ไม่สามารถเล่นวิดีโอนี้
ขออภัยในความไม่สะดวก

Solar Pump || ਖੇਤੀ ਲਈ ਸੂਰਜ ਵਾਲੀ ਮੋਟਰ ਦਾ ਕੀ ਖਰਚ ਆਵੇਗਾ || ਮੋਬਾਈਲ ਨੰਬਰ 7901858210

แชร์
ฝัง
  • เผยแพร่เมื่อ 3 มิ.ย. 2022
  • Solar Pump || ਖੇਤੀ ਲਈ ਸੂਰਜ ਵਾਲੀ ਮੋਟਰ ਦਾ ਕੀ ਖਰਚ ਆਵੇਗਾ #sewakmechanical

ความคิดเห็น • 96

  • @bikermaan5805
    @bikermaan5805 ปีที่แล้ว +11

    ਵੀਰੋ ਹੁਣ ਕੋਈ ਵੀ ਚੀਜ਼ ਚੋਰੀਂ ਨਹੀਂ ਹੋ ਸਕਦੀ ਚੋਰ ਜ਼ਰੂਰ ਚੋਰੀ ਹੋ ਜਾਵੇਗਾ ਧੰਨਵਾਦ ਵੀਰ ਦਾ ਸਲੁਟ ਹੈ ਵੀਰ ਨੂੰ ਜੋ ਕਿਸਾਨਾਂ ਲਈ ਆਪਣੀ ਮੀਹਨਤ ਕਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖਸ਼ਣ।

  • @KulwantSingh-ff4ju
    @KulwantSingh-ff4ju 2 ปีที่แล้ว +20

    ਡੁਪਲੀਕੇਟ ਤੋਂ ਬਚਣਾ ਚਾਹੀਦਾ ਕਿਉਂਕਿ ਠੱਗੀ ਸਿਸਟਮ ਬਹੁਤ ਇਸ ਕੰਮ ਵਿੱਚ

  • @technicalbsofficial589
    @technicalbsofficial589 2 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ, ਧੰਨਵਾਦ ਜੀ

  • @prxxt7368
    @prxxt7368 ปีที่แล้ว +2

    ਸਰ, ਪੰਜਾਬ ਵਿੱਚ ਸਰਕਾਰ ਟਿਊਬਵੈੱਲ ਕੁਨੈਕਸ਼ਨ ਨਹੀਂ ਦੇ ਰਹੀ। । ਪਹਿਲਾਂ 2017-2022 ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ। ਇਹ ਵੀ ਕੋਈ ਧਿਆਨ ਨਹੀਂ ਦੇ ਰਹੇ । ਜਿਸ ਕਰਕੇ ਬਹੁਤ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ । Please ਤੁਸੀਂ ਆਪਣੇ ਚੈਨਲ ਤੋਂ ਅਵਾਜ਼ ਚੁੱਕੋ

  • @TiwanaPowerSolutions
    @TiwanaPowerSolutions 2 ปีที่แล้ว +6

    ਬਹੁਤ ਵਧੀਆ ਜਾਣਕਾਰੀ, ਖਰਚ ਦੱਸਣ ਵਾਸਤੇ,

  • @kulbirsinghdeol1236
    @kulbirsinghdeol1236 ปีที่แล้ว +2

    ਬੋਹਤ ਬੋਹਤ ਧੰਨਵਾਦ ਸੇਵਕ ਵੀਰ ਜੀ l
    ਬਹੁਤ ਕੰਮ ਦੀ ਵੀਡੀਓ ਆ ਏਹ l
    ਤੁਹਾਡੀ ਮਿਹਨਤ ਨੂੰ ਸਲਾਮ

  • @gurpreetsinghsidhu9861
    @gurpreetsinghsidhu9861 ปีที่แล้ว +8

    ਬਹੁਤ ਵਧੀਆ ਵੀਡੀਓ ਗੁਰਸੇਵਕ ਵੀਰ ਜੀ

  • @ohigill
    @ohigill 2 ปีที่แล้ว +8

    sab to wadia gal eh aa k eh cheej 80% eco friendly hai 👍

  • @romeybhullar9767
    @romeybhullar9767 2 ปีที่แล้ว +7

    ਮੋਨੋ ਪਰਕ ਪੈਨਲ ਏ ਗ੍ਰੇਡ ਦੇ ਲਾਉਣ ਲਈ ਕਹਿਣ ਤੇ ਜਾਨ ਨਿਕਲ ਜਾਂਦੀ ਸੋਲਰ ਠੱਗਾਂ ਦੀ, ਲੱਗਦੇ ਕਿਉਂ ਨਹੀ ਵੀਰ ਤੇਰਾ ਸਟੰਕਚਰ ਘਟੀਆ ਲੱਗਾ ਹੋਇਆ, ਵੀਰੋ ਬਚੋ ਚੋਰਾਂ ਤੋਂ। ਏ ਗ੍ਰੇਡ ਮੋਨੋ ਪਰਕ ਹੀ ਲਵਾਓ ਵਧੀਆ ਕੰਪਣੀ ਦੇ ਟੈਸਟ ਰਿਪੋਟ ਨਾਲ

  • @JagtarSingh-fh1xz
    @JagtarSingh-fh1xz 2 ปีที่แล้ว +11

    ਐਂਨਟੀ ਥੈਪਟੀਕ ਨਟ ਬੋਲਟ ਨੇ ਜੀ ਚੋਰੀ ਵਿਰੋਧੀ🙏

  • @uddyraj2963
    @uddyraj2963 2 ปีที่แล้ว +8

    ਸੇਵਕ ਵੀਰੇ ਮੈਂ ਅਰਾਈਆਂਵਾਲਾ ਵਾਲਾ ਰੋੜ ਫਰੀਦਕੋਟ ਤਿੰਨ ਦੀ ਮੋਟਰ ਲਾਈ ਉਹ ਚਾਰ ਕਿਲੇ ਝੋਨਾ ਪਕਾ ਦਿੰਦੀ

    • @livechannel752
      @livechannel752 ปีที่แล้ว

      ਵੀਰ ਜੀ ਤੁਹਾਡਾ ਮੋਬਾਇਲ ਨੰਬਰ ਦਸ ਦਿਓ ਮੇਵੀ ਲਗਵਓਨਾ ਹੈ ਤੋਹਾਡੇ ਤੋ ਜਾਣ ਕਾਰੀ ਲੈਣੀ ਹੈ ਜੀ

    • @ChamkoursinghBrar-tv8qx
      @ChamkoursinghBrar-tv8qx ปีที่แล้ว

      Helo vera

    • @ChamkoursinghBrar-tv8qx
      @ChamkoursinghBrar-tv8qx ปีที่แล้ว

      Hi

  • @devbrainch1982
    @devbrainch1982 2 ปีที่แล้ว +11

    20 HP lai kinna Karhcha aavega veer Ji

  • @bluepen215
    @bluepen215 2 ปีที่แล้ว +6

    Explore more hard working people like him

  • @DarshanSingh-jz1qo
    @DarshanSingh-jz1qo 2 ปีที่แล้ว +3

    gursewak Singh ji very good job wehguru ji Mehar karan

  • @Laddi91
    @Laddi91 2 ปีที่แล้ว +5

    ਬਹੁਤ ਵਧੀਆ

  • @JarnailSingh-pe1gc
    @JarnailSingh-pe1gc หลายเดือนก่อน

    ਗੁਰ ਸੇਵਾ ਸਿੰਘ ਭਾਈ ਅਸੀਂ ਦਸਵੇਂ ਤੇ ਲਾਗੇ ਵੋਟਰ ਲਾਉਣੇ ਆ ਦੋ ਢਾਈ ਕਿੱਲਿਆਂ ਦੇ ਵਿੱਚ ਦਸਿਓ ਕਿੰਨਾ ਖਰਚਾ ਉਹ ਸਾਡੇ ਪੱਤਰਕਾਰ ਫੋਟੋ 60 ਫੁੱਟ ਤੱਕ ਮੋਟਰ ਪੈਂਦੀ ਆ ਵੋਟ ਸਾਡੇ ਹੁੰਦਾ ਸਿਰਫ 122

  • @sarvensingh1788
    @sarvensingh1788 2 ปีที่แล้ว +8

    ਬਹੁਤ ਵਧੀਆ ਜੀ ਆਪਣਾ ਆਪ ਈ ਕਰਨਾ ਪੈਣਾ ਕਿਸੇ ਦੀ ਝਾਕ ਨਾ ਰੱਖੋ

  • @Gurpreetsingh-yl5fx
    @Gurpreetsingh-yl5fx 2 ปีที่แล้ว +4

    25 ਸਾਲ ਕਿੱਥੇ ਚੱਲਣਗੀਆਂ ਬਾਈ ਸੋਲਰ ਮੋਟਰਾਂ ਧਰਤੀ ਹੇਠਲਾ ਪਾਣੀ ਤਾਂ ਖਤਮ ਹੋਣ ਜਾ ਰਿਹਾ ਆਉਂਦੇ ਟਾਈਮ ਚ।

    • @ravinderchoudhary1721
      @ravinderchoudhary1721 2 ปีที่แล้ว

      Sade PSPCL agriculture motora lga tarr 6-7 days toh din raat chal rehiyaa ne . Water level 26 feet toh 35 feet puj giyaa ha g. Pankhu Budhabar Mukerian.

    • @ravinderchoudhary1721
      @ravinderchoudhary1721 2 ปีที่แล้ว

      Solar pump din ch Kam krde ne pr bijali te Kam kran wali Motor din raat Kam krdi rehndi ha

  • @SS-ct4hv
    @SS-ct4hv 2 ปีที่แล้ว +5

    Vadia jankari sir ji🌹🌹🌹

  • @gurpreetsinghsidhu9861
    @gurpreetsinghsidhu9861 ปีที่แล้ว +2

    ਸੇਵਕ ਵੀਰ ਜੀ ਇਹਦੀ ਕੋਈ ਸੈਟਿੰਗ ਵਗੈਰਾ ਦਾ ਚੱਕਰ ਹੈੈ ਕੋਈ ਆਪਣੇ ਇਥੇ ਡੱਲੇ ਲੱਗੀ ਹੋਈ ਇੱਕ ਮੋਟਰ ਸੋਲਰ ਪੈਨਲ ਵਾਲੀ ਉਹ ਤਾ ਦਿੰਨੇ ਜਿਦਨ ਪੈਨਲ ਅੱਗੇ ਬੱਦਲ ਦਾ ਟੁਕੜਾ ਜਾ ਆਜਾਦਾ ਉਦੇ ਹੀ ਬੰਦ ਹੋ ਜਾਦੀ ਹੈ ਇਹ ਵੀ ਕੀ ਕਹਾਣੀ ਜਾ ਫੇਰ ਆਪਣੇ ਜਗਰਾਓ ਵਾਲੀ ਸਾਇਡ ਪਾਣੀ ਜਿਆਦਾ ਡੂਗੇ ਹਨ

  • @savneetsinghrairai6823
    @savneetsinghrairai6823 2 ปีที่แล้ว +1

    Best solution clean green solutions hope govt should grant subsidy for such products....after it's massely produced prices will come down fast ....future of electricity.....can use chargeble batteries to store energy of anytime use

  • @nirjansingh9939
    @nirjansingh9939 ปีที่แล้ว +2

    Good video.
    Green Punjab save Punjab

  • @PremSingh-zx7kk
    @PremSingh-zx7kk 2 ปีที่แล้ว +5

    ਦਰਿਆ ਵਿੱਚ ਕੁਨੈਕਸ਼ਨ ਕਿਉ ਨਹੀ ਮਿਲਦਾ

  • @jarnailkang1978
    @jarnailkang1978 2 ปีที่แล้ว +13

    ਵੀਰ ਜੀ ਇਹ ਚੋਰੀ ਹੋ ਜਾਣਾ ਕਿਉ ਆਪਣੇ ਖੇਤ ਘਰ ਤੋ ਦੂਰ ਨੇ ?

    • @Nav2126
      @Nav2126 2 ปีที่แล้ว +2

      Yes this is main problem how to keep it safe from robber or theifs

  • @japjisidhu8182
    @japjisidhu8182 2 ปีที่แล้ว +2

    Vr sade 3 hp da lgea gr de kol aa oss te gr da load chlon lai ki krna pau

  • @jagseerbrar5155
    @jagseerbrar5155 2 ปีที่แล้ว +1

    Bai j appa es solar te shat wala pakha chalona hove khet kamre ch ta oh kive chaluu gaa jaruur dasyoo

  • @jaswindergill3978
    @jaswindergill3978 2 ปีที่แล้ว +5

    👍👍👍👍👍

  • @razvirsingh640
    @razvirsingh640 2 ปีที่แล้ว +3

    Good information 👌👌👌👌👍👍

  • @ManjinderSingh-fd7hq
    @ManjinderSingh-fd7hq 2 ปีที่แล้ว +2

    Veer g dc motor bare jankari diyo main dc motor Pani ta lagia dekhi a

  • @sardulsingh5316
    @sardulsingh5316 4 หลายเดือนก่อน

    Sir40ft tanchi upper Pani lay jayge kee

  • @bluepen215
    @bluepen215 2 ปีที่แล้ว +3

    God bless

    • @darshansingh5265
      @darshansingh5265 ปีที่แล้ว

      ਵੀਰ ਜੀ ਅਗਰ12#50 ਦੀ ਮੋਟਰ ਹੋਵੇ ਕਿੰਨੇ ਚੈਨਲ ਲੱਗਣਗੇ ਬੋਰ 450 ਫੁੱਟ ਡੂੰਗਾ ਹੋਵੇ

  • @jagtar9311
    @jagtar9311 2 ปีที่แล้ว +2

    Thanks veer ji

  • @HarmanSingh-br4qk
    @HarmanSingh-br4qk 2 ปีที่แล้ว +6

    Awesome video 🙏❤️🙏

  • @indermaan8750
    @indermaan8750 ปีที่แล้ว

    Bai G help di lod c dsyo
    Saade water level 5 feet te aa te 3 HP solar moter lwoni aa ta 3HP di moter naal 4 inchi pani kiwe bnu kine inchi filter paiye te kinne feet tk bor kriye dsyo

  • @gundeepswag6678
    @gundeepswag6678 2 ปีที่แล้ว +2

    On grid kron ch kinna kharach aaju inverter lga k

  • @bhajanbhangu4766
    @bhajanbhangu4766 ปีที่แล้ว

    ਰਾਖੀ ਕਰਨੀ ਪਵੇਗੀ ਚੀਜ ਬਹੁਤ ਵਧੀਆ ਹੈ

  • @AmarjeetSingh-su3jl
    @AmarjeetSingh-su3jl 2 ปีที่แล้ว +1

    Plz jrror dseo aapa ghar vaaste lgana aa

  • @bluepen215
    @bluepen215 2 ปีที่แล้ว +2

    Good 👍

  • @KulwantSingh-pe4mf
    @KulwantSingh-pe4mf 6 หลายเดือนก่อน

    Good information

  • @AmarjeetSingh-su3jl
    @AmarjeetSingh-su3jl 2 ปีที่แล้ว +2

    Bhaji 4kw Lai kinna kharcha aavega

  • @chahalsingh4892
    @chahalsingh4892 ปีที่แล้ว

    ਤਿੰਨ ਏਕੜ, ਸੱਠ ਫੁੱਟ ਡੂੰਘਾ ਪਾਣੀ ਵਾਸਤੇ ਕਿੰਨੀ ਪਾਵਰ ਦੀ ਮੋਟਰ ਲੱਗੂ ? ਕਿੰਨਾ ਖਰਚਾ ਹੋਵੇਗਾ ?

  • @punjabimusic-nk5su
    @punjabimusic-nk5su 2 ปีที่แล้ว +1

    J koi chori kr lave panel ???

  • @gurjantaulakh1791
    @gurjantaulakh1791 ปีที่แล้ว

    ਬਹੁਤ ਵਧੀਆ ਜੀ

  • @amritbains3697
    @amritbains3697 2 ปีที่แล้ว

    Pr paji ehda ik khtra v a amli bnde sher sharh kr skde a I 🤔think

  • @balwantkaur6216
    @balwantkaur6216 ปีที่แล้ว

    Thanks my brother

  • @bluepen215
    @bluepen215 2 ปีที่แล้ว +1

    Boht vdia

  • @rehalsahib6158
    @rehalsahib6158 2 ปีที่แล้ว

    S s akal ji veer ji jo tose number show kar rehe oo o switch off a ji

  • @rajindersinghsaran9294
    @rajindersinghsaran9294 2 ปีที่แล้ว

    Stand channel di galvanisation is not good

  • @JaspreetSingh-uo5cu
    @JaspreetSingh-uo5cu 2 ปีที่แล้ว +2

    Paji gharaa de bare solar panel bare dasio

  • @baljeetsingh2647
    @baljeetsingh2647 2 ปีที่แล้ว

    Bht vadiya lageya bai system

  • @samrathjot6695
    @samrathjot6695 ปีที่แล้ว

    Veer g 3te5di motor da kina kharach awega
    Sade pani 40Feet t hai

  • @amriksinghsangha8386
    @amriksinghsangha8386 ปีที่แล้ว

    Gursaibk singh boparai star data Stater ta m pober consent ta bideo bingo top model ta no

  • @palwindersingh3383
    @palwindersingh3383 2 ปีที่แล้ว

    Usha company solar panal awalwle on hear

  • @SONUKHERA07
    @SONUKHERA07 2 ปีที่แล้ว +1

    Subsidy kitni aa g

  • @SandeepkumarSandeepkumar-el1wj
    @SandeepkumarSandeepkumar-el1wj ปีที่แล้ว

    Good

  • @bluepen215
    @bluepen215 2 ปีที่แล้ว

    Great

  • @harjitchauhan3437
    @harjitchauhan3437 ปีที่แล้ว

    30 hp Lai kina kharcha avega ji

  • @uddyraj2963
    @uddyraj2963 2 ปีที่แล้ว +1

    ਜੇਲ ਦੇ ਬੈਕ ਸਾਈਡ ਤੇ ਹੈ ਲੰਗਦੇ ਆ ਜਾਣਾ

  • @palwindersingh3383
    @palwindersingh3383 2 ปีที่แล้ว +2

    उषा कंपनी सोलर पैनल अवेलेबल ऑन हेयर

  • @ravinderchoudhary1721
    @ravinderchoudhary1721 2 ปีที่แล้ว

    3 hp da kinna kharcha aawega g, Sade 3 hp da 1,65,000 toh 1,85,000 chal reha . Mukerian Hoshiarpur

  • @harmanmanes9046
    @harmanmanes9046 2 ปีที่แล้ว

    Sade nh chldi 220 fut drivery a

  • @manvirsingh7522
    @manvirsingh7522 ปีที่แล้ว

    Cctv camera ਲਾੳ, ਚੋਰਾ ਤੋ ਬਚੋ

  • @malkirsingh5550
    @malkirsingh5550 ปีที่แล้ว

    Badia g

  • @lakhvirsinghdhillon7498
    @lakhvirsinghdhillon7498 2 ปีที่แล้ว

    5 de motor kine de lgu bro subcity mildi a?

  • @harbansbenipal1569
    @harbansbenipal1569 ปีที่แล้ว

    Rate7, 5 moter the

  • @jasbirkaurjasbirkaur7514
    @jasbirkaurjasbirkaur7514 ปีที่แล้ว

    Beta ji ih barish te Sardi vich vi kam karda hai

  • @manindersidhufarmteona3259
    @manindersidhufarmteona3259 2 ปีที่แล้ว

    Level 20 feet a g Ana de

  • @kirnjeetkaurpendochannelyo2920
    @kirnjeetkaurpendochannelyo2920 2 ปีที่แล้ว

    Kad lo Pani dharti vicho aun wale time te kise nu Pani ni milna

    • @amrindersandhu1613
      @amrindersandhu1613 2 ปีที่แล้ว

      Hor ki kriye phir jhona hun majboori ban gi Sadi pehla bt cotton beejde si oh kheti hun gulabi sundi ne khatam karti

    • @kirnjeetkaurpendochannelyo2920
      @kirnjeetkaurpendochannelyo2920 2 ปีที่แล้ว

      Maki la do veer ji jdo pani khatm ho giya fer vi tan kuchh kro ge bijo ge kuchh tan

    • @amrindersandhu1613
      @amrindersandhu1613 2 ปีที่แล้ว

      @@kirnjeetkaurpendochannelyo2920 makki Saade area ch hundi ni saade khet halki mitti aale ne te bore Wale Pani vi bahut maade ne

    • @jatt9230
      @jatt9230 2 ปีที่แล้ว

      Amrinder Sandhu hlki mitti ch vdia ho jandi makki
      par krcha jade makki da bchda kosh ni kyi war poore poore msi hunde

  • @bluepen215
    @bluepen215 2 ปีที่แล้ว

    Hor v video bnao

  • @avtarsingh9220
    @avtarsingh9220 ปีที่แล้ว

    Babu

  • @navsandhu6152
    @navsandhu6152 2 ปีที่แล้ว

    Sharm.kar.datrti.da.pane.ha.ne

  • @sushilsingh5782
    @sushilsingh5782 2 ปีที่แล้ว

    Sewak g apna mob no send karna

  • @khushpreetchhokran
    @khushpreetchhokran 2 ปีที่แล้ว

    sewak vire tuhada mobile number de g 7,5 hp di thodi detail leni c 🙏🙏

  • @parmveergill2309
    @parmveergill2309 2 ปีที่แล้ว

    veer ji apna connect number dseo asi information leni aa

  • @hr24aale87
    @hr24aale87 2 ปีที่แล้ว +3

    हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है
    th-cam.com/users/shorts66vMtcGZPcU?feature=share
    th-cam.com/users/shorts66vMtcGZPcU?feature=share

    • @AmanGrewal-dj6nw
      @AmanGrewal-dj6nw 2 ปีที่แล้ว

      Kitne fitt te

    • @hr24aale87
      @hr24aale87 2 ปีที่แล้ว

      @@AmanGrewal-dj6nw 70 ते पानी 30 फ़ीट फिल्टर ह कुल 100 फ़ीट के करीब

  • @SandeepSingh-0009
    @SandeepSingh-0009 2 ปีที่แล้ว

    👍👍👍👍👍