ਸਸਤੀ ਸੋਲਰ ਮੋਟਰ || ਮੋਟਰ ਲਗਵਾਉਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖੋ || Solar Pump 3Hp,5Hp,7.5HP

แชร์
ฝัง
  • เผยแพร่เมื่อ 27 พ.ย. 2024

ความคิดเห็น • 140

  • @parmjeetsinghparmjeetsran7720
    @parmjeetsinghparmjeetsran7720 2 ปีที่แล้ว +19

    ਸੇਵਕ ਸਿੰਘ ਜੀ, ਤੁਹਾਡੀਆਂ ਸਾਰੀਆਂ ਵੀਡੀਓ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ. ਬਹੁਤ ਬਹੁਤ ਧੰਨਵਾਦ

    • @parmjeetsinghparmjeetsran7720
      @parmjeetsinghparmjeetsran7720 2 ปีที่แล้ว +3

      ਕਈ ਯੂਟਿਉਵਰ ਤਾਂ ਅਪਣੇ ਮਤਲਬ ਦੇ ਯਾਰ ਨੇ

  • @jagseerchahaljag687
    @jagseerchahaljag687 2 ปีที่แล้ว +5

    ਬਹੁਤ ਚੰਗੀ ਲਗੀ ਜਾਣਕਾਰੀ। ਬਹੁਤ ਬਹੁਤ ਮੇਹਰਬਾਨੀ ਸੇਵਕ ਬਾਈ। 🙏🙏🙏

  • @charanjeetsandhu1669
    @charanjeetsandhu1669 2 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @Harpreetsingh-um6po
    @Harpreetsingh-um6po 2 ปีที่แล้ว +3

    Bohat vdia technology a ek ta bijli da koi chakar nahi nahi paani din which lga sakde a bohate bande t sarkar nu gala khad de dekhe a te kuj eho jehe lok ne jo technology nu use krde a dillo salute a uncle g nu

  • @BootaSingh-fc3pm
    @BootaSingh-fc3pm 2 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

  • @pcheekupadda
    @pcheekupadda 2 ปีที่แล้ว +1

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @PB-id4py
    @PB-id4py 2 ปีที่แล้ว +8

    ਚਿੱਟੇ ਆਲਿਆਂ ਨੇ ਪੈਨਲ ਵਧਾਏ ਨੀ?
    🤣🤣🤣🤣🤣🤣🤣🤣🤣

  • @gurpreetgill615
    @gurpreetgill615 2 ปีที่แล้ว +2

    ਧੰਨਵਾਦ ਜੀ

  • @harjeevanlal8922
    @harjeevanlal8922 2 ปีที่แล้ว +2

    ਬਹੁਤ ਕੀਮਤੀ ਜਾਣਕਾਰੀ ਆ bhai g

  • @JS-maan
    @JS-maan 2 ปีที่แล้ว +6

    ਬਹੁਤ ਵਧੀਆ ਭਾਜੀ great information )))) ਪੰਜਾਬੀ ਲੋਕਾ ਦੀ ਇਹੋ ਭੈੜ ਆ freeਦੀ ਜਾਣਕਾਰੀ ਨਾ ਲੈਦੇ ਤੇ ਨਾ ਦੱਸਦੇ ਇਹ ਕਿਸਾਨ ਕੋਈ ਸਹੀ ਤਰੀਕੇ ਨਾਲ ਗੱਲ ਹੀ ਨਹੀ ਦਸੀ //// ਬਾਕੀ ਸੇਵਕ ਭਾਜੀ ਕਮਾਲ ਕਰਰੇ ਜਾਣਕਾਰੀ ਵਾਲੀ

  • @brarsaab007
    @brarsaab007 2 ปีที่แล้ว +6

    Good information 👍

  • @JagtarSingh-fh1xz
    @JagtarSingh-fh1xz 2 ปีที่แล้ว +1

    ਸਵੇਰੇ ਜਲਦੀ ਸਟਾਰਟ ਸ਼ਾਮ ਨੂੰ ਲੇਟ ਬੰਦ ਹੁੰਦੀਂ ਹੈ ਵੱਧ ਪੈਨਲਾਂ ਨਾਲ਼

  • @harmanjitsingh6567
    @harmanjitsingh6567 2 ปีที่แล้ว +6

    ਬਾਈ ਜੀ ਮੇਰੇ ਕੋਲ utl ਦੀ shoppe ਹੈ ਤੇ ਮੈਂ ਚਾਹੁੰਦਾ ਹਾਂ ਕੀ ਸਾਰਾ ਕੰਮ quality ਨਾਲ ਤੇ ਘੱਟ ਤੋ ਘੱਟ rate ਤੇ ਕਰਾ ਪਰ ਲੋਕਾਂ ਨੂੰ A-class panels ਦੀ value ਹੀ ਨਹੀ ਪਤਾ।
    ਬਸ ਉਹਨਾ ਨੂੰ ਸਸਤੇ ਤੋ ਸਸਤਾ ਦਾ ਹੀ ਪਤਾ ਹੁੰਦਾ ਹੈ। ਮੈ ਭਾਵੇਂ ਆਵਦੇ ਪਲੇ ਤੋ ਵੀ ਪਾ ਕੇ solar ਦਾ rate ਦਸਾ ਫ਼ਿਰ ਵੀ ਉਹਨਾ ਨੂੰ ਮਹਿੰਗਾ ਹੀ ਲਗਦਾ ਹੈ।

  • @jagvirbrar12
    @jagvirbrar12 2 ปีที่แล้ว +3

    ਸਾਡੇ ਨਾਲ ਵੀ ਠੱਗੀ ਮਾਰ ਗਏ ਭਾਰਤ ਸੋਲਰ ਗਿੱਦੜਬਾਹਾ ਵਾਲੇ ਪੈਨਲ ਤੇ ਸਟਿਕਚਰ ਬਹੁਤ ਘਟੀਆ ਲਾ ਗਏ

    • @jugnudandiwal5073
      @jugnudandiwal5073 2 ปีที่แล้ว

      ਉਹ ਤਾ ਪਹਿਲੇ ਦਿਨ ਤੋ ਠੱਗ ਸੀ ਵੀਰ

  • @balwidersingh2517
    @balwidersingh2517 2 ปีที่แล้ว

    ਸਤਲੁਜ ਦਰਿਆ ਵਿਚ ਆਏ ਗੱਜਣ ਸਿੰਘ ਦੀ ਮੋਟਰ

  • @supreetsingh9456
    @supreetsingh9456 2 ปีที่แล้ว +2

    Dhanvad bai g

  • @jagseersingh2387
    @jagseersingh2387 2 ปีที่แล้ว +3

    Good information Veer ji

  • @mrsingh7503
    @mrsingh7503 2 ปีที่แล้ว +3

    Paji je asi apni purani motter 7.50 hp lubi di hi chaloni hove ta plz thoda guide kar do.......????????

  • @deepkumar452
    @deepkumar452 2 ปีที่แล้ว +4

    Bhut vdia par pani hisab nal bartna chida a Mai kai lok ida de v dekhe jere 1gilas pani lain nu v motor chla k pide bhut sara pani barbad kar dinde

  • @Deepnarmana
    @Deepnarmana 2 ปีที่แล้ว +3

    Jehde halat ne punjab ch chitte aleya de kite eh na hove motor chlon ao te pta lagge solar panel gayab ne

  • @bluepen215
    @bluepen215 2 ปีที่แล้ว +1

    10:02 sahi gal a g

  • @bluepen215
    @bluepen215 2 ปีที่แล้ว +2

    Boht vdia

  • @chhinderpal48
    @chhinderpal48 2 ปีที่แล้ว +3

    Sat Sri akal sir ji sir asi pichly saal pedda wala subsidy wala 3hp da solar system lagwaea si sir ik ta 9 penal laggy aa enicon compny dy penal laggy aa jo kuch di pehla barish ty gadhy Mari hoi si jis karn 3 penal damag ho gaye Han samj nhi aei ki kaarn aa 1penal alag 2 penal 2penal shad ke tutty aa hun ki kita ja sakda hai

  • @inderpaul9264
    @inderpaul9264 2 ปีที่แล้ว +2

    Very nice sir g

  • @kulwindersingh093
    @kulwindersingh093 ปีที่แล้ว

    Veer ji Mara pind Tarn Taran vich fatayabad hai main solar motor lagwana chahuna please Gide Karo ji ਬੇਨਤੀ ਹੈ ਤੁਹਾਡੇ ਚਰਨਾਂ ਵਿੱਚ

  • @bluepen215
    @bluepen215 2 ปีที่แล้ว +1

    10;00 boht vdia point keha

  • @solargyanxyz.433
    @solargyanxyz.433 2 ปีที่แล้ว

    Bahut wadia jankari diti bai ji thx 🙏

  • @chhinderpalsinghpanjeta3035
    @chhinderpalsinghpanjeta3035 2 ปีที่แล้ว

    Very very thanks for knowledge

  • @TheSepals
    @TheSepals 2 ปีที่แล้ว +1

    Very nice

  • @sikandersingh8302
    @sikandersingh8302 2 ปีที่แล้ว +1

    Good

  • @sarbbrar4173
    @sarbbrar4173 2 ปีที่แล้ว

    Very good 👍

  • @bluepen215
    @bluepen215 2 ปีที่แล้ว +1

    Boht good

  • @dineshchoudharydcpodvr9
    @dineshchoudharydcpodvr9 2 ปีที่แล้ว +2

    वीर जी यह विषय बहुत बढीया है यह कैसे काम करता है इस मे लगने वाले सामान के बारे मे जरूर विसतार से बताऐ सेवक वीर जी

  • @talwindersingh4332
    @talwindersingh4332 2 ปีที่แล้ว +1

    ਕਿਸਾਨ ਘਾਟਾ ਖਾਕੇ ਵੀ ਹਊਪਰ੍ਹੇ ਕਰ ਰਿਹਾ!ਅਜੋਕੇ ਕਿਸਾਨਾਂ ਨੂੰ ਹਊਪਰ੍ਹੇ ਛੱਡਣੀ ਚਾਹੀਦੀ ਆ

    • @Gurmukkh
      @Gurmukkh ปีที่แล้ว

      Bilkul sahi ji.

  • @KarnailSingh-gb8ho
    @KarnailSingh-gb8ho 2 ปีที่แล้ว +1

    Soler nal kine hp di moter te kini deep tak moter chal sakdi hai pl jrur daso g

  • @bluepen215
    @bluepen215 2 ปีที่แล้ว +2

    Explore more hard working people like

  • @jasdeepsingh7745
    @jasdeepsingh7745 2 ปีที่แล้ว +1

    Very nice veer g

  • @mandeepsingh-vf3fy
    @mandeepsingh-vf3fy 2 ปีที่แล้ว +1

    Y koi solar plate lah k le jnda choran ton kive bchya jave ede ware jroor dsso

  • @jaspalsinghdhillon1071
    @jaspalsinghdhillon1071 2 ปีที่แล้ว +1

    Good Bai panhi bad ghat hunda

  • @Lakhwant_singhmann
    @Lakhwant_singhmann 2 ปีที่แล้ว

    ਸਾਡੇ ਨਾਲ ਵੀ ਆਹੀ ਠੱਗੀ ਵੱਜ ਗਈ ਜੀ

  • @gursewaksingh8299
    @gursewaksingh8299 2 ปีที่แล้ว +1

    ਬਾਈ ਸੇਵਕ ਸਿੰਘ ਜੀ ਸਭ ਤੋਂ ਪਹਿਲਾਂ ਸਤਿਸ਼ਰੀਅਕਾਲ ਪਰਵਾਨ ਹੋਵੇ। ਤੁਹਾਡੇ ਸਾਰੇ ਵੀਡੀਓ ਬਹੂਤ ਜਾਣਕਾਰੀ ਅਤੇ ਗਿਆਨ ਦੇ ਨਾਲ ਭਰਪੂਰ ਹੁੰਦੇ ਹਨ। ਬਹੁਤ ਮਿਹਰਬਾਨੀ। ਬਾਈ ਜੀ ਇਕ ਜਰੂਰੀ ਬੇਨਤੀ ਹੈ ਕਿ ਤੁਸੀਂ ਆਪਣੇ ਟਿਊਬਵੈੱਲ ਤੇ ਮੋਨੋਬਲਾਕ ਮੋਟਰਪੰਪ ਨੂੰ ਬਦਲ ਕੇ ਮੱਛੀ ਮੋਟਰ ਕਿਉੰ ਪਾਈ। ਪਾਣੀ ਦਾ ਲੈਵਲ ਕੀ ਹੈ ਅਤੇ ਹੋਰ ਜਾਣਕਾਰੀ ਪੂਰੀ ਡਿਟੇਲ ਵਿਚ ਦੱਸਣ ਦੀ ਮਿਹਰਬਾਨੀ ਕਰਨੀ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ।

  • @amanabhullar7808
    @amanabhullar7808 2 ปีที่แล้ว +1

    Emotron di drvive kive vaiya bai g k duplicate??

  • @JagtarSingh-fh1xz
    @JagtarSingh-fh1xz 2 ปีที่แล้ว +1

    ਪੈਨਲ ਸਕਰਿਉ ਵੀ ਐਟੀਥੈਪਟਿਕ ਹੌਣ 🙏

  • @kuldeepsinghkuldeep7651
    @kuldeepsinghkuldeep7651 2 ปีที่แล้ว +1

    Thanks veer ji

  • @Khaira1984sardar
    @Khaira1984sardar 5 หลายเดือนก่อน

    ਜਾਦੇ ਹਨੇਰ ਦਾ ਕੋਈ ਚੱਕਰ ਤਾ ਨੀ

  • @naterbawa3479
    @naterbawa3479 2 ปีที่แล้ว +1

    ਵੀਰ ਮੋਟਰ ਦਾ ਪਾਣੀ ਘਟਦਾ ਬਧਦਾ ਕਿੳ ਆ

  • @bluepen215
    @bluepen215 2 ปีที่แล้ว +1

    Amazing

  • @kamaljitkaur9209
    @kamaljitkaur9209 ปีที่แล้ว

    paji nkoder area ch lg skdi a eh motor

  • @sukhchainsingh1693
    @sukhchainsingh1693 ปีที่แล้ว

    Moter oper hi pyi y eh niche to paani kive chakdi hou ?

  • @haribalyan5633
    @haribalyan5633 2 ปีที่แล้ว +1

    Bhaiji motor ki company RPM phase model or price bta do

  • @kewalkrishankambojkoku3241
    @kewalkrishankambojkoku3241 2 ปีที่แล้ว +3

    ਸਤਿ ਸ਼੍ਰੀ ਅਕਾਲ ਵੀਰ ਜੀ
    ਮੈ ਵੀ 5 ਐਚ ਪੀ ਦੀ ਸਮਰਸੀਬਲ ਸੋਲਰ ਸਿਸਟਮ ਲਵਾਇਆ ਸੀ ਪਰ ਲਾਉਣ ਵਾਲੇ ਸਮਾਨ ਦੀ ਹੇਰਾਫੇਰੀ ਕਰਗੇ ਸੀ ਪਾਣੀ ਪੂਰਾ ਨਾ ਹੋਣ ਕਰਕੇ ਪਟਾਉਣਾ ਪਿਆ
    ਪੈਸੇ ਲੈਣੇ ਬਾਕੀ ਆ ਕੋਰਟ ਕੇਸ ਚੱਲ ਰਿਹਾ ਹੈ।

    • @kewalkrishankambojkoku3241
      @kewalkrishankambojkoku3241 2 ปีที่แล้ว

      ਮੇਰੇ ਪੰਜ ਦੇ ਪੈਨਲ ਲਾ ਕੇ ਕੰਟਰੋਲ ਡਰਾਈਵ 4kw ਲਾ ਗਏ ਸੀ

    • @bhinderdevgun1982
      @bhinderdevgun1982 2 ปีที่แล้ว

      @@kewalkrishankambojkoku3241 drive kine lagai c sit

    • @kewalkrishankambojkoku3241
      @kewalkrishankambojkoku3241 2 ปีที่แล้ว

      @@bhinderdevgun1982 ਆਪ ਜੀ ਦੀ ਗੱਲ ਸਮਝਣ ਨਹੀਂ ਆਈ

    • @jugnudandiwal5073
      @jugnudandiwal5073 2 ปีที่แล้ว

      ਕਿਥੋਂ ਲਵਾਈ ਸੀ ਮੋਟਰ ਜੀ

  • @jaswindergill3978
    @jaswindergill3978 2 ปีที่แล้ว +1

    👍👍👍👍👍

  • @balrajsinghchahal9720
    @balrajsinghchahal9720 2 ปีที่แล้ว

    Vaar ਅਸੀ v ਲਗਾਉਣਾ deo kisa da no

  • @harindersingh6003
    @harindersingh6003 2 ปีที่แล้ว +2

    Haneri jhakad da boht panga sada vi kafi nuksan ho gya si

  • @JasbirSingh-fq5vh
    @JasbirSingh-fq5vh 2 ปีที่แล้ว +2

    Motor da paani ghat da vadda aa

  • @5911GlassWorksBathinda
    @5911GlassWorksBathinda 6 หลายเดือนก่อน +1

    ਬਾਈ ਯਾਰ 3 ਦੀ ਮੋਟਰ ਤਾਂ ਮੇਰੇ ਕੋਲ਼ ਵੀ ਲੱਗੀ ਐ ਵੀਰ
    ਪਰ ਮੈਨੂੰ ਤਾਂ ਜਮਾਂ ਪਾਣੀ ਤੇ ਰੱਖਣੀ ਪਈ ਐ ਖੂਹ ਪੱਟ ਕੇ
    18 ਫੁੱਟ ਤੋਂ ਵੀ ਪਾਣੀ ਨਹੀਂ ਚੁੱਕਿਆ ਗਿਆ ਇਹਦੇ ਤੋਂ
    UTL panel 10
    Lubi motor
    Crompton starter
    ਯਾਰ ਦਿੱਕਤ ਕੀ ਹੋਈ ਹੋਣੀ ਆ ਬਾਈ ਦੱਸਿਓ

  • @gillparminder9313
    @gillparminder9313 2 ปีที่แล้ว

    ਬਾਈ ਜੀ ਸਰਕਾਰੀ ਮੋਟਰ 5Hp ਤੇ ਪੈਨਲ ਦੀ ਮਾਤਰਾ ਵਧਾ ਕੇ ਪਾਣੀ ਵਧਾਇਆ ਜਾ ਸਕਦਾ?

    • @jugnudandiwal5073
      @jugnudandiwal5073 2 ปีที่แล้ว

      ਜ਼ਰੂਰ ਵੀਰ ਵਧ ਜਾਂਦਾ ਪਾਣੀ

  • @karanvirthaper1317
    @karanvirthaper1317 2 ปีที่แล้ว +1

    ghar di light chalun da ve koi jugard dso 22..solar 3kw te

    • @kubuspl8593
      @kubuspl8593 2 ปีที่แล้ว +1

      3 motor ty gentor lvo nall sab tu wadia sarra ac chalo

  • @ohigill2036
    @ohigill2036 ปีที่แล้ว

    Pani da vdd da gtt da

  • @JagtarSingh-fh1xz
    @JagtarSingh-fh1xz 2 ปีที่แล้ว +2

    335ਆਲਿਆਂ ਦੇ ਉਤਲੇ ਪਾਸੇ 320ਹੁੰਦਾ ਜੀ

    • @jugnudandiwal5073
      @jugnudandiwal5073 2 ปีที่แล้ว +1

      ਜਿਹੜਾ ਪੈਨਲ ਦੈ ਥੱਲੇ ਸਟਿੱਕਰ ਲਗਾ ਉਹ ਗਲਤ ਹੁੰਦਾ ਵੀਰ ਜਿਹੜਾ ਸੀਸੇ ਵਿਚ ਲਗੀਆ ਉਹ ਸਹੀ ਪੈਨਲ ਏ ✍🏼

  • @karmjeetsingh4238
    @karmjeetsingh4238 ปีที่แล้ว

    Bai ji main soler moter lagwaoni hi luby pennel ja deshi Penney lagwai please jaldi sare kreo

    • @Gurjeetsx
      @Gurjeetsx ปีที่แล้ว

      Lubi lava lavo
      Ya utl

  • @birsingh5388
    @birsingh5388 2 ปีที่แล้ว +2

    Bai ji, manufacturing factory da tour karo te videos shoot karo ke kiven electronic components manufacture hunde

    • @PreetPal2107
      @PreetPal2107 2 ปีที่แล้ว

      veer india import krda hega parts nu assembly ethe aake hundia chizaa manufacturing lai sewak sir foreign jana pena

    • @birsingh5388
      @birsingh5388 2 ปีที่แล้ว +1

      @@PreetPal2107 veer ji Ludhiana vich hunde aa kujh ik components

  • @SS-ct4hv
    @SS-ct4hv 2 ปีที่แล้ว

    Bohat vadia jankari bai ji 🌹🌹🌹

  • @JagtarSingh-fh1xz
    @JagtarSingh-fh1xz 2 ปีที่แล้ว +1

    ਪੰਜ ਇੰਚੀ ਹੋਣਾ ਚਾਹੀਦਾ ਹੈ ਜੀ ਉਚਾ ਬਹੁਤ ਹੈ

    • @jugnudandiwal5073
      @jugnudandiwal5073 2 ปีที่แล้ว

      ਮੋਟਰ ਤੇ ਫਲਟ ਏ ਵੀਰ

  • @narpreetsingh2124
    @narpreetsingh2124 2 ปีที่แล้ว

    Satsri akaal ji... tata wale solar marke oswal de hunde h oda matlab ji....oswal quality kivn h..

    • @kidsnaviinder7949
      @kidsnaviinder7949 2 ปีที่แล้ว

      ਟਾਟਾ ਕੰਪਨੀ ਕੋਲ ਕੰਮ ਜਿਆਦਾ ਹੈ ਏਸ ਕਰਕੇ ਉਸਨੇ ਓਸਵਾਲ ਕੰਪਨੀ ਨੂੰ ਟੇਕ ਓਵਰ ਕੀਤਾ ਹੈ।ਓਸਵਾਲ ਦਾ material halka hi hunda

  • @bobi4692
    @bobi4692 2 ปีที่แล้ว

    7.6.2022pb

  • @PremPal-qj8jx
    @PremPal-qj8jx 4 หลายเดือนก่อน

    ਸੇਵਕ ਜੀ ਆਪਣਾ ਫੋਨ ਨਬਰ ਦਿਓ ਮਾ ਵੀ ਸੋਲਰ ਪੰਪ lagwana g

  • @gurmailsohi5007
    @gurmailsohi5007 2 ปีที่แล้ว

    ਵੀਰ ਜੀ ਇਹ ਕਰੰਟ ਵੀ ਮਾਰ ਜਾਦੀਆ 🌹🌹🙏🙏

    • @jugnudandiwal5073
      @jugnudandiwal5073 2 ปีที่แล้ว

      ਬਹੁਤ ਖਤਰਨਾਕ ਕਰੰਟ ਏ ਵੀਰ ਜੀ✍🏼

  • @GurmeetSinghPB
    @GurmeetSinghPB 2 ปีที่แล้ว +1

    🙏🙏🙏🙏🙏🙏🙏🙏

  • @JagtarSingh-fh1xz
    @JagtarSingh-fh1xz 2 ปีที่แล้ว +1

    10ਫੁਟ ਲੰਮਾ ਹੌਵੇ ਪੋਲ

  • @kulwindersingh093
    @kulwindersingh093 2 ปีที่แล้ว +2

    Paji mainu Election nai mill reha mara pind Tran Taran vich Fatehabad hai main solar lagwa sakda wa please daso te kinj Paji mare jamin 3 acar hai ji

  • @balvantsingh4005
    @balvantsingh4005 2 ปีที่แล้ว

    Neri da Dr aa

  • @kamalchahal385
    @kamalchahal385 2 ปีที่แล้ว +1

    ਪਾਣੀ ਦਾ ਲੈਵਲ 32 ਫੁਟ ਤੇ ਹੈ ਇਸ ਲੈਵਲ ਤੇ low ਚੱਕਰਾਂ ਦੀ ਮੋਟਰ ਜਾਂ high ਚੱਕਰਾਂ ਵਾਲੀ ਮੋਟਰ ਵੱਧ ਪਾਣੀ ਕੱਢੇਗੀ। ਧੰਨਵਾਦ ਜੀ।

    • @farmingenergy518
      @farmingenergy518 2 ปีที่แล้ว

      Filter da j jaada paani hove frr slow speed jaada paani dindi h

    • @kamalchahal385
      @kamalchahal385 2 ปีที่แล้ว +1

      @@farmingenergy518 thanks g

  • @vishnusharma3499
    @vishnusharma3499 2 ปีที่แล้ว +1

    haryana me 90000 me 10 hp

  • @GurjantSingh-uh3sm
    @GurjantSingh-uh3sm 2 ปีที่แล้ว

    ਇਹ ਮੋਟਰ ਚੱਕਰ ਤੋੜ ਦੀ ਆ

  • @chaterjitsingh354
    @chaterjitsingh354 2 ปีที่แล้ว

    Veer ji no devo ਪਲੀਜ

  • @bluepen215
    @bluepen215 2 ปีที่แล้ว

    Hor v video bnao g

  • @jaswantsingh-gy4xo
    @jaswantsingh-gy4xo 2 ปีที่แล้ว

    Submercible motor ?

  • @deepkumar452
    @deepkumar452 2 ปีที่แล้ว

    Pani 150fut tak chak lau

  • @singhbachitar9393
    @singhbachitar9393 2 ปีที่แล้ว

    Sr ap da nabr deo ji

  • @ammytoor2771
    @ammytoor2771 2 ปีที่แล้ว

    ehh laaa k laigaania chora ne

  • @sukhwindersonusonusingh1235
    @sukhwindersonusonusingh1235 2 ปีที่แล้ว

    Paji apna no.sand karo

  • @balrajsinghchahal9720
    @balrajsinghchahal9720 2 ปีที่แล้ว

    Appna no deo

  • @gurdeepgurdeep9413
    @gurdeepgurdeep9413 2 ปีที่แล้ว

    Koi khas nahi dass rahe ho

  • @sidhu3570
    @sidhu3570 2 ปีที่แล้ว +1

    Contact no. Dasyo ji tuhada

  • @hr24aale87
    @hr24aale87 2 ปีที่แล้ว +3

    हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है
    th-cam.com/users/shorts66vMtcGZPcU?feature=share

    • @hr24aale87
      @hr24aale87 2 ปีที่แล้ว

      th-cam.com/users/shorts66vMtcGZPcU?feature=share

    • @mandeepsingh-vf3fy
      @mandeepsingh-vf3fy 2 ปีที่แล้ว

      Y hun hai sabcidy haryana ch

    • @hr24aale87
      @hr24aale87 2 ปีที่แล้ว

      @@mandeepsingh-vf3fy कुसुम योजना के तहत निकलते रहते हैं समय समय पर

    • @mandeepsingh-vf3fy
      @mandeepsingh-vf3fy 2 ปีที่แล้ว

      @@hr24aale87 y abb kab neklegi

    • @hr24aale87
      @hr24aale87 2 ปีที่แล้ว

      @@mandeepsingh-vf3fy next month chance ह

  • @JasbirSingh-fk7ii
    @JasbirSingh-fk7ii 10 หลายเดือนก่อน

    Sewak Bai G da phone number send kro G

  • @charanjits57
    @charanjits57 2 ปีที่แล้ว +1

    Thanks bae ji

  • @k.k1542
    @k.k1542 2 ปีที่แล้ว

    Good

  • @sandhu2210
    @sandhu2210 2 ปีที่แล้ว +1

    Thanks bai ji