3 ਧੀਆਂ ਨੇ ਪਹਿਲਾਂ ਦਰਦ ਸੁਣਾ ਰਵਾਇਆ, ਫਿਰ ਨਿੱਕੀ ਬੱਚੀ ਨੇ ਗੱਲਾਂ ਕਰ ਹਸਾਇਆ | Three Daughters | Rangla Tv

แชร์
ฝัง
  • เผยแพร่เมื่อ 7 พ.ย. 2024

ความคิดเห็น • 268

  • @gursandhu7629
    @gursandhu7629 4 ปีที่แล้ว +25

    ਕਿੰਨੀ ਛੋਟੀ ਉਮਰ ਆ ਇਨ੍ਹਾਂ ਬੱਚੀਆਂ ਦੀ ਤੇ ਕਿੰਨੀਆ ਸਿਆਣੀਆ ਤੇ ਸੂਝਵਾਨ ਗੱਲਾਂ ਕਰਦੀਆਂ ਨੇ। ਵਾਹਿਗੁਰੂ ਤੁਹਾਨੂੰ ਬਹੁਤਾ ਦੇਵੇ। ਜੁਗ ਜੁਗ ਜੀਓ ਧੀਉ।🙏🙏

  • @KuldeepSingh-vc6py
    @KuldeepSingh-vc6py 4 ปีที่แล้ว +75

    ਬਹੁਤ ਬਹੁਤ ਧੰਨਵਾਦ ਜੀ ਗੋਲਡੀ ਵੀਰ ਦਾ ਜੀ ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਖੁਸ਼ ਰੱਖਣਾ ਜੀ

  • @polasingh6018
    @polasingh6018 3 ปีที่แล้ว +1

    ਬਹੁਤ ਵਧੀਆ ਬੱਚੇ ਬੋਲਦੇ ਨੇ

  • @SurinderSingh-ln3pv
    @SurinderSingh-ln3pv 4 ปีที่แล้ว +56

    ਹੈ ਕੋਈ ਸਿੰਘ ਸੁਰਮਾਂ ਜੋ ਇਹਣਾ ਬੱਚੀਆਂ ਦੀ ਮੱਦਦ ਕਰ ਸਕੇ ਵੀਰੋ ਮੈ ਤਾਂ ਗਰੀਬ ਹਾਂ ਪਰ ਜਦੋ ਰੱਬ ਨੇ ਦੇਣ ਜੋਗਾ ਕਰਤਾ ਤਾਂ ਇਹੋ ਜਿਹੇ ਬੱਚੀਆਂ ਦੀ ਜਰੂਰ ਸਹਾਇਤਾ ਕਰਾਗਾ

    • @balwinderkhalon3868
      @balwinderkhalon3868 4 ปีที่แล้ว

      Super yar

    • @meehakkaur2276
      @meehakkaur2276 4 ปีที่แล้ว

      @@GurpreetSingh-bk1kw Help me

    • @manjinderkalsi7122
      @manjinderkalsi7122 4 ปีที่แล้ว

      ਕੁੜੀਏ ਤੈਨੂੰ ਕੀ ਹੋ ਗਿਆ. ਕਿਸ ਗੱਲ ਲਯੀ ਹੈਲਪ ਮੰਗਦੀ ਆ ?😇😇

    • @meehakkaur2276
      @meehakkaur2276 4 ปีที่แล้ว +1

      Waheguru ji mehar kro mere bacheya te

    • @sarwansinghbalsingh2066
      @sarwansinghbalsingh2066 3 ปีที่แล้ว

      Waheguru ji Maher Kiran g

  • @KulwantSingh-ff4ju
    @KulwantSingh-ff4ju 4 ปีที่แล้ว +99

    ਨਗਰ ਕੀਰਤਨ ਵਿੱਚ ਲੰਗਰਾਂ ਤੇ ਪੈਸੇ ਲਾਉਣ ਨਾਲੋਂ ਇਹਨਾਂ ਬੱਚੀਆਂ ਦੀ ਮਦਦ ਕਰ ਰੱਬ ਤੋਂ ਖੁਸ਼ੀ ਲਈਏ

    • @balvirlandra7727
      @balvirlandra7727 4 ปีที่แล้ว +5

      ਸਾਰੇ ਕੰਮ ਹੁੰਦੇ ਹਨ ਗੁਰੂ ਕਾ ਲੰਗਰ ਸਦਾ ਚਲਦਾ ਰਹੇਗਾ ਗਰੀਬਾਂ ਦੀ ਮਦਦ ਵੀ ਕਰੋ

    • @charanjitsingh375
      @charanjitsingh375 4 ปีที่แล้ว +3

      ਸਾਰੇ ਗੁਰੂ ਘਰਾਂ ਦੀਆਂ ਬਿਲਡਗਾਂ ਤੇ ਜਮੀਨਾ ਵੇਚ ਕੇ ਨਸਾ਼ ਖਾਣ ਵਾਲਿਆਂ ਦੇ ਪਰਿਵਾਰਾਂ ਦੀ ਮਦਦ ਕਰੋ ਅਤੇ ਪੰਜਾਬ ਵਿੱਚ ਕੋਈ ਪਾਠ,ਕੀਰਤਨ ਜਾਂ ਲੰਗਰ ਨਹੀ ਹੋਣਾ ਚਾਹੀਦਾ।ਜੇ ਪੈਸੇ ਖਰਚਨੇ ਹਨ ਤਾਂ ਦਾਰੂ ਪੀ ਕੇ ਸਿੰਗਰਾਂ,ਨੱਚਣ ਵਾਲੀਆਂ ਅਤੇ ਫਿਲਮਾ ਦੇਖਣ ਤੇ ਲਾਓ,ਮੈਰਿਜ ਪੈਲਿਸਾਂ ਵਿੱਚ ਬੰਦੂਖਾਂ ਚਲਾਓ ਤੇ ਬੱਕਰੇ ਬੁਲਾਓ।

    • @PunjabiTolla
      @PunjabiTolla 4 ปีที่แล้ว +1

      Kulwant salea tere guru ghar dandia vad de ne

    • @charanjitsingh375
      @charanjitsingh375 4 ปีที่แล้ว

      @@PunjabiTolla ਜੀ ਇਹੋ ਜਿਹੇ ਬੰਦੇ ਨਾਲ ਰਿਸ਼ਤੇਦਾਰੀ ਬਣਾ ਕੇ ਅਪਣੀ ਇੱਜਤ ਖਰਾਬ ਨਾ ਕਰੋ

  • @avtarsinghsaini6229
    @avtarsinghsaini6229 4 ปีที่แล้ว +47

    ਗੋਲਡੀ ਵੀਰ ਬਹੁਤ ਬਹੁਤ ਧੰਨਵਾਦ ਜੀ 🙏ਵਾਹਿਗੁਰੂ ਜੀ ਤੁਹਾਨੂੰ ਤਰਕਿਆ ਬੱਖਸਣ ਜੀ 🙏🙏

  • @sonubehal3955
    @sonubehal3955 4 ปีที่แล้ว +51

    ਮਾਸੀ ਜੀ ਆਪ ਦਾ ਬੁਹਤ ਬੁਹਤ ਧਨਵਾਨ ਆਪ ਨੇ ਕੁੜੀਆਂ ਨਹੀਂ ਸਮਝਾ ਬੇਟਾ ਸਮਝਦੇ ਹੋ ਆਪਣੀ ਭੈਣ ਦਾ ਸਾਥ ਦਿੱਤਾ ਵੱਡੀ ਭੈਣ ਜੀ ਛੋਟੀ ਭੈਣ ਭੈਣ ਹਨੀ ਹੁੰਦੀ ਉਹ ਧੀ ਹੁੰਦੀ ਹੈ 🙏🙏🙏

  • @yuvrajsidhu4285
    @yuvrajsidhu4285 4 ปีที่แล้ว +90

    ਜੁਗ ਜੁਗ ਜਿਉ ਗੋਲਡੀ ਵੀਰ
    ਇਨ੍ਹਾਂ ਬੱਚੀਆਂ ਨੇ ਛੋਟੀ ਉਮਰੇ ਬਹੁਤ ਕੁਝ ਸਿਖ ਲਿਆ

  • @KuldeepSingh-vc6py
    @KuldeepSingh-vc6py 4 ปีที่แล้ว +76

    ਵਾਹਿਗੁਰੂ ਜੀ ਇਸ ਬੱਚੀਆਂ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

    • @BalwinderSingh-hi3lg
      @BalwinderSingh-hi3lg 4 ปีที่แล้ว +1

      Veerji Baba ji ameeran da Ni gareeba Da Malik aa .. vekhyo saare j ehna Da ese trah honsla Reha they will surely be a star someday .... God bless you

  • @ਖਾਲਿਸਤਾਨਲਿਬਰੇਸ਼ਨ
    @ਖਾਲਿਸਤਾਨਲਿਬਰੇਸ਼ਨ 4 ปีที่แล้ว +64

    ਗੋਲਡੀ ਵੀਰ ਤੇਰੀ labhe ਉਮਰ ਹੋਵੇ

  • @tajinderkaur5761
    @tajinderkaur5761 4 ปีที่แล้ว +15

    ਮਨਦੀਪ ਵੀਰ ਤੇ ਗੋਲਡੀ ਵੀਰੇ ਨੂੰ ਰੱਬ ਲੰਬੀ ਉਮਰ ਬਖਸ਼ੇ।।🙏🙏🙏

  • @jagnandsingh5242
    @jagnandsingh5242 4 ปีที่แล้ว +3

    ਹਾਏ ਰੱਬਾ ਕਿੰਨੀਆਂ ਪਿਆਰੀਆਂ ਬੱਚੀਆਂ ਨੇ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਇਨ੍ਹਾਂ ਨੂੰ ਤੇ ਲੰਮੀ ਉਮਰ ਦੇਣ ਇੰਨਾ ਦੇ ਸੁਪਨੇ ਪੂਰੇ ਕਰਨ

  • @roshanarora5360
    @roshanarora5360 4 ปีที่แล้ว +8

    ਸ਼ੁਕਰ ਹੈ ਵਾਹਿਗੁਰੂ ਜੀ ਦਾ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਬੱਚੀਆਂ ਦੇ ਚਿਹਰੇ ਤੇ ਖੁਸ਼ੀ ਆਈ 🙏🙏

  • @jhirmalsekha2228
    @jhirmalsekha2228 4 ปีที่แล้ว +11

    ਬਹੁਤ ਪਿਆਰੀਆ ਬੱਚੀਆਂ 😍😊😊 ਕਿੰਨਾ ਵਧੀਆ ਗੱਲਾਂ ਕਰਦੀਆਂ 😊☺😘

  • @kuldipkaur1464
    @kuldipkaur1464 4 ปีที่แล้ว +31

    ਆ ਕਿੰਨੀਆਂ piariya ਬੱਚੀਆਂ 😢😢

    • @nishansingh9196
      @nishansingh9196 4 ปีที่แล้ว

      waheguru ji mehar kre ena bachiaa te

  • @kuldipkaur1464
    @kuldipkaur1464 4 ปีที่แล้ว +18

    ਵਕਤ ਸਿਆਣਾ ਕਰ ਦਿੰਦਾ

  • @ginnisminivlogs
    @ginnisminivlogs 4 ปีที่แล้ว +8

    ਬੋਲਣ ਦੀ ਕਿੰਨੀ ਤਮੀਜ਼ ਏ, ਕਿੰਨਾ ਸੋਹਣਾ ਬੋਲਦੀਆਂ

  • @mandeeprandhawa6986
    @mandeeprandhawa6986 4 ปีที่แล้ว

    ਗੋਲਡੀ ਵੀਰੇ ਰੱਬ ਤੇਰੀ ਉਮਰ ਲੰਮੀ ਕਰੇ ਤੇ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ, ਇਹੀ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ.. god bless U vere

  • @kamalgill7398
    @kamalgill7398 4 ปีที่แล้ว +8

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ , ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ , ਲੱਗੇ ਰਹੋ

  • @Gurmeet_kaur_khalsa
    @Gurmeet_kaur_khalsa 4 ปีที่แล้ว +6

    ਵਾਹਿਗੁਰੂ ਜੀ ਕਿੰਨਾ ਸੋਹਣਾ ਬੋਲਦੀਆਂ ਨੇ ਕੁੜੀਆਂ 😍💕👌

  • @randeepsingh3675
    @randeepsingh3675 3 ปีที่แล้ว

    ਵਾਹਿਗੁਰੂ ਜੀ ਰੱਬ ਵਰਗੇ ਬੱਚੇ ਹਨ ਇਹੋਜਿਹੇ ਬੱਚੇ ਹਰ ਇੱਕ ਘਰ ਦੇਣਾ।

  • @freedomfighter313
    @freedomfighter313 4 ปีที่แล้ว +14

    Shabaash NRI Veer Jio.....Tusi duniya nu Punjabian da asli rang dikha ditta.....Rab thuanu rehndi Duniyan tkk chardi kalaa vich rakhté, teh lambian umran bakhshé.....🙏🙏🙏🙏

  • @manpreetsingh-vj1cx
    @manpreetsingh-vj1cx 4 ปีที่แล้ว +5

    ਭੈਣਾਂ ਰੌ ਨਾ ਇਹ ਬੱਚੀਆਂ ਤੇ ਰੱਬ ਦਾ ਹੱਥ ਹੈ

  • @freedomfighter313
    @freedomfighter313 4 ปีที่แล้ว +19

    These girls are going to be GORGEOUS when they grow up. God Bless them and their Mom n Massi who instilled such great values in them. 😍🙏🇨🇦

  • @jaskirat9128
    @jaskirat9128 4 ปีที่แล้ว +25

    ਮੇਰੀਆ ਧੀਆ

  • @guribatth9453
    @guribatth9453 4 ปีที่แล้ว +1

    👏🏻ਵਾਹਿਗੁਰੂ ਜੀ ਇਸ ਬੱਚੀਆਂ ਦੀ ਮੱਦਦ ਕਰੋ👏🏻👏🏻

  • @dalwinderkaur2012
    @dalwinderkaur2012 4 ปีที่แล้ว +1

    ਉਂਨਾਂ ਵੀਰਾ ਦੀਆ ਲੱਖਾਂ ਟਹਾਲੀਆ ਜਿੱਡੀਆਂ ਉਮਰਾਂ ਹੋਣ ਕੇ ਤੰਦਰੁਸਤੀ ਵਾਲੀ ਜ਼ਿੰਦਗੀ ਬਖ਼ਸ਼ੇ ਜਿੰਨਾ ਨੇ ਨਿੱਕੀਆ ਜ਼ਿੰਦਾ ਨੰੂ ਗੱਲ ਲਾਇਆ USA

  • @shavibharti5360
    @shavibharti5360 4 ปีที่แล้ว +21

    Hei oh raba galan son ke Ron aa giya.god bless u beeta

  • @SurinderSingh-ln3pv
    @SurinderSingh-ln3pv 4 ปีที่แล้ว +5

    ਗੋਲਡੀ ਵੀਰੇ ਜਿਉਦਾ ਵੱਸਦਾ ਰਹਿ ਤੈਨੂੰ ਮੇਰੀ ਉਮਰ ਲੱਗ ਜਾਵੇ

  • @ikwan442
    @ikwan442 4 ปีที่แล้ว +9

    ਭੈਣ ਜੀ ਪਹਿਲਾਂ ਇਹਨਾਂ ਦੇ ਪਿਉ ਕੋਲੋ ਵੀ ਜ਼ਰੂਰ ਪੁੱਛੋ
    ਬੱਚਿਆਂ ਨੂੰ ਜੋ ਸਿਖਾਵਾਂ ਗੇ ਬੱਚਿਆਂ ਨੂੰ ਸੱਚ ਲੱਗੇ ਗਾ

    • @mrt7335
      @mrt7335 4 ปีที่แล้ว +1

      Absulutely right

    • @mrt7335
      @mrt7335 4 ปีที่แล้ว

      ਬਾੲੀ ਦੀ ਜਜ ਵਾਲੀ ਸੋਚ ਨੂੰ ਸਲਾਮ🙏

  • @sukhdeepsarai4784
    @sukhdeepsarai4784 4 ปีที่แล้ว +2

    Kini pyari guddia kehndi jehre canada ch Bethe ohna nu sat shri akal..Putt kina sohna 🥰

  • @gandhisharma1387
    @gandhisharma1387 4 ปีที่แล้ว +1

    ਵਾਹਿਗੁਰੂ ਜੀ ਇਹਨਾਂ ਬੱਚੀਆ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ । ਰੱਬਾ ਸਦਾ ਹੱਸਦੀਆ ਰਹਿਣਾ ਧੀਆ ਸਾਡੀਆ

  • @HarpreetSingh1991
    @HarpreetSingh1991 4 ปีที่แล้ว +5

    Kina sona bol diyan..aukha time umar ni dekhda..rabb Mehr kre ❤️

  • @magarsingh6312
    @magarsingh6312 4 ปีที่แล้ว +1

    ਵਾਹਿਗੁਰੂ ਆਪ ਹੀ ਕਿਰਪਾ ਕਰਦਾ ਗੋਲਡੀ ਵਰਗੇ ਵੀਰ ਭੇਜ ਕ

  • @gurpreetmaan7924
    @gurpreetmaan7924 4 ปีที่แล้ว

    ਇਹਨਾਂ ਬੱਚਿਆਂ ਦੇ ਪਿਤਾ ਨਾਲ ਵੀ ਮੁਲਾਕਾਤ ਕਰੋ ,, ਬਹੁਤ ਸਿਆਣੀਆਂ ਬੱਚੀਆਂ ਨੇ , ਪੱਤਰਕਾਰ ਭੈਣ ਜੀ ਤੁਸੀਂ ਵਾਲ ਕੱਟ ਉਨੇ ਸੁੰਦਰ ਨਹੀਂ ਲਗਦੇ ਜਿਨ੍ਹਾਂ ਜਿੰਨਾ ਚੁੰਨੀ ਨਾਲ ਜਚਦੇ

  • @ParamJitsingh-np1gd
    @ParamJitsingh-np1gd 4 ปีที่แล้ว +1

    Waheguru ji kina dard shupya hoya bachya de dila vich ....putt rab tuhanu uchiya bulandya te pohchave uchya ....man Bhar Aya putt

  • @bhajnsingh6626
    @bhajnsingh6626 4 ปีที่แล้ว +3

    ਵਾਹਿਗੁਰੂ ਜੀ

  • @chamkaurdhaliwal588
    @chamkaurdhaliwal588 4 ปีที่แล้ว +2

    ਹਰ ੲਿਕ ਪਿੰਡ ਚ ਹੀ ਦੋ, ਚਾਰ ਪਰੀਵਾਰ ਧੀਅਾਂ ਵਾਲ਼ਿਅਾਂ ਦੇ ਹੁੰਦੇ ਹਨ ੳੁਹਨਾਂ ਪਿੰਡਾਂ ਚ ਕਿਤੇ ਭਾੲੀਓ ਬੰਦੇ ਨੀ ਵਸਦੇ ਜਾਂ ਕਿਸੇ ਨਾਲ ਕੋੲੀ ਰਿਸਤਾ ਨੀ ਹੈਗਾ ਜਾਂ ਕੋੲੀ ਸਰੀਕਾ ਸਾਝੇ ਰਿਸ਼ਤਦਾਰ ਨੀ ਜਦੋਂ ਲੋੜ ਪੈਂਦੀਅੈ ਭਰਾਵੋ ਫੇਰ ਪਤਾ ਲਗਦੈ ਧੀਅਾਂ ਕੀ ਹੁੰਦੀਅਾਂ ਨੇ ! ਜਦੋਂ ਧੀਅਾਂ ਦੇ ਬਾਪ ਨੇ ਅਪਣੇ ਬਾਪੂ ਤੋਂ ਅਪਦਾ ਹਿਸਾ ਲੈਣਾ ਹੁੰਦੈ ਓਦੋਂ ਪਤਾ ਲਗਦੈ ਮੁੰਡਿਅਾਂ ਕੁੜੀਅਾਂ ਦਾ ਫਰਕ ! ਲੋਕ ਮੁਡਿਅਾਂ ਵਾਲ਼ੇ ਪਾਸੇ ਹੀ ਖੜਦੇ ਨੇ ,! ਕਿੳੁ ਨੀ ਸਾਰੀਅਾਂ ਧੀਅਾਂ ਸੋਹਰੇ ਘਰ ਜਾਕੇ ਮਾਲਕ ਨੀ ਬਣ ਸਕਦੀਅਾਂ ? ਧੀਅਾਂ ਨੂੰ ਸਾਡੇ ਸਮਾਜ ਨੇ ਹਾਲੇ ਮੁੰਡਿਅਾਂ ਵਾਂਗੂੰ ਅੌਲਾਦ ਗਿਣਿਅਾ ੲੀ ਨੀ ! ਕਿੰਨੇ ਕੁ ਧੀਅਾਂ ਵਾਲ਼ੇ ਪਰੀਵਾਰ ਬਾਹਰਲੀ ਮਦਦ ਵਲ ਵੇਖਣਗੇ ? ਕਿੳੁ ਨਹੀਂ ਸੋਹਰਿਅਾਂ ਵਲੋਂ ਕਨੂੰਨਨ ਕੁੜੀਅਾਂ ਨੂੰ ਹਕ ਨਹੀਂ ਮਿਲ਼ਦਾ , ਕੀ ੲਿਹ ਸਮਾਜ ਘੂਕ ਸੁਤਾ ਪਿਅੈ ?

  • @jaskaran5914
    @jaskaran5914 4 ปีที่แล้ว +1

    ਰੱਬਾ ਸੱਭ ਦਾ ਭਲਾ ਕਰੀ ਸੱਭ ਨੂੰ ਖੁਸੀਆ ਬਕਸੀ

  • @paramsingh5511
    @paramsingh5511 4 ปีที่แล้ว +10

    Goldy 22 anaDi muskrat vaps aa gi
    Tere krke thanks 22ji

  • @SurinderSingh-ln3pv
    @SurinderSingh-ln3pv 4 ปีที่แล้ว +4

    ਕੋਈ ਫਾਇਦਾ ਨਹੀ ਰੁਮਾਲੇ ਝੜਾਉਣ ਦਾ ਪੀਰਾਂ ਤੇ ਗੁਰਦੁਆਰੀਆ ਚ ਅੱਜ ਇਕ ਵਿਡੀਓ ਵੇਖੀਆ ਜਿਸ ਵਿਚ ਰੁਮਾਲੇ ਗੰਦੇ ਨਾਲੇ ਚ ਸੁੱਟ ਰਹੇ ਸੀ

  • @balvirlandra7727
    @balvirlandra7727 4 ปีที่แล้ว +3

    ਦਾਨੀਅਾ ਤੋਂ ਰੱਬ ਖੁਸ਼ ਬਹੁਤ ਹੁੰਦਾਹੈ

  • @sonisonisingh3874
    @sonisonisingh3874 4 ปีที่แล้ว

    ਵਾਹਿਗੁਰੂ ਜੀ ਹਮੇਸ਼ਾਂ ਖੁਸ ਰਖੀ

  • @kulwindersingh-kj6gr
    @kulwindersingh-kj6gr 4 ปีที่แล้ว

    ਦਿਲੋ ਧੰਨਵਾਦ ਸਾਰੇ ਮਦਦਗਾਰ ਭਰਾਵਾਂ ਦਾ

  • @BaljinderSingh-xb7hg
    @BaljinderSingh-xb7hg 4 ปีที่แล้ว +7

    Pp Goldy veeree nu salute aa veeree

  • @gugojaan_ss
    @gugojaan_ss 4 ปีที่แล้ว +17

    Goldy veer ,mandeep veer , meentu veer , anmol veer love u veer

  • @paulandrews2622
    @paulandrews2622 4 ปีที่แล้ว +18

    Veera junda rahi bulandia THIA Punjabi dia for Goldy PP..

  • @rakasandhu2919
    @rakasandhu2919 4 ปีที่แล้ว +22

    God bless u ❤️ Mera putra

  • @balvirlandra7727
    @balvirlandra7727 4 ปีที่แล้ว +3

    ਵਾਹ ੲਿਟਰ ਵਿੳੂ

  • @chandandeol9612
    @chandandeol9612 4 ปีที่แล้ว

    God bless you dheeyan Raniyan

  • @parminderkaur2896
    @parminderkaur2896 4 ปีที่แล้ว

    ਕਿੰਨੀਆਂ। ਸੋਹਣੀੲੇ

  • @noorkaur4738
    @noorkaur4738 4 ปีที่แล้ว +21

    Bht vdia...god bless uh sisters

  • @bachitarsinghsingh8347
    @bachitarsinghsingh8347 4 ปีที่แล้ว +3

    ਗੋਲਡੀ ਵੀਰ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ

    • @deepaknahar307
      @deepaknahar307 4 ปีที่แล้ว

      You are very beautiful girl like me

    • @deepaknahar307
      @deepaknahar307 4 ปีที่แล้ว

      Parmatmavalmikianatamarbariahatrakhi

  • @shagunsandhu4211
    @shagunsandhu4211 4 ปีที่แล้ว

    ਕਿੰਨੀਆਂ ਸਿਆਣੀਆਂ ਧੀਆਂ ਨੇ 😘

  • @freedomfighter313
    @freedomfighter313 4 ปีที่แล้ว +1

    These girls are SO SMART....such old souls for such a young age....😍😍🙏🙏

  • @varinderbutealavarinderbut6892
    @varinderbutealavarinderbut6892 4 ปีที่แล้ว +1

    Goldy ver salut ah ver tenu dilo tuci daso sare ver sho ja ssp hona cahida

  • @harwindersingh1909
    @harwindersingh1909 4 ปีที่แล้ว +4

    Eni sweet Punjabi ni suni kade Pehla so sweet ❤️❤️❤️

  • @kuljitkaur7866
    @kuljitkaur7866 4 ปีที่แล้ว +4

    Thanks 🤗 Rngla TV ji teh dillon dhanvad ji 🙏

  • @officialroshnijammu219
    @officialroshnijammu219 4 ปีที่แล้ว +13

    Good journalist Madam saravjeet g... Keep it up

  • @karanjotkaur1309
    @karanjotkaur1309 4 ปีที่แล้ว +13

    Bhut wadia rutba a kudia chhk Mummi daddi da naam roshan krn da slute a

  • @kuljitkaur7866
    @kuljitkaur7866 4 ปีที่แล้ว +5

    Waheguru ji 🙏,🤗🤗🤗🤗🤗🤗🤗🤗🤗🤗🤗🤗🤗🤗🤗🤗🤗🤗🤗

  • @BaljinderSingh-xb7hg
    @BaljinderSingh-xb7hg 4 ปีที่แล้ว +2

    Salute ohna sariya nu jehna ne help kiti aa

  • @ManiBaghawala
    @ManiBaghawala 4 ปีที่แล้ว +2

    Waheguru mehar karo 🙏 🙏

  • @rajbirsingh4609
    @rajbirsingh4609 4 ปีที่แล้ว

    ਨਿੱਕੀ ਜਿਹੀ ਕੁੜੀ ਨੂੰ ਪੱਤਰਕਾਰ ਬਣਾਉ

  • @sukhsohal9087
    @sukhsohal9087 4 ปีที่แล้ว

    ਜਿਊਂਦਾ ਰਹਿ Goly veer

  • @gorasony3463
    @gorasony3463 4 ปีที่แล้ว +3

    Goldy veere rab tenu hamesa khush rakh🙏🙏

  • @parmeshkumar2993
    @parmeshkumar2993 4 ปีที่แล้ว +4

    Goldi brother, thanks for help, sweet child's

  • @sabhikumar3304
    @sabhikumar3304 4 ปีที่แล้ว +2

    Sai ji mehar krn Meri cute little sisters ta gud bless you 😘 😘😘 😘

  • @sharanjitkaur8439
    @sharanjitkaur8439 4 ปีที่แล้ว +8

    Nicechildren😍☺👍👍

  • @gurpreetkour3938
    @gurpreetkour3938 4 ปีที่แล้ว

    Waheguru Ji mehar kariyeo bachiya 🙏🙏🙏

  • @ramnkaur7586
    @ramnkaur7586 4 ปีที่แล้ว +4

    So sweet kini decent kudiya ne ..kinni shoniya gallan krdiya ..love u 😙😙god bless u..

  • @jagrajsingh3182
    @jagrajsingh3182 4 ปีที่แล้ว

    ਇਹ ਬਁਚੀਆ ਸਾਡੇ ਕੋਲੇ ਦੇ ਪਿਡ ਵੀਰ ਕਲਾਂ ਦੀਅਾ ਅਁਜ ਤਾ ਮੈ ਵੀ ਅਁਤ ਦਾ ਗਰੀਬ ਹਾ ਪਰ ਜੇ।ਰਁਬ ਨੇ ਮੈਨੂ ਘਰ ਵਾਰ ਰਁਬ ਨੇ ਦੇ ਤਾ ਅਸੀ ਇਹਨਾ ਨਂੂ ਆਪਣੇ ਪਿਡ ਲੇ ਜਾਵਾਗੇ ਕਿਉਕਿ ਸਾਡੇ ਇਲਾਕੇ ਦੀ ਇਁਜਤ ਐ

  • @sandeeprandhawa2932
    @sandeeprandhawa2932 4 ปีที่แล้ว +11

    Wahaguru ji gudiya ta mehar kro 🙏🙏🙏

  • @ਗੁਰਪ੍ਰੀਤਸਿੰਘ-ਸ3ਪ
    @ਗੁਰਪ੍ਰੀਤਸਿੰਘ-ਸ3ਪ 4 ปีที่แล้ว +4

    Goldi ver g tuc sda hi kush raho

  • @faizanullah8609
    @faizanullah8609 4 ปีที่แล้ว +12

    ہاۓ صدقے جی بہت پیاری بچیا ہیے سادا خوش رہو ویر جی اور ماشأاﷲ ان تین بچیوں کو سلوٹ جی وہ
    LOVE FROM PAKISTSN ZINDABAD
    سادا خوش رہو ویر جی دل خوش کر دہتا سی
    👏👏👏👏👏👏👏👏👏👏👏👏👏👏👏👏👏💪💪💪💪💪💪💪💪💪💪💪💪💪💪💪👍👍👍👍👍👍👍👍👍👍👍👍✊✊✊✊✊✊✊✊✊✊✊✊✊✊✊

  • @kawaljitkaur6136
    @kawaljitkaur6136 4 ปีที่แล้ว +4

    Goldi veer thnx ji

  • @jattmindrecords
    @jattmindrecords 4 ปีที่แล้ว +14

    🙏🙏🙏🙏♥️

  • @Madebyfashon
    @Madebyfashon 4 ปีที่แล้ว +9

    God bless you

  • @Gurjit_kaur
    @Gurjit_kaur 4 ปีที่แล้ว +3

    God bless these girls

  • @gurdeepatwal8753
    @gurdeepatwal8753 4 ปีที่แล้ว +1

    Very very nice 👍

  • @GurpreetSingh-wj1lg
    @GurpreetSingh-wj1lg 4 ปีที่แล้ว +2

    Waheguru mahr kre🙏🙏🙏🙏

  • @irfansulehry5662
    @irfansulehry5662 4 ปีที่แล้ว +1

    Mashallah bahot pyariya bachiya ne Allah pak khush rakhe ameen irfan.sulehriya frm pakistan Punjab

  • @harpreetrai6257
    @harpreetrai6257 4 ปีที่แล้ว +4

    Waheguru Ji

  • @rtshakti2933
    @rtshakti2933 4 ปีที่แล้ว +8

    Wahaguru🙏 mahar kari kudiyan ta

  • @jass0552
    @jass0552 4 ปีที่แล้ว +8

    So sad yr ki chl reha duniyan vich waheguru g mehr kro🙏🙏🙏

  • @BalwinderSingh-oc1yk
    @BalwinderSingh-oc1yk 4 ปีที่แล้ว +4

    wahe guru ji

  • @amarjitsingh-ni9bl
    @amarjitsingh-ni9bl 4 ปีที่แล้ว

    Lovely kid's god bless you

  • @AVTARSingh-ex5jq
    @AVTARSingh-ex5jq 4 ปีที่แล้ว

    Thanks ji

  • @ramandeep376
    @ramandeep376 4 ปีที่แล้ว +3

    Waheguru ji sab te. Maher karyo

  • @japanbara7192
    @japanbara7192 4 ปีที่แล้ว

    Verry Good

  • @prhairbeautyworld101
    @prhairbeautyworld101 4 ปีที่แล้ว +3

    Waheguru g hmesha apna mehar parya hath rakhn🙏🙏🙏🙏🙏🙏🙏🙏🙏🙏🙏🤗🤗🤗🤗🤗

  • @deepsidhu3954
    @deepsidhu3954 4 ปีที่แล้ว

    Waheguru ji ehna sweet bachiya da dreams complete krne

  • @officialroshnijammu219
    @officialroshnijammu219 4 ปีที่แล้ว +1

    Thnx to rangla TV... God bless all fmly

  • @kuldipkuldipsingh2586
    @kuldipkuldipsingh2586 4 ปีที่แล้ว +1

    Rab Tuhanu traki de chrdikla bakhshe

  • @gurpreetatwal5051
    @gurpreetatwal5051 4 ปีที่แล้ว +3

    Very good put ji good bless you

  • @ManishKumar-fw6sf
    @ManishKumar-fw6sf 4 ปีที่แล้ว

    Please jo promise kar rhe ho help v jrur krna ji,bht innocent bchiya ne ji

  • @aartibudhiraja5744
    @aartibudhiraja5744 4 ปีที่แล้ว

    Eh sbb nal choti ta boht cute h......... Shi ch dhiyan dhiyan e hundiya..........

  • @shaluvandna8415
    @shaluvandna8415 4 ปีที่แล้ว +8

    Thanku mam for going such a great work.....

  • @nirmalsingh9484
    @nirmalsingh9484 4 ปีที่แล้ว

    Wahe guru ji thanks God bless you

  • @poojasidhu517
    @poojasidhu517 4 ปีที่แล้ว +2

    Sooooooooo sweeeeeeeet❤❤❤❤❤❤❤