ਇੱਕ ਹੋਰ ਲਵ ਸਟੋਰੀ ਸੁਣਾਈ punjabi new couple ਨੇ

แชร์
ฝัง
  • เผยแพร่เมื่อ 25 พ.ค. 2023

ความคิดเห็น • 1.9K

  • @mgmahal9526
    @mgmahal9526 ปีที่แล้ว +139

    ਆਪਾਂ ਕਿਸੇ ਵੀ ਬਲੋਗਰ ਨੂੰ ਨੀ ਸੁਣਦੇ ਸਿਰਫ ਤੇ ਸਿਰਫ ਪੰਜਾਬੀ ਟਰੇਵਲ ਕਪਲ ਵੇਖਦੇ ਆ

  • @HardeepSingh-ri4fu
    @HardeepSingh-ri4fu ปีที่แล้ว +125

    ਇਟਲੀ ਵਾਲਾ ਜਦ ਵੀ ਆਉਂਦਾ ਸਿਰਾ ਲਾਉਦਾ❤❤❤❤❤

  • @ramandeep2368
    @ramandeep2368 ปีที่แล้ว +44

    ਇਤਿਹਾਸਿਕ ਜਗਾਹ ਬਣਾਉਣੀ ਏ🤣

  • @amarjeetchann5551

    ਬਾਈ ਜੀ ਗੱਲ ਤੁਹਾਡੀ ਸਭ ਠੀਕ ਹੈ ਕੁਟਾਪਾ ਵੀ ਵਧੀਆ ਪਾਉਂਦੇ ਹੋ ਪਰ ਜੇਕਰ ਗਾਲਾਂ ਤੋਂ ਬਿਨਾਂ ਵੀ ਲੋਕ ਤੁਹਾਨੂੰ ਪਸੰਦ ਕਰਨਗੇ। ਕਿਉੰਕਿ ਤੁਹਾਡੀ ਗੱਲ ਕਹਿਣ ਦਾ ਤਰੀਕਾ ਤੇ ਹਾਸਾ ਵਧੀਆ ਹੁੰਦਾ ਹੈ।😊

  • @ManiMani-qm2uy
    @ManiMani-qm2uy ปีที่แล้ว +38

    ਮੈਂ ਵੀ ਪਹਿਲਾਂ vloggers ਨੂੰ ਦੇਖਦੀ ਹੁੰਦੀ ਸੀ but tahudia ਤੇ Freshy ਦੀਆ videos Dekh k ਅੱਖਾਂ ਖੁੱਲ੍ਹ ਗਈਆਂ ਸੀ ਮੇਰਿਆ 😁, ਹੁਣ ਤਾਂ ਹਮੇਸ਼ਾ tahude ਦੋਨਾਂ ਦੀਆਂ videos te poadcast ਦਾ ਇੰਤਜ਼ਾਰ ਰਹਿੰਦਾ

  • @parminderdhindsa5052
    @parminderdhindsa5052 ปีที่แล้ว +91

    Waheguru mehr kre tere te veer। ਦੱਬੀ ਰੱਖ ਇਹਨਾਂ ਤੇ ਲਾਹਨਤਾ ਦਾ ਮੀਂਹ ਏਦਾ ਈ ਵਰੋਂਦਾ ਰਹਿ..

  • @babbujassar800
    @babbujassar800 ปีที่แล้ว +7

    ਜਮਾਂ ਸਹੀ ਗੱਲ ਆ ਬਾਈ ਇਹਨਾਂ ਚ ਕੋਈ ਟੈਲੇਂਟ ਨਹੀ ਹੈਗਾ ਨਾ ਹੀ ਨੱਚਣਾ ਆਉਂਦਾ ਨਾ ਗਾਉਣਾ ਆਉਂਦਾ ਨਾ ਲਿਖਣਾ ਆਉਂਦਾ ਤੇ ਨਾ ਹੀ ਐਕਟਿੰਗ ਆਉਂਦੀ ਬਸ ਇਕ ਚੀਜ਼ ਇਹਨਾਂ ਦਾ ਕੋਈ ਤੋੜ ਨੀ ਓਹ ਹੈਗਿਆਂ ਨੇ (ਚਵਲਾਂ )

  • @jeetubohranwalia6838
    @jeetubohranwalia6838 9 ชั่วโมงที่ผ่านมา

    ਬਹੁਤ ਸਿਰਾ ਕਰਾਉਂਦਾ ਬੰਦਾ ਯਰ ਰੋਸਟ ਵਾਲੀ

  • @Punjabioverlander
    @Punjabioverlander ปีที่แล้ว +17

    Full energy Veer ਬੁਹੱਤ ਵਧੀਆ ਕੁੱਤੇ ਖਾਣੀ😅

  • @princebhatti7946

    ਕਿਚ ਕੇ ਰੱਖ ਵੀਰ ਬਹੁਤ ਵਧੀਆ😂

  • @TusharDhadda7732
    @TusharDhadda7732 ปีที่แล้ว +104

    Golle de live to baad kon kon aya🥸

  • @JS50108
    @JS50108 ปีที่แล้ว +149

    ਇਟਲੀ ਵਾਲੇ ਦੀ ਵੀਡੀਓ ਦੀ ਉਡੀਕ ਇੰਜ ਰਹਿੰਦੀ ਆ ਜਿਵੇਂ ਪੰਜਾਬੀਆਂ ਨੂੰ ਕੈਨੇਡਾ ਦੇ ਵੀਜ਼ੇ ਦੀ 😂😂 ਭਰਾ ਵੀਡੀਓ ਜਲਦੀ ਪਾਇਆ ਕਰ 🫡🫡

  • @singhdeep5074
    @singhdeep5074 ปีที่แล้ว +5

    Punjabi prank roasted best. Always true 👍bro I m 100 percent with u seriously if people listen just this video 👏👏👏👏👏

  • @Realeven2387

    Bhut sira paji😂😂eda hi mudde krke rakho ehna nu....love from PUNJAB❤❤❤

  • @BibaPutt-rw2hu
    @BibaPutt-rw2hu ปีที่แล้ว +130

    ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ !

  • @beantmander

    Much better than Netflix ❤ love from Mansa (Punjab) bro

  • @simaranjeetsingh8498

    😂😂😂😂😂 bhara khush ho janeida teriyan videos dekhke,, jio bhara ❤❤❤ sirra yr

  • @sukhjeetdhaliwal5285
    @sukhjeetdhaliwal5285 ปีที่แล้ว +2

    ਬਾਈ ਰੱਬ ਸੋਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ 🙏🙏

  • @NehaSharma-xs1pw

    Really you are awsm bro😄keep it up bro🤘🏻

  • @sukhbirdhillon4315
    @sukhbirdhillon4315 ปีที่แล้ว +6

    ਬਹੁਤ ਇੰਤਜ਼ਾਰ ਰਹਿੰਦਾ ਹੈ ਵੀਰ ਜੀ ਤੁਹਾਡੀ ਵੀਡੀਓ ਦਾ😊