Sharma ji rab kade v kise te kirpa nahi karda jo kuchh bhi bande nal beetdi h oh usde karma da phal h j rab kirpa karega ta sarea te kare ga q ki asi sare hi rab de bache ha je tusi rab bare janna chahte ho to aap aivv ki murli sune apko sahi jankari milegi thanks
Starting guru di fateh ja sat shri akaal. Tu. Baki ja o glti ya bache di nhi ma baap diya a. Jdo study vich tv vich dsne forn de a Phir o culture follow krne aune ne A real pathi
ਬਹੁਤ ਵਧੀਆ। ਬਿਲਕੁਲ ਠੀਕ ਕਿਹਾ। ਅੱਜ ਕੱਲ੍ਹ ਤਾਂ ਪੈਸਾ ਹੀ ਮੁੱਖ ਹੈ ਰਿਸਤੇ ਵੀ ਪੈਸੇ ਨਾਲ ਤੋਲੇ ਜਾਂਦੇ ਨੇ।
ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ਕਵੀ ਹੈ ਜੀ ਚੈਨੇ ਵਾਲਾ ਸ਼ਰਮਾ ਜੀ।
ਬਾਪੂ ਜੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣ ਵਾਲ਼ਾ ਬੱਚਿਆਂ ਲਈ ਵੀ ਤੇ ਭਾਰਤ ਲਈ ਵੀ ਜੀ।
ਬਹੁਤ ਵਧੀਆ ਗੱਲਾਂ ਕੀਤੀਆਂ ਸ਼ਰਮਾ ਜੀ ਨੇ। ਕਵਿਤਾ ਰਾਹੀਂ ਬਹੁਤ ਵਧੀਆ ਸੰਦੇਸ਼ ਦਿੱਤਾ।
ਵਾਹਿਗੁਰੂ ਜੀ ਆਪ ਸਭਨਾਂ ਨੂੰ ਤੰਦਰੁਸਤੀਆ ਬਖਸ਼ਣ ਜੀ 🙏🙏
ਬਾਪੂ ਜੀ ਨੇ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾ ਕੇ ਖੁਸ਼ੀ ਬਹੁਤ ਹੋਈ❤❤
ਬਹੁਤ ਵਧੀਆ ਪ੍ਰੋਗਰਾਮ ਬਾਪੂ ਜੀ ❤❤
ਗੁਰਦੀਪ ਸ਼ਰਮਾ ਜੀ ਬਹੁਤ ਵਧੀਆ ਇਨਸਾਨ ਹਨ। ਮੇਰੇ ਬਹੁਤ ਪਿਆਰੇ ਮਿੱਤਰ ਹਨ।
ਗੁਰਦੀਪ ਸਿੰਘ ਜੀ ਦਾ ਫੋਨ ਨੰਬਰ ਭੇਜੋ ਜੀ
ਬਹੁਤ ਵਧੀਆ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
ਬਹੁਤ ਵਧੀਆ ਵਿਚਾਰ ਜੀ
ਵਾਹ ਜੀ ਵਾਹ
ਗਿਆਨੀ ਜੀ ਨੇ ਕਮਾਲ ਕਰਤੀ
ਸਿੱਧੂ ਸਾਹਿਬ ਐਹੋ ਜਿਹੇ ਹੀਰਿਆਂ ਨੂੰ ਪੇਸ਼ ਕਰਦੇ ਰਿਹਾ ਕਰੋ ਧੰਨਵਾਦ ਅਮਰਜੀਤ ਸਿੰਘ ਗਹਿਰੀ
ਬਾਪੂ ਜੀ ❤❤❤
ਕਿੱਲ ਠੋਕ ਦਿਤੇ ਬਾਈ ਨੇ ਸੁਆਦ ਆਗਿਆ 🙏❤🙏🙏
ਵਾਹਿਗੁਰੂ ਚੜਦੀ ਵਿਚ ਰੱਖੇ
100% sahi and dil ko touch karne wali hai.
ਬਿਲਕੁੱਲ ਸਹੀ ਗੱਲ ਹੈ ਜੀ
ਕਬੀਰ ਸਾਹਿਬ ਜੀ ਖੁਦ ਕਰਤਾਰ ਨੇ
ਜਵਾਨੀ ਨਾਲ ਹੀ ਜਮਾਨਾ ਜਦੋਂ ਜਵਾਨੀ ਚਲੀ ਜਾਂਦੀ ਆ ਜਮਾਨਾ ਮਾੜਾ ਲੱਗਣ ਲੱਗ ਜਾਂਦਾ
ਚੈਨਾ ਸਾਹਿਬ ਬਹੁਤ ਹੀ ਬਹੁਤ ਵਧੀਆ ਅਤੇ ਬਹੁਤ ਹੀ ਪਿਆਰੀ ਸ਼ਾਇਰੀ
ਬਹੁਤ ਖੂਬ
ਬਹੁਤ ਵਧੀਆ ਜੀ ਬਹੁਤ ਧੰਨਵਾਦ ਜੀ
Bhut sohne ਵਿਚਾਰ ne uncle ji awaj v bhut ਸੋਹਣੀ ਹੈ ਬਿਨਾਂ music de sun k v dil nu skoon milda thnx uncle g ❤❤🎉🎉
Thanks good sharma ji
Wah baba ji bahut giyan diyan galla dassiyan ji.
ਬਹੁਤ ਹੀ ਵਧੀਆ ਬ੍ਰਾਡਕਾਸਟਿੰਗ
ਬਹੁਤ ਵਧਿਆ ਲਿੱਖ ਦੇ ਹੋ ਜੀ 🙏🏻 ਪਿੰਡ ਪੱਕਾ ਸ਼ਹੀਦਾ ਚ ਘਰ ਦੀ ਸ਼ਰਾਬ ਦਾ ਤਾਂ ਪਤਾ ਨਹੀ ਜੀ ਪਰ ਰੋੜੀ ਹਲਕੇ ਦੇ ਸਾਰੇ ਪਿੰਡਾ ਨਾਲੋ ਸਭ ਤੋ ਵੱਧ ਅਮ੍ਰਿਤਧਾਰੀ ਸਿੰਘ ਵੀ ਮੇਰੇ ਪਿੰਡ ਪੱਕੇ ਵਿੱਚ ਹਨ ਜੀ 🙏🏻
बहुत बहुत प्रणाम बाबा जी।
ਬਹੁਤ ਵਧੀਆ ਬਾਬਾ ਜੀ
Wah ji wah 👌
ਖ਼ਜ਼ਾਨੇ ਵਰਗੇ ਹਨ, ਸਤਿਕਾਰ ਯੋਗ ਸ਼ਰਮਾ ਜੀ।
ਬਾਬਾ ਪੇਂਡੂ ਜਿਹਾ ਸ਼ਹਿਰ ਇਹਦੇ ਮਨ ਵਿੱਚ ਲਹਿਰ ਬੱਗੇ ਬੰਨੇ ਠੋਕ ਕੇ ਇਹ ਪੱਗ ਕੱਢੀ ਜਾਂਦਾ ਨਿਰੀ ਅੱਗ ਤੀ ਦਾੜੀ ਅਤੇ ਅੱਖ ਮਸਤਾਨੀ ਦੇਖਣ ਨੂੰ ਬੜਾ ਲੱਗਦਾ ਇਹ ਤੇ ਹਿਰਦੇ ਚ ਝਲ ਕੇ ਜਵਾਨੀ
ਮੈਂ ਬੇਰਿੰਗ ਕਾਲਜ ਬਟਾਲਾ ਵਿੱਚ ਪੜਦਾ ਰਿਹਾ ਹਾਂ ਜੀ ਮੈਂ ਜਦੋਂ ਵੀ ਬੇਰਿੰਗ ਕਾਲਜ ਅੱਗੋਂ ਦੀ ਲੱਗਦਾ ਹਾਂ ਤਾਂ ਸਿਰ ਝੁਕਾ ਕੇ ਲੱਗਦਾ ਹਾਂ ਜੀ।
ਬਹੁਤ ਹੀ ਵਧੀਆ
ਸ਼ਰਮਾ ਜੀ ਬਹੁਤ ਹੀ ਵਧੀਆ ਇਨਸਾਨ ਨੇ
Bhut vadia gal baat ji bhut active person enaa baani te kavita eni vadia kalam waheguru chardi kala vich rakhe
Maninder ji bahut shukria enha wow te sacha podcast den layi.
Bahut hi badiya uncle ji
Vah ji Vah baba ji Chrdikla ch aa km ❤❤ ❤❤❤
Baut khoob
Mn vago vag ho gea ji sun k🎉manider y ji eho jhe insan jrur le k aaeo kro .,...bda kuc sikhn nu miles❤
Good vichar ji ❤
Gurdeep shrma ji de pita bapu megnath ji up shajhan pur kheti krde c dono bhot change bnde ne ladi yarpur
He who can write is a educated person
Bhrawa punjabi ch likhla j nhi likhna onda
ਬਾਪੂ ਜੀ ਸਾਡੇ ਪਿੰਡਾ ਦੇ ਨੇ ਪਤਾ ਅੱਜ ਲੱਗੀਆ ਹੀਰਾ ਅੱਜ ਬਹਾਰ ਆਈਆ
ਵੀਰੇ ਕਮਾਲ ਕਰਤੀ ਤੈਨੂੰ ਦਿਲੋਂ ਸਲਾਮ ਹੈ
Very nice sharma g
ਬਾਪੂ ਜੀ ਕਿਰਪਾ ਕਰਕੇ 84 ਤੇ ਲਿਖਿਆ ਹੋਇਆ ਕੁੱਝ?
ਦੇਖ k dsà ਗੇ mithà singh jì
Bai diya galla bhot vadyia c
Maninder ji siraaa🙏🙏
Bahaut vadia 22g (Deep from Vancouver🇨🇦)
Good job 👍
❤❤❤❤❤❤
Wow 👌👌👌
ਬਾਬਾ ਜੀ ਵੱਟ ਕੱਢਤੇ
Very best Sharma ji
Good.22ji
Very nice video from Malkit kaur jaitu
Very nice
Good 👍
Very good Vir ji
Good
Ok
ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
ਬਾਅ ਕਿਆ ਬਾਤ ਆ ਜੀ 🫡
👌
Guru ki dhab gurdwara sahib appan kathe kweeshari gaonde hunde c baba ji...whegur umran bakhshe..
ਇਕ pordcast please
Sharma ji no fir la k ao dobara, bhut khjana lai firde a
🙏❤❤🙏🌷🌷🌷🌹🌹🌷🙏
ਸਾਡਾ ਤਾਇਆ
ਕਿਹੜੇ ਪਿੰਡ ਤੋਂ
Sharma ji rab kade v kise te kirpa nahi karda jo kuchh bhi bande nal beetdi h oh usde karma da phal h j rab kirpa karega ta sarea te kare ga q ki asi sare hi rab de bache ha je tusi rab bare janna chahte ho to aap aivv ki murli sune apko sahi jankari milegi thanks
ਵੀਰ ਜੀ ਸਿਰੀ ਗੁਰੂ ਗਰੰਥ ਸਾਹਿਬ ਵਿਚ 16 ਬਰਾਹਮਣ ਭਗਤਾਂ ਦੀ ਬਾਣੀ ਦਰਜ ਹੈ ਜੀ
ਸਿਰਫ ਇਕ ਸਲੋਕ ਹੈ ਪਰਮਾਨੰਦ ਜੀ ਦਾ।ਬਿਨਾਂ ਗਿਆਨ ਤੋਂ ਨਹੀਂ ਲਿਖਣਾ ਚਾਹੀਦਾ ।
ਮੇਰੇ ਪਿੰਡ ਨੇੜ ਦੇ ਨੇ ਗੁਰਦੀਪ ਸ਼ਰਮਾ ਜੀ
ਏਹਨਾਂ ਦਾ ਫੋਨ ਨੰਬਰ ਭੇਜੋ ਜੀ
Starting guru di fateh ja sat shri akaal. Tu. Baki ja o glti ya bache di nhi ma baap diya a. Jdo study vich tv vich dsne forn de a Phir o culture follow krne aune ne A real pathi
Uncle ji mera pind surtia nede phaggu..hai
🙏🙏🙏🇮🇳🇫🇷👍
Jatt pandit nea Gurdeep chacha ji Ranjit Singh Bathinda
Bai nu hor time chadiya c bhot kuj sikhan nu milya
Eh nasha sab to bdea a hor kise Nashe nalo ja hor kise leadri ja shitte marn de Nashe nalo eh sab to bdea a nasha a banda nazare lainda a
Ik week wait karunga...otherwise unsubscribe..
Surtia te nai kuch likhia tuci
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਭੰਤਾ ਸਰਕਾਰ ਦੀ ਮਿਲੀਭੁਗਤ ਆ ਵੀਰ
👍💯
🫡
Japan America Australia zermany bala apne industry bharat de South vich la rahe han. Punjab de kissanad ne punjab or sikhi da bas beda grk krta😂
Kise chaj de bande di gal kar lia kro...
Kise v scientist di krlo...k tusi v.. sonu bacha theek auna?
,🌹❤🙏
ਲੱਖੇ ਦਾ ਕੀ ਲੰਨ ਫੜ ਲਿਆ ਤੁਸੀਂ ਲੋਕ ਆਵਾਜ਼ ਟੀਵੀ ਵਾਲੇਓ
ਨਾ ਇਹਦੇ ਤੋਂ ਫੜਿਆ ਗਿਆ ਨਾਂ ਲੱਖੇ ਤੋ ਦੋਨੋ ਇਕੋ ਜੇ ਆ ਸੱਪ ਨੂੰ ਸੱਪ ਲੜੇ ਜਹਿਰ ਕੀਹਣੂ ਚੜੇ