Excellent recital of events which followed the five month siege of Guru Gobind Singh and his followers at Anandpur Sahib kila, surrounded by Auranzebs huge Mughal army.
Thank you for making this TH-cam channel! You guys are adding a very informative history and accurate with No biased opinions just facts. I even fact check you guys and it’s correct information! You guys are adding a lot of value to our community! Thank you!
Whole life of Guru Gobind Singh ji and family was full of struggles and sacrifices,fighting against cruelty and brutality of mughal rulers.Proud of such great Guru.
जब सिख राज अपने पूरे जोबन मे था, अर्थात पुरे पंजाब मे सिख राज स्थपित हो गया था, पर किसी ने भी इस परिवार की जागीर को कम न किया, सिख राज मे इनका बहुत सन्मान किया जाता था, कहते है कि 1947 की partition के वक्त इन्हे यह रहने का आग्रह किया गया था, जब इस परिवार ने यहा से जाने की इच्छा व्यक्त की, तब यहा के निवासी इन्हे border तक छोड़कर आये थे ।🙏🙏
True sikh History should spread sardar ji Slkh Dharam is pure and many muslim are very very good person I have study of kuran Bible and sukhmani sahib as well as Guru granth Sahib sikh faught for equality not for any cast sikh are offering Lunger which is valueable for poor and hungry people please spread Sikhism for Humanity I salute for those sikh who faught and die for humanity
Wah guru pyare rona a gya😢 tujada charna vich meri sees jhuka k namaskar aa waheguru sdivi es josh nu barkrar rakhe hor lukeya hoya etihaas v samne lihavo
Veer ji aap Itihas te bahot suhele tarike naal samjhaunde ho , ais di tariff hai. Ek shikhya Len wali eh gall hai ki sare musalman bure nahi hunde sare hindu veer bhi made nahi hunde layi musalman , rajput guji te shrada rakhde si sanu har dharam de naal pyar karna chahida 🙏🏻
ਧੰਨ ਹੈ ਪੰਜਾਬ ਸਿੰਆ ਚੈਨਲ ਦੇ ਸਾਰੇ ਵੀਰ ਜਿਹਨਾਂ ਨੇ ਆਪਣੇ ਸਿੱਖ ਇਤਿਹਾਸ ਤੋਂ ਸਾਨੂੰ ਜਾਣੂ ਕਰਵਾਇਆ ਹੈ। ਧੰਨ ਹੈ ਸਾਡੇ ਸਿੱਖ ਇਤਿਹਾਸ ਦੇ ਸਾਰੇ ਯੋਧੇ।
ਇਹੋ ਜਿਹੇ ਇਨਸਾਨ ਨੂੰ ਸਿੱਖਿਆ ਵਿਭਾਗ ਵਿੱਚ ਉੱਚ ਅਹੁਦੇ ਤੇ ਹੋਣਾ ਚਾਹੀਦਾ ਤਾਂ ਜੋ ਆਪਣਾ ਇਤਿਹਾਸ ਸਾਂਭਿਆ ਜਾ ਸਕੇ
Bilkul sahi gal
Sahi gall aa g
Bilkul sahi keha
🙏
Bill kull sihi.
ਮੈਂ ਨਿਊ ਯੌਰਕ ਅਮਰੀਕਾ ਤੋਂ ਵੇਖ ਰਿਹਾ ਹਾਂ | ਬਹੁਤ ਧੰਨਵਾਦ ਜੋ ਤੁਸੀਂ ਖੋਜ ਕਰਕੇ ਕਈ ਛੁਪੇ ਹੋਏ ਰਾਜ਼ ਖੋਲ ਰਹੇ ਹੋ |
ਪੰਜਾਬ ਸਿਆਂ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ। ਸਿੱਖ ਇਤਿਹਾਸ ਸੁਣਾ ਕੇ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।
ਵੀਰ ਜੀ ਤੁਸੀਂ ਇਤਿਹਾਸ ਬਾਰੇ ਬਹੁਤ ਸੋਹਣੀ ਜਾਣਕਾਰੀ ਦਿੰਦੇ ਹੋਏ ਏਦਾਂ ਹੀ ਸੰਗਤਾਂ ਨੂੰ ਨਿਹਾਲ ਕਰਦੇ ਰਹੋ
ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਓ ਜੀ ਬਹੁਤ ਬਹੁਤ ਧੰਨਵਾਦ ਜੀ ਸੋਡਾ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ
ਪਿੰਡ,, ਮਹਿਣਾ
ਤਹਿਸੀਲ,, ਮਲੋਟ
ਜ਼ਿਲਾ,, ਸ਼੍ਰੀ ਮੁਕਤਸਰ ਸਾਹਿਬ
ਧੰਨ ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਜੀ
ਧੰਨ ਭੈਣ ਮੁਮਤਾਜ ਜੀ
ਮੈ ਤੁਹਾਡਾ ਧੰਨਵਾਦੀ ਹਾਂ ਵੀਰ ਜੀ। ਗੁਰੂ ਜੀ ਦਾ ਇਤਹਾਸ ਸੁਣਕੇ ਜੀਵਨ ਧੰਨ ਹੋ ਗਿਆਂ
ਬਹਤ ਹੀ ਸਕੂਨ ਮਿਲ ਰਿਹਾ ਗੁਰੂ ਸਹਿਬ ਜੀ ਦਾ ਇਹ ਇਤਿਹਾਸ ਸੁਣ ਕੇ
ਲੁਧਿਆਣਾ ਪੰਜਾਬ
ਧੰਨ ਧੰਨ ਗੁਰੂ ਗੁਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਚਾਰ ਪੁੱਤ ਵਾਰ ਦਿਤੇ ਸਿੱਖ ਕੌਮ ਲਈ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
I will
ਸਿਖ ਕੋਮ ਆਪਣੇ ਨਾਲ ਕਿਸੇ ਦੀ ਭਲਾਈ ਕੀਤੀ ਨੂੰ ਸਦਾ ਯਾਦ ਰਖਦਾ ਹੈ । ਧੰਨ ਸਿੱਖੀ ।
ਸੁਕਰ ਹੈ ਗੁਰੂ ਜੀ ਦਾ ਜਿਨਾਂ ਇਨਾਂ ਰਾਹੀ ਸਾਨੂੰ ਗੁਰ ਦਰਸਨ ਹੋ ਰਹੇ ਹਨ।
ਧੰਨ ਵਾਹਿਗੁਰੂ ਜੀ🙏🙏 ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਬੀਬੀ ਮੁਮਤਾਜ਼ 🙏🙏🌹🌹ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬੀਬੀ ਮੁਮਤਾਜ ਜੀ
ਵੀਰ ਜੀ ਬਹੁਤ ਵਧੀਆ ਜਾਣਕਾਰੀ ਹੈ ਇਤਿਹਾਸ ਦੀ ਇਹੋ ਜਿਹੇ ਇਤਹਾਸ ਸੁਣਨ ਨਾਲ ਭਾਈਚਾਰੇ ਦੀ ਸਾਂਝ ਵਧਦੀ ਹੈ ਵਾਹਿਗੁਰੂ ਮੇਹਰ ਕਰੇ
ਧੰਨ ਦਸ਼ਮੇਸ਼ ਪਿਤਾ ਜੀ, ਧੰਨ ਬਾਬਾ ਅਜੀਤ ਸਿੰਘ, ਧੰਨ ਭਾਈ ਮਨੀ ਸਿੰਘ ਦਾ ਪਰਵਾਰ, ਧੰਨ ਭਾਈ ਬਚਿੱਤਰ ਸਿੰਘ, ਧੰਨ ਭਾਈ ਉਦੇ ਸਿੰਘ, ਧੰਨ ਬੀਬੀ ਭਿੱਖਾਂ, ਧੰਨ ਭਾਈ ਨਿਹੰਗ ਖਾਨ, ਧੰਨ ਬੀਬੀ ਮੁਮਤਾਜ
Dhan Sikhism satnam vaheguru ji
ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਧੰਨਵਾਦ ਵੀਰੇ ਤਹਾਡਾ ਸਿੱਖ ਇਤਿਹਾਸ ਨਾਲ ਜੋੜਨ ਲਈ।।
ਬਹੁਤ ਵਧੀਆ ਵੀਰ ਜੀ ਸਾਡੇ ਬੱਚਿਆਂ ਨੂੰ ਇਤਿਹਾਸ ਸਿਫਰ ਤੁਸੀਂ ਦੱਸਿਆ ਹੈ ਜੀ ਥੋਡਾ ਬਹੁਤ ਧੰਨ ਵਾਦ ਜੀ ❤❤🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ . ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਦਿੰਦੇ ਹੋ ਬਹੁਤ ਸਕੂਨ ਮਿਲਦਾ ਆਪ ਜੀ ਦੇ ਮੂਹ ਤੋਂ ਆਮਿਰ ਸਿੱਖ ਵਿਰਸਾ ਬਾਰੇ . ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾਂ ਵਿਚ ਰਾਖੇ ਬਲਦੇਵ ਕੰਬੋਜ ਪਿੰਡ ਸਿੰਘਪੁਰਾ ਜਿਲਾ ਫਾਜ਼ਿਲਕਾ ਤੋਂ ਜੀ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏🙏🙏🙏🙏🙏 ਧੰਨ ਗੁਰੂ ਦਾ ਇਤਿਹਾਸ ਸੁਣਾਉਣ ਵਾਲੇ 🙏🙏🙏🌹🌹🌹🌹🌹
Thanks veerji explaining history with showing the pictures with it, ਵਾਹਿਗੁਰੂ ਤੁਹਾਡੇ ਤੇ ਮੇਹਰਾ ਭਰਿਆ ਹੱਥ ਰਖੇ ।
ਵੀਰ ਜੀ ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ 🙏🏻🙏🏻
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻
.
.
Dhan bibi mumtaz g
Wahaguru
ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ।🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਵੀਰ ਜੀ ਬਹੁਤ ਖੁਸ਼ੀ ਹੋਈ ਇਤਿਹਾਸ ਸੁਣ ਕੇ ਤੁਹਾਡਾ ਧੰਨਵਾਦ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਆ ਗੁਰੂ ਦੇ ਸਿੰਘ ਸਿੰਘਣੀਆ ਕੋਟਿ ਕੋਟਿ ਪ੍ਰਣਾਮ ਕਰਦਾ ਇਹਨਾਂ ਨੂੰ 👏🙏🏻 ਬਹੁਤ ਧੰਨਵਾਦ ਵੀਰ ਜੀ। ਪਿੰਡ ਪੰਡੋਰੀ ਗੋਲਾ ਤਰਨਤਾਰਨ
ਵੀਰ ਤੇਰਾ ਕਹਾਣੀ ਦੱਸਣ ਦਾ ਤਰੀਕਾ ਲ਼ਾਜਵਾਬ ਹੈ. ਬੇਸਕੀਮਤੀ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਜੋ ਕੰਮ S. G. P. C ਦਾ ਹੈ ਉਹ ਤੁਸੀਂ ਕਰ ਰਹੇ ਹੋ.
ਮੁਸਲਮਾਨਾਂ ਵੀਰਾ ਸਿੱਖ ਇਤਿਹਾਸ ਵਿੱਚ ਪੂਰਾ ਯੋਗਦਾਨ ਹੈ ।
ਬਹੁਤ ਵੱਡੇ ਜਿਗਰੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ।
ਮਲੇਰਕੋਟਲਾ ਹਮੇਸ਼ਾਂ ਖੁਸ ਰਹੇ ।
ਧੰਨ ਗੁਰੂ ਪਿਆਰਿਆਂ ਦਾ ਜੀਵਣਾ ਤੇ ਧੰਨ ਓਹਨਾ ਦੀ ਕੁਰਬਾਨੀ ਹੈ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏
ਸਿਰ ਝੁਕਦਾ ਮਹਾਨ ਬੀਬੀ ਮੁਮਤਾਜ ਜੀ ਅਤੇ ਚੋਧਰੀ ਨਿਹੰਗ ਖ਼ਾਨ ਜੀ ਨੂੰ
ਭਾਈ ਜੀ ਬੀਬੀ ਮੁਮਤਾਜ ਜੀ ਨੇ ਮਹਿਤਾਬ ਨਹੀਂ
Wahe Guru Ji
ਬਹੁਤ ਬਹੁਤ ਧੰਨਵਾਦ ਨਵੀਆਂ ਨਵੀਆਂ ਇਤਿਹਸਕ ਜਾਣਕਾਰੀਆਂ ਦੇ ਲਈ.. ਤੁਹਾਡੇ ਇਸ vlog ਵਿਚ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿਖਾਈ ਦੇਂਦੀ ਹੈ ਉਸਦੀ ਦਿੱਖ ਤੋਂ ਲੱਗਦਾ ਹੈ ਕਿ ਅਸੀਂ ਸਾਰੀਆਂ ਸਿੱਖ ਇਤਿਹਾਸਕ ਅਸਥਾਨਾਂ ਦੀ ਸਾਂਭ ਸੰਭਾਲ ਤੋਂ ਅਸੀਂ ਅਵੇਸਲੇ ਰਹੇ ਹਾਂ, ਨਹੀਂ ਤਾਂ 300 ਸਾਲ ਬਹੁਤ ਪੁਰਾਣਾ ਸਮਾਂ ਨਹੀਂ ਹੈ.. ਦੂਸਰੇ ਮੁਲਕਾਂ ਵਿਚ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਅੱਜ ਵੀ ਸੰਭਾਲਿਆਂ ਹਨ.. ਦੂਰ ਦੀ ਗੱਲ ਦੂਰ.. ਰਾਜਸਥਾਨ ਦਿਆਂ ਹਵੇਲੀਆਂ ਅਤੇ ਕਿਲੇ ਵੀ ਸੰਭਾਲੇ ਹੋਏ ਹਨ... 😢
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🌹
ਦਿਲ ਜਿੱਤ ਲਿਆ ਭਾਜੀ ਤੁਸੀ ❤ਬਹੁਤ ਵਦੀਆ ਤਰੀਕਾ ਭਾਜੀ ਸਭ ਅੱਖਾ ਅੱਗੇ ਦਿਖਦਾ ।
Salute to all the warriors. Waheguru. Dhan Dhan Dashmesh Pita ji
Waheguru Waheguru Waheguru dhan Waheguru ji 🙏
@@jasmailkaur-ie5hzq😅❤😅❤😂❤😅❤😅❤❤❤❤aaÀàAà
Pathankot tkk video pahunch gyii vrr❤❤❤
ਵਾਹਿਗੁਰੂ ਜੀ
ਵਾਹਿਗੁਰੂ ਜੀ ਧੰਨ ਬੀਬੀ ਭੀਖਾ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਣਾਮ ਸ਼ਹੀਦਾਂ ਨੂੰ
ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸਿੱਖ ਇਤਿਹਾਸ
ਧੰਨ ਨੂੰ ਸਾਂਭਣ ਵਾਲੇ ਤੇ ਸੁਨਾਉਣ ਵਾਲੇ 🙏
ੴ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ । ਬਾਈ ਜੀ ਥੋਡੀ ਵੀਡੀਓ ਜਾਣਕਾਰੀ ਭਰਪੂਰ ਹੁੰਦੀ ਏ। ਤੁਸੀਂ ਬੇਹੱਦ ਸਮਰਪਣ ਭਾਵਨਾ ਨਾਲ ਮਿਹਨਤ ਕਰ ਰਹੇ ਹੋ ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ਣ।
☬ੴ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!🙏ੴ☬
Fresno CA (USA)
ਸਤਨਾਮ ਵਾਹਿਗੁਰੂ,ਗੁਰੂਦਆਰਾ ਮੁਮਤਾਜ਼ਗੜ ਸਾਹਿਬ ਸੁਸ਼ੋਭਿਤ ਆ ਅੱਜ ਉੱਸ ਜਗ੍ਹਾ ਉੱਤੇ,ਸਭ ਨੂੰ ਜਾਣਾ ਚਾਹੀਦਾ ਹੈ ਆਪਣਾ ਸਮਾਂ ਕੱਢ ਕੇ ਬਹੁਤ ਹੀ ਸਕੂਨ ਮਿਲਦਾ ਹੈ ਇਸ ਪਾਵਨ ਧਰਤੀ ਦੇ ਦਰਸ਼ਨ ਕਰਨ ਵੇਲੇ। ਦਲਜੀਤ ਸਿੰਘ ਜਿਲ੍ਹਾ ਰੋਪੜ ਤੋਂ ਜੀ 🙏🏻
Excellent recital of events which followed the five month siege of Guru Gobind Singh and his followers at Anandpur Sahib kila, surrounded by Auranzebs huge Mughal army.
ਲੱਗੇ ਰਹੋ ਛੋਟੇ ਵੀਰ ਵਾਹਿਗੁਰੂ ਉਮਰ ਦਰਾਜ ਬਖ਼ਸ਼ੇ ਆਪਣੇ ਚਰਨਾਂ ਨਾਲ ਜੋੜੀ ਰੱਖੇ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
🙏🙏🙏🙏
ਵਹਿਗੁਰੂ ਜੀ, ਧੰਨ ਗੁਰੂ ਅਤੇ ਧੰਨ ਗੁਰੂ ਦੇ ਸਿੱਖ, ,ਸਿਦਕ ਨਾਲ ਨਿਬਾਉਣ ਵਾਲੇ, ਜੀ ਕਰਦਾ ਹੈ ਉਹਨਾਂ ਵਰਗੇ ਸਿਖ ਦੇ ਚਰਣ ਧੋ ਧੋ ਪੀਵਾ,,
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹
ਇਹ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਭੁਪਿੰਦਰ ਸਿੰਘ ਮੁਕਤਸਰ ਸਾਹਿਬ
Waheguru ji ka khalsa waheguru ji ki fateh ji
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਬਠਿੰਡਾ ਪੰਜਾਬ
ਬਹੁਤ ਵਧੀਆ ਵਾਹਿਗੁਰੂ ਜੀ❤❤❤
ਹਾਂਜੀ ਵੀਰ ਜੀ ਸਤਸੀ੍ਅਕਾਲ ਜੀ ਵਾਹਿਗੁਰੂ ਚੜਦੀਕਲਾ ਰਖਣ ਜੀ 🙏🌹🙏🌹🙏🌹🙏🌹🙏🌹
ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ 🙏🏻💐💐💐💐💐🙏🏻
ਬਾਈ ਜੀ ਸਿੱਖ ਇਤਿਹਾਸ ਦੱਸਣ ਦੇ ਨਾਲ ਨਾਲ ਲਿਖੋ ਵੀ ।
Very good veer ji ma tuhadi a saria gla sun da bht sukoon milda j Randhawa singar district gurdaspur
Great respect to you from the core of my Heart Sir❤
ਸਤਿ ਸ੍ਰੀ ਅਕਾਲ ਵੀਰ ਜੀ।ਬਹੁਤ ਬਹੁਤ ਧੰਨਵਾਦ ਇਤਿਹਾਸ ਸਨਾਉਣ ਦਾ ਜੀ।
ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਸੁਣਾਉਣ ਅਤੇ ਸੰਭਾਲ ਕਰਨ ਲਈ ਇਸ ਤਰ੍ਹਾਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕੋਟਿ ਕੋਟਿ ਧੰਨਵਾਦ 🙏
Waheguru ji❤ myself too our history and for giving lives to restoration of hindustan, thanks
Waheguru g Sanu v amme di daat bakshish kro g ...ta jo assi v tohade sache Sikh kahlan de kabil BN skiye 🙏🙏🙏🙏
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
Waheguru Ji Ka Khalsa Waheguru Ji Ki Fateh🙏🏼🌹
Thank you for making this TH-cam channel! You guys are adding a very informative history and accurate with No biased opinions just facts. I even fact check you guys and it’s correct information!
You guys are adding a lot of value to our community! Thank you!
Excellent and very informative video ji.
Many thanks watching the video in Telford, Shropshire UK.
Waheguru Ji Ka Khalsa Waheguru Ji Ki Fateh 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਦਿਲੋ ਧੰਨਵਾਦ ਕਰਦੇ । ਦਸੂਹਾ ਮੁਕੇਰੀਆਂ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Nishan singh ਸ਼੍ਰੀ ਹਜ਼ੂਰ ਸਾਹਿਬ maharashtra
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਮਹਾਰਾਜ ਧੰਨ ਧੰਨ ਬੀਬੀ ਮੁਮਤਾਜ ਜੀ ਧੰਨ ਨਹਿੰਗ ਖਾਂ
🚩🙏 ਵਾਹਿਗੁਰੂ ਜੀ 🚩 ਵਾਹਿਗੁਰੂ ਜੀ
Satnam waheguru ji. ❤❤❤❤❤
Waheguru waheguru ji ❤️
Bauht wadiya Veer Ji. Thanks
ਵਾਹਿਗੁਰੂ ਜੀ 🙏🏻
ਸਤਿ ਸ਼੍ਰੀ ਆਕਾਲ ਵੀਰ ਜੀ ਮੈ ਹੈ ਤਾਂ ਪੰਜਾਬ ਦੇ ਹੁਸ਼ਿਆਰਪੁਰ ਦਾ ਪਰ ਮੈਂ ਇਸ ਟਾਈਮ ਰਾਜਸਥਾਨ ਦੇ ਜਸੀਐ ਚ ਆ ਮੈਂ ਆਰਮੀ ਚ ਆ ਵੀਰ ਜੀ ਤੇ ਜਦੋਂ ਵੀ ਟਾਈਮ ਮਿਲਦਾ ਤੇ ਤਹੁੜਿਆ ਵੀਡਿਓ ਦੇਖਦਾ ਤੇ ਮੈਨੂੰ ਬਹੁਤ ਸਕੂਨ ਮਿਲਦਾ ਕਈ ਵਾਰ ਤੇ ਅੱਖਾਂ ਚ ਅੱਥਰੂ ਵੀ ਆ ਜਾਂਦੇ ਨੇ ਕਿ ਸਾਡੇ ਗੁਰੂਆਂ ਨੇ ਕੀਨੀਆ ਕੁਰਬਾਨੀ ਦਿੱਤੀਆਂ ਤੇ ਅਸੀ ਕੀ ਦਿੱਤਾ ਗੁਰੂ ਸਾਹਿਬ ਨੂੰ
ਧਨਵਾਦ ਵੀਰ ਜੀ ਵਾਹਿਗੁਰੂ ਮੇਹਰ ਕਰਨ
🙏🏻 Waheguru ji 💕
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ।।🙏🙏🌹🌹🌹🌹🌹 ਸਿੱਖ ਇਤਿਹਾਸ ਸੁਣਾਉਣ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ।🙏🙏 I have Deep Nagar Jalandhar cantt. ਪੰਜਾਬ।
ਵਾਹਿਗੁਰੂ ਜੀ🙏
Whole life of Guru Gobind Singh ji and family was full of struggles and sacrifices,fighting against cruelty and brutality of mughal rulers.Proud of such great Guru.
जब सिख राज अपने पूरे जोबन मे था, अर्थात पुरे पंजाब मे सिख राज स्थपित हो गया था, पर किसी ने भी इस परिवार की जागीर को कम न किया, सिख राज मे इनका बहुत सन्मान किया जाता था, कहते है कि 1947 की partition के वक्त इन्हे यह रहने का आग्रह किया गया था, जब इस परिवार ने यहा से जाने की इच्छा व्यक्त की, तब यहा के निवासी इन्हे border तक छोड़कर आये थे ।🙏🙏
ਵਾਹਿਗੁਰੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਕੀਮਤੀ ਜਾਣਕਾਰੀ ਦੇ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਦਸਮੇਸ ਪਿਤਾ ਚੜਹਦੀ ਕਲਾ ਵਿੱਚ ਰੱਖਣ ਜੀ
ਧੰਨ ਸਾਡੀ ਬੀਬੀ ਮੁਮਤਾਜ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਜੀ ਅਤ ਸਿੱਖ ਕੋਮ ਦੇ ਸਿੰਘ ਸ਼ਹੀਦਾਂ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਨਾਮ ਹੈ ਜਿੰਨਾ ਸਦਕਾ ਸਾਡੀ ਕੌਮ ਦੀ ਹੋਂਦ ਮੋਜੂਦ ਹੈ
Dhan Dhan guru Gobind Singh ji waheguru ji
Very grateful 🙏🙏from bottom of my heart for sharing our Guru’s history. Waheguru bless you . Pls keep up the good work 👍🙏
Dhan Dhan guru Gobind Singh Ji Maharaj ji ❤️🙏🙏❤️
ਸਿੰਘ ਸਾਹਿਬ ਜੀ ਤੁਹਾਡੀ ਬਣਾਂਗੀ ਵੀਡੀਓ ਨਿਹੰਗ ਖਾਂ ਪਠਾਣ ਸਰਸਾ ਨਦੀ ਦੀ ਦਾਸਤਾਨ ਮੈਂ ਭੁਲਾਈ ਛੱਤੀਸਗੜ੍ਹ ਵਿੱਚ ਸੁਣੀ ਬਹੁਤ ਵਧੀਆ ਇਤਿਹਾਸ ਸੁਣਾਇਆ ਤੁਹਾਨੂੰ ਮਹਾਰਾਜ ਚੜਦੀ ਕਲਾ ਵਿੱਚ ਰੱਖਣ ਇਹ ਤਰਾਂ ਸੇਵਾ ਕਰਦੇ ਰਹੋ
Thank you so much always waiting for your videos from Sydney australia
ਪਿੰਡ ਸਿੱਖ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
True sikh History should spread sardar ji Slkh Dharam is pure and many muslim are very very good person I have study of kuran Bible and sukhmani sahib as well as Guru granth Sahib sikh faught for equality not for any cast sikh are offering Lunger which is valueable for poor and hungry people please spread Sikhism for Humanity I salute for those sikh who faught and die for humanity
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ (ਸ਼੍ਰੀ ਫਤਿਹਗੜ੍ਹ ਸਾਹਿਬ ਤੋ )
Wah guru pyare rona a gya😢 tujada charna vich meri sees jhuka k namaskar aa waheguru sdivi es josh nu barkrar rakhe hor lukeya hoya etihaas v samne lihavo
Waheguru Ji ka Khalsa waheguru Ji ke fatha (Taran Tarn sahib )
ਵਾਹਿਗੁਰੂ ਜੀ ਆਪ ਨਿੰਰਕਾਰ ਸੰਨ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਤੋਂ
Waheguru ji da khalsa waheguru ji di Fateh
Veer ji aap Itihas te bahot suhele tarike naal samjhaunde ho , ais di tariff hai.
Ek shikhya Len wali eh gall hai ki sare musalman bure nahi hunde sare hindu veer bhi made nahi hunde layi musalman , rajput guji te shrada rakhde si sanu har dharam de naal pyar karna chahida 🙏🏻
Waheguru ji, Thanks 🙏 for Sikh Ithas - Victoria BC
ਮੋਹਾਲੀ ਤੋ ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Dhan Dhan Shri Guru pita Gobind Singh Gi
Waheguru ji 🙏
ਬਹੁਤ ਵਧੀਆ ਤਰੀਕੇ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਧੰਨਵਾਦ ਜੀ
very deep information ❤️👏👏👏👏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਹੁਤ ਬਹੁਤ ਧੰਨਵਾਦ ਇਤਿਹਾਸ ਦੀ ਖੋਜ ਕਰ ਰਹੇ ਹੋ ਔਰ ਲੋਕਾਂ ਦੇ ਸਾਹਮਣੇ ਲਿਆ ਦਿੱਤੀ ਹੈ ਧੰਨਵਾਦ ਸਹੀ ਗਲ ਦਸਣ ਵਾਸਤੇ ਵਾਹਿਗੁਰੂ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਮੈ ਪਿੰਡ ਆਲਮ ਵਾਲਾ ਕਲਾਂ ਬਾਘਾ ਪੁਰਾਣਾ ਤੋਂ ਤੁਹਾਡੀ ਵੀਡੀਓ ਦੇਖਦੀ ਹਾਂ