ਭੂਤਾਂ ਵਾਲਾ ਖੂਹ ?? ਗੁਰੂ ਜੀ ਰਹੇ, ਘਰ ਦੀ ਹੁਣ ਸਿਰਫ ਕੰਧ ਬਾਕੀ ਹੈ । Bhagta Bhai Ka | G. Gobind Singh Marg 43

แชร์
ฝัง

ความคิดเห็น • 269

  • @paramjeetgrewal2312
    @paramjeetgrewal2312 2 ปีที่แล้ว +42

    ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ 🙏🙏

  • @sukhwindersingh-fm3us
    @sukhwindersingh-fm3us 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ

  • @bhadursingh2272
    @bhadursingh2272 2 ปีที่แล้ว +8

    ਖਾਲਸਾ ਜੀ ਉਪਰਾਲਾ ਬਹੁਤ ਵਧੀਆ ਕਰ ਰਹੇ ਆਪ ਸਾਨੂੰ ਘਰ ਬੈਠੇ ਦਰਸ਼ਨ ਕਰਵਾਉਂਦੇ ਤੂਸੀਂ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ ਤੂਸੀਂ ਨੂੰ

  • @SandeepSingh-qs3fb
    @SandeepSingh-qs3fb 2 ปีที่แล้ว +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Bhupindersingh-yl6xe
    @Bhupindersingh-yl6xe 2 ปีที่แล้ว +11

    ਵਾਹਿਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @jspawaar675
    @jspawaar675 2 ปีที่แล้ว +9

    ਭਾਈ ਬਹਿਲੋ ਸਭ ਤੋਂ ਪਹਿਲੋ।
    ਵਾਹਿਗੁਰੂ ਜੀ
    ਇਹ ਸ਼ਬਦ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਲਿਖਿਆ
    ਮਿਲਦਾ ਹੈ ਜੀ

    • @dilpreetsingh0015
      @dilpreetsingh0015 2 ปีที่แล้ว

      ਵੀਰ। ਜੀ। ਕਹਿੰੜੇ। ਪਿੰਡ ਵਿੰਚ ਆ

    • @jspawaar675
      @jspawaar675 2 ปีที่แล้ว

      @@dilpreetsingh0015 ਖੁਦ ਘੁੰਮ ਕੇ ਵੇਖ ਲਵੋ

    • @jaalusingh2641
      @jaalusingh2641 3 หลายเดือนก่อน

      Bhagta bhai ka Dist. Bathinda​@@dilpreetsingh0015

  • @amrindersingh9685
    @amrindersingh9685 2 ปีที่แล้ว +18

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ

  • @SurinderSingh-uq1wx
    @SurinderSingh-uq1wx 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਗੁਰਦੁਆਰਾ ਮਹਿਲ ਸਾਹਿਬ ਭਗਤਾਂ ਭਾਈਕਾ ਬਹੁਤ ਹੀ ਸੁੰਦਰ ਹੈ ਪਰ ਖਾਲਸਾ ਜੀ ਜੋ ਤਸਵੀਰਾਂ ਸਿੱਖੀ ਦੇ ਨਾਲ ਸਬੰਧਿਤ ਕੰਧਾ ਉੱਪਰ ਬਣਾਈਆਂ ਗਈਆਂ ਹਨ ਉਹ ਕਾਬਿਲ ਏ ਤਾਰੀਫ ਹਨ,।

  • @JaswantSingh-fj2ld
    @JaswantSingh-fj2ld 2 ปีที่แล้ว +28

    ਧੰਨ ਧੰਨ ਭਾਈ ਬਹਿਲੋ ਜੀ ਨੂੰ ਚਰਨ ਬੰਦਨਾ ਕੋਟਿਨ ਕੋਟ ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balwindersidhu5713
    @balwindersidhu5713 2 ปีที่แล้ว +6

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @premsinghdhaliwal4179
    @premsinghdhaliwal4179 2 ปีที่แล้ว +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Kuldeepsingh-zx9cm
    @Kuldeepsingh-zx9cm 2 ปีที่แล้ว +9

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🛐🛐

  • @HardevSingh-ub3wh
    @HardevSingh-ub3wh 2 ปีที่แล้ว +10

    Waheguru ji dhan guru dhan guru dhan guru ke sikh🙏🙏🙏🙏

  • @SukhdeepSingh-zo7vg
    @SukhdeepSingh-zo7vg 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @sandhusaab8734
    @sandhusaab8734 2 ปีที่แล้ว +6

    ਵਾਹਿਗੁਰੂ ਜੀ ।
    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ।
    ਧੰਨਵਾਦ ਸ਼ੁਕਰੀਆ 🙏 🙏 🙏 ❤ ❤ ❤

  • @gurwantsandhu2699
    @gurwantsandhu2699 2 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-kq7xn5iw6t
    @user-kq7xn5iw6t 2 ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @kulbirkaur2968
    @kulbirkaur2968 2 ปีที่แล้ว +6

    ਵਾਹਿਗੁਰੂ ਜੀ 🙏💐

  • @MannatandAshmeet0911
    @MannatandAshmeet0911 2 ปีที่แล้ว +6

    ਧੰਨ ਗੁਰੂ ਜੀ ਧੰਨ ਗੁਰੂ ਦੇ ਸਿਘੰ 🙏🙏

  • @AmritpalSingh-tk3yt
    @AmritpalSingh-tk3yt 2 ปีที่แล้ว +1

    ਬਾਬਾ ਜੀ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੇ ਗੁਰੂਆਂ ਦੀਆਂ ਸਾਰੀਆਂ ਇਤਿਹਾਸਕ ਯਾਦਗਾਰ ਖਤਮ ਕਰ ਦਿੱਤੀ ਏ

  • @maninderkaler6164
    @maninderkaler6164 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @amrindersingh9685
    @amrindersingh9685 2 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @simranjeetkaur3918
    @simranjeetkaur3918 2 ปีที่แล้ว +5

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @gjitsidhupb4682
    @gjitsidhupb4682 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amandeepsingh7691
    @amandeepsingh7691 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @drharjeetsinghuppal5771
    @drharjeetsinghuppal5771 2 ปีที่แล้ว +4

    ਭਾਈ ਵੀਰ ਸਿੰਘ ਜੀ ਰਚਿਤ ਕਲਗ਼ੀਧਰ ਚਮਤਕਾਰ ਵਿੱਚ ਵੀ ਭੂਤਾਂ ਵਾਲ਼ੇ ਖੂਹ ਦਾ ਜ਼ਿਕਰ ਹੈ ਤੇ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕਲਗ਼ੀਧਰ ਜੀ ਕੋਲ ਭੂਤ ਅਪਣੇ ਨਿਸਤਾਰੇ ਲਈ ਆਏ ਸਨ ਤੇ ਕਲਗ਼ੀਧਰ ਜੀ ਨੇ ਭੂਤਾਂ ਦੀ ਖੂਹ ਬਣਾਉਣ ਦੀ ਸੇਵਾ ਲਾ ਕੇ ਕਿਹਾ ਸੀ ਕਿ ਤੁਹਾਨੂੰ ਇਸ ਸੇਵਾ ਨਾਲ ਮੁਕਤ ਕਰ ਦੇਵਾਂਗੇ ! ਭਾਈ ਸਾਹਿਬ ਜੀ ਇਸ ਵਿੱਚ ਗੁਰਮਤਿ ਦੀ ਕੀ ਉਲੰਘਣਾ ਹੈ ਜੀ ? ਜੇ ਗੁਰਬਾਣੀ ਮੁਤਾਬਕ ਭੂਤਾਂ ਦੀ ਜੂਨ ਹੈ ਤਾਂ ਗੁਰੂ ਸਾਹਿਬ ਉਨਾਂ ਨੂੰ ਮੁਕਤ ਕਰਨ ਦੇ ਕੋਈ ਕੰਮ ਕਰਵਾ ਲੈਣ ਦੇ ਸਮਰੱਥ ਹਨ ! ਗੁਰਮਤਿ ਦੀ ਉਲੰਘਣਾ ਜਦ ਹੁੰਦੀ ਹੈ ਜਦ ਗੁਰੂ ਦੀ ਕਰਨੀ ਦਾ ਵਖਿਆਣ ਕਰਦੇ ਹੋਏ ਲੋਕ ਲਾਜ ਲੱਗੇ ਤੇ ਕਹੀਏ ਭੂਤਾਂ ਵੱਲੋਂ ਖੂਹ ਬਣਾਉਣ ਵਾਲੀ ਗੱਲ ਸਹੀ ਨਹੀਂ ਲੱਗਦੀ ? 🙏🙏

    • @ANMOLKATHA
      @ANMOLKATHA 2 ปีที่แล้ว +2

      Bhai sahib ji naale nishan singh video bana reha naale itihas reject kar reha naal naal . Purane paagal nahi San te ajkal de syaane nahi

  • @gurmukhmaan8450
    @gurmukhmaan8450 2 ปีที่แล้ว +7

    Waheguru ji ka khalsa sri waheguru ji ki fathe ji 🙏🙏

  • @hemant88h
    @hemant88h 2 ปีที่แล้ว +2

    Sat shri akal darshka nu , bolan da andaaz bhut hi nirala , jai bhai behlo ji , Jai bhai bhagta ji , jai guru kalgidhar , Satguru meher kareyo ji

  • @GurpreetSingh-sy9bx
    @GurpreetSingh-sy9bx 2 ปีที่แล้ว +6

    Waheguru ji ka khalsa waheguru ji ke fathe 🙏🙏

  • @DAVINDERSINGH-uq9bt
    @DAVINDERSINGH-uq9bt 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @GulabSingh-yy5hm
    @GulabSingh-yy5hm 2 ปีที่แล้ว +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @Sahibakaur179
    @Sahibakaur179 2 ปีที่แล้ว +5

    WAHEGURU JI KA KHALSA WAHEGURU JI KI FATHE

  • @preetgrewal3177
    @preetgrewal3177 2 ปีที่แล้ว +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏🙏🙏🙏🤗🙏🙏🙏🤗🤗🤗🤗

  • @asg7858
    @asg7858 2 ปีที่แล้ว +3

    Bhai sahb ji Bhai Bhagtu ji braham gyani san. Ohna di na ichha hovegi na bhoot vas karan di lod si kyo ke bhagta ne pyar naal Rab nu vass kita hai te jisde Rab vas hai usde sari kayanat vas hai. Te Bhai Bhagtu ji ne bhoota ta taras kar ke ohna toh sewa lai li hove ta es ch v ki atkathani hai. koi chamatkar dikhaun nu ta ni ohna nu us juni vich chutkara diwaun lai hi parupkar kita hovega

  • @kulwindersingh6034
    @kulwindersingh6034 2 ปีที่แล้ว +3

    ਵਾਹਿਗੁਰੂ 🙏🙏🙏🙏🙏

  • @nirbhaisingh8894
    @nirbhaisingh8894 2 ปีที่แล้ว +7

    Dhan Dhan Shri Guru Arjan Dev Sahib ji 🙏🌺🌹⚘🥀Dhan Dhan Shri Guru Hargobind Sahib ji 🙏🌺🌹⚘🥀Dhan Dhan Shri Guru Gobind Singh Sahib ji🙏🌺🌹⚘🥀 Waheguru ji🙏🌺🌹⚘🥀 Waheguru ji 🙏🌺🌹⚘🥀Waheguru ji🙏🌺🌹⚘🥀 Waheguru ji 🙏🌺🌹⚘🥀Waheguru ji🙏🌺🌹⚘🥀 Waheguru ji🙏🌺🌹⚘🥀 Waheguru ji 🙏🌺🌹⚘🥀Waheguru ji 🙏🌺🌹⚘🥀Waheguru ji🙏🌺🌹⚘🥀 Waheguru ji 🙏🌺🌹⚘🥀Waheguru ji🙏🌺🌹⚘🥀 Waheguru ji🙏🌺🌹⚘🥀 Waheguru ji 🙏🌺🌹⚘🥀Waheguru ji 🙏🌺🌹⚘🥀Waheguru ji🙏🌺🌹⚘🥀 Waheguru ji🙏🌺🌹⚘🥀 Waheguru ji 🙏🌺🌹⚘🥀Waheguru ji🙏🌺🌹⚘🥀 Waheguru ji 🙏🌺🌹⚘🥀Waheguru ji 🙏🌺🌹⚘🥀Waheguru ji🙏🌺🌹⚘🥀 Waheguru ji🙏🌺🌹⚘🥀 Waheguru ji 🙏🌺🌹⚘🥀Waheguru ji 🙏🌺🌹⚘🥀

  • @sakinderboparai3046
    @sakinderboparai3046 2 ปีที่แล้ว +4

    🌷ਗੁਰਬਾਣੀ ਅਾਪ ਬੋਲ ਕੇ ਪੜੋ ਅਾਪ ਦੇ ਕੰਨਾਂ ਨਾਲ ਸੁਣ ਕੇ ਹਿਰਦੇ ਵਿੱਚ ਟਿਕਾਓ । ਫਿਰ ਜੋ ਗੁਰਬਾਣੀ ਕਹਿੰਦੀ ਹੈ ੳੁਸਨੂੰ ਮੰਨੋ । ਮੰਨੇਂ ਕੀ ਗਤਿ ਕਹੀ ਨਾਂ ਜਾੲਿ ।ਅਾਪਾਂ ਗੁਰੂ ਜੀ ਦਾ ਕਿਹਾ ਮੰਨਦੇ ਨਹੀ ।

  • @gurindersingh4655
    @gurindersingh4655 2 ปีที่แล้ว +3

    WaheGuru Ji ka Khalsa
    WaheGuru Ji ke fathe!!

  • @Harpreetsingh74216
    @Harpreetsingh74216 2 ปีที่แล้ว +4

    Waheguru ji🙏🙏🙏

  • @mehaksandhu9108
    @mehaksandhu9108 ปีที่แล้ว

    Wahe guru Ji wahe guru ji wahe guru ji wahe guru ji

  • @BaljinderSingh-ri9gw
    @BaljinderSingh-ri9gw 2 ปีที่แล้ว +2

    ਭਾਈ ਬਹਿਲੋ ਜੀ ਦੇ ਨਾਂ ਤੇ ਪਿੰਡ ਬਹਿਲਾ ਤਰਨ ਤਾਰਨ ਨੇੜੇ ਹੈ ਜੀ ਵਾਹਿਗੁਰੂ ਵਾਹਿਗੁਰੂ

  • @savinderanand4935
    @savinderanand4935 ปีที่แล้ว

    ਧੰਨ ਧੰਨ ਸ੍ਰੀ ਗੁਰੂ ਗੌਬਿਦ ਸਿੰਘ ਸਾਹਿਬ ਜੀ ਮਾਹਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴੴ

  • @meetokaur6000
    @meetokaur6000 2 ปีที่แล้ว +1

    ਵਾਹਿਗੁਰੂ ਜੀ ki ਖਾਲਸਾ ਵਾਹਿਗੁਰੂ ਜੀ ਫਤਿਹ 🌹🌹🌹🌹🌹ਵਾਹਿਗੁਰੂ ਜੀ tu sab ਰਾਖਾ

  • @Sahibakaur179
    @Sahibakaur179 2 ปีที่แล้ว +4

    🙏🙏🙏🙏🙏 WAHEGURU JI WAHEGURU JI WAHEGURU JI WAHEGURU JI WAHEGURU JI

  • @amrindersinghbrar8804
    @amrindersinghbrar8804 2 ปีที่แล้ว +1

    ਧੰਨ ਧੰਨ ਬਹਿਲੋ ਜੀ ਧੰਨ ਧੰਨ ਬਾਜਾ ਵਾਲੇ ਪਿਤਾ ਜੀ

  • @KULWINDERSINGH-ys5by
    @KULWINDERSINGH-ys5by ปีที่แล้ว

    DHAN DHAN Guru Gobind Singh ji

  • @GurpreetSingh-vl7pu
    @GurpreetSingh-vl7pu 2 ปีที่แล้ว

    ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jogindersingh-su4li
    @jogindersingh-su4li 2 ปีที่แล้ว +2

    Aap ji nu waheguru ji Chardikla vich rakhan

  • @anuragbawa7500
    @anuragbawa7500 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @gurpreetbhullar5441
    @gurpreetbhullar5441 2 ปีที่แล้ว +1

    ਵਾਹਿਗੁਰੂ

  • @my_activity714
    @my_activity714 2 ปีที่แล้ว +1

    waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼

  • @unlimitedpower2364
    @unlimitedpower2364 2 ปีที่แล้ว +4

    🙏 WAHEGURU JI KA KHALSA WAHEGURU JI KI FATEH🙏

  • @user-ir9ll7sz2h
    @user-ir9ll7sz2h 2 ปีที่แล้ว +1

    ਹਾ ਅਸੀ ਵੀ ਭਗਤਾਂ ਭਾਈ ਕਾ ਵਿਚ ਹੀ ਰਹੈਦੇ ਹਾਂ 🙏🙏🙏🙏

  • @baljindersingh6341
    @baljindersingh6341 2 ปีที่แล้ว +5

    Waheguru ji ka khalsa Waheguru ji ki Fatah veer ji
    Kina sona pind da drish
    He thank you veer ji 🙏🌹🌹🙏

  • @preetpajetta9030
    @preetpajetta9030 2 ปีที่แล้ว +12

    Veer ji , I don’t think they thought about preserving the old buildings by Sharomani committee.
    In Europe lots of buildings have been saved from 13 th century . They are still standing.I hope our Sikh brothers understand this.

  • @kiranpreetkaur1370
    @kiranpreetkaur1370 2 ปีที่แล้ว +1

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Allshortstv612
    @Allshortstv612 2 ปีที่แล้ว

    Dhan Dhan sari guru ji

  • @ss.27
    @ss.27 2 ปีที่แล้ว +1

    Dhan Guru Gobind Singh g Maharaj

  • @virsingh8060
    @virsingh8060 2 ปีที่แล้ว +1

    ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਫਹਿਤ

  • @nathasingh1254
    @nathasingh1254 2 ปีที่แล้ว

    ਧੰਨ ਧੰਨ ਭਾਈ ਬਹਿਲੋ ਸਭ ਤੋਂ ਪਹਿਲੋ।

  • @devindersingh9803
    @devindersingh9803 2 ปีที่แล้ว +1

    Ji bahot wadhia vdo paunde ho ji aap,bahot Dhanbad ji Sikh itihas di jankari den vaste ji.

  • @SodiGuru-hm3kt
    @SodiGuru-hm3kt ปีที่แล้ว

    Bhai Bahilo Ji Dhan Dhan Ho Gaye Darshan Karke Guru Ji De

  • @suchasingh5202
    @suchasingh5202 2 ปีที่แล้ว +1

    Parnam saheeda nu

  • @sarbjeetkaursarbjeet61
    @sarbjeetkaursarbjeet61 2 ปีที่แล้ว +3

    Waheguru ji ka khalsa waheguru ji ki fateh

  • @Sahibakaur179
    @Sahibakaur179 2 ปีที่แล้ว +2

    🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI

  • @balijindersingh643
    @balijindersingh643 ปีที่แล้ว +1

    Waheguru ji 🌹🙏

  • @KuldeepSingh-px4iq
    @KuldeepSingh-px4iq 2 ปีที่แล้ว

    Satnam vaheguru jio

  • @PrinceSingh-ym8nk
    @PrinceSingh-ym8nk 2 ปีที่แล้ว +3

    Waheguru ji ❤️🙏🙏❤️

  • @SodiGuru-hm3kt
    @SodiGuru-hm3kt ปีที่แล้ว

    Dhan Ho Singh Sahib Ji, Dhan Dhan Hai Pind and Pind De lol.
    Jis Pind Nu Guru De Charn Chhooh Parap hai Ji

  • @kuldeepsingh-cy8jt
    @kuldeepsingh-cy8jt 2 ปีที่แล้ว +1

    WAHEGURU.G .KA..KHALSA..SHRE..WAHEGURU..G..KE..FATHY.G

  • @SukhdevSingh-fb7pc
    @SukhdevSingh-fb7pc 2 ปีที่แล้ว +2

    Waheguru g Ka khalsa waheguru g key fateh

  • @rajpaljassi1686
    @rajpaljassi1686 2 ปีที่แล้ว +1

    ਵਾਹਿਗੁਰੂ ਜੀ

  • @nirmalbhattinirmalbhatti490
    @nirmalbhattinirmalbhatti490 ปีที่แล้ว

    Satnamwaheguru je khalsa je

  • @143palwinder
    @143palwinder 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Arjun_super_records
    @Arjun_super_records 3 หลายเดือนก่อน

    Satnam shri waheguru ji

  • @amangharu6223
    @amangharu6223 ปีที่แล้ว

    🙏🏻🙏🏻🙏🏻🙏🏻
    ਮੇਰਾ ਪਿੰਡ ਭਗਤਾ ਭਾਈਕਾ 🙏🏻🙏🏻🙏🏻🙏🏻

  • @SatpalSingh-rd9jk
    @SatpalSingh-rd9jk ปีที่แล้ว

    ਵਾਹਿਗੁਰੂ ਬਹੁਤ ਚੰਗਾ ਲੱਗਿਆ

  • @mandmand9107
    @mandmand9107 2 ปีที่แล้ว

    Satnam waheguru ji bahut vadia asthan hai ji menu ta pind bahut khubsurat lageya

  • @Turbanlover2345
    @Turbanlover2345 2 ปีที่แล้ว +1

    Wahe Guru ji 🙏🙏🙏🙏🙏🙏🙏

  • @gurjitsinghkhalsa9317
    @gurjitsinghkhalsa9317 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ramndeepkaur8910
    @ramndeepkaur8910 2 ปีที่แล้ว +2

    ਮੇਰਾ ਪਿੰਡ ਸੰਗਤਪੁਰਾ ਜੀ ਆਜੋ ਐਥੋ 10 ਕਿਲੋ ਮੀਟਰ ਆ ਸਿਰਫ ਆਜੋ ਜੀ ਮਹਾਰਾਜ ਤੁਹਾਡੀ ਕੋਈ ਸੇਵਾ ਕਰ ਦੇਈਏ

    • @NishanSinghAustralia
      @NishanSinghAustralia  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
      ਅੱਜ ਭਗਤਾ ਭਾਈ ਕਾ ਹੀ ਹਾਂ 🙏

  • @karamsingh428
    @karamsingh428 2 ปีที่แล้ว +1

    Waheguru ji

  • @rhinosingh3235
    @rhinosingh3235 2 ปีที่แล้ว +1

    WAHEGURU JI KIRPA KAREN 🙏🙏

  • @ManjitKaur-my6oq
    @ManjitKaur-my6oq ปีที่แล้ว

    Guru Hargobind Singh ji Marg 🙏🙏🙏🙏🙏

  • @jaseusihgjaseusihg8413
    @jaseusihgjaseusihg8413 2 ปีที่แล้ว

    Khalsa Ji Bohath Wadeia Sava Ji Jankari Was the

  • @harminderkaur4759
    @harminderkaur4759 ปีที่แล้ว

    Waheguruji ka khalsa waheguru ji ki Fateh

  • @kamaljitkamaljit9468
    @kamaljitkamaljit9468 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ

  • @harjitsinghjheetajheeta4415
    @harjitsinghjheetajheeta4415 2 ปีที่แล้ว

    Zadgara Ithasak bahut wadmulia hun wadh toe wadh. Sma sambhalo Dhanwadh g

  • @AmandeepAmandeep-wg7ko
    @AmandeepAmandeep-wg7ko ปีที่แล้ว

    Waheguru ji 🙏

  • @kiratpreet8773
    @kiratpreet8773 2 ปีที่แล้ว +1

    🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹🌹🌹🌹🌹 🙏🙏🙏🙏🙏

  • @HappySingh-oi1hi
    @HappySingh-oi1hi 2 ปีที่แล้ว

    Dhan guru
    Dhan guru da sikh
    Dhan guru di sikhya
    Waheguru g

  • @singhsingh5957
    @singhsingh5957 2 ปีที่แล้ว

    Dhan guru te dhan guru de bhai bhagta ji 🙏🏽🙏🏽

  • @narindersinghbajwa4491
    @narindersinghbajwa4491 2 ปีที่แล้ว

    Bahut vadia ji 🙏

  • @gurpejsingh3866
    @gurpejsingh3866 2 ปีที่แล้ว

    Wahe guru g dhan guru gobind singh sahib g 🙏

  • @amritdhiman1238
    @amritdhiman1238 2 ปีที่แล้ว

    Satnam.shre.wahe.guru.g.

  • @TaruninderSidhu-rn6dd
    @TaruninderSidhu-rn6dd 8 หลายเดือนก่อน +1

    ਅਸੀ ਵੀ ਭਾਈ ਭਗਤਾ ਜੀ ਦੇ ਵੰਸ਼ਜ ਹਾ

  • @kishoremirchandani8671
    @kishoremirchandani8671 2 ปีที่แล้ว +1

    Satnam Shree Waheguru ji🙏

  • @Sahibakaur179
    @Sahibakaur179 2 ปีที่แล้ว +1

    🙏🙏🙏🙏🙏🙏 WAHEGURU JI KA KHALSA WAHEGURU JI KI FATHE

  • @mehakpreetsingh1201
    @mehakpreetsingh1201 2 ปีที่แล้ว

    waheguru ji Maher kro ji sab te

  • @sarbjeet2535
    @sarbjeet2535 2 ปีที่แล้ว

    Wahaguru Ji kirpa Karo