ਨੇਪਾਲ ਤੇ ਭਾਰਤ ਦਾ ਸਾਂਝਾ ਪਿੰਡ । Darjeeling ਤੋਂ ਵੀ ਸੋਹਣਾ ਇਲਾਕਾ। ਭੂਟਾਨ ਤੱਕ ਦਿਸਦਾ। Mirik | North East 28

แชร์
ฝัง
  • เผยแพร่เมื่อ 9 ส.ค. 2022
  • Google Location : goo.gl/maps/dyHDqpWDdegCjd446
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 207

  • @diljeetsingh4387
    @diljeetsingh4387 ปีที่แล้ว +15

    ਵੀਰ ਜੀ ਬੱਚੀ ਛੋਟੀ ਜਿਹੀ ਦੀ ਸਮਾਈਲ ਨੇ ਦਿਲ ਨੂੰ ਬਹੁਤ ਸਕੂਨ ਦਿੱਤਾ ਧੰਨਵਾਦ ਜੀ🙏🙏🙏🙏🙏

  • @user-ym5tg6gt4e
    @user-ym5tg6gt4e ปีที่แล้ว +15

    ਵਾਹਿਗੁਰੂ ਜੀ ਆਪ ਜੀ ਦੀ ਚੜਦੀਕਲਾ ਰੱਖਣ ਹਮੇਸਾ ਤਾਂ ਜੌ ਆਪ ਹਮੇਸ਼ਾ ਸੰਗਤ ਨੂੰ ਗੁਰੂ ਘਰਾਂ ਤੇ ਕੁਦਰਤ ਦੇ ਰੰਗ ਦਿਖਾਉਂਦੇ ਰਹੋ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhbirsingh54682
    @sukhbirsingh54682 ปีที่แล้ว +9

    Great Ji great nice ਵੀਡੀਓ ਵੇਖ ਕੇ ਆਨੰਦ ਆ ਗਿਆ keep it up ji

  • @darksniper4363
    @darksniper4363 ปีที่แล้ว +2

    Baba G you Are great 👍, first time I share someone's vilog with family, aap da ehh vilog supper vilog hai, aap nu sabb family dekhde hai like karde hai but first time I share, chaddikala 🙏🙏🙏🙏

  • @gurlalsingh8685
    @gurlalsingh8685 ปีที่แล้ว +6

    ਵਾਹਿਗੁਰੂ ਜੀ ਸੱਚੀ ਸਕੂਨ ਆ ਗਿਆ ਨਾਲ ਦਾ ਸਿੰਘ ਸਹੀ ਕਹਿ ਰਿਹਾ ਸੀ 🙏🏻🙏🏻

  • @dilbagsingh9145
    @dilbagsingh9145 ปีที่แล้ว +2

    ਬਹੁਤ ਹੀ ਸੁੰਦਰ ਨਜ਼ਾਰਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਢਾਬੇ ਵਾਲ਼ੇ ਵੀਰ ਕਰਮ ਸਿੰਘ ਜੀ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ ਅਸੀਂ ਇਹਨਾਂ ਦੇ ਢਾਬੇ ਤੇ ਪੱਕਾ ਰੁੱਕ ਕੇ ਜਾਂਦੇ ਸੀ। ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ ਚੜ੍ਹਦੀ ਕਲਾ।

  • @MohanSingh-is5sc
    @MohanSingh-is5sc ปีที่แล้ว

    ਭਾਈ ਸਾਹਿਬ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।ਬੜੀ ਚੰਗੀ ਜਾਣਕਾਰੀ ਆਪ ਕੌਲੋ ਮਿਲੀ ਹੈ।ਧੰਨਵਾਦ ਜੀ

  • @VikramSingh-vy2mx
    @VikramSingh-vy2mx ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @MannatandAshmeet0911
    @MannatandAshmeet0911 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @GagandeepSingh-ub1bh
    @GagandeepSingh-ub1bh ปีที่แล้ว +5

    Waheguru ji ka khalsa waheguru ji ki fateh baba jii🙏🙏🙏🙏

  • @pb65-mohali86
    @pb65-mohali86 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    🙏🙏🙏🙏🙏
    ਵਾਹ ਵੀਰ ਜੀ ਵਾਹ,, ਕਿੰਨੇ ਕਮਾਲ ਦੇ ਦ੍ਰਿਸ਼ ਹਨ।

  • @jasbindersingh9146
    @jasbindersingh9146 ปีที่แล้ว

    ਸਤ ਸ੍ਰੀ ਅਕਾਲ ਜੀ ਮੈਂ Jaswinder Singh ਲੁਧਿਆਣਾ ਤੋਂ। 1999 ਦੀ ਗੱਲ ਹੈ ਮੇਰੇ ਪਿਤਾ ਜੀ ਦੀ ਪੋਸਟਿੰਗ ਬਾਗਡੋਗਰਾ ਵਿੱਚ ਸੀ। ਮੈਂ ਨਿਕਾ ਹੁੰਦਾ ਸੀ ਅਤੇ ਓਥੇ ਰਹਿੰਦੇ ਸੀ। ਮੇਰੀ ਨਿਕੀ ਭੈਣ ਦਾ ਜਨਮ ਵੀ ਓਥੇ ਦਾ ਹੈ। ਬਹੁਤ ਬਾਰ ਸੋਚਿਆ ਕਿ ਫਿਰ ਦੋਬਾਰਾ visit ਕਰੀਏ ਪਰ ਸਮਾਂ ਨਹੀਂ ਮਿਲਿਆ। ਤੁਹਾਡੀ ਵੀਡੀਓ ਵੇਖ ਕੇ ਦਿਲ ਬਹੁਤ ਖੁਸ਼ ਹੋਇਆ। ਬਚਪਨ ਦੇ ਦਿਨ ਯਾਦ ਆ ਗਏ।

  • @johalgs1986
    @johalgs1986 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਲੱਗਾ ਕਿ ਤੁਸੀਂ ਪਿਆਰ ਵੰਡ ਦੇ ਫਿਰ ਦੇ ਹੋ।

  • @narinderkaur3868
    @narinderkaur3868 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਵਾਹਿਗੁਰੂ ਜੀ ਪਹਾੜ ਬਹੁਤ ਸੋਹਣੇ ਧੰਨਵਾਦ

  • @GurpreetSingh-ts1cg
    @GurpreetSingh-ts1cg ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @HarmeetSingh-nz9ds
    @HarmeetSingh-nz9ds ปีที่แล้ว

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @simrat_singh8118
    @simrat_singh8118 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @RajwinderKaur-he5vj
    @RajwinderKaur-he5vj ปีที่แล้ว +2

    Waheguru Ji

  • @RajwinderKaur-ty7dl
    @RajwinderKaur-ty7dl ปีที่แล้ว

    ਵਾਹਿਗੁਰੂ ਜੀ ਬਹੁਤ ਹੀ ਸੁੰਦਰ ਹੈ ਧਰਤੀ ਪਰ ਮੈਦਾਨੀ ਇਲਾਕਿਆਂ ਵਾਲਿਆਂ ਨੇ ਇਹਨੂੰ ਸੰਭਾਲਿਆ ਹੀ ਨਹੀਂ ਸਭ ਆਪਣੇ ਸਵਾਰਥ ਲਈ ਸਭ ਨਸ਼ਟ ਕਰ ਦਿੱਤਾ ਹੈ ਜੀ

  • @sharanjhutty3180
    @sharanjhutty3180 ปีที่แล้ว +1

    wow tere kudrat waheguru ji. waheguru ji ka khalsa waheguru ji ki feteh 🙏🙏🙏🙏🙏no words .Thanks so much.

  • @atarsingh5653
    @atarsingh5653 ปีที่แล้ว +1

    ਬਹੁਤ ਵਧੀਆ ਨਜ਼ਾਰਾ
    ਵਾਹ ਵਾਹ ਜੀ ਵਾਹ

  • @jasvirkaur9119
    @jasvirkaur9119 ปีที่แล้ว

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਵੀਰ ਜੀ

  • @gurwantsingh5068
    @gurwantsingh5068 ปีที่แล้ว

    Very nice 👍👍 Singh Saab, Bahut Vadiya Jaankari te Kudrat de Darshan karvaye......!

  • @jitinderkaur118
    @jitinderkaur118 ปีที่แล้ว +1

    Waheguru ji ka Khalsa , Shri Waheguru ji ki Fateh ji , Waheguru ji Aap ji ne bhut hi vadia kudrat de darshan karva dite ji , Aap ji da bhut bhut Dhanvaad ji

  • @HARRYSINGH210
    @HARRYSINGH210 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕੁਦਰਤ ਦਾ ਨਜ਼ਾਰਾ ਦੇਖ ਬਹੁਤ ਵਧੀਆ ਲੱਗ ਰਿਹਾ🙏🙏🙏🙏

  • @parmjitkaur1967
    @parmjitkaur1967 ปีที่แล้ว

    ਵਾਹਿਗੁਰੂ ‍ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baljitsidhu8912
    @baljitsidhu8912 ปีที่แล้ว

    ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਧੰਨ ਧੰਨ ਤੇਰੀ ਕੁਦਰਤ ਧੰਨ ਹੈ।

  • @chahalchahal937
    @chahalchahal937 ปีที่แล้ว +1

    ਖਾਲਸਾ ਜੀ ਜਦੋਂ ਵੀਡੀਓ ਬਣੀ ਓਦੋਂ ਵੀ ਮੀਂਹ ਪੈ ਰਿਹਾ ਸੀ.....11-8.22 ਨੂੰ ਵੇਖ ਰਿਹਾਂ ਤੁਹਾਡੇ ਲਾਗੇ ਧਾਰੀਵਾਲ(ਗੁਰਦਵਾਰਾ ਬੁਰਜ ਸਾਹਿਬ ਲਾਗੇ) ਤੇ ਏਥੇ ਵੀ ਜੋਰੋ ਜੋਰ ਪੈ ਰਿਹਾ ਨਾਲੇ ਹਵਾ ਵੀ ਕਾਫੀ ਤੇਜ ਅਾ ਜੀ......🙏

  • @dalwindersinghgosal2405
    @dalwindersinghgosal2405 ปีที่แล้ว

    Khalsa je tuhada bahut bahut dhanwaad je sanu ghar bathia e
    Sare darshan kra dite🙏🙏🙏🙏🙏

  • @narinderkour4478
    @narinderkour4478 ปีที่แล้ว

    Waheguru g ka khalsa waheguru g ki fateh g kaynaat ae kudrat dekh ke bhut zyada khushi hoi waheguru g dhanwaad g apji da bhut bhut😇😊👌👌🙏🙏🙏🙏

  • @gurvinderkaur3678
    @gurvinderkaur3678 ปีที่แล้ว

    Bhut vadhiya video Mai har Ek video vekhi very nice Waheguru Ji ka khalsa Waheguru Ji ki fateh

  • @RanjitKaur-me8hi
    @RanjitKaur-me8hi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ

  • @arashpalsinghsahni822
    @arashpalsinghsahni822 ปีที่แล้ว

    Bhut soni coverage haigi. Shukriya.

  • @singhshamshertruevoice9242
    @singhshamshertruevoice9242 ปีที่แล้ว

    💥👍waheguru ji bahut mja aunda he video dekhan da ji karda hor long video hove 🙏

  • @BaljinderSingh-ri9gw
    @BaljinderSingh-ri9gw ปีที่แล้ว +1

    ਵਾਹ ਜੀ ਵਾਹਿਗੁਰੂ ਜੀ ਦੀ ਕੁਦਰਤ ਕਿੰਨੀ ਸੋਹਣੀ ਹੈ 😍😍

  • @Harsimrat_palette07
    @Harsimrat_palette07 ปีที่แล้ว +1

    Waheguru Ji Ka Khalsa Waheguru Ji Ki Fateh.... Bhai Sahib Ji🙏 beautiful mother nature 🍀🍀

  • @SatnamSingh-li6mu
    @SatnamSingh-li6mu ปีที่แล้ว

    ਵਾਹਿਗੁਰੂ ਜੀ ਦੀ ਕੁਦਰਤ ਦੇ ਦਰਸ਼ਨ ਕਰਾਉਣ ਲਈ ।ਧੰਨਵਾਦ

  • @gurpreetbajwa9746
    @gurpreetbajwa9746 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਹਿਤ🙏🏼🙏🏼🙏🏼🙏🏼

  • @amreekkaur4136
    @amreekkaur4136 ปีที่แล้ว

    ਬਹੁਤ ਵਧੀਆ ਦਿ੍ਸ਼ ਤੇ ਹਰਿਆਵਲ ਭਰਿਆ ਵਾਤਾਵਰਣ ਵੀਰ ਜੀ ਤੁਹਾਡਾ ਧੰਨਬਾਦ

  • @sukhmaansaab1963
    @sukhmaansaab1963 ปีที่แล้ว

    ਕਿੰਨੀ ਸੋਹਣੀ ਥਾਂ ਅਾ ਜੀ ,, ਬਹੁਤ ਵਧੀਆ ਲੱਗਿਆ ਦੇਖ ਕੇ

  • @jagdeepsodhi8876
    @jagdeepsodhi8876 ปีที่แล้ว

    🙏🙏❤️ waheguru waheguru waheguru ji 🙏 balihari kudrat ਵਸਿਆ 🙏🙏 wahyguru ji

  • @gursahibgill4167
    @gursahibgill4167 ปีที่แล้ว +3

    ਖ਼ਾਲਸਾ ਜੀ , ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫ਼ਤਹਿ ॥
    ਤੁਹਾਨੂੰ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ਼ਾ ਵਿੱਚ ਰੱਖਣ , ਜੋ ਤੁਸੀ ਸ਼ਾਨੂੰ ਘਰ ਬੈਠਿਆਂ ਨੂੰ ਖ਼ੂਬਸੂਰਤ ਜਗ੍ਹਾ ਤੇ ਗੁਰੂਦੁਆਰਿਆਂ ਦੇ ਦਰਸ਼ਨ ਕਰਾ ਰਹੇ ਹੋ ॥ਮੈ ਤੇ ਮੇਰਾ ਪਰਿਵਾਰ ਕੈਲੇਫ਼ੋਰਨੀਆਂ ਵਿੱਚ ਰਹਿੰਦੇ ਹਾਂ ਅਸੀਂ ਤੁਹਾਡੀਆਂ ਵੀਡੀਓੁ ਬਹੁਤ ਚਾਅ ਤੇ ਸਤਿਕਾਰ ਨਾਲ ਵੇਖਦੇਂ ਹਾਂ ॥ ਤੁਹਾਡੀ ਬੋਲੀ ਤੋਂ ਲੱਗਦਾ ਤੁਸੀ ਵੀ ਮਾਝੇ ਨੂੰ ਹੀ ਬਲੌਂਗ ਕਰਦੇ ਹੋ !
    ਮੈ ਵੀ ਤਰਨ ਤਾਰਨ ਜ਼ਿਲ੍ਹੇ ਤੋਂ ਹੀ ਆਂ ਗੰਡੀਵਿੰਡ ਧੱਤਲ ਪਿੰਡ ਆ ਸਰਹਾਲੀ ਲਾਗੇ ! ਤੇ ਮੇਰਾ ਨਾਮ ਗੁਰਸਾਹਿਬ ਸਿੰਘ ਆ ਤੇ ਮੇਰਾ ਫ਼ੋਨ ਨੰਬਰ USA ਦਾ 1(559) 653-6414 ॥ ਅਸੀਂ ਸਾਰਾ ਪਰਿਵਾਰ ਤੁਹਾਡਾ ਕੋਟਾਨ-ਕੋਟਾਨ ਧੰਨਵਾਦ 🙏ਕਰਦੇਂ ਹਾਂ ॥
    ਤੁਹਡੀ ਵੀਡੀਓੁ ਵੇਖਕੇ ਮਨ ਖੁਸ਼ ਹੋ ਜਾਂਦਾ ਹੈ ॥

    • @NishanSinghAustralia
      @NishanSinghAustralia  ปีที่แล้ว +2

      ਧੰਨਵਾਦ ਜੀ, ਗੁਰੂ ਸਾਹਿਬ ਆਪ ਜੀ ਤੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏

    • @gursahibgill4167
      @gursahibgill4167 ปีที่แล้ว +2

      ਬਹੁਤ ਬਹੁਤ ਧੰਨਵਾਦ ਜੀ ਰਪਲਾਈ ਕਰਨ ਦਾ 🙏

  • @sukhpalsingh3275
    @sukhpalsingh3275 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @dilbagsingh9145
    @dilbagsingh9145 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amrindersingh9685
    @amrindersingh9685 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @blwindersingh5641
    @blwindersingh5641 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਜੀ

  • @HarpreetSingh-hh1hr
    @HarpreetSingh-hh1hr ปีที่แล้ว

    Waheguru waheguru waheguru waheguru waheguru waheguru waheguru waheguru waheguru waheguru ji 💐💐💐💐💐💐

  • @GurwinderSingh-qz1xe
    @GurwinderSingh-qz1xe ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @143palwinder
    @143palwinder ปีที่แล้ว

    ਬਹੁਤ ਬਹੁਤ ਧੰਨਵਾਦ ਸਿੰਘ ਜੀ

  • @jasbirpalsingh8910
    @jasbirpalsingh8910 ปีที่แล้ว

    Waheguru ji bahut 2 dhanvad ji

  • @gurmailsingh3766
    @gurmailsingh3766 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalvirSingh-kz3uf
    @BalvirSingh-kz3uf ปีที่แล้ว

    ਵਾਹਿਗੁਰੂ ਜੀ ਸੱਚੀ ਰੂਹ ਨੂੰ ਬਹੁਤ ਸਕੂਨ.ਮਿਲਾ ਹੈ

  • @ParamjeetSingh-cl5lc
    @ParamjeetSingh-cl5lc ปีที่แล้ว

    Waheguru ji da khalsa waheguru ji di fateh

  • @malkeetsains7530
    @malkeetsains7530 ปีที่แล้ว

    very good yatar buhat vadiya🙏👍🤲

  • @swaivirk2712
    @swaivirk2712 ปีที่แล้ว

    Waheguru ji kirpa rakhani sab te

  • @SukhwinderSingh-wq5ip
    @SukhwinderSingh-wq5ip ปีที่แล้ว

    ਬਹੁਤ ਵਧੀਆ ਜੀ

  • @baldevsingh2740
    @baldevsingh2740 ปีที่แล้ว +1

    Waheguru ji mehar karo ena veera te

  • @mehaksandhu9108
    @mehaksandhu9108 ปีที่แล้ว

    Wahe guru Ji wahe guru ji wahe guru ji wahe guru ji

  • @ramandeepkaur8161
    @ramandeepkaur8161 ปีที่แล้ว

    Waheguru g ka khalsa waheguru g ki Fateh 🙏🏻🙏🏻🙏🏻🙏🏻🙏🏻

  • @gagandeepsinghjammuwale5230
    @gagandeepsinghjammuwale5230 ปีที่แล้ว +1

    Waheguru ji ka khalsa waheguru ji ki Fateh ji ❤️❤️

  • @balrajmaan8847
    @balrajmaan8847 ปีที่แล้ว +1

    Waheguru waheguru waheguru

  • @singhrani8267
    @singhrani8267 ปีที่แล้ว

    Waheguru ji dill karda main v ess tra trip kara 🌴🚩🌷🌻🌷🚩🌴

  • @armysingh9875
    @armysingh9875 ปีที่แล้ว

    ਵਾਹਿਗੁਰੂ ਜੀ

  • @DeepakSingh-hi3un
    @DeepakSingh-hi3un ปีที่แล้ว

    End aaaa verr ji

  • @sukhavirdi2040
    @sukhavirdi2040 ปีที่แล้ว +1

    Waheguru ji ka Khalsa waheguru ji ki Fateh ji

  • @SandeepSingh-qs3fb
    @SandeepSingh-qs3fb ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @taranpreetsingh4962
    @taranpreetsingh4962 ปีที่แล้ว +2

    Waheguru

  • @sukhdevkaur9697
    @sukhdevkaur9697 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @KuldeepKaur-xb9jk
    @KuldeepKaur-xb9jk ปีที่แล้ว

    Waheguru ji very nice video

  • @sarabjeetkaur5634
    @sarabjeetkaur5634 ปีที่แล้ว

    Waheguru ji ka khalsa waheguru ji ki fateh

  • @Hargunsingh-nf1cm
    @Hargunsingh-nf1cm ปีที่แล้ว

    Waheguru ji Meher Kari sab te

  • @Ramjatin
    @Ramjatin ปีที่แล้ว

    Bhout Vadiya location views 👍🙏

  • @gurlabhsingh7627
    @gurlabhsingh7627 ปีที่แล้ว

    ਬਹੁਤ ਵਧੀਆ ਖਾਲਸਾ ਜੀਓ

  • @AmandeepSingh-uc8kh
    @AmandeepSingh-uc8kh ปีที่แล้ว +2

    Waheguru ji 🙏❤️

  • @nirbhaisingh8894
    @nirbhaisingh8894 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @nirml26
    @nirml26 ปีที่แล้ว

    Beautiful scenery and really give happiness

  • @goldysohal5449
    @goldysohal5449 ปีที่แล้ว

    Baut vdiya ji

  • @nssingh4968
    @nssingh4968 ปีที่แล้ว

    Very beautiful scenery thanks

  • @sidaksandhu9239
    @sidaksandhu9239 ปีที่แล้ว +1

    Waheguru Ji Ka Khalsa Waheguru Ji ki Fateh 🙏 Bhutan Gidrha (Bhaw oss Samay De Sipahi ) 🙏 Diya Dara Ne ne BaBa Deep Singh Ji Khalsa te Mata Jago Rani De Putar Bhai Jagdeep Singh Ji nu Gereya C te Khalse De Sher Singh Jagdeep Singh Ji Khalsa Ne Sab nu Mar Mukaeya C 🙏 Khalistan jindabaad 🙏✍️ Bhai Jagdeep Singh Ji Khalsa de Wars Jagdeep Singh Wead te Jagdeep Moni🙏🤲✍️

  • @KULWANTSINGH-fw7ug
    @KULWANTSINGH-fw7ug ปีที่แล้ว

    Waheguru Ji Ka Khalsa Waheguru Ji Ki Fateh 🙏

  • @gurnamsingh4697
    @gurnamsingh4697 ปีที่แล้ว

    WAHEGURU JI

  • @satyadevg
    @satyadevg ปีที่แล้ว

    SatnaamSreeWaheguruji🙏🏻🙏🏻🙏🏻

  • @gurwantsandhu2699
    @gurwantsandhu2699 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @aman4219
    @aman4219 ปีที่แล้ว +1

    Waheguru ji waheguru ji

  • @amarjitgaming4971
    @amarjitgaming4971 ปีที่แล้ว +1

    Kya baat

  • @jasvirmaan2074
    @jasvirmaan2074 ปีที่แล้ว +1

    🙏💐ਵਾਹਿਗੁਰੂ ਜੀ💐🙏

  • @malkiatbasra3929
    @malkiatbasra3929 ปีที่แล้ว

    Very Beautiful .

  • @santokhsingh6343
    @santokhsingh6343 ปีที่แล้ว

    ਬਹੁਤ ਵਧੀਆ ਵੀਡੀਓ ਲੱਗੀ

  • @atmasingh6751
    @atmasingh6751 ปีที่แล้ว

    So beautiful seens amazing.

  • @dhillon1539
    @dhillon1539 ปีที่แล้ว

    Annand aa gaya veer ji

  • @chahalchahal937
    @chahalchahal937 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @GurmeetSingh-yb6zi
    @GurmeetSingh-yb6zi ปีที่แล้ว

    Waheguru tera shukar hai

  • @dgpsingh6704
    @dgpsingh6704 ปีที่แล้ว

    ਭਾਈ ਨਿਸ਼ਾਨ ਸਿੰਘ ਜੀ, ਗੁਰੂ ਸਾਹਿਬ ਦੇ ਅਸਥਾਨ ਦੀਦਾਰੇ ਕਰਵਾਉਣ ਲਈ ਧੰਨਵਾਦ ਜੀ। ਅਸਲੀਅਤ ਵਿੱਚ ਪਤਾ ਨਹੀਂ ਗੁਰੂ ਸਾਹਿਬ ਕਦੋਂ ਆਪਣੇ ਅਸਥਾਨਾਂ ਦੇ ਦਰਸ਼ਨ ਦੀਦਾਰੇ ਬੱਖਸਣਗੇ?

  • @bindersinghvlogs2478
    @bindersinghvlogs2478 ปีที่แล้ว +2

    WaheGuru Ji ka Khalsa WaheGuru Ji ki Fateh

  • @baljindershergill8011
    @baljindershergill8011 ปีที่แล้ว +1

    waheguru ji 🙏

  • @ManinderSingh-kj5et
    @ManinderSingh-kj5et ปีที่แล้ว

    Waheguru ji ka khalsa waheguru ji ki Fateh

  • @prabhjotsandhu1545
    @prabhjotsandhu1545 ปีที่แล้ว

    ਵਾਹਿਗੁਰੂ

  • @angrejsingh1744
    @angrejsingh1744 ปีที่แล้ว

    Waheguru ji khalsa waheguru ji fateh

  • @DECENTMANSHORTS
    @DECENTMANSHORTS ปีที่แล้ว

    वाहे गुरु जी 🇮🇳🙏🌲🇮🇳🙏🌲🇮🇳🙏🌲🙏🇮🇳🌲🌲🙏

  • @ajaibsingh8859
    @ajaibsingh8859 ปีที่แล้ว

    Waheguru ji