Sister | Brother | Daadi | Sandeep Toor | Varan Atwal | Noor | Moga | Emotional | Rangla Tv

แชร์
ฝัง
  • เผยแพร่เมื่อ 7 พ.ย. 2024

ความคิดเห็น • 779

  • @singhsaradar1467
    @singhsaradar1467 4 ปีที่แล้ว +279

    ਮਾਤਾ ਨੂੰ ਖੁਦ ਇਕ ਸਹਾਰੇ ਦੀ ਜਰੂਰਤ ਹੈ ਉਹ ਬਚਿਆਂ ਦਾ ਸਹਾਰਾ ਬਣੀ ਹੈ ਉਹ ਭਰਾਵੋ ਗੁਰਦੁਆਰੇ
    ਮੱਥਾ ਟੇਕਣ ਨਾਲੋ ਆਉ ਰਲ ਮਿਲ ਕੇ ਇਹੋ ਜਿਹੇ ਜਿਹੇ ਬੇਸ਼ਹਾਰਾ ਦੀ ਮਦਦ ਕਰੀਏ 🙏🙏🙏🙏🙏

  • @cahibbaali2563
    @cahibbaali2563 4 ปีที่แล้ว +100

    NGO ਵਾਲੇ ਵੀਰ ਜੀਆਂ ਦਾ ਧੰਨਵਾਦ ਧੰਨਵਾਦ ।

  • @GurpreetSingh-yi5no
    @GurpreetSingh-yi5no 4 ปีที่แล้ว +243

    ਵੀਰੋ ਕਝ ਸਮੇਂ ਬਾਅਦ ਮਾਤਾ ਜੀ ਹੋਰ ਬਜੁਰਗ ਹੋ ਜਾਣਗੇ ਤੇ ਬੱਚੇ ਜਵਾਨ ਉਸ ਸਮੇਂ ਜਵਾਨ ਧੀ ਖੇਤਾਂ ਵਿੱਚ ਕਿਵੇਂ ਰਹੇਗੀ । ਗਲ ਸੋਚਣ ਵਾਲੀ ਆ

    • @sunny-dd7nu
      @sunny-dd7nu 4 ปีที่แล้ว +18

      ਬਿਲਕੁਲ ਵੀਰ ਜੀ ੲਿਨਾਂ ਦੁੱਖ ਦੇਖ ਕੇ ਅੱਖਾਂ ਵਿੱਚੋਂ ਹੰਝੂ ਅਾ ਰਹੇ ਨੇ ਮੇਰੀ ਵੀ ਤਿੰਨ ਸਾਲ.ਦੀ ਬੇਟੀ ਹੈ ੲਿਸ ਧੀ ਦਾ ਦੁੱਖ ਦੇਖਿਅਾਂ ਨਹੀਂ ਜਾਂਦਾ ਵਾਹਿਗੁਰੂ ਜੀ ਕਿਰਪਾ ਕਰਨ।

    • @pindersingh4422
      @pindersingh4422 4 ปีที่แล้ว +2

      Ij

    • @harmanKhehra
      @harmanKhehra 4 ปีที่แล้ว +7

      ਵੀਰੇ ਮੇਰਾ ਗੁਰਬਾਣੀ ਦੀਆ ਵੀਡਿਓਜ਼ ਦਾ ਚੈਨਲ ਹੈ.
      ਪਰ ਕੋਈ ਵਿਊਸ ਨਹੀਂ ਆਉਂਦੇ ਪਤਾ ਨਹੀਂ ਕਿਯੋ ਕਿਰਪਾ ਕਰ ਕੇ ਮੇਰਾ ਚੈਨਲ dekhlo

    • @singhapurstudy3477
      @singhapurstudy3477 4 ปีที่แล้ว +3

      @@harmanKhehra send your channel

    • @sharryramgarhia2345
      @sharryramgarhia2345 4 ปีที่แล้ว +2

      ਬਿਲਕੁਲ ਸਹੀ ਕਿਹਾ ਹੈ ਜੀ

  • @Gurmeet_kaur_khalsa
    @Gurmeet_kaur_khalsa 4 ปีที่แล้ว +31

    ਸੰਦੀਪ ਵਰੁਣ ਤੁਸੀਂ ਬਹੁਤ ਚੰਗਾ ਕੰਮ ਕੀਤਾ ਜਿਓਦੇ ਰਹੋ ਚੜਦੀ ਕਲਾ ਬਖ਼ਸ਼ੇ ਜੀ 🙏🙏🙏🤭

  • @VarinderSingh-se4cg
    @VarinderSingh-se4cg 4 ปีที่แล้ว +94

    ਵਾਹਿਗੁਰੂ ਜੀ ਕਿਰਪਾ ਕਰੋ ਬੱਚਿਆਂ ਤੇ ਜੀ

  • @sukhpreetsangha2535
    @sukhpreetsangha2535 4 ปีที่แล้ว +261

    ਰਿਪੋਰਟਰ ਨੀਟੂ ਛਟਰਾ ਵਾਲੇ ਕੌਲ ਬਹੁਤ ਚਲੇ ਜਾਂਦੇ ਨੇ
    ਇਹੋ ਜਿਹੇ ਪਰਿਵਾਰਾਂ ਕੋਲ ਵੀ ਚਲੇ ਜਾਈਆ ਕਰੋ ਕੋਈ ਨਾ ਕੋਈ ਤਾ ਬਚੀਆਂ ਦੀ ਮੱਦਦ ਕਰੂ ਵੀਡੀਓ ਦੇਖ ਕੇ

  • @cahibbaali2563
    @cahibbaali2563 4 ปีที่แล้ว +136

    ਗੋਲਡੀ ਵੀਰ ਪ੍ਰਨੀਤ ਵੀਰ ਕੋਲ ਇਹ ਵੀਡਿਓ ਪਹੁੰਚਦੀ ਕਰੋ ਉਹ ਜਰੂਰ ਇਹਨਾਂ ਦੀ ਮਦਦ ਕਰਨ ਗੇ ।

    • @hardeepatwal0755
      @hardeepatwal0755 4 ปีที่แล้ว +7

      ਤੁਸੀਂ ਆਪਣੇ ਆਪ ਕੁਝ ਕਿਉਂ ਨਹੀਂ ਕਰ ਸਕਦੇ

    • @harnavdeepbajwa250
      @harnavdeepbajwa250 4 ปีที่แล้ว

      ਕਿਵੇਂ?

  • @sukhwindersingh4228
    @sukhwindersingh4228 4 ปีที่แล้ว +113

    ਸਰਕਾਰ.ਕੁਝ.ਨਹੀ.ਦੇਣ.ਵਾਲੀ.
    ਦਾਨੀ.ਵੀਰ.ਮਦਦ.ਕਰਨ.

  • @amansema2465
    @amansema2465 4 ปีที่แล้ว +44

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਭੈਣ ਦੀ ਮਦਦ ਕਰਨ

    • @kulwindersandhu8764
      @kulwindersandhu8764 4 ปีที่แล้ว

      Sandeep veer g ehna da ghr pind vich bnva do goldy veer nu keh ke ta jo bche safe reh skn

    • @Aarchikashyap
      @Aarchikashyap 3 ปีที่แล้ว

      @@kulwindersandhu8764 oh
      l

  • @gagsg2654
    @gagsg2654 4 ปีที่แล้ว +89

    ਇਸ ਬਚਿਆ ਤੇ ਵਾਹਿਗੁਰੂ ਹੱਥ ਰੱਖ

  • @malhansstudio6735
    @malhansstudio6735 4 ปีที่แล้ว +112

    ਇਹਨਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ

    • @Pp-fb4os
      @Pp-fb4os 4 ปีที่แล้ว +2

      Veer ji mata to bad kuri es jgh te ekle kida rhnge ena nu hor kita sift kro te ena de help kro

  • @gurveersingh8631
    @gurveersingh8631 4 ปีที่แล้ว +80

    ਗੁਰਦੁਆਰਾ ਤੇ ਮੰਦਰਾਂ ਤੇ ਪੱਥਰ ਲਾਉਣ ਦੀ ਲੋੜ ਤੋਂ ਵੱਧ ਗਰੀਬ ਮਸੁਮਾ਼ਂ ਦੀ ਮੱਦਦ ਕਰਨ ਦੀ ਲੋੜ ਆ

    • @manjeetkaur7562
      @manjeetkaur7562 3 ปีที่แล้ว

      Punjabiò apna Virsa samalo..sarkara kush ni kardi ...

  • @ਹਰਜਿੰਦਰਸਿੰਘਰੰਧਾਵਾ
    @ਹਰਜਿੰਦਰਸਿੰਘਰੰਧਾਵਾ 4 ปีที่แล้ว +36

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਬਹੁਤ ਵਧੀਆ ਉਪਰਾਲਾ ਜੀ

  • @dalwindersingh1028
    @dalwindersingh1028 3 ปีที่แล้ว +1

    ਕੀਨੀ ਸੋਹਣੀ ਕੁੜੀ ਹੈ ਪਿਆਰੀ ਬੱਚੀ ਹੈ ਇਸ ਬੇਟੀ ਦੀ ਜਰੂਰ ਰਕਸ਼ਾ ਕਰੋ ਤੇ ਪਰਿਵਾਰ ਦੀ ਮਦਤ ਕਰੋ ਇਹ ਗੁਰੂ ਈ ਸੰਗਤ ਹੈ ਵਾਹਿਗੁਰੂ ਜੀ ਭਲਾ ਕਰਿਓ ਇਨ੍ਹਾਂ ਬੱਚਿਆ ਦਾ ਬਹੁਤ ਵਧੀਆ ਕੀਤਾ ਪੁੱਤਰੋ ਜੋ ਬੱਚਿਆ ਦੀ ਮਦਤ ਕੀਤੀ ਇਸ ਬੇਟੀ ਦਾ ਖਿਆਲ ਰਖਿਓ ਬਹੁਤ ਫਿਕਰ ਹੈ ਇਸ ਬੱਚੀ ਦਾ

  • @amerjeetkaur5923
    @amerjeetkaur5923 4 ปีที่แล้ว +213

    ਤੁਸੀ ਹਰ ਇਕ ਦਾ ਨੰਬਰ ਜਾ ਥਾਂ ਟਿਕਾਨਾ ਜਰੂਰ ਦਇਆ ਕਰੋ ਹਰ ਇਕ ਦਾ

  • @satpalbirdi7643
    @satpalbirdi7643 4 ปีที่แล้ว +11

    ਬਹੁਤ ਵਧੀਆ ਹੈ ਦੋਸਤੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @bachittersingh8672
    @bachittersingh8672 4 ปีที่แล้ว +43

    ਰੀਪੋਟਰ ਵੀਰ ਜੀ ਜਦੋ ਵੀ ਕਿਸੇ ੲੇਦਾ ਦੇ ਪਰੀਵਾਰ ਨੂੰ ਮਿਲਦੇ ੳੁ ੲੇਨਾ ਦਾ ਮੋਬਾੲਿਲ ਨੰਬਰ ਤੇ ਅਕਾੳੁਟ ਨੰਬਰ ਜਰੂਰ ਦਿਅਾ ਕਰੋ ਧੰਨਵਾਦ ੲੇਨਾ ਵੀਰਾ ਦਾ ਜੋ ਸਹਾਰਾ ਬਣੇ ਬੱਚਿਅਾ ਦਾ

    • @jassidahiya3254
      @jassidahiya3254 4 ปีที่แล้ว +1

      Hnji Shi gal aa veer g ..bhuti nhi thodi ta help ker hi sakde aa.

  • @gurdeepsinghbhullar3033
    @gurdeepsinghbhullar3033 3 ปีที่แล้ว +2

    Toor and Noor parties Da Dhanwad Aap g Sansar da dill jit lya ihi Asal Sewa he.

  • @lakhvirsingh3165
    @lakhvirsingh3165 4 ปีที่แล้ว +19

    I am proud of this girl
    God bless you in future

  • @bholasinghsingh4650
    @bholasinghsingh4650 4 ปีที่แล้ว +28

    ਅਜਿਹੇ ਬੱਚਿਆਂ ਨੂੰ ਬੱਦ ਤੋਂ ਬੱਧ ਫੌਲੌ ਕਰੋ ਅਤੇ ਮੱਦਤ ਬੱਦ ਤੋਂ ਬੱਧ ਪੈਸੇਆਂ ਦੀ ਵੀ ਜ਼ਰੂਰੀ ਹੈ 🚩🚩 ਸੰਘੇੜਾ 🚩🚩🚩🚩🚩

    • @avtarsamra2823
      @avtarsamra2823 4 ปีที่แล้ว

      ਵੀਰ ਜੀ ਬਚਿਆ ਨੂ ਪਿੰਡ ਵਿਚ ਰਿਹਾ ਇਸ ਕਰਵਾਈ ਜਿਵੇ ਜੀ

  • @kiranjitbuttar5484
    @kiranjitbuttar5484 4 ปีที่แล้ว +27

    ਵੀਰ ਜੀ ਜਰੂਰ ਮਦਦ ਕਰਾਗੇ ਏਸ ਪਰਿਵਾਰ ਦੀ

  • @balpreetsingh1107
    @balpreetsingh1107 4 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ। ਤੂਰ ਤੇ ਵਰਨ ਵੀਰ ਦਾ

  • @sakinderboparai3046
    @sakinderboparai3046 4 ปีที่แล้ว +35

    ੲਿਸ ਪਰਿਵਾਰ ਨੂੰ ਕਿਸੇ ਅਾਸਰਮ ਵਿੱਚ ਛੱਡਿਅਾ ਜਾਵੇ । ਮਾਤਾ ਵੀ ਬਿਰਧ ਹੈ । ਬੱਚੇ ਜਿਅਾਦਾ ਛੋਟੇ ਹਨ । ਜਾਂ ਪਿੰੰਡ ਵਿੱਚ ੲਿਨਾਂ ਦਾ ਘਰ ਬਣਾੲਿਅਾ ਜਾਵੇ ਤਾਂ ਚੰਗਾ ਹੋਵੇਗਾ ।

    • @SP-zx2cn
      @SP-zx2cn 4 ปีที่แล้ว

      Hanji sahi kiha ji tusi, ghar buhet galt jagha aa, pind vich sotta jiha ghar de den.

  • @surindersingh260
    @surindersingh260 4 ปีที่แล้ว +13

    ੲਿਹ ਅਸਲ ਜ਼ਿੰਦਗੀ ਵਿੱਚ ਬਹੁਤ ਲੋੜਵੰਦ ਨੇ
    ਰੋਟੀ, ਰਹਿਣ-ਸਹਿਣ,ਕੋਈ ਵੱਡਾ ਜ਼ਿੰਮੇਵਾਰ
    ਕੁਝ ਵੀ ਨਹੀਂ
    ਵਾਹ ਉ ਮੇਰਿਆ ਮੌਲਾ, ਰੱਬਾ
    ਕਿੱਥੇ ਹੈ ਤੂੰ?

  • @akashakashrandhawa1920
    @akashakashrandhawa1920 4 ปีที่แล้ว +11

    Waheguru ji maher karo ਛੋਟੀ ਜੀ ਭੈਣ ਤੇ ਛੋਟਾ ਵੀਰ ਤੇ 🙏🙏🙏🙏🙏

  • @sonubehal3955
    @sonubehal3955 4 ปีที่แล้ว +12

    ਨੂਰ ਦੀ ਮੱਮੀ ੲਿਹ ਦੇਖ ੲਿਹਨਾਂ ਤੇ ਕਿੰਨੀ ਗਰੀਬੀ ਹੈ ੲਿਹ ਵੀ ਲੋਕ ਵੀ ਕਿੱਦਾਂ ਗੁਜਾਰ ਕਰਦੇ ਹਨ ਵਰਨੂ ਸੱਦੀਪ ਬਹੁਤ ਹੀ ਚੰਗਾ ਲੱਗਾ ਆਪ ਸਭ ਦੀ ਟੀਮ ਅੱਗੇ ਆੲੀ ਬਹੁਤ ਬੁਹਤ ਧੰਨਵਾਦ 🙏🙏🙏

  • @NeerajSharmaVlogs0083
    @NeerajSharmaVlogs0083 4 ปีที่แล้ว +67

    kina ne Dislike kreya Hai agli vaari rabb ohna nu v edaa de din dikhaave te bachpan kho lavr ohna da

  • @jattsingh4437
    @jattsingh4437 4 ปีที่แล้ว +14

    ਵਾਹ ਏ ਪੁੱਤ ਤੈਨੂੰ ਸਲੁਟ ਆ

  • @rajwinderhundal8271
    @rajwinderhundal8271 4 ปีที่แล้ว +3

    ਬਹੁਤ ਹੀ ਵਧੀਆ ਕੰਮ ਕਰ ਰਹੇ ਹਨ , ਵਰੁਣ ਤੇ ਸੰਦੀਪ

  • @buntymandeep1053
    @buntymandeep1053 4 ปีที่แล้ว +25

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @educationerpsoftware7138
    @educationerpsoftware7138 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਮਦਦ ਕਰਨੀਏ ਤਾਂ ਇਨ੍ਹਾਂ ਪਰਿਵਾਰਾਂ ਦੀ ਕੇਰੋਂ ਜੀ ਨਿਕੀਆਂ ਜਿੰਦਾ ਜੁਮੇਵਾਰੀਆਂ ਨੇ ਵਡੀਆਂ 🙏

  • @chahalsaab2718
    @chahalsaab2718 4 ปีที่แล้ว +37

    ਵਾਹਿਗੁਰੂ ਜੀ

  • @shamsunder9990
    @shamsunder9990 3 ปีที่แล้ว +1

    Good ❤️ very nice Veer ji waheguru Mehar Karo ji

  • @kd7835
    @kd7835 4 ปีที่แล้ว +4

    ਵੀਰ ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ

  • @balwantsinghbalwantsingh3165
    @balwantsinghbalwantsingh3165 4 ปีที่แล้ว +3

    ਬਹੁਤ ਵਧੀਅਾ ੳੁੱਦਮ ਕੀਤਾ ਵੀਰ ਜੀ

  • @gaggikatani643
    @gaggikatani643 4 ปีที่แล้ว

    ਬਹੁਤ ਵਧੀਆ ਜੀ .siraaaaaaa

  • @AmandeepSingh-je5yq
    @AmandeepSingh-je5yq 4 ปีที่แล้ว +29

    ੲਸ ਨੂੰ ਵਧਤੋ ਵਧ ਸੇਅਰ ਕਰਕੇ ਰਣੀਕੇ ਤਕ
    ਪਚਾ ਦਿਓ ਫ਼ੇਰ ਨਹੀ ਪਰਵਾਹ ਕੋੲੀ ਅਪਣੀ ਬਰਾਦਰੀ ਦੀ ਬਹੁਤ ਮਦਦ ਕਰਦਾ

  • @mohansinghgumtikalanmohani7195
    @mohansinghgumtikalanmohani7195 4 ปีที่แล้ว +1

    ਜਦੋ ਇਨਾ ਇਹਣਾ ਬੱਚਿਆ ਨੂੰ ਪੈਸੇ ਮਿੰਲ ਗਏ ਤਾ ਇਹਨਾ ਦੀ ਮਾਂ ਜਰੂਰ ਆਉ ਗੀ ਉਸ ਨੂੰ ਘਰ ਵਿਚ ਵੜਣ ਨਾ ਦੇਣਾ ਬਾਈ ਜੀ

  • @singhsonu9129
    @singhsonu9129 4 ปีที่แล้ว +7

    ਮੇਰਾ ਤੇ ੲਿਹ ਸਭ ਕੁੱਝ ਵੇਖ ਮਨ ਭਰ ਗਿਆ ਕੇਹੋ ਜਿਹੀ ਮਾਂ ਹੋਊ ਡੈਣ ਜਿਹੜੀ ਇਹਨਾਂ ਮਾਸੂਮਾਂ ਨੂੰ ਛੱਡ ਗੲੀ

    • @jaanpalkaur9866
      @jaanpalkaur9866 4 ปีที่แล้ว

      Sahi gal aw ji

    • @singhapurstudy3477
      @singhapurstudy3477 4 ปีที่แล้ว

      @@jaanpalkaur9866 hji but India vich girls are not safe I think they kids need to secuirty.

  • @inderjitsaini9621
    @inderjitsaini9621 4 ปีที่แล้ว +84

    sara pind pta ni kithe mar gya , jehre ehna nu saambh nhi ske, lahnat ajehe pind walea nu

    • @vishawjeetsingh6543
      @vishawjeetsingh6543 4 ปีที่แล้ว +2

      Sahi keya paji

    • @ਓਠੀਸਾਬਬੱਲੋਵਾਲੀਆ
      @ਓਠੀਸਾਬਬੱਲੋਵਾਲੀਆ 4 ปีที่แล้ว +13

      ਬਾਈ ਜੇ ਲੋਕਾਂ ਚ ਇੰਨਸਾਨੀਅਤ ਹੋਵੇ,ਜੇ ਕਿਸੇ ਦਾ ਦੁੱਖ ਦਰਦ ਸਮਝਦੇ ਹੋਣ, ਫਿਰ ਇਹੋ ਜਿਹਈਆ ਕਰੋਨਾ ਵਰਗੀਆਂ ਬਿਮਾਰੀਆਂ ਕਿਉਂ ਆਉਂਦੀਆਂ, ਪਤਾ ਨਹੀਂ ਕਿੰਨੇ ਪਿੰਡਾਂ ਬਸਤੀਆਂ ਕੁੱਲੀਆਂ ਚੁ ਛੋਟੀਆਂ ਛੋਟੀਆਂ ਉਮਰਾਂ ਦੀਆਂ ਬੱਚੀਆਂ ਬੱਚੇ ਭੁੱਖ ਨਾਲ ਤੜਫ਼ ਦੇ ਕੁਝ ਦੁਨੀਆਂ ਤੋਂ ਤੁਰਗੇ, ਕੁਝ ਹਰ ਰੋਜ਼ ਇੱਕ ਨਵੀਂ ਮੌਤ ਮਰ ਰਹੇ ਨੇ, ਕੈਪਟਨ ਨੂੰ ਪਤਾ ਨਹੀਂ ਕਿੰਦਾ ਨੀਂਦ ਆ ਜਾਂਦੀ ਹੈ,

    • @manpreetkaurvlogs3027
      @manpreetkaurvlogs3027 4 ปีที่แล้ว +1

      Pind wala ni kuch krde hunda g

    • @karamjeetbawa1166
      @karamjeetbawa1166 4 ปีที่แล้ว

      Bilkul sahi keha bro

  • @Brarbrar93
    @Brarbrar93 4 ปีที่แล้ว +1

    ਬੱਸ ਥੋੜਾ ਟਾਇਮ ਹੋਰ ਏ ਭਾਰਤ ਵਿਚ ਕੋਈ ਬੇਸਹਾਰਾ ਨਹੀ ਰਹਿਣ ਦੇਣਾ ਨਾਹੀ ਕੋਈ ਗਰੀਬ ਸਭ ਦੀ ਮਦਦ ਹੋਉ ਗੀ ਬਾਬਾ ਮੇਹਰ ਕਰੇ 🙏🙏🙏🙏🙏🙏🙏🙏

  • @KuldeepSingh-wc2xl
    @KuldeepSingh-wc2xl 4 ปีที่แล้ว +21

    ਇਹ ਹਨ ਕਿੱਥੇ ਜੀ ਸਲੂਟ ਇਹਨਾਂ ਬੱਚਿਆਂ ਨੂੰ

  • @amrinderkaur7680
    @amrinderkaur7680 4 ปีที่แล้ว +9

    ਵੱਡੇ ਵੱਡੇ ਪੁਲਾਂ ਬਣਿਆ ਦਾ ਇਹਨਾਂ ਨੂੰ ਕੀ ਫਾਇਦਾ ਇਹਨਾਂ ਲਈ ਤਾਂ ਇਹੀ ਰੱਬ ਨੇ ਜਿਹੜੇ ਇਹਨਾਂ ਦਾ ਦੁੱਖ ਸੁਣਨ ਆਏ ਨੇ

  • @sukhchainsingh3253
    @sukhchainsingh3253 3 ปีที่แล้ว +1

    Waheguruji Waheguru 🙏😭😭😭😭🙏🙏🙏☺️☺️

  • @buttarinside1186
    @buttarinside1186 4 ปีที่แล้ว +2

    ਜਿਹੜੀ ਨੂਰ ਟਿਕ ਟੌਕ ਤੇ ਗਲਤ ਬੋਲਦੀ ਬਾਬੇ ਨੇ ਊਸਦਾ ਘਰ ਬਣਾ ਦਿਤਾ ਕੈਪਟਨ ਡੀ ਜੀ ਪੀ ਐਸ ਐਸ ਐਸ ਪੀ ਉਸਦੀ ਮਦਦ ਕਰਨ ਲਈ ਪਹੁਚ ਗਏ ਪਰ ਇਥੇ ਕੋਈ ਨਹੀ ਆਏਗਾ

  • @True_Word_Of_God
    @True_Word_Of_God 4 ปีที่แล้ว +10

    ਬੜੇ ਦੁੱਖ ਦੀ ਗੱਲ ਆ ਕਿ ਸਰਕਾਰ ਤਾਂ ਸੋ ਰਹੀ ਏ ਤੇ ਇਹਨਾਂ ਦੇ ਪਿੰਡ ਵਾਲੇ ਆਸ ਪਾਸ ਵਾਲੇ ਲੋਕ ਵੀ ਸੋ ਰਹੇ ਨੇ

  • @rink4634
    @rink4634 4 ปีที่แล้ว

    Make me cry. She is sweetheart waheguruji mehar karoo

  • @uSandeepSingh
    @uSandeepSingh 4 ปีที่แล้ว +11

    ਵਾਹਿਗੂਰੁ ਜੀ ਇਹ ਬੱਚੇ ਤੇ ਕਿਰਪਾ ਕਰਨਾ

  • @singhsaradar1467
    @singhsaradar1467 4 ปีที่แล้ว +13

    ਵਾ ਮੇਰਿਆ ਵਾਹਿਗੁਰੂ ਤੇਰੇ ਰਗ ਨਿਆਰੇ ਕਈ ਆਦਮੀ ਦੁਨੀਆਂ ਤੋ ਤੁਰ ਜਾਦੇ ਹਨ ਲੋਕ ਆਖਦੇ ਹੈ
    ਉਹ ਮਰ ਗਿਆ ਕੋਈ ਜਿਉਦੇ ਹੀ ਮਰਿਆ ਬਰਾਬਰ ਬਚਿਆਂ ਵਾਸਤੇ ਕੋਈ ਧੀ ਤਰਸਦਾ ਕੋਈ ਪੁੱਤ ਨੂੰ
    ਇਥੇ ਧੀ ਪੁੱਤ ਤਰਸਦਾ ਮਾ ਪਿਉ ਦੇ ਪਿਆਰ ਨੂੰ 🙏🙏🙏🙏🙏🙏🙏🙏

  • @kulwantsingh-gf7mi
    @kulwantsingh-gf7mi 4 ปีที่แล้ว +48

    NRI veero..Punjab de Gareeb sikha da hath fdo plzz..

  • @Brarbrar93
    @Brarbrar93 4 ปีที่แล้ว +1

    ਬਾਬਾ ਮੇਹਰ ਕਰੁ ਗਾ

  • @ApnaPunjab794
    @ApnaPunjab794 4 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਜੀ

  • @ghhhhg449
    @ghhhhg449 4 ปีที่แล้ว

    Beta tenu waherguru ji tenu chardikala bakshan .waheguru ji. 🙏🙏🙏

  • @bxhxhhdhdh6293
    @bxhxhhdhdh6293 4 ปีที่แล้ว +1

    ਵਾਹਿਗੁਰੂ ਜੀ ਇਹਨਾਂ ਨੂੰ ਖੁਸ਼ ਰੱਖਣ

  • @bsdhaliwal850
    @bsdhaliwal850 4 ปีที่แล้ว

    ਮੱਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ।
    ਵਹਿਗੁਰੂ ਜੀ

  • @SukhwinderKaur-ug9my
    @SukhwinderKaur-ug9my 4 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨਾ ਇਸ ਪਰਿਵਾਰ ਤੇ

  • @AmritpalSingh-qb5gy
    @AmritpalSingh-qb5gy 3 ปีที่แล้ว +1

    ਭਰੇ ਨੂੰ ਭਰਨ ਵਾਲਿਉ ਇਸ ਪ੍ਰਵਾਰ ਦੀ ਸਾਰ ਲਵੋ ਰਿਸ਼ਤੇ ਦਾਰ ਜਿਨੇ ਜੋਗੇ ਜ਼ਰੂਰ ਕਰੋ

  • @sukchainsingh3381
    @sukchainsingh3381 4 ปีที่แล้ว

    ਵਾਹਿਗੁਰੂ ਜੀ ਮੇਹਰ ਕਰਨਾ ਬਚੀ ਤੇ ਹਿਮਤ ਬਣਾੲੀ ਰੱਖੀ

  • @MrSingh-ye8dw
    @MrSingh-ye8dw 3 ปีที่แล้ว

    ਕਲਯੁੱਗ ਵਿਚ ਮਾਤਾ ਗੁਜਰੀ ਜੀ .❤️
    ਗੁਰੂਦੁਆਰਾ ਸਾਹਿਬ ਵਿਚ ਦਾਨ ਕਰਨ ਨਾਲੋਂ ਚੰਗਾ ਕਿਸੇ ਲੋਡ਼ਵੰਦ ਦੀ ਸਹਾਇਤਾ ਕੀਤੀ ਜਾਵੇ

  • @ranjeetkaur6746
    @ranjeetkaur6746 4 ปีที่แล้ว

    ਵਧੀਆ ਕੰਮ ਕਰ ਰਹੇ ਹਨ ਸੰਦੀਪ ਤੇ ਵਰੁਣ

  • @unitedcolors2920
    @unitedcolors2920 4 ปีที่แล้ว +6

    ਉਹ ਰੱਬਾ ਤਰਸ ਕਰ ਲਿਆ ਕਰ, ਕੀ ਮਿਲ ਦਾ ਤੈਨੂੰ,,,

  • @kaur5734
    @kaur5734 4 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @gaggupreet9384
    @gaggupreet9384 4 ปีที่แล้ว

    ਵਾਹਿਗੁਰੂ ਭਲਾ ਕੇ🙏🏻🙏🏻🙏🏻🙏🏻🙏🏻

  • @ranjitkaurdhaliwal270
    @ranjitkaurdhaliwal270 4 ปีที่แล้ว +19

    Vdhia kam kr rhe o veer ✔️✔️😍

  • @kamaljitsingh3846
    @kamaljitsingh3846 4 ปีที่แล้ว +3

    ਵਹਿਗੁਰੂ ਮੇਹਰ ਕਰੇ।

  • @gurdipanand4105
    @gurdipanand4105 4 ปีที่แล้ว

    Noor and party v. V thanks u guys

  • @manjeetnurseryclasses7704
    @manjeetnurseryclasses7704 4 ปีที่แล้ว

    V good veer ji god bless you keep it up

  • @jugalsharma8151
    @jugalsharma8151 4 ปีที่แล้ว

    Thanks for timely help god will bless you

  • @tejikaur9582
    @tejikaur9582 4 ปีที่แล้ว +33

    Sandeep varun tusi wadia kam kita garib. Deh madth kiti italy sandhu

    • @rajinderkaurmangat1096
      @rajinderkaurmangat1096 3 ปีที่แล้ว

      Wears sssdye. Bye qq of
      \ dx, g g&ββπ``β`βββ`` GOOD 😊 MORNING!
      ☁✨✨☁✨✨☁
      ✨✨✨✨✨✨✨
      ✨✨✨✨✨✨✨
      ☁✨✨✨✨✨☁
      ☁☁✨✨✨☁☁
      ☁☁☁✨☁☁☁
      🌻 MY SUNSHINE
      ☀☁☁☁☁☁☁☁
      ☁☁🍃🍃🍃🍃☁☁
      ☁🍃🍃🍃🍃🍃🍃☁
      🍃🍃🍃🍃🍃🍃🍃🍃
      🍃🍃🍃🍃🍃🍃🍃🍃
      ☁🍃🐝🍃🍃🍃🍃☁
      ☁☁🍃🍃🍃🍃☁☁
      ☁☁☁🍯🍯☁☁☁
      ☁☁🍎🍯🍯☁☁☁
      ☁💡🙇🍯🍯☁☁☁
      ☁☁☁🍯🍯☁☁☁
      🌾🌾🌾🌾🌾🌾🌾🐣
      💡I got an idea!
      ☀☁☁☁☁☁☁☁
      ☁☁🍃🍃🍃🍃☁☁
      ☁🍃🍃🍃🍃🍃🍃☁
      🍃🍃🍃🍃🍃🍃🍃🍃
      🍃🍃🍃🍃🍃🍃🍃🍃
      ☁🍃🐝🍃🍃🍃🍃☁
      ☁☁🍃🍃🍃🍃☁☁
      ☁☁☁🍯🍯☁☁☁
      ☁☁🍎🍯🍯☁☁☁
      ☁💡🙇🍯🍯☁☁☁
      ☁☁☁🍯🍯☁☁☁
      🌾🌾🌾🌾🌾🌾🌾🐣
      💡I got an idea!
      ☀☁☁☁☁☁☁☁
      ☁☁🍃🍃🍃🍃☁☁
      ☁🍃🍃🍃🍃🍃🍃☁
      🍃🍃🍃🍃🍃🍃🍃🍃
      🍃🍃🍃🍃🍃🍃🍃🍃
      ☁🍃🐝🍃🍃🍃🍃☁
      ☁☁🍃🍃🍃🍃☁☁
      ☁☁☁🍯🍯☁☁☁
      ☁☁🍎🍯🍯☁☁☁
      ☁💡🙇🍯🍯☁☁☁
      ☁☁☁🍯🍯☁☁☁
      🌾🌾🌾🌾🌾🌾🌾🐣
      💡I got an idea!
      ☀☁☁☁☁☁☁☁
      ☁☁🍃🍃🍃🍃☁☁
      ☁🍃🍃🍃🍃🍃🍃☁
      🍃🍃🍃🍃🍃🍃🍃🍃
      🍃🍃🍃🍃🍃🍃🍃🍃
      ☁🍃🐝🍃🍃🍃🍃☁
      ☁☁🍃🍃🍃🍃☁☁
      ☁☁☁🍯🍯☁☁☁
      ☁☁🍎🍯🍯☁☁☁
      ☁💡🙇🍯🍯☁☁☁
      ☁☁☁🍯🍯☁☁☁
      🌾🌾🌾🌾🌾🌾🌾🐣
      💡I got an idea!
      ☀☁☁☁☁☁☁☁
      ☁☁🍃🍃🍃🍃☁☁
      ☁🍃🍃🍃🍃🍃🍃☁
      🍃🍃🍃🍃🍃🍃🍃🍃
      🍃🍃🍃🍃🍃🍃🍃🍃
      ☁🍃🐝🍃🍃🍃🍃☁
      ☁☁🍃🍃🍃🍃☁☁
      ☁☁☁🍯🍯☁☁☁
      ☁☁🍎🍯🍯☁☁☁
      ☁💡🙇🍯🍯☁☁☁
      ☁☁☁🍯🍯☁☁☁
      🌾🌾🌾🌾🌾🌾🌾🐣
      💡I got an idea!
      GOOD 😊 MORNING!
      ☁✨✨☁✨✨☁
      ✨✨✨✨✨✨✨
      ✨✨✨✨✨✨✨
      ☁✨✨✨✨✨☁
      ☁☁✨✨✨☁☁lĺ☁☁☁✨☁☁☁
      🌻 MY SUNSHINE
      :-)as. BBC ex.hdwz4.
      .
      .

  • @apsinghbhagtuana1088
    @apsinghbhagtuana1088 4 ปีที่แล้ว +1

    Rabb mehar kare God bless you Mata g and cute bachyo and 22 g Sandeep root g and22 g Varun g

  • @BhagwanSingh-ue7yg
    @BhagwanSingh-ue7yg 4 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhwinderKaur-kn8pi
    @SukhwinderKaur-kn8pi 4 ปีที่แล้ว

    Veer g tuhada bht bht tks god bless u and ur all team

  • @rajukala30
    @rajukala30 4 ปีที่แล้ว +9

    ਵਾਹਿਗੁਰੂ ਭਲਾ ਕਰੇ

  • @siratbawa8105
    @siratbawa8105 4 ปีที่แล้ว

    Bbahut cute jihi bchi ne kmal kr dita wahh wahh putt

  • @RavinderSingh-de3vs
    @RavinderSingh-de3vs 4 ปีที่แล้ว +7

    Waheguru ji 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏🙏 🙏

  • @fatehgill3804
    @fatehgill3804 4 ปีที่แล้ว

    Wahegur ji mehar Karo ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur ji wahegur

  • @manveerkaur9842
    @manveerkaur9842 4 ปีที่แล้ว

    ਅੱਜ ਕੱਲ ਦੀਆਂ ਮਾਮਾ ਬੱਸ ਸੈਕਸ ਕਰੋ ਅਗਰ ਬੱਚਾ ਹੋ ਗਿਆ ਜਰਾ ਵੀ ਮੁਸ਼ਕਿਲ ਦਿਸਦੀ ਬੱਚਾ ਸ਼ੱਡ ਕੇ ਹੋਰ ਖਸਮ ਦੇਖ ਲੋ ਉਥੇ ਜਾ ਕੇ ਹੋਰ ਬੱਚਾ ਜਮ ਦੇਣਾ

  • @sonubehal3955
    @sonubehal3955 3 ปีที่แล้ว

    ਬੱਸ ਉਹ ਮਾਲਕ ਹੋਣ ੲਿਹ ਜਿਹੇ ਦੁੱਖ ਨਹੀਂ ਦੇਖ ਜਾਦੇ 🙏🙏😭😭

  • @indiasbehal8192
    @indiasbehal8192 4 ปีที่แล้ว

    Balle paji both of you very good yar

  • @HarjinderSingh-po3cs
    @HarjinderSingh-po3cs 4 ปีที่แล้ว +1

    ਧੰਨ ਹੈ ਛੋਟੀ ਧੀ ਰਾਣੀ ਵਾਹਿਗੁਰੂ ਜੀ ਮਿਹਰ ਕਰੋ ਜੀ

  • @sarbjeetkamboj8326
    @sarbjeetkamboj8326 4 ปีที่แล้ว

    ਇਹਨਾਂ ਬੱਚਿਆਂ ਦੀ ਤੇ ਮਾਤਾ ਦੀ ਪੈਨਸ਼ਨ ਲਗੀ ਕੇ ਨਹੀ ਵੀਰ ਜੀ

  • @s_kgaming1726
    @s_kgaming1726 3 ปีที่แล้ว

    Bohat.vadea.veer.ge.gareeba.vich.rab.vasdaa

  • @amanshehbazpura
    @amanshehbazpura 3 ปีที่แล้ว

    ਲੱਖ ਲੱਖ ਲਣਤਾਂ ਇਹੋ ਜਿਹੀ ਮਾਂ ਦੇ

  • @saifkasan2922
    @saifkasan2922 4 ปีที่แล้ว

    Buht Vadia Pra g

  • @neelkamalfilms83
    @neelkamalfilms83 4 ปีที่แล้ว

    Bahut vadiya km kr rahe ho bro rab tohadi team nu chardikalla bakse

  • @AVTARSingh-ex5jq
    @AVTARSingh-ex5jq 4 ปีที่แล้ว

    Waheguru ji Waheguru ji Waheguru ji Waheguru ji Waheguru ji

  • @Amandeep-eb2or
    @Amandeep-eb2or 3 ปีที่แล้ว

    Buht buht danwad veere rabb tuhanu buht deve

  • @sarabjitsingh7070
    @sarabjitsingh7070 4 ปีที่แล้ว

    ਪਤਰਕਾਰ ਵੀਰਾ ਨੂੰ ਬੇਨਤੀ ਹੈ ਕਿ ਜਦੋ ਤੁਸੀ ੲਿਹੋ ਜਿਹੇ ਗਰੀਬ ਪਰਵਾਰ ਨੂ ਮਿਲਦੇ ਹੋ ਪੂਰਾ ਅਡਰੈਸ ਦੱਸਿਅਾ ਕਰੋ ਪਿੰਡ ਦਾ ਨਾਮ ਬਲਾਕ ਜਿਲਾ ਜਰੂਰ ਦੱਸਿਅਾ ਕਰੋ ਪਰਵਾਰ ਦਾ ਫੋਨ ਨੰਬਰ.. ਪਰਵਾਰ ਦਾ ਬੈਕ ਅਾਕੋਨਟ ਨੰਬਰ only ਪਰਵਾਰ ਦਾ
    ਜੇ ਪਰਵਾਰ ਦਾ ਫੋਨ ਨੰਬਰ ਨਹੀ ਹੈਗਾ
    ਤੁਸੀ ਅਾਪਣਾ ਨੰਬਰ ਜਰੂਰ ਲਿਖ ਦਿਅਾ ਕਰੋ
    ਤੁਹਾਡੇ ਨਾਲ ਕਨਕਟ ਕਰੋ ਜੋ ਕਿ ਪਰਵਾਰ ਨਾਲ ਮਿਲ ਸਕੀਅਾ
    ਧੰਨਵਾਦ ਜੀ

  • @Gurmeet_kaur_khalsa
    @Gurmeet_kaur_khalsa 4 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰੀਆਂ ਕੁਦਰਤਾਂ ਦੇ ਤੂਹੀ ਰੰਗ ਜਾਣਦੈ 🙏🙏🙏

  • @harviderkaur5348
    @harviderkaur5348 4 ปีที่แล้ว

    Shabaash bachio....Vaheguru tuhanu kamyab kre

  • @SukhdevSingh-sy2gi
    @SukhdevSingh-sy2gi 4 ปีที่แล้ว

    waheguru ji iss parivaar te mehr bariya hath rakhna ji

  • @manvirkaur2305
    @manvirkaur2305 3 ปีที่แล้ว +1

    Waheguru g Mehar Karo g plz plz plz sab thik krdeo ji kirpa kro ji mehra De sagar aa tuc ji ehna te

  • @AkramKhan-mr2so
    @AkramKhan-mr2so 4 ปีที่แล้ว +9

    Allah ehna bachiya nu hr dukh to bachayi

  • @avatarsingh4947
    @avatarsingh4947 4 ปีที่แล้ว +16

    Waheguru

  • @shamshersingh6778
    @shamshersingh6778 4 ปีที่แล้ว +1

    ਨੇਕੀ ਕੰਮ ਕਰ

  • @prabjit7425
    @prabjit7425 4 ปีที่แล้ว

    ਇਸ ਬਜੁਰਗ ਅਤੇ ਬੱਚਿਆਂ ਨੂੰ ਖੇਤਾਂ ਵਿੱਚ ਨਹੀਂ ਰਹਿਣਾ ਚਾਹੀਦਾ । ਇਨ੍ਹਾਂ ਨੂੰ ਪਿੰਡ ਵਿੱਚ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਇਹਨਾਂ ਦੀ ਮੱਦਦ ਕਰ ਸਕੇ । ਮਾਂ ਬਹੁਤ ਬਦਨਸੀਬ ਹੈੈ ਜੋ ਬੱਚਿਆਂ ਨੂੰ ਛੱਡ ਕੇ ਗਈ ਹੈ । ਬੱਚਿਆਂ ਮਾਂ ਚੈਨ ਦੀ ਨੀਂਦ ਕਿਵੇਂ ਸੌਂਦੀ ਹੋਵੇਗੀ ?? ਬੱਚਿਆਂ ਲਈ ਤਾਂ ਰੱਬ ਤੋਂ ਪਹਿਲਾਂ ਮਾਵਾਂ ਹੁੰਦੀਆਂ ਹਨ । 😥 ।

  • @vickysingh8259
    @vickysingh8259 4 ปีที่แล้ว +13

    God bless you 🙏

  • @dhillongaming8875
    @dhillongaming8875 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @babyrani9750
    @babyrani9750 4 ปีที่แล้ว

    Good job god bless you

  • @homeandgarden6938
    @homeandgarden6938 3 ปีที่แล้ว

    Wao I saw this family in other video. Thank god someone come forward to help them...