ਪਹਾੜਾਂ 'ਚ ਮੂਰਤੀਆਂ । ਬੱਚਿਆਂ ਨਾਲ ਕ੍ਰਿਕੇਟ । ਗੁਰੂ ਸਾਹਿਬ ਇਸ ਸ਼ਹਿਰ ਆਏ। Unakoti to Agartala | North East 14

แชร์
ฝัง
  • เผยแพร่เมื่อ 31 ธ.ค. 2024

ความคิดเห็น • 268

  • @NishanSinghAustralia
    @NishanSinghAustralia  2 ปีที่แล้ว +26

    Like, comment ਤੇ ਸ਼ੇਅਰ ਕਰੋ ਜੀ 🙏
    * ਨਵੀਆਂ ਵੀਡੀਓ ਹੁਣ ਸਿਰਫ TH-cam ਚੈਂਨਲ ਤੇ *
    th-cam.com/users/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @reshamsingh8251
      @reshamsingh8251 2 ปีที่แล้ว +2

      Sat Sri akaal pagi tuc Tripura j me BSF VICH JOB KRDA Tahnu milna chunda a plz reply apna number send kryo

    • @NishanSinghAustralia
      @NishanSinghAustralia  2 ปีที่แล้ว +2

      @@reshamsingh8251 ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ

    • @reshamsingh8251
      @reshamsingh8251 2 ปีที่แล้ว +2

      Me pgi Kolkata gya j 2days lai kl aa jna j etha gurdwara Sahib v hega j sivel de near Agartala

    • @reshamsingh8251
      @reshamsingh8251 2 ปีที่แล้ว +1

      Pls call kryo wahaguru g

    • @nksandhu6498
      @nksandhu6498 2 ปีที่แล้ว +1

      @@NishanSinghAustralia veerji menu v das deo no🙏

  • @atmasingh6751
    @atmasingh6751 2 ปีที่แล้ว +22

    ਗੁਰੂ ਦੇ ਪਿਆਰਿਉ ਸਤਿ ਸ੍ਰੀ ਆਕਾਲ, ਤੁਹਾਡੀਆਂ ਖੁਸ਼ ਰੂਹਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੁੰਦੀ ਹੈ। ਪਰਮਾਤਮਾ ਅੰਗ ਸੰਗ ਸਹਾਈ ਹੋਣ ਚੜਦੀ ਕਲਾ ਬਖਸ਼ਣ

  • @gurnamkaurdulat3883
    @gurnamkaurdulat3883 2 ปีที่แล้ว +6

    ਵਾਹਿਗੁਰੂ ਜੀ ਅਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਜਿਹੜੇ ਤੁਹਾਡੀ ਚਰਨ ਛੋਹ ਅਸਥਾਨਾ ਦੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਕਰਵਾ ਰਹੇ ਹਨ।

  • @BhupinderSingh-ul8im
    @BhupinderSingh-ul8im 2 ปีที่แล้ว +8

    ਵੀਰ ਜੀ ਸਤਿ ਸ੍ਰੀ ਆਕਾਲ।
    ਇਸ ਮਾਰਗ ਤੇ ਚੱਲਣ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।।

  • @tanveerartandcraft5886
    @tanveerartandcraft5886 2 ปีที่แล้ว

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏 ਬਹੁਤ ਬਹੁਤ ਧੰਨਵਾਦ ਵੀਰਜੀ ਇਨ੍ਹੀ ਦੁਰਲੱਭ ਜਗ੍ਹਾ ਦਰਸ਼ਨ ਕਰਵਾਏ ਜੀ।ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਨ।🙏🙏

  • @pb65-mohali86
    @pb65-mohali86 2 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੇ ਵੀਰਾਂ ਨੂੰ 🙏🙏🙏🙏🙏

  • @DAVINDERSINGH-uq9bt
    @DAVINDERSINGH-uq9bt 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @RanjitKaur-no6iq
    @RanjitKaur-no6iq 2 ปีที่แล้ว

    Many 2 thnx ਵੀਰ ਜੀ,ਅਸੀਂ ਘਰ ਬੈਠੇ ਹੀ ਬਾਬੇ ਨਾਨਕ ਜੀ ਦੇ ਅਸਥਾਨ ਅਤੇ ਰਾਹਾਂ ਦੇ ਦਰਸ਼ਨ ਕਰ ਰਹੇ ਹਾਂ,ਵਾਹਿਗੁਰੂ ਜੀ ਤਾਹਨੂੰ ਸਦਾ ਲਈ ਤੰਦਰੁਸਤੀ ਅਤੇ ਚੜਦੀ ਕਲਾ ਵਿਚ ਰੱਖਣ 🙏🌺☺️🥰🙏🌺

  • @parmindersingh9375
    @parmindersingh9375 2 ปีที่แล้ว

    ਵੀਰ ਧੰਨਵਾਦ ਤੁਹਾਡਾ ਸੋਹਣੀਆਂ ਥਾਵਾਂ ਦਿਖਾਉਣ ਲਈ ਤੇ ਬਹੁਤ ਵਧੀਆ ਲੱਗਿਆ ਜੋ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ।

  • @AmritSingh-ob2xp
    @AmritSingh-ob2xp 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਹੋ ਜਿੰਨਾ ਅੱਜ ਕਿਸੇ ਨੂੰ ਪਤਾ ਨਹੀਂ ਆਪ ਜੀ ਕੋਟਾਨ ਕੋਟਾਨ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਦੇ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੇ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਦੇਹ ਅਰੋਗਤਾ ਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @MannatandAshmeet0911
    @MannatandAshmeet0911 2 ปีที่แล้ว +20

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਨੂੰ ਬਹੁਤ ਸੋਹਣੀਆਂ ਜਗ੍ਹਾ ਵਖਾ ਰਹੇ ਹੋ ਜੀ

  • @GurwinderSingh-zi4fd
    @GurwinderSingh-zi4fd 2 ปีที่แล้ว +1

    ਬਹੁਤ ਵਧੀਆ ਜੀ ਬਲੌਗ ਬਣਾ ਰਹੇ ਹੋ, ਸਾਈਕਲਾਂ ਵਾਲੇ ਵੀਰ ਘੁਦਾ ਤੇ ਬਲਦੇਵ ਸਿੰਘ ਵੀ ਇਨ੍ਹਾਂ ਥਾਵਾਂ ਤੇ ਹੋ ਕੇ ਗਏ ਸਨ, ਵਾਹਿਗੁਰੂ ਜੀ ਆਪਣੇ ਸੇਵਕਾਂ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਓ

  • @BaljinderSingh-ri9gw
    @BaljinderSingh-ri9gw 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @varindersingh6181
    @varindersingh6181 2 ปีที่แล้ว +2

    ਸਿੰਘ ਜਿੱਥੇ ਵੀ ਜਾਂਦੇ ਨੇ ਰੌਣਕਾਂ ਲੱਗ ਜਾਂਦੀਆਂ ਨੇ
    ਸਿੰਘੋ ਜਿਉਂਦੇ ਵਸਦੇ ਰਹੋ ਗੁਰੂ ਸਾਹਿਬ ਚੜਦੀ ਕਲਾ
    ਬਖਸ਼ੇ 💞💕🌷🥀🙏🙏🙏🙏🙏🙏🙏

  • @ruchiraarora3373
    @ruchiraarora3373 2 ปีที่แล้ว

    ਸਤਨਾਮ ਸ੍ਰੀ ਵਾਹਿਗੁਰੂ ਜੀ

  • @jassukaler2405
    @jassukaler2405 2 ปีที่แล้ว +2

    Thankyou veer ji bhut kus New dikha rhe ho ih sab kus asi kdi nahi dekh sakde parmatma thanu hmesha khus rakhe tadrusti bakhse

  • @sukhmaansaab1963
    @sukhmaansaab1963 2 ปีที่แล้ว +1

    ਬਾਬਾ ਨਾਨਕ ਜੀ ਮਿਹਰ ਕਰੇ ਤੁਹਾਡੇ ਤੇ ਤੁਸੀ ਅਲੱਗ ਅਲੱਗ ਥਾਵਾਂ ਦੀ ਯਾਤਰਾਂ ਕਰ ਰਹੇ ਹੋ ਤੇ ਸਾਰਿਆ ਨੂੰ ਸੋਹਣੀਆਂ ਸੋਹਣੀਆਂ ਥਾਵਾਂ ਦਿਖਾ ਰਹੇ ਹੋ ,ਬਹੁਤ ਵਧੀਆ ਲੱਗਦਾ ਜੀ ,

  • @manindersingh1642
    @manindersingh1642 2 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @amrindersingh9685
    @amrindersingh9685 2 ปีที่แล้ว +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਪਾਤਸ਼ਾਹ ਜੀ

  • @sukhbirsingh54682
    @sukhbirsingh54682 2 ปีที่แล้ว +2

    ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ Amazing information I like it

  • @lakhvirsingh1942
    @lakhvirsingh1942 2 ปีที่แล้ว +3

    Waheguru ji

  • @pammadhillon4306
    @pammadhillon4306 2 ปีที่แล้ว

    Waheguru tahanu hamesa charde kalla vach rake 🙏🏻🙏🏻

  • @gmsmandhiala9423
    @gmsmandhiala9423 2 ปีที่แล้ว

    ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥
    ਭਾਵੇ ਕਿ ਮੈ ਇਕ ਸਿੱਖ ਹਾ ਪਰ ਅੱਜ ਦੀ ਇਹ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ ਕਿਉਕਿ ਧਾਰਮਿਕ ਸਦਭਾਵਨਾ ਦੀ ਅਜੋਕੇ ਸਮੇ ਚ ਬਹੁਤ ਲੋੜ ਹੈ
    ਬਹੁਤ ਹੀ ਵਧੀਆ ਉਪਰਾਲਾ
    ਮੈਨੂੰ ਉਮੀਦ ਹੈ ਆਉਣ ਵਾਲੇ ਸਮੇ ਚ ਵੀ ਇਹੋ ਜਿਹਾ ਦੇਖਣ ਨੂੰ ਮਿਲੇਗਾ

  • @Punjab-96krodpanthkhalsa
    @Punjab-96krodpanthkhalsa 2 ปีที่แล้ว +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @SurinderSingh-uq1wx
    @SurinderSingh-uq1wx 2 ปีที่แล้ว +1

    ਖਾਲਸਾ ਜੀ ਵੀਡਿਓ ਦੇਖ ਬਹੁਤ ਆਨੰਦ ਆਇਆ।

  • @lkvlog250
    @lkvlog250 2 ปีที่แล้ว +2

    ਇਹ ਬੂਟਾ ਸ਼ੁਈ ਮੁਈ ਦਾ ਸਾਡੇ ਘਰ ਵੀ ਹੈ

  • @amrindersingh9685
    @amrindersingh9685 2 ปีที่แล้ว +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @kanwaljitsokhi69
    @kanwaljitsokhi69 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @harjitkaurharjit6239
    @harjitkaurharjit6239 2 ปีที่แล้ว

    🙏🙏 ਬਹੁਤ ਵਧੀਆ ਜੀ ,ਧੰਨਵਾਦ ਵੀਰ ਜੀ 🙏🙏

  • @tapinderkamboj7815
    @tapinderkamboj7815 2 ปีที่แล้ว

    Veerji sat shri akal ji tohada boht shukriya ji sanu ju SHFI GURU NANAK DEV JI MARG DE DARSHAN KARWA RAHE ਹੋ ਵੀਰ ਇਹ ਸਬਜੀ ਲਿੰਗੜ੍ਹ ਦੀ ਹੀ ਅਹ ਆਮ ਸੁਕੀ ਸਬਜੀ ਦੀ ਤਰਾ ਹੀ ਬਣਦੀ ਹੈ ਪਹਿਲਾ ਇਸ ਨੂੰ ਚੰਗੀ ਤਰਾ ਸਾਫ ਕਰਕੇ ਬਾਰੀਕ ਕੱਟਣਾ ਹੈ ਤੇ ਦਹੀਂ ਪਾ ਕੇ ਬਣਾਣਾ ਹੈ

  • @narinderkaur3868
    @narinderkaur3868 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਵਾਹਿਗੁਰੂ ਕਿਰਪਾ ਕਰੇ

  • @jassiishu8093
    @jassiishu8093 2 ปีที่แล้ว

    ਬਹੁਤ ਹੀ ਸੁੰਦਰ ਵੀਡੀਓ ਖਾਲਸਾ ਜੀ ਇਕ ਰਾਤ ਆਪਣਾ ਟੈਂਟ ਲਗਾ ਕੇ ਰਾਤ ਰਹਿ ਕੇ ਸੰਗਤਾ ਨੂੰ ਮਹੌਲ ਦਿਖਾ ਜੀ ਟੈਂਟ ਵਾਲਾ

  • @BalbirSingh-os3bl
    @BalbirSingh-os3bl 2 ปีที่แล้ว

    ਬਹੁਤ ਵਧੀਆਂ ਜਗਾ ਵਿਖਾ ਰਹੇ ਹੋ ਵੀਰ ਜੀ ਧਨਵਾਦ ਖਾਲਸਾ ਜੀ

  • @karmjitghuman7400
    @karmjitghuman7400 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏 ੧ਓ ੧ਓ

  • @MannatandAshmeet0911
    @MannatandAshmeet0911 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @jasbeersinghsidhujasbeersi1970
    @jasbeersinghsidhujasbeersi1970 2 ปีที่แล้ว

    ਵਾਹਿਗੁਰੂ ਜੀ ਬਹੂਤ ਚੰਗਾ ਲਗਾ ਗੂਰਮੁਖੋ

  • @niranjansinghjhinjer1370
    @niranjansinghjhinjer1370 2 ปีที่แล้ว +5

    Waheguru ji aap sabna da Sikh jindgi vich aouna safla kre
    Dhan Guru Nanak ji de Panth de raahi 🙏

  • @prabhdyalsingh4722
    @prabhdyalsingh4722 2 ปีที่แล้ว

    ਫੌਜਾਂ ਡਟੀਆਂ ਹੋਈਆਂ ਹਨ, ਅੱਗੇ ਤੋ ਅੱਗੇ ਯਾਤਰਾ ਚੱਲ ਰਹੀ ਹੈ, ਗੁਰੂ ਕਾ ਲੰਗਰ ਵੀ ਵਰਤ ਰਿਹਾ ਹੈ। ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜੀ।

  • @khushpreetsingh8847
    @khushpreetsingh8847 2 ปีที่แล้ว

    ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ

  • @sarbbrar4173
    @sarbbrar4173 2 ปีที่แล้ว

    Dhan Dhan Guru Gobind Singh ji mehar Karo ji 🙏🙏🙏🙏🙏

  • @ruhani2148
    @ruhani2148 2 ปีที่แล้ว

    ਬਹੁਤ ਸੋਹਣੀ ਵੀਡੀਉ ਖ਼ਾਲਸਾ ਜੀ 🙏। ਤੁਸੀਂ local ਲੋਕਾਂ ਨਾਲ ਪਿਆਰ ਨਾਲ ਗੱਲ-ਬਾਤ ਕਰਦੇ ਹੋ, ਬੱਚਿਆਂ ਨਾਲ ਖੇਡਦੇ ਹੋ ਉਹਨਾਂ ਨੂੰ ਟੌਫੀਆਂ , ਚਾਕਲੇਟ ਵੰਡਦੇ ਹੋ ਬਹੁਤ ਵਧੀਆ ਲੱਗਿਆ। ਧੰਨ ਬਾਬਾ ਨਾਨਕ, ਧੰਨ ਤੇਰੀ ਸਿੱਖੀ। 🙏👍

  • @jogagill2445
    @jogagill2445 2 ปีที่แล้ว +1

    good morning ਗੁਰੂ ਫਤਿਹ ਜੀ ਵੀਰ ਜੀ ਬਹੁਤ ਵਧੀਆ ਦਿਖਾ ਰਹੇ ਹੋ ਧੰਨਵਾਦ ਬੇਨਤੀ ਹੈ ਕਿ ਸਾਨੂੰ ਬੈਂਤ ਦੀਆਂ ਵੱਲਾਂ ਆਦਿ ਜਰੂਰ ਦਿਖਾਓ ਜੀ Dr.K.N.S.Aulakh.Amritsar PB02

  • @sarbjitsarbjit4337
    @sarbjitsarbjit4337 2 ปีที่แล้ว

    ਇੱਕ ਸੂਹਾ ਰੰਗ ਪਿਆਰ ਦਾ
    ਸੁਰਤਾਂ ਦਾ ਦੀਪਕ ਬਾਲ ਕੇ
    ਮਸਾਂ ਨਾਮ ਤੇਰਾ ਲਿਖ ਸਕਿਆ
    ਮੈਂ ਸਾਰੀ ਉਮਰਾ ਘਾਲ ਕੇ
    ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ
    ਉਸਦੀ ਕਲਾ

  • @varinderpal5869
    @varinderpal5869 2 ปีที่แล้ว

    बहुत वधिया शबद उच्चारण है वीर जी मैं कायल हो गिया जी तुहाड़ा। वाहेगुरू जी मेहर करन। सत श्री अकाल जी

  • @mafiasaini4030
    @mafiasaini4030 2 ปีที่แล้ว

    ਸੱਤ ਸ਼੍ਰੀ ਆਕਾਲ ਵੀਰ ਜੀ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਗ੍ਹਾ ਦਿਖਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balrajsandhu8084
    @balrajsandhu8084 2 ปีที่แล้ว

    Jug ਜੁੱਗ ਜੁੱਗ ਜੁੱਗ ਜੀਵੋ ਸਿੰਘ ਸਾਬ ਜੀ।

  • @preetkaurkaur6411
    @preetkaurkaur6411 2 ปีที่แล้ว

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ਵੀਰ ਜੀ

  • @jassiishu8093
    @jassiishu8093 2 ปีที่แล้ว

    ਬਹੁਤ ਵਧੀਆ ਲੱਗਿਆ ਤੁਸੀ ਬੱਚਿਆ ਨਾਲ ਥੋੜਾ ਸਮਾਂ ਬਿਤਾਇਆ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚੇ ਖੁਸ਼ ਰੱਬ ਖੁਸ਼🙏🙏💕

  • @gurdeepsinghrimmy6794
    @gurdeepsinghrimmy6794 2 ปีที่แล้ว +1

    Bht changa ji video dekh ke … waheguru ji

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @hardialsinghkang7807
    @hardialsinghkang7807 2 ปีที่แล้ว +1

    Sat shri akaal ji sare bhai sikha nu jankari vaste dhanbad. Jungle janwra da dhian v jroor rukho

  • @dsdd4149
    @dsdd4149 2 ปีที่แล้ว

    6:21 two paratha 🙏🙏 khade thxs uncle ji tuse sab great o

  • @sarvjeetkaursandhu843
    @sarvjeetkaursandhu843 2 ปีที่แล้ว

    bot sohni jgha vekhn nu mili dhanvaad tuhada veer ji 🙏

  • @punjabimovies5125
    @punjabimovies5125 2 ปีที่แล้ว

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਦੇ ਜੇ ਤੁਸੀਂ ।

  • @GurcharanDhillon
    @GurcharanDhillon 2 ปีที่แล้ว +2

    Dhan Dhan Guru Dhan Guru Ji K Sikh.
    Aap ji Guru Sathaana te jaa k Darshan kar rahe ho, Saano v karva rahe ho. Naal Naal Sikhi da parchaar v kar rahe ho.
    Waheguru ji aap ji nu Sewa laa k rakhe.
    Waheguru Ji Ka Khalsa
    Waheguru Ji Ki Fateh ji.

  • @DilbagSingh-dt8cn
    @DilbagSingh-dt8cn 2 ปีที่แล้ว +1

    Bachhe bahut khush c, waheguru sab nu khush rakhe

  • @karamjot8797
    @karamjot8797 2 ปีที่แล้ว

    Aap ji sache sikh oo.. Guru sahib kirpa krn.. Aap ji vrgi soch Sare sikh di hove..

  • @gurindersingh4360
    @gurindersingh4360 2 ปีที่แล้ว

    mere kol koi v shabd nhi hai tohada shukriya kive kra🙏tusi bahut hee sohne sohne places dikha rahe ho🙏WAHEGURU ji chardi kala ch rakhn🙏🇮🇳🙏

  • @balwindersinghbatth1889
    @balwindersinghbatth1889 2 ปีที่แล้ว +3

    ਖਾਲਸਾ ਜੀ ਪੰਜਾਬ ਵਿਚ ਕੱਲ ਦੀ ਬਹੁਤ ਬਾਰਸ਼ ਹੋ ਰਹੀ ਹੈ।ਮੌਸਮ ਬਹੁਤ ਠੰਢਾ ਹੋਇਆ ਹੈ।

  • @mandeepkaurmani5044
    @mandeepkaurmani5044 2 ปีที่แล้ว +3

    Waheguru ji ka Khalsa Waheguru ji ki Fateh 🙏🏻🙏🏻🙏🏻🙏🏻🙏🏻🙏🏻👍

  • @narinderkaur5644
    @narinderkaur5644 2 ปีที่แล้ว

    ਭਾਈ ਜੀ ਇਸਨੁ ਲਾਜਵਂਤੀ ਕਹਦੇ ਹੈ ਜੀ ਇਸ ਪਾਸੇ। ਛਤੀਸਗੜ੍ਹ ਹੋਰ ਸਾਓਥ ਵਿਚ🙏🙏👏👏

  • @kiranpreetkaur1370
    @kiranpreetkaur1370 2 ปีที่แล้ว

    ਵੀਰ ਜੀ ਏਹ ਬੂਟਾ ਲਾਜਵੰਤੀ ਦਾ ਹੈ ਜੋ ਕਿ ਏਸ ਦੇ ਬੀਜ ਅਤੇ ਫੁੱਲ ਜੜ੍ਹਾਂ ਆਯੁਰਵੇਦ ਦਵਾਈਆਂ ਵਿੱਚ ਕੰਮ ਕਰਦਾ ਹੈ ਏਸ ਦਾ ਬੀਜ ਸਾਬਤ ਮਸਰੀ ਵਾਂਗ ਹੁੰਦਾ ਹੈ ਅਤੇ ਬਾਂਸ ਦਾ ਮਰੁਬਾ
    ਅਪਣੇ ਪੰਜਾਬ ਚ ਲੋਕ ਅਪਣੀ ਹਾਈਟ ਬਧਾਉਣ ਵਾਸਤੇ ਖਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @pushwindersingh4009
    @pushwindersingh4009 2 ปีที่แล้ว

    ਤੁਸੀ ਬੱਚਿਆਂ ਦਾ ਦਿਲ ਜਿੱਤ ਲਿਆ

  • @balbirkaur7116
    @balbirkaur7116 2 ปีที่แล้ว

    ਬਹੁਤ ਵਧੀਆ ਵੀਰ ਜੀ ਧਨਵਾਦ ਜੀ

  • @varinderkaur8266
    @varinderkaur8266 2 ปีที่แล้ว +1

    Waheguru ji ka khalsa waheguru ji ki fahte ji beautiful

  • @pashminderkaur9947
    @pashminderkaur9947 2 ปีที่แล้ว

    ਧੰਨ ਗੁਰੂ ਨਾਨਕ।

  • @jaspalKaur-ci7kw
    @jaspalKaur-ci7kw 2 ปีที่แล้ว

    Waheguru ji We are very thankful to you veerji 🙏🙏

  • @KaranKumar-ji9ox
    @KaranKumar-ji9ox 2 ปีที่แล้ว

    Wahegur ji chardi kla vich rakhyo ji wahegur ji

  • @unlimitedpower2364
    @unlimitedpower2364 2 ปีที่แล้ว +2

    🙏 WAHEGURU JI KA KHALSA WAHEGURU JI KI FATEH🙏

  • @simranjitsingh1746
    @simranjitsingh1746 2 ปีที่แล้ว +1

    ਵੀਰ,ਜੀ,ਤੁਸੀ,ਕਿਸਮਤ,ਥਨੀ,ਹੋ,ਰੱਬ,ਤੁਹਾਨੂੰ,ਵੱਡੀ,ਉਮਰ,ਬਕਸੇ,ਕਿਉ,ਕਿ,ਤੁਸੀ,ਸਾਰੇ,ਪੰਜਾਬ,ਨੂੰ,ਦਰਸ਼ਨ,ਕਰਵਾਦੇ,ਹੋ,ਜਿੱਥੇ,ਜਿੱਥੇ,ਗੁਰੂਨਾਨਕ,ਸਾਹਿਬ,ਪੁਹੁਚੇ,ਸੀ,,ਰੱਬ,ਤੁਹਾਡੀ,ਯਾਤਰਾ,ਸਫਲ,ਕਰੇ,,m,khanna,,da,ha

  • @sukhjitsainishamindersingh3457
    @sukhjitsainishamindersingh3457 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @suryasingh5522
    @suryasingh5522 2 ปีที่แล้ว +2

    Dhan wahai guru ji 🙏🙏🙏🙏🙏

  • @nirbhaisingh8894
    @nirbhaisingh8894 2 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @RajinderSingh-jq7hp
    @RajinderSingh-jq7hp 2 ปีที่แล้ว

    ਲਾਜਵਾਬ ਖਾਲਸਾ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @balbirphaleesar7354
    @balbirphaleesar7354 2 ปีที่แล้ว

    Waheguru ji ka khalsa waheguru ji ki fateh 🙏💖 Baba ji video deakh ke aanad aa gaya Baba ji koti da matlab crore te sanskrit mai anek parkar bhi hota hai 🙏🌹💖🌺🙏🌹

  • @sharanjhutty3180
    @sharanjhutty3180 2 ปีที่แล้ว

    waheguru ji ka khalsa waheguru ji fateh ji shingo. very beautiful place. waheguru ji teri kudrat da koee annt nahi.🙏🙏🙏🙏🙏

  • @surindersran432
    @surindersran432 2 ปีที่แล้ว +1

    Very excellent views. Lot of thanks Singh Sahib ji (Moga)

  • @HarpreetSingh-jf8zu
    @HarpreetSingh-jf8zu 2 ปีที่แล้ว

    🙏🙏🙏🌹🌹🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @kuldeepsingh-cy8jt
    @kuldeepsingh-cy8jt 2 ปีที่แล้ว +1

    WAHEGURU..G..KA..KHALSA..SHRE...WAHEGURU..G..KE..FATEH..G

  • @karamjeetsinghsahu
    @karamjeetsinghsahu 2 ปีที่แล้ว

    ਧੰਨਵਾਦ ਜੀ

  • @balrajmaan8847
    @balrajmaan8847 2 ปีที่แล้ว +1

    Waheguru waheguru waheguru sat Sri akal veer o waheguru meharwan rahe

  • @gurjitsingh6853
    @gurjitsingh6853 2 ปีที่แล้ว +2

    ੲਿਹ ਬੂTi ਸਾਡੇ ਘਰ ਵੀ ਹੈ। ਖਾਲਸਾ ਜੀ🙏🙏🙏🙏🙏

  • @suchasingh2663
    @suchasingh2663 2 ปีที่แล้ว +1

    Very nice seens Nishan Singh Australia g

  • @kirandeepkaur174
    @kirandeepkaur174 2 ปีที่แล้ว

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @taransingh5500
    @taransingh5500 2 ปีที่แล้ว

    Lagay raho veer ji baughat dil lagda hai aap ji nu dekh k

  • @nitinbhardwaj754
    @nitinbhardwaj754 2 ปีที่แล้ว +1

    Cricket bahut vdiya khed de ho baba ji

  • @vikramvirk4954
    @vikramvirk4954 2 ปีที่แล้ว

    waheguru ji bhut hi vdiya video dikha rhe ho🙏🏻🙏🏻

  • @harkiratsinghbuttar4045
    @harkiratsinghbuttar4045 2 ปีที่แล้ว +1

    Waheguru ji ka khalsa waheguru ji ki Fateh

  • @JasveerSingh-ji4sl
    @JasveerSingh-ji4sl 2 ปีที่แล้ว

    ਵਾਹ ਜੀ ਵਾਹ 🙏🙏

  • @Gurpreet_singh1699
    @Gurpreet_singh1699 2 ปีที่แล้ว

    🙏🏻waheguru ji ka khalsa waheguru ji ki fateh

  • @nagindersingh9711
    @nagindersingh9711 2 ปีที่แล้ว +1

    🙏 Waheguru ji Waheguru ji Waheguru ji Waheguru ji Waheguru ji

  • @manjitsingh-xc4tv
    @manjitsingh-xc4tv 2 ปีที่แล้ว

    8:12 ਹੈਰਾਨੀ ਹੈ ਨਿਸ਼ਾਨ ਸਿੰਘ ਨੂੰ ਲਾਜਵੰਤੀ ਦੇ ਬੂਟੇ ਵਾਰੇ ਨਹੀ ਪਤਾ ਸੀ ਜਦਕਿ ਇਹ ਪੰਜਾਬ ਵਿੱਚ ਆਮ ਹੀ ਮਿਲਦਾ ਹੈ ਜਿਸਨੂੰ ਛੁਈ ਮੂਈ ਵੀ ਕਹਿੰਦੇ ਹਨ ,,
    Vlog ਬੋਹਤ ਵਧੀਆ ਹੈ ਦੇਖ ਕੇ ਨਜ਼ਾਰਾ ਆ ਗਿਆ ,
    ਧੰਨਵਾਦ ਖਾਲਸਾ ਜੀ ,,

  • @RanjitKaur-me8hi
    @RanjitKaur-me8hi 2 ปีที่แล้ว

    ਬਹੁਤ ਵਧੀਆ

  • @ManpreetSingh-fz3xp
    @ManpreetSingh-fz3xp 2 ปีที่แล้ว

    Guru maharaj kirpa Karan chardikla bakhshan

  • @satvirsingh3842
    @satvirsingh3842 2 ปีที่แล้ว +1

    Bhaji🙏🙏🙏

  • @indiannorway
    @indiannorway 2 ปีที่แล้ว

    Nice of kids, sara bharat he bahut khoobsurat ha

  • @harbhejsingh4749
    @harbhejsingh4749 2 ปีที่แล้ว

    sir ji tuhade jaatra vekh k feel ho reha a jistran asi khud v jaatra Ker rahe a Sat Sri Akaal Khaalsa ji

  • @nssingh4968
    @nssingh4968 2 ปีที่แล้ว

    Singh sahib paramatma tuhadie t meher bharia hath rakhan

  • @AnjaliSharma-og9ez
    @AnjaliSharma-og9ez 2 ปีที่แล้ว

    Waheguru Ji ka Khalsa, waheguru Ji ki Fateh 🌹🌹🙏🙏

  • @alessandrosingh3615
    @alessandrosingh3615 2 ปีที่แล้ว

    Waheguru ji tu datata datata tera ditta khaawana 👏👏