140 ਫੁੱਟ ਤੇ ਵੀ ਕੱਢੂ ਸੋਲਰ ਵਾਲੀ ਮੋਟਰ ਪਾਣੀ, ਦੋ ਦਿਨਾਂ ਚ ਲੱਗੂ ਕਨੈਕਸ਼ਨ,ਲੋਨ ਦੀ ਸੁਵਿਧਾ ਵੀ ਹੈ

แชร์
ฝัง
  • เผยแพร่เมื่อ 31 ม.ค. 2025

ความคิดเห็น • 36

  • @JaspreetSingh-qb2mu
    @JaspreetSingh-qb2mu 3 หลายเดือนก่อน +2

    ਖੇਤ ਵਿਚ ਸੋਲਰ ਲਾਉਣਾ ਹੈ ਤਿੰਨ ਏਕੜ ਕਿਹੜੇ ਪੈਨਲ ਲਾਉਗੇ mono perk, topcon,HJT

  • @JasvinderSingh-ww1sv
    @JasvinderSingh-ww1sv 10 หลายเดือนก่อน +2

    ਸਤ ਸੀ੍ ਅਕਾਲ ਭਾਈ ਜੀ ਮੈ ਅਨੂੰਪਗੜ ਰਾਜਸਥਾਨ ਤੋ ਹਾ ਜੀ ਸਾੜੇ ਖੇਤਰ ਚ 5ਹੈਚਪੀ ਮੋਟਰ 100 ਫੂੱਟ ਤੋ ਪਾਣੀ ਕੱਢ ਰਹਿ ਹੈ 16 ਪਲੈਟਾ ਸੋਲਰ ਲਗਭਗ ਲਗਿਆ ਹੋਇਆ ਹੈ

    • @loveboparai6091
      @loveboparai6091 7 หลายเดือนก่อน

      Kehri company di moter te panel ne bai g

  • @ranvirsingh4823
    @ranvirsingh4823 6 หลายเดือนก่อน

    25sal test kithe kar liya tusi soler nu 5/4 hoye ne kheti khetr aye hoe???

  • @UshaSahota-ox6ob
    @UshaSahota-ox6ob 10 หลายเดือนก่อน +1

    Very good information 👌

  • @harmindersingh6425
    @harmindersingh6425 10 หลายเดือนก่อน +8

    ਸਿੰਗਲ ਫੇਸ ਮੋਟਰ ਘਰ ਵਾਲੀ 100ਫੁੱਟ ਤੱਕ ਦੀ ਸਮੇਤ ਪੈਨਲ ਮੋਟਰ ਕਿਤਨੀ ਰਕਮ ਲਗੇਗੀ

  • @RSCALIFORNIA
    @RSCALIFORNIA 10 หลายเดือนก่อน +5

    ਘਰ ਵਾਲੇ ਸੋਲਰ ਦਾ ਰੇਟ ਪੁਛਿਆ ਹੀ ਨਹੀ ਸ਼ੌਕੀ ਨੇ ਤੇ ਨਾ ਹੀ ਰਾਮਪਾਲ ਸਾਹਿਬ ਨੇ ਦਸਿਆ

    • @SandhuSaab-yo8cg
      @SandhuSaab-yo8cg 10 หลายเดือนก่อน +1

      ਭੁੱਲਗੇ ਹੋਣਗੇ ਵਾਧ ਘਾਟ ਚ 😅

    • @RSCALIFORNIA
      @RSCALIFORNIA 7 หลายเดือนก่อน

      @@SandhuSaab-yo8cg ਸੰਧੂ ਸਾਹਿਬ ਤੁਸੀ ਵੀ ਸਿਰਾ ਹੀ ਲਾਤਾ 🤭😂✅

  • @amarjitsharma3589
    @amarjitsharma3589 10 หลายเดือนก่อน +1

    Hoshiarpur bich Pani Da level 400 foot ta ho Gaya ha is vasta solar motor lag sakdi

  • @studyofsciencewithtarsemsi4627
    @studyofsciencewithtarsemsi4627 10 หลายเดือนก่อน

    Solar motor panel da insurance v kro

  • @jagdevsingh2931
    @jagdevsingh2931 10 หลายเดือนก่อน +1

    Rampal singh ji ne lopo ji

  • @simratsingh7429
    @simratsingh7429 7 หลายเดือนก่อน

    Pone tin kile moter laoni moga jilla pind natho ke

  • @shingarasingh2250
    @shingarasingh2250 10 หลายเดือนก่อน +1

    Prees soler da ke aa je 330 palet da

  • @SADA-DHANDA
    @SADA-DHANDA 10 หลายเดือนก่อน +1

    👌👌👌👌

  • @Jagmohan-f4o
    @Jagmohan-f4o 10 หลายเดือนก่อน

    5 hp kinay di hai motor

  • @palsingh891
    @palsingh891 10 หลายเดือนก่อน

    Very important information

  • @simratsingh7429
    @simratsingh7429 7 หลายเดือนก่อน

    Bai g Sade sat moter Te kharcha kina hovega

  • @rklife3530
    @rklife3530 10 หลายเดือนก่อน

    Vir ji gar wale solar ret ki h

  • @surindersingh7308
    @surindersingh7308 10 หลายเดือนก่อน +1

    Veer ji ehda bill 1 1 month badd Banda a kionke on grid wale nu commercial ch rakhia hoia a mere 4kw da lagia hoia je tusi koi v unit govt walo nhy lende 250 rs ta pakke month de aune he ne hallake jihde solar nhy hai uhna da bill jeero ho sakda per solar da nhy jinha chir govt unita free de rahi a solar da koi fyda ni

  • @channykhattra7840
    @channykhattra7840 10 หลายเดือนก่อน +1

    ਵੀਰ ਜੀ ਦਾ ਨੁਕਸਾਨ ਬਹੁਤ ਲੋਕ ਲਵਾਈ ਤਾਂ ਜਾਂਦੇ ਨੇ

    • @MandeepSingh-no2uh
      @MandeepSingh-no2uh 10 หลายเดือนก่อน +1

      ਵੀਰ ਜੀ ਕੀ ਨੁਕਸਾਨ ਆਪਾ ਵੀ ਲਗਵਾੳਣੀ ਆ

  • @sehajveer2753
    @sehajveer2753 10 หลายเดือนก่อน +1

    ਬਾਈ ਜੀ ਅਸੀਂ ਲੂਬੀ ਦੀ ਤਿੰਨ ਮੋਟਰਾਂ ਲਾਈ ਹੈ ਇਕ ਮੋਟਰ 8ਕਿਲੇ ਪਾਲਦੀ ਹੈ

  • @Kisan_PB10
    @Kisan_PB10 10 หลายเดือนก่อน +12

    80-90 ਫੁੱਟ ਹੁਣ ਕਿੱਥੇ ਆ ਭਰਾਵਾ 150 -200 ਫੁੱਟ ਦੀ ਗੱਲ ਕਰ 😂😂

  • @ssbal-qp8mb
    @ssbal-qp8mb 10 หลายเดือนก่อน

    Je gale ,aule pai gae te ehde ch shed,Mori ho jayegi

  • @JagseerSingh-de4kr
    @JagseerSingh-de4kr 10 หลายเดือนก่อน

    ❤❤

  • @Amankullar-l
    @Amankullar-l 10 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤

  • @bootadreger4540
    @bootadreger4540 10 หลายเดือนก่อน +1

    ਘਰਾਂ ਵਿੱਚ ਲਾਉਣਾ ਹੋਵੇ ਕਿੰਨਾ ਖਰਚ ਆਉਂਦਾ

  • @BhupinderSinghBadesha
    @BhupinderSinghBadesha 10 หลายเดือนก่อน

    ❤❤❤