ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਾਈ ਤੁਸੀ ਪੁਰਾਣੀਆ ਗੱਲਾਂ ਯਾਦ ਕਰਵਾ ਦਿੰਦੇ ਹੋ ਅਤੇ ਉਹ ਵੀ ਫ੍ਰੀ ਵਿੱਚ ਨਾ ਸਿਨੇਮੇ ਜਾਂਣ ਦੀ ਲੋੜ ਤੁਸੀ ਅਸਲੀ ਕਲਾਕਾਰ ਹੋ ਜੋ ਘੱਟ ਸਮੇ ਵਿੱਚ ਵਧੀਆ ਚੀਜ ਦਿਖਾ ਦਿੰਦੇ ਹੋ ਪੰਜਾਬੀ ਫਿਲਮਾ ਦਾ ਦੌਰ ਤੁਸੀ ਦੋਬਾਰਾ ਚਲਾਇਆ ਸੀ ਇਸ ਲਈ ਧੰਨਵਾਦ ਥੋਡਾ ਬਹੁਤ ਬਹੁਤ
ਨੌਜਵਾਨ ਦਿਲਾਂ ਦੀ ਧੜਕਣ ਅਤੇ ਸਭ ਦੇ ਮਨਾਂ ਵਿੱਚ ਅਾਪਣੇ ਲਈ ਵੱਖ਼ਰਾ ਹੀ ਪਿਆਰ ਬਣਾਉਣ ਵਾਲੇ ਨੌਜਵਾਨ ਐਕਟਰ ਬਿੰਦੂ ਭੁੱਲਰ ਬਹੁਤ ਹੀ ਕਮਾਲ ਦੇ ਐਕਟਰ ਹਨ ।ਮੈਂ ਪਰਿਵਾਰ ਸਮੇਤ ਭੁੱਲਰ ਦਾ ਹਰ Project ਵੇਖਦਾ ਹਾਂ ਕਮਾਲ ਦੀ ਅਦਾਕਾਰੀ ਕਰਦਾ ਹੈ ਇਹ ਨੌਜਵਾਨ ਗੱਭਰੂ... ਜੁੱਗੋ ਜੁਗ ਜੀਉ ਭੁੱਲਰ ਬੱਚੇ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏❤️🙏
ਆਉਣ ਵਾਲੇ ਸਮੇਂ ਦਾ ਸੁਪਰ ਸਟਾਰ ਪੰਜਾਬ ਦਾ ਅਮਰੀਸ਼ ਪੁਰੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਐਕਟਿੰਗ ਦਾ ਮਾਲਕ ਹੈ ।ਇਸ ਤੋਂ ਪਹਿਲਾਂ ਅਨੇਕਾਂ ਹੀ ਗੀਤਾਂ, ਪੰਜਾਬੀ ਫੀਚਰ ਫਿਲਮਾਂ ਅਤੇ ਜੀ ਪੰਜਾਬੀ ਸੀਰੀਅਲਾਂ ਵਿੱਚ ਆਪਣੀ ਐਕਟਿੰਗ ਦਾ ਕਲਾਮ ਵਿਖਾਕੇ ਨੋਜਵਾਨ ਦਿਲਾਂ ਦੀਆਂ ਧੜਕਣਾਂ ਉੱਤੇ ਰਾਜ ਕਰ ਰਹੇ ਨੇ ।ਆਉਣ ਵਾਲਾ ਟਾਈਮ ਬਿੰਦੂ ਭੁੱਲਰ ਬਾਈ ਦਾ💪🌹💪🏻
ਬਹੁਤ ਹੀ ਵਧੀਆ ਫਿਲਮ ਜੀ,,, ਗੁਰਚੇਤ ਜੀ ਬਹੁਤ ਵਧੀਆ ਜੀ
ਬਹੁਤ ਬਹੁਤ ਵਧੀਆ ਮੂਵੀ ਬਣਾਈ ਏ ਗੁਰਚੇਤ ਬਾਈ ਦਿਲ ਖੁਸ਼ ਹੋ ਗਿਆ ਪੁਰਾਣਾ ਪੰਜਾਬ ਵੇਖ ਕੇ ਸੱਚੇ ਦਿਲੋਂ ਕੈਹਨਾ ਗਾ ਸਾਰੀ ਟੀਮ ਵਧਾਈ ਦੀ ਪਾਤਰ ਹੈ ਅੱਗੇ ਤੋਂ ਵੀ ਇਹੀ ਆਸ ਰੱਖਾਂਗੇ ਸੋਡੇ ਤੋਂ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਫਿਲਮ ਬਣਾਈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਵੀਰੇ ਪੁਰਾਣਾ ਵਿਰਸਾ ਯਾਦ ਕਰਵਾ ਤਾਂ
ਹਰੇਕ Project ਵਿੱਚ ਹੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਕੰਮ ਕਰਦਾ, ਫ਼ਿਲਮਾ, TV ਸੀਰੀਅਲ, ਭਾਵੇਂ ਗੀਤ ਹੋਣ ਬਿੰਦੂ ਭੁੱਲਰ ਤਾਂ ਹਰ ਕੰਮ ਅੱਤ ਹੀ ਕਰਾਉਂਦਾ।ਸਾਡੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ।I proud of you Bindu Bhullar 💪❤️💪
ਪੁਰਾਣਾ ਪੰਜਾਬ ਕੁੜਤੇ ਚਾਦਰੇ ♥️
ਐਕਟਰ ਬਿੰਦੂ ਭੁੱਲਰ ਨੇ ਇਸ ਫਿਲਮ ਵਿੱਚ ਵੀ ਬਹੁਤ ਵਧੀਆ Natural Act ਕੀਤਾ ਹੈ।ਬਾਈ ਦਾ ਫੈਨ ਆ, ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਬਾਈ ਬਿੰਦੂ ਭੁੱਲਰ ਜੀ ਨੂੰ ਮਿਲਕੇ ਉਸ ਨਾਲ ਦੋ ਚਾਰ ਦਿਲ ਦੀਆਂ ਗੱਲਾਂ ਕਰਾਂ, ਬਾਈ ਤੁਸੀਂ ਕਿੱਥੇ ਮਿਲ ਸਕਦੇ ਹੋ, ਪਲੀਜ਼ ਜ਼ਰੂਰ ਦੱਸਣਾI proud for you Bhullar Saab and God bless you
ਗੁਰਚੇਤ ਚਿੱਤਰਕਾਰ,,,ਬੱਬੂ ਬਾਕੀ ਸਾਰੀ ਟੀਮ ਬਹੁਤ ਵਧੀਆ ਜੀ
ਵਾਹ ਬਾਈ ਨਜਾਰਾ ਸਿੰਘ ਨਜਾਰੇ ਲਿਆਤੇ ਬਹੁਤ ਵਧੀਆ ਕੰਮ ਪੂਰੀ ਟੀਮ ਦਾ
ਦੋਸਤੋ ਐਕਟਰ ਬਿੰਦੂ ਭੁੱਲਰ ਤਾਂ ਸਿਰਾ ਹੀ ਕਰਾਉਂਦਾ ਫਿਰਆਪਾਂ ਤਾਂ ਬਾਈ ਦੇ ਕੱਟੜ ਫੈਨ ਆ, ਮੇਰੇ ਦਿਲ ਦੀ ਪਹਿਲੀ ਅਤੇ ਆਖਰੀ ਇੱਛਾ ਹੈ ਬਾਈ ਬਿੰਦੂ ਭੁੱਲਰ ਜੀ ਨੂੰ ਮਿਲਕੇ ਉਸ ਨਾਲ ਫੋਟੋ ਕਰਾਉਣ ਦੀ...Love you Bhullar Saab and God bless you ❤️
ਵਾਹਿਗੁਰੂ ਜੀ ਤਰੱਕੀਆਂ ਬਖਸੇ ਬਿੰਦੂ ਬਾਈ ਜੀ
ਗੁਰਚੇਤ ਸਰ ਛੋਟੇ ਹੁੰਦਿਆਂ ਤੋਂ ਤੁਹਾਡੀਆਂ ਵੀਡੀਓ ਦੇਖ ਰਹੇ ਆ ,ਬਹੁਤ ਵਧੀਆ ਵੀਡੀਓ ਆ 👌👌👌
ਪਟੋਲੇ ਪਤਾ ਨਹੀ ਕਿਥੋ ਕਿਥੋ ਲੈਕੇ ਆਊਦਾ ਗੁਰਚੇਤ ਚਿੱਤਰਕਾਰ ਸਾਬ ਕਿੰਨੀਆ ਸੋਹਣੀਆ ਨੇ 😉😁😊
ਸਿਰਾ ਗੱਲ ਬਾਤ 🙏💪
ਯਾਰ ਬਹੁਤ ਵਧੀਆ short movie aa but ਅਨੰਦ ਪੂਰਾ ਆਇਆ ।। ਕਿਹਦੀ ਕਿਹਦੀ ਰੂਹ ਖੁਸ਼ ਹੋਈ ਫਿਲਮ ਦੇਖ ਕੇ😂😂👍
ਬਿੰਦੂ ਭੂੱਲਰ ਵੀਰ ਜੀ ਬਹੁਤ ਬਹੁਤ ਮੁਬਾਰਕਾਂ
ਬਹੁਤ ਹੀ ਵਧੀਆ ਫਿਲਮ ਖ਼ੂਬਸੂਰਤ ਪੇਸ਼ਕਾਰੀ ਤੇ ਅਦਾਕਾਰੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 👍👍
Congregation bro Waheguru ji chrdekala ch rekhe
ਬਹੁਤ ਵਧੀਆ ਵੀਡੀਓ ਸੀ ਬਾਈ ਜੀ
ਹਰ ਵਾਰ ਦੀ ਤਰਾ ਗੁਰਚੇਤ ਬਾਈ, ਬੱਬੂ ਤੇ ਸਾਰੀ ਟੀਮ ਨੇ ਕਿਰਦਾਰ ਨੂੰ ਜੀ ਜਾਨ ਨਾਲ ਨਿਭਾਇਆ
ਗੁਰਚੇਤ, ਨੀਟੂ, ਸਿਰੇ ਦੀ ਕਹਾਣੀ ਹੈ, ਪੁਰਾਣੇ ਸੱਭਿਆਚਾਰ, ਵਿਰਸੇ ਨਾਲ ਜੋੜ ਕੇ ਰੱਖਿਆ ਹੈ ਸੂਟਿੰਗ ਕਰਨ ਵੇਲੇ ਕੁਝ ਧਿਆਨ ਰੱਖਣਾ ਸੀ, ਤੁਹਾਡੇ ਤੋਂ ਬਹੁਤ ਉਮੀਦ ਹੈ, ਲਾਲਟੈਣ, ਦੀਵੇ ਦੇ ਜਮਾਨੇ ਵਿੱਚ ਡੋਲੂ ਕਰਾਹੇ ਦੀਆਂ ਝਿਰੀਆਂ, ਨਵਾਂ ਮਾਡਲ ਰਫਲਾਂ ਬਹੁਤ ਕੁਝ ਅਣਦੇਖਿਆਂ ਕੀਤਾ ਹੈ,, ਦੋਨਾਲੀ ਦਾ ਫਾਇਰ ਸੁਰਾਖ ਨਹੀਂ ਕਰਦਾ ਰੋਲ ਬੇਸ਼ਕ ਕਿੱਦਾਂ ਦੇ ਕਲਾਕਾਰ ਤੋਂ ਕਰਵਾਏ ਜਾ ਸਕਦੇ ਹਨ
Good job.... Bindu Bhullar
ਬਹੁਤ ਖੂਬ ਜੱਟਾਂ❤️❤️👍👍🙏
ਕਮਾਲ ਦੀ ਅਦਾ ਭੁੱਲਰ ਸਾਬ ਬਹੁਤ ਸੋਹਣੀ ਫ਼ਿਲਮ ਹੈ ਜੀਸਾਰੇ ਹੀ ਆਰਟਿਸਟ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ। ਮੇਰੇ ਵੱਲੋ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ
ਬਹੁਤ ਵਧੀਆ ਜੀ , ਪੁਰਾਣਾ ਸਮਾਂ ਬਹੁਤ ਵਧੀਆ ਸੀ ❤❤❤❤❤
ਬਾਹੁਤ ਵਧੀਆ ਜੀ 👌👌👌👌
ਬਹੁਤ ਵਧੀਆ ਫਿਲਮ ਤਿਆਰ ਕੀਤੀ ਗਈ ਹੈ ਜੀ ਚਤਾ ਭਾਜੀ ਜ਼ਿੰਦਾਬਾਦ
Gurchet sir tussi mere favorite actor ho g khudawand yassu Al massih aap ko barkat de aamin love from Karachi Pakistan
Love you 😘❤️ you 😎 jaata 🤟 kisan majdor akta jindabad 🌾🌾🌾🌾🌾🌾🌾🌾🌾🌾🌾🌾
ਸਵਾਦ ਆਗਿਆ. ਇਓ ਜਿਹੇ ਪ੍ਰੋਜੈਕਟ ਲਿਓਂਦੇ ਰਿਹਾ ਕਰੋ ਸਾਰੇ. ਧੰਨਵਾਦ
ਸਾਰੀ ਟੀਮ ਦਾ ਬਹੁਤ ਧੰਨਵਾਦ
Shinda v cha gea gaint acting😊😀❤️
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Ustaad ji kamaal kiti pyi aa😍👌
ਬਹੁਤ ਵਧੀਆ ਜੀ 💯☑️
Sada veer bindu bhullar ne bahut sohna Kam kita waheguru Chad di kalaa ch rakhe
ਬਹੁਤ ਵਧੀਆ ਵੀਡੀਓ ਆ ਜੀ ਨਜ਼ਾਰਾ ਆ ਗਿਆ
Vaa g nice movie 🎥 Gurchett
Sirra, Att, Bamb , super Acting By Bindu Bhullar ❣️❣️❣️💅❣️❣️❣️
Zaberdast always Im big fan From pakistan panjab🔥🔥🔥🔥❤
Very good video he thanks all team nu
Natural acting by Bindu Bhullar
ਮੈ ਕਮੈਟ ਪੜੇ, ਲਿਖੀ ਜਾਦੇ ਆ ਬਹੁਤ ਵਧੀਆ।ਬੇਸ਼ਰਮੋ ਪਿੰਡਾ ਦਿਉ ਲੋਕੋ ਜਿੰਨਾ ਗੰਦ ਏਸ ਵਿੱਚ ਵਿਖਾਇਆ ਕੀ ਪਿੰਡਾ ਦੇ ਲੋਕ ਏਹੋ ਜੇ ਗੰਦ,ਘਟੀਆ,ਬੇਸ਼ਰਮ ਤੇ ਲੁੱਚੇ ਹੁੰਦੇ ਸੀ।
Ful album 💯 siraaa karta 😎🥇🥇🥇🥇🥇🥇🥇🥇💎no1 Star ✨✨✨✨✨✨✨✨✨
ਬੱਬੂ ਜ਼ੀ ਕਮਾਲ ਕਰਤੀ
Bohot vadiye gurchet and bhullar ji💯💯💥💥
ਗੁਰਤੇਜ ਚਿਤਰਕਾਰ ਵੀਰੇ ਤੇਰੀ ਫੈਮਲੀ ਸੀਰੀਜ ਵੇਖੀ ਸੀਡੀ ਚ ਚਕ ਦੇ ਕਮ ਯੂਟਿਉਬ ਤੇ ਉਹੀ ਗੱਲ ਹੋਣੀ ਆ ਚਲਣੋ ਹਟਾ ਤੇ ਜਟ ਨੇ
ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਮੈਂ ਵੇਖਦਾ ਹਾਂ ਜੀ ਤੁਹਾਡੀ ਸਾਰੀ ਟੀਮ ਨੇ ਬਾਈ ਜੀ ਵਧੀਆ ਕੰਮ ਕੀਤਾ ਹੈ ਜੀ ✓✓✓Jassa Sandhu Jagraon tu
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯❤
ਬਹੁਤ ਵਧੀਆ ਬਾਈਁ
Such a fantastic movie Congratulations to all team 👏 Waheguru jii chardi kla which rakhan
Reé
ਬਹੁੱਤ ਵਧੀਆ
Bahut vadiya video hai Gurtej Chitarkar Bai ji 👍👍
Bindu pullur 💞💐💞💗💗✈️💫💫 love hogyaa bro 👌👌
Bhtt sohni movie veer ji..God bles you
Bhut sohni stori c 👌👌👌👌👌👌👌
👌👌👌👌👌👌👌👌💕
amazing bindu Bhullar bro 💫💫💫
Bhut vdiya Bindu Bhullar bai Sari team nu mubarka
babbu sirra acting baki team ne v sirra laata
Gurchet Bai kaint video 💕💕 Love you Bai
ਬਹੁਤ ਸੋਹਣੀ ਬਣੀ ਹੈ ਵੀਡਿਓ
Gurchet virr ji, very Nice film 👑👍
Vah gurcheet veer manjabian de panjabiat culture jeonda rakhea te jeonda rakhi veer industry ne ta kuj Krna nai thnx veer
Love you 😘 jaata 🤟 kisan majdor akta jindabad 🌾🌾🌾🌾🌾🌾
ਭੁੱਲਰ ਵੀਰ ਜੀ ਵਾਹ ਕਮਾਲ ਰੋਲ ਹੈ ਤੁਹਾਡਾ, ਸਾਹ ਗਏ ਤੁਸੀ ਰਾਣੋ ਨੂੰ ਜਿਉਂਦਾ ਸੱਡ ਕਹਿਣਾ ਜਾਂ ਰਾਣੋ ਜਾਂ
Bindu bhullar hai kon veer ji ???????????
Panjab jindabad panjabiat jindabad Gurcheet veer good work lagea Rahi Veer
Aaaat 🤟 comedy siraaa 🌟 aaat 🔥 jahar 💯 gajab 🥇 siraaa karta 💫🔥🔥🔥🔥🔥🔥🔥🔥🔥
Chaitarkar ji congratulations super hit movie
Nice movie g 🥳🥳
Siraaaaaaaaaaa poora kam Bai ji Jassa Sandhu Jagraon tu
Nice veere waheguru mehar kare hor taraki bakhse
nice story and good work all team members 👏👏👍👍👌👌💕💕
ਇੰਨਾ ਟਾਇਮ ਹੋ ਗਿਆ ਜਰ 1:M subscribe ਹੋਣੇ ਚਾਹੀਦੇ ਨੇ
Very very very nice movie bai ji 👍Congratulations to all team
Bahut badhiya movie banai aa y 💕🥰😘
Kayi saala to vekhde aa rahe assi sara parivaar mere dad bhut like krde ne gurchet paa g nu bai g sab fade jange he upload kardo please badi yaadan jhudiya ne ous movie naal please
Very nice Bindu bhullar keep it up bro
So beautiful. 👌👌👌👌👍👍👍👍👍
ਮੁੰਡਾ ਮੁਟਿਆਰ ਹੋ ਗਿਆ..ਹਾਹਾ...,
Verry Verry Nice Video ❤💖💝👌👌👌👍
बहुत अच्छी फिल्म बनाते हो सर ❤️ ❤️
Gud Work Actor Bindu Bhullar ❤️
Wah ji wah🎉🎉🎉 nazara leyata.... Super
Actor Bindu bhullar Ta great actor aa...Keep it up dear ❤️
ਬਹੁਤ ਵਧੀਆ
ਬਹੁਤ ਵਧੀਆ ਵੀਡੀਓ, ਕੋਸ਼ਿਸ਼ ਕਰੋ ਬਾਈ ਜੀ ਹਰੇਕ ਵੀਡੀਓ ਫਿਲਮ ਚ ਪੰਜਾਬ ਰੀਪਰੀਜੈਂਟ ਕਰਿਆ ਕਰੋ
ਬਹੁਤ ਵਧੀਆ ਵੀਰੇ
Very very Nice g👍🏻👍🏻🙏🙏
satwinder bai love juu😘❤
Purna sab kuj dekh k maja a gya … rab thunu tarki bkhsha
So cool shot movie brother 👌 God bless you 🙏
Babbu ji sira karta
Haaye oye Raano ❤️
Best👍💯👍
Vadiya bai g kaint ae movie
बहुत बढ़िया वीडियो गुरतेज चित्रकार वीर जी 🍫🍫🍫
Nitu Bhaji 🔥🔥🔥🔥
ਬਾਈ ਤੁਸੀ ਪੁਰਾਣੀਆ ਗੱਲਾਂ ਯਾਦ ਕਰਵਾ ਦਿੰਦੇ ਹੋ ਅਤੇ ਉਹ ਵੀ ਫ੍ਰੀ ਵਿੱਚ ਨਾ ਸਿਨੇਮੇ ਜਾਂਣ ਦੀ ਲੋੜ ਤੁਸੀ ਅਸਲੀ ਕਲਾਕਾਰ ਹੋ ਜੋ ਘੱਟ ਸਮੇ ਵਿੱਚ ਵਧੀਆ ਚੀਜ ਦਿਖਾ ਦਿੰਦੇ ਹੋ ਪੰਜਾਬੀ ਫਿਲਮਾ ਦਾ ਦੌਰ ਤੁਸੀ ਦੋਬਾਰਾ ਚਲਾਇਆ ਸੀ ਇਸ ਲਈ ਧੰਨਵਾਦ ਥੋਡਾ ਬਹੁਤ ਬਹੁਤ
ਨੌਜਵਾਨ ਦਿਲਾਂ ਦੀ ਧੜਕਣ ਅਤੇ ਸਭ ਦੇ ਮਨਾਂ ਵਿੱਚ ਅਾਪਣੇ ਲਈ ਵੱਖ਼ਰਾ ਹੀ ਪਿਆਰ ਬਣਾਉਣ ਵਾਲੇ ਨੌਜਵਾਨ ਐਕਟਰ ਬਿੰਦੂ ਭੁੱਲਰ ਬਹੁਤ ਹੀ ਕਮਾਲ ਦੇ ਐਕਟਰ ਹਨ ।
ਮੈਂ ਪਰਿਵਾਰ ਸਮੇਤ ਭੁੱਲਰ ਦਾ ਹਰ Project ਵੇਖਦਾ ਹਾਂ ਕਮਾਲ ਦੀ ਅਦਾਕਾਰੀ ਕਰਦਾ ਹੈ ਇਹ ਨੌਜਵਾਨ ਗੱਭਰੂ... ਜੁੱਗੋ ਜੁਗ ਜੀਉ ਭੁੱਲਰ ਬੱਚੇ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏❤️🙏
ਆਉਣ ਵਾਲੇ ਸਮੇਂ ਦਾ ਸੁਪਰ ਸਟਾਰ ਪੰਜਾਬ ਦਾ ਅਮਰੀਸ਼ ਪੁਰੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਐਕਟਿੰਗ ਦਾ ਮਾਲਕ ਹੈ ।
ਇਸ ਤੋਂ ਪਹਿਲਾਂ ਅਨੇਕਾਂ ਹੀ ਗੀਤਾਂ, ਪੰਜਾਬੀ ਫੀਚਰ ਫਿਲਮਾਂ ਅਤੇ ਜੀ ਪੰਜਾਬੀ ਸੀਰੀਅਲਾਂ ਵਿੱਚ ਆਪਣੀ ਐਕਟਿੰਗ ਦਾ ਕਲਾਮ ਵਿਖਾਕੇ ਨੋਜਵਾਨ ਦਿਲਾਂ ਦੀਆਂ ਧੜਕਣਾਂ ਉੱਤੇ ਰਾਜ ਕਰ ਰਹੇ ਨੇ ।
ਆਉਣ ਵਾਲਾ ਟਾਈਮ ਬਿੰਦੂ ਭੁੱਲਰ ਬਾਈ ਦਾ💪🌹💪🏻
ਬਹੁਤ ਹੀ ਵਧੀਆ ਫਿਲਮ ਜੀ,,, ਗੁਰਚੇਤ ਜੀ ਬਹੁਤ ਵਧੀਆ ਜੀ
ਬਹੁਤ ਬਹੁਤ ਵਧੀਆ ਮੂਵੀ ਬਣਾਈ ਏ ਗੁਰਚੇਤ ਬਾਈ ਦਿਲ ਖੁਸ਼ ਹੋ ਗਿਆ ਪੁਰਾਣਾ ਪੰਜਾਬ ਵੇਖ ਕੇ ਸੱਚੇ ਦਿਲੋਂ ਕੈਹਨਾ ਗਾ ਸਾਰੀ ਟੀਮ ਵਧਾਈ ਦੀ ਪਾਤਰ ਹੈ ਅੱਗੇ ਤੋਂ ਵੀ ਇਹੀ ਆਸ ਰੱਖਾਂਗੇ ਸੋਡੇ ਤੋਂ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਫਿਲਮ ਬਣਾਈ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ👌👌👌👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਵੀਰੇ ਪੁਰਾਣਾ ਵਿਰਸਾ ਯਾਦ ਕਰਵਾ ਤਾਂ
ਹਰੇਕ Project ਵਿੱਚ ਹੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਕੰਮ ਕਰਦਾ, ਫ਼ਿਲਮਾ, TV ਸੀਰੀਅਲ, ਭਾਵੇਂ ਗੀਤ ਹੋਣ ਬਿੰਦੂ ਭੁੱਲਰ ਤਾਂ ਹਰ ਕੰਮ ਅੱਤ ਹੀ ਕਰਾਉਂਦਾ।
ਸਾਡੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ।
I proud of you Bindu Bhullar 💪❤️💪
ਪੁਰਾਣਾ ਪੰਜਾਬ ਕੁੜਤੇ ਚਾਦਰੇ ♥️
ਐਕਟਰ ਬਿੰਦੂ ਭੁੱਲਰ ਨੇ ਇਸ ਫਿਲਮ ਵਿੱਚ ਵੀ ਬਹੁਤ ਵਧੀਆ Natural Act ਕੀਤਾ ਹੈ।
ਬਾਈ ਦਾ ਫੈਨ ਆ, ਮੇਰੇ ਦਿਲ ਦੀ ਇੱਛਾ ਹੈ ਕਿ ਮੈਂ ਬਾਈ ਬਿੰਦੂ ਭੁੱਲਰ ਜੀ ਨੂੰ ਮਿਲਕੇ ਉਸ ਨਾਲ ਦੋ ਚਾਰ ਦਿਲ ਦੀਆਂ ਗੱਲਾਂ ਕਰਾਂ, ਬਾਈ ਤੁਸੀਂ ਕਿੱਥੇ ਮਿਲ ਸਕਦੇ ਹੋ, ਪਲੀਜ਼ ਜ਼ਰੂਰ ਦੱਸਣਾ
I proud for you Bhullar Saab and God bless you
ਗੁਰਚੇਤ ਚਿੱਤਰਕਾਰ,,,ਬੱਬੂ ਬਾਕੀ ਸਾਰੀ ਟੀਮ ਬਹੁਤ ਵਧੀਆ ਜੀ
ਵਾਹ ਬਾਈ ਨਜਾਰਾ ਸਿੰਘ ਨਜਾਰੇ ਲਿਆਤੇ ਬਹੁਤ ਵਧੀਆ ਕੰਮ ਪੂਰੀ ਟੀਮ ਦਾ
ਦੋਸਤੋ ਐਕਟਰ ਬਿੰਦੂ ਭੁੱਲਰ ਤਾਂ ਸਿਰਾ ਹੀ ਕਰਾਉਂਦਾ ਫਿਰ
ਆਪਾਂ ਤਾਂ ਬਾਈ ਦੇ ਕੱਟੜ ਫੈਨ ਆ, ਮੇਰੇ ਦਿਲ ਦੀ ਪਹਿਲੀ ਅਤੇ ਆਖਰੀ ਇੱਛਾ ਹੈ ਬਾਈ ਬਿੰਦੂ ਭੁੱਲਰ ਜੀ ਨੂੰ ਮਿਲਕੇ ਉਸ ਨਾਲ ਫੋਟੋ ਕਰਾਉਣ ਦੀ...
Love you Bhullar Saab and God bless you ❤️
ਵਾਹਿਗੁਰੂ ਜੀ ਤਰੱਕੀਆਂ ਬਖਸੇ ਬਿੰਦੂ ਬਾਈ ਜੀ
ਗੁਰਚੇਤ ਸਰ ਛੋਟੇ ਹੁੰਦਿਆਂ ਤੋਂ ਤੁਹਾਡੀਆਂ ਵੀਡੀਓ ਦੇਖ ਰਹੇ ਆ ,ਬਹੁਤ ਵਧੀਆ ਵੀਡੀਓ ਆ 👌👌👌
ਪਟੋਲੇ ਪਤਾ ਨਹੀ ਕਿਥੋ ਕਿਥੋ ਲੈਕੇ ਆਊਦਾ ਗੁਰਚੇਤ ਚਿੱਤਰਕਾਰ ਸਾਬ ਕਿੰਨੀਆ ਸੋਹਣੀਆ ਨੇ 😉😁😊
ਸਿਰਾ ਗੱਲ ਬਾਤ 🙏💪
ਯਾਰ ਬਹੁਤ ਵਧੀਆ short movie aa but ਅਨੰਦ ਪੂਰਾ ਆਇਆ ।। ਕਿਹਦੀ ਕਿਹਦੀ ਰੂਹ ਖੁਸ਼ ਹੋਈ ਫਿਲਮ ਦੇਖ ਕੇ😂😂👍
ਬਿੰਦੂ ਭੂੱਲਰ ਵੀਰ ਜੀ ਬਹੁਤ ਬਹੁਤ ਮੁਬਾਰਕਾਂ
ਬਹੁਤ ਹੀ ਵਧੀਆ ਫਿਲਮ ਖ਼ੂਬਸੂਰਤ ਪੇਸ਼ਕਾਰੀ ਤੇ ਅਦਾਕਾਰੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 👍👍
Congregation bro Waheguru ji chrdekala ch rekhe
ਬਹੁਤ ਵਧੀਆ ਵੀਡੀਓ ਸੀ ਬਾਈ ਜੀ
ਹਰ ਵਾਰ ਦੀ ਤਰਾ ਗੁਰਚੇਤ ਬਾਈ, ਬੱਬੂ ਤੇ ਸਾਰੀ ਟੀਮ ਨੇ ਕਿਰਦਾਰ ਨੂੰ ਜੀ ਜਾਨ ਨਾਲ ਨਿਭਾਇਆ
ਗੁਰਚੇਤ, ਨੀਟੂ, ਸਿਰੇ ਦੀ ਕਹਾਣੀ ਹੈ, ਪੁਰਾਣੇ ਸੱਭਿਆਚਾਰ, ਵਿਰਸੇ ਨਾਲ ਜੋੜ ਕੇ ਰੱਖਿਆ ਹੈ ਸੂਟਿੰਗ ਕਰਨ ਵੇਲੇ ਕੁਝ ਧਿਆਨ ਰੱਖਣਾ ਸੀ, ਤੁਹਾਡੇ ਤੋਂ ਬਹੁਤ ਉਮੀਦ ਹੈ, ਲਾਲਟੈਣ, ਦੀਵੇ ਦੇ ਜਮਾਨੇ ਵਿੱਚ ਡੋਲੂ ਕਰਾਹੇ ਦੀਆਂ ਝਿਰੀਆਂ, ਨਵਾਂ ਮਾਡਲ ਰਫਲਾਂ ਬਹੁਤ ਕੁਝ ਅਣਦੇਖਿਆਂ ਕੀਤਾ ਹੈ,, ਦੋਨਾਲੀ ਦਾ ਫਾਇਰ ਸੁਰਾਖ ਨਹੀਂ ਕਰਦਾ ਰੋਲ ਬੇਸ਼ਕ ਕਿੱਦਾਂ ਦੇ ਕਲਾਕਾਰ ਤੋਂ ਕਰਵਾਏ ਜਾ ਸਕਦੇ ਹਨ
Good job.... Bindu Bhullar
ਬਹੁਤ ਖੂਬ ਜੱਟਾਂ❤️❤️👍👍🙏
ਕਮਾਲ ਦੀ ਅਦਾ ਭੁੱਲਰ ਸਾਬ ਬਹੁਤ ਸੋਹਣੀ ਫ਼ਿਲਮ ਹੈ ਜੀ
ਸਾਰੇ ਹੀ ਆਰਟਿਸਟ ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ। ਮੇਰੇ ਵੱਲੋ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ
ਬਹੁਤ ਵਧੀਆ ਜੀ , ਪੁਰਾਣਾ ਸਮਾਂ ਬਹੁਤ ਵਧੀਆ ਸੀ ❤❤❤❤❤
ਬਾਹੁਤ ਵਧੀਆ ਜੀ 👌👌👌👌
ਬਹੁਤ ਵਧੀਆ ਫਿਲਮ ਤਿਆਰ ਕੀਤੀ ਗਈ ਹੈ ਜੀ ਚਤਾ ਭਾਜੀ ਜ਼ਿੰਦਾਬਾਦ
Gurchet sir tussi mere favorite actor ho g khudawand yassu Al massih aap ko barkat de aamin love from Karachi Pakistan
Love you 😘❤️ you 😎 jaata 🤟 kisan majdor akta jindabad 🌾🌾🌾🌾🌾🌾🌾🌾🌾🌾🌾🌾
ਸਵਾਦ ਆਗਿਆ. ਇਓ ਜਿਹੇ ਪ੍ਰੋਜੈਕਟ ਲਿਓਂਦੇ ਰਿਹਾ ਕਰੋ ਸਾਰੇ. ਧੰਨਵਾਦ
ਸਾਰੀ ਟੀਮ ਦਾ ਬਹੁਤ ਧੰਨਵਾਦ
Shinda v cha gea gaint acting😊😀❤️
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Ustaad ji kamaal kiti pyi aa😍👌
ਬਹੁਤ ਵਧੀਆ ਜੀ 💯☑️
Sada veer bindu bhullar ne bahut sohna Kam kita waheguru Chad di kalaa ch rakhe
ਬਹੁਤ ਵਧੀਆ ਵੀਡੀਓ ਆ ਜੀ ਨਜ਼ਾਰਾ ਆ ਗਿਆ
Vaa g nice movie 🎥 Gurchett
Sirra, Att, Bamb , super Acting By Bindu Bhullar ❣️❣️❣️💅❣️❣️❣️
Zaberdast always Im big fan From pakistan panjab🔥🔥🔥🔥❤
Very good video he thanks all team nu
Natural acting by Bindu Bhullar
ਮੈ ਕਮੈਟ ਪੜੇ, ਲਿਖੀ ਜਾਦੇ ਆ ਬਹੁਤ ਵਧੀਆ।
ਬੇਸ਼ਰਮੋ ਪਿੰਡਾ ਦਿਉ ਲੋਕੋ ਜਿੰਨਾ ਗੰਦ ਏਸ ਵਿੱਚ ਵਿਖਾਇਆ ਕੀ ਪਿੰਡਾ ਦੇ ਲੋਕ ਏਹੋ ਜੇ ਗੰਦ,ਘਟੀਆ,ਬੇਸ਼ਰਮ ਤੇ ਲੁੱਚੇ ਹੁੰਦੇ ਸੀ।
Ful album 💯 siraaa karta 😎🥇🥇🥇🥇🥇🥇🥇🥇💎no1 Star ✨✨✨✨✨✨✨✨✨
ਬੱਬੂ ਜ਼ੀ ਕਮਾਲ ਕਰਤੀ
Bohot vadiye gurchet and bhullar ji💯💯💥💥
ਗੁਰਤੇਜ ਚਿਤਰਕਾਰ ਵੀਰੇ ਤੇਰੀ ਫੈਮਲੀ ਸੀਰੀਜ ਵੇਖੀ ਸੀਡੀ ਚ ਚਕ ਦੇ ਕਮ ਯੂਟਿਉਬ ਤੇ ਉਹੀ ਗੱਲ ਹੋਣੀ ਆ ਚਲਣੋ ਹਟਾ ਤੇ ਜਟ ਨੇ
ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਮੈਂ ਵੇਖਦਾ ਹਾਂ ਜੀ ਤੁਹਾਡੀ ਸਾਰੀ ਟੀਮ ਨੇ ਬਾਈ ਜੀ ਵਧੀਆ ਕੰਮ ਕੀਤਾ ਹੈ ਜੀ ✓✓✓
Jassa Sandhu Jagraon tu
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯❤
ਬਹੁਤ ਵਧੀਆ ਬਾਈਁ
Such a fantastic movie
Congratulations to all team 👏
Waheguru jii chardi kla which rakhan
Reé
ਬਹੁੱਤ ਵਧੀਆ
Bahut vadiya video hai Gurtej Chitarkar Bai ji 👍👍
Bindu pullur 💞💐💞💗💗✈️💫💫 love hogyaa bro 👌👌
Bhtt sohni movie veer ji..God bles you
Bhut sohni stori c 👌👌👌👌👌👌👌
👌👌👌👌👌👌👌👌💕
amazing bindu Bhullar bro 💫💫💫
Bhut vdiya Bindu Bhullar bai
Sari team nu mubarka
babbu sirra acting baki team ne v sirra laata
Gurchet Bai kaint video 💕💕 Love you Bai
ਬਹੁਤ ਸੋਹਣੀ ਬਣੀ ਹੈ ਵੀਡਿਓ
Gurchet virr ji, very Nice film 👑👍
Vah gurcheet veer manjabian de panjabiat culture jeonda rakhea te jeonda rakhi veer industry ne ta kuj Krna nai thnx veer
Love you 😘 jaata 🤟 kisan majdor akta jindabad 🌾🌾🌾🌾🌾🌾
ਭੁੱਲਰ ਵੀਰ ਜੀ ਵਾਹ ਕਮਾਲ ਰੋਲ ਹੈ ਤੁਹਾਡਾ, ਸਾਹ ਗਏ ਤੁਸੀ ਰਾਣੋ ਨੂੰ ਜਿਉਂਦਾ ਸੱਡ ਕਹਿਣਾ ਜਾਂ ਰਾਣੋ ਜਾਂ
Bindu bhullar hai kon veer ji ???????????
Panjab jindabad panjabiat jindabad
Gurcheet veer good work lagea Rahi
Veer
Aaaat 🤟 comedy siraaa 🌟 aaat 🔥 jahar 💯 gajab 🥇 siraaa karta 💫🔥🔥🔥🔥🔥🔥🔥🔥🔥
Chaitarkar ji congratulations super hit movie
Nice movie g 🥳🥳
Siraaaaaaaaaaa poora kam Bai ji Jassa Sandhu Jagraon tu
Nice veere waheguru mehar kare hor taraki bakhse
nice story and good work all team members 👏👏👍👍👌👌💕💕
ਇੰਨਾ ਟਾਇਮ ਹੋ ਗਿਆ ਜਰ 1:M subscribe ਹੋਣੇ ਚਾਹੀਦੇ ਨੇ
Very very very nice movie bai ji 👍
Congratulations to all team
Bahut badhiya movie banai aa y 💕🥰😘
Kayi saala to vekhde aa rahe assi sara parivaar mere dad bhut like krde ne gurchet paa g nu bai g sab fade jange he upload kardo please badi yaadan jhudiya ne ous movie naal please
Very nice Bindu bhullar keep it up bro
So beautiful. 👌👌👌👌👍👍👍👍👍
ਮੁੰਡਾ ਮੁਟਿਆਰ ਹੋ ਗਿਆ..ਹਾਹਾ...,
Verry Verry Nice Video ❤💖💝👌👌👌👍
बहुत अच्छी फिल्म बनाते हो सर ❤️ ❤️
Gud Work Actor Bindu Bhullar ❤️
Wah ji wah🎉🎉🎉 nazara leyata.... Super
Actor Bindu bhullar Ta great actor aa...
Keep it up dear ❤️