Amritpal Singh Interview : Khalistan ਦੀ ਮੰਗ, Ajnala ਘਟਨਾ ਸਣੇ ਕਈ ਮੁੱਦਿਆਂ ’ਤੇ ਗੱਲਬਾਤ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 14 ต.ค. 2024
  • ਅਮ੍ਰਿਤਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਕਿ ਖਾਲਿਸਤਾਨ ਬਾਰੇ ਗੱਲ ਕਰਨ ਉੱਤੇ ਗੱਲ ਕਰਨ ਦੀ ਕੋਈ ਮਨਾਹੀ ਨਹੀਂ ਹੈ ਇਸ ਲਈ ਇਸ ਤੋਂ ਸੰਕੋਚਨਾ ਨਹੀਂ ਚਾਹੀਦਾ ਹੈ।
    ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕੁਝ ਦਿਨਾਂ ਪਹਿਲਾਂ ਆਪਣੇ ਸਾਥੀ ਨੂੰ ਛੁਡਵਾਉਣ ਲਈ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕੀਤਾ ਸੀ। ਉਸ ਘਿਰਾਓ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਣ ਉੱਤੇ ਸਵਾਲ ਖੜ੍ਹੇ ਕੀਤ ਗਏ ਸਨ।
    ਉਨ੍ਹਾਂ ਨੇ ਇਸ ਗੱਲਬਾਤ ਵਿੱਚ ਖਾਲਿਸਤਾਨ, ਅਜਨਾਲਾ ਹਿੰਸਾ ਤੇ ਹੋਰ ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ ਹਨ।
    (ਰਿਪੋਰਟ - ਅਰਵਿੰਦ ਛਾਬੜਾ, ਸ਼ੂਟ-ਐਡਿਟ - ਗੁਲਸ਼ਨ ਕੁਮਾਰ)
    #amritpalsingh #ajnala
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 1.5K

  • @jagjeetsinghmahla
    @jagjeetsinghmahla ปีที่แล้ว +148

    ਹਰ ਇੱਕ ਗੱਲ ਦਾ ਬਾ-ਦਲੀਲ ਜੁਵਾਬ ਦਿੱਤਾ ਭਾਈ ਸਾਹਬ ਜੀ ਨੇ ਚੜ੍ਹਦੀ ਕਲ੍ਹਾ🙏

    • @rajindian7292
      @rajindian7292 ปีที่แล้ว

      Let me clear for everyone....if someone try to break India....we will destroy their community...jisko Rahana h raho ....nahii to nikalo ya se......khalistan ka name loge... bindrawale ki trah thokenge...jis bhi human rights wale ko bolna bol Dena ....Iski image secular democratic plurastic h yaha bhai chara chalata.....dada Giri karoge uske Liye bhi lat tayar h...

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 9s8d

    • @ShubhamKumar-bl2qu
      @ShubhamKumar-bl2qu ปีที่แล้ว

      Reporter jab asaan sawal puchega toh aisa hi lagega

    • @gurjeetkaur6635
      @gurjeetkaur6635 9 หลายเดือนก่อน +2

      ​​​​​​​@@ShubhamKumar-bl2qu Bhaii Amritpal aur Khalistan se juda har possible swal to kiya gya hai(in short)iss se bahr baaki aur kya Aur kyun pucha jaaye??Amritpal ne to uske sawaalon ke bahar jaa kr bhi kyi concepts detailed with facts nd logics clear kiye!!waise ye interview to tha bhi Ajnala incident ke uppr specifically.us pe kiye swaal mein Agar 2-3 jawab mein hi har swaal satisfy ho jaaye to aur aage kuch puchna murkhta lagega i guess!Waise 2-2 ghantte ke interviews bhi available hain,wo dekh lena agar aur swaal chahiye to,unke bhi aise hi logical,sensible,intelligent aur factual answers sunne ko milenge,detailed!!!!!Ghar baith kr baatein krna,criticize krna bda asaan hota hai....!Itne bde system ke against,bde bde intellectuals ke beech,with such vast Political knowledge,with logics nd facts apne agenda ko itna confidentally aur successfully rakhna,system se har time alert,budhi aur gyan ke dmm pe opposition ko tackle krne le liye hamesha ready rehna asaan nhi hai (wo bhi,at such young age)!!khud ko,community ko,apne mission ko kisi bhi kintu prantu ka shikar hone se bachaane ke liye ki gyi proper study,research har kisi ke bss ka nhi hota!

  • @iqbalsandhuiqbalsingh2779
    @iqbalsandhuiqbalsingh2779 ปีที่แล้ว +92

    100% Right discussion 👌

  • @dineshgarg2035
    @dineshgarg2035 ปีที่แล้ว +415

    i m living in punjab , i m a hindu i hav lot of sikh friends and i never seen them misbehaving with anyone on the bases of their cast, sex, colour . i feel very safe in punjab more then any state in india . we r also accepted by guru sahab ( with due respect ) same as their children . feel proud to be part of punjab .

    • @Politics-Situation
      @Politics-Situation ปีที่แล้ว +29

      Love you Brother,
      Panjab Vssda guran De Naam te
      Apna Pyaar Koi Ni Todh Skda,

    • @rajeshsm1616
      @rajeshsm1616 ปีที่แล้ว +8

      I c only Sikh voicing..wt abt Punjabi Hindu voice.. where's your leadership Wts your identity..wt are your culture

    • @mandeepsingh5174
      @mandeepsingh5174 ปีที่แล้ว +7

      Love you brother

    • @fsckool6894
      @fsckool6894 ปีที่แล้ว +9

      Punjab is proud to have you, and all the sons of Maharaja Porus.

    • @mandeepbrar1979
      @mandeepbrar1979 ปีที่แล้ว +5

      aiwein hi rahu hamesha.

  • @MandeepKaur-vy7cb
    @MandeepKaur-vy7cb ปีที่แล้ว +43

    ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ 1000 ਸਹੀ ਹੈ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਨਾਂ ਕਰੋ ਭਾਈ ਅਮਿਰਤਪਾਲ ਬਹੁਤ ਵਧੀਆ ਸਮਝਦਾਰ ਸੁਲਝਿਆ ਹੋਇਆ ਇਨਸਾਨ ਹੈ

  • @panjabtech751
    @panjabtech751 ปีที่แล้ว +61

    ਬਾਖੁਬੀ ਜਵਾਬ ਦਿੱਤੇ ਖਾਲਸ਼ਾ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ 🚩🚩🚩🚩🚩

  • @RAMANKUMAR-se9dr
    @RAMANKUMAR-se9dr ปีที่แล้ว +53

    Bahut badiya veer ji... Amritpal sahi Banda hai... Inu full support hai apne walo

    • @nagraify
      @nagraify ปีที่แล้ว +5

      Dhanwad

    • @KKY84
      @KKY84 ปีที่แล้ว

      Amritpal singh ko 72 hoore milgayee hai inshallah...... khalistani ugarwadi unpad gawar Punjab kisi ke baap ka nahi hai yeh pure hindustan ka hai samjhe tum khalistani gawar. Go to Pakistan BC 🇮🇳🪖

  • @RohitKumar-ze4ve
    @RohitKumar-ze4ve ปีที่แล้ว +163

    As a Punjabi Hindu. I support Amritpal Singh. He’s talking in more logical way than any. He’s voice of Punjab. He’s not a danger for anyone. He’s dangerous for political parties. Proud to be Punjabi.

    • @arvindersingh6557
      @arvindersingh6557 ปีที่แล้ว +17

      Respect to you too bro..for having guts to speak truth...

    • @usmankhaki
      @usmankhaki ปีที่แล้ว +7

      Agree

    • @kaustavdey1812
      @kaustavdey1812 ปีที่แล้ว +7

      Kpi india ko alag nehi kor sakte, Punjabi, bengali tamil bihari guzrati msrathi asami sob ek hai
      Proud to be indian

    • @pritamax543
      @pritamax543 ปีที่แล้ว +3

      worst comment seen by a youth

    • @Kaur7kang
      @Kaur7kang ปีที่แล้ว +5

      ​@@kaustavdey1812 we are proud to be a Punjabi and our own country Punjab desh

  • @palgrewal8798
    @palgrewal8798 ปีที่แล้ว +34

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਜਬਾਬ ਦਿਤੇ

  • @sukhpalsingh3275
    @sukhpalsingh3275 ปีที่แล้ว +110

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

    • @Kawal683
      @Kawal683 ปีที่แล้ว +4

      ਇਨਾਂ।ਨੂ।ਸਿਖ।ਹੀ। ਕਿਉਂ ਉਗਰਵਾਦੀ। ਨਜ਼ਰ। ਕਿਉਂ। ਆਉਂਦੇ।ਨੇ।ਕੀ।

  • @sarbvirsingh9995
    @sarbvirsingh9995 ปีที่แล้ว +10

    ਬਹੁਤ ਵਧੀਆ ਭਾਈ ਅੰਮ੍ਰਿਤਪਾਲ ਸਿੰਘ ਜੀ...

  • @rajbirsingh631
    @rajbirsingh631 ปีที่แล้ว +25

    ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਰੱਖਣੀ ਭਾਈ ਅੰਮ੍ਰਿਤਪਾਲ ਸਿੰਘ ਤੇ।

  • @navdeepsingh1182
    @navdeepsingh1182 ปีที่แล้ว +44

    ਵਾਹ ਭਾਈ ਸਾਹਿਬ ਵਾਹ❤

  • @PBGamerhere
    @PBGamerhere ปีที่แล้ว +137

    ਅਮ੍ਰਿਤਪਾਲ ਸਿੰਘ ਦੀਆ ਗੱਲਾਂ ਬਹੁਤ ਵਧੀਆ ਹਨ

    • @Shakaal_ki_bua
      @Shakaal_ki_bua ปีที่แล้ว +6

      Abe bacche copy kitabo pe dhyan de inke chkkron me nap jayega

    • @montysingh4683
      @montysingh4683 ปีที่แล้ว +7

      ​@@Shakaal_ki_bua yeh battie Rss ke hindurashtra hindurashtra mangne walo ko bolo

    • @Shakaal_ki_bua
      @Shakaal_ki_bua ปีที่แล้ว +4

      @@montysingh4683 sabke liye hai bhai , in dharm ke thekedaron ke peeche lgoge milega kuch ni nap aur jaoge kissi ke hatho

    • @neerajkumar-ve2mj
      @neerajkumar-ve2mj ปีที่แล้ว +1

      Agar mada banda 10 cho 2 gallan achian bole tan oho banda vadia ni ban janda

    • @montysingh4683
      @montysingh4683 ปีที่แล้ว +1

      @@neerajkumar-ve2mj Rss bjp bare ki khyal aa tere bai ke eve tu v ena magar lagiya

  • @singh_13
    @singh_13 ปีที่แล้ว +30

    ਸਿੰਘੋ ਸਾਰੇ ਜਣੇ ਰਲ਼ ਕੇ, ਦਿਨ ਰਾਤ ਭਾਈ ਅੰਮ੍ਰਿਤਪਾਲ ਸਿੰਘ ਜੀ ਚੜਦੀ ਕਲਾ ਲਈ ਗੁਰੂ ਸਾਹਿਬ ਜੀ ਨੂੰ ਅਰਦਾਸ ਕਰੋ।
    ਜਿੰਨੇ ਲੋਕ ਅਰਦਾਸਾਂ ਕਰਨਗੇ, ਗੁਰੂ ਸਾਹਿਬ ਉਨੀ ਹੀ ਕਿਰਪਾ ਕਰਨਗੇ।

  • @oyeitsmeditation512
    @oyeitsmeditation512 ปีที่แล้ว +29

    ਵੀਰ ਅਮ੍ਰਿਤਪਾਲ ਸਿੰਘ ਜੀ 👏👏👏👏👏ਵਾਹਿਗੁਰੂ ਜੀ 👏👏

  • @sukhpalsingh5502
    @sukhpalsingh5502 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਬਹੁਤ ਵਧੀਆ ਜਵਾਬ ਦਿੱਤਾ

  • @harjindersingh2141
    @harjindersingh2141 ปีที่แล้ว +23

    Thanks BBC for presenting interview with Bhai Amritpal Singh ji🙏
    Bhai Amritpal Singh ji 🙏 doing EXCELLENT work in Punjab.

  • @karanaujla9005
    @karanaujla9005 ปีที่แล้ว +15

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @Rubysarao
    @Rubysarao ปีที่แล้ว +23

    ਸੰਤ ਜਰਨੈਲ ਸਿੰਘ ਭਿੰਡਰਾ ਵਾਲੇਆ ਤੋ ਬੜੀ ਦੇਰ ਬਾਦ ਰੁਲ ਰਹੀ ਜਵਾਨੀ ਨੂੰ ਇੱਕ ਵਦੀਆ ਲੀਡਰ ਅੰਮ੍ਰਿਤਪਾਲ ਸਿੰਘ ਦੇ ਰੂਪ ਚ ਮਿਲਿਆ... ਧੰਨਵਾਦ ਤੁਹਾਡਾ 🙏ਵਾਹਿਗੁਰੂ ਜੀ

  • @lakhwinderkaur8326
    @lakhwinderkaur8326 ปีที่แล้ว +157

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ 🙏🏾🙏🏾

    • @rajbirsidhu7666
      @rajbirsidhu7666 ปีที่แล้ว +6

      Us media international politics Punjab UK jaroor Dekho ji

    • @PargatSingh-dl5me
      @PargatSingh-dl5me ปีที่แล้ว +8

      ਚੰਗੇ ਕੰਮ ਕਰ ਰਿਹਾ ਭਾਈ ਅੰਮ੍ਰਿਤਪਾਲ ਸਿੰਘ

    • @HemantSingh-ui5ey
      @HemantSingh-ui5ey ปีที่แล้ว +6

      Paliki sahib de shishe tutte video vich police ne te kush v nhi kita fir shishe kisne tode? Ih sirf punjab vich agg lgan de bhane bna rhe aa

    • @ranbir.wahegurujisingh4010
      @ranbir.wahegurujisingh4010 ปีที่แล้ว

      We
      L1q0

    • @shadowlabradoredog8599
      @shadowlabradoredog8599 ปีที่แล้ว

      @@PargatSingh-dl5me tainu marwau ta pata laggu damag laga

  • @cosmosmusic1644
    @cosmosmusic1644 ปีที่แล้ว +23

    ਪੰਜਾਬ ਨੂੰ ਰੱਬ ਰੂਪੀ ਬੰਦਾ ਮਿਲਗਿਆ ਵਾਹਿਗੁਰੂ ਜੀ 🙏 ਧੰਨਵਾਦ ਜੀ

    • @saabsandhu007
      @saabsandhu007 ปีที่แล้ว +1

      Ina v jada edi bhagati ch leen na ho jyoo, k raab ta Amritpal ch farak karna he bhul jya......

    • @SatinderPadda
      @SatinderPadda ปีที่แล้ว +2

      ਰੱਬ ਰੂਪੀ ਬੰਦਾ ਲੋਕਾਂ ਨੂੰ ਕੁੱਟਦਾ ਫਿਰਦਾ

    • @cosmosmusic1644
      @cosmosmusic1644 ปีที่แล้ว

      @@saabsandhu007 hun ta ahi ਹੈ ਵੀਰ ਸਭ ਕੁਛ ਪੰਜਾਬ ਦੀ ਡੁੱਬਦੀ ਬੇੜੀ ਨੂੰ ਬਚਾ ਰਿਆ
      ਜੋਂ ਆਪਣੇ ਲੋਕਾ ਆਪਣੀ ਕੌਮ ਲਈ ਲੜੇ ਉਹ ਸਾਡਾ ਰੱਬ ਹੈ

    • @cosmosmusic1644
      @cosmosmusic1644 ปีที่แล้ว

      @@saabsandhu007 Raab ਕਿੱਥੇ ਹੈ ਵੀਰ ਏ ਦੱਸ ਰੱਬ ਹਰ ਇਨਸਾਨ ਵਿੱਚ ਹੈ ਜੋ ਸੱਚਾ ਪਾਕ ਪਵਿੱਤਰ ਖਾਲਸ ਹੈ ਜੋਂ ਕਿਸੇ ਕੋਲੋ ਨਹੀਂ ਡਰਦਾ ਪੈਸੇ ਲਈ ਨਹੀਂ ਵਿਕਦਾ। ਓਹੀ ਰੱਬ ਹੈ।

    • @saabsandhu007
      @saabsandhu007 ปีที่แล้ว

      @@cosmosmusic1644 veer g, Amritpal jo lokka nu amrit saka rhia, oo ta bht vadiya kam aa.....lakin oo jhara nal khalistan dye mang kar rhai, oo niri punjab dye barbadi aa....

  • @tirathkaur847
    @tirathkaur847 ปีที่แล้ว +20

    ਭਾਈ ਅੰਮਿ੍ਤਪਾਲ ਸਿੰਘ❤️❤️👏👏

  • @Herataran
    @Herataran ปีที่แล้ว +31

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @varindersingh6181
    @varindersingh6181 ปีที่แล้ว +10

    ਬਹੁਤ ਹੀ ਸੁਲਝਿਆ ਹੋਇਆ ਇਨਸਾਨ
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ⚔️⚔️

  • @nash._singhh
    @nash._singhh ปีที่แล้ว +83

    Very intelligent and intellectual leader. Waheguru mehar kare🙏❤

    • @rajeshsilswal22
      @rajeshsilswal22 ปีที่แล้ว +5

      Aatankiii

    • @shahbajbrar6532
      @shahbajbrar6532 ปีที่แล้ว

      @@rajeshsilswal22 hindu Aatanki

    • @nash._singhh
      @nash._singhh ปีที่แล้ว +8

      @@rajeshsilswal22 Tera baap

    • @MackyMehra
      @MackyMehra ปีที่แล้ว +4

      ​@@rajeshsilswal22 Stop defaming Hindutva peeps by calling them atanki

    • @drpunjabi9394
      @drpunjabi9394 ปีที่แล้ว

      ​@@rajeshsilswal22 taali thaali bazone Vala hizhrha ne gobar mat khayio, RSS ke attinwaadi

  • @punjabitvddpunjabi8549
    @punjabitvddpunjabi8549 ปีที่แล้ว +18

    ਬਿਲਕੁਲ ਸਹੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ

    • @mg4824
      @mg4824 ปีที่แล้ว

      Next PM Bhai Amritpal

  • @mehakmuk-ck4hf
    @mehakmuk-ck4hf ปีที่แล้ว +58

    Panjab is peaceful state. Amitpal ji is good person he says 100% Truth. sikh bahut peaceful log hai woh hamesha sabki help karte hai

    • @HARRY-xz1hf
      @HARRY-xz1hf ปีที่แล้ว +1

      Accha mehak ji. Punjab is peaceful. Please ask Punjabi Hindus who have been suffering and are going to suffer even more after this. Ye suni sunai baaton mein na aao.

    • @iamsobadatthis
      @iamsobadatthis ปีที่แล้ว +1

      ​@@HARRY-xz1hf don't join Punjab with sikhism bro. The state may face issues, the religion isn't.

    • @GolakChorJattKharku
      @GolakChorJattKharku ปีที่แล้ว +1

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 9sd7

  • @punjabitvddpunjabi8549
    @punjabitvddpunjabi8549 ปีที่แล้ว +11

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @PUNJABREGIONKHALISTAN
    @PUNJABREGIONKHALISTAN ปีที่แล้ว +43

    Veer zindabad ❤❤❤❤❤

  • @gaganpreetsinghsidhu
    @gaganpreetsinghsidhu ปีที่แล้ว +42

    ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੂਰਾ ਸਮਰਥਨ ਦਿੰਦਾ ਹੈ।
    Panjab and it's Youth supports and stand in solidarity with Bhai Amritpal Singh Khalsa.

    • @palsurinder12451
      @palsurinder12451 ปีที่แล้ว

      Ki tusi bhee hindu de khoon de pyasse ho ? Ta chun chun ke mar deo hinduan nu.ehi ta chauhnda hai amrit pal

    • @palsurinder12451
      @palsurinder12451 ปีที่แล้ว

      Sikh religion nu sikh religion hee rehan deo, is nu terrible na banao pls

    • @singhtera2216
      @singhtera2216 ปีที่แล้ว

      @@palsurinder12451 kyon kii karta hoon??
      R. S. S. de lokkan ne dharm chh dhakkal andazi iini k karti yaa kii hoon hindu log harran hunde kii tusi sikh hindu nhi yoo 🤐
      Bahut lokkan nu samjhaya bee nhi samjhda
      iina karke internationally assi apni koi pehchan nhi bana paa rahe

    • @premkumar-mg9oy
      @premkumar-mg9oy ปีที่แล้ว

      @@gaganpreetsinghsidhu tu bi bund te goli khan nu tyar reh.

    • @premkumar-mg9oy
      @premkumar-mg9oy ปีที่แล้ว

      @@gaganpreetsinghsidhu bhindrawale di bund ch goli bji c te hun idi bund ch bajni nal teri vich bi

  • @deepsahota8583
    @deepsahota8583 ปีที่แล้ว +11

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ♥️👌

  • @Arsh-mq1fb
    @Arsh-mq1fb ปีที่แล้ว +32

    He is right about every issue we are facing in India. Very intellectual leader🙌

  • @GurmeetKaur-xt4wp
    @GurmeetKaur-xt4wp ปีที่แล้ว +42

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਖਾਲਸਾ ਪੰਥ ਤੇ ਖਾਲਸਾ ਅੰਮ੍ਰਿਤ ਪਾਲ ਸਿੰਘ ਜੀ ਖ਼ਾਲਸਾ ਜੀ ਨੂੰ, ਲੰਬੀ ਉਮਰ ਤੇ ਤੰਦਰੁਸਤੀਆ ਬਖ਼ਸ਼ਣ ਜੀ 🙏🙏

    • @HARRY-xz1hf
      @HARRY-xz1hf ปีที่แล้ว +2

      there is no crime worse than treason. He is not an intellectual, just a fairly good orator. He portrays Sikhs as the victim in the same time warns the govt to try and stop what they're doing. Had he been only against drug lords every Indian would have supported him like we're supporting Sonam Wangchuk but he is against the nation which no Indian will ever entertain. He talks about Kashmir referendum, Tamil referendum which clearly shows if he really is not funded by any interested party. Talks of Maharaja Ranjit Singh Ji's rule where Hindus and Muslims thrived but will he allow Maa Durga and Hanuman Ji's symbol on the official flag of Khalistan like Maharaja did! Will he build temples and visit those to pray like Maharaja did! Will he ban cow slaughter and make it the punishable offence of highest degree like Maharaja did! Moreover, will the Canadian and British Sikh who support these type of ideas leave their luxurious lifestyles to permanently settle in a landlocked country like Khalistan with its two enemies on either sides! Will Khalistan be a kingdom like Maharaja's time period or will it be a democracy? If a Kingdom who will be the king and if a democracy would it allow for the Hindus and Muslims of Punjab who are almost half of Punjab, to form a separate homeland leading to further division of Punjab! Will he allow all Sikhi sects like Udasi, Nirmala, Nanakpanthi, Sahajdhari, Namdhari Kuka, Nirankari and Sarvaria to survive in Khalistan? The answer to all these questions is plain and simple NO!!!!! This idea of separate country for a religion is a line to line copy of the formation of Pakistan and we all know how well it is doing. BHARAT is a massive country with more diversity than any other country in the world. When you live in such a diverse country, the difference in opinions is eminent but that doesn't mean everybody should take their share of land and break away. WE SHOULD LEARN TO ADAPT AND EVOLVE. JAI HIND.

    • @KKY84
      @KKY84 ปีที่แล้ว

      Amritpal singh ko 72 hoore milgayee hai inshallah...... khalistani ugarwadi unpad gawar Punjab kisi ke baap ka nahi hai yeh pure hindustan ka hai samjhe tum khalistani gawar. Go to Pakistan BC 🇮🇳🪖

    • @deepdhillon7336
      @deepdhillon7336 ปีที่แล้ว

      Kukki gill de blog pad ta pta lag jau eh kaun aa,jihde real fighter ne ohna nu asi bhula ditta

    • @KKY84
      @KKY84 ปีที่แล้ว

      @@HARRY-xz1hf 🙏🙏🇮🇳🇮🇳🪖🪖

    • @GolakChorJattKharku
      @GolakChorJattKharku ปีที่แล้ว +1

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 9s8d

  • @bhavneetsinghmatharoo
    @bhavneetsinghmatharoo ปีที่แล้ว +27

    Punjab supports bhai amritpal singh ji !!!

  • @amarjeet3447
    @amarjeet3447 ปีที่แล้ว +111

    I am Hindu .Sikhs are Great people.we love them.we are all brothers.

    • @GurpreetSingh-qu1hk
      @GurpreetSingh-qu1hk ปีที่แล้ว +3

      Thanks brother 🙏🙏

    • @sandeepkaur-kj2rd
      @sandeepkaur-kj2rd ปีที่แล้ว +3

      ਧੰਨਵਾਦ ਵੀਰੇ, ਸਿੱਖ ਜੁਲਮ ਦੇ ਖਿਲਾਫ ਹਨ ਨਾ ਕਿ ਕਿਸੇ ਧਰਮ ਦੇ, ਸਾਰੇ ਧਰਮ ਪਿਆਰ ਤੇ ਭਾਈਚਾਰਕ ਸਾਂਝ ਸਿਖਾਉਦੇ ਹਨ।

    • @stevenson68478
      @stevenson68478 ปีที่แล้ว

      Hindus are being killed by sikhs in punjab, don't eat at a sikh house or their langar, they give hindus poison

    • @rajatsahu7697
      @rajatsahu7697 ปีที่แล้ว +2

      @@sandeepkaur-kj2rd we will also fight any idea that try to divide india

    • @samdesigns4427
      @samdesigns4427 ปีที่แล้ว +3

      Makhan na la. Khalistan sanu chaida

  • @MrBudh
    @MrBudh ปีที่แล้ว +45

    ਜਿਆਦਾਤਰ ਲੀਡਰ ਲਾਲਚੀ ਹੋਣ ਕਰਕੇ ਅਤੇ ਆਪਣੇ ਗੱਦਾਰਾਂ ਕਰਕੇ ਇਹ ਦੇਸ਼ ਅਤੇ ਪੰੰਜਾਬ ਨਿਘਾਰ ਵੱਲ ਆਇਆ।

    • @siddharthsharma8962
      @siddharthsharma8962 ปีที่แล้ว

      Aur tum golden temple ko atankiyon ka adda bana lena suaro

  • @HarjitSingh-lu2hi
    @HarjitSingh-lu2hi ปีที่แล้ว +14

    ਅੰਮ੍ਰਿਤਪਾਲ ਖਾਲਸਾ ਦੀ ਸ਼ੌਚ ਤੇ ਵਿਚਾਰ ਬਹੁਤ ਵਧੀਆ ਹੈ ।।ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

  • @MehboobAli-ok3qz
    @MehboobAli-ok3qz ปีที่แล้ว +4

    I'm impressed by Mr, Amirtpal. He reminds me of black civil rights leader Malcolm X.... I congraulate to people from Punjab.

  • @sukhdevbhela8467
    @sukhdevbhela8467 ปีที่แล้ว +28

    Bhai Amritpal Singh Ji,Dil de Dua te salute aap ji de Punjab de pyaar nu. Waheguru Ji.

    • @KKY84
      @KKY84 ปีที่แล้ว

      Amritpal singh ko 72 hoore milgayee hai inshallah...... khalistani ugarwadi unpad gawar Punjab kisi ke baap ka nahi hai yeh pure hindustan ka hai samjhe tum khalistani gawar. Go to Pakistan BC 🇮🇳🪖

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 98sd

  • @asingh9540
    @asingh9540 ปีที่แล้ว +29

    Maharaj Saday Amirtpal Singh Ji deh kirpa rakhan! They have a deep understanding of issues both current and historical and their vision is equality and justice for all, isn't this what all India will benefit from?

    • @HARRY-xz1hf
      @HARRY-xz1hf ปีที่แล้ว

      You really believe India would benefit from losing its land and its people!

    • @gurjotsingh8934
      @gurjotsingh8934 3 หลายเดือนก่อน

      @@HARRY-xz1hfindia had already lost “its” people in 1984

  • @deepnijjar7241
    @deepnijjar7241 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @HeyHS
    @HeyHS ปีที่แล้ว +17

    Very well articulated and fact based spoken, which Indian state fears the most. Well done.

  • @Gurpreetsinghsodi
    @Gurpreetsinghsodi ปีที่แล้ว +31

    Bhai di Hifazat Karni Paini .. State Da Koi Pata Ni .. So hamesha Ardaass Karyaa Karo Bhai Liye

  • @honeychaney1845
    @honeychaney1845 ปีที่แล้ว +51

    Amritpal Singh ji we all are with you even we are snatani but we stand with you against drug in punjab. 🙏🏻

    • @sammysingh5475
      @sammysingh5475 ปีที่แล้ว +1

      He’s not what you guys think he is

    • @KKY84
      @KKY84 ปีที่แล้ว

      Amritpal singh ko 72 hoore milgayee hai inshallah...... khalistani ugarwadi unpad gawar Punjab kisi ke baap ka nahi hai yeh pure hindustan ka hai samjhe tum khalistani gawar. Go to Pakistan BC 🇮🇳🪖

    • @goalee7663
      @goalee7663 ปีที่แล้ว

      ​@@sammysingh5475 please enlighten us

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 0 sdvu

  • @drfawad98
    @drfawad98 ปีที่แล้ว +37

    In today's world thr r rare men who stand for justice n truth..Respect for bhai Amrit pal🙏🙏

    • @KKY84
      @KKY84 ปีที่แล้ว

      Amritpal singh ko 72 hoore milgayee hai inshallah...... khalistani ugarwadi unpad gawar Punjab kisi ke baap ka nahi hai yeh pure hindustan ka hai samjhe tum khalistani gawar. Go to Pakistan BC 🇮🇳🪖

  • @balbirsakhon6729
    @balbirsakhon6729 ปีที่แล้ว +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰੋ ਆਪਦੇ ਬੱਚਿਆਂ ਤੇ
    ਸੰਸਾਰ ਤੇ ਚੜਦੀ ਕਲਾ ਹੋਵੇ🙏🙏

  • @HarjitSingh-ol3tp
    @HarjitSingh-ol3tp ปีที่แล้ว +8

    100% correct. Amritpal Singh is a real lion, very intelligent reply.

  • @jaskaransinghjaskaransingh1823
    @jaskaransinghjaskaransingh1823 ปีที่แล้ว +22

    Bhai amritpal singh ji tuse bilkul thik keh rahe je

  • @kamleshkaur6901
    @kamleshkaur6901 ปีที่แล้ว +2

    ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ। ਨਹੀਂ ਤਾਂ ਕੋਈ ਇੰਨਾ ਸਟੀਕ ਜਵਾਬ ਨਹੀਂ ਦੇ ਸਕਦਾ।

  • @buntyjatt5567
    @buntyjatt5567 ปีที่แล้ว +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਫੈਕਟ ਤੇ ਗੱਲ ਕੀਤੀ ਏ, ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @gursharansingh5640
    @gursharansingh5640 ปีที่แล้ว +10

    Thanx BBc for standing in Sikhs right solutions 🙏

  • @KhalsaRajforever1
    @KhalsaRajforever1 ปีที่แล้ว +19

    We’re with you Amritpal bhai ji 🙏

  • @rugervv
    @rugervv ปีที่แล้ว +24

    Good interview and replies by amritpal singh 🔥

  • @Guns-Roses.29
    @Guns-Roses.29 ปีที่แล้ว +10

    This person is 💯 time's better than whole godi media and their propaganda combined. He presented his side of aurgument with logic, common sense, civility, decency and in polite way. He should take care of himself with proper sicurity otherwise we all know what happened with people before like him. God bless him

  • @m.goodengumman3941
    @m.goodengumman3941 ปีที่แล้ว +149

    Thanks BBC for presenting this interview, in fair and good faith, please keep the good work up. Amritpal Singh khalsa ji has answered every question with deep clarity and sincerity. It's brought the word ' Democracy " into light and big questions in front of the audience. Sikhs were a sovereign state during maharaja Ranjit Singh ji raj, HINDUS and muslims got sovereignty by slicing Sikhs state and left us in limbo, you created a problem for Sikhs and now you want answers from us ??

    • @jimbocho660
      @jimbocho660 ปีที่แล้ว +3

      The Sikh state had been defunct for a century by the time of independence. Punjab was sliced by Sikhs themselves under the leadership of the lunatic Master Tara Singh. Nawab Khizer Hayat Khan Tiwana wanted outright independence for the united Punjab but he had no partners.

    • @m.goodengumman3941
      @m.goodengumman3941 ปีที่แล้ว

      @@jimbocho660 yes good point, the British first wanted to eradicate powerful Sikh raj by dividing and weakening us, this was done with the help of Doogras mountain chieftains who double crossed the Sikhs. This has continued to date, divide and rule, brother against brother, corrupt our leaders, abundant plentiful money in our Nawabs purse today is misleading our brothers from the truth and reality, faith and religion, God is watching, JUSTICE will come, WAHAGURU ji ka khalsa WAHAGURU ji ki FAHTE 🙏🚩🙏☝️🌞

    • @NoName-jq7tj
      @NoName-jq7tj ปีที่แล้ว +4

      The BBC have done tremendous work in India in recent times. The documentaries on Modi & interviews like this. Sardar Amritpal Singh is an example of how the Indian state will never silence Sikh aspirations no matter how much force they use. They used to say the Indians that we have finished this movement immediately after the 1984 attack. They failed to realise it was just the beginning.

    • @phonwanhatsu6598
      @phonwanhatsu6598 ปีที่แล้ว +2

      Hindus did not get a state, British India was divided into the Islamic State of Pakistan and SECULAR India, Also just an honest question, I never understood Khalistan Reasoning, Shouldn't the Sikh homeland be Pakistani Punjab? after all the Sikh empire had it's capital in Gujranwala and Lahore, after 1947 the renaming Sikhs were driven out of their own homeland in Pak Punjab, and settled well into SECULAR India, so what's the whole point of fighting India?, why do Khalistanis not fight the country that drove them out of their own Homeland and instead want to fight the country, that welcomed them?

    • @m.goodengumman3941
      @m.goodengumman3941 ปีที่แล้ว +1

      @@NoName-jq7tj THANK YOU 🙏🚩🙏

  • @Deepsingh-jx2jd
    @Deepsingh-jx2jd ปีที่แล้ว +31

    I can’t find perfect word for this but such a strong wording and eye opening interview

    • @HARRY-xz1hf
      @HARRY-xz1hf ปีที่แล้ว +1

      Let's see how well opened your eyes have become. There is no crime worse than treason. He is not an intellectual, just a fairly good orator. He portrays Sikhs as the victim in the same time warns the govt to try and stop what they're doing. Had he been only against drug lords every Indian would have supported him like we're supporting Sonam Wangchuk but he is against the nation which no Indian will ever entertain. He talks about Kashmir referendum, Tamil referendum which clearly shows if he really is not funded by any interested party. Talks of Maharaja Ranjit Singh Ji's rule where Hindus and Muslims thrived but will he allow Maa Durga and Hanuman Ji's symbol on the official flag of Khalistan like Maharaja did! Will he build temples and visit those to pray like Maharaja did! Will he ban cow slaughter and make it the punishable offence of highest degree like Maharaja did! Moreover, will the Canadian and British Sikh who support these type of ideas leave their luxurious lifestyles to permanently settle in a landlocked country like Khalistan with its two enemies on either sides! Will Khalistan be a kingdom like Maharaja's time period or will it be a democracy? If a Kingdom who will be the king and if a democracy would it allow for the Hindus and Muslims of Punjab who are almost half of Punjab, to form a separate homeland leading to further division of Punjab! Will he allow all Sikhi sects like Udasi, Nirmala, Nanakpanthi, Sahajdhari, Namdhari Kuka, Nirankari and Sarvaria to survive in Khalistan? The answer to all these questions is plain and simple NO!!!!! This idea of separate country for a religion is a line to line copy of the formation of Pakistan and we all know how well it is doing. BHARAT is a massive country with more diversity than any other country in the world. When you live in such a diverse country, the difference in opinions is eminent but that doesn't mean everybody should take their share of land and break away. WE SHOULD LEARN TO ADAPT AND EVOLVE. JAI HIND.

    • @Say_My_Name--
      @Say_My_Name-- ปีที่แล้ว

      @@HARRY-xz1hf also.. Will he add Pakistani Punjab In Khaalistan Which has More Land And population than India's Punjab 🤨🤨

    • @HARRY-xz1hf
      @HARRY-xz1hf ปีที่แล้ว

      @@Say_My_Name-- he is a fugitive. He is unlikely to ever return or be found.

  • @KuldeepSingh-bn9gh
    @KuldeepSingh-bn9gh ปีที่แล้ว +33

    Clear definition of violence or non violent activities what a great personality with knowledge complete Sikhism and Sikh with a great knowledge of every fact ❤️❤️❤️god bless you sir

    • @siddharthsharma8962
      @siddharthsharma8962 ปีที่แล้ว

      Ye apko phir marwega dekhna paji

    • @KuldeepSingh-bn9gh
      @KuldeepSingh-bn9gh ปีที่แล้ว +2

      @@siddharthsharma8962 lok dekhenge facts pehle wala daur nhi aayega don’t worry 😉 bro

    • @HARRY-xz1hf
      @HARRY-xz1hf ปีที่แล้ว +1

      @@KuldeepSingh-bn9gh there is no crime worse than treason. He is not an intellectual, just a fairly good orator. He portrays Sikhs as the victim in the same time warns the govt to try and stop what they're doing. Had he been only against drug lords every Indian would have supported him like we're supporting Sonam Wangchuk but he is against the nation which no Indian will ever entertain. He talks about Kashmir referendum, Tamil referendum which clearly shows if he really is not funded by any interested party. Talks of Maharaja Ranjit Singh Ji's rule where Hindus and Muslims thrived but will he allow Maa Durga and Hanuman Ji's symbol on the official flag of Khalistan like Maharaja did! Will he build temples and visit those to pray like Maharaja did! Will he ban cow slaughter and make it the punishable offence of highest degree like Maharaja did! Moreover, will the Canadian and British Sikh who support these type of ideas leave their luxurious lifestyles to permanently settle in a landlocked country like Khalistan with its two enemies on either sides! Will Khalistan be a kingdom like Maharaja's time period or will it be a democracy? If a Kingdom who will be the king and if a democracy would it allow for the Hindus and Muslims of Punjab who are almost half of Punjab, to form a separate homeland leading to further division of Punjab! Will he allow all Sikhi sects like Udasi, Nirmala, Nanakpanthi, Sahajdhari, Namdhari Kuka, Nirankari and Sarvaria to survive in Khalistan? The answer to all these questions is plain and simple NO!!!!! This idea of separate country for a religion is a line to line copy of the formation of Pakistan and we all know how well it is doing. BHARAT is a massive country with more diversity than any other country in the world. When you live in such a diverse country, the difference in opinions is eminent but that doesn't mean everybody should take their share of land and break away. WE SHOULD LEARN TO ADAPT AND EVOLVE. JAI HIND.

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 9s8d

    • @siddharthsharma8962
      @siddharthsharma8962 ปีที่แล้ว

      @@KuldeepSingh-bn9gh nahi bro kese mein worry ho jau veere
      Ye phir gurudware mein toh nahi chupe ga na

  • @moneysingh6165
    @moneysingh6165 ปีที่แล้ว +27

    Amritpal singh ki speech bht achi hai 🙏

    • @cultofpersonality6140
      @cultofpersonality6140 ปีที่แล้ว +1

      Bhai hume toh hinduo se pyaar hai , hum bhai Amritpal singh ko support karte hai lekin media kuch or dikhata hai

  • @pinderbajwa1480
    @pinderbajwa1480 ปีที่แล้ว +44

    Waheguru ji mehar kro 🙏 veer te

  • @ramandeepboparai6177
    @ramandeepboparai6177 ปีที่แล้ว +7

    Amritpal Singh khalsa ji jindabad 🙏🙏🙏 waheguru ji ka Khalsa waheguru Ji ki Fateh 🙏🙏🙏

  • @sardargreatsingh3055
    @sardargreatsingh3055 ปีที่แล้ว +7

    ਜੁਗ ਜੁਗ ਜਿਓ ਖ਼ਾਲਸਾ ਜੀ

  • @pargatchahar5412
    @pargatchahar5412 ปีที่แล้ว +6

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਹਰ ਮੈਦਾਨ ਫਤਿਹ ਬਖਸ਼ੇ

  • @nicomedesmission3318
    @nicomedesmission3318 ปีที่แล้ว +25

    This man is ready with word n sword….. you cannot defeat him

    • @ar9sin4san85
      @ar9sin4san85 ปีที่แล้ว +1

      You honestly think the Sikhs will just want small land ? Once they have a base they will go for Lahore. Listen to what Amritpal is saying. Khalistan creation will be the beginning of the end for Pakistan as we know it.
      The wise thing to do is give the Sikhs Khalistan so they can go after Lahore and destroy Pakistan !

    • @HARRY-xz1hf
      @HARRY-xz1hf ปีที่แล้ว

      let's see if your statement will still hold value after this. There is no crime worse than treason. He is not an intellectual, just a fairly good orator. He portrays Sikhs as the victim in the same time warns the govt to try and stop what they're doing. Had he been only against drug lords every Indian would have supported him like we're supporting Sonam Wangchuk but he is against the nation which no Indian will ever entertain. He talks about Kashmir referendum, Tamil referendum which clearly shows if he really is not funded by any interested party. Talks of Maharaja Ranjit Singh Ji's rule where Hindus and Muslims thrived but will he allow Maa Durga and Hanuman Ji's symbol on the official flag of Khalistan like Maharaja did! Will he build temples and visit those to pray like Maharaja did! Will he ban cow slaughter and make it the punishable offence of highest degree like Maharaja did! Moreover, will the Canadian and British Sikh who support these type of ideas leave their luxurious lifestyles to permanently settle in a landlocked country like Khalistan with its two enemies on either sides! Will Khalistan be a kingdom like Maharaja's time period or will it be a democracy? If a Kingdom who will be the king and if a democracy would it allow for the Hindus and Muslims of Punjab who are almost half of Punjab, to form a separate homeland leading to further division of Punjab! Will he allow all Sikhi sects like Udasi, Nirmala, Nanakpanthi, Sahajdhari, Namdhari Kuka, Nirankari and Sarvaria to survive in Khalistan? The answer to all these questions is plain and simple NO!!!!! This idea of separate country for a religion is a line to line copy of the formation of Pakistan and we all know how well it is doing. BHARAT is a massive country with more diversity than any other country in the world. When you live in such a diverse country, the difference in opinions is eminent but that doesn't mean everybody should take their share of land and break away. WE SHOULD LEARN TO ADAPT AND EVOLVE. JAI HIND.

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 9sd8

    • @nijjar_surkhab315
      @nijjar_surkhab315 5 หลายเดือนก่อน

      New MP comming ❤

  • @RobinSingh-tf9dj
    @RobinSingh-tf9dj ปีที่แล้ว +4

    ਸੰਤਾਂ ਤੋ ਬਾਅਦ ਪਹਿਲਾਂ ਬੰਦਾ ਅਮ੍ਰਿਤ ਪਾਲ ਹੈ ਜੋ ਖੁਲ੍ਹ ਕੇ ਪੰਜਾਬ ਪੰਜਾਬੀਅਤ ਅਤੇ ਪੰਥ ਦੀ ਗੱਲ ਕਰਦਾ ਹੈ

  • @bhullaroye
    @bhullaroye ปีที่แล้ว +78

    We youth of Punjab fully support Bhai Amritpal singh ji..
    Every thing can be solved by peaceful samwaad Or dialogue

    • @Gurpreetsinghsodi
      @Gurpreetsinghsodi ปีที่แล้ว +10

      totally agree

    • @happyp4608
      @happyp4608 ปีที่แล้ว +4

      ​@@Gurpreetsinghsodi Gurpreet ​in Afghanistan we Muslims had almost finished all Sikhs. In Pakistan we are converting Sikhs into Islam at a very fast pace. If you have guts come to Pakistan and save them. In India there is Hindu majority that is why you are alive

    • @Bhullarsaab-
      @Bhullarsaab- ปีที่แล้ว +6

      @@happyp4608 it cell...

    • @3DWorX_Studio
      @3DWorX_Studio ปีที่แล้ว

      ​@blacklistedbhullar5184 🤣🤣 nah he's mum was taken by Mughals he just recently found out that's he's calling himself Muslim now.

    • @happyp4608
      @happyp4608 ปีที่แล้ว +1

      @@Bhullarsaab- I am Abdul khan from Pakistan. I am a radical Muslim

  • @KewalSingh-nk5nt
    @KewalSingh-nk5nt ปีที่แล้ว +4

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰੱਬ
    ਕਲਾ ਚ ਰੱਖੇ ਪੰਜਾਬ ਦਾ ਸੇਰ ਬੱਬਰ ਸ਼ੇਰ ਰਾਜਾ

  • @mehakdeepkaur6706
    @mehakdeepkaur6706 ปีที่แล้ว +20

    Bhai ji waheguru ji ka Khalsa waheguru ji ki Fateh 🙏🙏❤️❤️

  • @tarntaranpunjabvlogs6146
    @tarntaranpunjabvlogs6146 ปีที่แล้ว +4

    Bhai Amritpal Singh 🦁🙏🙏🙏🙏🙏🙏🙏🙏🙏

  • @SimrJohal
    @SimrJohal ปีที่แล้ว +8

    God bless him ❤️

  • @Sukhwinder0833
    @Sukhwinder0833 ปีที่แล้ว +49

    Sant Jarnail Singh Ji Khalsa Bhindranwale Zindabad Bhai Amritpal Singh Khalsa Zindabad Khalistan Zindabad

    • @HARRY-xz1hf
      @HARRY-xz1hf ปีที่แล้ว +1

      Bhindiwale ne kadi v Khalistan di maang ni kitti

    • @KKY84
      @KKY84 ปีที่แล้ว

      Amritpal singh ko 72 hoore milgayee hai inshallah...... khalistani ugarwadi unpad gawar Punjab kisi ke baap ka nahi hai yeh pure hindustan ka hai samjhe tum khalistani gawar. Go to Pakistan BC 🇮🇳🪖

    • @punjab40
      @punjab40 ปีที่แล้ว +1

      चल भाग कनाडा भगोड़े, यह देश हमारा है, अखंड भारत जिंदाबाद, बिहार पुत्र श्री गुरु गोबिंद सिंह जी जिंदाबाद, जै जवान जै किसान, जै गुरु का खालसा, जै भारत महान।

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 9sd7

  • @simran.sahi1999
    @simran.sahi1999 ปีที่แล้ว +8

    Waheguru ji 🙏

  • @singhalgec
    @singhalgec ปีที่แล้ว +17

    Punjab is a very good state..if people here shows unity then no one can take peace from us..these are foreign elements.i am proud 🦚 to be in Punjab state.

  • @jbsbohemia8038
    @jbsbohemia8038 ปีที่แล้ว +8

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏🙏

  • @jashpalsingh1875
    @jashpalsingh1875 ปีที่แล้ว +19

    ਬਕਮਾਲ ਸੋਚ ਦਾ ਮਾਲਕ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਜੀ

  • @GagandeepSingh-uh3ln
    @GagandeepSingh-uh3ln ปีที่แล้ว +6

    Agree with all factful answers 👍
    Bhai Amritpal singh ji.

  • @kauragill
    @kauragill ปีที่แล้ว +3

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਬੁਹਤ ਵਧੀਆ ਵੀਚਾਰ ਭਾਈ ਸਾਹਿਬ ਜੀ 👍👍👍👍👍

  • @bookloversanehi
    @bookloversanehi ปีที่แล้ว +6

    very well spoken and extremely knowledgeable of sikh and punjabi history and politics. his revolutionary politics are exactly what the sikh punjabi community needs. inquilab zindabad!

  • @muhammadahmed8053
    @muhammadahmed8053 ปีที่แล้ว +7

    I am Pakistani Muslim Punjabi I stand and support my other Punjabi in India whether they stay with India or separate state I am with them. But do this together as one movement

    • @gurtajgamerz7426
      @gurtajgamerz7426 ปีที่แล้ว +4

      Love you Bro ❤❤❤

    • @anasjawaid
      @anasjawaid ปีที่แล้ว +2

      Obviously we do

    • @information-n-entertainment
      @information-n-entertainment ปีที่แล้ว

      Right brother i agree with you hmaain us side k punjabio ka sath dana chahye jo b wo krna chahain unka sath dain .agr wo india k sath rhna chahtay hain to b thik hay unko un k rights mil jain gay to bht he acha hay
      agr nai rhna chahtay To phr b unka sath or mukammal support unko dani chahye
      Peace ho yaa war dono soorat main unko support krain jistara kisan morchay k doran support kia tha

    • @information-n-entertainment
      @information-n-entertainment ปีที่แล้ว

      East punjab
      Jaan hazir hay twaday lai

  • @GurwinderSingh-uu8js
    @GurwinderSingh-uu8js ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,, ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @VisitPunjab
    @VisitPunjab ปีที่แล้ว +6

    Waheguru ji da khalsa Waheguru ji di fateh 🙏

  • @Lovepreetsingh-hd3jn
    @Lovepreetsingh-hd3jn ปีที่แล้ว +13

    Bhai amrit pal singh ji always give perfect answers. He is intelligent person, genius and honest person🙏🙏

  • @kulwindermander1721
    @kulwindermander1721 ปีที่แล้ว +2

    V excellent answer Bhai Amritpal Singh

  • @inderpalsingh5996
    @inderpalsingh5996 ปีที่แล้ว +60

    Waheguru ji waheguru ji waheguru ji waheguru ji waheguru ji waheguru ji waheguru ji

    • @sun1popo
      @sun1popo ปีที่แล้ว

      Ha bro khalistan banna chahiye
      Lekn khalistan trade kaise aur kha s karega

    • @rajindian7292
      @rajindian7292 ปีที่แล้ว +1

      Let me clear for everyone....if someone try to break India....we will destroy their community...jisko Rahana h raho ....nahii to nikalo ya se......khalistan ka name loge... bindrawale ki trah thokenge...jis bhi human rights wale ko bolna bol Dena ....Iski image secular democratic plurastic h yaha bhai chara chalata.....dada Giri karoge uske Liye bhi lat tayar h...

    • @narasimhakamath6479
      @narasimhakamath6479 ปีที่แล้ว

      What is the meaning of "Inderpal"

  • @surinderpalsingh4600
    @surinderpalsingh4600 ปีที่แล้ว +22

    Dear Reporter of BBC,
    I proud your service as a BBC member.
    Because your channel is providing a secular news service.
    Modi media nu tuhade passo sabak sikhna chahida hai.

    • @siddharthsharma8962
      @siddharthsharma8962 ปีที่แล้ว

      Toh ye toh khalistani hai
      🤣🤣🤣🤣🤣🤣🤣🤣

    • @HARRY-xz1hf
      @HARRY-xz1hf ปีที่แล้ว

      BBC full name is British Broadcasting Corporation, ofcourse it will show what the British wants to show on our land.

    • @RohitKumar-ze4ve
      @RohitKumar-ze4ve ปีที่แล้ว

      @@HARRY-xz1hf yeah they also show the truth of modi in bbc documentary

  • @jsb.whistleblower
    @jsb.whistleblower ปีที่แล้ว +8

    15:45 🙏🙏 ਰਾਜ ਕਰੇਗਾ ਖ਼ਾਲਸਾ 🙏🙏

  • @TheKingHunter8711
    @TheKingHunter8711 ปีที่แล้ว +1

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ
    💥💥💥💥💥💥💥💥💥💥💥💥💥

    • @sukjitsingh7503
      @sukjitsingh7503 6 หลายเดือนก่อน

      ਮੱਥੇ ਤੇ ਲਿਖ ਲਾ

    • @TheKingHunter8711
      @TheKingHunter8711 6 หลายเดือนก่อน +1

      @@sukjitsingh7503 Saaliya Kuttiya Kejriwal Ke Beez❕️Fake 🆔️ Ek Sikh De Naam Te 😡

    • @TheKingHunter8711
      @TheKingHunter8711 6 หลายเดือนก่อน +1

      @@sukjitsingh7503Fake 🆔️, ਉਹ ਵੀ ਇੱਕ ਸਿੱਖ ਦੇ ਨਾਮ ਉੱਤੇ ⁉️ ਸ਼ੇਰ ਦੀ ਖੱਲ ਵਿੱਚ ਲੁਕੇ ਭੇਡੀਏ ਦਾ ਪਤਾ ਲੱਗ ਹੀ ਜਾਂਦਾ, ਤੁਹਾਨੂੰ ਕੇਜਰੀਵਾਲ ਭਈਏ ਦੇ ਬੀਜਾਂ ਨੂੰ ਲੁਕਣ ਲਈ ਸਿੱਖਾਂ, ਸਿੱਖ ਕੁੜੀਆਂ ਜਾਂ ਮੁਸਲਮਾਨ ਲੋਕ ਦੇ ਨਾਮ ਹੀ ਮਿਲਦੇ ਨੇ ⁉️ Fake 🆔️ ਕੇਜਰੀਵਾਲ ਭਈਏ ਦਾ ਬੀਜ

  • @cosmosmusic1644
    @cosmosmusic1644 ปีที่แล้ว +3

    Wah ji wah ਅੰਮ੍ਰਿਤਪਾਲ ਜੀ🙏

  • @vickysingh-vt4te
    @vickysingh-vt4te ปีที่แล้ว +23

    Bhai amritpal Singh jindabad 💪

    • @happyp4608
      @happyp4608 ปีที่แล้ว

      Vicky Afghanistan se hum Musalmano ne Sikho ka safaya kar diya hai. Pakistan mein bhi hum Sikho ko thej gati se Islam mein convert kar rahe hai. Thuj mein Himmat hai tho Pakistan aja apne bhaiyon ko bachane. Bharat mein Hindu majority hai isliye thu Jinda hai ​

    • @vickysingh-vt4te
      @vickysingh-vt4te ปีที่แล้ว

      @@happyp4608 Afghanistan mein to Hindu rahte Unka Apne Kya Kiya unko bhi jinda rakho

    • @saadkhan-gf5fc
      @saadkhan-gf5fc ปีที่แล้ว +1

      @@vickysingh-vt4te bhai ya sala bharwa hindu ha ....good I'd wala

    • @happyp4608
      @happyp4608 ปีที่แล้ว

      @@vickysingh-vt4te Hum Musalmano ke liye Hindu Sikh dono hi kafir hai. Dono ko hum Afghanistan aur Pakistan mein Islam mein convert karthe hai.

    • @GolakChorJattKharku
      @GolakChorJattKharku ปีที่แล้ว

      ਟਰੱਕ ਡਰਾਈਵਰ ਦੇ ਫਟੇ ਕੰਡੋਮ ਦਾ ਨਤੀਜਾ ਇਹ ਮਦਾਰਚੋੜਾ ਅੰਮ੍ਰਿਤਪਾਲ, ਬਾਬਾ ਜੀ ਦੀ ਲੂਲੀ ਥੱਲੇ ਲਟਕਦੇ ਵਾਲਾਂ ਦੇ ਬਰਾਬਰ ਵੀ ਨਹੀਂ। ਉਸ ਦੀ ਹਿੰਮਤ ਕਿਵੇਂ ਹੋਈ ਕਿ ਮੈਂ ਬਾਬਾ ਜੀ ਤੋਂ ਵੱਡਾ ਹਾਂ? ਸੰਗਤ ਜੀ ਹੁਣ ਬਾਬਾ ਜੀ ਦਾ ਤੀਰ ਇਸ ਟਰੱਕ ਡਰਾਈਵਰ ਦੀ ਗਾਂਡ ਵਿੱਚ ਪਾ ਦਿਓ 98d7

  • @gagansandhu1584
    @gagansandhu1584 ปีที่แล้ว +7

    he is so intelligent

  • @GAGGi92
    @GAGGi92 ปีที่แล้ว +5

    You right Singh ji , 😢 menu bhoot vadia lagda tuanu sunke ,🙏🏼 wahegru ji mear kare

  • @VisitPunjab
    @VisitPunjab ปีที่แล้ว +5

    Asi bhai Amritpal singh nal sehmat aw. Te hmesha Ina de nal aa. Waheguru ji da khalsa Waheguru ji di fateh

    • @PBS112
      @PBS112 ปีที่แล้ว

      Wait till he gets young men killed for no reason than you will learn the truth

  • @jovandeepsingh7410
    @jovandeepsingh7410 ปีที่แล้ว +26

    Amritpal Singh's opinion is strong, he is right 👍

    • @saabsandhu007
      @saabsandhu007 ปีที่แล้ว +3

      Hahahh, strong opinion ta appa he huni aa....Indian constitution nu manda nhi, appna aap nu Indian manda nhi, lakin Supreme Court dya law ke khanda aa manda aa....mtlb double standard dye v haad hundi aa😄

    • @jovandeepsingh7410
      @jovandeepsingh7410 ปีที่แล้ว

      Indian constitution according. Je Rajiv Gandhi de doshi rihaah skde taa , fr bandi sikh kyu nhi ,,,, ??? Je tuhanu lgda vi Indian constitution sabh lai same taa ehda implement sikhs upper v krwao,,,sirf bheda bnnke naa rhea kro ,, hr pakh dekhea kro ,,,,

    • @jovandeepsingh7410
      @jovandeepsingh7410 ปีที่แล้ว

      Double standard taa Indian Government da te system da hai

  • @GurpreetSingh-bj5nj
    @GurpreetSingh-bj5nj ปีที่แล้ว +7

    We support Amritpal Singh ji khalsa 🙌

  • @gurtejsingh5383
    @gurtejsingh5383 ปีที่แล้ว +7

    ਅਮ੍ਰਿਤਪਾਲ ਸਿੰਘ ਸਿਖਾਂ ਲਈ ਬਹੁਤ ਮਹੱਤਵਪੂਰਨ ਹੈ

  • @jashandeep_sandhu_
    @jashandeep_sandhu_ ปีที่แล้ว +7

    Guru sahib chardikala vich rakhan veer nu 🙏🙏

  • @inderpalsingh5996
    @inderpalsingh5996 ปีที่แล้ว +10

    Amrit pal veer Zindabad

  • @jagroopkaur3241
    @jagroopkaur3241 ปีที่แล้ว +2

    ਵਾਹਿਗੁਰੂ
    Proud of you
    Bhai Amritpal singh ji khalsa

  • @Reme873
    @Reme873 ปีที่แล้ว +15

    Very intelligent person.Difficult to get over with him verbally.

  • @manjindersingh-xi9gw
    @manjindersingh-xi9gw ปีที่แล้ว +15

    waheguru ji ka khalsa waheguru ji ki fateh

  • @deepagill2471
    @deepagill2471 ปีที่แล้ว +8

    Waheguru ji mehar kro ji 🙏