Baable Di Pag | Gurchet Chitarkar | Daman Sandhu | Guri Dhaliwal | Kamal Rajpal | new movie 2023

แชร์
ฝัง
  • เผยแพร่เมื่อ 17 ก.พ. 2023
  • Gurchet chitarkar
    Daman sandhu
    Guri Dhaliwal
    Amrita sethi
    Kuldeep niami
    Sukhchain khehra
    Sinderpal sony
    Yashmeen
    Hardeep kaur Babbu
    Rajinder kaur
    Kuldeep singh
    Baljinder kaur
    Ammy saini
    Prabhpal kaur
    Gurpreet singh
    Jassi jaspreet
    Maninder takhar
    Kuldeep haryou
    Director Dilawar sidhu
    Muzic lankesh kamal
    Singer lyrics kamal Dravid
    Music Lankesh kamal
    Background Score & background Alaap Lankesh kamal
    Project Manager - Ranvir Deol
    Online Promotions - Oneye Digital
    -------------------------------
    Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
    -------------------------------
    ©Gurchet Chitarkar
    Like || Share || Spread || Love
    Enjoy & stay connected with us!
    ► Subscribe to Gurchet Chitarkar: bit.ly/3yF43r7
    ► Like us on Facebook: bit.ly/3yyYtqh
    ► Follow us on Instagram: bit.ly/2RLUOVq
    ► Snapchat: gurchetchitarkr
    ► Show Bookings Contact: +919814458726
    -------------------------------
    ► Managed and Promoted by Oneye Digital (9888859013)
    ► Instagram - bit.ly/3g3d2d6
    -------------------------------
    ► Published Year ➤ 2022
    ► All Copyright Reserved ➤ Gurchet Chitarkar
  • ตลก

ความคิดเห็น • 365

  • @bikramjeetsingh8124
    @bikramjeetsingh8124 ปีที่แล้ว +19

    ਬਹੁਤ ਵਧੀਆ ਫਿਲਮ ਬਣਾਈ ਦੁਨੀਆ ਨੂੰ ਸਿੱਧੇ ਰਸਤੇ ਪੌਣ ਦੇ ਲਈ ਧੰਨਵਾਦ ਸਾਰੀ ਟੀਮ ਦਾ

  • @gurpreetsinghshimlapuri8470
    @gurpreetsinghshimlapuri8470 ปีที่แล้ว +19

    ਵੀਡੀਓ ਸੁਣਨ ਤੋਂ ਪਹਿਲਾਂ ਵੀਰ ਗੁਰਚੇਤ ਚਿੱਤਰਕਾਰ ਜੀ ਦੀ ਵੀਡੀਓ ਨੂੰ ਲਾਇਕ ਕਰਨ ਵਾਲੇ 👍👍👍👍

  • @chouhansaab5318
    @chouhansaab5318 ปีที่แล้ว +20

    Bhut hi wadhia msg dita tsi ..... amazing work 👏
    ਵਾਹਿਗੁਰੂ ਮੇਹਰ ਕਰਨ ਸਾਰੀ ਟੀਮ ਤੇ 🤝

  • @kaintpunjabilokchannel3265
    @kaintpunjabilokchannel3265 ปีที่แล้ว +18

    @ਗੁਰਚੇਤ ਚਿੱਤਰਕਾਰ ਵੀਰ ਬਾਕਮਾਲ ਵਿਸਾ ਪੇਸ ਕੀਤਾ ਆਪ ਜੀ ਨੇ ,,,ਹਮੇਸ਼ਾਂ ਖੁਸ ਰਹੋ

  • @rohisidhu2633
    @rohisidhu2633 ปีที่แล้ว +4

    ਐਸ਼ੀਆ ਕਹਾਣੀਆ ਦੀ ਬਹੁਤ ਲੋੜ ਹੈ ਇਸ ਨੌਜਵਾਨ ਪੀੜੀ ਨੂੰ ਜੀ ਕਮਾਲ ਹੀ ਪੇਸ਼ ਕੀਤਾ ਹੈ ਜੀ ਸ਼ਾਰੀ ਟੀਮ ਨੇ

  • @beantrenatus4291
    @beantrenatus4291 ปีที่แล้ว +4

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਅੱਜ ਕੱਲ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋ ਗਿਆ।

  • @surjitsandhu9170
    @surjitsandhu9170 ปีที่แล้ว +3

    ਵੀਡੀਓ ਬੁਹਤ ਹੀ ਸੋਹਣੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰਾਕੀਆ ਵਖਸੇ ਇਹ ਵੀਡੀਓ ਰਾਹੀ ਕੁੜੀਆਂ ਨੂੰ ਸੰਦੇਸ਼ ਦਿੱਤਾ

    • @surjitsandhu9170
      @surjitsandhu9170 ปีที่แล้ว +1

      ਸੁਰਜੀਤ ਸੰਧੂ ਈਲਵਾਲ

  • @amrindrasingh1077
    @amrindrasingh1077 ปีที่แล้ว +5

    ਸਤਿਕਾਰ ਯੋਗ ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ

  • @shivdeepkartik5032
    @shivdeepkartik5032 ปีที่แล้ว +3

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💛💜💛💜💜💜💙💕💫💕💕👌👌💛💜💜💛❤️❤️❤️❤️💙
    ਬਹੁਤ ਹੀ ਸਿੱਖਿਆਦਾਇਕ ਕਹਾਣੀ ਹੈ।

  • @narjitkaur3165
    @narjitkaur3165 ปีที่แล้ว

    ਬੁਹਤ ਸੋਹਣੀ ਫਿਲਮ ਬਣਾਈ ਤੁਸੀ ਗੁਰਚੇਤ ਚਿੱਤਰਕਾਰ ਦੀ ਇਜ਼ੇਤ ਫਿਲਮ ਵੀ ਬੁਹਤ ਸੋਹਣੀ ਸੀ ਵਧੀਆ ਸੁਨੇਹਾ ਆ

  • @parminderkaur8069
    @parminderkaur8069 2 หลายเดือนก่อน

    Veer ji ਤੁਹਾਡੀਆਂ ਸਾਰੀਆਂ short ਫਿਲਮਾਂ ਬਹੁਤ ਹੀ jayade vdhya ਹੁੰਦੀਆ ਨੇ big fan aa ਗੁਰਚੇਤ ਵੀਰ ਤੁਹਾਡੇ

  • @harpreetkaurdhaliwalhappy7001
    @harpreetkaurdhaliwalhappy7001 ปีที่แล้ว +4

    ਬਹੁਤ ਸੋਹਣਾ ਸੁਨੇਹਾ ਜੀ

  • @officialjasssekhon8065
    @officialjasssekhon8065 ปีที่แล้ว +3

    bhut wdia story c gurchet ji te aaj kal di real story waheguru ji mehr karn sab te te hrek dhee nu smatt bakshan 🙏🏻

  • @devindersinghbenipal8170
    @devindersinghbenipal8170 ปีที่แล้ว +3

    ਬਹੁਤ ਹੀ ਵਧੀਆ ਕੰਸੈਪਟ ਸੀ, ਸੁਨੇਹਾ ਬਹੁਤ ਵਧੀਆ ਦਿੱਤਾ ਹੈ। ਮੁਲਾਜ਼ਮ ਜਥੇਬੰਦੀਆਂ ਦੇ ਸਿਰਮੌਰ ਆਗੂ ਸੁਖਚੈਨ ਸਿੰਘ ਖਹਿਰਾ ਸਾਬੵ ਨੂੰ ਪਹਿਲੀ ਵਾਰ ਕੈਮਰੇ ਤੇ ਦੇਖ ਕੇ ਦਿਲ ਖੁਸ਼ ਹੋ ਗਿਆ।

  • @simranchopra1029
    @simranchopra1029 ปีที่แล้ว +9

    Good message to all. Really very nice movie. All actors and actress performed very well. Superb acting👌👌👌👌👌👌👌👌👌👌👌👌

  • @sapinderkaurdhaliwalseiflp5108
    @sapinderkaurdhaliwalseiflp5108 ปีที่แล้ว +2

    ਬਹੁਤ ਵਧੀਆ ਮੈਸੇਜ ਦਿੱਤਾ ਗਿਆ ਵੀਡੀਓ ਵਿਚ ਵੀਰ ਜੀ God bless you and your family and friends and teem nu🙌🙌🙌🙌🙌🙌🙌🙌🙏🙏🙏🙏🙏🙏🙏❤❤❤❤❤❤❤❤👍👍👍👍👍👍👍👍👌👌👌👌✌✌✌✌✌✌✌👏👏👏👏👏👏👏👏👏👏

  • @rameenkaur998
    @rameenkaur998 ปีที่แล้ว +2

    ਬਹੁਤ ਵਧੀਆ ਸੁਨੇਹਾ ਗੁਰਚੇਤ ਵੀਰੇ 🙏👍

  • @lavimaan3775
    @lavimaan3775 ปีที่แล้ว +1

    ਬਹੁਤ ਹੀ ਸੋਹਣੀ ਵੀਡਿਓ ਹੈ ਵੀਰ ਜੀ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 👌👌👍👍💕💕🌹🌹🌹😍😍

  • @lakhasingh2979
    @lakhasingh2979 ปีที่แล้ว +1

    ਬਹੁਤ ਵਧੀਆ ਚਿਤਰਕਾਰ ਗੁਰਚੇਤ ਸਿੰਘ ਸਿੱਖਿਆ ਦੇਣ ਵਾਲੀ ਵੀਡੀਓ

  • @parminderjattana7350
    @parminderjattana7350 5 หลายเดือนก่อน

    ਬਹੁਤ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਮਾਂ ਬਾਪ ਨੂੰ ਆਪਣੀਆਂ ਧੀਆਂ ਦਾ ਧਿਆਨ ਰਖਣਾ ਚਾਹੀਦਾ ਹੈ

  • @Ramandeep-Kaur
    @Ramandeep-Kaur ปีที่แล้ว +4

    good message to all... very nice movie.👏👏

  • @RajenderSingh-gy8mq
    @RajenderSingh-gy8mq ปีที่แล้ว

    Bhut vadia msg dita tusi ਸਲੂਟ a ਤੁਹਾਨੂ

  • @sardaran_da_munda7426
    @sardaran_da_munda7426 ปีที่แล้ว

    Bhuht wadia ਸੁਨੇਹਾ ਬਾਈ ਜੀ

  • @seepabrar5368
    @seepabrar5368 10 หลายเดือนก่อน

    Bohat hi bohat good message dita a👌👌👌👌👌👌👌👌❤️❤️❤️❤️

  • @Virk-2022
    @Virk-2022 ปีที่แล้ว +1

    ਬਹੁਤ ਪਸੰਦ ਆਈ 👍
    ਸੁਪਰ ਡੁਪਰ 👌

  • @singhsoorme1699
    @singhsoorme1699 ปีที่แล้ว +1

    Awesome 😎👍
    Very nice bhaaji 👍

  • @rajvirsekhon234
    @rajvirsekhon234 9 หลายเดือนก่อน

    ਬਹੁਤ। ਵਧੀਆਿ। 🙏🏻🙏🏻❤️❤️❤️

  • @parminderkaur5166
    @parminderkaur5166 ปีที่แล้ว +7

    Its reality of our today youth, speechless story, Carry on guys ❤❤❤❤❤❤❤❤❤❤❤

  • @taranpreetsingh9554
    @taranpreetsingh9554 ปีที่แล้ว

    ਬੁਹਤ ਵਧੀਆ ਸੁਨੇਹਾ ਦਿੱਤਾ ਗਿਆ ਹੈ

  • @singh_kaur_status
    @singh_kaur_status ปีที่แล้ว

    ਦਿਲ ਤੋ ਧੰਨਵਾਦ ਐ ਥੋਡਾ ਜੀ । ਇਸ ਵੀਡੀਓ ਨੂੰ ਦੇਖਣ ਤੋ ਬਾਅਦ ਕੋਈ ਨਾ ਕੋਈ ਭਟਕਿਆ ਹੋਇਆ ਬੱਚਾ ਜਾ ਬੱਚੀ ਜਰੂਰ ਸਿੱਧੇ ਰਸਤੇ ਤੇ ਜਾ ਸਕਦਾ ਹੈ। ਕਲਜੁਗ ਦੇ ਸਮੇਂ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ । ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਚੰਗੀ ਸੇਧ ਜਰੂਰ ਮਿਲੇਗੀ। ਮੈਨੂੰ ਇਹ ਉਮੀਦ ਐ । ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਚੇਤ ਚਿੱਤਰਕਾਰ ਜੀ 🙏 ਇਸ ਬਾਰ ਤੁਸੀਂ ਕੁੱਝ ਹੱਟ ਕੇ ਕੀਤਾ ਇਹ ਬਹੁਤ ਸ਼ਲਾਘਾਯੋਗ ਕਦਮ ਐ 🙏🙏🙏 ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @deedarmander5860
    @deedarmander5860 ปีที่แล้ว +1

    Gud msg waheguru mehar kre puri team te🙏🙏

  • @gurpreetsinghshimlapuri8470
    @gurpreetsinghshimlapuri8470 ปีที่แล้ว +3

    ਪੱਗ ਤੇ ਚੁੰਨੀ ਦੋ ਜਾਂ ਸੱਤ ਮੀਟਰ ਦਾ ਕੱਪੜਾ ਨਹੀਂ ਇਹ ਉਹ ਇੱਜ਼ਤ ਹੈ ਜਿਹੜੀ ਇੱਜ਼ਤਾਂ ਵਾਲਿਆਂ ਤੋਂ ਕਰੋੜਾਂ ਰੁਪਏ ਦੇ ਕੇ ਵੀ ਨਹੀਂ ਖਰੀਦੀ ਜਾ ਸਕਦੀ।
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @satywansingh4324
    @satywansingh4324 ปีที่แล้ว +2

    मां बाप का कर्ज तो कभी नही उतार सकते लेकिन जब हम मां बाप बनते हैं ये बात जब समझ में आती है

  • @bhangra_twins
    @bhangra_twins ปีที่แล้ว +3

    Boht e zaada vdia msg hamesha di trah chete bai ❤👌🏻

  • @sukhpalsingh9240
    @sukhpalsingh9240 ปีที่แล้ว +2

    Very nice message to all society. Very good Gurchet ji

  • @manpreetdhaliwal9518
    @manpreetdhaliwal9518 ปีที่แล้ว

    Boht sachi te ਸਹੀ video aa god bless you

  • @karansidhu4906
    @karansidhu4906 12 วันที่ผ่านมา

    ਬਹੁਤ ਹੀ ਵਧੀਆ ਮੂਵੀ ਪਿੰਡ ਰੱਤਾ ਖੇੜਾ

  • @maujoproduction855
    @maujoproduction855 ปีที่แล้ว

    ਬਹੁਤ ਸੋਹਣੀ ਵੀਡੀਓ ਆ ਜੀ ਵਾਹਿਗੁਰੂ ਸੋਨੂੰ ਚੜਦੀ ਕਲਾ ਵਿੱਚ ਰੱਖੇ 🙏❣️

  • @GurpreetSingh-ml4lt
    @GurpreetSingh-ml4lt ปีที่แล้ว

    Boht e sohni A movie hmesha chad di kla vich rho vere🙏🙏

  • @gursantsingh1430
    @gursantsingh1430 ปีที่แล้ว +1

    Bhot vadia message dita vir God bless you all team members nu 🙏 ❤️

  • @user-oj4mi7zx9c
    @user-oj4mi7zx9c 11 หลายเดือนก่อน

    Bilkul right sandesh Dita veer ji

  • @HarwinderSingh-je5tr
    @HarwinderSingh-je5tr ปีที่แล้ว

    Kya bat a veer end roll a

  • @ManjeetSingh-dw1fk
    @ManjeetSingh-dw1fk ปีที่แล้ว

    Very nice movie
    Gurchet Bai ji kmaal hi karti
    Salute hai veere tuhanu

  • @ramansahai
    @ramansahai 4 หลายเดือนก่อน

    God bless u waade bai g bohat waadia message ditta g

  • @smilepreetsingh4534
    @smilepreetsingh4534 ปีที่แล้ว +1

    Bhut Sohna message Dita

  • @jagvirsinghbenipal5182
    @jagvirsinghbenipal5182 ปีที่แล้ว +2

    ਬਹੁਤ ਵਧੀਆ ਵੀਰ ਜੀ

  • @rajpharwaha2135
    @rajpharwaha2135 11 หลายเดือนก่อน

    Bhot vadia c rona aa gya dek ke

  • @eknoorkaur3118
    @eknoorkaur3118 ปีที่แล้ว

    ਬਹੁਤ ਵਧੀਅਾ ਜੀ

  • @GagandeepSingh-ym1zp
    @GagandeepSingh-ym1zp ปีที่แล้ว +1

    THE MASSAGE, THANKS 🙏.

  • @beersingh7684
    @beersingh7684 ปีที่แล้ว

    Bhut hi vdia msg Dita chitarkar saab

  • @gurtejgurney9961
    @gurtejgurney9961 ปีที่แล้ว

    Baut vadia gall akhi a

  • @mandeepkaur5167
    @mandeepkaur5167 ปีที่แล้ว

    Bhot vdya g

  • @hunerdipkhattra9731
    @hunerdipkhattra9731 ปีที่แล้ว

    Bahut sohna massage ji nice vedeo

  • @kulwindersidhubrar7257
    @kulwindersidhubrar7257 ปีที่แล้ว +1

    ਬਹੁਤ ਵਧੀਆ ਜੀ

  • @karishanchand1000
    @karishanchand1000 8 หลายเดือนก่อน

    ਬਹੁਤ ਵਧੀਆ ਸੰਦੇਸ਼ ਹੈ ਜਈਨਜਵਆ ਪੀੜੀ ਅਮਲ ਕਰੇ ਜੀ

  • @babbutailorburjrathi8476
    @babbutailorburjrathi8476 ปีที่แล้ว

    ਬਹੁਤ ਬਹੁਤ ਵਧੀਆ

  • @pawanchhabra6122
    @pawanchhabra6122 ปีที่แล้ว

    Gartej veer ji sira Lata salam he tohanu ji 🙏 very nice video 👌👌

  • @MandeepKaur-ch6ol
    @MandeepKaur-ch6ol 2 หลายเดือนก่อน

    Sahi gal aa veer ji tuhodi film vich 👍👍👍👍👍

  • @baljitkaur7817
    @baljitkaur7817 ปีที่แล้ว +1

    👌👌👌👌👌👌👌👌👌👌👌👌👌👌👌👌👌👌👌no words Gurchet veere👍

  • @AmandeepSingh-lc6jl
    @AmandeepSingh-lc6jl ปีที่แล้ว +2

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @bharatbhushan2352
    @bharatbhushan2352 ปีที่แล้ว

    Great bhaauuuuu keep it up 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @sarvansinghgill4702
    @sarvansinghgill4702 ปีที่แล้ว

    Bhut vadia video a good msg dta ap na bhut vadia

  • @harrysidhusidhu7930
    @harrysidhusidhu7930 ปีที่แล้ว

    Bahut vdya veer

  • @RohitSharma-cz8tx
    @RohitSharma-cz8tx ปีที่แล้ว +1

    Shukar a kisse ne changa massage ditta nitte aj kal ta movie ch app hi gandh paya hunda a dilo salute a brother toanu kash saare ida di moviea bnon teh duniya da sudhar hoye❤️❤️❤️❤️❤️❤️❤️🖖

  • @SinghSingh-pv2lx
    @SinghSingh-pv2lx ปีที่แล้ว +1

    ਏ ਫਿਲਮ ਨਈ ਸਚਾਈ ਏ ਅੱਜ ਦੀ

  • @kauraman431
    @kauraman431 9 หลายเดือนก่อน

    🙏🙏🙏🙏bahut vadiya msg aa ji.

  • @Sandeep-zf2bb
    @Sandeep-zf2bb ปีที่แล้ว

    Speech less veere 😊😊😊

  • @soodsab1269
    @soodsab1269 ปีที่แล้ว

    Waheguru ji good sms hai

  • @AmandeepSingh-um3ej
    @AmandeepSingh-um3ej ปีที่แล้ว

    ਬੋਿਹਤ ਬਦੀਆ ਸਟੋਰੀ ਆ 👍👍👍

  • @nathunathu2103
    @nathunathu2103 7 หลายเดือนก่อน +1

    Waheguru ji mehar rakhna 📿📘🌹🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️💓💕🇮🇳🚩🍎🍇🍊🍓🥭🍉🍒🥝🖕💪👊👍🌟🙏✔️

  • @SantoshKumari-yo8ym
    @SantoshKumari-yo8ym ปีที่แล้ว

    Bahut shandar

  • @gurdeepsinghgurdeep4009
    @gurdeepsinghgurdeep4009 ปีที่แล้ว +1

    ਵੈਰੀ ਨਾਈਸ ਜੀ

  • @parmindersingh6072
    @parmindersingh6072 ปีที่แล้ว

    ਬਹੁਤ ਵਧੀਆ ਵੀਡੀਉ 👍🏿👍🏿 ਤੇ ਮੈਸਜ ਓਸ ਤੋਂ ਵੀ ਵੱਧ ਵਧੀਆ 👍🏿👍🏿🙏🙏🙏 ਪਰਮਿੰਦਰ ਸਿੰਘ ਖੰਨੇ ਤੋਂ 🙏🙏

  • @jawandharecords7281
    @jawandharecords7281 ปีที่แล้ว

    👌Hardeep Kaur Babbu nice act❤️

  • @baldevSingh-pd1ez
    @baldevSingh-pd1ez ปีที่แล้ว +2

    Gurchet veer ji SSA BATHINDA 🙏

  • @PoojaRani-gm3oi
    @PoojaRani-gm3oi ปีที่แล้ว

    Nice ji bhuttttt vadiyaaa lagi menu aa video 👍

  • @muhammadfahim4640
    @muhammadfahim4640 ปีที่แล้ว

    Love From pakistan Bhut achee

  • @user-oj4mi7zx9c
    @user-oj4mi7zx9c 11 หลายเดือนก่อน

    Bahot vadhiya filam

  • @Ralla5911
    @Ralla5911 ปีที่แล้ว

    ਬੱਬੂ ਜੀ ਅੱਤ

  • @HARPREETKAUR-mk2bv
    @HARPREETKAUR-mk2bv ปีที่แล้ว

    Bahut vdiaaaa ji... ba kmaal.. 👌👌

    • @HARPREETKAUR-mk2bv
      @HARPREETKAUR-mk2bv ปีที่แล้ว

      Jii sir... Bahut vdiaa concept lia ji tusi.. 👍👍

  • @user-jo1zx4hu9h
    @user-jo1zx4hu9h 11 หลายเดือนก่อน

    😢😢😢😢😢 Bai sachi Rona aa gya jiunda reh bai

  • @gursantsingh1430
    @gursantsingh1430 ปีที่แล้ว

    Mandeep kudi bhot vadia tai samjdar aa and movie v bhot vadia bro gurchat chatkar ji God bless you all team members nu 🙏 ❤️ 😀 😊 😄

  • @dikshapandey2809
    @dikshapandey2809 ปีที่แล้ว +3

    Amazing work ✨️

  • @deepbangar2101
    @deepbangar2101 ปีที่แล้ว

    Waah sir ji waah very good msg . Sir I m big fan of u

  • @gagankaur382
    @gagankaur382 ปีที่แล้ว

    Boht sohna mgs

  • @jaspreetsingh-gp1wh
    @jaspreetsingh-gp1wh ปีที่แล้ว

    ਵੀਰ ਗੁਰਤੇਜ ਵੀਰ ਬਹੁਤ ਹੀ ਸੋਹਣੀ ਵੀਡਿਉ ਹੈ

  • @sagarsunejasuneja5419
    @sagarsunejasuneja5419 ปีที่แล้ว

    Bhut sohni story c ♥️

  • @BaljitKaur-dn1bi
    @BaljitKaur-dn1bi ปีที่แล้ว

    Bhut vdhia

  • @AngrejSingh-xc6ee
    @AngrejSingh-xc6ee ปีที่แล้ว +1

    Eh video bahut hi vadhiya part bnaya h

  • @pinkygill5063
    @pinkygill5063 ปีที่แล้ว

    Very very nice bahut vadia suneha

  • @jianjotsingh2232
    @jianjotsingh2232 ปีที่แล้ว +1

    Good massage and good acting all actor

  • @bhadarsingh1871
    @bhadarsingh1871 ปีที่แล้ว

    Very good video he thanks all team nu

  • @user-kp1xv5fo5o
    @user-kp1xv5fo5o 2 หลายเดือนก่อน

    Balle 22 ...ek sal ho gea aj dekhi movie bahut vadea movie

  • @rakeshkataria4229
    @rakeshkataria4229 ปีที่แล้ว

    Good massage sir thank you 🙏

  • @gautam11975
    @gautam11975 ปีที่แล้ว

    Bahut bahut badiya story ji

  • @JEET.SINGH_VEHLE
    @JEET.SINGH_VEHLE ปีที่แล้ว

    Nice Amrit good
    Good bless you

  • @Animal_R
    @Animal_R ปีที่แล้ว +1

    Amazing ❤

  • @SurinderKumar-tz5vg
    @SurinderKumar-tz5vg ปีที่แล้ว +1

    ਬਹੁਤ ਵਧੀਆ ਮੈਸੀਜ ਕੁੜੀਆ ਨੂੰ

  • @sarjeetkaur8460
    @sarjeetkaur8460 ปีที่แล้ว

    ਸਹੀ ਗੱਲ ਹੈ😢😢

  • @amritmadahar6247
    @amritmadahar6247 ปีที่แล้ว +1

    ਬਹੁਤ ਵਧੀਆ ਸੁਨੇਹਾ