ਪੰਜਾਬ ਦੀ ਧਰਤੀ ਨੂੰ ਖਾਲ੍ਹੀ ਕਰਵਾਉਣ ਪਿੱਛੇ ਜੁੜੀਆਂ ਤੰਦਾਂ

แชร์
ฝัง
  • เผยแพร่เมื่อ 9 ก.ย. 2024
  • ਪੰਜਾਬ ਦੀ ਧਰਤੀ ਨੂੰ ਖਾਲ੍ਹੀ ਕਰਵਾਉਣ ਪਿੱਛੇ ਜੁੜੀਆਂ ਤੰਦਾਂ
    ਖੇਤਾਂ ਨੂੰ ਉਜਾੜ ਕੇ ਬਣ ਰਹੀਆਂ ਵੱਡੀਆਂ-ਵੱਡੀਆਂ ਸੜਕਾਂ
    ਇਸਦਾ ਕਾਰਪੋਰੇਟ ਨਾਲ ਕੀ ਹੈ ਸਿੱਧਾ ਸਬੰਧ?
    ਡਾ. ਕੰਵਲਜੀਤ ਸਿੰਘ ਦੀ ਤਕਰੀਰ ਸੁਣੋਂ -
    ਅਜਿਹੀਆਂ ਹੋਰਨਾਂ ਵਿਚਾਰ ਚਰਚਾਵਾਂ ਲਈ ਸਿੱਖ ਸਿਆਸਤ ਦਾ ਯੂਟਿਊਬ ਚੈਨਲ ਨੂੰ ਸਬਸਕਰਾਈਬ ਕਰੋ ਜੀ। ਚੰਗੀਆਂ ਤੇ ਜਾਣਕਾਰੀ ਭਰਪੂਰ ਕਿਤਾਬਾਂ ਮੰਗਵਾਉਣ ਲਈ ਵਟਸਐਪ ਰਾਹੀਂ ਸੰਪਰਕ ਕਰੋ - +918968225990..
    ---- ---- ---- ----
    📣 Join Membership of Sikh Siyasat's TH-cam Channel to Listen Audiobooks and Support Sikh Siyasat Media -- bit.ly/joinSik...
    ---- ---- ---- ----
    📱 INSTALL OUR OFFICIAL APP:-
    ✅ Get Sikh Siyasat App for iPhone from Apple App Store - bit.ly/sikhsiy...
    ✅ Get Sikh Siyasat App for Android from Google Play Store - bit.ly/sikhsiy...
    ---- ---- ---- ----
    🎧📚 Get Sikh Siyasat App to Listen to Sikh and Punjabi Audio Books.
    👉🏾 Get Our App Now - bit.ly/SikhSiy...
    ---- ---- ---- ----
    ♻️ JOIN US ON SOCIAL MEDIA:-
    ✅ Like Sikh Siyasat's Facebook Page - / sikhsiyasatnews
    ✅ Follow Sikh Siyasat on Twitter - / sikhsiyasat
    ✅ Follow Sikh Siyasat on Instagram - / sikhsiyasat
    ✅ Subscribe Sikh Siyasat's TH-cam Channel - / sikhsiyasat
    ---- ---- ---- ----
    🌏 OUR WEBSITES: -
    🌐 News & Views in English - sikhsiyasat.net
    🌐 News & Videos in Punjabi - sikhsiyasat.info
    🌐 Videos and Multimedia - sikhsiyasat.com
    ---- ---- ---- ----
    🔰 Join Our Telegram Channel:-
    ❇️ Join Sikh Siyasat's Official Telegram Channel - t.me/sikhsiyasat
    ---- ---- ---- ----
    🔰 Join Us on WhatsApp:-
    👉🏾 Step 1:- Save Our WhatsApp Number +918556067689 to Your Phone Contacts.
    👉🏾 Step 2:- Send Us Your Name via WhatsApp Message.
    ❇️ Send Us A WhatsApp Message Now - wa.me/91855606...
    ---- ---- ---- ----
    Visit Our Online 📚 Books Shop
    (We deliver 📚 Books Globally)
    ✅ Order 📚 Books from Sikh Siyasat via WhatsApp:- wa.me/c/918968...
    ---- ---- ---- ----
    Order Products from Sikh Siyasat's TH-cam+Spreadshirt Store:
    ✅ Visit our store now to order products - / @sikhsiyasat
    ---- ---- ---- ----
    🙏🏽 Share Your Feedback:-
    📬 via email - news@sikhsiyasat.net
    👤 via Facebook Messenger - m.me/sikhsiyasat
    📟 via WhatsApp - wa.me/91855606...
    ---- ---- ---- ----

ความคิดเห็น • 50

  • @RanjitSingh-zr6eo
    @RanjitSingh-zr6eo หลายเดือนก่อน +6

    ਭਾਜੀ ਸਾਡੀਆਂ ਸਾਰੀਆਂ ਨੌਕਰੀਆਂ ਕਮੀਨੇ ਲੀਡਰਾਂ ਨੇ ਜਾਣ ਬੁੱਝ ਖੋਈਆਂ ਹਨ ਬੱਚੇ ਕੀ ਕਰਨ ਸਾਨੂੰ ਸਾਰਿਆਂ ਸੰਂਗਠਤ ਹੋਣ ਦੀ ਲੋੜ ਹੈ

  • @RanjitSingh-zr6eo
    @RanjitSingh-zr6eo หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸਾਰੇ ਰਲ ਮਿਲ ਕੇ ਰਿਹਾ ਕਰਵਾ ਕੇ ਬਹੁਤ ਸਾਰੇ ਮਸਲੇ ਹੱਲ ਕੀਤੇ ਜਾ ਸਕਦੇ ਹਨ

  • @triloksingh4126
    @triloksingh4126 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਟੈਕਸ ਦਾ ਪੈਸਾ ਸਾਡੇ ਨੇਤਾ ਪੂੰਜੀਪਤੀ ਨਾਲ ਮਿਲ ਕੇ ਪੰਜਾਬ ਤੋਂ ਬਾਹਰ ਵੱਡੇ ਉਦਯੋਗ ਅਤੇ ਪੂੰਜੀਪਤੀਆਂ ਦੇ ਲਈ ਵੱਡੇ ਹਾਈਵੇ ਬਣਾਉਣ ਲਈ ਖਰਚ ਕਰ ਰਹੇ ਹਨ।

  • @RanjitSingh-zr6eo
    @RanjitSingh-zr6eo หลายเดือนก่อน +5

    ਪੰਜਾਬ ਵਿੱਚ ਸੱਭ ਤੋਂ ਵੱਧ ਦੁਸ਼ਮਣ ਸਾਡੇ ਲੀਡਰ ਹੀ ਹਨ

    • @ASingh1699k
      @ASingh1699k หลายเดือนก่อน

      Galami samjo 22 ni ta aps vich lege rehna.

    • @onkarsahota1677
      @onkarsahota1677 26 วันที่ผ่านมา

      80% ਸਿੱਖ ਪ੍ਰਵਾਸੀਆਂ ਤੋਂ ਪੰਜਾਬ ਨੂੰ ਅਜਾਦ ਨਹੀਂ ਕਰਵਾਉਣਾ ਚਾਹੁੰਦੇ ਬਸ ਥੋੜੇ ਜਿਹੇ ਸਿੱਖ ਪ੍ਰਵਾਸੀਆਂ ਦੇ ਕਬਜ਼ੇ ਚੋਂ ਪੰਜਾਬ ਨੂੰ ਛੁਡਵਾਉਣਾਂ ਚਾਹੁੰਦੇ ਹਨ ਬਾਕੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਹਨ,,

    • @ASingh1699k
      @ASingh1699k 26 วันที่ผ่านมา

      @@onkarsahota1677 Referendum karalo patta lag jaoo. 80% kitho lab lia?

  • @AmrikSingh01984
    @AmrikSingh01984 หลายเดือนก่อน +4

    ੴ ਪੰਥ ਕੀ ਜੀਤ ।।

  • @Pendu_library
    @Pendu_library หลายเดือนก่อน +4

    ਬਹੁਤ ਹੀ ਵਧੀਆ ਸਵਾਲ ਸਨ ਵੀਰ ਜਸਵੀਰ ਸਿੰਘ ਜੀ ਤੁਹਾਡੇ ਤੇ ਬਹੁਤ ਹੀ ਸਰਲ ਤੇ ਵਿਸਥਾਰ ਪੂਰਵਕ ਜਵਾਬ ਨੇ ਸ੍ਰਃ ਸੇਵਕ ਸਿੰਘ ਜੀ ਹੋਰਾਂ ਦੇ । ਹਰ ਸਿੱਖ ਮੁੱਦੇ ਉੱਪਰ ਸਮੇਂ ਸਮੇਂ ਤੇ ਡਾ ਸਾਹਬ ਜੀ ਨਾਲ ਕਰਦੇ ਰਿਹਾ ਕਰੋ ਮੁਲਾਕਾਤਾਂ ।

  • @onkarsahota1677
    @onkarsahota1677 25 วันที่ผ่านมา +3

    ਬਦਮਾਸ਼ ਸ਼ੈਤਾਨ ਬ੍ਰਾਹਮਣ ਤੋਂ ਡਰ ਕੇ ਪੰਜਾਬ ਛੱਡ ਕੇ ਦੌੜਨਾਂ ਗੁਰੂ ਦੇ ਸਿੱਖਾਂ ਨੂੰ ਸੋਭਦਾ ਨਹੀਂ।

  • @khalsaji1699
    @khalsaji1699 หลายเดือนก่อน +3

    Very thorough and thoughtful. Thanks 🙏 .

  • @RanjitSingh-zr6eo
    @RanjitSingh-zr6eo หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ ਹੈ ਜੀ

  • @user-qu5je9gj3f
    @user-qu5je9gj3f 26 วันที่ผ่านมา +2

    ਸ਼ੁਕਰ ਹੈ ਕੋਈ ਪੰਜਾਬੀ ਸੋਚ ਰਹੇ ਪੰਜਾਬ ਬਾਰੇ ਸੋਚ ਤੋ ਹੀ ਅਗਲੇ ਹੱਲ ਨਿਕਲਦੇ ਹਨ ਉਮੀਦ ਹੈ ਕੌਮ ਲਈ ਕੁਝ ਚੰਗਾ ਹੋਵੇਗਾ ਲਗੇ ਰਹੋ ਫਲ ਤਾਂ ਲਗੇਗਾ

  • @onkarsahota1677
    @onkarsahota1677 25 วันที่ผ่านมา +2

    ਗੁਰੂ ਦੇ ਸਿੱਖਾਂ ਦਾ ਮੁਕਾਬਲਾ ਮਨੂਵਾਦੀ ਸਨਾਤਨੀ ਚਲਾਕ ਚੰਡਾਲ ਬ੍ਰਾਹਮਣ ਦੇ ਨਾਲ ਹੈ ਮੁਕਾਬਲਾ ਜਾਂ ਪੇਚਾ ਪਿਆ ਹੈ, ਸਿੱਖ ਕੌਮ ਨੂੰ ਉੱਤਮ ਕੋਟੀ ਦੇ ਵਿਦਵਾਨਾਂ ਦੀ ਸਖ਼ਤ ਲੋੜ ਹੈ,
    ਬਦਮਾਸ਼ ਬ੍ਰਾਹਮਣ ਸਾਰੇ ਦੇਸ਼ ਨੂੰ ਚਲਾ ਰਿਹਾ ਹੈ ਸਿੱਖ ਸੋਚ ਲੈਣ ਕਿਵੇਂ ਸਰਵਾਈਵ ਕਰਨਾ ਹੈ

  • @ASingh1699k
    @ASingh1699k หลายเดือนก่อน +3

    Raj bina kauma da kush ni rehnda hunda sirf time di gal hundi. Sikho ik hal azadi ji sada haq hai ni ta 90% gal ta 1947 di ho rahi. Dhanwad.

  • @onkarsahota1677
    @onkarsahota1677 26 วันที่ผ่านมา +2

    ਪੰਜਾਬ ਤੇ ਪ੍ਰਵਾਸੀਆਂ ਦਾ ਕਬਜ਼ਾ ਹੋਣਾਂ ਇਹ ਭਾਰਤ ਸਰਕਾਰਾਂ ਦੀ ਸਕੀਮ ਹੈ 80% ਸਿੱਖ ਚੁੱਪ ਹਨ ਸਿਰਫ਼ ਥੋੜ੍ਹੇ ਜਿਹੇ ਸਿੱਖ ਪ੍ਰਵਾਸੀਆਂ ਦੇ ਕਬਜ਼ੇ ਤੋਂ ਪੰਜਾਬ ਛਡਵਾਉਣ ਲਈ ਕੋਸ਼ਿਸ਼ ਕਰ ਰਹੇ ਹਨ ਬਾਕੀ ਸਿੱਖ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਹਨ। ਜੇ ਪੰਜਾਬ ਨਹੀਂ ਤਾਂ ਸਿੱਖਾਂ ਨੇ ਰਹਿਣਾ ਕਿੱਥੇ ਹੈ??

  • @RanjitSingh-zr6eo
    @RanjitSingh-zr6eo หลายเดือนก่อน +2

    ਖਾਸ ਕਰਕੇ ਬੁੱਧੀ ਜੀਵੀਆਂ ਨੂੰ

  • @jasajas-e3n
    @jasajas-e3n หลายเดือนก่อน +1

    🙏🙏🙏🙏

  • @singh3161
    @singh3161 หลายเดือนก่อน +4

    ਖਾਲਸਾ ਜੀ ਮੇਰਾ ਵੀ ਜੀ ਵਾਪਸੀ ਕਰਨ ਦਾ ਹੈ।

  • @LotayConstructions
    @LotayConstructions 21 วันที่ผ่านมา

    ਜੱਟ ਸਮਝਦੇ ਨੇ, ਅਸੀਂ ਹੀ ਸਿੱਖ ਹਾਂ, ਅਸੀਂ ਹੀ ਚੌਧਰੀ ਹਾਂ..

  • @gurneknijjar3557
    @gurneknijjar3557 หลายเดือนก่อน +1

    SIKH FOR JUSTICE DEYIAN VOTA HI DESH PANJAB DI AZZADI DA IKKO IKK PAKKA RAH HAN,,,,KHALISTAN JINDABAD….

  • @DALBIRSINGH-bz6sg
    @DALBIRSINGH-bz6sg 28 วันที่ผ่านมา +1

    ਸਿੱਖ ਰਾਜ ਜ਼ਰੂਰੀ ਹੈ

  • @BKSinghRakhra
    @BKSinghRakhra หลายเดือนก่อน +1

    ਮਨੂੰਵਾਦ ਦਾ ਅਸਲੀ ਚਿਹਰਾ...ਇਹ ਬ੍ਰਾਹਮਣਾ ਤੋਂ ਬਿਨਾ ਹਰ ਕਿਸੇ ਨੂੰ ਆਪਣਾ ਗੁਲਾਮ ਸਮਝਦਾ ਹੈ, ਭਾਵੇ ਉਹ ਹਿੰਦੂ ਸਮਾਜ ਦੇ ਲੋਕ ਹੋਣ ਜਾ ਘੱਟ ਗਿਣਤੀ ਵਾਲੇ ਦੂਸਰੇ ਧਰਮ ?, ਇਹ ਆਪਣੇ ਆਪ ਨੂੰ ਰੱਬ ਸਮਝਦੇ ਹਨ, ਇਹ ਨਾ ਰੱਬ ਸਨ, ਨਾ ਹਨ ਤੇ ਨਾ ਹੋਣਗੇ ??

  • @gurneknijjar3557
    @gurneknijjar3557 หลายเดือนก่อน +2

    PANJAB HAL-KHALISTAN…

  • @MisraSingh-hq3rf
    @MisraSingh-hq3rf หลายเดือนก่อน +2

    Panjab Hal Khalstan

  • @ranjetbal2202
    @ranjetbal2202 24 วันที่ผ่านมา

    bilkul g pb de halat hi eho jihe hn lok ki krn,pr ene paise la k koi km hi khol len .pehla ene paise nhi lgde sn

  • @bootasingh4992
    @bootasingh4992 24 วันที่ผ่านมา

    Veer ji let them made it they not going to take road back
    That’s good good for us

  • @SukhdeepSingh-oz2qg
    @SukhdeepSingh-oz2qg 25 วันที่ผ่านมา

    ❤very god job sir je ❤

  • @gurneknijjar3557
    @gurneknijjar3557 หลายเดือนก่อน

    AZZADI HI HAL HAE,,,

  • @gurneknijjar3557
    @gurneknijjar3557 หลายเดือนก่อน +1

    KHALISTAN HI HAE…

  • @gurmailsingh7793
    @gurmailsingh7793 21 วันที่ผ่านมา

    Punjab nu sahd ke duor janna bhaodrei nahi dushman rss brahmand da mukabla karna payga ji

  • @sukhdevkaur7845
    @sukhdevkaur7845 22 วันที่ผ่านมา

    ਬਾਈ ਜੀ ਆਹ ਤਾੜੀਆ ਦੀ ਸਮਝ ਨਹੀ ਲੱਗੀ ।

  • @baldevsinghsidhu6153
    @baldevsinghsidhu6153 หลายเดือนก่อน +1

    ਕੌਮ ਲੀਡਰ ਰਹਿਤ ਹੈ। ਇਸ ਲਈ ਭੱਜਣਾਂ ਪੈ ਰਿਹਾ ਹੈ। ਪਹਿਲਾਂ ਜਾਨ ਬਚਾਉਣੀ ਜ਼ਰੂਰੀ ਹੈ। ਬਾਕੀ ਗੱਲਾਂ ਬਾਅਦ ਦੀਆਂ ਹਨ। ਪੰਜਾਬ ਦੇ ਲੀਡਰ ਭਾਵੇਂ ਸੈਂਕੜੇ ਕਸਮਾਂ ਖਾ ਲੈਣ ਕਿਸੇ ਨੂੰ ਯਕੀਨ ਨਹੀਂ। ਕੌਮ ਦਾ ਬਹੁਤ ਘਾਣ ਹੋ ਗਿਆ। ਇਹੀ ਹਾਲ ਰਿਹਾ ਤਾਂ ਇੱਕ ਦਿਨ ਇਕੱਲੇ ਲੀਡਰ ਪੰਜਾਬ ਵਿੱਚ ਰਹਿ ਜਾਣਗੇ!!

    • @onkarsahota1677
      @onkarsahota1677 25 วันที่ผ่านมา

      ਗੁਰੂਆਂ ਨੇ ਭੱਜਣਾ ਨਹੀਂ ਟਾਕਰਾ ਕਰਨਾ ਸਿਖਾਇਆ ਹੈ, ਪੰਜਾਬ ਨੂੰ ਬਚਾਉਣ ਵਾਲੇ ਲੋਕਾਂ ਦਾ ਡੱਟ ਕੇ ਸਾਥ ਦਿਉਂ ਭਾਵੇਂ ਸ਼ਹੀਦ ਹੋਣਾ ਪਵੇ

    • @baldevsinghsidhu6153
      @baldevsinghsidhu6153 24 วันที่ผ่านมา

      @@onkarsahota1677
      ਗੁਰੂ ਤੁਹਾਡੀ ਉਮਰ ਲੰਮੀ ਕਰੇ। ਐਵੇਂ ਨਹੀਂ ਗੁਰੂ ਨੇ ਰੰਘਰੇਟੇ ਗੁਰੂ ਕੇ ਬੇਟੇ ਕਿਹਾ।ਤੁਹਾਡੀ ਸੋਚ ਨੂੰ ਸਲਾਮ। ਇਸ ਤਰ੍ਹਾਂ ਦੀ ਸੋਚ ਦੇ ਸਿੰਘਾਂ ਦੀ ਵੀ ਲੋੜ ਹੈ ਪਰ ਪਿਛਲੇ ਚਾਲੀ ਸਾਲਾਂ ਤੋਂ ਹਜ਼ਾਰਾਂ ਸਿੰਘ ਕੁਰਬਾਨੀਆਂ ਦੇ ਚੁੱਕੇ ਹਨ। ਸਭ ਅਜਾਈਂ ਗਈਆਂ । ਬੜਾ ਦੁੱਖ ਹੁੰਦਾ ਹੈ। ਬਾਹਰਲੇ ਸਿੱਖ ਡਾਇਸਪੋਰਾ ਦੀ ਅਣਥੱਕ ਮਿਹਨਤ ਨਾਲ ਹੁਣ ਪੂਰੀ ਦੁਨੀਆ ਨੂੰ ਸਿੱਖਾਂ ਦੀ ਤ੍ਰਾਸਦੀ ਬਾਰੇ ਜਾਣਕਾਰੀ ਹੋਈ ਹੈ। ਹੁਣ ਦੁਨੀਆਂ ਵਿੱਚ ਸਿੱਖਾਂ ਦੀ ਸੁਣੀਂਦੀ ਹੈ।
      ਨਹੀਂ ਤਾਂ ਸਭ ਕੁਰਬਾਨੀਆਂ ਅਤੇ ਸ਼ਹੀਦੀਆਂ ਵਿਅਰਥ ਜਾਣੀਆਂ ਸਨ। ਬਾਹਰਲੇ ਮੁਲਕਾਂ ਵਿੱਚ ਕੀਤੀਆਂ ਤਿੰਨ ਚਾਰ ਕੁਰਬਾਨੀਆਂ ਰੰਗ ਲਿਆਈਆਂ ਹਨ। ਪੰਜਵੜ, ਖੰਡਾ, ਨਿੱਝਰ ਆਦਿ। ਸਭ ਤਰ੍ਹਾਂ ਦੇ ਉਪਰਾਲਿਆਂ ਦੀ ਲੋੜ ਹੈ, ਕੀ ਪਤਾ ਕਿਹੜਾ ਉਪਰਾਲਾ ਰੰਗ ਲਿਆਵੇ।
      ਲੰਮੀ ਦੌੜ ਹੈ। ਵਾਹਿਗੁਰੂ ਭਲੀ ਕਰੇ ! ! !

  • @gaganchahal8969
    @gaganchahal8969 หลายเดือนก่อน

    Debate kro knowledge vdao read kro sikh dharm bare read kro

  • @darshansingh-gr4uv
    @darshansingh-gr4uv หลายเดือนก่อน

    Khali likhana te sikho( lalle paer haaha nahi paenda) please.

    • @user-oy9vh5dl6n
      @user-oy9vh5dl6n 29 วันที่ผ่านมา

      ਪਹਿਲਾਂ ਤੁਸੀਂ ਤੇ ਪੰਜਾਬੀ ਚ ਲਿੱਖ ਲਵੋ।।😂

  • @NirmalSingh-is1xn
    @NirmalSingh-is1xn หลายเดือนก่อน +1

    WE WANT GANDUSTAN MOKT PUNJAB. Gulaamo

  • @NirmalSingh-is1xn
    @NirmalSingh-is1xn หลายเดือนก่อน +1

    ONLY solution KHALISTAN vaki sub vakvas

  • @NirmalSingh-is1xn
    @NirmalSingh-is1xn หลายเดือนก่อน +2

    NO KHALISTAN NO PEACE NO FREEDOM FROM GANDUSTAN