ਦੁਨੀਆਂ ਦਾ ਸਭ ਤੋੰ ਵੱਡਾ ਮੇਲਾ ਚਾਇਨਾ ਵਿੱਚ🇨🇳 ਆਲੂ,ਸੇਬ,ਦਾਲ ਵੀ ਚੀਨ ਤੋੰ ਲੈੰਦਾ ਭਾਰਤ Canton Fair China Vlog

แชร์
ฝัง
  • เผยแพร่เมื่อ 7 ก.พ. 2025
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

ความคิดเห็น • 484

  • @BaljeetKaur-wd1vl
    @BaljeetKaur-wd1vl ปีที่แล้ว +37

    Thanks!

    • @Navdeepbrarvlogs
      @Navdeepbrarvlogs  ปีที่แล้ว +10

      Thankyou bhene for your support🙏🙏❤️🙏

    • @gorasingh6881
      @gorasingh6881 ปีที่แล้ว +5

      ਸ਼ਤਿ ਸ਼੍ਰੀ ਅਕਾਲ ਬਾਈ ਜੀ
      ਗੁਰਪ੍ਰੀਤ ਸਿੰਘ ਕੁਵੈਤ

    • @punjabimusicpro
      @punjabimusicpro ปีที่แล้ว +5

      Thanwad, Punjab Zindabad!
      Khalsa Zindabad!!

    • @salimahmed9567
      @salimahmed9567 ปีที่แล้ว

      Navdeep aap ka phone number

  • @ਜਸਪਿੰਦਰਸਿੰਘ-ਬ1ਰ
    @ਜਸਪਿੰਦਰਸਿੰਘ-ਬ1ਰ ปีที่แล้ว +17

    ਪੰਜਾਬੀ ਮਾਂ ਬੋਲੀ ਸਾਡੀ ਅਮੀਰ ਵਿਰਾਸਤ ਹੈ ਪੰਜਾਬੀ ਬੋਲਣ ਵਾਲ਼ਾ ਬੰਦਾ ਜਲਦੀ ਚੀਨੀ ਭਾਸ਼ਾ ਸਿੱਖਦਾ ਹੈ ਜੇ ਉਹਨੂੰ ਪੰਜਾਬੀ ਦੀਆਂ ਧੁਨੀਆਂ ਇਹ ਣ,ਨ,ਞ,ਙ ਨੂੰ ਸਹੀ ਉਚਾਰਨ ਕਰਦਾ ਹੈ।

  • @ajaibsingh261
    @ajaibsingh261 ปีที่แล้ว +29

    ਦੁਨੀਆਂ ਦੀ ਦੂਜੀ ਮਹਾਸ਼ਕਤੀ ਚੀਨ ਵਾਕਿਆ ਹੀ ਤਰੱਕੀਆਂ ਦੀਆਂ ਬਲੰਦੀਆਂ ਨੂੰ ਛੂਹ ਰਹਿਆ, , ਪੈਟਾਗੋਨ ਅਮਰੀਕਾ ਦੇ ਫੋਜੀ ਹੈਡਕੁਆਟਰ ਨੇ ਮੰਨਿਆ ਕਿ ਚੀਨਾਂ ਦੀ ਸੁਮੰਦਰੀ ਫੋਜ ਦੁਨੀਆਂ ਦੀ ਵੱਡੀ ਤੇ ਮਹਾਨ ਫੋਜੀ ਤਾਕਤ ਬੰਣਗੀ ਹੈ , ❤

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ ปีที่แล้ว +6

    ਵਾਹ ਭਾਊ ਵਾਹ ! ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਬਣਾਈ ਹੈ। ਚੀਨ ਦਾ ਕੋਈ ਮੁਕਾਬਲਾ ਨਹੀਂ। ਇਸ ਪਿੱਛੇ ਚੀਨੀ ਸਰਕਾਰ ਅਤੇ ਓਥੋਂ ਦੇ ਲੋਕਾਂ ਦੀ ਮੇਹਨਤ ਅਤੇ ਇਮਾਨਦਾਰੀ ਕੰਮ ਕਰ ਰਹੀ ਹੈ।

  • @telly8567
    @telly8567 ปีที่แล้ว +17

    我作为一个中国人,还是广东人,对广交会的很多细节和规则还是通过这个视频学习的,哈哈,有点神奇

  • @HarjinderSingh-ce2be
    @HarjinderSingh-ce2be ปีที่แล้ว +57

    Super sae v Uper ਸਾਡਾ ਪੰਜਾਬੀ ਨਵਦੀਪ ਬਰਾੜ। ਆਪਣੀ ਰਾਹੇ ਤੁਰਿਆ ਜਾਂਦਾ ਪੋਹ ਹੋਵੇ ਜਾਂ ਹਾੜ।❤

  • @PrabhjotSinghGrace
    @PrabhjotSinghGrace ปีที่แล้ว +7

    Canton fair ਸੱਚੀ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਹੈ ਤੇ ਇਸ ਵਿਚ ਤਕਰੀਬਨ ਸਾਰੇ ਦੇਸ਼ਾਂ ਤੋਂ ਲੋਕ ਆਉਂਦੇ ਹਨ

    • @YINGZHANG-zh4zj
      @YINGZHANG-zh4zj 8 หลายเดือนก่อน

      need one week visit here at least,accept ten days

  • @gurpalsinghChhibber
    @gurpalsinghChhibber ปีที่แล้ว +31

    ਵੀਰ ਚਾਈਨਾ ਵਾਲੀ ਸੀਰੀਜ਼ ਦੇਖ ਕੇ ਮਜ਼ਾ ਹੀ ਆ ਗਿਆ। ਗੁਰਪਾਲ ਸਿੰਘ, ਲੁਧਿਆਣਾ।

  • @daljitcheema838
    @daljitcheema838 ปีที่แล้ว +13

    ਪੁੱਤ ਘੁੱਟ ਕੇ ਢੇਰ ਸਾਰਾ ਪਿਆਰ। ਤੈਂ ਚੀਨ ਦੀ ਤਰੱਕੀ ਵਾਰੇ ਜਾਣਾਕਾਰੀ ਦੇਕੇ ਅੱਖਾਂ ਹੀ ਖੋਲ ਦਿੱਤੀਆਂ।ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ। ਜਾਣਕਾਰੀ ਲਈ ਸ਼ੁਕਰੀਆ। ਸ਼ਾਬਾਸ਼ ਪੁੱਤਰਾ।❤

  • @baldeephamrahi2697
    @baldeephamrahi2697 ปีที่แล้ว +30

    Proud to be a SIKH.🎉 RIGHT

  • @goatanmol5019
    @goatanmol5019 ปีที่แล้ว +21

    Pajji Sahi gal kiti sanu apni Sikh dharam ta maa boli cha maan karna chayida

    • @Navdeepbrarvlogs
      @Navdeepbrarvlogs  ปีที่แล้ว +1

      Thankyou veere for your support❤️❤️

  • @DharamExplorer
    @DharamExplorer ปีที่แล้ว +25

    Proud Sikh❤️ Dhan Dhan Guru Gobind Singh ji Maharaj🙏

    • @Navdeepbrarvlogs
      @Navdeepbrarvlogs  ปีที่แล้ว +3

      Waheguru ji ka khalsa waheguru ji ki fateh ji🙏🙏❤️❤️

  • @jagmeetsingh5503
    @jagmeetsingh5503 ปีที่แล้ว +1

    Thanks

  • @harvindersingh9448
    @harvindersingh9448 ปีที่แล้ว +27

    ਵੱਲੇ ਵੱਲੇ ਕਰਵਾਈ ਜਾਂਦਾ ਏ ♥️💚🖤 ਸਰਦਾਰ ਨਵਦੀਪ ਸਿਆ ਚੀਨ ਵਿੱਚ ਰੱਬ ਬਹੁਤ ਵੱਡਾ ਆ 🖤💚♥️ ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💚♥️🖤🙏

  • @KanwarnaunihalSingh-kf7jg
    @KanwarnaunihalSingh-kf7jg ปีที่แล้ว +27

    ਨਵਦੀਪ ਸਿੰਘ ਜੀ ਅੱਜ ਤਾਂ ਵਲੌਗ ਵਾਲੀ ਕਮਾਲ ਕਰ ਦਿੱਤੀ, ਹੁਣ ਪੂਰਾ ਪਤਾ ਲੱਗ ਗਿਆ ਕਿ ਚੀਨ ਭਾਰਤ ਨਾਲੋਂ ਬਹੁਤ ਅੱਗੇ ਹੈ, ਮੋਦੀ ਨੇ ਪੰਜਾਬ ਦਾ ਖਾਤਮਾ ਕਰਕੇ ਕਹਿੰਦੇ ਸੰਯੁਕਤ ਰਾਸ਼ਟਰ ਬਣਾਓਂਣਾ ਪਤਾ ਨਹੀਂ ਕਿਸਦੇ ਸਹਾਰੇ, ਚਲੋ ਇਹ ਤਾਂ ਪਤਾ ਲੱਗਾ ਕਿ ਚਾਇਨਾ ਦੇ ਲੋਕ ਦਸਤਾਰ ਵਾਲੇ ਸਿੱਖ ਦੀ ਕਿੰਨੀ ਇੱਜ਼ਤ ਕਰਦੇ ਹਨ, ਇਸ ਗੱਲ ਚ ਕੋਈ ਸ਼ੱਕ ਨਹੀਂ ਕਿ ਚਾਇਨਾ ਭਾਰਤ ਨਾਲੋਂ 10 ਗੁਣਾਂ ਅੱਗੇ ਹੈ, ਮੀਡੀਆ ਵਾਲਿਆਂ ਐਂਵੇ ਚਾਇਨਾ ਦੇ ਪਲਾਸਟਿਕ ਵਾਲੇ ਚੌਲ ਮਸ਼ਹੂਰ ਕੀਤੇ ਸਨ,ਅਗਰ ਤੁਸੀਂ ਸਾਨੂੰ ਜਾਣਕਾਰੀ ਨਾ ਦੇਂਦੇ ਤਾਂ ਚੀਨ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗਣਾ,ਧੰਨਵਾਦ ਜੀ ਬਹੁਤ ਸਾਰਾ ਅਸੀਂ ਅੰਮ੍ਰਿਤਸਰ ਪੰਜਾਬ ਤੋਂ

    • @herondesign4507
      @herondesign4507 ปีที่แล้ว +10

      Haha, I am Chinese. In fact, anyone with a little common sense knows that the price of plastic in China is much higher than the price of rice. No one is stupid enough to do this kind of business.

    • @yilts9748
      @yilts9748 ปีที่แล้ว +4

      @@herondesign4507 But media sure makes people believe stupid stuff. Look at the fair in Canton in the video, it is amazing. COngratulations to Chinese people.

    • @cheuk4936
      @cheuk4936 8 หลายเดือนก่อน

      i had been to Amritsar, for my personal thinking it's the best city and the best people on india.
      i stayed for one month and went some cities, such as mumbai, jobhur udaipur, agra, dehli, varanvasi, and chennai

  • @No1careabU
    @No1careabU ปีที่แล้ว +24

    As far as I know, the Sikh people are more popular and well-known Indians in China. Welcome to China

    • @yilts9748
      @yilts9748 ปีที่แล้ว +3

      Sikh soldiers working for British imperialist, refused to shoot Shanghai textile mill workers who were on strike. They were transferred by the British. News is from 27-06-1925.

    • @pananming
      @pananming ปีที่แล้ว

      Hi buddy, can you please guide (if you have information) which are the best/ top job websites in China and also best websites to find potential business partners. Thanks~

  • @cchun3384
    @cchun3384 ปีที่แล้ว +5

    चीनी लोग दुनिया को निष्पक्ष रूप से देखना पसंद करते हैं, और उन्हें जानबूझकर प्रशंसा करने की आवश्यकता नहीं है। जैसा कि आपने वीडियो में कहा है, हर देश के फायदे और नुकसान हैं। दुनिया को असली चीन को बताने के लिए धन्यवाद।

  • @tejinder868
    @tejinder868 ปีที่แล้ว +14

    ਕਮਾਲ ਦੀ ਵੀਡੀਓ ਐ ਬਾਈ ਜੀ। ਵਦੀਆਂ ਜਾਣਕਾਰੀਆਂ ਮਿਲਿਆ 👏

    • @Navdeepbrarvlogs
      @Navdeepbrarvlogs  ปีที่แล้ว +5

      Thankyou veere for your Support❤️❤️🙏🙏🙏

    • @Manpreet-nr9jt
      @Manpreet-nr9jt ปีที่แล้ว

      Hello sir tusi kitho ho ​@@Navdeepbrarvlogs

  • @sandeepsidhu2695
    @sandeepsidhu2695 ปีที่แล้ว +2

    ਤੇਰੀ ਮਿਹਨਤ ਨਾਲ ਪੰਜਾਬੀਅਤ ਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ

  • @SukhwinderSingh-wq5ip
    @SukhwinderSingh-wq5ip ปีที่แล้ว +13

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @rajwindersekhon830
    @rajwindersekhon830 ปีที่แล้ว +6

    ਬਹੁਤ ਜਾਣਕਾਰੀ ਭਰਪੂਰ ਵੀਡੀਓ ਸੀ। ਬਾਈ ਨੇ ਚਨੀਜ਼ ਸੁਣਾ ਕੇ ਖੁਸ਼ ਕਰਤਾ।

  • @ਮਸਕੀਨਸਿੰਘਮਸਕੀਨ
    @ਮਸਕੀਨਸਿੰਘਮਸਕੀਨ ปีที่แล้ว +17

    ਵੱਡੇ ਵੀਰ ਵਾਹਿਗੁਰੂ ਜੀ ਖ਼ੁਸ਼ ਰੱਖੇ 🙏

  • @balwindersinghbrar5963
    @balwindersinghbrar5963 ปีที่แล้ว

    ਕਿਹੜੇ ਕਿਹੜੇ ਦੇਸ਼ ਨੇ ਕਿੰਨੀ ਕਿੰਨੀ ਅਤੇ ਕਿਵੇਂ ਤਰੱਕੀ ਕੀਤੀ ਹੈ, ਇਹ ਜਾਨਣਾ ਬਹੁਤ ਜ਼ਰੂਰੀ ਹੈ। ਚਾਹੇ ਕੋਈ ਜਾ ਕੇ ਦੇਖੇ, ਚਾਹੇ ਮੂਵੀਆਂ ਦੇਖਕੇ। ਕਿਸੇ ਨੇ ਸੱਚ ਕਿਹਾ ਹੈ ਕਿ ਵਿੱਦਿਆ, ਗਿਆਨ ਅਤੇ ਮਿਹਨਤ ਮਨੁੱਖ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੰਦੀ ਹੈ।

  • @JimmyHui
    @JimmyHui ปีที่แล้ว +23

    I am a resident of Guangzhou and I welcome you to visit Guangzhou. The recommended attractions here are Shamian, which has some Western-style buildings, and Yongqingfang, a traditional Guangzhou architectural area that has been renovated for tourists in recent years.

    • @Sardarji9023
      @Sardarji9023 ปีที่แล้ว

      bro isn't youtube banned in china?
      how are you using youtube there?

    • @JimmyHui
      @JimmyHui ปีที่แล้ว +7

      VPN

    • @Sardarji9023
      @Sardarji9023 ปีที่แล้ว +4

      OH@@JimmyHui btw your country is really nice.

    • @hongkakuihong8348
      @hongkakuihong8348 ปีที่แล้ว +4

      ​@@Sardarji9023Thank you, brother. Welcome to China.

    • @pananming
      @pananming ปีที่แล้ว +1

      Hi Jimmy, can you please guide (if you have information) which are the best/ top job websites in China and also best websites to find potential business partners. Thanks~

  • @harafangle9473
    @harafangle9473 ปีที่แล้ว +2

    ਮਾਨ ਹੈ ਪੁੱਤ ਤੇਰੇ ਤੇ ਜਦੋਂ ਸਮਾਂ ਮਿਲਦਾ ਆ ਵੀਡੀਓ ਦੇਖੀਦੀ ਆ ਗੁਰੂ ਆਸੀਸ 🙏🙏❤❤💐💐

  • @moneysingh9725
    @moneysingh9725 ปีที่แล้ว +3

    proud to be a sikh..
    veer ji... tuannu sabat soorat vekh k Mann hunda sannu..

  • @DaljeetSingh-uk5dt
    @DaljeetSingh-uk5dt ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏

  • @jujharsinghwarraich2314
    @jujharsinghwarraich2314 ปีที่แล้ว +8

    ਤਰਨ ਤਾਰਨ ਵਾਲੇ ਭਾਜੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਤੇ ਤੁਸੀ ਵੀ, ਵਾਹਿਗੁਰੂ ਕਿਰਪਾ ਕਰਨ ❤

  • @harvindersingh9448
    @harvindersingh9448 ปีที่แล้ว +3

    ਬੜਾ ਤੇਜ ਤਰਾਰ ਨੋਜਵਾਨ ਆ ਨਵਦੀਪ ਸਿਆ ਭਾਈ ਸਾਹਿਬ 💚♥️🖤🙏

  • @JaswinderSingh-io7uo
    @JaswinderSingh-io7uo ปีที่แล้ว +3

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ ❤❤❤

  • @sandhulahorie604
    @sandhulahorie604 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਰਾੜਾਂ

  • @GurwinderSingh-zi4fd
    @GurwinderSingh-zi4fd ปีที่แล้ว +2

    ਚਾਈਨੀ ਭਾਸ਼ਾ ਚਿਤਰਾਂ ,ਅਰਥਾਤ ਤਸਵੀਰੀ ਭਾਸ਼ਾ ਹੈ ਤਾਂਹੀ ਔਖੀ ਮੰਨੀ ਜਾਂਦੀ ਹੈ,ਕਈ ਜਗਾਹ ਪੜਿਆ ਕਿ ਇਹਨੂੰ ਚੰਗੀ ਤਰਾਂ ਸਿਖਣ ਚ ਦਸ ਸਾਲ ਲੱਗ ਜਾਂਦੇ ਆ,,ਬਹੁਤ ਵਧੀਆ ਬਲੌਗ

  • @amarjitsinghsran3866
    @amarjitsinghsran3866 ปีที่แล้ว +4

    ਕੋਟ ਸਿਵਿਆਂ ਦਾ, ਜਿਲ੍ਹਾ ਤਰਨ ਤਾਰਨ। good ਭਰਾ ਬੜਾ ਆਨੰਦ ਆਉਂਦਾ ਤੁਹਾਡੇ vlog ਵੇਖ ਕੇ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇ ਤੂਹਾਨੂੰ ❤

  • @epsilonkim9876
    @epsilonkim9876 ปีที่แล้ว +14

    as a chinese who has no knowledge about telugu i really NEED ENGLISH subtitles. btw, i enjoy your videos and i do appreciate your politeness and humility. hope you find more delicious vegan food during your journey.

    • @yilts9748
      @yilts9748 ปีที่แล้ว +12

      He's speaking Punjabi, and he is one man running the vlog, he cannot provide English subtitles unfortunately. He's admiring China and its progress.

    • @pananming
      @pananming ปีที่แล้ว +1

      Hi buddy, can you please guide (if you have information) which are the best/ top job websites in China and also best websites to find potential business partners. Thanks~

    • @epsilonkim9876
      @epsilonkim9876 ปีที่แล้ว

      @@yilts9748 sorry for mistyping. Mr. navdeep's vlogs have been translated into chinese on bilibili. we chinese audience love this friendly, humble indian guest.

    • @lynchlee7207
      @lynchlee7207 ปีที่แล้ว

      boss zhipin,BOSS直聘(NASDAQ:BZ)@@pananming

  • @RajinderSingh-ds3mf
    @RajinderSingh-ds3mf ปีที่แล้ว +4

    ਸਤਿ ਸ੍ਰੀ ਆਕਾਲ ਬਰਾੜ ਸਾਬ (ਰਾਜ ਗਿੱਲ ਦਿੜ੍ਹਬਾ)

  • @DilpreetSingh-hc1di
    @DilpreetSingh-hc1di ปีที่แล้ว +7

    Veer ji jamaa att krwaai pai aa.... Salute aa veer tenu😊

  • @henrylow2976
    @henrylow2976 ปีที่แล้ว +6

    哈哈哈,是老哥您的视频被搬运到中国的 bilibili (similar to youtube),大家都很喜欢你的视频,你可以用翻译功能来翻译中文的😅

  • @Gurjit1469
    @Gurjit1469 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਜੀ🙏
    ਚੜ੍ਹਦੀ ਕਲਾ ਅਕਾਲ ਜੀਓ🙏🙏❤️🙏🙏

    • @Navdeepbrarvlogs
      @Navdeepbrarvlogs  ปีที่แล้ว +3

      Waheguru ji ka khalsa waheguru ji ki fateh ji❤️❤️❤️❤️

  • @kirpalsingh3313
    @kirpalsingh3313 ปีที่แล้ว +9

    ਚੰਗੇ ਵਿਚਾਰ ਆ ਬਰਾੜਾ ਤੇਰੇ ❤

  • @isgumber9736
    @isgumber9736 ปีที่แล้ว +3

    Proud of you Navdeep Singh ji

  • @AvtarSingh-pw7fv
    @AvtarSingh-pw7fv ปีที่แล้ว +2

    ਬਹੁਤ ਸੋਹਣੇ ਵਿਚਾਰ ਹਨ ਬਾਈ ਜੀ ਤੁਹਾਡੀ

  • @JohnSmith-si7bv
    @JohnSmith-si7bv ปีที่แล้ว +5

    Hi, Could you add an English script, I can't understand what you said. Thank you very much. I like your videos.

  • @psbal1967
    @psbal1967 ปีที่แล้ว

    Dasam patsah da bakshya eh Swaroop e jag ton nyara hai . I am proud to connect myself with Dasam patsah

  • @AMARDEEPSINGH-rz8hw
    @AMARDEEPSINGH-rz8hw ปีที่แล้ว +1

    Ravinder paaji is too gud… very knowledgeable & helpful

  • @SurinderKaur-q3i
    @SurinderKaur-q3i ปีที่แล้ว +2

    ਨਵਦੀਪ ਪੰਜਾਬ ਵਿੱਚ 350 ਤੋਂ 400 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਅਜ ਦੀ ਤਰੀਕ ਵਿਚ, ਔਰ ਇਸ ਵਾਰੀ ਤਾਂ ਰੇਟ ਘੱਟ ਨਹੀਂ ਹੋ ਰਹੇ, ਮੈਂ ਲੁਧਿਆਣਾ ਤੌਂ ਹਾ ਹੋ ਸਕੇ ਤਾਂ ਜਵਾਬ ਦੇਨਾਂ , ਬਹੁਤ ਵਧੀਆ ਵੀਡੀਓ ਹੈ, ਸ਼ੁਕਰੀਆ ❤

  • @YurinKawasumi
    @YurinKawasumi ปีที่แล้ว +16

    Bro, aren't you going to visit more than a few sights in a city? Special forces can't even march as fast as you can travel.

    • @Navdeepbrarvlogs
      @Navdeepbrarvlogs  ปีที่แล้ว +9

      I have only 30 days visa 😀

    • @utopia1286
      @utopia1286 ปีที่แล้ว +1

      😂humorous

    • @ld8992
      @ld8992 ปีที่แล้ว

      HAHAHAHAHAHAHAHAHAHAHAHA

    • @gaosunibu
      @gaosunibu ปีที่แล้ว

      He had a single-entry visa that allows him to stay in China for 30 days at a cost of Rs 3900, about 340 RMB.

    • @pananming
      @pananming ปีที่แล้ว

      Hi YurinKawasumi, can you please guide (if you have information) which are the best/ top job websites in China and also best websites to find potential business partners. Thanks~

  • @Childhoodpb46
    @Childhoodpb46 ปีที่แล้ว +1

    ਤੁਹਾਨੂੰ ਵੇਖ ਵੀ ਤਰਨਤਾਰਨ ਵਾਲੇ ਰਹੇ ਆ

  • @AmandeepSingh-em6xv
    @AmandeepSingh-em6xv ปีที่แล้ว +1

    Busness ਨੂੰ ਤਰਜੀ ਦਿੰਦੇ ਅਗਲੇ ਸਾਨੂੰ ਵੀ ਸਿੱਖਣ ਦੀ ਲੋੜ ਆ ਇਥੇ ਹਰ ਹਰ ਮੋਦੀ ਈ ਕਰੀ ਜਾਂਦੀ ਜਨਤਾ

  • @amritpalsingh7421
    @amritpalsingh7421 ปีที่แล้ว +4

    Veere teria saria travel videos watch kri dia purri wait kri di.... love from 🇨🇦 🍁 panjab❤

  • @pendupatar
    @pendupatar ปีที่แล้ว +6

    ਬਹੁਤ ਘੈਂਟ vlog navdeep ਵੀਰੇ,,❤❤❤ ਬਹੁਤ ਮਜ਼ਾ ਆਇਆ ❤❤god bless you brother ❤❤

  • @amarjeetsingh8721
    @amarjeetsingh8721 ปีที่แล้ว +1

    Bahut bahut dhanyawad navdeep Singh ji China di feri

  • @startrak9206
    @startrak9206 ปีที่แล้ว

    ਨਵਦੀਪ ਭਾਜੀ ਅਸੀਂ ਤੁਹਾਡੇ ਬੋਲਗਸ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਤੇ ਨਾਲ ਨਾਲ ਦੁਨੀਆ ਘੁੰਮ ਰਹੇ ਹਾਂ ਤੇ ਜਾਣਕਾਰੀ ਵਿੱਚ ਵਾਧਾ ਕਰ ਰਹੇ ਹਾਂ ਬਾਕੀ ਰਵਿੰਦਰ ਭਾਜੀ ਦਾ ਸੋਸ਼ਲ ਮੀਡੀਆ ਲਿੰਕ ਵੀ ਕੋਈ ਜ਼ਰੂਰ ਦੱਸ ਦਿਉ ਓਹਨਾ ਦੇ products ਬਾਰੇ ਜਾਣਕਾਰੀ ਮਿਲ ਜਾਵੇਗੀ ਸਾਡਾ ਵੀ ਸਪੋਰਟ products ਦਾ ਕੰਮ ਆ ਜ਼ਰੂਰ ਜਵਾਬ ਦੇਣਾ ਆਪਣੇ ਬੰਦੇ ਨੂੰ ਤਰੱਕੀ ਕਰਦੇ ਦੇਖ ਕੇ ਬੜੀ ਖੁਸ਼ੀ ਹੋਈ

  • @DharamExplorer
    @DharamExplorer ปีที่แล้ว +3

    Bohat vadia veerai ❤ Wahe Guru ji Chardikla vch rakhai tahanu❤️

    • @Navdeepbrarvlogs
      @Navdeepbrarvlogs  ปีที่แล้ว +1

      Waheguru ji ka khalsa waheguru ji ki fateh ji🙏🙏❤️❤️

  • @pmjk8937
    @pmjk8937 ปีที่แล้ว

    Good thinking bete. Turban kar ke ta sadi pehchhan aa world vich . We should be proud of to be a Sikh. Sardar .

  • @karanjotsingh8040
    @karanjotsingh8040 ปีที่แล้ว +5

    paaji subha uthke sabto pehle twadi video dekhda han... stay safe

  • @Sandhuop46
    @Sandhuop46 ปีที่แล้ว +8

    Waheguru ji ka Khalsa waheguru ji ki fateh❤

    • @Navdeepbrarvlogs
      @Navdeepbrarvlogs  ปีที่แล้ว +2

      Waheguru ji ka khalsa waheguru ji ki fateh ji🙏🙏❤️❤️

  • @DSmultanilivetv117
    @DSmultanilivetv117 ปีที่แล้ว +1

    ਬਹੁਤ ਵਧਿਆ ਵੀਰ ਜੀ , ਪੰਜਾਬ ਮੁਕੇਰਿਆਂ ਹੁਸ਼ਿਆਰਪੁਰ ਤੋ

  • @punjabimusicpro
    @punjabimusicpro ปีที่แล้ว

    Navdeep, this was really unique. Good job. ਚੱਕ ਦੇ ਫੱਟੇ ਪੰਜਾਬੀਓ
    Punjab Zindabad
    Khalsa Zindabad

  • @rajpreetmaan954
    @rajpreetmaan954 ปีที่แล้ว +3

    Paji 1 hour di videos bna ke pa deya kro bhout Vidya lagg reha chin and je tuc dubara gaye market ch electronics te Shoos di market bi dekha dayeo

  • @RaghbeerSinghSekhon
    @RaghbeerSinghSekhon ปีที่แล้ว +4

    ਬਹੁਤ ਵਧੀਆ ਸਿੰਘ ਸਾਬ ❤

  • @itz_sherryb
    @itz_sherryb ปีที่แล้ว +3

    टर्नतरण वाला भाई साहब समझाता बहुत अच्छे से बहुत ही ज्यादा नॉलेज है चीन के बारे में🎉🎉🎉🎉🎉🎉

    • @RoyalSardaarJi
      @RoyalSardaarJi ปีที่แล้ว +2

      Tarn Taran a bai 😅 (तरन तारन) my city❤❤

  • @ksbagga7506
    @ksbagga7506 ปีที่แล้ว +2

    ਚੀਨ ਬਾਰੇ ਕਾਫੀ ਭੁਲੇਖੇ ਦੂਰ ਕਰਵਾ ਰਿਹਾ
    ਨਵਦੀਪ ਬਰਾੜ ਵੀਰ

  • @jaisingh5720
    @jaisingh5720 ปีที่แล้ว +4

    Sat shri akal veer, paji de Chinese sun ke dil kush ho gia.

  • @mandeepsingh.84
    @mandeepsingh.84 ปีที่แล้ว +3

    Bai ik 4-5 mint di ravinder bai nal gl bat kreo tey ਆਪਣੇ ਪੰਜਾਬੀ bhra sikh youth nu roadmap ja dseo v tusi ehda china to producta export krke vadda munafa kr skde ho lakha crora punjab ch bna skde ho je krna chawo es utte 4 5 di talk kreo ik ਨਵੀ ਸੋਚ ਪੈਦਾ ਹੋ ਜਾਉ। kyuki 10-15 lakh ch kafi vadda busines ho jau je krna hove te profitable hu jrur krio baki vlog lyi koi word nhi eh vlog hai nhi eh infomative bideo a asli vlog a eho jhia cheja inspire krdia

  • @AmrikSingh-jm9xp
    @AmrikSingh-jm9xp ปีที่แล้ว +4

    ਬਹੁਤ ਵਧੀਅਾ ਅਨੰਦ ਅਾਗਿਅਾ❤❤❤

  • @randhirsingh2479
    @randhirsingh2479 ปีที่แล้ว

    ਮੈਂ ਪਹਿਲਾਂ ਹੀ ਜਾਣਦਾ ਸੀ ਕਿ ਵਪਾਰ ਅਤੇ ਵਸਤੂਆਂ ਦੇ ਨਿਰਯਾਤ ਵਿੱਚ ਚੀਨ ਭਾਰਤ ਤੋਂ ਬਹੁਤ ਅੱਗੇ ਹੈ। ਸਾਡੇ ਲੀਡਰ ਸਿਰਫ ਡੌਂਡੀ ਪਿੱਟਦੇ ਹਨ ਕਿ ਅਸੀਂ ਵਿਸ਼ਵਗੁਰੂ ਹਾਂ।
    ਤੁਹਾਡੇ ਵੀਡੀਓ ਦੇਖ ਕੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਭਾਰਤ ਦੀ ਚੀਨ ਨਾਲ ਕੀ ਤੁਲਨਾ ਹੈ।
    ਭਾਰਤ ਵਿੱਚ ਚੀਨੀ ਵਸਤੂਆਂ ਦੀ ਦਰਾਮਦ ਨੇ ਭਾਰਤੀ ਕਾਰਖਾਨੇ ਬੰਦ ਕਰ ਦਿੱਤੇ ਹਨ।
    ਇਹ ਸਾਡੇ ਲੀਡਰਾਂ ਦੀ ਨਲਾਇਕੀ ਕਰਕੇ ਹੈ।
    ਅਸਲ ਵਿੱਚ ਅਸੀਂ ਪੰਜਾਬੀ ਦੁਨੀਆਂ ਭਰ ਵਿੱਚ ਨਿਰਯਾਤ ਕਰਨ ਲਈ ਵਪਾਰ ਜਾਂ ਉਤਪਾਦ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ ਜਦੋਂ ਕਿ ਪੰਜਾਬੀ ਕਿਸੇ ਵੀ ਕਿਸਮ ਦਾ ਕਾਰੋਬਾਰ ਕਰਨ ਦੇ ਸਭ ਤੋਂ ਵੱਧ ਸਮਰੱਥ ਹਨ।
    ਅਜਿਹੀਆਂ ਵੀਡੀਓਜ਼ ਦੇਖ ਕੇ ਪੰਜਾਬੀ ਆਪਣੇ ਆਪ ਨੂੰ ਚੰਗੇ ਕਾਰੋਬਾਰੀ ਵਜੋਂ ਸਾਬਤ ਕਰਨ ਲਈ ਆਪਣੇ ਆਪ ਨੂੰ ਸੁਧਾਰਨ ਦੀ ਪ੍ਰੇਰਣਾ ਪ੍ਰਾਪਤ ਕਰਨ।
    ਵਸੀਅ ਅਸੀਂ ਪੰਜਾਬੀ ਨੂੰ ਨਿਰਯਾਤਯੋਗ ਵਸਤੂਆਂ ਬਣਾਉਣ ਲਈ ਕਾਰਖਾਨੇ ਲਗਾਉਣੇ ਚਾਹੀਦੇ ਹਨ।
    ਪਰ ਬਰਾੜ ਦੀ ਵੀਡੀਓ ਦੇਖ ਕੇ ਅਸੀਂ ਚੀਨ ਤੋਂ ਵਸਤੂਆਂ ਨੂੰ ਪੂਰੇ ਭਾਰਤ ਵਿੱਚ ਵੇਚਣ ਲਈ ਆਯਾਤ ਕਰੀਏ, ਇਸ ਤਰ੍ਹਾਂ ਅਸੀਂ ਮਜ਼ਬੂਤ ​​ਹੋਵਾਂਗੇ।
    ਆਯਾਤ ਕਿਸੇ ਦੇਸ਼ ਦੀ ਤਰੱਕੀ ਨੂੰ ਘਟਾਉਂਦਾ ਹੈ ਪਰ ਅਸੀਂ ਕੀ ਕਰ ਸਕਦੇ ਹਾਂ? ਜੇਕਰ ਸਾਡੀਆਂ ਸਰਕਾਰੀ ਨੀਤੀਆਂ ਸਾਨੂੰ ਚੀਜ਼ਾਂ ਬਣਾਉਣ ਅਤੇ ਨਿਰਯਾਤ ਕਰਨ ਦੀ ਬਜਾਏ ਦਰਾਮਦ ਕਰਨ ਲਈ ਪ੍ਰੇਰਿਤ ਕਰਦੀਆਂ ਹਨ?

  • @OfficialJasSingh
    @OfficialJasSingh ปีที่แล้ว +2

    ਮੈਂ Westin hotel ਵਿੱਚ 3 ਵਾਰ ਰੁਕਿਆ ਹਾਂ।

  • @bhangunehal241
    @bhangunehal241 ปีที่แล้ว +3

    Veer love from Canada mere morning thode episodes nal hundi a veer always thode chardikla di Ardass 🙏🙏🙏🙏🙏🙏

  • @pssarwara
    @pssarwara ปีที่แล้ว

    ਬਹੁਤ ਹੀ ਵਧੀਆ ਲੱਗਿਆ ਮੇਲੇ ਵਾਰੇ ਜਾਣ ਕੇ ਧੰਨਬਾਦ ਬੇਟਾਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਹੀ ਗਿਆਨ ਭਰਭੂਰ ਜਾਣਕਾਰੀ ਮਿਲੀ। ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @MahenderSingh-ps8xz
    @MahenderSingh-ps8xz ปีที่แล้ว +1

    Navdeep tere vlog sare dekhna agar is fair ta fir jaega ta ladies garments ta ve focus Kari I proud to you Navdeep to sikha da Naam har jaga uncha kar raya ha

  • @kingalwaysking9842
    @kingalwaysking9842 ปีที่แล้ว

    ਬਹੁਤ informative ਵੀਡਿਓ ਬਨਾਈ ਵੀਰ 🙏🙏🙏 ਧਨਵਾਦ ਜੀ

  • @kpsingh01
    @kpsingh01 ปีที่แล้ว

    ਸਿਰਾ ਹੀ ਕਰਾਤਾ🙏🏼

  • @funnyclipsdrama8464
    @funnyclipsdrama8464 ปีที่แล้ว

    ਨਵਦੀਪ ਬਾਈ ਜੇ ਇੱਦਾ ਹੀ ਇੱਕ ਟਰਿੱਪ ਨੌਰਥ ਕੋਰੀਆ ਦਾ ਹੋ ਜਵੇ

  • @eksimarsingh4881
    @eksimarsingh4881 ปีที่แล้ว +3

    Bakamaal vlog! Very informative. Thanks brother

  • @ParamjitSingh-ok8he
    @ParamjitSingh-ok8he ปีที่แล้ว +2

    ਚੀਨ ਦੀ ਤਰੱਕੀ ਦਾ ਕੀ ਰਾਜ ਹੈ, ਤੁਹਾਡੀਆਂ ਵਿਡੀਓ ਦੇਖ ਕੇ ਕੁਛ ਸਮਝ ਪੈ ਰਹੀ ਹੈ। ਵਪਾਰ ਰਣਨੀਤੀ ਚ ਚੀਨ ਬਹੁਤ ਅੱਗੇ ਲੰਘ ਗਿਆ ਹੈ। ਨਵਦੀਪ ਜੀ ਸੇਬ, ਅੰਬ, ਆਲੂ ਅਤੇ ਕਣਕ, ਚੌਲ ਆਦਿ ਇੰਡੀਆ ਵੀ ਨਿਰਯਾਤ/ਐਕਸਪੋਰਟ ਕਰਦਾ ਹੈ।ਚੀਨ ਤੋਂ ਸੇਬ ਆਦਿ ਸੀਜਨ ਦੇ ਫਰਕ ਜਾਂ ਕੁਆਲਟੀ ਦੇ ਵਖਰੇਵੇਂ ਕਰਕੇ ਆਉਂਦੇ ਹਨ। ਦਾਲਾਂ ਵਗੈਰਾ ਇੰਡੀਆ ਕੈਨੇਡਾ ਤੋਂ ਬਹੁਤ ਵੱਡੀ ਪੱਧਰ ਤੇ ਮੰਗਵਾਉਂਦਾ ਹੈ। ਇਰਾਨ ਤੇ ਪਾਬੰਦੀਆਂ ਕਾਰਨ ਇਰਾਨ ਤੇ ਸਿੱਧਾ ਵਪਾਰ ਖੁੱਲ੍ਹ ਕੇ ਨਹੀਂ ਕਰ ਸਕਦਾ।ਇਸ ਕਰਕੇ ਇਰਾਨ ਦੀਆਂ ਕੁਛ ਚੀਜਾਂ ਚੀਨ ਰਾਹੀਂ ਐਕਸਪੋਰਟ ਹੁੰਦੀਆਂ ਹਨ।

    • @BaljeetSingh-kz5tl
      @BaljeetSingh-kz5tl ปีที่แล้ว

      Chidiya Ki Shakti ka Raj yah hai ki vah apni Sarkar se bahut darte Hain imandari se tax dete Hain

  • @AmarjitSingh-tm3pu
    @AmarjitSingh-tm3pu ปีที่แล้ว +1

    ਰੱਬ ਰਾਖਾ ਵੀਰ

  • @satnamsinghsatta3464
    @satnamsinghsatta3464 ปีที่แล้ว +1

    ਲਸਣ ਦਾ ਕੰਮ ਮੈ ਕਰਾ ਗਾ ਕੰਮ ਸੂਤ ਹੈ ਯਾਰ

  • @NIRMALSINGH-yb8hn
    @NIRMALSINGH-yb8hn ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji🙏🙏❤️❤️

  • @harvindersidhu530
    @harvindersidhu530 ปีที่แล้ว

    too much information --please explain in detail --by sitting with this guy--great

  • @harbanssinghdhillon9222
    @harbanssinghdhillon9222 ปีที่แล้ว

    ਵੀਰ ਪਿੰਡ ਵੀ ਦਿਖਾ ਪਲੀਜ ਪਿੰਡ ਦਿਖਾ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @周鑫宇-o4i
    @周鑫宇-o4i ปีที่แล้ว +1

    😄come to preview before Chinese subtitles comes out.

  • @punjabimusicpro
    @punjabimusicpro ปีที่แล้ว +1

    Navdeep, I have suggestion. Have a team of 5-10 people provide subtitles. You can provide 5 minute to each person and they give english subtitle of each segment. Then you join them together. Should be fast process.
    Baki, ghaint aa, locals naal gal bat karna best experience hunda.
    Sat sri akaal

  • @bhagwansingh-hh3rs
    @bhagwansingh-hh3rs ปีที่แล้ว +1

    Navdeep barar ko safal Kare ji Wahegur Wahegur mehar kre ji Karmgarh barnala distec Punjab Wahegur ji ka kaalsa wahegur jee ka kaalsa Wahegur ji ki fateh

  • @NAVDEEP_MANSA
    @NAVDEEP_MANSA ปีที่แล้ว +1

    ਦੇਖਣ ਆਲਾ ਇਹ ਮੇਲਾ ਤਾਂ

  • @AvtarSingh-pw7fv
    @AvtarSingh-pw7fv ปีที่แล้ว +1

    ਬਾਈ ਜੀ ਮੇਲੇ ਦੇ ਤੁਹਾਨੂੰ ਕਈ ਬਲੌਗ ਦਿਖਾਉਣੇ ਚਾਹੀਦੇ ਹਨ ਤਾਂ ਕਿ ਦਰਸ਼ਕਾਂ ਦੀ ਜਾਣਕਾਰੀ ਵਿਚ ਵਾਧਾ ਹੋ ਸਕੇ

  • @DevSingh-tm4eq
    @DevSingh-tm4eq ปีที่แล้ว +1

    Ba-kamaal video...👌👍

  • @Jps64ਜੇਪੀਐਸ
    @Jps64ਜੇਪੀਐਸ ปีที่แล้ว

    ਵਾਹਿਗੁਰੂ ਜੀ 🙏 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਹੁਤ ਵੱਧੀਆਂ ਵੀਡੀਓ ਤੇ ਬਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ 🎉

    • @Navdeepbrarvlogs
      @Navdeepbrarvlogs  ปีที่แล้ว

      Waheguru ji ka khalsa waheguru ji ki fateh ji🙏🙏❤️❤️

  • @gsdhaliwal4257
    @gsdhaliwal4257 ปีที่แล้ว +1

    Action shoes china da brand aa yr video dekh ke kafi kuch sekhan nu milda china kafi tarike te aa china tu maal kena sasta milda hai etha aya ke mahaga ho jada mall

  • @gurtejbrar6430
    @gurtejbrar6430 ปีที่แล้ว

    ਞੀਰ ਤੁਹਾਡੇ ਸਾਰੇ ਬਲੌਗ ਵੇਖੀਦੇ ਆ
    Good job

  • @tejinder868
    @tejinder868 ปีที่แล้ว

    kmaal hi jaankari mili..thanwand

  • @rajinderkumar833
    @rajinderkumar833 ปีที่แล้ว +1

    Me 10 saal pahila aya si fair te e bahut vadda exhibition hall h etho me furniture le ke gya si

  • @amarjotsinghkhasria9153
    @amarjotsinghkhasria9153 ปีที่แล้ว

    Bhaji tarantaran wale great ne ..we love you both

  • @Hlofrz
    @Hlofrz ปีที่แล้ว +9

    ਦੀਵਾਲੀ ਨੇੜੇ ਆ ਰਹੀ ਆ ਹੁਣ ਇੰਡੀਆ ਵਿੱਚ ਚਾਇਨਾ ਬਾਈਕਾਟ ਦਾ ਟਰੈਂਡ ਚੱਲੇਗਾ😂😂😂

    • @renusarwan9966
      @renusarwan9966 ปีที่แล้ว

      Baki dina ch china to purchase krda

    • @mannsaab647
      @mannsaab647 ปีที่แล้ว +1

      Bai boycott nal kuch nhi hona apa hje bhut piche growth vch 😁

  • @amarjotsinghkhasria9153
    @amarjotsinghkhasria9153 ปีที่แล้ว

    Thanks veer ..you are no.1

  • @satnamsinghghuman6776
    @satnamsinghghuman6776 ปีที่แล้ว +1

    Proud off you Navdeep Bro🙏

  • @pargatmadahar7381
    @pargatmadahar7381 ปีที่แล้ว +1

    Marketing strategy and exporting , you are for searching future everyone. Thanks

  • @harmeetgraphix5676
    @harmeetgraphix5676 ปีที่แล้ว

    Bot vadiya info, and great efforts navdeep bai.

  • @harjitkaur6623
    @harjitkaur6623 ปีที่แล้ว +2

    ਭਾਈ ਸਾਹਿਬ , ਆਪਣੀ ਸਿਹਤ ਦਾ ਖਿਆਲ ਰਖਿਆ ਕਰੋ, ਹੁਣ ਤੁਸੀਂ ਚੀਨ ਵਿਚ ਹੋ ਤਾਂ ਇਥੇ ਤਿਲ ਅਸਾਨੀ ਨਾਲ ਮਿਲ ਜਾਂਦੇ ਹਨ, ਤਿਲ ਦੋ ਚਮਚੇ ਸਵੇਰੇ ਤੇ ਦੋ ਚਮਚੇ ਸ਼ਾਮ ਨੂੰ , ਇਸ ਨਾਲ ਤੁਹਾਨੂੰ ਕਾਫੀ ਪਰੋਟੀਨ ਤੇ ਮੈਗਨੀਸ਼ੀਅਮ ਮਿਲ ਜਾਵੇਗਾ, ਇਸ ਤੋਂ ਇਲਾਵਾ ਦੁਧ ਜਾਂ ਟੋਫੂ ਵਗੈਰਾ ਖਾ ਸਕਦੇ ਹੋ। ਕਿਸੇ ਦੇ ਕੇਸ ਬੰਨਣ ਪਿਛੇ ਕਈ ਕਾਰਣ ਹੋ ਸਕਦੇ ਹਨ, ਸ਼ਰਮ ਦੀ ਗਲ ਵੀ ਹੋ ਸਕਦਾ ਹੈ ਪਰ ਜਰੂਰੀ ਨਹੀਂ। ਖੈਰ ਤੁਹਾਡਾ ਲੈਸਨ ਵਧੀਆ ਹੈ। ਪਰੌਂਠੇ ਸਮੋਸੇ ਘਟ ਖਾਇਆ ਕਰੋ, ਫਲ ਸਬਜੀਆਂ , ਤਿਲ , ਪੰਪਕਿਨ ਸੀਡਜ ਨੂੰ ਆਪਣੀ ਡਾਈਟ ਵਿਚ ਸ਼ਾਮਿਲ ਕਰੋ, ਦੁਧ ਪੀਓ ਪਰ ਜੇ ਦੁਧ ਨਹੀਂ ਮਿਲਦਾ ਤਾਂ ਸੋਇਆ ਦੁਧ ਪੀਓ। ਚੀਨ ਵਿਚ ਸਭ ਤੋਂ ਜਿਆਦਾ ਬੇਰ ਹਨ, ਬੇਰਾਂ ਤੋਂ ਬਹੁਤ ਚੀਜਾਂ ਬਣਦੀਆਂ ਹਨ, ਜਰੂਰ ਖਾ ਕੇ ਵੇਖਣਾ , ਬੇਰਾਂ ਨੂੰ jujube ਕਹਿੰਦੇ ਹਨ ਤੇ ਅਕਸਰ ਜਿਸ ਨੂੰ ਚੀਨ ਵਾਲੇ dates ਜਾਂ ਖਜੂਰ ਕਹਿੰਦੇ ਹਨ, ਉਹ ਬੇਰ ਹੀ ਹੁੰਦੇ ਹਨ, ਕਿਸੇ ਵੀ ਦੁਕਾਨ ਵਿਚ ਵੜ ਜਾਵੋ ਸੁਕੇ ਬੇਰ ਜਰੂਰ ਮਿਲ ਜਾਣਗੇ ਜੇ ਤਾਜੇ ਨਹੀਂ ਤਾਂ , ਕਾਫੀ ਵਡੇ ਵਡੇ ਹੁੰਦੇ ਹਨ। ਯਾਦ ਰਖੋ ਰੋਜ ਦੇ ਤਿਲ ਖਾਣੇ ਹਨ, ਭੁਲਣਾ ਨਹੀਂ , ਸਵੇਰੇ ਸ਼ਾਮ, ਜਪੁਜੀ ਸਾਹਿਬ ਦਾ ਪਾਠ ਵੀ ਰੋਜ ਕਰਨਾ ਹੈ।

  • @sukhbirmeister
    @sukhbirmeister ปีที่แล้ว +2

    Navdeep veer thank you for showing us . I will definitely visit canton fair next year bahut sare ideas milay.
    Love you brother sukhbir singh New Zealand.