SC ਲੋਕਾਂ ਨੂੰ ਵਿਕਾਊ ਦੱਸ ਕੇ ਬਦਨਾਮ ਕੀਤਾ ਜਾਂਦਾ ਕਿਹੜੇ ਮਸੀਹ ਭਾਈਚਾਰੇ ਨੇ ਸਾਨੂੰ SC ਲੋਕਾਂ ਨੂੰ ਟਰਾਲੇ ਦਿੱਤੇ ਆ?

แชร์
ฝัง
  • เผยแพร่เมื่อ 5 ก.ย. 2024
  • SC ਲੋਕਾਂ ਨੂੰ ਵਿਕਾਊ ਦੱਸ ਕੇ ਬਦਨਾਮ ਕੀਤਾ ਜਾਂਦਾ
    ਕਿਹੜੇ ਮਸੀਹ ਭਾਈਚਾਰੇ ਨੇ ਸਾਨੂੰ SC ਲੋਕਾਂ ਨੂੰ ਟਰਾਲੇ ਦਿੱਤੇ ਆ? ਸਾਡੇ ਲੋਕ ਤਾਂ ਘੜੰਮ ਚੌਧਰੀਆਂ ਤੋਂ ਅੱਕੇ ਧਰਮ ਬਦਲ ਰਹੇ ਆ,ਸਾਡੇ ਤਾਂ ਭਾਂਡੇ ਹਾਲੇ ਤੱਕ ਵੀ ਵੱਖ ਆ,
    #punjab #sikh #christian #sc #cast #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 424

  • @gurdyalsingh9118
    @gurdyalsingh9118 2 ปีที่แล้ว +83

    ਮੈਂ ਜਟ ਪ੍ਰੀਵਾਰ ਚੋਂ ਆ। ਪਰ ਵੀਰ ਤੇਰੇ ਵਿਚਾਰ ਬਹੁਤ ਵਧੀਆ ਹਨ

    • @ranjit900
      @ranjit900 2 ปีที่แล้ว +2

      ਮੈਂ ਆਪ ਤਹਾਡੇ ਵਰਗਾ ਪਰ ਗੱਲਾਂ ਸੱਚੀਆਂ

    • @user-gf6yv1kp8x
      @user-gf6yv1kp8x 2 ปีที่แล้ว +1

      ਖੁਸ਼ੀ ਇਸ ਗੱਲ ਦੀ ਵੀਰ ਤੁਹਾਡੇ ਨਾਮ ਤੋ ਹੀ ਪਤਾ ਲੱਗਦਾ ਰਿਹਾ ਕਿਉਕਿ ਤੁਸੀਂ ਕੋਈ ਗੋਤ ਨਹੀਂ ਲਗਾਇਆ

    • @PAL-jb2zv
      @PAL-jb2zv ปีที่แล้ว

      @new account • 8.8B views • 3 seconds ago got ta sab de hunde ne

    • @Balvelogs
      @Balvelogs ปีที่แล้ว

      Veer ji eh ajj amrit paan krke aurangjeb vala kamm kri jande aa

    • @avtarsandhu4758
      @avtarsandhu4758 ปีที่แล้ว

      ਵੀਰ ਜੀ ਤਵਾਨੁ ਪਤਾ ਹੋਣਾਂ ਚਾਹੀਦਾ ਹੈ ਕਿ ਇਹ ਜਨਮ ਦਿਨ ਕਿਓਂ ਮਨੋਦੇ ਹਨ ਇਨ੍ਹਾਂ ਨੇ ਧਨ ਮਾਈਆਂ ਕਠੀ ਕਰਨੀ ਹੁੰਦੀ ਹੈ ਹੋਰ ਇਨਾਂ ਦਾ ਕਿਸੇ ਸਤਮਹਿਤਮਾ ਨਾਲ਼ ਲੇਂਣਾ ਦੇਣਾ ਨਹੀਂ ਕਿਸੇ ਵੀ ਮਹਿਰਮਾ ਨੇ ਕਿਸੇ ਗਰਿਥ ਪੌਥੀ ਵਿਚ ਨਹੀਂ ਲਿਖਿਆ ਕਿ ਸਾਡੇ ਜਾਣ ਤੋ ਬਾਅਦ ਵਿੱਚ ਸਾਡੇ ਜਨਮ ਦਿਨ ਮਨਾਓ ਧਰਮ ਦੇ ਪੁਜਾਰੀਆਂ ਨੇ ਇਹ ਇਕ ਬਿਪਾਰ ਬਣਾਲਿਆ ਬਾਣੀ ਵੀ ਇਨ੍ਹਾਂ ਤੋ ਦੁਰ ਰਹਿਣ ਦਾ ਜ਼ਿਕਰ ਕਰਦੀ ਹੈ ਫਿਰ ਬਾਣੀ ਜਿਦਰ ਕਹਿਦੀ ਲੋਕ ਓਦਰ ਜਾਣ ਜਾਂ ਜਿਦਰ ਪੁਜਾਰੀ ਕਿਦੇ ਓਦਰ ਜਾਣ
      ਜਹਾਂ ਨਾਂਮ ਮਿਲ਼ੇ ਵਹਾ ਜਾਓ ਗੁਰ ਪ੍ਰਸਾਦਿ ਕਰਮ ਕਮਿਓ
      ਬਾਣੀ ਕਹਿੰਦੀ ਆ ਜਿਥੇ ਨਾਂਮ ਮਿਲਦਾ ਓਥੇ ਜਾਓ ਇਨਾਂ ਪਿਛੇ ਲੱਗ ਕੇ ਆਪਣਾਂ ਹੀਰਾ ਜਨਮ ਨਾਂ ਗਿਵਾਲਿਓ

  • @sorabsorab5356
    @sorabsorab5356 2 ปีที่แล้ว +48

    ਸਭ ਤੋਂ ਜ਼ਿਆਦਾ ਦਾਲ ਆਟਾ ਗਰੀਬਾਂ ਦਾ ਅਮੀਰ ਲੋਕ ਖਾਂਦੇ ਹਨ ਪਿੰਡ ਵਿੱਚ ਸ਼ਹਿਰਾਂ ਵਿਚ,

    • @eagle6769
      @eagle6769 2 ปีที่แล้ว +1

      True

    • @eagle6769
      @eagle6769 ปีที่แล้ว

      @new account • 8.8B views • 3 seconds ago ਸਭ ਤੋਂ ਅੱਗੇ ਜੱਟ ਹੀ ਹੁੰਦਾ ਹੈ ਹਰ ਡੀਪੂ ਤੇ! ਸਰਵੇ ਕਰਵਾ ਕੇ ਦੇਖ ਲੈ!

    • @PAL-jb2zv
      @PAL-jb2zv ปีที่แล้ว

      @new account • 8.8B views • 3 seconds ago sakar bhaj de aa jade bota lande aa tusi ta vilkul pukha marna salo

  • @shemshersingh7543
    @shemshersingh7543 2 ปีที่แล้ว +20

    ਸਹੀ ਗੱਲ ਹੈ ਬਾਈ ਜੀ ਖਿਚ ਕੇ ਰੱਖੋ ਬਾਈ ਜੀ

  • @sukhmindersingh7880
    @sukhmindersingh7880 ปีที่แล้ว +9

    ਸਰਦਾਰ ਕੁਲਦੀਪ ਸਿੰਘ ਸਰਦੂਲਗੜ੍ਹ ਸਾਡੀ ਕੌਮ ਦਾ ਬੱਬਰ ਸ਼ੇਰ ਨੂੰ ਦਿੱਲੋ ਸਲੂਟ ਹੈ 👍👍👍👍

  • @kamalsingh7049
    @kamalsingh7049 2 ปีที่แล้ว +30

    ਬਿਲਕੁਲ 100% ✔️

  • @MATTHEW_AYURVEDIC
    @MATTHEW_AYURVEDIC ปีที่แล้ว +10

    ਬਾਬਾ ਸਾਹਿਬ ਜੀ ਤੁਹਾਡਾ ਧੰਨਵਾਦ ਕੇ ਤੁਸੀਂ ਸਾਨੂੰ ਧਰਮ ਦੀ ਅਜਾਦੀ ਦਿੱਤੀ ਹੈ ।

  • @user-xz7px1xs7y
    @user-xz7px1xs7y 2 ปีที่แล้ว +16

    ਜੱਟਾਂ ਨੂੰ ਵੋਟਾਂ ਨਾ ਪਾਓ ਰਵਿਦਾਸੀਆ ਵਾਲਮੀਕਿ ਸਮਾਜ ਵਾਲੇਓ ਸੁਧਰ ਜਾਓ

  • @sukhnajbrar7031
    @sukhnajbrar7031 ปีที่แล้ว +8

    ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਆਨੇ ਕੱਢ ਕੇ ਰੱਖੋ ਦੱਲਿਆਂ ਦੇ ਅਸੀਂ ਤੁਹਾਡੇ ਨਾਲ ਹਾਂ

  • @ranjit900
    @ranjit900 2 ปีที่แล้ว +6

    ਮੈਂ ਧਰਮ ਦੇ ਤੌਰ ਤੇ ਨਹੀਂ ਇੰਨਸਾਨੀਅਤ ਦੇ ਤੌਰ ਕਹਿ ਸਕਦਾ ਬਰਾਬਰ ਤਾ ਬਹੁਤ ਜ਼ਰੂਰੀ ਐ ਬਾਈ ਦੀ ਇੱਕ ਇੱਕ ਗੱਲ ਸੱਚ ਐ ਧੰਨਵਾਦ ਐ ਚੈਨਲ ਵਾਲੇ ਵੀਰ ਦਾ

  • @HardeepSingh-xz4pb
    @HardeepSingh-xz4pb 2 ปีที่แล้ว +28

    ਸਰਕਾਰ ਸਿਰਫ ਇੱਕੋ ਹੀ ਵਰਗ ਨੂੰ ਹੀ ਖੁੱਛ ਕਰਨ ਤੇ ਲੱਗੀ ਆ ਬਾਕੀ ਜਾਣ ਢੱਠੇ ਖੂਹ

  • @ravindersinghgill314
    @ravindersinghgill314 2 ปีที่แล้ว +40

    ਗੁਰੂ ਦੀ ਗੋਲਕ ਵਿੱਚੋਂ ਹੀ S.C. ਭਾਈਚਾਰੇ ਨੂੰ S.G.P.C. ਨੇ ਟਰਾਲੇ ਲੈ ਕੇ ਦੇਣੇ ਸਨ ਪਰ ਇਸ ਪੈਸੇ ਨਾਲ ਬਾਦਲ ਪਰਿਵਾਰ ਨੇ ਆਪਣੀ ਟਰਾਂਸਪੋਰਟ ਬਣਾ ਲਈ ਅਤੇ ਬੇਨਾਮੀ ਜਮੀਨ ਖਰੀਦੀ ।। ਅਸਲ ਵਿੱਚ ਦੂਸਰਿਆਂ ਤੇ ਇਲਜ਼ਾਮ ਲਾ ਕੇ ਇਹ ਲੋਕਾਂ ਦਾ ਧਿਆਨ ਲਾਂਭੇ ਕਰਨਾ ਚਾਹੁੰਦੇ ਹਨ ।।

    • @anshumashi5782
      @anshumashi5782 2 ปีที่แล้ว +4

      Paisya naal koi rab nu nahi Jaan skada rab nu Dil naal manna painda

  • @ajmerdhillon3013
    @ajmerdhillon3013 2 ปีที่แล้ว +6

    ਬਿਲਕੁਲ ਸਹੀ ਗੱਲ

  • @salwindersingh1557
    @salwindersingh1557 ปีที่แล้ว +10

    ਬਹੁਤ ਵਧੀਆ ਸਪੀਚ ਵੀਰ ਜੀ

  • @sukhachumber8304
    @sukhachumber8304 ปีที่แล้ว +10

    ਭਾਜੀ ਬਹੁਤ ਵਧੀਆ ,
    ਤੁਹਾਡੇ ਵਰਗੇ ਸੂਝਵਾਨ ਬੰਦੇ ਹੀ ਸਮਾਜ ਨੂੰ ਅੱਗੇ ਲੈ ਕੇ ਆ ਸਕਦੇ ਹਨ ।

  • @laddijatt3306
    @laddijatt3306 2 ปีที่แล้ว +11

    ਸਾਡੇ ਪਿੰਡ 10. ਜੱਟਾਂ ਨੇ ਸ਼ਿਵ ਮੰਦਿਰ ਦਾ ਟੂਟੀ ਪਾਣੀ ਦਾ ਕੁਨੈਕਸ਼ਨ ਕੱਟ ਤਾਂ ਹੰਕਾਰ ਵਿੱਚ ਆਕੇ ਅੱਜ ਹਫਤਾ ਹੋ ਗਿਆ

  • @khazanmasih2145
    @khazanmasih2145 2 ปีที่แล้ว +15

    God bless you 🙏❤

  • @rustamsingh3348
    @rustamsingh3348 2 ปีที่แล้ว +12

    ਬਹੁਤ ਵਦੀਆ ਵੀਰ ਜੀ, ਜਿਹੜੀ ਮਾਣ ਸਰਕਾਰੀਆ ਆ ਟਰਿੱਕ ਮਾਰ ਦੀ ਆ ਸਵਦਾਨ ਨਾਲ ਛੇੜਛਾੜ ਕਰਕੇ ਵੇਖ ਦੀ ਆ, ਕੇ ਜ਼ੇ sc ਨਾ ਬੋਲੇ ਤਾਂ ਅਰਕਸ਼ਣ ਬੰਦ ਕਰ ਦਾ ਗੇ, ਜ਼ੇ ਆਵਾਜ਼ ਚੌਂਕ ਲਈ sc ਕਮਿਊਨਿਟੀ ਨੇ ਤੇ ਲਾਗੂ ਕਰਦਾ ਗੇ, ਇਸ ਲਈ ਮੇਰੇ ਵੀਰੋ ਜਦੋਂ ਸਰਕਾਰ ਇਸ ਤਰ੍ਹਾਂ ਦਾ ਕੰਮ ਕਰਨ ਲੱਗਿਆ ਕਰੇ ਡੱਟ ਕੇ ਬੋਲਿਆ ਕਰੋ ਤੇ ਵਿਰੋਧ ਕਰਿਆ ਕਰੋ ਇਨ੍ਹਾਂ

  • @salwindersingh1557
    @salwindersingh1557 ปีที่แล้ว +9

    ਬਹੁਤ ਵਧੀਆ ਵੀਰ ਜੀ ਤੁਹਾਡੇ ਵਿਚਾਰ ਹਨ ਬਿਲਕੁਲ ਸਹੀ ਮਾਸਟਰ ਤਾਰਾ ਸਿੰਘ ਐਸ ਸੀ ਭਾਈ ਚਾਰੇ ਨਾਲ ਬਹੁਤ ਨਫਰਤ ਕਰਦਾ ਸੀ ਉਸ ਨੇ ਐਸ ਸੀ ਭਾਈ ਚਾਰੇ ਬਹੁਤ ਗੱਦਾਰੀ ਕੀਤੀ

  • @majorsingh6495
    @majorsingh6495 2 ปีที่แล้ว +11

    ਗੱਲ।ਸੱਚੀ।ਹੈ ਗੋਲਕ ਚੋਰਾ ਨੇ ਹੁਣ ਤੱਕ ਕੁੱਝ ਨਹੀਂ ਦਿੱਤਾ ਸਾਡੇ ਬੱਚੇ ਕਨੇਡਾ ਜਾ ਕੇ ਮੌਜਾ ਕਰਦੇ ਹਨ

  • @sukhmindersingh7880
    @sukhmindersingh7880 หลายเดือนก่อน +1

    Very good ਸਰਦਾਰ ਕੁਲਦੀਪ ਸਿੰਘ ਜੀ 👌👌❤️❤️👌👌🌹🌹👌👌

  • @roshanroshanlal8137
    @roshanroshanlal8137 2 ปีที่แล้ว +24

    God bless you all ✝️

  • @baiman6427
    @baiman6427 2 ปีที่แล้ว +25

    ਪਹਿਲਾਂ ਤਾਂ ਬਾਹੋ ਫੜ ਫੜ ਕੇ ਗੁਰੂ ਘਰਾਂ ਚੋਂ ਬਾਹਰ ਕਡ ਦੇ c ਹੁਣ ਕੇ sc ਭਾਈਚਾਰਾ ਆਪਣਾ ਰਸਤਾ ਬਦਲ ਰਿਹਾ ਹੁਣ ਕਿਉ ਦੁੱਖ ਲਗਦਾ,,ਧਰਮ ਦਾ ਠੇਕਾ ਚੰਦ ਕਡਮ ਚੌਧਰੀਆਂ ਨੇ ਲਿਆ ਆ,,ਜਬਾਬ ਹੈਨੀ ਇਨਾ ਕੋਲ ਤਰਕ ਨਾਲ ਇਸ ਗੱਲ ਦਾ ਕਿਉ ਕੀਤਾ ਵਿਤਕਰਾ ਪਹਿਲਾ ਤੇ ਹੁਣ ਵੀ ਹੋ ਰਿਹਾ।।।

    • @PMCinema01
      @PMCinema01 2 ปีที่แล้ว +4

      ਬਿਲਕੁਲ ਜੀ ਮੈਂ ਆਪਣੇ ਅੱਖੀਂ ਦੇਖੀਆਂ ਹੈ ਫਰੀਦਕੋਟ ਗੁਰੂ ਘਰ ਚ ਇਕ sc ਜਨਾਨੀ ਨੂੰ ਲੰਗਰ ਦੇ ਕੇ ਹੱਥ ਚੋਂ ਖੋਹ ਲਿਆ ਗਿਆ ਅਤੇ ਗੁਰੂ ਘਰ ਚੋ ਬਾਹਰ ਕੱਢ ਦਿੱਤਾ ਗਿਆ

    • @baiman6427
      @baiman6427 2 ปีที่แล้ว +3

      @@PMCinema01 dso fr ki kre agla kite ta jana e aa

    • @jawinderpalsingh6344
      @jawinderpalsingh6344 2 ปีที่แล้ว

      @@PMCinema01 asi Kadi bhi nahi vekhya . Pehli bar sunya. Sari dunia mandi hai , Gurudware sareya waste khulle ne. Koi bhi aa ja sakde hain ate unna nu apna Dharam parivartan kar Sikh banan di koi lor nahi hundi . Langar vich jyada doosre Dharam de bande milenge.

    • @PMCinema01
      @PMCinema01 2 ปีที่แล้ว +1

      @@jawinderpalsingh6344 ਮੈਂ ਆਪਣੇ ਅੱਖੀਂ ਦੇਖਿਆ ਹੈ ਜੀ..ਪਰ ਇਸ ਨਾਲ ਸਾਰੇ ਲੋਕ ਮਾੜੇ ਨੀ ਹੋ ਜਾਂਦੇ ਕਿਸੇ ਇੱਕ ਅੱਧੇ ਬੰਦੇ ਨਾਲ ਸਾਰੇ ਲੋਕਾਂ ਨੂੰ ਨਹੀਂ ਤੋਲਿਆ ਜ਼ਾ ਸਕਦਾ..ਉਹ ਬੰਦਾ ਜਿਸਨੇ ਹੱਥ ਚੋ ਲੰਗਰ ਖੋਹਿਆ ਸੀ ਉਹ ਵੈਸੇ ਹੀ ਖਡੂਸ ਜਿਹੀ ਮਾਨਸਿਕਤਾ ਵਾਲਾ ਬੰਦਾ ਸੀ ਅਤੇ ਉਸ ਨੇ ਹੀ ਉਸ ਜਨਾਨੀ ਨੂੰ ਬਾਹਰ ਕਢਿਆ ਸੀ। ਪਰ ਜੋ ਹੋਰ ਸੇਵਾਦਾਰ ਸੀ ਉੱਥੇ ਉਹਨਾਂ ਨੂੰ ਉਸ ਬੰਦੇ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਸੀ

    • @jawinderpalsingh6344
      @jawinderpalsingh6344 2 ปีที่แล้ว

      @@PMCinema01 Tussi bhi rok sakde si. Sadde Gurua ne sanu eh sikhaya hai ki Guru ghar che sab barabar ne har ek nu Jan ate Guru da langar chakan da adhikar hai. Assi te Kadi nahi vekhya ki langar chakan nu kisse nu bhi mana keeta howe par eh jaroor hai ki Maryada nu maintain kare. Nasha karke koi bhi guru ghar na jawe .

  • @SarabjieetSinghh
    @SarabjieetSinghh 2 หลายเดือนก่อน +1

    ਬਿਲਕੁਲ ਸਹੀ ਵੀਰ ਜੀ ਆਪ ਜੀ ਨੇ ਜੋ ਬੋਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @jagrajsingh3056
    @jagrajsingh3056 2 ปีที่แล้ว +9

    God bless you

  • @rajwindersingh8024
    @rajwindersingh8024 2 ปีที่แล้ว +29

    ਪ੍ਰਭੂ ਯਿਸੂ ਮਸੀਹ ਨੇ ਮੈਨੂੰ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿੱਤਾ

    • @user-gf6yv1kp8x
      @user-gf6yv1kp8x 2 ปีที่แล้ว +1

      ਦੇਖੀ ਵੀਰ ਅਮਰ ਹੀ ਨਾ ਹੋ ਜਾਵੀ ਮਰਨ ਜੋਗੀ ਬੀਮਾਰੀ ਜ਼ਰੂਰ ਰੱਖੀ ਸਰੀਰ ਚ 😂😂

    • @jaibhatti9351
      @jaibhatti9351 ปีที่แล้ว

      @@user-gf6yv1kp8x Jesus Tanu bless krn .. amen 🙏

  • @manjitthaper4628
    @manjitthaper4628 2 ปีที่แล้ว +11

    Bilkul sahi aaa bai

  • @kashmirkaur1579
    @kashmirkaur1579 2 ปีที่แล้ว +12

    Praise the lord

  • @sajankumar8961
    @sajankumar8961 ปีที่แล้ว +3

    ਲਾਲਚ ਬਹੁਤ ਹੀ ਬੁਰਾ ਆ
    ਫ਼ਰੀਦਕੋਟ ਵਿੱਚ ਸਿੱਖਾਂ ਦੀ ਲੜਾਈ ਦੇਖ ਲਓ
    ਮੰਨਿਦਰਜੀਤ ਸਿੱਧੂ ਜੀ 🙏

  • @pardeepsharma5028
    @pardeepsharma5028 2 ปีที่แล้ว +6

    SC bhaichara jinda baad ❤❤

  • @salwindersingh1557
    @salwindersingh1557 ปีที่แล้ว +3

    ਕੁਲਦੀਪ ਸਿੰਘ ਸਰਦੂਲ ਗੜ ਜੀ ਆਪਣਾ ਮੋਬਾਈਲ ਨੰਬਰ ਭੇਜਣਾ ਜੀ ਸਾਡੇ ਐਸ ਸੀ ਭਾਈ ਚਾਰੇ ਨੂੰ ਬੇਰੁਜਗਾਰ ਕਰਨ ਲਈ ਸਰਕਾਰਾ ਨੇ ਬਾਹਰੋ ਬਿਹਾਰ ਜੂਪੀ ਤੋ ਮਜਦੂਰ ਮੰਗਵਾਉਣੇ ਸੁਰੂ ਕਰ ਦਿੱਤੇ ਬਹਾਨਾ ਬਣਾਇਆ ਕਿ ਪੰਜਾਬੀ ਕੰਮ ਨਹੀ ਕਰਦੇ

  • @parteekkalyan2512
    @parteekkalyan2512 2 ปีที่แล้ว +4

    ਵੀਰ।ਜੀ।ਜੈ।ਮਸੀਹ।ਬਹੋਤ।ਵਦੀਆ। ਵਿਚਾਰ ਚਰਚਾ।

  • @k.sbhatti8619
    @k.sbhatti8619 2 ปีที่แล้ว +7

    God bless you amen 🙏 🙏 🙏 Bhi jee pahli var shi gali kahi

  • @chhindrsingh1305
    @chhindrsingh1305 2 ปีที่แล้ว +13

    ਵੀਰ ਜੀ ਤੁਸੀਂ SC ਭਾਈਚਾਰੇ ਨੂੰ ਬਦਨਾਮ ਕਰਨਾ ਬੰਦ ਕਰੋ ਬਹੁਤ ਸਾਰੇ ਧਨਾਢ ਲੋਕ ਜਿਹੜੇ ਪਾਰਟੀਆਂ ਬਦਲਦੇ ਹਨ ਉਹ ਨਹੀਂ ਵਿਕਦੇ ਗਰੀਬ ਆਦਮੀ ਆਪਣਾ ਜੀਵਨ ਬਦਲ ਰਹੇ ਹਨ ਪਰ ਉਨ੍ਹਾਂ ਪੰਜਾਬ ਨਹੀਂ ਵੇਚਿਆ ਜਾ ਦੇਸ਼ ਨਹੀਂ ਵੇਚਿਆ ਆਪਣੇ ਬੱਚਿਆਂ ਨੂੰ ਇਸਾਈ ਧਰਮ ਦੇ ਦੇਸ਼ਾਂ ਵਿੱਚ ਜਾਣਾ ਬੰਦ ਕਰੋ,, ਜੈ ਭੀਮ ਜੈ ਭਾਰਤ ,,

  • @minakshimattu9932
    @minakshimattu9932 2 ปีที่แล้ว +8

    Thank you jesus

  • @harmankumar9533
    @harmankumar9533 2 ปีที่แล้ว +8

    You are right sir thanks

  • @ashokkaler3093
    @ashokkaler3093 2 ปีที่แล้ว +7

    Jai Bhim ji

  • @jugrajsingh723
    @jugrajsingh723 ปีที่แล้ว +1

    GREAT LEDER KULDIP SINGH JAI BHIM SIR

  • @CA-44456
    @CA-44456 2 ปีที่แล้ว +5

    Very good Paaji 👌👌
    Bhut vadia 👌👌

  • @mcjag8265
    @mcjag8265 2 ปีที่แล้ว +7

    Vadhia vichar veer ji.jio

  • @user-nv5jf8ql5k
    @user-nv5jf8ql5k ปีที่แล้ว +1

    ਇਹ ਬਿਲਕੁਲ ਸਹੀ ਗੱਲ ਹੈ ਸਿ ਮਜ਼ਬੀ ਸਿੰਘਾਂ ਦੇ ਗੁਰਦਵਾਰਾ ਸਾਹਿਬ ਕਿਉਂ ਲੱਗਿਆ ਬਣਾਇਆ ਗਿਆ ਹੈ

  • @v2vlog218
    @v2vlog218 ปีที่แล้ว +3

    ਵੀਰ ਦੇ ਵਿਚਾਰ ਵਧੀਆ ਹਨ,, ਪਰ ਸਿਰਫ sc ਲੋਕ ਨਹੀਂ ਧਰਮ ਪਰਿਵਰਤਨ ਕਰਨ ਰਹੇ, ਵੀਰ ਜੀ ਕੋਈ ਲਾਲਚ ਕਰਕੇ ਨਹੀਂ ਹੋ ਰਿਹਾ ਧਰਮ ਪਰਿਵਰਤਨ,,

  • @jaibhatti9351
    @jaibhatti9351 ปีที่แล้ว

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah 🙏

  • @CA-44456
    @CA-44456 2 ปีที่แล้ว +6

    LOK AWAAZ TV
    Very good work 👌👌

  • @rahulsaroy7424
    @rahulsaroy7424 2 หลายเดือนก่อน +1

    Hallelujah 🙏🏻

  • @samumasih9529
    @samumasih9529 2 ปีที่แล้ว +11

    Jesus loves the whole world ....Amen 🙏🙏🙏

  • @baljinderanandpursahib1364
    @baljinderanandpursahib1364 2 ปีที่แล้ว +6

    Good

  • @jagdevsingh487
    @jagdevsingh487 2 ปีที่แล้ว +4

    God bless you bir ge

  • @vickydhandavickydhanda8882
    @vickydhandavickydhanda8882 2 ปีที่แล้ว +5

    Prabhu yeshu masih ji ne meri zindgi badal diti .naa ki mera dharm badleya .prabhu yeshu masih ne minu navi zindgi diti. Mera jivan badal dita halelujah halelujah halelujah ..

  • @jaswinderkaurshergill5025
    @jaswinderkaurshergill5025 2 ปีที่แล้ว +2

    Very Gud bro g 🤗🤗👌👌👌👍👍👍👍👍👍👍👍

  • @Varindersingh-im2gd
    @Varindersingh-im2gd 2 ปีที่แล้ว +2

    Ek ek gal 100℅ right sir🙏🙏

  • @3jejejehhdhd783
    @3jejejehhdhd783 2 ปีที่แล้ว +3

    Aaj sach boliya veer ji tusi

  • @HardeepSingh-xz4pb
    @HardeepSingh-xz4pb 2 ปีที่แล้ว +5

    ਔਹ 37 ਦੇ 37 ਨਾਮਰਦ ਨੇ* ਮਰਦ ਹੋਣ ਤਾ ਹੀ ਗੱਲ ਕਰਣ

  • @seesalmasih8786
    @seesalmasih8786 2 ปีที่แล้ว +3

    Good vichar

  • @asifkhalid6630
    @asifkhalid6630 ปีที่แล้ว +3

    God bless you 💪🙌👏✝️✝️🛐🛐🙏🙏🙏🙏🙏💪

  • @ashoksinghmattu8055
    @ashoksinghmattu8055 2 ปีที่แล้ว +2

    Very good kuldip vir ji 🙏 👍 👌

  • @eagle6769
    @eagle6769 2 ปีที่แล้ว +8

    ਲਾਲਚ ਦਿੱਤੇ ਨਹੀਂ ਜਾਂਦੇ! ਇਲਜ਼ਾਮ ਏ! ਪੱਤਰਕਾਰੀ sikho! ਏਹ ਗੱਲ ਅਜੇ ਤੱਕ prove ਨਹੀਂ ਹੋਈ!

    • @eagle6769
      @eagle6769 ปีที่แล้ว

      @new account • 8.8B views • 3 seconds ago murkha vall da tarak ਤਾਂ ਸਿੱਖ ਲੈ! Prove ਤੁਸੀਂ ਕਰਨਾ ਏ jo ਇਲਜ਼ਾਮ ਲਗਾਉਂਦੇ ਹੋ!

  • @jagtarjagtarsinghatwal2996
    @jagtarjagtarsinghatwal2996 ปีที่แล้ว +2

    ਬਾਈ ਜੀ ਬਹੋਤ ਵੱਧਦੀਆਂ ਵਿਚਾਰ ਆ

  • @gurpreetgosal3419
    @gurpreetgosal3419 2 ปีที่แล้ว +6

    Good brother 👍

  • @shukhwiendersingh4018
    @shukhwiendersingh4018 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @darshansingh6293
    @darshansingh6293 ปีที่แล้ว

    ਬਹੁਤ ਵਧੀਆ ਹੈ ਜੀ

  • @harmeshsingh2122
    @harmeshsingh2122 2 ปีที่แล้ว +3

    Very good bro ji

  • @gurnamsingh8933
    @gurnamsingh8933 ปีที่แล้ว

    Proud to be Sikh. Will never change my Religion.

  • @masihvachan5273
    @masihvachan5273 ปีที่แล้ว +1

    God bless you my dear brother

  • @KuldeepSingh-yb2uh
    @KuldeepSingh-yb2uh 2 ปีที่แล้ว +1

    Very nice thinking and thoughts.thanks

  • @Turban_king771
    @Turban_king771 2 ปีที่แล้ว +4

    Right 👍

  • @harirai4739
    @harirai4739 ปีที่แล้ว +1

    u are Right Brother ji

  • @Amriksingh-vw8mj
    @Amriksingh-vw8mj 2 ปีที่แล้ว +6

    Jai bheem jai bharat bro

  • @sajankumar8961
    @sajankumar8961 ปีที่แล้ว +1

    ਬਈ ਜੀ ਬਹੁਤ ਵਧੀਆ ਸੋਚ ਆ thudi ਵੀ 🙏🙏

  • @9WaB501
    @9WaB501 2 ปีที่แล้ว +1

    100% ਸੱਚ ਆ

  • @Jaswantsingh-qz5pv
    @Jaswantsingh-qz5pv 2 ปีที่แล้ว +3

    💯 ryt

  • @animesan426
    @animesan426 ปีที่แล้ว +2

    Sachia gall aa veer ji god bless you

  • @amitchohan7394
    @amitchohan7394 ปีที่แล้ว

    Hallelujah

  • @bsdhaliwal1044
    @bsdhaliwal1044 ปีที่แล้ว

    Tohade vrge Agu di bahot Jroorat ha aj de sme Ch SC Bhai chare nu God bless you Brother...

  • @amriksingh9589
    @amriksingh9589 ปีที่แล้ว +2

    ਬਾਵਾ ਸਾਹਿਬ ਅੰਬੇਦਕਰ ਜੀ ਨੇ ਕਿਹਾ ਸੀ ਕਿ ਮੇ ਤੇ ਮੇਰੇ ਨਾਲ ਸਾਰਾ ਐਸੀ ਭਾਈ ਚਾਰਾ ਅਮ੍ਰਿਤ ਸਕ ਲਵਾ ਗੇ ਜੇ ਸਾਡੇ ਨਾਲ ਰੋਟੀ ਬੇਟੀ ਦੀ ਸਾਂਝ ਰੱਖੋ ਗੇ ਪਰ ਤਾਰਾ ਸਿੰਘ ਨੇ ਸਾਫ ਕਹਿ ਦਿੱਤਾ ਨਹੀਂ

  • @hardeepkaur7839
    @hardeepkaur7839 2 ปีที่แล้ว +1

    very.verygood

  • @harishpiano
    @harishpiano 2 ปีที่แล้ว +3

    Acha bol reha vr Good 👍

  • @jaspalsingh9068
    @jaspalsingh9068 ปีที่แล้ว

    ਹੁਣ ਜਿਨੂੰ ਮਰਜੀ ਅਸੀਂ ਜਿਹੜਾ ਮਰਜੀ ਜਿਹੜਾ ਮਰਜੀ ਧਰਮ ਨਾਲ ਜੋੜ ਦਿੱਤਾ ਜਾਂਦਾ

  • @swatantarkumar4307
    @swatantarkumar4307 2 ปีที่แล้ว +2

    All must think over this interview and issue raised in prevention which is eye opener.

  • @animesan426
    @animesan426 ปีที่แล้ว +2

    Khoon daan lain vele te pushde nahi ke kehri jaat da khoon hai .lakh lahnat ihna loka di soch de.

    • @paulpheonix4474
      @paulpheonix4474 ปีที่แล้ว

      Bharawa jinha te bityia ne uhna toh puchh comment Karna saukha hai aithy

    • @paulpheonix4474
      @paulpheonix4474 ปีที่แล้ว

      Nhi yakeen ta history padhala ki pta thoda mota sach pta lag juga tuhanu

  • @darbarasingh621
    @darbarasingh621 2 หลายเดือนก่อน

    God bless you all

  • @minakshimattu9932
    @minakshimattu9932 2 ปีที่แล้ว +3

    Parmeshwar har jati de lokan nu pyar krde

  • @sukhnandansingh2265
    @sukhnandansingh2265 2 ปีที่แล้ว +4

    ਮੇਰੇ ਵੀਰ ਸਿੱਖ ਧਰਮ ਵਿੱਚ ਕਿਸੇ ਬੰਦੇ ਕੋਲੋਂ ਮੰਗਣ ਦੀ ਲੋੜ ਨਹੀਂ
    ਇਸ ਗੱਲ ਨੂੰ ਸਮਝਣ ਦੀ ਲੋੜ ਹੈ
    ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਖੁਦ ਮੰਗਣ ਲਈ ਤਿਆਰ ਨਹੀਂ ਹੋਏ ਉਨ੍ਹਾਂ ਚਿਰ ਸ਼ਾਇਦ ਸਾਡੇ ਹਲਾਤ ਡੇਰਾ ਵਾਦ ਵੱਲ ਹੀ ਜਾਣਗੇ
    ਗ਼ਰੀਬੀ ਹੀ ਰੱਬ ਨਾਲ ਜੁੜਣ ਦਾ ਬਹੁਤ ਵੱਡਾ ਵਸੀਲਾ ਹੈ

    • @dhainchand1643
      @dhainchand1643 ปีที่แล้ว

      ਵੀਰ ਜੀ, ਗ਼ਰੀਬੀ ਬਹੁਤ ਵੱਡਾ
      ਸ਼ਰਾਪ ਹੈ। ਗ਼ਰੀਬੀ ਸਿਰਫ਼ ਆਰਥਿਕ ਹੀ ਨਹੀਂ ਹੁੰਦੀ ਇਹ
      ਸਮਾਜਿਕ, ਧਾਰਮਿਕ, ਰਾਜਨੀਤਕ, ਸਭਿਆਚਾਰਿਕ ਤੇ
      ਐਜ਼ੂਕੇਸ਼ਨਲ ਵੀ ਹੁੰਦੀ ਹੈ।
      ਗ਼ਰੀਬੀ ਤੋਂ ਵੱਡੀ ਹੋਰ ਕੋਈ
      ਜਲਾਹਨਤ ਨਹੀਂ ਹੈ।
      ਜਿਹੜਾ ਰੱਬ ਸਮਾਨਤਾ ਨਹੀਂ ਦਿੰਦਾ ਉਸ ਰੱਬ ਨਾਲ ਜੁੜਨਾ
      ਹੀ ਨਹੀਂ ਚਾਹੀਦਾ।

  • @jagpalhodla5721
    @jagpalhodla5721 2 ปีที่แล้ว

    ਬਿਲਕੁਲ ਠੀਕ

  • @user-bd7nl3xd6p
    @user-bd7nl3xd6p 2 หลายเดือนก่อน

    👌👌

  • @SanjeevKumar-ie9kw
    @SanjeevKumar-ie9kw 2 หลายเดือนก่อน

  • @sharanjitsingh1220
    @sharanjitsingh1220 2 ปีที่แล้ว +2

    Tusi bilkul sahi ho veer g jo cast baji karda oh sikh hi nahi aa

  • @jasse_oye
    @jasse_oye ปีที่แล้ว +1

    Perfect 🙏🏻❤️

  • @dulbag5844
    @dulbag5844 ปีที่แล้ว

    Oksir

  • @shindamasihdogar1768
    @shindamasihdogar1768 ปีที่แล้ว

    Veer g such Bolda hai God bless you Bhaji

  • @CalmBirdNest-bw6vx
    @CalmBirdNest-bw6vx 2 หลายเดือนก่อน

    Bhut Vera good ...❤❤❤❤❤

  • @gurjitsingh2350
    @gurjitsingh2350 ปีที่แล้ว

    Jai mashi di hellueya prabu Jesu daa danywad

  • @GurpreetSingh-nq7cp
    @GurpreetSingh-nq7cp 2 ปีที่แล้ว +1

    ਮੇਰਾ ਬਾਬਾ ਨਾਨਕ🙏

  • @RakeshKumar-gr3ep
    @RakeshKumar-gr3ep 2 ปีที่แล้ว +1

    Vry good sir God bless you

  • @meetsingh7660
    @meetsingh7660 2 ปีที่แล้ว +1

    Sehi kiha Veer ji 🙏🙏

  • @mahinderpal4894
    @mahinderpal4894 ปีที่แล้ว

    Bohat vadia speech a

  • @Sarbjit_kaur08
    @Sarbjit_kaur08 2 หลายเดือนก่อน

    God bless you brother

  • @ranasingh4187
    @ranasingh4187 ปีที่แล้ว

    Sahi gal ji

  • @SurjitSingh-bg7ii
    @SurjitSingh-bg7ii ปีที่แล้ว +1

    I love 💕💕💕💕💕 you jesus Ji hallelujah hallelujah hallelujah ameen ameen ameen

  • @paramlohri6187
    @paramlohri6187 2 ปีที่แล้ว +1

    Very good veer

  • @mojigill8081
    @mojigill8081 2 ปีที่แล้ว +1

    Hun karo gal 👍