22 मेरे नाम के कारण सब लोग तुम से बैर करेंगे, पर जो अन्त तक धीरज धरे रहेगा उसी का उद्धार होगा। मत्ती 10:22 22 And you shall be hated by all men for my name's sake: but he that shall persevere unto the end, he shall be saved. Matthew 10:22
Jad tohade bache Christian school vich jande ne othe te koi nhi kesh cut kranda te jehere othe teachers paag bande ohna de hair te cut nhi krvande koi ohna da kina k dharmparivartan ho geya .
Mataji To Aise christianon ke viruddh mein bol rahi hai jaise ki adar wise Sikh log Kabhi hair cutting Karvate hi nahin Aaj aadhe Se Jyada Punjab ladke jo hai hair cutting ka kam karta hai aur hair cutting karvata hai aur hair cutting Karta bhi hai Logon Ne Upar dastaar Jab Pakdi Bandhi Hui hoti hai aur Dadhi aur apne haircut karvaye Hote Hain
Moorakh lok ne veero eh ,ehna da koi dharam ni, Koi dhakke naal ni mera dharam change karwa sakda. Sorry veer sachi gall kahi jandi aa. beshak mai kesdhari ni veero.
Tusi kes katal di gall karde ho dhakke naal ta aj kal 3 saal da jawak v nahi dhkke nal manda kyu apni sass noh di ladayi layi parabhu yashu nu Badnaam kar rahe ne
Kitne ladke NRI Hain Jo Jab India mein hote hain to Dadhi aur Pagdi ke sath mein Hote Hain Jab vah foreign Chale Jaate Hain To vahan per hair cutting aur Dadhi cutting Karva Dete Hain aur modern style Rakh Lete Hain
ਕੱਲਾ ਚਰਚ ਜਾਣ ਨਾਲ ਕੋਈ ਸਵਰਗ ਨਹੀਂ ਜਾਂਦਾ ਤੇ ਨਾ ਹੀ ਕੋਈ ਗੁਰਦਵਾਰੇ ਜਾਕੇ ਸਵਰਗ ਜਾਂਦਾ..ਸਵਰਗ ਜਾਣ ਵਾਲੇ ਕੰਮ ਕਰੋ..ਚੰਗੇ ਕੰਮ ਕਰੋ..💯
Ryt
ਇੰਨਾ ਲੋਕਾਂ ਨੂੰ ਧਰਮ ਤੇ ਬਿਸਵਾਸ ਨਹੀਂ ਹੁੰਦਾ
ਜਗ੍ਹਾ ਜਗ੍ਹਾ ਧਕੇ ਖਾਂਦੇ ਫਿਰਦੇ ਹਨ
ਪਿੱਛੋ ਪਛਤਾਉਂਦੇ ਹਨ
ਧੱਕਾ ਕੋਈ ਨਹੀ ਕਰ ਸਕਦਾ ਜਦ ਤੁਸੀ ਪਾਠ।ਕਰਦੇ। ਸੀ ਪਾਠ ਨੂੰ ਸਮਝੋ ਬਾਣੀ ਸਮਝਾਉਦੀ ਆ ਸਮਝਣ ਦੀ ਲੋੜ ਹੈ ਕਿਤੇ ਨਾ ਭਟਕੋ ਬਾਣੀ ਨਿਰੰਕਾਰ ਹੈ
ਇਹ।ਝੂਠ।ਬੋਲਦੀਆਂ।ਕੋਣ।ਨੋਹਾਂ। ਨੂੰ।ਗੈਣੇ।ਦੈਵੈਗਾ।ਨੋਹਾਂ।ਨਾ। ਕੋਈ। ਆਪਣੀ।ਧੀ।ਸਮਝਦਾ।ਨਾ।ਧੀ।
@@parteekkalyan2512 i
ਪੈਸੇ ਲੈਕੇ ,ਪੈਸੇ ਦੇ ਕੇ ਜੋਂ ਧਰਮ ਬਦਲੌਣਾਂ ਗਲਤ ਗੱਲ ਹੈ,,l ਬਾਕੀ ਜਿਹੜਾ ਆਪਣੇ ਪਿਓ ਦਾ ਨਾ ਹੋਇਆ ਓਹ ਕਿਸੇ ਦਾ ਨੀ ਬਣ ਸਕਦਾ ਜਿਹੜੇ ਮਰਜ਼ੀ ਧਰਮ ਵਿੱਚ ਚਲਾ ਜਾਵੇ l
ਸਾਨੂੰ ਆਪਣੇ ਸਿੱਖ ਧਰਮ ਤੇ ਮਾਣ ਹੈ
ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏😀
ਰੱਬ ਸਾਰਾਂ ਕੁਝ ਦੇਖ ਦਾ ਆ ਜਿਨਾਂ ਮਰਜ਼ੀ ਝੂਠ ਬੋਲ ਲਵੋ ਸੱਚ ਨੇਂ ਸੱਚ ਹੀ ਰਹਿਣਾ ਆ ਰੱਬ ☝️ ਤੋਂ ਡਰੋਂ 🙏
ਸਹੀ ਗੱਲ ਆ ਕਈ ਲੋਕ ਅੰਗਰੇਜ਼ਾਂ ਨੂੰ ਪਿਉਂ ਮੰਨੀਂ ਬੇਠੇ ਆ ਆਪਣਾਂ ਪਿਉਂ ਬਦਲ ਕੇ ਅੰਗਰੇਜ਼ ਨੂੰ ਪਿਉਂ ਕਹਿੰਦੇ ਨੇ ਆਪਣੇ ਪਿਉਂ ਦਾ ਪਤਾਂ ਕੋਈ ਨਹੀਂ 🤔🤔🤔
@@joginderpal745 pyo da sabda ik hi aa, dunyaavi galla vich jyada pyo hunde aa
@@joginderpal745 ਜੇਦੇ ਵਿਚ ਇਹਨਾ ਦਾ ਝੂਠ ਸਾਮਣੇ ਆ ਗਿਆ ਉਹ ਵੀ ਵੀਡੀਉ ਦੇਖ ਲਿਉੁ ਪਤਾ ਲਗ ਜਾਣਾ ਕੇਹਦਾ ਪੇਅ ਸੱਚਾ ਆ ਕਿਹਦਾ ਝੂਠਾ ਆ
@@manmohanmasih4033 ਕੋਈ ਗੱਲ ਨਹੀਂ ਵੀਰ ਜੀ ਸਾਨੂੰ ਸਾਡੇ ਪਰਮੇਸ਼ੁਰ ਨੇ ਮਾਫ਼ ਕਰਨਾ ਸਿਖਾਇਆ ਆ ਜੇ ਅਸੀਂ ਵੀ ਇਨ੍ਹਾਂ ਲੋਕਾਂ ਵਾਂਗੂੰ ਬੋਲਾਂ ਗੇ ਤਾਂ ਫਿਰ ਸਾਡੇ ਵਿੱਚ ਤੇ ਇਨ੍ਹਾਂ ਵਿਚ ਕੀ ਫਰਕ ਰਹੇ ਗਾਂ good bless you bro 🙏✝️🙏 ਯਿਸ਼ੂ ਮਸੀਹ ਸੱਚ ਹੈ ਉਨ੍ਹੇਂ ਸੱਚ ਹੀ ਰਹਿਣਾ ਆ ਤੇਰਾ ਸ਼ੁਕਰ ਯਿਸ਼ੂ ਮਸੀਹ ਜੀ ਤੁਹਾਡਾ ਧੰਨਵਾਦ ਕਰਦੇ ਆ 🙏✝️🙏🇰🇼🇰🇼🇰🇼
@@rahulgill5449 chal sala fuddu Banda
ਸਚ ਹੈ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ. ਆਪਣੇ ਪਿੰਡਾਂ ਵਿੱਚ ਦੇਖ ਲਉ ਜੇ ਕੋਈ ਇੱਕ ਵੀ ਔਰਤ ਜਾਂਦੀ ਹੈ ਤਾਂ ਉਹ ਆਪਣੇ ਆਸ ਪਾਸ ਵਾਲੀ ਔਰਤ ਨੂੰ ਹੋਲੀ ਹੋਲੀ ਪੱਟ ਲੈਂਦੀ ਹੈ ਇੱਕ ਵਾਰ ਚੱਲ ਇੱਕ ਵਾਰ ਚੱਲ ਕੁੱਝ ਨਹੀਂ ਹੁੰਦਾ ਤੁਸੀਂ ਕੁੱਝ ਨਹੀਂ ਦੇਣਾ ਬਸ ਇੱਕ ਵਾਰ ਨਾਲ ਚੱਲ ਬਸ ਇੱਕ ਵਾਰ ਗਈ ਤਾਂ ਉਨ੍ਹਾਂ ਵਾਸਤੇ ਹੀ ਹੋ ਕਿ ਰਹਿ ਜਾਂਦੀ ਹੈ ਔਰਤ ਖਾਸਕਰਕੇ. ਜਦੋਂ ਗਰੀਬ ਬੰਦਾ ਘਰ ਆਉਂਦਾ ਹੈ ਤਾਂ ਉਸ ਨੂੰ ਆਪਣੇ ਕੰਮ ਤੋਂ ਇਲਾਵਾ ਕੁੱਝ ਵੀ ਨਹੀਂ ਸੁਝਦਾ ਅਤੇ ਉਹ ਵੀ ਵਿਚਾਰਾ ਆਪਣੀ ਪਤਨੀ ਦੇ ਮਗਰ ਲੱਗ ਕੇ ਇੱਕ ਚੱਕਰ ਲਗਾ ਲੈਂਦਾ ਹੈ ਤਾਂ ਫਿਰ ਕਹਾਣੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਇਹਨਾਂ ਲੋਕਾਂ ਨੇ ਇੱਕ ਇੱਕ ਪਿੰਡ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਕਿਸ ਤਰ੍ਹਾਂ ਆਪਣੇ ਰਿਸ਼ਤੇਦਾਰਾ ਨੂੰ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ. ਇਹ ਸਭ ਕੁਝ ਹੋ ਰਿਹਾ ਹੈ ਪੰਜਾਬ ਵਿੱਚ ਖਾਸਕਰਕੇ ਪਿੰਡਾਂ ਵਿੱਚ
ਅਪਣੇ ਘਰਾਂ ਵਿੱਚ ਰਹੋ, ਅਪਣੇ ਕੰਮ ਕਰੋ, ਕੋਈ ਸੇਵਾ ਨਹੀ ਹੈ ਸਭ ਲੁੱਟ ਹੋ ਰਹੀ ਹੈ। ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ , ਅਪਣੇ ਪਰਿਵਾਰ ਨੂੰ ਸਵਰਗ ਬਣਾ ਲਓ। ਲੋਕੋ ਅਪਣੇ ਘਰਾਂ ਦੇ ਕੰਮ ਕਰੋ। ਨਾ ਲੁੱਟੇ ਜਾਓ। ਬਚ ਜਾਓ, ਬਚ ਜਾਓ, ਬੱਚ ਜਾਓ।
ਸੂਟ ਵਾਲਿਆਂ ਨੂੰ ਤਾ 1000ਵਾਲਾ 700ਸੌ ਲੈਦੀਆ ਬੀਬੀਆ ਘੰਟਾ ਬਹਿਸ ਕਰਕੇ ਕਿਵੇਂ ਦੇਦੂ ਇੰਨੇ ਪੈਸੇ ਸਮਝ ਨਹੀਂ ਆਈ
Eho jahe kama vich jnaniya hi beekoof bandiya..
Veer eh juth aa bilkul pra jini dair kisy di sachi ni sahmne aundi ohnu dair kisy nu v kisy bare bura bolan da haq ni aa
ਮੇਰੇ ਜਾਨਕਾਰ ਨੇ ਉੜੀਸਾ ਦੇ ਉਸਨੇ ਕੇਰਲ ਦੀ ਕੂੜੀ ਨਾਲ ਲਵ ਮੈਰਿਜ ਕਰਵਾਈ ਉਸਦੇ ਸਹੁਰੇ ਈਸਾਈ ਸਨ ਉਹਨਾਂ ਨੇ ਉਸਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਕੇ ਈਸੲਈ ਬਨਾ ਲਿਆ ।
ਉਹ ਕਾਫੀ ਪੈਸੇ ਵਾਲਾ ਸੀ ।
ਚਰਚ ਵਾਲੇ ਆਏ ਦਿਨ ਉਸ ਤੋਂ ਮੋਟੀ ਰਕਮ
ਵਸੂਲਦੇ ਸੀ।
ਅਸੀਂ ਸਿੱਖ ਹਾਂ , ਸਾਡਾ ਆਪਸ ਵਿੱਚ ਬਹੁਤ ਪਿਆਰ ਹੈ।
ਅਸੀਂ ਮੂੰਹ ਬੋਲੇ ਭੈਣ ਭਰਾ ਬਣੇ ਹੋਏ ਹਾਂ ।
ਉਸਦਾ ਪੂਰਾ ਪਰਿਵਾਰ ਗੁਰੂਦਵਾਰੇ ਜਾਂਦਾ ਹੈ ਲੰਗਰ ਵੀ ਛਕਦਾ ਹੈ ਪ੍ਰਸ਼ਾਦ ਵੀ ਖਾਂਦੇ ਹਨ।
ਉਹਨਾਂ ਨੇ ਕਦੇ ਸਾਨੂੰ ਨਹੀਂ ਕਿਹਾ ਕਿ ਚਰਚ ਚਲੋ ਜਾਂ ਇਸਾਈ ਬਨੋ ਜਦ ਕਿ ਸਾਡੇ ਪਰਿਵਾਰਕ ਝਗੜੇ ਕਾਰਨ ਸਾਡੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਮਾੜੀ ਹੋ ਗਈ ਸੀ, ਕਿਸੇ ਸਿੱਖ ਪਰਿਵਾਰ ਨੇ ਬਾਤ ਨਹੀਂ ਪੁੱਛੀ ਪਰ ਉਸਨੇ ਮਾਲੀ ਮਦਦ ਵੀ ਕੀਤੀ ਪਰ ਕਦੇ ਕਿਹਾ ਕਿ ਤੁਸੀਂ ਇਸਾਈ ਬਣ ਜਾਉ ।
ਉਸਨੇ ਮਕਾਨ ਲਿਆ ਤਾਂ ਕਹਿੰਦਾ ਮੈ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਗਾ ।
ਵਾਹਿਗੁਰੂ ਜੀ
ਜਦੋ ਕੋਈ ਗੁਰੂ ਦੂਵਾਰੇ ਜਾ ਕੇ ਲੱਖ ਰੁਪਏ ਦੇਣ ਉਦੋ ਕੋਈ ਨੀ ਮੂਛਦਾ
Teri gand fat gi gurudawre koi dhka thori krda v pese do
ਇਹ ਈਸਾਈ ਸਵਰਗ ਭਾਲਦੇ ਤਾਂ ਹੀ ਭੂਤਾਂ ਪਰੇਤਾਂ ਤੋਂ ਜ਼ਿਆਦਾ ਡਰਦੇ ਇਹ ਈਸਾਈ ਲੋਕ
ਲੋਕ ਵੀ ਪਤਾ ਨਹੀਂ ਕਿਵੇਂ ਗੱਲਾਂ ਵਿੱਚ ਆ ਜਾਂਦੇ ਨੇ
Gallan ch ni bai
LALACH
ਕਦੇ ਕਹਿੰਦੇ ਪੈਸੇ ਦਿੰਦੇ ਹਨ ਚਰਚ ਵਾਲੇ ਕਦੇ ਕਹਿੰਦੇ ਪੈਸੇ ਲੈਂਦੇ ਹਨ,ਸਮਝ ਨਹੀ ਆਈ ਪੰਜਾਬ ਦੇ ਲੋਕਾਂ ਦੀ
Dovo kam chalde ne brother
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ। ਭੈਣ ਜੀ ਸਵਰਗ ਨਰਕ ਕਿਸ ਨੇ ਵੇਖਿਆ ਗੁਰੂ ਗ੍ਰੰਥ ਸਹਿਬ ਮਹਾਰਾਜ ਜੀ ਕੀ ਕਹਿੰਦੇ ਨੇ।।ਸੂਰਜ ਕਿਰਨ ਮਿਲੀ ਜਲ ਕਾ ਜਲ ਹੁਇਆ ਰਾਮ। ਜੋਤੀ ਜੋਤ ਮਿਲੀ ਸਪੂਰਨ ਥਿਆ ਰਾਮ। ਪ੍ਰਮਾਤਮਾ ਤੋਂ ਵਿਛੜ ਕੇ ਆਤਮਾ ਪ੍ਰਣਾ ਦੇ ਸਵਾਸਾ ਜਰੀਏ ਪ੍ਰਣੀ ਦੇ ਸਰੀਰ ਚ ਪ੍ਰਵੇਸ ਕਰਦੀ ਤੇਜਦੋ ਪ੍ਰਾਣੀ ਪੂਰਾ ਹੁੰਦਾਂ ਹੈ ਤੇ ਪੰਜਾ ਤੱਤਾ ਤੋ ਬਣਿਆ ਸਰੀਰ ਪੰਜਾ ਤੱਤਾ ਵਿਚ ਮਿਲ ਜਾਦਾਂ ਹੈ।ਸਾਨੂੰ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਫਿਰ ਕੋਈ ਵੀ ਸਾਨੂੰ ਨਹੀ ਵਰਗਲਾ ਸਕਦਾ। ਵਾਹਿਗੁਰੂਜੀ
ਬਿਲਕੁਲ ਸਹੀ ਕਿਹਾ ਵੀਰ ਤੇਰੀ ਭਾਬੀ ਬਹੁਤ ਤੇਜ਼ ਆ
ਭੋਲੀਏ ਮਾਤਾ ਨਰਕ ਸਵਰਗ ਤੇ ਧਰਤੀ ਤੇ ਹੀ ਹੈ ਕੈਆ ਨਰਕ ਕੈਆ ਸਵਰਗ ਵਿਚਾਰਾ ਸੰਤਨ ਦੋਊ ਰਾਦੇ
22 मेरे नाम के कारण सब लोग तुम से बैर करेंगे, पर जो अन्त तक धीरज धरे रहेगा उसी का उद्धार होगा।
मत्ती 10:22
22 And you shall be hated by all men for my name's sake: but he that shall persevere unto the end, he shall be saved.
Matthew 10:22
Amen🙏🙏🙏
ਇਹ ਤੁਹਾਡੇ ਘਰ ਦਾ ਮਸਲਾ ਨੂੰਹ ਸੱਸ ਦਾ ਝਗੜਾ ਤੁਸੀ ਧਰਮਪਰਿਵਤਨ ਦਾ ਨਾ ਦੇ ਦਿੱਤਾ ਝੂਠ ਦਾ ਕੋਈ ਥਾ ਨਹੀ ਤੁਸੀ ਆਪਣੀ ਨੂੰਹ ਅਤੇ ਪੁੱਤਰ ਨੂੰ ਕਿਉ ਨਹੀ ਮੀਡੀਆ ਵਿੱਚ ਲਿਆਦਾ ਇਸ ਤਰਾ ਤਾ ਤੁਸੀ ਝੂਠੇ ਪੈਦੇ ਹੋ।
Juthh
ਤੂਸੀਂ ਬਹੁਤ ਸੋਹਣੀ ਸਲਾਹ ਦਿੱਤੀ ਤੁਸੀਂ ਖੁਦ ਧਰਮ ਬਦਲਿਆਂ ਹੋਇਆਂ ਲੋਕਾ ਨੂੰ ਸਲਾਹ ਦਿੰਦੇ ਜੇ ਅੰਗਰੇਜ਼ ਨੂੰ ਆਪਣਾ ਪਿ,,,,,, ਮੰਨੀਂ ਬੇਠੇ ਜੇ 😯😯😯
ਬੀਬਾ ਕਦੇ ਮਰਕੇ ਕੋਈ ਜਿਉਂਦਾ ਨਹੀਂ ਹੁੰਦਾ
ਚਰਚ ਵਾਲੇ ਵਾਲ ਨਹੀਂ ਕਟਵਾ ਉਦੇ ਕੋਈ ਧਮਕੀਆਂ ਨਹੀਂ ਦਿੰਦੇ ਰੱਬ ਤੋਂ ਡਰੰ ਨੂੰਹ ਨੂੰ ਪੁੱਛੋ
Sri guru Grant sahib tu vada koi nhi waheguru ji waheguru ji
ਵੀਰ ਜੀ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਮਨੁੱਖ ਆਪਣਾ ਮੁਕਤੀਦਾਤਾ ਮੰਨ ਲੈਂਦਾ ਉਹ ਆਤਮਾ ਬਦਲਦਾ ਨਾ ਹੀ ਉਹ ਵਾਲ ਕਟਾਉਣ ਨੂੰ ਕਹਿੰਦੇ ਉਸ ਵੀਰ ਦਾ ਆਪਣਾ ਮੰਨ ਹੋਵੇ ਗਾ ਵਾਲ ਕਟਾਉਣ ਦਾ
Yeshu hee God hai
ਸਹੀ ਗੱਲ ਅੰਗਰੇਜ਼ ਹੀ ਤੇਰਾ ਪਿਉਂ ਹੈ ਆਪਣੇ ਪਿਉਂ ਦਾ ਪਤਾਂ ਨਹੀ 😯😯😯
420 da kec Karo Bebe te 2dhrma nu bekuf bhina ene sarm ne loka nu
ਐਵੇਂ ਭਕਾਈ ਮਾਰੀ ਜਾਂਦੇ ਸੱਭੇ. ਬੜੇ ਵਿਦਵਾਨ ਬਣੇ ਫਿਰਦੇ ਸਮਝ ਥੋਨੂੰ ਕਿਸੇ ਨੂੰ ਕੁਝ ਵੀ ਨਹੀਂ ਆਉਂਦੀ. ਕਾਂਵਾਂ ਰੌਲੀ ਪਾਈ ਤੁਸਾਂ ਸਭ ਨੇ. ਯਾਰ ਥੋਡੇ ਅਪਣੇ ਦੋਸ਼ ਹੀ ਨਹੀਂ ਮਿਲਦੇ ਇੱਕ ਦੂਜੇ ਨਾਲ.
ਪਹਿਲਾ ਦੂਜੇ ਨੂੰ ਕਹਿੰਦਾ ਇਸਾਈ ਲਾਲਚ ਦੇਂਦੇ ਨੇ ਪੈਸੇ ਵੰਡਦੇ ਨੇ. ਦੂਜਾ ਉੱਠ ਕੇ ਕਹਿੰਦਾ ਨਾ ਨਾ ਅਖੇ ਏਹ ਪੰਜਾਬ ਨੂੰ ਲੁੱਟਦੇ ਨੇ. ਤੀਜਾ ਫਰਮਾਉਂਦਾ ਨਾ ਨਾ ਇਹ ਧੱਕੇ ਤੇ ਜ਼ਬਰਦਸਤੀ ਨਾਲ ਧਰਮ ਪਰਿਵਰਤਨ ਕਰਦੇ ਨੇ. ਚੌਥਾ ਤਿੰਨਾਂ ਨੂੰ ਕਹਿੰਦਾ ਨਾ ਨਾ ਲੋਕ ਆਤਮ ਸਨਮਾਨ ਲੈਣ ਜਾਂਦੇ ਓਥੇ. ਹੱਦ ਐ ਥੋਡੀ ਤਾਂ.
ਅਜੀਬ ਗੱਲ ਹੈ ਇਲਜ਼ਾਮ ਐਨੇ ਤੇ ਸਾਬਤ ਅੱਜ ਤੱਕ ਇੱਕ ਵੀ ਨਹੀਂ ਹੋਇਆ ਤੇ ਨਾ ਹੋਣਾ.
ਦੂਜਿਆਂ ਤੇ ਦੋਸ਼ ਲਾਉਣ ਨਾਲੋਂ ਅਪਣੇ ਧਰਮ ਦੇ ਪ੍ਰਚਾਰ ਤੇ ਜ਼ੋਰ ਦਿਉ.
@@ParmjitSingh-mb8pw Pastor ਦਾ ਥੋਨੂੰ ਸਭ ਕੁਝ ਦਿਸਦਾ? ਵੀਰ ਅਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਿਆ ਸ਼ਾਇਦ ਤੂੰ.. ਫੇਰ ਦੱਸੀਂ ਕੌਣ ਪਾਗਲ?
22 mehnat kr k roti khande a na k lokan nu beavkoof bana k ya lokan nu lutt k ,
@@ParmjitSingh-mb8pw ਬਾਈ ਪਹਿਲਾਂ ਅਪਣੀ ਗੱਲ ਅਪਣੇ ਆਪ ਨਾਲ clear ਕਰ ਲਾ.. ਫੇਰ ਦੂਜਿਆਂ ਤੇ ਦੋਸ਼ ਲਾ ਲਈਂ. ਅਸੀਂ ਪੈਸੇ ਵੰਡਦੇ ਆਂ ਜਾਂ ਪੈਸੇ ਲੁੱਟਦੇ ਆਂ ?
25ਹਜਾਰ ਕੱਠੇ ਨਹੀਂ ਹੋਇਆ ਕਹਿੰਦੀ ਪੈਸੇ ਵਾਲੇ
Yeshu jinda khuda hai
Jehre Sikh singers te tohade Sikh mudeya ne fashion li Waal cut karvaye ne ohna de kehra kise ne dharamparivartan karvaya
Sahi kiha
कभी कहते हैं,पैसा देते हैं कभी कहते हैं पैसा लेते हैं,इक वारि डिसाइड करो कहना क्या चाहते हो !!!
Right
They pay when you change your religion then they ask for donations it's brain washing
Dhaka koi Nahi Karda ji 🙏
Juth na bolo mata jii
ਪੰਜਾਬ ਹਲ ਅਜਾਦੀ 🚩SFJ ਲਈ ਵੋਟਾਂ ਬਣਾਉ 🚩26/1/2023 ਨੂੰ ਵੋਟਾਂ ਪਾਉ 🚩ਪੰਜਾਬ ਬਚਾਓ ⛳ਯੂ ਐਸ ਐਮ ਆਈ ਮੀਡੀਆ ਜਿੰਦਾਬਾਦ 🚩
पवित्र बाइबल किसी का धर्म नहीं बदलती जीवन बदलती है
🤣🤣🤣🤣🤣
ਸਵਰਗ ਨਹੀਂ ਚਾਹੀਦਾ ਸਾਨੂੰ ਅਸੀਂ ਫੂਕਣਾ ਸਵਰਗ
सब तो वडा सतगुरु नानक
weheguru
ਮਾਤਾ ਜੀ ਰਬ ਦਾ ਡਰ ਮਨੋ,ੳਸੁ ਦੀ ਲਾਠੀ ਦੀ ਅਞਾਜ ਨਹੀ ਹੈ,ਰਬ ਦਿਅਾਂ ਅਖੱਾਂ ਹਰ ਸਮੇ ਝੂਠ ਅਤੇ ਸਚ ਨੂੰ ਦੇਖ ਦਿਅਾਂ ਹਨ ,ਨੂੰਹ ਤੇ ਅਾਪਣੀ ਲਾੜੲੀ ਨੂੰ ਧਰਮ ਨਾਲ ਨਾ ਮੀਲਾਓ
ਸਹੀ ਗੱਲ ਆ ਰੱਬ ਦੇਖਦਾ ਕਿਨੇਂ ਲੋਕਾ ਨੇ ਆਪਣਾਂ ਪਿਉਂ ਬਦਲ ਲਿਆ ਪਤਾਂ ਨਹੀ ਲੋਕ ਅੰਗਰੇਜ਼ ਨੂੰ ਪਿਉਂ ਕਿਉਂ ਮੰਨੀ ਜਾਂਦੇ ਆਪਣੇ ਪਿਉਂ ਨੂੰ ਭੁੱਲ ਗਏ 😯😯😯
@@joginderpal745 pyo ta sabda ik hi aa, aah ene pyo one pyo, eh Galla SAB dunya vich hundya te dunyaavi galla aa.
Christian zindabad 🤟
ਪੱਤਰਕਾਰ ਨੂੰ ਏਦੀ ਨੂੰਹ ਦੀ ਵੀ ਇੰਟਰਵਿਊ ਲੈਣੀ ਚਾਹੀਦੀ ਐ ! ਓਹੀ ਦੱਸੇਗੀ ਅਸਲ ਸਚਾਈ ✝️✝️✝️✝️
ਆ ਗਈ ਉਹ ਵੀ
Ryt veer shi gal a
ਇਹੋ ਕੁੱਝ ਕਰਨਾ ਇਹਨਾਂ ਇਸਾਈਆਂ ਨੇ
Koi kahe luto jao ta ki asin luto ja GE. Soch ke dekho. Bebe siani biani chuth bol rahi hai.
*_ਫੇਰ ਕਨੂੰਨ ਬਣਾਓ ਇਕ ਕਿ ਸਿੱਖ ਨਾ ਹੀ ਇਸਾਈਆਂ ਦੇ ਸਕੂਲਾਂ ਚ ਪੜਨਗੇ ਤੇ ਨਾ ਹੀ ਇਸਾਈਆਂ ਦੇ ਦੇਸਾਂ ਚ ਜਾਣਗੇ,,,ਇਹਨਾ ਦੋ ਜਗਾਵਾਂ ਤੇ ਤਾਂ ਬੜਾ ਭੱਜੇ ਭੱਜੇ ਜਾਂਦੇ ਹੋ❓❓_*
@Okay Bye tata hegi jurt te je apne pio da ta kadd k dikha fer gal kri,,,ghre 5 rupia di kursi te beth k cmnt krna sokha hi aa ,,krke dikha
I love Jesus prbhu hamesha pyar krna sikhonda a dhram parivartan ni
O bebe jhut na bol 😡😡
Munda ehna da apda akhe nahi lagda dosh yashu masih nu
ਸ਼ਰਮ ਕਰਲਾ ਸ਼ਰਮ
TUC kio gye oh chak ke lai gye c thanu
ਜਗਤ ਦਾ ਚਾਨਣ ਮੈਂ ਹਾਂ(ਯੂਹੰਨਾ:--8:12)
FALE STORY MAN, YOU DON'T HAVE GUT TO TALK WITH PASTOR OR CHURCH OR WITH HER SON AND DAUGHTER IN LAW
Hallelujah Amen
Juth aa sab rab to daroo veero ty bheno ohdi Ladi di awaj ni auni
Total jooth bol rhi a mata g
Dhan dhan sri Guru grant sahib Ji
Church jake pata karo. Pastor ji da nl gl baat karo. Pucho is u kis church jandi. Eh mata jhuth hi bole ja rahe..
Ghar di ldayia nu dharm naal Naa jodo koi ni kise nu dhakke naal laike janda
Sir brain wash karde ne
Right
Hun pata Lagya thanuuu Aunty ji JAD DA
Whr u from
@@skumar925 ap kon brother ji
@@soniamahtur4872 tusi kitho di ho, cmnt dekh k ਪੁੱਛਿਆ tuhanu.
ਇਨ੍ਹਾਂ ਠੱਗਾਂ ਤੋਂ ਜੀਸੂ ਪਾਰਟੀ ਤੋਂ ਬਚੋ
ਚੈਨਲ ਵਾਲੇਓ ਤੁਸੀਂ ਵੀ ਦੇਖੇਓ
Eh sab bakwas a prabhu dharam ni badlda jindgi badlda a na samaj loko
Jad tohade bache Christian school vich jande ne othe te koi nhi kesh cut kranda te jehere othe teachers paag bande ohna de hair te cut nhi krvande koi ohna da kina k dharmparivartan ho geya .
Oh anti ji eh juth aaa sab oh kise nal Dhaka nai karde main khud jandi aaa sab asi b gaye aaa juth boldi eh Bibi
12 ਦੁਨੀਆਂ ਵਿੱਚ ਦੁਸ਼ਟਤਾ ਵਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ।
ਮੱਤੀ 24:12
13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ।
ਮੱਤੀ 24:13
🙏🙏🙏
Dusra pakh v rahkoo plzz🙏🙏🙏🙏 adhi sachiye ni honi chidi ..kon kon sahmat aa ....Bibi na juth bol 🙏🙏
Right
Mataji To Aise christianon ke viruddh mein bol rahi hai jaise ki adar wise Sikh log Kabhi hair cutting Karvate hi nahin Aaj aadhe Se Jyada Punjab ladke jo hai hair cutting ka kam karta hai aur hair cutting karvata hai aur hair cutting Karta bhi hai Logon Ne Upar dastaar Jab Pakdi Bandhi Hui hoti hai aur Dadhi aur apne haircut karvaye Hote Hain
ਬੁਢੀਏ ਤੇਰਾ ਹਾਲ ਬਹੁਤ ਮਾੜਾ ਕਰੇਗਾ ਯਿਸੂ
hahahahaha aunty ji 🤣😂🤣😂 khush bhi bol rhe hu apne ghar ke darama khud bane rhe ho mere nooh aisi hai woh aise hai
Moorakh lok ne veero eh ,ehna da koi dharam ni,
Koi dhakke naal ni mera dharam change karwa sakda.
Sorry veer sachi gall kahi jandi aa. beshak mai kesdhari ni veero.
I am Christian. But why did you give money. God never takes money.
Jeesu jinda hai te rhave ga I love you jesus
Acha ji
Yes amen hallelujah
Kithe aa
ਸਹਿ ਗੱਲ ਧਰਮ ਬਦਲ ਲਿਆ ਪਿਉਂ ਬਦਲ ਲਿਆ ਸਭ ਕੁਝ ਮਿਲ ਗਿਆ ਕਿਉਂਕਿ ਹੁਣ ਤੇਰਾ ਪਿਉਂ ਅੰਗਰੇਜ਼ ਬਣ ਗਿਆ
Bandi nooh sas di aapas ch nai aa ty gala dharmparivartan diya krdy Bibi ghr da masla ghr hi rakh juth dy pair ni hundy
Nuh nu badnam kri jandii a
Prabhu yeshu zinda h......hr juban angikar kregi....hr ghutna jesus aage jhukega.....pr aunty ena jhood na bolo
Ek saal tak samne nhi aye hun yaad ayi enu
Jesus love you
ਘਰੇਲੂ ਸਮੱਸਿਆ ਹੈ ਜੋ ਬੈਠ ਕੇ ਨਬੇੜਾ ਕਰੋ
Tusi kes katal di gall karde ho dhakke naal ta aj kal 3 saal da jawak v nahi dhkke nal manda kyu apni sass noh di ladayi layi parabhu yashu nu Badnaam kar rahe ne
Yes u r right
ਬੀਬਾ ਤੇਰੀ ਨੂੰਹ ਨੇ ਧਰਮ ਪਰਿਵਰਤਨ ਨਹੀਂ ਉਹਨੇ ਆਪਣਾ ਪਤੀ ਪਰਿਵਰਤਨ ਕੀਤਾ ਪਾਸਟਰ ਨਾਲ ਗੰਦ ਪਾਇਆ ਉਹਨੇ
Bah ji bah ye dharm shastar cho jbab nhi de sakde ta , ess nich kammma te aa gye tuci , good planing masih birodhiyo
Gand paeya saleya Punjab vich
Is it Truth?(R Hans)
ਤੁਹਾਡੀ ਜੂਬਾਨ ਕਿਉਂ ਲੜ ਖੜੋਂਦੀ ਝੂਠ ਦੇ ਪੇਰ ਨਹੀਂ ਹੂੰ ਦੇ
ਪੱਕੀ ਗੱਲ ਉਹਦੀਆਂ ਫਿਲਮਾ ਵੀ ਬਣੀਆਂ ਹੋਣੀਆ
Akal karla pra, ja tere ghare maava Pena ni hegia Jo dooro betha andaaze laay jaana aa. SAB di respect karidi aa
Kyu jhoot bolan dae je loko sharm karo kithe jaga milu
Hun ghara deya gallan nu v dharma vich le awo wha 👍
ਪਤਰਕਾਰ ਵੀਰੋ ਨਹੂ ਤੋਂ ਤਾਂ ਪੁਛੋ ਕਿ ਗਲ ਹੈ ਮਤਾਂ ਘਬਰਾਹਟ ਵਿਚ ਹੈ
Agey da Narak/Swrg Pta ni Pr Eh Chakkar Ch Iss Janam nu Nark Bna lende A Lok🙏🙏🤦🏻♂️
Bass karo Bibi ji dimag ta rab ne dita tahanu ja nhi
Mata ji tuci lalchi ci. Is ly tuci church vich gye
Jesus coming soon 👏👏👏👏👏🙏
Sikh hithihas pado
Bilkul glt aa Edna nu sahi Paster da pta hi nhi Bible pado phir pta lge prbhu kon aa gumarah krn Vale bhut ne
Guru manyo granth
Waheguru ji
We believe Jesus love Jesus Jo marji bolo Anty kida bonkdi a juthi
Eh family dispute hai par kisi de Dharam de kihlaf nahi bolna nahi chahida
👌👌
We love god
Bole.so.nihal
Kitne ladke NRI Hain Jo Jab India mein hote hain to Dadhi aur Pagdi ke sath mein Hote Hain Jab vah foreign Chale Jaate Hain To vahan per hair cutting aur Dadhi cutting Karva Dete Hain aur modern style Rakh Lete Hain
ਉਨਾ ਨੇ 2,ਤਰਾ ਦੇ,ਚੇਲੇ ਤਨਖਾਹਾਂ ਤੇ ਰੱਖੇ ਨੇ ਅੱਧੇ ਗਰੀਬਾ ਨੂੰ ਫਸਾਉਣ ਲਈ ਗਰੀਬਾ ਨੂੰ ਫਸਾ ਕੇ ਉਨਾ ਤੈ ਲੇਬਰ ਕਰਾਉਣ ਲਈ ਅਮੀਰਾ ਨੂੰ ਤਾ ਫਾਸਾਉਦੇ ਨੇ ਉਨਾ ਤੋ ਪੈਸਾ ਕਡਾਉਣ ਲਈ ਲੋਕੋ ਸਮਝ ਜਾਉ ਜੇ ਸਵਰਗਾ ਨੂੰ ਜਾਣਾ ਹੈ ਤਾਂ ਗਰੀਬਾ ਦੀ ਮੱਦਦ ਕਰਿਆ ਕਰੋ ਮੇ ਗਰੱਟੀ ਦੇਨਾ ਸਿਧਾ ਸਵਰਗਾਂ ਨੂੰ ਜਾਉ ਗੇ
Kde lok Kende pase deke Dhram change krde hun Kende pase lutde ne Church wale