Family 437 | JHOTA KHUL GAYA | GURCHET CHITARKAR | LATEST PUNJABI MOVIE 2023

แชร์
ฝัง
  • เผยแพร่เมื่อ 30 พ.ย. 2024

ความคิดเห็น • 1K

  • @kewalsingh4870
    @kewalsingh4870 ปีที่แล้ว +49

    ਹਰ ਫਿਲਮ ਤੁਹਾਡੀ ਅੱਤ ਹੀ ਹੁੰਦੀ ਏ ਅੰਧ ਭਗਤਾਂ ਦੀਆਂ ਅੱਖਾਂ ਖੋਲਣ ਲਈ ਬਹੁਤ ਵਧੀਆ ਹੈ

  • @gurvindersinghbawasran3336
    @gurvindersinghbawasran3336 ปีที่แล้ว +49

    ਬਾਈ ਗੁਰਚੇਤ ਚਿੱਤਰਕਾਰ ਜੀ ਇਹ ਕੀਤੇ ਉਪਰਾਲੇ ਦਾ ਤਾਂ ਫਾਇਦਾ ਹੈ। ਅਗਰ ਸਾਡੇ ਨੌਜਵਾਨ ਤੇ ਸਰਕਾਰਾਂ ਜਾਗ ਪੈਣ।❤❤

  • @SinghGill7878
    @SinghGill7878 ปีที่แล้ว +42

    ਨਸ਼ਿਆ ਵਾਲਿਆ ਵਿਰੁੱਧ ਸਾਰੇ ਪੰਜਾਬ ਨੂੰ ਉਠਣ ਦੀ ਲੋੜ
    ਬਹੁਤ ਵਧੀਆ ਵੀਡੀਓ ❤🙏

  • @angrejsinghsaggu5969
    @angrejsinghsaggu5969 ปีที่แล้ว +51

    ਬਹੁਤ ਹੀ ਸ਼ਲਾਘਾਯੋਗ ਫਿਲਮ ਤੇ ਬਹੁਤ ਉਮਦਾ ਪੈਗ਼ਾਮ ਦਿੱਤਾ ਹੈ ਜੀ 👏,ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @Jagdeepsingh-op
    @Jagdeepsingh-op ปีที่แล้ว +17

    ਬਹੁਤ ਹੀ ਵਧਿਆ ਜੀ ਸਬਜੈਕਟ ਰੱਖਿਆ ਜੀ ਇਸ ਫਿਲਮ ਨਾਲ ਵੀ ਬਹੁਤਾ ਨਹੀਂ ਤਾ ਥੋੜਾ ਫ਼ਰਕ ਪਵੇਗਾ ਜੀ, ਕਾਸ਼! ਇਸ ਕੰਮ ਦੀ ਸ਼ੁਰੂਆਤ ਸਰਕਾਰਾਂ ਆਪਣੇ ਤੋਂ ਕਰਨ ਤਾਂ ਹੀ ਸਮਾਜ ਤਾਂ ਭਲਾ ਹੋ ਸਕੇਗਾ ਜੀ ਪਰ ਇੱਕ ਗੀਤ ਹੈ ਕਿ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਹੀਂ ਤਾਂ ਸਰੇਆਮ ਵਿੱਕਦਾ ਹੈ। (ਪੰਜਾਬ ਸਰਕਾਰ ਮੁਰਦਾਬਾਦ)

  • @romysandhusandhu3359
    @romysandhusandhu3359 ปีที่แล้ว +19

    ਬਹੁਤ ਵਧੀਆ ਜੀ,,,, ਧੰਨਵਾਦ ਗੁਰਚੇਤ ਬਾਈ ਜੀ,,

  • @BinduMavi-rq8zh
    @BinduMavi-rq8zh ปีที่แล้ว +38

    ਗੁਰਚੇਤ ਵੀਰ ਤੇਰੇ ਤੋਂ ਵਧਿਆ ਕੋਈ ਪੰਜਾਬੀ ਕਲਾਕਾਰ ਨੀ ਹੈ,🙏🙏🙏

  • @ranbeersinghsaddopuria115
    @ranbeersinghsaddopuria115 ปีที่แล้ว +20

    ਬਹੁਤ ਵਧੀਆ ਸੁਣੇਹਾ ਦਿੱਤਾ ਗਿਆ ਹੈ ਇਸ ਫਿਲਮ ਵਿੱਚ, ਵਧਾਈਆਂ ਹੋਣ ਪੂਰੀ ਟੀਮ ਨੂੰ

  • @gagandeepkaursandhu7999
    @gagandeepkaursandhu7999 ปีที่แล้ว +22

    ਬਹੁਤ ਵਧੀਆ ਵੀਡੀਓ ਆ ਚਿੱਤਰਕਾਰ ਜੀ ਨਵੀਂ ਫੈਮਲੀ ❤ ਸ਼ਿੰਦਰ ਭੈਣ ਦਾ ਵੀ ਕੋਈ ਤੋੜ ਨਹੀਂ

  • @ranjitsingh_
    @ranjitsingh_ ปีที่แล้ว +17

    ਨੀ ਅੱਮਾ ਜੀ ਬਹੁਤ ਵਧੀਆ ਮੈਸਿਜ
    ਚਿੱਤਰਕਾਰ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਜੀ

  • @dt28records4
    @dt28records4 ปีที่แล้ว +6

    ਹਾਸੋਹੀਣੇ ਅੰਦਾਜ਼ ਚ ਬਹੁਤ ਸੇਧ ਦੇਣ ਵਾਲੀਆਂ ਗੱਲਾ ਕਰ ਜਾਂਦਾ ਸੱਚ ਦੇ ਹੱਕ ਚ ਸੱਦਾ ਆਵਾਜ਼ ਬੁਲੰਦ ਕਰਦਾ ਬਾਈ ਗੁਰਚੇਤ ਬਾਬਾ ਮਿਹਰ ਬਣਾਈ ਰੱਖੇ

  • @amarjitmanjotra2834
    @amarjitmanjotra2834 ปีที่แล้ว +31

    ਬਾਈ ਚਿੱਤਰਕਾਰ ਜੀ ਬਹੁਤ ਵਧੀਆ ਲੱਗਾ ਫਿਲਮ ਵੇਖ ਕੇ। ਮਨੋਰੰਜਨ ਦੇ ਨਾਲ ਨਾਲ ਚੰਗਾ ਸਬਕ ਵੀ ਦਿੱਤਾ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਸੀਂ ਸਿੱਖਿਆ ਵਾਲੀਆਂ ਫਿਲਮਾਂ ਸਾਰੇ ਸਮਾਜ ਦੀ ਝੋਲੀ ਪਾਉਂਦੇ ਰਹੋਗੇ ।
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਕੰਮ ਕੀਤਾ ਜੀ 🙏

  • @jitendargill6749
    @jitendargill6749 ปีที่แล้ว +23

    ਸਾਡੇ ਸਮਾਜ ਦੀ ਸਚਾਈ ਜੌ ਸਾਡੇ ਨਾਲ ਹੋ ਰਹੀ ਤੇ ਅੱਗੇ ਇਸਤੋਂ ਵੀ ਜਿਆਦਾ ਮਾੜੇ ਦਿਨ ਆ ਰਹੇ ਨੇ

    • @worldpeacelover5417
      @worldpeacelover5417 4 หลายเดือนก่อน

      Yaar bhanta kehnda chitta muk gya Punjab cho. Mainu lagda uh kehnda honna kha kha ke muka ta.

  • @harjinderkaur8950
    @harjinderkaur8950 ปีที่แล้ว +14

    ਬਹੁਤ ਵਧੀਆ ਉਪਰਾਲਾ ਏ ਗੁਰਚੇਤ ਜੀ।

  • @a1birdschaska11
    @a1birdschaska11 ปีที่แล้ว +10

    ਬਹੁਤ ਵਧੀਆ ਸੁਨੇਹਾ ਕਿਡਨੀਆਂ ਵੇਚਣ ਵਾਲੇ ਦਲੇ ਡਾਕਟਰਾਂ ਦਾ ਪਰਦਾ ਚੁੱਕਿਆ

  • @honeykamboz1190
    @honeykamboz1190 ปีที่แล้ว +42

    ਗੁਰਚੇਤ ਅਤੇ ਸਾਰੇ ਕਲਾਕਾਰ ਵੀਰ ਭੈਣ ਸਭ ਦਾ ਧੰਨਵਾਦ ਇਕ ਨਵਾ ਸੁਨੇਹਾ ਦੇਣ ਲਈ 🙏🏻
    ਕੌੜਾ ਸੱਚ 👊🏻
    ਸਭ ਤੋ ਵੱਡੀ ਗੱਲ ਜਿਹੜਾ ਨਸ਼ਾ ਫੜਿਆ ਜਾਂਦਾ ਓਹ ਜਾਂਦਾ👁️ ਕਿਧਰ ਹੈ

    • @SukhaSarpanch-ej9ec
      @SukhaSarpanch-ej9ec ปีที่แล้ว +1

      ਉਹ ਨਸ਼ਾ ਫਿਰ ਸੰਮਗਲਰਾ ਤੱਕ ਪਹੁਚ ਜਾਂਦਾ ਹੈ

  • @buntyjatt5567
    @buntyjatt5567 ปีที่แล้ว +19

    ਬਹੁਤ ਵਧੀਆ ਮੈਸੇਜ ਏ ਲੋਕਾਂ ਨੂੰ ਸਮਝਣਾ ਚਾਹੀਦਾ ਐ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @kulwinderkhangura2772
    @kulwinderkhangura2772 ปีที่แล้ว +16

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤🎉🎉❤❤🎉🎉❤❤🎉🎉❤❤🎉🎉❤❤

  • @Balveerratangarh
    @Balveerratangarh ปีที่แล้ว +4

    ਬਹੁਤ ਵਧੀਆ ਫਿਲਮ ਆ ਜੀ ਬਹੁਤ ਵਧੀਆ ਮਾਸਿਜ ਕੀਤੀ ਆ ਇਸ ਫਿਲਮ ਚ ਵਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ

  • @onpspcl5553
    @onpspcl5553 ปีที่แล้ว +20

    ਮਨੋਰੰਜਨਣ ਵੀ ਸੀ ਤੇ ਲੋਕਾ ਤੱਕ ਇੱਕ ਵਦੀਆ ਸੁਨੇਹਾ ਵੀ ਸੀ।
    ਬਹੁਤ ਬਦੀਆ ਲੱਗੀ ਫੈਮਲੀ
    ਠਰਕੀਆ ਕਦੇ ਕਦੇ ਕੀ ਤੂੰ ਤੇ ਹਮੇਸਾ ਈ ਸਿਰਾ ਕਰਵਾ ਦਿੰਦਾ ਓਏ।

  • @nathunathu2103
    @nathunathu2103 ปีที่แล้ว +17

    Waheguru ji jio nice video sab te mehar kare❤🎉❤🎉❤🎉❤🍎🥭🍎🍎🍎🍎❤️🍎🍎🌹🌹🌹❤️❤️🌹💕🗡️🗡️🗡️🗡️🗡️🚩🙏✔️

  • @sarbgill-iy4lu
    @sarbgill-iy4lu ปีที่แล้ว +15

    ਬਹੁਤ ਵਧੀਆ ਵੀਰੇ 🙏🙏🙏🙏

  • @chahalch-mj6kb
    @chahalch-mj6kb ปีที่แล้ว +11

    ਬਹੁਤ ਵਧੀਅਾ ਮੈਸ਼ਜ ਦਿੱਤਾ ❤❤

  • @gurshaan_111
    @gurshaan_111 ปีที่แล้ว +110

    Congratulations ਸਾਡੀ ਸਾਰੀ ਟੀਮ ਨੂੰ ਸਾਨੂੰ ਸਾਰਿਆਂ ਨੂੰ ਖੁਸ਼ੀ ਹੈ! ਕੀ ਅਸੀਂ ਪੰਜਾਬ ਲਈ ਕੁਝ। ਕਰ ਰਹੇ ਆ 🙏🙏🙏🙏🙏🙏👍 ਤੁਹਡਾ ਅੱਪਣਾ ਬਿਰਜੂ 🎉🎉

  • @goldy9224
    @goldy9224 ปีที่แล้ว +46

    ਚਿੱਤਰਕਾਰ ਜੀ ਨੂੰ ਰਾਜਨੀਤੀ ਵਿਚ ਹੱਥ ਅਜਮਾਉਣਾ ਚਾਹੀਦੈ, ਐਸੀ ਉੱਚੀ ਸੋਚ ਵਾਲੇ ਬੰਦੇ ਦੀ ਲੋੜ ਹੈ ਪੰਜਾਬ ਨੂੰ 👍

    • @sukhjindersingh1137
      @sukhjindersingh1137 ปีที่แล้ว +1

      ਇਹਦਾ ਹੀ ਯਾਰ ਝੋਟੇ ਹੁਣਾ ਦਾ ਵੈਰੀ ਬਣਿਆ ਇਹ ਵੀ ਝੂਠ ਦੀ ਪੰਡ ਆ

    • @mandeepdhaliwal2523
      @mandeepdhaliwal2523 ปีที่แล้ว

      ​@@sukhjindersingh1137 keda eda yrr bai name ki os da ,,,
      Par bai gurtej da munda chite nal hi mar gya hmm

    • @bittujawandhadhanaula3826
      @bittujawandhadhanaula3826 ปีที่แล้ว

      Bhagwant mann

    • @RVC08
      @RVC08 ปีที่แล้ว

      ਭੰਡ ਤਾਂ ਭੰਡ ਹੀ ਹੁੰਦਾ ਕੋਈ ਵੀ ਹੋਵੇ

    • @GaganGill-ql8uk
      @GaganGill-ql8uk 11 หลายเดือนก่อน

      😊

  • @mahimasingh6122
    @mahimasingh6122 ปีที่แล้ว +11

    ਬੋਹਤ ਵਧੀਆ ਲੱਗੀ ਬਾਈ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🎉🎉🎉

  • @Pardeepsingh-yh9kv
    @Pardeepsingh-yh9kv ปีที่แล้ว +15

    ਬਹੁਤ ਵਧੀਆ ਚਿਤਰਕਾਰ ਜੀ ਅੱਜ ਦੇ ਹਾਲਾਤ ਏਸ ਤਰ੍ਹਾਂ ਹੀ ਠੀਕ ਹੋਣਗੇ

  • @amarjitsingh1946
    @amarjitsingh1946 ปีที่แล้ว +8

    ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਵਾਈ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👌💯

  • @Sukhjohal8126
    @Sukhjohal8126 ปีที่แล้ว +7

    ਗੁਰਚੇਤ ਸਿੰਘ ਬਾਈ ਜੀ ਬਹੁਤ ਵਧੀਆ ਸਲੂਟ ਹੈ ਵੀਰ ਜੀ ਆਪ ਜੀ ਦੀ ਪੂਰੀ ਟੀਮ ਨੂੰ ਜਿਨ੍ਹਾਂ ਪੰਜਾਬ ਚ ਪਏ ਨਸ਼ੇ ਦੇ ਕੋੜ ਬਾਰੇ ਬਹੁਤ ਵਧੀਆ ਤਰੀਕੇ ਨਾਲ ਸੁਨੇਹਾ ਦਿੱਤਾ ਵਾਹਿਗੁਰੂ ਜੀ ਆਪ ਨੂੰ ਤੇ ਪੂਰੀ ਟੀਮ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ

  • @JaspreetKaur-xq7mf
    @JaspreetKaur-xq7mf ปีที่แล้ว +7

    ਚੰਗਾ ਮਸੈਜ ਦਿੱਤਾ 👍👍👍👍👍

  • @SatinderMattu-j9n
    @SatinderMattu-j9n ปีที่แล้ว +9

    ਸਿੱਖਿਆਂ ਬਹੁਤ ਸੋਹਣੀ ਦਿੱਤੀ ਹੋਈ ਆ

  • @Dallewala
    @Dallewala ปีที่แล้ว +11

    ਸਿਰਾ ਭਰਾ ਸਾਡਾ gurchet chittarkar😃😃😃

  • @chamkaursingh5420
    @chamkaursingh5420 ปีที่แล้ว +28

    ਬਹੁਤ ਸੋਹਣਾ ਉਪਰਾਲਾ ਵੀਰ ਜੀ ਕਾਸ ਅੱਜ ਦੀ ਨੌਜਵਾਨ ਪੀੜ੍ਹੀ ਇਹ ਵੀਡੀਉ ਦੇਖ ਕੇ ਸੁਧਾਰ ਹੋ ਜੇ❤

  • @harryatwal5834
    @harryatwal5834 ปีที่แล้ว +5

    ਬਹੁਤ ਧੰਨਵਾਦ ਸਾਰੀ ਟੀਮ ਦਾ ਪੰਜਾਬ ਦੇ ਲੋਕੋ ਇਸ ਫਿਲਮ ਤੋਂ ਚੱਟਾ ਖਤਮ ਕਰਨ ਦਾ ਫਾਰਮੂਲਾ ਵੀ ਸਿੱਖ ਲਿਉ

  • @jassiharyouwala7920
    @jassiharyouwala7920 ปีที่แล้ว +7

    ਬਹੁਤ ਵਧੀਆ ਬਈ ਜੀ ❤

  • @babamangasinghmahma8776
    @babamangasinghmahma8776 ปีที่แล้ว +6

    Bahut sohni veer ji love you❤❤❤puri family nu lakh lakh badayi veer ji💖💖💖💖

  • @baljinder_singh1122
    @baljinder_singh1122 ปีที่แล้ว +13

    ਬਹੁਤ ਵਧੀਆ ਵੀਡਿਉ ਬਾਈ ਹਮੇਸ਼ਾ ਤੁਹਾਡਾ ਕੰਮ ਵੱਖਰਾ ਤੇ ਬਹੁਤ ਚੰਗਾ ਹੁੰਦਾ❤

  • @karamjitsingh5773
    @karamjitsingh5773 ปีที่แล้ว +9

    ਬਹੁ ਹੀ ਜਿਆਦਾ ਵਧੀਆ ❤❤❤❤❤

  • @JaspreetKaur-xq7mf
    @JaspreetKaur-xq7mf ปีที่แล้ว +11

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ।

  • @laddikotra9714
    @laddikotra9714 ปีที่แล้ว +13

    ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤❤

  • @hgrewal9471
    @hgrewal9471 ปีที่แล้ว +2

    ਬਹੁਤ ਵਧੀਆ ਲੱਗੀ ਫਿਲਮ ਸੀਰੀ ਦੀ ਐਕਟਿੰਗ ਬਹੁਤ ਵਧੀਆ ਸੀ very nice

  • @harjiwansingh5123
    @harjiwansingh5123 ปีที่แล้ว +8

    ਵੀਰ ਜੀ ਤੁਹਾਡੀਆਂ ਸਾਰੀਆਂ ਫਿਲਮਾਂ ਬਹੁਤ ਵਧੀਆ

  • @pammaalamgiriya1713
    @pammaalamgiriya1713 ปีที่แล้ว +5

    ਬੁਹਤ ਵਧੀਆ ਲੱਗੀ ਹੈ ਜੀ

  • @mithusingh4401
    @mithusingh4401 ปีที่แล้ว +3

    ਕਿਆ ਬਾਤ ਹੈ ਮੇਰੇ ਯਾਰਾਂ ਜੁਗ ਜੁਗ ਜਿਉਂ

  • @GurpreetSingh-ou1xj
    @GurpreetSingh-ou1xj ปีที่แล้ว +3

    Bahut badhiya video hai Bai ji. Good Gurchet Chitarkar Veera.

  • @rohitjaswal1990
    @rohitjaswal1990 ปีที่แล้ว +6

    gurchet uncle....m lagbhag 15 saal ton tohadi vdo dekh rya ba...bht e sonhiya te anusaran krn waliya vdo hn ...bht kuch sikhn nu milda ba sanu ..mtlb ki bht e lv ju aa tuahanu uncle ji te khas kar rodu apna❤❤❤❤❤❤❤

  • @jaspreet6200
    @jaspreet6200 ปีที่แล้ว +21

    ਪੁੱਤ ਮਰ ਜਾਣ ਜਿਨ੍ਹਾਂ ਦੇ ਕੀ ਜਿਓਣਾ ਮਾਵਾਂ ਦਾ 😢

  • @AjaibSidhu-h3x
    @AjaibSidhu-h3x ปีที่แล้ว +7

    Jeonda reh bai waheguru trrki bkhse 🎉🎉

  • @JasbirSingh-ey6uw
    @JasbirSingh-ey6uw ปีที่แล้ว +2

    ਬਹੋਤ ਵਧੀਅਾ ਸੁਨੇਹਾ ਵੀਰ ਜੀ ਲੋਕਾ ਨੂੰ

  • @ਲਿਖਾਰੀਮਨਪ੍ਰੀਤਬੁੱਟਰ

    ਬਹੁਤ ਵਧੀਆ ਮੈਸੇਜ ਦਿੱਤਾ ਗੁਰਚੇਤ ਚਿੱਤਰਕਾਰ ਜੀ ,, ਨਸ਼ਾ ਛੁਡਾਊ ਪੰਜਾਬ ਬਚਾਓ,,,ਹਰ ਪਿੰਡ ਮੋਹੱਲੇ ਸ਼ਹਿਰ ਵਿੱਚ ਨਸ਼ਾ ਵੇਚਣ ਤੇ ਕਰਨ ਦੀ ਰੋਕ ਲੱਗਣੀ ਚਾਹੀਦੀ ੲੇ, ਵਾਹਿਗੁਰੂ ਜੀ ਮੇਹਰ ਕਰੇ,, ਵੱਲੋਂ, ਪ੍ਰਧਾਨ ਅੈਸੀ ਵਿੰਗ, ਮਨਪ੍ਰੀਤ ਬੁੱਟਰ🙏

  • @rohisidhu2633
    @rohisidhu2633 ปีที่แล้ว +2

    ਫਿਲਮ ਬਹੁਤ ਵਧੀਆ ਹੈ ਜੀ ਸ਼ਿੰਦਰ ਨੇ ਮੁਹਾਵਰਾ ਗਲਤ ਬੋਲਿਆ ਹੈ ਜੀ

  • @billafauji9254
    @billafauji9254 ปีที่แล้ว +4

    ਆਜ਼ਾਦ ਕਦੋਂ ਹੋਇਆ ਪੰਜਾਬ ਤਾਂ ਅੱਜ ਵੀ ਗੁਲਾਮ ਹੈ ਤਾਂ ਹੀ ਤਾਂ ਨਸਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਤੇ ਪਾਣੀ ਛੱਡ ਕੇ ਹੜਾਂ ਦਾ ਰੁਪ ਦਿੱਤਾ ਜਾਂਦਾ ਹੈ ਗੁਲਾਮੀ ਨੂੰ ਸਮਝਣਾ ਪੈਣਾ ਪੰਜਾਬ ਦੇ ਲੋਕਾਂ ਨੂੰ 🙏🙏🙏🙏🙏ਵਾਹਿਗੁਰੂ🙏 ਪੰਜਾਬ ਹੱਲ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਆਜਾਦੀ ਹੀ ਹੱਲ ਖਾਲਿਸਤਾਨ ਜਿੰਦਾਬਾਦ💪💪💪💪💪

  • @AmanDeep-bs8hf
    @AmanDeep-bs8hf ปีที่แล้ว +5

    ਬਹੁਤ ਸੋਹਣੀ ਵੀਡੀਉ ਹੈ ਵੀਰ ਜੀ

  • @pammaalamgiriya1713
    @pammaalamgiriya1713 ปีที่แล้ว +3

    ਇਸ ਫ਼ਿਲਮ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਵੱਧ ਤੋਂ ਵੱਧ ਸ਼ੇਅਰ ਕਰੋ❤❤❤❤❤❤

  • @amrindrasingh1077
    @amrindrasingh1077 ปีที่แล้ว +29

    ਮਾੜੇ ਮਾਰੂ ਨਸਿਆਂ ਤੋਂ ਉਦੋਂ ਬਚ ਸਕਦੇ ਹਾਂ ਜਦੋਂ ਸਾਡੇ ਆਪਣੇ ਪੰਜਾਬ ਵਿੱਚ ਖਸਖਸ ਅਫੀਮ ਦੀ ਖੇਤੀ ਹੋਵੇਗੀ ਜੀ ਅਫੀਮ ਭੁੱਕੀ ਦੇ ਨਾਲ ਮੋਤ ਨਹੀਂ ਹੁੰਦੀ ਏ

  • @navimaan2298
    @navimaan2298 ปีที่แล้ว +5

    ❤❤ ਬਹੁਤ ਵਧੀਆ ਜੀ

  • @VickySingh-wp7si
    @VickySingh-wp7si ปีที่แล้ว +1

    Att move best of luck sari family movie ਦੇਖਿਆ ਨੇ ਬੋਹਤ vadya ਨੇ

  • @sawindersandhu3977
    @sawindersandhu3977 ปีที่แล้ว +5

    Buht vdia movie ji jhota Bhai jindabad ji 🙏

  • @manreetdairyfarm0067
    @manreetdairyfarm0067 ปีที่แล้ว +1

    ਬਹੁਤ ਵੱਡਾ ਗੁਰਚੇਤ ਵੀਰ
    ਨਸ਼ਿਆਂ ਦਾ ਬਹੁਤ ਸੋਹਣਾ ਸੁਨੇਹਾ ਦਿੱਤਾ

  • @redghost8266
    @redghost8266 ปีที่แล้ว +6

    22gurchet tan evergreen aa jama baki concept dialogue delivery dress code sab ok report aa jeonde vaasde raho g ❤❤

  • @shivdeepkartik5032
    @shivdeepkartik5032 ปีที่แล้ว +1

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌👌💞💕💕👌👌💞💖💜❤️💜💛💛❤️❤️💜💛💜❤️❤️💙💛

  • @jagdeepsidhu1313
    @jagdeepsidhu1313 ปีที่แล้ว +7

    ਬਹੁਤ ਵਧੀਆ ਮੈਸੇਜ ਦਿੱਤਾ ਗੁਰਚੇਤ ਬਾਈ ਚਿੱਟਾ ਵੇਚਣ ਵਾਲਿਆਂ ਨੂੰ ਚਿੱਟੇ ਦੀ ਓਵਰ ਡੋਜ਼ ਨਾਲ ਹੀ ਮਾਰਿਆ ਜਾਣਾ ਚਾਹੀਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਚਿੱਟੇ ਨੇ ਪੰਜਾਬ ਵਿੱਚ ਸੱਥਰ ਵਿਛਾ ਦਿੱਤੇ ਨੇ 😢

  • @sunnybarsal9876
    @sunnybarsal9876 ปีที่แล้ว +2

    ਕਮੇਡੀ ਵੀ ਸਿਰਾ ਤੇ ਸਿੱਖਿਆ ਵੀ ਦਿੱਤੀ ਬਹੁਤ ਸੋਹਣੀ ਫਿਲਮ ਆ ਧੰਨਵਾਦ ਚਿੱਤਰਕਾਰ ਸਾਬ

  • @kiratmohi6516
    @kiratmohi6516 ปีที่แล้ว +6

    ਬਹੁਤ ਵਧੀਆ ਵੀਡਿਓ ਬਾਈ ਜੀ ❤❤

  • @kakabasra6595
    @kakabasra6595 ปีที่แล้ว +5

    ਹਰ ਵਾਰ ਵਾਂਗ ਬਹੁਤ ਵਧੀਆ ❤❤

  • @Gurpreetkaur-po7xw
    @Gurpreetkaur-po7xw ปีที่แล้ว +12

    Very good message for youth 👍 .....Golden arts sangrur

  • @RavinderSingh-ll6nd
    @RavinderSingh-ll6nd ปีที่แล้ว +3

    ਬਹੁਤ ਵਧੀਆ ਸੁਨੇਹਾ

  • @HarjeetSingh-zl5ns
    @HarjeetSingh-zl5ns ปีที่แล้ว +9

    Ealwal da maan cheta ji ❤🙏congratulations ji🎉🎉

  • @gaganpreetkaurkhangura6049
    @gaganpreetkaurkhangura6049 ปีที่แล้ว +5

    ਸਾਰੀ ਫੈਮਿਲੀ ਬਹੁਤ ਸੋਹਣੀ ਆ film ਵੀ ਬਹੁਤ ਬਹੁਤ ਬਹੁਤ ਸੋਹਣੀ ਆ ਧੰਨਵਾਦ ਸਾਰੀ ਟੀਮ ਦਾ

  • @satgursingh2112
    @satgursingh2112 ปีที่แล้ว +3

    Bhut Vadia msg Gud 👍👍

  • @RamanSharma-hu4rj
    @RamanSharma-hu4rj ปีที่แล้ว +2

    Bhut vdia massage ditta 🙏🙏👍👍👍👍👍

  • @sukhikhiala1309
    @sukhikhiala1309 ปีที่แล้ว +42

    ਕਿਵੇ ਲੱਗੀ ਜੀ ਸਾਡੀ ਇਹ ਕੋਸ਼ਿਸ ਜਰੂਰ ਦੱਸਿਓ
    , ਤੁਹਾਡਾ ਆਪਣਾ ਘਰਾਚੋ ਆਲਾ ਕੌੜਾ 😀❤️

  • @krianjeetkaur1818
    @krianjeetkaur1818 ปีที่แล้ว +3

    ਬਹੁਤ ਵਧੀਆ ਮੂਵੀ ਆਂ 🎉🎉🎉

  • @antersingh4965
    @antersingh4965 ปีที่แล้ว +13

    ❤❤Nice video ji Waheguru ji sab te mehar kare ❤❤

  • @deepachahal8048
    @deepachahal8048 ปีที่แล้ว +2

    ਬਹੁਤ ਵਧੀਆ ਕਦਮ ਚੁੱਕੇ ਆ ਵੀਰ ਜੀ

  • @jagvirsinghbenipal5182
    @jagvirsinghbenipal5182 ปีที่แล้ว +3

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @billadarshan4635
    @billadarshan4635 ปีที่แล้ว +7

    ਬਹੁਤ ਵਧੀਆ ਜੀ ❤❤❤❤❤❤

  • @Manpeta1869
    @Manpeta1869 ปีที่แล้ว +7

    ਸਤਿ ਸ੍ਰੀ ਅਕਾਲ🙏❤

  • @YaseenYaseen-tw5ez
    @YaseenYaseen-tw5ez ปีที่แล้ว

    ਬਹੁਤ ਬਦੀਆ ਉਪਰਲਾ ਕੀਤਾ ਜੀਂ ਸਾਡੇ ਸਮਾਜ ਨੂੰ ਵੀ ਜਾਗਣਾ ਪੁਉ ਗਾ ਸੋਂ ਬਹੁਤ ਖੂਬ

  • @rajwinderkhangura3050
    @rajwinderkhangura3050 ปีที่แล้ว +5

    Gurchet bhut Shona massage deta.very good waheguru bless you all teams

  • @gurtejgurtejsingh642
    @gurtejgurtejsingh642 ปีที่แล้ว +1

    ਪਿੰਡ ਪਿੰਡ ਵਿੱਚ ਝੋਟੇ ਆਂ ਦੀ ਲੋੜ ਐ ਬਾਈ ਜੀ ਬਹੁਤ ਚੰਗਾ ਸੁਨੇਹਾ ਦਿੱਤਾ ਗਿਆ ਹੈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਪਰਿਵਾਰਾਂ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @bindergahlot6920
    @bindergahlot6920 ปีที่แล้ว +5

    ਬਹੁਤ ਵਧੀਆ ਵੀਡੀਓ😊

  • @RajwantSingh-iv1vl
    @RajwantSingh-iv1vl ปีที่แล้ว +2

    Bhut bhut wades by ji best of lucky

  • @tahirmuhammad8853
    @tahirmuhammad8853 ปีที่แล้ว +17

    Love from 🇵🇰Punjabi 😍😍😍

  • @kirankaur4504
    @kirankaur4504 ปีที่แล้ว +1

    ਬਹੁਤ ਹੀ ਵਧੀਆ MSG ਹੈ 👍👍🙏🙏❤️❤️

  • @beantrenatus4291
    @beantrenatus4291 ปีที่แล้ว +3

    ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ

  • @rakeshsippri3521
    @rakeshsippri3521 ปีที่แล้ว +2

    ਸੋਚ ਨੂੰ ਸਲਾਮ ਜੀ

  • @ekamdhaliwal6235
    @ekamdhaliwal6235 ปีที่แล้ว +3

    Very nice video JASDEEP Singh wander Moga

  • @Fatehgarh-p2n
    @Fatehgarh-p2n ปีที่แล้ว +2

    ਘੈਂਟ ਫਿਲਮ ਏ

  • @boharsingh7725
    @boharsingh7725 ปีที่แล้ว +4

    ਬਹੁਤ ਹੀ ਵਧੀਆ ਬਾਈ ਜੀ
    🙏🙏🙏🙏🙏

  • @jashanuking13
    @jashanuking13 ปีที่แล้ว +1

    Waah keya baat hai,,,,,,,,story v sirraaaaaa banda v pehla ton hi sirraaaa,,,,, jine v is movie ch kam kare ne sabnu dilo dhanwaad te dilo satkaar

  • @CrazyBoy-cy5qr
    @CrazyBoy-cy5qr ปีที่แล้ว +3

    todia filma vdia hundia hmesha toh chote hunde dkde aye aa very gud working wait for next movie 🥰🥰

  • @JasvirSingh-gj3li
    @JasvirSingh-gj3li ปีที่แล้ว

    ਬਹੁਤ ਹੀ ਵਧੀਆ ਲਗਾ ਤੁਹਾਡੇ ਵਲੋਂ ਕੀਤਾ ਇਹ ਉਪਰਾਲਾ ਧੰਨਵਾਦ ਤੁਹਾਡਾ ਚਿੱਤਰਕਾਰ ਸਾਹਿਬ ਇਹ ਵੀਡੀਓ ਬਹੁਤ ਵਧੀਆ ਬਣਾਈ ਤੁਸੀਂ ਨਸਿਆ ਵਿਰੁੱਧ

  • @simransingh7097
    @simransingh7097 ปีที่แล้ว +6

    Very good family 437 🎉🎉🎉🎉

  • @rajindersandhu9414
    @rajindersandhu9414 ปีที่แล้ว +2

    Bahut wadiya movie c
    Keep it up

  • @SohanSingh-jn2lc
    @SohanSingh-jn2lc ปีที่แล้ว +3

    ਟਰੈਕਟਰ ਤਾਂ ਵਧੀਆ ਸਾਂਭਿਆ ਹੋਇਆ

  • @KOHINOORKHALSA
    @KOHINOORKHALSA ปีที่แล้ว +2

    Good work ji

  • @gurjeetsingh5877
    @gurjeetsingh5877 ปีที่แล้ว +4

    ਬਹੁਤ ਵਧੀਆ ਮੈਸੇਜ

  • @SonuSingh-rk6bi
    @SonuSingh-rk6bi ปีที่แล้ว +2

    Waheguru ji ਮੇਰੇ ਪੰਜਾਬ ਤੈ ਮੇਹਰ ਕਰਨ

  • @iqrahameed9221
    @iqrahameed9221 ปีที่แล้ว +10

    Thank you sir G berju ki acting bohat funny hoti h Love from Pakistan Punjab Laylpur FSD ...❤

    • @Yaar_Amloh_To
      @Yaar_Amloh_To ปีที่แล้ว +1

      ਧੰਨਵਾਦ ਜੀ 🙏🏼😊