Producerdxx Exclusive Interview 2024 || Facebook vindwan Debate with me || Lalidhanula || Protest

แชร์
ฝัง
  • เผยแพร่เมื่อ 15 ก.ย. 2024

ความคิดเห็น • 379

  • @SurjitSingh-vm2vk
    @SurjitSingh-vm2vk 10 วันที่ผ่านมา +19

    ਬਹੁਤ ਹੀ ਵਧੀਆ ਮੁੱਦੇ ਨੇ ਇਨ੍ਹਾਂ ਵਿਸ਼ਿਆਂ ਤੇ ਪਹਿਲੀ ਵਾਰ ਅਵਾਜ਼ ਉਠਾਈ ਹੈ ਸਭ ਨੂੰ ਸਾਥ ਦੇਣਾ ਚਾਹੀਦਾ ਹੈ।

  • @hanpreetsinghhapreetsingh336
    @hanpreetsinghhapreetsingh336 11 วันที่ผ่านมา +60

    ਕਿਹੜਾ ਭੈਣ ਚੋਦ ਕਿਹਦਾ 22 ਮਾੜਾ ਭਰਾ ਵਰਗਾ ਕੋਈ ਵੀ ਬੰਦਾ ਨ੍ਹੀ 🙏🙏 ਮੱਘਰ ਵਖੀਪੜ 🙌🙌 ਜ਼ਿੰਦਾਬਾਦ 💪💪💪

  • @harmangill647
    @harmangill647 11 วันที่ผ่านมา +48

    ਸਹੀ ਗੱਲ ਆ ਬਈ ਬਹੁਤ ਵਧੀਆ ਕੰਮ ਕੀਤਾ ਮਘੰਰ ਨੇ

    • @GurbhinderSingh-t5f
      @GurbhinderSingh-t5f 10 วันที่ผ่านมา

      Fr ik hor net te ta sara kuch onda gand v shi v ota apne te aaa block krdo eme hwa ch danga na maro

  • @8425
    @8425 11 วันที่ผ่านมา +48

    ਬਹੁਤ ਬੰਦੀਆਂ ਗੱਲ ਕਰ ਰਿਹਾ ਪਡੂਸਰ ਬਾਈ ਮੈਂ ਤੁਹਾਡੇ ਨਾਲ ਸਹਿਮਤ ਹਾਂ ਤੁਸੀਂ ਬਹੂਤ ਬਹੂਤ ਸੋਹਣਾ ਕੰਮ ਕਰਦੇ ਹੋ ਧੰਨਵਾਦ ਬਾਈ ਜੀ ਤੁਹਾਡਾ ❤❤❤❤❤❤❤❤❤❤❤❤❤❤❤❤ ਮੈਂ ਢਢੋਗਲ ਖੇੜੀ ਤੋ ਹਾਂ ਹਰਜਿੰਦਰ ਸਿੰਘ ਬਿਲਿੰਗ

    • @karmansingh6219
      @karmansingh6219 10 วันที่ผ่านมา +4

      Veere kyu yr punjabi language da jaloos kad rhe o ,,, jida mai likh dita ida likh lyea kro pr punjabi language galt likh likh keh bezati na kro punjabi language di bs 🙏🙏 gussa gila na kreyo
      Tusi ekale nai haige jehda ida krda bot hi jade lokk ne

    • @HardeepKaur-cv5og
      @HardeepKaur-cv5og 10 วันที่ผ่านมา

      😂😂​@@karmansingh6219

    • @amangill2736
      @amangill2736 10 วันที่ผ่านมา

      👍

    • @gurpreetsinghguri7722
      @gurpreetsinghguri7722 10 วันที่ผ่านมา

      ​@@karmansingh6219ਮਤਲਬ ਕੀ ਆ?

    • @karmansingh6219
      @karmansingh6219 10 วันที่ผ่านมา

      @@gurpreetsinghguri7722 punjabi thik likh nu keha hoyea hor ki
      Ek var app dekho read kre kida thik hai sab

  • @SukhchainDhaliwal-z1u
    @SukhchainDhaliwal-z1u 10 วันที่ผ่านมา +12

    ਵੀਰ ਜੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਜਦੋਂ ਕਿਸੇ ਧੀ ਨਾਲ ਬਲਾਤਕਾਰ ਹੁੰਦਾ ਜਾਂ ਉਸ ਨਾਲ ਕੁੱਟਮਾਰ ਹੁੰਦੀ ਆ ਉਸ ਦੇ ਨਾਲ ਆਪਾਂ ਕਿਉਂ ਨਹੀਂ ਖੜਦੇ ਪ੍ਰੋਡੂਸਰ ਦੀਆਂ ਗੱਲਾਂ ਸੱਚੀਆਂ ਨੇ 🙏🙏

  • @gurtejsinghazad2586
    @gurtejsinghazad2586 10 วันที่ผ่านมา +11

    ❤❤❤❤❤❤❤ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪ੍ਰੋਡਿਊਸਰ ਸਾਹਿਬ ਜੀ ਗੁਰਤੇਜ ਸਿੰਘ ਆਜ਼ਾਦ ਵੱਲੋਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤❤❤❤❤❤

  • @JaswinderSingh-ch6yz
    @JaswinderSingh-ch6yz 7 วันที่ผ่านมา +1

    ਪ੍ਰੋਡਿਊਸਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ love you vire ❤❤❤❤❤❤❤❤

  • @SohanSingh-wr8vb
    @SohanSingh-wr8vb 9 วันที่ผ่านมา +3

    ਵੱਖੀਪਾੜ ਵਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਐ ਜੀ 🎉🎉

  • @sanjudeep573
    @sanjudeep573 11 วันที่ผ่านมา +11

    ਬਹੁਤ ਵਧੀਆ ਸਲੂਟ ਹੈ ਮਗਰ ਨੂੰ

  • @sarbjeetsingh9038
    @sarbjeetsingh9038 11 วันที่ผ่านมา +10

    Producer ਬਾਈ ਠੀਕ ਕਹੋ ਗੱਲਤ ਕਹੋ ਲੋਕੀ ਨੀ ਸਮਜ ਦੇ ਇਹ ਵਿਚ ਲੱਤ ਫਸੋਨ ਗਏ ਬਾਕੀ ਬਹੁਤ ਵਾਦੀਯਾ ਕੀਤਾ ਤੁਸੀ ਪ੍ਰੋਟੈਸਟ

  • @chaudhary8085
    @chaudhary8085 10 วันที่ผ่านมา +3

    ਬਾਈ ਪਰਡਿਊਸਰ ਸੱਚੀਆਂ ਗੱਲਾਂ ਦੱਸਦਾ ਲੱਗਿਆ ਰਹਿ ਬਾਈ ਤੁੱਸੀ ਕੁੜੀਆਂ ਦੇ ਹੱਕ ਦੀ ਗੱਲ ਕਰੀ ਆ ਬਹੁਤ ਵਧੀਆ ਉਪਰਾਲਾ ਥੋਡਾ ਤੁੱਸੀ ਅੱਗੇ ਤੋਂ ਵੀ ਧੀਆਂ ਭੈਣਾਂ ਦੇ ਹੱਕ ਵਿੱਚ ਆਵਾਜ਼ ਚੱਕੋ ਅਸੀਂ ਤਾਂ ਜੰਨਤਾ ਸਾਡਾ ਕੋਈ ਦੀਨ ਅਮਾਨ ਨਹੀਂ ਅਸੀਂ ਲੋਕਾਂ ਨੇ ਤਾਂ ਭੌਂਕੀ ਜਾਣਾ ਤੂੰ ਆਪਣੇ ਰਾਹ ਤੁਰਿਆ ਚੱਲ ਬਾਈ

  • @pkBajwapb03
    @pkBajwapb03 11 วันที่ผ่านมา +13

    ਆਖਦਾ ਸੀ ਬਾਈ ਚਮਕੀਲਾ ਸੱਚ ਬੋਲਣਾ ਸਹੀ ਆ ਦਬ ਕੇ ਰੱਖੋ ਕੰਮ ❤ਡਰਾਇਵਰ ਮਹਿਕਮਾi। ਜ਼ਿੰਦਾਬਾਦ yy

  • @JatinderSingh-xg8ms
    @JatinderSingh-xg8ms 10 วันที่ผ่านมา +3

    ਤੇਰੇ ਨਾਲ ਆ ਮੱਗਰ ਕੌਈ ਚੱਕਰ ਨਹੀ ਮਾਂ ਦੀ ਲੰਨ ਇਹਨਾ ਲੋਕਾ ਦੀ ਲਵ ਯੂ ਭਰਾ

  • @hsingh585
    @hsingh585 10 วันที่ผ่านมา +4

    ਬਹੁਤ ਵਧੀਆ ਸ਼ਲਾਘਾਯੋਗ ਕੰਮ ਕੀਤਾ ਪ੍ਰੋਡਿਊਸਰ DXXX bro.… ਦੱਬੀ ਚੱਲ ਕੰਮ ਨੂੰ

  • @sebijatt493
    @sebijatt493 10 วันที่ผ่านมา +6

    ਬਾਈ ਸਾਨੂੰ ਤਾਂ ਕਦੇ ਨੀ ਲਗਿਆ ਕੀ ਤੂੰ ਗੰਦ ਪਾਉਂਦਾ ਆਹ ਤਾਂ ਪਿੰਡਾਂ ਚ ਆਮ ਗੱਲਾਂ ਚੱਲਦੀਆਂ ਨੇ ਬਾਕੀ ਬਾਈ ਹੁਣ ਤਾਂ ਤੂੰ ਬਿੱਲਕੁਲ ਸਹੀ ਮੁਦ੍ਹਾ ਚਕਿਆ ਹੁਣ ਮਾੜੇ ਬੋਲਣ ਵਾਲੇ ਹੁਣ ਆਹ ਗੱਲ ਤੇ ਵੀ ਸ਼ਹਿਮਤ ਹੁੰਦੇ ਬਾਕੀ ਬਾਈ ਅਸੀਂ ਤੁਹਾਡੇ ਨਾਲ ਹਾਂ ਜਿੰਦਾਬਾਦ ਮੱਘਰ ਵਖਿਪਾੜ 👌👌👌

  • @Gursandhu786
    @Gursandhu786 3 วันที่ผ่านมา

    ਬਹੁਤ ਸੋਹਣੀਆ ਗੱਲਾਂ ਕੀਤੀਆਂ ਬਾਈ ਨੇ । ਮੈਂ ਤਾਂ ਆਹੀ ਗੱਲ ਕਹਿਣਾ ਬੰਦੇ ਨੂੰ ਕਦੇ ਵੀ Reel ਵਾਲੀ ਜਿੰਦਗੀ ਨਾਲ ਜੱਜ ਨਾ ਕਰਿਆ ਕਰੋ ।❤❤❤

  • @BaljeetSingh-hp3ov
    @BaljeetSingh-hp3ov 10 วันที่ผ่านมา +15

    ਇਹ ਗੱਲ ਬਾਈ ਤੇਰੀ 100% ਸਹੀ ਹ ਮੈਂ ਖੁਦ ਮੈਡੀਕਲ ਵਿੱਚ ਜੋਬ ਕਰਦਾ ਹਾਂ ਮੈਂ ਫਰੀਦਕੋਟ ਦਾ ਰਹਿਣ ਵਾਲਾ ਹਾਂ ਤੁਸੀਂ ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹੋਸਪੀਟਲ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਗਾ ਉਸ ਹੋਸਪਿਟਲ ਵਿੱਚ ਵੀ ਇਹ ਕੁਝ ਬਹੁਤ ਚਲਦਾ ਹੈ

    • @DeepaSingh-s8j
      @DeepaSingh-s8j 9 วันที่ผ่านมา

      Acha y fir avaj uthooni peni aa

  • @sanjeevbobby8538
    @sanjeevbobby8538 10 วันที่ผ่านมา +7

    Asi ta privar nal v dekhde aa koi mada ni karda parducer raat vota ch har gyea magar bache ron lag gye Sade ini sachiye te sohni acting hundi bai di lu bai good job

  • @SukhwinderSingh-wq5ip
    @SukhwinderSingh-wq5ip 6 วันที่ผ่านมา +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ChetSingh-q5s
    @ChetSingh-q5s 10 วันที่ผ่านมา +2

    ਬਾਈ ਜੀ ਉਹ ਵੀਡੀਓ ਦੇਖਣਾ ਸਿਰਫ ਕੂੱਛ ਮਿੰਟਾ ਦਾ ਮਨੋਰੰਜਨ ਹੁੰਦਾ ਕੌਈ ਨੀ ਕਿਸੇ ਪਿੱਛੇ ਲੱਗ ਕੇ ਆਪਣੇ-ਆਪ ਨੂੰ ਫਿਟੇਲਾਹਨਤਾ ਲੈਂਦਾ ਐਨੇ ਲੌਕ ਕਮਲੇਸ਼ ਨੀ ਬਾਈ ਜੀ

  • @Ankush_likhari_01
    @Ankush_likhari_01 10 วันที่ผ่านมา +3

    27:29 shi gal aa ustad
    ਠਰਕੀ ਬਾਬਾ ਜਿੰਦਾਵਾਦ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਜਿੰਦਾਬਾਦ ਰੱਖਾਂਗੇ ਜੈਠ ਰਕੀ ਬਾਬਾ ਦੀ❤❤❤

  • @vijaygarg379
    @vijaygarg379 11 วันที่ผ่านมา +3

    ਬਹੁਤ ਵਧੀਆ ਵੀਡੀਓ ਵਣਾਉਂਦਾ ਮੱਗਰ ਅਸੀਂ ਤਾ ਬੁਧਵਾਰ ਤੇ ਐਤਵਾਰ ਉਡੀਕ ਦੇ ਰਹਿਣੇ ਆ ਸਾਰੀ ਟੀਮ ਵਧੀਆ ਇਹਨਾਂ ਦੀ

  • @Gurpreet12-Dhiman1
    @Gurpreet12-Dhiman1 11 วันที่ผ่านมา +5

    ah hunda intrveo sachia gala kahia ne 22ne❤❤❤❤❤sira banda yar 💪🏼💪🏼💪🏼

  • @jassisidhu8601
    @jassisidhu8601 10 วันที่ผ่านมา

    ਬਾਈ ਨੇ ਚੋਣਾਂ ਵਿੱਚ ਵਧੀਆ ਸੁਨੇਹਾ ਦਿੱਤਾ ਕਿ ਜਿਹੜੇ ਬਜ਼ੁਰਗ ਧੀਆਂ ਭੈਣਾਂ ਤੇ ਮਾੜੀ ਨਜ਼ਰ ਰੱਖਦਾ ਲੋਕ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਂਦੇ।

  • @ManpreetSingh-br1vr
    @ManpreetSingh-br1vr 9 วันที่ผ่านมา +1

    God bless you veer, Good information

  • @GulabdhalioSingh-uk5cd
    @GulabdhalioSingh-uk5cd 10 วันที่ผ่านมา +1

    Excellent vlog good information and discussion and massage ji thanks

  • @Bhajanbhaktisagar73
    @Bhajanbhaktisagar73 11 วันที่ผ่านมา +3

    Bhai I am from uk I watch your all videos and always wait for see

  • @GurjeetSingh-nn9zn
    @GurjeetSingh-nn9zn 11 วันที่ผ่านมา +6

    ਬਿਲਕੁਲ ਸਹੀ ਗੱਲ ਵਾ ਮੱਘਰ ਵੱਖੀ ਪਾੜ ਦੀ

  • @Soniadoll748
    @Soniadoll748 11 วันที่ผ่านมา +7

    Koi kuch v kahe tuc sahi kar rahe ho m v ik kudi aa m v dekhdi aa video sare hi dekh de bas loka ne bolna❤❤❤❤

  • @sachiyangallan_
    @sachiyangallan_ 10 วันที่ผ่านมา +2

    ਵਾਈ ਬਹੁਤ ਵਧੀਆ ਮੁੱਦੇ ਚੱਕੇ ਤੁਸੀ ਹੱਸਪਤਾਲਾਂ ਤੇ ਮੈਡੀਕਲ ਟੈਸਟ ਸਕੈਨ ਸੈਂਟਰਾਂ ਦੀ ਤੁਸੀਂ ਸੱਚੀਆਂ ਗੱਲਾਂ ਕਰ ਰਹੇ ਹੋ ਸਰਕਾਰਾਂ ਨੂੰ ਇਹਨਾਂ ਹੱਸਪਤਾਲਾਂ ਤੇ ਲੈਬ ਟੈਸਟ ਸਕੈਨ ਸੈਂਟਰਾਂ ਚ ਫੀਮੇਲ ਸਟਾਫ ਹੋਣਾ ਜ਼ਰੂਰੀ ਐ

  • @harjotbassi2326
    @harjotbassi2326 6 วันที่ผ่านมา

    Jo dekhn ch hunda oh kadi nhi hunda producer nu kadi mile nhi par bhut time toh dekhe a bhut gaint banda a❤❤❤

  • @THE_REAL_PARI_0001
    @THE_REAL_PARI_0001 10 วันที่ผ่านมา +1

    Producer Veere Warga insan bhut Changa.. Mn personal Mili c ghr ja ke ina nu Te govind paji Nu Bhut vadia nature te insaan ne dono brothers ❤

  • @palsinghpal4878
    @palsinghpal4878 11 วันที่ผ่านมา +4

    🌹🌹Very nice sir ji great job ji 🌺🌺

  • @InderjitSingh-io8on
    @InderjitSingh-io8on 11 วันที่ผ่านมา +2

    ਬਾਈ ਜੀ ਪੰਜਾਬ ਵਿੱਚ ਕੋਈ ਕਿਸੇ ਦੀ ਤਰੱਕੀ ਦੇਖ ਕੇ ਨਹੀਂ ਜ਼ਰਦੇ
    ਗਾਲਾਂ ਤਾਂ ਪਿੰਡਾਂ ਵਿੱਚ ਆਮ ਗੱਲ ਹੈ
    ਜਿਸ ਨੇ ਘਰ ਵਿੱਚ ਮੱਝਾਂ ਗਾਵਾਂ ਰੱਖਿਆ ਨੇ
    ਕਦੇ ਉਨ੍ਹਾਂ ਦੀ ਗਾਲ੍ਹ ਸੁਣ ਕੇ ਦੇਖਿਓ

  • @RamanDeep-i8y
    @RamanDeep-i8y 8 วันที่ผ่านมา +1

    22 ਪਡੂਸਰ ਦੀ ਸੋਚ ਬੋਤ ਵਧੀਆ ਗੀ 22 ਮੈ ਤੇਰੇ ਨਾਲ਼ ਹਾ ❤

  • @gurpreetkaurmaan1506
    @gurpreetkaurmaan1506 11 วันที่ผ่านมา +6

    Bhut ghaint bnda producer veer

  • @jotkaur9242
    @jotkaur9242 10 วันที่ผ่านมา +3

    Sab to vadh kudiya hi bai diyaan vedio dekhdiyaa ne... Ethe aa k sche hunde ne 😊 bai khich k rakh kamm bhut sare lok tuhade nal sehmat ne 😊❤ love you bai

  • @Kuldeepmansa-cy9ju
    @Kuldeepmansa-cy9ju 10 วันที่ผ่านมา +1

    Producer 22 main 1 to 136 tak de episode sare dekh chakhiya bahot enjoy karde aa teriya video dekh ke alagi khushi hundi aa ji good bless you

  • @bntymansa5978
    @bntymansa5978 11 วันที่ผ่านมา +11

    ਪਰਿਵਾਰ ਕੋਲ ਇਕੱਠੇ ਬੈਠਣ ਦਾ ਟਾਈਮ ਹੈਗਾ ? ਪ੍ਰੋਡਿਊਸਰ ਬਾਈ ਤੂੰ ਆਪਣਾਂ ਕੰਮ ਕਰੀ ਚਲ। ਹਸਪਤਾਲ਼ ਚ ਤਾਂ ਪੋਸਟ ਮਾਰਟਮ ਕਰਨ ਵਾਲ਼ਾ ਮ੍ਰਿਤਕ ਦੇਹ ਨਾਲ਼ ਵੀ ਗਲਤ ਕੰਮ ਕਰਦਾ ਹੈ ਉੱਥੇ ਕਿਓ ਨੀ ਜਾ ਕੇ ਆਪਣੇ ਵਿਚਾਰ ਸਾਂਝੇ ਕਰਦੇ ਵਿਦਵਾਨ। 🤷🙏

  • @arshmahal73
    @arshmahal73 4 วันที่ผ่านมา

    Buhut vdia gl a producer veer 👍
    God bless u 🙏🏻

  • @davinderkumar384
    @davinderkumar384 9 วันที่ผ่านมา +1

    ਗੱਲਾਂ ਸਹੀ ਹੈ ਪਰਡੂਸਰ ਦੀਆ ਸਾਡੈ ਇਥੇ ਇਕ ਸਰਕਾਰੀ ਡਾਕਟਰ ਨੇ ਜਨਾਨੀ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੀ ਉਹਨਾਂ ਨੇ ਸ਼ਰਮ ਦੇ ਮਾਰਿਆ ਨੇ ਮੀਡੀਆ ਤੱਕ ਗੱਲ ਨੀ ਲੈ ਕੇ ਆਉਂਦੀ 😒😒

  • @kuldeepsinghsardarji8892
    @kuldeepsinghsardarji8892 8 วันที่ผ่านมา

    ਜੀ ਜੇਕਰ ਬਾਈ ਪ੍ਰੋਡਿਊਸਰ ਕਹਾਣੀਆਂ ਵਿੱਚ ਗਾਲਾਂ ਕੱਢਦਾ ਹੈ ਤਾਂ ਬਿਲਕੁਲ ਰੀਅਲ ਲਾਈਫ ਵਿੱਚ ਇਸ ਤਰਾਂ ਹੀ ਹੁੰਦਾ ਹੈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲੋਕ ਗਾਲਾ ਕੱਢਦੇ ਨੀ ਪੜਦੇ ਨੇ ਹਰ ਬੰਦਾ ਗਾਲ ਕੱਢ ਕੇ ਗੱਲ ਕਰਦਾ ਅਤੇ ਬਾਈ ਜੀ ਨੇ ਇਹ ਸੱਚ ਹੀ ਵਿਖਾਇਆ ਹਰ ਬਲਾ ਬੰਦਾ ਮਾਂ ਭੈਣ ਦੀ ਗੱਲ ਕਰਦਾ ਹੈ ਜਾਂ ਹੋਰ ਕਈ ਇਸ ਤਰਾਂ ਗੱਲਾਂ ਸਾਡੇ ਰੋਜਾਨਾ ਰੂਟੀਨ ਵਿੱਚ ਅਸੀਂ ਕਰਦੇ ਵੀ ਆ ਕੱਢਦੇ ਵੀ ਗੱਲਾਂ ਕਿਉਂ ਨਾ ਫਿਰ ਇੱਕ ਐਪੀਸੋਡ ਵਿੱਚ ਕਹਾਣੀਆਂ ਵਿੱਚ ਵੀ ਦਿਖਾਇਆ ਜਾਵੇ ਸੱਚ ਬਾਈ ਇੱਕ ਸੱਚ ਵਿਖਾ ਰਿਹਾ ਹ ਸੋ ਬਹੁਤ ਵਧੀਆ ਇਹਨਾਂ ਠਰਕੀ ਬਾਬਾ ਮੈਂ ਸਾਰੇ ਭਾਗ ਵੇਖਿਆ ਨਾ ਅੱਜ ਤੱਕ ਜਿੰਨੇ ਵੀ ਇਹਨਾਂ ਨੇ ਬਣਾਏ ਨੇ ਜੋ ਵੀ ਇਹਨਾਂ ਦੇ ਚੱਕਰ ਇਹਨਾਂ ਦੇ ਸ਼ਾਰਟ ਵੀਡੀਓ ਬਣਾਈਆਂ ਨੇ ਉਹ ਸਾਰੀਆਂ ਵੇਖਦਿਆਂ ਤੇ ਬਹੁਤ ਵਧੀਆ ਵੀਡੀਓ ਹੁਣ ਉਹਨਾਂ ਰੀਅਲ ਲਾਈਫ ਨਾਲ ਬਿਲਕੁਲ ਉਸੇ ਤਰ੍ਹਾਂ ਹੀ ਆ ਜਿਵੇਂ ਰੀਅਲ ਲਾਈਫ ਵਿੱਚ ਹੁੰਦਾ ਇਹ ਨਹੀਂ ਵੀ ਹਾਥੀ ਦੰਦ ਖਾਣ ਨੂੰ ਹੋਰ ਵਿਖਾਉਣ ਨੂੰ ਹੋਰ ਇਹ ਨਹੀਂ ਆ ਜੋ ਅਸੀਂ ਖਾਨੇ ਪੀਨੇ ਆ ਜੋ ਅਸੀਂ ਗਾਉਦੇ ਆ ਉਸ ਕਰਦੇ ਆਂ ਬਾਈ ਜੀ ਨੂੰ ਸਾਰਾ ਵਿਖਾਇਆ ਸੱਚ ਵਿਖਾਇਆ ਬਿਲਕੁਲ ਕੁਝ ਗੰਦੀ ਸੋਚ ਵਾਲੇ ਬੰਦੇ ਬਾਈ ਜੀ ਨੂੰ ਗਲਤ ਕਹਿ ਰਹੇ ਨੇ ਬਹੁਤ ਮਾੜੀ ਗੱਲ ਆ ਬਾਈ ਜੀ ਨੂੰ ਹੁਣ ਉਪਰਾਲਾ ਬਹੁਤ ਵਧੀਆ ਕੀਤਾ ।

  • @jatindersingh7644
    @jatindersingh7644 2 วันที่ผ่านมา

    ਬਹੁਤ ਵਦੀਯਾ ਵੀੜੀਯੌ ਬਨਾਦਾ ਬਾਈ ਪੌਡਯਉਸਰ ❤❤❤❤❤❤👌👌👌👌👌👍👍

  • @navdeepbansalofficial
    @navdeepbansalofficial 7 วันที่ผ่านมา

    💯💯❤️ Good reply to all questions 👍

  • @OfficialBilla___
    @OfficialBilla___ 11 วันที่ผ่านมา +4

    ਐ ਤਾਂ ਮੱਘਰ ਸਿਆਣਾ ਵੀ ਆ 💪💪

  • @BoharDhillon-hw3uc
    @BoharDhillon-hw3uc 11 วันที่ผ่านมา +5

    Very nice ji 👌👌👌👌👌

  • @kuldeepsinghsardarji8892
    @kuldeepsinghsardarji8892 8 วันที่ผ่านมา

    ਬਹੁਤ ਵਧੀਆ ਉਪਰਾਲਾ ਕੀਤਾ ਹੈ ਬਾਈ ਜੀ ਨੇ।

  • @babbusingh8190
    @babbusingh8190 10 วันที่ผ่านมา +1

    Videos ta y intertain basta aa y vadia dill khush ho janda dakh kk

  • @jaspreetbhullar2641
    @jaspreetbhullar2641 10 วันที่ผ่านมา +1

    ਕਿਓਕਿ ਵੀਰੇ producerdxx ਖ਼ਰਚਾ ਵੀ ਕਰਦਾ ਆ ਵੀਡੀਓਜ਼ ਚ ਵਿਆਹ ਵੀ ਅਸਲੀ ਵਾਂਗੂ ਕੀਤਾ ਤੇ ਵੋਟਾਂ ਚ ਸ਼ਰਾਬ ਗੱਡੀ ਭਰਕੇ ਤੇ ਕੱਲਾ ਕੱਲਾ ਸੀਨ ਦਿਖਾਂਦੇ ਨੇ ਨਹੀ ਤਾਂ ਬਹੁਤੇ ਬਸ ਦਿਖਾਉਂਦੈ ਨੇ ਵੋਟਾਂ ਆਈਆਂ ਤੇ ਇਹ ਜਿੱਤ ਗਿਆ ਇਹ ਤਾਂ ਕੱਲਾ ਕੱਲਾ ਸੀਨ ਰਿਕਾਰਡ ਕਰਦੇ ਨੇ ❤❤❤

  • @DavinderSingh-sp1mh
    @DavinderSingh-sp1mh 9 วันที่ผ่านมา

    ਬਾਈ ਬਹੁਤ ਵਧੀਆ ਕੰਮ ਕੀਤਾ ਪਰਓਟਐਸਟ ਕਰਕੇ ਬਾਕੀ ਲੋਕਾਂ ਦਾ ਜੁਆਬ ਦੇਣਾ ਥੋਡਾ ਕੰਮ ਹੋਣੀ✅

  • @karandeepchheday
    @karandeepchheday 10 วันที่ผ่านมา +1

    biilkul sahi gal baba ....we love producerdxxx gal khatam

  • @khushisran5536
    @khushisran5536 4 วันที่ผ่านมา

    Bhut vadia gll aa es mudhe te koi n bol reha c Sanu sb nu support karni cahidi aa❤

  • @jassbring2438
    @jassbring2438 8 วันที่ผ่านมา

    God BLESS YOU BRO ❤🙌🙌🙌 bhut ghaint bnda producer veer

  • @9133waale
    @9133waale 11 วันที่ผ่านมา +4

    दिलदार बंदा❤❤

  • @shivaenterprises102
    @shivaenterprises102 8 วันที่ผ่านมา

    Dxx ਬਾਈ ਜੀ ਦਿਲੋਂ ਪਿਆਰ ਕਰਦਾ ਹਾਂ

  • @AkashDeep_744
    @AkashDeep_744 10 วันที่ผ่านมา +1

    Sachiya galla bai dia fudu lok ne oh Jihre mada kehde sade pra nu ❤❤

  • @ManjotSingh-fw1mv
    @ManjotSingh-fw1mv 8 วันที่ผ่านมา

    ❤❤ ਬਹੁਤ ਵਧੀਆ ਕੰਮ ਕੀਤਾ ਬਾਈ ❤❤

  • @ranapartapsingh1736
    @ranapartapsingh1736 8 วันที่ผ่านมา

    ਬਾਈ ਜੀ ਅਸੀਂ ਵੀ ਕਾਲੇ ਤੇਲ ਵਾਲੇ ਆ ਵੀਰ ਜੀ ਧੁੱਕੀਆਂ ਕੱਢ ਦੋ ਧੁੱਕੀਆਂ

  • @amanychauhan
    @amanychauhan 10 วันที่ผ่านมา +1

    Dxx ਸਿਰਾ ਬੰਦਾ ਬਾਈ, ਵੀਡਿਓ ਬਣਾ ਨਾ ਵੱਖ ਕੰਮ ,ਬਾਈ ਆਪ ਕੇ ਦਿੰਦਾ ਵੀਡਿਓ ਨਾ ਦੇਖੋ ,ਗ਼ਲਤ ਨਾ ਬੋਲੇ ਆ ਕਰੋ, dxx ਬੰਦੇ ਨੂੰ ਮਿਲਕੇ ਪਤਾ ਲਗਦਾ ਕਿਵੇਂ ਦਾ ਬਾਈ ,ਬਾਕੀ ਬਾਈ ਬੋ ਚੰਗਾ ਕੰਮ ਕੀਤਾ ਕੁੜੀਆ ਦੇ ਪੱਖ ਬੋਲੇ ,❤❤😊😊

  • @ajaysarari1212
    @ajaysarari1212 7 วันที่ผ่านมา

    Bilkul sayi gallan ne bai teriya very gud bro ❤

  • @user-jl4gb8ib3s
    @user-jl4gb8ib3s 10 วันที่ผ่านมา +9

    Good job Dxxx ❤veer ji 🙏❤️👍

  • @Pb_29_wale_Johal
    @Pb_29_wale_Johal 10 วันที่ผ่านมา +2

    ਬਿਲਕੁਲ ਸਹੀ ਗੱਲ ਆ ਮਗਰ ਵੱਖੀ ਪਾੜ ਦੀ

  • @remixsunil7063
    @remixsunil7063 10 วันที่ผ่านมา +2

    Bilkul sahi Baat

  • @harmangill647
    @harmangill647 11 วันที่ผ่านมา +4

    ਲੋਕ ਆਪ ਕੁਜ ਕਰ ਨੀ ਸਕਦੇ ਦੇ ਕੋਈ ਕਰ ਦਾ
    ਲਤਾ ਖੀਚਦੇ ਨੇ

  • @gagansidhu075
    @gagansidhu075 11 วันที่ผ่านมา +3

    bhut sirrraaa bnda bai producer eve madda na bolo bai nu jaan aa sareya di

  • @narinderwirring7850
    @narinderwirring7850 10 วันที่ผ่านมา +1

    100% shi gal ah bai producer di dilooo slute ah veer tainu aha mudhaaa tan pehli var aiea media ch producerr tere nal ah picheee na hatii bhrava

  • @punjabpage
    @punjabpage 9 วันที่ผ่านมา

    bhot vdya glll keeti y vargia ny ❤❤❤❤❤❤ keep spot protest ❤❤❤❤

  • @GurvinderSingh-bt6zt
    @GurvinderSingh-bt6zt 11 วันที่ผ่านมา +4

    ❤❤❤ very good job

  • @Ankit_big_fan
    @Ankit_big_fan 10 วันที่ผ่านมา +1

    Bhai Great Banda producer dxx just entrainment lyi bnoda ( jehde bande Depressed ne ) ya lonely feel krde na ohna lyi bnayia baki Bhai apna great aah Full support apni ❤❤❤

  • @sukhbahal2982
    @sukhbahal2982 10 วันที่ผ่านมา +1

    Bhut vdhia producer bai ,

  • @happydhillon9384
    @happydhillon9384 8 วันที่ผ่านมา +1

    Tharki baba na bnd kri bro pr hun tu cange km vi kr best off luck bro sare din dia tensana door ho jndia tera tharki baba dekh kk ❤❤

  • @FITENSCHANALSHOTER
    @FITENSCHANALSHOTER 9 วันที่ผ่านมา

    ਮੱਘਰ 22 ਜੀਂ 🌹ghand ha❤

  • @user-kk2ld4pl1d
    @user-kk2ld4pl1d 10 วันที่ผ่านมา +1

    Sira prodxx 22 ji ❤️❣️

  • @sukhveersingh3352
    @sukhveersingh3352 8 วันที่ผ่านมา +1

    ਬਾਈ ਸਿਰਾ ਕਰਾਈ ਜਾਨਾ ❤❤

  • @GurwinderSingh-ev9fl
    @GurwinderSingh-ev9fl 10 วันที่ผ่านมา

    Bhai producer dxx eh galla bilkull sahi aa , eh mudde chakan wale bahut jruri c...good job👍 but ਮੱਘਰ ne dil hi tot ta us nu jittauna c

  • @harwinder-b1p
    @harwinder-b1p 11 วันที่ผ่านมา +12

    ਲੋਕ ਐਵੇ ਭੈਣ ਦੇ ਲੋੜੇ ਨੇ ਵਿੱਚ ਇਕੱਲੇ ਇਕੱਲੇ ਬੰਦੇ ਕੋਲ ਮੋਬਾਇਲ ਅੱਜ ਕਲ ਫੈਮਲੀ ਵਿੱਚ ਕੋਣ ਬੈਠ ਕੇ ਦੇਖਦਾ

    • @goldybhullar7829
      @goldybhullar7829 10 วันที่ผ่านมา +2

      ❤ਸਹੀ ਗੱਲ ਵੀਰ ਜੀ ਪਰਿਵਾਰ ਦੇ ਸਾਰੇ ਮੈਂਬਰ ਕੱਠੇ ਬੈਹਕੇ ਵੀ ਵੱਖੋ ਵੱਖ ਮੌਬਾਇਲਾਂ ਤੇ ਲੱਗੇ ਹੁੰਦੇ ।
      ਚਾਹੇ ਚਾਰ ਪਰੌਹੁਣੇ ਆਏ ਹੌਣ ❤

    • @harwinder-b1p
      @harwinder-b1p 10 วันที่ผ่านมา

      @@goldybhullar7829 ohi gal aa bai

  • @nikku1293
    @nikku1293 9 วันที่ผ่านมา

    ਮੱਘਰ ਜਿੰਦਾਬਾਦ ਸਹੀ ਗੱਲ ਕਰਦਾ ਮੱਘਰ,❤❤

  • @jattonhuntkq9u
    @jattonhuntkq9u 10 วันที่ผ่านมา

    ਖਿੱਚ ਕੇ ਰੱਖ ਬਾਈ ਕੰਮ ❤ਲੋਕਾਂ ਨੂੰ ਲੌੜੇ ਦਾ ਪਤਾ 😂😂ਆਪਾਂ ਤੇਰੇ ਨਾਲ ਆ ❤🎉ਮੱਘਰ ਬਖੀਪਾੜ ਜ਼ਿੰਦਾਬਾਦ 💪

  • @Jasvirsingh-hr2tt
    @Jasvirsingh-hr2tt 10 วันที่ผ่านมา

    ਬਹੁਤ ਵਧੀਆ ਸੋਚ ਬਾਈ 👍

  • @GurmeetSingh-cd9fl
    @GurmeetSingh-cd9fl 10 วันที่ผ่านมา

    ਬਾਈ ਜੀ ਅਸੀਂ ਬਿਲਕੁਲ ਸਹਿਮਤ ਆ

  • @AhmadKhokhar-dt9zx
    @AhmadKhokhar-dt9zx 10 วันที่ผ่านมา +1

    Full support bai 🇵🇰 to❤❤

  • @sunilarora2445
    @sunilarora2445 10 วันที่ผ่านมา +1

    मैं कौन हूं कहां से हूं यह मुद्दा नहीं है मुद्दा यह है आज की तारीख में पंजाब में सबसे ज्यादा ऑनलाइन ऑफलाइन प्लास्टिक के समान मंगवाई जा रहे हैं खरीदे जा रहे हैं

  • @RajSingh-f6v2m
    @RajSingh-f6v2m 10 วันที่ผ่านมา

    Boht vdia veer eme hi change kmma nu permot kro ❤❤ dxxx lov u bhrra❤

  • @AkashSharma-xf2wn
    @AkashSharma-xf2wn 10 วันที่ผ่านมา

    Full support aa bro tuhanu ❤❤❤❤❤❤
    Always my favourite web series

  • @mrrealcheeta-s4p
    @mrrealcheeta-s4p 10 วันที่ผ่านมา

    bhaut vadia gaall ah veer god bless you y

  • @Deep1991Sahota
    @Deep1991Sahota 9 วันที่ผ่านมา

    Buhat vadia magra jindabad zindagi

  • @kinderdhaliwal9823
    @kinderdhaliwal9823 9 วันที่ผ่านมา

    God bless you bro

  • @GurpreetSingh-ew5ug
    @GurpreetSingh-ew5ug 10 วันที่ผ่านมา

    ,ਬਹੁਤ ਵਧੀਆ ਮਗਰ ❤ਮੈਨੂ ਮਿਲਿਆ ਸੀ

  • @AhmadKhokhar-dt9zx
    @AhmadKhokhar-dt9zx 10 วันที่ผ่านมา

    Sai gal a veer dipresson to bar lyi km aandiya ne🎉🎉

  • @kiratkharay7487
    @kiratkharay7487 11 วันที่ผ่านมา

    ਕੰਮ ਕਚੀ ਰਕ ਵੀਰ ਅਸੀਂ ਤੇਰੇ ਨਾਲ ਨਾਲ ❤❤❤

  • @LRAssociation
    @LRAssociation 11 วันที่ผ่านมา +1

    Good job brother ❤👍👌

  • @navikahlon5513
    @navikahlon5513 9 วันที่ผ่านมา +1

    Bhai main khud tralla chlona jdo dil nhi lgda bhai diya video dekh k dil khush ho jnda vr bhai loka di prwh na krya kro dbb k rkho km bss

  • @user-ck5kb7px7y
    @user-ck5kb7px7y 10 วันที่ผ่านมา

    Full support bai producer I love tnu vrr❤❤

  • @PalaAULAKH
    @PalaAULAKH 10 วันที่ผ่านมา

    ਪੵੋਡਿਊਸਰ DXXX ਬਾਈ ਇਹਨਾਂ ਗੱਲਾਂ ਕਰਕੇ ਤੇਰੇ ਫੈਨ ਆ ਬਾਈ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਹੋ ਬਾਈ ਕੁੱਤੇ ਬਿੱਲੇ ਭੋਕਦੇ ਹੁੰਦੇ ਆ ਕਿਸੇ ਦੀ ਪਰਵਾਹ ਨਾ ਕਰਿਆ ਕਰ ਬਾਈ ਅਸੀ ਤੇਰੇ ਨਾਲ ਆ ਲਵਜੂ ਬਾਈ ਮੱਘਰ 👌👌👌❤❤❤👍👍👍

  • @wwe.goldbarg...6966
    @wwe.goldbarg...6966 10 วันที่ผ่านมา

    Bai bhut vdia gal aa sare support krn is topic lyi

  • @riprecords1372
    @riprecords1372 11 วันที่ผ่านมา

    ਵਾਹਿਗੁਰੂ 🙏

  • @allsong-f9x
    @allsong-f9x 10 วันที่ผ่านมา

    Producerdxx hira bnda ehnu smjn di hrek di bs di gl ni💯

  • @JaswinderSingh-fq4uo
    @JaswinderSingh-fq4uo 10 วันที่ผ่านมา

    ਬਹੁਤ ਸਹੀ ਗੱਲਾਂ ਕੀਤੀਆਂ ਬਾਈ ਨੇ ਘਟੀਆ ਲੋਕ ਘਟੀਆ ਕਮੇਂਟ ਕਰਦੇ ਨੇ

  • @modifiedcars276
    @modifiedcars276 10 วันที่ผ่านมา

    Kich ka rk km pra nl aa tara ❤❤ loka na ta boli jna ❤❤

  • @Gurpreet12-Dhiman1
    @Gurpreet12-Dhiman1 11 วันที่ผ่านมา +2

    very good job❤❤❤❤❤