#Surjit_Daudhar

แชร์
ฝัง
  • เผยแพร่เมื่อ 6 ก.ย. 2024

ความคิดเห็น • 127

  • @anmolbrar3391
    @anmolbrar3391 2 ปีที่แล้ว +20

    ਇਹਨਾਂ ਸਾਰੇ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੀਰਾਂ ਦੇ ਨੰਬਰ ਜਰੂਰ ਦੇਣ ਦੀ ਲੋੜ ਹੈ ਜੀਉ।

  • @dalbirvirk2524
    @dalbirvirk2524 2 ปีที่แล้ว +6

    ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਧੰਨਵਾਦ ਕਰਦੇ ਹਾਂ।

  • @BalwinderKaur-wp5ey
    @BalwinderKaur-wp5ey 5 หลายเดือนก่อน +1

    ਲਾਹਨਤ ਹੈ ਸਾਡੀ ਜ਼ਿੰਦਗੀ ਤੇ ਜੇ ਤੇਰੇ ਤੋਂ ਬਿਨਾਂ ਕਿਸੇ ਹੋਰ ਤੇ ਯਕੀਨ ਕਰੀਏ 🙏🙏🙏🙏🙏♥️♥️♥️♥️♥️

  • @s.k7879
    @s.k7879 3 ปีที่แล้ว +5

    ਬਹੁਤ ਵਧੀਆ ਵੀਰ ਕਿਆ ਬਾਤ

  • @balvirhumpal8647
    @balvirhumpal8647 3 ปีที่แล้ว +8

    Boht hi vadia motivational gallan

  • @balbirbhogal3859
    @balbirbhogal3859 16 วันที่ผ่านมา

    ਕਮਿਊਨਿਸਟ ਪਾਰਟੀ ਰੱਬ ਦੀ ਹੋਂਦ ਨਹੀਂ ਮਨਦੀ।
    ਵਾਹਿਗੁਰੂ ਜੀ ਸੁਮੱਤ ਬੱਖਸ਼ਣ🙏

  • @jaswindersingh688
    @jaswindersingh688 3 ปีที่แล้ว +8

    ਸੱਚੀਆਂ ਗੱਲਾਂ

  • @vipjattsingh5788
    @vipjattsingh5788 2 ปีที่แล้ว +5

    Tarksheel society good work

  • @gurdeepsinghbadesha7800
    @gurdeepsinghbadesha7800 2 ปีที่แล้ว +7

    ਹੱਦਾਂ ਉਹਦੇ ਲਈ ਪਾਰ ਕਰੋ
    ਜੋ ਤੁਹਾਡੇ ਲਈ ਬੇਹੱਦ ਹੋਵੇ ✍️

  • @palklair6228
    @palklair6228 3 ปีที่แล้ว +8

    ਝੰਣਿ ਘਾਲੇ ਸਭ ਦਿਵਸ ਸਾਸ, ਨਹ ਬਢਨ ਘਟਨ ਤਿਲੁ ਸਾਰ।। ਜੀਵਨ ਲੋਰਹਿ ਭਰਮ ਮੋਹ, ਨਾਨਕ ਤੇਊ ਗਾਵਾਰ।।

  • @baljeet-sandhusingh3369
    @baljeet-sandhusingh3369 2 ปีที่แล้ว +8

    SALUTE TO SURJIT DAUDHAR.

    • @kulwantsingh9415
      @kulwantsingh9415 10 หลายเดือนก่อน

      ਪਖੰਡੀ ਬਾਬਿਆਂ ਨੂੰ ਪਕੜੋ ਇਹ ਠੀਕ ਹੈ
      ਪਰ ਰੱਬ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ
      ਬਾਈ ਜੀ ਇਹ ਦੱਸੋ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਸਾਰੇ ਰੋ ਰਹੇ ਹੁੰਦੇ ਹਨ ਧਾਰਮਿਕ ਸਥਾਨ ਤੇ ਜਾ ਕੇ
      ਚੁੱਪ ਕਰ ਜਾਂਦੇ ਹਨ ਇਥੋਂ ਰੱਬ ਦੀ ਹੋਂਦ ਦਾ ਪਤਾ ਲੱਗਦਾ ਹੈ।
      ਜੇਕਰ ਰੱਬ ਨਾ ਹੁੰਦਾ ਫੇਰ ਸੱਚ ਖਤਮ ਹੀ ਹੋ ਜਾਂਦਾ।

  • @pargatsinghdhariwal3028
    @pargatsinghdhariwal3028 10 หลายเดือนก่อน +1

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ❤❤❤

  • @gurbhagatsandhu9578
    @gurbhagatsandhu9578 3 ปีที่แล้ว +6

    NICE JOB VEER JI..... 👃👃👃

  • @GurjantSingh-kx4bc
    @GurjantSingh-kx4bc 3 ปีที่แล้ว +7

    Nice ji

  • @rakeshkumra610
    @rakeshkumra610 3 ปีที่แล้ว +8

    Good job veer

  • @ManPreetSingh-pz2jh
    @ManPreetSingh-pz2jh 11 หลายเดือนก่อน +1

    ਬਾਈ ਨੇ ਕਿਹਾ ਸਾਨੂੰ ਓ ਦੱਸੋ ਜੋ ਸਾਡੇ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਪਰ ਵਿਗਿਆਨ ਨੇ ਨਹੀਂ ਖੋਜਿਆ ।
    ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
    ਹੁਕਮੈ ਅੰਦਰਿ ਸਭੁ ਕੋ ਬਾਹਰੁ ਹੁਕਮ ਨਾ ਕੋਇ।।
    ਇਸ ਦੀ ਖੋਜ ਕਰੋ।

  • @Mvs-br5ig
    @Mvs-br5ig 3 ปีที่แล้ว +5

    V nice

  • @balwindersinghdahiya8009
    @balwindersinghdahiya8009 2 ปีที่แล้ว +9

    Good thinking and knowledge

  • @firstguyz2148
    @firstguyz2148 2 ปีที่แล้ว +2

    very good noljj jee thanks

  • @SahilGoyal9127
    @SahilGoyal9127 4 หลายเดือนก่อน

    Good job Sir ji

  • @SatnamSingh-mc2oq
    @SatnamSingh-mc2oq 7 หลายเดือนก่อน +1

    Kyaaaa bat A Right Sir

  • @punjabdalerlive9562
    @punjabdalerlive9562 4 ปีที่แล้ว +7

    Very nice

  • @reshamsingh4365
    @reshamsingh4365 3 ปีที่แล้ว +5

    Nice gla veer ji

  • @gurpreetsinghrothad7189
    @gurpreetsinghrothad7189 6 หลายเดือนก่อน

    Good sar ji

  • @simplecomplicated1394
    @simplecomplicated1394 4 ปีที่แล้ว +10

    eye opening

  • @vikrantkumar2046
    @vikrantkumar2046 4 ปีที่แล้ว +4

    bahut vdiya gg

  • @mintusekhon55
    @mintusekhon55 2 ปีที่แล้ว +2

    Good ,

  • @gurjeetmaan8138
    @gurjeetmaan8138 4 ปีที่แล้ว +6

    Nice

  • @BalwinderKaur-wp5ey
    @BalwinderKaur-wp5ey 5 หลายเดือนก่อน +2

    ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜਰ ਨਾਜਰ ਸਮਝ ਕੇ ਅਸੀਂ ਇਨਾ ਅੱਗੇ ਲੰਘ ਚੁੱਕੇ ਹਾਂ ਕਿ ਪਿੱਛੇ ਮੁੜਨਾ ਸਾਡੇ ਲਈ ਮੁਸ਼ਕਿਲ ਹੀ ਨਹੀਂ ਨਾ ਮੁਕਣ ਵੀ ਹੈ ਅਸੀਂ ਚਾਹ ਕੇ ਵੀ ਪਿੱਛੇ ਨਹੀਂ ਮੁੜ ਸਕਦੇ ਕਿਉਂਕਿ ਬਹੁਤ ਵੱਡੀ ਮਜਬੂਰੀ ਹੈ ਸਾਡੀ ਮਜਬੂਰੀ ਹੈ ਕਿ ਇਹਦੇ ਬਿਨਾਂ ਸਾਡਾ ਸਰਦਾ ਹੀ ਨਹੀਂ ਇੱਕ ਪਲ ਨਹੀਂ ਸਕਦਾ ਇੱਕ ਮਿੰਟ ਨਹੀਂ ਸਰਦਾ ਮਿੰਟ ਦਾ ਦੂਰ ਦੀ ਗੱਲ ਸਾਡਾ ਨਾ ਇੱਕ ਖਿਨ ਵੀ ਨਹੀਂ ਸਾਡਾ ਖਿਨ ਮਤਲਬ ਅੱਕ ਚਮਕਣ ਦਾ ਸਮਾਂ ਵੀ ਨਹੀਂ ਸਰਦਾ ਸਾਡੇ ਸਿਰ ਦੀ ਇਨੀ ਜੁਰਤ ਨਹੀਂ ਕਿ ਕਿਸੇ ਹੋਰ ਅੱਗੇ ਝੁੱਕ ਜਾਏਗਾ ਸਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਉਹ ਦੁੱਖ ਦੇਵੇ ਸੁੱਖ ਦੇਵੇ ਤਾਂ ਵੀ ਅਸੀਂ ਇਹਨੂੰ ਹਾਜ਼ਰ ਨਾਜ਼ਰ ਹੀ ਮੰਨਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਧੰਨ ਹੋ ਧੰਨ ਆਪ ਜੀਆਂ ਦੀ ਕਮਾਈ 🙏🙏😭😭😭

  • @gsdakha3763
    @gsdakha3763 2 หลายเดือนก่อน

    Good 👍

  • @kesarsingh7440
    @kesarsingh7440 5 หลายเดือนก่อน +1

    ਅਰਦਾਸਾਂ ਕਰਕੇ ਚਾਰ ਪੰਜ ਸੌ ਸਾਲ। ਵਿੱਚ ਨਨਕਆਣਾ ਸਾਨੂੰ ਨਹੀਂ ਮਿਲਿਆ ਪਰ ਨਵਜੋਤ ਸਿੰਘ ਸਿੰਧੂ ਅਤੇ ਇਮਰਾਨ ਖਾਨ ਦੀ ਦੋਸਤੀ ਅਤੇ ਉੱਨਾਂ ਦੀ। ਸਿਆਸੀ ਮਿਹਨਤ ਕਰਕੇ ਰਾਜ ਕਰਦਾ ਪਾਰਟੀ ਵਿੱਚ ਰੁਤਬਾ ਹਾਸਲ ਕਰਕੇ ਹੀ ਵਿਚਾਰ ਕਰਨੋਂ ਰਾਹ ਖੋਲਿਆ ਹੈਕਿਸੇ ਅਰਦਾਸ ਨੇ ਕੱਖ ਨਹੀਂ ਕੱੀਤਾ

  • @lovepreetsahota4311
    @lovepreetsahota4311 4 หลายเดือนก่อน

    💯💯❤️❤️

  • @user-hq4jb8ss4k
    @user-hq4jb8ss4k หลายเดือนก่อน

    Good work

  • @rahulverka9567
    @rahulverka9567 4 ปีที่แล้ว +4

    Bahot badhia

  • @BalwinderKaur-wp5ey
    @BalwinderKaur-wp5ey 5 หลายเดือนก่อน

    ਹੇ ਵਾਹਿਗੁਰੂ ਜੀ ਤੇਰਾ ਦਿੱਤਾ ਹੋਇਆ ਦੁੱਖ ਵੀ ਸਾਨੂੰ ਸੌ ਸੁੱਖਾਂ ਦੇ ਬਰਾਬਰ ਹੈ ਕਿਸੇ ਹੋਰ ਦਾ ਦਿੱਤਾ ਹੋਇਆ ਸੁਖ ਵੀ ਸਾਨੂੰ ਨਰਕ ਬਰਾਬਰ ਹੈ

  • @MandeepSinghKambojNaushehraPan
    @MandeepSinghKambojNaushehraPan 2 ปีที่แล้ว +6

    Sardar you are right sar 💯%✓✓✓✓✓✓bilkul theek hai Very nice good sar ji thanks for video

  • @BalwinderKaur-wp5ey
    @BalwinderKaur-wp5ey 5 หลายเดือนก่อน

    ਸੱਚੇ ਪਾਤਸ਼ਾਹ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੇਰਾ ਸਾਥ ਚਾਹੀਦਾ ਹ ਜਦੋਂ ਅਸੀਂ ਤੇਰੀ ਬਾਣੀ ਪੜ੍ਹਦੇ ਆਂ ਹਿਰਦਿਆਂ ਨੂੰ ਠੰਡ ਪਾਉਂਦੀ ਪਹੁੰਚਦੀ ਹੈ ਤੇਰੀ ਪੜੀ ਹੋਈ ਬਾਣੀ ਨੂੰ ਸਾਰਾ ਦਿਨ ਯਾਦ ਕਰਕੇ ਸਾਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਹਨ ਰਾਤ ਰਾਤ ਵੀ ਸਾਡੀ ਫੁੱਲਾਂ ਵਾਂਗ ਲੰਘਦੀ ਹੈ ਤੇਰੇ ਹੀ ਸੁਪਨੇ ਲੈਂਦਿਆਂ ਸੱਚੇ ਪਾਤਸ਼ਾਹ ਜੀ ਤੂੰ ਮਿਹਰ ਕਰੀ ਸਭ ਤੋਂ ਵੱਡੀ ਤਾਂ ਗੱਲ ਇਹ ਕਿ ਅਸੀਂ ਸਾਰਾ ਦਿਨ ਖੁਸ਼ ਰਹਿੰਦੇ ਹਾਂ ਹੋਰ ਸਾਨੂੰ ਕੀ ਚਾਹੀਦਾ ਇਸ ਤੋਂ ਵੱਧ ਬਸ ਤੇਰਾ ਸਾਥ ਬਣਿਆ ਰਵੇ ਜੀ

    • @Gurtez-2213
      @Gurtez-2213 3 หลายเดือนก่อน

      Bhen ji 1 video vich ene comment , j tusi dukh sukh vich kush ho ta vdiya gll aa pr jo sacchai hai oh ja mano ja na oh ta sach hi rehni aa , thode te mere warge bandea da Kalpnik raab nhi hai jo hai oh andr hai te oh andr dekhn layi koi mandir gurudware jan di lod nhi kewal te kewal Vichar shant krn di lod hai ❤

    • @Gurtez-2213
      @Gurtez-2213 3 หลายเดือนก่อน

      Bhen ji 1 video vich ene comment , j tusi dukh sukh vich kush ho ta vdiya gll aa pr jo sacchai hai oh ja mano ja na oh ta sach hi rehni aa , thode te mere warge bandea da Kalpnik raab nhi hai jo hai oh andr hai te oh andr dekhn layi koi mandir gurudware jan di lod nhi kewal te kewal Vichar shant krn di lod hai ❤

  • @Shamshersingh-kk1rx
    @Shamshersingh-kk1rx 2 ปีที่แล้ว +2

    Good work 22ji

  • @iqbalsingh3573
    @iqbalsingh3573 4 ปีที่แล้ว +7

    Bot vadia vichar dite Ji
    Well done 👍

  • @AmrikSingh-kd8bf
    @AmrikSingh-kd8bf 9 หลายเดือนก่อน +1

    ਇਹ ਲੋਕ ਸਿਰੇ ਨਹੀਂ ਪਹੁੰਚ ਸਕਦੇ ਜ਼ਿੰਦਗੀ ਦੇ ਦੋ ਸਿਰੇ ਹਨ ਜਨਮ ਤੇ ਮੌਤ ਦੋਨੋਂ ਹੀ ਮਨੁੱਖ ਦੇ ਵੱਸ ਨਹੀਂ।

    • @Gurtez-2213
      @Gurtez-2213 3 หลายเดือนก่อน

      Vire tu paunch gaya sire hain ???

  • @sukhwindersinghsukhwinders9945
    @sukhwindersinghsukhwinders9945 7 หลายเดือนก่อน

    ਸਭ ਤੋ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ

  • @BalwinderKaur-wp5ey
    @BalwinderKaur-wp5ey 5 หลายเดือนก่อน

    ਇਹ ਸੱਚੇ ਪਾਤਸ਼ਾਹ ਦੁੱਖ ਦੇਲਾ ਸੁਖ ਦੇਲਾ ਪਰ ਕਦੀ ਵੀ ਆਪਦੇ ਤੋਂ ਦੂਰ ਨਾ ਸਾਨੂੰ ਕਰੀ ਕਿਉਂਕਿ ਤੇਰੇ ਬਿਨਾ ਅਸੀਂ ਇੱਕ ਪਲ ਰਹਿ ਨਹੀਂ ਸਕਦੇ ਤੇਰੇ ਕਿਰਪਾ ਨਾਲ ਹੀ ਸਾਹ ਚਲਦੇ ਨੇ ਜੁੱਤੀ ਤੇਰੇ ਪੈਰ ਦੀ ਬਣਾ ਤੇਰੇ ਨਾਲ ਨਾਲ ਰਵਾਂ ਸਾਈਆਂ

  • @rambrar4266
    @rambrar4266 4 ปีที่แล้ว +4

    Bht vdia uprala hai suhi saver valya da bht sohni jankari lai k aunde aa

  • @JagdeepSingh-ys5ku
    @JagdeepSingh-ys5ku 4 ปีที่แล้ว +4

    Good views

  • @RajaRaja-nn3re
    @RajaRaja-nn3re 3 ปีที่แล้ว +3

    Full truth so find

  • @DrHarbeesingh5122
    @DrHarbeesingh5122 4 ปีที่แล้ว +5

    👌

  • @onkarnath8416
    @onkarnath8416 3 ปีที่แล้ว +2

    Very nice good wies

  • @MandeepSinghKambojNaushehraPan
    @MandeepSinghKambojNaushehraPan 2 ปีที่แล้ว +2

    Waheguru.Shri Guru Granth Sahib gurbani ko Sanjana nahi aata ham logo Ko garbani atal sacchai hai aur rahegi

  • @user-ii5le4ri6c
    @user-ii5le4ri6c 7 หลายเดือนก่อน

    Mai Rspctd sir di vichardara nu suru toh hi mnda meri age 63+ yrs aa ji...sir tohade done veera da dilo sukergjar aa schai di msal jldi rhini chahidi aa ji.❤❤

  • @NirmalSingh-gk2wp
    @NirmalSingh-gk2wp 4 ปีที่แล้ว +4

    Keep doing

  • @GurjitSingh-dg7kd
    @GurjitSingh-dg7kd 2 ปีที่แล้ว +2

    Good information 🙏🏼

  • @user-qc8dl6wb1y
    @user-qc8dl6wb1y 3 วันที่ผ่านมา

    dauhar sahib thdo pind de kol v ik rab da ghar ha.us vare v asliat daso. Nanaksar vare.

  • @user-cd6cf2ru9w
    @user-cd6cf2ru9w 8 หลายเดือนก่อน

    Good Bhai ji bahut wadhya jankari

  • @punjabigyaan6566
    @punjabigyaan6566 3 ปีที่แล้ว +5

    Excellent

  • @mjsg8476
    @mjsg8476 ปีที่แล้ว +2

    In order to advance in life, a person has to gain knowledge and think logical also.

  • @rajbirsandhusandhu9907
    @rajbirsandhusandhu9907 4 ปีที่แล้ว +2

    Good

  • @JinderCh
    @JinderCh 4 ปีที่แล้ว +5

    Very nice Sir

  • @Gurtez-2213
    @Gurtez-2213 3 หลายเดือนก่อน

    Sach wala koda hunda duniya de 90 % lok is sach to wakf nahi te jo han ho is nu manna nahi chaunde .💀

  • @Gaggisinghsandhu
    @Gaggisinghsandhu 10 หลายเดือนก่อน

    Good job bilkul sach bolde ne 👌👌

  • @nirmalujjeanya7837
    @nirmalujjeanya7837 ปีที่แล้ว

    Good job sir

  • @pavindersingh6903
    @pavindersingh6903 ปีที่แล้ว

    Deserve noble prize

  • @PritamSingh-fm7cr
    @PritamSingh-fm7cr 11 หลายเดือนก่อน

    Good information

  • @rashpalsinghchangera2843
    @rashpalsinghchangera2843 4 ปีที่แล้ว +4

    ਬਹੁਤ ਬਹੁਤ ਧੰਨਵਾਦ ਜੀ ਦਸਣ ਲਈ

  • @malwabelt41
    @malwabelt41 4 ปีที่แล้ว +3

    Bahut vadhiya view.....pes kite Daudhar saab thx

  • @user-pi2sg1rp1c
    @user-pi2sg1rp1c 4 หลายเดือนก่อน

    Please write the title of all videos in English. Because we do not know hindi and Gorakhmuckhi.

  • @sukhwindersinghsukhwinders9945
    @sukhwindersinghsukhwinders9945 7 หลายเดือนก่อน

    ਦਰਬਾਰ ਸਾਹਿਬ ਅੰਨੇ ਵੀ ਰਾਜੀ ਹੁੰਦੇ ਕੈਸਰ ਵਾਲੇ ਵੀ ਠੀਕ ਹੁੰਦੇ ਰੱਬ ਠੀਕ ਕਰਦਾ ਵਾ ਗੁਰੂ ਰਾਮਦਾਸ ਜੀ ਰੱਬ ਵਾ ਰੂਪ ਵੱਖੋ ਵੱਖਰੇ ਨਾਰ ਸਿੰਘ ਦੇ ਰੂਪ ਵਿੱਚ ਆ ਕੇ ਪਰਿਲਾਦ ਦੀ ਰੱਖਿਆ ਕੀਤੀ ਕ੍ਰਿਸ਼ਨ ਦਾ ਰੂਪ ਧਾਰਕੇ ਕੰਸ ਨੂੰ ਮਾਰਿਆ

  • @ManPreetSingh-pz2jh
    @ManPreetSingh-pz2jh 11 หลายเดือนก่อน

    ਉਸ ਦੀ ਦਿੱਤੀ ਰੋਟੀ ਖਾਈ ਵੀ ਜਾਂਦਾ। ਫਿਰ ਵੀ ਕਹਿੰਦਾ ਰੋਟੀ ਜੋਗੇ ਨੀ ਹੋਏ।
    ਤੂੰ ਦੂਨਿਆ ਤੇ ਪੀਛੋ ਆਇਆ ਉਨ੍ਹੇਂ ਪਹਿਲਾਂ ਦੁੱਧ ਪੈਦਾ ਕਿਤਾ। ਤੇਰੇ ਲਈ

  • @JaspreetKaur-gs8yn
    @JaspreetKaur-gs8yn 2 ปีที่แล้ว +2

    ਜੇ ਅਰਦਾਸਾਂ ਹੋਈਅਾਂ ਤਾਂ ਹੀ ਰਾਹ ਖੁਲੇ ਹਨ

  • @5aab65
    @5aab65 ปีที่แล้ว +2

    Yaaro Rab Ho Hi Nahi Sakda, meinu 3 din ho ge ardaas karde nu mera 17 hazar bijli da bill aiya hoiya, rab nu to ahi mang hai ke ik zero uddaa de. Par hale vi zero outhe hi hai. Koi hai jotishi jo bhai ji nu sunda hove. Tu hi maar koi mantar. 🙏🙏🙏😭😭😭

    • @Sardars001
      @Sardars001 9 หลายเดือนก่อน

      ਕੋਈ ਰੱਬ ਹੈਣੀਂ ਵੀਰ । ਇਹ ਤਾਂ ਆਪਣਾ ਈ ਬਣਾਇਆ ਹੋਇਆ ਏ । ਇਹੋ ਜਿਹੀ ਕੋਈ ਸ਼ਕਤੀ ਦੁਨੀਆਂ ਤੇ ਹੈਣੀਂ ।

  • @kuchnayasikhe3260
    @kuchnayasikhe3260 4 ปีที่แล้ว +4

    Sir sab utharn dende ne ki dharti te sare gareh kise sakti ne cantrol kite ne jo bhagwan de hon da sabut h ki sach h kive sab kuch parfect h samjhao ji plz

  • @pavindersingh6903
    @pavindersingh6903 ปีที่แล้ว

    ਵਿਗਿਆਨੀ ਸ਼ਾਵ ਜੀ

  • @sukhwindersinghsukhwinders9945
    @sukhwindersinghsukhwinders9945 7 หลายเดือนก่อน

    ਭੂਤ ਵੀ ਹੈਗੇ ਆ

  • @parmjitsingh2594
    @parmjitsingh2594 2 หลายเดือนก่อน

    Yaar heart kitte bahar ee pea hunda uper passlian hundian

  • @mannkaur5621
    @mannkaur5621 3 ปีที่แล้ว +4

    Postive soch ina di

  • @tajindersingh2054
    @tajindersingh2054 3 ปีที่แล้ว +2

    ਭਗਤ ਧੰਨਾ ਤੇ ਬੀਬੀ ਰਜਨੀ ਦੀ ਕਹਾਣੀ ਗਲਤ ਹੈ िਵਦਵਾਨੋ

  • @parmjitsangha323
    @parmjitsangha323 2 ปีที่แล้ว

    Veer uhne sikh kha c jina nu vichero gaya uhna nu sewa sabal da bal baksho

  • @munishsharma4492
    @munishsharma4492 4 ปีที่แล้ว +2

    Bhikhi veer main kapoor bare padhna jadon Google te search karda oh niklda ni kirpa karke kapoor da poora name te ohna dyan books bare main likhke dadan di kirpalta karo main waite karooga tohade msg di

    • @suhisaver
      @suhisaver  3 ปีที่แล้ว +2

      Abraham t kovoor nam hai punjabi ch ohnan deeyan kitaban ne kujh 'Dev purash haar gaye, pret aatma te amrita vagaira tusi labh skde ho ji

  • @budhsinghhalwai8322
    @budhsinghhalwai8322 ปีที่แล้ว

    ਅਕਾਲਪੁਰਖੁ ਇਕ ਅਗੰਮੀ ਸ਼ਕਤੀ ਹੈ.ਜੋ ਰੂਪ,ਰੰਗ,ਰੇਖ ਤੋਂ ਬਿਨਾ ਹੈ.ਜੈ ਹਰ ਇਕ ਇਨਸਾਨ ਨੂੰ ਸੈਝੀ ਪ੍ਰਦਾਨ ਬਖਸ਼ਦੀ ਹੈ.ਅਕਾਲਪੁਰਖੁ ਨਾ ਮੰਨਣ ਵਾਲੇ ਇਨਸਾਨ ਦੀ ਜਦੋਂ ਦਿਮਾਦ ਦੀ ਵਾਲੀ ਫਟਦੀ ਹੈ ਤਾ ਲੋਕਕਹਿੰਦੇ ਸਾਰਾ ਦਿਨ ਰੱਬ ਨਿੰਦਦਾ ਸੀ ਚੰਗਾ ਹੋਇਆ.

  • @baljeetkaur4449
    @baljeetkaur4449 ปีที่แล้ว +1

    Kusaa ik no. Da surjit 😂😂

  • @Punjabi-q6f
    @Punjabi-q6f 4 ปีที่แล้ว +2

    Y ji sat Sri akal ji y phir pdarth kitho aunda

    • @BHUNGARNI_WALE
      @BHUNGARNI_WALE 4 ปีที่แล้ว

      Ehda Jwaab nahi de sakde eh lok

    • @manngurry543
      @manngurry543 ปีที่แล้ว

      ਇਹ ਦੋਗਲੇ ਲੋਕ ਨੇ, ਰੱਬ ਦੀ ਹੋਂਦ ਤੋਂ ਇਨਕਾਰੀ ਇਹ ਲੋਕ ਗੁਰਬਾਣੀ ਅਤੇ ਗੁਰੂ ਸਾਹਿਬਾਨ ਬਾਰੇ ਕਦੇ ਵੀ ਖੁੱਲ੍ਹ ਕੇ ਨਹੀਂ ਬੋਲਣਗੇ ਜੁੱਤੀਆਂ ਤੋਂ ਡਰਦੇ.... ਅੜੀਅਲ ਟੱਟੂ ਨੇ

  • @MandeepSingh-zu8uj
    @MandeepSingh-zu8uj 11 หลายเดือนก่อน

    Sachi bani Sachi bani karan n jhoot sach nhi ban jad

  • @sukhwindersinghsukhwinders9945
    @sukhwindersinghsukhwinders9945 7 หลายเดือนก่อน

    ਬਾਬੇ ਵਡਭਾਗ ਦੇ ਧੌਲੀਧਾਰ ਥੱਲੇ ਨਹਾਉਦੇ ਚੀਕਾ ਮਾਰਦੇ ਫਿਰ ਉਹ ਕੀ ਆ

  • @SukhdevSingh-mz1fn
    @SukhdevSingh-mz1fn 4 ปีที่แล้ว +10

    ਡਾ: ਵਾਸੂਦੇਵ ਜਿਸ ਨੂੰ ਡਾਕਟਰਾਂ ਨੇ ਜੁਵਾਬ ਦੇ ਦਿਤਾ ਸੀ। ੳੁਹ ਹਰਿਮੰਦਰ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਸੁਨਣ ਬਾਅਦ ਸਿਹਤਯਾਬ ਹੋ ਗਿਅਾ ਸੀ। ੲਿਸ ਪਾਠ ਚ ਭੂਤਾਂ ਬਾਰੇ ਲਿਖਿਅਾ ਹੈ " ਕੲੀ ਕੋਟਿ (ਕਰੋੜਾਂ) ਭੂਤ ਪ੍ਰੇਤ ਸੂਕਰ ਮਿਰਗਾਚ।
    ਨਾਸਤਿਕ ਕਿਸੇ ਥਾਂ ਦੇ। ਚਾਰ ਕਿਤੲਬਾਂ ਪੜ ਕੇ ਵਿਦਵਾਨ ਹੋਣ ਦਾ ਦਾਵਾ ਕਰਦੈ।

    • @gurveersingh9057
      @gurveersingh9057 ปีที่แล้ว +1

      ਵੀਰੇ ਅਸਲ ਗੱਲ ਇਹ ਹੈ, ਜਿਹੜੇ ਕਹਿੰਦੇ ਰੱਬ ਹੈ ਨਹੀਂ ਉਹ ਅਸਲ ਵਿੱਚ ਹਕਾਰੇ ਹੋਏ ਇਨਸਾਨ ਹੁੰਦੇ ਨੇ, ਇਹ ਸੋਚਦੇ ਨੇ ਜੋ ਹਾ ਮੈ ਹਾਂ ਜੋ ਕਰਦਾ ਮੈਂ ਆਪ ਕਰਦਾਂ। ਇਹਨਾਂ ਕੋਲ ਚੰਗਾ ਪੈਸਾ ਹੋਵੇਗਾ, ਜ਼ਿੰਦਗੀ ਵਿਚ ਕੋਈ ਦੁਖ ਤਕਲੀਫ਼ ਨਹੀਂ ਹੋਣੀ। ਇਸ ਲਈ ਇਹ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਪਰ ਜਿਸ ਦਿਨ ਰੱਬ ਨੇ ਪੂੰਠਾ ਟੰਗਿਆ ਇਹ ਕੋਲ ਤਾਂ ਸੁਪਨੇ ਵਿੱਚ ਵੀ ਰੱਬ ਰੱਬ ਕਰਨਗੇ। ਹੁਣ ਵੀਰੇ ਮੈਂ ਆਪਣੇ ਵਾਰੇ ਦੱਸਦਾ ਇੱਕ ਵਾਰ ਮੈਂ ਬਹੁਤ ਵੱਡੀ ਮੁਸੀਬਤ ਵਿੱਚ ਫੱਸ ਗਿਆ, ਜਦੋਂ ਕੀ ਮੈਂ ਸੱਚਾ ਸੀ ਮੈਂ ਕਿਸੇ ਦਾ ਬੁਰਾ ਨਹੀਂ ਕਰਿਆ ਜ਼ਿੰਦਗੀ ਵਿੱਚ ਮੈਂ ਸਾਰੀ ਉਮਰ ਰੱਬ ਨੂੰ ਮੰਨਦਾ ਰਿਹਾ। ਮੈਂ ਰੱਬ ਅੱਗੇ ਅਰਦਾਸ ਕੀਤੀ ਰੱਬਾ ਜੇਕਰ ਤੂੰ ਸੱਚ ਵਿੱਚ ਹੈ ਤਾਂ ਮੈਨੂੰ ਇਸ ਮੁਸੀਬਤ ਵਿੱਚੋਂ ਕੱਢ, ਰੱਬ ਨੇ ਮੇਰਾ ਵਾਲ ਵਿੰਗਾ ਨਹੀਂ ਹੋਣ ਦਿੱਤਾ, ਉਸ ਤੋਂ ਬਾਅਦ ਮੇਰਾ ਰੱਬ ਤੇ ਵਿਸ਼ਵਾਸ ਕਈ ਗੁਣਾ ਵੱਧ ਗਿਆ।

    • @karamveirdhillon2047
      @karamveirdhillon2047 ปีที่แล้ว

      ਵਾਸੂ ਭਾਰਦਵਾਜ ਦੀ ਮੌਤ ਕੈਂਸਰ ਹੋਣ ਕਾਰਨ ਹੀ ਹੋਈ ਸੀ

  • @punjabicommunity4305
    @punjabicommunity4305 2 ปีที่แล้ว +1

    Asal gal kise nu ne pta ise duniya te.....awe jabaliyan mari janda bakian wangu......

  • @pavindersingh6903
    @pavindersingh6903 ปีที่แล้ว +1

    ਵਡਿਆ ਤਰਕਸ਼ੀਲਾਂ ਪੱਗ ਵਿੱਚ ਕਿਊ ਸਿਰ ਫਸਾਇਆ ਇਹ ਦਸ ਫਲਸਫਾ

    • @baljittaruana7214
      @baljittaruana7214 ปีที่แล้ว +2

      ਪੱਗ ਕਿੱਥੋਂ ਆਈ ਆ, ਇਹਦੇ ਚ ਕੀ ਗ਼ਲਤ ਹੈ ?

  • @AvtarSingh-px4fj
    @AvtarSingh-px4fj หลายเดือนก่อน

    Jis tan lage soi jane
    Ah badyiea time pass hey.
    Wehla banda ki banda eh dono ohi ne😂

  • @ashokmehta9200
    @ashokmehta9200 2 ปีที่แล้ว

    33 types of Devi Devta

  • @Lovekhehra3630
    @Lovekhehra3630 2 ปีที่แล้ว

    Hahahahhaha 🤣🤣🤣🤣🤣🤣🤣🤣🤣

  • @pavindersingh6903
    @pavindersingh6903 ปีที่แล้ว

    Pag ਕਿਊ ਬਨੀ

  • @user-jv6xc6op1y
    @user-jv6xc6op1y 7 หลายเดือนก่อน

    Rab hai Nahi ji..Rab kis ne dekhi.Sab drame hn ji.

  • @sadhusingh3417
    @sadhusingh3417 2 ปีที่แล้ว

    Kopar les nahi galelio see jo dharti bare

  • @AmrikSingh-kd8bf
    @AmrikSingh-kd8bf 9 หลายเดือนก่อน

    ਮੂਰਖ ਬੰਦਿਆ ਕਦੇ ਸ਼ਰਾਬ ਤੰਬਾਕੂ ਦੀ ਗੱਲ ਵੀ ਕਰ ਜਿਸ ਰਾਹੀਂ ਪੈਸਾ ਵੀ ਬਰਬਾਦ ਤੇ ਸਿਹਤ ਵੀ ਬਰਬਾਦ ਲੜਾਈ ਵੱਖਰੀ।ਜਿਹਨੇ ਪਤਾ ਨਹੀਂ ਕਿੰਨੇ ਘਰ ਉਜਾੜ ਦਿੱਤੇ।।ਜਦੋਂ ਪੈਸਾ ਠਾਣੇ ਕਚਿਹਰੀਆਂ ਵਿੱਚ ਲੱਗਦਾ ਉਸ ਦੀ ਗੱਲ ਕਰ।

  • @gurdeepsinghbadesha7800
    @gurdeepsinghbadesha7800 2 ปีที่แล้ว

    ਨੀਕੈਕੈਕ

  • @sewasingh4174
    @sewasingh4174 2 ปีที่แล้ว

    ਆਪ ਦਾ ਨੰਬਰ ਦਿਉ ਜੀ

  • @MandeepSingh-zu8uj
    @MandeepSingh-zu8uj 11 หลายเดือนก่อน

    Bani sab to vda pakhnd

  • @tehalsingh7753
    @tehalsingh7753 ปีที่แล้ว

    P no bhago

  • @ipatiala
    @ipatiala ปีที่แล้ว

    Punjabis are dieing to go to the countries where no religion or guru is born.

  • @mohindersinghmatharhu5677
    @mohindersinghmatharhu5677 2 ปีที่แล้ว +1

    ਬਕਵਾਸ

  • @hardevsingh3136
    @hardevsingh3136 2 ปีที่แล้ว

    Jisnu kade koyi preshaini nahi hoyi usnu ki pata isnu kade koyi vadia mahapurshon milya nahi isnu ki pata

  • @BalwinderKaur-wp5ey
    @BalwinderKaur-wp5ey 7 หลายเดือนก่อน

    ਸਾਰਾ ਹੀ ਬਕਵਾਸ