Megh Raj Mitter- ਭੂਤਾਂ ਵਾਲੇ ਖੂਹ ਦਾ ਸੱਚ ? - ਤਰਕਸ਼ੀਲ ਵਾਰਤਾ 27

แชร์
ฝัง
  • เผยแพร่เมื่อ 29 พ.ค. 2018
  • Megh Raj Mitter Founder of Rationalist Society Bharat

ความคิดเห็น • 190

  • @amritsingh4924
    @amritsingh4924 3 ปีที่แล้ว +7

    ਸੁਖਮਨੀ ਸਹਿਬ ਦੀ ਗੁਰਬਾਣੀ ਮੁਤਾਬਕ ਭੂਤ, ਪਰੇਤ,ਸੂਕਰ,ਮਿਰਗਾਚ ਸਭ ਹਨ

    • @vikramsingh3833
      @vikramsingh3833 11 หลายเดือนก่อน

      Pehla mai v manda c bhoot pret pr eh sab kuch nahi hunda

  • @officelindusgamer
    @officelindusgamer 5 ปีที่แล้ว +6

    Bahut vadhiaa ji. Loka noo pta chale ashliaat da.

  • @PardeepSingh-tl7em
    @PardeepSingh-tl7em 5 ปีที่แล้ว +6

    ਵਧੀਆ ਉਪਰਾਲਾ

  • @bsghumaan8501
    @bsghumaan8501 5 ปีที่แล้ว +19

    ਓਹ ਭਾਈ ਮੁੰਡਿਓ ਪੰਜਾਬੀ ਲਿੱਖ ਲਿਆ ਕਰੋ , ਉਂਜ ਰੌਲਾ ਪਾਈ ਜਾਂਦੇ ਓ ਕਿ ਮਾਂ ਬੋਲੀ ਮਰ ਰਹੀ ਏ ,ਮਾਰ ਤੇ ਆਪਾਂ ਆਪ ਹੀ ਰਹੇ ਆਂ । ਬਾਕੀ ਰਹੀ ਗਲ ਤੁਹਾਡੀ ਰੰਗਰੇਜੀ (ਅੰਗਰੇਜ਼ੀ ) ਦੀ ਮੈਨੂੰ ਤਾਂ ਕੋਈ ਸਮਝ ਨੀ ਆਈ ਵੀਰੇਓ।

    • @RamSingh-eb2et
      @RamSingh-eb2et 3 ปีที่แล้ว

      ਗਲਤੀ ਹੋ ਗਈ ਵੀਰ ਜੀ

  • @PrinceSingh-uj5hb
    @PrinceSingh-uj5hb 4 ปีที่แล้ว +2

    Thankyoi Sir please keep up the good work.

  • @gurdeepsinghdeep4570
    @gurdeepsinghdeep4570 2 ปีที่แล้ว +1

    ਮੰਨਦੇ ਆ ਜੀ ਇਨ੍ਹਾਂ ਦੀ ਗੱਲ ਸਹੀ ਆ ਜੀ ਪਰ ਜੇ ਇੰਨਾ ਨੇ ਤਰਕ ਹੀ ਕਰਨਾ ਤਾ ਮਨੀਕਰਨ ਸਾਹਿਬ ਜਾ ਕੇ ਜਰੂਰ ਤਰਕ ਕਰਨ ਜੀ ਤੇ ਪਤਾ ਕਰਨ ਗਰਮ ਪਾਣੀ ਕਿਥੋਂ ਆਉਂਦਾ ਜੀ ਫਿਰ ਪਤਾ ਲਗੂ ਤਰਕਸ਼ੀਲ ਵਾਲਿਆਂ ਦਾ,,, ਵਾਹਿਗੁਰੂ ਜੀ

  • @hit_channel8213
    @hit_channel8213 3 ปีที่แล้ว +1

    ਮੇਗ ਰਾਜ ਮਿੱਤਰ ਜੀ ਤੁਸੀ ਹਮੇਸਾ ਅੰਧ ਵਿਸ਼ਵਾਸ ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ

  • @punjabi-ae-zubane9708
    @punjabi-ae-zubane9708 5 ปีที่แล้ว +4

    Mittar sahb dia gallan bilkul sach aa

  • @jaswindersandhu9807
    @jaswindersandhu9807 5 ปีที่แล้ว +9

    ਕੋਈ ਸਮਝ ਨਹੀਂ ਆਉਂਦੀ ਕੀ ਕਰੀਏ ਕੋਈ ਨਵਾਂ ਪੰਗਾ ਪਿਆ ਰਹਿੰਦਾ ਹੈ

  • @NavneetSingh-df9gq
    @NavneetSingh-df9gq 4 ปีที่แล้ว

    ਅੰਧਵਿਸ਼ਵਾਸੀ ਲੋਕਾਂ ਨੂੰ ਅਪੀਲ ੲਿਹੋ ਜਿਹੀਅਾਂ ਵਿਡੀਓ ਤੋ ਦੂਰ ਰਹਿਣ ਕਿੳੁਕੀ ੳੁਹ ਲੋਕ ਮੂਰਖ ਨੇ ਭੋਲੇ ਨੇ ੲਿੰਨਾਂ ਨੂੰ ਮੂਰਖ ਬਣਾੳੁਣਾ ਕੋੲੀ ਅੋਖਾ ਕੰਮ ਨਹੀ ਨਾਲੇ ੲਿੰਨੇ ਦੀ ਅਕਲ ਬਹੁਤ ਘੱਟ ਹੁੰਦੀ ਹੈ ਸਭ ਤੋ ਅਹਿਮ ੲਿਹ ਤਰਕ ਨੂੰ ਮਾੜਾ ਮੰਨਦੇ ਹਨ ਕਾਰਨ ਹਨ ੲਿਹੋ ਜਿਹ ਲੋਕਾਂ ਵਿੱਚ ਸਮਰੱਥਾ ਨਹੀ ਹੁੰਦੀ ਕਿ ੲਿਹ ਸਮਝ ਸਕਣ ਵਿਗਿਅਾਨ ਤੋ ੲਿਹ ਕੌਹਾਂ ਦੂਰ ਹੁੰਦੇ ਹਨ

  • @JagroopSingh-no7xy
    @JagroopSingh-no7xy 5 ปีที่แล้ว +3

    ਸਹੀ ਮਿੱਤਰ ਸਾਬ ਲੱਗੇ ਰਹੋ

  • @MandeepSinghKambojNaushehraPan
    @MandeepSinghKambojNaushehraPan 2 ปีที่แล้ว +1

    Megh.Raj.MitterSaab.ji.You are right sar 💯%✓✓✓✓✓✓bilkul theek hai

  • @gamdoorjagraon4033
    @gamdoorjagraon4033 4 ปีที่แล้ว +2

    Good job sir

  • @NavneetSingh-df9gq
    @NavneetSingh-df9gq 4 ปีที่แล้ว

    good information

  • @harishbabutta5321
    @harishbabutta5321 5 ปีที่แล้ว

    Thanks

  • @lohiasaab8059
    @lohiasaab8059 2 ปีที่แล้ว +5

    ਉਲੂਆ ਨੂੰ ਦਿਨੇ ਨਜ਼ਰ ਨਹੀਂ ਆਉਂਦਾ ਇਹਦਾ ਮਤਲਬ ਇਹ ਨਹੀਂ ਕਿ ਦਿਨ ਨਹੀਂ ਹੁੰਦਾ। ਦਿਨ ਤਾਂ ਹੁੰਦਾ ਹੈ ਪਰ ਉਲੂਆ ਨੂੰ ਨਹੀਂ ਨਜਰ ਆਉਦਾ। ਇਸੇ ਤਰ੍ਹਾਂ ਅੰਨੇ ਬੰਦਿਆਂ ਨੂੰ ਰੰਗਾਂ ਦੀ ਪਹਿਚਾਣ ਨਹੀਂ ਹੁੰਦੀ।
    ਬੁੱਲਿਆ ਰੱਬ ਤੈਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ।

  • @chamkaursingh3314
    @chamkaursingh3314 ปีที่แล้ว

    Nice

  • @gurbhindersandhu8654
    @gurbhindersandhu8654 4 ปีที่แล้ว

    Very good nolaj ggg

  • @MSVIRK-rw2tf
    @MSVIRK-rw2tf 4 ปีที่แล้ว

    ਸੱਚੀਆਂ ਗੱਲਾੰ ਨੇ ਧਰਮ ਗ੍ਰੰਥਾੰ ਵਿੱਚ ਵੀ ਵਧੀਆ ਗਲਾੰ ਲਿਖੀਆ ਗਈਆਂ ਹਨ ਪਰ ਅਜਕਲ ਧਰਮ ਸਿਰਫ ਲੁੱਟਣ ਦਾ ਜਰੀਆ ਬਣਦੇ ਜਾ ਰਹੇ ਨੇ.

  • @Sidhudharam
    @Sidhudharam 5 ปีที่แล้ว +2

    I am from bhagta bhai ka

  • @bb5920
    @bb5920 5 ปีที่แล้ว

    Good vichar

  • @navjotsidhubhagta3990
    @navjotsidhubhagta3990 4 ปีที่แล้ว +3

    Bhai bhagte ji da avda ghar c oh apne ghar hi rhnde c
    Oh dere dure ch ni rhnde c

  • @kasmitsingh8079
    @kasmitsingh8079 3 ปีที่แล้ว

    Gud sir

  • @gorasandhu4638
    @gorasandhu4638 5 ปีที่แล้ว

    Good knowledge

  • @sandeepkhosa0001
    @sandeepkhosa0001 5 ปีที่แล้ว

    bai meri padnani di dath hune hi hoi h 2017 che
    padnani kahndi c mere dady ne bhota to khu bnvaya h
    oh bhoota nu kabu krke rkhda c
    odo me is vare suneya v ni c
    fr me net che serch kita menu mileya
    ohne bhot vdi story dsi h is vare
    ohdiya gla che hmesha sach lagda c

  • @devthind82
    @devthind82 5 ปีที่แล้ว +6

    50 ਬੰਦੇ ਵੀ ਰਾਤੋ ਰਾਤ ਖੂਹ ਨਹੀਂ ਬਣਾ ਸਕਦੇ ਨਾਲੇ ਕਿੰਨਾ ਘਰੇ ਇੱਟਾਂ ਪਈਆਂ ਸੀ ? ਓਹ ਲੋਕ ਅੱਜ ਵੀ ਪਿੰਡ ਵਿੱਚ ‌ਹੋਣ ਗੇ ਜਿਹਨਾ ਦੇ ਘਰੋਂ ਇੱਟਾਂ ਲਈਆਂ ਓਹਨਾ ਦੇ ਬਚੇ ਪਰਿਵਾਰ ਹੈਗੇ ਨੇ ? ਇਹ ਗੱਲਾਂ ਸਚੀਆਂ ਨੇ ਇਸਦਾ ਕੀ ਸਬੂਤ ਹੈ , ਸਿਰਫ ਪੈਸਾ ਕਠਾ ਕਰਨਾ ਤੁਸੀਂ ਵੀ ਕਰੀ ਚਲੋ

  • @gurwinderbarri7714
    @gurwinderbarri7714 5 ปีที่แล้ว +3

    ਸਹੀ ਕਿਹਾ ਮਿੱਤਰ ਜੀ ਭੂਤਾਂ ਵਾਲੀ ਗੱਲ ਅੰਧਵਿਸ਼ਵਾਸ ਹੈੇ।

  • @mehakpreetsinghlande9420
    @mehakpreetsinghlande9420 5 ปีที่แล้ว +2

    ਵੀਰ ਪੰਜਾਬ ਚ ਇੱਕ ਵਾਰ ਕੋਈ ਜੇਲ ਵਿੱਚੋਂ ਸੁਰਗ ਪੱਟ ਕੇ ਜੇਲ ਵਿੱਚੋ ਨਿਕਲ ਗਿਆ ਸੀ ਇਸੇ ਤਰਾਂ ਇਸੇ ਤਰ੍ਹਾਂ ਖੂਹ ਬਣ ਗਿਆ ਹੋਣਾ ਐ

    • @deepsinghitaly951
      @deepsinghitaly951 4 ปีที่แล้ว

      ਉਹ ਜੇਲ ਰਾਤੋ ਰਾਤ ਨੀ ਪੁਟੀ ਗੀ ਸੀ ਜਰਾ ਧਿਆਨ ਨਾਲ ਪੜਿਓ ।

  • @er.parmjeetsingh5036
    @er.parmjeetsingh5036 4 ปีที่แล้ว

    Tarkashil thinking zindabad

  • @narindernarinder1439
    @narindernarinder1439 5 ปีที่แล้ว +22

    ਤੂੰ ਤਾਂ ਕਹਿੰਦਾ ਭੁਤਾ ਨੇ ਨਹੀਂ ਤੇ ਰਾਜੇ ਦੀ ਕੁੜੀ ਵਿੱਚ ਭੁਤ ਕਥੋ ਆ ਗਿਆ

    • @jaggasidhu608
      @jaggasidhu608 5 ปีที่แล้ว +3

      Veer ji samjh dar nu ishara kafi hunda eh ta sab no pta k kasar vgaira kuj nai hunda te kudiya vich hi jyada hunda eh kuj

    • @karanveersingh7107
      @karanveersingh7107 5 ปีที่แล้ว

      4 GB 56WA 223 GM I'm in

    • @deepbambiha1990
      @deepbambiha1990 3 ปีที่แล้ว

      Dass ta reha granthi ne keha eh sabh

  • @amandeepsidhu6461
    @amandeepsidhu6461 5 ปีที่แล้ว +4

    o pooja hun v ni hundi asi just respect krde a sadia ishawa puria hundia

  • @pritambrar3283
    @pritambrar3283 5 ปีที่แล้ว

    Chlo g ho gye shabdi jang shuru

  • @pritpalmakkar8600
    @pritpalmakkar8600 5 ปีที่แล้ว +3

    Uncal ji othe ek surang v hundi c jo Lahore tak jandi c jo 1947 wich Band kar te c oda gate ta maa v dakhea

  • @dilpreetsingh8944
    @dilpreetsingh8944 5 ปีที่แล้ว +3

    Right information ji mittal sar sloot ji

  • @jassdhaliwal9455
    @jassdhaliwal9455 5 ปีที่แล้ว +6

    Saadi soch da kite comenta to pata lagdaa

  • @pooja.sharma-
    @pooja.sharma- 4 ปีที่แล้ว +1

    LARGE NUMBER OF FOOL ONLY FOUND IN INDIA AND THEY WILL OPPOSE ALL WHO TRY TO EDUCATE IN THIS REGARD.

  • @KuldeepSingh-nj3pq
    @KuldeepSingh-nj3pq 4 ปีที่แล้ว

    Granthi ne v itta dhoyian hongia taah hi dasea bai nu

  • @samvirk00007
    @samvirk00007 5 ปีที่แล้ว +2

    Bhoot naa dee koi cheez nahi hai te naa e kise v people dee koi janam kundlee nee bandee

  • @jagtarsingh1186
    @jagtarsingh1186 5 ปีที่แล้ว +2

    Bhutan hundaian han

  • @dilbaagsandhu8016
    @dilbaagsandhu8016 5 ปีที่แล้ว +2

    Tusi khene a bhoot hunde nhi j bhoot nhi hunde ta bhai bagte ne kedia bhoota kadia e jroor daso

  • @SalmanKhan-np4cp
    @SalmanKhan-np4cp 5 ปีที่แล้ว +4

    Mera salya jauttiya pan waliya

  • @gurpreetvicky4678
    @gurpreetvicky4678 5 ปีที่แล้ว +6

    ਚਾਹੇ ਕੁਝ ਵੀ ਹੈ ਪਰ ਇਹ ਬਿਲਕੁਲ ਸੱਚ ਹੈ ਕਿ ਖੂਹ ਭੂਤਾਂ ਨੇ ਨਹੀ ਲਾਇਆ ਤੇ ਨਾ ਹੀ ਭੂਤਾਂ ਹੁੰਦੀਆਂ ਨੇ।

  • @g.s.randhawa9446
    @g.s.randhawa9446 5 ปีที่แล้ว

    Uss time eh jga maruthal si te paani bhut dunga hunda si.

  • @vickyahuja208
    @vickyahuja208 5 ปีที่แล้ว +7

    ਬੇਤੁਕੀਆ ਗੱਲਾਂ,,,,,ਮਿੱਤਰ ਸਾਹਿਬ ਨੀ ਪਤਾ ਤਾ ਨਾ ਬੋਲੋ ਸੋਚ ਕੇ ਬੋਲੋ ਨਾਲੇ ਕਹਿਣੇ ੳ ਭਾਈ ਭਗਤਾ ਜੀ ਭੂਤਾਂ ਕੱਢਦੇ ਸੀ ਨਾਲੇ ਅੰਧਵਿਸ਼ਵਾਸ ਕਹਿ ਰੇ ੳ

    • @religious7858
      @religious7858 5 ปีที่แล้ว

      Bilkul sahi gll a ji bhai bhagtu ji Puran gursikh 4 patshaa ji de war nal paida hoe c .. ohna Da putar agge ja k udeypur Da Raja bneya .. jis be Sikh itehaas likhvaea .... Oh istra de bhoota kaddan Da km Ni krda c... Baki Ho skda Mai glt hova ...

  • @ashahir1834
    @ashahir1834 5 ปีที่แล้ว +1

    good job sir ji

  • @g.s.gurditofficial4127
    @g.s.gurditofficial4127 5 ปีที่แล้ว

    ਬਹੁਤ ਹੀ ਵਧੀਆ ਜੀ.

  • @lovepreetgrewal8844
    @lovepreetgrewal8844 5 ปีที่แล้ว +3

    ਡੇਰਾ ਨੀ ਇਹੇ ਪਹਿਲੀ ਗੱਲ ਤੈਨੂੰ ਪਤਾ ਹੀ ਨਹੀਂ ਕੁਝ ਮੇਰਾ ਪਿੰਡ ਆ ਭਗਤਾ ਭਾਈ ਕਾ

    • @kuldeepsinghkeepi275
      @kuldeepsinghkeepi275 5 ปีที่แล้ว

      Veer hi tusi chanana pa deo

    • @lovepreetgrewal8844
      @lovepreetgrewal8844 5 ปีที่แล้ว

      Veer ethe aw ke dekh skda

    • @lovepreetgrewal8844
      @lovepreetgrewal8844 5 ปีที่แล้ว

      ਵੀਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ

    • @lovepreetgrewal8844
      @lovepreetgrewal8844 5 ปีที่แล้ว

      ਜਿਹੜੀ ਇਹ ਗੱਲ ਕਰਦਾ ਗ੍ਰੰਥੀ ਦੀ ਜਾ ਕਹਿੰਦਾ ਵੀ ਭਗਤਾ ਭਾਈ ਦੇ ਲੋਕਾ ਗਏ ਸੀ ਇਹਦੇ ਕੋਲ ਇਹ ਝੂਠ ਆ ਇਹਦਾ ਦਾ ਕੁਝ ਵੀ ਨਹੀਂ ਹੋਇਆ

    • @lovepreetgrewal8844
      @lovepreetgrewal8844 5 ปีที่แล้ว

      ਫੇਰ ਵੀ ਜੇ ਲਗਦਾ ਵੀ ਕੁਝ ਗਲਤ ਤਾ ਇੱਥੇ ਆ ਕੇ ਦੇਖ ਸਕਦੇ ਹੋ

  • @SalmanKhan-np4cp
    @SalmanKhan-np4cp 5 ปีที่แล้ว +1

    Phela ta a khennda bhoota hundiya ni fer akhennda bhai bhagta na kudi thik a nu.phuchna hova jado bhottya hundiya hi ni fer thik kivea ho gi

  • @p11777manjinder
    @p11777manjinder 5 ปีที่แล้ว +1

    Well done true spirit

  • @manjeettoor8355
    @manjeettoor8355 6 ปีที่แล้ว +1

    Sach keha tusi sir

  • @gurcharankaur5376
    @gurcharankaur5376 5 ปีที่แล้ว +2

    very good

  • @ramanbrar4191
    @ramanbrar4191 4 ปีที่แล้ว

    Bolna Sikh phln fer gal kri...
    Proud on bhuta vala khuuh

  • @navjotsidhubhagta3990
    @navjotsidhubhagta3990 4 ปีที่แล้ว

    Dera dunn gurudware ch sade pind da banda galla khole fr hi galla khul da
    Hor koi galla ni khol sakk da

  • @gurwinderbarri7402
    @gurwinderbarri7402 5 ปีที่แล้ว +5

    Meg raj miter ji 👌🏼👌🏼👌🏼👌🏼

  • @JatinderSingh-qh2ie
    @JatinderSingh-qh2ie 5 ปีที่แล้ว +2

    ਮੇਘ ਰਾਜ ਮਿਤਰ ਜੀ ਤੁਸੀਂ ਲੋਕਾਂ ਨੂੰ ਅੰਧਕਾਰ ਵਿਚੋਂ ਕੱਢ ਰਹੇ ਹੋ ਜੋ ਕਿ ਬਹੁਤ ਪੁੰਨ ਦਾ ਕੰਮ ਹੈ. ਤੁਹਾੜੇ ਖਿਲਾਫ ਜੋ ਲੋਕ ਕੁਮੈਂਟ ਕਰ ਰਹੇ ਹਨ ਕਿ ਭੂਤ ਹੁੰਦੇ ਹਨ ਅਤੇ ਭੂਤਾਂ ਨੇ ਖੂਹ ਲਾਇਆ ਸੀ ਊਹ ਜਾਂ ਤਾਂ ਅੰਧਵਿਸ਼ਵਾਸੀ ਹਨ ਜਾਂ ਉਹਨਾਂ ਨੂੰ ਖੂਹ ਤੋਂ ਕੋਈ ਆਰਥਿਕ ਫਾਇਦਾ ਹੈ.ਹੁਣ ਸਾਇੰਸ ਦਾ ਜ਼ਮਾਨਾ ਹੈ ਅਤੇ 101%ਸਿਧ ਹੋ ਚੁੱਕਾ ਹੈ ਕਿ ਭੂਤ ਨਾਮ ਦੀ ਕੋਈ ਸ਼ੈ ਨਹੀਂ ਹੈ.ਅੰਧਕਾਰ ਦੂਰ ਕਰਨ ਲਈ ਅਾਪ ਜੀ ਦੀ ਜਿਤਨੀ ਸਿਫਤ ਕੀਤੀ ਜਾਵੇ ਘਟ ਹੋਵੇਗੀ.

  • @gurjeetsinghcheema9275
    @gurjeetsinghcheema9275 4 ปีที่แล้ว

    bhut vadia km karde o tusi sir
    j koi hun v manda aa jadu huda aa ta hun corona nu thik kr k dekhao fer sare jadu te vishvas karge dso koi hega jadu karn vala ?

  • @mehakpreetsinghlande9420
    @mehakpreetsinghlande9420 5 ปีที่แล้ว

    Veer Good g

  • @lovepreetgrewal8844
    @lovepreetgrewal8844 5 ปีที่แล้ว +1

    ਇਹਦਾ ਦੀ ਕੋਈ ਗੱਲ ਨਹੀਂ ਹੋਈ ਸਭ ਝੂਠ ਮਾਰਦਾ

  • @sukhjindersingh9793
    @sukhjindersingh9793 4 ปีที่แล้ว

    ਮੈ 22ਬਚਪਨ ਸਦਨਾ ਆ ਰਿਹਾ ਮੇਰੀ ਉਮਰ 95 ਸਾਲ ਆ ਮੇਰੇ ਦਾਦਾ ਜੀ

  • @jasvindermehra9023
    @jasvindermehra9023 5 ปีที่แล้ว +1

    Yaar hor ni ta ik gall te specified hove khaali tym na rode jao aapna v te dujjyean da v

  • @japleen248
    @japleen248 5 ปีที่แล้ว

    Was

  • @oparun8171
    @oparun8171 3 ปีที่แล้ว

    Hlo

  • @khushdeepsidhu6194
    @khushdeepsidhu6194 5 ปีที่แล้ว +3

    Me bhagte pind da ha ...te bhai bhagta di pidhi cho aw ..e sab sach a ..tusi dasso ki GURU ARJAN DEV ji ne nhi keha si BHAI BEHLO SAB TO PEHLO...

  • @anyoffersupport3669
    @anyoffersupport3669 5 ปีที่แล้ว +1

    Je kudi ch bhoot siii tan Mande OOO na ke bhoot hunde ne

  • @darshansinghsirabaig2610
    @darshansinghsirabaig2610 5 ปีที่แล้ว

    Very good sir

  • @drsatnamgill3854
    @drsatnamgill3854 5 ปีที่แล้ว

    ਸਹੀ ਗੱਲ ਹੈ ਜੀ

  • @kaliranadariyfarm9928
    @kaliranadariyfarm9928 5 ปีที่แล้ว +1

    Nice ji

  • @kindaalamkinda7518
    @kindaalamkinda7518 4 ปีที่แล้ว

    😀😀😁🤔

  • @petsandplants1060
    @petsandplants1060 5 ปีที่แล้ว +4

    Tarakshil te rabb nu v nhi mande .....eh sb kamrade ne ...eh sirf jablia marde aa ...bs hor kuch ni ...ghrde ehna nu puchde ni ..bahar aa jande loka nu samjoun

  • @sarabjeetsingh3712
    @sarabjeetsingh3712 5 ปีที่แล้ว

    M. R. Mitter Ji tusee bahut vadda karj kr rahe ho. Lekin Kutte di Poochh sidhi nhi ho sakdi .550 sal di Sikh Sidhant ina noo samjha sakia lokan di Aukat Pakhandian de Matha tekan di hai .

  • @harbanssingh3943
    @harbanssingh3943 5 ปีที่แล้ว

    na ta ohdo accident BARA janda c
    dusra 5100rs de us vakat de rakhan aaj kini bande hai oh v
    ik simple singer BARA
    dhian nal jankari dea kro
    hor v bahut ķmea han

  • @user-eq7tg2tq9m
    @user-eq7tg2tq9m 5 ปีที่แล้ว

    Bai ji tusi ta apne par dade nu v nahi mande

  • @BittuSingh-cl4cd
    @BittuSingh-cl4cd 3 ปีที่แล้ว

    Ik gll sun gappi put hun babe nanak bare ve ds de

  • @khushpreetsidhu5967
    @khushpreetsidhu5967 5 ปีที่แล้ว +1

    Bhai saab information galt na devo, je true information patta na hove ta galat bakvaas karn da koi matlab nahi. Tusi canada vich aye c TV program te, tusi sadi call vi cutt ditti c. Je tuhade ch hamat hundi ta tusi gall poori karde sade naal. Jad marji sade naal gall kar sakde o. Mera pind bhagta bhai ka te name mera gurmeet singh sidhu a. Nahi tusi apna contect devo .

  • @bughveer2822
    @bughveer2822 5 ปีที่แล้ว

    Shi aaa ver

  • @Happybhagtebhaito
    @Happybhagtebhaito 5 ปีที่แล้ว +1

    Bhaut Galt khai Jana oo tusi bhai bhallo sab to phallo

  • @amansidhuphotography
    @amansidhuphotography 2 ปีที่แล้ว

    Pehla eh daso k eh ekla banda sahi a te jihde lok uthe rehnde oh joth bol rahe a??? Mera pind b bhagta bhai ka hai Sanu sab pata sach ki hai ehnu bandar je nu ki pata

  • @amandeepkaursidhu3425
    @amandeepkaursidhu3425 5 ปีที่แล้ว +6

    I am from bhagta bhai ka it's wrong information

  • @chahalsaab9933
    @chahalsaab9933 5 ปีที่แล้ว

    Good ji

  • @amandeepsidhu6461
    @amandeepsidhu6461 5 ปีที่แล้ว +3

    sari dunia gppp mardi a history v glt a tuhi sch bolda

  • @amandeepsidhu6461
    @amandeepsidhu6461 5 ปีที่แล้ว +3

    pehli gl o dera ni ok

  • @BittuSingh-cl4cd
    @BittuSingh-cl4cd 3 ปีที่แล้ว

    Kyo gpp mare jana y eni umar aa tare

  • @BittuSingh-cl4cd
    @BittuSingh-cl4cd 3 ปีที่แล้ว

    Gurna to vade ban jan ge awe

  • @nardevsingh4276
    @nardevsingh4276 5 ปีที่แล้ว +7

    ਮਿੱਤਰ ਜੀ ਤੁਸੀ ਆਪਣੀ ਵਿਚਾਰਾਧਾਰਾ ਫੈਲਾਓ ਪਾਗਲਾਂ ਨਾਲ ਨਾ ਓੁਲਝੋ

    • @sanjeevkaplish1517
      @sanjeevkaplish1517 5 ปีที่แล้ว

      Mitter Saab, eh kuj lokan da dhandha hai. Uh te tuhade khlaf bolange hi. Nice work done Sir.

  • @rajaashqannaaledanhihundia9355
    @rajaashqannaaledanhihundia9355 4 ปีที่แล้ว

    Naale keh rha bhut hunde nai naal bol rha seth di kudi vicho bhut kadde

  • @gurichahal3473
    @gurichahal3473 5 ปีที่แล้ว +2

    Tu a gya vadda comread tera number send kar manu

  • @manpreetpandher1462
    @manpreetpandher1462 5 ปีที่แล้ว

    Megh Raj mitter ji ehna lokan nu thodian gallan bahut baad samajh aungian moti khoprhi de ne ki krn

  • @amritsingh6718
    @amritsingh6718 6 ปีที่แล้ว +5

    Asi v kehne aa v bhut hude ni tuc app hi khi jane kudi cho bhut kdeya c fr kudi ch bhut ki kitho aa gya

    • @amandaula5170
      @amandaula5170 5 ปีที่แล้ว

      I don't believe

    • @adv.tejinderpaulsingh1052
      @adv.tejinderpaulsingh1052 5 ปีที่แล้ว +2

      ਵੀਰ ਭੂਤ ਕੱਢਣ ਦਾ ਮਤਲਬ ਮਾਨਸਿਕ ਬਿਮਾਰੀ ਦਾ ਇਲਾਜ਼ ਕਰਨਾ

    • @iqbalbhella8319
      @iqbalbhella8319 5 ปีที่แล้ว

      Aman Daula ehh bimari khadi c phutt nai

  • @parmindersingh2165
    @parmindersingh2165 5 ปีที่แล้ว +1

    You are talking as if you were present at that time and place.

  • @AmritpalSingh-rx3ld
    @AmritpalSingh-rx3ld 5 ปีที่แล้ว +1

    ਪਬਲਸਿਟੀ ਇੰਜ ਨੀ ਮਿਲਦੀ.......

  • @babbisingh6258
    @babbisingh6258 5 ปีที่แล้ว

    Kde pind aa fr sari history samja dewange
    SaleA tu 1 din aa k poori hostori bdalti
    Itehas 1700 sn da
    Eho j kutte km ni karide 22 🙏🙏🙏🙏

    • @sonupunjabi201
      @sonupunjabi201 5 ปีที่แล้ว

      Babbi Singh veer ji tusi bhai bhagta to ho?

  • @LyricsLakhibrargaziana
    @LyricsLakhibrargaziana 5 ปีที่แล้ว +1

    ਤੂੰ ਪਹਿਲਾ ਆਪਣੀ ਕੌਮ ਦਾ ਫੈਲਾਇਆ ਅੰਧ ਵਿਸ਼ਵਾਸ਼ ਖਤਮ ਕਰ ਜਿਹੜੇ ਕਹਿੰਦੇ ਆ ਹਨੂੰਮਾਨ ਨੇ ਪੂਛ ਨਾਲ ਅੱਗ ਲਾ ਕੇ ਲੰਕਾ ਸਾੜਤੀ ਸੀ ਜਿਹੜੇ ਮਾਤਾ ਦੇ ਦਸ ਦਸ ਹੱਥ ਦੱਸੀ ਜਾਦੇ ਆ ਸਾਡੀ ਕੌਮ ਦੇ ਇਤਿਹਾਸ ਚ ਟੰਗਾਂ ਨਾ ਅੜਾ ਤੇਰੇ ਵਰਗੇ ਨੂੰ ਘਰੇ ਪਾਣੀ ਦੀ ਘੁੱਟ ਨੀ ਦਿੰਦੇ ਹੁੰਦੇ ਘਰਦੇ ਲੋਕਾਂ ਨੂੰ ਸਿੱਖਿਆ ਦੇਣ ਲੱਗਿਆ ਏ ਤੂੰ ਨਾਲੇ ਸਭ ਤੋ ਵੱਧ ਤੇਰੇ ਵਰਗੇ ਤਰਕਸ਼ੀਲ ਹੀ ਇਨਾ ਗੱਲਾਂ ਨੂੰ ਮੰਨਦੇ ਆ ਲੋਕਾਂ ਅੱਗੇ ਡਰਾਮੇ ਨਾ ਕਰ ਜੁ ਹਿੰਮਤ ਹੈਗੀ ਤਾ ਹਨੂੰਮਾਨ ਦੇ ਪਹਾੜ ਚੁੱਕਣ ਤੇ ਵੀ ਬੋਲੀ ਹੁਣ ਜੇ ਹਿੰਮਤ ਅੈ ਤਾ ਉਹਦਾ ਵੀ ਸੱਚ ਦੱਸ ਕੋਈ ਬੰਦਾ ਪਹਾੜ ਕਿਵੇ ਚੱਕ ਸਕਦੈ

  • @kulwindersinghbirring2142
    @kulwindersinghbirring2142 5 ปีที่แล้ว

    ਤੁਸੀ ਵੀ ਤਾ ਢਿੱਡ ਤੇ ਲੱਤ ਮਾਰੀ ਮਸੰਦਾ ਦੇ

  • @rajaashqannaaledanhihundia9355
    @rajaashqannaaledanhihundia9355 4 ปีที่แล้ว

    Bhoot hunde aa 100%

  • @rajaashqannaaledanhihundia9355
    @rajaashqannaaledanhihundia9355 4 ปีที่แล้ว

    Naale bol rha seth di kudi vich bhut c

  • @harpindersingh9171
    @harpindersingh9171 5 ปีที่แล้ว +1

    Tare gal Gama galt aa ho gapia

  • @singh_1984-s9g
    @singh_1984-s9g 5 ปีที่แล้ว +3

    Sahi gal ni lagi teri

  • @jorasinghsahotazsahota8938
    @jorasinghsahotazsahota8938 5 ปีที่แล้ว +1

    Rong kya ji tuc thonu reylti pta ni sada pind bhagta

  • @jandichhina2846
    @jandichhina2846 5 ปีที่แล้ว +8

    ਉਹ ਭਾਈ ਭੂਤਾਂ ਨੇ ਖੂਹ ਬਣਾਇਆ ਉਹ ਸਹੀ ਆ ਪਰ ਤੂੰ ਸਾਰੀ ਗੱਲ ਝੂਠੀ ਦੱਸੀ ਆ।ਕਿਉਂਕਿ ਮੇਰੇ ਨਾਨਕੇ ਨੇ ਭੱਗਤੇ ।

  • @amandeepsidhu6461
    @amandeepsidhu6461 5 ปีที่แล้ว +2

    tu putt hun jake dekhla othe koi vehm nhi hunda