Very nice veer ji bhout hi shoni movie c bhout Shona msg dita tuc loka nu ek gal manuo hor bhout shoni lagyi ki ah film asi pori family nal dekh sakde a ❤️❤️❤️❤️🥰🥰🥰🥰🥰🥰🥰
22g tuc comedy king ho tuhadi sariya movies dekhiya family 420 ton le k hun tk sb dekhiya har wari Comedy wali end kra dinde o tuc Gurchet chitarkar vadde veer ji Tuci cirrrra o end o end
Maff kariyo pind alyio Matha vadia tehkiya chori toh pehlan 😅😉 family 420 di yaad ahgi aaj sachi.. chote hunde see jad dehki see oh movie.. dehd lakh da jarmana nd babbu ji nu dohra 😉😅🎥👍💖 Best wishes for upcoming new movies paji.. love you all ❤️
ਬਹੁਤ ਚੰਗੀ ਸਿੱਖਿਆ ਦਿੱਤੀ ਆ ਤੁਸੀਂ ਕਈ ਗੱਲਾਂ ਤੋਂ ਜਾਣੂ ਕਰਵਾਇਆ ਧੰਨਵਾਦ ਗੁਰਚੇਤ ਵੀਰ ਜੀ
👋🙏👋🙏🤔
@@NavjotKaur-is2zx hayee Nav love u so much meri jaan
🙏🙏🥰🥰🥰
ਗੁਰਚੇਤ ਚਿੱਤਰਕਾਰ ਵੀ ਜਦੋ ਕਰਾਉਂਦਾ ਅੱਤ ਹੀ ਕਰਾਉਦਾ
ਬਹੁਤ ਧੰਨਵਾਦ ਜੀ ਮੂਵੀ ਨੂੰ ਐਨਾ ਪਿਆਰ ਦੇਣ ਲਈ
Tut paina darzi bno ustad ji kailo kailshn naal 🙏🙏
Siraaaa bai g
Q
Sir ji🥰
Awesome movie 🥰🤗dil kush ho gya thanu dekh k sab nu
Sirasa bai ,, purani yaad dilaa ditti, faimili movies
ਬਹੁਤ ਵਧਿਆ ਵੱਡੇ ਵੀਰ,ਰੱਬ ਚੜਦੀ ਕਲਾ ਚੋ ਰੱਖੇ
Bhut time byad ohi mzza aya jo first faimly 420 ch si..last kuj videos ch rsta kuj hor si play da.. but ajj swaad aya vekh k.. carry on sir
ਜੇ ਸ਼ਿੰਦਰ ਫੈਮਲੀ ੪੨੦ ਤੋਂ ੪੩੪ ਤੱਕ ਨਾ ਹੁੰਦੀ ਤਾਂ ਮਜ਼ਾ ਜਿਹਾ ਨਾ ਆਉਂਦਾ
Wow very nice movie sab family ne mil kar deikhi bohat achi movie hai love u truck Bhar k from Pakistan music bohat acha kia lankish kamal ne
ਬਹੁਤ ਲਾਜਵਾਬ ਐਕਟਿੰਗ ਸਭ ਦੀ 💐💐
ਬਹੁਤ ਵਧੀਆ ਵੀਰੇ ਪਹਿਲਾਂ ਵਾਲਾ ਰੰਗ,,,
ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਗੁਰਚੇਤ ਬਾਈ,ਸਵਾਮੀ ਸਰਬਜੀਤ, ਦਮਨ ਸੰਧੂ, ਸਤਿੰਦਰ ਕੌਰ, ਨੀਟੂ ਪੰਧੇਰ ਬਾਈ,ਮੰਜੂ ਮਾਹਲ,ਗੁਰਸ਼ਾਨ
ਬਹੁਤ ਘੈਂਟ ਵੀਡੀਓ ਬਾਈ ਜੀ
ਬਹੁਤ ਬਹੁਤ ਵਧੀਆ ਫਿਲਮ ਬਣਾਈ ਆ👍👍👍👍👍
Bhai I'm from Punjab Pakistan 15 saal sy ap ka fan hon
Jutt warga bnda pori duniya ty nai 🤣
Gurtej y purrani yaad taaja karti Family 420 aali .Nazzara aa gaya 💥💥💥💥💥💥💥💥❤
Gurchet aq
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
East and West,
ਨੀਟੂ ਪੰਧੇਰ is the best ❤️
ਬਹੁਤ ਵਧੀਆ ਫਿਲਮ ਹੈ ਜੀ।
All team is the best 👌
,
Ha
ਬਿਰਜੂ ਬਈ ਹੀ ਮੁੰਦਰੀ ਹੈ ਅੱਤ 😂😂😂🤘
ਬਹੁਤ ਸੋਹਣੀ ਮੂਵੀ🤘 । full comedy in movie 😃
Good comedy movie love from lehnda Punjab Pakistan🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
Very nyc brother ji .. ki haal AA
@@gurbhejdhillon5700 zaberdast paa g
ਰੱਬ ਲਹਿੰਦੇ ਪੰਜਾਬ ਵਾਲੇ ਵੀਰਾ ਨੂੰ ਤੰਦਰੁਸਤੀ ਬਖ਼ਸ਼ੇ
ਬਹੁਤ ਵਧੀਆ ਵੀਡੀਓ ਆ ਚਿੱਤਰਕਾਰ ਜੀ ਸ਼ਿਦਰ ਭੈਣ ਦਾ ਕੰਮ ਬਹੁਤ ਵਧੀਆ ਲੱਗਦਾ 👌👌👌
Marvelous!!! Family 420 toon lay kay 434 tkk ,All are my Favourite. 💗💗💗
ਬਾਈ ਅੱਤ ਕਰਤੀ 👌👌👌👌👌Thanks.
Bhut maza Aaya from England
Bahut wdia Story aa general kotta hamesha marya jaanda
ਹੋਰ ਬਿਜਲੀ ਚੋਰੀ ਕਰੋ ਬਹੁਤ ਵਧੀਆ ਲੱਗਿਆ ਵਾਹ ਬਾਈ ਗੁਰਚੇਤ ਚਿੱਤਰਕਾਰ ਭਰੋ ਜੁਰਮਾਨਾ ਲਵੋ ਮੌਜਾਂ Jassi Vlogs Tohana ਵਲੋਂ ਬਹੁਤ ਬਹੁਤ ਵਧਾਈ ਸਾਰੇ ਹੀ ਕਿਰਦਾਰ ਆਪਣੀ ਆਪਣੀ ਥਾਂ ਤੇ ਸਹੀ ਢੁਕਦੇ ਹਨ ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ
ਗੁਰਚੇਤ ਵੈਰੀ ਫੰਨੀਏਸਟ ਮੂਵੀਜ਼ ਇਨ ਥੇ ਵਰਲਡ
Love you❤ veer from mumbai🙏ਬੱਚਪਨ ਤੋਂ ਦੇਖ ਰਿਹਾ ਤੁਹਾਨੂੰ 🙏🙏
ਬਹੁਤ ਵਧੀਆ ਬੁੱਗੇ,, ਨਜਾਰੇ ਲਿਆਤੇ ,,, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬੁੱਗੇ,,,
Dilbeer veer ji tuci likhde o storya tohada nam boht lende a gurcheet dea filma ch
Very nice veer ji bhout hi shoni movie c bhout Shona msg dita tuc loka nu ek gal manuo hor bhout shoni lagyi ki ah film asi pori family nal dekh sakde a ❤️❤️❤️❤️🥰🥰🥰🥰🥰🥰🥰
on the 15:45 bhaiya ne v BENCH di branded t-shirt payi ya🙄😂🤣👌
ਕਮੇਡੀ ਦੇ ਬਾਦਸ਼ਾਹ ਗੁਰਚੇਤ ਚਿੱਤਰਕਾਰ 🥰🥰
,,,,,,
ਯ
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਕਰਤਾ ਬਾਬਿਓ ਨਾਇਸ਼
ਬਹੁਤ ਵਧੀਆ ਵੀਡੀਓ ਬਾਈ ਜੀ
Bahut badiya ji baba kirpa kre ji 💖💖💖love you veer ji💖💖💖
ਸਰਕਾਰਾਂ ਜਾਤ ਪਾਤ ਚ ਵੰਡਕੇ ਵੋਟਾਂ ਲੈੰਦੀਆਂ 💯 ਸਹੀ ਗੱਲ ਕਰੀ
ਬੜੀ ਵਦੀਆ ਫਿਲਮ a ਯਾਰ। Top man
Love u Gurchet veer...bhut vdhiyaa uprala krde tusi
ਢੱਡਰੀਆਂ ਵਾਲੇ ਬਾਬੇ ਵਾਂਗੂ ਮੰਨਾਗੇਂ ਸਿਰਾਂ dialogue
Att aji and sirra ik to ik upar acting satar Saab gurchet ji love u
22g tuc comedy king ho tuhadi sariya movies dekhiya family 420 ton le k hun tk sb dekhiya har wari Comedy wali end kra dinde o tuc Gurchet chitarkar vadde veer ji Tuci cirrrra o end o end
54:19 ਆਕੜ 😂😂😂😂
ਵਾਹਿਗੁਰੂ ਜੀ ਆਪਣੀ ਟੀਮ ਨੂੰ ਬਹੁਤ ਤਰੱਕੀਆਂ ਬਖ਼ਸ਼ੇ । ਬਾਈ ਪੰਧੇਰ ਹੋਣ ਦੇ ਨਾਤੇ ਮੈਂ ਆਪਣੇ ਵੀਰ ਪੰਧੇਰ ਨੂੰ ਵੀ ਮਾਲਕ ਤਰੱਕੀ ਵਿਖੇ ।
ਬਹੁਤ ਵਧੀਆ ਹੈ
Bai all Movies Ghaint ne 🙏🙏🙏
ਬਹੁਤ ਖੂਬ ਜੀ
Sade pind da maan gurchet chitarkar 👍👍🌹😂
Kis pindh.da.a.
@@mannasingh6327 ealwal jila sangrur
ਸਿੰਦਰ ਦੀ ਐਕਟਿੰਗ ਬਹੁਤ ਵਧੀਆ ਆ 👌
Ghant vedio aa
💥 ਪੂਰੀ ਗੱਲਬਾਤ Comedy Video 📸 ਗੁਰਚੇਤ ਚਿੱਤਰਕਾਰ ਵੀਰ ❣️ ਅੱਤ ਵੀਡਿਓ 👌🏻
Love u a gurchath 22 kaant Banda
ਬਹੁਤ ਵਧੀਆ ਫਿਲਮ ਹੈ ਜੀ 👍
Very. Nice. Video. Thanks. For.upload. veer.Gurchet
🤣🤣🤣ਬਹੁਤ ਵਧੀਆ ਵੀਰੇ
Aaj da ਮੇਹਰ ਮਿੱਤਰ
ਬਹੁਤ ਵਧੀਆ ਵੀਡੀਓ ਆ ਚਿੱਤੜਪਾੜ ਜੀ ਬਿਲਕੁਲ ਤਹਾਡੇ ਨਾਮ ਵਰਗੀ ਐ।।
Acha tere chited te ni paad gaye 🤣🤣
Bhot hi wadhya profomics all actors zindabad..
24:38 te fan on si 😂😂
😁😁😂 good ਸਾਡੀ ਫੈਮਲੀ
ਬਹੁਤ ਵਧੀਆ 22 ਜੀ ਮੁਵੀ
super super super super super super super super super super super super super super super Video 👍👍👍👍👍👍
Bachpan to dekh rea 22 nu 💞💝💓🤘👍💪
बहुत ही बढ़िया मूवी
Comady de king 👑
ਬਹੁਤ ਵਧਿਆ ਭਾਜੀ
34:25 ਆ ਤਾ ਲੋਕਾ ਦੇ ਜਮਾ ਹੱਡ ਤੇ ਮਾਰੀ ਹੈ ...😁😂
Gurtej bhaji 💯🤣🤣🤣🤣🤣
Baiah di acting 🤣🤣👌👌
All characters 👌👌👌👌👌👌👌
Bahut kaint movie
ਘੈਂਟ ਮੂਵੀ
G LGG GYA YRR DEKH K ❤️👍
Bht Der baad eh jodi ekthi dekhi shinder and nzare di. Acting ch 10/10. Carry on guys hsde vsde rho 👍👍👍👍👍👍
Hunt of.jugo uhgiicdl
Jjujj77ju
Bhot vadeya lage veer ji me thoda fan aa
Bhot bdiya
Love you 😘 jaata 👌 siraaa 🤘 Lata ji kya baat h 🥇💕💕💕💕💕💕💕💕💕💕💕💕💕💕💕💕💕💕💕💕😘
🍎ਗੁਡ ਵਿਡੀਉ ਜੀ ਬਹੁਤ ਬਹੁਤ ਜੀ
Kya Bat veer g zindabad love u from Lahore PAKISTAN
Maff kariyo pind alyio
Matha vadia tehkiya chori toh pehlan 😅😉 family 420 di yaad ahgi aaj sachi.. chote hunde see jad dehki see oh movie.. dehd lakh da jarmana nd babbu ji nu dohra 😉😅🎥👍💖 Best wishes for upcoming new movies paji.. love you all ❤️
Yes ma v asi cabel vale nu keh k local channel te chlvaunde hunde c
Very nice video
Full enjoy
Ghaint g😅😅😅😅😅😅
ਬਹੁਤ ਵਧੀਆ ਵੀਰ ਜੀ 👍👍😂😂🙏🙏
Chuglia wali aunty bohat sohni a ....sira I ya hayeeeeeee🔥🔥🔥🔥🔥pink pink pyi a
Eho jihiya parivarak jhamaliya waliya video banayo family series vargiya. pakka jaldi tarkki hovege tuhaddi.
ਬਹੁਤ ਵਧੀਆ ਵੀਡੀਉ ਹੈ ਜੀ।
Nice video sir ji 🙏
ਬਾਈ ਤੂੰ ਬਹੁਤ ਵਧੀਆ ਐਕਟਰ ਏ।
ਇਹ ਫ਼ਿਲਮਾ ਹੁਦੀਆ ਪਰਿਵਾਰ ਵਿੱਚ ਵੇਖਣ ਵਾਲੀਆਂ ਇਕ ਫ਼ਿਲਮਾ ਬਨਾਉਦੇ ਨੇ ਕਿਸ੍ਹੇ ੍ਜਾਰ ਦੀ ਭੈਣ ਟਕਾਲੀ ਜਾਰ ਘਰ ਵਾਲੀ ਫਸਾਲੀ ਫਿਲਮਾ ਇਹੋਜਿਹੀਆਂ ਬਨਾਉ ਕੰਜਰੋ
God job all team
Agla v bna lo sirrr bhut vdiya ha sare part Dekhi hoyi tohde phle family wale 👌👌❤
ਬਹੁਤ ਵਧੀਆ ਮੂਵੀ ਗੁਰਚੇਤ ਬਾਈ ਜੀ
BB.
Love from lehndy walu 🇵🇰 purani yadain❤️❤️❤️❤️
😂😂😂😂😂 ਬਹੁਤ attt bai
miss you (jeet) happy
Im Pakistan 🇵🇰🌻💖💯🥰 good ❤️ Nice wow 🌺
Nice D.O.P Manohar paji ❤❤
No. 1
ਬਹੁਤ ਵਧੀਆ ਫਿਲਮ ਹੈ
Jaat 🤘 siraaa karta 😎 jaata 👌 siraaa 🤟 comedy 🌟 aaat 🔥 jahar 💯 gajab 😜💐💐💐💐💐💐🌺🌺💐🌺🥀💯💯🔥🤟 jindabad 💪
Sirrrra video khiala walaeya 👍👍👍👍👍👍👍👍❣️❣️❣️❣️❣️❣️❣️❣️
Family 420 toh family 428 bhutt jyada kaint sigiya 🥺🥺❤️💯💯💯💯❤️
Siraaaaaaaaaaaaaaa
Siraaaa y Gurchet