How the Crusader against Nihang Poohla handled the challenge? Colonel Gurbir Inder Sandhu Unplugged

แชร์
ฝัง
  • เผยแพร่เมื่อ 16 ต.ค. 2024
  • In this video RITESH Lakhi speaks to Colonel Gurbir Inder Singh Sandhu to take a first hand stock of Col Sandhu's highly courageous fight against Nihang Ajit Singh Poohla whose might knew no bounds with top notch politicians and super cops backing him through the phase of challenging times for Punjab.
    Inspired by huge response to the earlier videos and reports on Nihang Poohla, Ritesh Lakhi interviews the real crusader behind the one of the most courageous of challenges put forth to Ajit Singh Poohla and his supportive dispensation, Colonel Retired Gurbir Inder Singh Sandhu. Col Sandhu had organised the Majha Ex Serviceman Human Rights front which was solely dedicated to its cause for supporting the victims of excesses by likes of Poohla and some notorious cops who had been misusing their positions to gain promotions and win rewards by faking stories of bravado. Ajit Singh Poohla was their main front man who would provide young men to these shady cops and in return would take favours from them.

ความคิดเห็น • 384

  • @TarsemSingh-vx2px
    @TarsemSingh-vx2px 3 ปีที่แล้ว +7

    ਸਲੂਟ ਅੈ ਕਰਨਲ ਸਾਹਿਬ ਨੂੰ ਜਿਹਨੇ ਬਲਦੀ ਅੱਗ ਦੀ ਪਰਵਾਹ ਨੲੀ ਕੀਤੀ ਤੇ ਹੱਕ ਸੱਚ ਦੀ ਜੰਗ ਲੜੀ ਧੰਨਵਾਦ ਜੀ

  • @sarajmanes4505
    @sarajmanes4505 3 ปีที่แล้ว +16

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕਰਨਲ ਸੰਧੂ ਸਾਹਿਬ ਦਿਲੋ ਸਲਾਮ ਹੈ ਆਪ ਜੀ ਨੂੰ ਰਿਤੇਸ਼ ਲੱਖੀ ਜੀ ਆਪ ਜੀ ਵੀ ਬਹੁਤ ਵਧੀਆ ਜਾਣਕਾਰੀਆ ਦੇਦੇ ਹੋ ਬਹੁਤ ਬਹੁਤ ਧੰਨਵਾਦ ਰੱਬ ਰਾਖਾ

  • @rajdeepsinghdhanju9824
    @rajdeepsinghdhanju9824 3 ปีที่แล้ว +55

    ਇਹ ਹੁੰਦਾ ਹੈ ਅਸਲੀ ਸਰਦਾਰ। ਧੰਨਵਾਦ ਕਰਨਲ ਸਾਹਿਬ ਜੀ।

  • @amansaini922
    @amansaini922 3 ปีที่แล้ว +28

    Big Salute To Col. GS Sandhu Ji… this World is only stand on honest and brave people like you🙏🙏🙏🙏🙏Waheguru Jee Ka Khalsa Waheguru Jee Ki Fateh 🙏

  • @jaspreetbhullar8398
    @jaspreetbhullar8398 2 ปีที่แล้ว +5

    ਦਿਲ ਤੋਂ ਸਲੂਟ ਹੈ ਕੋਲੋਨਲ ਜੀ ਨੂੰ 👏👏👏👏 ਤੁਸੀਂ ਅਸਲੀ ਸਿੱਖ ਤੇ ਕੌਮ ਦੇ ਹੀਰੇ ਹੋ ਜੀ🌟🌟🙇🙇 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ🙏🙏

  • @GurinderSingh-wl4lp
    @GurinderSingh-wl4lp 3 ปีที่แล้ว +41

    ਸਲੂਟ ਕਰਨਲ ਸਾਹਿਬ ਨੂੰ ਰਿਤੇਸ਼ ਲੱਖੀ ਜੀ ਤੁਹਾਡੀਆਂ ਜਾਣਕਾਰੀ ਬਹੁਤ ਵਧੀਆ ਹਨ

    • @jagseermaan3034
      @jagseermaan3034 3 ปีที่แล้ว

      Karnal sab ji Waheguru ji ka khalsa waheguru ji ki fteh

  • @amarjitraju405
    @amarjitraju405 3 ปีที่แล้ว +43

    ਪੰਜਾਬ ਦੇ ਬਹੁਤ ਥੋੜੇ ਜਿਹੇ ਰਹਿ ਗਏ ਸ਼ੇਰਾਂ ਵਿਚੋਂ ਇਕ ਬੱੱਬਰ ਸ਼ੇਰ । ਵਾਹਿਗੁਰੂ ਆਪ ਤੇ ਮੇਹਰ ਭਰਿਆ ਹੱਥ ਰੱਖੇ ।

    • @PrabhjotSingh-ku5nv
      @PrabhjotSingh-ku5nv 3 ปีที่แล้ว +1

      grand father of paramraj umranangal was raise hus voice non violently against terrorism in 80s... and. in retaliation. terrorists killed his son .. (father of paramraj) so..some how..reason behind Paramraj to join police is this .and. his actions...of fake encounter...cases are repression of his father death..

    • @dhanwantmoga
      @dhanwantmoga 3 ปีที่แล้ว

      @@PrabhjotSingh-ku5nv no never paramraj umaranangal’s grand father was first man who say khalistan jindabad in first time after independence….and jewan Singh umaranagal oh Banda jis ne 78 visakhi wale di. Wich shaheed hoye I3 singha de khillaf fake guwahi deti ce and he said sant Jarnail singh nu mai khod rifle lood karke ghatna walli jaga wal janda daikhya ….. halake Santa ne Jewan singh nu ah program Rokan waste kya ce but umaranagal ne ah akh ke jawab de deta ke usne centre government and DC ton permission laie se he can’t stop them…. He was totally government puppet…

    • @PrabhjotSingh-ku5nv
      @PrabhjotSingh-ku5nv 3 ปีที่แล้ว +1

      @@dhanwantmoga but father of paramraj and son of jiwan singh was killed by terrorists... te ess kar ke...paramraj chose police carrier ...so in revenge ... paramraj ne kuch vadhikiaan vi kitiaan... koi shaq nhi..but .in depth sumedh saini was aware of it..and he some how used his retaliation against punjab... baaki.. kanoon de rakhwaale.ho ke khud kanoon todaa bohat galat hai...saini varge officer kalank ne police de naam te

    • @dhanwantmoga
      @dhanwantmoga 3 ปีที่แล้ว

      @@PrabhjotSingh-ku5nv he didn’t chose punjab police…..Punjab police chose him on priority basis…..this things showed how is he….this family is government puppet……and even he exchanged his turban with ajit poula ( they are pag vatt Brother) this one thing showed the level of these so-called officer…..and 1 adh vadeeki…? ….even sabh nu pata ke ah Ram Rahim vang sex vardek medicine keni matra wich use karda ce and ah gall on record hai….. he is c grade officer and c grade human being like his elder

  • @jaspreetbhullar8398
    @jaspreetbhullar8398 2 ปีที่แล้ว +2

    ਮੈਂ ਲੱਖੀ ਵੀਰ ਜੀ ਤੁਹਾਡਾ ਚੈਨਲ ਕਦੇ ਨਹੀਂ ਦੇਖਿਆ ਸੀ ਅਤੇ ਨਾ ਹੀ ਮੈਨੂੰ ਤੁਹਾਡੇ ਚੈਨਲ ਦੀ ਕੋਈ ਜਾਣਕਾਰੀ ਸੀ। ਮੈਂ ਤੁਹਾਡੇ ਚੈਨਲ ਦਾ ਨਾਮ ਪਹਿਲੀ ਵਾਰ ਇੰਦੀ ਜੈਸਵਾਲ ਯੂ ਟਿਊਬ ਚੈਨਲ ਤੇ ਸੁਣਿਐ ਤੇ ਤੁਹਾਡੇ ਵੀਡੀਓਜ਼ ਦੇਖਣੇ ਸ਼ੁਰੂ ਕੀਤੇ ਸੱਚੀ ਦੱਸਾਂ ਤਾਂ ਤੁਹਾਡਾ ਚੈਨਲ ਮੈਨੂੰ 100% ਸੱਚਾ ਤੇ ਸੁੱਚਾ ਲੱਗਿਆ ਜੀ। ਬਹੁਤ ਵਧੀਆ ਢੰਗ ਨਾਲ ਤੁਸੀਂ ਆਪਣੀਆਂ ਸਾਰੀਆਂ ਵੀਡੀਓਜ਼ ਬਣਾਉਂਦੇ ਹੋ ਜੀ ਤੇ ਮੈਂ ਸਬਸਕ੍ਰਾਈਬ ਵੀ ਕਰ ਰੱਖਿਆ ਹੈ ਤੁਹਾਡਾ ਚੈਨਲ ਤੇ ਹਰ ਵਿਡਿਉ ਨੂੰ ਸ਼ੇਅਰ ਵੀ ਕੀਤਾ ਹੈ, ਜਿੰਨੀਆ ਵੀ ਹੁਣ ਤੱਕ ਦੇਖੀਆਂ ਹਨ। ਪਰ ਕਮੇਂਟ ਸ਼ਾਇਦ ਦੂਸਰੀ ਵਾਰ ਕੀਤਾ ਹੈ।🙏🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏🙏

  • @harpalsandhu7279
    @harpalsandhu7279 3 ปีที่แล้ว +76

    ਨਕਲੀ ਨਿਹੰਗ ਪੂਹਲਾ ਮਾਝੇ ਦੇ ਇਲਾਕੇ ਵਿੱਚ ਕਿਵੇਂ ਗੰਦਂ ਖਿਲਾਰ ਰਿਹਾ ਸੀ But ਮੈਨੂੰ ਇਸ ਗੱਲ ਦਾ ਦੁੱਖ ਇਆ ਕੀ ਆਪਣੇ ਆਪ ਨੂੰ ਬੁੱਢਾ ਦਲ ਦੇ ਮੁਖੀ ਕਹਾਉਣ ਵਾਲੇ ਅਸਲੀ ਨਿਹੰਗ ਸਿੰਘ ਉਸ ਵੇਲੇ ਕਿੱਥੇ ਸਨ ਉਹਨਾਂ ਲੜਾਈ ਕਰਕੇ ਇਸ ਦਾ ਸਿਰ ਕਿਉਂ ਨਹੀਂ ਵੱਢਿਆ ਜੇ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਮੰਸੇ ਰੰਘੜ ਤੋ ਬਦਲਾ ਲੈ ਸਕਦੇ ਸਨ ਤਾਂ ਫਿਰ ਇਹ ਕਿਉਂ ਨਹੀਂ

    • @daljeetkaurpqnnu6265
      @daljeetkaurpqnnu6265 3 ปีที่แล้ว

      Harpal Singh ji EHH MANDE HAA KE ISS SARDAR Gurwaryamm Singh de Colonel putt ne Puhla ( Nakli Nihang) de khillaf Thora bahout KOSISHA KITIAN NE PER Mareaa usnu GURU PATSHAH de DITTE DNA WALE SIKHA NE . Issda Sehyog kewal EHH hai ke EHH GURDWARA Pahuwind di Golak cho KUJH KHARCH JAROOR DINDA REHA jo Mamuli GALL hai. EHH CHANGA Mada NAHI Dekhda Bus EHDA VI KUJH NA KUJH Swarath JARUR Judeaa HUNDA HAI 6_6 LAKH fees per peshi DINDA hai GURDWARA Golak cho apne NIJJI CASE A LAI. LALACHI HAI WADDA TE APNE AAP NU BABA DEEP SINGH DI KUL CHO HON DA DAHVA VI AAM LOKAN CH KARDA HAI PER ON AIR EHH SANG GIA NAHI KITA. HOR KAI KUJH JEHDA RAJ HUNDA OHDA POOT BAN JANDA HAI SIAAH SATT DI KHED KHED DA AA EHH

    • @daljeetkaurpqnnu6265
      @daljeetkaurpqnnu6265 3 ปีที่แล้ว

      EHH OHNA SARKARI FAOUJA jo Tussi Nihang KEHNDE ho OHNA TAON vi GIA gujjreeaa hai . PAPPI KE MARNE KO
      PAAP MAHA BALLI HAI.

    • @harpalsandhu7279
      @harpalsandhu7279 3 ปีที่แล้ว +1

      ਬੀਬਾ ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ ਉਹ ਵੀ ਤਸੱਲੀ ਬਖਸ਼ ਜੇ ਤੁਸੀਂ ਜੁਆਬ ਦੇ ਸਕਦੇ ਹੋ ਤਾਂ ਵੈਲਕਿਮ ਨਹੀਂ ਤਾਂ ਦੂਰ ਰਹੋ ਪਲੀਜ ਮੈਂ ਇਸ ਟੋਲੇ ਨੂੰ ਨੰਗਾਂ ਕਰਕੇ ਰਹੂ

    • @0bajwa0
      @0bajwa0 3 ปีที่แล้ว +1

      @@harpalsandhu7279 golmol karna ehna nakli nihanga da kam hai....sarey jaan dey han...vi nihang te govt ikko passey c....te khalistani vi gundey san...ehna sab de ladayi ch punjab te amm lokan da nuksaan hoyia

    • @0bajwa0
      @0bajwa0 3 ปีที่แล้ว +1

      @@daljeetkaurpqnnu6265 ha ha ha guru de singh....oho guru de singh jail ch kyon c

  • @sarabjitsingh5950
    @sarabjitsingh5950 3 ปีที่แล้ว +3

    ਲੇਫ਼ਟੀਨੇੰਟ ਕਰਨਲ ਗੁਰਬੀਰ ਇੰਦਰ ਸਿੰਘ ਸਰਦਾਰ ਸਾਹਿਬ ਧੰਨਵਾਦ ਜੀ, ਸਰਦਾਰ ਤੇ ਸਰਦਾਰੀ ਦਾ ਮੁੱਲ ਮੋੜ ਦਿਤਾ ਜੀ ਵਾਹਿਗੁਰੂ ਜੀ ਸਿਹਤਯਾਬ ਤੇ ਵਧੀਆ ਅਸੀਸਾਂ ਦੇਕੇ ਰੱਖਣ, ਕੌਮ ਨੂੰ ਇਕ ਰਾਖਸ਼ਸ਼ ਦੀ ਕੈਦ ਚੋ ਅਜਾਦ ਕਰਵਾਇਆ, ਨਾਲ ਹੀ ਗੁੱਗੂ ਡੌਨ ਵੀਰ ਤੇ ਉਸਦੇ ਸਾਥੀ ਦਾ ਯੋਗਦਾਨ ਵੀ ਭੁਲਾਉਣਾ ਮੁਸ਼ਕਿਲ ਏ, ਵਾਹਿਗੁਰੂ ਜੀ ਅਜਿਹੇ ਯੋਧਿਆਂ ਨੂੰ ਟਾਈਮ ਟਾਈਮ ਤੇ ਭੇਜਦੇ ਰਹੋ ਜੀ 🙏🙏

  • @manibrar4149
    @manibrar4149 2 ปีที่แล้ว +1

    ਲੱਖੀ ਭਾਜੀ ਇਨਸਾਫ ਦਾ ਅਦਾਲਤਾਂ ਨੇ ਦੇਣਾ ਪਰ ਸਾਨੂੰ ਕਿਸੇ ਟੀਵੀ ਚੈਨਲਾਂ ਨੇ ਏ ਵੀ ਨਹੀਂ ਦੱਸਿਆ ਕਿ ਆ ਬਾਬੇਆ ਦਾ ਇਨ੍ਹਾਂ ਜੋਗਦਾਨ ਆ ਇੰਨਾ ਸਮਾਜ ਸੇਵੀਆ ਦੀ ਕੋਈ ਗੱਲ ਹੀ ਨਹੀਂ ਕਰਦਾ ( ਇਹ ਵਿਡੀਓ ਬਣਾਉਣ ਲਈ ਤੁਹਾਡਾ ਧੰਨਵਾਦ 🙏🏻

  • @SukhbirSingh-is8zo
    @SukhbirSingh-is8zo 3 ปีที่แล้ว +21

    ਕਰਨਲ ਸਾਬ ਨੂੰ ਦਿਲੋਂ ਸਲੂਟ ਹੈ ਕਰਨਲ ਸਾਬ ਜੀ ਲਾਇਵ ਹੋਣ ਤੋਂ ਪਹਿਲਾਂ ਦਸਤਾਰ ਸਜ਼ਾ ਲਿਆ ਕਰੋ ਜੀ ਬਹੁਤ ਮੇਹਰਬਾਨੀ ਜੀ

  • @mohindersingh1435
    @mohindersingh1435 3 ปีที่แล้ว +18

    Salute to Col Sandhu Sahib. Really appreciate God bless you with lot of Success I also pray God to give you strength to carry on the struggle Great efforts to search the truth

  • @sukhbal5388
    @sukhbal5388 2 ปีที่แล้ว +8

    Feel so sad for those who suffer this pain and lost their families during those times. Salute to respected Colonel Gurbir Inder Singh Sandhu!!

  • @technicalanuji802
    @technicalanuji802 3 ปีที่แล้ว +8

    ਕਰਨਲ ਸਾਹਿਬ ਵਰਗੇ ਸੂਰਮੈ ਵਿਰਲੇ ਹੀ ਜੰਮਦੀਆਂ ਮਾਵਾਂ ਦਿਲੋਂ ਸਲੂਟ ਆ ਏਸ ਯੋਧੇ ਨੂੰ

  • @parmindersinghsidhu4734
    @parmindersinghsidhu4734 3 ปีที่แล้ว +21

    Colonel sahib challenged Ajit the butcher when everyone was scared of him and thanks to him not only he ended up in prison and ended his life with a terrible painful and justified murder. Colonel sahib could have been murdered but that did not stop him fighting for justice. My respect to him from UK 🇬🇧 🙏

  • @ShamsherSingh-ff5jg
    @ShamsherSingh-ff5jg ปีที่แล้ว +1

    ਕਰਨਲ ਸੰਧੂ ਸਾਬ ਨੂੰ ਸਲੂਟ ਹੈ ਅਤੇ ਪੱਤਰਕਾਰ ਸਾਬ। ਧੰਨਵਾਦ

  • @kanwaljitdhaliwal918
    @kanwaljitdhaliwal918 3 ปีที่แล้ว +5

    ਕਰਨਲ ਸਾਬ ਇਕ ਯੋਧਾ ਹਨ। ਕਰਨਲ ਸਾਬ ਨੇ ਇਨਸਾਨੀਅਤ ਨੂੰ ਬਚਾਉਣ ਲਈ ਇਕ ਬਹੁਤ ਵੱਡਾ ਕੰਮ ਕੀਤਾ। ਕਰਨਲ ਸਾਬ ਤੇ ਉਹਨਾਂ ਦੇ ਸਾਥੀਆਂ ਨੂੰ ਸਲੂਟ ਹੈ ।

  • @jagdeepSingh-oz1wg
    @jagdeepSingh-oz1wg 3 ปีที่แล้ว +22

    These unsung hero’s should be brought forward . Great work Lakhi Saab

  • @BaljitKaur-ug8yk
    @BaljitKaur-ug8yk 2 ปีที่แล้ว +2

    ਮੈਂ ਅੰਮ੍ਰਿਤਸਰ ਸਾਹਿਬ ਤੋਂ ਹਾਂ ਪਰ ਮੈਨੂੰ ਇਹ ਕਹਾਣੀ ਅੱਜ ਪਤਾ ਲੱਗੀ ਕਿ ਇਸ ਤਰ੍ਹਾਂ ਦੀਆਂ ਵੀ ਕੁਝ ਦਿਲ ਹਿਲਾ ਦੇਣ ਵਾਲੀਆਂ ਕਹਾਣੀਆਂ ਹਨ।

  • @brarvlogs5531
    @brarvlogs5531 3 ปีที่แล้ว +37

    ਸਲਾਮ ਹੈ ਕਰਨਲ ਸਾਬ ਜੀ ਨੂ ਜੋ ਦੁਸ਼ਟ ਪੂਹਲੇ ਖਿਲਾਫ ਲੜੇ

  • @premjitbrar6454
    @premjitbrar6454 4 หลายเดือนก่อน +1

    ਕਰਨਲ ਸਾਹਿਬ ਜੀ ਨੂੰ ਮੈ ਸਲਿਉਟ ਕਰਦਾ ਹਾਂ ਜੀ ਜਿੰਨਾਂ ਨੇ ਪੂਰੀ ਦਲੇਰੀ ਨਾਲ ਪੂਲੇ ਵਰਗੇ ਜਲਾਦਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ।

    • @satinderpalsingh5654
      @satinderpalsingh5654 4 หลายเดือนก่อน

      Bai gi aaj eh new Amritpal Dy khalistani colnol sahib nu gadar kihndey aa

  • @lakhwindersandhu1529
    @lakhwindersandhu1529 3 ปีที่แล้ว +11

    Salute to you sir ! God comes to the rescue of people in some form or other. He is God send . God bless you Sir ji. Salute

  • @gogisingh5111
    @gogisingh5111 3 ปีที่แล้ว +9

    Sandhu saab you're real hero. Lakhi bhaji good interview as usual. keep it up good work dost.

  • @merebapuji2848
    @merebapuji2848 3 ปีที่แล้ว +43

    ਬਹੁਤ ਵਧੀਆ ਕੀਤਾ ਕਰਨਲ ਸਾਹਿਬ ਨੇ ।ਮੈ ਆਪਣੇ ਬੇਟੇ ਨੂੰ ਨਾਲ ਲੈਕੇ ਕਰਨਲ ਸਾਹਿਬ ਦਾ ਅਸ਼ੀਰਵਾਦ ਲੈਣ ਜਾਊਗਾ। 🙏🙏

    • @daljeetkaurpqnnu6265
      @daljeetkaurpqnnu6265 3 ปีที่แล้ว +2

      KITHE milngay karnal sab

    • @simarjeet7588
      @simarjeet7588 3 ปีที่แล้ว

      @@daljeetkaurpqnnu6265 ghare milnge Avde Hor kithe milnge chandigarh

  • @nexion5144
    @nexion5144 3 ปีที่แล้ว +26

    ਸਲੂਟ ਹੈ ਸਰਦਾਰ ਜੀ ਅਾਪ ਜੀ ਦੀ ਦਲੇਰੀ ਨੂੰ

  • @chahalb
    @chahalb 3 ปีที่แล้ว +6

    Great job RiteshLakhi, you are doing invaluable service

  • @harrydhaliwal4997
    @harrydhaliwal4997 3 ปีที่แล้ว +3

    ਬਹੁਤ ਬਹੁਤ ਧੰਨਵਾਦ ਕਰਨਲ ਸਾਬ।

  • @jsandhusandhu1383
    @jsandhusandhu1383 2 ปีที่แล้ว +2

    ਇਹ ਗੱਲ ਕਿਸੇ ਨੂੰ ਕਿਨੀ ਵੀ ਕੌੜੀ ਲਗੇ ਪਰ ਇਹ ਸੱਚ ਹੈ ਕੇ ਖਾੜਕੂ ਵਾਦ ਵਿਚ ਜਿਨ੍ਹਾਂ ਅਫਸਰਾਂ ਨੇ ਨਿਰਦੋਸ਼ ਸਿਖਾਂ ਅਤੇ ਪੰਜਾਬੀਆਂ ਤੇ ਜ਼ੁਲਮ ਕੀਤੇ ਓਨਾ ਨੂੰ ਅਜ ਵੀ ਇੰਡਿਯਨ ਸਟੇਟ ਦੀ ਪ੍ਰੋਟੈਕਸ਼ਨ ਹਾਸਲ ਹੈ ਸੈਣੀ ਤੇ ਪਰਮਰਾਜ ਇਸੇ ਕੜੀ ਵਿਚ ਗਿਣੇ ਜਾ ਸਕਦੇ ਹਨ . ਇਸੇ ਕਰਕੇ ਸਿਖ ਮਨਾਂ ਵਿਚ ਅਕਸਰ ਭਾਰਤੀ ਸਟੇਟ ਪ੍ਰਤੀ ਬਗਾਵਤੀ ਰੌਂਅ ਜਾਹਰਾ ਰੂਪ ਵਿਚ ਜਾ ਅੰਦਰਖਾਤੇ ਚਲਦੀ ਹੀ ਰੇਂਹਦੀ ਹੈ ..

  • @world.i.c
    @world.i.c 2 ปีที่แล้ว +6

    Much respect, power to you sir for fighting for others! Your family must be so proud for standing against all these goons.

  • @jagdeepsingh-bw4dx
    @jagdeepsingh-bw4dx 3 ปีที่แล้ว +12

    ਕਰਨਲ ਸਾਹਿਬ ਸਲੂਟ

  • @LakhvinderSingh-ui4hi
    @LakhvinderSingh-ui4hi 2 ปีที่แล้ว +3

    दिल नू छू लैन वाली इंटरव्यू धन्यवाद आप जी था ये बापू जी दा।

  • @ParamjitSingh-vx4xn
    @ParamjitSingh-vx4xn 3 ปีที่แล้ว +5

    Uncle ji app ji nu Salute and veer lakhi ji app ji nu Salute 🙏🙏🌹🌹👌👌🐅🐅🐅🐅🐅🐅

  • @veer1932
    @veer1932 3 ปีที่แล้ว +5

    Real Jatt col sandhu saab.jo barhka ni maarde par samaj vicho paapian da naash krde a 👍👍👍 respect for you sir

  • @Arabiantrucker1987
    @Arabiantrucker1987 2 ปีที่แล้ว +7

    Salute to Real Heroes ❤️🙏

  • @sukhjindersingh1675
    @sukhjindersingh1675 3 ปีที่แล้ว +18

    ਕਰਨਲ ਸਾਬ ਨੂੰ CBI IG GS Cheema sab ਬਾਰੇ ਪੁੱਛੋ ਉਸਨੂੰ ਪੂਹਲੇ ਦਾ ਕੇਸ ਮਿਲਿਆ ਸੀ ਅਤੇ ਉਸਨੇ ਪੂਹਲੇ ਨੂੰ ਵਧੀਆ ਕੇਸ ਬਣਾ ਕੇ ਠੋਕਿਆ ਸੀ।

    • @matchhighlights3917
      @matchhighlights3917 3 ปีที่แล้ว

      Sukhjinder Singh Ji , you have Facebook A/C ? Thanks

  • @yadvindersingh9951
    @yadvindersingh9951 ปีที่แล้ว +1

    Tadi himmat nu salute Sandhu ji

  • @gvsingh8785
    @gvsingh8785 2 ปีที่แล้ว +4

    Ritesh your reporting is fact based , rational and independent of religion /caste.
    If U carry on with this you go to greater heights as an objective observer. Keep it up
    Prof( Dr) G V Singh

  • @princesandhu5564
    @princesandhu5564 3 ปีที่แล้ว +10

    ਜਦੋਂ ਰਾਮ ਰਹੀਮ ਨੇ ਮੁਕਤੀ ਦੇ ਬਹਾਨੇ ਲੋਕਾਂ ਨੂੰ ਨਪੁੰਸਕ ਬਣਾਇਆ ਸੀ, ਉਸ ਸਮੇਂ ਹਾਈ ਕੋਰਟ ਵਿੱਚ ਇੱਕ ਕੇਸ ਵੀ ਕੀਤਾ ਗਿਆ ਸੀ, ਜੋ ਕਿ ਕਰਨਲ ਸੰਧੂ ਦੁਆਰਾ ਕੀਤਾ ਗਿਆ ਸੀ .

  • @sukhwantbhullar2852
    @sukhwantbhullar2852 2 ปีที่แล้ว +1

    Lakhi ji you are wonderful journalist. You give very very new things to the people.

  • @bajwa_hs
    @bajwa_hs 3 ปีที่แล้ว +4

    Very good effort lekhi saab and Salute to Col Sandhu saab

  • @sukhjindergill4345
    @sukhjindergill4345 3 ปีที่แล้ว +6

    Sirdar ji salute to you for this noble work for humen being we praying for you great job

  • @jhajj0473
    @jhajj0473 2 ปีที่แล้ว +3

    Thanks to real hero col.Gurvinder Singh ji for his effords

  • @msimak9233
    @msimak9233 3 ปีที่แล้ว +4

    Main bahut hi shocked han India wich kida da system chalda ci te hun bi chali janda ,haje bi lokan nu samaj nee aundi, bahut bahut thanku baba ji nu ini struggle lyi guru de sikh dhan a 🙏🙏🙏🙏

  • @begumsahiba6586
    @begumsahiba6586 หลายเดือนก่อน

    Col.Sahab is a true gentleman and like a gentleman, he speaks eloquently. Wonderful Man. Salute to your bravery Sir.

  • @harmanmeetsandhu5181
    @harmanmeetsandhu5181 2 ปีที่แล้ว +1

    lakhi ji thanks for doing such stories we need journalism like this type

  • @Daske.WaleSahi
    @Daske.WaleSahi 3 ปีที่แล้ว +2

    ਸਲੂਟ ਆ ਕਰਨਲ ਸਾਬ੍ਹ ਤੁਹਾਨੂੰ ਦੁਖੀ ਲੋਕਾਂ ਦੀ ਤੁਸੀਂ ਬਾਂਹ ਫੜ੍ਹੀ ਜੁਅਰਤ ਨਾਲ

  • @SunnySingh-iv9kf
    @SunnySingh-iv9kf 3 ปีที่แล้ว +14

    I know colonel sahib and he belongs in line to baba deep Singh's lineage which matters but not, he is a Sandhu jatt but brought nihang poohla to justice. WJKK WKKF

    • @combatx3373
      @combatx3373 2 ปีที่แล้ว +1

      Tu kehna chauna ki colonel sahab singh ni jatt ne .. tenu ehna pata Sikhism aw jaat paat katm krn layi baneya si .. Apa naam pich singh kise reason krke lgda veer ..

  • @hargobindsinghbrar3923
    @hargobindsinghbrar3923 3 ปีที่แล้ว +2

    Very interested story I salute sh G I S Sandhu and you Ritesh Lakhi saab

  • @sandeepsinghlovely4009
    @sandeepsinghlovely4009 3 ปีที่แล้ว +6

    Sir mainu lgda jive phoole da khof se us hisab nal.tuhade to vdda hero babar sher koi hor nhi ho skda .ik ikala insan ehde vddi fight salute pura thok ke thaa krke 👋

  • @rajwinder1968
    @rajwinder1968 2 ปีที่แล้ว

    ਧੰਨਵਾਦ ਸਰਦਾਰ ਸਹਿਬ ਜੀ ਬੁੱਚੜ ਪਹੁਲੇ ਬਾਰੇ ਬੁੱਚੜ ਪੁਲਿਸ ਵਾਲਿਆ ਬਾਰੇ ਦੱਸਣ ਲਈ

  • @ManpreetSingh-se8os
    @ManpreetSingh-se8os 3 ปีที่แล้ว +4

    good work Ritesh Lakhi ji waheguru mehar kre tuhade te....

  • @SurinderSingh-io4uh
    @SurinderSingh-io4uh 3 ปีที่แล้ว +3

    ਕਰਨਲ ਸਾਹਿਬ ਪੂਰੀ ਸਿੱਖ ਕੌਮ ਤੁਹਾਡੀ ਪੂਜਾ ਕਰੇਗੀ ਜੇ ਤੁਸੀਂ ਪੂਹਲੇ ਦੇ ਆਕਾ ਸਮੇਧ ਸੈਣੀ ਤੇ ਉਮਰਾਨੰਗਲ ਨੂ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦਵਾ ਦੇਵੋ

  • @SukhwinderSingh-bo9lz
    @SukhwinderSingh-bo9lz 3 ปีที่แล้ว +9

    ਬਿਲਕੁਲ ਠੀਕ ਬੱਬਰ ਸ਼ੇਰ ਆ ਕਰਨਲ ਸਹਿਬ ਸਲੂਟ ਐ ਜੀ ਵਾਹਿਗੁਰੂ ਚੜਦੀ ਕਲਾ ਰੱਖੇ ਕਰਨਲ ਸਹਿਬ ਨੂੰ

  • @proudsonofpunjabindiapb-1826
    @proudsonofpunjabindiapb-1826 3 ปีที่แล้ว +1

    ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ।
    ਪੰਜਾਬ ਗੁਰੂ ਸਾਹਿਬ ਦੀਆਂ ਕਿਰਪਾ ਦੇ ਨਾਲ ਵਸਦਾ ਹੈ।
    ਦੋਸਤੋ ਅਜੇ ਵੀ ਹਜ਼ਾਰਾ ਦੋਖੀ ਬੈਠੇ ਨੇ ਪੰਜਾਬ ਦੇ ,
    ਸਿੱਖ ਹਿੰਦੂ ਏਕਤਾ ਦੇ ਦੋਖੀ ਬਹੁਤ ਨੇ।

  • @diljitsingh2397
    @diljitsingh2397 3 ปีที่แล้ว +2

    ਸਲੂਟ ਕਰਨਲ ਸੰਧੂ ਸਾਬ ਜੀ ਪੰਜਾਬੀ ਅਤੇ िਸॅਖ ਕੌਮ ਦਾ ਅਸਲੀ ਹੀਰੋ ਕਰਨਲ ਸੰਧੂ ਸਾਾਬ ਜੀ ਵਾिਹਗੁਰੂ ਜੀ ਸੰਧੂ ਸਾਬ ਨੂੰ ਚੜਦੀ ਕਲਾ ਬਖਸਸ ਕਰਨੀ ਜੀ

  • @Punjabi.Pandit.Secular
    @Punjabi.Pandit.Secular 3 ปีที่แล้ว +10

    ਸਾਕੇ ਨੀਲੇ ਤਾਰੇ ਦੇ ਮੁੱਖ ਦੋਸ਼ੀ ਕੌਣ ਕੌਣ ਹਨ ਤੇ ਕਿਸ-ਕਿਸ ਨੇ ਕੀ-ਕੀ ਗਲਤੀਆਂ ਕਿੱਤੀਆਂ?
    ਕਿਉਂਕਿ ਮੈਂ ਮੰਨਦਾ ਹਾਂ ਕਿ ਸਰਕਾਰ ਤੋਂ ਲੈ ਕੇ ਭਿੰਡਰਾਂਵਾਲੇ ਤੱਕ ਹਰ ਇੱਕ ਨੇ ਗਲਤੀਆਂ ਕੀਤੀਆਂ ਹਨ।

  • @devendersinghjohalchunawda7435
    @devendersinghjohalchunawda7435 3 ปีที่แล้ว +4

    Sir u r a sun for punjab put more more video next generation can know truth great work to thanks for truth and hard work

  • @js5631
    @js5631 ปีที่แล้ว

    ਬਹੁਤ ਵਧੀਆ ਜਾਣਕਾਰੀ ਦੀਦੇਂ ਓ ਵੀਰ ਜੀ

  • @ParminderSingh-og9fq
    @ParminderSingh-og9fq 3 ปีที่แล้ว +3

    Sir you are the best reporter I oftenely watch your videos nd share with my friends keep it up God bless you

  • @arshdeepsingh61
    @arshdeepsingh61 ปีที่แล้ว +2

    Salute to you sir. Pairi hath ajehe bahadur bndeya nu.
    You look like my late maternal grandfather. He was also a military veteran.

  • @monighai6496
    @monighai6496 2 ปีที่แล้ว

    Ritesh ji aapki har story shaandaar hoti hai unmein aise baatein hote ho jo hamein aaj tak pata hi nai the

  • @jatinderpal9921
    @jatinderpal9921 2 ปีที่แล้ว +6

    Real hero 🙏 waheguru kirpa kare 🙏

  • @surjitkaur4993
    @surjitkaur4993 3 ปีที่แล้ว +3

    ਰਾਮ ਰਹੀਮ ਵਾਂਗ ਪੰਜਾਬ ਦਾ ਸ਼ਕਤੀਸ਼ਾਲੀ ਬਾਬਾ ਕਦੋਂ ਜੇਲ ਜਾਊ। ਵਾਹਿਗੁਰੂ ਇਹ ਵੀ ਨਿਆਂ ਛੇਤੀ ਟਰਨ।

    • @matchhighlights3917
      @matchhighlights3917 3 ปีที่แล้ว +1

      ਨਾਮ ਵੀ ਦੱਸੋ ਜੀ

    • @iqbalsingh1601
      @iqbalsingh1601 2 ปีที่แล้ว +1

      @@matchhighlights3917 ਸਾੲਿਦ ਬਾਦਲ

  • @Ranjit-Sidhu
    @Ranjit-Sidhu 3 ปีที่แล้ว +12

    Salue to Colonel Sandhu . Jis ne oh time nahi dekhea oh insaan eh imagine vi nahi kr skda ki ohdin conditions kiwen di si Punjab ch . Poolah naal takkar lena koi asaan kam nahi si .

    • @Ranjit-Sidhu
      @Ranjit-Sidhu 3 ปีที่แล้ว +6

      eh vi dhyaan den wali gal ha ki Sanshu saab da koi vi personalinterest nahi si Poolah naal matha laan ch . ohna ne aam public waste eh risk lea

  • @jayd4ever
    @jayd4ever 2 ปีที่แล้ว +2

    baba deep singh descendent gurbir inder sandhu doing great work for sikh community like his ancestor

  • @rajveersinghrai6253
    @rajveersinghrai6253 2 ปีที่แล้ว

    Thanks colonel sahib

  • @prabhjeetsingh6991
    @prabhjeetsingh6991 3 ปีที่แล้ว +6

    Proud of you Sir

  • @jsandhusandhu1383
    @jsandhusandhu1383 2 ปีที่แล้ว

    ਬਹੁਤ ਵਧੀਆ ਇੰਟਰਵਿਊ ਹੈ ਜੀ

  • @SinghKharku
    @SinghKharku 9 หลายเดือนก่อน

    waheguru ji ka Khalsa waheguru ji ki Fateh ji parmatma tuhade sir te mehr bhareya hath rakhe

  • @Gagandeep-ce6pw
    @Gagandeep-ce6pw 2 ปีที่แล้ว

    ਬਹੁਤ ਧੱਕਾ ਹੋਇਆ ਪੰਜਾਬ ਚ ਲੋਕਾ ਨਾਲ

  • @concernedcitizenofindia5769
    @concernedcitizenofindia5769 3 ปีที่แล้ว +11

    Real hero 🙏💯

  • @ssingh4432
    @ssingh4432 3 ปีที่แล้ว +2

    Lakhi ji vahut vadhia jankari didi, bapu ji nu salute🙏👍❤️

  • @The_Romi_Studio
    @The_Romi_Studio 2 ปีที่แล้ว +1

    Thanks COL. Sahib for your service 🙏🏻

  • @SatpalSingh-ms3hq
    @SatpalSingh-ms3hq 2 ปีที่แล้ว

    ਧੰਨਵਾਦ ਕਰਨਲ ਸਾਹਿਬ੍ ਤੁਹਾਡਾ ਯੋਗਦਾਨ ਬਹੁਤ ਮਹਾਨ ਹੈ।

  • @amansaini922
    @amansaini922 3 ปีที่แล้ว +2

    Thanks Lakhi Bhaji🙏

  • @baljeetkaur2072
    @baljeetkaur2072 2 ปีที่แล้ว

    Bahut khoob koshish ji shukria ji

  • @GurjeetSingh-cd3fj
    @GurjeetSingh-cd3fj 3 ปีที่แล้ว +3

    Ritesh ji salute to u too!!!!!

  • @ishneetkaur424
    @ishneetkaur424 2 ปีที่แล้ว +1

    Best journalist Mr Lekhi … keep on this kind of good work

  • @ASingh1699k
    @ASingh1699k 2 ปีที่แล้ว +1

    Dhanwad Sandhu sahib ji Waheguru ji tandrusti bakshn 🙏🏼

  • @rajbindersingh3482
    @rajbindersingh3482 3 ปีที่แล้ว +5

    They are real hero’s of our punjab salute to you Sir 🙏

  • @suchasinghduniyasandhu85
    @suchasinghduniyasandhu85 3 ปีที่แล้ว +3

    Karnal Sandhya Baba Deep Singh de veera,bahadara ,fearless jairnaila tuhanu salute

  • @rdtkhokhar2113
    @rdtkhokhar2113 3 ปีที่แล้ว +3

    Waheguru day Ghar vech dear hai an dher nahi 🙏🏼

  • @palwant5227
    @palwant5227 2 ปีที่แล้ว +1

    A very big salute to Col sahb. you are real hero

  • @balkarsingh-nn5le
    @balkarsingh-nn5le 3 ปีที่แล้ว +3

    Very good job sir g ❤️👍🙏🙏

  • @rajgill7155
    @rajgill7155 3 ปีที่แล้ว +1

    Sandhu sir ji ka b bahut thanks bahut acha kam Kia sir ji n 😊🙏

  • @RajKumar-hr8uq
    @RajKumar-hr8uq 3 ปีที่แล้ว +3

    And bigg salute to Mr G S SANDHU SAHIB

  • @angadarjun
    @angadarjun 2 ปีที่แล้ว +2

    Salute to Real Heroes ❤🙏❤❤❤❤❤❤❤❤❤❤

  • @baljindersingh7313
    @baljindersingh7313 3 ปีที่แล้ว +2

    Great work lakhi ji

  • @papoosayth3342
    @papoosayth3342 3 ปีที่แล้ว +1

    very good effort thanks

  • @karanvnation9090
    @karanvnation9090 3 ปีที่แล้ว +1

    Ritesh veere ek question a mera, kya asa v ho sakda ki aaj present time ch be is police Ne bhe CATS bnie hon ge?

  • @tegvirsingh1011
    @tegvirsingh1011 3 ปีที่แล้ว +1

    Dhan ho g tusi

  • @combatx3373
    @combatx3373 2 ปีที่แล้ว +1

    Asal sher punjab de ... repect sir tuhanhu julam khilaf ladan layi

  • @premjudge182
    @premjudge182 2 ปีที่แล้ว +1

    salute to a true crusader ....rare few in today's Punjab which has lost its moral values and rat race for positions to please gio

  • @rajwindersingh531
    @rajwindersingh531 3 ปีที่แล้ว +2

    ਆਪ ਜੀ ਨੂੰ ਨਮਸਕਾਰ ਜੀ ਕਰਨਲ ਸਹਿਬ

  • @angrejsingh4279
    @angrejsingh4279 3 ปีที่แล้ว +1

    Thnks Bhaji for this information
    Stay Blessed

  • @sardulsingh225
    @sardulsingh225 2 ปีที่แล้ว

    Colonel Sahib we proud of you

  • @bharabj65
    @bharabj65 3 ปีที่แล้ว +2

    u r doing great work lakhi saab i eagerly wait daily for ur videos

  • @hardipsingh7339
    @hardipsingh7339 2 ปีที่แล้ว

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @SurjeetSingh-kx5wm
    @SurjeetSingh-kx5wm 2 ปีที่แล้ว

    Very. Good. Work. Thank. You