreetsinghHarman-bd9tj 12 วันที่ผ่านมา +74

    ਯਾਰ ਮੱਅਰ ਹਾਰ ਗਿਆ ਦਿਲ ਟੁੱਟ ਗਿਆ😢

  • @usernarinder
    @usernarinder 11 วันที่ผ่านมา +1

    ਮੱਘਰ ਦੀ ਹਾਰ ਤੋ ਦਿਲ ਹੀ ਟੁੱਟ ਗਿਆ 😢

  • @mintusardar1290
    @mintusardar1290 11 วันที่ผ่านมา +2

    ਇਕ ਗੱਲ ਸੱਚ! ਲੋਕ ਖਾ ਕੇ ਭੁਁਲ ਜਾਂਦੇ ਨੇ!
    ਜਿਵੇਂ ਦੇ ਲੋਕ ਉਪਰੋਂ ਹੁੰਦੇ ਨੇ , ਉਵੇਂ ਦੇ ਅੰਦਰੋ ਨੀਂ💔💯✔️

  • @sandhyasoni2011
    @sandhyasoni2011 11 วันที่ผ่านมา +30

    ਬਾਣੀਐ ਕਿਸੇ ਦਾ ਨਹੀਂ ਬਣਦਾ ਜੇ ਯਾਰ ਬਣਾਓ ਬਾਣੀਆਂ ਤਾਂ ਦੁਸ਼ਮਣ ਦੀ ਕੀ ਲੋੜ ਉਹ ਤਾਂ ਇਸ ਵੀਡੀਓ ਵਿੱਚ ਵੀ ਬਾਣੀਏ ਨੇ ਆਵਦੀ ਔਕਾਤ ਦਿਖਾ ਤੀ😅😅

  • @navsandhu1287
    @navsandhu1287 12 วันที่ผ่านมา +48

    ਸੋਨੀ ਤੇ ਸਿੰਦੀ ਸਿਰਾ ਕਰਾ ਗਈਆਂ ਮੱਗਰ ਬੱਖੀ ਬਾੜ

    • @SonyProducerDXXX
      @SonyProducerDXXX 11 วันที่ผ่านมา

      😂😂😂😂😂😂😂😂😂😂😂😂😂😂😂😂😂

  • @Man_dhaliwal
    @Man_dhaliwal 11 วันที่ผ่านมา +3

    ਅਗਲੇ episode ਵਿੱਚ ਮੱਘਰਾ ਦਬਣਾ ਨਹੀਂ ਹੋਰ ਅੱਤ ਚੱਕਣੀ ਆ❤

  • @harrysandhu3315
    @harrysandhu3315 11 วันที่ผ่านมา +1

    ਮੱਘਰ ਨੇ ਅਸਲੀਅਤ ਦਿਖਾਈ ਵੋਟਾ ਦੀ ਵੀ ਲੋਕ ਦਾਰੂ ਦੀ ਬੋਤਲ ਤੇ ਵਿਕਣ ਵਾਲੇ ਨੇ 🙏🏻💯💯💯

  • @jaurasplateform1082
    @jaurasplateform1082 12 วันที่ผ่านมา +75

    ਜਿੱਤ ਨਾਲੋਂ ਜਿਆਦਾ,ਜਿਹਦੀ ਹਾਰ ਬੋਲਦੀ
    ਏੱਥੋ ਲਾ-ਲੈ ਕੀ ਆ , ਅੰਦਾਜਾ ਮਿੱਠੀਏ…

  • @supandeeojattana5222
    @supandeeojattana5222 11 วันที่ผ่านมา +107

    ਕੌਈ ਇਸ ਐਪੀਸੋਡ ਨੂੰ ਸੁਪਨਾ ਹੀ ਬਣਾ ਦੂ ਯਾਰ

    • @sonyverma9660
      @sonyverma9660 11 วันที่ผ่านมา +9

      ਵੀਰੇ ਮੈ ਵੀ ਇਹ ਹੀ ਸੋਚ ਦਾ ਸੀ ਕੇ ਕਾਲਾ ਸੁਪਨਾ ਦੇਖ ਦਾ ਵੀ ਮੈ ਜਿੱਤ ਗਿਆ

    • @hardeepjhim317
      @hardeepjhim317 11 วันที่ผ่านมา +3

      Menu b ic tarah lgda baki dekho agle episode ch

    • @TaminderBrar
      @TaminderBrar 11 วันที่ผ่านมา +1

      ਹੋਰ ਯਰ

    • @wallpaperdecor2023
      @wallpaperdecor2023 11 วันที่ผ่านมา +2

      next episode ch bhot takda twist huga ..menu lagda kala te magar supna dekhi jande aa

    • @HappyBeetle-xv4qh
      @HappyBeetle-xv4qh 11 วันที่ผ่านมา +1

      Eee supna c vekhi jayo next part

  • @davindersinghsidhu2011
    @davindersinghsidhu2011 12 วันที่ผ่านมา +40

    ਪਹਿਲਾਂ ਤਾਂ ਮੂਰਤੀ ਕੇ ਡਾਂਗਾਂ ਫੇਰੋ। ਫੇਰ ਫੇਰ ਉਹ ਟਿੱਲੇ ਵਾਲੀ ਦੇ।

  • @ManpreetSingh-c4s
    @ManpreetSingh-c4s 11 วันที่ผ่านมา +1

    ਕਾਲਾ ਨੱਚਦਾ ਬਹੁਤ ਵਧੀਆ ਜੀ ❤❤😅

  • @diamondmusic187
    @diamondmusic187 11 วันที่ผ่านมา +1

    ਜਦੋਂ ਵੀ ਮਾਰਦਾ ਆਪਣਾ ਈ ਮਾਰਦਾ 💯

  • @vickybuttar2442
    @vickybuttar2442 12 วันที่ผ่านมา +47

    ਨੀਟੂ ਆਲੀ ਹੋਈ ਮੱਗਰਾਂ😂🤣

  • @kuljeetsingh7707
    @kuljeetsingh7707 12 วันที่ผ่านมา +78

    ਜੇ ਮੱਗਰ ਨਾ ਜਿਤਿਆ ਤਾਂ ਅਜ ਤੋ episode ਦੇਖਣੇ ਬੰਦ

  • @rupindersingh9252
    @rupindersingh9252 12 วันที่ผ่านมา +56

    ਸੇਠ ਦਾ ਬੇੜਾ ਬਹਿ ਗਿਆ 😂 ਛਿੰਦੀ ਠੀਕ ਕਰਗੀ । ਮੈਨੂੰ ਲੱਗਦਾ ਬਾਜੇ ਵਾਲਾ ਨਾਂ ਜਿੱਤਜੇ😂। ਪਿੱਠ ਮੂਰਤੀ ਦੀ ਵੀ ਕੁੱਟੂ ਜੇ ਪਤਾ ਲੱਗ ਗਿਆ 😂 ਰਿਜਲਟ ਤੋਂ ਬਾਅਦ ਮੱਘਰਾ ਸਾਰੇ ਪਿੰਡ ਨੂੰ ਮਾਰਦੇ ਲੋਕਾਂ ਨੇ ਧੋਖਾ ਕੀਤਾ

  • @gurpreetnagra305
    @gurpreetnagra305 11 วันที่ผ่านมา +2

    ਜਦੋ ਘਰ ਦੇ ਨਾਲ਼ ਨਾ ਹੋਣ ਬੰਦਾ ਹਾਰਦਾ ਹੀ ਏ।।ਸੱਚਾਈ ਏ ਏਹ ।।।ਸ਼ਿੰਦੀ ਤੇ ਸੋਨੀ ਆਪਣੀ ਯਾਰੀ ਤੇ ਖਰਿਆ ਉੱਤਰਿਆ ਬੱਸ👍🏻

  • @JagseerSingh-jr9ff
    @JagseerSingh-jr9ff 11 วันที่ผ่านมา +2

    ਗਾਣੇ ਕੱਢੀ ਗਏ ਮੈਂਬਰ ਬਣੂ ਗਾ ਮੱਘਰ ਨੀ ਜਿੱਤਵਾਤਾ ਕਾਲਾ………ਧੱਕਾ ਇਹ 🤪🤪🤪🤪

  • @TRUELIFE-CANADA
    @TRUELIFE-CANADA 11 วันที่ผ่านมา +17

    ਮੱਘਰ, ਤੇਰੀ ਤੀਮੀ ਤੇ ਮੁੰਡੇ ਧੋਖਾ ਦੇ ਗਏ, ਲਾਲਾ ਵੀ | ਸੋਨੀ ਤੇ ਸ਼ਿੰਦੀ ਖਰੀਆਂ |

  • @jotpurba7069
    @jotpurba7069 12 วันที่ผ่านมา +35

    ਸਿੱਖਣ ਨੁੰ ਮਿਲਿਆ ਵੀ ਲੋਕ bancho ਹੁੰਦੇ ਆ

  • @Gurmannat14198
    @Gurmannat14198 12 วันที่ผ่านมา +26

    ਮੱਘਰ ਨਾਲ ਤਾਂ ਨੀਟੂ ਸਟਰਾ ਵਾਲੀ ਹੋਗੀ ਘਰ ਦੀਆਂ ਵੀ ਨਹੀਂ ਪਾਈਆਂ 😂😂😂😂

  • @SurjitSingh-jq5nr
    @SurjitSingh-jq5nr 11 วันที่ผ่านมา +3

    22 ਦੇਖਾਗੇ ਬਾਅਦ ਵਿੱਚ ਪਹਿਲਾ like te comments ਕਰਾਗੇ❤❤🎉🎉🎉😅😅😅🎉🎉🎉

  • @vishalgrewal1193
    @vishalgrewal1193 11 วันที่ผ่านมา +3

    Jeettt harr ik Side pr magra. Tere acting ne ik VAR emotional jhea krta 😢😢😢😢

  • @TRUELIFE-CANADA
    @TRUELIFE-CANADA 11 วันที่ผ่านมา +7

    ਕਾਲਾ ਤੇ ਮੱਘਰ ਦੋਵੇ ਹਾਰ ਜਾਂਦੇ, ਵਾਜੇ ਵਾਲੇ ਨੂੰ ਜਿਤਾ ਦਿੰਦੇ, ਮੱਘਰ ਦੀ ਓ ਵੱਖੀ ਪਾੜਤੀ |

  • @AmritSingh-s9s
    @AmritSingh-s9s 12 วันที่ผ่านมา +37

    ਸੋਨੀ ਨੇ ਯਾਰੀ ਨਿਭਾਦੱਤੀ❤

    • @SonyProducerDXXX
      @SonyProducerDXXX 11 วันที่ผ่านมา

      😂😂😂😂😂😂😂😂

  • @gujjar9054
    @gujjar9054 11 วันที่ผ่านมา +12

    ਜਿੱਥੇ ਸਿੰਦੀ ਖੜ ਗਈ ਤਾਂ ਖੜ ਗਈ ਯਾਰੀ ਨਿਭਾ ਗਈ

  • @onpspcl5553
    @onpspcl5553 11 วันที่ผ่านมา +1

    ਛਿੱਦਰ ਤੇ ਬੱਖੀ ਪਾੜ ਦੋਵਾ ਸੀਰੀਅਸ ਐਕਟਿੰਗ ਆ

  • @satnamneri2460
    @satnamneri2460 11 วันที่ผ่านมา +1

    ਮਗਰਾ ਤੂੰ ਬੰਦਾ ਮਾੜਾ ਨੀ ਪਰ ਤੇਰੇ ਨਾਲ ਕਰਗੇ ਲੋਕ ਮਾੜੀ 😢😢😢😢😢😢

  • @ਮਾਲਵਾਬੈਲਟ-ਣ7ਫ
    @ਮਾਲਵਾਬੈਲਟ-ਣ7ਫ 11 วันที่ผ่านมา +9

    ਬੋਹਤ ਦੁੱਖ ਹੋਇਆ ਸਾਡਾ ਮੱਗਰ ਯਾਰ ਹਾਰ ਗਿਆ ਨਾਲ ਦੇ ਬੰਦੇ ਧੋਖਾ ਕਰਗੇ ਸਾਰੀ ਟੀਮ ਨੇ ਬੋਹਤ ਵੱਧਿਆ ਰੋਲ ਕੀਤਾ ❤❤

  • @JassMy-tq5ls
    @JassMy-tq5ls 11 วันที่ผ่านมา +11

    ਬਹੁਤ ਗਲਤ ਗੱਲ ਆ ਮੱਘਰ ਹਾਰ ਗਿਆ 😢😢

  • @dspdhanveer2937
    @dspdhanveer2937 11 วันที่ผ่านมา +24

    ਵੀਰ ਜੇੜੇ ਚਹੁੰਦੇ ਸੀ ਮੱਘਰ ਜਿੱਤੇ ਅੱਜ ਤੋ ਦੇਖਣਾ ਬੰਦ ਲਾਈਕ ਕਰਨ

  • @PalwinderSingh-to7dn
    @PalwinderSingh-to7dn 10 วันที่ผ่านมา +1

    ਬਾਈ ਹੁਣ ਤੋ ਮੱਗਰ ਵੱਖੀਪਾੜ ਦੇਖਣਾ ਬੰਦ ਬਾਈ ਸਾਰਾ ਸਵਾਦ ਖਰਾਬ ਕਰਤਾ ਅਲਵਿਦਾ ਮੱਗਰ ਵੱਖੀਪਾੜ ਹੁਣ ਤੋ ਤੇਰੀਆਂ ਵੀਡੀਓ ਦੇਖਣੀਆ ਬੰਦ

  • @i_am_aman7746
    @i_am_aman7746 12 วันที่ผ่านมา +11

    ਕੀ ਯਾਰ ਪ੍ਰੋਡਿਊਸਰ ਸਾਹਬ ਦਿਲ ਤੋੜਦਾ ਅੱਜ 😔😔

  • @SahilBhatti-v8b
    @SahilBhatti-v8b 11 วันที่ผ่านมา +10

    ਮੱਘਰ ਹਾਰ ਗਿਆ ਹੁਣ ਨੀ ਦਿਲ ਕਰਨਾ ਠਰਕੀ ਬਾਬਾ ਦੇਖਣ ਨੂੰ 😢

  • @Ashu_kalwanu
    @Ashu_kalwanu 11 วันที่ผ่านมา +9

    ਮੱਗਰਾ ਤੇਨੂੰ ਰੋਂਦਾ ਦੇਖ ਕੇ ਸਾਨੂੰ ਵੀ ਰੋਣਾ ਆ ਗਿਆ😢😢😢💔

  • @varindersingh7675
    @varindersingh7675 11 วันที่ผ่านมา +4

    17:20 ਫੇਰ ਕੀ ਹੋ ਗਿਆ, ਪੰਜ ਸਾਲਾਂ ਨੂੰ ਫੇਰ ਸਹੀ 😂

  • @Jagjeetjuglan1234
    @Jagjeetjuglan1234 11 วันที่ผ่านมา +6

    ਮੈਂ ਤਾਂ ਫਾਹਾ ਲੈ ਕੇ ਮਰੂਗਾ ਮਗਰ ਹਾਰ ਗਿਆ😢😢😢

    • @depapb3186
      @depapb3186 11 วันที่ผ่านมา +1

      ਰਸੀ ਹੇਗੀ ਕੇ ਭੇਜਾ 😂😂😂😂

  • @jamsheedgujjar2641
    @jamsheedgujjar2641 12 วันที่ผ่านมา +16

    Lala aur moorti
    Basharm hy
    Soni ty shendi
    Best
    I love you so much
    Soni ty shendi❤

    • @sonysidhu7451
      @sonysidhu7451 11 วันที่ผ่านมา

      😂😂😂😂😂😂ਓਹ ਲੰਡਰ ਕੌਮ ਨੇ

  • @jassgill4917
    @jassgill4917 11 วันที่ผ่านมา +9

    ਮੱਘਰ ਤੇਰੇ ਨਾਲ ਤਾ ਨੀਟੂੰ ਸ਼ਟਰਾ ਵਾਲੀ ਹੋਈ ਘਰ ਦੀਆ ਪੰਜ ਵੋਟਾ😂😂😂😂😂

  • @sarpachvloging2471
    @sarpachvloging2471 11 วันที่ผ่านมา +6

    ਮੱਘਰਾ ਦਿਲ ਟੁੱਟ ਗਿਆ😢 ਅੱਜ ਤੋ ਬਾਅਦ ਦੇਖਣਾ ਬੰਦ

  • @latestvipmlw3374
    @latestvipmlw3374 11 วันที่ผ่านมา +2

    ਪੰਜਾਬ ਦੇ ਵਿਚ ਪਰਦੇਸੀ ਆਕੇ ਕਿਦਾ ਸਰਪੰਚ ਬਣੂ ਤੇ ਪੰਜਾਬੀਆ ਉੱਪਰ ਆਪਣਾ ਰੋਹਬ ਚਲਾਓ ਲੱਗਦਾ ਅਗਲੇ episode ਚ ਦੇਖਣ ਨੂੰ ਮਿਲੋ ਪੰਜਾਬ ਦਾ ਆਉਣ ਵਾਲਾ ਟਾਈਮ ਪਰਦੇਸੀ ਲੋਕ ✅

  • @kalasidhu
    @kalasidhu 11 วันที่ผ่านมา +1

    ਕਭੀ ਕਭੀ ਕੁੱਝ ਜਿਤਨੇ ਕੇ ਲੀਏ ਕੁੱਝ ਹਾਰਨਾ ਭੀ ਪਾੜਤਾ ਹੈ ਅੋਰ ਹਾਰ ਕਰ ਜਿਤਨੇ ਵਾਲੇ ਕੋ ਬਾਜੀਗਰ ਕਹਿਤੇ ਹੈ ❤

  • @EkamSandhu40
    @EkamSandhu40 11 วันที่ผ่านมา +5

    ਵੀਰੇ ਦਿਲ ਟੁੱਟ ਗਿਆ ਮੱਘਰ ਹਾਰ ਗਿਆ 😢😢😢 ਯਾਰ ਮੱਘਰ ਜਿਤਨਾ ਚਾਹੀਦਾ ਸੀ ।😢😢

  • @varindersharmavarinderchan5172
    @varindersharmavarinderchan5172 12 วันที่ผ่านมา +40

    ਮੱਘਰਾਂ ਦਿਲ ਟੁੱਟ ਗਿਆ ਸਾਡਾ ...ਬੰਦ ਬੱਸ

  • @SarbjeetSingh-l2f
    @SarbjeetSingh-l2f 11 วันที่ผ่านมา +10

    ਮੱਘਰ ਜਿਤਨਾ ਚਾਹੀਦਾ ਸੀ 😢 ਹੁਣ ਨੀ ਦੇਖਣਾ ਅਗਲਾ ਭਾਗ

  • @MalwaBelt007
    @MalwaBelt007 11 วันที่ผ่านมา

    ਹੁਣ ਤਾ ਵਿਡੀਓ ਦੇਖਣ ਦੀ ਚਾਹਤ ਖਤਮ ਜਹੀ ਹੋਗੀ,,,, ਅੱਗੇ ਤਾ ਤੇਰੀ ਵਿਡੀਓ ਦੇਖ ਕੇ ਕਲਿੱਕ ਕਰਕੇ ਦੇਖ ਲੈਦੇ ਸੀ ਹੁਣ ਉਹ ਆਲੀ ਗੱਲ ਨੀ ਰਹੀ ਸੱਚੀਉ ਯਰ 😌

  • @harjohal482
    @harjohal482 10 วันที่ผ่านมา

    ਬਾਈ ਏਨਾ ਘੈਂਟ ਬੰਦਾ ਹਰਾ ਕੇ rakhta yar 😢😢😢 Dil tuutt Gia

  • @navidandiwal001
    @navidandiwal001 11 วันที่ผ่านมา +18

    ਕੁਮੈਂਟ ਪੜ੍ਹਨ ਆਈਆਂ ਸੰਗਤਾਂ ਲਈ ਲੰਗਰ ਦਾ ਪਰਬੰਧ ਕੀਤਾ ਜਾਵੇ 😅

    • @meetgill5457
      @meetgill5457 11 วันที่ผ่านมา +2

      sahi gl a y 😂😂

  • @ekamsandhu804
    @ekamsandhu804 11 วันที่ผ่านมา +6

    Yr rona aa gya magar haar gya magar dekhya ni janda ronda😢

  • @buntymansoorpuria2356
    @buntymansoorpuria2356 12 วันที่ผ่านมา +10

    ਜਿੱਥੇ ਮੱਘਰ ਦੇ ਘਰ ਦੇ ਨੀ ਖੜੇ ਉਥੇ ਸਿੰਦੀ ਤੇ ਸੋਨੀ ਯਾਰੀ ਨਿਭਾ ਗਈ ਆ ਲਾਲਾ ਵੀ ਧੋਖਾ ਕਰ ਗਿਆ💔

  • @ManpreetSingh-fw1cx
    @ManpreetSingh-fw1cx 11 วันที่ผ่านมา +2

    Kis kis da dil tutia like karo

  • @surjeetandsukhdeep526
    @surjeetandsukhdeep526 11 วันที่ผ่านมา +1

    Magar zaar tana jitna ce je tu na jita ta episode dakhna baad sanu bohot dhuke Ho Aya episode 1 to laka dakhda Aya hai ❤tu jit je ❤

  • @atozlevelsgame9135
    @atozlevelsgame9135 12 วันที่ผ่านมา +14

    ਪੰਜਾਬ ਚ ਹੁਣ u p ਵਾਲੇ ਜਿੱਤਣ ਗੇ
    ਇਹ ਗਲਤ ਕਰਗੇ ਯਰ

  • @Labbisahotavideo
    @Labbisahotavideo 11 วันที่ผ่านมา +4

    ਅੱਜ ਜਿਹੜੇ ਬੰਦਾ ਦਾ ਜਨਮਦਿਨ ਆ ਉਹ ਲਵਾਓ ਹਾਜ਼ਰੀ ❤🎉

    • @harman_547
      @harman_547 11 วันที่ผ่านมา +1

      Mara 5 sep nu aw bai bday

  • @nandurathour2061
    @nandurathour2061 12 วันที่ผ่านมา +20

    Episode dekhna band Aaj toh Magar Ni jitiya 😢😢

    • @iqbalgill9979
      @iqbalgill9979 12 วันที่ผ่านมา +1

      Dekhla….Zuban te rahi…je Asal Peo da ta?????

    • @nandurathour2061
      @nandurathour2061 11 วันที่ผ่านมา

      @@iqbalgill9979 tu bhi rhi

  • @5911_Vlog1
    @5911_Vlog1 11 วันที่ผ่านมา +6

    ਯਾਰ ਦੁਆਰਾ ਬਣਾ। ਜੀਦੇ ਮੱਘਰ ਜਿੱਤੇ ਲੋਕਾ ਦੇ ਕਮੇਟ ਤਾ ਦੇਖ ਲਾ ਕੀ ਚਾਹੁੰਦੇ ਨੇ ਚੜ੍ਹਾਈ ਹੋਰ ਹੋਜੂ ਦੁਆਰਾ ਬਣਾ ਤਾ ਧੰਨਬਾਦ

  • @GurpreetSingh-jb5oy
    @GurpreetSingh-jb5oy 11 วันที่ผ่านมา +1

    ਕੁਮੈਂਟ ਪੜਕੇ ਸਵਾਦ ਬਹੁਤ ਆਉਂਦਾ😂😂😂❤❤😂❤😂❤❤😂❤❤😂❤😂❤

  • @punjabimovies8086
    @punjabimovies8086 11 วันที่ผ่านมา +1

    ਸ਼ਿੰਦੀ ਤੇ ਸੋਣੀ ਆਪਣੀ ਯਾਰੀ ਨਿਭਾ ਗਈਆਂ ਬਾਕੀ ਮੂਰਤੀ ਵਰਗੀ ਰਹਿੰਦਾ ਰੱਬ ਦੁਸ਼ਮਣ ਨੂੰ ਵੀ ਨਾ ਦਵੇ

  • @AshuSingh-xd4gm
    @AshuSingh-xd4gm 11 วันที่ผ่านมา +24

    episode dubara bnaya jawe te ode vich maghar nu jitaeya jawe ...kon kon meri eh Gall naal sehmat aa like kRo.

  • @gurditsingh6917
    @gurditsingh6917 12 วันที่ผ่านมา +33

    ਅੱਜ ਤੋ ਦੇਖਣਾ ਬੰਦ , ਦਿਲ ਈ ਟੁੱਟ ਗਿਆ,

  • @manichahal13
    @manichahal13 11 วันที่ผ่านมา +6

    sidhu nal b edda e keeti c loka ne
    rest in power jatta #sidhumoosewala

  • @user-zo1sd9zw5y
    @user-zo1sd9zw5y 11 วันที่ผ่านมา +1

    ਦਿਲ ਟੁੱਟ ਗਿਆ ਉਧਰੋਂ ਤੇ ਮਗਰ ਹਾਰ ਗਿਆ ਲੋਕੋ😢😢

  • @Parkhi95
    @Parkhi95 11 วันที่ผ่านมา

    ਭਾਈ ਬੜਾ ਗਲਤ ਕੀਤਾ ਤੁਸੀਂ ਯਾਰ ਮਘਰ ਨੂੰ ਹਰਵਾਕੇ ਅੱਜ ਤੋਂ ਬਾਅਦ ਐਪਿਸੋੜ ਦੇਖਣਾ ਬੰਦ 😢😢😢😢

  • @lovelysingh-ty5ig
    @lovelysingh-ty5ig 12 วันที่ผ่านมา +17

    ਆ ਗਿਆ ਕਦੋਂ ਦੇ wait ਕਰੀ ਜਾਂਦੇ ਸੀ 😅😅😅

  • @gurbeersandhu5158
    @gurbeersandhu5158 11 วันที่ผ่านมา +10

    ਇਹ ਪੱਕਾ ਕਿਸੇ ਦਾ ਸੁਪਨਾ ਮੱਘਰ ਦਾ ਜਾ ਕਾਲ਼ੇ ਦਾ
    💯💯💯

  • @gurwinder9660
    @gurwinder9660 12 วันที่ผ่านมา +20

    ਮੱਘਰ ਵੱਖੀਪਾੜ ਜ਼ਿੰਦਾਬਾਦ ਮੈਂਬਰ ਮੱਘਰ ਬਣੂਗਾ 🎉🎉

  • @Lofi_Songs_i4
    @Lofi_Songs_i4 11 วันที่ผ่านมา

    😢😢 ਯਰ ਆ ਕੇ ਹੋ ਗਿਆ ਏਨਾ ਕੁਸ਼ੀ ਸੇ ਵੀ ਮਗਰ ਜਿਤੁ 🥹💔💔💔💔

  • @harmandeepgill767
    @harmandeepgill767 10 วันที่ผ่านมา

    ਹੁਣ ਤੋਂ episode ਦੇਖਣਾ ਬੰਦ ਯਰ ਬਸ ਦਿਲ ਤੋੜ ਤਾ ਅਪਣਿਆ ਨੇ ਹੀ 🥺😭😭