Phillaur News | ਸਸਕਾਰ ਸਮੇਂ ਨੂੰ ਚਿਤਾ 'ਚੋਂ ਕੱਢਿਆ ਬਾਹਰ , ਜਾਣੋ ਕੀ ਹੈ ਖ਼ਬਰ | Punjab News | N18V

แชร์
ฝัง
  • เผยแพร่เมื่อ 19 ต.ค. 2024
  • Phillaur News | ਸਸਕਾਰ ਸਮੇਂ ਨੂੰ ਚਿਤਾ 'ਚੋਂ ਕੱਢਿਆ ਬਾਹਰ , ਜਾਣੋ ਕੀ ਹੈ ਖ਼ਬਰ | Punjab News | N18V
    #phillaurnews #news18punjab #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 191

  • @ajmersingh1983
    @ajmersingh1983 2 หลายเดือนก่อน +71

    ਇਸ ਕੁੜੀ ਦੀ ਹਿੰਮਤ ਨੂੰ ਸੈਲੂਟ ਹੈ ਜਿਸ ਤਰ੍ਹਾਂ ਇਸ ਕੁੜੀ ਨੇ ਹਿੰਮਤ ਕਰਕੇ ਇਸ ਸੌਹਰੇ ਪਰਵਾਰ ਦੇ ਪਾਪ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਇਸ ਧੀ ਦਾ ਅਤੇ ਉਮੀਦ ਕਰਦਾ ਹਾਂ ਕਿ ਪੁਲਿਸ ਮੁਲਾਜ਼ਮ ਵੀ ਮਿਰਤਕ ਧੀ ਨੂੰ ਇਨਸਾਫ਼ ਦਿਵਾਉਣ ਦੀ ਪੁਰੀ ਕੋਸ਼ਿਸ਼ ਕਰਨਗੇ ਧੰਨਵਾਦ ਸਹਿਤ

    • @ManjuBansal-y7w
      @ManjuBansal-y7w 2 หลายเดือนก่อน +3

      police kol koi Insaaf nhi milda te na nhi court kachhari ch insaaf milna..mere husband nu v ona da bhai apne ghar le gaya c..te kenda a bathroom ch maut ho gai..3:30 vaje mere husband di death hoi c..te sade ghar ona de bhai ne 6:20 munde bheje..mere husband di death to baad sanu pata lga ki..ona de bhai ne sadi sari property te paisa apne naam krva rakheya a..6 mahine ho gye mere husband di death nu..hun asi kade Thane kade court kacheriya ch dhakke kha rhe aa.. sarkar nikkami a is kar k na police kuch sundi a te na hi court kachhari ch jaldi insaaf milda a..jo paise khavayega a parshasan v ona age Poonch hilayega 😢😢

  • @Alfaazkaur
    @Alfaazkaur 2 หลายเดือนก่อน +75

    ਬਹੁਤ ਹਿੰਮਤ ਦਿਖਾ ਰਹੀ ਆ ਕੁੜੀ ਦੀ ਭਾਬੀ 😢😢😢 ਰੱਬ ਇਨਸਾਫ਼ ਦਵਾਵੇ ਕੁੜੀ ਵਾਲਿਆਂ ਨੂੰ

  • @SukhwinderSingh-fm7xh
    @SukhwinderSingh-fm7xh 2 หลายเดือนก่อน +80

    ਬਹੁਤ ਮੰਦਭਾਗੀ ਘਟਨਾ ਹੈ ਜੀ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @dharmindergill3547
    @dharmindergill3547 2 หลายเดือนก่อน +155

    ਧੀਆਂ ਵਾਲੇ ਹੀ ਜਾਣਦੇ ਇਹ ਦੁਖ ਇਨ੍ਹਾਂ ਨੂੰ ਕੀ ਪਤਾ ਧੀ ਦੇ ਪਿਆਰ ਦਾ

  • @ramanmaan5317
    @ramanmaan5317 2 หลายเดือนก่อน +140

    ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਜਾਨੋਂ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ

  • @rampalsingh5046
    @rampalsingh5046 2 หลายเดือนก่อน +68

    ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਜੀ

  • @kakabrar8029
    @kakabrar8029 2 หลายเดือนก่อน +39

    ਕਿਸੇ ਦੀ ਜਾਨ ਲੈਣੀ ਉਪਰ ਅਕਾਲ ਪੁਰਖ ਦੇਖਦਾ ਕਸ਼ਟ ਝੱਲ ਝੱਲ ਕੇ ਮਰਨਗੇ,

  • @narindersingh980
    @narindersingh980 2 หลายเดือนก่อน +34

    ਇਨਸਾਫ਼ ਮਿਲਣਾ ਚਾਹੀਦਾ ਹੈ

  • @PremKumar-qp9ym
    @PremKumar-qp9ym 2 หลายเดือนก่อน +4

    ਬਹੁਤ ਵਧੀਆ ਭਾਬੀ ਨੇ ਨਨਾਣ ਭਰਜਾਈ ਦਾ ਰਿਸ਼ਤਾ ਨਿਭਾਇਆ ਪਿਆਰ ਹੈ ਭਾਬੀ ਦਾਂ
    ਇਨਸਾਫ਼ ਮਿਲਣਾ ਚਾਹੀਦਾ ਹੈ

  • @JaspalSingh-sx1pp
    @JaspalSingh-sx1pp 2 หลายเดือนก่อน +122

    ਪੇਕਿਆਂ ਨੂੰ ਹੱਥ ਨੀ ਲਾਉਣ ਦਿੱਤਾ ਮਤਲਬ ਸਾਫ਼ ਇਹ ਕ਼ਤਲ ਹੈ ,ਬੁੜੇ ਦਾ ਵਿਵਹਾਰ ਦੱਸਦਾ ਕਿ ਇਸਨੂੰ ਬਰਫ਼ ਤੇ ਪਾ ਕੇ ਪਟਾ ਫੇਰਨ ਦੀ ਜ਼ਰੂਰਤ ਵੀ ਹੈ।

    • @Princevada
      @Princevada 2 หลายเดือนก่อน +1

      Veere buda ina pkya da hi ha

    • @harpreetkaur5022
      @harpreetkaur5022 2 หลายเดือนก่อน +1

      Absolutely

    • @harpreetkaur5022
      @harpreetkaur5022 2 หลายเดือนก่อน

      @@Princevadadoes not matter

  • @DavinderSingh1634.wx4km
    @DavinderSingh1634.wx4km 2 หลายเดือนก่อน +14

    ਵਾਹਿਗੁਰੂ ਜੀ

  • @BhadurSingh-h9f
    @BhadurSingh-h9f 2 หลายเดือนก่อน +20

    ਵਹਿਗੁਰੂ ਜੀ ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ

  • @cutenancy
    @cutenancy 2 หลายเดือนก่อน +64

    ਕਿਸੇ ਦੀ ਧੀ ਨੂੰ ਮਾਰਨ ਹਕ਼ ਇਨ੍ਹਾਂ ਨੂੰ ਕਿਨੇ ਦਿਤਾ ਹੈ

    • @sunnypaul162
      @sunnypaul162 2 หลายเดือนก่อน +2

      kinni masum bacchi marti
      behje bedaa inna da

    • @TasbirsinghDhillon
      @TasbirsinghDhillon 2 หลายเดือนก่อน

      ​@@sunnypaul162😮😮bhul book😮

  • @billhothi7313
    @billhothi7313 2 หลายเดือนก่อน +11

    ਅੱਜ ਵੀ ਪੰਜਾਬ ਚ ਏਹ ਹੋ ਰਿਹੈ? ਗੁਰੂਆਂ ਦੀ ਧਰਤੀ ਜਾਂ ਜ਼ਾਲਮਾਂ ਦੀ ਧਰਤੀ

  • @BaljeetKaur-fs5hg
    @BaljeetKaur-fs5hg 2 หลายเดือนก่อน +45

    ਜਿਸ ਬਾਪ ਦੀ ਧੀ ਨਾਲ ਇਦਾ ਹੁੰਦਾ ਆ ਉਹੀ ਜਾਣਦਾ ਆ ਬਾਈ😢😢

  • @prabhjotkaur629
    @prabhjotkaur629 2 หลายเดือนก่อน +9

    ਨਾਟਕੀ ਲੋਕ ਬਹੁਤ ਮਾੜਾ ਹੋਇਆ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅੰਦਰ ਅੰਦਰ ਦਾਲ ਰਿਝਦੀ ਹੋਣੀ ਏ😭😭

    • @mewasingh4065
      @mewasingh4065 2 หลายเดือนก่อน

      Saja Hove Dosean nu kute Bande

  • @harmeghsingh2399
    @harmeghsingh2399 2 หลายเดือนก่อน +17

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ
    ਬਹੁਤ ਮਾੜੀ ਗੱਲ ਹੈ ਤਫਦੀਸ਼ ਹੋਣੀ ਚਾਹੀਦੀ ਹੈ ਜੀ

  • @Gurjeetkaur-o4w
    @Gurjeetkaur-o4w 2 หลายเดือนก่อน +15

    ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @SURJITSINGH-jm3dp
    @SURJITSINGH-jm3dp 2 หลายเดือนก่อน +19

    ਮਾੜਾ ਹੋਇਆ ਜੀ। ਧੀਆਂ ਦੇ ਏਹੀ ਦੁੱਖ ਨੇ।

  • @baldevsinghriar4830
    @baldevsinghriar4830 2 หลายเดือนก่อน +4

    ਇਨ੍ਹਾਂ ਪਾਪੀਆਂ ਦੁਸ਼ਟਾ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਨਸਾਫ਼ ਮਿਲਣਾ ਚਾਹੀਦਾ ਹੈ

  • @Eastwestpunjabicooking
    @Eastwestpunjabicooking 2 หลายเดือนก่อน +35

    ਪੇਸਟਮ ਮਾਰਟਮ ਵੀ ਪੈਸੇ ਦੇ ਕੇ ਰਿਪੋਰਟ ਕੁ ੜੀ ਦੇ ਖ਼ਿਲਾਫ਼ ਬਣ ਜਾਣੀ

  • @Sonugill-z8l
    @Sonugill-z8l 2 หลายเดือนก่อน +1

    Waheguru ji es sister nu insaaf mile

  • @RajuMaan-k2t
    @RajuMaan-k2t 2 หลายเดือนก่อน +20

    ਇਹਨਾ ਨੂੰ ਸਜਾ ਦਿੱਤੀ ਜਾਵੇ, 🤛🤛🤛🤛🤛🤛🤛🤛

  • @Narinderminhas-z1k
    @Narinderminhas-z1k 2 หลายเดือนก่อน +1

    Waheguru ji

  • @amarjitdangian120
    @amarjitdangian120 2 หลายเดือนก่อน +1

    Waheguruji

  • @RimpyThind-ed3mi
    @RimpyThind-ed3mi 2 หลายเดือนก่อน +4

    ਜਦੋ ਲਿਖਿਆ ਦੇਖਿਆ ਉਦੋਂ ਰੌਲਾ ਪੈ ਲੈਣਾ ਸੀ ਭਾਬੀ ਵੀ ਥੋੜੀ ਜਹਿ ਤੇਜ ਹੀ ਲੱਗ ਦੀ

  • @sumeetsingh4964
    @sumeetsingh4964 2 หลายเดือนก่อน +1

    waheguru ji

  • @HardeepkaurDhaliwal-n1w
    @HardeepkaurDhaliwal-n1w 2 หลายเดือนก่อน

    Waheguruji Waheguruji 😢😢❤❤

  • @daljitsingh8832
    @daljitsingh8832 หลายเดือนก่อน

    ਜੇ ਤਾਂ ਭਾਈ ਸੋਰਿਆਂ ਦਾ ਘਰ ਅਮੀਰ ਹੋਇਆ ਤਾਂ ਤਾਂ ਪੁਲਿਸ ਵਾਲੇ ਉਹਨਾਂ ਦੀ ਮਦਦ ਕਰਨਗੇ ਜੇ ਕੁੜੀ ਦੇ ਪਿਉ ਦਾ ਘਰ ਅਮੀਰ ਹੋਇਆ ਤਾਂ ਉਹਨਾਂ ਦੀ ਮਦਦ ਕਰਨਗੇ ਜਿਹੜਾ ਪੈਸਾ ਦਵੇਗਾ ਪੁਲਿਸ ਨੂੰ ਉਹ ਉਹਦੇ ਹੱਕ ਦੇ ਵਿੱਚ ਫੈਸਲਾ ਹੋਵੇਗਾ ਦੂਜਾ ਟੱਲੀਆਂ ਬੜਾ ਜਾਂਦਾ ਫਿਰੇਗਾ ਕੁਛ ਨਹੀਂ ਪੱਲੇ ਪੈਣਾ ਜਿੰਨਾ ਮਰਜ਼ੀ ਭੱਜ ਲਏ ਜਿੰਨੇ ਮਰਜ਼ੀ ਲੀਡਰਾਂ ਪਜ ਜਾਓ ਜਿੰਨੇ ਮਰਜ਼ੀ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ ਕਿਸੇ ਨੇ ਕੁਝ ਨਹੀਂ ਸੁਣਨਾ ਉਹ ਜੋ ਸੈਂਟਰ ਕਰੇਗਾ ਉਹ ਹੋਵੇਗਾ ਸੁਪਰੀਮ ਕੋਰਟ ਹਾਈਕੋਰਟ ਦੇ ਵਿੱਚ ਸੈਂਟਰ ਦਾ ਜੋ ਹੁਕਮ ਹੋਏਗਾ ਹੋ ਜਾਏਗਾ

  • @ajaibsingh172
    @ajaibsingh172 2 หลายเดือนก่อน

    Satnam Waheguru Ji.

  • @gurpreet659
    @gurpreet659 2 หลายเดือนก่อน +2

    Doshiyan nu saza huni chahidi a 😢😢

  • @BagwanSingh-k6d
    @BagwanSingh-k6d 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpreetKaur-c5y
    @ManpreetKaur-c5y 2 หลายเดือนก่อน

    Waheguru ji ❤❤❤❤👏👏👏👏👏👏

  • @harpreetsingh4645
    @harpreetsingh4645 2 หลายเดือนก่อน +28

    ਇਹ ਮੇਰੀ ਭਾਬੀ ਦੀ ਭੈਣ ਸੀ ਵਿਚਾਰੀ 😢😢😢

    • @baggasarpanchnakki-fk9ku
      @baggasarpanchnakki-fk9ku 2 หลายเดือนก่อน

      ਕੀ ਗੱਲ ਹੋਈ 22 ਜੀ

    • @deepsidhu2017
      @deepsidhu2017 2 หลายเดือนก่อน +1

      Ki bniaa ehna DA ji

    • @Punjabioldhitsong
      @Punjabioldhitsong 2 หลายเดือนก่อน

      Hun ki faisla hoya ?

    • @karanvirthaper1317
      @karanvirthaper1317 2 หลายเดือนก่อน

      22 ਜੀ ਕੀ ਗੱਲ ਹੋਈ ਸੀ।

    • @tirathsingh6539
      @tirathsingh6539 2 หลายเดือนก่อน

      ਕੀ ਗੱਲ ਹੋਈ ਵੀਰ ਪਤਾ ਲੱਗਾ ਕੁਝ

  • @NavdeepSingh-s9o
    @NavdeepSingh-s9o 2 หลายเดือนก่อน +2

    Right

  • @daljitsidhu1490
    @daljitsidhu1490 2 หลายเดือนก่อน +12

    ਫਾਂਸੀ ਸਜ਼ਾ ਹੋਣੀਂ ਚਾਹੀਦੀ ਹੈ

  • @cutenancy
    @cutenancy 2 หลายเดือนก่อน +11

    ਕੋਈ ਜ਼ਿਆਦਾ ਵੱਡੀ ਗੱਲ ਹੈ ਤਾਂ ਆਪਣਾ ਲਗ ਹੋ ਜਾਔ😢

    • @SoniaRajan-js9bp
      @SoniaRajan-js9bp 2 หลายเดือนก่อน

      Smaaj na edr da na odr da ...alag hona v koi solution nhi

  • @rupinderverma5117
    @rupinderverma5117 2 หลายเดือนก่อน +24

    Kini chngi bhrjai aa jo appni nanad layi khadi hoyi ajkl diya bharjaia anini chngia ni hundiya jarur miluga dear insaaf

  • @GurjeetKaur-b7g
    @GurjeetKaur-b7g 2 หลายเดือนก่อน

    Waheguru ji sister nu insaf jure malea

  • @AvtarSingh-ob8cu
    @AvtarSingh-ob8cu 2 หลายเดือนก่อน +2

    Wahieguru. Ji. Wahieguru. Ji

  • @khushwindersingh7570
    @khushwindersingh7570 2 หลายเดือนก่อน +33

    ਇਹ ਭਰਜਾਈ ਦਾ ਸਿਆਪਾ ਪਾਇਆ

    • @balcollection3105
      @balcollection3105 2 หลายเดือนก่อน

      Matbal eh kudi ae.

    • @BhagwanSingh-ky8ep
      @BhagwanSingh-ky8ep 2 หลายเดือนก่อน +2

      AGGE VI DASSO

    • @vellyveer2554
      @vellyveer2554 2 หลายเดือนก่อน +3

      Ki mtlb a Tera

    • @narnaryiansingh7264
      @narnaryiansingh7264 2 หลายเดือนก่อน +1

      ਤੈਨੂੰ ਕੀ ਸਿਆਪਾ ਨਜ਼ਰ ਆਇਆ ਨਣਦ ਆਪਣੇ ਸਹੁਰੇ ਟਿਕਦੀ ਨਹੀ ਸੀ ਮਰਨ ਵਾਲੀ ਕੁੜੀ ਦੀ

    • @Gulabkaur-h2z
      @Gulabkaur-h2z 2 หลายเดือนก่อน +4

      ਤੁਹਾਡੀ ਮਰਦੀ ਤਾਂ ਤਾਂ ਫੇਰ ਪਤਾ ਲਗਦਾ

  • @ManjGhhss
    @ManjGhhss 2 หลายเดือนก่อน +2

    Waheguru ji ਇਨਸਾਫ਼ ਦਿਓ ਭੈਣ ਨੂੰ

  • @AmanJakhu-og5qo
    @AmanJakhu-og5qo 2 หลายเดือนก่อน +3

    ਗੜੇ ਵਾਲਿਆਂ ਨੇ ਸ਼ਰਮਸਾਰ ਕਰਤਾ

  • @RajwinderKaur-p6h
    @RajwinderKaur-p6h 2 หลายเดือนก่อน +1

    Waheguru.ji Waheguru.ji

  • @RaghvirSingh-d5k
    @RaghvirSingh-d5k 2 หลายเดือนก่อน

    Waheguru Ji Waheguru Ji Waheguru Ji Waheguru Ji so sad ❤

  • @HarjitSingh-by5gr
    @HarjitSingh-by5gr 2 หลายเดือนก่อน

    ਬਹੁਤ ਮਾੜੀ ਘਟਨਾ ਹੋਈ ਲੜਕੀ ਭਰਜਾਈ ਨੇ ਬਹੁਤ ਹਿੰਮਤ ਦਿਖਾਈ। ਹੈ ਦੋਸੀ ਨੂੰ ਸਜਾ ਮਿਲਣੀ ਚਾਹੀਦੀ ਹੈ

  • @shindaraikoti3272
    @shindaraikoti3272 2 หลายเดือนก่อน

    ਦੋਸੀਆ ਤੇ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @gurpreetsidhu9983
    @gurpreetsidhu9983 2 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅

  • @jaswinderbadhan5088
    @jaswinderbadhan5088 2 หลายเดือนก่อน

    Satnam waheguru ji

  • @SinghSahib-ni4nl
    @SinghSahib-ni4nl 2 หลายเดือนก่อน

    ਏਸੇ ਕਰਕੇ ਧੀ ਜੰਮਣ ਢਰਦੇ ਮਾਪੇ ਨੇ
    ਲੋਕਾਂ ਨੂੰ ਬੇਨਤੀ, ਨਹੀ ਬਣਦੀ, ਤਲਾਕ ਲੈ ਲਵੋ,ਦੋਵਾਂ िਧਰਾਂ ਨੂੰ ਲਾਭ,ਨ ਜਾਨ ਜਾਵੇ ਨ ਜੇਲ
    ੧ ਨੇ ਜਾਨ ਗਵਾਈ,ਸਹੁਰਾ ਪਰਵਾਰ ਜੇਲ

  • @Manjit-fz9ed
    @Manjit-fz9ed 2 หลายเดือนก่อน +1

    Very good 👍👍👍👍👍

  • @LovePreet-z8e6u
    @LovePreet-z8e6u 2 หลายเดือนก่อน +1

    Waheguru ji😢😢😢😢

  • @Gill-wasdf
    @Gill-wasdf 2 หลายเดือนก่อน +12

    ਇਹ ਕਤਲ ਕੀਤਾ ਗਿਆ ਹੈ

    • @sanjhproduction
      @sanjhproduction 2 หลายเดือนก่อน +1

      ਜੱਜ ਸਾਹਿਬ ਐਨੀਂ ਛੇਤੀ ਜੱਜਮੈਟ ਨੀ ਹੁਣਾਈ ਦੀ,, ਤੁਸੀਂ ਵੀ ਪਰਿਵਾਰ ਵਾਲੇ ਹੋਵੋਗੇ,,😅

  • @robinsingh6512
    @robinsingh6512 2 หลายเดือนก่อน

    Bhut vadea kitta bhean nae

  • @msgill4307
    @msgill4307 2 หลายเดือนก่อน

    ਹਾਏ ਰਬਾ ਕਲਜੁਗ ਦਾ ਕਹਿਰ

  • @rajbirsingh7133
    @rajbirsingh7133 2 หลายเดือนก่อน

    Whagur ji

  • @pavitarsingh389
    @pavitarsingh389 2 หลายเดือนก่อน

    🙏

  • @Eastwestpunjabicooking
    @Eastwestpunjabicooking 2 หลายเดือนก่อน +9

    ਮਰੇ ਤੇ ਜਿਹੜਾ ਇਲਜ਼ਾਮ ਲਾ ਦਿਓ , ਓਹਨੇ ਕਿਹੜਾ ਦੱਸਣਾ।

    • @BhagwanSingh-ky8ep
      @BhagwanSingh-ky8ep 2 หลายเดือนก่อน

      POSTMORTEM DASSUJI DUDH DA DUDH TE PAANI DA PAANI KARDU

    • @MrSingh-hq5zd
      @MrSingh-hq5zd 2 หลายเดือนก่อน

      @@BhagwanSingh-ky8eppaisey dey k sabh set hoh janda aa ji

  • @VickyLeer
    @VickyLeer 2 หลายเดือนก่อน

    😢😢😢

  • @SukhwinderkaurKaur-di6lg
    @SukhwinderkaurKaur-di6lg 2 หลายเดือนก่อน +1

    Insaaf milna chaida meri sister nu 😢

  • @Deepak-st9gd
    @Deepak-st9gd 2 หลายเดือนก่อน +6

    Yeh sab kuch Bhagwaan ki Leela hai. Bhagwaan ko Humesha Yaad karna chahiye.

    • @Balraj_S
      @Balraj_S 2 หลายเดือนก่อน

      Koi ni hun pher bhagwan te sad dio
      Jo krega Manzoor kariyo

  • @RamandeepKaur-up4dn
    @RamandeepKaur-up4dn 2 หลายเดือนก่อน

    😢

  • @Singh47Singh-jr7jt
    @Singh47Singh-jr7jt 2 หลายเดือนก่อน +1

    Cbi di janch hove

  • @ravilakha5706
    @ravilakha5706 2 หลายเดือนก่อน +2

    Mere vyah nu haje 18month hoye ne April vich bahut torcher karde c hun Mein peke ghar a har time mently torcher kita janda c hun Kehnde assi ni le K jani merian 3 nanda nne oh vi Sabb kar. Rahian ne hun chal vi Gaye ta oh kujh vi kar sakde Mainu.

  • @ChananjitkaurCharanjit
    @ChananjitkaurCharanjit 2 หลายเดือนก่อน +1

    WaheGuru Ji ka Khalsa WaheGuru Ji ki Fateh bahut dukh hua har ek Naam nu paapi inhen mile aajkal papiya ke sath duniyaa ne pata nahin Baba ji aajkal ki ho rahe hai kisi ne koi Insaaf nahin dena Baba Ji waheguru Ji tusi khud Insaaf do WaheGuru Ji ka Khalsa WaheGuru Ji ki Fateh 🙏🙏🙏🙏🙏

  • @uppalkaur
    @uppalkaur 2 หลายเดือนก่อน +1

    Prween kon pta kro

  • @mohindersingh-vb2rx
    @mohindersingh-vb2rx 2 หลายเดือนก่อน

    5

  • @rajuverma-sj5iv
    @rajuverma-sj5iv 2 หลายเดือนก่อน +4

    dsp sho asi jee eana nu insafe deo ea bot garab lok ha jis ne mare ha es nu saga deo kuri da cam ha sho jee eana nu insafe deo jee

  • @HardeepSingh-ng9gz
    @HardeepSingh-ng9gz 2 หลายเดือนก่อน +1

    Sosad😢

  • @manjeetdevi543
    @manjeetdevi543 2 หลายเดือนก่อน

    😭😭

  • @HanbansRam
    @HanbansRam 2 หลายเดือนก่อน

    Ji

  • @ManpreetMaan-g5p
    @ManpreetMaan-g5p 2 หลายเดือนก่อน

    So sad

  • @Deepak-st9gd
    @Deepak-st9gd 2 หลายเดือนก่อน +3

    Very very interesting video👍👍👍👍👍👍👍👍👍👍👍👍👍👍👍

  • @learningpoint361
    @learningpoint361 2 หลายเดือนก่อน

    Doshia nu hard punishment milni chidi hai 😢😢

  • @saroopsingh8769
    @saroopsingh8769 2 หลายเดือนก่อน

    Very sad News ji

  • @BagwanSingh-k6d
    @BagwanSingh-k6d 2 หลายเดือนก่อน

    😢😢😢😢😢😢😢

  • @dishantveer2814
    @dishantveer2814 2 หลายเดือนก่อน +1

    Paat te nishan kishne kiya or vo mar chuki thi usne kaise likha yaar

  • @baljeet4959
    @baljeet4959 2 หลายเดือนก่อน +2

    Phanci di sja honi chahidi aa

  • @Veerghuman23
    @Veerghuman23 2 หลายเดือนก่อน

    Ajj kal koi kise da nhi

  • @sarabjitsarabjit8752
    @sarabjitsarabjit8752 2 หลายเดือนก่อน +4

    Km nanad te sas ne mil k kita pata fero ehna de jach k

  • @rupinderpalsingh8171
    @rupinderpalsingh8171 2 หลายเดือนก่อน +1

    Doshi bndea nu sakht sza honi chahidi ladki nu insaf milna chahida

  • @AmreekSingh-q6t
    @AmreekSingh-q6t 2 หลายเดือนก่อน +2

    Changa kita , gunahgara nu sakhat sjaa milni chahidi aa

  • @MomiMomi-bk4yf
    @MomiMomi-bk4yf 2 หลายเดือนก่อน

    😭😭😭😭😭😭😭😭😭

  • @AvtarGujjar-je8hj
    @AvtarGujjar-je8hj 2 หลายเดือนก่อน +4

    Hun rola paun da ki faida jdo kuri apne ma pio nu apna dukh dasdi udo sade lok kendea ki nhi tu apne sohre ghar reh sadi ijt rul jani yr je kuri kuj dsdi ta ohnu apne ghar le jao tlak le lvo sade lok pehla kuri di sunde nhi vad vich fr rola paundea

  • @Davindar500
    @Davindar500 2 หลายเดือนก่อน +1

    ਹੁਣ ਮਕਕੂ ਬਝ ਗੇਆ।

  • @baljeet4959
    @baljeet4959 2 หลายเดือนก่อน +2

    Koi gal ta hoyi aa shure privar vitch

    • @Princevada
      @Princevada 2 หลายเดือนก่อน

      Ji

  • @jeetsingh1869
    @jeetsingh1869 2 หลายเดือนก่อน

    Waheguru ji , Katik nu Fansi di saza deo.

  • @Dezysingh777Suraj
    @Dezysingh777Suraj 2 หลายเดือนก่อน

    saja,do

  • @jashanpreet4496
    @jashanpreet4496 2 หลายเดือนก่อน +3

    J gl ghutt k Mari hai ta fr Patt te pencil nl kisne likheya😢

    • @manrajsingh9390
      @manrajsingh9390 2 หลายเดือนก่อน +1

      M v eh e soch rhi c

    • @sarabjitsarabjit8752
      @sarabjitsarabjit8752 2 หลายเดือนก่อน +1

      Ho skda ohnu pta hove ohne ta likh rakheya hove

    • @jattlife07_
      @jattlife07_ 2 หลายเดือนก่อน

      Jis ne mari hovegi

  • @gurjantgill5315
    @gurjantgill5315 2 หลายเดือนก่อน +2

    Gla ghot k maari to pencil naal name kisne likha

  • @LovelySingh-sl6fs
    @LovelySingh-sl6fs 2 หลายเดือนก่อน

    Shri waheguru Sahay maharaj Ji

  • @pinderdhaliwal8392
    @pinderdhaliwal8392 2 หลายเดือนก่อน

    Hon koee police nu na khareed laveh...fer postpartum vi sorraya de huk vich hovega! Waheguruji wh dhee nu insaaf baksho! 🙏🙏

  • @gurnamsingh7464
    @gurnamsingh7464 2 หลายเดือนก่อน +1

    Galt hoya

  • @KuldeepNeorSharma
    @KuldeepNeorSharma 2 หลายเดือนก่อน

    ਕਿੰਨੇ ਪੈਸਿਆਂ ਚ ਮੰਨੇਗੀ ਤੂੰ

  • @jashanpreet4496
    @jashanpreet4496 2 หลายเดือนก่อน +4

    Ho sakda kise hor ne mari hove te ose ne Patt te likh v Dita hove .key k j gla ghutt k Mari va ta fr kudi ne ape thodi pat te likh Lena c

    • @Princevada
      @Princevada 2 หลายเดือนก่อน

      O aap mri aa odi glbaat c

  • @jagtarsingh6756
    @jagtarsingh6756 2 หลายเดือนก่อน

    ਸਜਾਏ ਮੌਤ

  • @komugill5960
    @komugill5960 2 หลายเดือนก่อน

    Bhabi hove te ehda di😢

  • @krishnachuhankrishna-np6uz
    @krishnachuhankrishna-np6uz 2 หลายเดือนก่อน

    Abhi bhi Budhe ko bolane Ki tamiz Nahin ladki ko Insaaf Milana chahie😡😡

  • @harpreetsinghalamgir234
    @harpreetsinghalamgir234 2 หลายเดือนก่อน +1

    punjab dey lok hun jalam teh karuur ho gaiy ne specialy kudi walay bahut dukhi ne koi nahi chaunda k onha dey ghar kudi janam lavay punjab dey munday shaday hi mar jaan vadiya (nanda teh sassan)de gandhay role ho rehay han inha nu misaal de toar teh chownk ch khadday kar k talibani saja diti javey mairy police nu teh parshasjan nu benti hai

  • @Eastwestpunjabicooking
    @Eastwestpunjabicooking 2 หลายเดือนก่อน +1

    ਇਹ ਵੀ ਪਾਪੀ ਆਪਣੇ ਹੱਕ ਚ ਕਰ ਲੈਦੇ