Sarabjeet Singh Khalsa | 'Amritpal ਨੂੰ ਕਰਵਾਵਾਂਗੇ ਰਿਹਾਅ, Akali Dal ਨਾਲ ਜੋੜ ਕੇ ਰੱਖਾਂਗੇ ਪਾਰਟੀ ਦਾ ਨਾਂਅ'

แชร์
ฝัง
  • เผยแพร่เมื่อ 20 ต.ค. 2024

ความคิดเห็น • 29

  • @mohansingh9988
    @mohansingh9988 2 หลายเดือนก่อน +1

    ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਜਾਗਦੀ ਜ਼ਮੀਰ ਵਾਲਿਆਂ ਸਿੱਖ ਕੌਮ ਦੀ ਨੂੰ ਬੇਨਤੀ ਹੈ ਸਾਰੇ ਰਲ ਕੇ ਹੰਭਲਾ ਮਾਰੋਂ

  • @preet438p
    @preet438p 2 หลายเดือนก่อน +6

    ਪੱੰਜਾਬ ਤਾ ਪਹਿਲਾਂ ਹੀ ਪਾਰਟੀਆਂ ਨੇ ਬਰਬਾਦ ਕੀਤਾ ਹੋਏ ਹੈ ਬਸ਼ ਕਰੋ ਹੁਨ ਪਾਰਟੀਆਂ ਦੇ ਰਾਜਨੀਤੀ ਖੇਡਣ ਕੋਈ ਚੱਜ ਦਾ ਕੱੰਮ ਕਰ ਲੋ 🙏

  • @ChandmasihAlam
    @ChandmasihAlam 2 หลายเดือนก่อน +3

    ਕੋਈ ਵੀ ਨਵਾਂ ਅਕਾਲੀ ਦਲ ਪਾਸ ਨਹੀਂ ਹੋਣਾ,, sgpc ਚੋਣਾਂ ਦਾ ਅਲੱਗ ਮੈਟਰ ਆ,,, ਪੰਜਾਬ ਵਿਚ ਇਹ ਵੀ ਤਰਕ ਦਿਓ ਕੇ,,, ਹਿੰਦੂ, ਸਿੱਖ, ਇਸਾਈ, ਤੇ ਮੁਸਲਿਮ ਨੂੰ ਕਿਦਾਂ ਨਾਲ ਜੋੜੋਗੇ....

  • @jassadhillon1965
    @jassadhillon1965 2 หลายเดือนก่อน

    ਗੁੱਡ

  • @BalkarSingh-dc1oq
    @BalkarSingh-dc1oq 2 หลายเดือนก่อน +5

    ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ

    • @AmarjitSingh-eq3rl
      @AmarjitSingh-eq3rl 2 หลายเดือนก่อน +1

      ਕਿਤੇ ਕਿਸੇ ਦਾ ਬੇੜਾ ਗਰਕ ਕਰਦੇ ਆਪਣਾ ਬੇੜਾ ਨਾ ਗਰਕ ਕਰਵਾ ਲਈ

  • @karamjitsingh3441
    @karamjitsingh3441 2 หลายเดือนก่อน +2

    Good 👍

  • @Bajwa4315
    @Bajwa4315 2 หลายเดือนก่อน

    ❤❤

  • @AjayKumarGTSingh
    @AjayKumarGTSingh 2 หลายเดือนก่อน

    ❤❤❤❤❤❤❤❤❤❤❤❤❤

  • @Melbournesikh
    @Melbournesikh 2 หลายเดือนก่อน +1

    ਬਹੁਤ ਵਧੀਆ ਵਿਚਾਰ ਜਿਉਦੇ ਰਹੋ

  • @majhewale4989
    @majhewale4989 2 หลายเดือนก่อน +1

    Good ❤

  • @narinderpalsingh8648
    @narinderpalsingh8648 2 หลายเดือนก่อน

    ਵੋਟਰ ਦਾ ਮੁੱਲ ਵੋਟਾਂ ਪੈਣ ਤੱਕ ਹੀ ਹੁੰਦਾ

  • @SatnamSingh-ml8op
    @SatnamSingh-ml8op 2 หลายเดือนก่อน +3

    ਸਾਰਿਆਂ ਨੂੰ ਪਹਿਲੋਂ ਹੀ ਪਤਾ ਹੈ ਕਿ ਤੂੰ ਅਕਾਲੀ ਦਲ ਦਾ ਚਮਚਾ ਤੇ ਉਹਨਾਂ ਵਰਗੀ ਰਾਜਨੀਤੀ ਕਰਦਾ ਹ ਤੇ ਬੀਜੇਪੀ ਦਾ ਦੱਲਾ ਹ

    • @AmarjitSingh-eq3rl
      @AmarjitSingh-eq3rl 2 หลายเดือนก่อน

      ਭਾਰਤ ਵਿਚ ਪਾਰਟੀ ਕੋਈ ਵੀ ਹੋਵੇ ਸਾਰਿਆ ਦਾ ਸਿਸਟਮ ਇਕੋ ਜਿਹਾ ਹੈ 5ਸਾਲ ਤਕ ਸਹੂਲਤਾਂ ਬਾਦ ਵਿੱਚ ਪੈਨਸ਼ਨ ਇਸ ਹਿਸਾਬ ਨਾਲ ਤੁਸੀ ਹਰ ਵੋਟਰ ਨੂੰ ਚਮਚਾ ਕੇਹ ਸਕਦੇ ਹੋ

    • @Jasaltvmajha5173
      @Jasaltvmajha5173 2 หลายเดือนก่อน

      Har koi MP ya MLA chamcha nahin hota

  • @gurnoorpadda7304
    @gurnoorpadda7304 2 หลายเดือนก่อน +1

    Veer Ji tuhada dhada chitta n hunda

  • @SukhwinderSingh-hc3mp
    @SukhwinderSingh-hc3mp 2 หลายเดือนก่อน +2

    Lahnat hai ohna lokan nu jihna ne ino jihe khote nu votan payian hn. Iss dangar di bhasha dekho, kehnda hai asin SGPC ute " KABJA" krna hai. So, ih dhadvi jan lutera hai jo "KABJA" krn ayia hai. Ih PARVARVAAD nahi kr riha hai jdon kehnda hai ke oss BJP planted bande de " BAPU" nu aapni party da pardhan bnavange. Iss khote nu amritpal di mata ne isnu 2 takke da banda kehke dudh vichon vaal vangu bahr kd dena hai jivein osne Avtar Singh Kande baare kiha c. Iss dangar ne aapne pio di kurbani miti vich mila diti hai. Sabk sikho ate agge ton akal vaale bande chuno.

  • @AmarjitSingh-eq3rl
    @AmarjitSingh-eq3rl 2 หลายเดือนก่อน +3

    ਪੰਜਾਬ ਦੇ ਵਿਕਾਸ ਦੀ ਕੋਈ ਗੱਲ ਨਹੀ ਕਰਦਾ ਦੂਸਰਿਆਂ ਸਟੇਟ ਵਾਲੇ ਆਪਣੀ ਸਟੇਟ ਦੇ ਵਿਕਾਸ ਬਾਰੇ ਸੋਚਦੇ ਹਨ ਭਾਵੇਂ ਸੁਖਬੀਰ ਬਾਦਲ ਵਿਚ ਲੱਖ ਖਾਮੀਆਂ ਹੋਣ ਪਰ ਉਹ ਹਮੇਸ਼ਾ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ ਪੰਜਾਬ ਦੇ ਕਈ ਐਮ ਪੀ ਪੰਜਾਬ ਦੇ ਵਿਕਾਸ ਗੱਲ ਨਹੀ ਚੁਟਕਲੇ ਜਾ ਜਨਰਲ ਡਾਇਰ ਨੇ ਕਿਸਦੇ ਘਰ ਖਾਣਾ ਖਾਧਾ ਦੀ ਚਰਚਾ ਕਰਦੇ ਹਨ ਜਿਸ ਵਿਚੋਂ ਪੰਜਾਬ ਨੂੰ ਕੁਛ ਹਾਸਲ ਨਹੀ ਹੁੰਦਾ ਉਲਟਾ ਸੈਂਟਰ ਵੀ ਫੇਰ ਗੰਭੀਰਤਾ ਨਾਲ ਪੰਜਾਬ ਨੂੰ ਨਹੀ ਲੈਂਦਾ

  • @kulbirdhillon243
    @kulbirdhillon243 2 หลายเดือนก่อน +1

    Isdi do sall pehla di interview sunn lao kive panth nu lahnta pa riha c k sanoo kisse puchhea nhi.darhi v adhi chitti c.bhra v nasheya cho pai gia c

  • @narinderpalsingh8648
    @narinderpalsingh8648 2 หลายเดือนก่อน

    ਬਹੁਤਾ ਖਾਦੀ ਥੋੜੇਉ ਵੀ ਜਾਂਦੀ ਪਹਿਲਾ ਪੈਰ ਜਮਾਣੇ ਪੈਂਦੇ ਆ ਜਿਸ ਕੰਮ ਲਈ ਵੋਟਾਂ ਲਈਆਂ ਨੇ ਆਪਣੇ ਇਲਾਕੇ ਦੇ ਲੋਕਾਂ ਦਾ ਦੁੱਖ ਸੁੱਖ ਸੁਣਨਾ ਪੇਂਦਾ 1ਪਾਰਟੀ ਕਿਉਂ 5 /7 ਪਾਰਟੀਆਂ ਬਣਾਉ ਪਹਿਲਾ ਘੱਟ ਨੇ ਬਾਦਲ ਨੇ ਤੁਹਾਨੂੰ ਭਰਧਾਨਗੀ ਥਾਲ਼ ਵਿੱਚ ਰੱਖ ਕੇ ਦੇ ਦੇਣੀ ਆ
    ਮੋਕਾਂ ਕਿਸ ਤਰਾਂ ਮਿਲੂ ਤਹਾਨੂ ਪਰਲੀਮੈਟ ਵਿੱਚ ਬੋਲਣ ਦਾ

  • @Itz_uppal06__
    @Itz_uppal06__ 2 หลายเดือนก่อน

    ਆਹ ਮਰੀ ਜਾ ਬਸ ਕਰ

  • @Gill-wasdf
    @Gill-wasdf 2 หลายเดือนก่อน +1

    ਪਾਰਟੀ ਬਣਨੀ ਚਾਹੀਦੀ ਹੈ

  • @SiNGhSher1
    @SiNGhSher1 2 หลายเดือนก่อน

    ਬਿਲਕੁੱਲ ਸਹੀ ਕਿਹਾ। 💯 ਸਹਿਮਤ ਭਾਈ ਸਾਹਿਬ ਜੀ ਨਾਲ

  • @jasjitsingh3870
    @jasjitsingh3870 2 หลายเดือนก่อน

    Patarkar ji mp sahib da jawab Dhyan naal suno nasal na karo

  • @SALMAN_KHANasli
    @SALMAN_KHANasli 2 หลายเดือนก่อน +1

    Bjp da Banda ihh

  • @Jaswinder-c9v
    @Jaswinder-c9v 2 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @lakhwindergrewal4999
    @lakhwindergrewal4999 2 หลายเดือนก่อน

    Sarbjit Singh Khalsa💪🏻