Latest Punjabi Movie | Family Once Again | Family 432 | Gurchet Chitarkar | New Punjabi Movie 2019
ฝัง
- เผยแพร่เมื่อ 1 พ.ค. 2019
- #latestpunjabimovie || #Family432 || #Gurchetchitarkar || #newpunjabicomedymovie2019
Movie : Family 432 (Anni Deo Mazak Ae)
======================================================
Starring - Gurchet Chitarkar, Dilawar Sidhu, Daman Sandhu, Gagan Gill, Jeet Bhari, Mohni Toor, Mnn Sandhu, Babir Kaur, Harry Sachdeva, Harvattan, Nirbhai Singh, Bittu Sohi, Harry Dj
Story & Dialogue - Gurchet Chitarkar
Director - Jeet Bhari & Vicky Baba
Singer - Chamkila & Amarjot Kaur
Editor - Puneet ASP
DOP - Saroop Cam
======================================================
Check all the updates of Shemaroo:-
Click to Subscribe - bit.ly/Shemaroopunjabi
Facebook - / shemaroopunjabi
Twitter - / punjabishemaroo
Instagram - / shemaroopunjabiofficial
Google+ - plus.google.com/+shemaroopunjabi
======================================================
Sign up for Free and get daily updates on New Videos, exclusive Web Shows, contests & much more
youtube.shemaroo.com/default.aspx
======================================================
Send us your feedback and suggestions at: connect@shemaroo.com - ภาพยนตร์และแอนิเมชัน
ਇਸ ਮੋਵੀ ਵਿਚ ਬਹੁਤ ਵਧੀਆ ਸੰਦੇਸ਼ ਦਿੱਤੇ ਗਏ ਹਨ , ਬਹੁਤ ਵਧੀਆ ਮੂਵੀ ਹੈ, ਧੰਨਵਾਦ ਪੂਰੀ ਟੀਮ ਦਾ 👍👍👍👍👍👍👍👍👍👍👍👍👍
👌👌👌👌
ਹਰ ਵਾਰ ਦੀ ਤਰਾਂ ਇੱਕ ਵਧੀਆ ਮੈਸਜ 👌 ਗੁਰਚੇਤ ਬਾਈ ❤️
I'm from Pakistan. SSA punjabi sangat nu vero rab twanu chardi kala vch rakhe movie buhat ashi a ❤️
thanku g. tuhanu vi charhdi klaa vich rkhe
ਹਾਸੇ ਹਾਸੇ ਵਿੱਚ ਗੁਰਚੇਤ ਚਿੱਤਰਕਾਰ ਵੀਰ ਤੇ ਓਹਦੀ ਸਾਰੀ ਟੀਮ ਅੱਜ ਦੀ ਅਸਲ ਸੱਚਾਈ ਨੂੰ ਬਿਆਨ ਕਰਦੇ ਹਨ। ਲੱਗੇ ਰਹੋ। Hats off to you Gurchet veer and all the team.....
ਦੁਨੀਆਂ ਨੂੰ ਸਹੀ ਰਾਸਤੇ ਤੇ ਲੈ ਕੇ ਜਾਣ ਲਈ ਇਹ ਫਿਲਮ ਹਰ ਇੱਕ ਚੈਨਲ ਤੇ ਦਿਖਾਉਣੀ ਚਾਹੀਦੀ ਹੈ ਬਹੁਤ ਵਧੀਆ ਸੁਝਾਅ ਏ
ਸਿੰਘ ਸੂਰਮੇ ruipfjo
ਗੁਰਚੇਤ ਚਿੱਤਰਕਾਰ ਦੀਆ ਕਈ ਗੱਲਾ ਨੇ ਤਾਂ ਬਹੁਤ ਕੁਝ ਸਿਖਾ ਦਿੱਤਾ ਬਾਈ ਜਿਉਂਦਾ ਰਹਿ👏👏
Gurchet veer ji bahut hi badiya msz diya h aapne .So I proud of u veer ji 👌👌👌👌👌👌👌👌👌👌👌👌👌👌👌👌👍😊
ਵਾਹ ਜੀ ਵਾਹ ਗੁਰਚੇਤ ਵੀਰ। ਵਿਕਾਊ ਮੀਡੀਆ ਤੇ ਚੋਰ ਲੀਡਰਾਂ ਦੀ ਚੰਗੀ ਧੌਣੀ ਲਾਹੀ ਆ।👌👌👌। Gud Work All Team
ha ha ha😂😂😂😂😂😂😂😂😂
Sharam kro sale pk sikh dharam di gal krda khud roda sala
Why why to see dre
Mera loda nhi nale..j hun Hindu kathe hoye te media v ohna de hak di gal krn lga ta tuhnu kadah khani jaat di bund paadgi. Hale ta trailer aa dekhi jaayo tuhdi kiwe bund paad de oh v kishta te salyo. Bhen nal vyah kroni jaat.
@@ArunKumar-jn6it xdddddddcf c
Hamesha di tarah bhut e vdia movie.....god bless all of u sir...well done... keep it up
Thanks
Acha
ਬਹੁਤ ਸੋਹਣਾ ਸੁਨੇਹਾ ਬਾਈ ।
Eh hundi aa zameeni hakikat nal judi movie te asli actor.
Par baki actor pta ni kou paise te fame piche lagg ge janta nu galat rah paee jande aa. But we appreciate your work. Tnx for great movie..
B
Hii
ਬਹੁਤ ਵਧੀਅਾ ਮੂਵੀ ਅਾ ਜੀ! ਪੂਰੀ ਮੂਵੀ िਵਚ ਬਹੁਤ ਸਾਰੇ Mesage िਦਤੇ ਗਏ ਅਾ!ਸਾਰੇ ਪੂਰੀ ਮੂਵੀ ਜਰੂਰ ਦੇਖੋ ਜੀ!
Very nice
Amrit Dhaliwal ryt
ਫਿਲਮ ਬਹੁਤ ਵਧੀਅਾ ਚਿੱਤਰਕਾਰ ਜੀ, ਤੁਸੀ ਗੱਲ ਰਿਜ਼ਰਵੇਸ਼ਨ ਦੀ ਕੀਤੀ ਅਾ ਕਾਸ਼ ੳੁਹਨਾਂ ਦੇ ਦੁੱਖਾ ਤਕਲੀਫਾ ਨੂੰ ਦਿਖਉਦੇ। ਇੱਕਲਾ ਰਿਜ਼ਰਵੇਸ਼ਨ ਬੰਦ ਕਰ ਦਿਉ ਹੱਲ ਨਹੀ ਹੈ, ੳੁਹ ਲੋਕ ਜੋ ਤਿੱਲ ਤਿੱਲ ਮਰ ਰਹੇ ਨੇ ੳੁਹਨਾ ਦੀਅਾ ਤਕਲੀਫਾ ਨੂੰ ਲੋਕਾ ਅੱਗੇ ੳੁਜਾਗਰ ਕਰਨਾ ਵੀ ਇੱਕ ਵੱਡਾ ਸਵਾਲ ਹੈ।
ਪਹਿਲੀ ਵਾਰ ਇਨ੍ਹਾਂ ਸੱਚ ਬੋਲਿਆ ਕਿਸੇ ਨੇ ਗੁਰਤੇਜ.ਬਹੁਤ ਵਧੀਆ ਲਗਾ ਬਾਈ
ਭੋਲੇ ਦਾ ਵਿਅਾਹ ਕਰ ਦੋ ਅਗਲੀ ਫਿਲਮ ਞਿਚ
Ni cane
Adis hoyi A brother ohnu
So Right keha
@@gursewakbrarsabb9889
.....
Hmmm😂😂😂😂😂
ਚਮਕੀਲਾ song👌👌👌👌
Great message from Gurchet veer & his team ..... Daman can be next Punjabi star
Gurpreet singh
i m from pakistan yar ap logo ne to kamal kr diya love u
great content ; i would like to see other movies like this ; hope for next best movie ;best wishes for whole team
ਜਦੋਂ ਪੰਜਾਬ ਦਾ ਪਾਣੀ ਜ਼ਹਿਰ ਬਣ ਰਿਹਾ ਸੀ ਪੰਜਾਬੀ ਦਾਰੂ ਦੀਆ ਬੋਤਲਾਂ ਨੂੰ ਵੋਟਾਂ ਪਾ ਰਹੇ ਸੀ 👌🏻
Yas ji
right
Shi gal aa ji
6
Good
Seriously yr bhut hi vdia movie aaa . Thnx to u guys . Reality dsi a waise tuci . Chl ta ehi kuj rea sade India ch . 👊🏻🤛🏻👍🏻🤘🏻 movie att c
Big an from childhood. its inspirational movie. All Indians should see everything with their third eye😁😁😁
Yea right very inspiring movies of sandhu family
Hello
very goood msg veer g
nice work
punjabi rocks
hum pakistan main apki movie ka bohat w8 karty hain love you veer
Kit kot😂😂😂
+amjad islam Great veerji but also try to comment in Punjabi maa boli.
Comedy
kit kot😂😂
Asi v tuhanu love krde a but thoda bloch Pakistani nu samjao sara din india virudh gandd bolda rehnda
love you Gurchet pa ji and your team. Lottttttt of love and respect from Punjab Pakistan to my Indian Punjabis
ਬੇਮਿਸਾਲ ਫਿਲਮ ਬਹੁਤ ਹੀ ਸੋਹਣਾ ਸੰਦੇਸ਼ ਧੰਨਵਾਦ ਜੀ ਜਾਕਰੂਕ ਕਰਨ ਲਈ
ਇਹੋ ਜਿਹੀਆਂ ਹੋਰ ਫ਼ਿਲਮਾਂ ਬਣ ਨੀਆ ਚਾਹੀਦੀਆਂ ਨੇ
ਧੰਨਵਾਦ ਜੀ ਪੁਰੀ team ਦਾ
Very very nice movie .. apne leader e kha gaye dash nu.. Kon Kon agree aa mare nal.??
ਬਹੁਤ ਵਧੀਆ ਢੰਗ ਨਾਲ ਸਮਝਾਇਆ
funny video
Manveer v kive ho
siraaa bai gurjchet ....👍👍 good work all team
ਪਰਵਾਜ਼ ਕੌਰ ਸਭ ਤੋਂ ਵਧੀਆ ਅਦਾਕਾਰਾ.... awesome 👌👌👌👌ਪੁਆਧੀ ਭਾਸ਼ਾ
22409874953
Sirra Bai full support aw Bai g thonu 👌🏻👌🏻🥰 love you
Love your movie as you guys took current issue of Punjab .👌👍👍keep it up 👍this is first movie that I watch from all your movie...👌 fabulous movie...
hii m p
Very. Nice veer g
Yaar ye story writer's ko slam krny ka dil krta good words by Pk
ਹਰ ਫਿਲਮ ਵਿੱਚ ਵਧੀਆਂ ਸੰਦੇਸ਼ ਦਿੱਤਾ ਜਾਂਦਾ ਹੈ।ਇਸ ਫਿਲਮ ਵਿੱਚ ਲੁੱਚੇ ਲੀਡਰਾਂ, ਪਾਖੰਡੀ ਸਾਧਾਂ ਦੀ ਸੱਚਾਈ ਦੱਸੀ ਹੈ।
Good msg......thanku to all actors
Excellent family 432 good work all team members and special lali patran😊😊😊keep it
इस
Ĺ
i appreciate for your good Message by Movie .. Love you all's from Pakistan ..
hmesha di traah... gurchet sir ne is vaar v loka de hakk di gal bina kise dar to kiti aa..
2 hi cmedian bhgwnt maan te ik gurchet chitrkar jo sahi mudde chukde han
Full comedy movie but eh movie msg v bhut vadiya convey kardi aa,👍👍👍👍
Hnji 😘
Excellent work all team. SirAaa krwai. Comedy de Nal 2 bhut wdia msg dite es movie vich 👍
It's nice movie from ismail kamboh gujranwala Pakistan
sada pind phakde alii
Ismail Baijaan Ki haal hai love from India Punjab
The best film with best message made by u dear gurchet chiterkar...congratulations to all team....
ਬਹੁਤ ਵਧੀਆ ਸੁਨੇਹਾ ਹੈ ਇਹ ਉਹਨਾਂ ਲੋਕਾਂ ਲਈ ਜੋ ਖੋਖਲੇ ਰੀਤੀ ਰਿਵਾਜਾਂ ਤੇ ਬਾਬਿਆਂ ਪਿੱਛੇ ਘੁੰਮ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਨੇ।
ਕੀ ਕੁੱਝ ਬਦਲੇ ਗਾ? ਏਹਦੇ ਨਾਲ ਏਹ ਉਹ ਲੋਕ ਨੇ ਜੋ ਸਭ ਸੁਣਦੇ ਨੇ,ਸਭ ਦੇਖਦੇ ਨੇ, ਸਭ ਜਾਣਦੇ ਵੀ ਨੇ ਪਰ ਸਮਝ ਕੇ ਵੀ ਖੁਦ ਨੂੰ ਝੂਠ ਬੋਲਦੇ ਨੇ.... ਦੁਨੀਆ ਅੱਗੇ ਦੋੜ ਰਹੀ ਹੈ ਤੇ ਅਪਣੇ ਲੋਕ ਪਿੱਛੇ ਨੂੰ... ਪਰ ਕਰੇ ਸਭ ਨਾ ਕੁੱਝ ਕ ਨੂੰ ਤਾਂ ਸਮਝ ਆ ਜਾਵੇ ਸ਼ਾਇਦ ਕੁਝ ਬਦਲ ਜਾਵੇ....... 👍
😆😆😆😆😆
Love you sare family ale members nu
, jeyude vasde rho punjabi veero,
Edha hi apa punjabi virsa kaim rakhna 😍😍😍😍👍😍👍😍👍😍👍😍👍😍👍😍👍😍👍😍👍😍😍👍😍👍😍👍😍👍😍👍😍👍😍😍👍🙏🙏🙏🙏
Rab tohade t mehar bnayi rakhe
Bhut vadiya movie a ji
@@shalukataria9706 hnji brother very nice
Best wishes for future
ਬਹੁਤ ਵਧੀਆ ਬਾਈਁ
Sariya movies dekhiya ehna diya
Oh purana tym yaad aa jnda jdo v koi movie dekhi dii ehna dii ✌️
I Love Punjab I'm from Pakistan
love you bro
Jehda suraj nigal sakda,
Ohdi pooch nu kive agg lag skdi h
Wahhh yrrrrrrr
Superb movie 😜
Love from lainda Punjab
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
love from Germany
ਚੰਗੀ ਠੋਕੀ ਮੰਜੀ ਬਿਕਾਊ ਮੀਡੀਆ ਦੀ pk ਨੇ good bleas you
ਬਹੁਤ ਵਧੀਆ ਤਰੀਕਾ ਜੀ ਭਾਈ ਸਾਹਿਬ good job
short movie but great message, every actor done good work
0
Nice
1
meri favorite family 420 waly actors 😊😊
Sandhu 98784 16960 ek dam bekar movie goli mar da movie Bannockburn wale nu
Bhot vdia massage aa Puri film vich
Jeond rho gurchet ji
Buht vadia movie aa great msg
Love From Panjab Pakistan 💕
ਵਧੀਆ ਸਿਹਤ ਦੇਣ ਵਾਲੀ ਮੂਵੀ
Kiva
ਵਧੀਆ ਮੈਸਜ਼ ਦਿੱਤਾ ਫਿਲਮ ਵਿੱਚ
very nyc msg by movie ......Great movie love from pakistan
Always luv ur al familys chitarkar saab....kaint person sade sangrur da......words ni mere kol kehn nu........al d best always gud luck for d future
ਤੁਹਾੜ੍ਹੀ ਇਹ ਮੇਹਨਤ ਬਹੁਤ ਅੱਛੀ ਹੈ ਅੰਧੇਰੇ ਵਿਚ ਮੋਨਬਤੀ ਦੀ ਰੋਸ਼ਨੀ ਹੈ l ਪਰ ਇੰਨਾ ਲੋਕ ਨੂੰ ਬਾਬਾ ਨਾਨਕ ਨਹੀਂ ਸਮਜਾ ਸਕਿਆ l ਇੰਨਾ ਲਾਲਚੀ ਲੋਕਾਂ ਨੂੰ ਸਮਾਜ ਨਹੀਂ ਆ ਸਕਦੀ l
Love u gurchet chitarkar g bomb film
End galbat👌👌🔥🔥🔥🔥🔥🔥
Hi
Very true best movie I like there all sequel from family 420 and gurchet ji is best comedian
U😆😆😆😆😆😆😆
Waah veere waah dil Khushi krtaaa lub u
Good msg 👏👏👏love for all😍😍😍frome 🇵🇰 bas Dua kro Polly da vya ho jai😁😁😁
Sahi keha brother eh pehli movie fouji di family 2000 vich ae c odo da supne lenda Vivah de 20 sal ho gay par aje tak full te koi makhi nai bathi
Gurchet Singh de 2 ho gay par supne ajje v lenda kuria de
ਭੂਆ ਜੀ ਵਾਲੀ ਗੱਲ ਤਾਂ ਸੋਚਣ ਵਾਲੀ
हनुमान जी वी ते ओड के गेय सी
love u bro bht he vdia movie bani a
Bahut hi badiya msg deta h team ne esh desh vicho gadar lidera nu te andbagti te Andviswash khatm karna bahut hi jaruri h.. Jai bhim saathiyo
Very good message in the movie
A lot of respect to whole team 👍🏻👍🏻
👑
37:25 te bebe ne kmaal krti 🤣🤣🤣🤣🤣
Boht nice movie
Love from Pakistan 🇵🇰🇵🇰
Chamkile da geet Sira h .....😂😂😂
need more episodes like this its lit jaago india vaalo
I'm
Bht zeyad mqz ayy movie VICH
Sirrra la ta yaar 💣💣💣💣👌👌👍👍👍👍
Nice message.. love from Pakistan.. vasdiyo rho veru
Very good
Change life style nai
Changing of thihnig
Best of luck
ਬਹੁਤ ਵਧੀਅਾ ਸੁਨਹੇ ਦਿੱਤੇ ਅਾ । ਪਰ ਲੋਕਾ ਨੇ ੲਿਹ ਚੰਗੇ ਸੁਨਹੇ ਨੂੰ ਹੀ ਅੱਨੀ ਦੇਹੀਅਾ ਨੇ ਮਜਾਕ ਸਮਝ ਜਾਨਾ ਅਾ ।
Rupa piano piano
Mai ajj vekhi aah movie bhut changa kamm kitta saari Team ne very good. (From Mumbai)
ਇਕ ਗੱਲ ਤਾਂ ਮੈਂ ਇਹ ਮੂਵੀ ਚ ਵੇਖੀ ਕਿ ਇਸ ਮੂਵੀ ਵਿਚ ਸਾਰੇ ਧਰਮਾਂ ਨੂੰ ਨੀਚਾ ਵੇਖਾਯਾ ਹੈ , ਉਨ੍ਹਾਂ ਦੇ ਕਰਮਕਾਂਡਾ ਨੂੰ ਗ਼ਲਤ ਦੱਸੇਤਾ ਹੈ ਬਸ ਸਿੱਖ ਧਰਮ ਨੂੰ ਸਭਤੋਂ ਵੜਿਆ ਦਿਖਾਣ ਦੀ ਕੋਸ਼ਿਸ਼ ਕਿੱਤੀ ਹੈ
Shi gl aaaa vir
सारे हिन्दू धर्म दे केलाफ ने आसी पागल हा जो सब दा सत्कार करदे हा
Good movie and good concept . Well done
End t ta 22 sira kr ta end t ta mja aa gia
ਹਰਿੰਦਰ ਸਿੰਘ ਚਹਿਲ ਸੱਚਮੁੱਚ s.s.p.ਸੰਗਰੂਰ ਬਹੁਤ ਟਾਇਮ ਰਹੇ ਨੇ ਪਹਿਲਾਂ ਹੁਣ ਤਾ ਰਿਟਾਇਰ ਹੋ ਚੁੱਕੇ ਹਨ..
Thx for open our eyes related to religion
fuddi deya suta peya c
sachya ty kharya gala
love u lenda punjab
❤❤❤
Roudu is so cute boy so sweet i love you
Asal sach dikhaunde oo bai. 👍🏻👍🏻
ਰਾਜਨੀਤੀ ਤੇ ਮੀਡਿਆ ਬਾਰੇ ਬੋਲੇ ਬਹੁਤ ਵਧਿਆ ਕੀਤਾ ਇਹ ਦੋਨੇਂ ਚੀਜ਼ਾ ਬਹੁਤ ਮਾੜੀਆਂ ਨੇ ਆਪਣੇ ਇੰਡੀਆ ਲਈ
ਪਰ ਜੋ ਤੂੰ ਤੇ ਤੇਰਾ ਮੁੰਡਾ ਨਾਲੇ ਬਾਕੀ ਤੇਰੀ ਸਾਰੀ ਟੀਮ ਕੁੱਤੇ ਵਾਂਗੂ ਲੱਗੀ ਕਿਸੇ ਧਰਮ ਦਾ ਮਜ਼ਾਕ ਉੱਡਾਣ ਇਹ ਗੱਲ ਗ਼ਲਤ ਹੈ
ਹੁਣ ਇਸ ਫਿਲਮ ਦੇ ਰੋਲ ਮੁਤਾਬਕ ਤੂੰ ਆਪਣੀ ਸੋਚ ਦਸ ਦਿਤੀ ਹੈ ਕੀਤੇ ਸੋਚ ਕੇ ਦੇਖੀ ਕਿ ਤੂੰ ਆਪਣੀ ਜਿੰਦਗੀ ਦੇ ਵਿਚ ਕਿਸੇ ਧਾਰਮਿਕ ਥਾਂ ਤੇ ਗਿਆ ਉਥੇ ਜਾ ਕੇ ਕਿ ਅਰਦਾਸ ਕੀਤੀ , ਤੂੰ ਆਵਦਾ ਵਿਆਹ ਕਾਰਵਾਈਆ ਤੇਰਾ ਕੇਹੜਾ ਧਰਮ ਸੀ ਕਿਥੇ ਤੂੰ ਫੇਰੇ ਲਏ ਤੇਰੇ ਘਰ ਔਲਾਦ ਹੋਈ ਤੂੰ ਕਿਥੇ ਜਾ ਕੇ ਮੱਥਾ ਟੇਕਿਆ ਜਾ ਫਿਰ ਸਿੱਧਾ ਹੀ ਤੀਵੀਂ ਲੈ ਆਇਆ ਤੇ ਤੀਵੀਂ ਕਿਥੋਂ ਤੇ ਦਿਸ ਦੀ ਔਲਾਦ ਲੈ ਆਈ ਤੈਨੂੰ ਚੰਗਾ ਮੰਨਦੇ ਸੀ ਤੇਰੇ ਮੁੰਡੇ ਦੇ ਗੀਤਾਂ ਦੀ ਵੀ ਹਾਮੀ ਭਰੀ ਪਰ ਤੂੰ ਜਿਹੋ ਜੀ ਗਾਲ ਸੋਚ ਸਕਦਾ ਆਪਣੀ ਕੁੜੀ ਬਾਰੇ ਮਾਂ ਬਾਰੇ ਉਹ ਮੈਂ ਤੈਨੂੰ ਕੜ ਰਿਹਾ
Bhut vadia ji tuc saara sach hee dakhya h ji es film toon saanu bhut sikhiya mildi h ji
that was some good stuff I watched today
Very nice movie and good MSG Gurchet chitrakaar allwase good👍 i like this movie and you ?
Lot of love from Pakistan🇵🇰
5 ch 2 number aa mere walo
a lot of improvement in content, comedy with message , good work , best wishes 👍👍
Chaukidar inah dee maa noo kadh ke lai giya. But the chaukidar is unmarried and he enjoys good moral character. Ask your forefathers sitting in Italy who is Quatrochi ?
Awesome job team family 432
Legends bnde🙏🙏😂
very nice... Is tra dia movie's dia bhut lod ha samaaj nu jo loka nu sochn ta majboor kar dava..well done...keep it up..
Hii
Hloe