ਮੇਘਰਾਜ ਮਿੱਤਰ ਨੇ ਦਿੱਤੀ ਰੱਬ ਦੀ ਹੋਂਦ ਨੂੰ ਚੁਣੌਤੀ || Megh Raj Mitter Interview ||

แชร์
ฝัง
  • เผยแพร่เมื่อ 3 ต.ค. 2024
  • ਰੱਬ ਦੀ ਹੋਂਦ ਨੂੰ ਦਿੱਤੀ ਚੁਣੌਤੀ
    ਹੋਂਦ ਸਾਬਤ ਕਰਨ 'ਤੇ ਰੱਖਿਆ 1 ਕਰੋੜ ਦਾ ਇਨਾਮ
    ਤਰਕਸ਼ੀਲ ਆਗੂ ਮੇਘਰਾਜ ਮਿੱਤਰ ਨਾਲ ਮੁਲਾਕਾਤ
    'ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜੋਤਸ਼ੀ'
    ਨਗਾਂ, ਮੁੰਦਰੀਆਂ ਦਾ ਨਹੀਂ ਹੁੰਦਾ ਕੋਈ ਅਸਰ
    ਵਹਿਮਾਂ-ਭਰਮਾਂ 'ਚ ਫਸੇ ਹੋਏ ਨੇ ਲੋਕ
    ਰਣਬੀਰ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ
    ਰੱਬ ਦੀ ਹੋਂਦ ਨੂੰ ਦਿੱਤੀ ਚੁਣੌਤੀ
    ਹੋਂਦ ਸਾਬਤ ਕਰਨ 'ਤੇ ਰੱਖਿਆ 1 ਕਰੋੜ ਦਾ ਇਨਾਮ
    ਤਰਕਸ਼ੀਲ ਆਗੂ ਮੇਘਰਾਜ ਮਿੱਤਰ ਨਾਲ ਮੁਲਾਕਾਤ
    'ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜੋਤਸ਼ੀ'
    ਨਗਾਂ, ਮੁੰਦਰੀਆਂ ਦਾ ਨਹੀਂ ਹੁੰਦਾ ਕੋਈ ਅਸਰ
    ਵਹਿਮਾਂ-ਭਰਮਾਂ 'ਚ ਫਸੇ ਹੋਏ ਨੇ ਲੋਕ
    ਰਣਬੀਰ ਸਿੰਘ ਰਾਣਾ ਦੀ ਵਿਸ਼ੇਸ਼ ਰਿਪੋਰਟ
    Hosted By: Ranbir Singh Rana
    Upload By: Neetu Batish
    Janta de hakk di awaaz
    24x7 News channel

ความคิดเห็น • 702

  • @BalwinderSingh-sf9th
    @BalwinderSingh-sf9th ปีที่แล้ว +45

    ਮਸਕੀਨ ਸਾਹਿਬ ਦੀ 5-7 Audio/vedio ਇਹਨਾਂ ਦੋਵਾਂ ਨੂੰ ਸੁਨਣ ਦੀ ਬਹੁਤ ਜ਼ਰੂਰਤ ਹੈ। ਪ੍ਰਮਾਤਮਾ ਦਾ ਭੇਦ ਕੋਈ ਨਹੀਂ ਪਾ ਸਕਦਾ।

    • @satinderhanjra6344
      @satinderhanjra6344 11 หลายเดือนก่อน +7

      Alwar ja k dekhi by 60 caror di jayidad bna k mareya maskeen.te bhai pinderpal di carora di finance di company aa canada ch.

    • @Niazsandhu77
      @Niazsandhu77 11 หลายเดือนก่อน +1

      Bilkul theek keha Satinder veer

    • @manishsachdevaofficials
      @manishsachdevaofficials 10 หลายเดือนก่อน

      ​@@satinderhanjra6344😂😂😂😂

    • @Fact_24_07
      @Fact_24_07 9 หลายเดือนก่อน

      ਸਿਰੇ ਦਾ ਗੱਪੀ ਬੰਦਾ ਸੀ ਪੁਜਾਰਿ ਲਾਣਾ 😂 ਪੈਸੇ ਵੇਖ਼ ਕਿੰਨੇ ਜੋੜੇ ਉਹਨੇ ਤੋਹਾਡੇ ਵਰਗੇ ਮੂਰਖਾਂ ਕਰਕੇ ਤਾ ਉਹ ਮਹਾਨ੍ ਹੂੰਦੇ ਨੇ ਤੇ ਓਹਨਾ ਦਾ ਧੰਦਾ ਚੱਲਦਾ

  • @BaldevSingh-r8z
    @BaldevSingh-r8z 8 หลายเดือนก่อน +3

    ਮੈਂ ਇਹਨਾਂ ਦੀਆਂ ਕਿਤਾਬਾਂ ਪੜਿਆਂ ਹਨ ਜਿਵੇ ਦੇ ਪੁਰਸ਼ ਹਾਰ ਗੱਏ ਤੇ ਦੇਵ ਦੈਤ ਅਤੇ ਰੂਹਾਂ ਇਹ ਸੱਭ ਬੋਗਸ ਹਨ

  • @nirmalghumaan3341
    @nirmalghumaan3341 ปีที่แล้ว +28

    ਪਹਿਲਾਂ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇਹ ਬੰਦਾ ਨਕ ਕੰਨ ਅੱਖਾਂ ਹੱਥ ਪੈਰ ਰੱਬ ਨੇ ਸ਼ਿੰਗਾਰ ਕੇ ਇਸ ਨੂੰ ਦੁਨੀਆਂ ਤੇ ਬਿਠਾ ਦਿੱਤਾ ਹੈ ❤❤❤

    • @yaarbombarmywale9706
      @yaarbombarmywale9706 11 หลายเดือนก่อน +4

      Bilkul
      Insaan de muh cho awaaz aakha cho dekhna kanna cho sun laina te nakk to sungh laina parmatma di Hond nu sabit karda hai

    • @navreetdhillon-tq1bn
      @navreetdhillon-tq1bn 11 หลายเดือนก่อน +2

      ​@@yaarbombarmywale9706ehda matlab jinna nu sunda ya disda nahi ohna layi rabb exist nahi karda!! Kya logic hai bhaijaan 🙏

    • @yaarbombarmywale9706
      @yaarbombarmywale9706 11 หลายเดือนก่อน

      @@navreetdhillon-tq1bn bai sawas chalna v vich hi aa

    • @yaarbombarmywale9706
      @yaarbombarmywale9706 11 หลายเดือนก่อน

      Ih sab kehan to bhav hai koi shakti aadan baithi hai jo ih sab chla.rahi a

  • @letusshare5316
    @letusshare5316 27 วันที่ผ่านมา

    ਇਹਨਾਂ ਨੇ ਪਦਾਰਥ ਤੋਂ ਅਗਾਂਹ ਨਹੀਂ ਜਾਣਾ। ਪਰ ਜਿਸ ਵਿਗਿਆਨ ਦੀ ਇਹ ਰਟ ਲਾਉਂਦੇ ਨੇ, ਉਹ ਪਦਾਰਥ ਤੋਂ ਅਗਾਂਹ ਜਾ ਰਿਹਾ ਹੈ, ਜਾ ਚੁੱਕਾ ਹੈ। ਉਹ ਹੋਂਦ ਦੇ ਗਹਿਰੇ ਰਹੱਸਾਂ ਦੀ ਹਾਮੀ ਭਰਨ ਲਈ ਤਿਆਰ ਹੈ ਅਤੇ ਕਿਸੇ ਦਿਨ ਅਧਿਆਤਮ ਦੇ ਗਹਿਰੇ ਅਨੁਭਵਾਂ ਨੂੰ ਪਰਖ, ਪੜਚੋਲ, ਕੀ, ਕਿਉਂ ਦੇ ਅਧਾਰ ਤੇ ਸਵੀਕਾਰ ਕਰ ਲਵੇਗਾ। ਉਸ ਦਿਨ ਇਹਨਾਂ ਵਿਗਿਆਨ ਨੂੰ ਵੀ ਅੰਧ ਵਿਸ਼ਵਾਸ ਕਹਿ ਦੇਣਾ।

  • @gurdasmann2757
    @gurdasmann2757 4 ปีที่แล้ว +11

    Bahut wdia gall baat

  • @husanpreetsingh5973
    @husanpreetsingh5973 ปีที่แล้ว +25

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ

  • @PritDhillon-ki4pd
    @PritDhillon-ki4pd ปีที่แล้ว +8

    ਬਕਵਾਸ ਕਰੀ ਜਾਂਦਾ ਜਿਹੜਾ ਬੰਦਾ ਜਿਹੜੀ ਲਾਈਨ ਤੇ ਚੱਲਦਾ ਉਸ ਨੂੰ ਉਸ ਦਾ ਹੀ ਪਤਾ ਹੁੰਦਾ

  • @gurwinderzaildaar6532
    @gurwinderzaildaar6532 2 ปีที่แล้ว +97

    ਮੈਨੂੰ ਜਾਅਦਾ ਤਾ ਪਤਾ ਨੀ ਪਰ ਧਰਮੀ ਮਨੁੱਖ ਨਾਲੋ ਨਾਸਤਿਕ ਮਨੁੱਖ ਜਿੰਦਗੀ ਵਧੀਆ ਤਰੀਕੇ ਨਾਲ ਜਿਉਂਦਾ ਮੇਗਰਾਜ ਜੀ ਬਹੁਤ ਧੰਨਵਾਦ ਤੁਹਾਡਾ ਜੋ ਹਨੇਰੇ ਵਿਚੋ ਕਡਣ ਵਾਸਤੇ ਗਿਆਨ ਦਾ ਚਾਨਣ ਦੇ ਰਹੇ ਉ ਜੀ

    • @sidhusidhu2609
      @sidhusidhu2609 2 ปีที่แล้ว +1

      ਸਹੀ

    • @punjabiaussielife3081
      @punjabiaussielife3081 ปีที่แล้ว +2

      In reality Presence of God is here

    • @rattandhaliwal
      @rattandhaliwal ปีที่แล้ว +1

      ਕਡਣ ਲਫ਼ਜ਼ ਗਲਤ ਹੈ ਸਹੀ ਲਫ਼ਜ਼ ਕੱਢਣ ਹੈ।

    • @malkitsingh-cl3wb
      @malkitsingh-cl3wb ปีที่แล้ว +3

      ਤਾਈ ਕੇ ਪੀ ਐਸ ਗਿੱਲ ਨੇ ਬੇਕਸੂਰ ਮਾਰੇ ਤੇ ਬੇਐਤੇ ਬੁੱਚੜ ਨੇ ।ਧਰਮੀ ਬੰਦੇ ਨੇ ਰਾਜ ਕਾਇਮ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਤੇ ਪੰਜ ਸਾਲ ਤੋ ਵਾੱਧ ਉਸ ਦੇ ਰਾਜ ਵਿੱਚ ਸਜਾ ਨਹੀ ਹੋਈ ਤੇ ਨਾ ਹੀ ਕਿਸੇ ਧੀ ਭੈਣ ਨਾਲ ਬਲਾਤਕਾਰ ਹੋਇਆ।ਇਹ ਫਰਕ ਆ ਧਰਮੀ ਬੰਦੇ ਆ।ਡੁਬਈ ਵਿੱਛ ਧਰਮ ਦਾ ਰਾਜ ਆ ਤੇ ਸੋਨਾ ਆਮ ਹੀ ਦੁਕਾਨਾ ਵਿੱਚ ਪਿਆ ।ਲੈ ਕੋਈ ਚੋਰੀ ਹੋ ਜਾਵੇ ।

    • @comredgurdipsinghbutala880
      @comredgurdipsinghbutala880 ปีที่แล้ว +3

      ਵੀਰ ਜੀ ਇੱਥੇ ਤਾਂ ਅਨਪੜੵ ਨਾਲੋ ਪੜੵੇ ਲਿਖੇ ਵੀ ਅੰਧਵਿਸਵਾਸੀ ਤੇ ਰੱਜ ਕੇ ਮੂਰਖ ਹਨ ।

  • @sadhusinghbhullar7339
    @sadhusinghbhullar7339 6 หลายเดือนก่อน +5

    ਧੰਨ ਹੈ ਮੇਘ ਰਾਜ ਮਿੱਤਰ ਧੰਨ ਹਨ ਓਨਾ ਦੇ ਮਾਪੇ,,,,ਸਾਰੀ ਸੋਚ ਅਕਲ,ਵਿੱਦਿਆ,ਮੇਹਨਤ ਜਿੰਦਗੀ ਸੋਹਣਾ ਸਮਾ ਸਾਡੇ ਲੋਕਾ ਨੂੰ ਜਗਾਉਣ ਲੲਈ ਲਾ ਦਿੱਤਾ ਕੋਈ ਵਿਰਲਾ ਇਪਸਾਨ ਲੋਕ ਭਲਾਈ ਦੇ ਕਾਰਜ ਕਰਦੇ ਹਨ,,,,ਨਹੀ ਤਾਂ ਬੁੱਧੀਮਾਨ ਲੋਕ ਤੇਜ ਦਿਮਾਗ ਲੋਕ ਆਪਣੀ ਤੇਜ ਬੁੱਧੀ ਨੂੰ ਲੋਕਾ ਨੂੰ ਲੁੱਟਣ ਲੲਈ ਵਰਤਦੂ ਹਨ,,,ਦਿਲੋ ਧੰਨਵਾਦ ਤਰਕਸੀਲ ਯੋਧੇ,,

  • @shammimuthada4455
    @shammimuthada4455 2 ปีที่แล้ว +17

    ਪਰਮਾਤਮਾ ਦੀ ਹੋਂਦ ਨੂੰ ਸਮਝਣਾ ਬਹੁਤ ਮੁਸ਼ਕਿਲ ਆ ,ਇਹ ਇਨਸਾਨ ਮਨਮੁੱਖ ਆ
    ਸ੍ਰਿਸ਼ਟੀ ਜਿਸ ਨੇ ਸਾਜ਼ੀ ਉਸ ਨੇ ਕੁਝ ਸੋਚ ਸਮਝ ਕਰ ਕੰਮ ਕੀਤਾ, ਭਰਵੱਟੇ ਅੱਖਾਂ ਦੇ ਉੱਪਰ ਲੱਗੇ ਆ ਥੱਲੇ ਵੀ ਲਾ ਸਕਦਾ ਸੀ ਪਰ ਕਿਉਂ ,ਕੰਨ ਮੱਥੇ ਤੇ ਵੀ ਲਾ ਸਕਦਾ ਸੀ ਪਰ side ਤੇ ਲਾਏ ਹਰ ਕੰਮ ਉਸ ਨੇ ਸੋਚ ਸਮਝ ਕੇ ਕੀਤਾ,ਰੱਬ ਤੈਨੂੰ ਸਮਝ ਬਖਸ਼ੇ

    • @meenurajput254
      @meenurajput254 ปีที่แล้ว +1

      ਰੱਬ ਨੇ ਸਾਨੂੰ ਅੱਖ ਕੰਨ ਦਿਮਾਗ਼ ਸਭਤੋਂ ਉਪਰਲੇ ਹਿਸੇ ਤੇ ਲਾਏ ਇਹਦਾ ਮਤਲਬ ਕੋਈ ਵੀ ਕੰਮ ਕਰਨ ਲੱਗੇ ਜਾਂ ਕਿਸੇ ਵੀ ਗੱਲ ਜਾਂ ਮੁੱਦੇ ਤੇ ਬੋਲਣ ਲੱਗੇ ਪਹਿਲਾਂ ਅੱਖਾਂ ਨਾਲ ਦੇਖੋ ਫ਼ੇਰ ਕੰਨਾਂ ਨਾਲ਼ ਸੁਣੋ ਤੇ ਜੈ ਕੋਈ ਪਦਾਰਥ ਹੈ ਤਾਂ ਨੱਕ ਨਾਲ਼ ਸੂੰਘੋ ਉਸ ਤੋਂ ਬਾਦ ਅਪਣੇ ਦਿਮਾਗ਼ ਨਾਲ਼ ਸੋਚੋ ਵਿਚਾਰੌ ਫ਼ੇਰ ਆਪਣੀ ਜੀਭ ਨੂੰ ਵਰਤੋ ਤੇ ਸਮਝਾਓ ਜੈ ਨਹੀਂ ਸਮਜਦਾ ਤਾਂ ਲੋੜ ਮੁਤਾਬਕ ਹੱਥਾਂ ਤੇ ਅੰਤ ਵਿੱਚ ਲੱਤਾਂ ਦੀ ਵਰਤੋਂ ਕਰੋ ਹੋਰ ਤਾਂ ਮੈਂਨੂੰ ਨੀ ਪਤਾ ਕਹਿੰਦੇ ਨੇ ਨਾ ਉਹਦੇ ਘਰ ਦੇਰ ਹੈ ਹਨੇਰ ਨਹੀਂ ਰੱਬ ਕਹੋ ਜਾਂ ਕੁਦਰੱਤ ਇਨਸਾਫ ਕਰਦੀ ਹੈ ਸਮਾਂ ਜਿਆਦਾ ਜਰੂਰ ਲੈਂਦੀ ਹੈ ਪਰ ਕਰਦੀ 100% ਏਦਾਂ ਹੀ ਹੈ 👈✍️

  • @VijayKumar-eu9po
    @VijayKumar-eu9po 8 หลายเดือนก่อน +4

    ਬੰਦੇ ਦੇ ਅੰਦਰ ਹੀ ਰੱਬ ਵਸਦਾ ਹੈ ਕਿਸੇ ਵੀ ਚੀਜ ਦਾ ਵਹਿਮ ਨਹੀ ਕਰਨਾ ਚਹੀਦਾ ਬਾਕੀ ਰੱਬ ਵਿਸਵਾਸ ਵਿਚ ਕਹੇ ਕਬੀਰ ਸੁਣੋ ਭਾਈ ਸਾਧੋ ਮੈ ਤੂੰ ਹੂ ਵਿਸਵਾਸ ਮੇ

  • @Tona-u9z
    @Tona-u9z ปีที่แล้ว +4

    ਅੰਕਲ ਜੀ ਜਿਵੇਂ ਕੀ ਤੁਸੀਂ ਕਿਹਾ ਕਿ ਅਸੀਂ ਪਰਖ ਕਰਕੇ ਦੱਸਿਆ ਹੈ ਕਿ ਰੱਬ ਨਹੀਂ ਹੁੰਦਾਂ ਇਸ ਕਰਕੇ ਅਸੀਂ ਰੱਬ ਨੂੰ ਨਹੀਂ ਮੰਨਦੇ ਬਿੱਲਕੁਲ ਉਵੇਂ ਹੀ ਲੋਕਾਂ ਨੇ ਪਰਖ ਕਰਕੇ ਦੱਸਿਆ ਹੈ ਕਿ ਰੱਬ ਹੁੰਦਾ ਹੈ ਤੁਸੀਂ ਵੀ ਮਨੁੱਖ ਦੂਸਰੇ ਵੀ ਮਨੁੱਖ ਫ਼ੇਰ ਅਸੀਂ ਤੁਹਾਡੀਆਂ ਗੱਲਾਂ ਕਿਉਂ ਮੰਨੀਏਂ ।

  • @ravindersingh1357
    @ravindersingh1357 ปีที่แล้ว +6

    ਪਹਿਲਾਂ ਤੂੰ ਦੱਸ ਤੂੰ ਕਿਵੇਂ ਜੱਮੇਆ

  • @sarbjeetsingh9349
    @sarbjeetsingh9349 11 หลายเดือนก่อน +5

    ਪਤਰਕਾਰ ਜੀ ਇਸਬੰਦੇ ਨੂੰ ਪੁਛ ਕੇ ਤੇਰੀ ਸਾੲਇਸ ਇਕ। ਖੂਨ ਦਾ ਤੁਪਕਾ ਬਣਾ ਕੇ ਦੀਖਾਵੋ ।

  • @hirasingh702
    @hirasingh702 9 หลายเดือนก่อน +2

    ਇਸ ਭਾਈ ਸਾਹਿਬ ਜੀ ਨੂੰ ਇਹ ਵੀ ਪੁੱਛਿਆ ਜਾਵੇ ਕਿ ਕਿ ਪਦਾਰਥਾਂ ਨੂੰ ਮਿਲਾਣ ਤੇ ਵਿੱਚ ਕਿਰਿਆ ਸ਼ੱਕਤੀ ਕੌਣ ਕਰਦਾ ਹੈ ਅਤੇ ਸੂਰਜ ਚੰਦ ਸਿਤਾਰੇ ਵਿਚ ਚੱਮਕ ਅਤੇ
    ਪਾਵਰ ਕੌਣ ਦੇ ਰਿਹਾ ਹੈ। ਕਿਸ ਦੇ ਹੁਕਮ ਵਿਚ ਇਹ ਕਿਹੜੇ ਪੈਟਰੋਲ ਨਾਲ ਚੱਲੀਜਾ ਰਹੇ ਹਨ। ਧੰਨਵਾਦ ਜੀ।

  • @bhaimohindersingh7839
    @bhaimohindersingh7839 ปีที่แล้ว +8

    ਮੇਘ ਰਾਜ ਕਿਥੋਂ ਦਾ ਏਨਾਂ ਸਿਆਣਾਂ ਜੰਮ ਪਿਆ।ਜੋ ਰੱਬ ਜਾਂ ਉਸਦੀ ਸ਼ਕਤੀ ਤੋਂ ਮੁਨੱਕਰ ਹੋਇਆ ਫਿਰਦਾ ਹੈ ਨਾਲ ਨਾਲ ਨੌਜਵਾਨੀ ਨੂੰ ਵੀ ਗੁਮਰਾਹ ਕਰ ਰਿਹਾ ਹੈ।ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਇਕ ਪਾਸੇ ਕਰੀ ਬੈਠਾ ਹੈ।ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲੇ ਬੋਲ -ਇਕ ਓਂਕਾਰ ਸਤਿਨਾਮ ਕਰਤਾ ਪੁਰਖ --ਆਦਿ ਆਦਿ ਭਾਵ ਅਰਥ ਆਪੇ ਕੱਢ ਲਓ। ਓਇ ਜੁ ਦੀਸਹਿ ਅੰਬਰ ਤਾਰੇ।।ਕਿਨ੍ਹਾਂ ਓਇ ਚੀਤੇ ਚੀਤਨਹਾਰੇ।।ਕਹੁ ਰੇ ਅੰਬਰ ਕਾ ਸਿਉਂ ਲਾਗਾ।।ਇਹ ਅੰਬਰ ਤਾਰੇ -ਅਸਮਾਨ -ਮਿਟੀ , ਮਿਟੀ ਵਿੱਚੋਂ ਭਾਂਤ ਭਾਂਤ ਦੀ ਉਪਜ, ਇਹ ਮੇਘ ਰਾਜ ਦਾ ਪਿਓ ਕਰੀ ਜਾਂਦਾ ਹੈ।ਮੇਘ ਰਾਜਾ ਤੂੰ ਰੱਬ ਨੂੰ ਜਾਣ ਦੇਣੀ ਹੈ -ਸਿਆਣਾਂ ਬਣ।ਨਾਂ ਨੌਜਵਾਨਾਂ ਦੀ ਬੁੱਧੀ ਵਿੱਚ ਵਿਗਾੜ ਪਾ।ਇਹ ਧਰਮੀ ਪੁਤਰ ਗੁਰੂ ਨਾਨਕ ਦੇ ਸਪੁੱਤਰ ਬਣ ਹ
    ਹੜਾਂ ਵਿੱਚ ਡੁਬਿਆਂ ਨੂੰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਹਰ ਪਰਕਾਰ ਦੀ ਸੇਵਾ ਕਰ ਰਹੇ ਹਨ।ਕੋਈ ਨਾਸਤਕ ਆਦਮੀ ਆਇਆ ਸੇਵਾ ਵਿੱਚ ।ਪੱਤਰਕਾਰ ਵੀਰ ਨੂੰ ਬੇਨਤੀ ਹੈ ਪੁਸਤਕਾਂ ਦੀ ਵੀਡੀਓ ਨਾਂ ਬਣਾਇਆ ਕਰੋ।

  • @gaggusinghbangi1768
    @gaggusinghbangi1768 2 ปีที่แล้ว +23

    ਕਮੈਂਟ ਕਰਨ ਵਾਲੇ ਵੀ ਮੈਨੂੰ ਲਗਦਾ ਬਾਬਿਆਂ ਦੇ ਚੱਕਰਾਂ ਵਿੱਚ ਫਸੇ ਨੇ

  • @jagtarsingh8877
    @jagtarsingh8877 2 ปีที่แล้ว +11

    Sare Guru sehbaan Rab di gal krde ne , ਗੁਰਬਾਣੀ ਦਾ ਲੇਖ ਹੈ,ਭਾਈ ਪ੍ਰਾਪਤ ਮਨੁੱਖ ਦੇਹੁਰੀਆ , ਗੋਬਿੰਦ ਮਿਲਣ ਦੀ ਇਹ ਤੇਰੀ ਬਰੀਆ !

    • @rpunjabi6350
      @rpunjabi6350 ปีที่แล้ว

      😂😂 beAkal banda tu

    • @RoshanLal-ht5yy
      @RoshanLal-ht5yy ปีที่แล้ว

      Gobind nu Milan di e vari Sanu mili e, ki tussi mil Lea e Gobind nu..?

    • @BantiSingh-yo7ei
      @BantiSingh-yo7ei ปีที่แล้ว

      ​@@RoshanLal-ht5yyeh tan agli gall ho gy, rabb di hond ta sabit kar diti,

  • @mastansingh1036
    @mastansingh1036 7 หลายเดือนก่อน

    Har roj dikhaia karo ji megh raj mittar ji nu

  • @gsdhillon7560
    @gsdhillon7560 ปีที่แล้ว +8

    ਬਿਲਕੁਲ ਸਹੀ ਕਿਹਾ ਜੀ ਮੇਘਰਾਜ ਮਿੱਤਰ ਜੀ ਨੇ ਕੋਈ ਰੱਬ ਨਹੀਂ ਹੈ ਸਾਰੇ ਪੁਜਾਰੀ ਲੋਕਾਂ ਨੂੰ ਮੂਰਖ਼ ਬਣਾ ਕੇ ਲੁਟ ਰਹੇ ਹਨ

  • @gaganss8459
    @gaganss8459 ปีที่แล้ว +13

    ੳ ਭਰਾਵਾ ਿ ੲਹ ਤਾਂ ਲੋਕਾਂ ਨੂੰ ਦਾਸ਼ਦੇ ਰਁਬ ਬੰਦੇ ਦੇ ਅੰਦਰ ਹੁੰਦਾਂ ਹੈ ਰਁਬ ਬੰਦੇ ਦੇ ਅੰਦਰ ਹੁੰਦਾਂ ਹੈ ਵੀਰ ਜੀ

  • @goodjosh3871
    @goodjosh3871 ปีที่แล้ว +16

    ਨਾਸਤਕ ਮਨੁੱਖ ਧਰਮੀ ਮਨੁੱਖ ਦੇ ਮੁਕਾਬਲੇ ਚ ਲੋਕਾਂ ਲਈ ਖੁਦ ਨੂੰ ਕੁਰਬਾਨ ਨਹੀਂ ਕੀਤਾ । ਪਿੱਛੇ ਜਿਹੇ ਕਾਰੋਨਾਂ ਚ ਸਿੱਖਾਂ ਨੇ ਲੰਗਰ ਲਾਏ ਸੀ ਫਰੀ ਆਕਸੀਜਨ ਫਰੀ ਦਿੱਤੀ ਸੀ ਨਾਸਤਕ ਮਨੁੱਖ ਆਪਣੀ ਜ਼ਿੰਦਗੀ ਤਕ ਤੇ ਸਹੀ ਪਰ ਲੋਕਾਂ ਲਈ ਲੜ ਤੇ ਮਰ ਨਹੀਂ ਸਕਦਾ।

    • @goodjosh3871
      @goodjosh3871 ปีที่แล้ว +1

      @@AS-nc5wh ਤੇਰੀ ਗਲ ਸਹੀ ਹੈ ਬਾਈ ਪ੍ਰ ਇਹ ਸਹੀਦ ਦਾ ਦਰਜਾ ਧਰਮ ਚੋ ਹੀ ਮਿਲਿਆ ।ਅਸੀ ਭਜਦੇ ਹਾ ਧਰਮ ਤੋਂ ਇਸ ਲੀ ਧਰਮ ਨਾ ਮੰਨਣ ਵਾਲੇ ਤੇ ਮਨ ਲੈਣੇ ਹਾ 10 ਗੁਰੂ ਸਹਿਬਜਾਦੇ ਓਹਨਾ ਵਾਰੀ ਯਾਦ ਨਹੀਂ ਆਉਂਦਾ ਕਿਉ ਔਖਾ ਧਰਮ ਦੀ ਰਾਹ ਤੇ ਚਲਣਾ ਇਸ ਲੀ ਹੋਰ ਰਾਹ ਤਿਆਰ ਕਰਦਾ ਅੱਜ ਦਾ ਪੜ੍ਹਿਆ ਲਿਖਿਆ ਤੇ ਇਮਾਨਦਾਰ ਫੇਰ ਵੀ ਨਹੀਂ

  • @SandeepSingh-hu6ct
    @SandeepSingh-hu6ct 3 ปีที่แล้ว +10

    ਪੱਤਰਕਾਰ ਬਾਹਲਾ ਈ ਤੱਤਾ ਓਹਦੀ ਗੱਲ ਪੂਰੀ ਹੋਣ ਈ ਨੀ ਦਿੰਦਾ

    • @raazsiidhu3587
      @raazsiidhu3587 ปีที่แล้ว

      ਇਹ ਪੱਤਰਕਾਰ ਕਾਂ ਨਾਲੋਂ ਸਿਆਣਾ ਬਣਦਾ ਹੈ 😂।

  • @shingaradeol8535
    @shingaradeol8535 8 หลายเดือนก่อน +1

    ਰੱਬ ਦੀ ਹੋਂਦ ਓਸਨੂੰ ਮਿਲੇਗੀ ਜਿਸਨੇ ਰੱਬ ਨਾਲ ਪ੍ਰੀਤ ਕੀਤੀ ਨਾਮ ਜਪਣ ਦੀ ਮਿਹਨਤ ਕੀਤੀ ਕਿਸੇ ਧਰਮ ਦੀ ਨਿਖੇਧੀ ਕੀਤੀ ਓਸਨੂੰ ਰੱਬ ਦੀ ਹੋਂਦ ਦਾ ਪਤਾ ਨਹੀ ਲੱਗਣਾ

  • @lovie5h271
    @lovie5h271 4 หลายเดือนก่อน

    ਕਿਸਮਤ ਅੱਜਕਲ ਹਵਾਈ ਜਹਾਜ਼ ਚੜਕੇ ਬਾਹਰਲੇ ਦੇਸ਼ਾਂ ਵਿੱਚ ਜਾਣ ਨਾਲ ਰਾਤੋ ਰਾਤ ਬਦਲ ਜਾਦੀ ਹੈ।

  • @SukhvinderSingh-sl6zv
    @SukhvinderSingh-sl6zv ปีที่แล้ว +3

    I fully agree.

  • @baljindersingh6115
    @baljindersingh6115 ปีที่แล้ว +9

    ਬਹੁਤ ਬਹੁਤ ਧੰਨਵਾਦ ਜੀ ਦਿਮਾਗ ਦੀ ਬੱਤੀ ਜਗਾ ਦਿੱਤੀ ਜੀ,, ਸਰ ਸਲੂਟ ਸਲੂਟ ਹੈ ਜੀ

    • @japsimrandeepsingh2477
      @japsimrandeepsingh2477 ปีที่แล้ว

      Sab Gobind hai sab Gobind hai
      Gobind bin nahi koi ..
      J Guru ja rabb nai hai ta 26 saal Guru teg bahadur sahib me Babe bakale de bhore ch ki kita kisnu yaad kita ??? Jawab deyo

    • @rohans7194
      @rohans7194 ปีที่แล้ว

      @@japsimrandeepsingh2477Eh stories v tan ho sakdiyan jo asi hun tak padhiyan? Gurus bare, Ramayan bare, Krishan bare. J real hai te ehne v ohi keha ki pehlan lok andhvishwas ch rehnde c, tan krke edan hunda c.
      Ya te eh andhvishwas hai, ya stories.
      Dharam da matlab ehi hai ki ede naam te lokan nu darao, te ohna de mann nu apne hisaab naal control kro, te ohna nu thago. Kine billion $ da business hai religion India ch? Kadi research kiti?

    • @Gurtez-2213
      @Gurtez-2213 4 หลายเดือนก่อน

      @@japsimrandeepsingh2477praa g raab ni haga kyuki jo raab nu appan japde aa oo kalpnik aa te guru g kehnde ne us di kalpna nhi ho skdi raab apne andr aa te j usnu milna Apne andr vichar band karne paine aa te jo sab te mushkil aaa

  • @harpreetkhalsa4354
    @harpreetkhalsa4354 11 หลายเดือนก่อน +7

    ਗੁਰੂ ਸਾਹਿਬ ਕਹਿੰਦੇ ਮੂਰਖੇ ਨਾਲ ਨ ਲੁਝੀਏ ।ਸੋ ਜਿਹੜੇ ਨਾਸਤੱਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਨਾਲ ਸਿਰ ਪਟਕਾਉਣ ਦਾ ਮਤਲਬ ਹੈ ਆਪਣੇ ਸੁਵਾਸ ਤ ਅਨਰਜੀ ਬਰਬਾਦ ਕਰਨੀ ।

    • @vetocorleone1919
      @vetocorleone1919 หลายเดือนก่อน

      TUC ਸਾਬਿਤ ਕਰੋ

  • @HarjinderSingh-tv3hf
    @HarjinderSingh-tv3hf ปีที่แล้ว +1

    Gud job megh Raj mittar ji..... harjinder birla.ex...member vigianak and welfare mission amargarh

  • @meenurajput254
    @meenurajput254 11 หลายเดือนก่อน

    ਆਜੋ ਕਮਲ ਕੁਟੀਏ

  • @studiojashan2828
    @studiojashan2828 2 ปีที่แล้ว +10

    ਜਿੰਦੇ ਜੀ ਕੋਈ, ਸਵਰਗ,ਨੀ ਗਿਆ,,ਮਰ ਕੇ ਕੋਈ,ਦਸਨ ਨੀ ਔਂਦਾ,,,ਸਵਰਗ,ਨਰਕ 👍👍😀😀😀👍👍,

  • @RajinderKaur-tm4xo
    @RajinderKaur-tm4xo 9 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।
    ਜਾਣ ਕੇ ਬਹੁਤ ਵਧੀਆ ਲੱਗਿਆ ਕਿ ਅੱਜ ਵੀ ਕੁਝ ਲੋਕ ਇਸ ਧਰਤੀ ਤੇ ਉਸ ਸੱਚੇ ਰੱਬ ਦੀ ਖੌਜ ਵਿਚ ਹਨ।
    ਵਾਹਿਗੁਰੂ ਇੰਨਾ ਦੀ ਖੋਜ ਸੰਪੂਰਨ ਕਰੇ।
    ਪਰ ਇਹ ਖੋਜ ਇਸ ਤਰਾ ਹੈ ਜਿਵੇ ਯਾਦਾਸ਼ਤ ਗੁਆ ਚੁੱਕਿਆ ਵਿਅਕਤੀ ਆਪੇ ਦੀ ਭਾਲ ਵਿਚ ਹੋਵੇ ।
    ਰੱਬ ਨਾਮ ਨਹੀ ਨਿਯਾਮ ਹੈ ਜਿਸ ਦੇ ਤਹਿਤ ਸ੍ਰਿਸ਼ਟੀ ਚਲ ਰਹੀ ਹੈ।
    ਮਾਮੂਲੀ ਉਦਾਹਰਣ
    ਵਿਅਕਤੀ ਦਾ ਸਰੀਰਕ ਤਾਪਮਾਨ,ਦਿਲ ਦੀ ਧੜਕਣ ਆਦਿ
    ਸਰੀਰ ਦੀਆ ਹੋਰ ਬਹੁਤ ਸਾਰੀਆਂ ਗਤੀਵਿਧੀਆ
    ਵਿਗਿਆਨ ਕੰਟਰੋਲ ਤਾ ਕਰ ਸਕਦਾ ਹੈ ਪਰ ਨਿਯਮ ਤਬਦੀਲ ਨਹੀ ਕਰ ਸਕਦਾ।

  • @Seerat1213
    @Seerat1213 ปีที่แล้ว +5

    ਦੋਵੇ ਮਹਾਨ ਮੂਰਖ ਹਨ ਇੰਟਰਵਿਊ ਲੈਣ ਵਾਲਾ ਵੀ ਅਤੇ ਦੇਣ ਵਾਲਾ ਵੀ ਵਾਹਿਗੁਰੂ ਜੀ ਅਕਾਲ ਪੁੱਰਖ ਸਾਹਿਬ ਨੂੰ ਕੀ ਲੋੜ ਹੈ ਮੂਰਖਾਂ ਦੇ ਸਾਹਮਣੇ ਆਪਣੇ ਆਪਨੂੰ ਸਾਬਿਤ ਕਰਨ ਦੀ ਦੂਜੀ ਗੱਲ ਨਹੀ ਮੰਨਣਾ ਤਾਂ ਨਾ ਮੰਨੋ ਕੀ ਤੁਹਾਡੇ ਕਹਿਣ ਨਾਲ ਲੋਕ ਵਾਹਿਗੁਰੂ ਜੀ ਅਕਾਲਪੁੱਰਖ ਸਾਹਿਬ ਨੂੰ ਮੰਨਣੋ ਤੇ ਨੀ ਹੱਟ ਚੱਲੇ ਅਸੀ ਮੰਨਦੇ ਹਾਂ ਸਾਡੇ ਉੱਪਰ ਇਹ ਉਸਦੀ ਕਿਰਪਾ ਹੈ ਅਸੀ ਕਈ ਵਾਰ ਮੁਸੀਬਤ ਵਿੱਚ ਯਾਦ ਕੀਤਾ ਸਾਡੇ ਦੁੱਖ ਦੂਰ ਹੋਏ ਹਨ ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਫੁਰਮਾਂਦੇ ਹਨ ਼ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨਾ ਪਾਇਓ ਼ਇਹ ਦੋਵੇ ਵੀ ਇਸ ਚੱਕਰ ਵਿੱਚ ਹਨ ਪਰ ਨਾਸਤਿਕ ਬੰਦੇ ਵੀ ਅਖੀਰੀ ਵੱਕਤ ਰਾਮ ਰਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਦੇ ਵੇਖੇ ਹਨ ਹਾਂ ਪਾਖੰਡੀ ਲੋਕ ਬਹੁਤ ਹਨ ਵਹਿਮਾਂ ਵਿੱਚ ਪਾਉਦੇ ਹਨ ਵਹਿਮਾਂ ਭਰਮਾਂ ਤੋਂ ਜਰੂਰ ਦੂਰ ਰਹਿਣਾ ਚਾਹੀਦਾ ਹੈ ਇਹਨਾ ਨਾਲ ਬੰਦਾ ਮਾਨਸਿਕ ਰੋਗੀ ਹੋ ਜਾਦਾ ਹੈ

  • @GurnamSingh-pj4pv
    @GurnamSingh-pj4pv ปีที่แล้ว +10

    ਮਜਬ ਹੀ ਸਿਖਾਤਾ ਹੈ ਆਪਸ ਮੈੰ ਬੈਰ ਰਖਣਾ😮

    • @jodhapunjabi1445
      @jodhapunjabi1445 ปีที่แล้ว

      100%

    • @theunidentified01
      @theunidentified01 2 หลายเดือนก่อน

      ਧਰਮ ਇਕ ਜਿੱਦ ਹੈ, ਜਿਸ ਖਿੱਤੇ ਵਿੱਚ ਜਿਸਦੀ ਜਿੱਦ ਪੁੱਗ ਗਈ ਉੱਥੇ ਓਹ ਧਰਮ ਮਹਾਨ ਹੋ ਗਿਆ

  • @bhaibaldevsinghjalandharwa8818
    @bhaibaldevsinghjalandharwa8818 ปีที่แล้ว +6

    ਦੁਨੀਆਂ ਵਿੱਚ ਹਰ ਕਿਸਮ ਦਾ ਜੀਵ ਮਿਲ ਸਕਦਾ ਹੈ ਸਬਦ ਗੁਰੂ ਸੁਰਤ ਧੁੰਨ ਚੇਲਾ ਸਬਦ ਸਿਖੇ ਸਬਦ ਖਤਮ ਸਬਦ ਤੋ ਉਤਪਤ ਹੋਇਆ ਸਬਦ ਵਿੱਚ ਸਮਾਇ ਗਿਆ

  • @BootaLalllyan-no6bu
    @BootaLalllyan-no6bu 8 หลายเดือนก่อน +4

    ਰੱਬ ਕੁਦਰਤਿ ਵਿੱਚ ਹੀ ਵਸਿਆ ਹੋਇਆ ਹੈ ਬਾਣੀ ਪੂਰੀ ਕੁਦਰਤ ਦੇ ਨਿਯਮਾਂ ਨੂੰ ਸਮਜਣ ਦਾ ਸੰਦੇਸ਼ ਦਿੰਦੀ ਹੈ ਜੀ 🙏♥️

  • @gurinderpalgrewal5878
    @gurinderpalgrewal5878 ปีที่แล้ว +7

    ਬਦਕਿਸਮਤ ਹੈ ਜੋ ਓਸ ਪਰਮਪਿਤਾ ਪ੍ਰਮਾਤਮਾ ਨੂੰ ਚੈਲੇਂਜ ਕਰ ਰਿਹਾ ਹੈ ਪਰਮਾਤਮਾ ਨੂੰ ਮੈਹਿਸੂਸ ਕੀਤਾ ਜਾ ਸਕਦਾ ਜਿਵੇ ਖਸਬੂ ਹਵਾ

    • @arshpreetkaur8698
      @arshpreetkaur8698 8 หลายเดือนก่อน +1

      Rab da yab tu mahsus kari jaha

  • @tezpratap7161
    @tezpratap7161 2 ปีที่แล้ว +3

    ਏਨਾ ਦਾ ਕੀ ਆ ਇਹ ਤਰਕਸ਼ੀਲ ਸਿਰਫ ਭੂਗੋਲਿਕ ਵਰਤਾਰੇ ਦੀ ਹੀ ਗੱਲ ਕਰਦੇ ਹਨ ਸੂਖਸ਼ਮ ਸੰਸਾਰ ਤੱਕ ਇਹ ਰਹਿੰਦੀ ਦੁਨੀਆਂ ਤੱਕ ਨਹੀਂ ਪਹੁੰਚ ਸਕਦੇ ਪਾਖੰਡਵਾਦ ਖਤਮ ਹੋਣਾ ਬਹੁਤ ਜ਼ਰੂਰੀ ਹੈ ਪਰ ਈਸ਼ਵਰ ਦੀ ਹੋਂਦ ਤੋਂ ਮੁਨਕਰ ਹੋਣਾ ਕੋਈ ਅੰਗਾਹਵਧੂ ਸੋਚ ਕੀਵੇ ਹੋ ਗਈ ਇਹ ਦੱਸਣ ਯੁਗ ਬੀਤੁ ਗਏ ਤਰਕਸ਼ੀਲ ਪਹਿਲਾਂ ਵੀ ਸਨ ਇਹ ਭਰਮ ਦਿਲ ਚੋ ਕੱਢ ਦੇਣ ਓਹ ਏਨਾ ਤੋਂ ਵੀ ਬੁਹੁਤ ਤਰਕ ਪੇਸ਼ ਕਰਦੇ ਸਨ ਪਰ ਹਾਰ ਜਾਂਦੇ ਰਹੇ ਰੱਬ ਨੂੰ ਮੰਨਣ ਵਾਲੇ ਘਟੇ ਨਹੀਂ ਵਧੇ ਹੀ ਹਨ

  • @brijbhushan9489
    @brijbhushan9489 11 หลายเดือนก่อน

    Very Very Good

  • @harbhajansingh211
    @harbhajansingh211 8 หลายเดือนก่อน +18

    ਰੱਬ ਦੀ ਹੋਂਦ ਨੂੰ ਨਾਂ ਮੰਨਣ ਵਾਲਿਆਂ ਦੇ ਸਿਰ ਤੇ ਜਦ ਦੁਖਾਂ ਦਾ ਥੱਪੜ ਵਜਦਾ ਹੈ ਤਾਂ ਉਹ ਹਾਏ ਰੱਬਾ ਹਾਏ ਰੱਬਾ ਕਹਿੰਦੇ ਮੈਂ ਆਪਣੀਆਂ ਅੱਖਾਂ ਨਾਲ ਵੇਖਦੇ ਹਨ।

    • @GurjinderSingh-g4d
      @GurjinderSingh-g4d หลายเดือนก่อน

      ਉਹ ਤੇਰੇ ਵਰਗੇ ਫੁੱਦੂ ਹੋਣਗੇ ਕੋਈ ਨਾਸਤਿਕ ਇਸ ਤਰ੍ਹਾਂ ਨਹੀਂ ਕਹਿੰਦਾ।

    • @Painter3398
      @Painter3398 หลายเดือนก่อน

      😂😂😂jabliyaa na maro

  • @GurmailSing-lalia
    @GurmailSing-lalia 9 หลายเดือนก่อน

    ਗ਼ਲਤ ਸੋਚ ਇਸ ਬੰਦੇ ਦੀ।

  • @premsinghsokhal3109
    @premsinghsokhal3109 ปีที่แล้ว +3

    पहिला अपने आप को साबित करके दिखा संसार में कैसे आया फिर मैं रब की होद साबुत करके दिखा दुंगा

  • @hakamsinghbrar6014
    @hakamsinghbrar6014 2 หลายเดือนก่อน

    Sikhia system nu trksheel banaya jaye

  • @harpalsinghbali4792
    @harpalsinghbali4792 ปีที่แล้ว +4

    God is inside us when wo do good we are happy when bad we become sad. We believe in GOD

  • @juaalasinghgrewal6818
    @juaalasinghgrewal6818 ปีที่แล้ว +3

    ਸੌ ਦੀ ਇਕ ਸੁਣਾਵਾਂ,,, ਤੁਸੀਂ ਦੋਵੇਂ ਹੀ ਗਧੇ ਹੋ

  • @HarwinderSingh-lu5nr
    @HarwinderSingh-lu5nr 2 ปีที่แล้ว +38

    ਕੁਦਰਤ ਹੀ ਰੱਬ ਹੈ

  • @vickykhara7927
    @vickykhara7927 ปีที่แล้ว +2

    Meghraj g kismat te sarkara ne bna Deni c je kisan andolan fail ho janda.kisan jitte guru nanak dev ji di kirpa nal sikh kaom ne jitaye.

  • @Shergill923
    @Shergill923 11 หลายเดือนก่อน +1

    ਮਤਲਬ ਬ੍ਰਹਮਾ ਤੇ ਸ਼ਿਵਜੀ ਹੁਣੀ ਐਵੀ ਸੀ ?
    😧 ਉਹ ਹਨੂੰਮਾਨ ਦਾ ਉੱਡਣਾ, ਰਾਮ, ਅਰਜੁਨ,ਮਹਾਰਥੀ ਕਰਨ ਹੁਣਾ ਦੇ ਤੀਰਾਂ ਚੋਂ ਨਿਕਲਦੀ ਬਿਜਲੀ💥, ਵਿਸ਼ਨੂੰ ਦਾ ਸੁਧਰਸ਼ਨ ਚੱਕਰ, ਸਭ ਗੱਪਾਂ ਹੀ ਸੀ?

  • @gurmukhsinghjagdeo7418
    @gurmukhsinghjagdeo7418 3 หลายเดือนก่อน +6

    ਗਿਆਨਵਾਨ ਹੋਣਾ ਬਿਲਕੁਲ ਸਹੀ ਹੈ।ਪਰ ਗਿਆਨ ਹੋਂਣ ਬਾਵਜੂਦ ਵਿੱਚ ਹੋਂਦ ਨੂੰ ਨਕਾਰ ਦੇਣਾ ਗਿਆਨ ਦੀ ਕਮੀਂ ਹੈ। ਇਨ੍ਹਾਂ ਨੂੰ ਅਜੇ ਹੋਰ ਖੋਜ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਕੀ ਫ਼ਤਹਿ 🙏🏻

    • @Painter3398
      @Painter3398 หลายเดือนก่อน

      Chup kr bai

  • @baldevbhangu4766
    @baldevbhangu4766 11 หลายเดือนก่อน +2

    ਇਹੋ ਜਿਹੇ ਲੋਗ ਮੂਰਖਾਂ ਦੇ ਵਿਚੋ ਮਹਾ ਮੂਰਖ ਕਹੇ ਜਾਂਦੇ ਨੇ ਕਾਦਰ ਹੀ ਕੁਦਰਤ ਹੈ ਕੁਦਰਤ ਹੀ ਕਾਦਰ ਹੈ ਤੁਹਾਨੂੰ ਤੁਹਾਡੇ ਪਿਤਾ ਦਾ ਕਿਵੇ ਪਤਾ ਲਗਿਆ ਕਿ ਆਹ ਤੇਰਾ ਬਾਪੂ ਹੈ ਤੁਸੀਂ ਪੈਦਾ ਕਿਵੇ ਹੋਇ ਹੋ ਪਤਾ ਹੈ ਗੰਦੇ ਪਾਣੀ ਤੋ ਬਾਣੀ ਪੜੋ ਫਿਰ ਪ੍ਮਾਤਮਾ ਦੀ ਹੋਂ ਦਾ ਪਤਾ ਲੱਗ ਜਾਵੇਗਾ ਓਹਦੇ ਨਾਲ ਆਡਾ ਨੀ ਲਾਈਦਾ

  • @rattandhaliwal
    @rattandhaliwal ปีที่แล้ว

    ਦੇਵ ਪੁਰਸ਼ ਹਾਰ ਗਏ ਪੁਸਤਕ ਡਾਕਟਰ ਇਬਰਾਹੀਮ ਟੀ. ਕਾਵੂਰ ਦੀ ਹੈ ਜਿਹਦਾ ਇਹ ਤਰਜਮਾ ਹੈ ਕਾਕਾ ਜੀ ਪਹਿਲਾਂ ਪੜ੍ਹੋ ।

  • @avtarsingh2531
    @avtarsingh2531 15 วันที่ผ่านมา +1

    ਪਤਰਕਾਰ ਵੀ ਜਣੇ ਖਣੇ ਦੇ ਹੀ ਚਿਤੜਾਂ ਚ ਮਾਇਕ ਅੜਾਉਣ ਲਗ ਜਾਂਦੇ ਨੇ ਪਤਾ ਇਨ੍ਹਾਂ ਨੂੰ ਬੈਂਗਣਾਂ ਦਾ ਵੀ ਨੀ ਹੁੰਦਾ ਤੁਸੀਂ ਇੰਟਰਵਿਊ ਲੈਣ ਲੱਗ ਜਾਂਨੇਓ

  • @narinderpalsingh5349
    @narinderpalsingh5349 ปีที่แล้ว +17

    ਅੰਨ੍ਹੇ ਨੂੰ ਸੂਰਜ ਨਹੀਂ ਦਿਸ ਸਕਦਾ,,,,,ਇਸ ਦਾ ਕਸੂਰ ਕੀ ਹੈ ?? 😢😢😢

    • @hardeepghotra
      @hardeepghotra 11 หลายเดือนก่อน +2

      ਇਸੇ ਲੋਜਿਕ ਨਾਲ ਅੰਨਾ ਓਹ ਚੀਜਾਂ ਨੂੰ ਵੀ ਮੰਨਦਾ ਹੈ, ਜਿਹੜੀਆਂ ਹੈ ਹੀ ਨਹੀਂ

    • @kulwinderkulwindersingh7372
      @kulwinderkulwindersingh7372 11 หลายเดือนก่อน

      @@hardeepghotra kia baat hai

    • @parmindersinghsingh4551
      @parmindersinghsingh4551 11 หลายเดือนก่อน

      ਜੇ ਤੂੰ ਦੇਖ ਲਿਆ ਤਾਂ ਦੱਸ ਤੂਸੀ ਸਾਲੇ ਅਨਮੜ ਗਵਾਰ ਲੋਕ

    • @navdeepsukhi1846
      @navdeepsukhi1846 11 หลายเดือนก่อน +2

      ਸ਼ਹੀਦ ਭਗਤ ਸਿੰਘ ਦੀ ਪੁਸਤਕ ਮੈਂ ਨਾਸਤਿਕ ਕਿਉਂ ਹਾਂ?? ਪੜ੍ਹ ਲਵੋ ਸਾਰੇ ਵਹਿਮ ਨਿਕਲ ਜਾਣਗੇ।

    • @gopalkrishan1679
      @gopalkrishan1679 11 หลายเดือนก่อน

      वीर जी कि असिं सूरज नूं देख लैया है?

  • @baloursingh4851
    @baloursingh4851 ปีที่แล้ว +5

    Magh Raj is a good man

  • @mjsg8476
    @mjsg8476 ปีที่แล้ว +4

    It's true that we think logically and believe in scientific evidence in order to make progress. This way, society progresses first and then the whole country.

  • @ਗੱਲਜਮੀਰਾਂਦੀ
    @ਗੱਲਜਮੀਰਾਂਦੀ 8 หลายเดือนก่อน +4

    ਬੰਦੇ ਦੀ ਬੇ-ਵਸੀ ਦਾ ਨਾਮ ਹੈ ਰੱਬ

  • @amarjitsonu5388
    @amarjitsonu5388 ปีที่แล้ว +3

    सारी सृष्टि इस बेवकूफ के लिए रची गई है। इन्होंने अपने आप को कुछ ज्यादा ही गंभीरता से ले लिया है।

  • @rajugill1981
    @rajugill1981 ปีที่แล้ว +8

    ਐਵੇਂ ਭੌਂਕੀ ਜਾਂਦਾ ਤੂੰ ਕਿਵੇਂ ਪੈਦਾ ਹੋਇਆ। ਹੁਣ‌ ਮਰਨਾ ਵੀ ਪੈਣਾ ਉਹ ਸਭ ਕੁਝ ਕਿਵੇਂ ਹੋ ਰਿਹਾ

  • @nitnamesingh2334
    @nitnamesingh2334 10 หลายเดือนก่อน +1

    ਰੱਬ ਹੈ ਪਰ ਦਿਸਦਾ ਨਹੀਂ ਸੋਚ ਕੇ ਵੇਖੋ

  • @JaswinderMeetka
    @JaswinderMeetka 8 วันที่ผ่านมา +1

    ਭ੍ਰਮ ਭਲੇਖਾ ਵਿਚ ਉਹ ਲੋਕ ਹਨ ਜਿਹੜੇ ਲੋਕ ਕਿਹ ਰਹੇ ਹਨ ਰੱਬ ਨਹੀਂ ਰੱਬ ਕੋਈ ਤਮਾਸਾ ਨਹੀਂ ਹੈ ਦੋ ਫੂਕਾ ਮਾਰੀਏ ਰੱਬ ਮਿਲੁ ਆਪ ਗਵਾਇਆ ਤਾਂ ਸੁਭ ਪਾਇਆ ਐਵੇ ਬੋਲ ਰਿਹਾ ਵੱਡਾ ਮਿਹਨਤੀ ਰੋਟੀ ਦੇ ਲਈ ਸਾਰਾ ਟੱਬਰ ਕੰਮ ਕਰ ਦਾ ਮਨ ਨੂੰ ਕਾਬੂ ਕਰ ਰੱਬ ਮਿਲੁ ਜ਼ੇ ਕਿਸੇ ਕਾਬੂ ਕੀਤਾ ਤਾਂ ਦੱਸ ਗਲੀ ਜੋਗ ਨਾ ਹੋਈ ਰੱਬ ਮਿਲੇਗਾ ਦੱਸਣ ਕਿਸ ਨੂੰ ਅਜਿਹਾ ਬੰਦੇ ਦਾ ਦਿਮਾਗ ਹੋਵੇ ਤਾਂ ਪਤਾ ਲੱਗ ਸਕੇ ਸਾਇੰਸ ਦੇ ਵੀ ਬਾਰੀ ਫੇਲ ਹੈ ਰੱਬ ਅਜਿਹਾ ਲੋਕਾ ਨੂੰ ਕਦੇ ਕਦੇ ਫੁਧੁ ਬਣਾ ਦਿੰਦਾ ਕਿਉ ਕੇ ਉਹ ਮਰਜ਼ੀ ਦਾ ਮਾਲਕ ਹੁੰਦਾ ਹੈ ਅੰਨਾ ਕੀ ਜਾਣੇ ਬਸੰਤ ਕੀ ਬਹਾਰ ਇਹ ਲੋਕ ਬਾਣੀ ਜ਼ਾ ਗੁਰੂ ਗ੍ਰੰਥ ਸਾਹਿਬ ਵੀ ਝੂਠਾ ਕਰ ਦੇਣ ਡਰਦੇ ਮਾਰੇ ਨਹੀਂ ਕਰਦੇ ਕੋਈ ਸਾਨੂੰ ਗੱਡੀ ਚਾੜ ਦੂ ਗਾ ਘਟੀਆ ਕਿਸਮ ਦੇ ਲੋਕ ਹਨ ਰੱਬ ਤੋ ਬਿਨਾ ਇਹ ਤੇਰੇ ਨਾਲ ਇੰਟਵਿਊ ਨਹੀਂ ਕਰ ਸਕਦਾ

  • @shivanisharma5562
    @shivanisharma5562 16 วันที่ผ่านมา +1

    ਰੱਬ ਇਸ ਦੁਨੀਆਂ ਵਿੱਚ ਨਹੀ ਹੈ ਇਸ ਦੁਨੀਆਂ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @JaswinderMeetka
    @JaswinderMeetka 8 วันที่ผ่านมา +1

    ਬੇਦਮਾਗ ਵਾਲੇ ਲੋਕੋ ਜੈ ਰੱਬ ਹੈ ਤਾਂ ਹੀ ਪੈਸਾ ਪੈਸਾ ਨਾਲ ਸਾਂਤੀ ਹੁੰਦੀ ਫਿਰ ਮੰਨ ਲੈਦੇ ਰੱਬ ਨਹੀਂ ਹੈ ਰੱਬ ਕੋਲ ਪੈਸਾ ਦੀ ਕੋਈ ਬਿਲੁਜੇ ਨਹੀਂ ਅਸੀ ਵੀ ਐਨਰਜੀ ਨਸ਼ਟ ਕਰ ਰਹੇ ਹਾਂ ਸੁਣੂ ਸਮਝ ਓਨ ਦਾ ਕੋਈ ਲੋੜ ਨਹੀਂ

  • @pspanesar4970
    @pspanesar4970 ปีที่แล้ว +2

    Yes I can prove regarding God it's very simple through the song of kuldip manak Maa Hundi aa Maa duniya walio. Maa di Puja Rub di Pooja.

  • @naibsinghdeep1407
    @naibsinghdeep1407 8 หลายเดือนก่อน +1

    ਜਿੱੰਨਾ ‌ਚਿਰ।ਜੀਭ। ਨਹੀਂ। ਨਿਕਲ਼ਦੀ।ਪਿਆਸ‌।ਦਾ। ਅਹਿਸਾਸ।ਨਹੀਂ। ਹੁੰਦਾ

  • @ManPreetSingh-pz2jh
    @ManPreetSingh-pz2jh ปีที่แล้ว +5

    ਇਹ ਗੱਲ ਤਾਂ ਠੀਕ ਹੈ ਕਿ ਰੱਬ ਦੇ ਨਾ ਤੇ ਜੋ ਪਖੰਡ ਚੱਲ ਰਿਹਾ ਇਸ ਪਿਛੇ ਲੱਗ ਕੇ ਲੋਕ ਆਪਣਾ ਸਮਾਂ ਬਰਬਾਦ ਕਰ ਰਹੇ ਹਨ। ਪਰ ਰੱਬ ਹੈ ਹੀ ਨਹੀਂ ਇਹ ਗੱਲ ਠੀਕ ਨੀ ਲੱਗੀ।
    ਇਸ ਗੱਲ ਤੇ ਹੋਈ ਚਰਚਾ ਨੇ ਮੇਰੇ ਮਨ ਚ ਕਈ ਸਵਾਲ ਖੱੜੇ ਕਰਤੇ । ਇਨ੍ਹਾਂ ਸਵਾਲਾਂ ਦਾ ਜਵਾਬ ਇਸ mitter ਤੋਂ ਹੀ ਪੁਛਣਾ ਚਾਹੁੰਦਾ ਹਾਂ। ਮੇਰੀ ਵੀ ਗੱਲ ਕਰਵਾਉਣੀ

  • @bindersaini8051
    @bindersaini8051 2 ปีที่แล้ว +3

    👍👍

  • @budhsinghhalwai8322
    @budhsinghhalwai8322 ปีที่แล้ว +11

    ਪੱਤਰਕਾਰ ਸਾਹਿਬ ,ਮੇਘ ਰਾਜ ਮਿੱਤਰ ਜੀ ਰੱਬ ਜਾ ਅਕਾਲਪੁਰਖੁ ਦੀ ਹੋਂਦ ਨੂੰ ਪ੍ਰਗਟ ਕਰਨ ਦੀ ਚੌਨੋਤੀ ਦਿੰਦੇ ਹਨ.ਇਸ ਧਰਤੀ ਉਤੇ ਬਹੁਤ ਸਾਰੀਆਂ ਖੋਜਾਂ ਸਾਇੰਸ ਨੋ ਕੀਤੀਆਂ ਹਨ, ਇਹ ਖੋਜਾਂ ਵਿਗਿਆਨ ਦੀ ਕਸੌਟੀ ਉਤੇ ਪੂਰੀਆ ਉਤਰ ਦੀਆਂ ਹਨ ਭਾਵ ਕਿ ਟਿਕਾਉ ਅਤੇ ਹੰਢਣਸਾਰ ਹੁੰਦੀਆਂ ਹਨ,ਇਹਨਾ ਨੂੰ ਬਣਾਉਣ ਦਾ ਵੀਕੋਈ ਢੰਗ ਜਾਂ ਪੋ੍ਸੈੱਸ ਹੁੰਦਾ ਹੈ.ਪਦਾਰਥਵਾਦੀ ਖੋਜਾਂ ਦੁਨਿਆਵੀ ਲੋੜਾਂ ਪੂਰੀ ਆਂ ਕਰਦੀਆਂ ਹਨ.ਇਹ ਇਨਸਾਨ ਦੀ ਤਰੱਕੀ ਦਾ ਪ੍ਰਤੀਕ ਹਨ ਜਿੰਨਾਂ ਵਿੱਚ ਖਚਤ ਹੋ ਕੇ ਅਕਾਲਪੁਰਖੁ ਵੱਲੋ ਸਾਜਿਆ ਇਨਸਾਨ ਉਸਨੂੰ ਭੁੱਲ ਜਾਦਾਂ ਹੇ.ਇਸ ਦੁਨਿਆਵੀ ਵਿਸੇ਼ ਦੀ ਉਦਾਰਣ ਜਿਵੇਂ ਇੱਕ ਲੇਖਕ ਆਪਣੇ ਵਿਚਾਰ ਪ੍ਗਟ ਕਰਨ ਲਈ ਕਾਗਜ਼ ਦੀ ਸਹਾਇਤਾ ਲੈਦਾ ਹੈ.ਪਬਲਿਸਰ ਪਹਿਲਾ ਕਿਤਾਬ ਛਾਪਦਾ ਹੈ ਫਿਰ ਉਸਦੀ ਜਿਲਦ ਬੰਨੀ ਦੀ ਹੈ. ਉਸਨੂੰ ਕਿਤਾਬ ਦਾ ਆਕਾਰ ਦਿੱਤਾ ਜਾਂਦਾ ਹੈ .ਦੂਸਰੇ ਪਾਸੇ ਦੇਖੋ ਰੂਹਾਨੀ ਸੰਸਾਰ ਕਿ ਹੋ ਜਿਹਾ ਹੈ ਜਿਸ ਵਿੱਚ ਰੱਬ ਦੀ ਹੋਦ ਹੈ .ਰੱਬ ਦਾ ਆਪਣਾ ਕੋਈ ਰੰਗ ,ਰੂਪ ਅਤੇ ਰੇਖ ਨਹੀ ਹੈ.ਇਹ ਜਨਮ ਮਰਨ ਤੋ ਵੀ ਰਹਿਤ ਹੈ .ਇਹ ਹਾਥੀ ਲੈ ਕੇ ਕੀਂੜੀ ਤੱਕ ਵਿੱਚ ਵਸਿਆ ਹੋਇਆ ਹੈ.ਸਾਰੀ ਬਨਸਪਤੀ ਵਿੱਚ ਇਸਦਾ ਵਾਸਾ ਹੈ.ਇਨਸਾਨੀ ਸਰੀਰ ਇਸਦੀ ਦੁਰਲੱਭ ਘਾੜਤ ਹੈ.ਪੂਰਾ ਦਾਹਵਾ ਪੇਸ਼ ਕਰਦਾ ਹੈ ਕਿ ਮੇਰਾ ਮਕਾਨ ਮਨੁੱਖ ਦੇ ਸਰੀਰ ਵਿੱਚ ਹੈ ਦੂਜੀ ਉਦਾਹਰਣ ਇਹ ਹੈ ਕਿ ਜਿਵੇਂ ਦੁੱਧ ਵਿਚ ਮੱਖਣ ਨਹੀ ਦਿੱਖਦਾ ਇਸੇ ਤਰਾ ਰੱਬ ਵੀ ਨਹੀ ਦਿੱਸਦਾ.ਦੁੱਧ ਵਿੱਚੋ ਮੱਖਣ ਵੀ ਢੰਗ ਨਾਲ ਕੱਢਿਆ ਜਾਂਦਾ ਹੈ.ਫਿਰ ਘਿਉ ਬਣਦਾ ਹੈ.ਰੱਬ ਆਪਣਾ ਆਕਾਰ ਮਨੁੱਖ ਨੂੰ ਦੇ ਕੇ ਇਸਦੇ ਵਿੱਚ ਬੈਠਾ ਹੈ.ਮਨੁੱਖ ਵਿੱਚ ਆਵਾਜ਼ ਦੇ ਨਾਲ ਪ੍ਰਗਟ ਹੁੰਦਾ ਹੈ. ਜਦੋਂ ਆਵਾਜ਼ ਬੰਦ ਹੋ ਗਈ ਆਵਾਜ ਕੁਦਰਤ ਵਿੱਚ ਸਮਾ ਜਾਦੀ ਹੈ.ਮਨੁੱਖ ਚਾਰ ਭਾਈ ਆ ਦੇ ਮੋਢਿਆਂ ਉਤੇ ਧਰਕੇ ਸਮਸਾ਼ਨ ਘਾਟ ਵੱਲ ਲਿਜਾਇਆ ਜਾਦਾ ਹੈ.ਜਿਸ ਇਨਸਾਨ ਨੇ ਰੱਬ ਦੇਖਣਾ ਹੈ ਇਸਨੂੰ ਦੇਖਣ ਦੀ ਵਿਧੀ ਅਪਨਾਉਣੀ ਪੈ ਦੀ ਹੈ. ਜਿਵੇ ਕੋਈ ਕਿੱਤਾ ਸਿੱਖਣ ਲਈ ਦੁਨਿਆਵਈ ਗੁਰੂ ਧਾਰਨਾ ਪੈਦਾ ਹੈ ਉਸਤਰਾ ਰੱਬ ਨੂੰ ਪਾਉਣ ਲਈ ਸੀ੍ ਗੁਰੂ ਗ੍ੰਥ ਸਾਹਿਬ ਵਰਗਾ ਬ੍ਹਹਮਗਿਆਨੀ ਗੁਰੂ ਧਾਰਨਾ ਪੈਦਾ ਹੈ ਫਿਰ ਅੰਦਰਲੀਆਂ ਅੱਖਾਂ ਖੁੱਲਦੀਆ ਹਨ. ਉਹ ਨਾ ਅੱਖਾਂ ਨਾਲ ਰੱਬ ਅੰਦਰ ਬੈਠਾ ਦਿਖਦਾ ਹੈ. ਰੱਬ ਦੇ ਸਾਰੇ ਭੰਡਾਰੇਂ ਭਰਪੂਰ ਹਨ .ਉਹ ਇੱਕ ਕਰੋੜ ਨਾਲ ਖੁਰੀਦ ਨਹੀ ਹੋਣੇ.ਇਸ ਲਈ ਰੱਬ ਹਰ ਇੱਕ ਇਨਸਾਨ ਦੇ ਵਿੱਚ ਬੈਠਾ ਹੈ. ਪੰਜ ਮੋਟਰਾ ਇਨਸਾਨ ਦੇ ਸਰੀਰ ਨੂੰ ਚਲਾਉਦੀਆਂ ਹਨ ਜਿਵੇਂ ਕਿ ਦਿਲ ,ਫੇਫੜੇਂ ਲੀਵਰ,ਮਿਹਦਾ ਅਤੇ ਗੁਰਦੇ ਆਦਿ ਹਨ.ਰੱਬ ਨੇ ਮਨੁੱਖ ਨੂੰ ਦਿਮਾਗ ਦਿੱਤਾ ਇਸ ਨਾਲ ਚੰਗੀ ਸੋਚ ਰੱਖੇਗਾ ਚੰਗਾ ਰੀਜਲਟ ਪਾਵੇਗਾਂ. ਗਲਤ ਸੋਚ ਰੱਖੇ ਗਾ ਉਸਤਰਾ ਦਾ ਨਤੀਜਾ ਮਿਲੇ ਗਾ.ਪਰ ਦਨਿਆਵੀਂ ਗੱਲਾਂ ਵਿੱਚ ਰੱਬ ਦਾ ਵਾਸਾ ਹੈ ਨਹੀ .ਨਾ ਹੀ ਮਿਲੇਗਾ.ਨਾਸਤਿਕ ਅਤੇ ਨਿੰਦਕ ਬੰਦੇ ਦੇ ਸਾਹਮਣੇ ਰੱਬ ਖੜਾ ਹੋਵੇ ਉਸਨੂੰ ਤਾ ਵੀ ਨਹੀ ਦਿੱਸੇਗਾ,ਇਹ ਦਿੱਸਦਾ ਜਿਸਦਾ ਹਿਰਦਾ ਅੰਦਰ ਨਿਰਮਲ ਹੈ.ਸਤਿ, ਸੰਤੋਖ ,ਦਇਆ, ਧਰਮ ਅਤੇ ਧੀਰਜ ਦੀ ਮੂਰਤ ਹੋਵੇ ਇਨਸਾਨ .ਰੱਬ ਗੁਪਤ ਵੀ ਹੈ ,ਇਹ ਪ੍ਗਟ ਵੀ ਹੈ.ਜਿਵੇ ਚੰਦ ਸੂਰਜ ਤਾਰੇ ਆਕਾਸ਼ ਉਪਰ ਦਿੱਸਦੇ ਹਨ.ਸੂਰਜ ਹਰ ਰੋਜ ਚੜਦਾ ਛਿਪਦਾ ਹੈ ਚੰਦ 15ਦਿਨ ਼ਵਧੀ ਜਾਂਦਾ ਹੈ .15 ਦਿਨ ਘਟੀ ਜਾਦਾ ਹੈ.ਜੇ ਰੱਬ ਕਹਿਕੇ ਮੰਨਣਾ ਫਿਰ ਇਹ ਬੇ ਅੰਤ ਜਿਸ ਦਾ ਕੋਈ ਅੰਤ ਕੋਈ ਨਹੀ ਪਾ ਸਕਿਆ.ਧੰਨਵਾਦ.

    • @sonaparmar3784
      @sonaparmar3784 ปีที่แล้ว +1

      Right ji

    • @Rupinder22
      @Rupinder22 11 หลายเดือนก่อน +1

      ਤੇਰੀਆਂ ਗੱਲਾਂ ਬਚਗਾਨਾ ਨੇ ਭਰਾ।

    • @jaishreeram5235
      @jaishreeram5235 3 หลายเดือนก่อน

      Akaal purkh exists
      He has many names
      One is his name is ‘Sach’

    • @msktd2464
      @msktd2464 2 หลายเดือนก่อน

      ਗੁਰਬਾਣੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਲਿਖੀ ਹੋਈ ਹੈ ਵੀਰ ਬੱਚਿਆਂ ਦੀ ਨਹੀਂ ਔਰ ਸਾਡੇ ਵਾਸਤੇ ਲਿਖੀ ਹੈ​@@Rupinder22

    • @kulwantsingh2986
      @kulwantsingh2986 หลายเดือนก่อน

      ​@@Rupinder22❤sahi a g j rab pargat v ho gya fir ki ho jau

  • @BalwinderKaur-wp5ey
    @BalwinderKaur-wp5ey 8 หลายเดือนก่อน +3

    ਤੁਸੀਂ ਸਾਬਤ ਕਰਕੇ ਦਿਖਾਓ ਕਿ ਰੱਬ ਨਹੀਂ ਹੁੰਦਾ

  • @sunnybainsa2679
    @sunnybainsa2679 11 หลายเดือนก่อน +1

    ਗਰੀਬ ਹੁਣ ਅਮੀਰ ਹੋਣਾ ਇਹ ਬੰਦੇ ਦੇ ਖੁਦ ਦੇ ਹੱਥ ਵਿੱਚ ਹੈ ਬਾਈਬਲ ਦੇ ਵਿੱਚ ਲਿਖਿਆ ਕਿ ਮੂਰਖ ਬੰਦੇ ਨਾ ਬਹਿਸ ਹੋਈ ਤੇ ਮੂਰਖ ਬੰਦਾ ਕਹਿੰਦਾ ਕਿ ਰੱਬ ਹੈ ਹੀ ਨਹੀਂ ਇਹ ਬਾਈਬਲ ਦੇ ਵਿੱਚ ਬੜੇ ਸਾਲ ਪਹਿਲਾਂ ਲਿਖਿਆ ਹੋਇਆ ਸਦੀਆਂ ਪਹਿਲਾਂ ਲਿਖਿਆ ਹੋਇਆ ਸੀ ਅੱਜ ਦੇਖ ਵੀ ਲਿਆ ਗਰੀਬੀ ਉਦੋਂ ਹੁੰਦੀ ਆ ਜਦੋਂ ਬੰਦਾ ਆਲਸੀ ਹੋਵੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਆਪਣੇ ਲਈ ਮਿਹਨਤ ਨਹੀਂ ਕਰਦਾ ਨਾ ਤਾਂ ਉਹ ਰੱਬ ਦਾ ਨਾਂ ਲੈ ਰਿਹਾ ਠੀਕ ਹ ਅੰਮ੍ਰਿਤ ਵੇਲੇ ਨੀਂਦ ਬਹੁਤ ਮਿੱਠੀ ਆਉਂਦੀ ਹ ਸਾਰਿਆਂ ਨੂੰ ਪਤਾ ਤੇ ਉਹ ਕਹਿੰਦਾ ਕਿ ਅੰਮ੍ਰਿਤ ਵੇਲੇ ਬੰਦਾ ਜਿਹੜਾ ਗਰੀਬੀ ਨੂੰ ਇਨਵਾਈਟ ਕਰਦਾ ਆਪਣੇ ਘਰ ਦੇ ਵਿੱਚ ਉਦੋਂ ਕਰਦਾ ਜਦੋਂ ਉਹ ਆਪਣੇ ਜਿਹੜੇ ਹੱਥ ਆ ਗੋਡਿਆਂ ਦੇ ਵਿੱਚ ਦੇ ਕੇ ਸੋ ਜਾਂਦਾ ਮਤਲਬ ਸੁੱਤਾ ਰਹਿੰਦਾ ਉਹਨੂੰ ਕੋਈ ਨਹੀਂ ਫਰਕ ਇਹ ਕੰਮ ਤੇ ਜਾਣਾ ਹੁਣ ਮੇਰੇ ਉੱਠਣ ਦਾ ਟਾਈਮ ਹੋ ਗਿਆ ਰਾਤ ਬਣਾਈ ਹ ਆਰਾਮ ਕਰਨ ਵਾਸਤੇ ਉਹ ਤਾਂ ਉਹਨੇ ਕਰ ਲਿਆ ਪਰ ਆਲਸੀ ਬੰਦਾ ਕਹਿੰਦਾ ਇਦਾਂ ਕਰਦਾ ਹੱਥਾਂ ਵੱਲ ਦੇਖਦਾ ਰਹਿੰਦਾ ਕਿ ਜੋ ਲਿਖਿਆ ਕਿਸਮਤ ਦੇ ਸਾਰੇ ਜੋ ਉਪਰੋਂ ਲਿਖਿਆ ਉਹੀ ਹੋਣਾ ਇਦਾਂ ਦਾ ਕੁਝ ਨਹੀਂ ਹ ਕਿਸਮਤ ਦੇ ਸਹਾਰੇ ਨਹੀਂ ਹੈ ਉਹ ਕਹਿੰਦਾ ਇਹ ਆਲਸੀ ਕੀੜੀ ਵੱਲ ਵੇਖ ਉਹ ਆਪਣੇ ਲਈ ਗਰਮੀ ਰੁੱਤੇ ਅਨਾਜ ਇਕੱਠਾ ਕਰਦੀ ਹੈ ਮਤਲਬ ਉਹਨੂੰ ਪਤਾ ਕਿ ਗਰਮੀ ਜਦੋਂ ਤੁਸੀਂ ਦੇਖਿਆ ਹੋਵੇਗਾ ਉਹ ਵਾਢੀਆਂ ਦੀਆਂ ਰੁੱਤਾਂ ਚੱਲਦੀਆਂ ਬਹੁਤ ਜਿਆਦਾ ਗਰਮੀ ਹੁੰਦੀ ਆ ਤੇ ਉਹ ਨੌਜ ਇਕੱਠਾ ਕਰ ਲੈਂਦੀ ਕੀੜੀਆਂ ਲਾਈਨਾਂ ਬਣਾ ਕੇ ਬਹੁਤ ਸਾਰੀਆਂ ਕੀੜੀਆਂ ਲਾਈਨਾਂ ਬਣਾ ਕੇ ਤੁਰੀਆਂ ਹੁੰਦੀਆਂ ਆਪਣੇ ਲਈ ਭੋਜਨ ਹੀ ਇਕੱਠਾ ਕਰ ਰਹੀ ਉਹਨਾਂ ਨੂੰ ਪਤਾ ਕਿ ਬਾਰ ਛਾਉਣ ਵਾਲੀ ਆ ਤੇ ਬਾਅਦ ਵਿੱਚ ਬਾਰਿਸ਼ ਵੇਲੇ ਅਸੀਂ ਕਿੱਥੇ ਜਾਵਾਂਗੇ ਕੀ ਖਾਵਾਂਗੇ ਅਸੀਂ ਤੇ ਉਹ ਖੁੱਡਾਂ ਵਿੱਚ ਪਾਣੀ ਭਰ ਜਾਣੇ ਖੇਤਾਂ ਵਿੱਚ ਵੀ ਪਾਣੀ ਭਰ ਜਾਣੇ ਤੂੰ ਪਹਿਲਾਂ ਹੀ ਆਪਣੇ ਲਈ ਭੋਜਨ ਇਕੱਠਾ ਕਰ ਲੈਂਦੀਆਂ ਤੇ ਉਹ ਕਹਿੰਦਾ ਕਿ ਤੂੰ ਮਿਹਨਤ ਕਰ ਕੀੜੀ ਤੋਂ ਹੀ ਕੁਝ ਸਿੱਖ ਲਾ ਕਹਿੰਦਾ ਗਰੀਬੀ ਤੇਰੇ ਤੇ ਇਦਾਂ ਆ ਜਾਵੇਗੀ ਜਿਵੇਂ ਪਲਕ ਝਪਕਦੀ ਤੇ ਜਿਹੜਾ ਇਹ ਬੰਦਾ ਕਹਿ ਰਿਹਾ ਕਿ ਮਤਲਬ ਕਿ ਰੱਬ ਹੈ ਹੀ ਨਹੀਂ ਸਰਕਾਰਾਂ ਚੰਗੀਆਂ ਹੋਣੀਆਂ ਚਾਹੀਦੀਆਂ ਤੇ ਨਹੀਂ ਵੀਰ ਜੀ ਸਰਕਾਰਾਂ ਚੰਗੀਆਂ ਹੋਣ ਮਾੜੀਆਂ ਹੁਣ ਜਿਹੜੇ ਬੰਦੇ ਨੇ ਮਿਹਨਤ ਕਰਨੀ ਉਹਨੇ ਕਰ ਹੀ ਲੈਣੀ ਕਹਿੰਦਾ ਹਰ ਇੱਕ ਚੀਜ਼ ਦਾ ਸਮਾਂ ਹੈ ਹੱਸਣ ਦਾ ਸਮਾਂ ਨਾ ਹੱਸਣ ਦਾ ਸਮਾਂ ਸੋਕ ਕਰਨ ਦਾ ਸਮਾਂ ਖੁਸ਼ੀ ਮਨਾਉਣ ਦਾ ਸਮਾਂ ਪਰ ਜਿਹੜਾ ਸਮੇਂ ਦੀ ਬਰਬਾਦੀ ਕਰਦਾ ਹੈ ਉਹ ਦੁਖੀ ਹੁੰਦਾ

  • @bhagsingh9639
    @bhagsingh9639 ปีที่แล้ว +5

    ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੱਬ ਦੀ ਹੋਂਦ ਨੂੰ ਮੰਨਿਆ ਤਾਂ ਅਸੀਂ ਤੇਰੇ ਵਰਗੇ ਚੱਲ ਦੀ ਕਿਉਂ ਸੁਣੀਏ।

  • @dalbirsinghsandhu9154
    @dalbirsinghsandhu9154 3 ปีที่แล้ว +8

    Good

  • @tajinderkaur3424
    @tajinderkaur3424 8 หลายเดือนก่อน

    ਕਾਮਰੇਡ ਰੂਸ ਦੀ ਫੰਡਿੰਗ ਦੁਆਰਾ ਪੰਜਾਬ ਵਿੱਚ ਸਿੱਖ ਪੰਥ ਨੂੰ ਖ਼ਤਮ ਕਰਨ ਲਈ ਆਏਂ ਹਨ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ 😅😅

  • @amriksingh9589
    @amriksingh9589 11 หลายเดือนก่อน

    ਇਸ ਨੂੰ ਐ ਪੁਛਣ ਵਾਲਾ ਹੋਵੇ ਜਿਸ ਦੀ ਰੱਬ ਨਾਲ ਸਿੱਧੀ ਗੱਲਬਾਤ ਹੈ ਉਹ ਤੁਹਾਡੇ ਕਰੋੜ ਰੁਪਏ ਦੀ ਭੈਣ ਗੜੂ ਰੱਬ ਉਨਾ ਨਾਲ ਗੱਲਬਾਤ ਕਰਦਾ ਹੈ ਜੋ ਪੈਸੇ ਤੋ ਦੂਰ ਹੈਂ ਮੋਹ ਮਾਇਆ ਤੋਂ ਰੱਬ ਨੂੰ ਪਾਉਣਾ ਤੇ ਦਿਖਾਉਣਾ ਪੈਸੇ ਦੀ ਖੇਡ ਨਹੀਂ ਇਹ ਜੇ ਤੁਸੀਂ 35,ਸਾਲਾ ਵਿਚੋ 20,ਸਾਲ ਵੀ ਭਗਤੀ ਕੀਤੀ ਹੁੰਦੀ ਸਾਇਦ ਅੱਜ ਇਹ ਗੱਲਾਂ ਨਾ ਕਹਿ ਰਿਹਾ ਹੁੰਦਾ ਕਿ ਰੱਬ ਦਿਖਾਉ ਕਰੋੜ ਲੳੁ

  • @gurmukhsinghjagdeo7418
    @gurmukhsinghjagdeo7418 3 หลายเดือนก่อน +1

    ਇਹ ਬੁਧਿ ਜੀਵੀ ਜੀ ਨੇ ਕਿਵੇਂ ਸਿੱਧ ਕੀਤਾ ਕਿ ਉਸ ਅਕਾਲ ਪੁਰਖ ਦੀ ਹੋਂਦ ਨਹੀਂ ਹੈ।

  • @rakeshkumra610
    @rakeshkumra610 3 ปีที่แล้ว +10

    Good job veer

  • @asingh3248
    @asingh3248 11 หลายเดือนก่อน +1

    Baba guru.nanik dev ji ne gurbani ch likh dita hai Balhari kudrat vasiya

  • @tajinderkaur3424
    @tajinderkaur3424 8 หลายเดือนก่อน +2

    ਨਾਸਤਿਕ ਕਾਮਰੇਡਾਂ ਦੇ ਦੇਸ਼ਾਂ ਵਿਚ ਕੋਈ ਨਹੀਂ ਜਾਣਾ ਚਾਹੁੰਦਾ ਉਲਟ ਅਮਰੀਕਾ ਕਨੇਡਾ ਵਰਗੇ ਦੇਸ਼ਾ ਵਿਚ ਜਾਣ ਲਈ ਲੋਕ ਜਹਾਜ਼ਾਂ ਦੇ ਟਾਇਰਾਂ ਨਾਲ ਲਟਕ ਕੇ,ਡੋਕੀਂ ਰਾਹੀਂ ਕਿਸੇ ਵੀ ਹੀਲੇ ਵਸੀਲੇ ਪਹੁਚਣਾ ਚਾਹੁੰਦੇ ਹਨ ਖੁਸ਼ਹਾਲ ਦੇਸ਼ ਰੱਬ ਨੂੰ ਮੰਨਦੇ ਹਨ

  • @ravindersingh1357
    @ravindersingh1357 ปีที่แล้ว +4

    ਜੋ ਕੋਈ ਵੀ ਵਿਅਕਤੀ ਧਰਮ ਦੀ ਗੱਲ ਕਰਦੈ ਲੋਕ ਕਮੈਟ ਉਹ ਪੱਖ। ਵਿਚ ਜੇ ਕੋਈ ਨਾਸਤਿਕ ਤਾ ਕਮੈਟ ਉਸ ਦੇ ਪੱਖ ਵਿੱਚ

  • @SSB489
    @SSB489 8 หลายเดือนก่อน

    ਨੱਗ ਪਾਉਣ ਨਾਲ ਕਿਸਮਤ ਬਦਲੇ ਜਾ ਨਾਂ ਬਦਲੇ ਪਰ ਕੋਹੇਨੂਰ ਹੀਰਾ ਚਮਕਦਾ ਸੀ ਸਾਇੰਸ ਨੇ ਬਿਜਲੀ ਬਣਾਈਂ ਪਰ ਕੋਹੇਨੂਰ ਨਹੀਂ ਬਣਾ ਸਕਦੇ

  • @BalwinderKaur-wp5ey
    @BalwinderKaur-wp5ey 8 หลายเดือนก่อน +1

    ਇਹ ਕੋਈ ਚੁਟਕਲੇ ਸੁਣਾਈ ਜਾਂਦਾ ਏ😂😂😂😂

  • @kanwalpreets1181
    @kanwalpreets1181 ปีที่แล้ว +2

    ਚੈਨਲ ਵਾਲਾ ਵੀ ਡਰਿਆ ਲੱਗਦਾ ਰੱਬ ਦੇ ਨਾਮ ਤੋਂ 😅😅😅😅😅😅

  • @labhsingh2944
    @labhsingh2944 ปีที่แล้ว +2

    Suraj,hawa,barish,pani etc.te ki science control kar sakdi? parmatma ik oh shakti hai jithe sabh kuj fail hai us agey kise di koi pesh hi nhi chaldi.

  • @vikasmodgill9203
    @vikasmodgill9203 ปีที่แล้ว +1

    ਦੁਨੀਆ ਚ ਜਿੱਥੇ ਜਿੱਥੇ ਆਤਮਘਾਤੀ ਹਮਲੇ , ਜੰਗ , ਅੱਤਵਾਦੀ ਹਮਲੇ ਦੇ ਪਿੱਛੇ ਦੇਖਿਆ ਜਾਵੇ ਤਾਂ ਧਰਮ ਹੁੰਦਾ

  • @gursewaksingh2377
    @gursewaksingh2377 2 ปีที่แล้ว +6

    ਤੇਰੇ ਵਰਗੇ ਲੱਖਾਂ ਆਏ ਰੱਬ ਨਾਲ ਪੰਗਾ ਨਾਂਲੈ ਮਿਟੀ ਚ ਮਿਲ ਜਾ ਵੇ.ਗਾ

    • @gurjindersingh4709
      @gurjindersingh4709 2 ปีที่แล้ว

      @BlueDay ina hankar ni krida Tu v ik din mitti hi melna🙏🙏

    • @gurjindersingh4709
      @gurjindersingh4709 2 ปีที่แล้ว

      @BlueDay kise rabb nu koi frk nhi penda matlab rabb hai tu v mandha a veer

    • @gurjindersingh4709
      @gurjindersingh4709 2 ปีที่แล้ว

      @BlueDay Bhai ji rabb nu sabit karna koi badi galti ni jo sade ch saah chal rahe ne o rabb di marji nal hi chal rahe ne. Tusi rabb di marji nal chal rahe saah rokh ke apni marji nal lane suru kro . Us to bad ch face to face gal bare v sochage

    • @gurjindersingh4709
      @gurjindersingh4709 2 ปีที่แล้ว

      @BlueDay gal di jgha galti likh ho gaya.

    • @jodhapunjabi1445
      @jodhapunjabi1445 ปีที่แล้ว

      😅😅

  • @lakhbirsingh7485
    @lakhbirsingh7485 11 หลายเดือนก่อน +16

    ਸਹੀ ਗੱਲ ਹੈ ਅੰਧਵਿਸ਼ਵਾਸ ਬਹੁਤ ਵਧ ਗਿਆ ਹੈ ਜੀ ਧੰਨਵਾਦ ਜੀ ❤🎉😊😮❤🎉

  • @karamsingh7358
    @karamsingh7358 ปีที่แล้ว +5

    Dhan dhan guru granth sahib ji maharaj vahim nahi karne chahide

  • @shawindersingh2536
    @shawindersingh2536 8 หลายเดือนก่อน +1

    ਰੱਬ ਦੀ ਕੀਮਤ ਸਿਰਫ!ਇੱਕ ਕਰੋੜ। ਵਾਹ!ਵਾਹ।ਜਿਸ ਕੋਲ ਅਨਮੋਲ ਖਜ਼ਾਨਾ ਪਰਮਾਤਮਾ ਹੋਵੇਗਾ।ਓਹਨੇ ਤੇਰੇ ਇੱਕ ਕਰੋੜ ਤੈਨੂੰ ਕੀ ਲੈਣਾ।?

  • @sattisohi6875
    @sattisohi6875 2 ปีที่แล้ว +3

    ਆਤਮਾ ਹੀ ਪਰਮਾਤਮਾ ਹੈ ਸੋ ਹਰ ਇਕ ਵਿਚ ਵਿਆਪਕ ਹੈ ਵਹਿਮ ਭਰਮ ਮੁੰਦਰੀਆਂ ਨਾਲ ਨਾ ਜੋੜੋ

  • @chamkoursingh5786
    @chamkoursingh5786 ปีที่แล้ว +3

    ਐਵੇ ਕਹੀ ਜਾਂਦਾਕਿ ਪਹਿਲਾ ਸਾਇੰਸ ਘੱਟ ਸੀ,ਰਾਵਣ ਕੋਲ ਪੁਸ਼ਪਕ ਵਿਮਾਨ ਕਹਿਣ ਤੇ ਬਿਨਾ ਤੇਲ ਪੈਟਰੋਲ ਤੋ ਚੱਲਦਾ ਸੀ

    • @Gurtez-2213
      @Gurtez-2213 4 หลายเดือนก่อน

      Praa Ravan de hon da koi saboot ni tu Uhnu sach maan k Dallel dai jana tu dekh k ayya c b petrol paya k nahi viman ch 😂😂

  • @sadhusinghbhullar7339
    @sadhusinghbhullar7339 6 หลายเดือนก่อน +3

    ਧੰਨ ਹੈ ਮੇਘ ਰਾਜ ਮਿੱਤਰ ਧੰਨ ਹਨ ਓਨਾ ਦੇ ਮਾਪੇ,,,,ਸਾਰੀ ਸੋਚ ਅਕਲ,ਵਿੱਦਿਆ,ਮੇਹਨਤ ਜਿੰਦਗੀ ਸੋਹਣਾ ਸਮਾ ਸਾਡੇ ਲੋਕਾ ਨੂੰ ਜਗਾਉਣ ਲੲਈ ਲਾ ਦਿੱਤਾ ਕੋਈ ਵਿਰਲਾ ਇਪਸਾਨ ਲੋਕ ਭਲਾਈ ਦੇ ਕਾਰਜ ਕਰਦੇ ਹਨ,,,,ਨਹੀ ਤਾਂ ਬੁੱਧੀਮਾਨ ਲੋਕ ਤੇਜ ਦਿਮਾਗ ਲੋਕ ਆਪਣੀ ਤੇਜ ਬੁੱਧੀ ਨੂੰ ਲੋਕਾ ਨੂੰ ਲੁੱਟਣ ਲੲਈ ਵਰਤਦੂ ਹਨ,,,ਦਿਲੋ ਧੰਨਵਾਦ ਤਰਕਸੀਲ ਯੋਧੇ,,

  • @LakhVeer-li4wv
    @LakhVeer-li4wv 11 หลายเดือนก่อน +16

    ਤੁਹਾਡੀ ਗੱਲ ਜੀ ਬਿਲਕੁਲ ਸਹੀ ਆ ਇਹ ਮੂਰਖ ਲੋਕ ਆ ਇਹ ਸਾਧੂ ਸੰਤਾਂ ਦੇ ਤੇ ਬਾਹਮਣਾਂ ਦੇ ਚੱਕਰਾਂ ਚੋਂ ਕਦੇ ਨਹੀਂ ਨਿਕਲ ਸਕਦੇ

  • @rakeshsingla2863
    @rakeshsingla2863 9 หลายเดือนก่อน +6

    ਕੁਦਰਤ ਹੀ ਰਬ ਹੈ ਪਰ ਅਸਤਿਕ ਨਾਸਤਕ ਕੁਛ ਨ੍ਹੀ ਵਾਸਤਵਿਕ ਬਣੋ ਜੋ ਸਾਹਮਣੇ ਹੈ ਉਸ ਪਦਾਰਥ ਤੇ ਵਿਸਵਾਸ ਕਰੋ ਇਨਸਾਨ ਹੀ ਇਨਸਾਨ ਦਾ ਧਰਮ ਦੇ ਨਾਂ ਤੇ ਸ਼ੋਸ਼ਣ ਕਰ ਰਿਹੈ

  • @darshanghuman1416
    @darshanghuman1416 ปีที่แล้ว

    ਮੇਘਰਾਜ ਜੀ ਕਿਰਪਾ ਕਰਕੇ ਮੇਰੇ ਨਾਲ ਸਬੰਧ ਕਰੇ ਤੁਹਾਡੀ ਸੋਚ ਬਹੁਤ ਚੰਗੀ ਹੈ
    ਪਰ ਕਈ ਗਁਨਾ ਸਹੀ ਬਿਆਠ ਨਹੀ ਕਰ ਸਕੇ

  • @Deshpanjab-zw2fp
    @Deshpanjab-zw2fp 3 ปีที่แล้ว +16

    16ਆਨੇ ਸੱਚ ਆ ਗੱਲਾਂ

  • @dhainchand1643
    @dhainchand1643 11 หลายเดือนก่อน +3

    ਰੱਬ ਵਾਲੇ ਘਝੋਲੇ ਵਿੱਚ ਪੈਣਾ ਹੀ ਨਹੀਂ ਚਾਹੀਦਾ।
    ਚਲਾਕ ਲੋਕਾਂ‌ ਨੂੰ ਪਤਾ ਹੁੰਦਾ ਕਿ ਕਦੋਂ ਰੱਬ ਹੈਗਾ ਤੇ ਕਦੋਂ ਨਹੀਂ ।
    ਆਪਣੇ ਆਪ ਨੂੰ ਧਰਵਾਸਾ ਤੇ ਲੋਕਾਂ ਨੂੰ ਧੋਖਾ ਦੇਣ ਲਈ
    ਰੱਬ ਦੀ ਹੋਂਦ ਨੂੰ ਮੰਨਣਾ ਪਹਿਲੀ ਸ਼ਰਤ ਹੈ।
    ਜੇਕਰ ਲੋਕ ਵਾਕਿਆ ਹੀ ਰੱਬ ਦੀ ਹੋਂਦ ਨੂੰ ਮੰਨਣ ਵਾਲੇ
    ਹੋਣ ਤਾਂ ਇਸ ਧਰਤੀ ਤੇ ਕਿਸੇ ਵੀ ਤਰ੍ਹਾਂ ਦੀ ਬੁਰਾਈ ਦਾ ਹੋਣਾ ਅਸੰਭਵ ਹੈ।

    • @fivestar3216
      @fivestar3216 3 หลายเดือนก่อน

      चिंता ना करो इस दुनिया की बुराई दूर करने वास्ते रब्ब का बंदा ही काफी है

  • @SukhwinderSingh-he5uq
    @SukhwinderSingh-he5uq 11 หลายเดือนก่อน +9

    ਰਬ ਅਪਣੇ ਅੰਦਰੈ ਕਢ ਕਿ ਦੇਖਣਾ
    ਹਰ ਬੰਦੇ ਦੇ ਵਸ ਦੀ ਗਲ ਨਹੀ
    ਦੁਨੀਆ ਤੋ ਪਾਸੇ ਹਟੋ ਦਿਮਾਗ ਨੂੰ
    ਖਾਲੀ ਕਰੋ ਰਹੋ ਘਰੇ ਨਾਮ ਜਪੋ
    ਐਨੀ ਹੀ ਗਲ ਆ ਮੈ ਖੁਦ ਦਰਸਨ
    ਕੀਤੇ ਨੇ ਕਰ. ਮਾੜੇ ਕੀਤੇ ਹੋਣ ਪਿਛੇ
    ਤਾ ਕੁਛ ਨਹੀ ਮਿਲਦਾ ਉਸ ਟਾਈਮ
    ਤਾ ਮੈ ਮਾੜੇ ਕੰਮ ਕਰਦਾ ਸੀ ਊਸ
    ਟਾਈਮ ਤੋ ਮੈ ਸੁਧਰ ਗਿਆ ਮੈ ਰਬ
    ਨੂੰ ਨਹੀ ਮੰਨਦਾ ਸੀ।

  • @anhadshow4356
    @anhadshow4356 11 หลายเดือนก่อน +2

    If blind man says that there is no Sun we cannot agree with him .

  • @SukhpreetKaur-pn1be
    @SukhpreetKaur-pn1be 2 หลายเดือนก่อน

    ਇਹਨਾਂ ਦੀਆਂ ਘਰ ਵਾਲੀਆਂ ਅਤੇ ਇਨਾਂ ਦੀਆਂ ਨੂਹਾਂ ਧੀਆਂ ਪੁੱਤ ਤਾਂ ਦੇਖ ਲਓ ਪੁੱਛ ਕੇ ਸਿਆਣਿਆਂ ਦੇ ਪੈਰ ਫੜ ਦੀਆਂ ਫਿਰਦੀਆਂ ਆਪੇ ਤਰਕਸ਼ੀਲ ਦੀਆਂ ਗੱਲਾਂ ਕਰਦੇ ਆ ਸਾਡੇ ਪਿੰਡ ਵੀ ਇਹੋ ਜਿਹੇ ਆ ਬਹੁਤ ਵਾਕਿਆ ਦੇਖਿਆ ਸੀ ਜਿਹੜੇ ਕਹਿੰਦੇ ਸੀ ਅਸੀਂ ਤਰਕਸ਼ੀਲ ਹਾਂ ਪਰ ਉਹਨਾਂ ਦੀਆਂ ਮਾਤਾਵਾਂ ਜਾਂ ਉਹਨਾਂ ਦੀਆਂ ਮਮੀ ਆ ਸਿਆਣਿਆਂ ਕੋਲੇ ਤੁਰੀਆਂ ਫਿਰਦੀਆਂ ਸੀ

  • @lakhbirram2655
    @lakhbirram2655 2 ปีที่แล้ว +19

    Magraj Mitter has a best teacher of our community.

  • @SSB489
    @SSB489 8 หลายเดือนก่อน +1

    ਇਸ ਕਾਮਰੇਡ ਨੂੰ ਇਨਸਾਨ ਦੀ ਮੌਤ ਕਦੋਂ ਹੁਉ ਗੀ ਇਹ ਦੱਸਣ ਲਈ ਕਹੋ

    • @sadhusinghbhullar7339
      @sadhusinghbhullar7339 6 หลายเดือนก่อน

      ਜਦੋਂ ਇਨਸਾਨ ਵਹਿਮਾਂ ਭਰਮਾਂ ਵਿੱਚ ਫਸ ਜਾਂਦਾ ਹੈ ਜਾਂ ਫਸਾਉਣ ਜਾਲ ਵਿੱਚ ਫਸ ਜਾਂਦੇ ਹਨ ਤਾਂ ਸਮਝੋ ਉਸਦੀ ਮੌਤ ਹੋ ਚੁੱਕੀ ਹੈ ਓਹ ਦੁਵਾਰਾ ਜਿਉਂਦਾ ਹੈ ਸਕਦਾ ਹੈ ਜੇ ਉਹ ਸਮਝਬਊਝ ਦੇ ਸਹਾਰੇ ਵਹਿਮ ਭਰਮਾਂ ਚੋਂ ਛੁੱਟਕਾਰਾ ਪਾ ਲੈਂਦਾ ਹੈ